Prime Discussion (2555) || ਧਾਰਮਿਕ ਸੰਸਥਾਵਾਂ ਦਾ ਅਕਸ ਵੀ ਵਿਗਾੜਨ ਲੱਗੇ ਠੱਗ

แชร์
ฝัง
  • เผยแพร่เมื่อ 18 มิ.ย. 2024
  • #primeasiatv #primediscussion #jatinderpannu #breakingnews #akalidal #sukhbirbadal #chandumajra #charanjitsinghchanni #suniljakhar #bhagwantmaan #punjab #punjabnewstoday #bjp #punjabikhabra
    Prime Discussion (2555) || ਧਾਰਮਿਕ ਸੰਸਥਾਵਾਂ ਦਾ ਅਕਸ ਵੀ ਵਿਗਾੜਨ ਲੱਗੇ ਠੱਗ,ਨਿਤੀਸ਼ ਦੇ ਬਿਹਾਰ ਵਿੱਚ ਮੁੜ ਮੁੜ ਕਿਉਂ ਟੁੱਟਦੇ ਪੁਲ
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - AIRTEL DTH # 564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 126

  • @risingriders9675
    @risingriders9675 7 วันที่ผ่านมา +11

    ਲੋਹ ਪੁਰਸ਼ ਸਰਦਾਰ ਜਤਿੰਦਰ ਸਿੰਘ ਪੰਨੂ ਜੀ ਵਾਹਿਗੁਰੂ ਜੀ ਆਪ ਜੀ ਨੂੰ ਅਤੇ ਸਮੁੱਚੀ ਪ੍ਰਾਈਮ ਏਸ਼ੀਆ ਟੀਮ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @rajudhingra302
    @rajudhingra302 7 วันที่ผ่านมา +28

    ਬਿਹਾਰ ਵਿਚ ਪੁਲ ਦਾ ਟੁਟਨਾ ਕੋਈ ਨਵੀ ਗਲ ਨਹੀ ਕਿਸੇ ਦਾ ਕੋਈ ਕਸੂਰ ਨਹੀ ।ਉਥੇ ਪੁਲਾ ਨੂ ਟੁੱਟਣ ਦੀ ਆਦਤ ਪੈ ਗਈ ਹੈ ।

  • @BhupinderSingh-yg8cg
    @BhupinderSingh-yg8cg 7 วันที่ผ่านมา +35

    ਪੰਨੂੰ ਸਾਹਿਬ ਜੀ,,,, ਨਵਜੀਤ ਸਿੰਘ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।ਂ

  • @SukhwinderSingh-wq5ip
    @SukhwinderSingh-wq5ip 6 วันที่ผ่านมา +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @sewakverygoodctu4438
    @sewakverygoodctu4438 7 วันที่ผ่านมา +7

    ਪੰਨੂ ਸਾਬ ਤੇ ਨਵਜੀਤ ਜੀ ਬਹੁਤ ਹੀ ਵਧੀਆ ਸਤਿ ਸ਼੍ਰੀ ਅਕਾਲ ਜੀ

  • @simarjitkaur1893
    @simarjitkaur1893 7 วันที่ผ่านมา +9

    Railway : ਰੇਲ ਗੱਡੀਆਂ ਨੂੰ ਚਲਾਉਣ ਲਈ ਇੱਕ controller ਹੁੰਦਾ, ਉਹ ਹੁਕਮ ਕਰਦਾ ਕਿਸ ਗੱਡੀ ਨੂੰ ਰੋਕ ਲਉ, ਕਿਸ ਨੂੰ ਅੱਗੇ ਜਾਣ ਦਿਓ । ਇਹ controller ਦਾ ਕੰਮ ਹੈ । ਸਾਰਾ ਕੰਮ ਰੇਲਵੇ controller , ਸਟੇਸ਼ਨ ਮਾਸਟਰ, Gate man (ਫਾਟਕ man) ਦੇ ਆਪਣੇ ਆਪਣੇ ਰਜਿਸਟਰ ਤੇ ਸਮੇਂ ਅਨੁਸਾਰ, ਤਰਤੀਬ ਵਾਰ ਲਿਖਿਆ ਜਾਂਦਾ ਹੈ । Enquiry ਈਮਾਨਦਾਰੀ ਨਾਲ ਹੋਈ ਚਾਹੀਦੀ ਹੈ ।
    ਸਾਡੇ ਇਲਾਕੇ ਦਾ controller Ferozepur Punjab ਵਿੱਚ ਬੈਠਾ ਹੈ । ਇਸੇ ਤਰ੍ਹਾਂ ਬਾਕੀ ਰੇਲਵੇ ਵਿੱਚ ਵੀ ਹੈ ।

  • @kuldeepsingh-xh6jv
    @kuldeepsingh-xh6jv 7 วันที่ผ่านมา +4

    ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉

  • @aparsingh5343
    @aparsingh5343 7 วันที่ผ่านมา +13

    ਬਿਹਾਰ ਚੋ ਜਿੰਨੇ ਮਰਜ਼ੀ ਪੁਲ ਟੁੱਟ ਜਾਣ ਕੋਈ ਫ਼ਰਕ ਨੀ ਪੈਦਾ, ਬਿਹਾਰ ਨੂੰ ਇੱਕ ਰੁਪਿਆ ਟੈਕਸ ਦੇਣ ਬਦਲੇ ਕੇਂਦਰ ਉਸਨੂੰ ਸੱਤ ਰੁਪਏ ਚੌਦਾਂ ਪੈਸੇ ਵਾਪਸ ਮਿਲਦੇ ਨੇ, ਕਰਨਾਟਕ ਨੂੰ ਇੱਕ ਰੁਪਏ ਟੈਕਸ ਪਿਛੇ ਸਿਰਫ ਚੌਦਾਂ ਪੈਸੇ ਮਿਲਦੇ ਨੇ, ਮਹਾਰਾਸ਼ਟਰ ਨੂੰ ਇਸ ਤੋਂ ਵੀ ਘੱਟ ਮਿਲਦੇ ਨੇ, ਬਿਹਾਰ ਤਾਂ ਦੂਜਿਆਂ ਦਾ ਹੱਕ ਮਾਰ ਕੇ ਖਾਣ ਵਾਲਾ ਰਾਜ ਹੈ, ਬਾਕੀਆਂ ਦਾ ਰੱਬ ਰਾਖਾ!

    • @VijayKumar-ew6zo
      @VijayKumar-ew6zo 6 วันที่ผ่านมา

      Jado kuch pata na howe ta nai expert banna chahida.

    • @user-tu2hq7jt4w
      @user-tu2hq7jt4w 5 วันที่ผ่านมา

      Bannh ta to vi expert hi aeiya wa ohde coment nu kross karke jida da tu coment kita ohto ptta lagda ke to vi expert wa

    • @VijayKumar-ew6zo
      @VijayKumar-ew6zo 4 วันที่ผ่านมา

      @@user-tu2hq7jt4w expert ban nhi reha, hega wa.

  • @sukhwantsingh1999
    @sukhwantsingh1999 7 วันที่ผ่านมา +3

    ਹੋਰ ਦੇਸ਼ਾਂ ਗੱਲ ਕੀ ਕਰੀਏ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਕੀਮਤੀ ਮਾਡਲ ਨਿਲਾਮ ਕਰ ਤੇ ਉਹ ਕਿਸੇ ਦੇਸ਼ ਵਿੱਚ ਵੀ ਜਾਂ ਸਕਦੇ ਨੇ।

  • @user-yc8yu1ov7f
    @user-yc8yu1ov7f 7 วันที่ผ่านมา

    ਭਾਜੀ ਸਤਿ ਸ਼੍ਰੀ ਅਕਾਲ ਜੀ,ਸਾਡੇ ਦੇਸ਼ ਦਾ ਤਾਂ ਰੱਬ ਈ ਰਾਖਾ ਹੈ ਜੀ

  • @daljitsingh7980
    @daljitsingh7980 7 วันที่ผ่านมา +13

    ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏

  • @balbirkalia1697
    @balbirkalia1697 6 วันที่ผ่านมา

    ਪੰਨੂੰ ਸਾਹਿਬ, ਜੇ ਕਰ ਰੇਲ ਹਾਦਸੇ ਵਿੱਚ ਲੋਕੋ ਪਾਇਲਟ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਹੈ ਤਾਂ ਉਸਦੇ ਉਪਰਲੇ ਅਫਸਰ ਉਸ ਤੋਂ ਜਿਆਦਾ ਦੋਸ਼ੀ ਹੋਣਗੇ ਕਿਉਂਕਿ ਅੈਨੀ ਲੰਬੀ ਡਿਊਟੀ ਤਾਂ ਉਹਨਾਂ ਤੋਂ ਨਜ਼ਰ ਅੰਦਾਜ਼ ਨਹੀਂ ਹੋਏਗੀ।

  • @user-er6nm7fh8p
    @user-er6nm7fh8p 7 วันที่ผ่านมา +5

    ਪੰਨੂ ਸਾਹਿਬ ਆਵਾਜ ਬਿਲਕੁੱਲ ਈ ਬੰਦ ਆ ਜੀ ਆਵਾਜ ਸਹੀ ਕਰਵਾਉ ਜੀ

  • @harpreetbrar4808
    @harpreetbrar4808 6 วันที่ผ่านมา +1

    SSA ji

  • @SukhchainSingh-db3bm
    @SukhchainSingh-db3bm 7 วันที่ผ่านมา +2

    ਸਤਿ ਸ਼੍ਰੀ ਆਕਾਲ ਜੀ ਸੁਖਚੈਨ ਸਿੰਘ ਪਿੰਡ ਸਫੀਪੁਰ ਜਿਲ੍ਹਾ ਅੰਮ੍ਰਿਤਸਰ ਸਾਹਿਬ ਵਲੋਂ ਸਾਰੇ ਪਰਿਵਾਰ ਨੂੰ

  • @binderpal6465
    @binderpal6465 7 วันที่ผ่านมา

    ਜਾਣਕਾਰੀ ਭਰਪੂਰ ਹੁੰਦਾ ਹੈ ਜੀ ਤੁਹਾਡਾ ਪ੍ਰੋਗਰਾਮ, ਬਹੁਤ ਬਹੁਤ ਧੰਨਵਾਦ

  • @VarinderSingh-he7wo
    @VarinderSingh-he7wo 7 วันที่ผ่านมา +5

    ਟੀਮ ਪ੍ਰਾਈਮ ਏਸ਼ੀਆ ਜਤਿੰਦਰ ਜੀ ਤੇ ਨਵਜੀਤ ਜੀ ਸਤਿ ਸ੍ਰੀ ਅਕਾਲ। ਡਾਹਡੇ ਦਾ ਸਤੀਂ ਵੀਹੀਂ ਸੌ ਹੁੰਦਾ ਹੈ। ਕਮਜ਼ੋਰਾਂ ਤੇ ਸਭ ਦਾ ਜੋਰ ਚੱਲ ਜਾਂਦਾ ਹੈ।

  • @JasbirKaur-bu3pm
    @JasbirKaur-bu3pm 7 วันที่ผ่านมา

    🙏🏻Bahut wadiya

  • @kushalveersingh200
    @kushalveersingh200 6 วันที่ผ่านมา

    Excellent talk

  • @ravindersingh3993
    @ravindersingh3993 7 วันที่ผ่านมา +2

    ਲੀਡਰ ਬੇਹੋਸ਼ ਤਾਂ ਪਹਿਲਾਂ ਹੀ ਹਨ। ਇਹ ਕਹੋ ਕਿ ਇਹਨਾਂ ਨੂੰ ਹੋਸ਼ ਕਿਉਂ ਨਹੀਂ ਆਉਂਦੀ

  • @dilbagpannu7799
    @dilbagpannu7799 6 วันที่ผ่านมา

    ਸਤਿ ਸ੍ਰੀ ਅਕਾਲ ਸਭ ਨੂੰ 👏
    ਲੋਕ ਰੱਬ ਨੂੰ ਵੀ ਨਹੀਂ ਬੱਖਸ਼ਦੇ ।

  • @MOHANSINGH-fo6yj
    @MOHANSINGH-fo6yj 7 วันที่ผ่านมา

    Pannu sb..... Tuhadey khuley vichara te tuhanu mubarka......
    .... Waheguru ji tuhanu lambi (100 saal) umar bakhshan......

  • @suchasingh2663
    @suchasingh2663 5 วันที่ผ่านมา

    Sat Shri Akal Pannu Saab g and Navneet g

  • @sharmatenthouse1848
    @sharmatenthouse1848 6 วันที่ผ่านมา

    Jatinder Pannu g sat shri akal ji

  • @balwindersidhu4463
    @balwindersidhu4463 7 วันที่ผ่านมา

    S S Akal Pannu Sahib ji 🙏✅👌👍❤️

  • @mandeeprandhawa8852
    @mandeeprandhawa8852 6 วันที่ผ่านมา

    Superb Pannu saab superb

  • @mvl1982
    @mvl1982 7 วันที่ผ่านมา

    Sat shri akal Pannu Sir ji te Navjeet Veer ji

  • @SwarnjeetSingh-cu3bn
    @SwarnjeetSingh-cu3bn 7 วันที่ผ่านมา

    Pannu ji navjeet ji sat Shri akal ji ❤❤❤❤❤

  • @bootasingh1733
    @bootasingh1733 7 วันที่ผ่านมา +2

    Punjab Da Sab Tu Corapt Mackma Agricaltur da ha ji ❤❤❤

  • @rajeshsidana8277
    @rajeshsidana8277 7 วันที่ผ่านมา +2

    ਇਹ ਸਰਕਾਰ ਘੋਟਾਲਿਆਂ ਞਾਲੀ ਸਰਕਾਰ ਹੇ

  • @RavinderKumar-bf8hv
    @RavinderKumar-bf8hv 7 วันที่ผ่านมา

    ਜੀ ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ
    ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ
    ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ

  • @BalbirSingh-jv8un
    @BalbirSingh-jv8un 7 วันที่ผ่านมา

    JATINDER PANNU SAHAB JI NU SEYLUT HAI 🙏

  • @ParamjeetKaur-wd4qc
    @ParamjeetKaur-wd4qc 7 วันที่ผ่านมา

    ❤❤ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ ❤❤❤ 0:46

  • @gurwindersingh4223
    @gurwindersingh4223 7 วันที่ผ่านมา

    ਪੁੰਨੂ ਜੀ ਸਤਿ ਸ਼੍ਰੀ ਅਕਾਲ ਉਹਨੂੰ ਜੀ ਜੇ ਕੋਈ ਕਹੇ ਤਾਂ ਜੋ ਮੈਂ ਸੋਚਦਾ ਹਾਂ ਜਾਂ ਫੀਲਿੰਗ ਆਉਂਦੀ ਹੈ ਔ ਉਹਦਾ ਲੋਕ ਜਵਾਬ ਦੇਣ ਇਹ ਕਿਵੇਂ ਹੋ ਸਕਦਾ ਹੈ ਪਰ ਇਹ 100%ਔ ਪਰ ਇਹ ਸੱਚ ਹੈ

  • @jasvirsingh3098
    @jasvirsingh3098 7 วันที่ผ่านมา

    Satsiriakal ji

  • @simranjeetsingh7482
    @simranjeetsingh7482 7 วันที่ผ่านมา

    Thanks prime discussion

  • @simranjeetsingh7482
    @simranjeetsingh7482 7 วันที่ผ่านมา

    Would news

  • @racpalsinghsamra778
    @racpalsinghsamra778 7 วันที่ผ่านมา

    Sat shri akaal ji

  • @jagtargill-rc4gy
    @jagtargill-rc4gy 7 วันที่ผ่านมา

    Very good pannu shiab and navjeet ji thanks

  • @Karmjitkaur-gk1xq
    @Karmjitkaur-gk1xq 7 วันที่ผ่านมา

    ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ ਅਤੇ ਨੰਦ ਪ੍ਰੀਤ ਜੀ 🙏🏻🙏🏻

    • @kuljeetkaur1031
      @kuljeetkaur1031 7 วันที่ผ่านมา +1

      ਨਵਜੀਤ ਹੈ ਨਾਂਦਪਰੀਤ ਨਹੀਂ ਜੀ

  • @simranjeetsingh7482
    @simranjeetsingh7482 7 วันที่ผ่านมา

    Thanks Thanks

  • @HardeepSingh-pj7tu
    @HardeepSingh-pj7tu 6 วันที่ผ่านมา

    ❤❤❤❤❤❤❤

  • @gurnoorpreet6166
    @gurnoorpreet6166 7 วันที่ผ่านมา

    Jagmohan Singh. Mallam ਸ੍ਰੀ ਮੁਕਤਸਰ

  • @simranjeetsingh7482
    @simranjeetsingh7482 7 วันที่ผ่านมา

    Thanks jatinder pannu g

  • @simranjeetsingh7482
    @simranjeetsingh7482 7 วันที่ผ่านมา

    Thanks prime aisa team

  • @narinderjeetkaur2918
    @narinderjeetkaur2918 6 วันที่ผ่านมา

    🙏🙏

  • @BittuChambal-vl4hr
    @BittuChambal-vl4hr 7 วันที่ผ่านมา

    Good job sir ji 👍👍👍👍

  • @BHAICHANANSINGH
    @BHAICHANANSINGH 7 วันที่ผ่านมา

    Very good Very nice 👌 bhaichanansingh❤

  • @navdeepbajwa9289
    @navdeepbajwa9289 7 วันที่ผ่านมา

    Best Journalist Pannu saab

  • @rajinderpaul5397
    @rajinderpaul5397 7 วันที่ผ่านมา

    SatSriAkal

  • @simranjeetsingh7482
    @simranjeetsingh7482 7 วันที่ผ่านมา

    Navjeet g 👍

  • @simranjeetsingh7482
    @simranjeetsingh7482 7 วันที่ผ่านมา

    Good sir

  • @simranjeetsingh7482
    @simranjeetsingh7482 7 วันที่ผ่านมา

    Prime discussion g 👍

  • @iqbalsinghsingh7997
    @iqbalsinghsingh7997 6 วันที่ผ่านมา

    Pannu ji sat Sri akal chardi kala vich raho

  • @nachhattarsingh4890
    @nachhattarsingh4890 7 วันที่ผ่านมา

    Sat shri akal ji pannu shaib and navjeet ji good work good news

  • @simranjeetsingh7482
    @simranjeetsingh7482 7 วันที่ผ่านมา

    Very good jatinder pannu sir

  • @simranjeetsingh7482
    @simranjeetsingh7482 7 วันที่ผ่านมา

    Navjeet g thanks

  • @narinderjeetsingh3994
    @narinderjeetsingh3994 7 วันที่ผ่านมา

    Sat Sri akaal to all 🙏❤️

  • @ravinderkaur2640
    @ravinderkaur2640 7 วันที่ผ่านมา

    Sat Shri akal Pannu Saab ji nd Navjit ji Waheguru ji chardi Kala vich Rakhan 🙏

  • @mohinderjhajj3315
    @mohinderjhajj3315 7 วันที่ผ่านมา

  • @bhupindersingh6164
    @bhupindersingh6164 7 วันที่ผ่านมา

    Very good sir
    P sir ❤❤❤❤❤

  • @manmohansingh5340
    @manmohansingh5340 7 วันที่ผ่านมา

    Sat sri akal ji
    to everybody 👈

  • @simranjeetsingh7482
    @simranjeetsingh7482 7 วันที่ผ่านมา

    Prime aisa team good work

  • @mukhtiarali8518
    @mukhtiarali8518 7 วันที่ผ่านมา

    ਕਿਆ ਕਹਿਨਾ ਹੈ ਪੁੰਨੂੰ ਸਾਹਿਬ ਜੀ ਦਾ

  • @kuljeetkaur1031
    @kuljeetkaur1031 7 วันที่ผ่านมา

    Sat Sri akaal panu saab

  • @gursevaksingh5601
    @gursevaksingh5601 7 วันที่ผ่านมา

    Pannu was chief Editor of Nawan Zaman a daily paper of CPI published from Jalandhar.

  • @tandeep-hb5qj
    @tandeep-hb5qj 6 วันที่ผ่านมา

    As being predicted by weather websites, there will be rain every day in Punjab in July except 3-4 days.

  • @LakhvirSingh-cu4ey
    @LakhvirSingh-cu4ey 7 วันที่ผ่านมา

    ਪਨੂੰ ਸਰ ਖੰਨਾ ਪੁਲਿਸ ਜਿਲਾ ਬਾਰੇ ਗੱਲ ਕਰਿਓ

  • @NirmalSingh-om6vy
    @NirmalSingh-om6vy 7 วันที่ผ่านมา

    Sat s akal ji from London

  • @simranjeetsingh7482
    @simranjeetsingh7482 7 วันที่ผ่านมา

    Very good program g

  • @navneetkaurbhatti7250
    @navneetkaurbhatti7250 7 วันที่ผ่านมา

    Babar sher ji sat shri akal ji

  • @gillamriksingh80amrik18
    @gillamriksingh80amrik18 7 วันที่ผ่านมา

    ਏਅਰਟੈਲ ਡਿਸ਼ ਤੇ ਚੈਨਲ ਨਹੀ ਚੱਲ ਰਿਹਾ ਜੀ
    ਇਸ ਨੂੰ ਜਲਦੀ ਚਲਾਓ ਜੀ

  • @ramandeepsingh4310
    @ramandeepsingh4310 7 วันที่ผ่านมา

    Good

  • @simranjeetsingh7482
    @simranjeetsingh7482 7 วันที่ผ่านมา

    Prime aisa team hlo g

  • @maipalsingh3389
    @maipalsingh3389 7 วันที่ผ่านมา

    ❤❤

  • @aviroopbrar7356
    @aviroopbrar7356 7 วันที่ผ่านมา

    Political Leaders are playing with the life of the people.

  • @avtarsingh4870
    @avtarsingh4870 7 วันที่ผ่านมา +2

    ਜ਼ਿੰਦਗੀ ਦਾ ਸਭ ਤੋਂ ਜ਼ੋਰਦਾਰ ਥੱਪੜ
    “ਉਮੀਦ “ ਮਾਰਦੀ ਹੈ.!

  • @bhupindersingh6164
    @bhupindersingh6164 7 วันที่ผ่านมา

    Very

  • @aninderpalsingh284
    @aninderpalsingh284 7 วันที่ผ่านมา

    Good 👍 pannu Sahib

  • @dalipsinghadv
    @dalipsinghadv 7 วันที่ผ่านมา

    Respected Pannu Sahab Supreme court is also not taking serious action, because public has not seen the results .What punishment was awarded to Mr.Anil Masih who was caught red handedly and the whole episode was demonstrated in the honourable supreme court ? Please throw light on this episode.

  • @jogamehrok4441
    @jogamehrok4441 7 วันที่ผ่านมา

    ਪੰਨੂੰ ਸਾਹਿਬ ਜੀ ਪੰਜਾਬੀ ਲੋਕਾਂ ਨੂੰ ਮੰਗਤੇ ਕਿਊ ਬਣਾ ਦਿੱਤਾ ਇਹ ਲੋਕ ਲੋਕਾਂ ਨੂੰ ਦਾਨ ਪੁੰਨ ਦਾਨ ਵਾਲੇ ਕੌਮ ਸੀ

  • @KawaljitsinghKang-wj5gf
    @KawaljitsinghKang-wj5gf 7 วันที่ผ่านมา

    ਪੰਨੂ ਸਾਹਿਬ ਸਬ ਠੀਕ ਨਹੀ ਚਲਦਾ ਕਿਸੇ ਪਾਰਟੀ ਵਿਚ

  • @kanwarbirsingh1159
    @kanwarbirsingh1159 7 วันที่ผ่านมา

    🌹🌹

  • @karanbaraich2300
    @karanbaraich2300 7 วันที่ผ่านมา

    👍😊

  • @InderjeetSingh_SG
    @InderjeetSingh_SG 4 วันที่ผ่านมา

    Airtel DTH te program kyu band hogea

  • @SatpalSingh-hm5bm
    @SatpalSingh-hm5bm 7 วันที่ผ่านมา +1

    Thekedar kolo mantry commission lende ne material low quality da lagda

  • @dhandhanbabamangalsinghji9795
    @dhandhanbabamangalsinghji9795 7 วันที่ผ่านมา

    Sir ji we r waiting for topic on PM CHAIR. IS STILL SAFE OR WILL BE GOING LOST AFTER 26 JUNE

  • @rickysingh2775
    @rickysingh2775 7 วันที่ผ่านมา

    Sat shri Akal both of you guys ❤❤❤❤❤ great 👍🏻

  • @kuldipsingh6412
    @kuldipsingh6412 7 วันที่ผ่านมา

    Kuldip Singh Malisha 🙏🙏👍♥️

  • @tejpalpannu2293
    @tejpalpannu2293 7 วันที่ผ่านมา

    🙏🙏🙏🇮🇳🇨🇦🇮🇳🙏🙏🙏

  • @sadhusingh742
    @sadhusingh742 6 วันที่ผ่านมา

    Pull tutie
    Dil tutie
    Meger fox
    Still in power.
    Let good govt be formed.

  • @GurpreetKaur-lx9tp
    @GurpreetKaur-lx9tp 6 วันที่ผ่านมา

    🙏🇩🇪♥️

  • @boharsingh7725
    @boharsingh7725 7 วันที่ผ่านมา

    ✅✅✅ 🙏🙏🙏🙏🙏

  • @gurmailsinghsandhu6821
    @gurmailsinghsandhu6821 6 วันที่ผ่านมา

    ਪੰਨੂ ਸਾਹਿਬ ਏਅਰਟੈੱਲ ਡਿਸ ਤੇ ਚੈਨਲ ਬੰਦ ਹੋ ਗਿਆ
    ਚਾਲੂ ਕਰਵਾਓ

  • @nirvairsingh9122
    @nirvairsingh9122 6 วันที่ผ่านมา

    Pannu saab es govt da ena bura haal aa. Hale tak kise darya di safai nahi keeti ehna ne. Pishli waar ehna nuksaan hoya tan v ehna nu samz nahi aai. Ferozpeur ch paani aa gya a kai thawa te hale barish shuru v nahi hoi.

  • @SurinderKaur-tg2bc
    @SurinderKaur-tg2bc 7 วันที่ผ่านมา

    ❤❤🙏🙏👍💕🙏❤️💯👍💕

  • @gurudhillon4161
    @gurudhillon4161 7 วันที่ผ่านมา

    Koi vdia news v suna deo kro Punjab di

  • @aviroopbrar7356
    @aviroopbrar7356 7 วันที่ผ่านมา

    Loco Drivers are working under stress due to vacant posts.Railway is responsible for all deaths.

  • @harbjansingh9136
    @harbjansingh9136 7 วันที่ผ่านมา

    Only the railway minister is responsible

  • @singhharnaik105
    @singhharnaik105 7 วันที่ผ่านมา

    आज आपका टीवी उपर प्रोग्राम क्यों नहीं आया।