ਹੁਣ ਵੀ R Nait ਤੇ Korala Maan ਕਹਿ ਦਿੰਦੇ ਬੌਂਡ ਨਾ ਹੋਜੀ ਕਿਸੇ ਨਾਲ਼ Guntaaj Dandiwaal ll Bittu Chak Wala l

แชร์
ฝัง
  • เผยแพร่เมื่อ 24 ก.ค. 2023
  • Host - Bittu Chak Wala
    Editor- Harpreet Singh
    Cameramen - Bhupinder Singh Dhaliwal, Rupinderpal Singh Dhaliwal & Harpreet Singh
    Guest- Guntaaj Dandiwaal
    Digital Producer- Bittu Chak Wala
    Location- Punjab
    Label - Daily Awaz
  • บันเทิง

ความคิดเห็น • 128

  • @vickysinghvicky2618
    @vickysinghvicky2618 10 หลายเดือนก่อน +50

    ਘਰ ਘਰ ਪੁੱਤ ਜੰਮਦੇ ਸਿੱਧੂ ਮੂਸੇ ਵਾਲਾ ਨੀ ਕਿਸੇ ਨੇ ਬਣ ਜਾਣਾ

  • @Thealtafmalik_
    @Thealtafmalik_ 10 หลายเดือนก่อน +20

    Miss you Sidhu moose wala 😭😭😭ਦਿਲ ਦਾ ਨੀਂ ਮਾੜਾ ਤੇਰਾ Sidhu moose wala love you Brother ❣️

  • @vakeelsingh8039
    @vakeelsingh8039 10 หลายเดือนก่อน +6

    ਮੈਨੂੰ ਲਗਦਾ ਜੇ ਇੰਟਰਵਿਊ ਨਾਂ ਹੁੰਦੀਆ ਹੋਣ ਆਪਾ ਸਹੀ ਬੰਦੇ ਨੂੰ ਵੀ ਗ਼ਲਤ ਸਮਝੀਏ ਮੈਂ ਆ ਬਾਈ ਨੂੰ ਗੀਤਾ ਤੋਂ ਹੋਰ ਤਰੀਕੇ ਦਾ ਮੁੰਡਾ ਸਮਝ ਦਾ ਸੀ, ਪਰ ਨਿਕਲਿਆ ਕੁੱਝ ਹੋਰ ਹੀ ਬਹੁਤ ਕੁੱਝ ਦੇਖਿਆ ਵੀਰ ਨੇ ਜਿੰਦਗੀਂ ਚ ਬਾਬਾ ਮੇਹਰ ਕਰੇ ❤ ਤੇ ਸੁਕਰੀਆ ਬਿੱਟੂ ਵੀਰੇ ਥੋਡਾ ਵੀ ❣️

  • @sukhmansanghavlogs6617
    @sukhmansanghavlogs6617 10 หลายเดือนก่อน +7

    ਬਹੁਤ ਵਧੀਆ ਗੁਣਤਾਜ ਬਾਈ , ਗੁਣਤਾਜ ਉਹੀ ਬਾਈ ਆ ਜਿਸਨੇ ਜਵਾਹਰਕੇ ਵਿਚ ਬਾਈ ਸਿੱਧੂ ਮੂਸੇਵਾਲੇ ਨੂੰ ਗੋਲੀਆਂ ਲੱਗੀਆਂ ਤੋਂ ਚੱਕਿਆ ਸੀ

  • @chahatveersingh1991
    @chahatveersingh1991 10 หลายเดือนก่อน +14

    ਬਹੁਤ ਵਧੀਆ ਗਲਬਾਤ ਲੱਗੀ ਬਿੱਟੂ ਵੀਰ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।

  • @bittusaroye7526
    @bittusaroye7526 10 หลายเดือนก่อน +6

    ਬਿੱਟੂ ਵੀਰ ਜੀ , ਗੀਤਕਾਰ ਸੇਵਕ ਰਾਏਪੁਰ ਦੀ interview ਵੀ ਕਰ ਲਓ ਜੀ , ਬੜੀ ਮਿਹਰਬਾਨੀ ਹੋਵੇਗੀ ਜੀ ।

  • @sakindersinghrinku5219
    @sakindersinghrinku5219 10 หลายเดือนก่อน +7

    ਗੁਰਤਾਜ ਨੇ ਬਹੁਤ ਵਧੀਆ ਗੱਲਾਂ ਕਰੀਆ, ਸੱਚ ਬੋਲੀਆ ਮੁੰਡਾ, ਸੱਚੇ ਪਾਤਸ਼ਾਹ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ।

  • @sukhiduggankaur384
    @sukhiduggankaur384 10 หลายเดือนก่อน +14

    ਵਾਹਿਗੁਰੂ ਜੀ ਮੇਹਰ ਕਰਨ ਗੇ, ਤਰੱਕੀਆਂ ਕਰੋਂ ਪੁੱਤ ਕਹਿੜੇ ਮੂਹ ਨਹੀਂ ਸੀ ਲਾਉਂਦੇ ਸੀ, ਹੁਣ ਉਹੀ ਉਡੀਕਣਗੇ

    • @shpranu6285
      @shpranu6285 10 หลายเดือนก่อน

      ਬਿਟੂ ਬਾਈ ਤੇਰੀ ਲਗਭਗ ਹਰੇਕ ਇੰਟਰਵਿਊ ਵੇਖੀ ਦੀ ਹੀ ਏ ਬਾਈ ਤੇਰੇ ਵਿਚ ਵੀ ਇਹ ਕਲਾ ਤੁਸੀਂ ਸਭ ਕੁਛ ਅੰਦਰੋਂ ਕਢਵਾ ਲੈਣੇ ਓ ਵਧਿਆ ਲਗੀਆਂ ਮੁੰਡੇ ਦੀਆਂ ਗਲਾਂ ਕੋਈ ਝੂਠੀਆਂ ਫੜਾਂ ਨੀ ਮਾਰੀਆਂ ਸਭ ਘਰ ਦੇ ਹਾਲਾਤ ਆਪਦਾ ਸਘੰਰਸ ਹਡਬੀਤੀਆਂ ਸਚ ਦਸੀਆਂ ਸਚਮੁਚ ਮੰਜਿਲਾਂ ਸੌਖੀਆਂ ਨੀ ਮਿਲਦੀਆਂ।ਬਿਟੂ ਤੁਸੀਂ ਗੁਣਤਾਜ ਦਾ ਬੈਸਟ ਫਰੈਂਡ ਸੇਵਕ ਜਿਸਦਾ ਬਹੁਤ ਹੀ ਵਡਾ ਯੋਗਦਾਨ ਏ ਇਥੋਂ ਤਕ ਲਿਆਉਣ ਵਿਚ ਸਿੰਗਰ ਨਾਲੋਂ ਅਹਿਮ ਰੋਲ ਹੁੰਦਾ ਰਾਈਟਰ ਦਾ ਮੇਰਾ ਕਹਿਣ ਦਾ ਮਤਲਬ ਵੀ ਤੁਸੀਂ ਸੇਵਕ ਵੀਰ ਦੀ ਇਕ ਝਲਕ ਜਰੂਰ ਵਿਖਾਉਣੀ ਸੀ। ਬਾਬਾ ਚੜਦੀ ਕਲਾ ਰਖੇ।। ਆਮੀਨ।।

  • @pritpalsinghpirta9352
    @pritpalsinghpirta9352 10 หลายเดือนก่อน +9

    ਬਹੁਤ ਵਧੀਆ ਇੰਟਰਵਿਊ ਵੀਰ, ਗੁਣਤਾਜ ਵੀਰ ਬਹੁਤ ਤਰੱਕੀਆ ਕਰੇਗਾ, ਪਹਿਲੀ ਇੰਟਰਵਿਊ ਬਿੱਟੂ ਵੀਰ ਨਾਲ ਕੀਤੀ ਏ ਤੁਸੀ, ਹੁਣ ਬਹੁਤ ਇੰਟਰਵਿਊ ਲਈ ਆਉਣਗੇ ਤੇਰੇ ਕੋਲ ਹੋਰ ਕਈ ਸਾਰੇ , ਪਰ ਬਿੱਟੂ ਵੀਰ ਦੀ ਇੰਟਰਵਿਊ ਬੇਕਮਾਲ ਹੁੰਦੀ ਏ

  • @jagtaraulakhactor2495
    @jagtaraulakhactor2495 10 หลายเดือนก่อน +19

    ਨਰਮ ਐ ਮੁੰਡਾ.. ਗਾਉਂਦਾ ਵੀ ਸੋਹਣਾ.. ਸੋਚ ਵੀ ਵਧੀਆ.. ਪੂਰੀ ਤਰੱਕੀ ਕਰੂ

  • @preetsidhwan3762
    @preetsidhwan3762 10 หลายเดือนก่อน +16

    ਆਵਾਜ਼ ਬਹੁਤ ਘੈਂਟ ਆ ਬਾਈ ਦੀ ਯਾਰ ❤️

    • @shinderpalsingh7837
      @shinderpalsingh7837 9 หลายเดือนก่อน +1

      Bai ਸਾਡੇ ਪਿੰਡ ਦਾ ਨਾਮ ਰੌਸ਼ਨ ਕਰੀ

  • @sukhiduggankaur384
    @sukhiduggankaur384 10 หลายเดือนก่อน +7

    ਮੈਨੂੰ ਬਹੁਤ ਵਧੀਆ ਲੱਗੀਆਂ ਗੱਲਾਂ ਬਹੁਤ ਹੀ ਸਚਾਈ ਦੱਸ ਰਹੇ ਹੋ,ਐਨੇ ਔਖੇ ਟਾਇਮ ਕਡੇ, ਬਹੁਤ ਵਧੀਆ

  • @Gill_Sardulewala
    @Gill_Sardulewala 10 หลายเดือนก่อน +3

    ਘੈਂਟ ਬੰਦਾ ਬਾਈ ਗੁਨਤਾਜ ਬਾਈ ਦੇ ਯਾਰ ਵੀ ਘੈਟ ਆ ਸਾਰੇ ਘਰੇ ਮਿਲਕੇ ਆਏ ਸੀ ਬਾਈ ਨੂੰ

  • @sukhmanjotsingh7427
    @sukhmanjotsingh7427 10 หลายเดือนก่อน +9

    ਬਿੱਟੂ ਵੀਰ ਕੀ ਹਾਲ ਹੈ ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ

  • @WESUPPORTLAKHASINGHSIDHANA
    @WESUPPORTLAKHASINGHSIDHANA 10 หลายเดือนก่อน +5

    ਮਾਨਸਾ ਆਲੇ ਲਾਇਕ ਕਰੋ ❤

  • @gurdeepsinghlehar2520
    @gurdeepsinghlehar2520 2 หลายเดือนก่อน

    Ghaint a veer guntaj❤❤❤❤❤❤

  • @gurmailbrar5083
    @gurmailbrar5083 10 หลายเดือนก่อน +1

    ਖਿੱਚਕੇ ਰੱਖ ਕੰਮ ਜੱਟਾ 👌👌👌👌

  • @YuvrajSingh-25001
    @YuvrajSingh-25001 10 หลายเดือนก่อน +2

    ਬਹੁਤ ਵਧੀਆ ਸੋਚ ਵੀਰ ਦੀ

  • @amriktalwandi
    @amriktalwandi 10 หลายเดือนก่อน +4

    ਗੱਲ ਬਾਤ ਬਹੁਤ ਵਧੀਆ ਲੱਗੀ ਜੀ !

  • @maninderjakhu701
    @maninderjakhu701 10 หลายเดือนก่อน +2

    ਬਹੁਤ ਵਧੀਆ

  • @kulwantmehra6926
    @kulwantmehra6926 10 หลายเดือนก่อน +3

    ਬਹੁਤ ਵਧੀਆ 22 ਜੀ❤❤❤❤❤❤

  • @user-en4xh7mb2r
    @user-en4xh7mb2r 8 หลายเดือนก่อน

    Very nice bhaii ji 😊😊😊😊❤❤❤❤❤❤❤❤❤❤❤❤❤ chotu brother ji

  • @harry1843
    @harry1843 9 หลายเดือนก่อน

    Next hit song tyar aa khotte sikke

  • @lovepreet6796
    @lovepreet6796 10 หลายเดือนก่อน +1

    ਬਹੁਤ ਵਧੀਆ ਵੀਰ ਮੇਰਿਆ ਵਹਿਗੁਰੂ ਚੜਦੀਕਲਾ ਤਰੱਕੀ ਬਖਸ਼ਿਸ਼ ਕਰਨ

  • @sandeepbhangu9423
    @sandeepbhangu9423 7 หลายเดือนก่อน

    Ghaint banda ❤❤

  • @kuldeepsabharwal4417
    @kuldeepsabharwal4417 10 หลายเดือนก่อน +3

    Awaaz ch dum aa veer de

  • @chathapb3169
    @chathapb3169 10 หลายเดือนก่อน +3

    Nice baai a sade ala pb31 ❣️

  • @bhindersingh_sidhu
    @bhindersingh_sidhu 10 หลายเดือนก่อน

    good voice 22 ji

  • @narinder1717
    @narinder1717 10 หลายเดือนก่อน

    Good bless your bai g❤❤❤❤❤

  • @mannsahiapb3156
    @mannsahiapb3156 10 หลายเดือนก่อน +4

    Bittu bro ❤ guntaj ❤pb31

  • @pathankotVlog21
    @pathankotVlog21 10 หลายเดือนก่อน +3

    Sidhu moose wala
    Legend never dei
    Rest in peace

  • @manisidhutharaj
    @manisidhutharaj 10 หลายเดือนก่อน +1

    Very nice bro bhutt vadia gaunda guntajj vera

  • @user-pd9eb1pf8l
    @user-pd9eb1pf8l 10 หลายเดือนก่อน +1

    Bhut ghant Vera ❤❤❤

  • @AmrinderSingh-nc7ls
    @AmrinderSingh-nc7ls 10 หลายเดือนก่อน +1

    god bless you bai g

  • @kulvirsingh978
    @kulvirsingh978 8 หลายเดือนก่อน

    gulab bai vrgi awaj jma 🔥🔥

  • @Bukkajatt440
    @Bukkajatt440 10 หลายเดือนก่อน +3

    Guntaj ❤❤❤ vira

  • @vickysidhu9590
    @vickysidhu9590 10 หลายเดือนก่อน

    Nice bai👍

  • @kdeepsinghdeep887
    @kdeepsinghdeep887 10 หลายเดือนก่อน +2

    Always God blessings good wishes always 🙏

  • @DownUpMusic-so7lz
    @DownUpMusic-so7lz 10 หลายเดือนก่อน +4

    Guntaj Bro bhut nice person Bai kde kehda Hunda c Sanz Apna v Gana Ayu oye Le phir Back To Back A rhe 👍👍👍👌👌👌

  • @Resham9330
    @Resham9330 10 หลายเดือนก่อน +2

    Munda nanke pind ton.... Keep it up bro

  • @baljeetdhanesar6940
    @baljeetdhanesar6940 10 หลายเดือนก่อน +1

    Very nice

  • @baazsra9548
    @baazsra9548 10 หลายเดือนก่อน +2

    Jwa sachiyan galaan kriyan jo hunda industry ch 💪

  • @nachhtarbhullar4243
    @nachhtarbhullar4243 10 หลายเดือนก่อน +1

    Very nice ❤ Battu Bie

  • @athleteslifestruggle5067
    @athleteslifestruggle5067 10 หลายเดือนก่อน

    Bhai mst❤️❤️❤️

  • @nimmakhara8512
    @nimmakhara8512 10 หลายเดือนก่อน

    Wmk sda khsuh rhe veer hor v taraki kre

  • @sewakdhaliwal9644
    @sewakdhaliwal9644 9 หลายเดือนก่อน

    ਸਿਰਾ ਬੰਦਾ ਵੀਰ ਜੀ👍👍👍✅✅

  • @ArshadKhan-fj6cg
    @ArshadKhan-fj6cg 10 หลายเดือนก่อน

    Good veer

  • @jagroopsidhu3349
    @jagroopsidhu3349 10 หลายเดือนก่อน

    Very good bro bhut badhiya Bhai ❤❤❤❤❤❤❤❤❤❤❤

  • @inderbrar550
    @inderbrar550 10 หลายเดือนก่อน

    Bahut Vadia interview

  • @hardeepsingh6922
    @hardeepsingh6922 10 หลายเดือนก่อน +1

    👍👍👌👌

  • @BalwinderSingh-if2gk
    @BalwinderSingh-if2gk 10 หลายเดือนก่อน

    Nice👍👍

  • @mrmrsdhaliwal9562
    @mrmrsdhaliwal9562 10 หลายเดือนก่อน +1

    🔥 ਸਿੱਧੂ ਮੂਸੇਵਾਲਾ ਇੱਕ ਹੀ ਸੀ
    ਸਾਰੀ ਦੁਨੀਆ ਤੇ ਨਾਮ ਰਹੂ ਗਾ 🤝🏻
    ਜੱਟ ਵਾਂਗ ਕੋਈ ਨੀ ਲਿਖ ਸਕਦਾ ✍🏻…..

  • @sanisingh2420
    @sanisingh2420 10 หลายเดือนก่อน +1

    Good bro

  • @sukhwantgillgill6674
    @sukhwantgillgill6674 10 หลายเดือนก่อน

    Very very nice ❤❤❤ love you 22 g 🙏❤️👌

  • @BALWINDERSINGH-sn1si
    @BALWINDERSINGH-sn1si 10 หลายเดือนก่อน

    Very good

  • @mandysandhu7217
    @mandysandhu7217 10 หลายเดือนก่อน +2

    Sidhumoosewala is a good role model for everyone.!

  • @simarmann8898
    @simarmann8898 10 หลายเดือนก่อน +2

  • @HUNARPB31
    @HUNARPB31 8 หลายเดือนก่อน

    ❤❤

  • @Your_Deepu
    @Your_Deepu 10 หลายเดือนก่อน

    Aawaj ch daam aa Bai ❤

  • @HappySidhu-ul7ct
    @HappySidhu-ul7ct 10 หลายเดือนก่อน

    👌👌👌👌

  • @deepaman5806
    @deepaman5806 10 หลายเดือนก่อน +1

    Miss you sidhu bro

  • @desiviplive1950
    @desiviplive1950 10 หลายเดือนก่อน +3

    21ਲਾਇਕ। 2 ਕੁਮੈਂਟਾਂ❤❤❤❤

  • @sidhu31396
    @sidhu31396 10 หลายเดือนก่อน

    ਸੇਵਕ ਦੀ ਕਲਮ ਨੂੰ ਸਲਾਮ ਆ ਲਵ ਯੂ ਬਰੋ ਜਾਨ

  • @Dabavlogs09
    @Dabavlogs09 9 หลายเดือนก่อน

    ❤❤❤❤❤❤❤❤❤❤

  • @amankhurmi999
    @amankhurmi999 10 หลายเดือนก่อน

    Nic bro

  • @bholabarnala7122
    @bholabarnala7122 10 หลายเดือนก่อน +2

    💥💥💥👍👍👍✌️✌️

  • @JatinderSingh-zj8lg
    @JatinderSingh-zj8lg 10 หลายเดือนก่อน +1

    🙏🙏🙏🙏

  • @amritdandiwal2893
    @amritdandiwal2893 10 หลายเดือนก่อน

    ❤❤❤

  • @chathapb3169
    @chathapb3169 10 หลายเดือนก่อน +4

    ਅੱਤ ਆ ਬਾਈ ਸਾਡਾ pb31❣️

  • @BaljeetSingh-fr3by
    @BaljeetSingh-fr3by 10 หลายเดือนก่อน

    👍👍👍👍👍

  • @Narshot_Music
    @Narshot_Music 10 หลายเดือนก่อน +1

    Good bai sidhu moose wala

  • @kdeepsinghdeep887
    @kdeepsinghdeep887 10 หลายเดือนก่อน

    🙏🙏🙏🙏❤️❤️❤️

  • @richkidsrecords
    @richkidsrecords 10 หลายเดือนก่อน

    🎉🎉🎉

  • @varindersharmavarinderchan5172
    @varindersharmavarinderchan5172 10 หลายเดือนก่อน

    Guntaj bai ❤❤❤❤

  • @fuajigeam3694
    @fuajigeam3694 10 หลายเดือนก่อน

    🎉

  • @lakhveersinghsarao7775
    @lakhveersinghsarao7775 10 หลายเดือนก่อน

    Gal tan sari j di aa bro

  • @kuldeepsabharwal4417
    @kuldeepsabharwal4417 10 หลายเดือนก่อน

    10:40 sachi gall

  • @kulwantmehra6926
    @kulwantmehra6926 10 หลายเดือนก่อน

    Siraaaaa la deo 22 pb 31 Wale

  • @sattipandit525
    @sattipandit525 10 หลายเดือนก่อน

    Guntaj sirra bndda sde pind da e y sade nal reha ve bhot a y di awaz bhot sohni a

    • @jagtarkhan4361
      @jagtarkhan4361 10 หลายเดือนก่อน

      Kis pind ton a bai

    • @sattipandit525
      @sattipandit525 10 หลายเดือนก่อน +1

      @@jagtarkhan4361 kahre barnale

  • @DownUpMusic-so7lz
    @DownUpMusic-so7lz 10 หลายเดือนก่อน +4

    Menu aj v yaad bai appa dono mohali toh Fathegarh Sahib Gye c Mele Te Wali Thand c Os din Otho appa Jhaj ch chade c oh Jhaj Real wala Nhi 😁c Oh Bus DA name Jhaj C 😁😁Yaad Purani

  • @pathankotVlog21
    @pathankotVlog21 10 หลายเดือนก่อน +1

    Menu pehle din tu hi pta se ehg ganna sidhu bai nu trebute aa

  • @onlykalsi
    @onlykalsi 10 หลายเดือนก่อน +1

    ਆਹੀ ਲੈਕੇ ਗਿਆ ਸਿੱਧੂ ਨੂੰ hospital
    Baki ਘੁਸਿਆ ਦੇ ਪਿੰਡ ਚੋ ਕੋਈ ਨੀਂ ਆਇਆ,

    • @kakajipbx1
      @kakajipbx1 10 หลายเดือนก่อน +1

      Right 👏

  • @RajbirSidhu_Vlogs
    @RajbirSidhu_Vlogs 10 หลายเดือนก่อน +1

    #justicforsidhumoosewala

  • @wraichamandeep5
    @wraichamandeep5 10 หลายเดือนก่อน

    ਤੂੰ ਬਾਈ ਸਾਡੇ ਵਰਗਾ ਘਰੋ ਤਾ

  • @user-ze1ol6di3q
    @user-ze1ol6di3q 10 หลายเดือนก่อน

    Bro y sawak nu nal lana ce interview ch

  • @Gurudharalle3966
    @Gurudharalle3966 10 หลายเดือนก่อน

    Mera naam b gurjeet aa bai

  • @sattipandit525
    @sattipandit525 10 หลายเดือนก่อน

    Guntaj sada comdy ve bhot karda

  • @amrindersharma7937
    @amrindersharma7937 10 หลายเดือนก่อน +2

    JUSTICE SIDHU MOOSE WALA

  • @jasveer54
    @jasveer54 10 หลายเดือนก่อน

    veer da gana sidhu layi hi c

  • @user-wc2rb7mn1x
    @user-wc2rb7mn1x 10 หลายเดือนก่อน

    Iko banda c jehda har ik sport krda c Sidhu Moose wala

  • @sukhvaltoha47
    @sukhvaltoha47 10 หลายเดือนก่อน

    Adda nl bhri pyi ik da interview 🤦‍♂️ Bki 👌👌

  • @user-sj8jh9yr7c
    @user-sj8jh9yr7c 10 หลายเดือนก่อน

    #justiceforsidhumoosewala#🙏🙏💔💔

  • @Hashandeepsingh-md8tf
    @Hashandeepsingh-md8tf 10 หลายเดือนก่อน

    aha Sidhu singh Jatt Bai no hospital LA LA Gya atack bad

  • @sukhi5654
    @sukhi5654 10 หลายเดือนก่อน

    15:18 ,18:20⏸ ਸਿੱਧੂ ਮੂਸੇ ਵਾਲਾ ❤🕊

  • @kulwindersran5709
    @kulwindersran5709 10 หลายเดือนก่อน

    #justiceforsidhumoosewala

  • @ginnimasoun930
    @ginnimasoun930 10 หลายเดือนก่อน

    Y je Ainak la ke interview krde vdya lgda....But Waise vdya interview c

  • @gurjeetsidhu1676
    @gurjeetsidhu1676 10 หลายเดือนก่อน +1

    Ah 22 ohi aaa jiney jaakey jhottey nu chakeyaaa c 😢😢respect 🫡🫡

    • @adygill7580
      @adygill7580 9 หลายเดือนก่อน

      Chkkya Matlab beerey??

  • @krn_pb10x
    @krn_pb10x 10 หลายเดือนก่อน

    Aa video r nait krke dekh riha

  • @imsharn1391
    @imsharn1391 10 หลายเดือนก่อน +1

    Wadiya banda guntaz

  • @sukhdeepsingh-sq8bu
    @sukhdeepsingh-sq8bu 10 หลายเดือนก่อน +1

    Khich ka rakh kam y ❤️