Waleed Full Movie (4K) - Rupinder Rupi | Parkash Gadhu | Fateh Siyan | Independence Day Special
ฝัง
- เผยแพร่เมื่อ 13 ส.ค. 2021
- On this independence day let's remember the tears cried and the families lost. Waleed is a story that tells us how even in the darkest of situations, humanity shines brightly as a ray of hope. Premiering this #independence day- watch #Waleed at 5:00 PM (IST).
Starring - Rupinder Rupi | Parkash Gadhu | Hardeep Bhaika | Roopi Maan |Bindu Bhullar | Fateh Siyan | Vanshpreet Kaur
Produced By : Davinder Mahun
Written & Directed By : Pardeep Bhullar
Playback Singers : Nav Diljaan & Rae
Associate Director : Simratpal Saini
Assistant Directors : Akshay Madaan & Manan Taneja
Chief Assistant Director : Manjit Gill
Executive Producer : Amandeep Aulakh
Line Producer : Kdeep Sidhu
Dialogues : Pardeep Bhullar / Rishi
Production Manager : Meet Dhillon
Music: Reet Singh
Lyrics : Rishi
D O P : Harleen Kaur Rangi
Editor & Di : Pinka Jugraj
Costume Designer : Amandeep Singh
Makeup : Ravi
Poster Design : Manjit Gill & Honey Mehta
Online Promotions : Digital4Social
Follow us on Social Media!
👉Facebook: / 6ixmotionpictures
👉Twitter: / 6ixmotionpiturz
👉Instagram: / 6ixmotionpictures
👉Pinterest: / 6ixmotionpictures
👉Snapchat: / sixmotionpiturz
------------------------------------------------------------------------------------------------------------
Waleed, 6ixmotionpictures ,latest short movies, latest punjabi movies, punjabi movies, latest punjabi songs, latest songs, latest movies, new punjabi movies , new punjabi short movies, new Punjabi songs 2021,punjabi,latest punjabi videos, punjabi latest, new latest punjabi movies punjabi hits, punjabi hit songs,punjabi popular, popular ,songs,movies, fateh siyan latest movie, rupinder rupi latest movie,Parkash Gadhu latest movie, Hardeep Bhaika latest movie,Roopi Maan latest movie,Bindu Bhullar latest movie
ਸਰਕਾਰਾਂ ਤਾਂ 15 ਅਗਸਤ ਅਜ਼ਾਦੀ ਦਿਵਸ ਮਨਾਉਣ ਗੀਆਂ ਹੀ ਕਿਉ ਕਿ ਉਹਨਾਂ ਜੋ ਚਾਹਿਆ ਓਹੀ ਹੋਇਆ,ਪਰ ਆਮ ਲੋਕਾਂ ਜਿੰਨਾਂ ਨੇ ਉਹ ਸੰਤਾਪ ਹੰਡਾਇਆ ਪਤਾ ਤਾਂ ਉਹਨਾਂ ਨੂੰ ਆ ਕਿ ਕਿਸ ਭਾਅ ਪਈ ਏ ਆਜ਼ਾਦੀ ਕਿਸ ਭਾਅ ਮਿਲੀ ਏ ਆਜ਼ਾਦੀ,ਉੱਜੜ ਕੇ ਜੋ ਵੱਸੇ ਨੇ ਕਿਸੇ ਨੇ ਕਿਸੇ ਨੂੰ ਗਵਾਇਆ ਕਿਸੇ ਮਾਂ ਪਿਓ ਗਵਾ ਲਏ ਕਿਸੇ ਬੱਚੇ ਕਿਸੇ ਸਾਰੇ ਦਾ ਸਾਰਾ ਟੱਬਰ,ੳਹਨਾਂ ਲਈ ਭਲਾ ਇਹ ਆਜ਼ਾਦੀ ਕਿਵੇਂ ਹੋ ਸਕਦੀ,
ਬਹੁਤ ਹੀ ਵਧੀਆ ਫਿਲਮ,ਮੁਬਾਰਕਾਂ ਸਾਰੀ ਟੀਮ ਨੂੰ
Yes brother.🥲🥲🥲🥲
ਬਹੁਤ ਵਧੀਆ ਫਿਲਮ ਬਣਾਈ ਆ ਵੀਰ ਸਾਡੇ ਵਰਗਿਆਂ ਨੂੰ ਜਿੰਨਾ ਨੂੰ ਕੀ ਪਹਿਲਾਂ ਇਹ ਗੱਲਾਂ ਆਮ ਜਿਹੀਆ ਲਗਦੀਆਂ ਸੀ ਉਹਨਾਂ ਨੂੰ practical ਕਰਕੇ ਉਸ ਦਰਦ ਦਾ ਅਹਿਸਾਸ ਕਰਾਤਾ ❤️
ਬਹੁਤ ਵਧੀਆ ਕੰਮ ਕੀਤਾ ਸਾਰੀ ਟੀਮ ਨੇ 👍👍
Bhut sohni movie
th-cam.com/video/qENwqtIx5mQ/w-d-xo.html
ਬਹੁਤ ਘੈਂਟ Concept ਹੈ ਬਾਈ ਸੱਚੀ ਰੋਣਾ ਆ ਗਿਆ। ਰੱਬ ਸਾਰੀ ਵਲੀਦ ਦੀ ਟੀਮ ਨੂੰ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਬਖਸ਼ੇ।
th-cam.com/video/qENwqtIx5mQ/w-d-xo.html
ਕੋਈ ਸ਼ਬਦ ਨੀ ਕਹਿਣ ਨੂੰ ਬਹੁਤ ਵਧੀਆ ਕੰਮ ਕੀਤਾ ਸਾਰੀ ਟੀਮ ਨੇ ਸਾਨੂੰ ਆਸ ਹੈ ਕਿ ਤੁਸੀਂ ਏਸੇ ਤਰਾਂ ਹੋਰ ਵੀ ਕਈ ਫਿਲਮਾਂ ਲੈ ਕੇ ਆਓ ਪਰਮਾਤਮਾ ਚੜਦੀ ਕਲਾ ਚ ਰੱਖ ਸਦਾ ਸਾਰਿਆਂ ਨੂੰ 🙏🏻😭
ਬਹੁਤ ਖ਼ੂਬਸੂਰਤ
.......ਅਲਹ ਵਾਹਿਗੁਰੂ ਰਾਮ ਸਭ ਇਕੋ ਨੇ .....ਬਸ ਲੋੜ ਨਜ਼ਰੀਏ ਦੀ ਏ
...........ਕਿੰਨਾ ਕੁਝ ਗਵਾਚ ਗਿਆ ਸਾਡਾ ਹੱਲਾ ਚ
.....
th-cam.com/video/qENwqtIx5mQ/w-d-xo.html
बहुत अच्छी कहानी; सच मे हमारे पूर्वज इस हालात से गुजरे है! आँखों में आँसु आ गये! बहुत बहुत धन्यवाद डाइरेक्टर साहब का जिन्होंने हमें इस सचाई से रूबरू करवाया! 🙏
Ji bilkul Rajesh bhai ji👍
@@chill_affected जी बहुत बहुत धन्यवाद आपका अमरचंद भाई! 🙏
ਬਹੁਤ ਹੀ ਵਧੀਆ ਕਹਾਣੀ ਏ। ਅੱਜ ਫੇਰ ਅਜਿਹਾ ਮਾੜਾ ਸਮਾਂ ਝਾਕੀਆਂ ਦਿਖਾ ਰਿਹਾ ਏ, ਸਰਬ ਧਰਮਾਂ ਦਾ ਮਕਸਦ ਇਨਸਾਨੀਅਤ ਹੀ ਸੀ ਅਤੇ ਹੈ।
ਪ੍ਰਕਾਸ਼ ਗਾਧੂ ਜੀ ਬਹੁਤ ਸਮੇਂ ਬਾਅਦ ਗੰਭੀਰ ਰੰਗ ਵਿੱਚ ਵਿਖੇ ਨੇ।
ਬਹੁਤ ਸਾਰੀਆਂ ਵਧਾਈਆਂ ਵਲੀਦ ਦੀ ਸਾਰੀ ਟੀਮ ਨੂੰ। ਬਾ-ਕਮਾਲ ਅਦਾਕਾਰੀ ਸਾਰਿਆਂ ਦੀ। ਫਤਹਿ ਜੀ ਬਹੁਤ ਵਧੀਆ ਹਾਵ ਭਾਵ। Rupi ma'am you are always amazing 👏👏👏🎉🎉🙏🙏
Congrats all team members
Super acting by dear bindu bhullar
th-cam.com/video/qENwqtIx5mQ/w-d-xo.html
Happy new year Sharndeep Sharry
ਵਾਲੀਦ ... ਇੱਕ ਸਾਰਥਿਕ ਉਪਰਾਲਾ । ਸਾਰੀ ਟੀਮ ਨੂੰ ਮੁਬਾਰਕਬਾਦ ਜੀ 😍
Dhanwaad veere
Super film, ਰੋਣ ਨਿਕਲ ਗਿਆ ਫ਼ਿਲਮ ਵੇਖ ਕੇ। ਦਿਲੋਂ ਧੰਨਵਾਦ ਸਾਰੀ ਟੀਮ ਦਾ। ਦਵਿੰਦਰ ਰੱਬ ਤੈਨੂੰ ਤੇ ਤੇਰੀ ਟੀਮ ਨੂੰ ਹੋਰ ਤਰੱਕੀਆਂ ਬਖਸ਼ੇ।
☹️☹️☹️☹️
ਦਿਲ ਨੂੰ ਤੜਫਾਉਣ ਵਾਲੀ ਆ ਫਿਲਮ 😥
ਬਾਕਮਾਲ ਕੰਮ ਕੀਤਾ ਰੂਹ ਤੜਫ ਉਠੀ
ਸਾਰੀ ਟੀਮ ਨੂੰ ਬਹੁਤ ਮੁਬਾਰਕਾਂ ਤੁਸੀ ਇਨਾ ਵੱਡਾ ਕੰਮ ਕੀਤਾ 👌👌🙏 ਤੁਹਾਡੀ ਸੋਚ ਨੂੰ ਸਲਾਮ🙏💖🙏
th-cam.com/video/qENwqtIx5mQ/w-d-xo.html
ਬਹੁਤ ਹੀ ਵਧੀਆ ਲੱਗਿਆ ਇਹ ਫਿਲਮ ਵੇਖਕੇ
ਸਾਰੀ ਟੀਮ ਨੇ ਬਕਾਮਲ ਕੰਮ ਕੀਤਾ
ਪਰ ਜੇਕਰ ਪਾਤਰਾਂ ਦੀ ਐਕਟਿੰਗ ਦੀ ਗੱਲ ਕਰਾਂ ਤਾਂ ਬਿੰਦੂ ਭੁੱਲਰ ਦੀ ਐਕਟਿੰਗ ਮੇਰੇ ਦਿਲ ਨੂੰ ਟੱਚ ਕਰ ਗੲੀ ਉਸ ਦੀ ਐਕਟਿੰਗ ਵਿਚ ਕਿੱਤੇ ਵੀ ਮੈਨੂੰ ਕੁਝ ਉਵਰ ਨਹੀਂ ਲੱਗਾ
Natural Acting by Bindu Bhullar 💪
ਬੋਤ ਵਦੀਆ movie aa veer ਲੂੰ ਕੰਡਾ ਖੜਾ ਹੋਗਿਆ ਦੇਖ k 😭😭😭🙏🙏💓💓 ਵੀਰ ਸਾਰੀ ਟੀਮ ਨੂੰ ਵਧਾਈਆਂ ਇਸ ਮੋਵੀ ਲਈ ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਚ ਰਖੇ ਵੀਰ 😭 ਰਾਮ ਵਧਾਵੇ ਸੋ ਵਧੇ
ਹਰ ਇੱਕ ਕਿਰਦਾਰ ਨੂੰ ਬਾਖੂਬੀ ਨਿਭਾਇਆ ਜਾਂਦਾ
ਪਰਕਾਸ਼ ਗਾਦੂ ਤੇ
ਰੁਪਿੰਦਰ ਰੂਪੀ ਜੀ ਵੱਲੋਂ 👍
ਸਾਰੀ ਟੀਮ ਦਾ ਦਿਲ ਦੀਆਂ ਗਹਿਰਾਈਆਂ ਵਿਚੋਂ ਧੰਨਵਾਦ 🙏❤️
ਵਲੀਦ ਦੀ ਸਾਰੀ ਟੀਮ ਨੂੰ ਬਾਕਮਾਲ ਕੰਮ (ਅਭਿਨੈ) ਕਰਨ ਲਈ ਬਹੁਤ ਬਹੁਤ ਮੁਬਾਰਕਾਂ ❤👌👍
ਵੀਰ ਜੀ ਬਹੁਤ ਸੋਹਣੀ ਮੂਵੀ ਰੋਣਾ ਆ ਗਿਆ ਅੱਖਾਂ ਵਿਚੋਂ ਪਾਣੀ ਨਹੀ ਰੁਕਿਆ ਵਾਹਿਗੁਰੂ ਚੜਦੀ ਕਲਾ ਵਿਚ ਰਖੇ ਪੂਰੀ ਟੀਮ ਨੂੰ
ਇੱਸ ਫਿਲਮ ਵਿੱਚ ਇੱਕ ਗੱਲ ਨੋਟ ਕਰਨ ਵਾਲੀ ਹੈ। ਜਿਹੜਾ ਸਿੱਖ ਪਰਿਵਾਰ ਦੇ ਕਿਰਦਾਰ ਪੰਜਾਬੀ ਭਾਸ਼ਾ ਬੋਲਦੇ ਉਹ ਚੜ੍ਹਦੇ ਪੰਜਾਬ ਦਾ ਲਹਿਜ਼ਾ ਹੈ। ਜਿਹੜੀ ਪੰਜਾਬੀ ਮੁਸਲਿਮ ਕਿਰਦਾਰ ਨਿਭਾਉਣ ਵਾਲੇ ਲੋਕ ਬੋਲ ਰਹੇ ਹਨ। ਉਹ ਲਹਿੰਦੇ ਪੰਜਾਬ ਦੀ ਪੰਜਾਬੀ ਭਾਸ਼ਾ ਦਾ ਲਹਿਜ਼ਾ ਹੈ। ਜਦ ਕਿ ਫਿਲਮ 1947 ਦੀ ਵੰਡ ਤੋਂ ਪਹਿਲਾਂ ਦੀ ਕਹਾਣੀ ਹੈ।ਨੋਟ ਕਰਨ ਵਾਲੀ ਗੱਲ ਇਹ ਹੈ। ਕਿ ਵੰਡ ਤੋਂ ਪਹਿਲਾਂ ਜੋ ਸਿਖ ਹਿੰਦੂ ਮੁਸਲਮਾਨ ਜਿਸ ਇਲਾਕੇ ਵਿੱਚ ਰਹਿੰਦੇ ਸੀ । ਉਹਨਾਂ ਦੀ ਪੰਜਾਬੀ ਭਾਸ਼ਾ ਦਾ ਲਹਿਜ਼ਾ ਵੀ ਇੱਕੋ ਹੋਣਾ ਚਾਹੀਦਾ ਸੀ। ਪਰ ਦੋਨਾਂ ਪਰਿਵਾਰਾਂ ਦੀ ਪੰਜਾਬੀ ਭਾਸ਼ਾ ਦਾ ਲਹਿਜ਼ਾ ਅਲੱਗ ਅਲੱਗ ਕਿਓ 🤔 ਪੰਜਾਬੀ ਬੋਲੀ ਵਿੱਚ ਲਹਿਜੇ ਦਾ ਫ਼ਰਕ ਤਾਂ ਚੜਦੇ ਅਤੇ ਲਹਿੰਦੇ ਪੰਜਾਬ ਦਾ ਵੰਡ ਤੋਂ 30/35 ਸਾਲ ਬਾਅਦ ਨਵੀਂ ਪੀੜ੍ਹੀ ਵਿੱਚ ਪਿਆ ਹੋਵੇਗਾ।
ਵਾਹ ਵਾਹ ਬਾਕਮਾਲ ਕੰਮ ਕੀਤਾ ਹੈ ਰੂਹ ਖੁਸ਼ ਹੋ ਗਈ🧡🧡ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ
*ਜੋ ਕੋਈ ਇਹ ਲਾਈਨਾਂ ਪੜ ਰਿਹਾ ਹੈ ਮੈਂ ਅਰਦਾਸ ਕਰਦੀ ਹਾਂ ਕਿ ਉਹਨਾਂ ਦੀ ਮਾਂ ਦੀ ਲੰਬੀ ਉਮਰ ਹੋਵੇ 🙏🙏
Thank you sister
ਬਾਈ ਫਿਲਮ ਵੇਖ ਕੇ ਅੱਖਾਂ ਵਿੱਚ ਪਾਣੀ ਆ ਗਿਆ love you ਬਾਈ ਜੀ ਸਾਰੀ ਟੀਮ ਨੂੰ
ਇਹ ਫਿਲਮ ਪੁਰਾਤਨ ਅਤੇ ਅਸਲ ਠੋਸ ਪੰਜਾਬੀ ਸੱਭਿਆਚਾਰ, ਆਪਸੀ ਭਾਈਚਾਰੇ ਨੂੰ ਬਾਖੂਬੀ ਦਰਸਾਉਂਦੀ ਹੈ, ਸਮੁੱਚੀ ਟੀਮ ਇਸ ਸਲਾਘਾਯੋਗ ਕਾਰਜ਼ ਲਈ ਵਧਾਈ ਦੀ ਪਾਤਰ ਹੈ, ਅਰਦਾਸ ਦੇ ਨਾਲ ਨਾਲ ਭਵਿੱਖ ਵਿੱਚ ਏਦਾਂ ਦੀਆਂ ਫ਼ਿਲਮਾਂ ਦੀ ਉਮੀਦ ਕਰਦਾ ਹਾ ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ ਜੀ 🙏
ਵੈਰੀ ਨਾਈਸ ਫਤਿਹ ਸਿੰਘ ❤️❤️🙏🙏🙏
ਲਫਜ ਖਤਮ ਹੋ ਗਏ ਨੇ ਬਾਈ 🙏🏼🙏🏼 God bless you🙏🏼
th-cam.com/video/qENwqtIx5mQ/w-d-xo.html
ਕੀ ਲਿਖਾ ਕੋਈ ਲਫ਼ਜ ਈ ਨਹੀਂ ਲਿਖਣ ਨੂੰ ਅਤੀਤ ਯਾਦ ਆ ਗਿਆ ਆਪਣਾ ਼ ਬਹੁਤ ਵਧੀਆ ਕੰਮ ਕੀਤਾ ਬਹੁਤ ਖੂਬ
ਬਹੁਤ ਵਦੀਆ ਕਹਾਣੀ ਇਹ ਦੇਖ ਕੇ ਸਚਿਓ ਅੱਖਾਂ ਰੋ ਪਇਆ
ਕਿਉਂਕਿ ਇਹ ਕਹਾਣੀ ਬੋਤ ਘਰਾਂ ਦੀ reality ਹੈ ਜੋ 47 ਚ ਉਜੜੇ ਸੀ
ਬਾਈ ਜੀ ਬਹੁਤ ਸੋਹਣਾ ਕੰਮ ਕੀਤਾ ਸਾਰੀ ਟੀਮ ਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਲੰਮੀਆ ਉਮਰਾਂ ਬਖ਼ਸ਼ੇ
Kon kon chounda ki eh full movie aawe 👍🙏🏻❤️
Bahut hi badhiya film Rab tohanu chardi Kala vich rakhe 👌👌👌👌👌👌👌💯💯💯💯💯👍👍👍👍👍👍👍
ਕਹਾਣੀ ਕਮਾਲ 👌 ਅਦਾਕਾਰੀ ਵਾਹ!
ਗਾਧੂ ਸਾਬ 💚 ਫਹਿਤ ਵੀਰਾ 👍👍 and all time fav. rubi mam ❤️❤️
ਸਾਰੀ ਵਲੀਦ ਦੀ ਟੀਮ ਨੂੰ ਬਹੁਤ ਬਹੁਤ ਮੁਬਾਰਕਾ
बेहतरीन फिल्म #वलीद की पूरी टीम को बधाई एवं शुभकामनाऐं 💐💐💐
ਨੌਜਵਾਨ ਦਿਲਾਂ ਦੀ ਧੜਕਣ ਅਤੇ ਸਭ ਦੇ ਮਨਾਂ ਵਿੱਚ ਅਾਪਣੇ ਲਈ ਵੱਖ਼ਰਾ ਹੀ ਪਿਆਰ ਬਣਾਉਣ ਵਾਲੇ ਨੌਜਵਾਨ ਐਕਟਰ ਬਿੰਦੂ ਭੁੱਲਰ ਬਹੁਤ ਹੀ ਕਮਾਲ ਦੇ ਐਕਟਰ ਹਨ ।
ਅਸੀਂ ਪੁਰੇ ਪਰਿਵਾਰ ਸਮੇਤ ਭੁੱਲਰ ਦਾ ਹਰ Project ਵੇਖਦੇ ਹਾਂ ਕਮਾਲ ਦੀ ਅਦਾਕਾਰੀ ਕਰਦਾ ਹੈ ਇਹ ਨੌਜਵਾਨ ਗੱਭਰੂ... ਜੁੱਗੋ ਜੁਗ ਜੀਉ ਭੁੱਲਰ ਬੱਚੇ ਪ੍ਰਮਾਤਮਾ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ 🙏❤️🙏
Heart touching movie. All characters played role very good. Songs of this movie touch to heart .superb..... Keep it up 👌👌👌👌👌👌👌👌👌
Really ❤ touching All actors naturally act Great Message Rupinder ropy parkash Gadhu played very different role naturally Bhyka and Bhullar are also played well Over all Pardeep Bhullar Great Director It should be featur film keep it 👍👏😀👌😉
💖💖💖💖💖💖bhtt Sohna massage veer Hindu Sikh Muslim sb ik aa ♥💖💓💕
nhe oa nhe Muslim or Hindu aik mhe hain or thy or na ho skty
نہ بھولنے والی داستان غم، دل کو چھو لینے والی سٹوری بنائی ہے 😥😥😥😥😥😥😥😥
ਵੀਰੇ ਇਸ ਕਲੈਣੀ ਵੰਡ ਦੀ ਕਹਾਣੀ ਨੇ ਅੱਜ ਦੁਜੀ ਵਾਰ ਅੱਖਾਂ ਚ ਪਾਣੀ ਲਿਆਤਾ ਕਈ ਸਾਲ ਪਹਿਲਾਂ ਦਾਦਾ ਜੀ ਨੇ ਸੁਣਾਈ ਸੀ ਤੇ ਅੱਜ ਤੁਸੀ।😥😥😥😥😥😥 ਕੀ ਦੋਸ਼ ਸੀ ਉਹਨਾਂ ਬੇ ਕਸੂਰ ਜਾਨਾਂ ਦਾ ਜੋ ਇਹਨਾਂ ਲੀਡਰਾਂ ਕਾਰਨ ਗਈਆਂ ਕਦੋਂ ਸੀ ਮਾੜੇ ਹਿੰਦੂ ਕਦੋਂ ਮੁਸਲਮਾਨ ਮਾੜਾ ਸੀ ਕਦੋਂ ਸਿੱਖ ਮਾੜੇ ਸੀ।ਆਹ ਸਭ ਜਹਿਰ ਇਸ ਸਿਆਸਤ ਨੇ ਭਰੀ ਆ ਲੋਕਾਂ ਦੇ ਦਿਲਾਂ ਵਿੱਚ। ਕੰਮ ਹੁਣ ਵੀ ਇਹੋ ਹੋ ਜਾਣਾ ਜੇ ਨਾ ਲੋਕ ਪਿੱਛੇ ਹਟੇ ਇਹਨਾਂ ਕੁਰਸੀ ਦੇ ਲੋਭੀਆਂ ਤੋਂ 😥
Fateh bai ji may you become a big singer 🥰🥰😍😍
It is so so beautiful yet so heart wrenching.
Thank you for a much needed reminder that it is not all about celebrating the independence, it is about feeling the ache of those who lost everything.
God bless the team and may this touches the hearts of millions.
Much much love for the effort and execution.❤️
th-cam.com/video/qENwqtIx5mQ/w-d-xo.html
Ya Allah & Waheguru ji plz NEVER Let history repeat itself again.
I love all my Sikh Punjabi brothers and sisters.
My grandparents were from patiala Punjab and loved and missed all their Sikh family like friends till the day they died.😢😢😢😢😢WE ARE FROM LAHORE PUNJAB PART OF PUNJAB INDIA.🙏🏼
Fateh veer g weheguru tuhanu tarkiya bakshe...bhut great person ho tusi....
Congratulations to whole team🎊🎊.... everyone's did best act😻😻.... Awesome 😍🥳🥳
Hello
Bahut sohni kahani madam rupinder ji te bindu bhullar da creator bahut Kamal da bahut wadia nibhayea
bai akhan cho Pani aaa gya bot sohoni bnayi aaaa congratulations ❤️❤️❤️❤️❤️❤️
ਮਿੱਟੀ song superb lyrics, singing 👌👌 music great 👏👏
th-cam.com/video/qENwqtIx5mQ/w-d-xo.html
Great Efforts. Congratulations to whole team.
my grandpa is from pakistan. I am indian my father is also indian. grandpa had to move to india in 1947 for being a sikh. this movie was full of emotions.
Absolutely amazing 🙏 this is the reality of 1947 😰mere grandparents aye c from Lahore and we have lost our everything ,this pain i can feel 😥Pardeep very well done 👍
में दुआ करूंगा की भोलेनाथ सब के मां बाप को बहुत खुशी दे !❤️📿
#जय_महाकाल 🙏❤️
Puri team nu bhot bhot mubaraka... Nice movie.. 🙏🙏
bhut sohni movie aa g sari team ne bhut sohna kam kita sarea nu congratulations movie dekh ke akha cho hanju aage veere
ਦਿਲ ਦੀਆ ਗਹਿਰਾਈਆ ਨੂੰ ਛੂਹ ਗਈ ਟੈਲੀਫ਼ਿਲਮ। ਸਾਰੀ ਟੀਮ ਵਧਾਈ ਦੀ ਪਾਤਰ ਆ ਡਾਇਰੈਕਸ਼ਨ ਸ਼ਲਾਘਾਯੋਗ ਹੈ।
Congratulatons... Heart Touching Movie ❤️❤️
Congratulations Pardeep bhullar & Pinka jugraj 💐💐💐❤️❤️❤️
ਹਰੇਕ Project ਵਿੱਚ ਹੀ ਐਕਟਰ ਬਿੰਦੂ ਭੁੱਲਰ ਬਹੁਤ ਵਧੀਆ ਕੰਮ ਕਰਦਾ, ਫ਼ਿਲਮਾ, TV ਸੀਰੀਅਲ, ਭਾਵੇਂ ਗੀਤ ਹੋਣ ਬਿੰਦੂ ਭੁੱਲਰ ਤਾਂ ਹਰ ਕੰਮ ਅੱਤ ਹੀ ਕਰਾਉਂਦਾ।
ਸਾਡੀ ਇਹੀ ਅਰਦਾਸ ਹੈ ਕਿ ਪ੍ਰਮਾਤਮਾ ਇਸ ਬੱਚੇ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਉਮਰਾਂ ਲੰਮੀਆਂ ਬਖਸ਼ੇ।
I proud of you Bindu Bhullar 💪❤️💪
ਬਹੁਤ ਹੀ ਵਧੀਆ ਫਿਲਮ ਬਣਾਈ ਜੀ ਬਹੁਤ ਵਧੀਆ ਮੈਸਜ ਦਿੱਤਾ ਜੀ ਫਿਲਮ ਰਾਹੀਂ 🙏 ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ ਅਤੇ ਬਹੁਤ ਹੀ ਪਿਆਰਾ ਰੋਲ ਕੀਤਾ ਵੱਡੇ ਵੀਰ #bindu_bhullar ji ਵਾਹਿਗੁਰੂ ਜੀ ਤਰੱਕੀਆਂ ਬਖਸ਼ਣ ❤❤💞💞
Many many congratulations ❤️❤️🙏🙏 Pardeep the Director and Pinka Jugraj the Editor ❤️❤️❤️
Congrats fateh veer
Bhot soni film aa ji rab thonu trakeya bakse 🙏🙏❤️❤️
ਵੀਰ ਜੀ ਬੋਟ ਵੱਡੀਆਂ ਫਿਲਮ ਬਣਾਇ ਆ ਤੇ ਬੋਤ੍ ਵੱਦਿਯਾ ਅਭਿੰਨ ਕਿਤਾ ਸਾਬਣੇ ਦੇਖ ਕੇ ਰੋਣਾ ਆ ਗਯਾ
Nice ...all team congrats...
ਬਹੁਤ ਵਧੀਆ ਬਾਈ ਜੀ 🙏🙏🙏🙏 waheguru ਮੇਹਰ ਕਰੇ 👌👌👌
Very nice ji
Congratulations to whole team 👍
बहुत अच्छा काम किया है सच में दिल को छू गई यह कहानी । सभी दबाकै शेयर करे और पुरी टीम का होंसला बढ़ाए।🙏🙏🙏🙏🙏🙏🙏🙏🙏🙏🙏🙏🙏🙏🙏🙏🙏
ਮੱਥਿਆਂ ਚ ਧਰਮਾਂ ਦੇ ਕਿੱਲ ਗੱਡ ਹੋਏ
ਮਾਲਿਕ ਘਰਾਂ ਚੋਂ ਧੱਕੇ ਮਾਰ ਕੱਢ ਹੋਏ
ਲੱਖਾਂ ਬੇਕਸੂਰ ਵੇ ਵਜ੍ਹਾ ਸੀ ਵੱਡ ਹੋਏ
ਜਿਨ੍ਹਾਂ ਨਾਲ ਭਾਈਆਂ ਵਾਂਗ ਜ਼ਿੰਦਗੀ ਗੁਜ਼ਾਰੀ
ਹਿੰਦੂ ਸਿੱਖ ਮੁਲਾੱ ਕਿਹੜੀ ਗੱਲੋਂ ਅੱਡ ਹੋਏ 🥺🥺
ਹੋਇਆਂ ਵਸਦੇ ਮੁਲਕ ਬਰਬਾਦੀਆਂ
“ਸੰਜੂ” ਕਿਹੋ ਜਹੀਆਂ ਮਿਲੀਆਂ ਅਜ਼ਾਦੀਆਂ 🖌🖌
ਸੰਜੂ ਟੋਰੋਵਾਲ 🖌🖌 🥺🥺
ਵਲੀਦ ਨੂੰ ਸਮਰਪਿਤ 🖌🖌
cinematography 🔥keep grinning whole team🙏☺️
🙏🙏
wow, it was amazing. Really felt those emotions. Good work team and my bro Harleen Rangi, keep it up 💯 🔥
Thanks bro 🤗❤️
End of thr story 😔😔hearts touching 😔sikh muslmaan hindu jinda bad and irs relationship
Very nice movie... 👏Congratulations👏
Boht hi sohna concept 👍👍 well done everyone 🔥🔥 it really touch my heart ❤️❤️
Congratulations to whole WALEED team 👏👏👏👏. Good work keep it up 👍
ਬਹੁਤ। ਵਧੀਆ
ਬਹੁਤ ਬਾਕਮਾਲ ਫ਼ਿਲਮ ਆ। ਅਜਿਹੀਆਂ ਫਿਲਮਾਂ ਘੱਟ ਦੇਖਣ ਨੂੰ ਮਿਲਦੀਆਂ ਹਨ। ਇਸ ਤੋਂ ਪਹਿਲਾਂ ਸੱਤੀਂ ਵੀਂਹੀਂ ਸੌ, ਕਰਤਾਰਾ ਵੈਲੀ, ਨਿਬੇੜਾ , ਅਤੇ ਰੂਹਪੋਸ਼ ਫਿਲਮਾਂ ਪੰਜਾਬੀ ਫਿਲਮਾਂ ਵਿੱਚ ਮੀਲ ਪੱਥਰ ਹਨ। ਸਾਰਿਆਂ ਨੂੰ ਇਹ ਫ਼ਿਲਮਾਂ ਦੇਖਣੀਆਂ ਚਾਹੀਦੀਆਂ ਹਨ।
ਯਰ ਬਹੁਤ ਮਾੜਾ ਟਾਈਮ ਸੀ ਉਦੋ ਸੱਚੀ ਦਿਲ ਭਰ ਆਇਆ ਦੇਖ ਕੇ ❤❤🙏🙏😢😢
Heart touching story 🔥🔥
th-cam.com/video/qENwqtIx5mQ/w-d-xo.html
Congrats to whole team.. 👏.. Unique content and everyone did best. ✌✌✌
Congratulations to whole team🙏🙏🙏🙏👍👍👍👍Unique content ad everyone vvvvvv best waheguru ji😭😭😭😭😭😭😭😝
Bhut sohni movie👌👌👌 bhut tym baad kuchh vdia dekhn nu milya…. Congratulations to the team..
I could not stop my tears after looking this drama...it was amazing drama..keep it up fathy 😪😪
Congratulations ♥️😍😍😍
Congratulations fathe 😁😄 chachu g 😍😘😘
❤️♥️💯
What for congratulation
Why
@@harleenkaur4915 ❤️❤️❤️❤️🥰🙏
Really good work. Congratulations Team and DAVINDER MAHUN
Waheguru mehr kre sabh te.. Well done @Pardeep bro
holy moly! that movie was so touching . gave me chills
Congratulations faeth Siyan ❤️🙏
Khich k 💕💕
Heart touching movie.Congratulations to whole team of waleed....🎊🎊
bahut sohni dil te lagi sari story congrats fateh syan veer for first movie love you to all team for work 💫💯💯💯💯💥💥💥💥💥🥰🥰💫💫💫
Respect 🙏🏼🙏🏼🙏🏼
Kaint😍
ਪੁਰਾਣਾ ਸਮਾਂ ਮਹਿਸੂਸ ਕੀਤਾ ਫਿਲਮ ਦੇਖ ਕੇ🙏🙏🙏🙏ਕਿੰਨਾ ਚਗਾ ਸੀ🙏🙏ਅਫਸੋਸ ਠੱਗ ਉਦੋਂ ਵੀ ਬੁਹਤ
Waheguru ji
Congratulations 🎉❤️
Congratulations ❤️❤️
Waaaaa congratulations fathe 😁😎😎🥳🥳
Must watch movie…..amazing work!! Dil jitt lea sachi.. ❤️
Cinematography is fabulous ❤❤😍
Thanks 😀♥️
ਆ ਕਿਹੜੀ ਭਾਸਾ🤔
🔥🔥🔥🔥🔥❤️❤️❤️
Heart Touching Movie ....
Excellent work By all Team member On Camera Staff And Back Camera Staff member .... Keep Growing God Blessed You All.... No Words to explain....
Wow! This is what is called a next level acting. Hats off to the entire team.
Wadhia contribution Davinder Bhaji, wand saday hrr Punjabi da sanjha dokh ay.. koi kahay Sikh marr gaey koi aakhay Musalan koi bolay Hindu parr maen aakhaan Lakhaan Punjabi maar dittay gaey jinna da koi wali waris na banya..
Sahi keha tuci muslims, sikh sab ne bhot takleef uthayi. Everytime I see a story based on partition I cry a lot. Its so painful 🥺🥺😢
ਮੈਨੂੰ ਹਮੇਸ਼ਾ ਮਹਿਸੂਸ ਹੁੰਦਾ ਏ ਜਿਵੇਂ ਕਿਧਰੇ ਮੈਂ ਵੀ ਉਸ ਵੇਲੇ ਉਨ੍ਹਾਂ ਲੋਕਾਂ ਵਿਚੋਂ ਹਾਂ ਜੋ ਮਾਰੇ ਗਏ ਸਨ 😓😓😓
ਮੈਂ ਵੇ ਸਭ ਕੁਝ ਗੁਆ ਕੇ ਆਇਆ ਆ
ਤੂੰ ਵੀ ਸਭ ਕੁਝ ਗਵਾ ਕੇ ਆਈ ਆ
ਬਹੁਤ ਲੰਬੀ ਕਤਾਰ ਆ ਸਾਡੇ ਵਰਗਿਆਂ ਦੀ ...........
ਜਿਹੜੇ ਅੱਜ ਵੀ ਆਜ਼ਾਦੀ ਦੇ ਜਸ਼ਨ ਮਨਾਉਂਦੇ ਨੇ ..
ਜਿਹਨਾਂ ਨੂੰ ਦਰਦ ਦਾ ਅਹਿਸਾਸ ਨਹੀਂ
ਓਹਨਾ ਦੇ ਮੁੱਹ ਤੇ ਕਰਾਰੀ ਚੋਟ ਹੈ ਇੱਹ ਫ਼ਿਲਮ........
ਹਰਿੰਦਰ ਹਰ
Bahut vadya… great movie! 🙏🙏🙏
Touched me emotionally. Congrats to entire team 👍👏
❤❤❤❤