ਯੂ ਪੀ ਨਾਲੋਂ ਮਾੜੇ ਹਾਲਾਤ ਪੰਜਾਬ ਦੇ ਇਸ ਪਿੰਡ ਦੇ ਨਾ ਰਸਤਾ ,ਨਾ ਹਸਪਤਾਲ ,ਨਾ ਸਰਕਾਰੀ ਸਹੂਲਤ ਗਲਤ ਪਿੰਡ ਜਨਮ ਲੈ ਲਿਆ

แชร์
ฝัง
  • เผยแพร่เมื่อ 5 ก.พ. 2025
  • ਯੂ ਪੀ ਨਾਲੋਂ ਮਾੜੇ ਹਾਲਾਤ ਪੰਜਾਬ ਦੇ ਇਸ ਪਿੰਡ ਦੇ ਨਾ ਰਸਤਾ ,ਨਾ ਹਸਪਤਾਲ ,ਨਾ ਸਰਕਾਰੀ ਸਹੂਲਤ ਗਲਤ ਪਿੰਡ ਜਨਮ ਲੈ ਲਿਆ ਬਾਪੂ ਦੇ ਭਾਵਕ ਬੋਲ #adventures #punjabivlogger #horror #nature

ความคิดเห็น • 20

  • @Lyrics_Armyot7
    @Lyrics_Armyot7 หลายเดือนก่อน +4

    ਇਹੀ ਹਾਲ ਹੈ ਪਿੰਡ ਜਵਾਹਰੇ ਵਾਲਾ ਦਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ..
    ਨਾ ਹਸਪਤਾਲ,ਨਾ ਬੱਸ ਸਰਵਿਸ,ਨਾ ਹੌਸਪੀਟਲ
    ਟੈਂਪੂ ਜਾਂਦੇ ਨੇ ਸ਼ਹਿਰ ਲਈ , ਉਹ ਵੀ ਐਤਵਾਰ ਨੂੰ ਕਦੇ ਜਾਂਦੇ ਨੇ ਕਦੀਂ ਨਹੀਂ ਜਾਂਦੇ ।

  • @gurjinderdhillon0044
    @gurjinderdhillon0044 29 วันที่ผ่านมา +1

    Nice bro

  • @rajindersingh-bm4gt
    @rajindersingh-bm4gt 25 วันที่ผ่านมา

    ❤🎉❤🎉❤ ਵੀਰੇ ,ਦੇਖੋ ਲੋਕ ਕੀ ਕੁਮੈਂਟ ਕਰਦੇ ਐ ... ਪਤਾ ਈ ਨਹੀ ਲਗਦਾ ਕਿਹੜੇ ਸ਼ਹਿਰ ਤੋਂ ਪਿੰਡ ਤੋਂ ਤੁਰੇ ਓ ਅਤੇ ਕਿਧਰ ਨੂੰ ਜਾ ਰਹੇ ਓ । ਇਕ ਵੀਰ ਨੇ ਹੋਰ ਵੀ ਲਿਖਿਆ ।❤🎉❤🎉😂❤🎉😂😢🎉😂

    • @karamsaini3472
      @karamsaini3472  25 วันที่ผ่านมา

      ਲੋਕ ਵੀਡੀਓ ਸਕਿੱਪ ਕਰਕੇ ਦੇਖਦੇ ਤਾ ਪਤਾ ਨਹੀਂ ਲਗਦਾ

  • @WarinderVirk
    @WarinderVirk 6 วันที่ผ่านมา

    ਸਾਡੈ'ਪਿਡੰ'ਵਿਚ'ਵੀ'ਨਾ'ਕੋਈ'ਬੱਸ'ਨਾਟੈਪੂ'ਨਾ'ਬੈਕ'ਟੂਟੀਆ'ਸੜਕਾ'ਜਿਵੈ'ਖੱਡੈਆ'ਦੇ'ਵਿਚ'ਹੀ'ਸੜਕ'ਬਨਾਈ'ਹੋਵੈ'ਬਿਲ'ਕੂਲ'ਟੂਟੀ'ਹੋਈ'ਛੇ'ਕਿਲੋ'ਮੀਟਰ'ਛੈਅਰ'ਏ'ਪਾਤੜਾ'ਅੱਦਾ'ਘੈਟਾ'ਲੱਗ'ਜਾਦਾ'ਏ'ਹਰਿਆਊ'ਖੂਰਦ'ਕੀਸੈ'ਦਿਨ'ਇਹ'ਵੀ'ਵਖਾ'ਦੇਊ'ਕੈਮਰਾ'ਮੈਨ'ਨੂੰ'ਬੈਨਤੀ'ਹੈ'ਜੀ'ਸੜਕ'ਵੈਖਣ'ਜੋਗ'ਹੈ'ਜੀ

  • @hardeepsingh4030
    @hardeepsingh4030 หลายเดือนก่อน +1

    ਪਰ ਇਲਾਕਾ ਇਹ ਸਵਰਗ ਵਰਗੈ, ਵਾਤਾਵਰਨ ਬਹੁਤ ਵਧੀਆ ਹੈ ਏਸ ਥਾਂ ਤੇ

  • @AmarjitSingh-se8yp
    @AmarjitSingh-se8yp หลายเดือนก่อน +2

    ਜ਼ਮੀਨ ਦਾ ਰੇਟ‌ਹਰ ਪਿੰਡ ਦਾ ਪੁਛ ਲਿਆ ਕਰੋ

  • @Sukh687
    @Sukh687 หลายเดือนก่อน +1

    Good vlogs❤

  • @adityabhanu4657
    @adityabhanu4657 29 วันที่ผ่านมา +1

    Astaad g dil jit leya usa texas to dekh reya veer

    • @karamsaini3472
      @karamsaini3472  29 วันที่ผ่านมา +1

      @@adityabhanu4657 Thanku Veere share

  • @AviDhoot-k7d
    @AviDhoot-k7d หลายเดือนก่อน +1

    Up nalo sachi gal a❤

  • @babbarsher2065
    @babbarsher2065 หลายเดือนก่อน +1

    💃 💃. 2 Ladies in. Jungle. 🐅 🐅. Bagh. ne. Thah. Lea. Wah. Uncle ji. 👳🏾‍♂️. 🇨🇦😂🇺🇸😂

  • @RohitSingh-qc3fv
    @RohitSingh-qc3fv หลายเดือนก่อน +1

    Good savhi aa pind da bhut bora hal aa …. Ik var koi dekh tw lwo

  • @Vellyjatt57
    @Vellyjatt57 หลายเดือนก่อน +1

    Good Saini Saab Punjab govt 😂😂😂

  • @AnnoyedBacon-du9so
    @AnnoyedBacon-du9so หลายเดือนก่อน

    Es pind de family membrane di gaddi v august mahine vich jajon khadd vich dubb gi c

  • @ObobbyOye
    @ObobbyOye หลายเดือนก่อน

    True but you can also good one person

  • @Kdevi7723
    @Kdevi7723 หลายเดือนก่อน

    Pinde da sachi bhut bora hall a 😢😢😢

  • @neelamsharma6737
    @neelamsharma6737 หลายเดือนก่อน

    Kehda pind a veer

  • @devganak4450
    @devganak4450 หลายเดือนก่อน +1

    Bhai sahb eh natija anpadhta da .