Wahiguru jee Wahiguru jee Wahiguru jee Wahiguru jee Wahiguru jee Wahiguru jee Wahiguru jee Sikh koum te mehr bhria sir te hath rakh ke Sarkar no mooh torh jwab diya jay
We are Sikhs of Sh Guru Nanak Dev ji, Sh Guru Granth sahib ji and our great Guru Sh Guru Gobind Singh ji our tenth Guru who Sacrificed himself and his whole family for the betterment of Humankind and for the betterment of Sikh Religion. Sikh religion is immortal and will remain flourishing till the existence of this universe . Those who act against Sikh religion just to defame it will be vanished from this 🌎 and history has proved it.
@@AmrikSingh-ec8ge sahi gal aa tasveer samne agaya j koi na bole te eh bolda nahi j bole te eh nu nahi bolna chaida se hor da te menu pata nahi par veer tera mai hesab la leya tu pind ch gal kise phase lagan nahi dinda huna rab pala kare us pind da
Hajur sahib Patna sahib Darbar sahib Amritsar hor gurdwara vich RSS da kabja ho gaya hai es samelan da ki fyda hai sikha nu bewkuf bnan wali gal hor es vich bjp rss de de hi leader babe jathedar log jama hoye ne
Sikho jdo ik dera pdemi kuj saal pehla tkht kesh garh sahib sigrate suti c otho de jathedar de binan ne je asi sodha la dende te mere te case ho jana c bhgt singh guadiya ghre jme sade ghre na jme eho gl khali da de h daso badal dal de ki qurbani ja shaheedi h koi eh khan malai rabbiya te aare aam sikha lyi jathe kaunke nu koh koh ke mareya gya oh jane anjane ch ktl hoya paap nhi gunah h badlaa de
Dhan dhan waheguru ji very nice speaking
Dan dan guru ramdas ji waheguru mehar kro ji
Sikhs EKTA zindabad
ਅੰਮ੍ਰਿਤ ਪਾਲ ਸਿੰਘ ਖਾਲਸਾ ਤੇ ਉਸਦੇ ਸਾਥੀਆਂ ਤੇ ਨਜਾਇਜ਼ ਐਨ ਐਸ ਏ ਲਾਇਆ ਗਿਆ ਜਥੇਦਾਰ ਸਾਬ ਉਦੋਂ ਵੀ ਸਾਰੀ ਐਸ ਜੀ ਪੀ ਸੀ ਸੜਕਾਂ ਤੇ ਚਾਹੀਦੀ ਸੀ ਸੰਗਤਾਂ ਤਾਂ ਤਿਆਰ ਸੀ,
Sikh ekta zindabad
ਵਾਹਿਗੁਰੂ ਜੀ
Good work
Jo bole so Nihal sat Shri Akal ❤
ਜੱਥੇਦਾਰ ਸਾਹਿਬ ਜੀ ਤੁਹਾਡੇ ਗਲੇ ਵਿੱਚੋਂ ਬਾਦਲ ਨਿਕਲੇ ਵਾਹਿਗੁਰੂ ਜੀ ਤੁਹਾਡੇ ਉੱਤੇ ਮੇਹਰ ਭਰਿਆ ਹੱਥ ਰੱਖੇ 🙏🙏🙏🙏🙏🙏🙏🙏🙏🙏🙏
ਸਿੱਖ ਕੌਮ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਕਿਤੇ ਵੀ ਬੇਅਦਬੀ ਹੁੰਦੀ ਹੈ ਤਾਂ ਉਥੇ ਸਿੱਖ ਕੌਮ ਇਹ ਜਥੇਦਾਰਾਂ ਤੋਂ ਉਸ ਦੋਸ਼ੀ ਨੂੰ ਸਜ਼ਾ ਦਿਵਾਉਣ ਨਾਂ ਦੇਣ ਤੇ ਇਹਨਾਂ ਕੱਪੜੇ ਪਾੜੋ ਕਿ ਇਹਨਾਂ ਦੇ ਇੱਕ ਵੀ ਕਪੜਾ ਨਾਂ ਰਹੇ
Right ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵੀ ਮੌਕਾ ਉਹ ਸਿੱਖੋ ਉਹ ਗੁਰੂ ਦੇ ਸਿੰਘੋ ਉਹ ਗੁਰੂ ਦੇ ਪਿਆਰਿਓ ਉਹ ਚਾਰ ਸਾਹਿਬਜ਼ਾਦੇ ਦੇ ਵਾਰਸੋ ਅੱਜ ਵੀ ਇਕੱਠੇ ਹੋ ਜਾਓ ਇੱਕ ਥਾਂ ਇਕੱਠੇ ਹੋ ਜਾਓ ਇੱਕ ਥਾਂ ਇਕੱਠੇ ਹੋ ਜਾਓ ਇਹ ਵੀ ਤੁਹਾਡੇ ਧੀਆਂ ਭੈਣਾਂ ਦੀਆਂ ਚੁੰਨੀਆਂ ਲਾਣੀਆਂ ਇੱਕ ਥਾਂ ਇਕੱਠੇ ਹੋ ਜਾਓ ਭਜਾ ਦੋ ਮੁਰ ਇਹਨਾਂ ਨੂੰ
waheguru ji
ਆਪਣੇ ਬੰਦੇ ਆਪਣੇ ਬੰਦਿਆਂ ਨੂੰ ਸਾਰਾ ਸਾਥ ਦਵੋ ਆਪਣੇ ਬੰਦੇ ਸਿਰ ਨਾਲ ਸਿਰ ਜੋੜ ਕੇ ਸਲਾਹ ਕਰਕੇ ਸਾਰੀ ਗੱਲਬਾਤ ਕਰਕੇ ਇਹ ਕਦਮ ਚੁੱਕੋ
WAHEGURU ji
Waheguru ji waheguru ji
ਜਥੇਦਾਰ ਜੀ ਤੁਹਾਡੀ ਤੇ ਦਿੱਲੀ ਨਾਲ ਯਾਰੀ ਆ ਵਾਹ ਜਥੇਦਾਰ ਜੀ ਦੇ ਕੀਤੇ ਇਹਨਾਂ ਜ਼ੋਰ ਕਿਤੇ ਭਾਈ ਅ੍ਰਮਿਤਪਾਲ ਸਿੰਘ ਨੂੰ ਬਾਹਰ ਲਾਇਆ ਹੁੰਦਾ ਚੰਗਾ ਸੀ
ਜੇ ਦਿੱਲੀ ਨਾਲ ਯਾਰੀ ਹੁੰਦੀ ਤਾਂ ਅੰਮ੍ਰਿਤਪਾਲ ਦੀ ਗਿਰਫਤਾਰੀ ਤੇ ਸਰਕਾਰ ਨੂੰ २४ ਘੰਟੇ ਦਾ ਅਲਟੀਮੇਟਮ ਨਾ ਦਿੰਦੇ ਬਾਕੀ ਤੂੰ ਲੱਗਦਾ ਕਿਸੇ ਪਾਰਟੀ ਦਾ ਕੌਲੀ ਚੱਟ ਲੱਗਦਾਂ ਕਿਉਂਕਿ ਕੌਮ ਦੀ ਗੱਲ ਕਰਨ ਵਾਲੇ ਕੌਮ ਲਈ ਕੀਤੀ ਗਈ ਗੱਲ ਦੀ ਸ਼ਲਾਘਾ ਕਰਦੇ ਤੇਰੇ ਵਾਂਗੂ ਭੋਰਦੇ ਨਹੀਂ
Waheguru.Ji
aaj badla de pinjre vicho babbar sher niklia te baddar wangu garjia jathedaar ji bahut bahut dhanwaad ssa saria nu from new york
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Wahiguru jee Wahiguru jee Wahiguru jee Wahiguru jee Wahiguru jee Wahiguru jee Wahiguru jee Sikh koum te mehr bhria sir te hath rakh ke Sarkar no mooh torh jwab diya jay
ਜਿਆਦਾ ਸੱਤਾ ਚ ਸੀ ਉਦੋਂ ਕੌਮ ਦਾ ਦਰਦ ਕਿਉਂ ਨਹੀਂ ਜਾਗਿਆ ਅੰਮ੍ਰਿਤ ਪਾਲ ਦੇ ਕਿਉਂ ਨਹੀਂ ਗੱਲ ਕਰਦੇ
ਧੰਨ ਧੰਨ ਜਥੇਦਾਰ ਹਰਪ੍ਰੀਤ ਸਿੰਘ ਜਿਹੜੇ ਨਿਰਧਾਰਕ ਹੋ ਕੇ ਆਪਣੀ ਗੱਲ ਸਮਾਜ ਦੇ ਅੱਗੇ ਕਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Very good
We are Sikhs of Sh Guru Nanak Dev ji, Sh Guru Granth sahib ji and our great Guru Sh Guru Gobind Singh ji our tenth Guru who Sacrificed himself and his whole family for the betterment of Humankind and for the betterment of Sikh Religion. Sikh religion is immortal and will remain flourishing till the existence of this universe . Those who act against Sikh religion just to defame it will be vanished from this 🌎 and history has proved it.
Sare Sikh veer pena ik jutt ho ke aapne bandi singha nu reha karo ji🙏❤️
ਬਾਕਮਾਲ ਭਾਸ਼ਣ
RSS BJP agent ha. ਬਚੋ ਸਿੱਖੋ ਇਹਨਾ ਤੋ
🙏🙏👏🤛🤛🤛💗👌
Waheguru ji ka khalsa waheguru ji ki fateh
Waheguru ji 🙏
❤Waheguru Waheguru Ji 🎉🎉🎉
Waheguruji.waheguruji❤❤❤❤❤❤❤❤❤❤❤❤❤
waheguru ji🙏🙏❤️
Waheguru mehar kre
Waheguru ji mehar karo
Jaikare walle veer such lain k sikh gulam ne. barr Barr jaikara na dio .
Wmk Sikh panth the 🙏❤️
Salute Khalsa ji
ਇਨਾ ਬਹੁਤੇ ਵਿਕਾਉ ਗੁਲਾਮ ਦਲਾਲ ਜਥੇਦਾਰਾਂ ਨੇ ਹਮੇਸ਼ਾ ਸਿੱਖਾਂ ਨੂੰ ਧੋਖਾ ਦਿੱਤਾ।
ਕੋਈ ਅਕਲ ਦੀ ਗੱਲ ਕਰੋ
@@sukhdevsingh-fr8fm ਤੁਹਾਡੇ ਵਰਗੇ ਸਿੱਖਾਂ ਨੂੰ ਅਕਲ ਤਾਂ ਬਾਅਦ ਵਿੱਚ ਆਉਂਦੀ ਜਦੋ ਇਹੋ ਜਿਹੇ ਅਖੋਤੀ ਜਥੇਦਾਰ ਕੋਮ ਨੂੰ ਗੁੰਮਰਾਹ ਕਰ ਕੇ ਤੁਰ ਜਾਂਦੇ।
@@AmrikSingh-ec8geTu tur pa agge lag ke na kuch karna na karn dena
@@Shamshersingh-hd7hp ਬੰਦੇ ਦੁਆਰਾ ਵਰਤੀ ਭਾਸ਼ਾ ਉਸ ਦੀ ਸਾਰੀ ਤਸਵੀਰ ਸਾਹਮਣੇ ਰੱਖ ਦਿੰਦੀ ਹੈ।
@@AmrikSingh-ec8ge sahi gal aa tasveer samne agaya j koi na bole te eh bolda nahi j bole te eh nu nahi bolna chaida se hor da te menu pata nahi par veer tera mai hesab la leya tu pind ch gal kise phase lagan nahi dinda huna rab pala kare us pind da
ਬਾਦਲਾਂ ਦੇ ਪਹਾੜੇ ਦੇ ਟੱਟੂ ਆ
Fighting for our rights
Dehli de Talwinder nu eh speech sun leni chahidi he es hisab nal Rahul sahi keh riiha
Jado di SGPC badal rss de hath aai hai us din to sikh dharm nu barbadh kita ja rahya hai
Hajur sahib Patna sahib Darbar sahib Amritsar hor gurdwara vich RSS da kabja ho gaya hai es samelan da ki fyda hai sikha nu bewkuf bnan wali gal hor es vich bjp rss de de hi leader babe jathedar log jama hoye ne
Bilkul theek.Ajj Bahut cheek reha kyunki ehda Aka Sukhbir di halat Patli hai. Ultimately Sukhbir nu parmote karan aa reha hai
Çanda bhajo ji Punjab baan Raha hai biharji ji aam Aadmi party ji
Before think about Akali leader ship
Bandi sikha lai kuj kro nhi sanu koi hai jek karna pao .
HAQQ HUNN DEHLI TO’n AGGE JASSAA SINGH RAMGARDIAA DAA RAAZ REHAA ‘ HUNN KHAALLSSAA RAAZ 2030 TUON SHURU HONN JAA REHAA HAI ????????
HGPC
Hryana sangat nai apnay,mla, minister khaday krnai chahiday mai,jo kom di chaddikla di gl krn,sikh smaj di chaddikla hovay
Bs deep sidhu ki kmi hai
Sikho jdo ik dera pdemi kuj saal pehla tkht kesh garh sahib sigrate suti c otho de jathedar de binan ne je asi sodha la dende te mere te case ho jana c bhgt singh guadiya ghre jme sade ghre na jme eho gl khali da de h daso badal dal de ki qurbani ja shaheedi h koi eh khan malai rabbiya te aare aam sikha lyi jathe kaunke nu koh koh ke mareya gya oh jane anjane ch ktl hoya paap nhi gunah h badlaa de
jathadar sahib BJP nu shad badal kamina nu panth becho. saeko jis kar ke kom nu eh sab kuch dakhna paa reha
ਹਰਪੀਤ ਜੀ ਤੁਸੀ ਆਪ ਵੀ ਕਮਜ਼ੋਰ ਹੋ ਜਿੰਨੇ ਬੇਅਦਬੀ ਦੇ ਗਵਾਹ ਤੁਹਾਡੇ ਜਥੇਦਾਰ ਹੁੰਦਿਆਂ ਤੁਹਾਥੋਂ ਮਦਦ ਲੈਣ ਗਏ ਤੁਸੀਂ ਆਖਿਆ ਮੈਨੂੰ ਪੁੱਛ ਕੇ ਗਵਾਹੀ ਦਿੱਤੀ ਸੀ
Tu haryana waleya nu pardka reha.Sukhe Amli ne jo kaum da nukasaan keeta ohde khilaaf kyo nahi bolda. Tu v te Sukhbir da paltu hai.
BJP te RSS Sikha de dushman no. Ek hai
Ok baye je
ਉਦੋਂ ਤੂੰ ਵੀ ਕਹਿੰਦਾ ਹੁੰਦਾ ਸੀ ਵੀ ਸਾਡੀ ਤਾਂ ਯਾਰੀ ਦਿੱਲੀ ਨਾਲ ਹੈ ਖੀ ਖੀ ਕੀ ਖੀ ਖੀ ਖੀ ਕੀ ਕਰਦਾ ਸੀ
Bevkufii wali gal kr riha jive kahawat h ki ਮੈਂ ਨਾ hundi tu kis naal viva karvanda
पुरानी कहावत है, कुत्ते की जब मौत आती है, तो शहर की तरफ भागता है।
ਬਕਵਾਸ ਨਾ ਕਰੋ
अरे तेरी भाशा अंधभकतो वाली लगाती है...
ਵਾਹਿਗੁਰੂ ਜੀ
Sikhs EKTA zindabad
Waheguru ji
Waheguru Ji waheguru
Very good