ਖੱਬੀਖਾਣ ਛੜਾ EP-4 !! ਪਤੰਦਰ ਤੀਵੀਆਂ ਨੂੰ ਮੂਹਰੇ ਲਾਈ ਫਿਰਦਾ 😍Latest Comedy Video Numberdar Ubhia 2024
ฝัง
- เผยแพร่เมื่อ 16 ต.ค. 2024
- www.instagram/.... ਸੀ੍ ਅਕਾਲ ਜੀ ਸਾਰੇ ਵੀਰਾਂ ਨੂੰ ਜੇ ਅਪਣੀ ਵੀਡੀਉ ਵਧੀਆ ਲੱਗੀ ਸੈਅਰ ਜਰੂਰ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ ਜਿਸ ਨੇ ਹਜੇ ਤਕ ਚੈਨਲ subscribe ਨਹੀਂ ਕਰਿਆ ਉਹ ਵੀ ਜਰੂਰ ਕਰੋ ਜੀ ________________________Staring :- Bapu Ubhia, Pamy Numberdar, Vicky Numberdar,gurdep ghuman , roopa singh :All Rights Reserved .©️-Numberdar Ubhia Production✔️ Licensed By Numberdarubhialatest punjabi short movies, short punjabi movie, new punjabi video #numberdarubhia #youtubeshorts #comedy #bapuubhia #trendingvideo #latest #comedy
Story Writer :KALA
ਬਹੁਤ ਹੀ ਵਧੀਆ ਵੀਡੀਓ ਆ ਸਾਰੀ ਟੀਮ ਦੇ ਮੈਂਬਰਾਂ ਐਕਟਿੰਗ ਤੇ ਕਾਮੇਡੀ ਬਹੁਤ ਵਧੀਆ ਕਰਦੇ ਨੇ ਬਹੁਤ ਹੀ ਵਧੀਆ ਵੀਡੀਓ ਆ
ਵਾਹ ਬਈ ਵਾਹ ਬੱਬੂ ਨੇ ਤਾਂ ਨੰਬਰਦਾਰ ਉਭਿਆ ਚੈਨਲ ਨੂੰ ਚਾਰ ਚੰਨ ਲਾ ਦਿੱਤੇ ਬੱਬੂ ਦੀ ਐਕਟਿੰਗ ਬਹੁਤ ਹੀ ਘੈਂਟ ਹੈ ਪਿਉਰ ਪੇਂਡੂ ਬੋਲੀ ਨੂੰ ਬਾਖੂਬੀ ਢੰਗ ਨਾਲ ਪੇਸ਼ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਇਹਨਾਂ 🌺🌹🏵️🌼🌼💐🌺🌹 ਦੀ ਤਰ੍ਹਾਂ ਟਹਿਕਦੇ ਮਹਿਕਦੇ ਰੱਖੇ ਬਾਪੂ ਜੀ ਨੰਬਰਦਾਰ ਉਭਿਆ ਸਾਹਿਬ ਜੀ ਨੂੰ ਦੂਜਿਆਂ ਸਾਰਿਆਂ ਨੂੰ ਦੇਹ ਅਰੋਗਤਾ ਬਖਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
ਬਹੁਤ ਵਧੀਆ ਵੀਡੀਓ ਨੰਬਰਦਾਰ ਜੀ 🙏 ਬੱਬੂ ਵਾਹ ਜੀ ਵਾਹ ਕਮਾਲ ਕਰ ਤੀ ਆਲ ਟੀਮ ਗੁੱਡ ਅਕਟਿੰਗ ਵੈਰੀ ਸਲੂਟ ਜੀ 🙏🥀💛🥀👌 ਯਮੂਨਾ ਨਗਰ
❤❤❤❤
ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
Super hit video ⛳⛳⛳⛳⛳
Vry Good job veer ji 👍👍♥️♥️🔥🔥
Very nice 👍 all good
❤❤❤❤❤
All team great work ❤❤❤❤❤
Very nice video 👏👏
ਬਹੁਤ ਵਧੀਆ ਵੀਡੀਓ ਨੰਬਰਦਾਰ ਜੀ
Bhut khoob soorat hai ap sab logo ka kaam ap sab bando ka shukriya
Good video.rama Rani 73year old.mukerian.
Vvvvvvv nice ji
Good Video ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Very good ji
First like first comnt
ਮਾਨ ਹਲਵਾਈ ਚਾਉਕੇ ਬਠਿੰਡਾ ਨੱਛਤਰ ਸਿੰਘ
ਮੱਘਰ ਨੇ ਬੱਬੂ ਨੂੰ ਝੂਠੀ ਕਰਤਾ
ਝੂਠ ਮਾਰਕੇ ਠੱਗੀ ਮਾਰਗਿਆ 5000 ਹਜਾਰ ਦੀ
🙏🙏
Very nice video ji ❤🎉 numberdar ji
Es video naalo part 230 jaldi le ke ayo baappu ji ❤🙏🏼👍🙏🏼
Good
ਵਾਹ ਜੀ ਵਾਹ, ਬਹੁਤ ਵਧੀਆ,
❤
Part 230 jaldi kro ji es video naalo jyada wait aa 🙏🏼👍✌️
ਬਾਪੂ ਦਾ ਕਟਾ ਸੋਹਣਾ ਹੈ🎉
😮😅😅😊
بچوں کی کہانی تایا جی کی زبانی۔ 😅😅😅
Part 230 di wait aa ji bahut time hogeya hun❤
Bahut vadia video hai ji tuhadi agla bhag jaldi jaldi bejna ❤❤❤❤
ਰਾਜ ਕੌਰ ਕਿੱਥੇ ਆ, ਦੱਸਦੇ ਕਿਉੰ ਨਹੀਂ ਬਾਪੂ ਜੀ, ਕਹਿੰਦੇ ਸੀ ਅਗਲੀਆਂ ਵੀਡੀਓ ਵਿੱਚ ਜ਼ਰੂਰ ਆਉਣਗੇ
ਰਾਜ ਕੌਰ ਨਾਲ ਇਹਨਾਂ ਦੀ ਅਣ ਬਣ ਹੋ ਗਈ, ਦੱਸਣ ਕੀ ਉਹ ਨਹੀਂ ਆਓਂਦੀ ਹੁਣ!
Babbu di acting bahut vdia hai
❤Love from Cheema distt sangrur❤
Karmjit kaur cheema..
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।
Nice video 👍🏾👍🏾👍🏾👍🏾👍🏾👍🏾👍🏾👍🏾👍🏾👍🏾👍🏾👍🏾👍🏾👍🏾👍🏾👍🏾👍🏾👍🏾👍🏾👍🏾👍🏾👍🏾👍🏾👍🏾👍🏾👍🏾👍🏾👍🏾👍🏾
Very very good acting of all actors and actresses in this episode ❤ Muhammad Tarique Kahlon jatt Pakistan
Very nice
Very good
Love you all ❤
Chichawatni
Pakistan ❤
Bapu,ji,beautiful,video,
Very nice video ji ❤
😅😅😅😅❤❤❤❤k
ਸੁਨੀਤਾ ਨੁ ਲਏ ਕੇ ਆੲਅ ❤❤
Seebo wala next episode kai chir to nahi aaya … waiting for that .. yaa te story khatam
Kar do yaa ena gap naa pao ji 🙏asi wait karde reh jaandey, episode 230 waiting
ਬਹੁਤ ਵਧੀਆ ਵੀਡੀਓ ਬਾਪੁਜੀ ਸਰਬਜੀਤ ਕੌਰ ਮਾਨ🎉🎉🎉🎉
Taya bahut machda hai mange di Ghar wali te😂
Very nice video bappu ji babbu de good acting ❤❤🎉🎉🎉🎉
Good luck nice one
Nice very very nice God bless you all the best Jaswinder Singh California 🙏🏻
Boot vadiaa
All members good
ਵਧੀਆ ਮੂਵੀ ਪੇਸ ਕੀਤੀ ਹੈ। ਲੋਕ ਤਾ ਕਰਦੇ ਨੇ 420 ਪਰ ਮੱਘਰ ਤਾ430 ਕਰਦਾ ਰਹਿੰਦਾ ਹੈ। ਝਾੜੂ ਫਿਰਨ ਵਾਲਾ ਹੀ ਹੈ ਮੱਘਰਾ। ਬਚੀ ਬੱਬੂ ਪਾਸੋ।
ਬਾਪ ਮਾਨ ਕਨੇਡਾ।
Wow always amazing acting uncle ji and the team 👌👌👏👏👍👍
ਬਹੁਤ ਵਧੀਆ ਬਾਪੂ ਜੀ
ਡ0ਟਡਟ0
Hanji bahut he interesting video g thank you so much to you all.
Very nice video ji 😂😂😂❤❤❤❤
Raaj kaur nu v lyao video ch ji
Bhut vadhia vedio ji Manmohan kumar dhawan Ropar
ਬਹੁਤ ਵਧੀਆ ਵੀਡੀਓ ਬਣਾਈ ਹੈ।ਚੜ੍ਹਦੀ ਕਲਾ ਰਹੇ
Very nice vdo a uncle ji
Very nice video
ਮਾਂ ਅਐਵੀ ਬਿਮਾਰ ਕਰ ਦਿਤੀ
Very nice vlog ji Harbhajan kaur punjkula to 🙏
😊😅😮😢😂Good😊😅😮😢😂❤
❤❤❤❤❤❤❤❤❤❤❤❤❤❤❤
Good🥸🥸🥸🥸🥸🥸🥸🥸🥸
نمبر دار ابوبھیا جی کھیتاں والی کچی سڑک کو پکی سڑک میں تبدیل کروا لو جی محمد طارق کالھوں جٹ پاکستان
Where is wife of Mr Roop in this short story ❤ Muhammad Tarique Kahlon jatt Pakistan
A। dono janania pagal han, ya jaanbuj k pagal bandia han,
👍👍👍👍👍👍
Very good ji
Nice
❤❤❤❤❤