ਸੀਬੋ ਬੁੜੀ ਗਲ ਤੋ ਫੜਲੀ !! ਸਾਰਾ ਟੱਬਰ ਭੱਜਿਆ ਫਿਰਦਾ !! EP 195😝Latest Comedy Video 2024 UBHIA

แชร์
ฝัง
  • เผยแพร่เมื่อ 16 ต.ค. 2024
  • www.instagram/.... ਸੀ੍ ਅਕਾਲ ਜੀ ਸਾਰੇ ਵੀਰਾਂ ਨੂੰ ਜੇ ਅਪਣੀ ਵੀਡੀਉ ਵਧੀਆ ਲੱਗੀ ਸੈਅਰ ਜਰੂਰ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ ਜਿਸ ਨੇ ਹਜੇ ਤਕ ਚੈਨਲ subscribe ਨਹੀਂ ਕਰਿਆ ਉਹ ਵੀ ਜਰੂਰ ਕਰੋ ਜੀ ________________________Staring :- Bapu Ubhia, Pamy Numberdar, Vicky Numberdar,gurdep ghuman , roopa singh :All Rights Reserved .©️-Numberdar Ubhia Production✔️ Licensed By Numberdarubhialatest punjabi short movies, short punjabi movie, new punjabi video #numberdarubhia #youtubeshorts #comedy #bapuubhia #trendingvideo #latest #comedy
    Story Writer :KALA

ความคิดเห็น • 115

  • @beantsingh9208
    @beantsingh9208 2 หลายเดือนก่อน +28

    ਮੱਘਰ ਸਾਰਿਆਂ ਦੀਆਂ ਅੱਖਾਂ ਵਿੱਚ ਘੱਟਾ ਪਾਉਂਦਾ ਰਹਿੰਦਾ ਹੈ। ਇਸ ਦੀ ਕੋਈ ਸੁਧਰਨ ਦੀ ਆਸ ਨਹੀਂ ਲੱਗਦੀ।

  • @jagdevsingh8335
    @jagdevsingh8335 2 หลายเดือนก่อน +5

    Very nice and beautiful video ਨੰਬਰਦਾਰ ਉਭਿਆ ਸਾਹਿਬ ਜੀ ਚੈਨਲ ਵਾਲਿਓ ਤੁਸੀਂ ਸਾਰੇ ਸਦਾ ਖੁਸ਼ ਰਹੋ ਜੁਆਨੀਆਂ ਮਾਣੋ ਹਸਦੇ ਵਸਦੇ ਰਹੋ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਦੇਹ ਅਰੋਗਤਾ ਬਖਸ਼ੇ ਜੀ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @RajuMaan-k2t
    @RajuMaan-k2t 2 หลายเดือนก่อน +1

    ਮੱਘਰ, ਤਾਂ, ਕੁੱਟ, ਕੁੱਟ, ਕਮਲਾ, ਕਰਤਾ, ਬਾਪੂ, ਜੀ😭😭😭😭😭😭😭

  • @sarvansinghgill4702
    @sarvansinghgill4702 2 หลายเดือนก่อน +1

    ਬਾਪੂ ਨੰਬਰਦਾਰ ਸਿੰਘ ਰੂਪਾ ਦੀ ਜੋੜੀ ਵਧੀਆ ਆ ਮੱਘਰ ਤੇ ਮੰਗੇ ਦੀ ਜੋੜੀ ਵਧੀਆ ਆ ਐਕਟਿੰਗ ਤੇ ਕਾਮੇਡੀ ਬਹੁਤ ਹੀ ਵਧੀਆ ਕਰਦੇ ਨੇ ਸਾਰੀ ਟੀਮ ਨੇ ਬਹੁਤ ਹੀ ਵਧੀਆ ਕੰਮ ਕਰ ਰਹੇ ਨੇ

  • @RajuMaan-k2t
    @RajuMaan-k2t 2 หลายเดือนก่อน +1

    ਮੰਗੇ ਮੱਘਰ ਤਾ ਲੱਤਾਂ ਖਾਣ ਦਾ ਸੋਕੀਨ, ਆ ਬਾਈ🚗🚗🚗🚗🚗🚗🚗

  • @kulwinder169
    @kulwinder169 2 หลายเดือนก่อน +13

    ਹੁਣ ਤਾਂ ਮੱਘਰ ਤੇ ਖਿੱਝ ਆਉਂਦੀ ਹੈ ਇਹ ਬਿਲਕੁਲ ਵੀ ਸੁਧਰਨ ਦਾ ਨਾਮ ਨੀ ਲੈਂਦਾ ਬਾਕੀ ਵੀਡੀਓ ਬਹੁਤ ਸੋਹਣੀ ਹੈ 😂😂😂😂❤❤❤❤❤ ਸੁਖਵੀਰ ਕੌਰ ਤਲਵੰਡੀ ਸਾਬੋ ਤੋ

  • @MakhanSingh-c3d
    @MakhanSingh-c3d 2 หลายเดือนก่อน +1

    ਬਹੁਤ ਵਧੀਆ ਵੀਡਿਓ ਮੱਖਨ ਸਿੰਘ ਬੀਰੋਕੇ ਖੁਰਦ

  • @GurpreetSingh-mi8jj
    @GurpreetSingh-mi8jj 2 หลายเดือนก่อน +1

    Vry Good job veer ji 👍👍😍🥰👌👌👌👌👌

  • @NarinderKaur-rq4pb
    @NarinderKaur-rq4pb 2 หลายเดือนก่อน +7

    ਬਹੁਤ ਵਧੀਆ ਵਿਡਿਓ ਆ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਨਰਿੰਦਰ ਕੌਰ ਮਾਨ

  • @LovePreet-qj3zf
    @LovePreet-qj3zf 2 หลายเดือนก่อน +2

    196 part jaldi kro bappu ji ❤👍

  • @amarjitkaur3694
    @amarjitkaur3694 2 หลายเดือนก่อน +1

    ਹਜੇ ਤਾਂ ਮਘਰ ਹੀ ਹੈ ਜੇਕਰ ਕਤਕ ਹੁੰਦਾ ਤਾਂ ਸਰ ਗਿਆ ਸੀ

  • @mallmann8309
    @mallmann8309 2 หลายเดือนก่อน +1

    ਬਹੁਤ ਵਧੀਆ ਕਹਾਣੀ ਪੇਸ ਕੀਤੀ ਹੈ। ਸਾਰੀ ਟੀਮ ਦਾ ਵਧੀਆ ਰੋਲ ਹੈ। ਪਰ ਮੱਘਰ ਤਾ ਅੱਤ ਕਰੀ ਜਾਂਦਾ ਹੈ। ਮਲ ਮਾਨ ਕਨੇਡਾ।

  • @gurjinderdhillon3302
    @gurjinderdhillon3302 2 หลายเดือนก่อน +3

    ਮੰਗਰ ਬਾਪੂ ਜੀ ਬੇਬੇ ਤੇ ਸਾਰੀ ਟੀਮ ਨੂੰ ਸਤਿ ਸੀ੍ ਅਕਾਲ

  • @ManiKalyan-fx2iw
    @ManiKalyan-fx2iw 2 หลายเดือนก่อน +1

    ਸੀਬੋ ਬੇਬੇ ਦੀਆਂ ਚੀਕਾਂ ਪਵਾਤੀਆ ਸ਼ੈਲਜਾ ਨੇ ਹੁਣ ਡਰੀ ਫਿਰਦੀ ਆ

  • @ManiKalyan-fx2iw
    @ManiKalyan-fx2iw 2 หลายเดือนก่อน +1

    ਮੰਗੇ ਨੇ ਮੱਘਰ ਨੂੰ ਫਿਰ ਲਾਤਾ ਕਹੈ ਲੀਹ ਤੇ

  • @amarjitkaur3694
    @amarjitkaur3694 2 หลายเดือนก่อน +2

    ਮਘਰ ਅਪਣੀ ਸਕੀ ਘਰਵਾਲੀ ਨਾਲ ਤਾਂ ਨਹੀ ਅਐਵੇ ਕਰਦਾ ੲਇਹ ਤਾਂ ਸੈਲਜ਼ਾ ਹੈ

  • @GurpreetSingh-nh9mz
    @GurpreetSingh-nh9mz หลายเดือนก่อน

    ਵੀਰ ਜੀ ਬਹੁਤ ਸੋਹਣੀ ਵੀਡੀਓ 😅😅😅

  • @LovePreet-qj3zf
    @LovePreet-qj3zf 2 หลายเดือนก่อน +2

    Part 196 kal nu kardeo release 👍🙏🏼

  • @gurjindersingh3638
    @gurjindersingh3638 2 หลายเดือนก่อน

    ਬਹੁਤ ਵਧੀਆ ਵੀਡੀਓ ਨੰਬਰਦਾਰ ਜੀ 🙏 ਆਲ ਟੀਮ ਗੁੱਡ ਅਕਟਿੰਗ 🙏🌿💛🌿👌 ਯਮੂਨਾ ਨਗਰ

  • @mallmann8309
    @mallmann8309 2 หลายเดือนก่อน +1

    ਰਾਜ ਲਾਉਣ ਤਾ ਲੱਗੀ ਸੀ ਮੰਗੇ ਦੇ , ਚੱਜ ਨਾਲ ਲਾ ਦਿੰਦੀ 5-7----ਮਾਨ ਕਨੇਡਾ।

  • @JaswantSingh-ww5sy
    @JaswantSingh-ww5sy 2 หลายเดือนก่อน

    ਮੱਘਰ ਦੀ ਵੀਡਿਓ ਐਕਟਿੰਗ ਘੈਟ ਸਾਰੇ ਆਪੋ ਆਪਣੀ ਵਾਰੀ ਵੀਡਿਓ ਘੈਂਟ ਜਸਵੰਤ ਸਿੰਘ ਔਲਖ ਹਰਦਾਸਪੁਰਾ

  • @amarjitsingh1946
    @amarjitsingh1946 2 หลายเดือนก่อน

    ਬਹੁਤ ਵਧੀਆ ਵੀਡਿਓ ਆ ਜੀ ਨੰਬਰਦਾਰ ਜੀ ਨਾਇਸ਼ ❤❤

  • @JagjitSingh-ss8zb
    @JagjitSingh-ss8zb 2 หลายเดือนก่อน

    ਵਾਹਿਗੁਰੂ ਜੀ ਕੀ ਫ਼ਤਹਿ ਦੀ। ਜਗਜੀਤ ਸਿੰਘ ਸਿੱਧੂ ਬਡਬਰ

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ 2 หลายเดือนก่อน

    ਬਹੁਤ ਵਧੀਆ ਵੀਡੀਓ। ਚੜ੍ਹਦੀ ਕਲਾ ਰਹੇ

  • @swarnsingh4787
    @swarnsingh4787 2 หลายเดือนก่อน +2

    ਬਾਈ. ਵੀਡੀਓਜ. ਤਾਂ ਬਾਈ ਵਧੀਆ ਜਾਣਕਾਰੀ ਭਰਪੂਰ ਹਨ ਪਰ. ਹਰੇਕ ਵੀਡੀਓ ਵਿੱਚ ਕਲੇਸ਼ ਲੜਾਈ ਝਗੜਾ ਜਿਹਾ ਹੀ ਦਿਖਾਇਆ. ਜਾਂਦਾ ਹੈ ਤਾਂ ਚਲੋ ਘਰ ਘਰ. ਦੀ ਤਸਵੀਰ ਪਰ. ਯਾਰੋ ਪਰਿਵਾਰ ਵਿੱਚ ਘਰ. ਦੇ ਜੀਆਂ ਵਿੱਚ ਆਪਸੀ ਪਿਆਰ. ਨਾਲ. ਰਹਿਣ ਸਹਿਣ. ਵਾਲੀਆਂ ਸਿੱਖਿਆ ਦਾਇਕ. ਵੀਡੀਓਜ. ਵੀ ਬਣਾ ਲਿਆ. ਕਰੋ ਧੰਨਵਾਦ ਸਾਹਿਤ

  • @Ravinderjeetkaur-ov6fw
    @Ravinderjeetkaur-ov6fw 2 หลายเดือนก่อน +1

    ਬੜਾ ਮਜਾ ਆਇਆ ਮੱਘਰ ਦੇ ਥੱਪੜ ਪਿਆ ਤਾਂ ਬਹੁਤ ਹਾਸਾ ਪਿਆ ਬਹੁਤ ਹੀ ਵਧੀਆ ਡਰਾਮਾ ਕੀਤਾ ਏਦਾਂ ਦੇ ਹਾਸੇ ਵਾਲੇ ਲੈਕੇ ਆਇਆ ਕਰੋ ਕਮੇਡੀ ਸੀਰੀਅਲ

  • @mukesharora9944
    @mukesharora9944 2 หลายเดือนก่อน

    Bapu and Shibo acting superb.Nice entertaining video.😅

  • @HarjinderSingh-me2fk
    @HarjinderSingh-me2fk 2 หลายเดือนก่อน

    ਵਾਹ ਵੀਰ ਜਿਸਦੇ ਞੱਸਦੇ ਰਹੋ

  • @navjotbal6904
    @navjotbal6904 2 หลายเดือนก่อน

    Amazing acting uncle ji and the team thank you for posting this video. 👌👌

  • @sukhdhillonpb4671
    @sukhdhillonpb4671 2 หลายเดือนก่อน +1

    ਇਹ ਸਾਡੇ ਗੱਡੇ ਦੀ ਡੱਬੀ ਇਹ ਨੌਕਰੀ ਲੱਗੇ ਦਾ ਡੱਬਾ ਮੱਘਰ ਤਾ ਸੁਧਰ ਗਿਆ ਇਹ ਮੰਗੇ ਨੇ ਪਿਆਈ ਮੱਘਰ ਦੀ ਗੱਲਤੀ ਨੀ ਬਾਪੂ ਨੇ ਸਿੱਧੀ ਛੱਡੀ ਮੱਘਰ ਦੇ ਮੂੰਹ ਤੇ ਨੰਬਰਦਾਰ ਜੀ ਇਹ ਸਟੋਰੀ ਹੁਣ ਫਿਰ ਬਹੁਤ ਵਧੀਆ ਬਣਗੀ ਜੇ ਨੌਕਰੀ ਲੱਗਣ ਵਾਲਾ ਮਸਾਲਾ ਨੋਕ ਝੋਕ ਬੁੱੜੀ ਦਾ ਗੱਲ ਘੁੱਟਤਾ ਇਦਾ ਦਾ ਸੱਭ ਰੂਪਾ ਹੁਣ ਬੌਡੀ ਬਣਾਊ

  • @simarjitkaur8507
    @simarjitkaur8507 2 หลายเดือนก่อน +2

    Bahut badia video bapuji

  • @SoniSingh-ww1jy
    @SoniSingh-ww1jy 2 หลายเดือนก่อน

    Very nice video bapu ji

  • @harindersingh9372
    @harindersingh9372 2 หลายเดือนก่อน

    ਪਲਟੳ ਬੁੜਾ ਜਿਆ😅😅😅

  • @lalitsharma8832
    @lalitsharma8832 2 หลายเดือนก่อน +1

    Very good job 👍

  • @mashrafsaqi8360
    @mashrafsaqi8360 2 หลายเดือนก่อน +1

    Very nice
    Very good
    Love you all ❤
    Chichawatni
    Pakistan
    M - Ashraf Saqi

  • @JagjitSingh-hu9gr
    @JagjitSingh-hu9gr 2 หลายเดือนก่อน +1

    Baapu ji bohut vadiya video a

  • @JonyKamboj-f6e
    @JonyKamboj-f6e 2 หลายเดือนก่อน

    Hlo Bhai ji nice act Ji nice acting by mager paji and Raj kour Ji and sebo maa Ji and baba ji nice 👍👍👍👍👍

  • @narindersinghmehirray
    @narindersinghmehirray 2 หลายเดือนก่อน

    Last Ch Bapu ne Gaddi hi thok ti lgda 😂😂😂

  • @muhammadtariquekahlon
    @muhammadtariquekahlon 2 หลายเดือนก่อน

    باپو جی مگھر کو نہ مارا کرو یہ آپ کابڑا بیٹا ہے اس کو نہ مارا کرو جی ❤ محمد طارق کالھوں پاکستان

  • @SarbjeetkaurMaan-e7x
    @SarbjeetkaurMaan-e7x 2 หลายเดือนก่อน

    ਬਹੁਤ ਵਧੀਆ ਵੀਡੀਓ ਬਾਪੁਜੀ ਸਰਬਜੀਤ ਕੌਰ ਮਾਨ

  • @KabalChattha-mj8ne
    @KabalChattha-mj8ne 2 หลายเดือนก่อน +1

    Bhut vdiya video hai bapu ji

  • @SandhuSaab-dg8tn
    @SandhuSaab-dg8tn 2 หลายเดือนก่อน

    ਸੀਬੋ ਦਾ ਗਲ ਘੁੱਟਦੇ ਬਾਪੂ

  • @jasbirsingh6749
    @jasbirsingh6749 2 หลายเดือนก่อน

    ਬਹੁਤ ਵਧੀਆ ਵੀਡੀਓ ਜਸਵੀਰ ਸਿੰਘ

    • @Jaswinder-nv3pq
      @Jaswinder-nv3pq 2 หลายเดือนก่อน +1

      Tinkusinghbhakumajra❤❤❤❤😂🎉🎉😢😮😅😊

  • @seemabansal1671
    @seemabansal1671 2 หลายเดือนก่อน

    💐 Jai 💐 mata 🌹 di 🌹 Jai 💐 mata 🌹 di 💐💐🌹🌹💐🌹🌹💐🌹🌹💐🌹

  • @rachhpalsingh78466
    @rachhpalsingh78466 2 หลายเดือนก่อน

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @KrishnaDevi-ik8qc
    @KrishnaDevi-ik8qc 2 หลายเดือนก่อน

    Very nice video 🎉🎉🎉🎉

  • @ToniPunch
    @ToniPunch 2 หลายเดือนก่อน

    Vah ji Kia bat magar Rupa Bhai manga piaro Sunita madam te debo mata Puri teem atat

  • @rachhpalsingh78466
    @rachhpalsingh78466 2 หลายเดือนก่อน

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @SandhuSaab-dg8tn
    @SandhuSaab-dg8tn 2 หลายเดือนก่อน

    ਪਾਗਲ ਸਾਰੇ ਬੂਹੇ ਵਿਚ ਖਲੋਕੇ ਭੋਕਦੇਆ

  • @BhollaKutta
    @BhollaKutta 2 หลายเดือนก่อน

    Very nice video bapu ji ❤❤❤❤🎉🎉

  • @Angelpari100-b7o
    @Angelpari100-b7o 2 หลายเดือนก่อน +1

    Bahut sohni video hundi aa bapu g, meri beti 1and half month di aa but fr v main tym kadh k video jrur dekhdi aa tuhadi

  • @ilyasbuttkashmiri3577
    @ilyasbuttkashmiri3577 2 หลายเดือนก่อน +1

    Bhot acha g

  • @mandeepgosalmandeepgosal4839
    @mandeepgosalmandeepgosal4839 2 หลายเดือนก่อน

    Very nice vdo a uncle ji

  • @manjindersingh1822
    @manjindersingh1822 2 หลายเดือนก่อน

    Very nice video ji

  • @RahatBatool-d9b
    @RahatBatool-d9b 2 หลายเดือนก่อน

    ❤❤❤❤❤❤❤
    Best drama
    My favorite👍👍👍👍

  • @muhammadtariquekahlon
    @muhammadtariquekahlon 2 หลายเดือนก่อน

    Very very good story and very very good acting of all actors and actresses in this episode ❤ Muhammad Tarique Kahlon Pakistan

  • @LakhwinderKaur-lp4bk
    @LakhwinderKaur-lp4bk 2 หลายเดือนก่อน

    Very nice video veer ji

  • @manjitvirk8548
    @manjitvirk8548 2 หลายเดือนก่อน

    Sat shri akaal bapu ji 😂😂❤❤❤

  • @JASWINDERSINGH-iv3yv
    @JASWINDERSINGH-iv3yv 2 หลายเดือนก่อน

    Nce video bai ji

  • @swaransingh1874
    @swaransingh1874 2 หลายเดือนก่อน

    Very nice 👍

  • @mashrafsaqi8360
    @mashrafsaqi8360 2 หลายเดือนก่อน +1

  • @karanpreet2352
    @karanpreet2352 2 หลายเดือนก่อน

    Very nice vedio numberdar saab🎉❤❤😊 karanpreet singh mavi kalan

  • @KuldeepKaur-r2k
    @KuldeepKaur-r2k 2 หลายเดือนก่อน +1

    😅😅😅😅❤❤❤❤

  • @JoginderkumarJoginderkum-nj8xw
    @JoginderkumarJoginderkum-nj8xw 2 หลายเดือนก่อน

    Nice video ❤️ ❤️❤️❤️❤️❤️

  • @GurdasSingh-mb8sn
    @GurdasSingh-mb8sn 2 หลายเดือนก่อน

    Bapu,ji,ney,mager,Dey,fite,Kar,Tey,

  • @vishwanathsharma1919
    @vishwanathsharma1919 2 หลายเดือนก่อน

    Very nice video where is Nishu ? We miss Nishu and Preet.

  • @mintusunam9862
    @mintusunam9862 2 หลายเดือนก่อน

    Bohat vadia videos 🎉🎉🎉😢😢

  • @anilgarg9925
    @anilgarg9925 2 หลายเดือนก่อน

    Bahut badia ji

  • @wahegurujiisahib3404
    @wahegurujiisahib3404 2 หลายเดือนก่อน

    Bhut Ghent video

  • @mashrafsaqi8360
    @mashrafsaqi8360 2 หลายเดือนก่อน

    Very nice
    Love you all team ❤
    M - Ashraf Saqi
    Chichawatni
    Pakistan ❤

  • @SandhuSaab-dg8tn
    @SandhuSaab-dg8tn 2 หลายเดือนก่อน

    ਰੁਪੇ ਪਾਗਲ ਨੂੰ ਵੀਡਿਉ ਵਿਚੋਂ ਬਾਹਰ ਕਢੋ

  • @VipinKumar-xh6yj
    @VipinKumar-xh6yj 2 หลายเดือนก่อน

    Mager❤nahe❤audrda❤nybalog❤❤❤❤🎉🎉🎉🎉🎉😅😅😅😅😅

  • @amarjitkaur3694
    @amarjitkaur3694 2 หลายเดือนก่อน

    ਚਰਨੋ ਸਗਨ ਤਾਂ ਦੇ ਦਿੰਦੀ ਕੁੜੀ ਖਾਲੀ ਮੋੜ ਦਿਤੀ ਡਬਾ ਤਾਂ ਖਾਲੀ ਲਗਦਾ

  • @bhawanhans-dg8lc
    @bhawanhans-dg8lc 2 หลายเดือนก่อน

    👍👍👍👍👍

  • @NandKishor-bl8ls
    @NandKishor-bl8ls 2 หลายเดือนก่อน

    Har Har Mahadev
    Jai Shree Ram

  • @darshansinghcheema6383
    @darshansinghcheema6383 2 หลายเดือนก่อน

    Very nice video

  • @pardeephundal2668
    @pardeephundal2668 2 หลายเดือนก่อน

    Yeary. Good

  • @amjadmehar5791
    @amjadmehar5791 2 หลายเดือนก่อน

    Very nice 🎉🎉🎉🎉🎉🎉🎉🎉❤❤❤❤❤❤❤❤❤

  • @SukhpreetKauruppal
    @SukhpreetKauruppal 2 หลายเดือนก่อน

    Nice story ❤❤❤❤

  • @parminderbhullar998
    @parminderbhullar998 2 หลายเดือนก่อน

    Nice 👌 👌 ❤❤🎉🎉😮😮😊😊

  • @muhammadtariquekahlon
    @muhammadtariquekahlon 2 หลายเดือนก่อน

    Very very good story ❤ Muhammad Tarique Kahlon Pakistan

  • @sumanjay2417
    @sumanjay2417 2 หลายเดือนก่อน

    🎉👌👌

  • @manjitkaur9448
    @manjitkaur9448 2 หลายเดือนก่อน

    ❤❤❤❤❤

  • @chattansingh3741
    @chattansingh3741 2 หลายเดือนก่อน

    Very nice good video, my name is CHATTAN singh village Tasalpur district patiala (Chnna

  • @rakeshsalhan1592
    @rakeshsalhan1592 2 หลายเดือนก่อน

    Fast com vina dekha ji Rakesh banga

  • @KulwantSingh-dd4nc
    @KulwantSingh-dd4nc 2 หลายเดือนก่อน

    ❤❤❤❤❤❤❤❤❤❤❤❤❤❤❤❤❤

  • @Waaasiiii
    @Waaasiiii 2 หลายเดือนก่อน

    Etki taa galti mange din si

  • @inderkadyan8095
    @inderkadyan8095 2 หลายเดือนก่อน

    Nice vedio

  • @beetubeetu3797
    @beetubeetu3797 2 หลายเดือนก่อน

    🥰🥰❤️❤️

  • @balasharma7838
    @balasharma7838 2 หลายเดือนก่อน

    Nice

  • @CharanjitMalarampura
    @CharanjitMalarampura 2 หลายเดือนก่อน

    ❤❤❤❤🎉🎉

  • @amarjitkaur3694
    @amarjitkaur3694 2 หลายเดือนก่อน

    ਪਹਿਲਾਂ ਬਰਫੀ ਤਾਂ ਖਾਲਵੋ

  • @charanjitkaur4551
    @charanjitkaur4551 2 หลายเดือนก่อน

    ❤❤❤🙏🙏

  • @mintusunam9862
    @mintusunam9862 2 หลายเดือนก่อน

    🎉🎉🎉🎉 8:18

  • @loveleencheema1746
    @loveleencheema1746 2 หลายเดือนก่อน

    😅

  • @SandhuSaab-dg8tn
    @SandhuSaab-dg8tn 2 หลายเดือนก่อน

    ਸਾਰੇ ਕੰਜਰ ਆ

  • @mashrafsaqi8360
    @mashrafsaqi8360 2 หลายเดือนก่อน

    😂

  • @tehalsingh8075
    @tehalsingh8075 2 หลายเดือนก่อน

    🙏🙏

  • @MayaDevi-ow2ur
    @MayaDevi-ow2ur 2 หลายเดือนก่อน

    Babu ji aaj ta lal muhi ne mange nu kut ke kammal kar ti 👌👌👌👌👌👌👌👌👌👌👌👌👌👌👌👌👌

  • @rampyloi2940
    @rampyloi2940 2 หลายเดือนก่อน

    numberdae ji nishu kidr gayi usda naam hi nahi kise part ch liya