Baap ban k ni baap he a je ohna de dad v hunde ta I think oh v ehna na kr pande jina dev veer na kita ma pray krde a god nu agle janam che rab Mera veer bana k bejan
Wah ji wah keya baat a.main dono head phone la ke suneya dekheya .eda lagda c jive mere ghar hi program hove .mza a geya dekh ke . Hasde wasde raho khush raho hmesha .love u devgan family' 😊
Mza aagya vekh ke ,eda di ronak kithe nhi vekhi ❤🎉bhut vadia ,,mai ghr baithe video vekh vekh nach reha ,khub ronkaa laayiyaa hoiyaan ne nankeya ne v te daadkeya ne v ❤❤enjoy fr videos hr moment share Krna sade ,,tussi sareya nu kehnde jionde raho vsde raho ,,,assi v tuhanu kehnde aa tussi jionde raho te eda hi hssde vssde raho 🎉🎉luv u all
God bless u all family. Bahut vadiya kafi time years ton tuhadiya videos dekhdi a ahí a.. sachi dekh k kushi vale hanju nikl rahe ida lagda jida apni family ch kise di marrige hove..rab bura nazar ton bachave 🎉🎉🎉🎉❤congratulations ❤❤❤ 😅Sade veer da viah sanu godhe godhe chaa ... 🙋♀️ 😀 😊
Bhut bhut Mubaraka sari Devgan family nu 🥰❤🙏🙏🙏🙏. Bhut shone lg rhe ne👌👌👌👌❤❤❤❤. Thank you so much dev veer ji sanu amar veer ji di marriage dikhaun lyi🙏🙏
radhe radhe ji sareya nu 🙏 bhut bhut mubarka sari family members nu bhut vadia lagaa dev veere ik peo vang farz nibha rahe ne ehh gll bhut vadia lagi ji
Congratulations to all family. Boht mazaa aaya dekh k, inj lagda jiven apne ghare hi viah hove. M apne ghar vich ikali hi tuhada sare viah da mazaa le rhi. Boht khushi ho rhi eh sab dekh k. M apni beti de viah vich aiven hi sithaniyaan davanungi nankeyaan nu. Enjoy kita m
ਬਹੁਤ ਬਹੁਤ ਮੁਬਾਰਕਾਂ ਇੱਕ ਗੱਲ ਮੈਨੂੰ ਬਹੁਤ ਵਧੀਆ ਲੱਗੀ ਆ ਕਿ ਦੇਵ ਵੀਰੇ ਨੇ ਵੱਡੇ ਭਰਾ ਦਾ ਫਰਜ਼ ਇੱਕ ਬਾਪ ਬਣ ਕੇ ਨਿਭਾਇਆ
Dev vire de face to pta lg reha k oh apne papa nu miss kr rhe ne 😢
❤❤❤❤
Waheguru ji tuadi all family chardikla rakhe eda hi hamesha khush raho jiode vasde raho 😍😍
Baap ban k ni baap he a je ohna de dad v hunde ta I think oh v ehna na kr pande jina dev veer na kita ma pray krde a god nu agle janam che rab Mera veer bana k bejan
Veere tuci kitho ho mansa wali side ho
ਸਾਡੇ ਸਾਰੇ ਪਰਿਵਾਰ ਵੱਲੋ ਥੋਡੇ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਦੇਵ ਵੀਰੇ ਤੇ ਅਮਰ ਵੀਰੇ ਸਾਨੂੰ ਤਾ ਵਿਆਹ ਦੇਖ ਕੇ ਬਹੁਤ ਖੁਸ਼ੀ ਹੋਈ ਜਾਂਦੀ ਸਾਡਾ ਤਾ ਵਿਆਹ ਵੇਖਣ ਨੂੰ ਈ ਜੀ ਕਰੀ ਜਾਦਾ 🎉🎉
ਬਹੁਤ ਵਧੀਆ ਤਰੀਕੇ ਨਾਲ ਇਕ ਭਰਾ ਨੇ ਇਕ ਪਿਉ ਵਾਲੇ ਸਾਰੇ ਫਰਜ ਨਿਭਾਏ ਵਾਹਿਗੁਰੂ ਇਹਨਾ ਦਾ ਪਿਆਰ ਹਮੇਸ਼ਾਂ ਏਦਾ ਹੀ ਬਣਿਆ ਰਹੇ ਸਦਾ ਖੁਸ਼ ਰਹੋ ਹੱਸਦੇ ਵੱਸਦੇ ਰਹੋ ਖੂਬ ਤਰੱਕੀਆਂ ਕਰੋ ❤❤❤❤
ਬਹੁਤ ਬਹੁਤ ਮੁਬਾਰਕਾਂ ਦੇਵ ਵੀਰੇ ਤੇ ਅਮਰ ਵੀਰੇ ਵਾਹਿਗੁਰੂ ਜੀ ਬਸ ਏਨਾ ਹੀ ਪਿਆਰ ਬਣਿਆ ਰਹੇ ਪਰਿਵਾਰ ਵਿੱਚ
ਮੁਬਾਰਕਾਂ ਜੀ ਸਾਰੇ ਪਰਿਵਾਰ ਨੂੰ 🥰❤️
ਖਾਦੇ ਸੀ ਲੱਡੂ ਜੰਮੇ ਸੀ ਡੱਡੂ ਹੁਣ ਛੱਪੜਾਂ ਤੇ ਗਈਆ ਵੇ ਅਮਰ ਤੇਰੀਆਂ ਨਾਨਕੀਆਂ
ਸਾਰੇ ਪ੍ਰਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਹੋਵਣ ਜੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕਾਰਜਾਂ ਵਿੱਚ ਸਫਲਤਾ ਬਖਸ਼ਸ ਕਰਨ ਚੜ੍ਹਦੀ ਕਲਾ ਵਿਚ ਰੱਖਣ
ਦੇਵ ਵੀਰੇ ਬਹੁਤ ਖੁਸ਼ੀ ਹੁੰਦੀ ਆ ਤੁਹਾਨੂ ਸਬ ਨੂੰ ਖੁਸ਼ ਦੇਖ ਕੇ ਤੁਸੀ ਆਪਣੇ ਸਾਰੇ ਫ਼ਰਜ਼ ਨਿਬਾ ਰਹੇ ਹੋ ਵੱਡੇ ਹੋਣ ਦੇ , ਅਮਰ ਵੀਰ ਜੀ ਤੁਸੀ ਸਬ ਇਹਦਾ ਹੀ ਖੁਸ਼ ਰਹੋ ਸਾਰੀ ਜ਼ਿੰਦਗੀ waheguru bless you always 💕❤️😍
ਬਹੁਤ ਬਹੁਤ ਮੁਬਾਰਕਾਂ ਵੀਰ ਜੀ ❤🎉 ਵੀਰੇ ਜਿਹੜਾ ਜੋ ਬੋਲਦਾ ਬੋਲੀ ਜਾਣ ਦੋ ਤੁਸੀ injoye ਕਰੋ ਬੱਸ ਇਹਨਾਂ ਗੱਲਾਂ ਵੱਲ ਧਿਆਨ ਨਾ ਦਿਉ, ਅਸੀਂ ਬਹੁਤ ਖ਼ੁਸ਼ ਆ ਮੈਰਿਜ ਦੇ ਵਿਲੋਗ ਦੇਖ ਕੇ ਸਾਨੂੰ ਤਾਂ ਬਹੁਤ ਮਜ਼ਾ ਆ ਰਿਹਾ ਵੀਰੇ love you always ਸਾਰਿਆ ਨੂੰ🎉❤❤
Hats off to you jo enne busy hi k bhi continuously video bna k sanu sara viyah dikha rhe ho.thank you so much.
❤️❤️Congratulation devgan family bot vadia glya ❤️kerda bar bar deki jaie😊😊❤️❤️❤️❤️❤️🙏🏻🙏🏻
Bhut vadia lga ji congratulation all family rozi didi ਨਾਨਕਿਆ ਵਲੋ
ਸਿੱਠਣੀਆਂ ਬਹੁਤ ਵਧੀਆ ਜੀ ਜਮਾਂ ਸਵਾਦ ਆ ਗਿਆ । Congratulations devgan family nu ji ❤❤
ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ 🎉🎉❤❤
Sachi bahut vadiya lga ewe lagda jiwe kise vivaha di movie ਵੇਖ ਰਹੇ ਹੋਈਏ ਜਦੋਂ ਕਿਸੇ ਵਿਆਹ ਤੇ ਨਾ ਪਹੁੰਚ ਸਕੀਏ❤❤😊😊
Ave lga jive ghr da viah vekhde pye face te smile aa gyi
Sai gal h
💯
Sahi kiha
Wah ji wah keya baat a.main dono head phone la ke suneya dekheya .eda lagda c jive mere ghar hi program hove .mza a geya dekh ke . Hasde wasde raho khush raho hmesha .love u devgan family' 😊
Many congratulations. One thing I like very much is that Dev Veere fulfilled the duty of an elder brother by becoming a father.
❤❤ਬਹੁਤ ਹੀ ਵਧੀਆ ਲਗੀਆਂ ਜੀ ਸਾਰੇ ਏਦਾਂ ਹੀ ਮਿਲ ਜੁਲ ਕੇ ਰੇਣ ਵਾਹੈਗੂਰ ਹਮੇਸਾ਼ ਖੁਸ਼ ਰਖਣਾ ਜੀ ਅਮਰ ਵੀਰੇ ਨੁ ਵਿਘਾਹ ਦੀਘਾ ਬਹੁਤ ਬੁਹਤ ਮੁਬਾਰਕਾਂ ❤❤❤❤❤❤❤❤❤❤❤❤
Buhat buhat vadhia ji sare privaar nu. Video dekh ke khushi hoi. ❤❤
Bahut bahut mubarak veer ji tuhanu sarya nu ❤bahut khusi aa veer ji Sanu ❤god bless u ❤
Congratulations g ਬਹੁਤ ਮਜ਼ਾ ਆਇਆ ਇਹ video ਦੇਖ ਕੇ ਬਹੁਤ time ਤੋਂ ਕੋਈ ਵਿਆਹ ਨਹੀਂ ਦੇਖਿਆ thanks 🙏🏻
ਸਿੱਠਣੀਆਂ ਦੇਖ ਕੇ ਸੁਣ ਕੇ ਮਜ਼ਾ ਆ ਗਿਆ🎉🎉🎉🎉🎉🎉🎉
Bahut maja aaya boliya sunke and congratulations all devgan family ❤❤
ਆ ਗਏ ਜੀ ਨਾਨਕੇ 😍 ਰੌਣਕਾਂ ਲਗਾਉਣ 🥳🥳 ਸਾਰੀ ਦੇਵਗਨ ਫੈਮਿਲੀ ਨੂੰ ਬਹੁਤ ਬਹੁਤ ਵਧਾਈਆਂ ਜੀ ❤❤❤
Congratulations....idda lg reha jive asi v viaah vich pohnch gy....love you all
Congratulations all family members veer ji hun maaza aa reha jaldi jaldi video pay rahiya
ਬਹੁਤ ਬਹੁਤ ਬਹੁਤ ਵਧਾਈਆਂ ਜੀ ❤️❤️💗💗💗💗💗💞💞💞ਬਹੁਤ ਬਹੁਤ ਬਹੁਤ ਹੀ ਵਧੀਆ ਲੱਗਾ ਜੀ 👌👌👌👍👍👍❤️❤️❤️❤️❤️
ਬਹੁਤ ਬਹੁਤ ਵਧਾਈਆਂ ਦੇਵਗਨ ਫੈਮਿਲੀ ਮਹਾਰਾਜ ਚੜਦੀ ਕਲਾ ਰੱਖਣ ਬਹੁਤ ਹੀ ਵਧੀਆ ਪ੍ਰੋਗ੍ਰਾਮ ਹੈ ❤❤❤❤❤❤❤❤
ਬੋਹਤ ਮਜਾ ਆਇਆ ਜੀ ਹਾਸਾ ਨੀ ਰੁਕਦਾ 😂😂😂😂
ਬਹੁਤ ਬਹੁਤ ਮੁਬਾਰਕਾਂ ਵੀਰ ਜੀ ਤੁਹਾਨੂੰ 🌹🌹
Bahut maja aaya veer ji ❤dil kush ho gya❤ asi ghar bhthe hi viya enjoy kar rahe ha
Congratulations bhut Khushi ho rahi functions vekhe ke thank you 🎉🎉🎉🎉❤❤
ਬਹੁਤ ਬਹੁਤ ਮੁਬਾਰਕਾਂ ਸਾਰੇ ਦੇਵਗਨ ਪਰਿਵਾਰ ਨੂੰ 🎉❤ਬਹੁਤ ਹੀ ਖੁਸ਼ੀ ਹੋ ਰਹੀ ਹੈ ਵਾਹਿਗੁਰੂ ਜੀ ਸਭ ਦਾ ਏਦਾਂ ਹੀ ਪਿਆਰ ਬਣਾਈ ਰੱਖਣ ❤❤😊
Congratulations veer ji bahut bahut vadiya ki🎉🎉🎉🎉🎉🎉🎉❤❤❤🎉🎉❤🎉❤
ਬਹੁਤ ਵਧਾਈਆਂ ਜੀ ਸਾਰੇ ਪਰਿਵਾਰ ਨੂੰ ਮਜਾ ਆ ਗਿਆ 😊😊🎉🎉❤❤ਹਮੇਸ਼ਾ ਖੁਸ਼ ਰਹੋ ❤❤ਇਸ ਘਰ ਚ। ਇਸ ਤਰਾਂ ਖੁਸ਼ੀਆ ਰਹਿਣ ਮੇਰੀ ਇਹੀ ਦੁਆ ਏ ਜੀ ਅੰਟੀ ਜੀ ਨੂੰ ਬਹੁਤ ਬਹੁਤ ਵਧਾਈ ਆ 🎉🎉❤❤🎉🎉❤❤😊😊
🎉🎉🎉❤❤ਅਸੀਂ ਵੀ ਨਨਾਣ ਭਰਜਾਈਆਂ ਇੱਦਾਂ ਕਰਦੀਆਂ ਆ ਮਿੰਦੋ ਤੇ ਮਨਪ੍ਰੀਤ ਦੀ ਤਰ੍ਹਾਂ 🎉🎉❤❤❤😊😊😅😅
Same
Same
ਸਾਡਾ ਵੀ ਨਨਾਣ ਭਰਜਾਈਆਂ ਦਾ ਪਿਆਰ ਇਸੇ ਤਰ੍ਹਾਂ ਹੀ ਹੈ।
Congratulations dev veere ❤❤bahut bahut vadia lagya es din da sb nu cha hunda god bless you bhaiya ❤❤❤
ਬਹੁਤ ਬਹੁਤ ਵਧਾਈਆਂ ਵੀਰੇ ਸਦਾ ਹੱਸਦੇ ਵੱਸਦੇ ਰਹੋ
❤❤❤❤❤❤❤❤❤❤❤❤❤Boht wadhia lg reha marriage de vlogs Dekh k mubbarkka Boht boht sari family nu❤❤❤❤❤❤❤❤❤
ਬਹੁਤ ਬਹੁਤ ਮੁਬਾਰਕਾਂ ਵੀਰ ਜੀ ਵਿਆਹ ਦੀ 🎉🎉
Bahut bahut mubaraka gi devgan family nu asi ta bahut enjoy kar rahe hai
ਮਿੱਦੋ ਭਾਬੀ ਮਨਪ੍ਰੀਤ ਭੈਣ ਅਮਰ ਵੀਰਾ ਮੰਮੀ ਜੀ ਗੁਰਚਰਨ ਵੀਰਾ ਮੇਰੀਆਂ ਭਦੀਜੀਆ ਮੇਰਾ ਭਾਣਜਾ ਮੈਂ ਸਾਰਿਆਂ ਨੂੰ ਬਹੁਤ ਪਿਆਰ ਕਰਦੀ ਆ ਮੈਨੂੰ ਅਮਰ ਵੀਰੇ ਦੇ ਵਿਆਹ ਵਿੱਚ ਸੱਦਿਆ ਨੀ
ਖਾਦੀਆਂ ਸੀ ਖੀਲਾ ਜਮ ਗਇਆ ਇੱਲਾਂ ਉਹ ਤੇ ਅੰਬਾਰਾ ਨੂੰ ਗਈਆਂ ਵੇ ਅਮਰ ਤੇਰੀਆਂ ਨਾਨਕੀਆਂ 🥰🥰🎉🎉💃💃💃💃💃💃
ਸਾਰੇ ਪਰਿਵਾਰ ਨੂੰ ਬੁਹਤ ਬੁਹਤ ਵਧਾਈਆਂ ਹੋਣ ਜੀ ਅਮਰ ਦੇ ਵਿਆਹ ਦੀਆਂ ❤❤❤❤
Mza aagya vekh ke ,eda di ronak kithe nhi vekhi ❤🎉bhut vadia ,,mai ghr baithe video vekh vekh nach reha ,khub ronkaa laayiyaa hoiyaan ne nankeya ne v te daadkeya ne v ❤❤enjoy fr videos hr moment share Krna sade ,,tussi sareya nu kehnde jionde raho vsde raho ,,,assi v tuhanu kehnde aa tussi jionde raho te eda hi hssde vssde raho 🎉🎉luv u all
🎉🎉🎉❤❤❤ ਬਹੁਤ ਬਹੁਤ ਮੁਬਾਰਕਾਂ ਜੀ ਅਮਰ ਵੀਰੇ ਦੇ ਵਿਆਹ ਦੀਆਂ ਤੁਹਾਨੂੰ ਸਾਰੇ ਪਰਿਵਾਰ ਨੂੰ🎉🎉🎉
ਬਹੁਤ ਵਧੀਆ ਸਭਿਆਚਾਰ ਦੇਖ ਨੂੰ ਵੀ ਮਿਲਿਆ ਹੈ
Congratulations devgan family❤❤❤
Boht jada mza a riha viah dekhan da❤
Maja aa gaya dekh ke manpreet te mindo ne boht Ronak lagayi
Congratulations devgan family 😊😊🎉🎉🎉❤❤❤❤
😊😊😊😊😊😊😊😊❤❤❤❤❤❤❤
ਆਪ ਸਭ ਨੂੰ ਬਹੁਤ ਬਹੁਤ ਮੁਬਾਰਕ ਜੀ ਨਾਨਕਾ ਮੇਲ ਦੇਖ ਕੇ ਬਹੁਤ ਖਸ਼ੀ ਹੋਈ ❤❤❤❤
Congratulations devgon family ❤❤
ਬਹੁਤ ਬਹੁਤ ਵਧਾਈ ਹੋਵੇ ਜੀ
Congratulations veere 🎉🎉🎉🎉🎉❤❤❤❤, ਸਾਡੇ ਵੀਰ ਵੀ ਇਸ ਤਰਾ ਦਾ ਹੁੰਦਾ ਸਾਡੇ ਵੀਰ ਤਾ ਸਾਡੇ ਨਾਲ ਬੋਲ ਦਾ ਹੀ ਨਹੀ
Mere veer hani ga
Mazaa aa gya boliya sun k 👏🏻👏🏻👏🏻bahut vadia 👌👍🏻👍🏻 congratulations to devgan family 🎉🎉🎉
Congratulations to you guys. Very happy for you guys. Thank you for sharing your happiness with the world. God Bless you guys. Have lots of fun.
Menu bohat jayada mja a reha bohat bohat Vdaiya sare privaar nu nanaka ਮੇਲ sehat❤❤❤😂😂😂😂
❤ Veer Hove ta Dev ji varga waheguru ji bless you Dev Veer ❤❤❤
ਬਹੁਤ ਬਹੁਤ ਮੁਬਾਰਕਾਂ ਪੂਰੀ ਫੈਮਲੀ ਨੂੰ🎉🎉🎉🎉🎉🎉 ਵੀਰੇ ਮੇਰਾ ਬਹੁਤ ਦਿਲ ਕਰਦਾ ਸੀ ਵਿਆਹ ਤੇ ਆਉਣ ਨੂੰ😂😂
Congratulations amar veer ji god bless you waheguru ji hamesha khush rekhan ❤❤❤❤❤
God bless u all family.
Bahut vadiya kafi time years ton tuhadiya videos dekhdi a ahí a.. sachi dekh k kushi vale hanju nikl rahe ida lagda jida apni family ch kise di marrige hove..rab bura nazar ton bachave 🎉🎉🎉🎉❤congratulations ❤❤❤
😅Sade veer da viah sanu godhe godhe chaa ... 🙋♀️ 😀 😊
Waheguru g aap sb nu hamesha eda he khush rkhe hasde vasde raho h
Bhut vdia enjoy kr rahea asin v veere viah dekh k
Bhut bhut Mubaraka sari Devgan family nu 🥰❤🙏🙏🙏🙏. Bhut shone lg rhe ne👌👌👌👌❤❤❤❤. Thank you so much dev veer ji sanu amar veer ji di marriage dikhaun lyi🙏🙏
Congratulations Dev Veere
Baba ji Bless You 🙏🙏
Thank you dev veere sanu viah dikhan lai bahut mza aaya dekh k full enjoy gbu all ? Very congratulations all devgan family 🎉
Congratulations all family 🎉🎉🎉 bhot yada khus raho ❤❤❤
Bht bht congratulations all Devgan family Dev and Amar beta god bless you 🙏 always be happy ❤
radhe radhe ji sareya nu 🙏
bhut bhut mubarka sari family members nu
bhut vadia lagaa dev veere ik peo vang farz nibha rahe ne
ehh gll bhut vadia lagi ji
Mza aa geya dadka mel te nanka mel dekh k 😂😂❤❤❤
Sare priwar nu bahut bahut vdhaaiyan🎉🎉🎉🎉 bahut vadiya lgeya sitthaniya dekh k ❤❤❤❤
ਬਹੁਤ ਵਧੀਆ ਸੱਭਿਆਚਾਰ ਦੇਖ ਨੂੰ ਵੀ ਮਿਲਿਆ ਹੈ 🎉🎉
Congratulations guys viah de function start ho gye boht vadia lagg reha nanka mail dekh k.ronaka lagg gaian ❤❤
Bahut Bahut mubarka ji Bahut vadiya te khusi hundi aa thanu deakh k
Congratulations ❤❤sari devgan famly nu god bless you
ਬਹੁਤ ਬਹੁਤ ਮੁਬਾਰਕਾਂ ਵੀਰ ਜੀ
Nice family Dave bro andmido sister ji love you all family congress to all family love you all❤❤❤❤❤❤❤❤🎉🎉🎉🎉🎉mido sister ji love you carry on
Congratulations devgan family nd really bhut maja aaya dekh aisa lag raha hai ki hmare ghr main shadi aur kb jaker gidda pau mainn❤❤❤bhut mjja aaya
Dev veerji tuhanu sareaa NU diwali deaa lakh & lakh vadahiya
Thank you so much devgan family hum sabko amar veere de vyah da hissa banan layi🎉🎉🎉🎉🎉🎉❤❤❤❤❤❤❤❤❤❤❤
Very nice waheguruji blees you all be happy with your family and friends ❤😂🎉😢congratulations 🎊 the best
ਬਹੁਤ ਬਹੁਤ ਮੁਬਾਰਕਾਂ ਜੀ 🎉🎉🎉🎉🎉🎉
Congratulations Manpreet didi bahut sohne lag rahe ho waheguru sari zindagi inj hi khush rakhe
Very nice sweet vlog God bless you all enjoy family members full enjoy day ❤️🥰 congratulations veer nu maja aya tuande marriage vka
Congratulations all family members 🎉🎉🎉🎉❤❤❤❤❤❤❤❤
Congratulations to all family. Boht mazaa aaya dekh k, inj lagda jiven apne ghare hi viah hove. M apne ghar vich ikali hi tuhada sare viah da mazaa le rhi. Boht khushi ho rhi eh sab dekh k. M apni beti de viah vich aiven hi sithaniyaan davanungi nankeyaan nu. Enjoy kita m
ਬਹੁਤ ਬਹੁਤ ਵਧੀਆ ਵਿਡਿਉ ਹੈ ਜੀ ਖੁਸ਼ ਰਹੋ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਚੜਦੀ ਕਲਾ ਬਖਸ਼ੇ ਜੀ ਵਿਆਹ ਦੀਆਂ ਬਹੁਤ ਬਹੁਤ ਵਧਾਈਆਂ ਜੀ ਖੁਸ਼ ਰਹੋ ਜੀ 🎉🎉🎉🎉🎉🎉🎉❤❤❤❤❤❤❤
Mja agya video dekh k eda lgda jida asi v vich kite Bhangra paune Pye a❤❤❤❤❤ waheguru kirpa kre din khushia bhreya awe
Very awesome Congratulations Devgun Family 🥰💜🌹
Dev veere bhut vadiya tc ek baap da farj pura kita
Very nycc...each and every function of Amar's marriage are too much excited ❤❤❤..
❤❤❤❤❤❤❤❤❤❤❤❤❤❤❤❤❤❤❤❤
Wah wah majaa hi aa gya nankai daddkai mail di nokjokh dekhkai😂😂🎉🎉🎉
Bahut bahut Mubarak to devgan fmlymanpreet Mindo looking v smart
Wow very nice video 👍 Sanu ve boht vadiya lg reha hai sariya vivah valiya video vekh ky
Hey Kitna khushiyon wala mahaul ho jata hai jinki agar shaadi hoti hai ketna aucha lagta hai 🎉🎉🎉❤❤❤ congratulations all family members
Bhut bhut Mubarka devgan Familie nu Amar de vieha dia🥳🥰
Very nice and dev de viah diya bahut jyada Mubaraka sari devgan family te sari team members nu❤❤❤
Congratulations 🎉
May God bless the couple with lots of happiness and prosperity in life ✨️