USA ਨੇ ਹੋਰ ਭਾਰਤੀ ਨਹੀਂ ਕਰਨੇ Deport!ਬੰਦ ਹੋਇਆ US 'ਚੋਂ ਕੱਢਣ ਦਾ ਸਿਲਸਿਲਾ ? ਅਜੇਪਾਲ ਬਰਾੜ ਤੋਂ ਸੁਣੋ ਕੀ ਹੋਣ ..?
ฝัง
- เผยแพร่เมื่อ 10 ก.พ. 2025
- USA ਨੇ ਹੋਰ ਭਾਰਤੀ ਨਹੀਂ ਕਰਨੇ Deport!
ਬੰਦ ਹੋਇਆ US 'ਚੋਂ ਕੱਢਣ ਦਾ ਸਿਲਸਿਲਾ?
ਅਜੇਪਾਲ ਬਰਾੜ ਤੋਂ ਸੁਣੋ ਹੁਣ ਕੀ ਹੋਣ ਵਾਲਾ?
#ajaypalsingh #americanews #deportations #amritsarairport #viralvideo #indianimmigrants #trendingnews #latestnews #donaldtrump #trumpnews #narendramodi #punjabnews #oneindiapunjab
ਸਾਡੇ ਲੋਕਾਂ ਦੀ ਬਹੁਤ ਵੱਡੀ ਗਲਤੀ ਐਥੈ ਪੰਜਾਬ ਉਜੜ ਰਿਹਾ ਹੈ ਇਹ ਬਾਹਰ ਨੂੰ ਭੱਜੇ ਜਾ ਰਹੇ ਹਨ ।
ਤੁਹਾਡਾ ਮ੍ਹਤਲਬ ਹੈ ਕਿ ਓਨਾਂ ਨੂੰ ਓਤਰਨ ਨਾਂ ਦੇਂਦੇ ਬਾਈ ਅਮਰੀਕਾ ਓਹਨਾਂ ਨੂੰ ਜੇਲਾ ਵਿੱਚ ਸੁੱਟ ਦੇਂਦਾ ਫਿਰ ਕੀ ਕਰਦੇ ਅਸੀ ਕਹਿਨੇ ਹਾਂ ਓਸ ਨੇ ਚੰਗਾ ਕੀਤਾ ਲੋਕਾਂ ਦੇ ਬੱਚੇ ਘਰ ਪਹੁੰਚਾ ਦਿੱਤਾ ਓਨਾਂ ਧਨਵਾਦ ਕਰਨਾ ਚਾਹੀਦਾ ਹੈ
Sharam karo. Ghutne teki baithe ne adani nu bachoun vaaste. Eh deportees ne, citizens ne country de. Stand lain ton vi darri jaande ne
ਦਿੱਲੀ ਉਤਾਰ ਦਿੰਦੇ, ਪੰਜਾਬ ਹੀ ਕਿਉ?
@@harjisingh8032Delhi is busy and Amritsar is not that busy.
Ryt
ਅਮ੍ਰਿਤਸਰ ਭੇਜਣ ਨਾਲ ਪੰਜਾਬੀ ਬਚੇ ਹੋਰ ਖਜਲ ਖੁਆਰੀ ਤੋਂ ਬਚ ਗਏ।
Bilkul sahi keha ji .depression ch bcha apde aap nu kuj kar v sakda c. Janjira lagia da eh v faeda ji bache sahi slamt ghre pahuch gay😢😢
U right sir ji
ਇਹ ਤੁਹਾਡਾ ਵਹਿਮ ਹੋ ਸਕਦਾ ਜੀ,,,,ਕਿਸੇ ਨੂੰ ਨਹੀਂ ਬਖਸ਼ਣਾ ਟਰੰਪ ਨੇ ਜੀ,,,,,,
ਬਾਈ,ਕੋਈ, ਬਦਨਾਮੀ,ਤੁਸੀਂ, ਬਿਨਾ, ਵੱਜਾ, ਰੋਲਾ, ਪਾਉ, ਵਾਹਿਗੁਰੂ ਜੀ,ਜੋ,ਕਰਦਾ,ਬਹੁਤ, ਵਧੀਆ, ਕਰਦਾ, ਸਾਨੂੰ, ਵਾਹਿਗੁਰੂ, ਦਾ,ਧੰਨ, ਬਾਦ,ਕਰਨਾ,ਚਾਹੀਦਾ,ਹੈ,
Sarder ji America ka favour ma hai. Aur india ka against. Matter is very important for Punjab.
Nice took good information
ਇਸ ਨੂੰ ਕਿਸ ਨੇ ਦੱਸਿਆ ਕੇ ਹੁਣ ਹੋਰ ਨਹੀਂ ਹੋਣਗੇ ਡਿਪੋਰਟ
Bae eh bhader pursh America di embassy ch immigration officer hai .
Vichara vedio banan lae agge aa gia .
ਵੀਰ ਜੀ ਪੰਜਾਬ ਵਿੱਚ ਲੈਂਡ ਕੀਤਾ ਗਿਆ ਬਹੁਤ ਚੰਗਾ ਹੌਇਆ। ਕਿਉਂ ਕੇ ਬੱਚੇ ਘਰੋਂ ਘਰੀ ਸੌਖੇ ਪਹੁੰਚ ਗਏ। ਖਜਲ ਖੁਆਰੀ ਤੋਂ ਬੱਚ ਗਏ। ਐਕਰਾ ਦਾ ਤਬਾ। ਆਦਿ।
Bilkul
Bilkul shi a bai ji waheguru jo krda shi krda ji🙏🙏🙏🙏
ਵਾਹਿਗੁਰੁਜੀ
Good judgment..
ਕਿਉੰਕਿ ਮੁੰਡੇ ਪੰਜਾਬ, ਹਰਿਆਣਾ ਤੇ ਹਿਮਾਚਲ ਦੇ ਸਨ ,ਇਸਲਈ ਕਹੋ ਕਿ ਚੰਡੀਗੜ ਏਅਰਪੋਰਟ ਤੇ ਕਿਉੰ ਨਹੀਂ ਉਤਾਰਿਆ ਤਾਂ ਕਿ ਤਿੰਨਾ ਸੂਬਿਆਂ ਤੋ ਇਕੋ ਜਹੀ ਦੂਰੀ ਹੁੰਦੀ ।
ਬੇਸ਼ਰਮਾਂ ਨੂੰ ਸ਼ਰਮ ( Embarrasment) ਕਾਹਦੀ ?
ਅਜੇ ਤਾਂ ਅਗਲਿਆਂ ਨੇ ਅਡਾਨੀ, ਵਿਕਾਸ ਯਾਦਵ, ਤੇ ਅਜੀਤ ਡੋਬਾਲ਼ ਨੂੰ ਵੀ ਹੱਥ-ਕੜੀਆਂ ਲਾ ਕੇ ਕੋਰਟ ਵਿੱਚ ਪੇਸ਼ ਕਰਨੈ ।ਪੂਰੀ ਤਰਾਂ ਜ਼ਲੀਲ ਕਰਨਗੇ ।
Waheguru ji
ਅਜੇਪਾਲ ਸਿੰਘ ਬਰਾੜ ਤੁਸੀਂ ਬਹੁਤ ਇਸ ਇਸ਼ੂ ਬਾਰੇ ਚਾਨਣਾ ਪਾਇਆ ਹੈ ❤❤❤
🙏💐🙏👍V. Good. Job. Tarump. Pure. Panjabi. Gardara. Nu Depot. Kare. Jedar. Jande. Ne. Haram. Kore. Karde. Ne. Panjabi. Punjabi.Dehk. Ke. Raje. Ne. Haram. De. Pake. Ne. 🦥🥾🦥🥾🦥🥾🦥
ਆਪ ਲੋਕੀ ਡੋਂਕੀ ਲਾ ਕੇ ਗਏ ਸਨ ਸਰਕਾਰ ਨੇ ਨਹੀਂ ਭੇਜਿਆ ਸੀ, ਗਲਤੀ ਆਪਣੀ ਨਾ ਸਰਕਾਰ ਦਾ ਕਿਧਾ ਦੇ ਹਨ ਲੋਕ, ਨਿਰੇ ਮੂਰਖ਼
Koi nahi rabb tenu bhi ehsas karwa dawe ki kyu ja rahe
Hanji sahi gall aa....may be hor bahut ghat deport hone aa..
Good. Advice
from what soures you confirm that depotation has been stoped ??
Boht mada hoya jina veera nu deport kita va 50-60 lakh lake gaye c hun khali hath ki mu vakhon ge ghar deya nu rabb sare veera te mehar rakhe
Koi ni ji muh vikhan vali koi gall ni ona keda koi chori daka jarape karta pessa la k hi risk lae jande aa.koi biznes shuru karn lai v pessa laona penda ty nahi chlda ta pessa dub janda va.😢
@Charjitkaur-c8n 😔😩😢 sahi gal hy par gavandiya nu eh gal ni samj ondi
ਇਸ ਤੋਂ ਬਾਅਦ ਅਜਿਹੇ ਹੋਰ ਬਹੁਤ ਸਾਰੀਆਂ ਨੂੰ ਭੇਜਣਗੇ ਕਨਾਡਾ ਤੋਂ ਵੀ ਆਣਗੇ
IT IS NOT IMPORTANT TO WHERE THE AIRCRAFT LANDS. DID THESE DEPORTIES ASK THE GOVERNMENT BEFORE GOING TO AMERICA OR CANADA ILLEGALLY. THESE PEOPLE SPENT INDIAN MONEY ABROAD ILLEGALLY. SO NO SOCIAL MEDIA HAVE THE RIGHT TO QUESTION THE GOVERNMENT. THESE PEOPLE BECAME AN EMBERASEMENT THROUGH THEIR OWN ACTIONS. THEY ALONE ARE RESPONSIBLE.
Boss , nirav modi and many others leeched Indian economy and ran off to England . They are still enjoying lavish lifestyle
Very sad news
ਭੰਡ ਕਹਿੰਦਾ ਸੀ ਸਾਡੀ ਸਰਕਾਰ ਆਉਣ ਤੇ ਗੋਰੇ ਵੀ ਪੰਜਾਬ ਵਿੱਚ ਕੰਮ ਕਰਨ ਆਉਣਗੇ। ਕਿੰਨੇ ਅੰਗਰੇਜ਼ ਕੰਮ ਕਰਦੇ ਨੇ ਪੰਜਾਬ ਦੇ ਵਿੱਚ ਹੁਣ ਭੰਡ ਜਾ ਇਸ ਦੇ ਮੰਤਰੀ ਦੱਸਣ
Don't think millitary aircrafts can land in Delhi. Also Delhi airspace is way more busier. Instead of focusing why these guys are in this situation, trying to create controversy where none exists.
Good information
They took consent from govt when they decide to go on illegal
ਹਥਕੜੀਆ ਤੇ ਜੰਜੀਰਾ ਦਾ ਕੀ ਕਹਿ ਸਕਦੇ ਉ । ਜਹਾਜ ਚ ਵੀ ਬੈਠਣ ਦੀ ਕੋਈ ਠੀਕ ਪ੍ਰਬੰਧ ਨਹੀ ਸੀ
ਸ਼ਭ ਜਗ੍ਹਾ ਪੈਸੇ ਦਾ ਰੋਲਾ ਹੈ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ,
Such situation is not acceptable in India. India should tell US authorities that in case of any deportation,, India should also send its own aircraft. Also all the assets and bank balance should also be refunded back to these individuals. This is against the international ruling to be adopted by all countries.
ਅਮਰੀਕਾ ਹੋਰ ਵੀ ਕੱਢੂ ਹਲੇ ਇਹ ਸਿਲਸਿਲਾ ਹਲੇ ਨਹੀਂ ਰੁਕਣਾ ਅਮਰੀਕਾ ਇਕੱਲੇ ਭਾਰਤ ਦੇ ਲੋਕ ਨਹੀਂ ਕੱਢ ਰਿਹਾ ਹੋਰ ਦੇਸ਼ਾਂ ਦੇ ਵੀ ਲੋਕ ਜ਼ੋ ਕੱਚੇ ਸੀ ਉਹ ਵੀ ਕੱਢ ਦਿੱਤੇ ਗਏ ਨੇ
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ ਪੂੰਡਾ, ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ,
J 2014 vich desh azad na hunda ta bharti estra misbehave kar k na aaunde
ਦੋਸਤ ਦੀ ਦੋਸਤ ਨਾਲ ਗਲਬਾਤ ਹੋ ਗਈ ਇਸ ਲਈ ਤਾਂ ਪੰਜਾਬ ਚ ਲ਼ੈਂਡ ਹੋ ਗਿਆ। ਖਧਾ ਪੀਤਾ ਲਾਹੇ ਦਾ ਬਾਕੀ ਅਹਿਮਦਸ਼ਾਹੇ ਦਾ ਕਹਵਤ ਸੱਚ ਹੋ ਗਈ।
😂😂😂😂😂😂😂
This expert had no idea what he was talking about. Don't blame the Indian government. All those returned people entered the USA illegally. It hearts to see our people sent back. The USA has a right to do what is good for its country.
International mudha te hun v bn gya hai hr bharti eho jehe mudhe di khilaft kr reha hai.
Sir last month also 1100 persons deported by bieden not did like this
ਅਗਰ ਅੰਮ੍ਰਿਤਸਰ ਨਾ ਉੱਤਰਦਾ ਤਾਂ ਲੋਕਾ ਨੇ ਖੱਜਲ ਖੁਆਰ ਹੋਣਾ ਹੈ।
ਸਿਆਣੇ ਬਣੋ ਤੇ ਖੁਸ਼ ਰਹੋ
ਅਮਰੀਕਾ ਨੇ 2023 ਚ 617 ਅਤੇ
2024 ਚ 1368 ਲੋਕ ਭਾਰਤ ਵਾਪਿਸ ਭੇਜੇ ਸਨ।
ਹੁਣ 2025 ਚ 104 ਵਾਪਿਸ ਭੇਜੇ ਹਨ।
Baki bi ithe hi ane a
Wrong information. The iron chains of deportees were removed after the military plan landed at Amritsar Airport.
Kese hor state vich utar dende tan uthe di police ve paise khande
Gujrat de deportees bare koi gal kion nahi ho rahi ji
ਬਾਉ ਜਿਥੋ ਦੇ ਲੋਕ ਜ਼ਿਆਦਾ ਹੁੰਦੇ ਆ ਉਥੇ ਹੀ ਬੱਚੇ ਆਉਦੇ ਆ
Fer Gujrat q ni land kitta? Jaan k Panjab da issue banaia indian state ne.
Hun sade direct link ban gaye usa to punjab
ਇਹ ਕੇਂਦਰ ਦੀ ਸਿੱਖਾਂ ਤੇ ਪੰਜਾਬੀਆਂ ਨੂੰ ਨੀਂਵਾ ਦਿਖਾਉਣ ਦੀ ਕੋਸ਼ਿਸ਼ ਹੈ ਇਹ ਸਿੱਖਾਂ ਦੀ ਦੁਸ਼ਮਣ ਪਾਰਟੀ ਹੈ
Bhau sab ton vadh gujrati te harayanvi ci ehna vich
Pata ni eh uchchey kinne ku ne, jehrha sara jahan ehna nu neevan dikhaun ch lagya a.
Veer ji eh fauji jhaaj si baki Indian govt di marji to bina koi vi jhaaj land nei kar sakda Amritsar busy airport nei hai is lai Amritsar land kita
ਮੈਨੂੰ ਐਂਕਰ ਪਾਗਲ ਲੱਗਦੈ।ਭੋਸੜੂ ਸੁਆਲ ਪੁੱਛਦੈ। ਅੰਮ੍ਰਿਤਸਰ ਕਿਉਂ ਉਤਾਰਿਆ,ਉਥੇ ਇਥੇ। ਪੱਤਰਕਾਰ ਬਣ ਗਿਆ ਅਕਲ ਇੱਕ ਧੇਲੇ ਦੀ ਨਹੀਂ ਹੈ। ਅਜੇਪਾਲ ਸਿੰਘ ਜੀ ਵਧੀਆ ਸਮਝਾ ਰਹੇ ਨੇ।
So he will not deport but put them in jails?
ਤਹਾਡੀ ਗਲਬਾਤ ਵਿਚ ਕੁਝ ਵੀ ਵਧੀਆ ਜਾਣਕਾਰੀ ਨਹੀ ,ਸਿਰਲੇਖ ਕੁਝ ਹੋਰ ਖਬਰ ਕੁਝ ਹੋਰ
ਸ਼ੁਕਰ ਕਰੋ ਵਾਪਸ ਭੇਜ ਦਿੱਤੇ ਨਹੀਂ ਤੇ ਜੇਲ੍ਹਾਂ ਵਿੱਚ ਸੜ ਜਾਣੇ ਸੀ,,,
ਪਰ ਚੰਡੀਗੜ ਵੀ ਉਤਾਰਿਆ ਜਾ ਸ਼ਕਦਾ ਸ਼ੀ ਪਰ ਇਹ ਹੈ ਪੰਜਾਬ ਦੇ ਲੋਕ ਆਪਣੇ ਘਰ ਪਹੁੰਚ ਗਏ ਨੇ ਮੀਡੀਆ ਤਾ ਉਥੇ ਵੀ ਪਹੁੰਚ ਗਿਆ
PM nu Adani and kumbh to fursat nhi
ਬਹੁਤ ਸ਼ੁਕਰ he ਰੱਬ ਦਾ ਪੰਜਾਬ ਦੇ airport land hoyeya,, hor states waleya ne ਪਤਾ ਨਹਿ ki ਕਰਨਾ ਸੀ ਪੰਜਾਬ ਦੇ ਪੁੱਤਰਾ ਨਾਲ! ਏੇ ਬੁੱਧੀਜੀਵੀ di Trumph ਨਾਲ galbaat ਹੋਈ 😅
Fir ihna 105 jania ne ki vda gunah kr dita hai ji.
Bhae ji le khichni c
Ade :vich bacchan tha ki ksoor c
Ke issues bn na paji national media tan hai bjp government da😅😅 miss guide news he hai yeh v
🎉ki India Bich Aaai InLegal. Loka Nu India Bicho Kadan Da Hak India Kol Nahi Hai 9:47
ਇਹ ਅਮ੍ਰਿਤ ਸਰ ਸਾਹਿਬ ਵਿਖੇ ਇਸ ਲੲਈ ਭੇਜਿਆ ਹੈ, ਇਥੇ ਪੰਜਾਬ ਵਿੱਚ ਗੋਰੇ ਸਿੱਧੇ ਕੰਮ ਕਰਨ ਅਉਣਗੇ,ਪਹਿਲੀ ਕਿਸ਼ਤ ਵਿੱਚ ਇੱਕ ਸੋ ਪੰਜ ਗੋਰੇ ਆਏ ਹਨ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਕੰਮ ਕਰਨ ਆਏ ਹਨ,
😂 bagwant ne sach bolya 😂
ਹੋਰ ਜਿਨੇ ਮਰਜ਼ੀ ਗੋਰੇ ਆਊਣ ਪੰਜਾਬ ਵਿੱਚ ਕੰਮ ਦੀ ਕੋਈ ਕਮੀ ਨਹੀਂ ਹੈ,ਪਹਿਲੀ ਕਿਸ਼ਤ ਆਈ ਹੈ,
ਇਥੇ ਖਰੜ ਵਿਖੇ ਪੂੰਡਾ ਅਪਰੂਵਡ ਕਲੋਨੀ ਵਿੱਚ ਸ਼ਰੇਆਮ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਵਿਖੇ ਗੁਲ ਮੋਹਰ ਸਿਟੀ ਬਡਾਲਾ ਰੋਡ ਖਰੜ, ਇਥੇ ਲੋੜ ਹੈ ਕਾਮਿਆਂ ਦੀ ਲੋਕਾਂ ਨੂੰ ਕੁਟ ਕੇ ਲੱਖਾ ਰੁਪਏ ਲੇਣੇ ਹਨ ਅਔਰਗਜੇਬ ਦੀ ਤਰ੍ਹਾਂ,
Hun Modi di kisay time insalt hovay gi jado usa gaya jivay ena nay goray nu bolan welay rok deta c goray os time de ghatna nu bhulay nhi c. Apnay vangu doglay nhi
Eeska koe ilaj karo@@shivanisharma5562
Tramp ne tuhanu dsya k hor nhi krke depot
Hun bachyian da demak dhikane aa jayega punjab ch rehke hi kem kerna aa
Ajaypal , maximum were from Punjab and haryana 67 out of 104, CAN U TELL WHY AJAYPAL U DEMONSTATE IN FRONT OF USA EMBASSY, TRUMP IS VERY STRICT ON ILLEGAL IMMIGRATION, THAT WILL NOT CHANGE , ILLEGAL IMMIGRANTS DEPORTSTION WILL CONTINUE FOR ALL COUNTRIES
They have caused embarrassment for the country , ki kise de ghar vich chori ghuss jana. Crime nahi hunda? Ki aapan parosi nu kand tup ke ander alen denyian ge? per isi political asyluma apply karde han.uton paise di barbadi,bhai risks tan risk hi hondi he,hun victim card Khelen da ki feda, na esi aapni sarkar nu puch ke gye, na America di sarkar na sanu sadaa bhejya, hun puchiye tan kenu puchiye ?
498 hor di list a gayi
Any. Way. Nice. Views
ਬਕਵਾਸ ਕਰਦਾ
Christians par Zulam we Punjab in hota hay.
Obi punjabi relative
Sikha nu badnaam kita panjab nu badnaam kita😢
Give up Indian citizenship because it totally embarrassesment. Indian consulates should have stand up for Indian citizens but it did not. Indian government treats it citizens rubbish, I have no loyalty to India not now.
Paji why always nagtive no good veer g 😢😢
Oh, I don't know, maybe because everyone's too busy laughing at Bhagwant Mann's jokes to work?
Je koi Banda illigal tarike dusre desh janda tan govt.da ke kasoor
ਪੰਜਾਬੀਆ ਦਾ ਕਰਕੇ ਬਾਕੀ ਵੀ diport ਕਰ ਦਿੱਤੇ ਯੇਹ ਦਰਸ਼ਾਇਆ ਗਿਆ
Khumb vich bhout death hai khera national media da selab aaya 😂😂
Je.gujrat.utar.dende.fir.tusi.ki.kahnde.
Your guest seems very naive
Wrong information kyonky eh bandana ajanta de naal mileya hoya a
Gujrat de bi Punjab related hi ne
05 feb Nu election c delhi wich.... Or fir b badhiya raha... Ki punjab utryea...nahi ta delhi police na lut khana c
Why modi target to punjab and Sikh koum us plane allow land at Amritsar sahib to insult punjand and Sikh nation by bjprss govt
Modi disrespected Trump ( when Biden was in power and Trump out of power) by ignoring Trump, when Trump was seated. Modi had shook hands with Biden, and ignored purposely, Trump, who was looking at him with expectation. Trump would have thought that time only to take a revenge. Please recall that Trump was not interested in active politics. It was only when OBama, the then President made a joke on him in a big gathering then only Trump has decided to stand for Presidentship of America. I think India's Intelligence and External Affairs Ministry should have understood what will happen when Trump comes back to power. Like other Important institutions Modi has filled IB, RAW and External Affairs Intelligence with his, ' Yes men.' Public suffers for the stupidity of Politicians and Bureaucracy.
Ina agent through hi gae c
Tirange nu ag bi ta punjabi hi laga re ne
Ajaypal brar ji ik gal pushni sidhu te brar ta jaisalmer de raje jaisal chohan rajpoot khatri di olad ho tusi vi ta hindu ho tuhada chohan vansh nal hai alag kisto hona chahunde ho ahde te podcast caro
India should boycott trump gundagardi immediately India govt should move condemnation resolution in parliament against trump gundagardi
Dar vich wheheguru sath nahi dinday bharosay vich he mahir hundi ha . Bhana manno . Wheheguru day name nu dhan manno .wheheguru day name day bharosay vich raho jithay vi ho apnay mann vich dar na rakho , hukam vich ho tusi jis country vich ho . mann vich samjo ma hukam vich rahada ha apnay app ni illegal day dar vich na rakho vipis ouna nu jana pada ha jo bharosay vich nahi dar vich rahaday hun wheheguru day , rules di respect karo but dar na rakho jay nahi mann hoya keysay reason karn ous nu vi hukam samjo bus keysay da bura na hoay keysay da nukasan na hoay , mann vich gurbani nal mann nu bharosay vich rakho key mai hukam di shran vich ha Canada America vich vi wheheguru mara nal ha dar vich bharosay nal he kotak hunday hun,jay vipis vich gay ho ta vi bhana manno wheheguru di gurbani nu khajana samjo ous day keytay nu bhala jano , apnay parwar vich happy raho fer vi chances open hunday rahday hun rules vich jana jithay vi jana bharosay vich jana .
Party koe be howa desh da huck better karn wali party apna desh di public da benifet better karn wali party bjp he ha baki usa kada nahi happy howaga who care Indian govt da ki Kasoor ja simranjeet maan wargiya he doshe but sada kuch ku Punjabi bjp nu dharm karn target karda
Tu dssega trump de behalf te hor aounge ke nahi? Dekhi agle jahaaj ch tenu vi na bhej de ਬੇੜੀਆਂ ਪਾ ke wapas jada claim na kar ethe 😂
Har Sikh nu sochna chahida 1983 vich ek Sikh neta ne chd de Gurdwara sahib ji vich kiha c hindua di kalam to Sikha da kde v Sudhar nhi ho sakda J sudhar chahunde ho ta khalistan lai tiar ho javo
Saare punjabi apne punjab mudh aan ki jurorat 40 lakh kharch ke apna paise nu khraab karna
Fudo banda
😂😂😂😂😂
Donkey is Donkey hai jee
Fake headline te hindutavi narrative fla rahe.
Hava. Na. Karo. Aj. Nahi. Ta. Kal. Uger vadi. Kande. A a
Har banda chawla mari janda ..100% sare fake asylum walay augee vapas.jo jo border tappiya ya visa overstay hoya recently..pakka deport hou..halle ta 7lakh vbamda hoor aau.
Tuhanu chahida si Trump nu kehnde ethe na utaro
Gurua de dharti ithe ta ans c matha tekan
Does it matter where the plane landed.
Illegally gae kitte v land hove koi farak
Don't try to push absurd thoughts, soch badlo nahi te hor puche raoge.
This is politics baby, USA apda interest dekhda hai te India apna.
Tuci e dono pakhaan cho, apna fikrrapan dhundo
Omg baba ji you have no knowledge 😂😂
TUSI PEHLA KYON NI DASYA K JAHAJ KITHE LAND KARWANA HAI