Sidhu Moose Wala ਅਪਣੇ ਕੱਟੜ Fans ਨੂੰ ਦੇਖ ਹੋ ਗਿਆ ਹੈਰਾਨ | Jatt Babe Television

แชร์
ฝัง
  • เผยแพร่เมื่อ 11 มิ.ย. 2021
  • sidhu moose wala ਦੇ ਓਹੋ ਕੱਟੜ fans ਜਿੰਨਾ ਨੂੰ ਦੇਖ ਸਿੱਧੂ ਵੀ ਖੁਸ਼ ਹੋ ਗਿਆ
    #Sidhumoosewala
    #Moosetape
    #Moosewala
    #Sidhumoosewalafans
    #Jattbabetelevision
  • บันเทิง

ความคิดเห็น • 486

  • @HarpalSingh-uv9ko
    @HarpalSingh-uv9ko ปีที่แล้ว +9

    ਪੰਜਾਬ ਨੇ ਹੀਰਾ ਗਵਾ ਲਿਆ ਬਹੁਤ ਦੁੱਖ ਦੀ ਗੱਲ ਹੈ।

  • @beastmode2953
    @beastmode2953 ปีที่แล้ว +7

    Dil da ni mada sada sidhu mossewala ❤️❤️❤️

  • @randhawa6819
    @randhawa6819 2 ปีที่แล้ว +34

    ਕਲਾਕਾਰਾ ਦੇ ਫੈਨ ਵੀ ਬਣੋ ਪਿਆਰ ਕਰੋ ਉਨਾਂਨੂੰ ਵੀ ਪਰ ਮਾਂ ਬਾਪ ਦੀ ਕਦਰ ਵੀ ਕਰੋ ਉਨਾਂ ਨੂੰ ਵੀ ਸੁਖ ਦਿਉ ਮਾਂ ਬਾਪ ਭੈਣ ਭਰਾਵਾ ਦਾ ਵੀ ਆਦਰ ਸਤਿਕਾਰ ਕਰੋ

  • @happysidhu2765
    @happysidhu2765 3 ปีที่แล้ว +103

    ਸ਼ਿੱਧੂ ਮੂਸ਼ੇਵਾਲੇ ਕਰਕੇ ਲਾਈਕ ਦਿਲ ਤੋ 🤗🤗🤗🤗🤗🤗

  • @sdadsada8528
    @sdadsada8528 ปีที่แล้ว +5

    ਲੋਕ ਉਸਦੇ ਫੈਨਾ ਨੂੰ ਵੀ ਯਾਦ ਰੱਖਣਗੇ.ਨਾਹੀੳ ਲੱਭਣਗੇ ਇਨ੍ਹਾਂ ਪਿਆਰ ਕਰਨ ਵਾਲੇ. 🙏😭

  • @dhaliwalhouse913
    @dhaliwalhouse913 2 ปีที่แล้ว +9

    ਹਾਏ ਕਾਸ਼ ਕਿਤੋਂ ਮੋੜ ਲਿਆਵੋ ਸਿੱਧੂ ਨੂੰ ਸਿੱਧੂ ਤੂੰ ਤਾਂ ਦਿਲ ਵਿੱਚੋ ਬਾਹਰ ਨਿਕਲਦਾ ਹੀ ਨਹੀਂ ਤੜਫਾਂ ਹੀ ਗਿਆਂ ਸਾਨੂੰ ਤਾਂ ਭਾਈ

  • @kaurjot3317
    @kaurjot3317 2 ปีที่แล้ว +28

    Miss you sidhu veer vapis aja legend never die 😭😭😭😭😭😭💔💔💔💔💔💔

  • @fansidhumossewalada2176
    @fansidhumossewalada2176 3 ปีที่แล้ว +38

    Ik sidhu hunda c duniya yaad rakhu gi❤️❤️❤️❤️❤️

    • @jatt-fi4bg
      @jatt-fi4bg 2 ปีที่แล้ว

      😭😭😥

  • @surabhijain4105
    @surabhijain4105 ปีที่แล้ว +4

    Miss u legend sidhu ❤️

  • @user-ox2eq6sl6l
    @user-ox2eq6sl6l 3 ปีที่แล้ว +300

    ਲੋਕ ਯਾਦ ਰੱਖਣ ਗੇ ਕੋਈ ਮੁਸੇਵਾਲਾ ਆਇਆ ਸੀ

    • @monikarani4108
      @monikarani4108 3 ปีที่แล้ว +6

      Bilkul

    • @shinersingh4042
      @shinersingh4042 3 ปีที่แล้ว +5

      Sidhu nu ta yaad rakhn ga pr ma piyo nu bhul jana

    • @monikarani4108
      @monikarani4108 3 ปีที่แล้ว +3

      @@shinersingh4042 kive dasso

    • @shinersingh4042
      @shinersingh4042 3 ปีที่แล้ว +3

      Eh koii rabi roop ta dharti ta a naii gyea

    • @Nancy-mx6xt
      @Nancy-mx6xt 2 ปีที่แล้ว +2

      Shi gal a

  • @struggleryaar4569
    @struggleryaar4569 3 ปีที่แล้ว +42

    Kai kainde c ke moose Wala 22 2_3saal CHALU gaa
    2-3 ਸਾਲ ਚ ਐਸੀ ਛਾਪ ਛੱਡੋ ਕੇ ਦੁਨੀਆ ਯਾਦ ਰਖੇ ਕੋਈ ਆਇਆ ਸੀ

    • @harmanpreet7305
      @harmanpreet7305 2 ปีที่แล้ว

      ohi ho gya

    • @manibharaj6204
      @manibharaj6204 2 ปีที่แล้ว +1

      ਇਕ ਦੋ ਸਾਲ ਨਹੀਂ ਵੀਰੇ। ਸਿੱਧੂ ਬਾਈ ਤੇ ਪੂਰੀ ਦੁਨੀਆ ਚ ਸਾਰੀ ਉਮਰ ਲਈ ਸ਼ਾ ਗਿਆ।।।ਉਹ ਨਹੀਂ ਕਦੇ ਮੁਕਦਾ

  • @gokalpixllights2706
    @gokalpixllights2706 2 ปีที่แล้ว +2

    👌👍👍Justice for Sidhu mooseala

  • @guchiguchi2973
    @guchiguchi2973 2 ปีที่แล้ว +12

    ♥Dil da nhi madda tera sidhu mooseala 🙏🙏🙏🙏🙏

    • @harpinderkaur4700
      @harpinderkaur4700 2 ปีที่แล้ว +3

      Ouh pug bnda ci ouh ta koei bnun ka nhi aeiaa ehna tatuaa na ghhan kr ta jvani da

  • @VibingDifferent
    @VibingDifferent 3 ปีที่แล้ว +44

    ਕੱਟੜ ਫੈਨ🔥

  • @legendsneverdie2025
    @legendsneverdie2025 3 ปีที่แล้ว +60

    KATTAR FAN OF SIDHU MOOSEWALA ZINDABAD 💪❤️

  • @doctorsonia799
    @doctorsonia799 2 ปีที่แล้ว +37

    So nice...... Salute....Moosewala was a pure soul

  • @official__kuljeet__sidhus
    @official__kuljeet__sidhus 2 ปีที่แล้ว +3

    Miss you Sidhu Moosewala ustaad g 😭😭😭😭😭💔💔💔💔💔💔💔

  • @punjabigunda4681
    @punjabigunda4681 2 ปีที่แล้ว +15

    Rip legend bai ena fan picha chad gya bai i miss you bai

  • @pawanpreetkaur363
    @pawanpreetkaur363 2 ปีที่แล้ว +5

    Yaddda hi reh giya hun ta veera diya 😭😭😭

  • @lovepreetmattu4988
    @lovepreetmattu4988 2 ปีที่แล้ว +7

    Jeude rau veer pyar karn wale sidhu 22 always legend ❣️❣️💐💐💐🙏🙏🙏✍️✍️✍️✍️✍️

  • @user-is7dv6pu8v
    @user-is7dv6pu8v 10 หลายเดือนก่อน

    ਕਾਸ ਮਿਲੇ ਹੁੰਦੇ ਸਿੱਧੂ ਆਂ ਤੈਨੂੰ, ਦਿਲ ਵਿਚ ਅਫਸੋਸ ਬੜੇ ਨੇ,ਮਿਲ ਜਿਹਨਾਂ ਨੂੰ ਤੂੰ ਗਿਆ ਉਹ ਬਣ ਖ਼ਾਸ ਗਏ ਨੇ love you sidhu moose wala my jind jaan only Sidhu moose wala bai forever ❤️❤️❤️❤️❤️❤️❤️❤️

  • @rosebhatti9642
    @rosebhatti9642 2 ปีที่แล้ว +7

    Proud of you Sidhu ❤️😢

  • @user-ou9nq7qc4s
    @user-ou9nq7qc4s ปีที่แล้ว +2

    *ਕੱਚੀ ਓੁਮਰ ਨਾ ਦੇਖ ਫਕੀਰਾ ਪੱਕੇ ਬਹੁਤ ਇਰਾਦੇ ਨੇ, ਨਜ਼ਰਾਂ ਚੋਂ ਨਜ਼ਰਾਨੇ ਪੜੀਏ ਇੰਨੇ ਧੱਕੇ ਖਾਦੇ ਨੇ•••*Miss you Sidhu moose wala y😢😢

  • @Majhablockkk
    @Majhablockkk 2 ปีที่แล้ว +6

    Chamkile ton baad duja singer Moosewala jatt wa💪💪lok chamkile wang moosewale da naam leya krnge💪💪

  • @fojaisingh6188
    @fojaisingh6188 3 ปีที่แล้ว +7

    ਉਸਤਾਦ ਸਿੰਧੂ ਮੂਸਾਵਾਲਾ ਅੱਜ ਦਾ ਚਮਕੀਲਾ ਕਿਸੇ ਨੂੰ ਖੱਗਣ ਨਹੀਂ ਦੇਂਦਾ ਹੈ ਸਿੰਧੂ ਮੂਸਾਵਾਲਾ ਕੱਲਕਾਰ ਸਿੰਗਰ ਨਹੀਂ ਹੈਗਾ ਸਿੰਧੂ ਮੂਸਾਵਾਲਾ ਓ ਉਸਤਾਦ ਹੇ ਜੱਟ ਡਾਕਟਰ ਵੇਮਾਦਾਂ ਤੂ ਦੱਸ ਕਡੋਣਾ ਤਾਂ ਲੱਲੀ ਛੱਲੀ ਨੂੰ ਉਹਨਾਂ ਦੇ ਅਕਾਤ ਦੱਸ ਦਿੱਤੀ ਹੈ ਟੈਂਪੂ ਆਪਣੀ ਅਕੋਤ ਭੂੱਲ ਗਈ ਸੀ ਉਹਨਾਂ ਦੇ ਧੌਣ ਵਿੱਚ ਕਿੱਲਾ ਗੱਡੀਆਂ ਹੋਈਆਂ ਹੇ ਦੇਸਾਂ ਵਦੇਸਾ ਵਿੱਚ ਚੱਡੇ ਗੱਡੇ ਹੋਏ ਨੇ 🍎❤👍🌹🍅👌🏽🥰🚔🏑🕜☄🌻⛱🖋📙💚🎥🚲🔥🌴🎵🤝✍🔥10115ਸਾਲ ਨੂੰ ਓਣ ਵਾਲੀ ਪੀੜੀ ਪੁੱਛਿਆ ਕੱਰੋ ਇੱਕ ਉਸਤਾਦ ਸਿੰਧੂ ਮੂਸਾਵਾਲਾ ਹੂੰਦਾ ਸੀ ਜਿਸਨੇ 2/3ਸਾਲਾਂ ਦੇ ਵਿੱਚ ਦੂਨਿਆ ਕਮਾਤੀ ਸੀਂ ਪੂਰਣਾ ਖੂੱਡਾ ਨੂੰ ਹਲਾਕੇ ਰੱਖੇ ਦਿੱਤੀ ਸੀ

    • @kaaflagaming2589
      @kaaflagaming2589 3 ปีที่แล้ว

      🤣🤣🤣 ਲੋਕ ਪੰਛੀ ਜਾਨਵਰ ਪਾਲਦੇ ਨੇ ਤੂੰ ਵਹਿਮ ਪਾਲੀ ਫਿਰਨਾ 😜😜😜🤣🤣 ਜਿੰਨੇ ਸਾਲ ਦੱਸੇ ਈ ਓਹਨਾ ਚਿਰ ਪਤਾ ਕਿਸੇ ਨੇ ਰਹਿਣਾ ਕਿ ਨਹੀਂ ਪੁੱਤ ਪੁਰਾਣਾ ਖੁੰਢ ਹਿਲੋਨਾ ਸੌਖਾ ਨੀ ਬਾਂਜ ਚਾਰ ਦਿਨ ਨਾ ਉੱਡੇ ਤਾ ਅਸਮਾਨ ਘੁੱਗੀਆਂ ਦਾ ਨੀ ਹੋ ਜਾਂਦਾ🤣🤣 ਜੇੜੇ ਇਹ ਝੰਡੇ ਹੋਣ ਗੱਡਦਾ ਫਿਰਦਾ ਬੱਬੂ ਮਾਨ 15 ਸਾਲ ਪਹਿਲਾ ਗਡ ਚੁੱਕਿਆ 🤣🤣🤣

  • @Ankit_Bhushan
    @Ankit_Bhushan ปีที่แล้ว +1

    एशा ही कटार फैन बने रहना सिद्धू भाई का 😭🙏🙏😭 मरते दम तक 😭😭😭🙏may teri fan ci tere hi rahega ❤️ rehndi duniya tak sidhu moose wala name rahuga 🌍#legendsidhumoosewala never die, he is alive in our hearts 💕 always ❤️#justicesidhumoosewala

  • @abhigill7255
    @abhigill7255 3 ปีที่แล้ว +26

    ਬਹੁਤ ਪਿਆਰ ਕਰਦੇ ਆ ਵਾਈ ਨੁੰ ਉਸ ਦੇ ਫੈਨ
    Love you bro❤️

    • @baldevbhullar2394
      @baldevbhullar2394 11 หลายเดือนก่อน +1

      ਵਾਹਿਗੁਰੂ ਵਾਕਿਆ ਹੀ ਜੱਟ ਕੋਹਿਨੂਰ ਹੀਰਾ ਸੀ ਗਵਾਤਾ,ਮਾਨਸਾ, ਦੇ ਲੋਕਾਂ ਨੇ ਵੋਟਾਂ ਪਾ ਦਿੰਦੇ ਤੇ ਇਹ, ਨਹੀਂ,ਸੁਣ, ਹੋਣੀਂ

  • @simrankaur3007
    @simrankaur3007 3 ปีที่แล้ว +13

    2:53 How lucky he is 🥺
    #Sidhumoosewala 22 de phone nu v touch kar liya wahaaa💪

    • @deepverma8363
      @deepverma8363 3 ปีที่แล้ว +1

      Thanks g

    • @dimplechahal8102
      @dimplechahal8102 3 ปีที่แล้ว +1

      😂😂🙏🏻 banda hi aa oh 🙄🙄

    • @sidhuustaadrecords8767
      @sidhuustaadrecords8767 2 ปีที่แล้ว

      Yes

    • @kamaljeetkaurlotus6309
      @kamaljeetkaurlotus6309 ปีที่แล้ว

      @@dimplechahal8102 celebrity de phn nu touch krn da arth usda down to earth hona h. Kise hor celebrity de phn nu koi touch kre uh thpd marega naal galaan v kdega. Sidhu bnda hi c but hnkari bnda nahi c.

  • @jazzkaur8512
    @jazzkaur8512 2 ปีที่แล้ว +2

    Legend 🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰😍

  • @baljittoor1905
    @baljittoor1905 3 ปีที่แล้ว +25

    Sidhu bro help this boy , he is really love with u r song and have dreams come with u one time , god give give more and more please give him change god bless u

  • @legendsneverdie2025
    @legendsneverdie2025 3 ปีที่แล้ว +56

    LIVING LEGEND SIDHU MOOSEWALA ZINDABAD ❤️💪

  • @moosajatt9980
    @moosajatt9980 3 ปีที่แล้ว +64

    6:22 babeyo bnda khenda yr 300 rupiya rakhaya c ovi kenda karch ho gya . Mari moti help kr deni c yr Bnde di . Baki jina ne kiti c Ona noo dilo dhanwad aa 👍❤️💪

  • @umairrajput3125
    @umairrajput3125 3 ปีที่แล้ว +8

    Mjy apk chanael bht pasand ha ma sidhu k fan from pakistan lv u sidhu

    • @gurmukhsandhujattbabe
      @gurmukhsandhujattbabe 3 ปีที่แล้ว

      Thnx veer

    • @kaaflagaming2589
      @kaaflagaming2589 3 ปีที่แล้ว

      @@gurmukhsandhujattbabe ਆ ਗਿਆ ਬਾਬੇ 🤣🤣🤣🤣 ਕਰਨ ਔਜਲਾ

  • @criminal_ur
    @criminal_ur 2 ปีที่แล้ว +2

    Miss u ਸਿੱਧੂ 😔😔

  • @jazzkaur8512
    @jazzkaur8512 2 ปีที่แล้ว +3

    Legend sidhu moose wala 😭 himasha yaad rhoga

  • @akashkalyan8869
    @akashkalyan8869 3 ปีที่แล้ว +4

    Love you sidhu jaan ❤️❤️❤️❤️❤️❤️❤️❤️

  • @lovegill2806
    @lovegill2806 3 ปีที่แล้ว +13

    WmK bro dilo piyar aa Tahi aye aaa Sare Sidhumoosewala..🤟🤟🤟🤟

  • @jass4375
    @jass4375 2 ปีที่แล้ว +39

    ਕਲਾਕਾਰ ਕੌਮ ਦਾ ਸਰਮਾਇਆ ਹੁੰਦੇ ਹਨ👍👍👍

  • @akashkalyan8869
    @akashkalyan8869 3 ปีที่แล้ว +5

    Dillo respect aa sidhu jaan ♥️♥️♥️♥️♥️

  • @monubanger6778
    @monubanger6778 2 ปีที่แล้ว +1

    Miss u verr g so much 😭😭😭

  • @gurjindersingh351
    @gurjindersingh351 3 ปีที่แล้ว +8

    Moosa jattt zindabad

  • @sakshamsharma6628
    @sakshamsharma6628 3 ปีที่แล้ว +17

    Jyonda reh veere lvv u malot aleya❤

  • @Adorable394
    @Adorable394 3 ปีที่แล้ว +7

    Mossewala Mossewala Hoyii Payiii Ehhhh🔥🔥🔥🔥🔥🔥

  • @Anilyadav17938
    @Anilyadav17938 3 ปีที่แล้ว +84

    ਪਹਿਲਾਂ ਕੁਮੈਂਟ ਮੰਢਾਲੀ ਵਾਲੇ ਮਨਦੀਪ ਦਾ ਜੱਟ ਬਾਬੇ ਓ

  • @sunnysingikat4067
    @sunnysingikat4067 ปีที่แล้ว +1

    Sidhu bhai please come back 😭😭🙏🙏

  • @jasveerkaur780
    @jasveerkaur780 3 ปีที่แล้ว +18

    Koi sak ni tera alag mukaam hasil kita bai ne

  • @lovegoraya4508
    @lovegoraya4508 3 ปีที่แล้ว +4

    Dhab ke rakh jatta love you bro ❤️❤️👍👍👍👍👌👌

  • @PrabhjotSingh-uo7ck
    @PrabhjotSingh-uo7ck 3 ปีที่แล้ว +11

    Kise kise nu milda eda da pyaar ❤️

  • @akashkamboj1243
    @akashkamboj1243 3 ปีที่แล้ว +65

    20 ਸਾਲ ਲਾ ਕੇ ਲੋਕਾਂ ਦੇ ਦਿਲਾਂ ਵਿਚ ਰਾਜ ਕੀਤਾ ਤੇ ਝੋਟੇ ਨੇ 3 ਚ ਹਨੇਰੀ ਠਾ ਤਿ✅✅✅✅✅

    • @gurdeepbrar8147
      @gurdeepbrar8147 3 ปีที่แล้ว +4

      Hahaha ਮਾਨ ਦੇ ਗੀਤਾ ਨੇ 1999 ਹਨੇਰੀ ਠਾ ਤੀ ਸੀ ਜਿਹੜੀ2021 ਚ ਵੀ ਚਲਦੀਅਾ

    • @sidhurevolution8291
      @sidhurevolution8291 3 ปีที่แล้ว +13

      @@gurdeepbrar8147 nhi bruh hun hneri ni madi motti hwa e aa

    • @akashkamboj1243
      @akashkamboj1243 3 ปีที่แล้ว +5

      @@gurdeepbrar8147 ਹੋਰ ਵੀ ਸਿੰਗਰ ਆ ਕੇ ਕੱਲ੍ਹਾ ਮਾਨ ਹੀ 20 ਸਾਲ ਪਹਿਲਾਂ ਗਾਉਣਾ ਲਗਿਆ ਸੀ

    • @akashkamboj1243
      @akashkamboj1243 3 ปีที่แล้ว +6

      @@gurdeepbrar8147 ਨਾਲ ਗੱਲ ਗਾਣੇ ਦੀ ਨਹੀਂ ਗੱਲ ਦਿਲਾਂ ਚ ਵੱਸਣ ਦੀ ਐ

    • @gurdeepbrar8147
      @gurdeepbrar8147 3 ปีที่แล้ว +1

      @@akashkamboj1243 ਤਾ ਫਿਰ ਬੱਬੂ ਮਾਨ ਨਾਲ ਹੀ ਕਿਉ compare ਕੀਤਾ ਜਾਦਾ ਹਰੇਕ ਸਿਗਰ ਨੂੰ ਸਿਗਰ ਤਾ ਹੋਰ ਵੀ ਬੁਹਤ ਨੇ ?

  • @sanayamathur4688
    @sanayamathur4688 ปีที่แล้ว +1

    Miss you veere ❤❤❤❤❤❤❤❤😭😭😭😭😭😭😭😭😭😭

  • @brownspider-mon
    @brownspider-mon ปีที่แล้ว +2

    Sidhu sidhu mileya fan nu apne phn click kitti story li hor jaffi paake mileya. Rona aagya yaar

  • @SukhaSingh-xx1qp
    @SukhaSingh-xx1qp 3 ปีที่แล้ว +2

    ਅੱਜ ਦੇ ਟਾਇਮ ਦਾ ਚਮਕੀਲਾ ਆ ਸਿੱਧੂ ਮੂਸੇ ਵਾਲਾ ਜੱਟ

  • @gurlalbhangu2412
    @gurlalbhangu2412 3 ปีที่แล้ว +3

    ❤️❤️❤️❤️❤️❤️ sidhu Moose wala ❤️❤️❤️❤️❤️❤️

  • @gursimransinghakkal8537
    @gursimransinghakkal8537 3 ปีที่แล้ว +4

    SIDHUAA DA MUNDA❤️

  • @joginderlal297
    @joginderlal297 ปีที่แล้ว

    Love you jaan sidhu brother love you

  • @manpreetmaan5356
    @manpreetmaan5356 2 ปีที่แล้ว +2

    love u yaaro

  • @jassisingh6319
    @jassisingh6319 3 ปีที่แล้ว +6

    Paisa fame ta bhot singers ne kemaya hoyu per eho jeha pyar sayed hi kise singer nu milya hou te na dekhya hun tek jisde gher de baher her time mela lagya howe upero 5911 v sirra patender kede v okha bhara ni hoya miln aunde ne jede ohna to.fan v sidhu de ghere isterha ghumde ne jive rishtedaari ch aaye hon 👍👍❤❤❤.

    • @kaaflagaming2589
      @kaaflagaming2589 3 ปีที่แล้ว +1

      ਤੁਸੀ search ਈ ਇਹਨੂੰ ਕਰਦੇ ਦੇ ਤਾ ਤਾ ਵਹਿਮ ਪਾਲ ਲੈਂਦੇ ਦੇ ਬੱਬੂ ਮਾਨ ਦਾ ਘਰ ਦੇਖੀ ਕਦੇ ਪੁੱਤ ਉਹ show ਨੀ ਕਰਦਾ show ਕਰਨਾ ਫੁਕਰਿਆ ਦਾ ਕੰਮ ਹੁੰਦਾ ਕੇ ਮੇਰੇ ਕੋਲ ਲੋਕ ਇਥੋਂ ਆਏ ਉਥੋਂ ਆਏ ਮੇਰੇ ਵਰਗਾ ਕੋਈ ਹੈ ਈ ਨਹੀਂ ਬੱਬੂ ਮਾਨ ਨੂੰ ਏਦੋ ਕਈ ਗੁਣਾ ਜਿਆਦਾ fans ਮਿਲਣ ਆਉਂਦੇ ਨੇ

    • @kirankaur8456
      @kirankaur8456 3 ปีที่แล้ว +3

      Bai kyu jealousy krde ho Dono alag-2 personalities aa Dona da apna-2 naam te mukaam aa compare na kro. Te j thonu sidhu nhi Pasand ta ohdi video Dekh k ethe aa k hateful comments na kro

    • @gskang6451
      @gskang6451 3 ปีที่แล้ว +1

      @@kirankaur8456 right

  • @GurmeetSingh-dh7of
    @GurmeetSingh-dh7of 2 ปีที่แล้ว +1

    I miss u sidhu veer 😭😭😭😭

  • @dcpappu4870
    @dcpappu4870 3 ปีที่แล้ว +2

    Sidhu Moose wala darling 😘

  • @amandeep5578
    @amandeep5578 ปีที่แล้ว

    Sachi amar hogya hirra Banda aaja vapis veer ghuute 😭😭😭😭 jatta aaja vapis Oye Veera dill ne lagda sohnee veeray

  • @poojabanth260
    @poojabanth260 2 ปีที่แล้ว

    Sachi Baai bhut yd aundi a ..miss u sidhu moose Wala Baai❤️❤️❤️

  • @gurjindersingh351
    @gurjindersingh351 3 ปีที่แล้ว +5

    Sera la ta love you too bro

  • @DeepSingh-pg7vu
    @DeepSingh-pg7vu 2 ปีที่แล้ว

    Sidhu sidhu hi si 💯💯💯💯

  • @pbx10wala.26
    @pbx10wala.26 2 ปีที่แล้ว

    Bakea e veer duniya de dila ch wasda rahu sidhu veer zindabad zindabad

  • @monubanger6778
    @monubanger6778 2 ปีที่แล้ว

    Vapis a ja sidhu paji😭😭😭

  • @NavjotSingh-ri4jf
    @NavjotSingh-ri4jf 3 ปีที่แล้ว +9

    #moosetape⚡🔥

  • @deepgillmusic9873
    @deepgillmusic9873 3 ปีที่แล้ว +9

    ❤️❤️❤️❤️❤️❤️❤️🙏🎉🔥🔥🔥

  • @mantabsinghmantab1074
    @mantabsinghmantab1074 2 ปีที่แล้ว +1

    SIDHU mosawala AMRA RAHA 😭💔🙏⛳

  • @ashwsandhu
    @ashwsandhu ปีที่แล้ว

    Miss u sidhu bahi ji

  • @preetmaan1168
    @preetmaan1168 2 ปีที่แล้ว +3

    Justice for sidhu 🙏😭😭💔💔

  • @HarpalSingh-uv9ko
    @HarpalSingh-uv9ko ปีที่แล้ว +1

    ਸਿੱਧੂ ਵਾਪਿਸ ਆਜਾ ਯਾਰ।

  • @BhupinderSingh-et4ws
    @BhupinderSingh-et4ws ปีที่แล้ว

    Always Sidhu bai amar rahega jatta salm Teri kalm nu

  • @jasvirmahal7066
    @jasvirmahal7066 ปีที่แล้ว

    Sidhu bai was a holy soul nd will be a fr us

  • @preetgill9363
    @preetgill9363 2 ปีที่แล้ว

    😭😭😭🙏🏼👆😔👌👌👌🙆bohot vdia sidhu Bhai di yad ch thx for you

  • @surindersohi3842
    @surindersohi3842 3 ปีที่แล้ว

    Sidhu moosewale de Katad fan zindawad Sidhu is best👍👍👍

  • @harpreetsingh-od1sc
    @harpreetsingh-od1sc 3 ปีที่แล้ว +3

    Sidhu moosewala ustadd 🔥🔥⛳️⛳️⛳️⛳️

  • @baidyapb3120
    @baidyapb3120 3 ปีที่แล้ว +16

    🔥🔥

  • @charnjitsingh2138
    @charnjitsingh2138 2 ปีที่แล้ว +3

    R,I,P sidhu bai

  • @kaffyclicks2582
    @kaffyclicks2582 2 ปีที่แล้ว +1

    Sidhumoosewala

  • @DavinderSinghKatheru
    @DavinderSinghKatheru 2 ปีที่แล้ว +1

    ਉਹ ਭਰਾਵਾਂ ਜਿਸ ਨੇ ਜੰਮ ਕੇ ਐਡਾ ਕੀਤਾ ਉਸ ਮਾਂ ਦਾ
    ਬਾਦ ਚ ਬਾਪ ਦਾ ਸ਼ੁਕਰਾਨਾ ਕੀਤਾ ਕਦੇ । ਕਦੇ ਉਸ ਆਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਕਲਗੀਧਰ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸ਼ੁਕਰਾਨਾ ਕੀਤਾ ਕਦੇ
    ਕਦੇ ਕਦੇ ਐਦਾ ਲੱਗਦਾ ਕੀ ਅੱਜ ਕੱਲ੍ਹ ਦੇ ਜਵਾਕਾਂ ਦੇ ਦਿਮਾਗ਼ੀ ਸੰਤੁਲਨ ਕਾਇਮ ਨਹੀਂ ਹਨ । ਬਹੁਤ ਬੁਰਾ ਲੱਗਾ ਆ ਸਭ ਵੇਖ ਕੇ ਵੀਰ ਜੀ ਆਪਣੀ ਜ਼ਿੰਦਗੀ ਚ ਆਪਣੀ ਮਾਂ ਬਾਪ ਭੈਣ ਭਰਾਵਾਂ ਦੇ ਲਈ ਆਪਣੀ ਜ਼ਿੰਮੇਵਾਰੀ ਨਿਭਾਓ। ਨਾ ਕੀ ਆ ਸਭ ਦੇ ਪਿੱਛੇ ਲੱਗ ਕੇ ਆਪਣੇ ਸਰੀਰ ਤੇ ਦਿਮਾਗ ਦਾ ਬੇੜਾ ਗ਼ਰਕ ਕਰੋਂ। ੴ

  • @komal_1984
    @komal_1984 2 ปีที่แล้ว

    Katad fan legend Sidhu moose wala ❤️❤️❤️❤️❤️❤️

  • @bahadursingh5896
    @bahadursingh5896 ปีที่แล้ว

    ਸਿੱਧੂ ਮਾਂ ਬਾਪ ਦੀ ਬਹੁਤ ਇੱਜਤ ਕਰਦਾ ਸੀ ਆਪ ਤੋਂ ਵੱਡੇ ਦੀ ਇਜਤ ਕਰਦੇ ਸਨ

  • @AvtarSingh-ep3zr
    @AvtarSingh-ep3zr ปีที่แล้ว +1

    Aisi uchi atma rooh insan Jis di sari duniya fan koi ginti nahi har vele samadh haveli vich sidhu musewal fan Mela laga rehinda lekin katila nu lakh lahnat sari duniya paundi

  • @user-or7fd6jb3l
    @user-or7fd6jb3l 10 หลายเดือนก่อน

    Sidhumoosewala❤❤❤❤❤❤❤❤❤

  • @vishalbhullar2860
    @vishalbhullar2860 2 ปีที่แล้ว

    Bai sidhu apne ch hemehsa rahoga miss u bai

  • @brownuniqueboy7799
    @brownuniqueboy7799 3 ปีที่แล้ว +1

    I love you 😘😘 bai sidhu

  • @GurpreetSingh-yi1is
    @GurpreetSingh-yi1is 2 ปีที่แล้ว

    SIDHU BOSS

  • @rupinderkaur8613
    @rupinderkaur8613 2 ปีที่แล้ว +2

    Miss you veer 😭😭😭😭

  • @user-qu1vj7dd1k
    @user-qu1vj7dd1k 3 ปีที่แล้ว +1

    Esss janam ch nhi honi rees jattt deee tenu 3-4 varrri aunaa paooo gaaaa like it

  • @yaarpunjabitaurnawabi3491
    @yaarpunjabitaurnawabi3491 2 ปีที่แล้ว +2

    Bai Rona aa geya yrr ajj jeoda hunda bai gl hor honi c

  • @ManveerSingh-dc5cb
    @ManveerSingh-dc5cb 3 ปีที่แล้ว +1

    Sidhu moosewala a jidabad

  • @jitenderkapoor3365
    @jitenderkapoor3365 ปีที่แล้ว

    Dil khush kr ta veerey

  • @simrankaur3007
    @simrankaur3007 3 ปีที่แล้ว +5

    6:30 kattad fan💪♥

  • @paramsinghkaila882
    @paramsinghkaila882 3 ปีที่แล้ว +5

    ON JATT SIDHU MOOSES Wala BRO 🔥🔥🎶🎶 Love PUNJAB FROM NEDERLAND 🇳🇱 HOLLAND 🇳🇱 AMSTERDAM PUNJABI BOYS GANG ❤️🙏 NO FARMERS NO FOOD IN ALL INDIA ✊❤️ WE NEVER FORGET 1947-1984❤️✊✊🙏

  • @ustadsidhumoosewalaji9608
    @ustadsidhumoosewalaji9608 3 ปีที่แล้ว +1

    USTAD MOOSEWALA JI🙏🏻🙏🏻

  • @nikikumari9433
    @nikikumari9433 ปีที่แล้ว

    Kabhi nahi socha tha ki ye din bhi ayega kash 29 ko sidhu ghar se na nikle they nhi to we Canada chle gye hote to Sidhu ji hmare sath hote pare nhi ho ya rab ji sidhu ji ko wapas bhej do please

  • @worldvideos567
    @worldvideos567 2 ปีที่แล้ว +5

    Legends never die

  • @nannusingh5723
    @nannusingh5723 3 ปีที่แล้ว +1

    Sidhu moose wala ❤ 👍

  • @AmanDeep-oe5qc
    @AmanDeep-oe5qc 3 ปีที่แล้ว +1

    Sidhu siraaaa aa

  • @pajipaji6531
    @pajipaji6531 2 ปีที่แล้ว +1

    Mossa de song hik Ch bagde c th mossa hik de zoor nal singing Krda c th patta th thppi b ohi surma mar k singing Krda c ........sidhu mossewal Amar he reho GA love you all bro🙏🙏🙏🙏