PM Modi Jalandhar Rally : ਬਾਦਲਾਂ ਨੇ ਸਾਡੇ ਨਾਲ ਬੇਇਨਸਾਫ਼ੀ ਕੀਤੀ- PM Modi | News18 Punjab

แชร์
ฝัง
  • เผยแพร่เมื่อ 13 ก.พ. 2022
  • ਪੀਐਮ ਮੋਦੀ ਨੇ ਸ਼੍ਰੋਮਣੀ ਅਕਾਲੀ ਦਲ ਤੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਸਾਡੇ ਨਾਲ ਬੇਇਨਸਾਫ਼ੀ ਕੀਤੀ। ਉਨ੍ਹਾਂ ਕਿਹਾ ਕਿ ਬੀਜੇਪੀ ਡਿਪਟੀ ਸੀਐਮ ਦਾ ਹੋਣਾ ਚਾਹੀਦਾ ਸੀ। ਮਨੋਰੰਜਨ ਕਾਲੀਆ ਡਿਪਟੀ ਸੀਐਮ ਦੇ ਕਾਬਿਲ ਸਨ।
    #BJPJalandharRally #PunjabElection2022 #PMModi #News18Punjab #BJPJalandharRally
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab
  • บันเทิง

ความคิดเห็น • 675

  • @DaljitSingh-ok2op
    @DaljitSingh-ok2op 2 ปีที่แล้ว +85

    ਬਾਦਲਾ ਵੱਲ ਈ ਡੀ ਟੀਮ ਭੇਜੋ ਤਾ ਜੋ ਜਾਇਦਾਦਾ ਦਾ ਵੇਰਵਾ ਮਿਲ ਸਕੇ

  • @dilawarsingh2143
    @dilawarsingh2143 2 ปีที่แล้ว +48

    ਪੰਜਾਬ ਦਾ ਸਤਿਆ ਨਾਸ ਤਾਂ , ਕੈਪਟਨ ਸਰਕਾਰ ਸਮੇ ਹੋਇਆ ਹੈ , ਉਹ ਆਪ ਤਾਂ ਮਰੇਗਾ , ਤੇਰਾ ਵੀ ਸਤਿਆ ਨਾਸ ਕਰੇਗਾ ।

  • @atmasingh3217
    @atmasingh3217 2 ปีที่แล้ว +10

    ਨਾਂ ਤਾਂ ਢੀਂਡਸੇ ਨੂੰ ਕੋਈ ਪੁਛਦਾ ਨਾਂ ਕੈਪਟਨ ਅਮਰਿੰਦਰ ਸਿੰਘ ਨੂੰ ਕੋਈ ਪੁਛਦਾ

  • @sharanjitkaur4731
    @sharanjitkaur4731 2 ปีที่แล้ว +109

    ਹੁਣ ਬੋਰੇ ਭਰ ਲਵੋ ਜਿਹੜੇ ਪਹਿਲਾਂ ਦੇ
    ਦੋਰੇ ਤੇ ਕਹਿੰਦੇ ਸੀ ਕਿ ਮੋਦੀ ਨੇ ਬਹੁਤ ਬਡਾ ਤੋਹਫਾ ਦੇਣਾ ਸੀ ਬੋਰੇ ਘਰੋ ਲੈ ਜਾਇੳ

  • @lakshmipayhyverygoodpartya493
    @lakshmipayhyverygoodpartya493 2 ปีที่แล้ว +42

    Vote for AAP only Give Full Majority in Punjab Uttrakhand and Goa to AAP Thanks

  • @rajatsharma7722
    @rajatsharma7722 2 ปีที่แล้ว +46

    Captain Amrinder is such a Shameless person.

  • @godislove4050
    @godislove4050 2 ปีที่แล้ว +41

    ਭਾਈਓ ਔਰ ਬਹਨੋ ਜੈਸੇ ਮੈਂਨੇ 15 15 ਲਾਖ ਆਪ ਕੇ ਖਾਤੇ ਮੇਂ ਡਾਲੇ ਥੇ ਵੈਸੇ ਹੀ ਆਪ ਕੇ ਪੰਜਾਬ ਕਾ ਵਿਕਾਸ ਕਰੋਗਾ ਭਾਈਓ ਔਰ ਬਹਨੋ ਕੈਪਟਨ ਅਮਰਿੰਦਰ ਸਿੰਘ ਠੰਗ ਭੀ ਮੇਰੇ ਸਾਥ ਹੈ

  • @manibrar4149
    @manibrar4149 2 ปีที่แล้ว +15

    ਸਾਡਾ ਸੀ ਐਮ ਭਗਵੰਤ ਮਾਨ ਸਾਬ💪 ✌

  • @davinderjhajj394
    @davinderjhajj394 ปีที่แล้ว +6

    ਪੰਜਾਬ ਦੀ ਤਾਕਤ ਭਗਵੰਤ ਮਾਨ

  • @balvirsingh6393
    @balvirsingh6393 2 ปีที่แล้ว +9

    ਰਾਮ ਮੰਦਿਰ ਦੇ ਉਦਘਾਟਨ ਚ ਦਲਿਤ ਕਾਰਕ ਰਾਸ਼ਟਰਪਤੀ ਨੂੰ ਸ਼ਾਮਿਲ ਨਹੀ ਕੀਤਾ ਬੀਜੇਪੀ ਦਾ ਇਜੰਡਾ ਦਲਿਤਾ ਨਾਲ ਨਫ਼ਰਤ ਹੈ

  • @balkardudhala5349
    @balkardudhala5349 2 ปีที่แล้ว +10

    ਇਸਨੂੰ ਪੁੱਛੋ ਦਿੱਲੀ ਬਾਰਡਰ ਤੇ ਸਹੀਦ ਹੋਏ ਕਿਸਾਨਾਂ ਕੋਲੋਂ ਡਰ ਕਿਉਂ ਲੱਗ ਰਿਹਾ ਹੈ।ਕਿਸਾਨਾਂ ਨੂੰ ਬਿਠਾਇਆ ਕਿਸਨੇ ਮਰਵਾਇਆ ਕਿਸਨੇ ਮੋਦੀ ਸਾਹਿਬ ਜਰੂਰ ਦੱਸ।ਕਿਸਾਨ ਮਜਦੂਰ ਏਕਤਾ ਜਿੰਦਾਬਾਦ

  • @jatindersingh-rq3ki
    @jatindersingh-rq3ki 2 ปีที่แล้ว +34

    Capt Amrinder big zero

  • @jassibhangu4203
    @jassibhangu4203 2 ปีที่แล้ว +12

    ਦੇਖੀ ਜਾਈ ਮੋਦੀ ਤੇਰੀ ਡਬਲ ਇੰਜਣ ਆਲੀ ਸਰਕਾਰ ਦੇ ਪੁਰਜੇ ਕਿਵੇਂ ਖਿੰਡਣ ਗੇ

  • @royalpunjabi6063
    @royalpunjabi6063 2 ปีที่แล้ว +30

    Aap

  • @jasvirsandhu4916
    @jasvirsandhu4916 2 ปีที่แล้ว +15

    Only Aap party

  • @kamalsingh3973
    @kamalsingh3973 2 ปีที่แล้ว +16

    Baykot modi ji

  • @harkritsingh1896
    @harkritsingh1896 2 ปีที่แล้ว +8

    Ik mauka AAM aadmi party nu 🙏🙏

  • @dkrana4172
    @dkrana4172 2 ปีที่แล้ว +3

    ਨਸ਼ਾ ਮੁਕਤ ਕਰਨ ਵਾਲਾ ਤੇਰੇ ਕੋਲ਼ ਹੀ ਬੈਠਾ ਪੁੱਛ ਲੇ ਕਿਉੰ ਨੀ ਕੀਤਾ

  • @arjunsinghsamanapb.3473
    @arjunsinghsamanapb.3473 2 ปีที่แล้ว +3

    ਤੁਸੀਂ pm ਹੋ ਅੱਜ ਹੀ ਭਲਾ ਕਰੋ ਜੇ ਕਰਨਾ ਹੈ ਤਾ,,
    ਪਰ ਤੁਸੀਂ ਦੇਸ਼ ਤਾ ਵੇਚ ਰਹੇ ਹੋ 22000 ਕਰੋੜ ਦਾ ਬੈਂਕਾਂ ਦਾ ਘਪਲਾ ਹੋ ਰਿਹਾ,,, ਆਪ ਨੇ ਦੇਸ਼ ਮੈ ਮੈਂਨਗਾਹੀ ,, ਹੀ ਦੀ ਹੈ

  • @lakshmipayhyverygoodpartya493
    @lakshmipayhyverygoodpartya493 2 ปีที่แล้ว +47

    One Chance to AAP Well Educated Honest and best Party AAP This time Vote for AAP

    • @Harshthakur25107
      @Harshthakur25107 2 ปีที่แล้ว

      Sab to vdde chor AAP 2 2 crore laike ticketa vnd rhe MLA diya aw ihna nu ki moka dena jihna nye pehla lutt start krti

    • @singhgaming9761
      @singhgaming9761 2 ปีที่แล้ว

      @@Harshthakur25107 ha bra vote for sad

    • @Harshthakur25107
      @Harshthakur25107 2 ปีที่แล้ว

      @@singhgaming9761 sorry bro apna vote ta BJP da rehna

  • @nav_sidhu118
    @nav_sidhu118 2 ปีที่แล้ว +5

    ਕੈਪਟਨ ਆਸ਼ਿਕ ਜੀ ☹️🙈🤣🤣🤣

  • @gautamramsaini7347
    @gautamramsaini7347 2 ปีที่แล้ว +34

    मोदी जी आपने पैट्रोल, डीजल और रसोई गैस पर दाम बढ़ा कर और सब्सीडी खत्म करके गरीब और किसानों की कमर तोड़ दी। आपको पता ही नहीं है कि परिवार की क्या जरूरत होती है।

    • @Harshthakur25107
      @Harshthakur25107 2 ปีที่แล้ว

      Veer kisaan nu sabsidi nhi mildi kya dseyo mainu bhi asi bhi kissaan aw sanu ta mildi aw sabsidi asi hun do machina liya sanuta milgi aw sabsidi jye koi gll da pta nhi boli da nhi hunda

    • @prabhkaur-xi7kh
      @prabhkaur-xi7kh 2 ปีที่แล้ว +3

      @@Harshthakur25107 kini meldi a saal di 4000 kissan nu ess nal ghar chalda ja khet diesel 100 tak aa GST la ti ਚੋਲ ਖਾਂ ਲਈ ਪੰਜਾਬ ਰਾਜਸਥਾਨ ਬਣਾ ਤਾਂ ਕਿਸਾਨਾਂ ਨੂੰ ਲਾਲਚ ਦੇ k sab ਫਾਸਲਾ ਤੋ ਵਧ ਮੁੱਲ ਦਾ

    • @Harshthakur25107
      @Harshthakur25107 2 ปีที่แล้ว

      @@prabhkaur-xi7kh saal di 4000 hjar kisnu mildi dso tusi ta jma bhukh pan lg pye ik number da joth 4000 hjar nhi madem 1 ekad cho sab khrcha kad kye 30000 hjar bch janda kyuki asi tuhade vang ronde nhi

    • @s.sidhu.s1816
      @s.sidhu.s1816 2 ปีที่แล้ว

      @@Harshthakur25107 SUBSIDY OF MODI IS ONLY FOR RSS/HINDUTVA to Spread Hate for Minorities. For farmers 4 thousand PER YEAR & FOR SHOPKEEPERS 6 Thousands per year.

    • @Harshthakur25107
      @Harshthakur25107 2 ปีที่แล้ว

      @@s.sidhu.s1816 fir ta congress nye bhi Harmindar sahib jo kita oh yaad hi huna tuhanu ja nhi fir kuch k saal vaad tuhade vrge log hi congress nl khde hoge c ki congress fir kre jo osne pehla kita c dseyo main gl ih aw tusi bjp to drde ho ki isne pannu vrge nu safl nhi hon dena hna

  • @harvdhaliwal5319
    @harvdhaliwal5319 2 ปีที่แล้ว +11

    Aam admi party zindabaad👌👌🤟🏽

  • @nishanmarmjeetkour.verygoo1903
    @nishanmarmjeetkour.verygoo1903 2 ปีที่แล้ว +10

    ਤੂੰ ਕਿਹੜੀਆਂ ਚੰਗੀਆਂ ਗੱਲਾਂ ਕਰਦਾ ਪਿਆ। ਚੰਨੀ ਸਾਹਿਬ ਦਾ ਜਹਾਜ਼ ਰੋਕ ਕਿ ਇਕ ਗੰਦੀ ਰਾਜਨੀਤੀ ਦਾ ਪ੍ਰਮਾਣ ਦਿੱਤਾ ਹੈ।।

  • @sukhwantsingh181
    @sukhwantsingh181 2 ปีที่แล้ว +16

    ਮੋਦੀ ਸ਼ਰਮ ਕਰ ਸ਼ਰਮ ਸਾਰਾਂ ਕੁਝ ਤਾਂ ਤੁ ਵੇਚਤਾ ਅੰਬਾਨੀ ਅਡਾਨੀ ਆ ਨੂੰ ਜੇ ਸ਼ਰਮ ਹੇ ਜੇਹੜਾ ਕੁਝ ਬੱਚਿਆਂ ਕੁਚਿਆ ਹੈ ਉਹ ਤਾਂ ਰਹਿਣ ਦੇ ਅਜੇ ਬੀ ਕਹਿਂਦਾ ਇੱਕ ਮੋਕਾ ਹੋਰ ਦੇਉਂ ਹੁਣ ਮੋਕਾ ਨੀਂ ਪੰਜਾਬੀ ਬਿਰਾ ਨੇ ਜੁਤੀਆਂ ਦੇਣੀਆਂ

  • @kamleshahir6168
    @kamleshahir6168 2 ปีที่แล้ว +4

    ਸਤਿਕਾਯੋਗ ਪ੍ਰਧਾਨ ਮੰਤਰੀ ਜੀ, ਭਾਰਤੀ ਸੰਵਿਧਾਨ ਮੁਤਾਬਿਕ ਦੇਸ ਦਾ ਨਾਮ ਭਾਰਤ ਹੈ, ਤੁਸੀ ਏਨੀ ਵੱਡੀ ਸੀਟ ਤੇ ਬੈਠ ਕੇ Hindustan ਸਬਦ ਵਰਤ ਰਹੇ ਹੋ, ਜੋਂ ਕਿ ਸੰਵਿਧਾਨਕ ਨਹੀਂ ਹੈ, ਪਹਿਲਾ ਦੇਸ਼ ਦਾ ਨਾਮ ਸਹੀ ਕਰਕੇ ਵਰਤੋ। ਵੈਸੇ ਪੰਜਾਬ ਦੇ ਵਿਚ ਰਹਿਣ ਵਾਲੇ ਲੋਕਾ ਵਿਚ ਪਿਆਰ ਬਹੁਤ ਹੈ, ਇਹ ਪਾੜਾ ਸਿਰਫ politicians hi ਪਾਉਂਦੇ ਹਨ।

  • @harjeetbadesha9522
    @harjeetbadesha9522 2 ปีที่แล้ว +30

    ਕੈਪਟਨ ਅਮਰਿੰਦਰ ਸਿੰਘ ਤਾਂ ਸਭ ਤੋਂ ਬੇਕਾਰ ਮੁੱਖ ਮੰਤਰੀ ਰਿਹਾ ਨਿਕੰਮਾ ਬੰਦਾ ਨਿਕਲ ਗਿਆ ਹੁਣ ਤਾਂ ਆਪ ਦੀ ਸਰਕਾਰ ਬਣੂ ਮੌਦੀ ਉਏ ਮੌਦੀ

    • @rajpalsingh4459
      @rajpalsingh4459 2 ปีที่แล้ว

      आशकू पठा सी कैप्टन अमरिंदर सिंह

  • @rajkaur9097
    @rajkaur9097 2 ปีที่แล้ว +24

    750 kisana di jan chali gai, shahid hoe.onke bare me apne kabhi jikr nhi kia.apki srkar jumebar hai.

  • @darshansingh6293
    @darshansingh6293 2 ปีที่แล้ว +6

    ਝੂਠ ਬੋਲੀ ਜਾਂਦਾ ਮੋਦੀ

  • @SandeepSharma-nt6cn
    @SandeepSharma-nt6cn 2 ปีที่แล้ว +37

    Only app party jindabad 90 seats

  • @nagrasaab4047
    @nagrasaab4047 2 ปีที่แล้ว +13

    Tu lokan da pm nahi sirf bjp da pm hai🤐😡😡😡😡😡

  • @sharmaji1806
    @sharmaji1806 2 ปีที่แล้ว +5

    Modhi jindaabad..Mera vote bjp ko

  • @paramjitsingh-pn4qq
    @paramjitsingh-pn4qq 2 ปีที่แล้ว +29

    No vote modi.

    • @pankajbhatia5689
      @pankajbhatia5689 2 ปีที่แล้ว

      Only vote for modi ..
      Sikh ho k modi di khilaaft..hairani wali gl h..
      Sade guru sahibaan 🙏 ne shahaadata ditiya rashtr di rkhya lyi, sanatan di rkhya lyi..
      Hor waheguru ji 🙏 ne hi modi nu sanatan di, rashtr di rkhya lyi bhejya h..hor hun Punjab ch v bjp di sarkar bnegi.. Punjab secure & devlop hoyega ..
      Waheguru ji 🙏 Mtt bkshn..
      Waheguru ji 🙏 ka khalsa waheguru ji 🙏 ki fteh..

    • @jagdeepsingh1622
      @jagdeepsingh1622 2 ปีที่แล้ว

      @@pankajbhatia5689 kill

    • @pankajbhatia5689
      @pankajbhatia5689 2 ปีที่แล้ว

      @@jagdeepsingh1622 kinnu kill oye..
      Tere vrgeya di sari bdmaashi na apne pichhe vaad le..
      Chl dfa ho uthhayigira..tu saaleya pkka jehadi haa..
      Beta tere pitaji modi di hi sarkar ayegi..wait & watch
      Jide seer te waheguru Ji 🙏 da hath hoye ohnu tere vrge uthhayigire ki maarnge..
      Chl dfaa ho..
      Tu sikh nhi h..naam bdl k bhok rheya h..lakh laanta tere vrgeya te..jede modi di khilaaft krde ho..ja k puchh ohna sikh priwara to jinna nu modi sarkar afganistan, pakistan to safe kd k lyayi h..puchh ohna dheeya behna to jinna di ijjt di rakhi modi sarkar ne kiti h..otho de tere vrge jehadiya to..
      Ohna samne ja k bhok kill..
      Fer ehne chhitr firne ki yaad rakhenge..
      Ja dfa ho..
      Waheguru ji 🙏 di meher naal Punjab ch v modi sarkar..
      Waheguru ji 🙏 ka khalsa waheguru ji 🙏 ki fteh..
      Jai Hind 🙏

    • @paramjitsinghkholi4075
      @paramjitsinghkholi4075 2 ปีที่แล้ว

      @@pankajbhatia5689 modi ne 750 kashan sahid kite. Tenu kis me roka tu modi nu de vote.

    • @paramjitsinghkholi4075
      @paramjitsinghkholi4075 2 ปีที่แล้ว

      ਮੋਦੀ ਬੀ ਜੇ ਪੀ ਨੂੰ ਵੋਟ ਨਾ ਪਾਉ।

  • @Dhaliwal.99-32_JP
    @Dhaliwal.99-32_JP 2 ปีที่แล้ว +24

    Only AAP bagwant maan zindabad

    • @asasingh5411
      @asasingh5411 2 ปีที่แล้ว

      111111111111111

    • @Sekhon-rs9pg
      @Sekhon-rs9pg 2 ปีที่แล้ว

      Tu bakwas band kartu satyanas kar dita desh da

  • @jagdeepsingh8304
    @jagdeepsingh8304 2 ปีที่แล้ว +8

    ਧੂੰਆਂ ਨਿੱਕਲੂ ਤੇਰਾ

    • @dimpalsingh1242
      @dimpalsingh1242 2 ปีที่แล้ว

      Ajj pag bn k aya samjo punjabioe aw chakkr ki aw kde banni ess ne paggg

  • @gurmeetsingh2430
    @gurmeetsingh2430 2 ปีที่แล้ว +11

    Only Bhagwant Maan zindabaad baaki sab saaf 👍👍

  • @luzr5177
    @luzr5177 2 ปีที่แล้ว +5

    AAP will win definitely!!!

  • @pawandeep3464
    @pawandeep3464 2 ปีที่แล้ว +12

    Jehri is di relly ch gye ne ohna di zmeer mar gyi hai

    • @tarankamra7945
      @tarankamra7945 2 ปีที่แล้ว

      Thdi ta wali jinda jihna ne 84kryi ohna nu hi jitaunde aye ho hun tak aapne wal dekh ke bolya karu thk a hun DHRam te bhakti te gall na kari thk je Teri zameer jinda hai ta dhang da reply Kari Jo tusi vaise kar nhi skde

  • @sukhchainsingh9229
    @sukhchainsingh9229 2 ปีที่แล้ว +17

    ਏਹੀ ਚਰਨਜੀਤ ਸਿੰਘ ਚੰਨੀ 10 ਮਾਰਚ ਨੂੰ ਭਗਵੰਤ ਮਾਨ ਨੂੰ ਟਵੀਟ ਕਰਕੇ ਵਧਾਈਆਂ ਦਿੰਦਾ ਨਜ਼ਰ ਆਉਂਗਾ , ਪੰਜਾਬ ਦਾ ਮੁੱਖ ਮੰਤਰੀ ਬਣਨ ਤੇ,

  • @rinkusharmachheharta9010
    @rinkusharmachheharta9010 2 ปีที่แล้ว +1

    ਸਹੀ ਬਾਤ ਯੂਪੀ ਵਿੱਚ ਘਰ ਘਰ ਸਰਕਾਰੀ ਨੌਕਰੀ ਦਿੱਤੀ ਵਾਂ BJP ਸਰਕਾਰ ਨੇ , ਇਸ ਲਈ ਸਾਰੇ ਯੂਪੀ ਵਾਲੇ ਪੰਜਾਬ ਵਿੱਚ ਨੌਕਰੀ ਲਬਨ ਆਣ ਦੇ ਵਾਂ, ਮੋਦੀ ਸਾਬ ਤੁਸੀਂ ਤਾਂ ਇੰਡੀਆ ਦਾ ਭੱਠਾ ਬੈਠਾ ਦਿੱਤਾ

  • @suchamasih7526
    @suchamasih7526 2 ปีที่แล้ว +1

    ਕੈਪਟਨ ਚਲਿਆ ਕਾਰਤੂਸ ਹੈ , ਕਿਸੇ ਕੰਮ ਨਹੀਂ

  • @PardeepSingh-vo8hz
    @PardeepSingh-vo8hz 2 ปีที่แล้ว +16

    ਪੰਜਾਬ ਦਾ ਬੀਜੇਪੀ ਨੇ ਸਭ ਤੋਂ ਜ਼ਿਆਦਾ ਨੁਕਸਾਨ ਕੀਤਾ। ਤੇਰੇ ਜੁਮਲੇ ਪੰਜਾਬ ਚ ਨਹੀਂ ਚੱਲਣੇ । ਪੰਜਾਬੀ ਕਿਸਾਨਾਂ ਦੀ ਕੀਤੀ ਦੁਰਗਤੀ ਨਹੀਂ ਭੁਲਦੇ ।

    • @gursewakbrar1692
      @gursewakbrar1692 2 ปีที่แล้ว +1

      Bai ji tusi dasoge ke kive bjp ne sabto jyada nuksan kita ate dasn vele yaad rakhna ke tusi sikh ho

    • @saurabh6098
      @saurabh6098 2 ปีที่แล้ว +1

      Dass te de kiven kita 😂😂

    • @ajaydeepsingh8491
      @ajaydeepsingh8491 2 ปีที่แล้ว

      @@gursewakbrar1692 aaaaaaaa

    • @gursewakbrar1692
      @gursewakbrar1692 2 ปีที่แล้ว +1

      @@saurabh6098 inha ne ki tattu dasna ayen lagdiyan galan karde han

  • @nirmalsingh9484
    @nirmalsingh9484 2 ปีที่แล้ว +2

    ਲੋਕ ਸਭ ਕੁੱਝ ਜਾਣਦੇ ਹਨ ਤੁਹਾਡੇ ਲਾਰਿਆਂ ਨੂੰ ਕੰਮ ਕਰਕੇ ਦਿਖਾਓ ਸਰਕਾਰ ਹੁਣ ਤੁਹਾਡੀ ਗੱਲ ਨਹੀਂ ਬਣਦੀ

  • @tajinderminhas9250
    @tajinderminhas9250 2 ปีที่แล้ว +6

    Aaaaaa gyaaaaaa top da chor

  • @JaswantSingh-mn3bz
    @JaswantSingh-mn3bz 2 ปีที่แล้ว +7

    ਪਾਡਿਆ। ਤੇ। ਵੀ। ਪੰਜਾਬ। ਦੇ। ਲੋਕਾ। ਨੂੰ। ਬੋਧੋ। ਬਣਾਉਣ। ਆਇਆ। ਪਰ। ਹੁਣ। ਬਣਦੇ। ਨਹੀ। ਮੋਧੀਆ ਸੱਭ। ਕੇਪਟਨ। ਜਾ ਡੀਡਸਾ। ਸੱਭ। ਚੱਲੇ। ਪਟਾਕੇ। ਨੇ। ਚਲਿਆ। ਪਟਾਕਾ। ਦੋਵਾਰਾ। ਮਿਛ। ਹੁੰਦਾ। ਬੋਧੋ। ਨਾ। ਬਣਾ। ਬੀਜੇਪੀ। ਖਾਲੀ। ਸੀ। ਖਾਲੀ। ਜਾਉ। ਸਾਰੀ। ਉਮਰ। ਖਾਲੀ। ਰਹੋ। ਤੇਨੂੰ। ਪਤਾ। ਨਹੀ। ਖੱਤਮ। ਇੰਜਣ। ਦੀ। ਦੋਵਾਰਾ। ਕੰਮ। ਕਰਾਉਣਾ। ਪੈਦਾ। ਇਹ। ਕੁਦਰਤ। ਦਾ। ਨਿਜਮ। ਆ। ਕਿ। ਬੰਦੇ। ਇੱਜਣ। ਨਹੀ। ਹੁੰਦਾ।

    • @RajKumar-vq7kt
      @RajKumar-vq7kt 2 ปีที่แล้ว

      ਮੋਦੀ ਨੂੰ ਪੱਗ ਬੰਨ੍ਹਣ ਦਾ ਕੋਈ ਹੱਕ ਨਹੀਂ ਹੈ ਯਾਦ ਕਰੋ ਪੰਜਾਬੀਉ ਜਿਸ ਵੇਲੇ ਇਸ ਨੂੰ

  • @ManjeetSingh-ir3wx
    @ManjeetSingh-ir3wx 2 ปีที่แล้ว +25

    Punjab na vech di

  • @balbirkumar7934
    @balbirkumar7934 2 ปีที่แล้ว +17

    Modi bhagao desh bachao
    ONLY AAP AAP AAP AAP AAP AAP AAP AAP AAP AAP AAP AAP AAP
    EK MAUKA AAM AADMI PARTI KO DENA CHAHIA

  • @kailashrani8638
    @kailashrani8638 2 ปีที่แล้ว +23

    रोजगार की बात पीएम जी करो देश तो आप ने बेच दिया बैंको को लुटा दिया हम भूले नहीं

    • @ritnagpal
      @ritnagpal 2 ปีที่แล้ว +1

      Loan jinke maff hue ya bhre nhe uska kya kon chor

    • @tarankamra7945
      @tarankamra7945 2 ปีที่แล้ว +1

      Acha kisne khrida pehle yeh btao aur kyu khrida

  • @satnamsingh-br5zz
    @satnamsingh-br5zz 2 ปีที่แล้ว +2

    No BJP only aap party

  • @SantoshRaj-gv6lw
    @SantoshRaj-gv6lw 2 ปีที่แล้ว +2

    ਸੱਭ ਕੁੱਝ ਝੁੱਠ ਹੀ ਬੋਲਦਾ ਹੈ ।

  • @sumeeet2111
    @sumeeet2111 2 ปีที่แล้ว +3

    ਜਿਹੜੀ ਕਾਂਗਰਸ ਦੀ ਗੱਲ ਕਰਦੈ ਉਹਦਾ ਉਪਮੁਖਮੰਤਰੀ ਤਾਂ ਤੇਰੀ ਪਾਰਟੀ ਚ ਆ ਗਿਆ 🤣🤣 ਉਹ ਕਹਿੰਦਾ ਹੋਊ ਇਹ ਬਿੱਜੂ ਜਿਹਾ ਮੇਰੀਆਂ ਈ ਪਰਤਾਂ ਖੋਲੀ ਜਾਂਦਾ। 😄

  • @baggasingh9234
    @baggasingh9234 2 ปีที่แล้ว +13

    ਪੰਦਰਾਂ ਪੰਦਰਾਂ ਲਾਖ ਕਿਥੋਂ ਲਿਆਉਣੇ ਪੈਣਗੇ ਦਸ ਦੇ।ਹੋਰ ਬੇਵਕੂਫ਼ ਨਾਂ ਬਣਾ ਪਬਲਿਕ ਨੂੰ।।

  • @sukhapurewal1632
    @sukhapurewal1632 2 ปีที่แล้ว +4

    ਅਕਾਲੀ ਤੇ ਭਾਜਪਾ ਗਠਜੋੜ ਸਰਕਾਰ ਨੇ ਬਹੁਤ ਵਿਕਾਸ ਕੀਤਾ
    ਪੰਜਾਬ ਦੇ ਲੋਕਾਂ ਨੂੰ ਇੱਕ ਸਾਲ ਦਿੱਲੀ ਬਾਰਡਰ ਤੇ ਬਿਠਾ ਕੇ ਰੱਖਿਆ

    • @rohisingh6190
      @rohisingh6190 2 ปีที่แล้ว

      💯💯💯💯💯💯🙏🙏🙏🙏✔️

  • @sonudharamshot
    @sonudharamshot 2 ปีที่แล้ว +11

    ਯਾਰ ਜਿਹੜੇ ਆਦਮੀ ਦਾ ਆਪਣਾ ਪਰਿਵਾਰ ਨਹੀਂ ਹੈਗਾ ਓਹ ਕਿ ਸਮਝੁ ਗਾ ਪਰਿਵਾਰ ਕਿੰਨਾ ਔਖਾ ਚਲਦਾ ।। ਕਿੰਨੀਆ ਮੁਸ਼ਕਿਲਾਂ ਆਉਂਦੀਆ ਗਰੀਬਾਂ ਨੂੰ।।।ਐਵੇਂ ਕਾਵਾਂ ਰੋਲੀ ਬੱਸ🎗️😂ਬਾਇਓ ਔਰ ਬੇਹਨੋ....ਪੈਟਰੋਲ ਮਹਿੰਗਾ ਹੂਆ ਕੇ ਨਹੀਂ..ਡੀਜ਼ਲ ਗੈਸ ਔਰ ਸਭਿ ਸਮਾਨ ਮਹਿੰਗਾ ਹੂਆ ਕੇ ਨਹੀਂ........🖕🖕ਯਾਰ ਹਾਲੇ ਵੀ ਜੈ ਪੰਜਾਬ ਦੀ ਜਨਤਾ ਨਾ ਸਮਜੀ ਤਾ ਕਦੇ ਵੀ ਨਹੀਂ ਸਮਝਣੀ।।।ਸਾਡੇ ਪੈਸੇ ਸਾਡੇ ਟੈਕਸ ਸਾਨੂੰ ਦੇਕੇ ਆਖਦੇ ਅਸੀ ਆ ਕਰਤਾ ਓਹ ਕਰਤਾ🤬🤬🤬

  • @rajkaur9097
    @rajkaur9097 2 ปีที่แล้ว +13

    Aap party only.Bagwant mann

  • @sekhonboy4055
    @sekhonboy4055 2 ปีที่แล้ว +1

    ਗੁਟਕਾ ਸਾਹਿਬ ਦੀ ਸੌਹ ਖਾਣ ਵਾਲੇ ਨੂੰ ਵੋਟ ਨਾ ਪਾਉ ਜੀ

  • @gurdeepsingh92
    @gurdeepsingh92 2 ปีที่แล้ว +12

    Hindustan da verha grak keta oh kafi ne jo punjab verha gark karna

    • @tarankamra7945
      @tarankamra7945 2 ปีที่แล้ว

      Punjab vaise Hindustan ch ho a baki thdi soch da Sanu pta hi a

  • @nav_sidhu118
    @nav_sidhu118 2 ปีที่แล้ว +4

    Sir ji ਨਸ਼ੇ ਨੇ ਪੰਜਾਬ ਦੇ ਯੂਧ ਦਾ ਬੇੜਾ ਗ਼ਰਕ ਕਰ ਦਿੱਤਾ 💯

  • @lovepreetrathore9371
    @lovepreetrathore9371 2 ปีที่แล้ว +1

    ਪੁਲਵਾਮਾ ਹਮਲਾ ਮੋਦੀ ਜੀ ਬੀ ਜੀ ਪੀ ਕਰਵਾਈ ਮੋਦੀ ਜੀ ਹੱਦੇ ਤੇਰਾਂ ਵੀ ਹੱਥ ਹਾਂ

  • @kalakhan4778
    @kalakhan4778 2 ปีที่แล้ว +5

    ਡਰਾਮੇ ਬਾਜ

  • @d.manzoor8544
    @d.manzoor8544 2 ปีที่แล้ว +2

    ਪੰਦਰਾ ਲਾਖ ਦੀ ਗੱਲ ਝੂਠ ਮੈਟਰੋ ਰੇਲਵੇ ਦੀ ਗੱਲ ਝੂਠ ਸਮਾਰਟ ਸੀਟੀ ਝੂਠ 70ਸਾਲ ਦਾ ਸਬ ਤੋ
    ਝੂਠਾ ਸੀਐਮ

  • @surindergrewal2303
    @surindergrewal2303 2 ปีที่แล้ว +9

    Peoples of the punjab be alert at the time of cast the vote,BjP sold the roads, train, havai jahaj,station of railway and airport of the country,If the BJP Government comes then it will be harmful for Punjab.

  • @suchamasih7526
    @suchamasih7526 2 ปีที่แล้ว

    ਮੇਰੇ ਦਲਿਤ ਗਰੀਬ ਭਰਾਵੋਂ ਬੀਜੇਪੀ,ਉਹ ‌ਸਰਕਾਰ ਜੇ ਜਿਹ੍ੜੇ ਲੋਕ ਸਾਡਾ ਪਰਛਾਵਾਂ ਵੀ ਨਹੀਂ ਸੀ ਲੈਇਂਦੇ ,ਨਾ ਸਾਨੂੰ ਪਾਣੀਂ ਰੋਟੀ ਕੋਲ ਜਾਣ ਨਹੀਂ ਸੀ ਦੇਂਦੇ ਸਾਡੇ ਨਾਲ਼ ਇਹਨਾਂ ਦੀਆਂ ਚੀਜ਼ਾਂ ਛੂਤੀਆਂ ਜਾਂਦੀਆਂ ਸੀ,ਹਾਂ ਭਾਂਡੇ ਨੂੰ ਵੀ ਹੱਥ ਨਹੀਂ ਸੀ ਲੌਣ ਦੇਂਦੇ, ਖ਼ੁਦਾ ਡਾ:ਭੀਮ ਰਾਓ ਅੰਬੇਡਕਰ ਨੂੰ ਸਵਰਗਾਂ ਵਿੱਚ ਜਗਾਹ ਦੇ ਸਾਡਾ ਗ਼ਰੀਬਾਂ ਦਾ ਦੁੱਖ ਸਿਰਫ਼ ੳੁਸ ਨੇਂ ਹੀ ਸਮਝਿਆ ਸੀ,ਤੇ ਸਾਨੂੰ ਵੋਟ ਪਾਉਣ ਦਾ ਅਧਿਕਾਰ ਦਵਾਇਆ, ਅੱਜ਼ ਤਾਂ ਹੀ ਇਹ ਲੋਕ ਸਡੇ ਮਗਰ ਮਗਰ ਫ਼ਿਰਦੇ ਨੇ , ਬੀਜੇਪੀ ਨੂੰ ਵੋਟ ਪੌਣ ਦੀ ਕਦੇ ਗ਼ਲਤੀ ਨਾ ਕਰਿਓ , ਅਕਾਲੀ ਬੀਜੇਪੀ ਨੂੰ ਪੰਜਾਬ ਵਿੱਚ ਲੈਂ ਕੇ ਆਏਂ ਸੀ, ਹੁਣ ਉਹ ਨਾ ਨੂੰ ਰਸਤਾ ਮਿਲਗਿਆ ,ਮੇਰੇ ਹਿਸਾਬ ਨਾਲ ਅਕਾਲੀ ਵੀ ਸਾਡੀ ਵੋਟ ਹੱਕਦਾਰ ਨਹੀਂ ਨੇ ਇਹਨਾਂ ਸਾਰਿਆਂ ਕੋਲੋਂ ਬਚ ਕੇ ਰਹੋ ਲੋਕੋ ,,

  • @baljeetmander4012
    @baljeetmander4012 2 ปีที่แล้ว +1

    ਮੋਦੀ ਜੀ ਹੁਣ ਕਿ ਲੇਣ ਆਗੇ ਪਹਿਲਾਂ ਤਾਂ ਜਾਨ ਬਚਾ ਕੇ ਨਿਕਲੇ ਸੀ

  • @sunit.sharma.3630
    @sunit.sharma.3630 2 ปีที่แล้ว +9

    Jai sree ram

  • @ranaashwani5297
    @ranaashwani5297 2 ปีที่แล้ว +21

    Sab chore ha 🦀🦀🦀

  • @dilmohansingh5989
    @dilmohansingh5989 2 ปีที่แล้ว +2

    ਫਿਰ ਝੂਠ ਸੁਣ ਲਵੋ

  • @harbanssingh8841
    @harbanssingh8841 2 ปีที่แล้ว +1

    ਗੁਰੂਆ।ਦਾ।ਕਰਜ।ਤਾ।ਤੂੰ।ਰਿਹੰਦੀ।ਦੁਨੀਆ।ਤਕ।ਨੀ।ਦੇ।ਸਕਦਾ

  • @d.manzoor8544
    @d.manzoor8544 2 ปีที่แล้ว +2

    ਪੰਜਾਬ ਨੂ ਫਿਰ ਝੂਠ ਦੇ ਗਿਆ ਲੈ ਲੋ ਛਮਚ੍ਹੋ

  • @sukhravi6815
    @sukhravi6815 2 ปีที่แล้ว +2

    ਮੋਦੀ ਬਕਬਾਸ ਕਰ ਰਿਹਾ ਹੈ.ਪਾਗਲ ਬੈਠੇ ਸੁਣਦੇ ਹਨ ।ਸ਼ਰਮ ਕਰੋ 👎👎👎👎🐕🐕🐕🐕🐄🐄🐄

  • @lovepreetrathore9371
    @lovepreetrathore9371 2 ปีที่แล้ว +3

    ਮੋਦੀ ਸਾਬ ਇੱਕ ਸਾਲ ਤੱਰਹਾ ਦਿਨ ਦਿਨ ਦਿੱਲੀ ਸੜਕਾ ਤਾਂ ਬੀਡਾਈ 732 ਕਿਸਾਨਾਂ ਸ਼ਹੀਦ ਕਰਵਾਈ ਪੱਲਾ ਹੀ ਮਾਨਜਾਦਾ

  • @manibrar4149
    @manibrar4149 2 ปีที่แล้ว +2

    ਪਾਕਿਸਤਾਨ ਜਿੰਦਾਬਾਦ💪 ਕਰਲਾ ਕੀ ਕਰਨਾ

  • @suchasinghs233
    @suchasinghs233 2 ปีที่แล้ว +1

    PMਬਿਲਕੁਲ ਸੱਚ ਆਖਦਾ ਹੈ ਨਵਾਂ ਪੰਜਾਬ ਜਿਸ ਤਰ੍ਹਾਂ ਦਾ ਕਸਮੀਰ ਮੁਫ਼ਤ ਵੈਕਸੀਨ? ਪਹਿਲੀਆਂ ਸਰਕਾਰਾਂ ਪੋਲੀਓ ਬੂੰਦਾਂ ਦ ਪੈਸੇ ਲੈਦੀਆਂ ਸੀ?

  • @jaggadhillon7122
    @jaggadhillon7122 2 ปีที่แล้ว +4

    App very good

  • @chamkaursingh587
    @chamkaursingh587 2 ปีที่แล้ว +1

    ਬਾਦਲਾਂ ਨੇ ਤਾ ਸਿੱਖ ਕੌਮ ਨਾਲ ਵੀ ਗੱਦਾਰੀ ਕੀਤੀ ਏ ਤੁਹਾਡੇ ਨਾਲ ਕਿਉ ਨਹੀ ਗੱਦਾਰੀ ਕਰਨਗੇ

  • @harpreettinna4140
    @harpreettinna4140 2 ปีที่แล้ว +4

    Double engine ki sarkar ni banegi kiuki dono engine (captain te modi ) purane ho chuke ne bharat ch 15 saal to purania gaddian band ne oh palution karr denian..🙏🙏

  • @navjotsinghnav6918
    @navjotsinghnav6918 2 ปีที่แล้ว +6

    Bjp bill na lagu krdi ta ajj punjab ch akali bjp di srkar result to pehla bn jni c bnugi hun v but hun modi Congress de mla nu Ed di dhmki de k bjp ch lyau te akalia nal mil k srkar bnau

  • @s.sidhu.s1816
    @s.sidhu.s1816 2 ปีที่แล้ว +4

    All ENEMIES OF PUNJAB ARE AT ONE ☝️ PLATFORM.

  • @nirmalsingh9484
    @nirmalsingh9484 2 ปีที่แล้ว

    ਆਮ ਪਾਰਟੀ ਜ਼ਿੰਦਾਬਾਦ ਹੈ ਆਮ ਪਾਰਟੀ ਨੂੰ ਇੱਕ ਵਾਰ ਮੌਕਾ ਦੇਣਾ ਚਾਹੀਦਾ ਹੈ ਧੰਨਵਾਦ ਜੀ

    • @bathindewalebathinda9821
      @bathindewalebathinda9821 ปีที่แล้ว

      92ਜਿਤਾਏ ਆ ਕੋਈ ਬੋਲੀਆ ਪਾਣੀਆ ਬਾਰੇ ?

  • @singhvari
    @singhvari 2 ปีที่แล้ว +15

    He is a liar..kutch district de sikh kisana di Jasmeen lut laye…he is a

  • @tractormodelmaker319
    @tractormodelmaker319 2 ปีที่แล้ว +6

    Maan sab❤️

  • @O-100RECORDS
    @O-100RECORDS 2 ปีที่แล้ว +3

    He is saying punjabiat amar rahe
    Matlab PM saab tuc punjabiat nu marr dita ?

  • @salariaroyalz5604
    @salariaroyalz5604 2 ปีที่แล้ว +5

    Manoranj kalia cm face bjp

  • @gamdoorsingh7039
    @gamdoorsingh7039 2 ปีที่แล้ว +1

    ਮੋਦੀ ਕੈਪਟਨ ਢੀਂਡਸਾ ਗਦਾਰ ਜਮਾਤ
    ਮੋਦੀ ਨੇ ਦੇਸ਼ ਨਾਲ ਗਦਾਰੀ ਕੀਤੀ
    ਕੈਪਟਨ ਨੇ ਪੰਜਾਬ ਨਾਲ ਤੇ ਕਾਂਗਰਸ ਨਾਲ ਗਦਾਰੀ ਕੀਤੀ
    ਢੀਂਡਸਾ ਤੇ ਕੈਪਟਨ ਨੇ ਕਿਸਾਨ ਵਿਰੋਧੀ ਭਾਜਪਾ ਨਾਲ ਗਠਜੋੜ ਕਰਕੇ ਸਿੱਖ ਕੌਮ ਤੇ ਸਮੂਚੇ ਸਮਾਜ ਨਾਲ ਗਦਾਰੀ ਕੀਤੀ
    ਵੀਰੋ ਇੰਨਾ ਦਾ ਭਰੋਸਾ ਨਾ ਕਰਿਓ
    ਸੀ ਐਮ ਭਗਵੰਤ ਬਾਈ ਨੂੰ ਬਣਾਓ

  • @PrincePrince-hk7ie
    @PrincePrince-hk7ie 2 ปีที่แล้ว +2

    ਭੋਂਕੋ ਤੇ ਭੋਕਦੇਂ ਰਹੋ

  • @surjitnahar5386
    @surjitnahar5386 27 วันที่ผ่านมา

    ਗਰੀਬਾਂ ਦੀ ਚਿੰਤਾ ਕਿਉਂ ਨਹੀਂ ਕਰਦੀਆਂ ਸਰਕਾਰਾਂ ਗਰੀਬਾਂ ਨੂੰ ਸਾਰਿਆਂ ਪਾਰਟੀਆਂ ਵਰਤਕੇ ਸ਼ਡ ਦਿੰਦੀਆਂ ਗ਼ਰੀਬ ਉਮੀਦ ਕਰਦੇ ਰਹ ਜਾਂਦੇ ਆ

  • @amarajitproductions3902
    @amarajitproductions3902 2 ปีที่แล้ว +1

    ਬਦਲਾਅ ਵਿੱਚ ਹੀ ਬਚਾਅ ਹੈ - ਪੰਜਾਬੀਉ, ਸਮਝਕੇ ਵੋਟ ਪਾਇਉ ਇਸ ਵਾਰ - ਸਾਫ਼ ਸੁਥਰੇ ਕਿਰਦਾਰਾਂ ਨੂੰ
    Here's a shot at Pb. Elections 22 outcome-- App 68-78, Cong 18-23, Akali+ 15-18, BJp+ 3-5, Others 3

  • @kushalsidhu1624
    @kushalsidhu1624 2 ปีที่แล้ว +4

    Punjab bjp ko moka dega modi unko dokha dega

  • @user-iy6gv3ze7u
    @user-iy6gv3ze7u 19 วันที่ผ่านมา +1

    Very TRUE 👍

  • @ShivamChaudhary-uy3eb
    @ShivamChaudhary-uy3eb 2 ปีที่แล้ว +4

    UP to sahi karde pehele
    saala har paper leak kar ho jaata
    esa lagta gunda CM ban gaya hai UP main
    vin diesel bhi haarega is baar UP main

  • @teambluefan
    @teambluefan 2 ปีที่แล้ว +6

    Akali dal modi k sath h ye bewkoof bna rhe logo ko,taki bjp k kisan andolan ka asr akali pe na pde , election k bad dono ek sath honge

    • @manjinderjassi1326
      @manjinderjassi1326 2 ปีที่แล้ว

      ana dimag kitho le ke ande ho😀

    • @teambluefan
      @teambluefan 2 ปีที่แล้ว

      @@manjinderjassi1326 Yhi se

  • @anupsaini3850
    @anupsaini3850 2 ปีที่แล้ว +2

    Sara desh da rojgar khatam kr dita

  • @sudeshkumar1165
    @sudeshkumar1165 2 ปีที่แล้ว +12

    BJP RSS MURDABAD

  • @gurnamsingh-vy4wi
    @gurnamsingh-vy4wi 24 วันที่ผ่านมา +1

    Gjb modi jee❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @rajvinderdp
    @rajvinderdp 2 ปีที่แล้ว +1

    ਤੁਸੀਂ ਖਸਖਸ ਦੀ ਖੇਤੀ ਸੁਰੂ ਕਰ ਦੇਵੋ ਫਿਰ ਰੌਣਕਾਂ ਪਰਤ ਆਈਆਂ ਪੰਜਾਬ ਵਿੱਚ

  • @dalbirsingh8314
    @dalbirsingh8314 2 ปีที่แล้ว +3

    Bhagwant Singh maan zindabad

  • @ramnehal4916
    @ramnehal4916 2 ปีที่แล้ว

    ਮੋਦੀ ਜੀ ਕਸਾਨਾ ਨੁਤਾ ਤੂਸੀ ਫੈਦਾਕਰਦੇਹੋ ਪਰ ਜੇੜੇ ਕਸਾਨ ਬੇਜਮੀਨੇ. ਹਨ. ਓਨਾ ਦਾਬੀਕਰੋਕੁਸ

  • @RajveerSingh-xh1yt
    @RajveerSingh-xh1yt 2 ปีที่แล้ว

    ਮੋਦੀ ਨੇ ਜੁਮਲੇਬਾਜ਼ੀ ਤੇ ਰੱਜ ਕੇ ਫੁਕਰਪੁਣਾ ਕੀਤਾ ਪਰ ਵਿੱਚ ਮਸ਼ਹੂਰੀ ਆਈ ਵੀਡੀਓ ਵਿੱਚ ਉਹਦੇ ਚ ਕੇਜਰੀਵਾਲ ਵੀ ਚੱਵਲਪੁਣਾ ਸੁਣਾ ਗਿਆ ਆਪਣਾ ਪਾਪਾ ਅਸੀਂ ਪੰਜਾਬ ਜੀਤ ਗਏ ਤੋ ਮਹਿਲਾ ਕੌ 1 ਹਜ਼ਾਰ ਦੇਗੇ ਆਪ ਅਕਾਲੀ ਹੋ ਤੋਂਨੂੰ ਮੈ ਅਕਾਲੀ ਦਲ ਛਡਣ ਨੂੰ ਨਹੀਂ ਬੋਲ ਰਿਹਾ।।। ਭਇਆ ਜੀ ਟ੍ਰੈਕਟਰ(ਪੰਜਾਬ ) ਤੁਮਨੇ ਨਹੀਂ ਚਲਾਣਾ ਯੇਹ ਤੁਮ ਸੇ ਕਿਸੀ ਮੇਂ ਵਜ਼ ਜਾਣਾ ਹੈ
    ਲੋਗੋ ਨੇ ਆ ਕੇ ਤੋ ਭਗਵੰਤ ਨੂੰ ਫੜਨਾ ਆਪ ਨੇ ਤੋ ਦਿੱਲੀ ਭੱਜ ਜਾਣਾ ਹੈ

  • @HardeepSingh-up2xt
    @HardeepSingh-up2xt 2 ปีที่แล้ว +10

    Maan sab Zindabaad hai

  • @vinodkarwasrarebel4427
    @vinodkarwasrarebel4427 2 ปีที่แล้ว +2

    जो भी पार्टी खाज्जपा के साथ मिलकर चली वो पार्टी खत्म हो गई??