ਪਿਆਰ ਨਾਲ ਰਹਿਣਾ ਏਨਾ ਤੋਂ ਸਿੱਖੋ, ਇੱਕੋ ਛੱਤ ਥੱਲੇ ਰਹਿੰਦੇ 52 ਪਰਿਵਾਰਿਕ ਮੈਂਬਰ, Simple Living High Thinking

แชร์
ฝัง
  • เผยแพร่เมื่อ 3 ก.ย. 2020
  • #reallifestyle #punjabitvgalpunjabdi #simplelivinghighthinking
    ਪਿਆਰ ਨਾਲ ਰਹਿਣਾ ਏਨਾ ਤੋਂ ਸਿੱਖੋ, ਇੱਕੋ ਛੱਤ ਥੱਲੇ ਰਹਿੰਦੇ 52 ਪਰਿਵਾਰਿਕ ਮੈਂਬਰ, Simple Living High Thinking
    ਪਿਆਰ ਨਾਲ ਰਹਿਣਾ ਕੋਈ ਏਨਾ ਤੋਂ ਸਿੱਖੋ....
    ਇੱਕੋ ਛੱਤ ਥੱਲੇ ਰਹਿੰਦੇ 52 ਪਰਿਵਾਰਿਕ ਮੈਂਬਰ...
    ਇੱਕ ਟਾਈਮ ਵਿੱਚ ਪੱਕਦੀਆਂ 500 ਰੋਟੀਆਂ ਅਤੇ 15 ਕਿਲੋ ਸਬਜੀ....
    ਘਰ ਵਿੱਚ ਹਨ 48 ਕਮਰੇ... ਸਾਰੇ ਹਨ ਆਧੁਨਿਕ ਸੁਵਿਧਾਵਾਂ ਨਾਲ ਭਰਪੂਰ....
    Real Life Style Of Rich Family On Punjabi TV Gal Punjab Di
    ਪੰਜਾਬੀ ਟੀਵੀ ਗੱਲ ਪੰਜਾਬ ਦੀ.....ਪੰਜਾਬ ਦਾ ਅਜਿਹਾ ਪੰਜਾਬੀ ਚੈਨਲ ਜੋ ਗੱਲ ਕਰੇਗਾ ਪੰਜਾਬ ਦੀ... ਗੱਲ ਕਰੇਗਾ ਸਾਡੇ ਵਿਰਸੇ ਦੀ.... ਗੱਲ ਕਰੇਗਾ ਪੰਜਾਬੀ ਕਲਾਕਾਰ ਦੀ.... ਗੱਲ ਕਰੇਗਾ ਪੰਜਾਬ ਦੇ ਸਵਾਦ ਦੀ.... ਗੱਲ ਕਰੇਗਾ ਪੰਜਾਬ ਵਿਚਲੇ ਰਾਜਨੀਤਿਕ ਤਕਰਾਰ ਦੀ..... ਸੋ ਹੁਣੇ ਸਬਸਕ੍ਰਾਈਬ ਕਰੋ ਤੇ ਨੀਚੇ ਦਿੱਤਾ ਬੈਲ ਵਾਲਾ ਬਟਨ ਦੱਬੋ ਤਾਂ ਜੋ ਤੁਹਾਨੂੰ ਸਾਡੀਆਂ ਨਵੀਆਂ ਵਿਡੀਉ ਦੀ ਜਾਣਕਾਰੀ ਮਿਲ ਸਕੇ...... ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲੋ
    Punjab TV Gal Punjab Di :- Watch the latest and current Punjabi updates online at Punjabi TV Gal Punjab Di. Punjabi TV Gal Punjab Di covers all update news in Punjab regarding politics, religion, entertainment, and sports.
    / punjabitvgalpunjabdi
    punjabitv_galpu...
    • Video
  • ตลก

ความคิดเห็น • 552

  • @charanjitdhillon8117
    @charanjitdhillon8117 3 ปีที่แล้ว +42

    ਮੈ ਇਸ ਘਰ ਗਿਆ ਸੀ ਜਥੇਦਾਰ ਗੁਰਮੇਲ ਸਿੰਘ ਜੀ ਦੇ ਭਰਾ ਦਾ ਭੋਗ ਸੀ ਤੇ ਛੋਟਿਆ ਬੱਚਿਆਂ ਨੇ ਸ਼ਰਧਾਂਜਲੀ ਦਿੱਤੀ ਸੀ ਤੇ ਦੇਖ ਕੇ ਬਹੁਤ ਹੀ ਵਧੀਆ ਲੱਗਾ ਸੀ

  • @gurujisingh584
    @gurujisingh584 ปีที่แล้ว +3

    ਮੇਰੀ ਪ੍ਰਮਾਤਮਾ ਪਰਮੇਸ਼ੁਰ ਵਾਹਿਗੁਰੂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਸਾਂ ਪਾਤਸ਼ਾਹੀਆਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਵਾਹਿਗੁਰੂ ਜੀ ਇਸ ਪਰਿਵਾਰ ਤੇ ਮੇਹਰ ਕਰਨ ਦਾਸ ਦੀ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਜੇਕਰ ਅਗਲਾ ਮਾਨਸ ਜਨਮ ਮਿਲੇ ਤਾਂ ਇਸ ਪਰਿਵਾਰ ਵਿੱਚ ਮਿਲੇ ਤਾਂ ਕਿ ਦਾਸ ਇਸ ਪਰਿਵਾਰ ਦੇ ਮੈਂਬਰਾਂ ਵਿੱਚ ਰਹਿ ਕੇ ਪਿਆਰ ਮਾਣ ਸਕੇ

  • @rajveersohal2124
    @rajveersohal2124 3 ปีที่แล้ว +48

    ਵਾਹਿਗੁਰੂ ਦਾ ਸ਼ੁਕਰ ਹੈ🙏 ਏਨੇ ਜੀਆਂ ਦਾ ਇਕੱਠ ਨਿਭੀ ਜਾਂਦਾ ਏ,, 52 ਦੇ 52 ਇਨਸਾਨ ਹੀ ਸਮਝੋ ਰਹਿੰਦੇ ਆ,, ਸ਼ੁਕਰ ਹੈ ਰੱਬ ਦਾ ਇੱਕ ਵੀ ਸ਼ੈਤਾਨ ਨਹੀਂ ਹੈ ! 50 ਲੀਟਰ ਦੁੱਧ ਦਾ 50 ਗ੍ਰਾਮ ਜ਼ਹਿਰ ਸੱਤਿਆਨਾਸ ਕਰ ਦਿੰਦੀ ਹੈ !

  • @mohindersingh8893
    @mohindersingh8893 2 ปีที่แล้ว +12

    ਇਹ ਸਬ ਵਾਹਿਗੁਰੂ ਜੀ ਮੇਹਰ ਹੀ ਹੈ ਜੌ ਕਲਯੁਗ ਵਿਚ ਸਤਿ ਯੁਗ ਵਰਤਿਆ ਹੌਇਆ ਹੈ ਵਾਹਿਗੁਰੂ ਇਸ ਪਰਿਵਾਰ ਤੇ ਏਸੇ ਤਰਾਹ ਮੇਹਰ ਭਰਿਆ ਅਪਣਾ ਹੱਥ ਰਖੀ ਰੱਖੇ ਤੇ ਆਪਸ ਵਿਚ ਏਕਤਾ ਬਨੀ ਰਹਿ ਬਹੁਤ ਵਧੀਆ ਵੀਡਿਉ ਹੈ

  • @arshsandhu9936
    @arshsandhu9936 2 ปีที่แล้ว +20

    ਇੱਕ ਬੀਬੀ ਜੀ ਦੀ ਸੋਚਣੀ ਬਹੁਤ ਵਧੀਆ ਲੱਗੀ ਜਦੋਂ ਆਖ ਰਹੇ ਸੀ ਕਿ ਅਸੀਂ ਅ੍ਮਿਤ ਛੱਕਿਆ ਅਤੇ ਸਾਡੇ ਬੱਚੇ ਵੀ ਅ੍ਰਮਿਤ ਛੱਕਣ। ਇਹ ਬਹੁਤ ਜ਼ਰੂਰੀ ਹੈ। ਕਿਉਂਕਿ ਉਸ ਵਾਹਿਗੁਰੂ ਜੀ ਦੀ ਕ੍ਰਿਪਾ ਨਾਲ ਹੀ ਇਹ ਸਭ ਕੁਝ ਹੋ ਰਿਹਾ ਹੈ। ਅਤੇ ਬੱਚਿਆਂ ਨੂੰ ਵੀ ਇਹ ਬਹੁਤ ਜ਼ਰੂਰੀ ਅ੍ਰਮਿਤ ਛੱਕ ਲੈਣਾ ਚਾਹੀਦਾ ਹੈ। ਅਤੇ ਵੱਡਿਆਂ ਦੇ ਪਾਏ ਪੂਰਨਿਆਂ ਤੇ ਹੀ ਚੱਲਣਾ ਚਾਹੀਦਾ ਹੈ ਵਾਹਿਗੁਰੂ ਜੀ ਇਸ ਪ੍ਰੀਵਾਰ ਤੇ ਆਪਣਾ ਮੇਹਰ ਭਰਿਆ ਹੱਥ ਰੱਖਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @gurjitsingh7404
    @gurjitsingh7404 ปีที่แล้ว +8

    ਬਹੁਤ ਵਧੀਆ ਪਰਿਵਾਰ ਪਰਮਾਤਮਾ ਸਾਰਾ ਪਰਿਵਾਰ ਨੂੰ ਖੁਸ਼ ਰੱਖ

  • @gurdevkaur1209
    @gurdevkaur1209 ปีที่แล้ว +7

    ਇਸ ਪਰਿਵਾਰ ਤੇ ਸਦਾ ਕਿਰਪਾ ਕਰਨੀ ਜੀ ਢੇਰ ਸਾਰੀਆਂ ਕਾਮਯਾਬੀਆਂ ਤੇ ਖੁਸ਼ੀਆਂ ਦੇਣੀਆਂ ਜੀ ਹੱਸਦੇ ਵੱਸਦੇ ਰਹੋ ਜੀ ਇਸ ਪਰਿਵਾਰ ਦੇ ਮੈਂਬਰਾਂ ਦੇ ਦਰਸ਼ਨ ਕਰ ਕੇ ਬਹੁਤ ਹੀ ਖੁਸ਼ੀ ਹੋ ਗਿਆ ਜੀ

  • @meetokaur6000
    @meetokaur6000 ปีที่แล้ว +10

    ਬਹੁਤ ਬਹੁਤ ਹੀ ਸੋਹਣੀ ਵੀਡੀਓ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਹੋਰ ਸੰਤੋਖ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਕੀ ਫਤਿਹ

  • @sukhvindersingh3558
    @sukhvindersingh3558 ปีที่แล้ว +55

    ਮਨ ਖੁਸ਼ ਹੋ ਗਿਆ 😊ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ 🙏🏼🙏🏼

    • @pushparani9882
      @pushparani9882 ปีที่แล้ว +3

      Waheguru ji saare pariwar te xhardi Klan bakshe.ajj kl bhaut hi ght eh cheese dekhan nu mildi hai God bless you always.

    • @manroopsinghdhanoa10ukgjas52
      @manroopsinghdhanoa10ukgjas52 ปีที่แล้ว

      @@pushparani9882
      ਲਲਲਲਲਲਲਲਲਲਲਲਲਲਲਲਲਲਲਲਲਲਲ

    • @harwinderkaur9707
      @harwinderkaur9707 ปีที่แล้ว

      ​@@pushparani9882 ❤9o0ojolp9😅88

    • @rajinderkaur330
      @rajinderkaur330 ปีที่แล้ว

      EXCEPTIONALLY EXCLUSIVE VERSION APPEARED
      I'M MANJEET SINGH, AN IELTS AND ENGLISH TEACHER DO APPRECIATE UR PRESENTATION
      MAY ALMIGHTY STRENGTHEN YOUR SPIRITS ALWAYS IN FUTURE
      WISH YOU HAPPINESS AND SUCCESS ALWAYS
      THNX IN ANTICIPATION

  • @Harmankahlon5370
    @Harmankahlon5370 3 ปีที่แล้ว +54

    ਵਾਹਿਗੁਰੂ੍ ਜੀ ਹਰ ਇਕ ਘਰ ਵਿਚ ਇਸ ਤਰਾਂ ਇਤਫਾਕ ਬਣਿਆ ਰਹੇ
    ਵਾਹਿਗੁਰੂ ਜੀ
    ਇਸ ਪਰਿਵਾਰ ਨੂੰ ਦਿਨ ਦੁਗਣੀ ਰਾਤ ਚੋਗਣੀ ਤਰਕੀਆਂ ਬਖਸ਼ਣਾ ਜੀ

  • @gurdevkaur1209
    @gurdevkaur1209 ปีที่แล้ว +5

    ਤੁਹਾਡੇ ਭਾਗਾਂ ਵਾਲੇ ਪਰਿਵਾਰ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਤੇ ਲੱਖ ਲੱਖ ਵਧਾਈਆਂ ਜੀ ਮਨ ਬੋਹਤ ਹੀ ਖੁਸ਼ ਹੋ ਗਿਆ ਜੀ ਵਾਹਿਗੁਰੂ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ ਕਿਰਪਾ ਕਰਿਓ ਜੀ ਸਰਬੱਤ ਦਾ ਭਲਾ ਹੋਵੇ ਜੀ ਹਰ ਇੱਕ ਪਰਿਵਾਰ ਸਾਝਾਂ ਬਣਾ ਦਿਓ ਜੀ ਕਿਰਪਾ ਕਰਨੀ ਜੀ

  • @harpalsinghsandhu7571
    @harpalsinghsandhu7571 3 ปีที่แล้ว +48

    ਇਸ ਸੋਹਣੇ ਕਰਮਾਂ ਵਾਲੇ ਪਰਿਵਾਰ ਦੇ ਪਹਿਲਾਂ ਦਰਸ਼ਨ ਕਰ ਚੁੱਕੇ ਹਾਂ ਡੇਲੀ ਪੋਸਟ ਵਾਲੇ ਰਾਣਾਂ ਦੇ ਰਾਹੀਂ
    ਤੁਵੀਂ ਕੁੜੀਏ ਵਧੀਆ ਕੀਤਾ ਤੇਰਾ ਵੀ ਧੰਨਵਾਦ ਜ਼ਰਾ ਸੋਚੀਂ ਤੇਰੇ ਤੋਂ ਤੇਰੇ ਵਾਲ ਵੀ ਨਹੀਂ ਸਾਂਭੇ ਗਏ ਤੇ ਇਹਨਾਂ ਐਡਾ ਵੱਡਾ ਪਰਿਵਾਰ ਸਾਂਭਿਆ ਹੋਇ੍ਆ ਹੈ

    • @bangabanga1264
      @bangabanga1264 3 ปีที่แล้ว +1

      Bdi bdhiya gall kri ji tusi

    • @Cheemahs16
      @Cheemahs16 3 ปีที่แล้ว +3

      ਲੱਖ ਰੁਪਏ ਦੀ ਗੱਲ ਪਰ ਇਸ ਰਿਪੋਰਟਰ ਦੇ ਖਾਨੇ ਨਹੀਂ ਪੈਣੀ

    • @GurjeetSingh-rq7de
      @GurjeetSingh-rq7de 3 ปีที่แล้ว +1

      Riht

    • @mannuthind912
      @mannuthind912 3 ปีที่แล้ว +1

      Harpal sing sandhu ji sach kiha liakt vi koi chij hundi aa bt eh taa seer mari jandi aa... mere nana g sadi rishtedari vich es tra krn waliya nu khnde aa jiwe kutta seer marda

    • @gillpardeep6572
      @gillpardeep6572 3 ปีที่แล้ว

      Comment wekhan to pehala man v ahi socha c

  • @mukandsingh6105
    @mukandsingh6105 ปีที่แล้ว +31

    ਇਥੇ ਤਾਂ ਰੱਬ ਉਤਰਿਆ ਲੱਗਦੈ ਜਿਥੇ ਐਨੇ ਮੈਂਬਰ ਸ਼ਾਂਤੀ ਨਾਲ ਰਹਿ ਰਹੇ ਨੇ ਇਸ ਪਰਿਵਾਰ ਦੇ ਦਰਸ਼ਨ ਕਰਨ ਨੂੰ ਜੀ ਕਰਦੈ

  • @jagseersinghwahsgurukjibra9890
    @jagseersinghwahsgurukjibra9890 ปีที่แล้ว +3

    🙏🙏ਧੰਨਵਾਦ ਵਾਹਿਗੁਰੂ ਸਾਹਿਬ ਜੀ ਪੂਰੇ ਪੀ੍ਵਾਰ ਤੇ ਵਾਹਿਗੁਰੂ ਮਹਾਰਾਜ ਜੀ ਦੀ ਮੇਹਰ ਹੈ ਜੀ ਵਾਹਿਗੁਰੂ ਪੀ੍ਵਾਰ ਨੂੰ ਤਰੱਕੀਆ ਤੇ ਤੰਦਰੁਸਤੀਆ ਬਖਸ਼ੇ ਜੀ ❤❤❤❤❤❤🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏❤❤❤❤❤❤❤❤❤

  • @SukhdeepkaurBrar-gk1eu
    @SukhdeepkaurBrar-gk1eu ปีที่แล้ว +3

    ਬਹੁਤ ਵਧੀਆ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਸਾਰੇ ਪਰਿਵਾਰ ਨੂੰ 🙏🙏

  • @amrinderkaur7680
    @amrinderkaur7680 3 ปีที่แล้ว +161

    ਮਨੁੱਖ ਨਹੀਂ ਰੱਬ ਵਸਦਾ ਹੋਵੇਗਾ ਇਸ ਘਰ ਵਿੱਚ

    • @rajveersohal2124
      @rajveersohal2124 3 ปีที่แล้ว +1

      Amrinder Kaur g Utube ਤੇ ਮੇਰਾ ਲਿਖਿਆ ਗੀਤ (ਮਾਂ ਦਾ ਦਰਦ) Singer Ramzana Heer da, plz ਜਰੂਰ ਸੁਣਿਓ ਤੇ ਦੱਸਿਓ ਗੀਤ ਬਾਰੇ Comments ਕਰ ਕੇ, Song Writer Rajveer Sohal, ਆਠੌਲੇ ਤੋਂ,,

    • @carferrari6956
      @carferrari6956 3 ปีที่แล้ว +9

      ਸਹੀ ਗੱਲ ਐ ਰੱਬ ਦੀਆਂ ਬਰਕਤਾਂ ਨੇ

    • @fankajoshi2545
      @fankajoshi2545 ปีที่แล้ว

      जय बाबे किजजयबी

  • @DavinderSingh-us4cx
    @DavinderSingh-us4cx ปีที่แล้ว +9

    ਵਾਹਿਗੁਰੂ ਜੀ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ 🙏🙏

  • @harjinder245
    @harjinder245 ปีที่แล้ว +4

    ਵਾਹ ਜੀ, ਬਹੁਤ ਖੂਬ! ਪੁਰਾਣਾ ਰਿਵਾਇਤੀ ਪੰਜਾਬ ਚੇਤੇ ਕਰਵਾਤਾ ਜੀ। 💕🙂

  • @Raunta-jj9sy
    @Raunta-jj9sy ปีที่แล้ว +3

    ਵਾਹਿਗੁਰੂ ਜੀ ਸੰਗਤਪੁਰਾ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ ਜੀ।

  • @JaswinderSingh-io7uo
    @JaswinderSingh-io7uo ปีที่แล้ว +8

    ਵਾਹਿਗੁਰੂ ਜੀ ਕਰੇ ਪੰਜਾਬ ਦੇ ਸਾਰੇ ਪਰਿਵਾਰ ਇਸ ਤਰ੍ਹਾਂ ਹੀ ਰਹਿਣ ਜੀ ।।

  • @KulwinderSingh-rk9gi
    @KulwinderSingh-rk9gi ปีที่แล้ว +2

    ਗੱਲ ਸਹਿਣ ਸਕਤੀ ਅਤੇ ਵਿਸਵਾਸ ਦੀ ਆ ਅੱਜਕਲ ,ਸੋ ਉਹੀ ਇਸ ਪਰਿਵਾਰ ਵਿੱਚ ਆ,ਸੋ ਬਹੁਤ ਵਧੀਆ ਲੱਗਿਆ

  • @MandeepKaur-uu9jz
    @MandeepKaur-uu9jz 3 ปีที่แล้ว +29

    ਇਸ ਤਰ੍ਹਾਂ ਦਾ ਪਰਿਵਾਰ ਕਿਸੇ ਕਰਮਾਂ ਵਾਲੇ ਨੂੰ ਹੀ ਮਿਲਦਾ ਏ ਇਕਠੇ ਰਹਿਣਾ ਪਿਆਰ ਨਾਲ ਪਰਮਾਤਮਾ ਇਸੇ ਤਰ੍ਹਾਂ ਪਿਆਰ ਬਣਾਈ ਰੱਖੇ

    • @avtarsamra2823
      @avtarsamra2823 3 ปีที่แล้ว

      ਹਾ ਜੀ ਭੈਣ ਜੀ ਇਹ ਪਿੰਡ ਚੰਨੂੰ ਵਾਲਾ ਇੰਡੋ ਕੋਲ ਪੈਦਾ ਐ ਜੀ

    • @avtarsamra2823
      @avtarsamra2823 3 ปีที่แล้ว +1

      ਵਾਹਿ ਗੁਰੂ ਪਰਿਵਾਰ ਨੂੰ ਹਮੇਸ਼ਾ ਚੜਦੀ ਕਲਾ ਵਿਚ ਰਖੇ ਜੀ

    • @bssamra
      @bssamra 3 ปีที่แล้ว

      .

    • @rajveersohal2124
      @rajveersohal2124 3 ปีที่แล้ว +1

      Mandeep Kaur g Utube ਤੇ ਮੇਰਾ ਲਿਖਿਆ ਗੀਤ (ਮਾਂ ਦਾ ਦਰਦ) Singer Ramzana Heer da, plz ਜਰੂਰ ਸੁਣਿਓ ਤੇ ਦੱਸਿਓ ਗੀਤ ਬਾਰੇ Comments ਕਰ ਕੇ, Song Writer Rajveer Sohal, ਆਠੌਲੇ ਤੋਂ,,

  • @waheguruji1804
    @waheguruji1804 ปีที่แล้ว +5

    ਬਹੁਤ ਮਨ ਖੁਸ਼ ਹੋ ਗਿਆ ਵਾਹਿਗੁਰੂ ਜੀ ਮੇਹਿਰ ਭਰਿਆ ਸਿਰ ਤੇ ਹੱਥ ਰੱਖਣਾ ❤❤❤❤❤

  • @hardevsingh3101
    @hardevsingh3101 ปีที่แล้ว +1

    ਇਸ ਘਰ ਵਿੱਚ ਸਾਰੇ ਪਰਿਵਾਰ ਵਿੱਚ ਰੱਬ ਵਸਦਾ ਹੈ ਵਾਹਿਗੁਰੂ ਇਨਾ ਨੂੰ ਇਸੇ ਤਰਾ ਹੀ ਇਤਫਾਕ ਪਿਆਰ ਸਦਾ ਹੀ ਬਣਿਆ ਰਹੇ ਬੇਟਾਤੁਸੀ ਰੱਬ ਵਰਗੇ ਪਰਿਵਾਰ ਦੇ ਦਰਸਨ ਕਰਾਏ ਤੁਹਾਡਾ ਬਹੁਤ ਬਹੁਤਧੰਨਵਾਦ

  • @rupindersinghshergill9307
    @rupindersinghshergill9307 3 ปีที่แล้ว +14

    Waheguru ji Chardi cala vich rakhen is Parvar nu

  • @chamkorsingh158
    @chamkorsingh158 ปีที่แล้ว +7

    ਕਾਸ਼ ਅਸੀਂ ਵੀ ਇਸ ਘਰ ਦੇ ਮੈਂਬਰ ਹੁੰਦੇ ਸਾਡਾ ਪਿੰਡ ਵੀ ਸੰਗਤਪੁਰਾ ਜ਼ਿਲਾ ਸੰਗਰੂਰ ਤਹਿਸੀਲ ਲਹਿਰਾ ਗਾਗਾ ਆ

  • @karmjitsinghgill3323
    @karmjitsinghgill3323 ปีที่แล้ว +1

    Waheguru ji ਇਹਨਾਂ ਦੇ ਪਿਆਰ ਦੇ ਚਰਚੇ ਘਰ ਘਰ ਹੋਣ ਤੇ ਇਹਨਾਂ ਵੇਖ ਕੇ ਹੋਰਾਂ ਨੂੰ ਵੀ ਸਮਝ ਆਏ

  • @makhankalas660
    @makhankalas660 3 ปีที่แล้ว +21

    ਵਾਹਿਗੁਰੂ ਜੀ ਸਾਰੇ ਪਰਿਵਾਰ ਜੀ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ

  • @sonyji4108
    @sonyji4108 3 ปีที่แล้ว +8

    Waheguru ji aap ji de pariwar nu nazaraaan ton bcha ke rakhkhan.

  • @BalwinderKaur-mx8wk
    @BalwinderKaur-mx8wk ปีที่แล้ว +1

    ਇਸ ਪਰਵਾਰ ਨੂੰ ਸਤਿਗੁਰੂ ਤਰੱਕੀ ਬਖਸੇ

  • @GurdeepSingh-pq9mf
    @GurdeepSingh-pq9mf ปีที่แล้ว +2

    Wahiguru Tera Sabh Sadka, Wahiguru Priwar nu Tandrustian Tarakian Kamyabian Bakhshe.

  • @JagseerSingh-ox5ec
    @JagseerSingh-ox5ec ปีที่แล้ว

    ਬਹੁਤ ਵਧੀਅਾ ਪਰਿਵਾਰ ਵਾਹਿਗੁਰੂ ਜੀ ਖੁਸ ਰੱਖੇ

  • @vickydhaliwal986
    @vickydhaliwal986 ปีที่แล้ว +3

    ਧੰਨ ਧੰਨ ਗੁਰੂ ਰਾਮਦਾਸ ਜੀ ਕਿਰਪਾ ਬਣਾਈ ਰੱਖਣ 🙏

  • @manpreetmann1302
    @manpreetmann1302 3 ปีที่แล้ว +26

    ਵਾਹਿਗੁਰੂ ਜੀ ਦੀ ਕਿਰਪਾ ਹੈ ਕਿ ਇਸ ਸਮੇਂ ਵਿੱਚ ਵੀ ਇਨੇ ਮੈਂਬਰ ਇਕੱਠੇ ਰਹਿ ਰਹੇ ਹਨ। ਰਿਪੋਰਟ ਭੈਣ ਜੀ ਕਿਸੇ ਦੀ ਇੰਟਰਵਿਊ ਲੈਣ ਜਾਣ ਤੋਂ ਪਹਿਲਾਂ ਆਪਣੇ ਵਾਲਾ ਦੀ ਗੁੱਤ ਜਾਂ ਜੂਡਾ ਕਰਕੇ ਜਾਇਆ ਕਰ।

  • @user-yt1ci6mv9z
    @user-yt1ci6mv9z 3 ปีที่แล้ว +33

    ਸੋਹਣੇ ਰੰਗ ਪੰਜਾਬ ਦੇ। ਬਹੁਤ ਵਧੀਆ ਜੀ।

  • @SatnamSingh-kz5je
    @SatnamSingh-kz5je 3 ปีที่แล้ว +10

    ਵਾਹਿਗੁਰੂ ਜੀ 👏

  • @gurwinderkaur1528
    @gurwinderkaur1528 3 ปีที่แล้ว +3

    Boht khushi hundi aa jdo sab ikathe rehnde hon...kismat wale hi eh sab family members

  • @yadwinderdad5107
    @yadwinderdad5107 ปีที่แล้ว +11

    ਰੱਬ ਚੜਦੀ ਕਲਾਂ ਚ ਰੱਖੇ ਇਸ ਪਰਿਵਾਰ ਨੂੰ 🙏🙏 ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ GBU

  • @gurdevkaur1209
    @gurdevkaur1209 ปีที่แล้ว

    ਸਤਿਕਾਰ ਯੋਗ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਇਸ ਸ ਭਾਗਾਂ ਵਾਲੇ ਪਰਿਵਾਰ ਨੂੰ ਦੇਖ ਕੇ ਮਨ ਖੁਸ਼ ਹੋ ਜਾਂਦਾ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਜੀ ਤੇ ਤੰਦਰੁਸਤੀ ਬਖਸ਼ਣ ਜੀ ਹੱਸਦੇ ਵੱਸਦੇ ਰਹੋ ਜੀ ਸਭਨਾਂ ਪਰਿਵਾਰਾਂ ਨੂੰ ਪਿਆਰ ਨਾਲ ਰਹਿਣ ਦੀ ਚੰਗੀ ਮੱਤ ਬਖਸ਼ੋ ਜੀ

  • @manseertsandhu6527
    @manseertsandhu6527 3 ปีที่แล้ว +30

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨਿਰੰਕਾਰ ਪਾਤਸ਼ਾਹ ਸਾਹਿਬ ਜੀ ਧੰਨ ਧੰਨ ਧੰਨ ਧੰਨ ਧੰਨ
    ਸ਼ਾਹਿ ਸ਼ਾਹਿਨ ਸ਼ਾਹ ਗੁਰੂ ਗੋਬਿੰਦ ਸਿੰਘ ਜੀ
    ਕਾਸ਼ ਫੁੱਲ ਅਸਰਾਰ ਗੁਰੂ ਗੋਬਿੰਦ ਸਿੰਘ ਜੀ
    ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ
    ਮਿਹਰ ਕਰਨ ਸਾਹਿਬ ਜੀ

    • @HarrySingh-gg7rb
      @HarrySingh-gg7rb ปีที่แล้ว

      Inaa da sikhiii naal koi laina dena Nhi…. Ehh sab brahman Matt nu adopt kar chuke ne …. Glla sikhi dea ohh v bachea de Baal katt k ….

  • @HarpalSingh-zx1gv
    @HarpalSingh-zx1gv 3 ปีที่แล้ว +5

    Waheguruji waheguruji chardikala ch rakhe es ghar diya khushiyan eda hi baniya rehan.

  • @meetkaur7469
    @meetkaur7469 3 ปีที่แล้ว +6

    ਹਮੇਸ਼ਾ ਖੁੱਸ ਰਵੋ ਜੀ

  • @mjsg8476
    @mjsg8476 ปีที่แล้ว +6

    Living happily and fully in a big family 👪.

  • @gurdeepkaur5145
    @gurdeepkaur5145 ปีที่แล้ว

    ਵਾਹਿਗੁਰੂ ਚੜਦੀ ਕਲਾ ਬਖਸ਼ੇ ਇਸ ਪਰਵਾਰ ਨੂੰ ਦੇਖ ਕੇ ਬਹੁਤ ਮਨ ਖੁਸ਼ ਹੋਇਆ ਵਾਹਿਗੁਰੂ ਆਪ ਸਹਾਈ ਹੋਇਆ ਲਗਦਾ ਵਾਹਿਗੁਰੂ ਤੰਦਰੁਸਤੀ ਬਖਸ਼ੇ

  • @majorsingh9363
    @majorsingh9363 3 ปีที่แล้ว +26

    ਸਾਡਾ ਮਨ ਖੁਸ਼ ਹੋ ਗਿਆ

  • @shubhdeepkaurshubhdeepkaur7389
    @shubhdeepkaurshubhdeepkaur7389 ปีที่แล้ว

    ਵਾਹਿਗੁਰੂ ਜੀ ਮਿਹਰ ਕਰਨ ਪਰਿਵਾਰ ਤੇ ਬਹੁਤ ਸੋਹਣਾ ਲਗਿਆ ਕੀ ਸਾਰੇ ਬਹੁਤ ਪਿਆਰ ਸਤਿਕਾਰ ਅਤੇ ਬਹੁਤ ਮਿਲ ਜੁਲ ਕੇ ਰਹਿੰਦੇ ਹਨ ਪੁਰਾਨੇ ਟਾਇਮ ਵਿਚ ਸਾਰੇ ਇੱਕਠੇ ਰਹਿੰਦੇ ਹੰਦੇ ਸਨ ਪਰ ਹੋਣ ਕਿਤੇ ਘੱਟ ਮਿਲਦੇ ਰੂਹ ਖ਼ੂਸ ਹੋਗੀ ਬਹੁਤ ਵਧੀਆ ਪਰਿਵਾਰ ਦੇਖ ਕੇ ਇਸ ਤੋ ਸਾਨੂੰ ਬਹੁਤ ਕੁਝ ਮਿਲਦਾ ਹੈ ਕੀ ਕਿਸੇ ਇਕ ਲੜਈ ਕਰਕੇ ਪੂਰੇ ਘਰ ਨੂੰ ਵੰਢ ਦਈ ਦਾ ਉਸ ਨੂੰ ਮਿਲ ਜੁਲ ਕੇ ਵੀ ਸੁਝ ਸਕਦੇ ਹੈ ਬਹੁਤ ਧੰਨਵਾਦ ਬਹੁਤ ਵਧੀਆ ਪਰਿਵਾਰ ਨਾਲ ਮਿਲ ਲਾਉਣਾ ਲਈ।

  • @jeetasingh9510
    @jeetasingh9510 ปีที่แล้ว

    Vaheguru iss parivar te mehar rakhan. Kismat wale ne ih log.

  • @rajpalhundal3551
    @rajpalhundal3551 3 ปีที่แล้ว +8

    ਇੱਹ ਇੱਤਫਾਕ ਦੀ ਵੱਡੀ ਮਿਸਾਲ ਹੈ ਪਰ ਇਹ ਗੁਰੂ ਦੀ ਅਪਾਰ ਕਿਰਪਾ ਕਰ ਕੇ ਹੈ ,

  • @GurdeepSingh-pq9mf
    @GurdeepSingh-pq9mf ปีที่แล้ว

    Wahiguru Mihar kre g, iss Priwar di , Aekta, Piyar , itfaq Banayi, Rakhe. Dhanwad.

  • @surinderkour9351
    @surinderkour9351 ปีที่แล้ว +1

    Dujji vaar jaaoge te apni gutt karke te sir te chunni leke jayo tuhade agge saadi jruri bainti hai bhoat hi gurmukh parivar hai g waheguru hameshan iss parivaar nu chardikla vich rakhe g

  • @ParminderSidhu-gl8xf
    @ParminderSidhu-gl8xf ปีที่แล้ว +1

    ਵਾਹਿਗੁਰੂ ਜੀ ਮੇਹਰ ਕਰਨ ਸਾਰੇ ਪਰਿਵਾਰ ਤੇ

  • @sukhwantsinghparwana7004
    @sukhwantsinghparwana7004 หลายเดือนก่อน

    ਜਥੇਦਾਰ ਗੁਰਮੇਲ ਸਿੰਘ ਜੀ ਮੈਂਬਰ ਸੋਮਣੀ ਗੁ:ਪ; ਕਮੇਟੀ ਜਿੰਦਾਬਾਦ ❤❤❤❤❤

  • @mohindersinghbathla6390
    @mohindersinghbathla6390 ปีที่แล้ว +2

    ਵਾਹਿਗੁਰੂ ਜੀ ਤੇਰਾ ਸ਼ੁਕਰ ਹੈ।।

  • @gurdevkaur1209
    @gurdevkaur1209 ปีที่แล้ว +1

    ਵਾਹਿਗੁਰੂ ਜੀ ਕਿਰਪਾ ਕਰਨ ਮੈਨੂੰ ਵੀ ਸਾਝੇ ਪਰਿਵਾਰ ਦੀ ਮੈਬਰ ਬਣਾ ਦੇਣ ਜੀ

  • @deepakmachal
    @deepakmachal 3 ปีที่แล้ว +4

    Bahut vadhiya message hai iss story vich , ki appa nu rall mill ke rehna chahida hai

  • @jaspalkaur8561
    @jaspalkaur8561 3 ปีที่แล้ว +8

    Very good family. God bless

  • @sarbjitsandhu4699
    @sarbjitsandhu4699 3 ปีที่แล้ว +3

    Nice ajj kl de zamane ch bahut ght families Han jo ekathe rehande han 👏

  • @MANINDERSINGH-ib4if
    @MANINDERSINGH-ib4if 3 ปีที่แล้ว +4

    Sahi gal sab nu mil k rehna chihda

  • @mukhtiarbrar326
    @mukhtiarbrar326 ปีที่แล้ว +1

    ਧੰਨ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਹੈ।
    ਵਾਹਿਗੁਰੂ ਜੀ 🙏🙏🙏🙏🙏

  • @makhankalas660
    @makhankalas660 3 ปีที่แล้ว +17

    ਡਿਸਲਾਇਕ ਕਰਨ ਵਾਲੀਆਂ ਦਾ ਸਮਝ ਤੋਂ ਬਾਹਰ

  • @ruhani2148
    @ruhani2148 3 ปีที่แล้ว +13

    ਇੱਕ ਕਹਾਵਤ ਏ "ਜੈਸਾ ਦੇਸ਼ ਵੈਸਾ ਭੇਸ' ਪਿੰਡ ਵਿੱਚ ਗਈ ਏਂ ਦੁਪੱਟਾ ਲੈ ਕੇ ਜਾਂਦੀ ਸੋਹਣੀ ਲੱਗਦੀ।

  • @suhailjhand4844
    @suhailjhand4844 3 ปีที่แล้ว +12

    ਪੂਰੀ ਵੀਡੀਓ ਵੇਖਦਿਆਂ ਮਨ ਬਹੁਤ ਖੁਸ਼ ਰਿਹਾ
    ਪ੍ਰੇਰਨਾਦਾਇਕ ਪਰਿਵਾਰ।

    • @malkitdhillon108
      @malkitdhillon108 ปีที่แล้ว

      ਬਹੁਤ ਵਧੀਆ ਜੀ ਵਾਹਿਗੁਰੂ ਜੀ ਮਿਹਰ ਰੱਖਣ

  • @harpalrandhawarandhawa5303
    @harpalrandhawarandhawa5303 2 ปีที่แล้ว +3

    ਬਹੁਤ ਵਧੀਆ

  • @pwittersandhu3275
    @pwittersandhu3275 ปีที่แล้ว +6

    Feeling very Happy and enjoyed village culture so blessed this Family God Grace

    • @AshwaniKumar-vx8qk
      @AshwaniKumar-vx8qk ปีที่แล้ว +1

      ੍ਬਹੁਤ ਕਿਸਮਤ ਵਾਲੇ ਹੋ

  • @jassi.tv6860
    @jassi.tv6860 ปีที่แล้ว +1

    ਵਾਹਿਗੁਰੂ ਜੀ ਮੱਝਾਂ ਦਾ ਖੁੱਡਾ ਨਹੀਂ ਹੁੰਦਾ ਬਰਾਂਡਾਂ ਹੁੰਦਾ ਜਾਂ ਵਾੜਾ ਕਹਿ ਦਈ ਦਾ ਖੁੱਡਾ ਕੁੱਕੜਾਂ ਦਾ ਜਾ ਕਬੂਤਰਾਂ ਦਾ ਹੁੰਦਾ

  • @vickythind3100
    @vickythind3100 3 ปีที่แล้ว +10

    Waheguruji mehar kro...sab de prewar be eve rehan...god bless u happy familyyy...

    • @sukhvinderkaur7823
      @sukhvinderkaur7823 3 ปีที่แล้ว

      Waheguru Mehar kare lste kisi di najar na lagy 👏👏👏👏👏👏👏

  • @hardeepgill7528
    @hardeepgill7528 3 ปีที่แล้ว +3

    ਪੱਤਰਕਾਰ ਸਾਹਿਬਾ ਖਾਈਏ ਮਨ ਭਾਉਂਦਾ ਪਹਿਨੀਏ ਜੱਗ ਭਾਉਂਦਾ ਬੀਬਾ ਜੇਕਰ ਤੇਰੇ ਗੁੱਤ ਕਰਕੇ ਚੁੰਨੀ ਲੈਂਦੀ ਹੁੰਦੀ ਤਾਂ ਤੇਰੀ ਇਸ ਪਰਿਵਾਰ ਨਾਲ ਗੱਲਬਾਤ ਹੋਰ ਵੀ ਚੰਗੀ ਲੱਗਣੀ ਸੀ

  • @jaspreetsekhon7833
    @jaspreetsekhon7833 ปีที่แล้ว +1

    ਜੇ ਸਾਡਾ ਲਾਣਾ ਇੱਕਠਾ ਰੱਖਣਾ ਹੋਵੇ ਜਮ੍ਹਾ ਨਾ ਰਹਿਣ ਆਥਨ ਨੂੰ ਵੰਡ ਲੈਣ ਸਾਰਾ ਕੁੱਝ

  • @mannataagu8474
    @mannataagu8474 3 ปีที่แล้ว +4

    ਵਾिਹਗੁਰੂ ਜੀ ਮੇਹਰ ਕਰਨ ਜੀ

  • @baldevraj8591
    @baldevraj8591 ปีที่แล้ว +1

    क्या बात है जी रब हमेशा इस परिवार नू खुश रखे एह इक समाज लई इक बहुत वडी मिसाल है । शायद कुछ परिवार इस परिवार नू देख के इकंठे रहना सिखन weeldon 👍👍🙏🙏

  • @shamshersidhu3829
    @shamshersidhu3829 3 ปีที่แล้ว +3

    Rooh khush ho gahi Rab vasda enha de ghar Waheguru mehar bnie rakhan ji

  • @prempal6427
    @prempal6427 3 ปีที่แล้ว +7

    I like the living style of family

  • @kaurharjit8873
    @kaurharjit8873 3 ปีที่แล้ว +1

    Bahut wadiya gal aa ikathe rehna kinna changa lagda sab ikathe very nice

  • @gillsaab3419
    @gillsaab3419 3 ปีที่แล้ว +3

    ਗੁੱਡ

  • @jasbeerkaur5006
    @jasbeerkaur5006 ปีที่แล้ว

    ਇਸ।ਪ੍ਰਵਾਰ। ਤੇ।ਵਹਿਗੁਰੂ।ਮਿਹਰ ਭਰਿਆ ਹਥ ਰਖਿਆ ਰਖੇ ਵਹਿਗੁਰੂ ਤਕਰੀਆਂ।ਬਖਸਣ

  • @vardeepgrover8734
    @vardeepgrover8734 3 ปีที่แล้ว +4

    Beautiful people..
    God bless

  • @ramandeepkoru1983
    @ramandeepkoru1983 3 ปีที่แล้ว +3

    Bhut vadia g

  • @malwinderwalia2119
    @malwinderwalia2119 ปีที่แล้ว +1

    A ਹੈ ਅਸਲ ਪੰਜਾਬ ਸਬਤਾ ਪਿਆਰ ਭਰਵਾਂ ਦਾ

  • @SukhwinderSingh-tm5qc
    @SukhwinderSingh-tm5qc ปีที่แล้ว +1

    Sachi boht vadiya lagya dekh k a video waheguru g aida hi khush rakhn thoanu sarya nu g 👍🙏 sarya nu sikhya laini chahidi ihna toh 🙏🙏

  • @gurjotkaur7266
    @gurjotkaur7266 ปีที่แล้ว

    Waheguru is privar tey mehar bhriya huth rakhi rakhey. Bhoot acha kgiya

  • @komalkhanna9117
    @komalkhanna9117 3 ปีที่แล้ว +2

    Baba ji mehar prya hath rkhan is parivaar te mnn khush hogya dekh ke

    • @rajveersohal2124
      @rajveersohal2124 3 ปีที่แล้ว +1

      Komal Khanna g Utube ਤੇ ਮੇਰਾ ਲਿਖਿਆ ਗੀਤ (ਮਾਂ ਦਾ ਦਰਦ) Singer Ramzana Heer da, plz ਜਰੂਰ ਸੁਣਿਓ ਤੇ ਦੱਸਿਓ ਗੀਤ ਬਾਰੇ Comments ਕਰ ਕੇ, Song Writer Rajveer Sohal, ਆਠੌਲੇ ਤੋਂ,,

  • @SukhwinderKaur-wt6lc
    @SukhwinderKaur-wt6lc 2 ปีที่แล้ว +4

    Very great family god bless u all 🥰💕💞

  • @KarnailSingh-ej7rx
    @KarnailSingh-ej7rx ปีที่แล้ว +1

    God bless this family.
    Lucky family.
    ❤ this family.
    What, a great pleasure.

  • @balbirnatt
    @balbirnatt ปีที่แล้ว

    Vaheguru ji pariwar nu hamesha khush te chardi kla ch rkhe

  • @VinodKumar-ww7tq
    @VinodKumar-ww7tq ปีที่แล้ว

    Very good ji Waha guru ji Waha .guru ji

  • @GurpreetKaur-lx9tp
    @GurpreetKaur-lx9tp ปีที่แล้ว +1

    Very good. Waheguru ji Chardikla ch rakhan 🙏🇩🇪

  • @saurabhrana2265
    @saurabhrana2265 3 ปีที่แล้ว +1

    Badi changi family hai, god bless u all, meerut & muzaffarnagar me to jaat caste me bhai -bhai ko hi maar raha ,iss family ki ladies party bhut samajhdar hongi,nice family 👌👌👌👌

  • @harbanskaur5703
    @harbanskaur5703 ปีที่แล้ว +1

    Waheguru ji Mehar Karen Sariya te Waheguru ji Sumatt bakhsan 🙏

  • @parminderpanesar600
    @parminderpanesar600 ปีที่แล้ว +5

    Waheguru Ji Ka Khalsa Waheguru Ji Ki Fateh very very happy to see. God bless this family forever. Every family should copy them.

  • @jasbirsingh4631
    @jasbirsingh4631 ปีที่แล้ว +1

    ਐਕਰ ਬੀਬੀ ਜੀ ਇਸ ਘਰ ਤੇ ਪਿੰਡ ਤੇ ਜਿਲ੍ਹਾ ਵਾਰ ਪਹਿਲਾਂ ਦਸਣਾ ਚਾਹੀਦਾ ਹੈ ਜੀ ਬਕ ਬਕ ਹੀ ਨਜਰ ਆ ਰਹੀ ਹੈ ਜੀ

  • @VinodKumar-ww7tq
    @VinodKumar-ww7tq ปีที่แล้ว

    Waha guru ji Waha I guru ji Waha guru ji Waha guru ji

  • @jathedarsaidpur6130
    @jathedarsaidpur6130 3 ปีที่แล้ว +1

    Wahiguru.g..eda.he.kirpa.rakhe

  • @AvtarSingh-zr1xe
    @AvtarSingh-zr1xe 3 ปีที่แล้ว +5

    Baut he Wadia ji kismat wala patwaar a ji

  • @Rajanpreet_k
    @Rajanpreet_k ปีที่แล้ว

    Waheguru j ਵਾਹਿਗੁਰੂ ਜੀ ਖੁਸ਼ ਰੱਖੇ🙏🏻🙏🏻😀😀

  • @rupinderpannufitnesscoachh2789
    @rupinderpannufitnesscoachh2789 ปีที่แล้ว

    Waheguru g as Parivar Te Maihar Pade Hath Rakhna always

  • @parveenkaur4985
    @parveenkaur4985 2 ปีที่แล้ว

    Bahut khushi milli e video dekh k ❤️❤️

  • @arshadgujjar2541
    @arshadgujjar2541 3 ปีที่แล้ว

    vadiya prewar no 1 ... God bless you dear sardar veero

  • @ballydhaliwal9352
    @ballydhaliwal9352 3 ปีที่แล้ว +6

    ਗੁਰਮੇਲ ਸਿੰਘ ਸੰਗਤਪੁਰਾ ਜੀ.. SGPC ਮੇਂਬਰ

  • @kavitakaur9641
    @kavitakaur9641 3 ปีที่แล้ว +4

    Baba Ji khush rakhan

  • @woodenantiquecar7163
    @woodenantiquecar7163 ปีที่แล้ว

    Main tuaadi eh video aaj dekhi aa g bht hi jiyaada vadiya lageya meri eh raye aa k plz hun fer ik baad dubaara is family di video bnao thanks 🙏