ਇੱਕ ਚੰਗੀ ਪਤਨੀ ਵਿੱਚ ਹੁੰਦੇ ਨੇ ਇਹ 4 ਗੁਣ | Motivational videos in punjabi

แชร์
ฝัง
  • เผยแพร่เมื่อ 6 มิ.ย. 2024
  • ਇੱਕ ਚੰਗੀ ਪਤਨੀ ਵਿੱਚ ਹੁੰਦੇ ਨੇ ਇਹ 4 ਗੁਣ | Motivational videos in punjabi
    for happiness and positivity please join us
    #motivationinpunjabi
    #motivation
    #motivationalvideo
    #motivationalspeech
    #motivationalvideo
    #motivationalstatus
    #motivationalstory

ความคิดเห็น • 72

  • @ranjotsingh5909
    @ranjotsingh5909 หลายเดือนก่อน +38

    ਜਿਥੇ ਪਤਨੀ ਚੰਗੀ ਹੈ ਉਥੇ ਪਤੀ ਚੰਗਾ ਨਹੀਂ ਹੁੰਦੀ ਕਿਸਮਤ ਦੀ ਗੱਲ ਹੈ

  • @manjeetkaurwaraich1059
    @manjeetkaurwaraich1059 หลายเดือนก่อน +39

    ਵੀਰ ਜੀ ਨੇ ਜਿਹੜਾ ਪਤੀ ਆਪਣੀ ਪਤਨੀ ਦੀ ਜਗਾਹ ਕਿਸੇ ਪਰਾਈ ਔਰਤ ਨੂੰ ਦਵੇ ਉਸ ਪਤੀ ਦਾ ਕੀ। ਕੀ ਤਾਂ ਜਾਵੇ ਬਾਕੀ ਪਤਨੀ ਉਸ ਦੀਆਂ ਮਾੜੀਆਂ ਮੋਟੀਆਂ ਆਦਤਾਂ ਨੂੰ ਮਾਫ ਕਰ ਦਿੰਦੀ ਹੈ ਉਸਦਾ ਵੀ ਲਕੋਈ ਇਲਾਜ ਦੱਸਿਓ ਤੁਹਾਡਾ ਬਹੁਤ ਧੰਨਵਾਦ ਹੋਵੇਗਾ

    • @JagdevJora-cg3gq
      @JagdevJora-cg3gq 29 วันที่ผ่านมา +1

      Desi laj 🥾🥾🥾😜

    • @user-pj1ot8wf8j
      @user-pj1ot8wf8j 28 วันที่ผ่านมา +1

      ਔਰਤ ਸਰੀਰਕ ਪੱਖੋਂ ਕਮਜ਼ੋਰ ਹੁੰਦੀ ਐ ਜੀ ਇਸ ਲਈ ਤਾਂ ਪਤੀ ਸਿਰ ਚੜ੍ਹ ਜਾਂਦੇ ਐ. ਉਲਟਾ ਔਰਤ ਨੂੰ ਹੀ ਸਹੀ ਹੋ ਕੇ ਵੀ ਕੁੱਟ ਖਾਣੀ ਪੈਂਦੀ ਹੈ. ਜਦੋਂ ਰੱਬ ਹੀ ਫਰਕ ਕਰ ਗਿਆ ਫੇਰ ਬੰਦੇ ਤਾਂ ਕਰਨਗੇ ਈ ਵੀਰੇ. ਕਹਾਵਤ ਹੈ ਨਾ ਤਕੜੇ ਦਾ ਸੱਤੇ ਵੀਂਹੀ ਸੌ.

    • @jass11706
      @jass11706 26 วันที่ผ่านมา

      😊😊

    • @GurdevSingh-vd5ie
      @GurdevSingh-vd5ie 11 วันที่ผ่านมา

      ਨਹੀਂ ਇਹ ਗੱਲ ਨਹੀਂ।।ਕਿਤੇ ਪਤੀ ਸਾਉ ਹੁੰਦਾ ਵਾ।ਆ ਜਿੰਨੇ ਘਰ ਟੁੱਟਦੇ ਨੇ।। ਜ਼ਿਆਦਾਤਰ।।। ਹਥ।ਕਿਸ ਦਾ।।ਔਹੀ ਲੜਕਾ ਵਿਆਅ ਤੋਂ ਪਹਿਲਾਂ। ਪਰਿਵਾਰ ਨਾਲ।।ਵਿਆਹ ਤੋਂ ਬਾਅਦ ਤੇਰ ਮੇਰ ਕਰਨ ਲੱਗ ਜਾਂਦਾ।। ਸਾਹਮਣੇ ਨਹੀਂ।। ਔਰਤਾਂ ਆਵਦੇ ਪਤਿ ਦੇ ਕੰਨ ਉਦੋਂ ਭਰਦੀਆਂ ਨੇ ਜਦੋਂ।।ਰਾਤ ਸੋਣ ਲੱਗੇ ਦੋਨੋਂ ਜੀਅ ਹੁੰਦੇ ਨੇ।। ਇੱਕ ਵਖਰੇਵਾਂ।।ਧੂਰੋ ਹੀ ਬਣ ਕੇ ਆਇਆ ਵਾ।।ਆਵਦੇ ਮਾਂ ਪਿਓ ਭਰਾ ਭੈਣ ਨੂੰ।।ਰਜ ਕੇ ਚੰਗਾ ਸਮਝਣਾ ਇਹ ਕੰਮਜੋਰੀ ਔਰਤਾਂ ਚ ਜ਼ਿਆਦਾ ਹੁੰਦੀ ਹੈ।। ਔਰ ਸੋਹਰੇ ਪਰਿਵਾਰ ਦੇ ਜੀਆਂ ਨੂੰ ਘੱਟ ਸਮਝਣਾਂ।😢 ਤਿੰਨ ਗੱਲਾਂ ਤੇ ਸਮਾਜ ਖੜੇਆ ਹੈ।। ਇੱਕ ਗਯਾਨੰ ਗੁਰੂ ਦਾ।।🎉ਦੁਜਾ ਦੇਸ਼ ਦੇ ਲੀਡਰਾਂ।ਦਾ ਸਿਸਟਮੱ ਤੇ ਕਬਜ਼ਾ 😢ਤੀਜਾ ਹੈ ਔਰਤ। ਮਾਂ ਪਤਨੀ 😮ਵਿਸਥਾਰ ਨਾਲ ਜਾਣਕਾਰੀ ਇੰਝ ਹੈ 🌱

    • @GurdevSingh-vd5ie
      @GurdevSingh-vd5ie 11 วันที่ผ่านมา

      ਵਿਸਥਾਰ ਨਾਲ ਜਾਣਕਾਰੀ ਇੰਝ ਹੈ 🌱 ਦੇਸ਼ ਦੀ ਸੱਤਾ ਤੇ ਕਾਬਜ਼ ਲੀਡਰਸ਼ਿਪ।।ਕੇਹਿਦੇ ਨੇ ਕਿ ਸਾਉ ਸ਼ਰੀਫ਼ ਬੰਦਾ ਅਜੋਕੇ ਸਮਾਜ ਚ।।ਸਬ ਕੁਛ ਗਵਾ ਸਕਦਾ।।😢ਜੇ ਉਸ ਨੇ ਆਵਦੀ ਸ਼ਰੀਫੀ ਨਾ ਛੱਡੀ।।ਤਾਕਤ ਵਰ ਦੁਸਟ ਚਾਲਾਕ ਬੰਦਾ।। ਦੁਨੀਆਂ ਤੇ ਜਲਦੀ ਕਾਬਜ਼ ਹੋ ਜਾਂਦੇ ਨੇ।। ਖਾਸਕਰਕੇ ਅਗਰ ਕੋਈ ਫਾਇਦੇਮੰਦ ਚੀਜ ਹੋਏ।।ਨੇਤਾ ਬਣਨਾਂ ਬਹੁਤ ਵੱਡੀ ਗੱਲ ਹੈ।।ਇਸ ਲਈ ਚਾਲਾਕੀ ਸਿਖਰਾਂ ਤੱਕ ਹੋਣੀ ਲਾਜ਼ਮੀ ਹੈ।।😮ਇਸ ਚਾਲਾਕ ਪ੍ਰਾਣੀ ਨੇ ਕੀ ਕੀਤਾ ਰਾਜ ਸੱਤਾ ਔਣ ਸਾਰ ਹੀ ਹਰ ਪਾਸੇ ਆਪਣਾ ਕਬਜ਼ਾ ਕਰ ਲਿਆ।। ਧਰਮਾਂ ਤੇ ਵੀ।।ਹੁੰਣ ਪੁਜਾਰੀ ਸ਼੍ਰੇਣੀ ਏਨਾਂ ਦਾ ਹੀ ਜੀ ਹਜ਼ੂਰੀ ਹਨ।।ਅਪਣੀ ਕਮੇਟੀ ਪ੍ਰਧਾਨ ਹੀ ਵੇਖ ਸਕਦੇ ਹੋ 😮ਕਿਸ ਤਰ੍ਹਾਂ ਪ੍ਰਧਾਨ ਦੀਆਂ ਚੋਣਾਂ ਲਿਫਾਫੇ ਚੋ ਦੀ।।ਹੋਕੇ।।😅 ਏਨਾਂ ਚਾਲਾਕ ਚੋਕੜਿਆ ਨੇ ਧਰਮੱ ਨੂੰ ਇਸ ਤਰ੍ਹਾਂ ਬਣਾ ਦਿੱਤਾ ਕਿ ਲੋਕੀ ਅਕਲੋਂ ਖਾਲੀ ਹੋ ਕੇ ਸਿਰਫ ਕਰਮਂਕਾਡਾ ਪਾਖੰਡਾਂ ਦਿਖਾਵਾਇਆ ਅੰਦਰ ਹੀ ਪਏ ਰੇਹਣ।।।😢ਬਸ ਫੇਰ ਸ਼ੁਰੂ ਹੋਇਆ ਸਿਲਸਿਲਾ।। ਡੇਰਾਵਾਦ ਬਾਬਾ ਵਾਦ 😢 ਸਾਧਾਂ ਦੇ ਡੇਰਿਆਂ ਦੇ ਕਈ ਵਗ।। ਗੁਰੂ ਘਰ ਚ ਜਿੰਨੀ ਗੋਲਕਾਂ ਪਿੱਛੇ ਲੜਾਈ ਔਨੀ ਹੀ ਨੇਤਾਵਾਂ ਦੀ ਚੜਾਈ 😢 ਇੱਕ।। ਮਾਂ ਨੂੰ ਔਰ ਪਿਉ ਨੂੰ।। ਕਾਸ਼।। ਗੁਰੂ ਘਰ ਤੋਂ ਸੱਚੇ ਪਾਤਸ਼ਾਹ ਵਾਹਿਗੂਰੁ ਗੁਰੂ ਗ੍ਰੰਥ ਸਾਹਿਬ ਜੀ ਦਾ ਅਸਲੀ ਗਯਾਨੰ ਆਧਾਰਿਤ ਜੀਵਨ ਜੀਊਣ ਦਾ ਚੱਜ ਸਿਖ ਜਾਂਦੇ ਸਿਖਾ ਦਿੰਦੇ।।ਅਜ ਗਲ ਹੀ ਕੁੱਝ ਹੋਰ ਹੋਣੀ ਸੀ 😢ਜੋ ਭੀ ਗਲਤ ਹਨ।।ਮਰਦ ਪੀੜ੍ਹੀ।।😮ਜੇ ਐਨਾ ਨੂੰ ਮੁੱਢੋਂ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਜੀਵਨ ਬਤੀਤ ਕਰਨਾ ਆ ਜਾਂਦਾ।।ਕੀ ਹੋਣਾ ਸੀ।।ਸਾਰਾ ਸਮਾਜ ਹੀ ਅਪਣਾ ਪਰਿਵਾਰ ਲਗਣਾ ਤਦ 😮ਨਾ ਪਤਨੀ ਤੇ ਕੋਈ ਧੱਕਾ 😢ਨਾ ਕਿਸੇ ਬੇਗਾਨੀ ਬੱਚੀ ਵਲ ਮਾੜੀ ਨਜ਼ਰ 😢ਨਾ ਹੀ ਕਿਸੇ ਬੁਜ਼ੁਰਗਾਂ ਤੇ ਕੋਈ ਜੁਲੰਮ 😢ਨਾ ਕਿਸੇ ਨੇ ਇਹ ਕੇਹਿਣਾ ਇਹ ਮੇਰੀ ਕੁਪਤੀ ਸਸ ਹੈ 😢ਨਾ ਕਿਸੇ ਨੇ ਇਹ ਮੇਰੀ ਮਾੜੀ ਨੋਹ ਹੈ।।।ਜਿਸ ਪਰਿਵਾਰ ਔ ਪਰਿਵਾਰ ਹੀ।। ਮੇਰੇ ਲਈ ਅਸਲ ਪਰਿਵਾਰ 😮😮ਪਰ ਤੁਸੀਂ।। ਨਹੀਂ ਸਮਝੋ ਗੇ।।ਇਹ ਮੇਰੇ ਵਰਗਾ ਹੀ ਸਮਝ ਸਕਦਾ। ਜਿਸਨੂੰ ਗੁਰੂ ਦਾ ਗਿਆਨ ਪ੍ਰਾਪਤ ਹੈ 🎉🎉🎉🎉🎉

  • @navrojsingh2936
    @navrojsingh2936 29 วันที่ผ่านมา +26

    ਜੇ ਪਤੀ ਨਾਂ ਸਮਝੇ ਤਾਂ ਪਤਨੀ ਕੀ ਕਰੇ?

  • @DaanSingh-sp4vj
    @DaanSingh-sp4vj 9 วันที่ผ่านมา +1

    ਜਿਹੜੀ ਭੈਣ ਰੱਬ ਤੇ ਭਰੋਸਾ ਰੱਖ ਦੀ ਹੈ ਤੇ ਵੀਰ ਵੀ ਰੱਬ ਤੇ ਭਰੋਸਾ ਰੱਖਦੇ ਉਹਨਾਂ ਦੀਆਂ ਸਾਰੀਆਂ ਖੁਸ਼ੀਆਂ ਪੂਰੀਆਂ ਹੁੰਦੀਆਂ ਹੈ
    ❤❤❤❤❤❤❤❤

  • @MalwaBotique00
    @MalwaBotique00 หลายเดือนก่อน +12

    Veer ji ih Sara kuj m ker rhi aa meri koi v respect nhi kertha fir bhut takleef huthi aa😢😢😢

  • @user-ud4wo2bq4e
    @user-ud4wo2bq4e 28 วันที่ผ่านมา +10

    ਜੇ ਵੀਰ ਜੀ ਪਤੀ ਨੇ ਕਦੇ ਕੰਮ ਹੀ ਨਾ ਕੀਤਾ ਹੋਵੇ ਫਿਰ ਦਸੋ ਕੀ ਕੀਤਾ ਜਾਵੇ

  • @rajwinder1968
    @rajwinder1968 8 วันที่ผ่านมา +2

    ਪਤਨੀ ਪਤੀ ਦਾ ਸਥ ਦੇਵੇ ਤੇ ਪਤੀ ਦੂਜੀ ਔਰਤ ਨਾਲ ਆਸਕੀ ਕਰਦਾ ਹੋਵੇ ਤਾ ਪਤਨੀ ਸਾਥ ਨਹੀ ਦੇਵੇ ਗੀ

  • @baljotsingh5555
    @baljotsingh5555 29 วันที่ผ่านมา +5

    Veerji buhat vadia gal karde aa

  • @jobanrandhawa4067
    @jobanrandhawa4067 9 วันที่ผ่านมา +1

    Bahut badhiya aaj ka vichar Sona vichar

  • @RamandeepKaur-ye8hn
    @RamandeepKaur-ye8hn 25 วันที่ผ่านมา +7

    ਬੱਚੀਆਂ ਦੇ ਵਿਆਹ ਵੇਲੇ ਮਾਪੇ ਆ ਨੂੰ ਚਾਹੀਦਾ ਹੈ ਕਿ ਉਹ ਫਿਜਿਕਲ ਤੇ ਫਨੈਸਲੀ ਨਾ ਦੇਖਣ ਸਿਰਫ ਮੈਨਟਲੀ ਫਿਟ ਬੱਚਾ ਦੇਖੋ ਜਦੋ ਲਡਕਾ ਪਸੰਦ ਕਰਦੇ ਹੋ ਜਾ ਫਿਰ ਲੜਕੀ। ਜਦੋਂ ਦਿਮਾਗ ਇਕੋ ਜੇ ਹੋਣ ਗੇ ਤਾ ਦੋਨਾ ਦੀ ਜਿਂਦਗੀ ਵਧੀਆਂ ਤਰੀਕੇ ਨਾਲ ਗੂਜਰ ਵਸਰ ਹੋਵੇਗੀ ਅਸੀਂ ਲੱਭਦੇ ਰਹਿੰਦੇ ਹਾ ਬੱਚਾ ਸੋਹਣਾ ਹੋਵੇ ਫਿਜੀਕਲ ਫਿਟ ਹੋਵੇ ਤੇ ਅਮੀਰ ਹੋਵੇ ਊਥੇ ਫੇਰ ਪੰਗਾ ਪੈਦਾ ਜੀ

  • @balbirkaur4961
    @balbirkaur4961 หลายเดือนก่อน +5

    Good vichar

  • @AmanDeep-yi7ti
    @AmanDeep-yi7ti หลายเดือนก่อน +1

    Good thought ji

  • @karamjeetkaurguddi4284
    @karamjeetkaurguddi4284 3 วันที่ผ่านมา

    ਵਾਹਿਗੁਰੂਜੀ🎉🎉🎉ਧੰਨਵਾਦ।ਬੇਟਾਜੀ

  • @KaranFreeFire09
    @KaranFreeFire09 หลายเดือนก่อน +3

    Very good ji

  • @NK-rd4wo
    @NK-rd4wo หลายเดือนก่อน +3

    Nice ideas

  • @sukhwinderkaur6432
    @sukhwinderkaur6432 หลายเดือนก่อน

    Very nice veer g

  • @supergamer8206
    @supergamer8206 13 วันที่ผ่านมา +1

    Good thought

  • @harpalkaur6894
    @harpalkaur6894 26 วันที่ผ่านมา

    Very nice veerj ji

  • @user-ig1wp7mf7j
    @user-ig1wp7mf7j 3 วันที่ผ่านมา

    Nice ji

  • @GurpreetSingh-jg8pw
    @GurpreetSingh-jg8pw หลายเดือนก่อน +3

    Good br

  • @BabluSingh-lu5wb
    @BabluSingh-lu5wb 25 วันที่ผ่านมา

    Very nice veer ji

  • @ManS-o3o
    @ManS-o3o 2 วันที่ผ่านมา

    Good job

  • @RamKrishan-tv3fo
    @RamKrishan-tv3fo หลายเดือนก่อน +3

    😊😊

  • @Jatinderjot5774
    @Jatinderjot5774 14 วันที่ผ่านมา +1

    Very good bhaji

  • @sukhiludhiana
    @sukhiludhiana 27 วันที่ผ่านมา

    👌

  • @bhupinderkaurgill1894
    @bhupinderkaurgill1894 3 วันที่ผ่านมา

    Very nlce

  • @harbanskhattra584
    @harbanskhattra584 25 วันที่ผ่านมา

    Very nice 3

  • @manjitkaurpelia3506
    @manjitkaurpelia3506 หลายเดือนก่อน +2

    Werynice story ❤❤❤❤❤🎉🎉🎉🎉🎉

  • @sukhvirkaur5938
    @sukhvirkaur5938 หลายเดือนก่อน +6

    Nice information brother 🙏🏻🙏🏻🙏🏻

  • @user-ud9ox3xy6c
    @user-ud9ox3xy6c 25 วันที่ผ่านมา +1

    Good 👍

  • @cricketfansspecial4877
    @cricketfansspecial4877 หลายเดือนก่อน +3

    Ik Changi nooh baare v dasso veer ji jehdi poore pariwar da khyal rakhe

  • @SukhdevsinghSukhdevsingh-qy4hg
    @SukhdevsinghSukhdevsingh-qy4hg หลายเดือนก่อน +4

    ❤meri.wife
    Vich.hege

  • @jasivirk1167
    @jasivirk1167 หลายเดือนก่อน

    Good

  • @harjitkaur5945
    @harjitkaur5945 หลายเดือนก่อน +2

    🙏💜💜💜💜

  • @user-rb5xe5yg4d
    @user-rb5xe5yg4d หลายเดือนก่อน

    🙏🌹👍

  • @user-oh2ys6ml5n
    @user-oh2ys6ml5n 29 วันที่ผ่านมา +1

    Very good❤

  • @ParmjitKaur-xb5pk
    @ParmjitKaur-xb5pk หลายเดือนก่อน +3

    Ma apne shore te bhut ejet kete c 29 yeer par kader nai pai kse ne mn hun tot gaia

  • @user-nu8sz3dg8m
    @user-nu8sz3dg8m 24 วันที่ผ่านมา +1

    ਗੁਰਦਾਸਪੁਰ

  • @NarinderSingh-kz7dy
    @NarinderSingh-kz7dy 24 วันที่ผ่านมา

    🤔

  • @AmarjitSingh-dm2ev
    @AmarjitSingh-dm2ev 24 วันที่ผ่านมา

    🙏🙏🙏🙏🙏👏👏👏👏👏

  • @user-mn1qp9ue1x
    @user-mn1qp9ue1x หลายเดือนก่อน

    Verr 4:51

  • @BalharSingh-zz2gb
    @BalharSingh-zz2gb หลายเดือนก่อน

    Very nice

  • @beantkaur7257
    @beantkaur7257 27 วันที่ผ่านมา +1

    Mera sohra parivar apne putt nalo jada meri ejat krde c

  • @satpalgrewal9321
    @satpalgrewal9321 หลายเดือนก่อน +8

    ਬੇਟਾ ਇੱਕ ਚੰਗੀ ਪਤਨੀ ਜੇ ਉਸਦੀ ਆਪਣੀ ਸੱਸ ਜਾਂ ਨਨਾਣ ਨਾਲ ਕੋਈ ਊਚ -ਨੀਚ ਹੋ ਜਾਵੇ ਤਾਂ ਉਸ ਗੱਲ ਦੀ ਚਰਚਾ ਜਾਂ ਸ਼ਿਕਾਇਤ ਆਪਣੇ ਪਤੀ ਨਾਲ ਨਹੀਂ ਕਰਦੀ।ਗੱਲ ਪੀ ਜਾਂਦੀ ਹੈ।

    • @navnagra2076
      @navnagra2076 29 วันที่ผ่านมา +1

      A ve gal koi koi parde ch rakhda

    • @JaspreetKaur-bg5go
      @JaspreetKaur-bg5go 26 วันที่ผ่านมา

      Har. Roj😂😂.

  • @kkaur1929
    @kkaur1929 28 วันที่ผ่านมา +1

    What about Husband

  • @locopilot6349
    @locopilot6349 27 วันที่ผ่านมา

    I love my wife

  • @manjitkaur6630
    @manjitkaur6630 หลายเดือนก่อน +5

    Veere mai tuhadi gall nal poori tra sehmat a pr jdo kudi de Sara kush krn de bavjood vi os nuh nu sohrya walo hmesha hi begana damjhya jave te sirf apne putt nu hi apna samjhn te nu di koi ka dar na krn te fer nuh vichari ki kre 😢.

  • @user-ws4qc3nm3z
    @user-ws4qc3nm3z 13 วันที่ผ่านมา

    Mera ta via e ne hoia😂😂😂😂

  • @davinderkaurnarang5630
    @davinderkaurnarang5630 28 วันที่ผ่านมา +1

    Khali sirf patni de hi guun hone chaheede han pati de koi guun nahi hunde chahe o sharabi hove characterless hove laraka hove patni marda hove shaki natur da hove sab masf hi sirf patni changi honi chaheede hi kaunki usde koi value nahi hi guru sahib ne keha so kauan manda aakhea jit jame rajan aaj kal te patee hi kharab han oh apni patni nu sab gande mande fashion karende han ek acha pati hamesha apni patni achee pase laga sakda

  • @ParamjeetKaur-lz2hv
    @ParamjeetKaur-lz2hv 26 วันที่ผ่านมา

    Agr pti ghr di koi zimevai hi na lve biwi bachean nu rol k rkh deve othe koi ki kre

  • @navbhullar6816
    @navbhullar6816 11 วันที่ผ่านมา +1

    ਵੀਰ ਜੀ ਜੈ ਪਤੀ ਹੱਦ ਤੋ ਟਪਿਆ ਹੋਵੇ ਨਸੇ ਦਾ ਆਦੀ ਹੋਵੇ ਓਥੇ ਜਨਾਨੀ ਵੀ ਕੁਝ ਨੀ ਕਰ ਸਕਦੀ

  • @cricketfansspecial4877
    @cricketfansspecial4877 หลายเดือนก่อน +2

    Os vich kehde gun hunde han

  • @JaskaranSingh-ii1ts
    @JaskaranSingh-ii1ts 10 วันที่ผ่านมา

    Husband dy v gun das dya karo wife s amaria awife h gun hony jrurti ny husband h ni

  • @singhbalvir5892
    @singhbalvir5892 8 วันที่ผ่านมา +1

    Meri wife mainu cha nai peen dindi

  • @Harminder-fv7yc
    @Harminder-fv7yc หลายเดือนก่อน

    It is very wrong.

  • @satnamsingh6269
    @satnamsingh6269 19 วันที่ผ่านมา +2

    ਪੈੱਗ ਲਾਉਣ ਤੋਂ ਰੋਕਣ ਵਾਲੀ ਘਰਵਾਲੀ ਚੰਗੀ ਕਿਦਾ ਹੋਗੀ? ਪੈੱਗ ਤੋਂ ਰੋਕਣ ਵਾਲੀ ਪਤਨੀ ਹਮੇਸ਼ਾ ਬੂਰੀ ਹੀ ਲਗੇਗੀ।,😀😀🙂🙂🙂

  • @user-no4ix2cw2z
    @user-no4ix2cw2z 25 วันที่ผ่านมา +1

    Good vichar