9-8-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Farmers | Judge Singh Chahal

แชร์
ฝัง
  • เผยแพร่เมื่อ 23 ต.ค. 2024

ความคิดเห็น • 76

  • @LalSingh-ot7xr
    @LalSingh-ot7xr 2 หลายเดือนก่อน +4

    ਲੁੱਟਾਂ ਖੋਹਾਂ ਦਿਨ ਪਰ ਵਧਦਾ ਹੀ ਜਾ ਰਹਿਆ ਨੇ ਕਿ ਬਣੂਉ ਪੰਜਾਬ।

  • @JarnailSingh-k3j
    @JarnailSingh-k3j 2 หลายเดือนก่อน +7

    ਚਾਹਲ ਵਧੀਆ,ਇਕਲੀ ਇਕਲੀ ਖ਼ਬਰ ਸਪੱਸ਼ਟ।

  • @LovelyStudio-v8r
    @LovelyStudio-v8r 2 หลายเดือนก่อน +87

    ਪੰਜਾਬ ਦੇ ਹਲਾਤ ਦਿਨੋ ਦਿਨ ਵਿਗੜਦੇ ਜਾ ਰਹੇ ਹਨ।

  • @abhirajdhaliwal2375
    @abhirajdhaliwal2375 2 หลายเดือนก่อน +83

    ਬੀ ਜੇ ਪੀ ਦੀ ਸਰਕਾਰ ਨੇ ਪੰਜਾਬ ਦੇ ਹੱਕਾ ਤੇ ਹਮੇਸ਼ਾ ਹੀ ਡਾਕਾ ਮਾਰਿਆ ਹੈ ਪੰਜਾਬ ਦਾ ਜੋ ਹੱਕ ਬਣਦਾ ਸੀ ਨਹੀਂ ਦਿੱਤਾ ਗਿਆ ਪੰਜਾਬ ਨੂੰ

    • @rustamkaur6581
      @rustamkaur6581 2 หลายเดือนก่อน +1

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

    • @harbhajansingh4281
      @harbhajansingh4281 2 หลายเดือนก่อน

      BJP bahute soobian nal dhakka te vitkara kar rahi hai. Loka nu es sarkar nu chalda kar dena chahida c par eh Bharat de loka di badkismati hai. Eithe pachhre warg de lok bahut han jo paise lai ke vote de dinde han.

  • @JaswantSingh-qi4ok
    @JaswantSingh-qi4ok 2 หลายเดือนก่อน +4

    ਚਾਹਲ ਸਾਬ ਵਾਹਗਾ ਬਾਡਰ ਨਾਂ ਕਿਹਾ ਕਰੋ ਅਟਾਰੀ ਬਾਡਰ ਹੈ ਕਿਓਕਿ ਵਾਹਗਾ ਪਾਕਿਸਤਾਨ ਵਿੱਚ ਹੈ ਆਟਾਰੀ ਸਾਡੇ ਪਾਸੇ ਹੈ ਅਟਾਰੀ ਸਾਡੇ ਬਹੁਤ ਵੱਡੇ ਸੂਰਮੇ ਸ਼ਾਮ ਸਿੰਘ ਅਟਾਰੀ ਦਾ ਪਿੰਡ ਹੈ ਦਿੱਲੀ ਵਾਲ਼ਿਆਂ ਨੇ ਤਾਂ ਨਹੀਂ ਕਹਿਣਾ ਆਪਾ ਤਾਂ ਆਟਾਰੀ ਬਾਡਰ ਕਿਹਾ ਕਰੀਏ

  • @annabaaabvdhdbfjfbc9071
    @annabaaabvdhdbfjfbc9071 2 หลายเดือนก่อน +1

    ਤਾਰ ਹੀ ਪੁੱਟ ਦੇਣੀ ਚਾਹੀਦੀ ਹੈ , ਸਰਕਾਰ ਨੂੰ ।ਆਉਣ ਜਾਣ ਖੁਲ੍ਹ ਜਾਵੇ ਤਾਂ ਦੋਵੇਂ ਦੇਸ਼ਾਂ ਦੇ ਲੋਕ ਆਪਸ ਵਿੱਚ ਮਿਲ ਸਕਣ ਤੇ ਵਪਾਰ ਸ਼ੁਰੂ ਹੋ ਸਕੇ ।

  • @jogindersaini7200
    @jogindersaini7200 2 หลายเดือนก่อน +14

    ਲੋਕਾਂ ਨੂੰ ਲਗਦਾ ਹੈ ਬ੍ਰਿਜਭੂਸ਼ਨ ਦੇ ਕਹਿਣ ਤੇ ਹੋਇਆ ਹੋਣਾ ਹੈ ਪਰ ਫੋਗਾਟ ਭਾਵੇਂ ਪੁਰਾਣੀ ਚੈਂਪੀਅਨ ਰਹੀ ਹੈ ਤੇ ਭਾਵੇਂ ਹੁਣ ਉਸਨੇ ਜਿੱਤ ਤਾਂ ਪ੍ਰਾਪਤ ਕਰ ਹੀ ਲਈ ਹੈ।ਬਾਕੀ ਰੱਬ ਹੀ ਜਾਣਦਾ ਹੈ।

  • @AmritLala-sn8ue
    @AmritLala-sn8ue 2 หลายเดือนก่อน +13

    ਅੰਮ੍ਰਿਤਪਾਲ

  • @satnaam.singhmalhi6249
    @satnaam.singhmalhi6249 2 หลายเดือนก่อน +7

    ਸਤਿ ਸ੍ਰੀ ਆਕਾਲ ਜੀ 🙏

  • @balversinghbs3325
    @balversinghbs3325 2 หลายเดือนก่อน +4

    ਮੰਗਾ ਤਾ ਸੰਸਦ िਵਚ ਹਰ ਕੋਈ ਰਖ िਦਦਾ ਜਾਕੇ ਪਰ ਦੋ िਦਨ ਖਬਰ ਬਣਾਕੇ ਵੋਟਰਾ ਨੂੰ ਖੁਸ਼ ਕਰ िਦਤਾ ਜਾਦਾ ਹੈ ਤੇ िਫਰ िਮਟੀ िਵਚ ਦਬ िਦਤੀ ਜਾਦੀ ਹੈ

  • @jaspalsinghlamba8578
    @jaspalsinghlamba8578 2 หลายเดือนก่อน +3

    ਬੀਬੀਆਂ
    ਨੂੰ ਵੀ 1000-1000 ਰੁਪਏ ਦੇਣੇ ਨੇ

  • @AmreekSingh-h6v
    @AmreekSingh-h6v 2 หลายเดือนก่อน +3

    ਲੁੱਟਣ ਦਾ ਧੰਦਾ ਬਹੁਤ ਵੱਧ ਗਿਆ ਹੈ

  • @tajindersohal890
    @tajindersohal890 2 หลายเดือนก่อน +1

    Good job

  • @sankalp1643
    @sankalp1643 2 หลายเดือนก่อน +4

    ਹਾਕੀ ਟੀਮ ਨੇ ਕਾਂਸੀ ਦਾ ਤਗਮਾ ਜਿੱਤਿਆ ਉਸ ਖ਼ਬਰ ਨੂੰ ਪ੍ਰਮੁਖਤਾ ਨਹੀਂ ਦਿੱਤੀ ਗਈ

  • @PuranSingh-f2v
    @PuranSingh-f2v 2 หลายเดือนก่อน

    ਸ਼ਾਬਾਸ਼ ਪੁੱਤਰਾ ਜਿਊਦਾ ਰਹੋ ਵੱਡੀ ਵੱਡੀ ਉਮਰ ਹੋਵੇ ਜੀ

  • @abhirajdhaliwal2375
    @abhirajdhaliwal2375 2 หลายเดือนก่อน +23

    ਇਹ ਬਹੁਤ ਸਲਾਹੁਣਯੋਗ ਕਦਮ ਹੋਵੇਗਾ ਸਰਕਾਰ ਦਾ ਜੇ ਨਨਕਾਣਾ ਸਾਹਿਬ ਦਾ ਲਾਂਘਾ ਖੋਲਿਆ ਜਾਵੇ

    • @singh5569
      @singh5569 2 หลายเดือนก่อน +1

      😂😂🎉🎉😮 20:59 20:59 20:59

  • @DarshanSingh-vn4on
    @DarshanSingh-vn4on 2 หลายเดือนก่อน +9

    ਨੇਤਿਕ ਆਧਾਰ ਤੇ ਮੁੱਖ ਮੰਤਰੀ ਨੂੰ ਤੇ ਡੀ, ਪੀ, ਪੰਜਾਬ ਨੁੰ ਅਸਤੀਫ਼ਾ ਦੇਣਾ ਚਾਹੀਦਾ ਹੈ।

  • @GurjantSingh-w3y
    @GurjantSingh-w3y 2 หลายเดือนก่อน +1

    ਕਿਸਾਨਾਂ ਦੀਆਂ ਜਮੀਨਾਂ ਪੱਕੀਆਂ ਕੀਤੀਆਂ ਜਾਣ

  • @sudagarsingh8110
    @sudagarsingh8110 2 หลายเดือนก่อน +1

    ਵਾ ਪੁੱਤ ਜੀ

  • @RanjitSingh-ti5nk
    @RanjitSingh-ti5nk 2 หลายเดือนก่อน

    ਮਾਨ ਸਾਬ ਸਰਕਾਰ ਦਾ ਸਹੀ ਫ਼ੈਸਲਾ ਹੈ

  • @SatinderKaur-vp1zk
    @SatinderKaur-vp1zk 2 หลายเดือนก่อน +18

    Waheguru ji mehar kran ji

  • @laxmanramgharia5125
    @laxmanramgharia5125 2 หลายเดือนก่อน +2

    Good news

  • @PindaJatt-ok4qx
    @PindaJatt-ok4qx 2 หลายเดือนก่อน

    ਰਾਜਾ ਵੜਿੰਗ ਸੱਹੀ

  • @JaswantSingh-qi4ok
    @JaswantSingh-qi4ok 2 หลายเดือนก่อน +1

    Good job Chahal Sahb

  • @harchandsingh7094
    @harchandsingh7094 2 หลายเดือนก่อน +5

    ਅਗਲੀ ਸਰਕਾਰ ਕਾਂਗਰਸ ਦੀ ਹੋਵੇਗੀ ਜੀ😅😅😅

  • @ravinderkaurthind7294
    @ravinderkaurthind7294 2 หลายเดือนก่อน +2

    ਭਈਏ ਭਜਾਉ ਪੰਜਾਬ ਨੂੰ ਚੋਰੀਆ ਤੋ ਵਚਾਉ

  • @amarjeetkaur4847
    @amarjeetkaur4847 2 หลายเดือนก่อน +10

    Waheguru ji mahar karo Punjab ta 🙏

    • @shamsherbrar9745
      @shamsherbrar9745 2 หลายเดือนก่อน

      ਤੇਰੀ ਭੈਣ ਦਾ ਫੰੁਦਾ ਜਮੀਨ ਦੀ ਰੇਟ ਵੱਧ ਗਿਆ

  • @tajindersohal890
    @tajindersohal890 2 หลายเดือนก่อน

    Good news chahal sab

  • @DeepakGautam-t9i
    @DeepakGautam-t9i 2 หลายเดือนก่อน

    Pha ji sat shri akaal hunda a

  • @SinghBh-mu8wv
    @SinghBh-mu8wv 2 หลายเดือนก่อน +1

    ਧੰਨਵਾਦ ਸੁੱਖੂ ਜੀ ਤੁਹਾਡਾ ਟੋਪੀ ਦੇਤੀ ਇਸ ਨੂੰ ਪੱਗ ਦਾ ਕਿਰਦਾਰ ਤੇ ਪਤਾ ਨਹੀਂ ਇਹਨੂੰ ਤੇ ਇਹਦੇ ਪਿਓ ਨੂੰ ਵੀ ਪਤਾ ਨਹੀਂ ਸੀ ਲੈ ਲਾ ਸੁਖਿਆ ਸਿਰ ਦੇ ਉੱਪਰ ਭਾਗੋ ਤਾਰ ਦੇ ਪੰਥ ਚੋਂ ਤੈਨੂੰ ਛੇਕਾਂਗੇ ਲੋੜ ਨਹੀਂ ਤੇਰੇ ਜਿਹੇ ਗੱਦਾਰਾਂ ਦੀ

  • @GurdevKaur-z4i
    @GurdevKaur-z4i 2 หลายเดือนก่อน +1

    👍

  • @amangill13226
    @amangill13226 2 หลายเดือนก่อน

    ❤❤❤❤

  • @hakamsinghbrar6014
    @hakamsinghbrar6014 2 หลายเดือนก่อน +1

    Sarkar amn kanun da khiaal kre sja vadha deni chahiye

  • @HarvinderSingh-nr6pn
    @HarvinderSingh-nr6pn 2 หลายเดือนก่อน +1

    ਜੋ ਬੰਦੇ ਜੁਰਮ ਕਰਦੇ ਨੇ ਉਹੀ ਉਹਨਾਂ ਦੀ ਜਾਂਚ ਕਰਦੇ ਨੇ ਆ ਗਿਆ ਬਦਲਾ

  • @darshansingh9874
    @darshansingh9874 2 หลายเดือนก่อน +5

    ਜੱਜ ਸਿੰਘ ਚੇਹੇਲ ਸਾਹਿਬ ਗੂਡ

  • @SandeepSharma-hs6uy
    @SandeepSharma-hs6uy 2 หลายเดือนก่อน +6

    App sarkar sharm kro lut kho di ta hadh hogi

  • @charnkaila5698
    @charnkaila5698 2 หลายเดือนก่อน +1

    Kisan Mazdoor Zawan EKTA Zindabad ❤

    • @AmritLala-sn8ue
      @AmritLala-sn8ue 2 หลายเดือนก่อน

      @@charnkaila5698ਅੰਮ੍ਰਿਤਪਾਲ

  • @GurmeetSingh-rr7hu
    @GurmeetSingh-rr7hu 2 หลายเดือนก่อน

    Sat Shri akal jhujar Singh ji

  • @AvtarsinghSidhu-m3h
    @AvtarsinghSidhu-m3h 2 หลายเดือนก่อน

    Good job 👌👌

  • @gurdevsidhu7910
    @gurdevsidhu7910 2 หลายเดือนก่อน

    👍👍👍💯💯💯

  • @narindersingh9364
    @narindersingh9364 2 หลายเดือนก่อน

    Good News Veer ji 👍🙏👍

  • @charnkaila5698
    @charnkaila5698 2 หลายเดือนก่อน

    Navjot, Khaira, Gandhi, Bains Sahib Zindabad ❤

  • @MajorSingh-e1v
    @MajorSingh-e1v 2 หลายเดือนก่อน +1

    🎉

  • @TSingh-m9g
    @TSingh-m9g 2 หลายเดือนก่อน +2

    ਕੀ ਰਾਘਵ ਚੱਢਾ ਅਮਰੀਕਾ ਦਾ ਰਾਸ਼ਟਰਪਤੀ ਹੈ? ਜਾਂ ਕਨੇਡਾ ਦਾ ਪ੍ਰਧਾਨ ਮੰਤਰੀ ਹੈ ਜੋ ਇਸਨੂੰ ਹੁਣ ਗੁਰੂ ਘਰਾਂ ਬਾਰੇ ਸ਼ਰਧਾ ਜਾਗ ਪੱਈ ਹੈ ਇਸਦੀ ਵੈਲਿਯੂ ਕੀ ਹੈ ਕੀ ਇਹ ਸੁਝਾਅ ਭਾਰਤ ਸਰਕਾਰ ਮੰਨ ਲਵੇਗੀ? ਪਹਿਲਾਂ ਕਰਤਾਰ ਪੁਰ ਦੇ ਖੁੱਲੇ ਲਾਂਘੇ ਵਿੱਚ ਵੀ ਰੁਕਾਵਟ ਪਾ ਰੱਖੀ ਤੇ ਹੁਣ ਮੋਦੀ ਅਪਣੇ ਕੱਟੜ ਦੁਸ਼ਮਣ ਪਾਕਿਸਤਾਨ ਨਾਲ ਗੁਰੂ ਘਰਾਂ ਦੇ ਲਾਂਘੇ ਬਾਰੇ ਗਲਬਾਤ ਕਰੇਗਾ? ਪਰ ਇਸ ਸਪੀਚ ਦਾ ਕੋਈ ਸਿਆਸੀ ਮਤਲਬ ਹੈ
    ਓਹ ਹੈ ਚੱਢੇ ਦੀ ਪੰਜਾਬ ਵਿੱਚ ਐਂਟਰੀ ਕਰਾਂਣ ਦੀ, ਕੇਜਰੀਵਾਲ ਨੂੰ ਭਗਵੰਤ ਮਾਨ ਦੀ ਅਸਲੀਅਤ ਦਾ ਪਤਾ ਲੱਗ ਚੁੱਕਾ ਹੈ ਤੇ ਓਹ ਇਸਤੋਂ ਖਹਿੜਾ ਛੁਡਾਉਣ ਦੀ ਫ਼ਿਰਾਕ ਵਿੱਚ ਹੈ ਇਸ ਲੱਈ ਚੱਢੇ ਵਲੋਂ ਇਹ ਧਾਰਮਿਕ ਪੱਤਾ ਖੇਡਿਆ ਗਿਆ ਹੈ ਜਿਸ ਨਾਲ ਪੰਜਾਬੀਆਂ ਦਾ ਤੇ ਖਾਸ ਤੌਰ ਤੇ ਸਿਖਾਂ ਦਾ ਭਰੋਸਾ ਕਾਇਮ ਕੀਤਾ ਜਾ ਸਕੇ ਤੇ ਇਸਨੂੰ(ਚੱਢੇ ਨੂੰ)ਪੰਜਾਬ ਦਾ ਮੁੱਖ ਮੰਤਰੀ ਬਣਾਇਆ ਜਾ ਸਕੇ ਵਰਨਾਂ ਇਹ ਸ਼ਰਧਾਲੂ!ਰੱਬ ਰੱਬ ਕਰੋ,ਮਾਨ ਬਹੁਤ ਗਿਰ ਚੁੱਕਾ ਹੈ ਹਰ ਵੇਲੇ ਟੱਲੀ ਹੋਇਆ ਰਹਿੰਦਾ ਹੈ ਤੇ ਮੋਦੀ ਦੇ ਨੇੜੇ ਹੈ ਇਸ ਲੱਈ ਕੇਜਰੀਵਾਲ ਨੂੰ ਰੜਕਣ ਲੱਗ ਪਿਆ ਹੈ ਨਾਲੇ ਲੋਕ ਸਭਾ ਦੀਆਂ ਚੋਣਾਂ ਵਿੱਚ ਵੀ ਜਬਰਦਸਤ ਹਾਰ ਹੋਈ ਹੈ
    ਤੇ ਕੇਜਰੀਵਾਲ ਦੇ ਜੇਲ੍ਹ ਜਾਂਣ ਦਾ ਵੀ ਇਹ ਭਾਈਵਾਲ ਹੈ ਸੋ ਬਾਕੀ ਵਕਤ ਨਾਲ ਪਰਦਾ ਫਾਸ਼ ਹੋਏਗਾ ਪਰ ਮਾਂਨ ਦੀ ਛੁੱਟੀ ਨਿਸ਼ਚਿਤ ਹੈ,
    ਜੋ ਫ਼ੋਗਾਟ ਨਾਲ ਆਖਰੀ ਕੁਸ਼ਤੀ ਵੇਲੇ ਮੰਦਭਾਗੀ ਘਟਨਾ ਵਾਪਰੀ ਹੈ ਓਹ ਸਿਆਸੀ ਵਰਤਾਰਾ ਹੈ ਕਿਉਂਕਿ ਫ਼ੋਗਾਟ ਨੇ ਤੇ ਉਸਦੇ ਸਾਥੀ ਪਹਿਲਵਾਨਾਂ ਨੇ ਮੋਦੀ ਦੇ ਖਾਸ ਬੰਦੇ ਖੇਡ ਮੰਤਰੀ ਬ੍ਰਿਜ ਭੂਸ਼ਨ ਸ਼ਰਣ ਸਿੰਘ ਦੇ ਖ਼ਿਲਾਫ਼ ਸ਼ੋਸ਼ਣ ਦਾ ਅੰਦੋਲਨ ਕੀਤਾ ਸੀ ਉਸਦਾ ਇਨਾਮ ਫ਼ੋਗਾਟ ਨੂੰ ਮਿਲਿਆ ਹੈ ਇਹ ਕੋਚ ਦੀ ਮਿਲੀ ਭੁਗਤ ਵੀ ਹੈ ਨਹੀਂ ਤਾਂ ਸੌ ਪੰਜਾਹ ਗ੍ਰਾਮ ਵੇਟ ਵੱਧ ਘਟ ਵੀ ਹੋ ਜਾਂਦਾ ਹੈ ਕਿਸੇ ਦਾ ਵੇਟ ਕਦੇ ਪਰਾਪਰ ਨਹੀਂ ਹੁੰਦਾ ਪਰ ਇਸਦੇ ਮਾਮਲੇ ਵਿਚ ਸੂਈ ਦੇ ਨੱਕੇ ਜਿੰਨਾ ਭਾਰ ਵੀ ਬ੍ਰਦਾਸ਼ਤ ਨਹੀਂ ਹੋਇਆ ਹੋ ਸਕਦਾ ਹੈ ਕਿ ਇਸਨੂੰ ਕੋਈ ਐਸੀ ਚੀਜ਼ ਖੁਆ ਦਿੱਤੀ ਗੱਈ ਹੋਵੇ ਜੋ ਵਾਧੂ ਭਾਰ ਦਾ ਕਾਰਨ ਬਣੀ ਹੋਵੇ ਨਹੀਂ ਤਾਂ ਵਿਚਾਰੀ ਨੇ ਭਾਰ ਬਰਾਬਰ ਕਰਨ ਲੱਈ ਸਾਰੀ ਰਾਤ ਕਸਰਤ ਕਰਦੀ ਰਹੀ ਖੂੰਨ ਤੱਕ ਕਢਵਾਇਆ, ਵਾਲ ਵੀ ਕਟਵਾਏ ਪਾਂਣੀ ਵੀ ਨਹੀਂ ਪੀਤਾ, ਪਰ ਵਿਚਾਰੀ ਇਨਾਂ ਬੇਈਮਾਨਾਂ ਦੀ ਮਨਸ਼ਾ ਤੋਂ ਅਣਜਾਂਣ ਹੋ ਕੇ ਉਪਰਾਲੇ ਕਰਦੀ ਰਹੀ ਜੇ ਮੋਦੀ ਦਖ਼ਲ ਅੰਦਾਜ਼ੀ ਕਰਦਾ ਤਾਂ ਸਭ ਠੀਕ ਹੋ ਜਾਂਣਾਂ ਸੀ ਪਰ ਜਦੋਂ ਵਾੜ ਹੀ ਖੇਤ ਨੂੰ ਖਾਂਣ ਲੱਗ ਜਾਏ ਤਾਂ ਫ਼ਿਰ ਦਾ ਉਜਾੜਾ ਤਾਂ ਨਿਸ਼ਚਿਤ ਹੈ, ਹੋ ਸਕਦਾ ਹੈ ਉਸਨੂੰ ਵੀ ਇਸ ਬਦਲੇ ਬਾਰੇ ਜਾਂਣਕਾਰੀ ਹੋਏ ਤਾਂ ਹੀ ਤਾਂ ਵਿਚਾਰੀ ਨੇ ਕੁਸ਼ਤੀ ਤੋਂ ਸੰਨਿਆਸ
    ਲੈਂਣ ਦਾ ਫ਼ੈਸਲਾ ਕੀਤਾ ਹੈ
    ਇਸ ਮੁਲਕ ਨੂੰ ਮਾਣ
    ਸਤਕਾਰ ਦੀ ਜ਼ਰੂਰਤ
    ਨਹੀਂ ਹੈ ਇਹ ਲੋਕ ਬਦਲੇ
    ਦੀ ਅੱਗ ਵਿੱਚ ਇਸ ਹੱਦ
    ਤੱਕ ਸੜ ਚੁੱਕੇ ਹਨ ਕਿ
    ਮੁਲਕ ਦੇ ਮਾਂਨ ਸਨਮਾਨ
    ਨੂੰ ਵੀ ਦਾਅ ਤੇ ਲਾਉਣ ਤੋਂ
    ਗ਼ੁਰੇਜ਼ ਨਹੀਂ ਕਰਦੇ, ਨਹੀਂ
    ਤਾਂ ਛੋਟੇ ਛੋਟੇ ਮੁਲਕ ਵੀਹ
    ਵੀਹ ਗੋਲਡ ਮੈਡਲ ਲੈ ਗੱਏ ਹਨ ਪਰ ਡੇਢ ਅਰਬ ਆਬਾਦੀ ਵਾਲੇ ਮੁਲਕ ਕੋਲ ਅਜੇ ਕਾਂਸੀ ਤੇ ਸਿਲਵਰ ਦੇ ਕੁੱਲ ਚਾਰ ਪੰਜ ਮੈਡਲ ਹੀ ਮਿਲੇ ਹਨ ਇਹ ਸਿਆਸਤ ਨਹੀਂ ਤਾਂ ਇਨਾਂ ਦਾ ਸਿਰ ਹੈ? ਕਮੀਨੇ ਕਿਸੇ ਥਾਂ ਦੇ ਨਾ ਹੋਂਣ ਤਾਂ!

    • @harbhajansingh4281
      @harbhajansingh4281 2 หลายเดือนก่อน

      Nahi aisa kuj nahi hai. Eh sab Maan saab nu badnaam karn di koshish hai. Baki Phogat nal jo hoyia oh mandbhaga hai. Es ch kayi chala ho sakdia han inkar nahi keeta ja sakda.

  • @AmarjeetSingh-jh4hz
    @AmarjeetSingh-jh4hz 2 หลายเดือนก่อน +1

    I love you beta ji aap ji na bhhoth menth ketha aa

  • @baljeetsinghdehalbaljeetsi5144
    @baljeetsinghdehalbaljeetsi5144 2 หลายเดือนก่อน

    ਸੁਖਬੀਰ ਸਿੰਘ ਬਾਦਲ ਦਾ ਮਾਨ ਸਨਮਾਨ ਕੀਤਾ ਗਿਆ ਹੈ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੱਲੋਂ

  • @justpositive6301
    @justpositive6301 2 หลายเดือนก่อน +1

    Choran nu pushda I koi nahin ji

  • @inderkapoorkapoor4419
    @inderkapoorkapoor4419 2 หลายเดือนก่อน +1

  • @sarbjeetrangi1289
    @sarbjeetrangi1289 2 หลายเดือนก่อน

    Yesandthank

  • @SukhchainSingh-k5o
    @SukhchainSingh-k5o 2 หลายเดือนก่อน

    🎉🎉🎉🙏🙏🙏

  • @justpositive6301
    @justpositive6301 2 หลายเดือนก่อน

    ManSrkar ta belkul be shrm hogay lgdia es hesab nal dujian srkrAn hi changia kahenian pa skdian ne ji

  • @Advocate001
    @Advocate001 2 หลายเดือนก่อน +1

    Punjab sarkaar 😂😂

  • @DaljitSingh-gq2nf
    @DaljitSingh-gq2nf 2 หลายเดือนก่อน +4

    Bilkul fail mukhmantry Bhagwant man nekama Admi hai

  • @KULWANTSINGH-tz1yt
    @KULWANTSINGH-tz1yt 2 หลายเดือนก่อน +1

    gheant gll batt

  • @pinderjohal978
    @pinderjohal978 2 หลายเดือนก่อน +1

    ਐਐਐੈਐਐਐਐਐਐਐਐਐਐਐਐਐਐਐਐਐਐਐਐਐੈਐਐਐਐਐਘੈਐਗੈਘਘਘਗੈਗਗਗਘਘਗਗਗ੍ਹ

  • @lovepreetbrar3758
    @lovepreetbrar3758 2 หลายเดือนก่อน

    kuchi parti mudabad

  • @laxmanramgharia5125
    @laxmanramgharia5125 2 หลายเดือนก่อน

    Ek din punjab nu pakistan sathi ekrar dita jayega ,,

  • @ManojKumar-kx5bh
    @ManojKumar-kx5bh 2 หลายเดือนก่อน

    Ludhiane.nasha.tadatd.vik.reha.hai.eh.rari.tautan.di.mehar.banni.hai.tautan.da.dob.tast.karalo.chita.pinde.ne.
    Naàle.vakande.ne.

  • @NarinderPal-o1v
    @NarinderPal-o1v 2 หลายเดือนก่อน

    Uneducated hai aam admi party

  • @HarjinderSingh-ei4eq
    @HarjinderSingh-ei4eq 2 หลายเดือนก่อน

    Hs👃👃👃👃🙏🙏

  • @amriksinghsidhu2656
    @amriksinghsidhu2656 2 หลายเดือนก่อน +2

    Good news