ਵਿਆਹ ਤੇ Sex Life ਤੇ ਕੀ ਅਸਰ? | Sex Education |

แชร์
ฝัง
  • เผยแพร่เมื่อ 8 ก.ย. 2024
  • ਜੋਸ਼ ਦੇ ਮੰਚ ਤੇ ਆਪਣੀ ਕਹਾਣੀ ਪੇਸ਼ ਕਰਨ ਲਈ
    Link ਤੇ Click ਕਰੋ: forms.gle/HNM9...
    ਜਦੋਂ ਪੰਜਾਬ ਦੇ ਮੁੱਦਿਆਂ ਬਾਰੇ ਗੱਲ ਹੁੰਦੀ ਹੈ, ਅਨੇਕ ਲੋਕਾਂ ਦੀਆਂ ਅਨੇਕ ਵਿਚਾਰਧਾਰਾਵਾਂ ਸਾਹਮਣੇ ਆਉਂਦੀਆਂ ਨੇ, ਪਰ ਕੀਂ ਤੁਸੀਂ ਕਦੇ ਸੋਚਿਆ ਹੈ ਕੇ ਪੰਜਾਬ ਦੇ ਅਨੇਕ ਮੁੱਦਿਆਂ ਦਾ ਕੋਈ ਇੱਕ ਕਾਰਨ ਵੀ ਹੋ ਸਕਦਾ ਹੈ ?
    ਵੈਦ ਜਗਦੀਪ, ਜਾਂ ਡਾਕਟਰ ਜੇ ਡੀ ਆਯੁਰਵੇਦਾ ਪਿਛਲੇ 15 ਸਾਲ ਤੋਂ ਆਯੁਰਵੇਦ ਕਲੀਨਿਕ ਅਤੇ ਨਸ਼ਾ ਛਡਾਊ ਕੇਂਦਰ ਚਲਾ ਰਹੇ ਹਨ। ਇਹਨਾਂ ਦਾ ਆਪਣੇ ਤਜੁਰਬੇ ਨਾਲ ਇਹ ਕਹਿਣਾ ਹੈ ਕਿ ਪੰਜਾਬ ਦੇ ਅਨੇਕਾਂ ਹੀ ਮੁੱਦਿਆਂ ਦਾ ਬਸ ਇੱਕ ਹੀ ਕਾਰਨ ਹੈ ਜੋ ਹੈ Sex Education ਦੀ ਕਮੀ। ਸਾਡੇ ਸਮਾਜ ਦੇ ਬੱਚਿਆਂ ਨੂੰ Sex Education ਦੇਣ ਵਾਲਾ ਕੋਈ ਨਹੀਂ ਜਿਸ ਕਰਕੇ ਉਹ ਗੁਮਰਾਹ ਹੋ ਜਾਂਦੇ ਨੇ ਅਤੇ ਹੋਰ ਅਨੇਕਾਂ ਹੀ ਮੁੱਦਿਆਂ ਦਾ ਜਨਮ ਹੁੰਦਾ ਹੈ।
    ਆਓ ਉਹਨਾਂ ਦੇ ਖਿਆਲ ਉਹਨਾਂ ਦੇ ਆਪਣੇ ਸ਼ਬਦਾਂ ਵਿੱਚ ਸੁਣੀਏ !
    ਸੁਣੋ ਇਸ Episode ਨੂੰ ਜੋਸ਼ Talks Podcast ਤੇ ਸਿਰਫ Spotify ਤੇ :-
    open.spotify.c...
    Vaid Jagdeep, also known as Dr. JDee Ayurveda has been running an Ayurvedic clinic and a de-addiction center for more than 15 years now. He believes that the lack of good sex education is the sole reason for most of the social issues in Punjab at present. Lack of sex education in our children mislead them to give birth to a lot of other issues.
    Let's listen to his views in his own words.
    Josh Talks passionately believes that a well-told story has the power to reshape attitudes, lives, and ultimately, the world. With this regional Josh Talks Punjabi channel, Josh Talks has situated one more path for reaching out to Punjabi viewers in the Punjab region. Josh Talks is crucially building the methods to provide motivational speeches in the form of motivational videos in Punjabi. Josh Talks Punjabi has this vision of representing Punjab culture through the inspirational and motivational channel in Punjab, bringing along all the motivational speakers of Punjab from all over the world. There are already so many people in Punjab doing extraordinary work of which you might not even have any clue. But with Josh Talks Punjabi’s best motivational video, which is inspirational, motivational will surely inspire you to never give up. The saying of never give up is fully ingested into our motivational speeches. Our each Motivational Speaker along with Josh Talks gives such motivational and Punjabi inspirational speeches which comprise of so many things like life lessons, tips, Punjabi Quotes, Punjabi Motivation, also motivation in Punjabi, all these aspects in every story you’ll find here only on our Josh Talks Punjabi channel.
    We are on a mission to find and showcase the best motivational stories from across India through documented videos and live events held all over the Punjab region and in our country. What started as a simple conference is now a fast-growing media platform that covers the most innovative rags to riches success stories with motivational speakers from every conceivable background, including entrepreneurship, women’s rights, public policy, sports, entertainment, and social initiatives.
    ----**DISCLAIMER**----
    All of the views and work outside the pretext of the speaker's video are his/ her own, and Josh Talks, by any means, does not support them directly or indirectly and neither is it liable for it. Viewers are requested to use their own discretion while viewing the content and focus on the entirety of the story rather than finding inferences in its parts. Josh Talks by any means, does not further or amplify any specific ideology or propaganda.
    ► Subscribe to our Incredible Stories, press the red button ⬆️
    ► Say hello on FB: / joshtalkspunjabi
    ► Tweet with us: / joshtalkslive
    ► Instagrammers: www.instagram....
    Important Keywords :
    josh talks,josh talks punjabi,josh talk,josh talk punjabi,vaid jagdeep,vaid jagdeep speech,vaid jagdeep interview,vaid jagdeep singh ludhiana,vaid jagdeep josh talks,dr jdee ayurveda,dr jdee,dr jdee ayurveda interview,sex education,sex education punjab,ayurvedic medicine punjab,sex education punjabi,jdee ayurveda,vaid jagdeep singh,vaid ji,sex education for students,sex education for youth,sex education for teens,sex knowledge,sex counseling
    #JoshTalksPunjabi #DrJdeeAyurveda #SexEducation

ความคิดเห็น • 1.7K

  • @jasvirsingh9830
    @jasvirsingh9830 2 ปีที่แล้ว +54

    100% ਸਹਿਮਤ ਹਾਂ ਜੀ ਤੁਹਾਡੀ ਇਸ ਜਾਣਕਾਰੀ ਲਈ । ਸੰਭੋਗ ਨੂੰ ਆਪਣੇ ਲੋਕ ਆਮ ਬੋਲ ਚਾਲ ਵਿੱਚ ਬਹੁਤ ਹੀ ਮਾੜਾ ਸਮਝਦੇ ਨੇ ।ਪਰ ਇਹ ਬਹੁਤ ਹੀ ਜ਼ਰੂਰੀ ਜਾਣਕਾਰੀ ਹੈ ਬੱਚਿਆਂ ਲਈ।

  • @parassharma7762
    @parassharma7762 2 ปีที่แล้ว +89

    ਅੱਜ ਦੀ ਪੀੜ੍ਹੀ ਨੂੰ ਇਹ ਗਲ੍ਹਾ ਸਮਝਣ ਦੀ ਲੋੜ ਹੈ Huge Respect to you Dr Saab 👍

  • @Farminglifestyle500
    @Farminglifestyle500 2 ปีที่แล้ว +53

    ਔਰਤ ਤਾਂ ਥੋੜੇ ਟਾਈਮ ਸੈਕਸ ਕਰਨ ਨਾਲ ਖੁਸ਼ ਹੋ ਜਾਂਦੀ ਹੈ ਸੈਕਸ ਕਰਨ ਦਾ ਤਰੀਕਾ ਸਹੀ ਹੋਣਾ ਚਾਹੀਦਾ ਔਰਤ ਨੂੰ ਖੁਸ਼ ਕਰਨ ਦੇ ਬਹੁਤ ਤਰੀਕੇ ਨਾਲ ਸੈਕਸ ਕਰਨਾ ਚਾਹੀਦਾ ❤️❤️❤️

    • @AmarjeetSingh-js5og
      @AmarjeetSingh-js5og 5 หลายเดือนก่อน +1

    • @deepakrai409
      @deepakrai409 5 หลายเดือนก่อน +1

      ❤❤❤

    • @ranjitdeol1878
      @ranjitdeol1878 5 หลายเดือนก่อน

      Iqaàà​@@AmarjeetSingh-js5og

    • @_SangheraSaab
      @_SangheraSaab 4 หลายเดือนก่อน +1

      ❤❤❤❤❤❤❤❤❤❤❤❤❤❤

    • @Farminglifestyle500
      @Farminglifestyle500 4 หลายเดือนก่อน

      @@_SangheraSaab thanks

  • @parkashnandra3013
    @parkashnandra3013 2 ปีที่แล้ว +5

    ਬਹੁਤ ਵਧੀਆ ਸਮਝਾਇਆ ਹੈ ਵੀਰ ਜੀ ਇਹ ਗੱਲਾ ਬੱਚਿਆਂ ਨੂੰ ਸਮਝਾਉਣੀਆਂ ਵਾਕਿਆ ਹੀ ਬਹੁਤ ਜ਼ਰੂਰੀ ਨੇ
    ਕਈ ਵਾਰ ਆਪਾ ਇਸ ਵਾਰੇ ਵਿੱਚ ਬੱਚਿਆਂ ਨਾਲ ਗੱਲ ਕਰਨ ਤੋਂ ਸੰਕੋਚ ਕਰਦੇ ਹਾਂ ਕੇ ਗੱਲ ਕਰੀਏ ਜਾ ਨਾ ਪਰ ਤੁਹਾਡੇ ਕੋਲ਼ੋਂ ਸੁਣ ਕੇ ਲੱਗਦਾ ਕੇ ਬਿਲਕੁਲ ਇਹ ਗੱਲਾ ਬੱਚਿਆਂ ਨੂੰ ਸਮਝਾਉਣੀਆਂ ਜ਼ਰੂਰੀ ਨੇ ਤਾਂ ਕੇ ਬੱਚੇ ਕੋਈ ਗਲਤ ਰਸਤਾ ਨਾ ਚੁਣ ਲੈਣ
    ਸੋ ਬਹੁਤ ਬਹੁਤ ਧੰਨਵਾਦ ਵੀਰ ਜੀ 🙏🏼

  • @harpreet_atla5695
    @harpreet_atla5695 2 ปีที่แล้ว +159

    ਬਹੁਤ ਡੂੰਘੀਆਂ ਗੱਲਾਂ ਦੱਸੀਆਂ ਬਾਪੂ ਜੀ ਧੰਨਵਾਦ ਸਾਨੂੰ ਹਰ ਇੱਕ ਨੂੰ ਇਹਨਾਂ ਗੱਲਾਂ ਉੱਪਰ ਧਿਆਨ ਦੇਣ ਦੀ ਬਹੁਤ ਜਿਆਦਾ ਜਰੂਰਤ ਆ

    • @thecrossmusic7525
      @thecrossmusic7525 2 ปีที่แล้ว

      th-cam.com/video/-cRDNeQItzo/w-d-xo.html
      Viral

    • @jeetghuman467
      @jeetghuman467 2 ปีที่แล้ว +1

      ena da contact mil skde ya office da pta

    • @gurtejsingh7723
      @gurtejsingh7723 ปีที่แล้ว

      @@jeetghuman467 thag aa eh

    • @darshangarcha9666
      @darshangarcha9666 6 หลายเดือนก่อน

      Very good talk 🙏🏽🙏🏽

  • @RanveerSingh-wp6om
    @RanveerSingh-wp6om ปีที่แล้ว +47

    ਬਹੁਤ ਵਧੀਆ ਸਿੱਖਿਆ ਦਿੱਤੀ ਆ ਅੰਕਲ ਜੀ ਬਹੁਤ ਵਧੀਆ ❣️🙏🏻 ਅੱਜ ਕੱਲ੍ਹ ਜੇ‌ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਨੋਜਵਾਨਾਂ ਤੋਂ ਆਪਣੀਆਂ ਤੀਮੀਂਆਂ ਨੀ ਸਾਂਭੀਆਂ ਜਾਣੀਆਂ 🙏🏻

  • @rajdeepbhol8780
    @rajdeepbhol8780 2 ปีที่แล้ว +301

    ਅੱਜ ਦੇ ਸਮੇਂ ਦੀਆਂ ਸੱਚੀਆਂ ਗੱਲਾਂ। ਇਹ ਗੱਲਾਂ ਮਾ ਨੂੰ ਧੀ ਨਾਲ ਤੇ ਪਿਉ ਨੂੰ ਪੁੱਤਰ ਨਾਲ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ

  • @sunnyadi1046
    @sunnyadi1046 2 ปีที่แล้ว +31

    God Bless You Dr. Saab. I wish saanu kise ne eh gallan dasiyan hundiyan jad asi jaaan si. You are doing a great service for the present and old generations. Rabb tuhanu tarakki te lambi umar dave.

  • @BharatBhushan-tw9gp
    @BharatBhushan-tw9gp 2 ปีที่แล้ว +4

    ਬਾਪੂ ਜੀ ਤੁਸੀਂ ਬਹੁਤ ਵਦੀਆ ਜਾਣਕਾਰੀ ਸਾਂਝਾ ਕੀਤੀ ਹੈ, ਸੰਭੋਗ ਬਾਰੇ ਗਲਤ ਜਾਣਕਾਰੀ ਪਾ ਕੇ ਅਕਸਰ ਬੱਚੇ ਆਪਣੀ ਵਿਆਹੁਤਾ ਜੀਵਨ ਖਰਾਬ ਕਰ ਬੈਠਦੇ ਹਨ ਆਪ ਜੀ ਦਾ ਬਹੁਤ ਬਹੁਤ ਧੰਨਵਾਦ 🙏🙏🙏

  • @sharanjeetsingh7948
    @sharanjeetsingh7948 ปีที่แล้ว +14

    ਸਾਡੇ ਆਲ਼ੇ ਪਾਸੇ ਤਾਂ ਕੁੜੀ ਕੋਲ ਖੜੇ ਹੋਣਾ ਹੀ, ਪੁਲਸ ਕੇਸ ਕਰੌਣ ਬਰਾਬਰ ਆ....ਮਾਂ ਕਹਿੰਦੀ ਮੈਂ ਪੁੱਤ ਵਿਆਹੁਣਾ, ਮੈਂ ਕਹਿਨਾਂ, ਮੌਤ ਮੰਜੂਰ ਆ ਪਰ ਆਵਦੀ ਜਿੰਦਗੀ ਚ ਕਦੇ....ਇਸਤਰੀ..(ਮਾਂ ਅਤੇ ਭੈਣ ਤੋਂ ਸਿਵਾ).....ਨੀ ਔਣ ਦੇ ਸਕਦਾ...ਜਿਆਦਾ ਤੰਗ ਹੋਊਂਗਾ ਤਾਂ...ਨਸ਼ੇ ਦਾ ਟੀਕਾ...ਹੈਗਾ ਪਰ..ਕਿਉਂਕਿ ਮੈਂ ਆਪਣੇ ਘਰਦਿਆਂ ਤੋਂ ਇਹ ਆਪਣੇ ਵੱਲ ਪੈਂਦੀ ਵਿਆਹ ਤੋਂ ਬਾਦ ਚਿਹਰਾ ਪੜ੍ਹਨੇ ਆਲ਼ੀ ਨਿਗਾਹ ਮੈਨੂੰ ਬਹੁਤ ਹੇਂਠੀ ਮਸੂਸ ਕਰੌਂਦੀ, ਕੋਈ, ਕਹੇ...ਕਿ ਇਹ ਖੱਸੀ ਭਗੌੜਾ ਮੈਂ ਮੰਨ ਲੂੰ ਪਰ...ਜਿੱਥੇ ਕੁੜੀ ਕੋਲ ਖੜੇ ਹੋਣ ਤੇ ਹੀ...ਅਸਲੀਲ ਹੋਣ ਦਾ ਸਰਟੀਫਿਕੇਟ ਦਿੱਤਾ ਜਾਂਦਾ ਹੈ ਉਸ ਜਗਹਾ ਮੈਂ ਆਵਦੇ ਆਪ ਨੂੰ ਕਿਮੇਂ ਸਹਿਜ ਰਖ ਸਕਦਾਂ...

  • @tarunpreetsingh2346
    @tarunpreetsingh2346 2 ปีที่แล้ว +139

    Skuriya Dr.saab(father) app ji da lakh lakh dhanywaad.Tucci mere HERO ho, waheguru ji thonu hor balh bakshay, hor pyaar bakshe and sadha CHADH DI KALA vich rakhe 🙏

    • @dilbagbanger2265
      @dilbagbanger2265 2 ปีที่แล้ว +3

      👍👍🙏

    • @El_toredo06
      @El_toredo06 2 ปีที่แล้ว +6

      @tarunpreet_singh you are blessed bro, because you have such a great father.

    • @mandy13132
      @mandy13132 2 ปีที่แล้ว +2

      Veer can I have his number? Jrur send kryo veer number and address

    • @jasanpreetsingh5729
      @jasanpreetsingh5729 2 ปีที่แล้ว +3

      Ehna da official channel kehda hai

    • @Rihab1356
      @Rihab1356 2 ปีที่แล้ว +1

      Enaa da number ji?

  • @harshdhillon6029
    @harshdhillon6029 2 ปีที่แล้ว +11

    Main hairan aa k es video nu aanay ghat lokan ne dekhiea ,
    Jadon k eh video sahb nu dekhni chahidi hai ,

  • @daljitsandhu7444
    @daljitsandhu7444 2 ปีที่แล้ว +7

    ਬਹੁਤ ਵੱਡਾ ਜਿੰਦਗੀ ਦਾ ਹਿੱਸਾ ਹੈ
    ਸੈਕਸ ਪਾਵਰ
    ਪਰ ਅਣਗੌਲਿਆ ਰਹਿੰਦਾ ਹੈ
    ਇਸਦੀ ਪੂਰੀ ਸਹੀ ਜਾਣਕਾਰੀ ਹੋਣੀ ਚਾਹੀਦੀ ਹੈ

  • @paramdev9483
    @paramdev9483 2 ปีที่แล้ว +27

    Very crucial topic of present time period . . Ik ik gal shi khi hai sir ne . . Gyaan de nal hi hnera ghtega . Ap da bot shukria . Tuhadia glan jrur age pujawage dr saab .

  • @preetsandhu0286
    @preetsandhu0286 2 ปีที่แล้ว +4

    ਕੋਚ ਸਾਹਿਬ ਬੁਹਤ ਮਾਂ ਬਾਪ ਐਸੇ ਹਨ। ਜੋ ਕਿ ਆਪਣੇ ਬੱਚਿਆਂ ਨਾਲ ਇਹੋ ਜਿਹੀਆਂ ਗੱਲਾ ਨਹੀਂ ਕਰ ਸਕਦੇ ਹਨ।

  • @j.bhogal07
    @j.bhogal07 2 ปีที่แล้ว +131

    100% right . ਨਸ਼ੇ ਦੀ ਸ਼ੂਰਵਾਤ ਸੱਭ ਤੋਂ ਪਹਿਲਾਂ ਸੈਕਸ ਦੀ ਟਾਈਮਿੰਗ ਵੱਧ ਕਰਨ ਲਈ ਕਰਦੇ। ਫਿਰ ਹੌਲੀ ਹੌਲੀ ਨਸ਼ੇ ਦੀ ਆਦਤ ਪੈ ਜਾਂਦੀ ਹੈ। ਸੈਕਸ ਨੂੰ ਸੈਕਸ ਸਮਜ ਕੇ ਕਰੋ ਨਾ ਕੀ ਕੋਈ ਖੇਡ ।

    • @mandeepkumar6028
      @mandeepkumar6028 2 ปีที่แล้ว +5

      Sach keha tusi

    • @lonelymodhgill9535
      @lonelymodhgill9535 2 ปีที่แล้ว +2

      VEER JI MA 6 SAAL DODDE ATE AFEEM KHADI PURE DUDH ATE MA BINA KOI DWAI LAE 2 SAAL PEHLA CHHDI HA.

    • @kdeep1690
      @kdeep1690 2 ปีที่แล้ว +1

      @@lonelymodhgill9535 apna contact dso

  • @gurjantsingh-kb9im
    @gurjantsingh-kb9im 2 ปีที่แล้ว +12

    ਬਾਪੂ ਜੀ ਦਾ ਬਹੁਤ - 2 ਧੰਨਵਾਦ ਏਨੀ ਵਧੀਆ ਜਾਣਕਾਰੀ ਦੇਣ ਲਈ 🙏

  • @randhirsingh7276
    @randhirsingh7276 2 ปีที่แล้ว +24

    Thank you dear uncle g....luv u ...ehdi boht lod aa. ..mai v upcoming tym ch es cheej te kmm kruga ....ehdi kr k Punjab vich boht kuch galat ho reha hai ....eh cheej nu samj k smjona hi solution hai ....keep your good work...I agree with you. Thank you.

    • @lonelymodhgill9535
      @lonelymodhgill9535 2 ปีที่แล้ว

      BHOT LOG DR SAAB DA MZAK UDAUNDE HAN. PTA HA KYO KYONKE BEWKUF LOKA DI GINTI JYADA HA ATE OHO BEWKUF LOG DR SAB DA MZAK UDA KE ES GAL UTTE MOHAR LA DENDE HAN KE KINNE JYADA LOG BEWKUF HAN ATE ONA DI SOCH DA DAIRA KINA KU HA. FER JDO APNE UPAR BEET DI HA FER DR SAB DA ADDRESS ATE NUMBER V CHORI CHORI LABDE FIRDE HAN. KISMAT WALE HUNDE HAN OHO LOG ATE BACHHE JINNA NU KOI SAMJAUN WALA HUNDA HA. AULE DA KHADA ATE SIYANE DA KEHA BAAD VICH PTA LGDA HA.
      AJ DE TIME VICH KISE KOL APNE AP LAI TIME NI HEGA KOI BANDA APNE AP NU HI SUDAR LWE AUKHA HA BUT DR VEER JI TIME V KAD DE HAN TA JO HAR IK DA SUDAAR HO SKE.
      LEARN TO RESPECT PERSONALITY LIKE THIS OK
      🙏🙏🙏🙏🙏

  • @jatt.mehkma317
    @jatt.mehkma317 ปีที่แล้ว +6

    ਬਹੁਤ ਵਾਰ ਸੁਣਿਆ ਬਾਈ ਤੁਹਾਨੂੰ ਇਕੋ ਗੱਲ ਹੁੰਦੀ ਤੁਹਾਡੇ ਕੋਲ ਸੈਕਸ ਬਾਰੇ ਕੋਈ ਹੋਰ ਕੰਮ ਨੀ.....

  • @sarbsingh7215
    @sarbsingh7215 2 ปีที่แล้ว +15

    ਜਿਹੜਾ ਵੀਰ ਜੀ ਸੈਕਸ ਹੈ
    ਇਹ ਨਸ਼ੇ ਨਾਲ ਨਹੀਂ ਹੁੰਦਾ
    ਇਸ ਲਈ ਤੁਹਾਨੂੰ ਕਿਸੇ ਚੀਜ਼ ਦੀ ਜਰੂਰਤ ਨਹੀਂ ਹੈ ਇਹ ਕੁਦਰਤੀ ਚੀਜ਼ ਹੈ ਆਦਮੀ ਤੇ ਔਰਤ ਜਰੂਰਤ ਬਰਾਬਰ ਹੈ
    ਕਿਸੇ ਨੂੰ ਆਰਟੀਫੀਸ਼ਲ ਚੀਜ਼ ਦੀ ਕੋਈ ਲੋੜ ਨਹੀਂ ਕੁਦਰਤੀ ਹੀ ਵਧੀਆ ਹੈ
    🙏🙏🙏🕌🕌🕌

  • @musicyard3936
    @musicyard3936 2 ปีที่แล้ว +7

    ਬਹੁਤ ਵਧੀਆ ਜਾਣਕਾਰੀ ਦਿੱਤੀ ❤️
    ਅੱਜਕਲ ਸਮਾਜ਼ ਵਿੱਚ ਇਦਾਂ ਹੀ ਵਾਪਰ ਰਿਹਾ 👍

  • @gunmeetsingh5249
    @gunmeetsingh5249 ปีที่แล้ว +5

    You're so right Sir, I am glad that you are doing this very important information, I remember during my college education days back in 1985 Punjabi youth were addicted to this opium addiction, thanks for sharing

  • @arvinderdani782
    @arvinderdani782 2 ปีที่แล้ว +21

    Great topic. Really need to educate people. This should be done well before. School colleges must have education about on this topic to give knowledge to students. Relationship between parents and children should be open so they can discuss such topics with no shame. And they can help and give knowledge to their kids. Govt should really do something about it. Peoples and families should know "Health is more important than anything" Well done and good luck to ਜੋਸ਼ ਟੈਕਸ 👏👍 keep going

  • @Dr.SukhmanjotSandhu
    @Dr.SukhmanjotSandhu 2 ปีที่แล้ว +8

    baba ji myself being a doctor .. I appreciate you for your talk on this taboo topic of INDIA.. this is the reality these days.. m chahaga ki tuc youtube te SEXTALK ya SEX EDUCATION naam da ik channel start kro te apna gyan vndo.. ta jo aun vali young generation nu sidhe raahe paa sakiye... aapji di bht meharbani hovegi.. dhanvaad ji satsriakal !!!!!

  • @ranauppal1146
    @ranauppal1146 2 ปีที่แล้ว +54

    Workout ias ultimate solution of every sex related issue. Its My personal experience. Get up 4 am and workout for 3 hours. Do it for 2 months straight and I am sure every physical problem will go away

    • @sahilgachli817
      @sahilgachli817 2 ปีที่แล้ว +5

      Bhai 3 ghante kuch jyada ni ho geya exercise krn.1 ghanta bhot aa body lyi

    • @ranauppal1146
      @ranauppal1146 2 ปีที่แล้ว +2

      @@sahilgachli817 Hanji veer ji sahi keha tuci hard to exercise te training te 1 hour e bahut aa but kuch mere varje thode slow hunde aa ohna nu fer time launa penda aa👍👍

    • @sahilgachli817
      @sahilgachli817 2 ปีที่แล้ว

      @@ranauppal1146 ohokkkk bro

    • @numerical821
      @numerical821 2 ปีที่แล้ว

      gym workout?v thik ha

    • @veersingh6993
      @veersingh6993 2 ปีที่แล้ว

      get up early in the morning and do NITNEM not workout .

  • @brarbrar5471
    @brarbrar5471 2 ปีที่แล้ว +13

    ਹਰ ਰੋਜ਼ 40 ਜਾ 45 ਮਿੰਟ workout ਨਾਲ ਸੈਕਸ problem ਕਾਫੀ ਹੱਦ ਤਕ ਠੀਕ ਹੁੰਦੀ ਆ, ਇਹਨਾ ਵੈਦਾ ਕੋਲ ਕੁਝ ਨਹੀਂ ਸਾਰੇ ਦੁਕਾਨਦਾਰੀਆਂ ਕਰਦੇ ਆ

  • @manpreetsinghchotia6081
    @manpreetsinghchotia6081 2 ปีที่แล้ว +23

    It was very important topic . Everyone needs to like you sir.
    Parents should check phones of their children that what they are searching for.

  • @kawanbeer2927
    @kawanbeer2927 ปีที่แล้ว +18

    ਇਹ ਭਕਾਈ ਆ ਠੀਕ ਆ ਕੇ ਸੈਕਸ ਗਿਆਨ ਹੋਣਾ ਚਾਹੀਦਾ ਪਰ ਇਹ ਵਹਿਮ ਪੈਦਾ ਕਰ ਰਿਹਾ ਮੈਂ ਆਵਦੀ ਗਲ ਦਸਣ ਲੱਗਾ ਮੈਂ ਜਦੋਂ ਥੋੜਾ ਵੱਡਾ ਹੋਇਆ ਤਾਂ ਸੁਪਨਦੋਸ਼ ਹੋਣ ਲੱਗ ਪਿਆ ਪਿੰਡਾਂ ਚ ਦੇਸੀ ਹਕੀਮਾਂ ਦੀਆ ਗਲਾਂ ਚਲਦੀਆਂ ਹੋਣ ਕਰਕੇ ਵਹਿਮ ਕਰਨ ਲੱਗਾ ਬੂਹਤ ਫ਼ਿਕਰ ਰਹਿੰਦਾ ਸੀ ਜਦੋਂ ਡਾਕਟਰ ਨਾਲ਼ ਗਲ਼ ਹੋਈ ਤਾਂ ਡਾਕਟਰ ਨੇ ਕਿਹਾ ਇਹ ਹੋਣਾ ਚਾਹੀਦਾ je ਹੁੰਦਾ ਤਾਂ ਬਹੁਤ ਵਧੀਆ ਜੀਹਨੂੰ ਨਹੀਂ ਹੁੰਦਾਂ ਓਹਨੂੰ ਲਿਆ ਓਹਨੂੰ ਹੋਣ ਲਾਈਏ ਤਾਂ ਮੈਂ ਕਿਹਾ ਬਹੁਤ ਜਾਦਾ ਕੰਮ ਖਰਾਬ ਆ ਤਾਂ ਫਿਰ ਡਾਕਟਰ ਕਿਹਾ ਇਹ ਹੋਰ ਵੀ ਵਧੀਆ ਜਦੋਂ ਵਿਆਹ ਹੋਜੂ ਫ਼ਿਰ ਸਬ ਕੁੱਝ ਆਪੇ ਹੀ ਠੀਕ ਹੋਜੂ ਡਾਕਟਰ ਦੀਆਂ ਗਲਾਂ ਜਵਾਂ ਸਹੀ ਹੋਈਆਂ ਮੈਂ ਅੱਜ ਪੁਰਾ ਠੀਕ ਆ

  • @amritaulakh6562
    @amritaulakh6562 2 ปีที่แล้ว +78

    ਗੱਲਾਂ ਤੇ ਸੱਚੀਆਂ ਜਿੰਦਗੀ ਚਾ ਕੰਮ ਆਉਣ ਵਾਲੀਆਂ ਨੇ ਕੋਈ ਮਜ਼ਾਕ ਸਮਝੇ

    • @sispalpardhan9803
      @sispalpardhan9803 2 ปีที่แล้ว

      Right

    • @RamSingh-ys3xu
      @RamSingh-ys3xu ปีที่แล้ว +1

      @@sispalpardhan9803 ਓ ਲੋਕੋ ਸਿਰੇ ਦਾ ਠੱਗ ਹੈ ਇਹ ਬੰਦਾ ਮੈਂ ਵਿਚਰਿਆਂ ਇਸ ਬੰਦੇ ਨਾਲ ਸਿਰਫ ਗੱਲਾਂ ਦਾ ਜਾਲ ਹੈ ਇਸ ਕੋਲ ਬਹੁਤ ਮੁੰਡੇ ਕੁੜੀਆਂ ਨੂੰ ਚੂਨਾ ਲਾਇਆ ਇਸ ਨੇ ਬਚੋ ਸੈਕਸ ਕੁਦਰਤ ਦੀ ਦੇਣ ਹੈ ਜਾਨਵਰਾਂ ਪਸ਼ੂਆਂ ਵਿੱਚ ਵੀ ਕੁਦਰਤ ਵਰਤਦੀ ਹੈ ਇਹ ਬੰਦਾ ਸੈਕਸ ਦਾ ਠੇਕਾ ਲਈ ਬੈਠਾ ਲੋਕਾਂ ਨੂੰ ਠੱਗਣ ਵਾਸਤੇ

    • @sikandersingh7611
      @sikandersingh7611 5 หลายเดือนก่อน

      Right

  • @sabiachauhan
    @sabiachauhan 2 ปีที่แล้ว +47

    professionalism and giving education is important in these topic areas. Absolutely correct 🙏🏼

    • @surajtiwari8591
      @surajtiwari8591 ปีที่แล้ว +1

      Very.good♥️♥️

    • @abhishekbindra8421
      @abhishekbindra8421 ปีที่แล้ว

      Really good

    • @PB13AMARPALTOURTREVEL
      @PB13AMARPALTOURTREVEL ปีที่แล้ว

      ਅੱਜ ਦੇ ਸਮੇਂ ਦਾ ਸੇਕਸ ਭੜਕੀਆ ਸੇਕਸ ਹੈ ਜ਼ਿਆਦਾਤਰ ਇਹ ਮੁੰਡੀਆਂ ਵਿਚ ਹੈ ਉਹ ਗੁਗਲ ਇਹੀ ਸਰਚ ਕਰਦੇ ਹਨ ਜਾ ਸੋਸਲ ਮੀਡੀਆ ਤੇ ਕੁੜੀਆ ਲੱਭਦੇ ਰਹਿਦੇ ਹਨ ਮੇਰੀ ਰਾਤੋ ਕੀ ਰਾਣੀ ਕਬ ਆਏ ਗੀ ਤੂੰ ਇਸ ਬਾਰੇ ਸੋਚਦੇ ਹਨ ਹੁੰਦਾ ਮਿਲਦਾ ਕੁਝ ਨਹੀਂ 😃😃

    • @raisingh9314
      @raisingh9314 ปีที่แล้ว

      Hi

    • @dalwindersingh6549
      @dalwindersingh6549 ปีที่แล้ว

      O

  • @GreeshBhattFamily
    @GreeshBhattFamily 2 ปีที่แล้ว +37

    Baba ji great work 👏👏 is topic te gal krni bhut zroori hai 👍🏻

  • @kulwindersarpanchkinda7064
    @kulwindersarpanchkinda7064 ปีที่แล้ว

    ਬਿਲਕੁਲ ਸਹੀ ਗੱਲ ਹੈ ਪਿਉ ਪੁੱਤ ਦੀ ਯਾਰੀ ਦਾ ਮਤਲਬ ਹੈ ਹਰ ਤਰ੍ਹਾਂ ਦੀ ਜਾਣਕਾਰੀ ਗੱਲ ਬਾਤ ਕਰਨ ਬਾਹਰਲੇ ਮੁਲਕਾਂ ਵਿੱਚ ਸੈਕਸ ਦੀਆਂ ਕਲਾਸਾਂ ਲੱਗਦੀਆਂ ਹਨ

  • @deviilsingh8127
    @deviilsingh8127 2 ปีที่แล้ว +61

    Ustaad ethe b aa gya pr galan shi a💯

  • @akhilsharma6409
    @akhilsharma6409 2 ปีที่แล้ว +68

    Huge respect to you sir for elaborating such topic with so much clarity n facts

  • @prabhjotmakkar1908
    @prabhjotmakkar1908 2 ปีที่แล้ว +84

    Manukhta di sewa wale Gurpreet Singh nu v invite karo 🙏🙏

  • @mandeepkaur8244
    @mandeepkaur8244 ปีที่แล้ว +3

    ਬਹੁਤ ਵਦੀਆ ਜਾਣਕਾਰੀ ਦਿੱਤੀ ਹੈ ਮੈ ਆਪਣੇ ਬੱਚਿਆਂ ਨੂੰ ਇਹ ਦਸਾਗੀ

  • @drnavjot1983
    @drnavjot1983 2 ปีที่แล้ว +142

    Very great topic , you are discussing on TH-cam ... I think this kind of knowledge gave by teachers in school & all colleges. It will be must in education system .
    In abroad they are giving knowledge all kids at teen age & college time also...

  • @HarrySingh-il4ks
    @HarrySingh-il4ks ปีที่แล้ว +2

    Bilkul sahi keh rehe ho ji koi galt gal ni kiti tusi waheguru ji tuhanu lami umar bakshan ji both lorh he india nu es massage di ji

  • @Redlionvideography
    @Redlionvideography 2 ปีที่แล้ว +242

    ਕੋਚ ਸਾਬ ਆਪ ਈ ਆਗੇ ਪਰਦੇ ਤੇ

  • @ManpreetKaur-dy6tn
    @ManpreetKaur-dy6tn 2 ปีที่แล้ว +4

    I salute you sir....fr this topic.anf thnx josh talk..jo eda de topic samne leje andi aa
    ..te kyia nu sidhe raah te leke andi aa

  • @amriksingh9589
    @amriksingh9589 ปีที่แล้ว +3

    ਸਹੀ ਗੱਲ ਹੈ ਬਾਈ ਯਾਰ ਦੋਸਤ ਹੀ ਵਿਗਾੜ ਦੇਂਦੇ ਨੇ ਵਿਆਹ ਵਾਲੇ ਦਿਨ ਤੁ ਆ ਖਾਲੇ ਦੂਜ਼ਾ ਕਹਿ ਦੇਂਦਾ ਨਹੀ ਤੁ ਐ ਕਰੀ

  • @user-yc8yu1ov7f
    @user-yc8yu1ov7f 2 ปีที่แล้ว +8

    ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਗਿਆ ਹੈ ਜੀ ਬਹੁਤ ਚੰਗਾ ਲੱਗਿਆ ਜੀ

  • @rohitgir9116
    @rohitgir9116 2 ปีที่แล้ว +7

    ਬਹੁਤ ਵਧੀਆ ਗੱਲਾ ਦੱਸੀਆਂ ਨੇ ਵੈਦ ਜੀ ਨੇ thanks 👍

  • @SummiitVeeir-fe1jz
    @SummiitVeeir-fe1jz ปีที่แล้ว

    ਸੱਚ ਗੱਲ ਬਿਲਕੁਲ , ਓਸ਼ੋ - ਜਿਨਾ ਕਾਮੁਕ ਇਨਸਾਨ ਭਾਰਤ ਵਿਚ ਪਾਇਆ ਜਾਂਦਾ ਹੈ ਦੁਨੀਆ ਦੇ ਕਿਸੇ ਹੋਰ ਕੋਨੇ ਵਿਚ ਨਹੀਂ ਪਾਇਆ ਜਾਂਦਾ।
    ਆਪਣੇ ਹੱਥ ਨੂੰ ਜਿਨਾ ਜੋਰ ਦੀ ਦਬਾਉਂਗੇ ਓਨਾ ਜੋਰ ਦੀ ਖੁੱਲੇਗਾ,

  • @Amar_ramgarhiaa
    @Amar_ramgarhiaa 2 ปีที่แล้ว +28

    Coach saab zindabad 🙌❤️

  • @butasingh9319
    @butasingh9319 2 ปีที่แล้ว +8

    ਬਹੁਤ ਹੀ ਸੋਹਣੇ ਸ਼ਬਦਾਂ ਵਿੱਚ ਬਾਪੂ ਜੀ ਨੇ ਨਵੀਂ ਪੀੜ੍ਹੀ ਦੇ ਨੋਜਵਾਨਾਂ ਬਾਰੇ ਜਾਣਕਾਰੀ ਦਿੱਤੀ ਐਂ

  • @harjindersingh6409
    @harjindersingh6409 2 ปีที่แล้ว +55

    Real Teacher 🙏

    • @thecrossmusic7525
      @thecrossmusic7525 2 ปีที่แล้ว

      th-cam.com/video/-cRDNeQItzo/w-d-xo.html
      Viral

    • @RamSingh-ys3xu
      @RamSingh-ys3xu 2 ปีที่แล้ว

      ਅਜੇ ਤੁਹਾਡਾ ਵਾਹ ਨਹੀਂ ਪਿਆ ਇਸ ਨਾਲ

  • @ManjeetSingh-ip5vs
    @ManjeetSingh-ip5vs 2 ปีที่แล้ว +8

    ਧਨਵਾਦ ਜੀ ਸਾਨੂੰ ਚੰਗੀ ਗੱਲ ਦੱਸਣ ਲਈ ❤️ ❤️ ਧਨਵਾਦ ਜੀ ❤️

  • @inder5650
    @inder5650 2 ปีที่แล้ว +11

    Har ik gal da meaning nikalda, bapu g ne sachian sunayian ne, sex is a part of our life but glt use da negetive ans mil reha, right. Thanks for share your knowledge with us.

    • @thecrossmusic7525
      @thecrossmusic7525 2 ปีที่แล้ว

      th-cam.com/video/-cRDNeQItzo/w-d-xo.html
      Viral

  • @rajatkumar5262
    @rajatkumar5262 ปีที่แล้ว +2

    This was just a part of introduction of very crucial topic.
    This need to be discussed in every street and every home.

  • @Dalvinder47f
    @Dalvinder47f 2 ปีที่แล้ว +106

    ਤੂਹਾਡੀਆਂ ਗੱਲਾਂ ਸੁਣ ਕੇ ਮੇਰਾ ਜੀਵਨ ਸਫਲਾ ਹੋ ਗਿਆ
    ਮੈਨੂੰ ਲਗਦਾ ਹੁੱਨ ਮੈਂ ਜਿਦਂਗੀ ਚੱ ਕੁਜ਼ ਕਰ ਸਕਦਾਂ

  • @guneetsodhi2167
    @guneetsodhi2167 ปีที่แล้ว +1

    Very informative. You are really concerned about the youth in Punjab getting involved with the drugs. One should must take care about the wrong habits they are involved. So we all are responsible for it

  • @benam30
    @benam30 2 ปีที่แล้ว +40

    ਇਕ ਇੱਕ ਗੱਲ 100 💯% ਸਹੀ ਅ ਜਮਾ ਬਾਪੂ ਜੀ ਦੀ ,,,

  • @Dutt-ff
    @Dutt-ff 7 หลายเดือนก่อน +1

    ਬਹੁਤ ਵਧੀਆ ਗੱਲਾਂ ਸਮਝਾਈਆਂ ਵੈਦ ਜੀ ਨੇ ਬਹੁਤ ਵਧੀਆ ਲੱਗੇ ਇਹਨਾਂ ਦੇ ਵਿਚਾਰ ਸਹੀ ਗੱਲ ਹੈ sex education ਜ਼ਰੂਰੀ ਹੈ। ਆਪਾਂ ਇਸ ਬਾਰੇ ਆਪਣੇ ਮਾਤਾ ਪਿਤਾ ਨਾਲ ਵਿਚਾਰ ਵਟਾਂਦਰਾ ਕਰ ਸਕਦੇ ਹਾਂ। ਕਿਉਂਕਿ ਮਾਤਾ ਪਿਤਾ ਦੋਸਤਾਂ ਦੀ ਤਰ੍ਹਾਂ ਹੁੰਦੇ ਹਨ।ਇਸ ਲਈ ਸਾਨੂੰ ਮਾਤਾ ਪਿਤਾ ਤੋਂ ਸ਼ਰਮਾਉਣਾ ਨਹੀਂ ਚਾਹੀਦਾ ਇਹਨਾਂ ਦੇ ਵਿਚਾਰ ਬਹੁਤ ਵਧੀਆ ਲੱਗੇ। ਧੰਨਵਾਦ ਜੀ 🙏🙏

  • @bstrong..5418
    @bstrong..5418 2 ปีที่แล้ว +5

    Sachiya gallaa Bappu diya.. coach saab Zindabaaad

  • @sharanjeetsingh7948
    @sharanjeetsingh7948 ปีที่แล้ว +2

    ਮੈਂ ਚਾਲ਼ੀਆਂ ਦਾ...ਕਦੇ ਸੈਕਸ ਨੀ ਕੀਤਾ....ਪਰ ਸਾਡੇ ਆਲੇ.ਪਾਸੇ ਮੁੰਡੇ ਦਾ ਕੁੜੀ ਕੋਲ ਖੜੇ ਹੋਣ ਦਾ ਇੱਕੋ ਮਤਲਬ ਕਢਿਆ ਜਾਂਦਾ......👏👏👏...

  • @Official_mani0770
    @Official_mani0770 2 ปีที่แล้ว +10

    Bht vadiya keha sir tusi, ultimate knowledge 🙏🏻🙏🏻👌🏻👌🏻

  • @baljitsandhu9449
    @baljitsandhu9449 2 ปีที่แล้ว +19

    This kind of Information needed to be talk in the TV & movie Theaters Very good Talk Thanks ☺️ 😊 🙏

    • @thecrossmusic7525
      @thecrossmusic7525 2 ปีที่แล้ว

      th-cam.com/video/-cRDNeQItzo/w-d-xo.html
      Viral

  • @ggn_1
    @ggn_1 2 ปีที่แล้ว +20

    ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਖਾਲਸਾ ਰਾਜ ਹੁੰਦਾ ਸੀ ਉਸ ਸਮੇ ਹਰ ਸਕੂਲ ਦੇ ਨਾਲ ਮੰਦਿਰ,ਮਸਜਿਦ ਅਤੇ ਗੁਰਦੁਆਰਾ ਸਾਹਿਬ ਹੁੰਦਾ ਸੀ ! ਪਹਿਲਾ ਵਿਦਿਆਰਥੀ ਆਪਣੇ ਧਾਰਮਿਕ ਅਸਥਾਨ ਤੇ ਹਾਜ਼ਰੀ ਲਗਵਾਉਂਦੇ ਸਨ,ਪਾਠ ਕਰਕੇ ਗੁਰਬਾਣੀ ਸਿੱਖਿਆ ਲੈ ਪਹਿਲਾ ਆਪਣਾ ਅੰਦਰ ਸਾਫ਼ ਕਰਦੇ ਸਨ ਫਿਰ ਦੁਨਿਆਵੀ ਸਿੱਖਿਆ ਲੈੰਦੇ ਸਨ ! ਹੁਣ ਅਸੀਂ ਆਪ ਹੀ ਸਮਝ ਸਕਦੇ ਹਾਂ ਕਿ ਇੱਸ ਰਿਸ਼ੀਆ ਮੁਨੀਆਂ ਦੇ ਭਾਰਤ ਦੇਸ਼ ਦਾ ਇੰਨਾਂ ਮਾੜਾ ਹਾਲ ਕਿਉਂ ਹੋ ਗਿਆ!..

  • @PrashantPanwar-uq8dn
    @PrashantPanwar-uq8dn 2 ปีที่แล้ว +21

    Thanx a lot sir for spreading sex education. It requires guts to talk upon such topic which is seen as a symbol of bad habits and it's very rare to find a person of your age.

    • @thecrossmusic7525
      @thecrossmusic7525 2 ปีที่แล้ว

      th-cam.com/video/-cRDNeQItzo/w-d-xo.html
      Viral

  • @sangrurto8976
    @sangrurto8976 2 ปีที่แล้ว +29

    Coach saab 👌👌👌👌👌
    Great job 🔥🔥🔥🔥

  • @TarsemAtwal-vv1dd
    @TarsemAtwal-vv1dd 5 หลายเดือนก่อน

    ਸਹੀ ਗੱਲ ਬਾਪੂ ਜੀ ਬਹੁਤ ਵੱਡੀ ਘਾਟ ਸਕੂਲਾਂ ਚ,ਸੈਕਸ ਵਾਰੇ ਦੱਸਣ ਕੀ ਬੱਚਿਆਂ ਗਲਤ ਕੀ ਸਹੀ ਕਿਸੇ ਪਿੱਛੇ ਲੱਗ ਕੇ ਬੱਚੇ ਆਪਣਾ ਭਵਿੱਖ ਖਤਮ ਕਰਨ ਤੇ ਲੱਗੇਂ ਆ ਟੀਚਰ ਸਿਨਮਿਆ ਚ, ਲੈਕੇ ਜਾਂਦੇ ਉੱਥੇ ਕੀ ਦੇਖਦੇ ਆ ਮੈਂ ਅਕਸਰ ਗੱਲ ਕਰਦਾ ਇਹ ਸਭ

  • @dalbirsinghsingh8144
    @dalbirsinghsingh8144 2 ปีที่แล้ว +7

    ਬਹੁਤ ਵਧੀਆ ਢੰਗ ਨਾਲ ਗੱਲਾ ਦੱਸਿਆ

  • @harrywahla7895
    @harrywahla7895 2 ปีที่แล้ว +20

    ਬਹੁਤ ਵਧੀਆ ਕੰਮ ਕਰ ਰਹੇ ਓ ਵੈਦ ਸਾਬ ਬਹੁਤ ਵਧੀਆ ਰੋਲ ਅਦਾ ਕਰ ਰਹੇ ਓ ੲੇਸ ਖੇਤਰ ਚ keep it up ,God bless u

  • @parassingh7230
    @parassingh7230 2 ปีที่แล้ว +31

    sir tusi dunia di sab to waddi problem solve kr rhe ho youth di 🙏🙏

  • @gurnitsingh3282
    @gurnitsingh3282 2 ปีที่แล้ว +5

    Bahut hi jyada motivational video c Babaji tusi loka bare na socheya kro ki kehnde aa ehda di hor videos bna ke tusi younger generation nu aware krde rho🙏🙏

    • @gurtejsingh7723
      @gurtejsingh7723 ปีที่แล้ว

      Hakeekat TV channel dekho kaliya ehdiya hi video ne

  • @akashbatth1889
    @akashbatth1889 2 ปีที่แล้ว +23

    Keep it sir your think so good as compare to others 🙏🏻

  • @ManpreetSingh-be5zw
    @ManpreetSingh-be5zw ปีที่แล้ว +3

    Very good information for everyone specially for adults youngers and parents and also for teachers. Thank u so much bapu ji

  • @gurisraa1823
    @gurisraa1823 2 ปีที่แล้ว +10

    True , sex education bhut jruri a , khass krke bchpn to hi ehe knowledge deni jruri a .

  • @dilbaghtoor6492
    @dilbaghtoor6492 2 ปีที่แล้ว +30

    Thankyou for being truthful and open minded, Indian people need to wake up and smell the coffee and educate your children about sex because sex is the reason we are all on this planet. Save the next generation by teaching them facts of life do not pollute their brains with bullshit stories.

  • @chiranjeevsingh4857
    @chiranjeevsingh4857 2 ปีที่แล้ว +26

    Right coach saab 👏🏼👏🏼👏🏼👏🏼👏🏼👏🏼👏🏼

    • @ASDDESINUSKHE
      @ASDDESINUSKHE 2 ปีที่แล้ว

      th-cam.com/video/HR1sv4SYk1o/w-d-xo.html

  • @thatmiscellaneousguy525
    @thatmiscellaneousguy525 ปีที่แล้ว +1

    Wow! Felt like enlightened. There are so many myths have been disseminated regarding Opium use in our Society especially Regarding Sex. Finally Resolved.

  • @Farminglifestyle500
    @Farminglifestyle500 2 ปีที่แล้ว +20

    ਜਦੋਂ ਘਰੋਂ ਪਿਆਰ ਨਹੀਂ ਮਿਲਦਾ ਫਿਰ ਹੀ ਆਦਮੀ ਬਾਹਰ ਸੈਕਸ ਦੀ ਭਾਲ ਕਰਦਾ❤️❤️❤️

  • @preetpreet5714
    @preetpreet5714 ปีที่แล้ว +2

    Bahut Sundar vichar Guru ji tohada bahut bahut shukar ji.

  • @lovepreetsingh1671
    @lovepreetsingh1671 2 ปีที่แล้ว +11

    Sahi gll kahi a sir.loka ne bhut Mazak udaya tuhada but glln jma sahi a

    • @mandeepkumar6028
      @mandeepkumar6028 2 ปีที่แล้ว +5

      Mjak udan wale khud mzak ban jawange j gallan na smjean ta

    • @lonelymodhgill9535
      @lonelymodhgill9535 2 ปีที่แล้ว

      BHOT LOG DR SAAB DA MZAK UDAUNDE HAN. PTA HA KYO KYONKE BEWKUF LOKA DI GINTI JYADA HA ATE OHO BEWKUF LOG DR SAB DA MZAK UDA KE ES GAL UTTE MOHAR LA DENDE HAN KE KINNE JYADA LOG BEWKUF HAN ATE ONA DI SOCH DA DAIRA KINA KU HA. FER JDO APNE UPAR BEET DI HA FER DR SAB DA ADDRESS ATE NUMBER V CHORI CHORI LABDE FIRDE HAN. KISMAT WALE HUNDE HAN OHO LOG ATE BACHHE JINNA NU KOI SAMJAUN WALA HUNDA HA. AULE DA KHADA ATE SIYANE DA KEHA BAAD VICH PTA LGDA HA.
      AJ DE TIME VICH KISE KOL APNE AP LAI TIME NI HEGA KOI BANDA APNE AP NU HI SUDAR LWE AUKHA HA BUT DR VEER JI TIME V KAD DE HAN TA JO HAR IK DA SUDAAR HO SKE.
      LEARN TO RESPECT PERSONALITY LIKE THIS OK
      🙏🙏🙏🙏🙏

  • @GursewakSinghOfficial
    @GursewakSinghOfficial 2 ปีที่แล้ว +10

    we need to talk on this topic .....
    IT IS VERY IMPORTANT
    FOR THAT GOOD JOB DR SAAB 👍

  • @SukhwinderSingh-mv7rd
    @SukhwinderSingh-mv7rd 2 ปีที่แล้ว +10

    ਸੁਪਰ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏👍👍👍

  • @yuvi183
    @yuvi183 2 ปีที่แล้ว +41

    Thanks alot 🙏🏻 Sir Ji! Your information and knowledge are very rare to find nowadays. Keep Educating people!

    • @thecrossmusic7525
      @thecrossmusic7525 2 ปีที่แล้ว

      th-cam.com/video/-cRDNeQItzo/w-d-xo.html
      Viral

  • @Rx_Pharmacist_Medico
    @Rx_Pharmacist_Medico 2 ปีที่แล้ว +14

    Supandosh night fall is normal . Semen full hoy ga te bhar te aye ga weekness nl thora hounda .bki timings te body fit hoye te ode nal hi improve hoy jndi .

    • @simarsworld9961
      @simarsworld9961 2 ปีที่แล้ว +1

      Han veere aa gl glt c eda koi lena dena ni aa kmjoro ya diet nl ,, a koi bimari ni aa

    • @Rx_Pharmacist_Medico
      @Rx_Pharmacist_Medico 2 ปีที่แล้ว +1

      Hm i am also pharmacist

    • @mandeepbaweja3021
      @mandeepbaweja3021 2 ปีที่แล้ว +1

      Its normal if its like once or twice in a month...... anything more than that isn't normal

    • @lonelymodhgill9535
      @lonelymodhgill9535 2 ปีที่แล้ว

      VEER JI MERA FRIEND HA IK BHOT POOR FAMILY NU BELONG KRDA HA, USDE FATHER NAHI HAGE JI. USDI AGE 36 SAAL HA. USNU ERECTION HARD NAHI HUNDI ATE TIMING BILKUL NAHI HAGI JI. KOI VDIYA TREATMENT DSO VEER BNKE JI

    • @drxbikramjeetsingh5463
      @drxbikramjeetsingh5463 2 ปีที่แล้ว

      @@lonelymodhgill9535 number deo g apna m dasda thonu

  • @gurpalaujla5083
    @gurpalaujla5083 2 ปีที่แล้ว +1

    Coach saab de kehn da mtlb k hun ghre raat nu sari family beith k ik duje nu smjaya krn k vich kida pauna putt ji.......coach saab jis parmatma ne dharti te peijya aa na ohne sari mat budh bakhshi aa....

  • @gurpritvirdi8230
    @gurpritvirdi8230 2 ปีที่แล้ว +12

    He is absolutely 100% correct. That is why Canada, USA and Europe is advance and developed countries.

  • @yuvisingh7759
    @yuvisingh7759 2 ปีที่แล้ว +2

    Veer ji am 100% agree with you our children need education perents must be friendly with kids teach them about life

  • @punjabtv138
    @punjabtv138 2 ปีที่แล้ว +7

    ਨਸ਼ੇ ਦੀ ਆਦਤ ਹੀ ਸੈਕਸ ਕਰਕੇ ਹੀ ਹੂੰਦੀ ਆ ਮੈ ਖ਼ੁਦ ਇਸ ਚੀਜ਼ ਦਾ ਸ਼ਿਕਾਰ ਹੋਇਆ ਬਾਦ ਚ ਨਸ਼ਾ ਮਜਬੂਰੀ ਬਨ੍ ਜਾਂਦਾ' ਫਿਰ ਰੋਜ਼ ਨਸ਼ਾ ਕਰਨਾ ਮਜਬੂਰੀ ਬਨ੍ ਜਾਂਦਾ ਮੈ ਖ਼ੁਦ ਇਸ ਚੀਜ਼ ਦਾ ਸ਼ਿਕਾਰ ਹੋਇਆ

  • @deepdhillon3860
    @deepdhillon3860 6 หลายเดือนก่อน

    ਬਾਪੂ ਜੀ ਬਹੁਤ ਬਹੁਤ ਧੰਨਵਾਦ ਏਨੀ ਵਧੀਆ ਜਾਣਕਾਰੀ ਦੇਣ ਲਈ ਸਾਰਿਆਂ ਨੂੰ ਜੀ 🙏🙏

  • @Lifechanger0073
    @Lifechanger0073 2 ปีที่แล้ว +44

    Sahi gl aa jma loka nu guide ni kita giya sahi tahi 90% munde nashe te lgde aa sirf sex krke hi

  • @yuvi183
    @yuvi183 2 ปีที่แล้ว +25

    Thanx Josh Talks for uploading this video 🙏🏻 and thank you so much Sir Ji 🙏🏻

    • @thecrossmusic7525
      @thecrossmusic7525 2 ปีที่แล้ว

      th-cam.com/video/-cRDNeQItzo/w-d-xo.html
      Viral

    • @thecrossmusic7525
      @thecrossmusic7525 2 ปีที่แล้ว

      th-cam.com/video/-cRDNeQItzo/w-d-xo.html
      Viral

  • @semaljaskaranmehrat8654
    @semaljaskaranmehrat8654 2 ปีที่แล้ว +22

    Sahi gal.kahi aa ji

  • @lukejalal3168
    @lukejalal3168 6 หลายเดือนก่อน

    Useful information. Enlighten on the subject many youngsters going away from marriages.

  • @Sahib909
    @Sahib909 2 ปีที่แล้ว +31

    thank you sir for talking on this topic

  • @sewaksingh3446
    @sewaksingh3446 2 ปีที่แล้ว +2

    ਵੈਦ ਸਾਹਬ ਬਹੁਤ ਬਹੁਤ ਧੰਨਵਾਦ ਬਹੁਤ ਚੰਗੀ ਜਾਣਕਾਰੀ ਹੈ

  • @user-kt7ro3qs7j
    @user-kt7ro3qs7j 2 ปีที่แล้ว +942

    ਬਾਪੂ ਜੀ ਦੀਆ ਗੱਲਾ ਸਾਫ ਸੁਥਰੀਆ ਤੇ ਸੱਚੀਆ ਨੇ

    • @mandeepkumar6028
      @mandeepkumar6028 2 ปีที่แล้ว +9

      Sach keha tusi

    • @gaggighuman2100
      @gaggighuman2100 2 ปีที่แล้ว +20

      Saaf suthriya tan ni ,sach jroor ne

    • @kuldipsingh5502
      @kuldipsingh5502 2 ปีที่แล้ว +32

      ਹੈ ਸਿਰਫ ਗੱਲਾਂ ਹੀ ਆ
      ਨੁਕਸਾ ਕੋਈ ਨਹੀ ਦੱਸਣਾ ਇਹਨੇ
      ਉਦਾ ਵੈਦ ਆ😂😂

    • @kumarsaab5
      @kumarsaab5 2 ปีที่แล้ว +1

      🤣🤣🤣🤣🤣🤣🤣🤣

    • @kumarsaab5
      @kumarsaab5 2 ปีที่แล้ว +2

      @@kuldipsingh5502 🤣🤣🤣🤣🤣🤣 sachi yr

  • @user-ic4tu5ey8u
    @user-ic4tu5ey8u 2 ปีที่แล้ว +7

    ਬਹੁਤ ਵਧੀਆ ਗਿਆਨ

  • @nihanggharangna9873
    @nihanggharangna9873 2 ปีที่แล้ว +24

    ਇਕ ਬੇਨਤੀ a ਕੇ ਹੋਰ ਵੀ videos ਪਾਓ ਇਹਨਾਂ ਦੀਆਂ

  • @beantkhiva8413
    @beantkhiva8413 11 หลายเดือนก่อน +1

    You are absolutely right uncle 👍👍

  • @fantomindian39
    @fantomindian39 2 ปีที่แล้ว +33

    Instagram te mazak udon wale veer ena gallan nu jarrur deeply suneyo ja pareyo sachi apa galt rah wal ja rahe aa, jarrur ena topics te maa baap nu bina kise jhijak de bacheya nal gal karni chahidi aa ta jo changa punjab sirj sakiye.

    • @Half_tuber92
      @Half_tuber92 2 ปีที่แล้ว

      Bilkul sahi gall brother 👌🏻👍🏻👍🏻

    • @lonelymodhgill9535
      @lonelymodhgill9535 2 ปีที่แล้ว

      BHOT LOG DR SAAB DA MZAK UDAUNDE HAN. PTA HA KYO KYONKE BEWKUF LOKA DI GINTI JYADA HA ATE OHO BEWKUF LOG DR SAB DA MZAK UDA KE ES GAL UTTE MOHAR LA DENDE HAN KE KINNE JYADA LOG BEWKUF HAN ATE ONA DI SOCH DA DAIRA KINA KU HA. FER JDO APNE UPAR BEET DI HA FER DR SAB DA ADDRESS ATE NUMBER V CHORI CHORI LABDE FIRDE HAN. KISMAT WALE HUNDE HAN OHO LOG ATE BACHHE JINNA NU KOI SAMJAUN WALA HUNDA HA. AULE DA KHADA ATE SIYANE DA KEHA BAAD VICH PTA LGDA HA.
      AJ DE TIME VICH KISE KOL APNE AP LAI TIME NI HEGA KOI BANDA APNE AP NU HI SUDAR LWE AUKHA HA BUT DR VEER JI TIME V KAD DE HAN TA JO HAR IK DA SUDAAR HO SKE.
      LEARN TO RESPECT PERSONALITY LIKE THIS OK
      🙏🙏🙏🙏🙏

  • @simmumalhi4412
    @simmumalhi4412 2 ปีที่แล้ว

    Bhut dhanwaad tuhada asi bhut kuj sikhea tuhade kol ty sadi life bhut jeada vhdeaa hai .

  • @ravindernar5435
    @ravindernar5435 2 ปีที่แล้ว +41

    Good Education for awareness towards Sex for both Parents and Child... Keep it up.. Thanks

  • @Rktravalindia1692
    @Rktravalindia1692 ปีที่แล้ว

    Tusi sir jo gallan dasia 100% sahi gall aa ji 👍 aaj de time ehi ho reha

  • @MajhEAALE147
    @MajhEAALE147 2 ปีที่แล้ว +10

    Very good 🙏Doctor Saab

  • @inderpreetmander8953
    @inderpreetmander8953 2 ปีที่แล้ว +3

    Well said sir.... Today is the reality of the world