Baba Sohan Singh Bhakna who was the leader of Ghadar party also served 6 years in this jail. Later he was shiffted to other places (total of about 20 years in Prison) I have lot of respect for all Ghadar party leaders who left US to fight for Indian independence. Ghadar party headquarters is still here in San Francisco ( i have personally visited there). Shaheed Kartar Singh Sarabha was also part of Ghadar movement and left his studies in US to fight for independence. Hats off to all the freedom fighters who gave everything for their nation... Thanks you both for showing us this place
🙏Satnam Sri Waheguru Ji🙏 Paji u r great person & doing great job eis lyi mere walo dil ton salute both of u. Bakki Parnam Ona sare shaheeda nu jina ne apne ghar privar apni life di parva na karde hoye apne aap nu desh lyi Qurban karta si🙏🙏🙏🙏🙏🙏🙏
सच में आप दिल से हिंदुस्तानी हो अपने देश को प्यार करते हो सच मेआप इतिहास को इतनी कम उम्र में बरकरार रखे हो देश पर कुर्बान होने वाले सारे शहीदों को शत शत प्रणाम आप का बहुत बहुत धन्यवाद उस टाइम हिन्दू सिक्ख वाला कट्टरवाद नहीं था हिन्दू लोग भी केस रखते थे और अपने नाम के साथ सिंह लगाते थे
Very nice ji, explanation very minutely, salute all freedom fighter,and others honourable persons who linked with India's independence,especially belong to Punjab, pehla es place koi sada kaidi veer mud da nhi c,ajj lok tourism de taur te aa rhey hn,eh place angreja nu v dikhauna chahida hai ,jithey ohna ne sadey shaheeda te julm kitey sn ji
Vire Sade Shaheed Babeyan Bare tusi jo jo Das Rahe c Te Photos Dikha rahe c Mei te Meri wife dekh dekh Ro ro Rahe c , Salute Aa Sajda mere Sohne punjab De Mahaan Veeran nu
Bhaji mere tayaji v dsde hunde c jdon main india c ph v kalapani ch szaa kat ke aye ya ohna ne jo v dseya sub sach ya thankyou bhaji god bless you tuc historical information share krde ya new generation nu v pta lagda
ਬਾਈਂ ਇਥੇ ਰਹਿੰਦੇ ਪੰਜਾਬੀਆ ਤੋਂ ਇਹ ਵੀ ਪੁੱਛੋ ਇਹ ਪੰਜਾਬ ਕਿਉਂ ਨਹੀਂ ਆਉਂਦੇ ਜਾਂ ਕੀ ਇਹਨਾਂ ਦਾ ਜੀਅ ਕਰਦਾ ਪੰਜਾਬ ਆਉਣ ਨੂੰ ਧੰਨਵਾਦ ਜੀ , ਰੱਬ ਤਹਾਨੂੰ ਖੁਸ਼ ਰੱਖੇ। Have a safe journey 👍
ਵੀਰ ਆਹ ਤਾਂ ਬਹੁਤ ਵਧੀਆ ਕੀਤਾ ਦਿਖਾ ਕੇ ਅਸੀਂ ਲੱਗਦਾ ਨਹੀਂ ਕੇ ਆਪਣੇ ਪੂਰੇ ਜੀਵਨ ਵਿੱਚ ਏਥੇ ਜਾ ਪਾਉਂਦੇ। ਸਾਨੂੰ ਘਰ ਬੈਠਿਆ ਨੂੰ ਕਾਲੇਪਾਣੀ ਦੀ ਸੈਰ ਕਰਵਾ ਦਿੱਤੀ। ਨਾਲੇ ਪਰਨਾਮ ਓਨਾ ਯੋਧਿਆਂ ਨੂੰ ਬਾਈ ਜੇਲ੍ਹ ਦੇਖ ਕੇ ਲੂ ਕੰਡੇ ਖੜੇ ਹੋ ਗਏ ਆ
ਬਹੁਤ ਸੋਹਣਾ ਉਪਰਾਲਾ ਅਸਾਂ ਨੂੰ ਅੰਦੋਮਾਨ ਅਤੇ cellular jail Port Blair ਵਿਖਾਉਣ ਲਈ ਧੰਨਵਾਦ.. ਅਸੀਂ ਸੁਣਿਆ ਸੀ ਕਿ ਉਥੇ ਸ਼ਹੀਦਾਂ ਦੇ ਨਾਂ ਉੱਕਰੇ ਹੋਏ ਨੇ ਜੇਲ ਦਿਆਂ ਦੀਵਾਰਾਂ ਉੱਤੇ ਦੇਸ਼ ਦੀ ਅਜ਼ਾਦੀ ਦੇ ਬਾਦ ਸਰਕਾਰ ਵਲੋਂ.. ਉਹ ਵੇਖਣ ਨੂੰ ਮਿਲਿਆ.. ਬਹੁਤ ਸਾਰੀਆਂ ਫੋਟੋ ਵਿਖਾਈ ਗਾਈਆਂ ਜਿਹਦੇ ਵਿੱਚ ਬਹੁਤ ਸਾਰੇ ਸਿੱਖ ਭਾਈਚਾਰੇ ਦੇ ਲੋਕ ਹਨ.. ਧੰਨਵਾਦ
ਅੰਡੋ ਮਾਨ
ਕੋਟ ਕੋਟ ਪ੍ਰਣਾਮ ਸ਼ਹੀਦਾਂ ਨੂੰ ਇਸ ਧਰਤੀ ਨੂੰ। Ripan & Khushi ਬਹੁਤ ਬਹੁਤ ਧੰਨਵਾਦ।🙏🙏🙏🙏🙏😭😭
ਬਹੁਤ ਜ਼ਿਆਦਾ ਪੰਜਾਬੀਆਂ ਨੂੰ ਦੁੱਖ ਝੱਲਣ ਪਏ😢😢😢ਪ੍ਨਾਮ ਸ਼ਹਿਦਾ ਨੂੰ
ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ
ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ
ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ
ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ
🙇♀️🙇♀️🙇♀️🙇♀️🙇♀️🙇♀️🙇♀️🙇♀️🙇♀️
ਧੰਨ ਹਨ ਉਹ ਸਾਰੇ ਸ਼ਹੀਦ।
ਸ਼ੁਕਰੀਆ ਵੀਰੇ ਤੁਹਾਡਾ ਸਾਨੂੰ vlog ਰਾਹੀਂ ਇਥੋਂ ਜਿਉਣਾ ਦੇਣ ਲਈ।
ਪ੍ਰਣਾਮ ਸ਼ਹੀਦਾਂ ਨੂੰ 🙏🙏ਵੀਰੇ ਅੱਜ ਦਾ ਵਲੋਂਗ ਵੇਖ ਕੇ ਮਨ ਬਹੁਤ ਦੁਖੀ ਹੋਇਆ ਕਿ ਸਾਡੇ ਵੱਡੇ ਵਡੇਰਿਆਂ ਨੂੰ ਕਿੰਨੇ ਤਸੀਹੇ ਝੱਲਣੇ ਪਏ 🙏😢
ਅਜ ਦਾ ਬਲਾਗ ਵੇਖਿਆ ਨਾਲ ਈ ਸੁਣਿਆ. ਰਿਪਨ ਬਾਈ ਦਿਲ ਹਲੂਣਿਆ ਗਿਆ, ਏਨਾ ਸੰਤਾਪ ਹੰਢਾਇਆ ਦੇਸ਼ ਖਾਤਰ!ਸਲਾਮ ਥੋਨੂੰ ਵੀ ਯਾਰ ਜੋ ਸਾਨੂੰ ਏਨਾ ਕੁਝ ਦਿਖਾਂਦੇ ਹੋ. ਮੇਹਰਬਾਨੀ.
ਮੈਨੂੰ ਮਾਣ ਹੈ ਮੈ ਗਦਰੀ ਬਾਬੇ ਉਹਨਾ ਦੇ ਪਿੰਡ ਤੋ ਆ ਢੁੱਡੀਕੇ ਮੋਗਾ 14 ਬਾਬੇ ਸੀ ਮੇਰੇ ਪਿੰਡ ਦੇ ਯਾਦ ਬਣੀ ਹੋਈ ਆ ਪਿੰਡ ਵਿੱਚ ਧੰਨਵਾਦ ਖੁਸ਼ੀ ਭੈਣ ਰਿਪਨ ਬਾਈ ਦੇਖ ਸਕੇ ਤੁਹਾਡੇ ਕਰਕੇ
ਸਾਨੂੰ ਮਾਣ ਆ ਪੰਜਾਬੀ ਹੋਣ ਤੇ ❤️🙏
ਵੀਰ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ਼ ਹਰ ਗੱਲ ਨੂੰ ਸਮਜਾ ਰਹੇ ਓ ਅੱਜ ਉਹਨਾਂ ਸ਼ਹੀਦਾ ਦੀ ਆਤਮਾ ਵੀ ਦੇਖ ਕੇ ਖੁਸ਼ ਹੁੰਦੀ ਹੋਣੀ ਆ ਕਿ ਅੱਜ ਵੀ ਦੁਨੀਆ ਚ ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਜਾਂਦਾ ਏ ਮੇਰੇ ਵਰਗੇ ਬਹੁਤ ਸਾਰੇ ਲੋਕ ਨੇ ਜੌ ਏਥੇ ਜਾ ਨਈ ਸਕਦੇ ਪਰ ਤੁਹਾਡੀ ਵੀਡਿਓ ਦੇਖ ਕੇ ਅਸੀਂ ਤੁਹਾਡੇ ਨਾਲ ਘੁੰਮ ਰਹੇ ਆ ਬਹੁਤ ਵਧੀਆ ਲੱਗਦਾ ਪਰਮਾਤਮਾ ਜੀ ਤੁਹਾਨੂੰ ਬਹੁਤ ਤਰੱਕੀ ਬਖਸ਼ਣ
Baba Sohan Singh Bhakna who was the leader of Ghadar party also served 6 years in this jail. Later he was shiffted to other places (total of about 20 years in Prison) I have lot of respect for all Ghadar party leaders who left US to fight for Indian independence. Ghadar party headquarters is still here in San Francisco ( i have personally visited there). Shaheed Kartar Singh Sarabha was also part of Ghadar movement and left his studies in US to fight for independence. Hats off to all the freedom fighters who gave everything for their nation... Thanks you both for showing us
this place
ਪੁਰਾਣਾ ਇਤਿਹਾਸ ਯਾਦ ਕਰਾ ਦਿੱਤਾ ਤੁਸੀਂ ਬਹੁਤ ਹੀ ਵਧੀਆ ਲੱਗਿਆ ਬੇਟਾ ਜਿਉਂਦੇ ਵਸਦੇ ਰਹੋ ਪ੍ਰਮਾਤਮਾ ਤੁਹਾਡੀ ਲੰਮੀ ਉਮਰ ਕਰੇ ਇਸੇ ਤਰ੍ਹਾਂ ਹੀ ਸਾਨੂੰ ਇਤਿਹਾਸ ਦੇ ਦਰਸ਼ਨ ਕਰਵਾਉਂਦੇ ਰਹੋ
ਬਹੁਤ ਵਧੀਆਂ ।ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
Jai Hind 🇮🇳 ਪ੍ਰਣਾਮ ਸ਼ਹੀਦਾਂ ਨੂੰ ਬਹੁਤ ਹੀ ਵਧੀਆ ਬਾਈ ਜੀ ਤੁਸੀਂ ਅੱਜ ਕਾਲੇਪਾਣੀ ਦੀ ਜੇਲ੍ਹ ਦਾ ਦ੍ਰਿਸ਼ਾ ਦਿਖਾਇਆ ਵਾਹਿਗੁਰੂ ਮੇਹਰ ਰੱਖੇ ਜੀ
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬਹੁਤ ਹੀ ਵਧੀਆ ਜਗ੍ਹਾ ਹੈ ਅੜੇਮਾਨ ਨਿਕੋਬਾਰ
ਸ਼ਤ ਸਤ ਨਮਸਕਾਰ ਕਾਲੇ ਪਾਣੀ ਦੇ ਕੈਦੀਆਂ ਅਤੇ ਸ਼ਹੀਦਾਂ ਨੂੰ ।ਵਾਹਿਗੁਰੂ 🎉🌻🙏
ਬਹੁਤ ਵਧੀਆ ਜਾਣਕਾਰੀ ਦਿੱਤੀ ਸੈਲੂਲਰ ਜੇਲ ਬਾਰੇ ਛੋਟੇ ਵੀਰ....ਤੁਸੀੌਂ ਵਧੀਆ ਉਪਰਾਲਾ ਕਰ ਰਹੇ ਹੋ ਤੁਹਾਡੇ ਬਹਾਨੇ ਅਸੀਂ ਵੀ ਘਰ ਬੈਠੇ ਘੁੰਮ ਲੈਂਦੇ ਹਾਂ। ਮੈ ਵੀ 2014 ਵਿਚ ਪੋਰਟ ਬਲੇਅਰ, ਨੀਲ ਅਤੇ ਹੈਵਲਾਕ ਗਿਆ ਸੀ। ਹੁਣ ਤੁਹਾਡਾ ਵਲੋਗ ਦੇਖ ਕੇ ਬੱਚੇ ਵੀ ਉਤਸਾ਼ਹਿਤ ਹੋ ਰਹੇ ਹਨ। .....
ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ ❤❤❤❤
ਇਸੇ ਤਰ੍ਹਾਂ ਦੀ ਇਕ ਹੋਰ ਜੇਲ ਹੈ।
ਹਿਮਾਚਲ ਪ੍ਰਦੇਸ਼ ਵਿਚ ਕਸੌਲੀ ਦੇ ਲਾਗੇ ਧਰਮਪੁਰ ਦੇ ਨੇੜੇ ਪਹਾੜੀ ਉਤੇ ਹੈ
ਧੰਨਵਾਦ ਬੇਟੇ, ਸਾਡੇ ਬਜੁਰਗਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਆਜਾਦੀ ਲਈ ਦਿੱਤੀਆਂ, ੳੇਹ ਆਜਾਦੀ ਕਿੱਥੇ ਹੈ ! ਜਿਸ ਨੂੰ ਅਸੀਂ ਆਜਾਦੀ ਕਹਿੰਦੇ ਹਾਂ ੳੇਹ ਤਾਂ ਸਾਨੂੰ ਪਹਿਲੀ ਗੁਲਾਮੀ ਤੋਂ ਵੀ ਭੈੜੀ ਗੁਲਾਮੀ ਬਣ ਕਿ ਸਾਡੇ ਗਲ ਆ ਪਈ।
ਜਿਹੜੇ ਸਾਵਰਕਰ ਦੀ ਯਾਦਗਾਰ ਐਥੇ ਬਣੀ ਹੈ ਉਹ ਇਸ ਜੇਲ ਵਿੱਚ ਕੈਦ ਹੋ ਕਿ ਆਇਆ ਜਰੂਰ ਸੀ ਪਰ ਲੱਖ ਮੁਆਫੀ ਨਾਮੇਂ ਲਿਖ ਲਿਖ ਕਿ ਇੱਥੋਂ ਛੁੱਟ ਕਿ ਗਿਆ ਸੀ। ਉਸ ਦੇ ਮੁਆਫੀਨਾਮੇ ਅੱਜ ਵੀ ਇਤਿਹਾਸ ਵਿੱਚ ਦਰਜ ਨੇ। ਕਿੱਥੇ ਉਹ ਵੀਰ “ਭਾਨ ਸਿੰਘ ਸੁਨੇਤ” ਵਰਗੇ ਜਿਨ੍ਹਾਂ ਨੇ ਕਾਲੇ ਪਾਣੀ ਦੀ ਜੇਲ ਆ ਕਿ ਜੇਲ ਵਿੱਚ ਵੀ ਬਗਾਵਤ ਦਾ ਬਿਗਲ ਵਜਾਉਂਦਾ ਰਿਹਾ ਓੜਕਾਂ ਦੇ ਤਸੀਹੇ ਝੱਲ ਕਿ ਇੱਥੇ ਹੀ ਸ਼ਹੀਦੀ ਪਾਈ। ਹੋਰ ਵੀ ਅਨੇਕਾਂ ਸਿੰਘ ਸੂਰਮੇ ਸਨ ਜਿਨ੍ਹਾਂ ਨੇ ਗਲਾਮੀ ਨਾਂ ਬਰਦਾਸਤ ਕੀਤੀ ਘੋਰ ਤਸੀਹੇ ਸਹਿੰਦੇ ਹੋਏ ਇਸ ਜੇਲ ਵਿੱਚ ਹੀ ਸ਼ਹੀਦੀਆਂ ਪਾ ਗਏ ੳਨ੍ਹਾਂ ਦੀ ਇੱਥੇ ਕੋਈ ਯਾਦਗਾਰ ਨਹੀਂ ! ਉਸ ਸਾਵਰਕਰ ਦੀ ਯਾਦਗਾਰ ਹੈ ਜਿਸ ਨੇ ਗਦਾਰੀਆਂ ਕਰ ਕਰਕਿ ਇੱਥੋਂ ਬੰਦਖਲਾਸੀ ਕਰਵਾਈ।
ਇੱਕ ਵਾਰ ਫਿਰ ਧੰਨਵਾਦ ਵੀਰੇ ਇੰਨੀ ਸੋਹਣੀ ਮੂਵੀ ਬਣਾਈ ਸਾਨੂੰ ਇੱਥੇ ਬੈਠਿਆਂ ਨੂੰ ਹੀ ਇੰਜ ਲੱਗਿਆ ਜਿਵੇਂ ਅਸੀਂ ਖੁਦ ਜੇਲ ਦੇ ਅੰਦਰ ਫਿਰਦੇ ਹੋਈਏ।
ਵੀਰ, ਮੈਂ ਤਾਂ ਅੱਜ ਆਪਣੇ ਦੇਸ਼ ਦਾ ਇਤਿਹਾਸ ਜੀ ਲਿਆ, ਸਾਡੇ ਦੇਸ਼ ਦੇ ਸੱਭ ਸ਼ਹੀਦਾਂ ਨੂੰ ਦਿਲੋਂ ਸਤਿਕਾਰ ਤੇ ਨਮਸਕਾਰ, ਅੱਜ ਤਾਂ ਵੀਰ ਲੂ ਕੰਡੇ ਖੜ੍ਹੇ ਹੋ ਗਏ 🙄, ਸਾਡਾ ਵਿਰਸਾ 🙏🙏🙏 ਸਾਡੇ ਆਜਾਦੀ ਗੁਲਾਤੀਏ ਸੂਰਜ ਦੀ ਰੋਸ਼ਨੀ ਨੂੰ ਵੀ ਤਰਸੇ 😭, ਤੇ ਅਸੀ ਉਨ੍ਹਾਂ ਕਰਕੇ ਅੱਜ ਅਜਾਦ ਦੇਸ਼ ਵਿੱਚ ਸਾਹ ਲੈ ਰਹੇ ਹਾਂ 🙏🙏🙏
ਮੇਰਾ ਭਾਰਤ ਮਹਾਨ
@@ramanjatt3254 sada Punjab mahan
ਬਾਈ ਪੰਜਾਬ ਦੇ ਬਹੁਤ ਸਾਰੇ ਸ਼ਹੀਦ ਹੋਏ ਹਨ।
ਪਰ ਪੰਜਾਬੀ ਭਾਸ਼ਾ ਲਿੱਖੀ ਹੀ ਨਹੀਂ।
ਪੰਜਾਬ ਨਾਲ ਬਹੁਤ ਧੱਕਾ ਹੋ ਰਿਹਾ ਹੈ।
@@ramanjatt3254 sadda Punjab mahaan
@@LawbreakerNo.1 tera naam ta english vich aa oh ta punjabi ch pa la,
ਸਾਡੇ ਬਜੁਰਗਾਂ ਨੇ ਸਾਨੂੰ ਆਜ਼ਾਦ karvon ਲਈ ਤੇ ਚੰਗੀ ਜ਼ਿੰਦਗੀ ਦੇਣ ਲਈ ਕਿੰਨੇ ਜ਼ੁਲਮ ਤੇ ਤਸੀਹੇ ਝੱਲੇ ਦੇਖ ਕੇ ਹੀ ਬਹੁਤ ਡਰ ਲੱਗ ਰਿਹਾ ਇਹਨਾ ਕਮਰਿਆਂ ਨੂੰ ਏਨੇ ਛੋਟੇ ਛੋਟੇ ਕਮਰਿਆਂ ਚ ਕਿਵੇਂ ਜ਼ਿੰਦਗੀ ਕਟੀ ਆ ਸ਼ਹੀਦਾ ਨੇ ਜਿਉਂਦੇ ਵਸਦੇ ਰਹੋ ਜ਼ਿੰਦਗੀ ਮਾਣੋ ਤੁਸੀ ਵੀਰ ਤੇ ਭੈਣ ਜੀ
ਏਨਾ ਜੇਲਾਂ ਨੂੰ ਵੇਖ ਕੇ ਡਰ ਔਦਾ ਧੰਨ ਓ ਜਿਨ੍ਹਾਂ ਨੇ ਇਨੇ ਤਸੀਹੇ ਝੱਲੇ ਹੋਣ ਗੇ ਕੋਟਿ ਕੋਟਿ ਪ੍ਰਨਾਮ ਸਿਘਾਂ ਸ਼ਹੀਦਾਂ ਨੂੰ ਬੇਟਾ ਧਨਵਾਦ ਆਪਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟਾ ਜੀ
ਪ੍ਰਨਾਮ ਹੈ ਇਸ ਧਰਤੀ ਨੂੰ 🙏🏻
ਕਾਲੇ ਪਾਣੀ ਦੀ ਜੇਲ੍ਹ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਯੁੱਗ ਯੁੱਗ ਜੀਓ ਜੀ,
ਵਲੋਂ ਰਾਣਾ ਰਾਣੀਪੁਰੀਆ
ਇਨਕਲਾਬ ਜ਼ਿੰਦਾਬਾਦ...... ਕਾਲ਼ੇ ਪਾਣੀ ਦੇ ਸ਼ਹਿਦਾ ਨੂੰ ਸਾਡਾ ਲਾਲ ਸਲਾਮ ✊✊
ਮੇਰੇ ਵੀਰ ਦੀ ਰੱਬ ਲੰਬੀ ਉਮਰ ਕਰੇ,,, ਜਿਹੜੇ ਸਾਨੂੰ ਘਰ ਬੈਠੇ ਸਭ ਕੁਝ ਦਿਖਾ ਰਹੇ
@@Gk-cg1zi ਅੱਜ ਪਹਿਲੀ ਵਾਰ ਨੀ ਦੇਖਣ ਲੱਗਾ ਦੋ ਸਾਲਾਂ ਤੋਂ ਦੇਖਣ ਦਾਏ ਆ ਵੀਰੇ ਹੁਣਾਂ ਨੂੰ
ਕੋਟਿਨ ਕੋਟਿ ਪ੍ਰਣਾਮ ਸ਼ਹੀਦਾਂ 🙏🏻🙇🏻♂️ ਅੱਖਾਂ ਵਿੱਚੋਂ ਪਾਣੀ ਆਗਿਆ ਸਭ ਕੁੱਝ ਦੇਖ ਕੇ
ਰਿਪਨ ਵੀਰ ਜੀ ਤੇ ਡਿਅਰ ਖੁਸ਼ੀ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਸਾਨੂੰ ਘਰ ਬੈਠਿਆਂ ਨੂੰ ਤੁਸੀਂ ਦੁਨੀਆ ਭਰ ਦੀ ਸੈਰ ਕਰਵਾ ਰਹਿਓਂ ….. ਵਾਹਿਗੁਰੂ ਜੀ ਇੱਦਾਂ ਹੀ ਕਿਰਪਾ ਬਣਾਈ ਰੱਖਣ ਤੁਹਾਡੇ ਸਿਰ ਤੇ🙏🏻😊😊
ਸਾਨੂੰ ਮਾਣ ਹੈ ਪੰਜਾਬੀ ਹੋਣ ਤੇ,ਕੋਟਿ ਕੋਟਿ ਪ੍ਰਣਾਮ ਸ਼ਹੀਦਾਂ 🙏🙏
ਪ੍ਰਣਾਮ ਸ਼ਹੀਦਾਂ ਨੂੰ ਬਾਈ ਰਿਪਨ ਜੀ ਤੇ ਖੁਸ਼ੀ ਅੱਖਾਂ ਵਿੱਚ ਹੰਜੂ ਲਿਆ ਦਿਤੇ ਵਾਹਿਗੁਰੂ ਜੀ
🙏ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਨਾਮ💐🙏ਰਿਪਨ ਅਤੇ ਖੁਸ਼ੀ ਤੁਹਾਡਾ ਦੋਹਾਂ ਦਾ ਬਹੁਤ ਬਹੁਤ ਧੰਨਵਾਦ ।
ਕਾਲੇ ਪਾਣੀਓਂ ਮੌੜ ਨੂੰ ਖ਼ਤ ਕਿਸ਼ਨੇ ਨੇ ਪਾਇਆ,
ਬਦਲਾ ਲੈ ਲਈਂ ਸੋਹਣਿਆ ਜੇ ਮਾਂ ਦਾ ਜਾਇਆ।।
Sonea ni jonea
ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਹੁਤ ਹੀ ਦਰਦ ਭਰੀ ਵੀਡੀਓ ਦੇਖ ਕੇ ਦਿਲ ਭਰ ਆਇਆ ਕੋਟੀ ਕੋਟੀ ਪ੍ਰਣਾਮ ਉਹਨਾ ਮਹਾਨ ਸ਼ਹੀਦਾ ਨੂੰ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਜੀ 🙏🙏🙏🙏🙏
Salute to all Punjabi and Sikh freedom fighters who sacrificed their life for our beloved nation.
ਕਾਲ਼ੇ ਪਾਣੀ ਦੇ ਸਾਰੇ ਸ਼ਹੀਦਾਂ ਨੂੰ ਪ੍ਰਣਾਮ 🙏
ਸਤਿ ਸ੍ਰੀ ਅਕਾਲ ਵੀਰ ਜੀ ਵਲੋਗ ਤਾ ਵੇਖਿਆ ਤੁਹਾਡਾ ਪਰ ਇਕ ਵਾਰ ਰੋਣ ਆ ਗਿਆ ਕਿ ਸਾਡੇ ਪੰਜਾਬੀਆ ਨੇ ਕਿਨੇ ਤਸਿਏ ਝੱਲੇ ਆ ਉਹਨਾ ਦੀ ਬਦੋਲਤ ਹੀ ਅੱਜ ਅਸੀ ਅਪਣੇ ਘਰਾ ਵਿਚ ਹਾ ਧੰਨਵਾਦ ਵੀਰ ਜੀ ਤੁਸੀ ਸਾਨੂੰ ਉਹਨਾ ਨਾਲ ਰੁ ਬਰੁ ਕਰਾਉਣ ਲਈ
ਵਾਹਿਗੁਰੂ ਜੀ।
ਪ੍ਰਣਾਮ ਸ਼ਹੀਦਾਂ ਨੂੰ।
ਬੁਹਤ ਰੀਜ ਸੀ ਇਸ ਜਗਾਹ ਨੂੰ ਜਾਕੇ ਦੇਖਾ ਪਰ ਜਾ ਨੀ ਹੋਇਆ ਤੁਸੀ ਵੀਡਿਉ ਰਾਹੀਂ ਦਿਖਾਇਆ ਜੌ ਲਾਜਵਾਬ ਤੁਹਾਡਾ ਧੰਨਵਾਦ ਜੀ । ਕਿੰਨਾ ਕੂ ਖਰਚਾ ਹੋ ਜਾਂਦਾ ਪੋਰਟ ਬਲੇਅਰ ਜਾਣ ਦਾ
ਬਹੁਤ ਬਹੁਤ ਧੰਨਵਾਦ ਜੀ🙏
Bhut hi vdiya jankari den lai punjabi trevel couple ਨੂੰ ਦਿਲੋ ਧੰਨਵਾਦ ਹੱਸਦੇ ਵਸਦੇ ਰਹੋ bro
ਸਾਡੇ ਕਰਾਂਤੀਕਾਰੀ ਯੋਧਿਆਂ ਨੂੰ ਲਾਲ ਸਲਾਮ। ਮੈਂ ਇਹ ਜੇਲ ਵੇਖਣ ਲਈ ਬਹੁਤ ਹੀ ਉਤੇਜਿਤ ਸੀ। ਅੰਡਾਸੈਲ ਬੈਰਕ ਜਰੂਰ ਵਿਖਾਓ ਜਿੱਥੇ ਬਾਬਾ ਸੋਹਣ ਸਿੰਘ ਭਕਨਾ ਨੂੰ ਰੱਖਿਆ ਗਿਆ ਸੀ ਜਿਸ ਕਰ ਕੇ ਉਨ੍ਹਾਂ ਦੇ ਕੁਬ ਪੈ ਗਿਆ ਸੀ। ਸਾਵਰਕਰ ਵਾਂਗ ਮੁਆਫੀਆ ਨਹੀ ਮੰਗੀਆ। ਵਾਰ ਵਾਰ ਸ਼ਹੀਦਾਂ ਨਮਨ ਕਰਦੇ ਹਾਂ। ਜਿਉਂਦੇ ਵਸਦੇ ਰਹੋ ਬੱਚਿਆ।
Explanation is very good Salute to the all Martyers of freedom fighters from core of heart very very immontional Thanks both you
ਧੰਨਵਾਦ ਵੀਰੇ ।ਅਸੀਂ ਸੁਣਿਆ ਇਸ ਜੇਲ਼ ਚੋਂ ਕਦੇ ਵੀ ਕੋਈ ਵਾਪਿਸ ਨਹੀਂ ਆਇਆ
Bohot bdia describe kita tysi..
ਬਹੁਤ ਵਧੀਆ ਵੀਰ ਜਿਉਂਦੇ ਵਸਦੇ ਰਹੋ ਜੀ 🙏🙏🙏
ਧੰਨ ਸੀ ਓਹ ਰੂਹਾਂ,👏👏
ਕਾਲੇ ਪਾਣੀਆਂ ਦੇ ਸਹੀਦਾ ਨੂੰ ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਬਖਸੇ ਬਾਈ ਰਿਪਨ ਤੇਖੁਸੀ ਤੁਹਾਡਾ ਵੀ ਧੰਨਬਾਦ ਤੁਸੀਂ ਘਰਾਂ ਬੈਠੈ ਨੁੰ ਪੋਰਟ ਬਲੇਅਰ ਦੀਆਂ ਉਹ ਜੇਲ੍ਹਾਂ ਦਿਖਾਉਂਦੇ ਹੋਏ ਧੰਨਬਾਦ ਜੀ ਤੁਹਾਡਾ
ਵੀਰ ਜੀ ਦੀਦੀ ਜੀ ਸੱਤ ਸ਼ੀ ਆਕਾਲ ਜੀ ਪਰਮਾਤਮਾ ਤਹਾਨੂੰ ਤੰਦਰੁਸਤੀ ਬਖਸ਼ੇ ਜੀ
🙏Satnam Sri Waheguru Ji🙏 Paji u r great person & doing great job eis lyi mere walo dil ton salute both of u. Bakki Parnam Ona sare shaheeda nu jina ne apne ghar privar apni life di parva na karde hoye apne aap nu desh lyi Qurban karta si🙏🙏🙏🙏🙏🙏🙏
सच में आप दिल से हिंदुस्तानी हो अपने देश को प्यार करते हो सच मेआप इतिहास को इतनी कम उम्र में बरकरार रखे हो देश पर कुर्बान होने वाले सारे शहीदों को शत शत प्रणाम आप का बहुत बहुत धन्यवाद उस टाइम हिन्दू सिक्ख वाला कट्टरवाद नहीं था हिन्दू लोग भी केस रखते थे और अपने नाम के साथ सिंह लगाते थे
ਮੈ ਐ ਦੱਸ ਪੁੱਤਰ ਕੇ ਐਨਿਆ ਕੁਰਬਾਨੀ ਦੇ ਕੇ ਪੰਜਾਬੀਆ ਨੂੰ ਮਿਲਿਆ ਵੀ ਕੀ ਪੰਜਾਬੀਆ ਨਾਲ ਤਾ ਹੁਣ ਵੀ ਬਹੁਤ ਧੱਕਾ ਹੋ ਰਿਹਾ ਤਾਹੀ ਤਾ ਆਸੀ ਖਾਲਿਸਤਾਨ ਮੰਗਦੇਆ
ਬਹੁਤ ਚੰਗਾ ਲਗਦਾ ਜਦ ਕੋਈ ਨਵੀਂ ਪੀੜ੍ਹੀ ਨੂੰ ਆਪਣੇ ਇਤਿਹਾਸ ਨਾਲ ਜੋੜਿਆ ਜਾਂਦਾ, ਤੁਹਾਡੇ vlog ਵਿੱਚ ਕੁਝ ਚੰਗਾ ਦੇਖਣ ਨੂੰ ਮਿਲਦਾ 😊
ਸਤਿ ਸ੍ਰੀ ਵੀਰੇ ਕੋਟ ਕੋਟ ਪ੍ਰਣਾਮ ਸਹੀਦਾ ਨੂੰ ਰਿੰਪਨ ਐਡੰ ਖੁੱਸੀ ਤੁਹਾਡਾ ਬਹੁਤ ਬਹੁਤ ਧੰਨਵਾਦ ਅ ਸਭ ਦਿਖਾਓਣ ਲਈ🙏😭😭
Proud to be punjabi eniya kurbaaniya nu slaam sade sare shahida nu
Lmao 🤣🤣🤣
ਪ੍ਰਣਾਮ ਸ਼ਹੀਦਾਂ ਨੂੰ🙏🏼🙏🏼🙏🏼
ਮਾਣ ਹੈ ਪੰਜਾਬੀ ਹੋਣ ਦਾ ਰੋਸ ਹੈ ਸਭ ਤੋਂ ਵੱਧ ਕੁਰਬਾਨੀਆਂ ਦੇ ਕੇ ਕੀ ਹਾਸਲ ਕੀਤਾ 🙏🙏
ਸਤਿਨਾਮ🙏 ਵਾਹਿਗੁਰੂ ਜੀ
Very nice ji, explanation very minutely, salute all freedom fighter,and others honourable persons who linked with India's independence,especially belong to Punjab, pehla es place koi sada kaidi veer mud da nhi c,ajj lok tourism de taur te aa rhey hn,eh place angreja nu v dikhauna chahida hai ,jithey ohna ne sadey shaheeda te julm kitey sn ji
🙏 ਪ੍ਰਣਾਮ ਸ਼ਹੀਦਾਂ ਨੂੰ 🙏🎊
ਜਿਊਦਾ ਰਹਿ ਵੀਰਾ ਅਸੀ ਜਾ ਨਹੀ ਸਕਦੇ ਤੁਸੀ ਦਿਖਾਇਆ ਸਭ ਕੁਜ ਧੰਨਵਾਦ ਜੀਉ
ਪੰਜਾਬ ਨੇ ਅਜਾਦੀ ਲਈ ਕੁਰਬਾਨੀਆ ਤਾ ਬਹੁਤ ਦਿੱਤੀਆ ਪਰ ਸਿਆਸਤਦਾਨਾ ਨੇ ਮੁੱਲ ਨਹੀ ਪਾਇਆ ਕੁਰਬਾਨੀਆ ਦਾ 🙏🙏
ਪ੍ਰਣਾਮ ਸ਼ਹੀਦਾਂ ਨੂੰ 🙏🙏
अति उत्तम दृश,,, कोटि-कोटि नमन आजादी के क्रांतिकारियों को जिन्होंने अत्यंत दुखदाई कटर चाहिए नमन वीर सावरकर दीवान सिंह कालेपानी जी को
Jitni kurbani he panjabio ki utni Ijat nahi india me kanada Amrica me jiyada he kiyo.
ਧੰਨ ਹੈ ਵਾਹਿਗੁਰੂ ਜੀ ਓ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ ਬੇਟਾ ਜੀ ਸਭ ਉਤੇ ਮੇਹਰ ਕਰੀ ਦਾਤਿਆ ਸਬ ਨੂੰ ਖੂਸ਼ੀਆਂ ਖੇੜੇ ਤੰਦਰੁਸਤੀਆ ਬਖਸ਼ੀ ਵਾਹਿਗੁਰੂ ਜੀ ਮੋਗਾ ਤੋਂ ਵਾਹਿਗੁਰੂ ਜੀ
ਪ੍ਨਾਮ ਸ਼ਹੀਦਾਂ ਸੂਰਮਿਆਂ ਨੂੰ 🌹🙏
ਬਹੁਤ ਵਧੀਆ ਵਲੌਗ ਆ ਜੀ।
We r proud being sardar ji nd Punjabi 👍👏👏👏❤️❤️❤️❤️
Great
Keep it up!
Amardeep Singh Dallas Tx
My Heart Touching Emotional vdo see from your vlog thanks and salute to my Freedom fighters who sacrifice their lives on this islands for the nation.
Thanks guys you showing kala pani I proud of punjabi
ਪੰਜਾਬੀ ਤੇਰੇ ਨੂੰ ਲਿਖਨੀ ਨਹੀਂ ਆਂਦੀ
Waheguru ji 🙏🏻🙏🏻🙏🏻 love you sidhu mosewala forever 😘😘😘
ਵਾਹਿਗੁਰੂ ਜੀ 🙏🌹
ਬਾਈ ਜੀ ਸਾਵਰਕਰ ਨੇ 32 ਮੁਆਫੀ ਚਿੱਠੀਆਂ ਲਿਖੀਆਂ ਸੀ ਅੰਗਰੇਜ਼ਾਂ ਨੂੰ
Savarkar learnt Gurmukhi and respected Guru Gobind Singh Ji
Proud to be punjabi 🙏🙏
Amazing video. I used hear about this jail but this the first time I saw it.
ਪ੍ਰਣਾਮ ਸ਼ਹੀਦਾਂ ਨੂੰ ❤
Waheguru ji
Proud to be punjabi
Dekh k te sunn k roohh kambbb gi sadiii ,,tan jigraa sade o Veera da jehre ethe apni jawani lekhee la gye😓😓😓😓😓😓😓😓😓😓😓
Kale paniyo mod nu khat kishne paya badla le layi sohnya j ma da jaya ❤
Shaan punjabiii proud to be Punjabi ✊🏻
ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
🙏🙏thank you so much for beautiful and knowledgeable vlogs
Vire Sade Shaheed Babeyan Bare tusi jo jo Das Rahe c Te Photos Dikha rahe c Mei te Meri wife dekh dekh Ro ro Rahe c , Salute Aa Sajda mere Sohne punjab De Mahaan Veeran nu
Thanks sir sari knowledge den lyi
Hello khushi mam jeeonde vasde rho
You are very nice couple 👍👍👍👌👌👌💐
Proud to be Punjabi 🙏
ਵੀਰ ਜੀ ਬਹੁਤ ਧੰਨਵਾਦ
Dhan sada vadere,jina Jail wich jindagi khatam karke, India nu Azad Karun lai,Salute them
Excellent job 🙏🙏💐💐❤❤👍👍👍👍love you putt 🙏🙏🙏💐💐
ਪੰਜਾਬ ਦੇ ਉਹਨਾਂ ਸੂਰਬੀਰ ਯੋਧਿਆਂ ਨੂੰ ਕੋਟਿ ਕੋਟਿ ਪ੍ਰਣਾਮ ਨਮਨ ਹੈ
Bahot badiya Veer duniya Di Sher karvaon lai
Bht vdia jaankri diti veer ji tusi sanu ghar baithe hi ,thnx
ਬਹੁਤ ਵਧੀਆ ਹੈ ripan ਖੁਸ਼ੀ ਚੱਕੀ ਰੱਖੋ ਕੰਮ ਨੂੰ
Hello Good evening ap ka bohat bohat Shukeria kay ap nay humay Calay pani ki history kay baray main betaine thanks uk
Bot vadya jankari bro God bless you
Prnam sheeda nu sda hi chardi kala dhan satguru dhan nirankar ji.hukam Tera ji
The best TH-cam vloggers👍👍
Bhaji mere tayaji v dsde hunde c jdon main india c ph v kalapani ch szaa kat ke aye ya ohna ne jo v dseya sub sach ya thankyou bhaji god bless you tuc historical information share krde ya new generation nu v pta lagda
Proud hunda aa veer g panjabi hun te
Bahut bahut Pranam Shahida nu
Kia bt aa yrr .. brother.
Angrej yr sudar dndy apny Punjab .Bengal nu ..100prsent