ਅੰਮ੍ਰਿਤਪਾਲ ਮਹਿਰੋਂ ਸ਼ੇਰਾਂ ਵਾਂਗ ਗੱਜਿਆ, ਵੱਡੇ ਇਕੱਠ 'ਚ ਦੱਸੀ ਅਗਲੀ ਰਣਨੀਤੀ | Amritpal mehron | Mitti

แชร์
ฝัง
  • เผยแพร่เมื่อ 2 ก.พ. 2025

ความคิดเห็น • 346

  • @vanshdeepsingh9438
    @vanshdeepsingh9438 3 หลายเดือนก่อน +8

    ਮਹਿਰੋਂ ਸਾਹਿਬ ਜ਼ਿੰਦਾਬਾਦ ਵਾਹ ਜੀ ਵਾਹ ਮੋਤ ਤਾਂ ਇੱਕ ਅਟੱਲ ਸਚਾਈ ਹੈ ਇਹ ਆਉਣੀ ਹੀ ਆਉਂਣੀ ਕੋਈ ਨਹੀਂ ਟਾਲ ਸਕਦਾਂ ਪਰ ਬਹਾਦਰੀ ਦੀ ਮੋਤ ਮਰਣਾ ਹੀ ਠੀਕ ਹੈ ਆ੍ਪਾ ਸਾਰਿਆਂ ਨੂੰ ਇਸ ਦੇ ਨਾਲ ਖੜਣਾ ਚਾਹਿਦਾ ਹੈ

  • @sarupsingh5316
    @sarupsingh5316 4 หลายเดือนก่อน +17

    ❤❤❤🎉🎉🎉🎉 ਵਾਹਿਗੁਰੂ ਭਲੀ ਕਰੇ ਰੱਬਾ ਮੇਰਿਆ ਮਹਿਰ ਕਰੀ ਇਸ ਇਨਸਾਨ ਤੇ ਧਰਤੀ ਤੇ ਲੰਮੀ ਉਮਰ ਕਰੀ

  • @angrejsinghbajwa788
    @angrejsinghbajwa788 4 หลายเดือนก่อน +45

    ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ❤

  • @HarryMeet-g6x
    @HarryMeet-g6x 4 หลายเดือนก่อน +105

    ਵਾਹ ਜੀ ਵਾਹ ਗੁਰੂ ਗੋਬਿੰਦ ਸਿੰਘ ਜੀ ਦਾ ਵਾਣਾ ਹੋਵੇ ਸੱਚਾ ਸਿੱਖ ਹੋਵੇ, ਬਿਲਕੁਲ ਨਾਲ ਖੜਾਂਗੇ,,,,, ਗੀਤਕਾਰ ਮੀਤ ਸਫੀਪੁਰ ਕਲਾ

    • @JasbirbadeshaBadesha
      @JasbirbadeshaBadesha หลายเดือนก่อน

      🎉🎉😂😂❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉I think I will be in 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉I 🎉🎉🎉🎉I 🎉🎉🎉🎉🎉🎉I 🎉have to go to the 🎉🎉🎉🎉😢🎉🎉I think I will be in the office

  • @SohansinghSikh-li9bp
    @SohansinghSikh-li9bp 4 หลายเดือนก่อน +109

    ਰੱਬ ਜੋ ਕਰਦਾ ਠੀਕ ਕਰਦਾ ਅੰਮ੍ਰਿਤਪਾਲ ਜੀ ਤੁਹਾਡੇ ਵੱਲ ਵੋਟਾਂ ਬਹੁਤ ਨੇ ਤੁਹਾਡੇ ਵੇਰਗੇ ਨੇਤਾ ਦੀ ਲੋੜ ਆ ਪੰਜਾਬ ਨੂੰ ਹੁਣ ਖਾਲਸਾ ਰਾਜ ਕੈਮ ਕਰ ਲੋ

    • @USER-GAMERSLORD
      @USER-GAMERSLORD 4 หลายเดือนก่อน +7

      ਖਾਲਸਾ ਨੇਤਾ ਨੂੰ ਖਾਲਸਾ ਵੱਡਾ ਰਾਜਾ ਹੈ

    • @HarbansSingh-yd5ul
      @HarbansSingh-yd5ul 4 หลายเดือนก่อน +2

      Khalsa di, chardi, kla❤🎉😮​@@USER-GAMERSLORD

  • @ਸ਼ਮਸ਼ੇਰਸਿੰਘ-ਖ7ਘ
    @ਸ਼ਮਸ਼ੇਰਸਿੰਘ-ਖ7ਘ 4 หลายเดือนก่อน +21

    ਵਾਹਿਗੁਰੂ ਵਾਹਿਗੁਰੂ ਸਹਿਬ ਜੀ

  • @dildeepsinghpb0367
    @dildeepsinghpb0367 4 หลายเดือนก่อน +16

    ਫੁੱਲ ਸਪੋਟ ਆ ਭਾਈ ਅੰਮ੍ਰਿਤਪਾਲ ਮਾਰੋ ਜੀ ਨੂੰ

  • @ajaibsingh9738
    @ajaibsingh9738 4 หลายเดือนก่อน +27

    ਬਾਬਾ ਜੀ ਮੈ ਮਾਨਸਾ ਤੋ ਮੇਨ ਬਜਾਰ ਗੁਰੂਦੁਆਰ ਸਾਹੀਬ ਜੀ ਨੇੜੇ ਵਾਹੀਗੁਰੂ ਅਕਾਲੀ ਫੂਲਾ ਸਿੰਘ ਅਜਾਇਬ ਲਾਟਰੀ ਸਟਾਲ ਲਗਵਾਈ ਹੋਈਆ ਇਥੇ ਗੁਰੂ ਘਰ ਦਾ ਪ੍ਰਧਾਨ ਤੇ ਸੈਕਟਰੀ ਧਮਕੀਆ ਦਿਦੇਆ ਇਥੇ ਇਕ ਹੋਰ ਬੂੜੀ ਤੇ ਉਸਦੇ ਘਰਵਾਲਾ ਗੁਰੂ ਜੀ ਦੇ ਸਾਸਤਰ ਵੇਚਦੇਆ ਲੋਕਾ ਨੂੰ ਬਡੀ ਤੁਰੇ ਜਾਦੇਆ ਮੈ ਗੁਰੁ ਜੀ ਸਾਸਤਰ ਜੋ ਨਵਾ ਸਿੰਘ ਸਜਦਾਏ ਗੁਰੂ ਵਾਲਾ ਬਣਦਾਏ ਮੈ ਸਾਸਤਰ ਫਰੀ ਸੇਵਾ ਕਰਦਾ ਸੀ ਇਹ ਬੰਦੇ ਧਮਕੀਆ ਦਿਦੇਆ ਇਹੋ ਜਿਹੇ ਬੰਦੇ ਜੋ ਸੇਵਾ ਤੋ ਰੋਕਦੇਆ ਗੁਰੂ ਘਰਾਚੋ ਕਡਣੇ ਚਾਹੀਦੇ ਪ੍ਰਧਾਨ ਨੂੰ ਪਾਠ ਅਰਦਾਸ ਨਹੀ ਆਊਦੀ ਕਡੋ

  • @muridpursaab5692
    @muridpursaab5692 4 หลายเดือนก่อน +53

    ਭਗਵੰਤ ਮਾਨ ਜੀ ਖ਼ਾਲਸੇ ਦਾ ਸਾਥ ਦਿਉਂ ਨਹੀਂ ਤਾਂ ਤੁਹਾਡੀ ਸਰਕਾਰ ਦਾਂ ਮਾੜਾਂ ਸਮਾਂ ਸ਼ੁਰੂ ਹੋ ਜਾਣਾ

  • @gaganss8459
    @gaganss8459 4 หลายเดือนก่อน +55

    ਅਮਿ੍ਤਪਾਲ ਸਿੰਘ ਮਹਿਰੋਂ ਸ਼ੇਰ ਹੈ ਸ਼ੇਰ ਅਮਿ੍ਤਪਾਲ ਸਾਰੀ ਦੀ ਸ਼ਾਰੀ ਦੁਨੀਅਾਂ ਤੇਰੇ ਮਗਰ ਹੈ ਖੁਲ ਕਿ ਗਲ ਕਰੋ ਸ਼ੇਰ ਜ਼ੀਃਃ ਹਾਸ਼ਦਾ ਵਾਸ਼ਦਾ ਖੇਡ ਃ= ਅਮਿ੍ਤਪਾਲ ਸਿੰਘ ਸੇਰ ਃ

    • @lakhbirsidhu5271
      @lakhbirsidhu5271 4 หลายเดือนก่อน +2

      Good👍👍👍👍👍👍👍.

    • @GursewakSingh-ke1uh
      @GursewakSingh-ke1uh 4 หลายเดือนก่อน

      ਸੇਰ ਕਲ ਪਰਸ਼ੋ ਰੋਈ ਜਾਂਦਾ ਸੀ,

    • @sandeepdhaliwalfitness8087
      @sandeepdhaliwalfitness8087 4 หลายเดือนก่อน

      Matlab tu sale kutte sadh de haqq ch aa?? Jehra tenu bhai amritpal singh ronda diss gya par wajah ki c oh ni dissi​@@GursewakSingh-ke1uh

    • @deeprandhawa4156
      @deeprandhawa4156 4 หลายเดือนก่อน +4

      ​@@GursewakSingh-ke1uh Menu lagda veer tu v charan gaat wale babe do olad aa tahi tenu bahut kushi hoi amritpal de ron di 🙏🙏

    • @gurvinderkaur4675
      @gurvinderkaur4675 4 หลายเดือนก่อน

      ​@@deeprandhawa4156boht vdiya jvab 👍🏻

  • @ParamjitSingh13517
    @ParamjitSingh13517 4 หลายเดือนก่อน +21

    Waheguru ji 💐🙏

  • @AshishChauhan-zx2yo
    @AshishChauhan-zx2yo 4 หลายเดือนก่อน +3

    ਵਾਹਿਗੁਰੂ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣਾ।

  • @Jasssidhu-1616
    @Jasssidhu-1616 4 หลายเดือนก่อน +88

    Full ਸਪੋਟ ਭਾਈ ਜੀ ਨੂੰ

    • @kamalsingh-dc1vs
      @kamalsingh-dc1vs 4 หลายเดือนก่อน

      ਵੀਰ ਤੂੰ ਇਸਦੀ ਹਕੀਕਤ ਜਾਣ ਗਿਆ ਤਾਂ ਗੋਲੀ ਚਲਾਉਣ ਤੱਕ ਜਾਵੇਗਾ ਇਹ ਇਕੱਲਾ ਹੀ ਸਾਰੇ ਸਿੱਖ ਜਗਤ ਨੂੰ ਮੂਰਖ਼ ਬਣਾਈ ਫਿਰਦਾ ਹੈ 😢

    • @jassalkaur3548
      @jassalkaur3548 4 หลายเดือนก่อน

      🙏🙏🙏🙏🙏🙏🙏

    • @sukhdeepdhindsa6157
      @sukhdeepdhindsa6157 4 หลายเดือนก่อน

      ਕੀ ਸਚਾਈ ਆ ਇਹਨਾਂ ਦੀ ਉਹ ਵੀ ਦਸੋ​@@kamalsingh-dc1vs

    • @PargatSingh-ym7hq
      @PargatSingh-ym7hq 2 หลายเดือนก่อน

      ​​@@kamalsingh-dc1vs .
      ਮਤਬਲ ਬਾਈ ਜੀ ਕੀ

  • @mani-my7ru
    @mani-my7ru 4 หลายเดือนก่อน +6

    ਭਾਈ ਸਾਹਿਬ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਰਖੇਂ

  • @pindirakar5388
    @pindirakar5388 4 หลายเดือนก่อน +19

    Waheguru ji 🙏

  • @KulwantSingh-ti9vh
    @KulwantSingh-ti9vh 2 หลายเดือนก่อน +2

    ਸਾਰੇ ਭਾਈ ਸਾਹਿਬ ਦਾ ਸਾਥ ਜ਼ਰੂਰ ਦਿਉਂ ਜੀ 🙏🙏

  • @Fateh-Dhillon.1
    @Fateh-Dhillon.1 2 หลายเดือนก่อน +1

    ਵਾਹਿਗੁਰੂ ਜੀ ਚੜਦੀਕਲਾ ਰੱਖਣਾ ਵੀਰ ਦੀ ਹਮੇਸ਼ਾ

  • @majorsingh8647
    @majorsingh8647 4 หลายเดือนก่อน +39

    ਵੱਧ ਤੋ ਵੱਧ ਲਾਡਲੀਆਂ ਫੌਜਾ ਦੀਆਂ ਛਉਣੀਆਂ ਬਣਾਓ ਤੇ ਭਰਤੀਆਂ ਫੋਜਾ ਦੀਆ ਚਾਲੂ ਕਰੋ

    • @Kiranpal-Singh
      @Kiranpal-Singh 4 หลายเดือนก่อน +4

      ਬਥੇਰੀਆਂ ਨਿਹੰਗ ਜਥੇਬੰਦੀਆਂ ਹਨ, ਪਰ ਬਹੁਤੇ ਫਰਜ ਨਹੀਂ ਪਹਿਚਾਣਦੇ, ਬਾਣਾ ਪਾ ਕੇ ਘੋਟਾ ਲਾਈ ਜਾਂਦੇ ਹਨ, ਨਾਮ-ਬਾਣੀ ਅਭਿਆਸ ਦੀ ਘਾਟ ਹੈ !

    • @magharsinghdhaliwal-o6o
      @magharsinghdhaliwal-o6o หลายเดือนก่อน

      ਬਾਬਾ ਮੈਰੋ ਜੀ ਦਾ ਬਾਦ ਜੀ

  • @sidhu8042
    @sidhu8042 4 หลายเดือนก่อน +16

    ਰੱਬ ਕਰੇ ਇਹ ਪੁਲਿਸ ਵਾਲਿਆ ਦੀ ਕੁੜੀ ਨਾਲ ਇਕ ਵਾਰ ਜਰੂਰ ਹੋਵੇ ਇਹ ਕਿਰਿਆਕਰਮ,,, ਫੇਰ ਪਤਾ ਲਗੁ ਏਨਾ ਨੂੰ

    • @Jaskaransingh-s8h
      @Jaskaransingh-s8h 4 หลายเดือนก่อน

      ਵੀਰ ਜੀ ਆਪਾਂ ਲੋਕ ਤਾਂ ਧੱਕਾ ਕਰ ਲੈਂਦੇ ਹਾਂ ਪਰ ਪੁਲਿਸ ਨੇ ਕਨੂੰਨ ਮੁਤਾਬਕ ਕਰਨਾ ਹੁੰਦਾ ਐ ਐਵੇਂ ਭਾਵਿਕ. ਨਹੀਂ ਹੋਣਾ ਚਾਹੀਦਾ ਕਿ ਆਪਾਂ ਜਰੂਰਤ‌ ਤੋਂ ਜਿਆਦਾ ਗਲਤ ਸਬਦਾ ਦੀ। ਵਰਤੋਂ ਕਰ ਦੇਂਦੇ ਹਾਂ ਸੋ ਕਰਨੀ ਨਹੀਂ ਚਾਹੀਦੀ। ਇਹ ਕੋਈ ਕਿਸੇ ਦੀ ਕੁੜੀ ਨਾਲ ਧੱਕਾ ਨਹੀਂ ਹੋਇਆ ਆਪਣੀ ਮਰਜ਼ੀ ਨਾਲ ਖੇਹ ਖਾਂਦੀ ਹੈ। ਬਾਕੀ ਕਿ‌ ਸੱਚ ਐ ਕਿ ਝੂਠ ਐ ਉਹ ਤਾਂ ਰੱਬ ਜਾਣਦਾ ਐ

  • @sherasim1081
    @sherasim1081 4 หลายเดือนก่อน +3

    Waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏 dhan dhan baba deep Singh g Mehar Karo g sardar g ta waheguru ji 🙏

  • @Jotttt907
    @Jotttt907 2 หลายเดือนก่อน +1

    Amartpal veer nu waheguru chardi kla bkse

  • @dgpsingh6704
    @dgpsingh6704 4 หลายเดือนก่อน +4

    ਭਾਈ ਪੁਤੱਰ ਅੰਮ੍ਰਿਤਪਾਲ ਸਿੰਘ ਮਹਿਰੋਂ ਗੁਰੂ ਸਾਹਿਬ ਤੇਰੇ ਤੇ ਮੇਹਰਾ ਕਰਨ।

  • @goppybaidwan
    @goppybaidwan 4 หลายเดือนก่อน +10

    ਵਾਹਿਗੁਰੂ ਜੀ 🙏

  • @tanveerdar8902
    @tanveerdar8902 4 หลายเดือนก่อน +43

    ਜਿਉਂਦਾ ਰਿਹ

    • @lakhvirgrewal
      @lakhvirgrewal หลายเดือนก่อน +1

      Sada. Veer. Amartpal. Jindabad. Ver. Nu. Salut. Ha

  • @udheyveerpratapsinghbhangu1236
    @udheyveerpratapsinghbhangu1236 4 หลายเดือนก่อน +13

    Waheguru Ji Mehar kryo

  • @paramjitsingh224
    @paramjitsingh224 4 หลายเดือนก่อน +8

    ਵਾਹਿਗੁਰੂ ਜੀ ਮੇਹਰ ਕਰੋ ਵੀਰ ਜੀ ਤੇ

  • @TheKingHunter8711
    @TheKingHunter8711 4 หลายเดือนก่อน +3

    ਅਸੀਂ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਨਾਲ ਹਾਂ, ਮਹਿਰੋਂ ਵੀਰ ਨੂੰ ਜੇਲ੍ਹ ਵਿੱਚ ਡੱਕਣ ਲਈ ਇਹ ਭੰਡ ਅਤੇ ਬੀਜੇਪੀ-RSS ਦੀ ਬਹੁਤ ਗੰਦੀ ਸਜ਼ਿਸ਼ ਸੀ, ਸ਼ੁਕਰ ਆ ਕਿ ਇੰਨਾਂ ਨੇ ਆਪਣੀ ਸੂਝਬੂਝ ਤੋਂ ਕੰਮ ਲਿਆ, ਹੁਣ ਵੀ ਜਗਰਾਉਂ ਦਾ ਜਸਜੋਤ ਸਿੰਘ DSP ਏਸ ਫਿਰਾਕ ਵਿੱਚ ਹੈ ਕਿ ਭਾਈ ਮਹਿਰੋਂ ਨੂੰ ਅਰੈਸਟ ਕਰਕੇ ਜੇਲ੍ਹ 'ਚ ਸੁੱਟਿਆ ਜਾਵੇ ਜੇਕਰ ਲੋਕਾਂ ਨੇ ਭਾਈ ਮਹਿਰੋਂ ਦਾ ਸਾਥ ਨਾ ਦਿੱਤਾ ਤਾਂ

  • @mr_funny_yes12
    @mr_funny_yes12 4 หลายเดือนก่อน +10

    ਵਾਹਿਗੁਰੂ ਜੀ ਡੇਰਾ ਵਾਦ ਬੰਦ ਕਰੋ

    • @GursewakSingh-ke1uh
      @GursewakSingh-ke1uh 4 หลายเดือนก่อน

      ਅਜੇ ਤੱਕ ਕੋਈ ਜੰਮਿਆ ਹੀ ਨਹੀਂ ਹੈ ਜੀ

  • @SarbjitSingh-z8v
    @SarbjitSingh-z8v หลายเดือนก่อน +1

    Very good very good

  • @hardevsingh-km9kc
    @hardevsingh-km9kc 4 หลายเดือนก่อน +10

    Waheguru ji ❤️

  • @Pargatsinghkhera-fh2iq
    @Pargatsinghkhera-fh2iq 4 หลายเดือนก่อน +14

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @iqbalsingh9150
    @iqbalsingh9150 2 หลายเดือนก่อน +1

    Bhai mehron ji God bless you 💗💗👍🙏🙏

  • @sikanderaarain2812
    @sikanderaarain2812 4 หลายเดือนก่อน +11

    ❤❤❤❤ ਵਾਹਿਗੁਰੂ ਜੀ

  • @08624
    @08624 หลายเดือนก่อน

    ਭਾਈ ਅੰਮ੍ਰਿਤਪਾਲ ਸਿੰਘ ਜੀ ਸਾਡੀ ਤਾਂ ਤੁਹਾਨੂੰ ਬੇਨਤੀਆ ਆਪ ਦਾ ਬਚਾ ਰੱਖਣਾ ਕਿਤੇ ਮੂਸੇ ਵਾਲੇ ਵਾਂਗੂੰ ਤੁਹਾਡੇ ਨਾਲ ਵੀ ਭਾਣਾ ਨਾ ਵਰਤਾ ਦੇਣ ਇਹ ਮਰਾਉਂਦੇ ਹੁੰਦੇ ਆ ਜੇ ਕੋਈ ਸੱਚ ਬੋਲਦਾ ਤਾਂ ਜਾਂ ਕੋਈ ਬਹਾਨਾ ਬਣਾ ਕੇ ਐਨਐਸਏ ਲਾ ਦਿੰਦੇ ਆ ਅੱਜ ਤਾਈ ਆਪਣੇ ਨਾਲ ਹੁੰਦਾ ਆਇਆ ਇਹ ਕੁਛ

  • @preetkaur7207
    @preetkaur7207 หลายเดือนก่อน

    Waheguru ji🙏🙏🙏🙏🙏 baba nada sangh g mahr kade

  • @TejindersinghSingh-wc4lw
    @TejindersinghSingh-wc4lw 4 หลายเดือนก่อน +10

    Very good amritpal Singh, ji❤

  • @sukhchainsinghkhalsa5738
    @sukhchainsinghkhalsa5738 2 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤

  • @hardeepsidhu1877
    @hardeepsidhu1877 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @jhujarrajput8145
    @jhujarrajput8145 4 หลายเดือนก่อน +3

    ਵਾਹਿਗੁਰੂ ਜੀ ਮੇਹਰ ਕਰਿਉ ਅਮ੍ਰਿਤਪਾਲ ਵੀਰ ਤੇ

  • @gopallammalamma2680
    @gopallammalamma2680 4 หลายเดือนก่อน +7

    ਬਾਈ ਪੰਜਾਬ ਸਰਕਾਰ ਤਾਂ ਆਪ ਜਾਨ ਬਚਾਉਂਦੀ ਫਿਰਦੀ ਆ ਇਹਨਾਂ ਨੇ ਪੰਜਾਬ ਦਾ ਬੇੜਾ ਗਰਕ ਕਰਕੇ ਰੱਖਤਾ

  • @JASMAILDHALIWAL-w2l
    @JASMAILDHALIWAL-w2l 4 หลายเดือนก่อน +5

    ਵਾਹਿਗੁਰੂ ਜੀ ਮੇਹਰ ਕਰੋ

  • @ravindersinghmullanpur1932
    @ravindersinghmullanpur1932 4 หลายเดือนก่อน +1

    ਵਾਹਿਗੁਰੂ ਜੀਓ ਵੀਰ ਜੀ ਨੂੰ ਚੜ੍ਹਦੀਕਲਾ ਬਕਸ਼ਿਓ ਜੀਓ 🙏🙏🙏🙏🙏🙏🙏

  • @singhkewal3201
    @singhkewal3201 หลายเดือนก่อน

    ❤❤❤❤ mehro zindabad

  • @amandeepkaurdhillon4971
    @amandeepkaurdhillon4971 4 หลายเดือนก่อน +2

    ਭਾਈ ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ ਵਾਹਿਗੁਰੂ ਜੀ ਮੇਹਰ ਕਰਿਉ 🙏🙏

  • @KulwantSinghKulwantsingh-v4d
    @KulwantSinghKulwantsingh-v4d 2 หลายเดือนก่อน

    ਸਰਕਾਰ ਅਮ੍ਰਿਤ ਪਾਲ ਸਿੰਘ ਮੇਹਿ ਰੋ ਦਾ ਸਾਥ ਦਿਏ ਦਿਊਂ

  • @malkitsingh1670
    @malkitsingh1670 หลายเดือนก่อน

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਨੂੰ

  • @jagadevsingh7303
    @jagadevsingh7303 4 หลายเดือนก่อน +5

    Amartpal ਸਿੰਘ ਖ਼ਾਲਸਾ ਜਿੰਦਾਬਾਦ

  • @GurwinderSingh2wale
    @GurwinderSingh2wale 4 หลายเดือนก่อน +1

    Sach Nu Koi Duba Nahi Sakda Guru Ji Kirpa Karnge Bhai Amritpal Singh Ji Mehron Guru Da Asli Sikh Hai Sare Veer Naal Aao Ji

  • @JaguarsinghBadesha
    @JaguarsinghBadesha หลายเดือนก่อน +1

    Mera veer

  • @rajasrari4587
    @rajasrari4587 2 หลายเดือนก่อน

    ਹੀਰਾ ਸਿੰਘ ❤

  • @kiranpreetkaur6168
    @kiranpreetkaur6168 4 หลายเดือนก่อน +8

    ਨਿਰੰਕਾਰ ਸਦਾ ਮੇਹਰ ਭਰਿਆ ਹੱਥ ਰੱਖੋ ਵੀਰ ਤੇ

  • @GurpreetSingh-b2j3q
    @GurpreetSingh-b2j3q 4 หลายเดือนก่อน +4

    Amratpal ❤️❤️❤️

  • @GurjeetSingh-r8q
    @GurjeetSingh-r8q 4 หลายเดือนก่อน +1

    ਅੰਮਿਤਪਾਲ ਸਿੰਘ ਦਾ ਸਾਥ ਜਰੂਰ ਦਿੳ

  • @satnamSingh-nm8hq
    @satnamSingh-nm8hq 4 หลายเดือนก่อน +5

    ਸੰਗਤ ਉਹ ਕੌਮ ਨੂੰ ਫਿਰ ਨਵਾਂ ਹੀਰਾ ਮਿਲਿਆ ਸਾਂਭੋ ਐਮਐਲਏ ਬਣਾਓ ਐਮਪੀ ਬਣਾਓ ਪਾਵਰ ਦੇ ਜਿੰਨੀ ਹੋ ਸਕਦੇ ਇਹਨਾਂ ਨੂੰ ਸਰਕਾਰ ਵਿੱਚ ਲਿਆਓ ਭਗਵੰਤ ਕੰਜਰ ਨੂੰ ਕੱਢੋ

  • @ManjeetSingh-eu3mo
    @ManjeetSingh-eu3mo 4 หลายเดือนก่อน +4

    Waheguru ji waheguru ji meher kro bhai
    Sahib ta

  • @bootasingh3500
    @bootasingh3500 4 หลายเดือนก่อน +1

    ਅਮ੍ਰਿਤ ਪਾਲ ਸਿੰਘ ਜੀ ❤❤❤❤

  • @angrejsingh-eq9jm
    @angrejsingh-eq9jm 4 หลายเดือนก่อน +3

    Waheguru ji charhi kla dene❤❤

  • @Gursimrnn
    @Gursimrnn 4 หลายเดือนก่อน

    ਸਦਾ ਚੜ੍ਹਦੀਕਲਾ ਵਿੱਚ ਰਹੋ 🙏

  • @satpalsinghgillthanedaar
    @satpalsinghgillthanedaar 4 หลายเดือนก่อน +6

    DVR ਲਓ ਏਹਤੋਂ,, ਇਹਦੀ ਸੱਚਾਈ ਪਤਾ ਲੱਗ ਜਾਊ

    • @sukhgill1270
      @sukhgill1270 4 หลายเดือนก่อน

      Bai teri bagrari kand wali video dekh ke lagg ya c Tu phela police wala ju sikhi nu job Tu upper samj da.... Bhut respect c tere li... Par tere eh comment dekh ke dukh ohya.... Dkha ti tu vi appni aukat... Ik police wala police di support karo bhave oh kidha vi croupt officer ohve.. Je oh sacha ta hi media aa ke sara kug das reha te proof de reha... Tera dsp jasjot kyo ni media ch aa safai denda

  • @SinghJagga-ut5nj
    @SinghJagga-ut5nj 4 หลายเดือนก่อน +1

    ਬਾਬਾ ਵਾਦ ਭਜਾਉ ਸਿੱਖ ਪੰਥ ਬਚਾਓ
    ਗੁਰੂ ਸਿੱਖ ਸਾਰੇ ਭੈਣ ਭਰਾ ਹਨ
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਕਰੋ ਜੀ 🙏🙏🙏🙏

  • @TarsemSingh-nm3nw
    @TarsemSingh-nm3nw 2 หลายเดือนก่อน

    Waheguru mehar kre Pau mehro te

  • @JaswinderSingh-kt9yc
    @JaswinderSingh-kt9yc 4 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @NirmalSingh-g4h
    @NirmalSingh-g4h 4 หลายเดือนก่อน +5

    Sikh qoam sikh jathe bandia sare e satikar yoge ne ji bauht Khushi hundi h man nu jado sari qoam ekathe have ji

  • @SinghGurmeet-m9m
    @SinghGurmeet-m9m 4 หลายเดือนก่อน

    Waheguru ji ka Khalsa waheguru Ji ki Fateh ❤ DK Singh ❤

  • @JasbirKaur-k9k2z
    @JasbirKaur-k9k2z หลายเดือนก่อน

    ਜੀੳੰਦਾ ਰੈਹ ਪੁਤਰਾ

  • @DavinderSingh1634.wx4km
    @DavinderSingh1634.wx4km 4 หลายเดือนก่อน +1

    ਵਾਹਿਗੁਰੂ ਜੀ 💖🙏

  • @HARJEETSINGH-yv1np
    @HARJEETSINGH-yv1np 4 หลายเดือนก่อน

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤

  • @sukhjindersingh3605
    @sukhjindersingh3605 4 หลายเดือนก่อน +2

    ਭਾਈ ਅਮ੍ਰਿਤਪਾਲ ਸਿੰਘ ਜੀ ਮੈਹਰੋ ਦਾ ਸਾਥ ਦੇਣਾ ਚਾਹੀਦਾ ਹੈ

  • @RajinderSingh-fh7lc
    @RajinderSingh-fh7lc หลายเดือนก่อน

    Wàheguru ji

  • @Rupinder-r6s
    @Rupinder-r6s 4 หลายเดือนก่อน +2

    eho jeh babea to ki lena va mar jan sikhi te daag lgonde jede ...amritpal veere asi sare tode nal haan ❤❤

  • @apnachannel4819
    @apnachannel4819 4 หลายเดือนก่อน +1

    Bilkul sahi gaal kiti hai amritpal singh mehron ji ne

  • @HarjitSingh-r4o
    @HarjitSingh-r4o 4 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਭਲੀ ਕਰੇ ਵੀਰ ਜੀ

  • @santoshkaur9285
    @santoshkaur9285 2 หลายเดือนก่อน

    Waheguru ji aas pasa rhnh vale log hi tdfande n

  • @TheKingHunter8711
    @TheKingHunter8711 4 หลายเดือนก่อน +1

    💥👉🏻 ਭਾਈ ਅੰਮ੍ਰਿਤਪਾਲ ਸਿੰਘ ਅਤੇ ਬੰਦੀ-ਸਿੰਘ ਰਿਹਾਈ ਲਈ ਮੋਹਾਲੀ ਵਿੱਚ ਲੱਗੇ 'ਕੌਮੀਂ ਇੰਨਸਾਫ ਮੋਰਚਾ' ਵਿੱਚ ਵਧ-ਚੜ੍ਹਕੇ ਪਹੁੰਚਿਆ ਕਰੋ ਜੀ

  • @surinderkour6921
    @surinderkour6921 4 หลายเดือนก่อน +1

    Waheguru ji ka khalsa
    Waheguru ji ki fateh ji

  • @KuldipKaur-j6c
    @KuldipKaur-j6c 4 หลายเดือนก่อน +2

    Waheguru ji chardi kla rakhe ji 🙏

  • @criminalboy-pn4se
    @criminalboy-pn4se 4 หลายเดือนก่อน

    ਵਾਹਿ ਗੁਰੂ ਜੀ ਵਾਹਿ ਗੁਰੂ ਜੀ,

  • @AmandeepChahal-s8g
    @AmandeepChahal-s8g 4 หลายเดือนก่อน +2

    ❤❤❤❤❤❤very good

  • @GaganSingh-qc6em
    @GaganSingh-qc6em 4 หลายเดือนก่อน +3

    ਵਾਹਿਗੁਰੂ ਜੀ

  • @paramjitsingh8409
    @paramjitsingh8409 4 หลายเดือนก่อน +2

    Good. Khalsa. G

  • @GurnamSingh-hc6hx
    @GurnamSingh-hc6hx 2 หลายเดือนก่อน

    Amritpal.mahro,veer.jindabad

  • @MaanSingh-rt6gt
    @MaanSingh-rt6gt 4 หลายเดือนก่อน +5

    ਪੂਰੀ ਕੌਮ ਨੂੰ ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਦਾ ਸਾਥ ਦੇਣਾ ਚਾਹੀਦਾ

  • @bhupindersingh5311
    @bhupindersingh5311 4 หลายเดือนก่อน +1

    Waheyguru chardikala rakhey 💪🏽💪🏽💪🏽💪🏽💪🏽

  • @mpsingh1976
    @mpsingh1976 4 หลายเดือนก่อน +3

    ਬਲਾਤਕਾਰ ਨਹੀ ਆਸਿਕ ਮਸ਼ੂਕ ਦਾ ਰੌਲਾ ਤੇ ਜੋ ਗਲ ਬੇਅਦਬੀ ਦੀ ਤਾਂ ਬਾਬਾ ਵੀ ਪਾਪੀ ਤੇ ਓਹ ਕੁੜੀ ਵੀ ਪਾਪਣ ਸਜਾ ਦੋਨਾਂ ਨੂੰ ਹੋਵੇ
    ਮੇਹਰੋਂ ਸਾਹਿਬ ਇਕ ਤਰਫਾ ਗੱਲ ਕਰ ਰਿਹਾ

  • @PalwindersinghPsb
    @PalwindersinghPsb 4 หลายเดือนก่อน +3

    So proud of you Vir Ji.raji raho.

  • @HarbhalSinghBhoma9124
    @HarbhalSinghBhoma9124 4 หลายเดือนก่อน +1

    ਭਾਈ ਸਾਬ ਜੀ
    ਗੁਰੂ ਕ੍ਰਿਪਾ ਕਰਨ
    ਬਾਕੀ ਧਿਆਨ ਨਾਲ
    ਸੂਜ ਬੂਜ ਨਾਲ
    ਬਾਕੀ ਸੋਉਣੋ ਸਾਰਿਆ ਦੀ ਕਰੋ ਗੁਰੂ ਸਾਹਿਬ ਹਾਜ਼ਿਰ ਮੰਨ ਕੇ
    🙏🙏🙏🙏🙏🙏🙏🙏🙏🙏🙏🙏
    🪯🪯🪯🪯🪯🪯🪯🪯🪯🪯🪯🪯
    🐅🪯🐅🪯

  • @RajivKumar-qk3vq
    @RajivKumar-qk3vq 4 หลายเดือนก่อน +1

    Waheguru salute ji

  • @amanjotkaur-d3b
    @amanjotkaur-d3b 2 หลายเดือนก่อน

    ਮੇਰੇ ਵੀਰ ਸਾਨੂੰ ਸਾਰਿਆਂ ਨੂੰ ਤੁਹਾਡੇ ਤੇ ਮਾਣ ਹੈ

  • @GurbhejSingh-d3o
    @GurbhejSingh-d3o 4 หลายเดือนก่อน

    ਵੀਰ ਅਸੀਂ ਆਪ ਤੁਹਾਡੇ ਤੋਂ ਦੂਰ ਬੈਠੇ ਹੋਏ ਆ ਜਿਸ ਕਰਕੇ ਮੈ ਆਪ ਆ ਕੇ ਨਹੀਂ ਨਾਲ ਖੜ ਸਕਿਆ ਪਰ ਮੈ ਆਪਣੇ ਪਰਿਵਾਰ ਦੇ ਮੈਂਬਰ ਅਤੇ ਮੇਰੇ ਸਾਥੀ ਸਿੰਘ ਹਮੇਸਾ ਤੁਹਾਡੇ ਨਾਲ ਖੜੇ ਆ ਬਾਕੀ ਮੈ ਅਤੇ ਮੇਰੇ ਇੱਥੋਂ ਕਨੇਡਾ ਟੋਰਾਟੋ ਵਾਲੇ ਵੀਰ ਤੁਹਾਡੇ ਨਾਲ ਖੜੇ ਆ ਜੋ ਵੀ ਹੁਕਮ ਲਗਾਉਂਗੇ ਹਮੇਸਾ ਤਿਆਰ ਹਾ ਉਹ ਫਿਰ ਚਾਹੇ ਸਾਡੇ ਏਧਰ ਕੋਈ ਕੰਮ ਨੂੰ ਸਿਰੇ ਲਗਾਉਣ ਦਾ ਹੁਕਮ ਲਾਉਗੇ ਤਾ ਅਸੀਂ ਹਮੇਸਾ ਨਾਲ ਅੜੇ ਅਤੇ ਜਿੰਨੇ ਜੋਗੇ ਆ ਨਾਲ ਖੜੇ ਆ ਮਹਿਰੋ ਵੀਰ ਜੀ🙏🏻🙏🏻🙏🏻

  • @RajSidhu-j4g
    @RajSidhu-j4g 4 หลายเดือนก่อน +6

    ❤❤❤

  • @GurjeetaSingh-yq3zm
    @GurjeetaSingh-yq3zm 4 หลายเดือนก่อน +1

    Good baai dil jit lea

  • @CHARANJEETSingh-yf4lx
    @CHARANJEETSingh-yf4lx 2 หลายเดือนก่อน

    Mehro(n) is great person

  • @AshishChauhan-zx2yo
    @AshishChauhan-zx2yo 4 หลายเดือนก่อน

    ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @KhushiDhaliwal-gc6qo
    @KhushiDhaliwal-gc6qo 4 หลายเดือนก่อน +1

    Waheguru ji ❤❤❤🎉🎉

  • @GurdaspurSandhu
    @GurdaspurSandhu 4 หลายเดือนก่อน +1

    ਗੁੱਡ ਵੀਰ ਬਹੁਤ ਵਧੀਆਂ

  • @748babykaur4
    @748babykaur4 4 หลายเดือนก่อน +1

    ❤❤waheguru ji

  • @HAPPYMALHI-un3lk
    @HAPPYMALHI-un3lk 4 หลายเดือนก่อน

    ❤❤ waheguru Ji

  • @harpreetramgarhia2804
    @harpreetramgarhia2804 4 หลายเดือนก่อน

    Waheguru ji ka Khalsa waheguru ji ki Fateh Fateh Fateh Fateh Fateh

  • @bichitarsingh9259
    @bichitarsingh9259 4 หลายเดือนก่อน

    Waheguru ji kirpa kre

  • @sarabjitSingh-vd2lz
    @sarabjitSingh-vd2lz 4 หลายเดือนก่อน +1

    ਅਮ੍ਰਿਤ ਪਾਲ ਮੈਰਾ ਜੀ ਆਪ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਪੁਰਾ ਹੱਥ ਹੈ ਜੀ ।ਪਰ ਪੰਜਾਬ ਸਰਕਾਰ ਤੇ ਸਟੇਟ ਸਰਕਾਰ ਤੇ ਪ੍ਰਸ਼ਾਸਨ ਨੇ। ਹੋ ਸਕਦਾ । N SA ਲਾ ਕੇ ਡਿਬਰੂਗੜ੍ਹ ਵੀ ਭੇਜ ਸਕਦੇ ਹਨ । ਧੱਕਾ ਹੋ ਸਕਦਾ ਹੈ । ਸੋਚ ਸਮਝ ਕੇ ਬਿਆਨ ਦਿਓ ਜੀ ।