36 ਜੀਆਂ ਵਾਲੇ ਵੱਡੇ ਟੱਬਰ ਨੇ ਵਿਖਾਇਆ 20 ਘੰਟੇ ਤਪਣ ਵਾਲਾ ਚੁੱਲ੍ਹਾ ਵੱਡੇ ਵੱਡੇ ਭਾਂਡੇ...

แชร์
ฝัง
  • เผยแพร่เมื่อ 16 ต.ค. 2024
  • Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
    For latest News on Sikh Issues, Panthic Programs and Punjabi Programs, Kindly Subscribe to Akaal Channel:-
    TH-cam :- bit.ly/2Y9ltvF
    Facebook :- bit.ly/3hDy6Xy
    For latest Kirtan Samagams, Katha, Kirtan & Gurbani Lectures, Kindly Subscribe to
    Akaal Gurbani Channel:-
    TH-cam :- bit.ly/2YHdNQt
    Facebook :- bit.ly/37Bj0NP
    Website :- bit.ly/3deCokF
    Apple App Store :- apple.co/2AGBBvJ
    Google Play Store :- bit.ly/3eh7REw
    Twitter :- bit.ly/3d9t95m
    Instagram:- bit.ly/2zJwcnk
    SoundCloud:- bit.ly/30Rd81m

ความคิดเห็น • 698

  • @diljeetkuthakheri5995
    @diljeetkuthakheri5995 3 ปีที่แล้ว +66

    ਵਾਹਿਗਰੂ ਜੀ ਚੜ ਦੀ ਕਲਾ ਚ ਰੱਖੇ ਇਸ ਪਿਆਰੇ ਪਰਿਵਾਰ ਨੂੰ , ਅੱਜ ਕੱਲ੍ਹ ਦੋ ਭਰਾ ਇਕੱਠੇ ਨਹੀਂ ਰਹਿੰਦੇ ਜਨਾਨੀਆ ਦੋ ਭਾਈਆ ਨੂੰ ਮਾ ਬਾਪ ਨੂੰ ਅਲੱਗ ਕਰ ਦਿੰਦੀਆ ਨੇ , ਸਭ ਤੋਂ ਪਹਿਲਾ ਮੇਰਾ ਸਲਾਮ ਹੈ ਇਸ ਪਰਿਵਾਰ ਦੀ ਮਾਵਾਂ ਨੂੰ ਘਰ ਦੀਆਂ ਨੂੰਹਾਂ ਨੂੰ ਜਿਹਨਾਂ ਕਰ ਕੇ ਹੀ ਇਹ ਪਰਿਵਾਰ ਹਸਦਾ ਖੇਡਦਾ ਏ।।।🙏🙏🙏🙏🙏🙏🙏🙏🙏🙏🙏🙏🙏🙏🙏🙏

  • @worldworld6992
    @worldworld6992 3 ปีที่แล้ว +186

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ

  • @somadevi1570
    @somadevi1570 3 ปีที่แล้ว +105

    ਸਿਆਣੇ ਕਹਿੰਦੇ ਹਨ ਕਿ ਸਵਰਗ ਦੇਖਣ ਲਈ ਆਪ ਨੂੰ ਮਰਨਾ ਪੈਂਦਾ।ਜੇਆਪ ਤਿਆਗ ਕਰਾਂਗੇ ਤਾਂ ਸੁੱਖ ਪਾਵਾਂਗੇ।
    ਸਲਾਮ ਆ ਇਹਨਾਂ ਦੀ ਸੋਚ ਨੂੰ।
    ਸਪੈਸ਼ਲ ਇਸ ਘਰ ਦੀਆਂ ਔਰਤਾਂ ਨੂੰ ।

  • @kavisharbhaihardeepsinghva9295
    @kavisharbhaihardeepsinghva9295 3 ปีที่แล้ว +127

    ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਇਹ ਪਰਿਵਾਰ ਪਿਆਰ ਅਤੇ ਇਤਫਾਕ ਨਾਲ ਸਦਾ ਸੁਖੀ ਵਸਦਾ ਰਹੇ ।

  • @amrinderkaur7680
    @amrinderkaur7680 3 ปีที่แล้ว +277

    ਇਹੋ ਜਿਹੇ ਘਰ ਵਿੱਚ ਬੰਦੇ ਨਹੀਂ ਰੱਬ ਵਸਦਾ ਹੈ ਵਾਹਿਗੁਰੂ ਜੀ

  • @HarmanSingh-wf5xi
    @HarmanSingh-wf5xi 3 ปีที่แล้ว +67

    ਮੈਨੂੰ ਤਾਂ ਬਹੁਤ ਵਧੀਆ ਲੱਗਿਆ ਇਕੱਠਾ ਪਰਿਵਾਰ ਵੇਖ ਕੇ ਬਹੁਤ ਸਕੂਨ ਮਿਲਦਾ ਹੈ ਬਾਬੇ ਨਾਨਕ ਦੀ ਫੁੱਲ ਕਿਰਪਾ ਹੈ

  • @kaurnavu8250
    @kaurnavu8250 3 ปีที่แล้ว +104

    ਸਲਾਮ ਇਸ ਘਰ ਦੀਆ ਔਰਤਾਂ ਨੂੰ ।। ਨਈ ਤਾ ਅੱਜਕਲ੍ਹ ਕਹਿੰਦਿਆਂ ਜਾ ਨਈਂ ਬੁਲੋਂਦੀ ਤੈਨੂੰ ਕੀ ਕਰ ਲਵੇਂਗੀ।। ਰੱਬ ਖੁਸ਼ ਰੱਖੇ🙏🙏

  • @ramarani2388
    @ramarani2388 3 ปีที่แล้ว +106

    ਨਜ਼ਰ ਨਾ ਲਾ ਦਿਓ।ਬਹੁਤ ਵਧੀਆ ਇਹੋ ਜਿਹਾ ਪਰਿਵਾਰ ਅੱਜਕਲ ਲੱਭਿਆ ਨਹੀਂ ਲੱਭਦਾ।ਪਹਿਲੋਂ ਸਾਰੇ ਟੱਬਰ ਇਹੋ ਹੁੰਦੇ ਸੀ।ਮਾਂ ਆ ਇਹੋ ਜਿਹੇ ਪਰਿਵਾਰ ਤੇ।ਧੀਆਂ ਨੂੰਹਾਂ ਵੀ ਚੰਗੀਆਂ ਨੇ।ਅੱਜ ਕੱਲ ਤਾਂ ਸਭ ਕੱਲੋ ਕਾਲੇ ਰਹੀ ਕੇ ਖੁਸ਼ ਨੇ।ਭਰਾਵਾਂ ਦੀ ਆਪਸ ਵਿੱਚ ਨਹੀਂ ਬਣਦੀ।ਔਰਤਾਂ ਸਰ ਦਿਨ ਇੱਕ ਦੂਜੇ ਦੀਆਂ ਚੁਗਲੀਆਂ ਲਾ ਕੇ ਆਦਮੀਆਂ ਦੇ ਸਿਰ।ਫੜਵਾ ਦਿੰਦਿਆਂ ਨੇ। ਇਹੋ ਜਿਹੇ।ਟੱਬਰ ਤੇ ਰੱਬ ਦੀ ਬੜੀ ਮੇਹਰ ਹੈ।

  • @butasinghchatamla5978
    @butasinghchatamla5978 2 ปีที่แล้ว +8

    ਸਾਂਝੇ ਪਰਿਵਾਰ ਵਿੱਚ ਆਪਸੀ ਪਿਆਰ ਮੁਹੱਬਤ ਦੇ ਨਾਲ-ਨਾਲ ਬਹੁਤ ਫਾਇਦੇ ਹਨ ਕਿਉਂਕਿ ਅਸੀਂ ਵੀ ਖੁਦ 12 ਜੀਆਂ ਦੇ ਪਰਿਵਾਰ ਵਿੱਚ ਰਹਿੰਦੇ ਹਨ ਬਾਕੀ ਮੱਖੂ ਸਹਿਬ ਤੁਹਾਡੇ ਸਵਾਲ ਜਵਾਬ ਵਧੀਆ ਹਨ

  • @surinderpal4560
    @surinderpal4560 3 ปีที่แล้ว +35

    ਇਸ ਪ੍ਰੀਵਾਰ ਵਿੱਚੋਂ ਕਿਸੇ ਮੈਂਬਰ ਨੂੰ ਮੁੱਖ ਮੰਤਰੀ ਹੋਣਾ ਚਾਹੀਦਾ ਹੈ ਤਾਂ ਜੋ ਪੰਜਾਬ ਵਿੱਚ ਵੀ ਏਕਤਾ ਹੋ ਜਾਵੇ ਜਿਸ ਤਰ੍ਹਾਂ ਇਸ ਪ੍ਰੀਵਾਰ ਵਿੱਚ ਹੈ ਅਤੇ ਵਿੱਤ ਮੰਤਰੀ ਵੀ ਤਾਂ ਜ਼ੋ ਪੰਜਾਬ ਦਾ ਬਜਟ ਸਹੀ ਹੋ ਜਾਵੇ

    • @guriaahi7916
      @guriaahi7916 3 ปีที่แล้ว +1

      ਹਾਂ ਜੀ ਵੀਰ

  • @maansaab4909
    @maansaab4909 2 ปีที่แล้ว +10

    ਗੁਰੂ ਰਾਮਦਾਸ ਜੀ ਇਸ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਿਉ ਜੀ ਹੋਰਾਂ ਪਰਿਵਾਰਾਂ ਨੂੰ ਸਮਝ, ਬਖਸ਼ੋ ਜੀ

  • @ramarani2388
    @ramarani2388 3 ปีที่แล้ว +118

    ਬਹੁਤ ਖੁਸ਼ੀ ਹੋਈ ਇਸ ਪਰਿਵਾਰ ਨੂੰ ਮਿਲ ਕੇ ।ਮਨ ਕਰਦਾ ਇਹੋ ਜਿਹੇ ਗਵਾਂਡ ਵਿੱਚ ਰਿਹਾ ਜਾਵੇ।ਦੇਖਣ ਵਾਲਿਆਂ ਨੂੰ ਅਕਲ ਆਂਦੀ ਆ।

  • @surindermander5899
    @surindermander5899 3 ปีที่แล้ว +73

    ਛੋਕਰਾਂ ਨਵਾਂਸ਼ਹਿਰ ਸਤਿ ਸ੍ਰੀ ਅਕਾਲ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ। ਵਿਸਵਾਸ ਅਤੇ ਇਮਾਨਦਾਰੀ ਹੀ ਪਰਿਵਾਰ ਦੇ ਏਕੇ ਦੀ ਤਾਕਤ ਹੈ। ਵਾਹਿਗੁਰੂ ਮਿਹਰ ਕਰੇ।

  • @HarjotsinghgurmGurm
    @HarjotsinghgurmGurm 2 ปีที่แล้ว +11

    ਪਰਮਾਤਮਾ ਹਮੇਛਾ ਇਸ ਪਰਬਾਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @01arshadali30
    @01arshadali30 3 ปีที่แล้ว +55

    ਬਹੁਤ ਵਧੀਆ ਲੱਗਿਆ ਜੀ ਸਾਂਝਾ ਪਰਿਵਾਰ ਵੇਖ ਕੇ ਇਹ ਪਿਆਰ ਅੱਜ ਕੱਲ ਬਹੁਤ ਘੱਟ ਵੇਖਣ ਨੂੰ ਮਿਲ ਦਾ

  • @nanaklikhari8457
    @nanaklikhari8457 3 ปีที่แล้ว +94

    ਵਾਹ ਜੀ ਵਾਹ ਅਨੰਦ ਆ ਗਿਆ ਵਾਹਿਗੁਰੂ ਜੀ ਸਭ ਪਰਿਵਾਰ ਦੀ ਮੱਤ ਇਸ ਹੋਜੇ

  • @HarpreetSingh-tt5di
    @HarpreetSingh-tt5di 2 ปีที่แล้ว +19

    ਦਿਲ ਖੁਸ਼ ਹੋ ਗਿਆ ਵੀਡੀਓ ਦੇਖ ਕੇ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਇਦਾਂ ਹੀ ਰਹਿਣਾ

  • @deeprataindia1170
    @deeprataindia1170 3 ปีที่แล้ว +40

    ਜਿਉਂਦੇ ਵਸਦੇ ਰਹੋ ਜੀ ਪਰਿਵਾਰ ਤੇ ਕੋਈ ਆਂਚ ਨਾ ਆਵੇ,ਮਿਸਾਲ ਹੈ ਦੁਨੀਆਂ ਲਈ ਪਰਿਵਾਰ ਦੀ ਏਕਤਾ ਨਾਲ ਤਰੱਕੀ ਹੁੰਦੀ ਹੈ ਤੇ ਪਰਿਵਾਰ ਸਾਰੀ ਉਮਰ ਖੁਸ਼ੀ ਖੁਸ਼ੀ ਬਤੀਤ ਕਰਦਾ ਹੈ।
    ,,Ballu ਰਟੈਂਡਾ,,

  • @JaswinderKaur-gf4bg
    @JaswinderKaur-gf4bg 2 ปีที่แล้ว +18

    ਬਹੁਤ ਬਹੁਤ ਵਧਾਈਆਂ ਸਾਰੈ ਟੱਬਰ ਨੂੰ ਲੋਹੜੀ ਦੀਆਂ ਵਧਾਈਆਂ ਜੀ ਸਾਂਝਾਂ ਪਰਿਵਾਰ ਤੁਹਾਡੇ ਘਰ ਰਬ ਦਾ ਵਾਸਾ ਐ ਜੀ ।ਇਸੇ ਤਰਾਂ ਆਪ ਜੀ ਦਾ ਘਰ ਚਲਦਾ ਰਹੇ ਇਕੱਠ ਚੜਦੀ ਕਲਾ ਤ ਰਹੋ ਜੀ ।।ਸੰਗਰੂਰ

  • @somadevi1570
    @somadevi1570 3 ปีที่แล้ว +42

    ਚਲ ਕੋਈ ਨਾ,ਦਾ ਮੰਤਰ ਦੇ ਹਰ ਕੋਈ ਵਰਤੇ ਤਾਂ ਦੁਨੀਆਂ ਦੇ ਸਾਰੇ ਝਗੜੇ ਹੀ ਸੁਲਝ ਜਾਣਗੇ। ਬਹੁਤ ਵਧੀਆ ਲੱਗਿਆ ।ਸਭ ਤੋਂ ਵੱਡਾ ਮੰਤਰ ਚਲ ਕੋਈ ਨਾ ਜਿਸ ਨੇ ਜਿੰਦਗੀ ਵਿੱਚ ਧਾਰ ਲਿਆ ਉਸਨੇ ਸਭ ਕੁਝ ਪਾ ਲਿਆ।

  • @dalbirsinghkhalsa4723
    @dalbirsinghkhalsa4723 3 ปีที่แล้ว +42

    ਵਾਹਿਗੁਰੂ ਜੀ। ਕਲਗੀਆਂ ਵਾਲੇ ਪਾਤਿਸਾਹ ਇਸੇ ਤਰਾਂ ਮੇਹਰ ਬਣਾਈ ਰੱਖੇ ਇਸ ਪਰਿਵਾਰ ਤੇ

  • @jatinderrukanpuri5514
    @jatinderrukanpuri5514 3 ปีที่แล้ว +31

    ਚਾਚਿਆਂ ਤਾਇਆਂ ਦੇ ਵਿੱਚ ਮੋਹ ਬੜਾ ਰਹਿੰਦਾ ਸੀ,,
    ਇੱਕੋ ਚੁੱਲ੍ਹੇ ਉੱਤੇ ਸਾਰਾ ਟੱਬਰ ਹੀ ਬਹਿੰਦਾ ਸੀ.
    ਖੋਰੇ ਕਿੱਥੇ ਤੁਰ ਗਈਆਂ ਸਾਂਝਾ ਉਹ ਪੁਰਾਣੀਆਂ,
    ਘਿਓ ਖੰਡ ਹੁੰਦੀਆਂ ਦਰਾਣੀਆਂ ਜੇਠਾਣੀਆਂ.
    ਉਹ ਸਾਂਝੇ ਪਰਿਵਾਰਾਂ ਦਾ ਖਿਤਾਬ ਸਾਂਭ ਲਉ,,
    ਨਵੀਂ ਪੀੜ੍ਹੀ ਨੂੰ ਵਿਖਾਵਾਂਗੇ ਪੰਜਾਬ ਸਾਂਭ ਲਉ...
    ਲਿਖਤ- ਜਤਿੰਦਰ ਰੁਕਨਪੁਰੀ

  • @AvtarSingh-sz8ml
    @AvtarSingh-sz8ml 2 ปีที่แล้ว +12

    ਵਾਹਿਗੁਰੂ ਜੀ ਮੇਹਰ ਨਾਲ਼ ਵੱਡੇ ਬਜੁਰਗਾ ਦਾ ਸਾਰਾ ਪਰਿਵਾਰ ਇੱਜਤ ਕਰਦਾ ਇਸ ਕਰਕੇ ਵਹਿਗੂਰ ਜੀ ਮੇਹਰ ਆ ਵਹਿਗੂਰ ਜੀ ਹਮੇਸ਼ਾ ਇਸ ਪਰਿਵਾਰ ਤੇ ਮੇਹਰ ਬਣਾਈ ਰੱਖਣ ਜੀ

  • @sonibrar5179
    @sonibrar5179 3 ปีที่แล้ว +12

    ਇਸ ਪਰਿਵਾਰ ਤੇ ਗੁਰਾਂ ਦਾ ਆਸ਼ੀਰਵਾਦ ਹੈ

  • @BalwantSingh-rz4ch
    @BalwantSingh-rz4ch ปีที่แล้ว +3

    ਵਾਹਿਗੁਰੂ ਇਸ ਪਰਿਵਾਰ ਨੂੰ ਚੜਦੀਕਲਾ ਬਖਸ਼ੇ ਜੀ ਅਤੇ ਇਸੇ ਤਰ੍ਹਾਂ ਹੀ ਏਕਤਾ ਬਣਾਈ ਰੱਖਣ ਦਾ ਬਲ ਬਖਸ਼ੇ ਜੀ

  • @sunnybatalvi9246
    @sunnybatalvi9246 3 ปีที่แล้ว +18

    ੴੴੴੴੴੴੴੴੴਵਾिਹਗੁਰੂ ਗੁਰੂ ਨਾਨਕ ਦੇਵ ਜੀ ਦੀ िਕਰਪਾ ਨਾਲ ਹਰ ਇਕ ਪਰੀਵਾਰ ਇਸ ਪਰੀਵਾਰ ਦੀ ਤਰਾਂ ਇਕ ਹੋ ਜਾਵੇ ਤਾਂ ਸਾਰੇ ਝਗੜੇ ਹੀ ਖਤਮ ਹੋ ਜਾਂਣ ਪੰਜਾਬ ਦੇ ੴੴੴੴੴੴੴੴ

  • @gurpreepsandhu7586
    @gurpreepsandhu7586 3 ปีที่แล้ว +37

    ਮੇਰਾ ਤੇ ਬਹੁਤ ਦਿਲ ਖੁਸ਼ ਹੋਇਆ ਸਾਰੇ ਪਰਵਾਰ ਨੂੰ ਦੇਖ ਕੇ ਵਾਹਿਗੁਰੂ ਜੀ ਪੂਰੇ ਪਰਵਾਰ ਤੇ ਮੇਹਰ ਭਰਿਆ ਹੱਥ ਰੱਖਣ 🙏🏼🙏🏼❤️❤️

  • @NavneetSingh-wy2vr
    @NavneetSingh-wy2vr 2 ปีที่แล้ว +4

    ਬਾਬਾ ਜੀ
    ਬਾਬੇ ਨਾਨਕ ਦੀ ਮਿਹਰ ਆ ਪੂਰੀ ਪੂਰੀ
    ਜਿਸ ਪਰਿਵਾਰ ਦਾ ਹਰ ਜੀਅ ਖੁਸ਼ ਹੋਵੇ
    ਰੱਬ ਦਾ ਵਾਸ ਹੋ ਜਾਂਦਾ ਏ ਘਰ ਚ

  • @balwantsinghkhalsa3941
    @balwantsinghkhalsa3941 2 ปีที่แล้ว +35

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ,🌹 ਵਾਹਿਗੁਰੂ ਜੀ ਇਸ ਪਰਿਵਾਰ ਨੂੰ ਤੰਦਰੁਸਤੀ ਬਖ਼ਸ਼ੇ

  • @hardeepsingh-dc2zw
    @hardeepsingh-dc2zw 3 ปีที่แล้ว +20

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਵਧੀਆ ਕੰਮ ਹੈ ਜੀ ਕਲਜੁਗ ਵਿਚ ਸਤਿਜੁਗ

  • @harjindkaurvlogs
    @harjindkaurvlogs 2 ปีที่แล้ว +3

    ਕਿਆ ਬਾਤ ਏ,,,👌🏻👌🏻👌🏻💯💯💯💯👏🏻👏🏻👏🏻👏🏻👏🏻🤗😍😍😍ਵੱਸਦੇ ਰਹੋ ਚੜਦੀਕਲਾ ਵਿੱਚ ਰਹੋ

  • @karmjeetkaurdhaliwal5242
    @karmjeetkaurdhaliwal5242 3 ปีที่แล้ว +15

    ਵੀਰੇ ਇਹ ਪਰਿਵਾਰ ਕਰਮਾਂ ਵਾਲਾ ਹੈ।ਸਾਡੇ ਸਾਂਝੇ ਪਰਿਵਾਰ ਵਿੱਚ ਇੱਕ ਨੂੰਹ ਆਪਦੀ ਪਰਧਾਨਗੀ ਨਾਲ ਹਮੇਸਾ ਚਾਚੀ ਸੱਸ ਨੂੰ ਖੂੰਜੇ ਲਾਕੇ ਰੱਖਦੀਹੈ।

  • @Pritpalsingh-bj7op
    @Pritpalsingh-bj7op 3 ปีที่แล้ว +76

    ਵਾਹਿਗੁਰੂ ਜੀ ਇਤਫ਼ਾਕ ਬਣਿਆ ਰਵ੍ਹੇ ਪਰਿਵਾਰ ਦਾ

  • @jasvirkaur1322
    @jasvirkaur1322 3 ปีที่แล้ว +5

    ਬਹੁਤ ਵਧੀਆ ਲਗਾ ਇਹ ਸਾਝਾਂ ਪਰਿਵਾਰ ਵੇਖ ਕੇ ਇਹ ਸਭ ਕੁਝ ਘਰ ਦੇ ਵੱਡਿਆਂ ਮੇਬਰਾ ਦੀ ਸੁਝ ਬੂਝ ਨਾਲ ਹੀ ਘਰ ਵਿੱਚ ੲੈਕਤਾ ਹੈ। 🙏🙏

  • @battlegrounddl1198
    @battlegrounddl1198 2 ปีที่แล้ว +7

    ਵਾਹਿਗੁਰੂ ਜੀ ਕਰਨ ਫਿਰ ਤੋਂ ਇਸ ਪਰਿਵਾਰ ਵਾਂਗ ਕਿਤੇ ਪੰਜਾਬ ਵਿੱਚ ਇਸੇਤਰਾਂ ਇਕੱਠੇ ਹੋ ਜਾਣ

  • @devinderkaur2971
    @devinderkaur2971 ปีที่แล้ว +4

    ਭਾਗਾਂ ਵਾਲਾ ਪਰਿਵਾਰ ਰੱਬ ਮਿਹਰ ਭਰਿਆ ਹੱਥ ਰੱਖੇ

  • @satwindersingh1786
    @satwindersingh1786 2 ปีที่แล้ว +5

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਪਰਿਵਾਰ ਨੂੰ ਚੜਦੀਕਲਾ ਵਿੱਚ ਰੱਖੇ ਜੀ ਗੋਡ ਬਲੈਸ ਯੂ

  • @kiranjeetkaur7872
    @kiranjeetkaur7872 2 ปีที่แล้ว +6

    ਵਾਹਿਗੁਰੂ ਜੀ ੲਿਹਨਾਂ ਦੇ ਪਰਿਵਾਰ ਤੇ ਮੇਹਰ ਭਰਿਅਾ ਹੱਥ ਰੱਖੇ ਬਹੁਤ ਸੋਹਣਾ ਲੱਗਦਾ ੲਿਕੱਠਾ ਪਰਿਵਾਰ👏👏

  • @bajwa4032
    @bajwa4032 2 ปีที่แล้ว +2

    ਸੱਚੀ ਗੱਲ ਆ ਇਸ ਘਰ ਵਿੱਚ ਰਬ ਵਸਦਾ ਹੈ ਰੱਬਾ ਇਸ ਪਰੀਵਾਰ ਤੇ ਸਦਾ ਮਿਹਰ ਭਰਿਆ ਹੱਥ ਰੱਖੀ

  • @dhillonvlogs770
    @dhillonvlogs770 2 ปีที่แล้ว +3

    ਵਾਹਿਗੁਰੂ ਚੜਦੀਕਲਾ ਚ ਰੱਖੇ ਪਰਿਵਾਰ ਨੂੰ ਜੀ ਮੇਰੇ ਨਾਨਕੇ ਵੀ ਇਸ ਤਰਾਂ ਹੁੰਦਾ ਸੀ ਪਰ ਹੁਣ ਅੱਡ ਹੋ ਗਏ

  • @makhankalas660
    @makhankalas660 3 ปีที่แล้ว +22

    ਵਾਹਿਗੁਰੂ ਜੀ ਸਾਰੇ ਪਰਿਵਾਰ ਜੀ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਹਮੇਸ਼ਾ ਇਤਫਾਕ ਬਣੀਆ ਰਹੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @harvinderkaur3357
    @harvinderkaur3357 2 ปีที่แล้ว +3

    ਰੱਬ ਇਸ ਪਰਿਵਾਰ ਨੂੰ ਚੜੵਦੀ ਕਲਾ ਵਿੱਚ ਰੱਖੇ ।
    ਪੱਤਰਕਾਰ ਵੀਰ ਨੂੰ ਪੱਤਰਕਾਰੀ ਵਿੱਚ ਇਨਾਮ ਦੇਣਾ ਚਾਹੀਦਾ।ਬਾਕਮਾਲ ਗੱਲਬਾਤ।

  • @sarbjeetkaur1582
    @sarbjeetkaur1582 3 ปีที่แล้ว +17

    ਵਾਹਿਗੁਰੂ ਜੀ ਪਰਮਾਤਮਾ ਤੁਹਾਡੇ ਪਰਿਵਾਰ ਨੂੰ ਖੁਸ਼ ਰੱਖੇ।

  • @sapainderpurewal902
    @sapainderpurewal902 ปีที่แล้ว +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਪਰਮਾਤਮਾ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ੇ ਅਤੇ ਏਸੇ ਤਰ੍ਹਾਂ ਚਲਦੇ ਰਹਿਣ ਜੀਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ❤️🌹🙏

  • @GurjeetSingh-pv5rb
    @GurjeetSingh-pv5rb ปีที่แล้ว +1

    ਬਹੁਤ ਚੰਗਾ ਲੱਗਦਾ ਹੈ ਕਿ ਇਕੋ ਪਰਿਵਾਰ ਦੀ ਏਕਤਾ ਤੇ ਪਿਆਰ ਹੈ ਵਾਹਿਗੁਰੂ ਜੀ ਮੇਹਰ ਕਰਨ

  • @karamsingh5855
    @karamsingh5855 3 หลายเดือนก่อน

    ਆਕਾਲ ਪੁਰਖ ਵਾਹਿਗੁਰੂ ਇਹੋ ਜਿਹੇ ਪਰਿਵਾਰਾ ਨੂੰ ਚੜਦੀ ਕਲਾ ਵਿੱਚ ਰੱਖਣ ਤੰਦਰੁਸਤੀਆ ਬਖਸਣ ਜੀ ਤਾ ਜੋ ਹੋਰ ਪਰਿਵਾਰਾ ਨੂੰ ਚੰਗੀ ਸੇਧ ਮਿਲ ਸਕੇ

  • @gurwinder41k
    @gurwinder41k ปีที่แล้ว

    ''ਚੱਲ ਕੋਈ ਨਾ,, ਤੁਹਾਡੀ ਇਹ ਗੱਲ ਬਹੁਤ ਵਧੀਆ ਲੱਗੀ ਵੀਰ ਜੀ 🙏

  • @deepstudio6012
    @deepstudio6012 3 ปีที่แล้ว +6

    ਇਸ ਵਿੱਚ ਕੋਈ ਸ਼ੱਕ ਨਹੀ ਕਿ ਮੈਂ ਬ੍ਰਹਮਣ ਪਰਿਵਾਰ ਨਾਲ ਸਬੰਧਤ ਹਾਂ। ਹਿੰਦੂ ਧਰਮ ਦੇ ਧਾਰਮਿਕ ਗ੍ਰੰਥ ਰਮਾਇਣ ਭਗਵਾਨ ਰਾਮ ਚੰਦਰ ਜੀ ਦੀ ਉਸਤਤ ਹੈ।ਗੀਤਾ ਵਿੱਚ ਕ੍ਰਿਸ਼ਨ ਭਗਵਾਨ ਵਾਰੇ ਲਿਖਿਆ ਹੈ।ਪਰ ਇੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਜਿਹੇ ਹਨ ਜਿਸ ਵਿੱਚ ਅਨੇਕਾਂ ਹੀ ਭਗਤਾਂ, ਗੁਰੂਆਂ ਦੀ ਬਾਣੀ ਸਮਰਪਿਤ ਕੀਤਾ ਹੈ। ਬਾਬੇ ਨਾਨਕ ਦੇ ਘਰ ਸਿਰਫ ਸਾਂਝੀਵਾਲਤਾ ਦਾ ਹੋਕਾ ਦਿੱਤਾ ਹੈ।ਇਸ ਪਰਵਾਰ ਤੇ ਉਸੇ ਹੀ ਬਾਬੇ ਨਾਨਕ ਦੀਆਂ ਰਹਿਮਤਾਂ ਨਾਲ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਹੁੰਦਾ ਹੈ ਅਤੇ ਉਸਦੀ ਹੀ ਛਤਰਛਾਇਆ ਹੇਠ ਰਹਿੰਦਾ ਹੈ। ਸੱਭੇ ਸਾਂਝੀਵਾਲ ਸਦਾਇਨ ਕੋਈ ਨਾ ਦਿੱਸੇ ਬਾਹਰਾ ਜੀਉ।ਬਾਬਾ ਨਾਨਕ ਇਸ ਪਰਵਾਰ ਤੇ ਮਿਹਰ ਭਰਿਆ ਹੱਥ ਰੱਖੀਂ।

    • @JagroopSingh-no7xy
      @JagroopSingh-no7xy 2 ปีที่แล้ว

      ਬਿਲਕੁਲ ਜੀ ਮੈ ਇਕ ਵਾਰ ਮੇਰੀ ਡਿੳਟੀ ਸ਼ਹਿਰ ਵਿੱਚ ਮਰਦਮਸ਼ੁਮਾਰੀ ਕਰਨ ਤੇ ਲੱਗੀ ਸੀ ਮੈ ਹੈਰਾਨ ਰਹਿ ਗਿਆ ਸੰਯੁਕਤ ਹਿੰਦੁਆ ਦੇ ਪਰਿਵਾਰ ਵੇਖਕੇ ਸਾਡੇ ਪਿੰਡਾਂ ਵਿੱਚ ਅੱਜ ਬੁਰੇ ਹਲਾਤ ਹਨ

  • @harbhajansingh9842
    @harbhajansingh9842 2 ปีที่แล้ว +4

    ਗੁਰੂ ਸਾਹਿਬ ਇਸ ਪਰਿਵਾਰ ਦੇ ਸਿਰ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਜੀ🙏🙏🙏🙏🙏❤❤❤❤❤

  • @ranjeetsinghsohi13
    @ranjeetsinghsohi13 2 ปีที่แล้ว +10

    ਵਾਹਿਗੁਰੂ ਜੀ ਮੇਹਰ ਬਣਾਈ ਰੱਖਣ ਪਰਿਵਾਰ ਤੇ।।

  • @desitractorvlog9643
    @desitractorvlog9643 3 ปีที่แล้ว +33

    ਇਤਫ਼ਾਕ ਤੇ ਪਿਆਰ ਅੱਗੇ ਸ਼ੌਕ ਚਾਂ ਅ ਕੁਝ ਵੀ ਨਹੀਂ। ਜਿੱਥੇ ਇਤਫ਼ਾਕ ਤੇ ਪਿਆਰ ਹੋਵੇ ਤਾਂ ਹਰ ਚੀਜ਼ ਛੋਟੀ

  • @harpinderkaur5195
    @harpinderkaur5195 2 ปีที่แล้ว +4

    ਏਕਤਾ ਵਿੱਚ ਹੀ ਬਰਕਤ ਹੈ ਵਾਹਿਗੁਰੂ ਜੀ ਹਮੇਸ਼ਾ ਕਿਰਪਾ ਬਣਾਈ ਰੱਖਣ 🙏

  • @sindasingh7839
    @sindasingh7839 2 ปีที่แล้ว +6

    ਅਕਾਲ ਪੁਰਖ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ

  • @ਸੁਖਪਾਲਸਿੰਘ-ਨ8ਛ
    @ਸੁਖਪਾਲਸਿੰਘ-ਨ8ਛ ปีที่แล้ว

    ਬਾਈ ਜੀ ਬੋਹਤ ਖੁਸ਼ੀ ਹੋਇ ਹਾ ਬਾਈ ਜੀ ਬੋਹਤ ਘੈਂਟ ਪੰਜਾਬੀ ਨੈ ਬਾਈ ਜੀ ਬਹੁਤ ਵਧੀਆ ਲੰਗੀਆ ਹੈ ਵਾਹਿਗੁਰੁ ਵਾਹਿਗੂਰੂ ਵਾਹਿਗੂਰੂ ਵਾਹਿਗੂਰੂ ਇ

  • @amritsingh3825
    @amritsingh3825 2 ปีที่แล้ว +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਜੀ ਅਮਿ੍ੰਤ ਛੱਕੋ ਸਿੰਘ ਸੱਜੋ ਗੁਰੂ ਵਾਲੇ ਬਣੋ ਜੀ
    ਸਭ ਤੋਂ ਪਹਿਲਾਂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਣਾਈ ਫਤਿਹ ਪ੍ਰਵਾਨ ਕਰੇਉ ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ ਖਾਲਸਾ ਜੀ
    ਹੋਰ ਭਾਈ ਸਾਹਿਬ ਜੀ ਹਰਪ੍ਰੀਤ ਸਿੰਘ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਐਸੇ ਗੁਰਮੁਖ ਪਰਿਵਾਰ ਤੇ ਪਿਆਰੇ ਜਿਹੇ ਪਰਿਵਾਰ ਦੇ ਦਰਸ਼ਨ ਕਰਵਾਏ ਜੋ ਅੱਜ ਕੱਲ ਇਸ ਤਰ੍ਹਾਂ ਦਾ ਪਰਿਵਾਰ ਵੇਖਣ ਨੂੰ ਨਹੀਂ ਮਿਲਦਾ ਜੋ ਆਪ ਜੀ ਨੇ ਮਿਲਾਪ ਕਰਵਾਇਆ ਆਪ ਜੀ ਦਾ ਵੀ ਦੇਣ ਨਹੀ ਦੇ ਸਕਦੇ ਕਿਉਂਕਿ ਜੇ ਆਪ ਜੀ ਵਰਗੇ ਪੱਤਰਕਾਰਾਂ ਤੋਂ ਨਹੀ ਬਿਨਾਂ ਨਹੀ ਮਿਲ ਨਹੀ ਸਕਦੇ ਸਭ ਤੋਂ ਵੱਡਾ ਇਤਫ਼ਾਕ ਹੈ ਜਿਥੇ ਇਤਫ਼ਾਕ ਹੋਵੇ ਉਥੇ ਹੀ ਵਾਹਿਗੁਰੂ ਜੀ ਆਪ ਜੀ ਹੁੰਦੇ ਹਨ ਇਸ ਪਰਿਵਾਰ ਤੋਂ ਸਾਨੂੰ ਸਭ ਨੂੰ ਸਿਖਿਆ ਲੈਣੀ ਚਾਹੀਦੀ ਹੈ ਵਾਹਿਗੁਰੂ ਜੀ ਅੱਗੇ ਅਰਦਾਸ ਹੈ ਵਾਹਿਗੁਰੂ ਜੀ ਇਸ ਪਰਿਵਾਰ ਉਤੇ ਹਮੇਸ਼ਾ ਮੇਹਰਾ ਭਰਿਆ ਹੱਥ ਰੱਖੇਉ ਜੀ ਇਸ ਪਰਿਵਾਰ ਦੀ ਸਦਾ ਚੜ੍ਹਦੀ ਕਲਾ ਵਿਚ ਰੱਖੇਉ ਜੀ ਵਾਹਿਗੁਰੂ ਜੀ ਆਪਣੇ ਚਰਨਾਂ ਨਾਲ ਜੋੜੀ ਰੱਖੇਉ ਜੀ
    ਹੋਰ ਭਾਈ ਸਾਹਿਬ ਹਰਪ੍ਰੀਤ ਸਿੰਘ ਜੀ ਮੇਰੀ ਵੀ ਬੇਨਤੀ ਪ੍ਰਵਾਨ ਕਰੇਉ ਜੀ ਅਸੀ/84/ਦੇ ਉਜੜੇ ਅੱਜ ਤੱਕ ਕਿਸੇ ਨੇ ਸਾਡੀ ਬਾਤ ਨਹੀ ਸਰਕਾਰ ਨੂੰ ਚਿੱਠੀਆਂ ਲਿਖ ਲਿਖ ਕੇ ਹਾਰ ਗਏ ਕਿਸੇ ਨੇ ਸਾਡੀ ਬਾਂਹ ਨਹੀ ਸੋ ਸਾਡੀ ਵੀ ਕਿਤੇ ਖਬਰ ਲਾ ਦਿਉ ਸ਼ਾਇਦ ਤੂੰਸਾ ਦੀ ਬੇਨਤੀ ਕੀਤੀ ਮਨਜ਼ੂਰ ਹੋ ਜਾਏਂ ਦਾਸ ਵੱਲੋਂ ਨੂੰ ਪ੍ਰੇਮ ਭਰੀ ਫਤਿਹ ਪ੍ਰਵਾਨ ਕਰੇਉ ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ ਖਾਲਸਾ ਜੀ ਦਾਸ ਵੱਲੋਂ ਇਸ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ

  • @HappyKaur-lx7vn
    @HappyKaur-lx7vn ปีที่แล้ว +1

    ਅੱਜ ਦੇ ਟਾਇਮ ਬਹੁਤ ਵੱਡੀ ਗੱਲ ਐ

  • @AmarjeetSingh-cg5gk
    @AmarjeetSingh-cg5gk ปีที่แล้ว

    ਸਾਰੇ ਫ
    ਪਰਿਵਾਰਾਂ ਨੂੰ ਇਸੇ ਤਰ੍ਹਾਂ ਹੀ ਚੱਲਣ ਦੀ ਆਵਾਜ਼ ਬੁਲੰਦ ਹੈ ਹੌਣਾ ਚਾਹੀਦਾ ਹੈ ਇੱਕੌ ਓ ਅਕਾਰ ਵਿੱਚ ਹੀ ਬਰਕਤ ਹੁੰਦੀ ਹੈ ਇੱਕੌ ਓ ਅਕਾਰ ਤੌ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ ਪਾਤਿਸ਼ਾਹ ਜੀ ਦੇ ਹੁਕਮਾਂ ਤੇ ਚਲਣ ਦੀ ਲੌਡ ਹੈ ਖਾਣੀ ਤਾ ਰੌਟੀ ਹੈ ਸੌਚ ਇੱਕ ਹੌਣੀ ਚਾਹੀਦੀ 2 ਰੱਬ ਆਪ ਵੱਸਦਾ ਹੈ ਬੇਨਤੀ ਵੀਰਾ ਨੂੰ ਸਾਰੇ ਪਰਿਵਾਰਾਂ ਇਸੇ ਤਰ੍ਹਾਂ ਹੀ ਚੱਲਣਾ ਚਾਹੀਦਾ ਹੈ

  • @DarshanSingh-cf7bu
    @DarshanSingh-cf7bu 2 ปีที่แล้ว +1

    ਪਰਿਵਾਰ ਤੇ ਵਾਹਿਗੁਰੂ ਜੀ ਦੀ ਕਿਰਪਾ ਹੈ ਜੀ ਵਾਹਿਗੁਰੂ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰੱਖੀ ਦਰਸ਼ਨ ਸਿੰਘ ਬਖਸ਼ੀਵਾਲਾ ਰਾਜਪੁਰਾ ਪਟਿਆਲਾ

  • @sarapannu2792
    @sarapannu2792 2 ปีที่แล้ว +5

    ਬਹੁਤ ਵਧੀਆ ਜੀ ਵਾਹਿਗੁਰੂ ਜੀ ਦੀ ਆਪਾਰ ਕਿਰਪਾ ਹੈ ਜੀ ਪਰਿਵਾਰ ਤੇ

  • @baljitkaur3457
    @baljitkaur3457 3 ปีที่แล้ว +3

    Wah ji very nice Sada v dil karda es privaar nu miliye 🙏

  • @kaurnavu8250
    @kaurnavu8250 3 ปีที่แล้ว +16

    Waheguru ... NYC family .. ਅੱਜਕੱਲ੍ਹ ਤਾ ਕੋਈ ਕਿਸੇ ਦੇ ਨਾਲ ਰਹਿ ਕੇ ਖੁਸ਼ ਨਈ waheguru hmesha Khush rakhn es family nu

  • @karamsingh1941
    @karamsingh1941 2 ปีที่แล้ว +10

    ਵਾਹਿਗੁਰੂ ਪਰਿਵਾਰ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ

  • @VikramSingh-mh5rk
    @VikramSingh-mh5rk 3 ปีที่แล้ว +24

    ਮੱਖੂ ਸਾਬ ਜੀ ਪ੍ਰਵਾਰ ਨੂੰ ਨਿਭਾਉਣ ਲਈ ਜਿੰਮੇਵਾਰੀ ਸਭ ਤੋਂ ਪਹਿਲਾਂ ਪ੍ਰਵਾਰ ਦੇ ਮੁਖੀ ਦੀ ਆ

  • @daljeetjeet9730
    @daljeetjeet9730 2 ปีที่แล้ว +3

    Bahot vadiya laga ji hamesha khush rahave a parvar waheguru ji 🙏

  • @kuldeepkharoud4185
    @kuldeepkharoud4185 3 ปีที่แล้ว +23

    ਵਹਿਗੁਰੂ ਇਨਾ ਨੂੰ ਸਦਾ ਖੁਸ ਰੱਖੇ

  • @ShamsherSingh-hc7wz
    @ShamsherSingh-hc7wz ปีที่แล้ว +1

    ਵਾਹਿਗੁਰੂ ਏਦਾ ਹੀ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ਇਕ ਜੁੱਟਤਾ ਰੱਖੇ

  • @preetsingh-uj7gf
    @preetsingh-uj7gf 2 ปีที่แล้ว +2

    ਵੀਰੇ ਏ ਸਭ ਫਿਰ ਹੁੰਦਾ ਜੇ ਭਾਰਵਾ ਵਿੱਚ ਜੂੱਰਤ ਹੋਵੇ 🙏 ਜੇ ਭਰਾ ਨੂੰ ਭਰਾ ਨਾ ਛੱਡੇ ਬੱਸ ਏਹ ਸੋਚ ਲਾਵੇ ਕੀ ਮੇਰਾ ਭਰਾ ਬਿਨਾਂ ਨਹੀਂ ਮੇਰਾ ਸਰਦਾ 🙏 ਫਿਰ ਕੋਈ ਵੀ ਜੋ ਮਰਜੀ ਕਰਲੇ ਫਿਰ ਨਹੀਂ ਕੁੱਝ ਹੁੰਦਾ 🙏

  • @Forever-zt4vn
    @Forever-zt4vn 2 ปีที่แล้ว +2

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੀ ਪਹਿਲੀ ਵਾਰ ਦੇਖੀਆਂ ਏਨਾ ਵੱਡਾ ਪਰਿਵਾਰ ਤੇ

  • @MandeepSandhu-w2v
    @MandeepSandhu-w2v ปีที่แล้ว

    Very nice 👍 ਮੱਖੂ ਸਾਬ ਜਦੋਂ ਇਨਸਾਨ ਨਾਲੋਂ ਜਿਆਦਾ ਪੈਸਾ ਪਿਆਰਾ ਹੋ ਜਾਵੇ ਫਿਰ 36 ਛੱਡੋ 2 v ਨਈ ਰਹੇ ਸਕਦੇ

  • @mrgurnam7830
    @mrgurnam7830 3 ปีที่แล้ว +6

    ਵਾਹਿਗੁਰੂ ਪਰਿਵਾਰ ਨੂੰ ਇਸ ਹੀ ਤਰ੍ਹਾਂ ਚੜ੍ਹਦੀ ਕਲਾ ਵਿੱਚ ਰੱਖੇ

  • @californiawaladsharma210
    @californiawaladsharma210 3 ปีที่แล้ว +2

    ਪਰਮਾਤਮਾ ਇੰਨਾਂ ਦਾ ਇਤਫ਼ਾਕ ਬਣਿਆ ਰਹੇ

  • @rupinderharf7818
    @rupinderharf7818 2 ปีที่แล้ว +5

    Proud aw ke sade gawand ch ne sandhu family ....bht e vadia soch vala parivar a g ..honest te hard work krni allla

  • @noni33sandhu
    @noni33sandhu 2 ปีที่แล้ว +2

    ਕਰਮਾਂ ਵਾਲਾ ਪਰਿਵਾਰ ਵਾਹਿਗੁਰੂ ਸਦਾ ਮਿਹਰ ਬਣਾਈ ਰੱਖੇ ।

  • @jarnailsinghbal3709
    @jarnailsinghbal3709 3 ปีที่แล้ว +31

    ਵਾਹਿਗੁਰੂ ਮਿਹਰ ਕਰੇ ਜੀ 🙏🏻🙏🙏🙏🙏

  • @JaswantSinghFoji-oe1cp
    @JaswantSinghFoji-oe1cp ปีที่แล้ว +2

    ਵਾਹਿਗੁਰੂ ਜੀ ਪਰਮਾਤਮਾ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣ ਜੀ

  • @SandhuTV-ht6yy
    @SandhuTV-ht6yy 2 ปีที่แล้ว +1

    ਕਾਸ ਸਾਰੇ ਪੰਜਾਬ ਦੇ ਪਰਿਵਾਰ ਦਿਦਾ ਦੇ ਹੋ ਜਾਣ ਵਾਹਿਗੁਰੂ ਜੀ

  • @gurjantsinghrandev8345
    @gurjantsinghrandev8345 2 ปีที่แล้ว +1

    ਵਾਹਿਗੁਰੂ ਜੀ ਮੇਹਰ ਕਰਨ ਬਹੁਤ ਵਧੀਆ ਲੱਗਿਆ ਜੀ

  • @sarbjit_chemma
    @sarbjit_chemma 3 ปีที่แล้ว +6

    ਨਜਾਰਾ ਆ ਗਿਆ ਜੀ ਗੁਰੂ ਕ੍ਰਿਪਾ ਕਰੇ 🙏🙏ਮਖੂ ਸਾਬ

  • @sukhwindersingh1525
    @sukhwindersingh1525 ปีที่แล้ว

    ਸਭ ਤੋਂ ਵਧੀਆ ਗੱਲ ਹੈ ਕਿ ਸਾਰਾ ਪਰਿਵਾਰ ਗੁਰਸਿੱਖ ਹੈ

  • @sukhmandersingh8599
    @sukhmandersingh8599 ปีที่แล้ว +3

    ਵਾਹਿਗੁਰੂ ਜੀ ਮੇਹਰ ਕਰਨ ਇਸ ਪਰਿਵਾਰ ਤੇ

  • @m.rdhaliwal5853
    @m.rdhaliwal5853 ปีที่แล้ว

    ਬਹੁਤ ਵਧੀਆ ਕਹਾਣੀ ਸੁਣਾਈ ਪੱਤਰ ਕਾਰ ਵੀਰ ਨੇ ਪਰਿਵਾਰ ਦੇ ਜੀਆਂ ਦੇ ਕੰਨਾਂ ਚ ਦੀ ਗੱਲ ਕੱਢਤੀ ਜੇ ਕਿਤੇ ਤੂੰ ਤੂ ਮੈਂ ਮੈਂ ਹੁੰਦੀ ਆ ਤਾਂ ਆ ਮੰਤਰ ਕੰਮ ਕਰੂ ਚੱਲ ਕੋਈਆ

  • @Avtarsingh-sz8ig
    @Avtarsingh-sz8ig ปีที่แล้ว +2

    ਵਾਹਿਗੁਰੂ ਜੀ ਇਸ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣਾ 🙏🏼🙏🏼🙏🏼

  • @kundallal773
    @kundallal773 3 ปีที่แล้ว +6

    ਸਭ ਤੌ ਵਡੀ ਗਲ ਇਹ ਹੈ ਜੀ ਜਿਥੇ ਪਿਆਰ ਹੇ ਪਰਿਵਾਰ ਉਹੀ ਹੀ ਇਕਠਾ ਰਹਿਦਾ ਹੈ ਪਰਿਵਾਰ ਸਾਰੇ ਇਕਠੇ ਰਹਿਣ ਮੇਰੀ ਇਹੌ ਦਵਾ ਹੈ ਨੀਟਾ ਦੁਬਾਈ

  • @BalkarSingh-fx5zr
    @BalkarSingh-fx5zr 2 ปีที่แล้ว +1

    ਬਹੁਤ ਵਧੀਆ ਪਰਿਵਾਰ ਰੂਹ ਖੁਸ਼ ਹੋ ਗਈ ਵਾਹਿਗੁਰੂ

  • @bawachopra8815
    @bawachopra8815 2 ปีที่แล้ว +1

    ਪਰਮਾਤਮਾ ਜੀ ਇਸ ਪ੍ਰੀਵਾਰ ਨੂੰ ਕਿਸੇ ਦੀ ਨਜ਼ਰ ਨਾਂ ਲੱਗੇ ਇਹ ਹਸਦੇ ਵਸਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurmukhsingh4269
    @gurmukhsingh4269 2 ปีที่แล้ว +13

    🙏 waheguru ji di kirpa hai 💓 pariwar da bhauht dhan bad 💗 Sikh pariwar nu sun ke bahaut khusi hui 💗head da again thanks 💓 God bless to all members of family ❤️🙏

  • @amanpreet4998
    @amanpreet4998 3 ปีที่แล้ว +18

    Eh ghar vich sachii Rabb vasda.
    Waheguru jii hamesha kirpaa rakhn.

  • @kundallal773
    @kundallal773 3 ปีที่แล้ว +4

    ਪਹਿਲਾ ਤਾ ਮੇਰੇ ਵਲੌ ਬਜੁਰਗਾ ਭੈਣਾ ਭਰਾਵਾ ਤੇ ਬਚਿਆ ਨੁ ਮੇਰੇ ਵਲੌ ਸਲੁਟ ਹੈ ਦੁਬਾਈ ਤੌ ਮੈ ਕਮੈਟ ਕੀਤਾ ਬਹੁਤ ਵਧਿਆ ਲਗਾ ਇਸ ਪਰਿਵਾਰ ਦਾ ਪਿਆਰ ਅਤੇ ਇਤਬਾਕ ਰਬ ਇਸ ਪਰਿਵਾਰ ਨੁ ਹਮੇਸਾ ਸਲਾਮਤ ਰਖੇ

  • @majersingh6529
    @majersingh6529 2 ปีที่แล้ว +6

    Guru granth sahib sikh privar nu ekta bakhshi rakha 🙏🏽🙏🏽🌹

  • @kashmirkaur626
    @kashmirkaur626 2 ปีที่แล้ว

    ਇਕਬਾਲ ਪ੍ਰਵਾਰ ਵਧੀਆ ਧੰਨਵਾਦ ਕਰਦਿਆ

  • @bhanajatt6239
    @bhanajatt6239 2 ปีที่แล้ว +1

    ਮਖੂ ਸਾਹਿਬ ਤੇਰੀ ਸਭ ਤੋਂਸੁੋਹਣੀ ਤੇਕਂਮ ਦੀ ਵੀਡੀਓ ਇਹੋਹੈ ।

  • @karamjeetsekhon3208
    @karamjeetsekhon3208 3 ปีที่แล้ว +26

    Sahib hath vadae jis bhav us de.... parmatma chad de kala vich rakhe sab parvaar nu....Guru lad lage es parvaar te satguru de kirpa ah....baki Punjabi v mil ke rah na sikhn....God bless u Bapu ji🙏

  • @Sandeep.Singh62
    @Sandeep.Singh62 2 ปีที่แล้ว +2

    ਵਾਹਿਗੁਰੂ ਜੀ ਮਿਹਰ ਕਰਨ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @goldygillgill6261
    @goldygillgill6261 2 ปีที่แล้ว +4

    waheguru ji har ik kushi deve es privar nu dil kush hogya thpak dekh k privar dekh k god bless you🙏❤👍🌹🌷🌷

  • @ernestjames4676
    @ernestjames4676 2 ปีที่แล้ว +3

    Dil karda mil k aavan eho jehe parivar nu.bachpan yaad karva dita.

  • @kulwantkaur9233
    @kulwantkaur9233 2 ปีที่แล้ว +12

    ਵਹਿਗੁਰੂ ਜੀ ਧੰਨ 🙏🙏

  • @satgursingh7121
    @satgursingh7121 2 ปีที่แล้ว +1

    ਪੰਜਾਬ ਦਾ ਸੋਹਣਾ ਘਰ ਪਰ ਸਿੱਖਣ ਨੂ ਬਹੁਤ ਕੁਝ ਮਿਲਿਆ

  • @jassikalyan3623
    @jassikalyan3623 2 ปีที่แล้ว +3

    Dhan Guru Ramdas ji 🙏🏻🙏🏻😊😊💐💐🙏🏻🙏🏻🙏🏻 Es ghar wich aap vasde ne mere waheguru ji 🙏🏻🙏🏻

  • @sandhuschannel2114
    @sandhuschannel2114 3 ปีที่แล้ว +6

    Makhu Saab tuhanu v dilo dhanwaad jedaa tusi bhut jyada vddiyaa program le k ay vaa ruh khus hogi es parivaar nu dekh k ekkhthi family nu 🙏🙏🙏🙏makkhu Saab 👍🙏🙏🙏🙏👍

  • @harpreetdhailwal4405
    @harpreetdhailwal4405 3 ปีที่แล้ว +12

    ਸਕੂਨ ਮਿਲ ਗਿਆ.ਵਾਹਿਗੁਰੂ ਜੀ 🙏