Story Ep { 9 } Idi Amin | Punjabi Podcast History

แชร์
ฝัง
  • เผยแพร่เมื่อ 20 ส.ค. 2024
  • ਇਹ ਰਾਸ਼ਟਰਪਤੀ ਖਾਦਾਂ ਸੀ ਮਨੁੱਖਾ ਦਾ ਮਾਸ | Story Ep { 9 } Idi Amin | Punjabi Podcast History
    #punjabhistory
    #Idi Amin
    #story
    Punjabi Podcast History ਤੇ ਤੁਹਾਨੂੰ ਪੰਜਾਬ ਤੇ ਦੁਨੀਆ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਮਸਲਿਆਂ ਤੇ ਗੱਲਬਾਤ ਦੇਖਣ ਨੂੰ ਮਿਲੇਗੀ।
    ਬੇਨਤੀ ਹੈ ਜੀ ਚੈਨਲ subscribe ਕਰਕੇ ਵੀਡੀਓ ਲਾਇਕ ਕੈਮੇਟ ਕਰੋ ਤੇ ਅਗਲੀ ਵੀਡੀਓ ਕਿਸ ਵਿਸ਼ੇ ਤੇ ਬਣਾਈ ਜਾਵੇ
    ਆਪਣੇ ਸੁਝਾਅ ਜਰੂਰ ਦਿਉ ਕੈਮੇਟ ਚ। ਧੰਨਵਾਦ ਟੀਮ Punjabi Podcast History
    ALL RIGHTS RESERVED © Punjabi Podcast History
    Managed by jeet singh and Manpreet singh

ความคิดเห็น • 19

  • @PunjabiPodcastHistory
    @PunjabiPodcastHistory  11 หลายเดือนก่อน +5

    ਬੇਨਤੀ ਹੈ ਜੀ ਚੈਨਲ subscribe ਕਰਕੇ ਵੀਡੀਓ ਲਾਇਕ ਕੈਮੇਟ ਕਰੋ ਤੇ ਅਗਲੀ ਵੀਡੀਓ ਕਿਸ ਵਿਸ਼ੇ ਤੇ ਬਣਾਈ ਜਾਵੇ ਆਪਣੇ ਸੁਝਾਅ ਜਰੂਰ ਦਿਉ ਕੈਮੇਟ ਚ। ਧੰਨਵਾਦ ਟੀਮ Punjabi Podcast History

  • @sadhusinghpatnga
    @sadhusinghpatnga 11 หลายเดือนก่อน +9

    ਰਾਕਸ਼ਾਂ ਦੀਆਂ ਕਹਾਣੀਆਂ ਸੁਣੀਆਂ ਸੀ ਅੱਜ ਤੁਸੀਂ ਵਿਖਾ ਦਿੱਤਾ ਧਨਵਾਦ ਜੀ

  • @kanwalpreets1181
    @kanwalpreets1181 11 หลายเดือนก่อน

    ਇਸ ਬੱਚੇ ਨੂ ਹੋਰ ਪੜਣ ਲਿਖਣ ਦੀ ਲੋੜ ਹੈ
    ਕੋਈ ਸਬੂਤ ਹੈ ਕਿ ਉਹ ਮਾਸ ਖਾਂਦਾ-ਪੀਂਦਾ ਸੀ

  • @pargatbhutwadhiajimerapind7353
    @pargatbhutwadhiajimerapind7353 11 หลายเดือนก่อน +1

    Bahut vadhia jankari ji

  • @ASHOKKumar-zo1sc
    @ASHOKKumar-zo1sc 11 หลายเดือนก่อน

    ❤❤ waheguru ji ❤❤

  • @JAZZYy455
    @JAZZYy455 11 หลายเดือนก่อน +1

    ਨਾਲੇ ਕਹਿੰਨਾ ਇਦਰਾਂ ਪ੍ਰਧਾਨ ਮੰਤਰੀ ਸੀ ਨਾਲੇ ਕਹਿੰਨਾ ਭਾਰਤ ਗ਼ੁਲਾਮ ਸੀ ਗੱਲ ਬਣੀ ਨਹੀਂ 🤔🤭🤪

  • @Manpreetsingh-cp4ym
    @Manpreetsingh-cp4ym 11 หลายเดือนก่อน

    Bhut. Dan. Bad. Ji❤

  • @shivanisharma5562
    @shivanisharma5562 11 หลายเดือนก่อน

    ਇਥੇ ਖਰੜ ਵਿਖੇ ਵੀ ਹੈ ਇਕ ਗੁੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਵਿਖੇ,ਇਸ ਗੂੰਡੈ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢😮

  • @SURJITSINGH-jm3dp
    @SURJITSINGH-jm3dp 11 หลายเดือนก่อน

    Good job

  • @sukhdevsingh6078
    @sukhdevsingh6078 11 หลายเดือนก่อน

    ਵੈਸੇ ਨਿੰਦਿਆ ਚੁਗਲੀ ਕਰਨੀ ਗਲਤ ਏ ਪਰ ਮੇਂ ਰਿਹਾ ਨੀ ਸਕਦਾ ਕੀੜੇ ਪੈਣਗੇ ਮਰੇਗਾ ਸਪ ਲੜਕੇ

  • @punjabson5991
    @punjabson5991 11 หลายเดือนก่อน +1

    ਬੇਟਾ ਜੀ ਤੁਸੀਂ ਆਪਣੇ ਗਿਆਨ ਚ ਵਾਧਾ ਕਰੋ ।ਸੀ ਨੂੰ ਸ਼ੀ ਤੇ ਛ ਨੂੰ ਸ ਬੋਲਣਾ ਪੁੱਤਰ ਕੋਈ ਪੰਜਾਬੀ ਵੀ ਪਸੰਦ ਨਹੀਂ ਕਰੂ। ਹੁਣ ਬ੍ਰਿਟਿਸ਼ ਆਰਮੀ ਨੁੰ ਬ੍ਰਿਟਿਸ ਆਰਮੀ ਤੇ ਤਾਨਾਸ਼ਾਹੀ ਨੂੰ ਤਾਨਾਸਾਹੀ ਕਹਿਣਾ ਠੀਕ ਨਹੀਂ , ਭਾਸ਼ਾ ਵੀ ਵਿਗਾੜੀਦੀ ਹੈ ਤੇ ਤੇਰੀ ਬੋਲੀ ਵੀ । ਬਾਕੀ ਬਹੁਤ ਚੰਗਾ ਹੈ ਪਰ ਇਹ ਗ਼ਲਤੀ ਦੋਬਾਰਾ ਨਹੀਂ ਹੋਣੀ ਚਾਹੀਦੀ। ਦੋ ਘੰਟੇ ਦਿੱਤੇ ਸੀ ਇਸ ਤੇ ਦੋ ਬੈਗ ਨਾਲ ਲਿਜਾਣ ਲਈ ਬਾਕੀ ਸੱਭ ਰੱਖ ਲਿਆ ਲੋਕਾਂ ਦਾ ਖੋਹ ਲਿਆ ਤੇ ਬਹੁਤੇ ਇੰਗਲੈਂਡ ਗਏ ਤੇ ਸ਼ਰਨ ਲਈ ਓਥੇ

  • @ManjitKaur-dn4qk
    @ManjitKaur-dn4qk 11 หลายเดือนก่อน +1

    Morkh

  • @kartikgujjar8806
    @kartikgujjar8806 11 หลายเดือนก่อน

    🙏🙏🙏🙏😱😱😱😰😰😭😭

  • @gora9973
    @gora9973 11 หลายเดือนก่อน

    ਪੱਛਮੀ ਮੀਡੀਆ ਦੇ ਮਗਰ ਲੱਗ ਕੇ ਬਕਵਾਸ ਨਾ ਮਾਰਿਆਂ ਕਰੋ

  • @akaal_study
    @akaal_study 11 หลายเดือนก่อน

    😂

  • @jagdevkaur3144
    @jagdevkaur3144 11 หลายเดือนก่อน

    🤭🤭😭😭😭🦮🦮🦮🦮🦮🦮🦮🦮👏

  • @SurinderSingh-xy2lq
    @SurinderSingh-xy2lq 11 หลายเดือนก่อน

    Jwaka odo ta tera janam vi nehi hoya c hahhahaha