ਨਹੀਂ ਚਾਹੀਦੇ ਪੰਜਾਬ ਨੂੰ ਇਹ ਵੱਡੇ ਵੱਡੇ ਹਾਈਵੇ,ਪੰਜਾਬ ਨੂੰ ਤਬਾਹ ਕਰਨ ਲਈ ਕੱਢੀਆਂ ਜਾ ਰਹੀਆਂ ਇਹ ਸੜਕਾਂ

แชร์
ฝัง
  • เผยแพร่เมื่อ 10 ก.ย. 2024
  • ਨਹੀਂ ਚਾਹੀਦੇ ਪੰਜਾਬ ਨੂੰ ਇਹ ਵੱਡੇ ਵੱਡੇ ਹਾਈਵੇ,
    ਪੰਜਾਬ ਨੂੰ ਤਬਾਹ ਕਰਨ ਲਈ ਕੱਢੀਆਂ ਜਾ ਰਹੀਆਂ ਇਹ ਸੜਕਾਂ,
    ਨਿਤਿਨ ਗਡਕਰੀ ਦੀ ਚਿੱਠੀ ਤੇ ਭੜ੍ਹਕ ਗਿਆ ਰਜਿੰਦਰ ਦੀਪ ਸਿੰਘ ਵਾਲਾ।
    Highway
    #punjab #highway #politics #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

ความคิดเห็น • 95

  • @hardevsandhu21
    @hardevsandhu21 26 วันที่ผ่านมา +13

    ਇਸਦਾ ਪੰਜ਼ਾਬ ਨੂੰ ਕੋਈ ਖਾਸ ਫਾਇਦਾ ਨਹੀਂ ਹੋਣ ਵਾਲਾ ਅਸਲ ਵਿੱਚ ਕੇਂਦਰੀ ਸਰਕਾਰ ਪੰਜਾਬ ਖ਼ਿਲਾਫ਼ ਇੱਕ ਵੱਡੀ ਨਫਰਤ ਜਿਹੀ ਰੱਖਦੀ ਏ, ਕਿਉਂਕਿ।ਮੋਦੀ ਜੀ.....ਮਹਿਸੂਸ ਕਰਦੀ ਏ ਕਿ ਪੰਜਾਬ ਹੀ ਇੱਕ ਸੂਬਾ ਏ ਜੌ ਹਰ ਸਮੇਂ ਖਿਲਾਫ ਖੜ੍ਹਾ ਹੋ ਜਾਂਦਾ।
    ਹੁਣ ਸੜਕਾਂ ਬਣਾ ਕੇ ਓਹ ਖੇਤੀ ਨੂੰ ਬਰਬਾਦ ਕਰ ਰਹੇ ਹਨ। ਛੋਟੇ ਜਿਹੇ ਪੰਜਾਬ ਵਿੱਚ ਕਿੰਨੀਆਂ ਸੜਕਾਂ ਦੀ ਲੋੜ ਹੈ?
    ਤਰੱਕੀ ਦੀ ਗੱਲ ਐ ? ਏਥੇ ਓਹੀ ਲੋਕ ਅੱਖ ਰਾਖੀ ਬੈਠੇ ਨੇ ਜਿਹੜੇ ਕਿਸਾਨਾਂ ਨੂੰ ਦੱਬਨ ਦੀ ਕੋਸ਼ਿਸ਼ ਵਿਚ ਫੇਲ ਕਿਤੇ ਸਨ।
    ਓਹ ਹੁਣ ਛੋਟਾ ਤੋਂ ਛੋਟਾ ਟੁੱਕੜਾ ਕਰਕੇ, ਪੰਜਾਬ ਨੂੰ ਖਰੀਦਣਗੇ।
    ਬਾਕੀ ਲੋਕਾਂ ਨੂੰ ਉਦੋਂ ਸਮਝ ਆਊਗੀ ਜਦੋਂ ਉਹ ਸਾਡੇ ਘਰ ਵਿੱਚ ਹੀ ਆ ਵੜੇ।
    The man is telling the truth.

    • @er.guriqbalraika9869
      @er.guriqbalraika9869 25 วันที่ผ่านมา

      @@hardevsandhu21 ਜ਼ਮੀਨ ਨਾ ਵੇਚੋ ਜੀ ਜੈ ਮੋਦੀ ਸਰਕਾਰ ਦਾ ਪ੍ਰੋਜੈਕਟ ਕੁਛ ਨਹੀਂ ਚੰਗਾ ਲਗਦਾ ਕਿਸਾਨ ਜਮੀਨ ਦੇ ਮਾਲਕ ਹਨ ਕਿਸਾਨ ਜ਼ਮੀਨ ਵੇਚਣ ਲਈ ਪਾਬੰਦ ਥੋੜੀ ਹਨ ਕਿਸਾਨ ਇਨਾ ਗੱਲਾਂ ਸਮਜਨ ਸਰਕਾਰ ਨੂੰ ਦੋਸ਼ ਦੇਣ ਦੇ ਬਜਾਏ ਕਿਸਾਨ ਨੂੰ ਸਮਜਯੋ ਜੀ

    • @parminderjhajj11931
      @parminderjhajj11931 25 วันที่ผ่านมา

      ​@@er.guriqbalraika9869veer g government de sahmnai Kissan koi cheej nahi jado road ban da ja kuj hor ta Kissan sirf virodh kar sakda par usnu banan to rok ne sakda vahut vaar kisan ne virodh kita par sarkar sun de nahi up. Ch loka da ghaan keeta gya west Bengal de history check karlo fir pata lagg ju v sarkar de niga ch loka de zindagi de kinni k keemat a

  • @Gill-y3m
    @Gill-y3m 26 วันที่ผ่านมา +10

    ਹੁਸੈਨੀਵਾਲਾ ਬਾਰਡਰ ਤੇ ਵਾਹਗਾ ਬਾਰਡਰ ਖੋਲ ਦੇਣ ਵਪਾਰ ਚਾਲੂ ਕੀਤਾ ਜਾਵੇ ਜੀ

    • @Gill-y3m
      @Gill-y3m 26 วันที่ผ่านมา +2

      ਧਿਆਨ ਦਿਓ ਜੀ

    • @amrindersandhu1613
      @amrindersandhu1613 25 วันที่ผ่านมา

      ਨਹੀਂ ਖੁਲ੍ਹਣਾ ਚਾਹੀਦਾ ਕਿਉਂਕਿ ਬੰਦ ਪਹਿਲਾਂ ਪਾਕਿਸਤਾਨ ਨੇ ਕੀਤਾ ਸੀ

  • @amarjitsinghbecauseheisali3981
    @amarjitsinghbecauseheisali3981 25 วันที่ผ่านมา +5

    ਪੰਜਾਬ ਦੀ ਬਰਬਾਦੀ ਲਈ ਦੁਸ਼ਮਣਾ ਦੀ ਲੋੜ ਨਹੀਂ ਏਹੋ ਜਹੀ ਸੋਚ ਵਾਲੇ ਹੀ ਕਾਫੀ ਹੈ। ਕੇਂਦਰ ਤਾ ਨੈਸ਼ਨਲ ਹਾਈਵੇ ਹੀ ਬਣਾ ਸਕਦੀ ਹੈ ਬਾਕੀ ਤਾਂ ਮਾਨ ਸਰਕਾਰ ਦਾ ਕੰਮ ਹੈ। ਐਸੇ ਬੇਫਕੁਫ਼ਾ ਨੂੰ ਨਾ ਬੁਲਾਇਆ ਕਰੋ।😢

  • @bsr840
    @bsr840 26 วันที่ผ่านมา +7

    ਇੰਡਸਟਰੀਜ਼ ਤੋਂ ਬਿਨਾਂ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲ ਸਕਦਾ।

  • @Gill-y3m
    @Gill-y3m 25 วันที่ผ่านมา +7

    ਮੇਰੀ ਪੱਤਰਕਾਰ ਵੀਰ ਨੂੰ ਬੇਨਤੀ ਹੈ ਕਿ ਜੋ ਨਵਾ ਗਰੀਨਫੀਲਡ ਰੋਡ 754-A ਅੰਮ੍ਰਿਤਸਰ ਤੋ ਜਾਂਮਨਗਰ ਤੱਕ ਬਣਨ ਜਾਂ ਰਿਹਾਂ ਹੈ। ਉਸ ਰੋਡ ਦੇ ਖੇਤਾ ਨੂੰ ਜਾਣ ਵਾਲੇ ਰਸਤੇ ਜਾਂ ਪਹੀਆ ਤੇ ਜੋ ਪੁਲ ਬਣ ਜਾਂ ਰਹੇ ਹਨ ਛੋਟੇ ਹਨ , ਇਹਨਾਂ ਪੁਲਾ ਥੱਲੇ ਦੀ ਵੱਡੀ ਕੰਬਾਈਨ ਵੀ ਨਹੀ ਲੱਘ ਸਕਦੀ ਜਦੋ ਕਿ ਹਾੜੀ ਸਾਉਣੀ ਦੀਆ ਫਸਲਾਂ ਦੀ ਕਟਾਈ ਕਰਨ ਮੌਕੇ ਦਿੱਕਤਾ ਆਉਣ ਗੀਆ, ਇਸ ਕਰਕੇ ਪੱਤਰਕਾਰ ਵੀਰ ਨੂੰ ਅਪੀਲ ਹੈ ਕਿ ਇਹ ਮਸਲਾਂ ਕਿਸਾਂਨ ਯੂਨੀਅਨ ਦੇ ਧਿਆਨ ਵਿੱਚ ਲਿਆਂਦਾ ਜਾਵੇ ਜੀ ਤਾ ਜੋ ਖੇਤਾ ਵਾਲੀਆ ਪਹੀਆ ਜਾਂ ਰਸਤਿਆ ਤੇ 17×17 ਦੇ ਪੁਲ ਬਣਾਏ ਜਾਣ ਜੀ

    • @Gill-y3m
      @Gill-y3m 25 วันที่ผ่านมา +2

      ਕਿਸਾਨ ਯੂਨੀਅਨ ਇਸ ਮਸਲੇ ਵੱਲ ਧਿਆਨ ਦੇਵੇ

  • @Gill-y3m
    @Gill-y3m 26 วันที่ผ่านมา +5

    ਇਹ ਹਾਈਵੇਅ ਤਾ ਸਰਮਾਏਦਾਰਾ ਲਈ ਹਨ

    • @Gill-y3m
      @Gill-y3m 26 วันที่ผ่านมา +1

      ਧਿਆਨ ਦਿਓ ਜੀ

  • @garakhan9961
    @garakhan9961 25 วันที่ผ่านมา +1

    ਅਨਪੜ੍ਹ ਪੱਤਰਕਾਰ ਤੇ ਪੰਜਾਬ ਠੇਕੇਦਾਰ ਜੀ ਸੜਕੀ ਆਵਾਜਾਈ ਦੇ ਸਾਧਨਾਂ ਬਿਨਾਂ ਕਿਸੇ ਦੇਸ਼ ਜਾਂ ਰਾਜ ਦਾ ਵਿਕਾਸ ਨਹੀਂ ਹੋਇਆ ਆਵਾਜਾਈ ਨਾਲ ਪੰਜਾਬ ਦਾ ਵਿਕਾਸ ਹੋਇਆ ਸੀ

  • @majorsinghsandhu2469
    @majorsinghsandhu2469 26 วันที่ผ่านมา +6

    ਪੱਤਰਕਾਰ ਬਾਈ ਜੀ ਆਹ ਕੀ ਲੲਈ ਫਿਰਦੇ ਓ ।। ਇੰਟਰਵਿਊ ਵਾਸਤੇ ਕੋਈ ਫਿਲੌਸਫਰ ਬੰਦਾ ਵੇਖਿਆ ਕਰੋ ।।

  • @inderb8047
    @inderb8047 25 วันที่ผ่านมา +5

    Yr koi chazz da km na krn deo..

  • @bsr840
    @bsr840 26 วันที่ผ่านมา +5

    ਤੁਸੀਂ ਕਿਹੜੇ ਕੰਮ ਚੰਗੇ ਕਰਦੇ ਹੋ। ਉਦਾਹਰਣ ਦਿਓ।

  • @beantsingh8325
    @beantsingh8325 25 วันที่ผ่านมา +2

    ਹਾਈਵੇ ਸੜਕਾ ਤਾ ਪਹਿਲਾ ਹੀ ਬਹਤ ਹੈ ਲੰਕਾ ਨੇ ਸਾਰੇ ਦਿਨ ਸਫਰ ਹੀ ਥੋੜੇ ਕਰੀ ਜਾਣੇ ਕੰਮ ਵੀ ਕਰਨੇ ਹੈ ਵਡੇ ਹਾਈਵੇ ਦਾ ਕਿਸੇ ਵੀ ਆਮ ਲੋਕਾ ਨੂੰ ਕੌੲੲਈ ਵੀ ਲਾਭ ਨਹੀਂ ਵੰਡੇਵਪਾਰੀਆਾ ਦੂਜੇ ਦੇਸਾ ਦੇਖਿਆ ਕੰਪਨੀਆਂ ਨੂੰ ਫਾਇਦਾ ਹੋਵੇਗਾ ਲੌਕੌਸੌਚੌ ਲਾਲਚ ਵਿੱਚ ਆ ਕੇ ਜਮੁਨਾ ਨਾ ਵੇਚ????

  • @jasvirsingh514
    @jasvirsingh514 25 วันที่ผ่านมา +3

    ਮੈਂ ਪੰਜਾਬ ਦਾ ਰਿਹਣ ਵਾਲਾਂ ਹਾਂ ,,,,, ਪਰੰਤੂ ਅੱਜ ਦਾ ਲੋਕ ਲਿਡਰ ਅਤੇ ਪੈਸੇ ਵਾਲੇ ਆ ਸਭ ਤੋਂ ਵੱਡਾ ਗੱਪੀ ਪੰਜਾਬੀ ਆ ਦੁੱਖ ਲੱਗਦਾ ਹੈ ਜੀ 😢😢😢😢😢😢😢😢😢😢😢😢😢😢😢

  • @SukhwinderSingh-wq5ip
    @SukhwinderSingh-wq5ip 25 วันที่ผ่านมา +3

    ਮੋਦੀ ਸਰਕਾਰ ਮੁਰਦਾਬਾਦ ❤

  • @er.guriqbalraika9869
    @er.guriqbalraika9869 25 วันที่ผ่านมา +3

    ਕਿਸਾਨ ਨੂੰ ਸਮਜਾਓ ਕ ਜਮੀਨ ਨੂੰ ਨਾ ਵੇਚੋ ਕਿਸਾਨ ਨੇ ਜਦੋਂ ਜਮੀਨ ਵੇਚੀ ਨਾ ਸੜਕ ਕਿੱਥੇ ਬਣੂ ਜਦੋ ਕਿਸਾਨ ਨੇ ਕਿਸੇ ਵੀ ਕੀਮਤ ਨਾ ਵੇਚੀ

    • @rajanarora1110
      @rajanarora1110 25 วันที่ผ่านมา

      ਕਿਸਾਨ ਕੌਮ ਹੀ ਵਿਕਾਊ ਹੈ

  • @Gill-y3m
    @Gill-y3m 26 วันที่ผ่านมา +3

    ਇਹ ਜੋ ਵੱਡੇ ਹਾਈਵੇਅ ਬਣਨ ਜਾਂ ਰਹੇ ਹਨ ਉਹਨਾਂ ਹਾਈਵੇਅ ਨਾਲ ਕੋਈ ਸਰਵਿਸ ਲਾਈਨ ਵੀ ਨਹੀ ਬਣਾਈ ਗਈ

  • @GurpreetSingh-lb9ht
    @GurpreetSingh-lb9ht 25 วันที่ผ่านมา +1

    ਜਿਹੜੇ ਲੋਕ ਕਹਿੰਦੇ ਹਨ ਕਿਸਾਨਾਂ ਨੂੰ ਪੈਸੇ ਬਹੁਤ ਮਿਲ ਗਏ ਹਨ ਮੇਰੀ ਖੁਦ ਦੀ ਜਮੀਨ ਆਈ ਹੈ ਇਹਨਾਂ ਸੜਕਾਂ ਦੇ ਵਿੱਚ ਕੋਈ ਵੀ ਆ ਜੇ ਅੱਧੇ ਮੈਨੂੰ ਦੇ ਦੇ ਅੱਧੇ ਆਪ ਲੈ ਜੇ

  • @jassigill8803
    @jassigill8803 26 วันที่ผ่านมา +10

    ਪੰਜਾਬ ਦੀ ਬਾਈ ਤਰੱਕੀ ਨਾ ਹੋਣ ਦਿਓ

  • @iqbalsingh6245
    @iqbalsingh6245 25 วันที่ผ่านมา +1

    ਸਾਡਾ ਵਿਕਾਸ 78 ਸਾਲ ਦੇ ਵਿੱਚ ਸਿਰਫ ਸਡ ਕਾਂ, ਸੀਵਰੇਜ , ਸਟਰੀਟ ਲਾਈਟ, ਤੇ ਹੀ ਹੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਬਲਿਕ ਦਾ ਕੋਈ ਵਿਕਾਸ ਨਹੀਂ ਤੇ ਲੀਡਰਾਂ ਦਾ ਰਜ਼ ਕੇ ਵਿਕਾਸ ਹੋ ਰਹਾ ਹੈ ਬਾਕੀ ਪੰਜਾਬ ਵਿੱਚ ਹਾਈ ਵੇ ਨਹੀਂ ਬਣ ਨੇ ਚਾਹੀਦੇ

  • @saini_films_hits
    @saini_films_hits 25 วันที่ผ่านมา

    ਇਹੀ ਓਹ ਲੋਕ ਹੈ ਜੌ ਸੜਕ ਨਾ ਬਣਨ ਤੇ ਵੀ ਧਰਨਾ ਲਾ ਦਿੰਦੇ ਅਤੇ ਸੜਕਾਂ ਬਣਨ ਤੇ ਵੀ ਧਰਨਾ ਲਾ ਦਿੰਦੇ ਇਹਨਾ ਦਾ ਕੋਈ ਸਟੈਂਡ ਨਹੀਂ ਹੈ ਇਹ ਸਭ ਏਜੰਟ ਹੈ ਪੰਜਾਬ ਨੂੰ ਬਰਬਾਦ ਕਰਨ ਲਈ

  • @bsr840
    @bsr840 26 วันที่ผ่านมา +7

    ਜੇਕਰ ਪ੍ਰੋਜੈਕਟ ਲੱਗਣਗੇ ਤਾਂ ਗਰੀਬ ਲੋਕਾਂ ਨੂੰ ਕੰਮ ਮਿਲੇਗਾ। ਤੁਸੀਂ ਸਿਰਫ਼ ਕਿਸਾਨਾਂ ਲਈ ਹੀ ਕੰਮ ਕਰ ਰਹੇ ਹੋ।

  • @rajbindersingh8237
    @rajbindersingh8237 25 วันที่ผ่านมา +1

    ਬਿਲਕੁਲ ਸਹੀ

  • @rakeshraswanta1312
    @rakeshraswanta1312 23 วันที่ผ่านมา

    ਸਮਾਜ ਕਿੱਥੋਂ ਤੋਂ ਕਿੱਥੇ ਪਹੁੰਚ ਗਿਆ ਤਰੱਕੀ ਕੁਦਰਤੀ ਐ ਸਰਕਾਰਾਂ ਹਰ ਕੰਮ ਸਮਾਜ ਤੇ ਲੋਕਾਂ ਦੀ ਭਲਾਈ ਲਈ ਵਚਨਬੱਧ ਹੁੰਦੀ ਹੈ ਪਰ ਇੱਕ ਗੱਲ ਹੈ je ਕਿਸਾਨ ਖੁਸ਼ ਹੋ ਗਿਆ ਧਰਨੇ ਪ੍ਰਦਰਸ਼ਨ ਬੰਦ ਹੋ ਜਾਣਗੇ ਅੱਜ ਇੱਟਾਂ ਬਣਾਉਣ ਲਈ ਜ਼ਮੀਨਾਂ ਨੀਵੀਆਂ ਹੋ ਗਈਆਂ ਕੋਈ ਨੀਂ ਬੋਲਦਾ ਜਪਾਨ ਕਿੱਥੇ ਪਹੁੰਚ ਗਿਆ ਪਰ ਅਸੀਂ ਸਰਕਾਰ ਦੇ ਹਰ ਕੰਮ ਨੂੰ ਸਿਰਫ ਵਿਰੋਧ ਈ ਕਰਦੇ ਹਾਂ

  • @Khalsa777
    @Khalsa777 25 วันที่ผ่านมา +3

    ਇਹ ਬਾਂਦਰ ਦਾ ਇੰਟਰਵਿਊ ਕਿਓ ਕਰਦਾ ਤੂੰ
    ਤੇਰਾ ਵ ਇੰਜਨ ਕਰਨਾ ਪੈਣਾ

    • @er.guriqbalraika9869
      @er.guriqbalraika9869 25 วันที่ผ่านมา

      @@Khalsa777 ਖ਼ਾਲੀ ਸਥਾਨ ਦੀ ਗੱਲ ਕਰਨ ਵਾਲਿਆ ਦਾ ਇੰਜਨ ਕਰਨਾ ਪੈਣਾ ਖ਼ਾਲੀ ਸਥਾਨ ਦੇ ਨਾਮ ਤੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਹਨ ਖ਼ਾਲੀ ਸਥਾਨ ਮੁਰਦਾਬਾਦ

  • @majorsinghsandhu2469
    @majorsinghsandhu2469 26 วันที่ผ่านมา +2

    ਪੱਤਰਕਾਰ ਬਾਈ ਮੈਟਰੋ ਜਾ ਟਰੇਨ ਕਾਰ ਅਤੇ ਮੋਟਰਸਾਇਕਲ ਵਾਲਾ ਕੰਮ ਕਰੇਗੀ । ਲੋਕ ਉਬਲਦੇ ਜਾਂਦੇ ਸੀ ਬੱਸਾਂ ਵਿਚ ਹੁਣ ਸੁਤੇ ਜਾਂਦੇ ਲੋਕ ।

  • @oparora2991
    @oparora2991 26 วันที่ผ่านมา +6

    ਵਾਹਿਗੁਰੂ ਜੀ ਤਰੱਕੀ ਹੋ ਰਹੀ ਹੈ ਸੜਕਾਂ ਹੋਣਗੀਆਂ ਵਪਾਰ ਵਧੇਗਾ ਸੜਕਾਂ ਦਾ ਵਪਾਰੀਆਂ ਨੂੰ ਪਤਾ ਹੈ ਸਰਕਾਰ ਕਦੇ ਗ਼ਲਤ ਨਹੀਂ ਕਰਦੀ

    • @GS_farming_4249
      @GS_farming_4249 26 วันที่ผ่านมา

      Bai ji eh Banda fudu aaa te gussa

  • @MrSingh-ii6yl
    @MrSingh-ii6yl 25 วันที่ผ่านมา

    ਪਹਿਲਾਂ ਜਾਕੇ ਕਿਹੜੀ ਅੱਗ ਬੁਝਾਉਣੀ ਆ ਘਟੋ ਘਟ ਸਾਰੀਆਂ ਜਥੇਬੰਦੀਆਂ ਅਤੇ ਪੰਜਾਬ ਪੱਖੀ ਸਿਆਸੀ ਆਗੂਆਂ ਨੂੰ ਸਿਰ ਜੋੜ ਕੇ ਬੈਠਣ ਦੀ ਲੋੜ ਹੈ ਨਹੀਂ ਤਾਂ ਬਖਤੋਂ ਖੁਜੀ ਡੂਮਣੀ ਗਾਵੇ ਆਲ ਪਤਾਲ।

  • @beantsingh8325
    @beantsingh8325 25 วันที่ผ่านมา

    ਸੈਟਰ ਸਰਕਾਰ ਪੰਜਾਬ ਵਿੱਚ ਫੈਕਟਰੀਆਂ ਕਿੳ ਨਹੀ ਲਿਖਦਾ ਤਾ ਕਿ ਲੰਕਾ ਨੂੰ ਰਜਗਾਰ ਮਿਲੇਗਾ ਕਰਨਾ ਤਾ ਪੰਜਾਬ ਨੂੰ ਤਬਾਹ ਲੌਕੌਸੌਚੌ???

  • @Jaswinder_72
    @Jaswinder_72 25 วันที่ผ่านมา

    ਵੱਡੇ ਸੁਚੇਤ ਨਹੀਂ ਹਰੀ ਸਿਉਂਕ

  • @lakhveer8isingh357
    @lakhveer8isingh357 26 วันที่ผ่านมา +2

    Sir aap socho ase fadu kaha se Lake ate ho ........socho logo ko ki ...bana rahe ho

  • @GS_farming_4249
    @GS_farming_4249 26 วันที่ผ่านมา +1

    Eh behncohda nehr ch terke jawe eh gusa banda road to bina kuch vini

  • @Gurmeetkaurarhi-jq2pm
    @Gurmeetkaurarhi-jq2pm 25 วันที่ผ่านมา

    Punjab nu ujaran di kosis hai

  • @rakeshraswanta1312
    @rakeshraswanta1312 23 วันที่ผ่านมา

    ਪੰਜਾਬ ਚ ਕੋਈ ਉਦਯੋਗ ਨੀ ਲੱਗ ਰਹੇ ਕਦੇ ਸੋਚਿਆ

  • @saini_films_hits
    @saini_films_hits 25 วันที่ผ่านมา

    ਰੋਡ ਬਣਨਾ ਜਰੂਰੀ ਹੈ ਅਗਰ ਰੋਡ ਹੋਵੇ ਤਾਂ ਹੀ ਵਪਾਰ ਹੋਊਗਾ ਇਹ ਲੋਕ ਜੌ ਉਲਟੇ ਸਿੱਧੇ ਬਿਆਨ ਦਈ ਜਾ ਰਹੇ ਇਹ ਲੋਕ ਵਿਰੋਧੀ ਧਿਰ ਦੇ ਹੈ ਇਹ ਲੋਕਾਂ ਨੂੰ ਇਹ ਨਹੀਂ ਪਤਾ ਕਿ ਸੜਕ ਬਣਨਾ ਤਾਂ ਜਰੂਰੀ ਹੈ ਇਹ ਉਸ ਪਰ ਵਿਰੋਧ ਕਰ।ਰਹੇ ਤਾਂ ਇਨਾ ਦੀ ਸੋਚ ਦੇਖ ਲਓ 😂😂😂

  • @AVTARSINGH-gh8zc
    @AVTARSINGH-gh8zc 26 วันที่ผ่านมา +1

    Leader ji Punjab ko barbad na karo

  • @GurjeetSingh-uv7zh
    @GurjeetSingh-uv7zh 25 วันที่ผ่านมา +2

    tanu vadia paterkar mande aa loke .. eda de fudhu kam na kria kr

  • @Dhillonamerica
    @Dhillonamerica 25 วันที่ผ่านมา

    True ha

  • @Khidkian-ig1mv
    @Khidkian-ig1mv 25 วันที่ผ่านมา +4

    ਏਹਨੇ ਸ਼ਰੇਆਮ ਸਟੇਜ ਤੋਂ ਦੀਪ ਸਿੱਧੂ ਦੇ ਖਿਲਾਫ ਨਾਹਰੇ ਲਗਵਾਏ,

    • @user-kl4iy1jy1v
      @user-kl4iy1jy1v 25 วันที่ผ่านมา +1

      ਸਾਰੇ ਉਹ ਗੱਲਾ ਸਪੀਚਾ ਬਹੁਤ ਛੇਤੀ ਭੁੱਲ ਜਾਂਦੇ ਆ ਵੀਰ ਇਸ ਦੀ ਇੰਟਰਵਿਊ ਨਹੀ ਲੈਣੀ ਚਾਹੀਦੀ

  • @bsr840
    @bsr840 26 วันที่ผ่านมา +5

    ਕਿਸਾਨ ਮਜ਼ਦੂਰ ਦਾ ਤਾਂ ਸਿਰਫ਼ ਢੰਡੋਰਾ ਹੀ ਪਿਟਦੇ ਹੋ। ਜੱਟ ਤਾਂ ਕੇਵਲ ਜੱਟਾਂ ਦਾ ਫ਼ਿਕਰ ਕਰਦੈ। ਗਰੀਬਾਂ ਨੂੰ ਤਾਂ ਗੁਮਰਾਹ ਕਰਕੇ ਮਗਰ ਲਾਉਂਦੇ ਹੋ।

  • @pargetsingh5327
    @pargetsingh5327 23 วันที่ผ่านมา

    ਇਹ ਵੱਡੇ ਪੰਜਾਬ ਹਤੈਸੀ ਬਣੇ ਫਿਰਦੇ ਆ

  • @manojsihag8651
    @manojsihag8651 25 วันที่ผ่านมา

    Verry good
    😂😂😂😂😂

  • @jasvirgill3622
    @jasvirgill3622 25 วันที่ผ่านมา +1

    Jhalkiyan vkhoun te sma kyon barbad krde ho.?

  • @Respectforhumans
    @Respectforhumans 25 วันที่ผ่านมา

    Punjab nu bhaut faida hona anpada jethe sadka te highway nikalange nedhe lagan wali jameen da rate wadu
    Logistics Ch Faida Hou
    Corporate gharanea nu bharli state ch 🚛 truck Rahi Saman bhejna sokha Houga . Navhi industries Lagan Gea.

  • @jasvirgill3622
    @jasvirgill3622 25 วันที่ผ่านมา

    Eh roads Punjab nu nhi chahidian.

  • @jassigill8803
    @jassigill8803 26 วันที่ผ่านมา +4

    ਸਾਡੀਆਂ ਤਾਂ ਪਿੰਡਾਂ ਵਾਲੀਆਂ ਚ ਸੜਕਾਂ ਬਣੀਆਂ ਤੂੰ ਕਹਿੰਦਾ ਨਹੀਂ ਸੜਕਾਂ ਬਣਨੀਆਂ ਚਾਹੀਦੀਆਂ ਕਿਉਂ ਕਾਹਤੇ ਵਾਸਤੇ ਨਹੀਂ ਬਣਨੀਆਂ ਚਾਹੀਦੀਆਂ

  • @inderjitsingh1912
    @inderjitsingh1912 25 วันที่ผ่านมา

    ਟੋਲ ਇਕੱਠਾ ਕਰਨ ਦਾ ਧੰਦਾ ਆ ਰੋਡ

  • @baljinderkaur6874
    @baljinderkaur6874 25 วันที่ผ่านมา

    Punjabi de development ruk ga g

  • @Dhillonamerica
    @Dhillonamerica 25 วันที่ผ่านมา

    Punjab da ujada hi karma ha sarkar ne

  • @jasvirgill3622
    @jasvirgill3622 25 วันที่ผ่านมา

    Bharat mala yojna ne Punjab da beda gark kr dena aa ehna sdkan te 100 100 km tk ta kise nu utrn charhn nhi dena.

  • @Khushwakhat
    @Khushwakhat 25 วันที่ผ่านมา

    Good no need road

  • @anilgarg3855
    @anilgarg3855 25 วันที่ผ่านมา

    22 g tusi 1 bhut vadhia patrkar ho
    But shi bandya di hi interview lya kro
    Who j lokan nal thodi image v khrab ho Jani g

  • @harbanssingh2167
    @harbanssingh2167 25 วันที่ผ่านมา

    Is Punjabi needs rice and wheat? I ask this Kissan leader Health and Education are State subjects

  • @MAKHANSINGH-lj8kk
    @MAKHANSINGH-lj8kk 26 วันที่ผ่านมา

    Punjab nu ehda ki fayda hovega. Eh ambania adania vaste hai. Je ehna nu drd hai ta pehla attari border te kartar pur sahb kholna chahida hai.

  • @Gill-mp9vt
    @Gill-mp9vt 25 วันที่ผ่านมา

    ਇਹ ਗੱਲ ਮੈਂ ਵੀ ਬਹੁਤ ਵਾਰ ਕੁਮੈਂਟ ਕੀਤੇ ਹਨ, ਇਹ ਸੜਕਾਂ ਸਿਰਫ਼ ਪੰਜਾਬ ਵਿੱਚ ਹੀ ਹੈ, ਵਿਕਾਸ ਤਾਂ ਪਹਿਲਾਂ ਵੀ ਹੁੰਦੇ ਸਨ, ਪਹਿਲਾਂ ਤਾਂ ਇਹ ਸੜਕਾਂ ਹੜਾਂ ਦੇ ਪਾਣੀ ਨੂੰ ਰੋਕਣਗੀਆਂ, ਫੇਰ ਜ਼ਮੀਨਾਂ ਦੀ ਬਰਬਾਦੀ ਹੈ,ਸੱਭ ਤੋਂ ਜ਼ਿਆਦਾ ਦਰੱਖਤਾਂ ਨੂੰ ਉਜਾੜ ਰਹੇ ਹਨ, ਦਰੱਖਤਾਂ ਦੀ ਕਮਾਈ ਨਾਲ ਸੜਕਾਂ ਬਣਾ ਸਕਦੇ ਸਨ, ਪਰ ਉਹ ਸਰਕਾਰ ਖਾ ਰਹੀ ਹੈ, ਸੜਕਾਂ ਵਪਾਰੀ ਲੋਕਾਂ ਲਈ ਬਣ ਰਹੀਆਂ ਹਨ, ਪਲਾਜੇ ਲਾ ਕੇ ਪੈਸੇ ਆਮ ਲੋਕਾਂ ਤੋਂ ਕੱਠੇ ਕਰ ਰਹੇ ਹਨ, ਪੰਜਾਬ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਜ਼ਮੀਨ ਨਾਂ ਵੇਚਣ, ਉਲਟ ਇੰਨ੍ਹਾਂ ਨੂੰ ਰੋਕਣ ਲਈ ਕੱਠੇ ਹੋ ਕੇ ਆਉਣ, ਇਸ ਗੱਲ ਵਿੱਚ ਪੂਰੀ ਸਚਾਈ ਹੈ

  • @PankajKumar-tu6ny
    @PankajKumar-tu6ny 26 วันที่ผ่านมา

    NEW ROOD BNAN TO PEHLA DRAKHAT TREE 🌳🌲🌴 JEA TO JEADA LGAO FER HE ROOD BNAO❤

  • @dimpychhabra01635
    @dimpychhabra01635 26 วันที่ผ่านมา +1

    Bai je apne soach change karo ki tu sadak te nahin ja reha

  • @gurindersidhu1625
    @gurindersidhu1625 25 วันที่ผ่านมา

    Punjab sarkar paise da uc dede te r d f mil jave ga

  • @jatindersharma8921
    @jatindersharma8921 25 วันที่ผ่านมา

    J road na banan ta v dikkat j bna rhe ne ta v dikkat blle o baged bilya

  • @MENREGA_CELL_PUNJAB
    @MENREGA_CELL_PUNJAB 26 วันที่ผ่านมา

    ਦਿਲੀ ਧਰਨਾ ਲੋਣਾ ਸੋਖਾ ਹੋ ਗਿਆ

  • @gurindersidhu1625
    @gurindersidhu1625 25 วันที่ผ่านมา

    USA ne taraki hi ta kiti c sirf roads de karan

  • @rashpalsinghkhakh4635
    @rashpalsinghkhakh4635 26 วันที่ผ่านมา +3

    ਯਾਰ ਤੁਸੀਂ ਨਾ ਪੰਜਾਬ ਦਾ ਭਲਾ ਸੋਚੋ ਚੰਗਾ ਕੋਈ ਸੜਕ ਨਹੀਂ ਵੰਡ ਦਿਓ ਪੰਜਾਬ ਚ ਵਧੀਆ ਤੈਨੂੰ ਕਿਹੜੇ ਲੀਡਰ ਬਣਾ ਦਿੱਤਾ ਜਾਵੇ ਤਾ ਯਾਰ

  • @gurindersidhu1625
    @gurindersidhu1625 25 วันที่ผ่านมา

    Kise educated di Intetewr karo

  • @bsr840
    @bsr840 26 วันที่ผ่านมา +3

    ਬਾਈ ਜੀ ਤੁਸੀਂ ਇਕੱਲੇ ਜੱਟਾਂ ਅਤੇ ਜ਼ਮੀਨ ਦੀ ਗੱਲ ਹੀ ਕਰਦੇ ਹੋ।

  • @khalasawaj
    @khalasawaj 25 วันที่ผ่านมา

    Punjab day loka nu narak da safar bahut sokha ho geya. Punjab day loka nay narak nu jaunn layee puri teyari kar layee hey. Punjabiyoo shabaash tuhaday. Punjab diya mawaa nay vadu gaddar jamm tay lagda,. Punjabiya nay paisa muhray rakh leya hey apniya naslaa nu narak vich dhakaan layee.

  • @deepakbansal6734
    @deepakbansal6734 25 วันที่ผ่านมา

    Hor kina ku Punjab nu Barbad krna business te brbd krta

  • @gurindersidhu1625
    @gurindersidhu1625 25 วันที่ผ่านมา

    Deep singh wala ne phd kiti

  • @jatindersingh-bo1lb
    @jatindersingh-bo1lb 25 วันที่ผ่านมา +2

    banda sahi ghl kar riya

  • @GS_farming_4249
    @GS_farming_4249 26 วันที่ผ่านมา

    Koi cahj di gall dsi aa ehne bs bhor geya

  • @sandipsinghkhokhar592
    @sandipsinghkhokhar592 26 วันที่ผ่านมา

    ਕਰ ਦੋ ਬੇੜਾ ਗ਼ਰਕ 😡😡😡

  • @gurindersidhu1625
    @gurindersidhu1625 25 วันที่ผ่านมา

    Maninderjit sidhu ji iho je loka di interewe na karo

  • @SatenamSidhu
    @SatenamSidhu 23 วันที่ผ่านมา

    Punjab wich features lga k
    U p bihar toh mujdoor le onde aa bhana eh hh k Punjabi anpad hh eh kam nhi krde ulta blem lga rhe aa punjabiaa te sab toh mehnti punjabi hun ek bihari anpd jeha superwaijr lga k oh keh denda k punjabi kam nhi karde apne rishtedar bihar cho le k aa janda hh
    Punjabia di shuti kra denda

  • @dimpychhabra01635
    @dimpychhabra01635 26 วันที่ผ่านมา

    Jameena koi jabardast nahin lai reha

  • @TheNirmalbrar
    @TheNirmalbrar 25 วันที่ผ่านมา

    A v bikau mall a

  • @yadvindersingh2424
    @yadvindersingh2424 25 วันที่ผ่านมา +1

    Eh ki faltu gl kre krda koi agenda ni a is veer kol faltu da banda

  • @h.s3223
    @h.s3223 25 วันที่ผ่านมา

    Ghusse jaman kandhan kamban 😂