DBW 327 vs PBW 826 wheat | DBW 327 ਤੇ PBW 826 ਕਣਕ ਦੀ ਬਿਜਾਈ ਤੋਂ ਪਹਿਲਾ ਵਧੇਰੇ ਝਾੜ ਲਈ ਲਾਜ਼ਮੀ ਦੇਖੋ

แชร์
ฝัง
  • เผยแพร่เมื่อ 8 ม.ค. 2025

ความคิดเห็น •

  • @anmoldhaliwal6714
    @anmoldhaliwal6714 หลายเดือนก่อน +1

    ਸਭ ਤੋਂ ਵਧੀਆ 187 ਕਣਕ ਵੀਰ ਜੀ ਨਾਲ਼ ਹੀ 222 ਦੋਵੇਂ ਰਲਾਕੇ ਬੀਜੋ ਹਰ ਇਕ ਦੀ ਬੁਡ ਪਾੜਦੁ ਝਾੜ ਦੇਕੇ ਨਾਲ਼ੇ ਤੁੜੀ ਇੱਕ ਕਿਲੇ ਦੀ ਚਾਰ ਟਰਾਲੀਆਂ ਬਾਣੁ ਬਿਮਾਰੀ ਕੋਈ ਨਹੀਂ ਆਉਂਦੀ

  • @varunvlogs7349
    @varunvlogs7349 2 หลายเดือนก่อน +4

    Sab beej ache mausam sahi ho kismat sahi ho sab beej sahi hai

  • @balukheraagricultureorgeni7841
    @balukheraagricultureorgeni7841 2 หลายเดือนก่อน +2

    Bhai ji shriram super 303 ko 1 nov ko ageti bubayi kr skte hai??
    Plz reply❤

  • @anmoldhaliwal6714
    @anmoldhaliwal6714 หลายเดือนก่อน

    ਮੇਂ ਵੀਰ ਜੀ 5 ਸਾਲ ਤੋਂ ਬੀਜ ਦਾ ਆਉਂਦਾ ਇਸ ਵਾਰ ਵੀ ਬੀਜੀਆਂ ਦੋਵੇਂ ਕਣਕਾਂ ਆਕੇ ਵੇਖਲੋ ਪਾਣੀ ਲਾ ਦਿਤਾ ਕੱਲਦਾ

  • @ArjanSidhu-h6y
    @ArjanSidhu-h6y 2 หลายเดือนก่อน +2

    Bhut vdya 327

  • @manpreetbhullar9722
    @manpreetbhullar9722 2 หลายเดือนก่อน +1

    Good information

  • @varunvlogs7349
    @varunvlogs7349 2 หลายเดือนก่อน +2

    Dbw 327 + pbw 826 dono mix krke bo lu??

    • @sadakisan
      @sadakisan  2 หลายเดือนก่อน

      Na

  • @GurkanwalSinghbrar
    @GurkanwalSinghbrar 2 หลายเดือนก่อน +5

    Bai ji 187+327 nu mix krke beej skde aa?

    • @sadakisan
      @sadakisan  2 หลายเดือนก่อน +2

      Ha

    • @Bffjbd
      @Bffjbd 2 หลายเดือนก่อน

      😊😊CDsr brew'in​@@sadakisan

  • @Jatt673
    @Jatt673 2 หลายเดือนก่อน +1

    Mere jhone da moisture 16 te tan v 150 rs da laa k chukea oda nhi chuk rehe

  • @simransaini2133
    @simransaini2133 2 หลายเดือนก่อน +2

    Bai ji 123216 75 kilo pava gye is de nal 60 percent wali kine potash pauni pau gye

    • @kuldeeprinwa1978
      @kuldeeprinwa1978 2 หลายเดือนก่อน

      123216 vich potash ta hundi h veer hor paun di lorr nhi

  • @gurvinderromana3663
    @gurvinderromana3663 2 หลายเดือนก่อน +2

    71 mn hoi c g last year apa lai c g dbw 327 karnal University vicho beej mila c g

  • @vijayrana6524
    @vijayrana6524 2 หลายเดือนก่อน +2

    Bhai ji wh1270 20 November Tak bijai kar skte hai kaya

    • @sadakisan
      @sadakisan  2 หลายเดือนก่อน

      15 tk

    • @varunvlogs7349
      @varunvlogs7349 2 หลายเดือนก่อน

      1270 ya pbw 826 konsi achi hai??

  • @harbansdhillon-x8q
    @harbansdhillon-x8q 2 หลายเดือนก่อน +2

    ਵੀਰ ਜੀ ਮੇਰੇ ਪੀਲਾ ਪੂਸਾ ਦਾ ਝਾੜ 109 ਹੇ ਬਹੁਤ ਚੰਗਾ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @parwinderbasati5942
    @parwinderbasati5942 2 หลายเดือนก่อน

    Mre veer khrdi dunyn ch rehna aw pishle saal nikleya aina hi sdde (swa6 )biggewle kileyan cho 36-37hi nikleya veere

  • @gurnaazeworld9118
    @gurnaazeworld9118 2 หลายเดือนก่อน +1

    Veere 28 quantal crona time nikli c saade naala ghar fholi c us to baad 25 ni tapi

  • @rajeshjatt7466
    @rajeshjatt7466 2 หลายเดือนก่อน +1

    दड़ा 67 मन,327 75 मन और 303 65 मन

  • @mehmasingh36
    @mehmasingh36 2 หลายเดือนก่อน +4

    ਪੀਲੀ ਕੁੰਗੀ ਕੀ ਹੁੰਦੀ ਹੈ

  • @swagpunjabda
    @swagpunjabda 2 หลายเดือนก่อน +1

    826 pishle saal 67 mn 3 killeya di average

  • @ranjodhsaini5078
    @ranjodhsaini5078 2 หลายเดือนก่อน +1

    ਸਤਿ ਸ਼੍ਰੀ ਅਕਾਲ ਜੀ

    • @sadakisan
      @sadakisan  2 หลายเดือนก่อน

      Sat shri Akal ji

  • @lovepreetdhanoa3917
    @lovepreetdhanoa3917 2 หลายเดือนก่อน +3

    ਕੋਈ ਮਾਨਸਾ ਤਲਵੰਡੀ ਸਾਬੋ ਨੇੜੇ ਤੋਂ ਹੈ ਹੈ ਜਿਹਨੇ ਪਿਛਲੇ ਸਾਲ 327 ਦਾ ਘਰਦਾ ਬੀਜ ਵਧੀਆ ਆਪਣੀ ਦੇਖਰੇਖ ਚ ਰੱਖਿਆ ਹੋਵੇ ਤਾ reply ਕਰੋ ਬਾਈ

  • @inderpreetsingh6145
    @inderpreetsingh6145 2 หลายเดือนก่อน +3

    ਕਣਕ ਦੀ ਕਿਹੜੀ ਕਿਹੜੀ ਕਿਸਮ ਮਿਕਸ ਕਰਕੇ ਟੋਪ ਝਾੜ ਦਿੰਦੀ ਆ ਇਸ ਤੇ ਵੀਡੀਓ ਜਰੂਰ ਪਾਈ ਬਾਈ

    • @sadakisan
      @sadakisan  2 หลายเดือนก่อน +1

      Ok

    • @gagansarao
      @gagansarao 2 หลายเดือนก่อน

      187, te 222

  • @mandipsingh9796
    @mandipsingh9796 2 หลายเดือนก่อน +1

    Dbw 303 23 q aayi c pichli war

  • @tejigrewal9820
    @tejigrewal9820 2 หลายเดือนก่อน +1

    🙏🙏🙏🙏🙏

  • @gopimehma7497
    @gopimehma7497 2 หลายเดือนก่อน +1

    327❤️

  • @bhullarsaab5960
    @bhullarsaab5960 2 หลายเดือนก่อน +1

    ਲੇਟ ਨਾ ਕਰੋ ਬਿਜਾਈ . 20 ਤਰੀਕ ਤੋਂ ਬਾਅਦ

  • @parvindersinghparvindersin5603
    @parvindersinghparvindersin5603 2 หลายเดือนก่อน +1

    50v55 ehto vdh ni

  • @akshivupsc356
    @akshivupsc356 2 หลายเดือนก่อน +1

    Sirf 155 ni veer , 155 days bhut hunde aa

  • @kalyanghuman4226
    @kalyanghuman4226 2 หลายเดือนก่อน +2

    826 27 quntl nikali

  • @TarsemdultTarsemdult
    @TarsemdultTarsemdult 2 หลายเดือนก่อน +1

    327. 826 to bad jad dandi e

  • @Mrperfect85553
    @Mrperfect85553 2 หลายเดือนก่อน +1

    222 72 mn

  • @ArjanSidhu-h6y
    @ArjanSidhu-h6y 2 หลายเดือนก่อน +2

    3086 +303 +327 mix krke beejo

    • @pawanlahoriya3086
      @pawanlahoriya3086 2 หลายเดือนก่อน

      3086 ਮੈੰ ਬੀਜਿਆ ਪਿੱਛਲੇ ਸਾਲ ਵਧੀਆ ਝਾੜ ਰਿਹਾ

  • @TarsemdultTarsemdult
    @TarsemdultTarsemdult 2 หลายเดือนก่อน +1

    Sade 28.5 kibantal nikli c

  • @Sho_JP_vlog782
    @Sho_JP_vlog782 2 หลายเดือนก่อน

    32 का ओसत झाड 😢 अगर जायज है तो किसी किसान का 35 नाजायज कैसे है

  • @SatnamSingh-xi9fp
    @SatnamSingh-xi9fp 2 หลายเดือนก่อน +1

    Y rasele bahan ch v kamjav h ??

    • @sadakisan
      @sadakisan  2 หลายเดือนก่อน

      Ha

  • @KuldipSingh-up4ib
    @KuldipSingh-up4ib 2 หลายเดือนก่อน +1

    826 ਤੇ 327 ਮਿਕਸ ਕਰਕੇ ਬੀਜ ਸਕਦੇ

  • @malwabelt5543
    @malwabelt5543 2 หลายเดือนก่อน +4

    ਉਪਲੱਬਧ ਬੀਜਾਂ ਦਾ ਵੇਰਵਾ
    DBW 327 ਪ੍ਰਤੀ ਏਕੜ 70 ਮਣ 9 ਨਵੰਬਰ ਦੀ ਬਿਜਾਈ
    DBW 332 ਪ੍ਰਤੀ ਏਕੜ 69 ਮਣ 9 ਨਵੰਬਰ ਦੀ ਬਿਜਾਈ
    DBW 371 ਪ੍ਰਤੀ ਏਕੜ 70.50 ਮਣ 15 ਨਵੰਬਰ ਦੀ ਬਿਜਾਈ
    DBW 372 ਪ੍ਰਤੀ ਏਕੜ 69 ਮਣ 15 ਨਵੰਬਰ ਦੀ ਬਿਜਾਈ
    DBW 370 ਪ੍ਰਤੀ ਏਕੜ 60 ਮਣ 15 ਨਵੰਬਰ ਦੀ ਬਿਜਾਈ
    PBW 826 ਪ੍ਰਤੀ ਏਕੜ 66.50 ਮਣ 16 ਨਵੰਬਰ ਦੀ ਬਿਜਾਈ
    WH 1270 ਪ੍ਰਤੀ ਏਕੜ 65.40 ਮਣ 9 ਨਵੰਬਰ ਦੀ ਬਿਜਾਈ
    ਏਰੀਆ ਗਿੱਦੜਬਾਹਾ
    ਸੰਪਰਕ ਨੰ. ਨੱਬੇ ਦੋ ਸੌ ਤੇਤੀ ਅੜਤਾਲੀ ਚਾਰ ਸੌ ਪੱਚੀ
    ਅਠਾਨਵੇ ਸੱਤ ਸੌ ਸੱਠ ਇਕੱਤੀ ਛੇ ਸੌ ਨੱਬੇ

    • @AforAzaad
      @AforAzaad 2 หลายเดือนก่อน

      Moschur vi dasso kina si.

    • @malwabelt5543
      @malwabelt5543 2 หลายเดือนก่อน

      @AforAzaad ਮੋਸਚਰ ਤਾਂ ਅਧਿਕਾਰੀ ਚੈਕ ਕਰਕੇ ਹੀ ਲੈਂਦੇ ਆ ਜੀ

  • @jeevansandhujeevan4984
    @jeevansandhujeevan4984 2 หลายเดือนก่อน +2

    Bai zero nal Keri kamyab a

    • @sadakisan
      @sadakisan  2 หลายเดือนก่อน

      Dove

  • @user-bs9lj6yg1
    @user-bs9lj6yg1 2 หลายเดือนก่อน +1

    ਤੂੜੀ ਘਟ ਬਨਦੀ 826ਦੀ

    • @sadakisan
      @sadakisan  2 หลายเดือนก่อน

      Yes

  • @gurpreetgill7017
    @gurpreetgill7017 2 หลายเดือนก่อน

    philn jhona ta tol laye y😂😂

  • @kalaramgurjar5212
    @kalaramgurjar5212 2 หลายเดือนก่อน +2

    ਵੀਰ ਜੀ ਮੇਰੇ ਖੇਤ ਪੀਲ਼ਾ ਪੂਸਾ 97 ਮਣ ਨਿਕਲੀ ਆ ਏਤਕੀ 25/10/24 ਦਿਨ ਸ਼ੁਕਰਵਾਰ ਨੂੰ ਬਡੀ ਹੈ ਏਰੀਆ ਹਰਿਆਣਾ ਰਤੀਆ

    • @ChamkaurSingh-oh9pd
      @ChamkaurSingh-oh9pd 2 หลายเดือนก่อน

      Ajj ta 24 date ae y

    • @inderpreetsingh6145
      @inderpreetsingh6145 2 หลายเดือนก่อน

      ਝੂਠ ਬੋਲਣ ਤੋਂ ਪਹਿਲਾਂ ਤਰੀਕ ਦੇਖ ਲਿਆ ਕਰੋ 24 ਆ

    • @kalaramgurjar5212
      @kalaramgurjar5212 2 หลายเดือนก่อน

      @@ChamkaurSingh-oh9pd ਪਰ ਬਡੀਆ ਅੱਜ ਹੈ ਵੀਰ ਜੀ ਲਿਖਣ ਵਿਚ ਗ਼ਲਤੀ ਹੋਗੀ

    • @fitpunjab5447
      @fitpunjab5447 2 หลายเดือนก่อน

      Gattey kine hoe kille de eh dsi bai

    • @kalaramgurjar5212
      @kalaramgurjar5212 2 หลายเดือนก่อน +1

      @@fitpunjab5447 ਵੀਰ ਜੀ ਫ਼ਾਰਸੀ ਕੰਡਾ ਕਰਾਇਆ ਸੀ 980 ਮਣ ਦੀ ਐਵਰੇਜ ਆਈ ਹੈ

  • @harpaghsingh5285
    @harpaghsingh5285 2 หลายเดือนก่อน +1

    303 ਅਤੇ 222 ਇਹ ਇਕੱਠੇ ਬੀਜ਼ ਸੱਕਦੇ ਆ ਜੀ ਕੇ ਨਹੀ

    • @sadakisan
      @sadakisan  2 หลายเดือนก่อน

      Ha

  • @navdeepsandhu-vp9kj
    @navdeepsandhu-vp9kj 2 หลายเดือนก่อน +2

    327 seed beejna kado ha sir

  • @SurenderSinghss
    @SurenderSinghss 2 หลายเดือนก่อน +10

    ਕਿਉਂ ਝੁੰਠ ਬੋਲੀ ਜਾਦਾ

  • @BaljeetSinghKhosa-d7f
    @BaljeetSinghKhosa-d7f 2 หลายเดือนก่อน +1

    ਸੀਡ ਮਾਫੀਆ ਤੋ ਬਚੋ

  • @gurpreetgill7017
    @gurpreetgill7017 2 หลายเดือนก่อน

    vhan ta velhe ne hoe