KHOON DA PAANI ਖੂਨ ਦਾ ਪਾਣੀ - EP 2 | Mr Mrs Devgan | Harminder Mindo | New Punjabi Web Series 2023
ฝัง
- เผยแพร่เมื่อ 16 ก.ย. 2024
- artist
CHARANJIT KAUR DEVGAN
DEV DEVGAN
MINDO DEVGAN
AMAR DEVGAN
MANPREET KAUR BIRDI
GURCHARAN SINGH BIRDI
JASMEET KAUR
RAVDEEP KAUR
HARFATEH SINGH DEVGAN
GURNOOR KAUR
MANRAJ SINGH BIRDI
ROJY MATHARU
GURPREET SINGH MATHARU
YUVI , yashu , Raja
RAJ
SHELLY
Sukhu, Sahib
MANDEEP KAUR
SURINDER SINGH
GURMEET SINGH
Deepu , noni
DALJIT KAUR
HARMEET SINGH BUTTER
GAGANDEEP SINGH NANREY
KIRANDEEP KAUR
GAGANDEEP KAUR
RANJANA DHIMAN
RAVINDER SINGH TONY
MANI
JYOTI MALIK
MR MRS ARORA
BANI
BHUPINDER SINGH RAYAT
CONCEPT
MINDO DEVGAN
DIRECTOR
DEV DEVGAN
EDITING :-
DEV DEVGAN
CAMERA
DEV DEVGAN
PRODUCER
AMAR DEVGAN
MUSIC:-
SIPP HOOPER
SINGER:-
RAJINDER MALHAR
DIGITAL PARTNER
KIRAT ENTERTAINMENT NETWORK
Do Not reupload our content we are Rigid Taking Action
Social Network
Facebook
/ mr.mrs.devgan
********************************************************
Twitter
/ mrmrsdevgan
********************************************************
Instagaram
/ mrmrsdevgan
********************************************************
TikTok
@mr_mrs_devgan
********************************************************
Snapchat
ddevgan8
********************************************************
Support
mrandmrs.devgan1@gmail.com
********************************************************
Credit Copyright Holder - Mr Mrs Devgan
********************************************************
love u Sareya Nu Is series nu ena pyar den layi tey love sareya nu bhar bhar bhar ke comment karan layi eda he payar banai rakheyo yaaro
Bahut vdiya h ji saarya Di acting Amar Di acting Serra h ji bahut bdiya
Mean hero sada entry kado maro ga bro dev veere 3 episode ch a jayeo hun
Aap sare sanu family lagan lag payo aap ki series na dekha to chain nahi aata love u all a lot. Reetu
Very nice👍
Very nice veere bhut vidya y.ah. story. 👍👍☺️☺️
ਬਹੁਤ ਸੋਹਣਾ ਐਪੀਸੋੜ ਆ ❤ਅਖਿਰ੍ ਤੇ ਦੇਖ ਕ ਰੋਣਾ ਅਗਿਆ ਕ ਕਿਊ ਫਰਕ ਹੁੰਦਾ ਆਪਣੇ ਬਚੇ ਤੇ ਭਰਾ ਦੇ ਬਚੇ ਚ 😢 ਹੈ ਤਾ ਇਕੋ ਘਰ ਦਾ ਖੂਨ ਫਰ ਵ 😢
ਸਾਰੀਆਂ ਦੀ ਐਕਟਿੰਗ ਬਹੁਤ ਵਧੀਆ ਪਰ ਗੁਰਚਰਨ ਤੇ ਅਮਰ ਦੀ ਐਕਟਿੰਗ ਬਹੁਤ ਬਹੁਤ ਹੀ ਵਧੀਆ ਪਰਮਾਤਮਾ ਤੁਹਾਨੂੰ ਤਰੱਕੀਆਂ ਬਾਖਸੇ ਉਮਰਾਂ ਲੰਮੀਆਂ ਬਾਖਸੇ ਜੀ ❤️❤️❤️❤️👍👍👍👍👍❤️👍❤️👍👍👍👍👍👍👍👍👍👍
ਬਹੁਤ ਖੂਬ ਵੀਰ ਜੀ ਗੁਰਚਰਨ ਵੀਰ ਜੀ ਦਾ ਕਰੈਕਟਰ ਬਹੁਤ ਖੂਬ ਅਮਰ ਤਾਂ ਹਮੇਸ਼ਾ ਦੀ ਤਰ੍ਹਾਂ ਬਿੰਦਾਸ ਹੈ ਵਧੀਆ ਜੀ ਸਾਰਿਆਂ ਦੀ ਐਕਟਿੰਗ ਬਹੁਤ ਹੀ ਵਧੀਆ
Shi keha ❤
Shi keha ji
ਅਖੀਰ ਵਾਲਾ ਸੀਨ ਦੇਖ ਕੇ 25 ਸਾਲ ਪੁਰਾਣੀ ਯਾਦ ਤਾਜ਼ਾ ਕਰਵਾ ਦਿੱਤੀ ਅੱਖਾ ਵਿੱਚ ਹੰਝੂ ਆ ਗਏ।
Amar and gagan ji di acting very nice and last seen bhut vdia lga veer ji da jwaka nal fark❤️
ਬਹੁਤ ਖੂਬ ਤੁਹਾਡਾ ਹਰ ਸੀਰੀਅਲ ਨੰਬਰ ਇਕ ਹੁੰਦਾ ਹੈ par ਇਹ ਵਾਲਾ ਬਕਮਾਲ ਹੈ ਗੁਰਚਰਨ ਸਿੰਘ ਦਾ ਰੋਲ ਐਕਟਿੰਗ ਖ਼ੂਬ ਹੈ ਬੋਲੀ ਬੜੀ ਅੱਛੀ ਲਗੀ ਜਿਉਂਦੇ ਵਸਦੇ ਰਹੋ ਚੰਗੇ ਚੰਗੇ msg ਲੋਕਾਂ ਨੂੰ ਦੇਂਦੇ ਰਹੋ ਵਾਹਿਗੁਰੂ ਜੀ ਸਦਾ ਖੁਸ਼ੀਆਂ ਦੇਣ ਕਾਮਯਾਬੀ ਦੇਣ
ਅਮਰ ਤੇ ਗੁਰਚਰਨ ਦੀ ਐਕਟਿੰਗ ਬਹੁਤ ਵਧੀਆ ਸਲਾਘਾ ਯੋਗ ਪੂਰੀ ਬੱਲੇ ਬੱਲੇ ਹੋਈ ਪਈ ਵਾ ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜਦੀਕਲਾ ਵਿੱਚ ਰੱਖਣ ਧੰਨਵਾਦ ਪਿਆਰੇ ਮਿੱਤਰ ਦੇਵਗਨ ਜੀ ਦਾ
🎉ਮਿੰਦੋ ਦੀਦੀ ਜੀ ਤੁਹਾਡੀ ਹਰ ਇੱਕ ਵੀਡੀਉ ਘਰ ਘਰ ਦੀ ਕਹਾਣੀ ਵਰਗੀ ਹੁੰਦੀਆ ਬਹੁਤ ਸੋਹਣੀਆ ਪਰ ਹੋਰ ਕਿਸੇਰੋਬ ਘੱਟਪੈਦਾ ਪਰ ਦਿਉਰ ਭਰਜਾਈ ਚ ਰੋਬ ਬਹੁਤ ਪੈਦਾ ਮਿੰਦੋ ਤੇ ਅਮਰ ਚ ਇਤਾ ਏਦਾ ਲੱਗਦਿਆ ਵੀ ਸੱਚੀ ਹੁਣੀ ਫੈਟ ਦੇਣਾ ਕੋਈ ਪਰਮਾਤਮਾ ਸਭਨੂੰ ਚਡਦੀ ਕਲਾ ਚ ਰੱਖੇ ਵਾਹਿਗੁਰੂ ਜੀ ਏ ਉਹ ਕਹਾਣੀਆ ਦੀ ਕਹਾਵਤਾ ਕੇ ਘਰ ਭੇਤੀ ਈ ਲੰਕਾ ਟਾਉਦਾ ਬਾਹਰਲੇ ਤਾ ਗੱਲਾ ਕਰਦੇ ਈ ਰਹਿ ਜਾਦੇ ਨੇ😀🤗😥🙏🙏👌👌👌👌👌👌
ਗੁਰਚਰਨ ਵੀਰ ਤਾ ਅਮਰ ਵੀਰ ਤਾ ਮਾਂ ਤਾ ਗਗਨ very nice ਅੇਕਟਿੰਗ god bless you all family ❤️
ਅਖੀਰ ਵਾਲਾ ਸੀਨ ਪਰਾਣੀ ਯਾਦ ਕਰਵਾ ਦਿੱਤੀ 😢very nice message
ਵਧਦੇ ਸਮੇਂ ਦੇ ਨਾਲ ਦੇਵਗਨ ਪਰਿਵਾਰ ਇਹਜੀ ਕਹਾਣਿਆ ਲੈਕੇ ਆ ਰਿਹਾ ਹੈ, ਜੋ ਕਿ ਸਮਾਜ ਦਾ ਆਇਣਾ ਹੈ। ਇਸ ਵਿੱਚ ਵੀ ਕਹਾਣੀ ਤੇ ਕਿਰਦਾਰ ਬਹੁਤ ਵਧੀਆ ਹਨ।
ਸਾਰਿਆ ਦੀ ਐਕਟਿੰਗ ਬਹੁਤ ਵਧੀਆ, ਗੁਰਚਰਨ ਵੀਰ ਦੀ ਐਕਟਿੰਗ ਦਾ ਤਾ ਕੀ ਕਹਿਣਾ🎉🎉ਵਾਹਿਗੁਰੂ ਜੀ ਮੇਹਰ ਕਰਨ
Dev veere last seen dil nu touch kr gya❤️😇😇👈🏻👈🏻 ajj kal dekhn nu sanjhe parwar aw pr dil ch khott sab de aw
Bilkul sahi
ਸਾਰਿਆ ਦੀ ਐਕਟਿੰਗ ਬਹੁਤ ਸੌਹਣੀ ਹੈ ਸਾਰੀ ਟੀਮ ਬਹੁਤ ਮੇਹਨਤ ਕਰ ਰਹੀ ਹੈ 🙏❤🙏 ਵੀਡੀਓ ਵਧੀ ਲਗੀ ਦੇਖ ਕੇ 🙏❤🙏
Bahut vadhia seerej g
Rab tuhanu sarya nu lambiyan umra bakshe love you ji sarya nu❤❤❤❤❤❤❤❤❤
ਸਾਰਿਆਂ ਦੀ ਐਕਟਿੰਗ ਬਹੁਤ ਜਿਆਦਾ ਵਧੀਆ ਗੁਰਚਰਨ ਵੀਰ ਜੀ ਦੀਆ ਗੱਲਾਂ ਤੇ ਹਾਸਾ ਆਉਂਦਾ 😂😂👌👌👌🙏🙏👍👍👍❤❤❤
ਸਾਰਿਆ ਨੇ ਰੋਲ ਬਹੁਤ ਵਧੀਆ ਨਿਭਾਇਆ ਜੀ ਅਮਰ ਵੀਰ ਨੇ ਬਹੁਤ ਵਧੀਆ ਐਕਟਿੰਗ ਕੀਤੀ ਆ ਜੀ 🎉🎉🎉🎉❤🙏🙏
ਹਰ ਇੱਕ ਪਰਸਨ ਨੇ ਬਾ ਕਮਾਲ ਐਕਟਿੰਗ ਕੀਤੀ ਹੈ ਮਜਾ ਆ ਗਿਆ ਵੀਡੀਓ ਵੇਖ ਕੇ ਰੂਹ ਖੁਸ਼ ਹੋਗੀ ਦੇਖ ਕੇ ਬਈ ਸਿਰਾ ਈ ਕਰਾਤਾ ਜਮਾਂ ਐਂਡ ਜਿਓਦੇਂ ਰਹੋ ਵੱਸਦੇ ਰਹੋ
Bhut vadyia story lagdi aa veere, Amar and Gagan de acting bhut sohni lagi. Gurcharan veere da funny roll v bhut sohna lageya
really amazing story …..aj kl da asl sach….sareya di acting ik toh ik vdh k ….god bless uh alll …. always stay safe ,happy nd blessed
ਸਾਰਿਆਂ ਨੈ ਐਕਟਿੰਗ ਦੀ ਵਾਹ ਵਾਹ ਕੀਤੀ ਪਈ ਹੈ।ਬਹੁਤ ਹੀ ਵਧੀਆਂ ਸਟੋਰੀ 👏👏👏👏👏👍👍👍👍👍👍
End Waliyaa Gallan Sun ke Reply Jror kareo yaar Asi wait kar rhe haan tuhade Reply tey Share da
Very gud story....sareya di acting v bht wadhiya h... gurcharan veere di acting v bht funny h😅😅
Veere acting ta tuci sareya di bht wadhiya hundi h har bar wangu....new characters di acting b bht wadhiya h
🥰❤️too much episode amar veere di te gurcharn jija ji di acting bahut ghaint hai sari faimly nu rab chardikala vich rakhe bless you👌👌👌👍👍👍❤️🥰
Har insaan noo lgg reha hoyegga ki ihh ta meri story e jidda mainnu lgyeaa👍👍 Wonderful and appreciable work done by all the members🎉🎉 sarrey hi prasansa de paatr hn
gurcharan &amar devgan di acting bohat vadia laggi.all devgan family god bless u.❤❤❤❤❤
Amar veere di and gagan didi acting bhut bhut Jada vdea aa 😢😢 emotional acting
Very nice story God bless you ਗੁਰਚਰਨ ਵੀਰੇ ਦੀ ਐਕਟਿੰਗ ਬਹੁਤ ਵਧੀਆ
Very nice story , all members are doing well. Specially amar veer g playing a good character. Missing Dev veer g and mindo dii GBU all 🙏🙏
Very nice aw g story v
Nice 👌👌
Bhut bhut jyd vadiya bhut vadiya series। Veer gg,,,amar veer di ਐਕਟਿੰਗ superb👌👌all characters acting superb 👌🔥🔥🔥🔥🔥🔥🔥🔥🔥
Bot jbrdsst all team. Patwari saab di glbAt puri...amar veera re perfectly acting krda pure 💯 %
ਬਹੁਤ ਵਧੀਆ ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ।
Too much nice series Keep it up Devgon family and all team members👍👍All team members di acting👌👌👌Waheguru bless you all team members waiting for next part
Very nice.....All have acted very well.. Gagan is so cute nd simple missing you Dev veer ji.Amar is ultimate.....Luv you Devgan family....Keep it up.
Bot kaint alag hi level te jau eh series ta god bless yu all team mamber baba g tarakkiya bakshn ❤❤❤❤❤❤❤
ਬਹੁਤ ਹੀ ਜਿਆਦਾ ਵੇਧੀਆ ਵੀਡਿਓ ਬਨੋਨੇ ਓ ਤੁਸੀਂ। Keep it up। Our support is always with you
Bhut vadiya Amar veere di acting bhut vadiya te sare hi bhut vadiya karde a ik oh uncal Jo daj vech pagal da roll karde c ohna di acting waa kmal all good 👍
Very very very nice episode ji 🥰 God bless you 🙏❤💯⭐👍👌💞💐⭐⭐⭐⭐
Sareyan di acting bhut vadiya hai g. New corrector's di acting vi vadiya hai g. And amar veere and gagan bhen da corrector very nice, mind blowing❤❤❤
Wonderful story and outstanding performance by everyone ❤❤❤❤
ਬਹੁਤ ਹੀ ਵਧੀਆ ਸਟੋਰੀ ਆ ਗੁਰਚਰਨ ਅਤੇ ਅਮਰ ਵੀਰੇ ਨੇ ਬੱਲੇ ਬੱਲੇ ਕਰਾਈਂ ਪਈ ਆ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਸਾਰੀ ਟੀਮ ਮੈਂਬਰਾ ਨੂੰ ❤❤❤❤
Superb acting of all..Very nice concept 😊Love frm Himachal Pradesh
ਬਹੁਤ ਵਧੀਆ ਦੇਵਗਨ ਜੀ ਮੈ ਤੁਹਾਡੇ ਸਾਰੇ ਹੀ ਸੀਰੀਅਲ ਦੇਖੇ ਨੇ ਬਹੁਤ ਵਧੀਆ ਲਗਦੇ ਨੇ ਤੇ ਹਰ ਇਕ ਨੂੰ ਨਸੀਹਤ ਦਿੰਦੇ ਹਨ ਖਾਸ ਕਰਕੇ " ਦਾਜ" ਤਾਂ ਬਹੁਤ ਹੀ ਜਿਆਦਾ ਵਧੀਆ ਸੀ ਸੀ ਉਹਦੇ ਵਿਚ ਪਾਗ਼ਲ ਭੁਪਿੰਦਰ ਸਿੰਘ ਰਿਆਤ ਦਾ ਰੋਲ ਖਾਸ ਕਰਕੇ ਕੀ ਰੋਲ ਨਿਭਾ ਰਿਹਾ ਹੈ ਇਹ ਤੁਹਾਡਾ ਸੁਪਰ ਸਟਾਰ ਵਾਹ ਕਿਆ ਬਾਤ ਹੈ
Bhut badiya series h . Sabne bhut vadiya character nibaye e. Per sab ton vadiya kiran ji da lagya. Eh rup pehla nhi dekhya ehna.😊. All team members superb 🎉🎉
Congratulations all team Sareya di acting vich koyi kmi nhi, bs kmm dabb k rakho😊 love you all
ਮਿੰਦੋ ਭੈਣ ਦੀ ਗੱਲ ਸਹੀ ਹੈ, ਕਿ ਪਰੌਣੇ ਦੀ ਐਕਟਿੰਗ ਕੱਢਣੀ ਬਹੁਤ ਔਖੀ ਹੈ, ਇਕ ਦੋ ਗੱਲਾਂ ਸਾਫ ਬੋਲੀਆਂ ਗਈਆਂ ਪਰ ਫੇਰ ਵੀ ਬਹੁਤ ਵਧੀਆ 👍❤️
ਬਹੁਤ ਬਹੁਤ ਜਾਦਾ ਵਧੀਆ ਵੀਰ ਮੇਰਾ ਨਾਲ਼ ਵੀ ਐਂਦਾ ਹੀ ਹੋਇਆ ਸੀ ਵੀਰ good job 👍👍👍👍👍
ਅਮਰ ਤੇ ਉਨ੍ਹਾਂ ਦੀ ਘਰਵਾਲੀ ਦੀ ਐਕਟਿੰਗ ਬਹੁਤ ਵਧੀਆ ਹੈ ਤੇ ਉਨ੍ਹਾਂ ਤੇ ਤਰਸ ਆਉਂਦਾ ਹੈ
Sare members di acting bahut badhiya ji 👍👍🙏🙏👌👌 waheguru ji chaddi kala cha rakhan🙏🙏
Buhut vdia amar veera di acting⭐⭐⭐⭐⭐⭐⭐⭐⭐⭐⭐👍👌jldi jldi epicode paya kro wait nhi hundi
ਹਾਜ਼ੀ ਸਤਿ ਸ੍ਰੀ ਅਕਾਲ ਜੀ ਸਾਰੀ ਟੀਮ ਨੂੰ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਲੱਗੀ ਪਰਮਾਤਮਾ ਸਾਰੀ ਟੀਮ ਨੂੰ ਤੰਦਰੁਸਤੀ ਤੇ ਚੱਲਦਾ ਕਲਾ ਬਕਛਣ
ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੋ ਜੀ ਇਹਨਾਂ ਦੀ ਵੀਡੀਓ ਹੋਰ ਵੀ ਬਹੁਤ ਵਧੀਆ ਹੋਵੇ♥️♥️😘😘👌👌
Sare character bahut hi lajawaab ne par gurcharn veer ji da role bakhubi naal nibhaeya geya hai👌👌👌👌👌👌👍👍👍👍👏👏👏👏👏
LAO JI EPISODE -2 aaa geya ji 20 min da HUN SHARE JROR KAREYO IS EPISODE CH SARE CRACTORS CLEAR HO JAANGE JI LOVE U SAREYA NU
episode bhout vadiya laga thodi sab di mehant dikh rahi hai. ida hi mehant krde raho te loka nu msg milda rahe ❤
Nice
Episode bht vdeea hard work ae puri family da😊god bless
Mindo de so superb di I big fan all family members love 💕🎉🎉
Tuhanu v love u❤
Waheguru ji bless you and your all family members ❤❤❤❤
ਸਾਰਿਆਂ ਦਾ ਕੰਮ ਹੀ ਬਹੁਤ ਜ਼ਿਆਦਾ ਵਧੀਆ ਹੈ ਜੀ 👍👍👍
ਸੋਹਣੀ ਵੀਡੀਓ ਸੋਹਣੀ ਐਕਟਿੰਗ ,ਹਰ ਇੱਕ ਦੀ ਐਕਟਿੰਗ, ਵਧੀਆ ਤੋਂ ਵਧੀਆ ਬਾਈ ਜੀ,ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਦਿਲੋਂ ਸਲੂਟ ਹੈ ਜੀ ਸਾਰੀ ਟੀਮ ਨੂੰ
Is episode ch nawe kalakara da welcome hai . good job 👍😊
Sab di acting very nice Love you Devgan family 🙏🙏🥰🥰🥰🥰
Excellent story ❤ and outstanding video ❤❤❤sab di acting bahat hi wahida hai ji love u devgan family
ਦੇਵ ਤੇ ਮਿੰਦੋ ਤੁਹਾਡੇ ਤੇ ਰੱਬ ਮੇਹਰ ਭਰਿਆ ਹੱਥ ਰੱਖੋ
ਬੁਹਤ ਵੱਧੀਆ ਵੀਰ ਜੀ ਅਮਰ ਵੀਰ ਦੀ 🎉😢😂😢 ਐਕਟਿੰਗ ਬਹੁਤ ਵੱਧੀਆ ਤੇ ਗਰਚਰਨ ਵੀਰ ਕਮੇਡ
All members acting v.good god bless u devgan family ❤️👌👍
Buhat vadiya lagda tuhadiya video dekh ke waheguru g tuhanu sareya nu kuhs rakhe 🤗🤗🤗🤗🤗🙏🏼🙏🏼🙏🏼🙏🏼🙏🏼🙏🏼🙏🏼
Too much nice episode..... All members acting awesome 👍🏻.... Keep it up devgan family and all team members.... God bless u all
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਤੁਸੀ ਸਾਰੇ ਬਹੁਤ ਬਦੀਆ ਐਕਟਿੰਗ ਕਰਦੇ ਹੋ
ਇਹ ਵੀਡੀਓ ਮਮੈ ਆਪਣੇ ਸਾਰੇ ਦੋਸਤਾਂ ਨੂੰ ਸ਼ੇਅਰ ਕੀਤੀ ਹੈ very nice 👍🏻👍🏻 well done 👍🏻👍🏻
Very nice episode Amar the acting very nice
Very Very nice ❤❤🎉🎉🎉🥰🥰🥰🥰 God bless you all family members 🙏🙏💓💓
ਮੈਂ ਤੁਹਾਡੇ ਸੀਰੀਅਲ ਦੇਖਦੀ ਹਾਂ ਸਾਰਿਆਂ ਦੀ ਅਐਕਟਇੰਗ ਬਹੁਤ ਵਧੀਆ ਲੱਗਦੀ ਹੈ ❤❤
Very nice video god bless you all best 👍 👍👍👍👍❤❤❤❤🎉🎉🎉🎉🎉🎉🎉
Waheguruji bless you and all members 🙏 ❤️ wonderful story 👍❤ Very nice acting all members 👌👍🎉🎉🥳🥳💖💖
👌👌👌👌👌👍👍🖥️
Harcharn.....dii acting vvvv nice ....so funny😂😂😂❤❤❤
Very nice concept Gurcharan jija ji is too good, Kiran super acting and Amar is all too good ❤❤❤❤
ਬਾਕਮਾਲ ਸਾਰਿਆਂ ਦੀ ਐਕਟਿੰਗ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰਖੇ
Bhut vadiya episode a ji 👍sarya di acting bhut vadiya 👍👍
❤❤❤yur concept is too gud... As always... Waheguru ji olways blessed yu.. All team ❤❤😊
Very nice video I never miss you all videos every day My day start with your video. God bless your team very good acting.❤❤❤❤❤🥰😍
Bhji superb job amar bhji att lagda hun Punjabi movie vich a ja na tusi big star ❤❤❤❤❤❤
ਅਮਰ ਵੀਰ ਤੇਰੀ ਐਕਟਿੰਗ ਬਹੁਤ ਵਧੀਆ ਹੈ। ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ❤
Really,this is mind blowing...... series
Including all the true reality of current world & human relationships
Hat's off to all team.✌️✌️
I hope all you get best of everything 🙏
Very nice veer ji ❤❤really lovely story 👍🏻👍🏻👍🏻👍🏻👍👍👍👍
ਗੁਰਚਰਨ ਦਾ ਵੈਰੀ ਨਾਈਸ ਰੋਲ 😄😄😄
Please part 3😢😢🎉🎉😊😊😊😊❤❤❤❤❤ Manpreet and very amazing acting😂😂🎉🎉 and all members 😂😂 acting
ਬਹੁਤ ਵਧੀਆ ਵੀਡੀਓ ਐ ਜੀ ਦਿਲ ਖੁਸ਼ ਕਰ ਦਿੱਤਾ
Sab to vadiya acting amar veere di lgi 😊❤❤
Very nice video and amar veer ji nice acting 👍👍👍👍👍
Very nice video God bless you all team members 🙏
ਬਹੁਤ ਵਧੀਆ ਆ ਸਾਰਿਆਂ ਦੀ ਐਕਟਿੰਗ ਜੀ 🙏🙏
Amar veer ji bhut vadiaa ,Te gurcharan veer ji da ki kehna 👍👍sariaa di acting too good 👌👌👌👌👍👍👍👍
All members very nice acting ji best of luck ji
❤all members acting is very nice ❤gbu all team members 🎉❤
Good story nice acting God bless you all team members good luck ❤❤❤❤❤❤❤❤❤❤❤❤❤
ਬਹੁਤ ਵਧੀਆ ਜੀ ਸੱਚੀ ਇਕ ਪਲ ਹਸਾਉਣ ਵਾਲੀ ਤੇ ਅਗਲੇ ਪਲ ਰਵਾਉਣ ਵਾਲੀ ਆ ਜਦੋਂ ਵੱਡੇ ਵੀਰ ਜੀ ਬੱਚਿਆਂ ਨੂੰ ਸੇਬ ਦੇ ਰਹੇ ਸੀ ਤੇ ਉਹ ਫਰਕ ਅਮਰ ਨੇ ਦੇਖਿਆ ਉਹ ਬਹੁਤ ਦੁਖਦਾਈ ਘਟਨਾ ਸੀ ਬਹੁਤ ਵਧੀਆ ਵੀ ਸੱਚੀ ਸਿਰਾਂ ਇਹ ਤਾਂ
Sare character hi bhout awesome ne. Dekhke bhout achha lagda aa episode
All the best sareyan nu
Te tuada eh series chadi kla ch rhe. Devgan family hor tarkki kre .Sadi sareyan nu best wishes ne
❤ very very nice episode God bless you, Saradi acting bahut badhiya hai👌👌🌹🌹💫💫♥️
Very nice video jirab sonu khush rakh waheguru ji 😊😊😊🎉🎉🎉
Sachhhi bhut wdeaaa story 👍👍👍👍 its unique and good message for the society really a meaningful time spendding series 🙏🏻🙏🏻🙏🏻 khush rahho devgan family🙏🏻 Keep it up the whole family and stay blessed👍
Bahut badhiya episode chal reha g tuhadi sarea d acting bahut vdiya te asi tuhade sare episode share b krde a g waheguru mehar kre tuhade pariwar te chardi kala ch rakhe waheguru tuhadi sari team nu thanku so much
Bahut vadia sari family.aj kl eho kuj ta hunda aa har ik family ch.amar veere and gagan didi di acting osm aa
Very nice waheguruji blees you all be happy ❤ 😊 🎉🎉🎉
Very nice video Waheguru ji mare Karen beels all happy 🙏🙏🙏🙏🙏🙏🙏🌹🌹🌹🌹🌹🌹🌹