pr 126 ਦੀ ਬਿਜਾਈ ਦਾ ਸਹੀ ਸਮਾਂ, ਝਾੜ ਚ ਫਰਕ ਪੌਣ ਵਾਲੇ ਕੁਝ ਕਾਰਨ ! PR126 paddy showing Correct Time Detail

แชร์
ฝัง
  • เผยแพร่เมื่อ 4 ต.ค. 2024
  • #paddy #punjab #2022 #supreme #pr126 #rice #field #kissan #farmer #farminglife #farmingland
    educated and cultivated
    #punjab #2023 #agriculture #farminglife #viral #trending #farmer
    PR 126 paddy
    PR 126 paddy details
    PR 126 time period
    PR 126 total yield
    PR 126 seed
    water management
    PR 126 total yield in Punjab
    PR 126 total time period in field
    harvesting PR 126
    PR 126 ਦੀ ਬਿਜਾਈ ਦਾ ਸਹੀ ਸਮਾਂ, ਝਾੜ ਚ ਫਰਕ ਪੌਣ ਵਾਲੇ ਕੁਝ ਕਾਰਨ !
    PR126 paddy showing Correct Time Details
    best paddy Verity in Punjab
    pr 126
    investment management
    field management

ความคิดเห็น • 36

  • @sarbjeetgill1735
    @sarbjeetgill1735 ปีที่แล้ว +4

    ਭਾਈ ਸਾਹਿਬ ਜੀ ਝੋਨਾ ਬਜਾਈ ਜੋ ਤੁਸੀਂ ਦੱਸਦੇ ਹੋ ਟਰਾਸ ਪਲਾਟਿਗ ਜਾਂ ਪਨੀਰੀ ਦੀ ਬਿਜਾਈ ਇਸ ਨੂੰ ਥੋੜ੍ਹਾ ਵਿਸਥਾਰ ਨਾਲ ਜਾਣਕਾਰੀ ਦਿਆ ਕਰੋ

  • @KakaPardhan-l2q
    @KakaPardhan-l2q 6 หลายเดือนก่อน +3

    ਬਾੲਈ ਜੀ ਸਿਧਾ ਦਸੋ ਵਲ ਪਾ ਕੇ ਕਿੳ ਦਸ ਰਹੇ ੳ ਕਟਕ ਬੀਜਣੀ ਹੈ ਪਨੀਰੀ ਇਸ ਟਾਈਮ ਤੇ ਬਿਜਾਈ ਇਸ ਟਾਈਮ

  • @swagpunjabda
    @swagpunjabda ปีที่แล้ว +8

    20 june nu bijde 2 saal hoge pishle saal bi 90 mn nikli

  • @ls-facts.
    @ls-facts. 4 หลายเดือนก่อน +2

    ਬਾਈ ਪੀਆਰ 126 ਦੀ ਫੱਕ ਕਦੋ ਬੀਜੀਏ ??

  • @Dildeeprandhawa82
    @Dildeeprandhawa82 ปีที่แล้ว +8

    ਸਰ ਪਿਛਲੇ ਸਾਲ ਇੱਕ ਅਗਸਤ ਨੂੰ ਲਾਈ ਸੀ ਮੱਕੀ ਵਾਲੇ ਖੇਤ ਵਿੱਚ।ਸੌ ਗੱਟਾ ਨਿਕਲਿਆ ਸੀ ਏਕੜ ਦਾ

    • @GurcharanSingh-ru7fw
      @GurcharanSingh-ru7fw ปีที่แล้ว +2

      ਬਾਈ ਜੀ ਪਿਛਲੇ ਸਾਲ ਛੇ ਅਗਸਤ ਨੂ ਇਕ ਸੋ ਛਬੀ ਵਰਸਿਟੀ ਲਾਇਆ ਸੀ ਪੂਰਾ ਇਕ ਸੋ ਬੌਰੀਆ ਨਿਕਲਿਆ ਸੀ

    • @punjabilife1701
      @punjabilife1701 ปีที่แล้ว +1

      jhood bolda lagda

    • @ਸਫਲਖੇਤੀ
      @ਸਫਲਖੇਤੀ 6 หลายเดือนก่อน

      Theek aa gal asi 5 august nu lai c dodi pai gyi c pr fer v 92 mnn ho gyi c 8 knaal cho sadi jiri mrr gyi c pehla es lai eh lonii pai gyi

    • @amandhillon7715
      @amandhillon7715 4 หลายเดือนก่อน

      27 july nu layi c 98 bori c jehri 13 july nu layi c o 103 bori da c

  • @inderchahal460
    @inderchahal460 ปีที่แล้ว +1

    22-23 dinaa di he paneeri cc.

  • @JatinderSingh-yn6wj
    @JatinderSingh-yn6wj ปีที่แล้ว +2

    ਯਾਰ ਕੋਈ ਤੁਹਾਡੀ ਸਾਇੰਸ ਨੀ ਹੈਗੀ, ਅਸੀਂ 42 ਦਿਨ ਦੀ ਪਨੀਰੀ ਲਾਈ ਸੀ, ਝਾੜ 34 ਕਇੰਟਲ ਆਇਆ ਸੀ

    • @educatedcultivated
      @educatedcultivated  ปีที่แล้ว

      Ho ni skda vrr ji oh jhona fott ee ni krda

    • @BrarGurpiar-xu5no
      @BrarGurpiar-xu5no ปีที่แล้ว

      @@educatedcultivatedoh brava thoda mn da vhm aa rh asi 50 din di pniri lai aa 26 di agge v loune aa te a k dkh urea v nhi pai 22 tillra kri btha eh aj urea paa k aya 15 din ho ge lgge nu

  • @Chahal_dairy
    @Chahal_dairy ปีที่แล้ว +1

    5:30

  • @ravindrakatekhaye9000
    @ravindrakatekhaye9000 11 หลายเดือนก่อน

    PR 130 and PR131 beej kaha milega pleze hame address bejo

  • @inderchahal460
    @inderchahal460 ปีที่แล้ว +2

    Veer ajj 25 july nu lgai aa jhadh vadia rahu ga veer daseyo

  • @kuldeepSingh-mw9pi
    @kuldeepSingh-mw9pi ปีที่แล้ว

    Bhai ji halki reatli mitti h ji kya 126 lga skte h ji

  • @satnamsingh-oh6ws
    @satnamsingh-oh6ws ปีที่แล้ว

    ਵੀਰਜੀ ਮੈ 110 ਬੀਜੀ ਆ
    Ks super 110
    Supreme 110 ਵਧੀਆ ਹੈ ਜਾਂ ks ਸੁਪਰ ਵੀ ਠੀਕ ਹੈ

  • @mandeepsingh-rj1yc
    @mandeepsingh-rj1yc ปีที่แล้ว

    ਪਿੱਛਲੇ ਸਾਲ ਝਾੜ ਕੇ ਬੀਜ਼ ਰੱਖਿਆ ਸੀ ਓਹ ਲਗਾ ਸਕਦੇ ਆ ਕਿ ਨਹੀਂ ਜ਼ਰੂਰ ਦੱਸਿਓ ਜਾ ਆਪਣਾ ਫੋਨ ਨੰਬਰ ਦੇ ਦਿਓ ਧੰਨਵਾਦ

  • @jagdeepgill5080
    @jagdeepgill5080 ปีที่แล้ว

    Veer 21 april nu makki beezi c..j oh makki pkone aa kina time lejugi nd ohde ch 126 jhona lgju ga late ta ni hunda ?

    • @educatedcultivated
      @educatedcultivated  ปีที่แล้ว

      4 month ch makkai pakk di fr jhona ni lgna.

    • @educatedcultivated
      @educatedcultivated  ปีที่แล้ว

      ਤੋਰੀਆ ਜਾ ਸਰੋ ਬੀਜ਼ ਸਕਦੇ ਓ

  • @karambirmalik-xc9fu
    @karambirmalik-xc9fu ปีที่แล้ว

    Urea Kitna use kare

  • @randeepsingh2724
    @randeepsingh2724 4 หลายเดือนก่อน

    Chune to Bach Aalu lone

  • @HarpalSingh-il9om
    @HarpalSingh-il9om ปีที่แล้ว

    Nincbro

  • @atamjitsingh9565
    @atamjitsingh9565 ปีที่แล้ว +1

    ਮੈਂ ਇਸ ਵਾਰ ਜ਼ਮੀਨ ਤੋਂ ਮਿੱਟੀ ਪੁਟਾਈ ਹੈ ਕੀ ੳਸ ਵਿਚ ਕਾਮਯਾਬ ਹੋ ਜਾਂਦਾ ੧੨੬ ਜੇਕਰ ਲੇਟ ਹੋ ਗਿਆ ਤਾਂ

    • @educatedcultivated
      @educatedcultivated  ปีที่แล้ว

      ਝਾੜ ਚ ਫਰਕ ਪਵੇਗਾ ਵੀਰ ਜੀ ਇਹ ਥੋੜੇ ਟਾਈਮ ਦੀ ਕਿਸਮ ਆ

    • @gurjantsingh3100
      @gurjantsingh3100 4 หลายเดือนก่อน

      28p67 la do veer best ew 85 MN ho ju 2.5 gate Juria pa do bss

  • @gillsaab8824
    @gillsaab8824 ปีที่แล้ว

    Shi time kheda

  • @funlifevideos7402
    @funlifevideos7402 ปีที่แล้ว

    Veer ji apna Number send kreo