ਗੇੜੀ 5911 ਦੀ Sidhu moosewala with Gulab sidhu R nait Korala maan

แชร์
ฝัง
  • เผยแพร่เมื่อ 24 ก.ย. 2020
  • ਨੌਜਵਾਨਾਂ ਦਾ ਹੜ ਮਾਨਸਾ ਚ । Sidhu moosewala | Bhanna sidhu | R nait | Amrit maan | korala maan | Gulab sidhu
    Sidhu moosewala Kissan akta video
    ਕਾਫਲਾ ਸਿੱਧੂ ਮੂਸੇਵਾਲੇ ਦਾ
    1 • ਕਾਫਲਾ ਸਿੱਧੂ ਮੂਸੇਵਾਲੇ ਦ...
    ਧਰਨਾ ਗੀਤ ਸਿੱਧੂ ਮੂਸੇਵਾਲਾ
    2 • WARNING DELHI Nu | Sid...
    Channel subscribe jaror karlo ji
    #penduviralvideo
    #Pendutractormehkma

ความคิดเห็น • 736

  • @gagandeepkang914
    @gagandeepkang914 ปีที่แล้ว +25

    Babber sher mera veer 🥰 kina sona lgda..miss u sidhu veere please vapis aja😭😭

  • @simranjutt811
    @simranjutt811 3 ปีที่แล้ว +49

    I want to succeed like sidhu when I see this video I'm crying so much love you sidhu bhai I'm biggest your fan😭😭😭😭

  • @gurbindersingh8767
    @gurbindersingh8767 3 ปีที่แล้ว +29

    ਸਿੱਧੂ ਮੂਸੇਵਾਲਾ ਵੀਰ ਦਿਲ ਦਾ ਨਹੀ ਨੀ ਮਾੜਾ

  • @nikitaverma2493
    @nikitaverma2493 ปีที่แล้ว +33

    He was the future king of panjab... ❤️

  • @komalpreet6479
    @komalpreet6479 ปีที่แล้ว +20

    Yaar kina down to earth te nice bnda c vichara bht mada hoea eho jiye dil de saaf insaan di umar rab ne eni thodi kyu likhi

    • @vashmakhansidhu...6482
      @vashmakhansidhu...6482 ปีที่แล้ว

      Kyu ke duniya bht gandi hai or wo bht saaf dil ka tha ane wale time me or bigadte halat dekh kar khud nhi jee pata..... isliye Rabb ne apne pas bula liya......😭😭😭😭😭

  • @amarjeetkaur5464
    @amarjeetkaur5464 ปีที่แล้ว +7

    Miss u veere aa time bps ne auna yara na bitaye pl r nait Amrit ad krola sare singr Thanu yd krde hune aa video dekh k na bhuln vale din lagends never die miss all time sidhu veer😭😭😭😭😭😭😭😭💔💔💔💔💔💔💔💔💔💔💔💔💔😭😭😭😭😭😭😭😭😭😭😭😭😭😭😭😭😭😭😭😭😭😭😭

  • @gurnamsingh9813
    @gurnamsingh9813 3 ปีที่แล้ว +6

    Sidhu moosewala wala bai singer v ghaint ,
    Te kissan roop ch v ghaint ,
    Mera favourite singer hai.
    Mere walo request hai k sidhu veer lai har reader walo 1 like hona chahida hai.
    Ghaint bai jindabad.
    Kissan ekta jindabad.

  • @MuhammaDAhmaD-bv4op
    @MuhammaDAhmaD-bv4op 3 ปีที่แล้ว +4

    My favorite singar sidhu veer amrit veer ma Pakistan to aan ma v aihi chunda c ay dono akhta hun
    Aj dekh ky khushi hoi dono no nal
    Bambiha song meno boot sohna lgya kion k dono nal c ais kr ky
    Ma Pakistan tooo an

  • @sukhsidhwan7264
    @sukhsidhwan7264 3 ปีที่แล้ว +17

    😘😘All singer my favorits appa jitagee 😘😘

  • @vashmakhansidhu...6482
    @vashmakhansidhu...6482 ปีที่แล้ว +1

    Hairat hoti hai dekh kar yrrrr....ek itna bada star.....ek aam admi bna firta tha.....itni kamyabi pr to aaj ke log guroor me chur ho jate hain....
    Miss you veere.....😭😭😭😭😭

  • @vishalpreetsingh987
    @vishalpreetsingh987 3 ปีที่แล้ว +6

    Sidhu 💪👌

  • @daljitsingh1100
    @daljitsingh1100 3 ปีที่แล้ว +32

    ਮਗਰ ਆਉਂਦਾ ਕਾਫਲਾ ਦੱਸਦਾ ਬਾਈ ਜੱਟ ਸੱਚੀਂ ਦਿਲ ਦਾ ਨੀ ਮਾੜਾ...

  • @sukhjindersingh1365
    @sukhjindersingh1365 3 ปีที่แล้ว +25

    Ehe ਰੇਸ਼ਾਂ ਦਿੰਦਾ🤣🤣🤣

  • @jaskaurkaur263
    @jaskaurkaur263 3 ปีที่แล้ว +8

    Sahi gall aa bhai sidhu king aa ❤❤❤❤💕💕💕❤❤❤❤

  • @alirajput6334
    @alirajput6334 3 ปีที่แล้ว +16

    I AM FROM PUNJAB OTHER SIDE OF BORDER MY DREAM IS TO MEAT SIDHU PAAJI BUT I KNOW I CAN,T BUT LOV3 U SIDHU VERA

  • @rakeshjat7984
    @rakeshjat7984 3 ปีที่แล้ว +13

    Great man Doing great work

  • @binderjanagal4325
    @binderjanagal4325 3 ปีที่แล้ว +53

    ਸਾਡੇ ਜ਼ਿਲੇ ਦੀ ਸ਼ਾਨ ਨੇ ਏਹੇ

    • @sukhnembrar6209
      @sukhnembrar6209 ปีที่แล้ว +1

      Ta hi tc jita dita c shrm kro mansa valyoo je jitya hunda ajj bai jinda hunda

  • @BalwantSingh-xi8wj
    @BalwantSingh-xi8wj ปีที่แล้ว

    💚💯👉 Sidhu bai sidhu c koi nahi ban sakta sidhu moose wala yarr 💪👳 💜💜💜💜💜💜💜💜❤❤❤❤❤❤❤💙💙💙💙

  • @PindPunjabde
    @PindPunjabde 3 ปีที่แล้ว +247

    ਅਸੀਂ ਜਿੱਤਾਂਗੇ ਜਰੂਰ ਜਾਰੀ ਜੰਗ ਰੱਖਿਓ । ਜੈ ਜਵਾਨ ਜੈ ਕਿਸਾਨ

    • @arsdeehsingh9289
      @arsdeehsingh9289 3 ปีที่แล้ว +6

      Grt

    • @jassiverma9145
      @jassiverma9145 3 ปีที่แล้ว

      Mcj

    • @videosforyou9715
      @videosforyou9715 3 ปีที่แล้ว

      📢 ਅਲਰਟ - ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ ਜਿਹੜੇ ਤੀਵੀ ਦੀ ਬੁੱਕਲ ਚ ਬੈਠੇ ਆ ਇਹ ਬਿਲਕੁਲ ਜੀਓ ਸਿਮ ਵਾਂਗੂ ਖੇਲ ਹੈ ਪਹਿਲਾ ਲੋਕ ਪਿੱਛੇ ਲਾਉਣੇ ਪੈਸੇ ਦੇ ਜ਼ੋਰ ਤੇ ਫਿਰ ਲੁੱਟਣਾ 🙏 PIN MY CMNT PLSE -- 1ਮੰਡੀ ਖਤਮ 2 ਵਪਾਰੀ ਨੂੰ ਸਟੋਰ ਕਰਨ ਤੇ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਲ੍ਲੁ , ਗੰਡੇ ਵੇਚੇ ਜਾਂਦੇ ਹਨ ਸਟੋਰ ਕਰ ਕ ੇ ਮਤਲਬ ਸਿਧਿ ਆਮ ਆਦਮੀ ਦੀ ਲੁੱਟ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 - ਤੇ ਫਸਲ ਚੈੱਕ ਇਕ ਵੱਖਰੀ ਟੀਮ ਕਰੇ ਗਈ ਤੇ ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ਹੋਰ ਵੀ ਕਯੀ ਗੱਲਾਂ ਨੇ ਸਰਕਾਰ ਦਾ ਬਿੱਲ ਪੂਰਾ ਵਪਾਰੀ ਦਾ ਪੱਖ ਪੁਰਦਾ , ਇਸ ਵਿਚ ਅਮਬਾਨੀ ਤੇ ਅਡਾਨੀ ਵਰਗਿਆਂ ਦਾ ਹਿਸਾ ਮੋਗਾ ਫਿਰੋਜ਼ਪੁਰ ਰੋਡ ਤੇ ਗੁਦਾਮ ਵੀ ਬਣਾ ਲਏ ਓਹਨਾ --- ਰਣਨੀਤੀ ਕਿ ਹੈ ਅਸਲ ਵਿਚ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1500- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗ - ਜ ਸਰਕਾਰ ਕਹਿੰਦੀ ਆ ਸਰਕਾਰੀ ਖਰੀਦ ਨਹੀਂ ਬੰਦ ਹੋਣੀ ਤਾਂ ਵਪਾਰੀ ਕਿਊ ਲਿਆਂਦੇ ਜਾ ਰਹੇ ਹਨ ? ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਨੇ ਇਕ ਗੋਲ ਗੱਪੇ ਵਾਲਾ ਵੀ ਆਪਣਾ ਖਰਚੇ ਦੇ ਅਨੁਸਾਰ ਮੁੱਲ ਲਾਉਂਦਾ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਕਿਸਾਨ ਤੋਂ ਜਿਹੜੀ ਮਰਜੀ ਫਸਲ ਬੀਜ ਵਾ ਲਵੇ ਫਿਰ ਨਾ ਕਿਸੇ ਸਰ ਕਰਜਾ ਚੜੇ ਨਾ ਆੜਤੀਏ ਵੱਲ ਵੇਖਣ ਦੀ ਲੋਡ ਸਬ ਕੁਜ ਹੱਲ ਹੋ ਜੁ ਗੱਲ ਤਾਂ ਕੁਜ ਵੀ ਨਹੀਂ ਰੌਲਾ ਤਾਂ ਕੁਲ ਮਿਲਾ ਕ ਫ਼ਸਲ ਦੇ ਮੁੱਲ ਦਾ ਹੋਰ ਕੁਜ ਨਹੀ ਕਹਿਣ ਨੂੰ ਤਾਂ 20 ਫਸਲਾ ਦੀ ਆਮ ਸ ਪੀ ਸਰਕਾਰ ਨੇ ਤਹਿ ਕੀਤਾ ਪਰ ਅਸਲ ਵਿਚ ਸਰਕਾਰ ਸਿਰਫ ਕਣਕ ਝੋਨਾ ਖਰੀਦ ਦੀ ਆ ਹੋਰ ਕੁਜ ਨਹੀ ** ਵੀਰ ਮੇਰੇ ਫੈਕਟਰੀ ਚਾਹੇ ਇੰਡੀਆ ਵਿਚ ਜਿਥੇ ਮਰਜੀ ਲੱਗੇ ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੀ ਹਾਲਤ ਯੂਪੀ ਵਰਗੀ ਹੋ ਜੁ ਤੇ ਅੰਤ ਜਮੀਨ ਵਿਕ ਜੁ - ਪਿਛਲੇ 70 ਸਾਲ ਤੋਂ ਕਿਸਾਨ ਨੂੰ ਹਰ ਇਕ ਸਰਕਾਰ ਨੇ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ ( ਵੱਡੀ ਵੱਡੀ ਕੰਪਨੀ ਵਾਲੇ ਉਂਜ ਨਹੀਂ ਫੈਕਟਰੀ ਲਾਉਂਦੇ ਗਰੀਬ ਮੁਲਕ ਵਿਚ ਜਾ ਸੂਬੇ ਵਿਚ ਉਦਾਹਰਣ ਵੱਜੋਂ nike ਕੰਪਨੀ ਵਾਲੇ ਦੀਆ ਫੈਕ੍ਟਰੀਆਂ ਸਬੱ ਗਰੀਬ ਦੇਸ਼ਾ ਵਿਚ ਹੱਨ ਕਿਉਕਿ ਓਥੇ ਲੇਬਰ ਸਸਤੀ ਹੈ ਤੇ ਸਰਕਾਰਾਂ ਛੁਟਾਂ ਦਿੰਦਿਆਂ ਹੱਨ,,ਕਿਰਪਾ ਕਰ ਕੇ ਕਾਮੈਂਟ like👍 ਕਰ ਦਿਓ 🙏 ਇਕ ਹੋਰ ਬੇਨਤੀ ਆ❌ਰਿਲਾਇੰਸ ਪੈਟਰੋਲ ਤੇ ਜੀਓ ਸ਼ਡ ਦਿਓ ,,DF

    • @mehakjassar4702
      @mehakjassar4702 3 ปีที่แล้ว

      hnji jrur

    • @ankushdhariwalgaming5163
      @ankushdhariwalgaming5163 3 ปีที่แล้ว

      Bk]@@arsdeehsingh9289 beer pyr

  • @harpreetkamboj3690
    @harpreetkamboj3690 3 ปีที่แล้ว +17

    ਜੈ ਜਵਾਨ ਜੈ ਕਿਸਾਨ

  • @balvinderjammu6484
    @balvinderjammu6484 3 ปีที่แล้ว +51

    Sidhu ,Amrit , r nait ,maan 👌👌👌💓💓💓

    • @gurdeepaulakh5260
      @gurdeepaulakh5260 3 ปีที่แล้ว

      Sidhu Moose wala de fan video nu jarur Dekhen te like v kar dana 🙏🙏🙏hun pta laghu kon kon 22 de fan aa👇 dharna video
      th-cam.com/video/KIME4uM3f_o/w-d-xo.html

    • @luckypatwari4171
      @luckypatwari4171 3 ปีที่แล้ว +1

      Tusi lun ni fd skde modi da

    • @luckypatwari4171
      @luckypatwari4171 3 ปีที่แล้ว

      Sale kanjar

    • @mukulnasa7289
      @mukulnasa7289 3 ปีที่แล้ว

      korala

    • @gamechangerjatt0794
      @gamechangerjatt0794 3 ปีที่แล้ว +1

      @@luckypatwari4171 Why u take lola Babe da?

  • @factzphilosophy3111
    @factzphilosophy3111 3 ปีที่แล้ว +9

    Kisan Unity Zindabad
    India's first Citizen is Kisan

  • @gaganjalwal6996
    @gaganjalwal6996 3 ปีที่แล้ว +2

    No east no west Sidhu bai is the best

  • @user-tn6nh4nm7t
    @user-tn6nh4nm7t ปีที่แล้ว +2

    ਸਾਡੇ ਕੋਲ ਤੇਰੀਆਂ ਯਾਦਾਂ ਈ ਨੇ ਜੱਟਾ

  • @fojaisingh6188
    @fojaisingh6188 3 ปีที่แล้ว +2

    ਐਥੋ ਪੱਤਾ ਲੱਗਦਾ ਜੱਟ ਦੇ ਚੜਾਈ ਦੇ ।2022ਵਿੱਚ ਉਸਤਾਦ ਸਿੰਧੂ ਮੂਸਾਵਾਲਾ ਮੂੱਖ ਮਾਤਰੀ ਬਣਾਇਆ ਜਾਵੇ

  • @musiclovers5356
    @musiclovers5356 3 ปีที่แล้ว +4

    Sidhu aa gay ab koi chakkar nii aap ilaaj kar du vre Sarkar daa 😘😘❤️ 🤟🤟 love u bro❤️❤️

  • @parjitsingh6568
    @parjitsingh6568 3 ปีที่แล้ว

    ਪੰਜਾਬੀ ਗਾਇਕਾਂ ਨੇ ਅੱਤ ਬਹੁਤ ਚੁੱਕੀ ਸੀ .ਇਨ੍ਹਾਂ ਦੇ ਫੁਕਰਾਪੰਥੀ ਵਾਲੇ ਗਾਣਿਆਂ ਨੇ ਇਹ ਖੇਤੀਬਾੜੀ ਕਾਨੂੰਨ ਲਾਗੂ ਕਰਵਾਇਆ .ਗਾਣਿਆਂ ਮੁਤਾਬਿਕ ਜੱਟ ਕੋਲ ਬਹੁਤ ਪੈਸਾ ਸ਼ੋਹਰਤ ਮਹਿੰਗੀਆਂ ਕਾਰਾਂ ਹਥਿਆਰ ਵੱਡੀਆਂ ਕੋਠੀਆਂ ਤੇ ਜ਼ਮੀਨਾਂ ਅਤੇ ਵਿਦੇਸ਼ਾਂ ਵਿੱਚ ਵੱਡੇ ਵੱਡੇ ਬਿਜ਼ਨੈੱਸ ਦਿਖਾਏ ਜਾਂਦੇ ਹਨ ਲੜਾਈਆਂ ਬੰਦਾ ਮਾਰਨ ਲੱਗਿਆ ਮਿੰਟ ਮਾਰਦੇ ਵਰਗੇ ਪੰਜਾਬੀ ਮਹਿਸੂਸ ਹੁੰਦੇ ਹਨ .ਜਿਵੇਂ ਕਬਜ਼ਾ ,ਜਿੱਥੇ ਹੁੰਦੀ ਹੈ ਹਥਿਆਰਾਂ ਦੀ ਪਾਬੰਦੀ ਜੱਟ ਉੱਥੇ ਫਿਰ ਕਰਦਾ ,ਚਿੱਟਾ ਕੁੜਤਾ ਲਿੱਬੜਿਆ ਖੂਨ ਨਾਲ ,ਜਿਨ੍ਹਾਂ ਉੱਤੇ ਸਰਕਾਰੀ ਬੈਨ ਜੱਟ ਉਨ੍ਹਾਂ ਕੰਮਾਂ ਦਾ ਫੈਨ ,ਜਿੰਨੇ ਚ ਤੂੰ ਸਾਰੀ ਜੱਚ ਦੀ ਜੱਟ ਦੇ ਬੂਟ ਆਉਂਦੇ ਆ,ਮਹਿੰਗੀਆਂ ਕਾਰਾਂ ,ਕੋਠੀ ਰੋਡ ਉੱਤੇ ਪਾਈ ਜੱਟ ਹੁਣ ਹਮਰ ਕਢਵਾਈ ,ਬੰਬੀਹਾ ਬੋਲੇ ,ਥਾਰ ਰੱਖੀਏ ਘੁੰਮਣ ਘੁਮਾਉਣ ਨੂੰ ਤੇ ਬੋਲਡ ਰੱਖਿਆ ਪਟਾਕੇ ਪਾਉਣ ਨੂੰ ,ਪਿੰਡ ਜੱਟ ਜੱਟ ਡੁਬਈ ਜਾ ਕੇ ਸ਼ੇਖ
    ਜੱਟ ਅੌਡੀਆਂ ਚ ਘੁੰਮਦਾ ,ਅਤੇ ਹੋਰ ਵੀ ਬਹੁਤ ਗਾਣੇ ਹਨ ਜਿਨ੍ਹਾਂ ਸੁਣ ਕੇ ਮੋਦੀ ਪ੍ਰਭਾਵਿਤ ਹੋ ਗਿਆ ਹੁਣ ਉਸ ਨੇ ਕਾਨੂੰਨ ਲਾਗੂ ਕਰ ਦਿੱਤਾ ਉਸ ਨੇ ਫੋਰਡ ਛੱਤੀ ਸੌ ਰਾਜ ਦਾ ਗਾਣਾ ਨਹੀਂ ਸੁਣਿਆ ਤੇ ਕਿਉਂਕਿ ਉਸ ਨੂੰ ਨਵੇਂ ਕਲਾਕਾਰਾਂ ਨੇ ਲੁਕੋ ਦਿੱਤਾ ਸੀ .ਗਾਣਿਆਂ ਦੇ ਹਿਸਾਬ ਨਾਲ ਤੇ ਸਭ ਠੀਕ ਹੈ ਪਰ ਅਸਲ ਵਿੱਚ ਜੱਟ ਤਾਂ ਗਰੀਬ ਹੈ .ਇਨ੍ਹਾਂ ਫੂਕਰੇ ਕਲਾਕਾਰਾਂ ਨੂੰ ਰੋਕੋ ਨਵੇਂ ਨਵੇਂ ਭੜਕਾਊ ਗਾਣਿਆਂ ਨੂੰ ਗਾਉਣ ਤੋਂ .ਗਾਣਿਆਂ ਵਿੱਚ ਜੱਟ ਜੱਟ ਕਹਿ ਕੇ ਤੜੇਉਣ ਵਾਲੇ ਹੁਣ (ਕਿਸਾਨ )ਸਬਦ ਵਰਤੋਂ ਲੱਗੇ ਹਨ

  • @uk09diaries70
    @uk09diaries70 ปีที่แล้ว +1

    OOO mukya ni
    Dil da ni maada
    Poori duniya da sidhu Moosewala
    I feel sorry for his parents and his fans including me
    I don't think moosewala da case kbhi solve hoga aur gunahgaro nu saza milegi
    Rest in power sidhu veere

  • @jaatjunction5917
    @jaatjunction5917 3 ปีที่แล้ว +1

    Sidhu moosawala and Rnait Di Jodi jindabad

  • @danijatt903
    @danijatt903 3 ปีที่แล้ว +3

    SarkAar nu pata nai panga kithey le bethEy ney ae Punjabi ney “ JATT DE QEHAR TE JATT DE WHER HALEY PATA NAI INNA NU “ love and support from Pakistan 🇵🇰

  • @brassrapper91
    @brassrapper91 3 ปีที่แล้ว +1

    Khair siddu bai di me pakistani aan ji fer v sidu bai da bot wada fan aan att kra gya bai sachi att kra gya love u sidu bai

  • @anishbeniwal5893
    @anishbeniwal5893 3 ปีที่แล้ว +4

    Sidhu moosewala zindabad🔥🔥

  • @amoongill4582
    @amoongill4582 3 ปีที่แล้ว

    Khuda bhai sidhu or female friends ko apni hafazat main rakhe or jis mqsad k liye aj nikle hain in ko kamyab kare amen👍
    God bless you all

  • @gulabnabi7715
    @gulabnabi7715 3 ปีที่แล้ว +4

    Kings of punjab
    Jio allah thonu lumbiya umr bhakse

  • @worldfact5147
    @worldfact5147 3 ปีที่แล้ว +8

    Vdiyaa veere 🤝👏 sada हक💪🙏

  • @harmeetcheema3272
    @harmeetcheema3272 3 ปีที่แล้ว +25

    ajj jruarat ha bhai jagtar singh hwara de iss kom nu

  • @singhjeet8984
    @singhjeet8984 3 ปีที่แล้ว +47

    ਏਸੇ ਤਰ੍ਹਾਂ ਇਕੱਠੇ ਹੋ ਕੇ ਦਿੱਲੀ ਚੱਲਾਂਗੇ

  • @harpreetkamboj3690
    @harpreetkamboj3690 3 ปีที่แล้ว +31

    ਪੰਜਾਬੀ ਤੇ ਪੰਜਾਬ ਜਿੰਦਾਵਾਦ

  • @rkhouse7896
    @rkhouse7896 3 ปีที่แล้ว +1

    ਕਿਆ ਬਾਤ ਆ।ਸੱਚੀ ਬੰਬੀਹਾ ਬਲਾਤਾਂ।। ਜੈ ਜਵਾਨ ਜੈ ਕਿਸਾਨ

  • @HardeepSingh-zt8ms
    @HardeepSingh-zt8ms 3 ปีที่แล้ว +19

    Maan hath paa k rakhi❤❤😁😁

  • @maninderkaur1819
    @maninderkaur1819 3 ปีที่แล้ว +2

    Nice sir .Kisaan saade layi aena kujh krde aa ohna layi inaa tan banda ae

  • @baljittoor1905
    @baljittoor1905 3 ปีที่แล้ว +7

    Wow god bless u all , my prays with u all, weheguru ji , with u all

    • @manmeetrajput07
      @manmeetrajput07 3 ปีที่แล้ว

      th-cam.com/video/Rk7xaLNR5AM/w-d-xo.html
      Sidhu Moosewala Bad Song Releasing Date Confirmed!😎

  • @nishumaliksahil3289
    @nishumaliksahil3289 ปีที่แล้ว +5

    legend never die

  • @achna_nail.artist
    @achna_nail.artist ปีที่แล้ว

    Punjab di shan sidhu zindabad I love you moose waliya hamesha Amar rahuga moosa jatt ♥️♥️♥️♥️♥️♥️♥️♥️♥️♥️♥️♥️♥️♥️♥️💞💞💞💞

  • @LegitPojaver
    @LegitPojaver 3 ปีที่แล้ว +1

    Bole Sau Nehal Satsriakal Oye Wahe Guru Ji Da Khalsa Wahe Guru Ji Di Fateh

  • @harnoorrandhawa5048
    @harnoorrandhawa5048 3 ปีที่แล้ว +13

    Jai Javan Jai kisaan💪💪💪💪

  • @harrysrandhawa
    @harrysrandhawa ปีที่แล้ว +1

    Miss u sudhu bai😪😪😪😪🙏🙏

  • @harpreetkamboj3690
    @harpreetkamboj3690 3 ปีที่แล้ว +96

    ਔ ਮੁਸੇਆਲੇ ਜਟ ਤੋਂ ਲੋਕ ਤਾ ਸੜਦੇ ਆ ਕਿਉਂਕਿ ਜਟ ਦੇਸੀ ਆ ਕੋਈ ਲੰਡੁ ਪੰਜੁ ਨੀ

    • @bhupindersinghbhupinder8674
      @bhupindersinghbhupinder8674 3 ปีที่แล้ว +1

      Kisey nu dekh ke lallo na. Khush raho

    • @KuldeepKumar-kh9hd
      @KuldeepKumar-kh9hd 3 ปีที่แล้ว +1

      ਪਹਿਲਾ ਕਿਥੇ ਸੀ ਮੂਸੇਆਲਾ ਜੱਟ ਜਦੋ ਲੋਕਾਂ ਨੇ ਗਾਲ੍ਹਾਂ ਕੱਢਿਆ ਫੇਰ ਆਇਆ

    • @sardarfitness4207
      @sardarfitness4207 3 ปีที่แล้ว +1

      ikk fukre naal saare fukre ikathe hoye aa....kisaan naal ehna cho koi ni...bsss eh lull magar lgg k fukriyan maaran nikal gye....pind da geda maar k tractor ghare khda k aap taan beh gya ac ch....fuddu banda....

    • @M.R877
      @M.R877 3 ปีที่แล้ว +1

      @@sardarfitness4207 sahi keha veer ji tusi

    • @user-hh4xc9cw7r
      @user-hh4xc9cw7r 3 ปีที่แล้ว

      ਹਾਡਾਂ ਮੋਡਲ ਸਾਡੇ ਵੱਲੋਂ ਤਾ ਅਪਦੀ ਭੈਣ ਪਾਦੇ ਨੰਗੀ ਕਰਕੇ ਟੈਪੂੰ ਨਾਲ ਤੇਰਾ ਨਾਲ ਵਾਅਦਾ ਰਿਹਾ ਅਸੀਂ ਬਿਲਕੁਲ ਵੀ ਨਹੀਂ ਸੜਦੇ ਟੈਪੂੰ ਤੋ

  • @Adnan-ej3sm
    @Adnan-ej3sm 3 ปีที่แล้ว +1

    Love you from Pakistan 🇵🇰🇵🇰🇵🇰❤❤❤💪 💪💪🔥🔥🔥

  • @balwant1251
    @balwant1251 ปีที่แล้ว

    ਸਿੱਧੂ ਨੇ ਤਾਂ ਰੌਣਕਾ ਲਾਈਆ ।ਕਿਨਾ ਖੁਸ ਆ ਬਾਈ ।

    • @PenduTractormehkma
      @PenduTractormehkma  ปีที่แล้ว

      ਖੁਸ਼ੀ ਦੇਖੀ ਨਹੀਂ ਗਈ ਸਾਲਿਆਂ ਤੋਂ 😭

  • @aulakhgaming1170
    @aulakhgaming1170 2 ปีที่แล้ว

    Moose wala r nait bro love you 😍😍😍😍

  • @VijayKumar-ve4io
    @VijayKumar-ve4io 3 ปีที่แล้ว +7

    ਕੋਰਾਲਾ ਮਾਨ ਬਾਈ I love you❤️❤️❤️❤️

  • @arshdeeps515
    @arshdeeps515 3 ปีที่แล้ว +7

    vote for referendum 2020, only solution is freedom, azadi hi hall

  • @gurtajsinghsarpunch3585
    @gurtajsinghsarpunch3585 3 ปีที่แล้ว +1

    Love you sidhu 22 r nait dil to nal a amrit 22

  • @user-nx3un1lj6i
    @user-nx3un1lj6i วันที่ผ่านมา

    Miss you my big brother😢😢😢

  • @ManpreetSingh-gx2tw
    @ManpreetSingh-gx2tw 3 ปีที่แล้ว +3

    ਲੋਕੀ ਮਿਸਾਲਾ ਦਿੰਦੇ ਨੇ 5911 ਦੀਅਾ ਅੱਜ 855 ਅਾਰ ਨੇਤ ਵੀ ਨਾਲ ਲੱਗਿਅਾ ਏ ਰੁੱਤਬਾ ਜਿਸਦਾ D S P ਵਰਗਾ ਗੋਨੇ ਅਾਲੇ ਵੀ ਸਿੱਧੂ ਦੇ ਨਾਲ ਲੱਗਿਅਾ ਏ . ਅਾਪਾ ਜਿੱਤਾ ਗੇ ਜਰੂਰ ਬਾੲੀ ਕੈਮ ਰਿਹੋ ਕਿਸਾਨ ਏਕਤਾ ਜਿੰਦਾਬਾਦ .

  • @LegitPojaver
    @LegitPojaver 3 ปีที่แล้ว +1

    Bole Sau Nehal Satsriakal Oye Wahe Guru Ji Da Khalsa Wahe Guru Ji Di Fateh I am From Amritsar Love you so much Assi Vi Traktor Prade Vich Shamil Haan

  • @jatindersinghkharoud2801
    @jatindersinghkharoud2801 3 ปีที่แล้ว +8

    Jai jawan
    Jai Kissan

  • @AshishKumar-fh6qi
    @AshishKumar-fh6qi ปีที่แล้ว +1

    Bai tussi gear sige te horn bhot tgda paya c 5911 te bai hun eda ki bnuga te thode ma bapuji esnu dekh k hor jyada miss krange thonu love u veere

  • @MandeepSingh-pn9cc
    @MandeepSingh-pn9cc ปีที่แล้ว

    Waheguru ji 🙏 justice4sidhumoosewalabro .bilkul simple banda si moosa jatt .koi attitude nhi .ਹੈ ਕੋਈ ਹੋਰ?? 5911

  • @5911Mooos
    @5911Mooos 3 ปีที่แล้ว +4

    Jai sidhu

  • @GurjitSingh-bv9vh
    @GurjitSingh-bv9vh 3 ปีที่แล้ว +1

    VERY NICE AMRIT MAAN VEER JI TE R NAIT

  • @harmandhaliwal373
    @harmandhaliwal373 3 ปีที่แล้ว +1

    down to earth bande aa sare veer

  • @kartikgurnug2098
    @kartikgurnug2098 3 ปีที่แล้ว

    Muse wala jatt att krwai janda puri ada Punjab nal lye firda agla

  • @singhsaab-cg8id
    @singhsaab-cg8id 3 ปีที่แล้ว

    Vaa eh hunde ne asli singer te jatt but salute sidhu nu jisne Sare singar late zammer nal jod

  • @amarsahota7792
    @amarsahota7792 3 ปีที่แล้ว

    Kaim aa Jatta Rabb Chardi Kla vich rakha tenu

  • @gursahibsingh2859
    @gursahibsingh2859 3 ปีที่แล้ว +4

    so nice journey

  • @msvlogs6973
    @msvlogs6973 3 ปีที่แล้ว

    Full dhakka chalda bai da👌👌😍

  • @aekamonkargill3797
    @aekamonkargill3797 3 ปีที่แล้ว +8

    ਨੌਜਵਾਨ ਕਿਸਾਨ ਏਕਤਾ ਜਿੰਦਾਬਾਦ

  • @jashanpreetjass7230
    @jashanpreetjass7230 3 ปีที่แล้ว +7

    ਜੈ ਕਿਸਾਨ 👍

  • @FaisalKhan-uj5fm
    @FaisalKhan-uj5fm ปีที่แล้ว

    Jalwa tha yrr bhai ka miss you paji

  • @gurpreetsinghmalhi5947
    @gurpreetsinghmalhi5947 3 ปีที่แล้ว +61

    ਸ਼ੇਰ ਮਰਦ ਸਰਦਾਰ ਬਾਜਾਂ ਵਾਲੇ ਦੇ ਪੰਥ ਕੀ ਜੀਤ ਅਸੀਂ ਜੀਤਾਂ ਗੇ ਜ਼ਰੂਰ

    • @user-hh4xc9cw7r
      @user-hh4xc9cw7r 3 ปีที่แล้ว

      ਪੁਲਿਸ ਦਾ ਟੁੱਟ ਹੈ

  • @gurbajsingh4064
    @gurbajsingh4064 3 ปีที่แล้ว +10

    dil da nahi mara tera sidhu mosse wala

    • @KuldeepKumar-kh9hd
      @KuldeepKumar-kh9hd 3 ปีที่แล้ว +1

      Dil da kala 😅😅😅😅😅😅😅😅😅😌😌😌s..... G..... W..

  • @lovibawa4478
    @lovibawa4478 3 ปีที่แล้ว +2

    Hor ta ni pta yar par Hun TH-cam ta cahre pase sidu sidu hoyi payi a yar hella te ajj pure duniya 5911 na jatt johta johta y love you y sariya da yo yo vi ajj Sade nal darnaya te gye se 🙏🙏🙏🙏🙏🙏

  • @gopibhangu8286
    @gopibhangu8286 3 ปีที่แล้ว +7

    ਕਿਸਾਨ ਮਜ਼ਦੂਰ ਜਥੇਬੰਦੀਆਂ ਜਿੰਦਾਬਾਦ

  • @yaardiyaarikoka9526
    @yaardiyaarikoka9526 3 ปีที่แล้ว +2

    Very very nice veer 22 ji

  • @harpreetmann5724
    @harpreetmann5724 3 ปีที่แล้ว +1

    God bless you sidhu saab

  • @laxmantandon3508
    @laxmantandon3508 3 ปีที่แล้ว +1

    Love you aa veere kisan ekta zindabad....

  • @bilalhassan1588
    @bilalhassan1588 3 ปีที่แล้ว +1

    Love u sidhu bhi love u ♥️♥️♥️♥️

  • @harshkour346
    @harshkour346 3 ปีที่แล้ว +1

    nice jari rakho ji jit na apa na

  • @Exited_video
    @Exited_video ปีที่แล้ว +1

    Legend never die🔥

  • @anishbeniwal5893
    @anishbeniwal5893 3 ปีที่แล้ว +2

    Ustad sidhu❤❤

  • @dsdproductionuk3222
    @dsdproductionuk3222 3 ปีที่แล้ว

    Siraaaaaaaaaaa bahut vadiaaa s r a siraaaa bande

  • @bagichkamal7941
    @bagichkamal7941 3 ปีที่แล้ว

    Siraaa bai ji1👍👍👍

  • @devsaab2843
    @devsaab2843 3 ปีที่แล้ว +1

    I am bigg fan of u sidhu jiii

  • @fearlesswarrior4415
    @fearlesswarrior4415 3 ปีที่แล้ว +1

    💪💪 sidhu you better get your fans together and go to dehi now ok 💪💪 all the young people 💪💪💪

  • @arshmehra4707
    @arshmehra4707 3 ปีที่แล้ว

    👌🏽👌🏽👌🏽👌sera bai sidhu Mossewal

  • @sunny_am3737
    @sunny_am3737 ปีที่แล้ว

    Sidh moosewala jindabad🙏🙏❤

  • @krishanacheema5157
    @krishanacheema5157 3 ปีที่แล้ว +1

    Siraaaàaaaaa y

  • @expertgaming2618
    @expertgaming2618 3 ปีที่แล้ว

    Sirra karti sidhu ne sport aa y poori tenu dbi rakh kam

  • @DHHAKKAD
    @DHHAKKAD ปีที่แล้ว

    last me bandook vala gana konsa hai dasso saanu ni mil reha c

  • @BanwariLal-jg8xv
    @BanwariLal-jg8xv 3 ปีที่แล้ว +4

    Jai Javan Jai Kishan💪💪💪

  • @shangill7438
    @shangill7438 3 ปีที่แล้ว +1

    Love From Pakistan Mery Veero

  • @preetkandiaal6024
    @preetkandiaal6024 3 ปีที่แล้ว +1

    All the best brothers God bless you all of u

    • @manmeetrajput07
      @manmeetrajput07 3 ปีที่แล้ว

      th-cam.com/video/Rk7xaLNR5AM/w-d-xo.html
      Sidhu Moosewala Bad Song Releasing Date Confirmed!

  • @aniketgajbhiye7178
    @aniketgajbhiye7178 ปีที่แล้ว

    Manaya tarraki loka bhut kiti houu pr eni cheti koi mahan nhi hunda.... Moosewala jindabad 💥😈

  • @sabbaramjad7117
    @sabbaramjad7117 ปีที่แล้ว +1

    Hera tha 😭😭😭😭😭

  • @xkxjdjrsingh7790
    @xkxjdjrsingh7790 3 ปีที่แล้ว +2

    Spotr veer ji nu

  • @manpreetsinghgill4409
    @manpreetsinghgill4409 ปีที่แล้ว

    Sidhu moose Wala legend

  • @armaangomra1950
    @armaangomra1950 3 ปีที่แล้ว

    Siraaaaaaaa🤘🤘

  • @thecapitalhusky5784
    @thecapitalhusky5784 3 ปีที่แล้ว +1

    Bohot vadiyan