Kora Kagaz | Short Film | Studio7R | Harbhajan Singh | Harinder Pal Singh | 2019

แชร์
ฝัง
  • เผยแพร่เมื่อ 10 พ.ย. 2019
  • Kora Kagaz Short Film is out now.
    Subscribe studio7R : / studio7r
    Director : Harbhajan Singh | Music : Studi07R |
    Special thanks : Bhai Sher Singhj Ji Ragi Roapr
    Dr. Antdeep Kaur Ropar
    Balwinder Singh Garewal
    Sonu Noulri
    The biggest upcoming New Punjabi Short Film 2019 Kora Kagaz releasing worldwide on 12th NOV 2019 starring SARGHI KAUR BARRING HARINDER PAL SINGH AMANJIT KAUR ZORAWAR SINGH
    KEWAL KRANTI PARDEEP GHOLIA
    Directed & Editor by Harbhajan Singh
    #studio7R #Pachtava #PunjabiMovie2019
    Subscribe studio7R : / studio7r
    Credits:
    Title: Kora Kagaz
    Cast: SARGHI KAUR BARRING
    HARINDER PAL SINGH
    AMANJIT KAUR
    ZORAWAR SINGH
    KEWAL KRANTI
    PARDEEP GHOLIA,
    Director & Editor : Harbhajan Singh
    Producer: Harinder Pal Singh
    Assit. Director : Bittu Khanna
    Story : Harinder Pal Singh
    DOP : Jagmohan Singh Khanna
    Screenplay : Kewal Kranti
    Music : studio7R
    Make-up : Vicky Khanna
    Costumes: Kewal Kranti
    Art:Kewal Kranti
    Production : Jagmohan Singh
    Release Worldwide: 12 NOV , 2019
    Follow us on:
    Facebook: / studio7r2
    Instagram: / harbhajansa. .
    Twitter: / studio7r1
    youtube : th-cam.com/channels/peS.html...
  • ภาพยนตร์และแอนิเมชัน

ความคิดเห็น • 793

  • @manjeetkaurrai130
    @manjeetkaurrai130 4 ปีที่แล้ว +85

    ਬੱਚਿਅਾਂ ਦਾ ਮਨ ਬਿਲਕੁਲ ਹੀ ਕੋਰੇ ਕਾਗਜ਼ ਦੀ ਤਰਾਂ ਹੁੰਦਾ ੲਿਹਦੇ ੳੁੱਪਰ ਜੋ ਮਰਜ਼ੀ ਲਿਖ ਦਿੳੁ।

  • @lallynarainia5470
    @lallynarainia5470 4 ปีที่แล้ว +2

    ਦੇਖ ਕੇ ਬਹੁਤ ਚੰਗਾ ਲੱਗਿਅਾ ।ਬੱਚਿਅਾਂ ਨੂੰ ਕਿਸੇ ਚੰਗੀ ਲੀਹ ਤੇ ਪਾੳੁਣਾ ਬਹੁਤ ਹੀ ਚੰਗੀ ਗੱਲ ਹੈ ...ਤੇ ਅੱਜ ਦੇ ਜਮਾਨੇ ਵਿੱਚ ਜਿਹੜੇ ਲੋਕ ੲਿਹੋ ਜਿਹੀ ਸੋਚ ਰੱਖਦੇ ਹਨ ...ਸੱਚੀ ਸੋਂਹ ਰੱਬ ਦੀ ਬੜਾ ਮਾਣ ਮਹਿਸੂਸ ਹੁਦੈ....।

    • @studio7R
      @studio7R  4 ปีที่แล้ว

      Lally Narainia tnq

  • @ranjitkaur4102
    @ranjitkaur4102 4 ปีที่แล้ว +1

    ਬਹੁਤ ਵਧੀਆ ਸੰਦੇਸ਼ ਦਿੰਦੀ ਫਿਲਮ ਜੀ।

    • @studio7R
      @studio7R  4 ปีที่แล้ว +1

      ranjit kaur ਧੰਨਵਾਦ ਜੀ

  • @navjotpunia5360
    @navjotpunia5360 4 ปีที่แล้ว +5

    ਬਹੁਤ ਹੀ ਵਧੀਆ ਲੱਗੀ ਜੀ ਸੱਚ ਦੇ ਰਾਹ ਤੇ ਚੱਲਣ ਵਾਲਿਆਂ ਦੀਆਂ ਰੱਬ ਇਦਾ ਹੀ ਝੋਲੀਆ ਭਰਦਾ ਐ

    • @studio7R
      @studio7R  4 ปีที่แล้ว

      Navjot punia tnq ji

  • @punjabijanta1728
    @punjabijanta1728 3 ปีที่แล้ว +1

    ਅੱਖਾਂ ਚੋਂ ਹੰਜੂ ਆ ਗਏ | ਬਹੁਤ ਸੋਹਣਾ ਸੁਨੇਹਾ ਦਿੱਤਾ |

  • @amritpanag766
    @amritpanag766 4 ปีที่แล้ว +9

    ਬਹੁਤ ਖੂਬ ਸਾਰੀ ਟੀਮ ਨੂੰ ਮੁਬਾਰਕਾ ਕੋਰੇ ਕਾਗਜ ਤੇ ਜੋ ਉਕਰਿਆ ਉਸ ਦਾ ਅਸਰ ਸਾਰੀ ਉਮਰ ਰਹੇਗਾ ਕਾਸ਼ ਵੱਡੇ ਵੀ ਸਮਝਣ ਤੇ ਦੁਨੀਆ ਸੋਹਣੀ ਬਣੇ

    • @studio7R
      @studio7R  4 ปีที่แล้ว

      Amrit Panag tnq

    • @sarghibarring7957
      @sarghibarring7957 4 ปีที่แล้ว

      Amrit Panag ਬਿਲਕੁਲ ਸਹੀ

  • @sumanjitkaur654
    @sumanjitkaur654 4 ปีที่แล้ว +1

    Sach hai sab jo dikhaya is story vich.....waheguru ji bchyaa te maapya nu sach te chln di himmat den.....waheguru ji

    • @studio7R
      @studio7R  4 ปีที่แล้ว

      Sumanjit Kaur tnq

  • @jogindergill5433
    @jogindergill5433 4 ปีที่แล้ว +3

    ਬਹੁਤ ਵਧੀਆ ਕਹਾਣੀ ਫਿਲਮਾਈ ਗਈ ਹੈ, ਇਕ ਗੱਲ ਹੋਰ ਸਮਝਣ ਵਾਲੀ ਹੈ, ਜਦ ਰੱਬ ਦਿੰਦਾ ਹੈ, ਬੁੱਕ ਭਰਕੇ ਦਿੰਦਾ ਹੈ, ਜਦ ਅਸੀਂ ਮੰਗਦੇ ਹਾਂ ਮੁੱਠੀ ਭਰ ਮੰਗਦੇ ਹਾਂ ।ਰੱਬ ਰਾਖਾ ਜੀ, ਧੰਨਵਾਦ

    • @studio7R
      @studio7R  4 ปีที่แล้ว

      Joginder Gill tnq ji

  • @jairajasahibjiwaheguruji9845
    @jairajasahibjiwaheguruji9845 4 ปีที่แล้ว +21

    ਸਤਿਨਾਮ ਸ੍ਰੀ ਵਾਹਿਗੁਰੂ ਜੀ🙏🙏🙏🙏🙏

    • @studio7R
      @studio7R  4 ปีที่แล้ว +1

      sad punjabi tnq

  • @bsingh3099
    @bsingh3099 4 ปีที่แล้ว +1

    ਬਹੁਤ ਵਧੀਆ ਵੀਡੀਓ ਕੰਮ ਵੀਚਾਰ.ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @pritpalsinghsidhuadv7488
    @pritpalsinghsidhuadv7488 4 ปีที่แล้ว +11

    Beautiful Act by Sarghi Barring and all Team,
    Kora Kagaz👌
    100/100 Marks🙏

    • @studio7R
      @studio7R  4 ปีที่แล้ว +1

      PS Sidhu Advocate tnq

    • @sarghibarring7957
      @sarghibarring7957 4 ปีที่แล้ว

      PS Sidhu Advocate ਬਹੁਤ ਸਤਿਕਾਰ ਤੇ ਸ਼ੁਕਰਾਨਾ ਵੀਰਜੀ

    • @Amargholia75
      @Amargholia75 4 ปีที่แล้ว

      ਬਿਲਕੁੱਲ ਸਹੀ ਜੀ

  • @AmandeepKaur-zu1ff
    @AmandeepKaur-zu1ff 4 ปีที่แล้ว +1

    Bakmal , kya khushi ayi dekh k mukh te jionde rho bhai

  • @balkaransidhu477
    @balkaransidhu477 4 ปีที่แล้ว +6

    Nic

  • @amanpreetkaur9447
    @amanpreetkaur9447 4 ปีที่แล้ว +1

    Wow.. bht kuj sikhan nu milya... jruri nai choti umar vich hi sikhna...(waheguru)

    • @studio7R
      @studio7R  4 ปีที่แล้ว

      Waheguru Tu Mera Main Tera tnq

  • @Manpreetkaur-wb4lk
    @Manpreetkaur-wb4lk 4 ปีที่แล้ว +12

    ਬਹੁਤ ਹੀ ਸੋਹਣਾ ਸੰਦੇਸ਼ ਦਿੱਤਾ ਜੀ ...ਪਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ🙏🙏🙏

    • @studio7R
      @studio7R  4 ปีที่แล้ว

      tnq

    • @sarghibarring7957
      @sarghibarring7957 4 ปีที่แล้ว

      Manpreet kaur ਬਹੁਤ ਸ਼ੁਕਰਾਨਾ

    • @harinderpalsingh8610
      @harinderpalsingh8610 4 ปีที่แล้ว

      ਧੰਨਵਾਦ ਜੀ .... ਹੌਂਸਲਾ ਅਫਜਾਈ ਲਈ ਬਹੁਤ-ਬਹੁਤ ਸ਼ੁਕਰੀਆ

    • @pardeepgholia
      @pardeepgholia 4 ปีที่แล้ว

      ਸ਼ੁਕਰੀਆ ਜੀ

  • @kulwindersandhu3338
    @kulwindersandhu3338 4 ปีที่แล้ว +31

    ਸਾਰੀ ਟੀਮ ਨੂੰ ਇਸ ਸੋਹਣੇ ਪ੍ਜੈਕਟ ਲਈ ਢੇਰ ਮੁਬਾਰਕਾਂ ਭਵਿੱਖ ਵਿੱਚ ਇਸੇ ਤਰ੍ਹਾਂ ਦੇ ਕੰਮ ਦੀ ਉਡੀਕ।

    • @studio7R
      @studio7R  4 ปีที่แล้ว

      ਸ਼ਬਦਾਂ ਵਰਗੇ ਲੋਕ tnq bai

    • @sarghibarring7957
      @sarghibarring7957 4 ปีที่แล้ว

      ਸ਼ਬਦਾਂ ਵਰਗੇ ਲੋਕ ਬਹੁਤ ਸ਼ੁਕਰਾਨਾ

  • @kamalklair4838
    @kamalklair4838 3 ปีที่แล้ว +3

    Waheguru ਜੀ ਹਮੇਸ਼ਾ ਖੁਸ਼ rakhna sub nu

  • @navdeepsingh5549
    @navdeepsingh5549 4 ปีที่แล้ว +2

    ਬਾਈ ਜੀ ਬਹੁਤ ਵਧੀਆ ਲੱਗੀ ਫਿਲਮ ਦਿਲ ਭਾਵੁਕ ਹੋ ਗਿਆ। ਵਾਹਿਗੁਰੂ ਥੋਨੂੰ ਸਾਰਿਆਂ ਨੂੰ ਚਢਦੀ ਕਲਾ ਬਖਸ਼ੇ। ਮੇਹਰ ਭਰਿਆ ਹੱਥ ਸਿਰ ਤੇ ਰੱਖੇ ਅੰਗ ਸੰਗ ਸਹਾਈ ਹੋਵੇ। 🙏🙏🙏🙏

    • @studio7R
      @studio7R  4 ปีที่แล้ว

      Navdeep Singh tnq

  • @ramanpreetkaur8787
    @ramanpreetkaur8787 4 ปีที่แล้ว +2

    Bahut vadyaaa msgg. Very nice movie. .

    • @studio7R
      @studio7R  4 ปีที่แล้ว +1

      tnq ji

  • @happybrar8798
    @happybrar8798 3 ปีที่แล้ว +1

    Wah g Wah Bhut jyada sohni creation and Bhut Chngga msg 👌👌👌👌👌👌👌God bless you

  • @Turbanstar
    @Turbanstar 4 ปีที่แล้ว +1

    bhut sohni kahani aa ji vdiya sandesh milda ji waheguru

    • @studio7R
      @studio7R  4 ปีที่แล้ว

      Turban star tnq

  • @rudrapratap8897
    @rudrapratap8897 ปีที่แล้ว +1

    ਬਹੂਤ ਹੀ ਅੱਛੀ ਕਹਾਣੀ ਉਹ

    • @studio7R
      @studio7R  10 หลายเดือนก่อน

      🙏

  • @vishaldeepsingh5765
    @vishaldeepsingh5765 4 ปีที่แล้ว +1

    ਹਰਿੰਦਰ ਪਾਲ ਸਿੰਘ ਵੀਰ ਜੀ ਬਹੁਤ ਹੀ ਵਧੀਆ ਜੀ 🙏🙏 ਬਹੁਤ ਸਾਰਾ ਪਿਆਰ ਸਤਿਕਾਰ ਜੀ ਆਪ ਜੀ ਲਈ🙏🙏

  • @singhravinder9942
    @singhravinder9942 4 ปีที่แล้ว +1

    Bohat vadia dil shuh gi story

    • @studio7R
      @studio7R  4 ปีที่แล้ว

      singh ravinder tnq

  • @jotpandher7630
    @jotpandher7630 3 ปีที่แล้ว +2

    Bhut vdia movie aa ji dekh k Rona aaa gyea g

  • @preet4945
    @preet4945 2 ปีที่แล้ว +1

    Thank you so much. Tusi aaina vdea message dita es video raahi. Hor v dil krda Punjabi videos dekhan nu. Nai tan pta nai kiyun kdi kdi bda bura lgda , kyi Punjabi videos ch sirf loki punjabi gallan kad k te gandaase hathan ch dikha k e bhaduri smjhde aa. Asi bachea nu Punjabi videos dikhayun ton pehlan sochdr han k. Thanks again

    • @studio7R
      @studio7R  2 ปีที่แล้ว

      🙏🙏

  • @sandyzz5080
    @sandyzz5080 4 ปีที่แล้ว +6

    Bout vadiaa sunaha ji 🙏🙏🙏🙏🙏😭😭😭😭😭 heart touch sach story sach da rah ta kina kuch mil janda bandaa nuu

  • @KGunopuria
    @KGunopuria 4 ปีที่แล้ว +12

    ਬਹੁਤ ਹੀ ਖੂਬਸੂਰਤ ਕਹਾਣੀ ਨਿਰਦੇਸ਼ਨ, ਕਲਾ ਅਤੇ ਸੁਨੇਹਾ।
    ਪੂਰੀ ਟੀਮ ਵਧਾਈ ਦੀ ਹੱਕਦਾਰ ਹੈ, ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜਦੀਆਂ ਕਲਾ ਬਖਸ਼ੇ।

    • @studio7R
      @studio7R  4 ปีที่แล้ว

      K Gunopuria Records tnq bai ji

    • @sarghibarring7957
      @sarghibarring7957 4 ปีที่แล้ว

      K Gunopuria Records ਬਹੁਤ ਸ਼ੁਕਰਾਨਾ

    • @pardeepgholia
      @pardeepgholia 4 ปีที่แล้ว +1

      ਸ਼ੁਕਰੀਆ ਸਰ

    • @pardeepgholia
      @pardeepgholia 4 ปีที่แล้ว +1

      ਸ਼ੁਕਰੀਆ ਜੀ

    • @KGunopuria
      @KGunopuria 4 ปีที่แล้ว +1

      @@sarghibarring7957
      🙏 🙏

  • @satyanandtyagi537
    @satyanandtyagi537 3 ปีที่แล้ว

    God is every where to watch your action.............Nothing is hide from Lord Krishna.......So do your Karmas and duty faithfully.......Jai Shri Krishna..........

  • @bhupinder1966
    @bhupinder1966 4 ปีที่แล้ว +2

    ਵਾਹਿਗੁਰੂ ਜੀ ਭਲੀ ਕਰੇ ਜੋ ਸਭਨਾਂ ਨੂੰ ਮਾਣ ਸਤਿਕਾਰ ਯੋਗ ਅਗਵਾਈ ਦੇਣ

  • @harjinderkaurgill3397
    @harjinderkaurgill3397 4 ปีที่แล้ว +6

    ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਵੀਡੀਓ ਹੈ ਬਹੁਤ ਵਧੀਆ ਸੁਨੇਹਾ 🙇‍♂️🙇‍♂️ਧੰਨਵਾਦ ਜੀ

    • @studio7R
      @studio7R  4 ปีที่แล้ว

      Harjinder Kaur Gill tnq ji

  • @deepkaur-rq4wq
    @deepkaur-rq4wq 4 ปีที่แล้ว +1

    Bohat sohna suneha ji bchyea te bdeya lyi

    • @studio7R
      @studio7R  4 ปีที่แล้ว

      Suman Deep tnq

  • @sairsapatta2200
    @sairsapatta2200 4 ปีที่แล้ว +4

    ਬਹੁਤ ਹੀ ਵਧੀਆ ਮੂਵੀ

    • @studio7R
      @studio7R  4 ปีที่แล้ว

      rock7 manjit tnq

    • @sarghibarring7957
      @sarghibarring7957 4 ปีที่แล้ว

      rock7 manjit ਬਹੁਤ ਸ਼ੁਕਰਾਨਾ

    • @pardeepgholia
      @pardeepgholia 4 ปีที่แล้ว

      ਸ਼ੁਕਰੀਆ ਜੀ

    • @akashdeep7497
      @akashdeep7497 4 ปีที่แล้ว

      , ਬਹੁਤ ਵਧੀਆ ਮੂਵੀ ਹੈ

  • @iqbalkaur6628
    @iqbalkaur6628 4 ปีที่แล้ว +5

    Nice movie

    • @studio7R
      @studio7R  4 ปีที่แล้ว

      tnq

    • @sarghibarring7957
      @sarghibarring7957 4 ปีที่แล้ว

      IQBAL KAUR ਬਹੁਤ ਸ਼ੁਕਰਾਨਾ

  • @INDIAN_TJ
    @INDIAN_TJ 4 ปีที่แล้ว +7

    Super and the massage in this video is , our GURU,S massage.Congratulations to all of your Team. And Name of this video leaves the massage itself. Love from California.🙏💯

  • @manisingh8793
    @manisingh8793 3 ปีที่แล้ว +1

    ਵਾਹਿਗੁਰੂ ਜੀ 🙏

    • @studio7R
      @studio7R  3 ปีที่แล้ว

      🙏🙏

  • @sardarsohisahib5708
    @sardarsohisahib5708 4 ปีที่แล้ว +1

    Bahot wadeya uprala ...puri team nu wadai howe

    • @studio7R
      @studio7R  4 ปีที่แล้ว

      sardar sohi sahib tnq ji

  • @gurjitsinghkakra
    @gurjitsinghkakra 4 ปีที่แล้ว +1

    ਬਹੁਤ ਖ਼ੂਬ

    • @studio7R
      @studio7R  4 ปีที่แล้ว

      Gurjit Singh tnq

  • @balwinderpalsingh307
    @balwinderpalsingh307 4 ปีที่แล้ว +35

    ਬੜੀ ਵੱਡੀ ਸਿੱਖਿਆ ਦੇਣ ਵਾਲੀ ਲਘੂ ਫ਼ਿਲਮ ਹੈ ।ਵਧਾਈਆਂ ਜੀ

    • @studio7R
      @studio7R  4 ปีที่แล้ว

      Balwinderpal singh tnq

    • @sarghibarring7957
      @sarghibarring7957 4 ปีที่แล้ว

      Balwinderpal singh ਬਹੁਤ ਸ਼ੁਕਰਾਨਾ

    • @Amargholia75
      @Amargholia75 4 ปีที่แล้ว

      ਸਿਖਿਆਦਾਇਕ

    • @pardeepgholia
      @pardeepgholia 4 ปีที่แล้ว

      ਸ਼ੁਕਰੀਆ ਜੀ

    • @goragolewalia7438
      @goragolewalia7438 ปีที่แล้ว

      ਇਸ ਫਿਲਮ ਤੋਂ ਬਹੁਤ ਵਧੀਆ ਸਿੱਖਿਆ ਮਿਲਦੀ ਹੈ

  • @palwindersingh4328
    @palwindersingh4328 4 ปีที่แล้ว +1

    ਬਹੁਤ ਵਧੀਆ ਜੀ

    • @studio7R
      @studio7R  4 ปีที่แล้ว

      Palwinder singh tnq

  • @kaintpunjabilokchannel3265
    @kaintpunjabilokchannel3265 4 ปีที่แล้ว +1

    ਬਹੁਤ ਵਧੀਆ ਵੀਰ ਜੀ

    • @studio7R
      @studio7R  4 ปีที่แล้ว

      JASWANT SINGH JOGA tnq

  • @harmanpreet7675
    @harmanpreet7675 4 ปีที่แล้ว +11

    This file is OSM god bless you

    • @studio7R
      @studio7R  4 ปีที่แล้ว

      Harman Preet tnq

  • @kjatti1109
    @kjatti1109 3 ปีที่แล้ว +2

    Bhut sohni story

    • @studio7R
      @studio7R  3 ปีที่แล้ว +1

      🙏🙏

  • @kanwarpreetsingh7412
    @kanwarpreetsingh7412 4 ปีที่แล้ว +1

    ਵਾਹਿਗੁਰੂ ਜੀ ਮੇਹਰ ਕਰੋ ਇਸ ਮੂਵੀ ਦੇ ਕਾਲਾਕਾਰਾਂ ਤੇ ਬਹੁਤ vdia ਮੈਸੇਜ ਦਿੱਤਾ ehna ਨੇ 😊

  • @Debby163
    @Debby163 4 ปีที่แล้ว +12

    It’s so nice to teach God’s FEAR, I really like this story thanks 🌹👏👍🙏

    • @studio7R
      @studio7R  4 ปีที่แล้ว

      Davinder Kalyan tnq

  • @keeratgrewal8891
    @keeratgrewal8891 4 ปีที่แล้ว +1

    Dil hi jit lya tusi

    • @studio7R
      @studio7R  4 ปีที่แล้ว

      keerat grewal tnq

  • @mehakpreetsinghlande9420
    @mehakpreetsinghlande9420 4 ปีที่แล้ว +20

    ਬਹੁਤ ਵਧੀਆ ਕਹਾਣੀ ਐ ਬਾਈ ਜੀ ਪਾਤਰ ਾ ਨੇ ਵੀ ਬਹੁਤ ਵਧੀਆ ਕੰਮ ਕੀਤਾ ਹੈ ਜੀ। ਵਧਾਈਆ
    ।ਜਸਕਰਨ ਲੰਡੇ

  • @sukhwindersinghdhaliwal1604
    @sukhwindersinghdhaliwal1604 4 ปีที่แล้ว +7

    Very nice and beautifull Film 🎞

    • @studio7R
      @studio7R  4 ปีที่แล้ว

      tnq

    • @sarghibarring7957
      @sarghibarring7957 4 ปีที่แล้ว

      Sukhwinder Singh Dhaliwal ਬਹੁਤ ਸ਼ੁਕਰਾਨਾ

  • @cstatla5309
    @cstatla5309 4 ปีที่แล้ว +1

    ਬਹੁਤ ਵਧੀਆ

    • @studio7R
      @studio7R  4 ปีที่แล้ว

      CS Tatla tnq

  • @davinderpurba7702
    @davinderpurba7702 4 ปีที่แล้ว +4

    bahut khoob ji........

  • @Punjab_y_hate
    @Punjab_y_hate 4 ปีที่แล้ว +1

    Pajji mere nal v eda hi hoyeaa bachpan ch bil kul theek hi short film bnai veer g tusi

    • @studio7R
      @studio7R  4 ปีที่แล้ว +1

      song prof tnq ji

  • @BALWINDERSingh-hu2fe
    @BALWINDERSingh-hu2fe 4 ปีที่แล้ว +29

    ਬਹੁਤ ਵਧੀਆ ਵੀਰ, ਸੋਹਣੇ ਉਪਰਾਲੇ ਕਰਦੇ ਰਹੋ

    • @studio7R
      @studio7R  4 ปีที่แล้ว +1

      BALWINDER Singh tnq

  • @rdsidhu6653
    @rdsidhu6653 4 ปีที่แล้ว +1

    Voht sohni video aah y g 👌👌👌

    • @studio7R
      @studio7R  4 ปีที่แล้ว

      R D Sidhu tnq

  • @bharatamarkot643
    @bharatamarkot643 4 ปีที่แล้ว +1

    wah ji wah
    ki bola veer ji waheguruu ji

    • @studio7R
      @studio7R  4 ปีที่แล้ว

      Bharat Amarkot tnq

    • @studio7R
      @studio7R  4 ปีที่แล้ว

      Bharat Amarkot plz subscribe this channel

  • @lakhakhokhar7323
    @lakhakhokhar7323 4 ปีที่แล้ว +2

    Bahut vadia story aa vr ji

    • @studio7R
      @studio7R  4 ปีที่แล้ว +1

      Lakha Khokhar tnq

  • @RajinderSingh-lb9wy
    @RajinderSingh-lb9wy 3 ปีที่แล้ว +1

    Very nice video veer ji waheguru mehr Kare ji

  • @puransidhu1574
    @puransidhu1574 4 ปีที่แล้ว +3

    very nice video baby nice b bhut ha teh honest b ha ji very nice video

    • @studio7R
      @studio7R  4 ปีที่แล้ว

      Puran Sidhu tnq

  • @sharndeepmalhi1730
    @sharndeepmalhi1730 4 ปีที่แล้ว +1

    ਬਹੁਤ ਵਧੀਆਂ ਜੀ ਸਭ ਨੂੰ ਨੇਕ ਕੰਮ ਕਰਨੇ ਚਾਹੀਦੇ ਨੇ 🙏🏻🙏🏻ਵਾਹਿਗੁਰੂ ਜੀ ਮਿਹਰ ਕਰਨ ਸਭ ਤੇ🙏🏻🙏🏻🙏🏻🙏🏻🙏🏻

    • @studio7R
      @studio7R  4 ปีที่แล้ว

      Shardeep Malhi tnq

  • @hardevsinghgill2398
    @hardevsinghgill2398 4 ปีที่แล้ว +1

    bhut vdiya g story 🙏😘

    • @studio7R
      @studio7R  4 ปีที่แล้ว

      Hardev singh Gill tnq

  • @manpreetsaini1084
    @manpreetsaini1084 4 ปีที่แล้ว +4

    Bhot vadiya story sir g 👌 👌. Puri team nu bhot bhot vadhaiya sir.

    • @studio7R
      @studio7R  4 ปีที่แล้ว

      Manpreet Saini tnq

    • @sarghibarring7957
      @sarghibarring7957 4 ปีที่แล้ว

      Manpreet Saini ਬਹੁਤ ਸ਼ੁਕਰਾਨਾ

  • @charanjeetkaur430
    @charanjeetkaur430 4 ปีที่แล้ว +3

    Really nice movie so inspiring it gives great 👍message to all of us keep trust in that Almighty God

    • @studio7R
      @studio7R  4 ปีที่แล้ว

      Tnq charanjeet ji

  • @simrancheema6131
    @simrancheema6131 4 ปีที่แล้ว +1

    Bhot sohna ji 🙏🙏👌👌👌

  • @sardarnisardar141
    @sardarnisardar141 4 ปีที่แล้ว +1

    Bache de ghr vich jo hunda e bacha ohi sikhda e us da koi ksoor nhi hunda blke parents te depnd a k oh apne bache nu waheguru nl jodde ne ya todde ne

    • @studio7R
      @studio7R  4 ปีที่แล้ว

      ਜੀ ਬਿਲਕੁਲ

  • @sarvansingh8134
    @sarvansingh8134 4 ปีที่แล้ว +7

    Waheguru ji 🙏🙏👌❤️

    • @studio7R
      @studio7R  4 ปีที่แล้ว +1

      SARVAN SINGH tnq

  • @singhguru8705
    @singhguru8705 ปีที่แล้ว

    ਬੁਹਤ ਵਧੀਆ ਉਪਰਾਲਾ ਹੈ ਵੀਰ ਜੀ 🙏🙏🙏🙏🙏🙏🙏🙏

  • @mr.dasiyahelp8444
    @mr.dasiyahelp8444 4 ปีที่แล้ว +1

    Dil jeet liya..

    • @studio7R
      @studio7R  4 ปีที่แล้ว

      KS DASIYA tnq

  • @manpreetkaurdhillon77
    @manpreetkaurdhillon77 4 ปีที่แล้ว +1

    Es little picture movie ne bhut kuch sikha dita

    • @studio7R
      @studio7R  4 ปีที่แล้ว

      Manpreet Kaur Dhillon tnq manpreet ji

  • @vickyygjassar8846
    @vickyygjassar8846 4 ปีที่แล้ว +2

    Good Ver. Video. Ko g

    • @studio7R
      @studio7R  4 ปีที่แล้ว

      Vicky yg jassar tnq

  • @bee_drd758
    @bee_drd758 4 ปีที่แล้ว +6

    ਖੂਬਸੂਰਤ 💙

    • @studio7R
      @studio7R  4 ปีที่แล้ว

      tnq

    • @sarghibarring7957
      @sarghibarring7957 4 ปีที่แล้ว

      Gurmeet singh ਬਹੁਤ ਸ਼ੁਕਰਾਨਾ

    • @harinderpalsingh8610
      @harinderpalsingh8610 4 ปีที่แล้ว

      ਹੌਂਸਲਾ-ਅਫਜਾਈ ਲਈ ਬਹੁਤ-ਬਹੁਤ ਸ਼ੁਕਰੀਆ

  • @VipanKumar-sk5lx
    @VipanKumar-sk5lx 4 ปีที่แล้ว +1

    bhut wdia msj aa

  • @gurwinderbatth4105
    @gurwinderbatth4105 4 ปีที่แล้ว +1

    ਬਹੁਤ ਵਧਿਆ ਸੁਨੇਹਾ ਦਿੱਤਾ ਜੀ
    ਬਹੁਤ ਕੁਝ ਸਿੱਖਣ ਨੂੰ ਮਿਲਿਆਂ

    • @studio7R
      @studio7R  4 ปีที่แล้ว

      Gurwinder Batth tnq

  • @mohanlal89
    @mohanlal89 3 ปีที่แล้ว +1

    कोरा कागज फुल फिल्म देखनी हैं ये शोट फिल्म है

  • @simranbajaj435
    @simranbajaj435 4 ปีที่แล้ว +5

    Bahut vadiya ji, very nice msg for everybody, keep up the good work.

    • @studio7R
      @studio7R  4 ปีที่แล้ว

      Simran Bajaj tnq

  • @jarnailsingh5305
    @jarnailsingh5305 3 ปีที่แล้ว +1

    Thanks waheguru ji

  • @GurdeepSingh-jo4vm
    @GurdeepSingh-jo4vm 3 ปีที่แล้ว +1

    Wah ji wah gud msj

  • @happyyug9536
    @happyyug9536 4 ปีที่แล้ว +5

    Beautiful! so well done, thank you!

    • @studio7R
      @studio7R  4 ปีที่แล้ว

      Happy Yug tnq

  • @satpal5261
    @satpal5261 3 ปีที่แล้ว +1

    Baut Asha msg aw so beauitfull story

  • @pb23_deepmk97
    @pb23_deepmk97 4 ปีที่แล้ว +1

    व्हेगुर जी मेहर करे सब पे

  • @satnaam.singhmalhi6249
    @satnaam.singhmalhi6249 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @jassnumberdar3056
    @jassnumberdar3056 4 ปีที่แล้ว +4

    Very nice story

  • @paramjitdhamrait5185
    @paramjitdhamrait5185 4 ปีที่แล้ว +21

    It's a very beautiful story, honestly is the best policy 🙏

  • @milkhabatth3795
    @milkhabatth3795 4 ปีที่แล้ว +1

    Bhot hee sohnaa

    • @studio7R
      @studio7R  4 ปีที่แล้ว

      Milkha Batth tnq

  • @multanisaab8367
    @multanisaab8367 3 ปีที่แล้ว +1

    Waheguru je Khalsa

  • @lovesingh3356
    @lovesingh3356 4 ปีที่แล้ว +4

    Waheguru ji 🙏 🙏

  • @sukhwindersinghnice9410
    @sukhwindersinghnice9410 4 ปีที่แล้ว +7

    Nyc zorawar boht cute child aa

    • @studio7R
      @studio7R  4 ปีที่แล้ว

      Sukhwinder Singh nice tnq

    • @sarghibarring7957
      @sarghibarring7957 4 ปีที่แล้ว

      Sukhwinder Singh nice ਬਹੁਤ ਸ਼ੁਕਰਾਨਾ

  • @sukhwindersinghnice9410
    @sukhwindersinghnice9410 4 ปีที่แล้ว +3

    Very nyc👍👍👍👍👌👌👌👌👌

  • @informaticadiscover9954
    @informaticadiscover9954 4 ปีที่แล้ว +1

    ਖੂਬਸੂਰਤ

    • @studio7R
      @studio7R  4 ปีที่แล้ว

      invenzioni JS tnq

  • @rajnidevi9632
    @rajnidevi9632 4 ปีที่แล้ว +1

    Eda dia video hor bnaea kro ji
    Tusi imandaari da bohut vadia suneha ditta aa iss video duara

  • @jagjeetchohan9930
    @jagjeetchohan9930 4 ปีที่แล้ว +1

    Waheguru ji mehar karna sb te ji.thanks all team made for this movie.

  • @mandeepkaur4824
    @mandeepkaur4824 4 ปีที่แล้ว +3

    well done, bachpan chete agya, great message

    • @studio7R
      @studio7R  4 ปีที่แล้ว

      Mandeep Kaur tnq ji

  • @uniqueboutiquecollection
    @uniqueboutiquecollection 3 ปีที่แล้ว +1

    Bhut sohni

  • @RanjeetSingh-uz6rd
    @RanjeetSingh-uz6rd 4 ปีที่แล้ว +1

    Very nice video ji great full u all team

    • @studio7R
      @studio7R  4 ปีที่แล้ว

      Ranjeet Singh tnq

  • @ashmeetgamer581
    @ashmeetgamer581 3 ปีที่แล้ว +1

    Bahut vadiya ji

  • @jaskaranSingh-mi5lx
    @jaskaranSingh-mi5lx 3 ปีที่แล้ว +1

    Sachi dil Khush ho gya no words 🙏🏻🙏🏻

  • @harishchandsharma6342
    @harishchandsharma6342 4 ปีที่แล้ว +1

    Radehy Radehy Krishna heri

    • @studio7R
      @studio7R  4 ปีที่แล้ว

      Harish chand sharma tnq

  • @shabeena2920
    @shabeena2920 3 ปีที่แล้ว +1

    Beautiful wahe guru ji da khalsa wahe guru ji di fateh

  • @Punjabivlogger013
    @Punjabivlogger013 4 ปีที่แล้ว +1

    Veer ji caint aa, najara aa gya bekhan da hor badiya jiya parbarik video banon di koshish krna ... Best of luck

    • @studio7R
      @studio7R  4 ปีที่แล้ว

      Indian Army De Fan tnq

  • @dineshmor5962
    @dineshmor5962 4 ปีที่แล้ว +1

    Wahe gru da khalsa wahe gru ji fteh

    • @studio7R
      @studio7R  4 ปีที่แล้ว

      DINESH MOR waheguru ji

  • @ParamjitKaur-vo6oj
    @ParamjitKaur-vo6oj 3 ปีที่แล้ว +1

    Jeha bejega oda da vadega waheguru sab de man di janda a bhut nice video good msg

  • @sikanderram6774
    @sikanderram6774 4 ปีที่แล้ว +2

    Kya baat hai very interested story

    • @studio7R
      @studio7R  4 ปีที่แล้ว

      Sikander Ram tnq