36 ਤੋ 40 ਕੁਇੰਟਲ ਝਾੜ ਲੈਣ ਲਈ ਲਗਾਉ ਇਹ ਝੋਨਾ👈High yield in paddy vreaty

แชร์
ฝัง
  • เผยแพร่เมื่อ 25 ต.ค. 2024

ความคิดเห็น • 47

  • @zaildarislive6427
    @zaildarislive6427 5 หลายเดือนก่อน +3

    126 da shi time ki aw pnirri da veere

    • @kabalsinghvirk
      @kabalsinghvirk  5 หลายเดือนก่อน

      15 ਤੋ 20 ਜੂਨ

  • @GurjotHehar-wm1pe
    @GurjotHehar-wm1pe 5 หลายเดือนก่อน +3

    126ਝੋਨਾ ਸਹੀ ਆ

  • @socialworker8306
    @socialworker8306 5 หลายเดือนก่อน +1

    131 di paneeri kadon bijni g? Sade guwandi ne te aaj beej ti ,,,kehnde 20 may ton pehlan nahi beejni chahidi ki eh sach a bai g?

    • @kabalsinghvirk
      @kabalsinghvirk  5 หลายเดือนก่อน

      ਵੀਰ ਵੀਡਿਓ ਅਪਲੋਡ ਕਰ ਦਿੱਤੀ ਏ 131 ਦੀ ਪਨੀਰੀ ਬੀਜਣ ਦਾ ਸਹੀ ਸਮਾਂ
      Last video ਏ ਤੁਸੀ ਦੇਖ ਸਕਦੇ ਹੋ
      ਤੇ 131 ਦੀ ਲੁਆਈ ਦਾ ਸਹੀ ਸਮਾਂ
      ਸਾਰੀ ਜਾਣਕਾਰੀ ਸ਼ੇਅਰ ਕੀਤੀ ਏ

  • @SukhdevSingh-tb9ut
    @SukhdevSingh-tb9ut 5 หลายเดือนก่อน +4

    ਵੀਰ 126 ਵਿਕੇਗਾ ਅਫਵਾਹ ਜਿਹੀ ਉੱਡੀ ਹੋਈ ਏ ਕਿ ਨਹੀਂ ਵਿਕਣਾ

    • @kabalsinghvirk
      @kabalsinghvirk  5 หลายเดือนก่อน +1

      ਵਿਕੇਗਾ ਵੀਰ ✅✅✅

  • @OmkarRinku-wr4ri
    @OmkarRinku-wr4ri 5 หลายเดือนก่อน +1

    Supreme 110 vadyia hai,,

    • @kabalsinghvirk
      @kabalsinghvirk  5 หลายเดือนก่อน

      ਵੀਰ ਲਗਾਇਆ ਸੀ ਪਿੱਛਲੇ ਸਾਲ ?

  • @HarjinderSingh-pj3dh
    @HarjinderSingh-pj3dh 5 หลายเดือนก่อน +1

    Cr 321 Nawanshahr ch lg skdi t dso veer

    • @kabalsinghvirk
      @kabalsinghvirk  5 หลายเดือนก่อน

      ਵੀਰ ਆਪਦੇ ਏਰੀਆ ਦਾ ਹਿਸਾਬ ਦੇਖੋ ਕਿ ਕਿਹੜੀ ਕਿਸਮ ਵਧੀਆ ਝਾੜ ਦੇ ਰਹੀ ਏ
      ਨਹੀਂ ਤਾਂ 1 ਕਿਲ੍ਹੇ ਚੋ ਲਗਾ ਕੇ ਦੇਖੋ ਜੇਕਰ ਵਧੀਆ ਝਾੜ ਆਇਆ ਤਾਂ ਅਗਲੇ ਸਾਲ ਰਕਬਾ ਵਧਾ ਦਿਓ

  • @gurjot8970
    @gurjot8970 5 หลายเดือนก่อน

    P 65 kv a y

  • @kabalsingh5865
    @kabalsingh5865 5 หลายเดือนก่อน +1

    👍🙏

  • @Gurnoorsingh-g3y
    @Gurnoorsingh-g3y 5 หลายเดือนก่อน

    👍👍👍

  • @jotsingh9424
    @jotsingh9424 5 หลายเดือนก่อน +1

    131 da bhut rola Gurdaspur area bhut lgo ,,,,,,,,ki report edi veer ji???????

    • @kabalsinghvirk
      @kabalsinghvirk  5 หลายเดือนก่อน

      ਹਾਂਜੀ ਵੀਰ ਚੰਗੀ ਕਿਸਮ ਏ 131

  • @DalerSandhu-c7f
    @DalerSandhu-c7f 5 หลายเดือนก่อน

    Bai ji 7301,sava 134, , 7501 khnde leni ni is war.

    • @kabalsinghvirk
      @kabalsinghvirk  5 หลายเดือนก่อน

      ਕੋਈ ਵੀ govt ਵਲੋ notification ਨਹੀ ਆਇਆ
      ਇਕੱਲਾ ਪੂਸਾ 44 ਦਾ notification ਆਇਆ ਏ

  • @JassiCheema-t9v
    @JassiCheema-t9v 5 หลายเดือนก่อน +2

    126 best aa 36 quantal

    • @kabalsinghvirk
      @kabalsinghvirk  5 หลายเดือนก่อน

      ਕਦੋ ਲੁਆਈ

  • @NishansinghGill-dz8hk
    @NishansinghGill-dz8hk 5 หลายเดือนก่อน +5

    ਵੀਰ 131ਦੀ ਗੱਲ ਨਾ ਕਰੋ ਬਿਮਾਰੀ ਆ ਨਿਰੀ

    • @kabalsinghvirk
      @kabalsinghvirk  5 หลายเดือนก่อน +1

      ਵੀਰ ਕਿਹੜੀ ਬਿਮਾਰੀ ਪਈ ਸੀ

    • @NishansinghGill-dz8hk
      @NishansinghGill-dz8hk 5 หลายเดือนก่อน +1

      @@kabalsinghvirk ਮਦਰੇ ਬੂਟੇ ਰਹਿਣਗੇ ਦੋ ਕਿਲੇ ਵਿੱਚੋਂ 34 ਕਵਿਟਲ਼ ਹੋਇਆ ਸੀ

    • @kabalsinghvirk
      @kabalsinghvirk  5 หลายเดือนก่อน

      @@NishansinghGill-dz8hk ਲੁਆਈ ਕਦੋਂ ਕੀਤੀ ਸੀ
      ਪਨੀਰੀ ਕਿੰਨੇ ਦਿਨਾਂ ਦੀ ਲਾਈ ਸੀ

    • @NishansinghGill-dz8hk
      @NishansinghGill-dz8hk 5 หลายเดือนก่อน

      @@kabalsinghvirk 18 ਜੂਨ

    • @rajwinderbhangu2844
      @rajwinderbhangu2844 5 หลายเดือนก่อน

      ਵੀਰ 131 ਦਾ ਸਹੀ ਟਾਈਮ 1-2 ਜੁਲਾਈ ਹੈ

  • @navpreetsidhu6031
    @navpreetsidhu6031 5 หลายเดือนก่อน +2

    Cr 212 ਕਿਵੇਂ ਰਹੂ ਬਠਿੰਡਾ ਵਲ ਬਾਈ 2024 ਵਿੱਚ

    • @kabalsinghvirk
      @kabalsinghvirk  5 หลายเดือนก่อน +1

      ਵੀਰ ਅਪਣੇ ਏਰੀਆ ਦੇ ਹਿਸਾਬ ਨਾਲ ਦੇਖੋ

    • @8srkuldeep
      @8srkuldeep 5 หลายเดือนก่อน

      212 jhona kine dina di wreaty a

    • @baliharmattu3924
      @baliharmattu3924 5 หลายเดือนก่อน +1

      ਨਾ ਲਾਇਓ ਇਹਦਾ ਸਿਰਫ ਦਿਖਾਵਾ ਜ਼ਿਆਦਾ ਝਾੜ ਘੱਟ ਹੈ ਪਰਾਲੀ ਬਹੁਤ ਬਣਦੀ ਹੈ

    • @navpreetsidhu6031
      @navpreetsidhu6031 5 หลายเดือนก่อน

      @@baliharmattu3924 ਪਿਛਲੀ ਵਾਰ pR 212 ਪੰਜਾਬ ਸੀਡ ਦਾ ਲਾਇਆ ਸੀ ਸਿਰਾ ਝਾੜ ਸੀ ਯਰ,,,

    • @PreetJ5
      @PreetJ5 5 หลายเดือนก่อน

      ​@@baliharmattu3924sahi gal aa kadd bohat hunda 4to 5 foot ho janda niklda ta lott e aa

  • @gurcharangill1467
    @gurcharangill1467 5 หลายเดือนก่อน +1

    Supreme 110 da result jva bekar pichle saal laya c asi

    • @kabalsinghvirk
      @kabalsinghvirk  5 หลายเดือนก่อน

      ਕਦੋ ਲੁਆਈ ਕੀਤੀ ਸੀ ਤੇ ਕਿਹੜਾ ਏਰੀਆ

  • @Gurnoorsingh-g3y
    @Gurnoorsingh-g3y 5 หลายเดือนก่อน +2

    110 ਨੂੰ ਬਿਮਾਰੀ ਘੱਟ ਹੀ ਪੈਂਦੀ ਏ

    • @kabalsinghvirk
      @kabalsinghvirk  5 หลายเดือนก่อน

      ਹਾਂਜੀ ਵੀਰ ਬਿਮਾਰੀ ਘੱਟ ਪੈਂਦੀ ਏ

    • @kulwinderbrar8514
      @kulwinderbrar8514 5 หลายเดือนก่อน

      veer narm pani te ho jau supreme 110

    • @kabalsinghvirk
      @kabalsinghvirk  5 หลายเดือนก่อน

      @@kulwinderbrar8514 ਇਸ ਵਾਰੀ ਬਹੁਤ ਏਰੀਆ ਲੱਗਣ ਜਾ ਰਿਹਾ ਏ

    • @kabalsinghvirk
      @kabalsinghvirk  5 หลายเดือนก่อน

      @@kulwinderbrar8514 ਕਿੰਨਾ ਨੰਵਬਰ ਪਾਣੀ ਏ

    • @PardeepSingh-fv6fq
      @PardeepSingh-fv6fq 5 หลายเดือนก่อน +1

      ਕੀ ਤੁਸੀ ਲਾਇਆ ਸੀ ਵੀਰ 110 ਕੀ ਇਹ ਪੱਕਣ ਵਿਚ 135 ਦਿਨ ਖੜਦਾ ਜੇਕਰ 25 ਜੂਨ ਨੂੰ ਲੱਗਾ ਫਿਰ ਤਾ ਇਹ ਨੰਵਬਰ ਦੀ 10 ਤਰੀਕ ਨੂੰ ਪੱਕੂ ਫਿਰ ਤਾ ਇਹ ਬਹੁਤ ਲੇਟ ਹੋ ਜਾਉ

  • @GurpreetSingh-uy6gw
    @GurpreetSingh-uy6gw 5 หลายเดือนก่อน +1

    212 fail ji

  • @manjitpathania8441
    @manjitpathania8441 5 หลายเดือนก่อน +2

    Pr126 ਆਪਣੇ ਸੈਲਰ ਵਾਲੇ ਹੱਥ ਖੜੇ ਕਰ ਗਏ। ਨਹੀਂ ਚੁੱਕਣੀ ਓਹਨਾ

    • @kabalsinghvirk
      @kabalsinghvirk  5 หลายเดือนก่อน

      ਵੀਰ govt ਨੇ ਨਹੀ ਨਾ ਬੰਦ ਕੀਤਾ

    • @manjitpathania8441
      @manjitpathania8441 5 หลายเดือนก่อน +1

      @@kabalsinghvirk ਪਰ ਖਰੀਦ ਤਾਂ ਪ੍ਰਾਈਵੇਟ ਹੀ ਹੁੰਦੀ ਜਿਆਦਾ, ਸਰਕਾਰੀ ਤਾਂ ਕੋਈ ਹੀ ਢੇਰੀ ਚੁਕਦੇ ਨੇ। ਪ੍ਰਾਈਵੇਟ ਸੇਲਰ ਵਾਲੇ ਹੀ ਜਯਾਦ ਚੁਕਦੇ ਨੇ

    • @kabalsinghvirk
      @kabalsinghvirk  5 หลายเดือนก่อน

      @@manjitpathania8441 ਚਲੋ ਵੀਰ ਲੱਗਜੁ ਪਤਾ ਇਸ ਵਾਰ ਕੀਂ ਬਣਦਾ