ਕਨੇਡਾ ਵਿੱਚ ਨਸ਼ੇੜੀਆਂ ਦਾ ਖ਼ਤਰਨਾਕ ਇਲਾਕਾ Hastings Vancouver | Punjabi Travel Couple | Ripan Khushi

แชร์
ฝัง
  • เผยแพร่เมื่อ 27 ธ.ค. 2024

ความคิดเห็น • 456

  • @JaspinderGill-t5f
    @JaspinderGill-t5f 3 หลายเดือนก่อน +87

    ਕਿਸੇ ਵੀ ਦੇਸ਼ ਦੇ ਚੰਗੇ ਪੱਖ ਨਾਲ ਮਾੜੇ ਪੱਖ ਤੋਂ ਦੁਨੀਆਂ ਨੂੰ ਜਾਣੂ ਕਰਵਾਉਣਾ ਵੀ ਇੱਕ ਵਲੋਗਰ ਲਈ ਜ਼ਰੂਰੀ ਹੁੰਦਾ ਹੈ ਦਿਲੋਂ ਸਲੂਟ ❤

  • @GSSS-l8l
    @GSSS-l8l 3 หลายเดือนก่อน +15

    ਇਹੀ ਕਾਰਨ ਸਿੱਖ਼ੀ ਕਦੇ ਖੱਤਮ ਨਹੀਂ ਹੋ ਸਕਦੀ,, ਸੱਚੀ ਸੇਵਾ ❤

  • @SS-qz6zg
    @SS-qz6zg 3 หลายเดือนก่อน +20

    ਗੁਰੂ ਨਾਨਕ ਦੇਵ ਜੀ ਦੀ ਸਾਖੀ ਆ ਕਿ ਵਸਦੇ ਰਹੋ ਤੇ ਉਜੜ ਜਾਉ ਚੰਗੇ ਲੋਕਾਂ ਨੂੰ ੳਜੜਨ ਦਾ ਵਰ ਦਿੱਤਾ ਸੀ ਸ਼ਾਇਦ ਉਹੀ ਸਾਡੀ ਕੌਮ ਸੀ ਤਾਂ ਹੀ ਸਾਨੂੰ ਪੰਜਾਬੀਆਂ ਨੂੰ ਸਕੂਨ ਨਹੀਂ ਇੱਕ ਜਗ੍ਹਾ ਪਤਾ ਨਹੀਂ ਵਾਹਿਗੁਰੂ ਜੀ ਨੇ ਕਿਸਦੀ ਸੇਵਾ ਦੀ ਡਿਉਟੀ ਕਿੱਥੇ ਲਗਾ ਦੇਣੀ ਵਾਹਿਗੁਰੂ ਜੀ ਸਾਨੂੰ ਪਾਪੀਆਂ ਨੂੰ ਵੀ ਹਿੰਮਤ ਦੇਣ🙏

  • @SatnamSingh-bc5zm
    @SatnamSingh-bc5zm 3 หลายเดือนก่อน +150

    ਭਲਿਆਂ ਵੇਲਿਆਂ ਵਿੱਚ ਬਾਬਾ ਨਾਨਕ ਸਭ ਦਾ ਪਿਆਰਾ ਵੀਹ ਰੁਪਈਆਂ ਦੀ ਐੱਫ ਡੀ ਕਰਾ ਗਿਆ ਸੀ।ਉਹਦਾ ਵਿਆਜ਼ ਹੀ ਨਹੀਂ ਮੁੱਕਦਾ।ਰਹਿੰਦੀ ਦੁਨੀਆਂ ਤੱਕ ਲੰਗਰ ਚਲਦਾ ਹੀ ਰਹੇਗਾ। ਆਮੀਨ

    • @RoopSidhu-z9y
      @RoopSidhu-z9y 3 หลายเดือนก่อน +5

      Very nice veer ji ❤❤

    • @manjindersinghbhullar8221
      @manjindersinghbhullar8221 3 หลายเดือนก่อน +3

      ਸਤਨਾਮ ਸਿੰਘ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻

  • @HarpreetSingh-ux1ex
    @HarpreetSingh-ux1ex 3 หลายเดือนก่อน +83

    ❤ ਝੂਲਦੇ ਨਿਸ਼ਾਨ ⛳ ਸਾਹਿਬ ਰਹੇ ਪੰਥ ਮਹਾਰਾਜ ਜੀ ਦੇ , ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਬਖਸ਼ਿਸ਼ ਕਰਨ ਜੀ ❤️🙏

  • @avtargrewal3723
    @avtargrewal3723 3 หลายเดือนก่อน +29

    ਇਹ ਹੈ ਬਾਬੇ ਨਾਨਕ ਦੇਵ ਸਾਹਿਬ ਦਾ.ਘਰ ਜਿਥੇ ਸਭ ਨੂੰ ਲੰਗਰ ਮਿਲਦਾ ਉਹ ਵੀ ਕੈਨੇਡਾ ਵਿੱਚ ਜਿਥੇ ਸਭ ਤੋ ਵੱਧ ਡੇਜਰਸ ਇਲਾਕਾ ਧੰਨ ਨਾਨਕ ਤੇਰੀ ਵਡੀ ਵਡਿਆਈ ਵਾਹਿਗੁਰੂ ਜੀ

  • @BaljeetSingh-yl3sp
    @BaljeetSingh-yl3sp 3 หลายเดือนก่อน +8

    ਬਹੁਤ ਵਧੀਆ ਕੰਮ ਕੀਤਾ ਬਾਈ ਕਿਉਂਕਿ ਅੱਜਤੱਕ ਕੈਨੇਡਾ ਦੇ ਇਸ ਪੱਖ ਬਾਰੇ ਕਿਸੇ ਨੇ ਵੀ ਨਹੀਂ ਦੱਸਿਆ ਸੀ, ਆਪਣੇ ਲੋਕ ਕੈਨੇਡਾ ਦੇ ਸਿਰਫ਼ ਚੰਗੇ ਪੱਖ ਬਾਰੇ ਹੀ ਦੱਸਦੇ, ਵੈਸੇ ਵੀ ਇਹ ਆਪਣੇ ਲੋਕਾਂ ਦੀ ਆਦਤ ਹੈ ਕਿ ਆਪਣੇ ਦੇਸ਼ ਦੀਆਂ ਮਾੜੀਆਂ ਤੇ ਦੂਜੇ ਦੇਸ਼ ਦੀਆਂ ਚੰਗੀਆਂ ਗੱਲਾਂ ਬਾਰੇ ਹੀ ਗੱਲ ਕਰਦੇ, ਅਸਲ ਵਿੱਚ ਕੋਈ ਵੀ ਦੇਸ਼ ਅਜਿਹਾ ਨਹੀਂ ਜਿੱਥੇ ਨਸ਼ੇ, ਗੈਂਗਸਟਰ, ਅੰਧਵਿਸ਼ਵਾਸ ਨਾ ਹੋਵੇ

  • @BaljeetSingh-yl3sp
    @BaljeetSingh-yl3sp 3 หลายเดือนก่อน +10

    ਇਹ ਵਲੋਗ ਵੇਖਕੇ ਮੈਂਨੂੰ ਆਪਣਾ ਦੇਸ਼ ਕੈਨੇਡਾ, ਅਮਰੀਕਾ ਤੋਂ ਕਿਤੇ ਜਿਆਦਾ ਚੰਗਾ ਲੱਗਣ ਲੱਗ ਪਿਆ, ਇਥੋਂ ਦੀ ਸਰਕਾਰ ਤਾਂ ਨਸ਼ੇੜੀਆਂ ਨੂੰ ਨਸ਼ੇ ਕਰਨ ਲਈ ਵੀ ਪੈਸੇ ਦਿੰਦੀ ਹੈ ਤਾਂ ਕਿਉਂ ਕੋਈ ਨਸ਼ੇ ਛੱਡੇਗਾ ਤੇ ਕਿਉਂ ਕੋਈ ਮਿਹਨਤ ਕਰੇਗਾ

  • @malkitkaur9429
    @malkitkaur9429 2 หลายเดือนก่อน +1

    ਬਹੁਤ ਵਧੀਆ ਲੱਗਿਆ ਸਾਨੂੰ ਵੀ ਜਾਣਕਾਰੀ ਮਿਲੀ ਕੈਨੇਡਾ ਵਿੱਚ ਕਿਵੇਂ ਦੇ ਲੋਕ ਰਹਿੰਦੇ ਨੇ ਅਮੀਰ ਗਰੀਬ , ਧੰਨਵਾਦ ਰਿਪਨ ਬੇਟੇ,❤❤ ਮਲਕੀਤ ਕੌਰ ਪਟਿਆਲਾ

  • @bhinder_singh_.8093
    @bhinder_singh_.8093 3 หลายเดือนก่อน +63

    ਦੇਸ਼ਾਂ ਵਿਦੇਸ਼ਾਂ ਵਿੱਚ ਸਾਰੇ ਪੰਜਾਬੀ ਭੈਣ ਭਰਾਵਾਂ ਤੇ ਗੁਰੂ ਨਾਨਕ ਸਾਹਿਬ ਜੀ ਆਪਣਾ ਮਿਹਰ ਭਰਿਆ ਹੱਥ ਰੱਖਣ ਵਾਹਿਗੁਰੂ ਵਾਹਿਗੁਰੂ ਜੀ

  • @ParamjitSingh-i1h
    @ParamjitSingh-i1h 3 หลายเดือนก่อน +20

    ਇਹ ਗੁਰੂ ਨਾਨਕ ਦੀ ਲਬਾੜੀ ਹੈ ਜੀ ਇਹ ਸਤਿਗੁਰ ਕੀ ਸੇਵਾ ਅਸਲੀ ਸੇਵਾ ਇਹੀ ਹ ਲੰਗਰ ਸਾਡੀ

  • @shawindersingh6931
    @shawindersingh6931 3 หลายเดือนก่อน +13

    🌹ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ 🌹

  • @brindersahota6141
    @brindersahota6141 3 หลายเดือนก่อน +18

    ਕੈਲੇਫੋਰਨੀਆ ਇਸ ਨਾਲ਼ੋਂ ਕਿਤੇ ਵੱਧ ਹਨ। ਭਾਰਤ ਅਤੇ ਇਹਨਾਂ ਦੇਸ਼ਾਂ ਦਾ ਇਹ ਹੀ ਫ਼ਰਕ ਹੈ ਕਿ ਇੱਥੇ ਜ਼ਿਆਦਾਤਰ ਲੋਕ ਆਪਣੀ ਮਰਜ਼ੀ ਜਾਂ ਆਪਣੀਆਂ ਕਰਤੂਤਾਂ ਕਾਰਨ ਬੇਘਰੇ ਹੋਏ ਹਨ ਪਰ ਭਾਰਤ ਵਿੱਚ ਸਰਕਾਰੀ ਨੀਤੀਆਂ ਕਾਰਨ ਜ਼ਿਆਦਾ ਹੁੰਦੇ ਹਨ ਤੇ ਉਹਨਾਂ ਨੂੰ ਕੋਈ ਪੈਸਾ ਵੀ ਨਹੀਂ ਮਿਲ਼ਦਾ

  • @sadiqmalik-mb4ui
    @sadiqmalik-mb4ui 3 หลายเดือนก่อน +16

    ਦਿਖਾਉਣਾ ਕੋਈ ਗ਼ਲਤ ਨਹੀਂ ਕਿਉਂਕਿ ਪਹਿਲਾਂ ਹੀ ਬਹੁਤ ਲੋਕ ਏਹ ਸਭ ਕੁਝ ਚੰਗੀ ਤਰ੍ਹਾਂ ਦੇਖ ਚੁੱਕੇ ਹਨ.

  • @GSJhampur
    @GSJhampur 3 หลายเดือนก่อน +8

    ਜਣੇ ਖਣੇ ਦਾ ਇਹ ਕੰਮ ਨਹੀਂ ਜੋ ਇਸ ਤਰਾਂ ਸੱਚ ਵਿਖਾ ਸਕੇ । ਬਹੁਤ ਧੰਨਵਾਦ ਬੇਟਾ ਬਹੁਤ ਵੱਡਾ ਜਿਗਰਾ ਤੁਹਾਡਾ ਜਿਹੜੇ ਤੁਸੀ ਖਤਰਨਾਕ ਵੀਲੋਗ ਕਰਦੇ ਹੋ |

  • @hsdsadarpura
    @hsdsadarpura 3 หลายเดือนก่อน +3

    ਬਾਈ ਜੀ ਬਹੁਤ ਹਿੰਮਤ ਕੀਤੀ ਤੁਸੀਂ। ਅਜਿਹੇ ਖਤਰਨਾਕ ਇਲਾਕੇ ਵਿੱਚ ਜਾ ਕੇ ਵੀਡੀੳ ਬਣਾਈ। ਹਰ ਦੇਸ਼ ਵਿੱਚ ਚੰਗੇ ਮਾੜੇ ਹਾਲਾਤ ਹੁੰਦੇ ਹਨ। ਕਿਸੇ ਦੇ ਜਿਆਦਾ ਉਘੜ ਕੇ ਸਾਹਮਣੇ ਆ ਜਾਦੇ ਹਨ ਕੋਈ ਲੁਕੋ ਲੈਦਾ ਹੈ। ਕਾਫੀ ਚਿਰ ਪਹਿਲਾ ਹਾਲੀਵੁਂਡ ਦੀਆ ਹਾਰਰ ਫਿਲਮਾ ਦੇਖੀਆ ਸੀ। ਉਹਨਾਂ ਵਿੱਚ ਇਨਸਾਨ ਜੌਬੀਂ ਬਣ ਜਾਦੇ ਸਨ ਕਿਸੇ ਬਿਮਾਰੀ ਕਰਕੇ। ਉਹ ਬਿਲਕੁਲ ਇਹਨਾਂ ਲੋਕਾ ਵਾਗ ਤੁਰਦੇ ਸਨ ਝੁਕ ਕੇ। ਇੱਕ ਗੱਲ ਮੈ ਹੋਰ ਨੋਟ ਕੀਤੀ। ਇੱਕ ਕਾਫੀ ਮੋਟੀ ਜਿਹੀ ਅਤੇ ਲਾਲ ਡਰੈਸ ਵਾਲੀ ਔਰਤ ਤੁਹਾਨੂੰ ਉਗਲ ਨਾਲ ਅਜੀਬ ਜਿਹਾ ਇਸਾਰਾ ਕਰਕੇ ਗਈ ਸੀ। ਵਧੀਆ ਕੀਤਾ ਤੁਸੀ ਉਸਦਾ ਕੋਈ ਜਵਾਬ ਨਹੀ ਦਿੱਤਾ। ਬਾਕੀ ਵਧੀਆ ਸੀ ਬਲੌਗ ਅੱਜ ਦਾ।

  • @JagtarSingh-wg1wy
    @JagtarSingh-wg1wy 3 หลายเดือนก่อน +16

    ਰਿਪਨ ਜੀ ਤੁਸੀਂ ਸਾਨੂੰ ਕੈਨੇਡਾ ਦੀ ਹਰ ਗੱਲ ਨੂੰ ਸਹੀ ਢੰਗ ਨਾਲ ਜਾਣਕਾਰੀ ਦਿੱਤੀ ਹੈ ਜੀ ਉਮੀਦ ਹੈ ਕਿ ਲੋਕ ਵੀ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਨਗੇ ਤੁਸੀਂ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @BrandedStorePB67
    @BrandedStorePB67 2 หลายเดือนก่อน

    ਇਹ ਜੱਜ ਵਾਲੀ ਤੇ ਚੋਰ ਵਾਲੀ ਟਰੂ ਸਟੋਰੀ ਪਹਿਲਾਂ ਵੀ ਸੁਣੀ ਸੀ ਬਹੁਤ ਸੁੰਦਰ ਵੀਰੋ ਵਾਹਿਗੁਰੂ ਜੀ ਚੜਦੀਕਲਾ ਵਿਚ ਰੱਖੇ ਜੀ

  • @baljithindsingh9214
    @baljithindsingh9214 3 หลายเดือนก่อน +1

    ਇਸ ਗੁਰੂਘਰ ਵਿਚ ਮਾਰਚ 22 ਨੂੰ ਮੈ ਪੰਜਾਬ ਤੋ ਸਪੈਸ਼ਲ ਆਪਣੇ ਬੇਟੇ ਦੇ ਵਿਆਹ ਸਮਾਰੋਹ ਵਿੱਚ ਸਾਮਲ ਹੋਣ ਲਈ ਆਇਆ ਸੀ।ਨਾਨਕ ਸਰ ਗੁਰਦੂਆਰਾ ਰਿਁਚਮਁਡ

  • @Amritmuk
    @Amritmuk 3 หลายเดือนก่อน +1

    ਭਲਿਆਂ ਵੇਲਿਆਂ ਵਿੱਚ ਬਾਬਾ ਨਾਨਕ ਸਭ ਦਾ ਪਿਆਰਾ ਵੀਹ ਰੁਪਈਆਂ ਦੀ ਐੱਫ ਡੀ ਕਰਾ ਗਿਆ ਸੀ।ਉਹਦਾ ਵਿਆਜ਼ ਹੀ ਨਹੀਂ ਮੁੱਕਦਾ।ਰਹਿੰਦੀ ਦੁਨੀਆਂ ਤੱਕ ਲੰਗਰ ਚਲਦਾ ਹੀ ਰਹੇਗਾ। ਆਮੀਨ
    ਇਹ ਗੁਰੂ ਨਾਨਕ ਦੀ ਲਬਾੜੀ ਹੈ ਜੀ ਇਹ ਸਤਿਗੁਰ ਕੀ ਸੇਵਾ ਅਸਲੀ ਸੇਵਾ ਇਹੀ ਹ ਲੰਗਰ ਸਾਡੀ
    ਦੇਸ਼ਾਂ ਵਿਦੇਸ਼ਾਂ ਵਿੱਚ ਸਾਰੇ ਪੰਜਾਬੀ ਭੈਣ ਭਰਾਵਾਂ ਤੇ ਗੁਰੂ ਨਾਨਕ ਸਾਹਿਬ ਜੀ ਆਪਣਾ ਮਿਹਰ ਭਰਿਆ ਹੱਥ ਰੱਖਣ ਵਾਹਿਗੁਰੂ ਵਾਹਿਗੁਰੂ ਜੀ
    ਰਿਪਨ ਜੀ ਤੁਸੀਂ ਸਾਨੂੰ ਕੈਨੇਡਾ ਦੀ ਹਰ ਗੱਲ ਨੂੰ ਸਹੀ ਢੰਗ ਨਾਲ ਜਾਣਕਾਰੀ ਦਿੱਤੀ ਹੈ ਜੀ ਉਮੀਦ ਹੈ ਕਿ ਲੋਕ ਵੀ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਨਗੇ ਤੁਸੀਂ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
    ਧੰਨ ਗੁਰੂ ਨਾਨਕ
    ਧੰਨ ਗੁਰੂ ਨਾਨਕ ਦੇਵ ਜੀ ਦੇ ਮਹਾਂ ਵਾਕ ਅਨੁਸਾਰ ਹੀ ਦੁਨੀਆਂ ਭਰ ਦੇ ਸਿੱਖਾਂ ਵੱਲੋਂ ਕਿਰਤ ਕਰੋ ਨਾਮ ਜਪੋ ਵੰਡ ਛਕੋ ਦੀ ਪਾਲਣਾ ਕਰਦੇ ਹੋਏ 20 ਰੁਪਿਆ ਦਾ ਲੰਗਰ ਰਹਿਦੀ ਦੁਨੀਆਂ ਤੱਕ ਨਾਂ ਮੁਕਣ ਵਾਲਾਂ ਹੈ

  • @DilbagSingh-xh8sd
    @DilbagSingh-xh8sd 3 หลายเดือนก่อน +10

    ਧੰਨਵਾਦ ਬਾਈ ਜੀ ਬਹੁਤ ਸੋਹਣਾ ਲੱਗਿਆ ਜੋ ਤੁਰ ਫਿਰ ਕੇ ਇਹੋ ਜਿਹਾ ਏਰੀਆ ਦਿਖਾਇਆ ਜੋ ਮਿਹਨਤ ਕਰਦੇ ਹੋ ਬਾਈ ਜੀ ਬਹੁਤ ਜਿਆਦਾ ਬਾਕੀ ਜਾਣਕਾਰੀ ਵੀ ਬਹੁਤ ਵਧੀਆ ਮਾਲਕ ਤੁਹਾਨੂੰ ਤੰਦਰੁਸਤੀ ਬਖਸ਼ੇ ਖੁਸ਼ੀਆਂ ਦੇਵੇ ਧੰਨਵਾਦ ❤❤ ਧਾਲੀਵਾਲ ਭੈਣੀ ਜੱਸਾ ❤❤❤

  • @harbhajansingh8872
    @harbhajansingh8872 3 หลายเดือนก่อน +6

    ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

  • @nirmalmann9347
    @nirmalmann9347 3 หลายเดือนก่อน +6

    This picture of free food distribution is perfect example of LANGAR.

  • @RanjitSingh-wg2sy
    @RanjitSingh-wg2sy 3 หลายเดือนก่อน +10

    Hello ripan ji ਕਨੈਡਾ ਨੂੰ ਵਿਸਥਾਰ ਨਾਲ ਦਿਖਾਉਣ ਲਈ ਸ਼ੁਕਰੀਆ ❤

  • @manjeetkaurwaraich1059
    @manjeetkaurwaraich1059 3 หลายเดือนก่อน +10

    ਰਿਪਨ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ 🎉🎉🎉🎉🎉🎉🎉😢😢😢😢

  • @SukhwinderSingh-wq5ip
    @SukhwinderSingh-wq5ip 3 หลายเดือนก่อน +1

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤❤❤

  • @paramjitsinghsingh251
    @paramjitsinghsingh251 3 หลายเดือนก่อน +5

    ਨਾਨਕ ਨਾਮ ਚੜ੍ਹਦੀ ਕਲਾ 🙏🏻🙏🏻 ਤੇਰੇ ਭਾਣੇ ਸਰਬਤ ਦਾ ਭਲਾ 🙏🏻🙏🏻🙏🏻🙏🏻

  • @LovelyStudio-v8r
    @LovelyStudio-v8r 3 หลายเดือนก่อน +9

    ਜਿਉਂਦੇ ਰਹੋ ਵੀਰ ਰਿਪਨ ਜੀ। God bless you 🙏🙏

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ 3 หลายเดือนก่อน +11

    ਕਿਸੇ ਵੀ ਵੱਡੇ ਗੁਰਦੁਆਰਾ ਸਾਹਿਬ ਦੇ ਅੰਦਰ ਦਾ ਸਾਰਾ ਆਲਾ ਦੁਆਲਾ ਓਥੋਂ ਦੇ ਪ੍ਰਬੰਧ ਵਾਰੇ ਵੀ ਕਿਸੇ ਵੀਡੀਓ ਵਿੱਚ ਪੂਰੀ ਜਾਣਕਾਰੀ ਦੇਵੋ ਜੀ। ਓਥੇ ਮੁਲਾਜ਼ਮ ਕਿਵੇਂ ਅਤੇ ਹੋਰ ਯਾਤਰੂ ਕਿਵੇਂ ਰਹਿੰਦੇ ਹਨ ਜੀ। ਚੜ੍ਹਦੀ ਕਲਾ ਰਹੇ ਜੀ।

  • @harjitwalia9700
    @harjitwalia9700 2 หลายเดือนก่อน

    ਸਾਰੇ ਦੇਸ਼ਾਂ ਵਿੱਚ ਇਹੋ ਹਾਲ ਹੈ ਚੰਗੇ ਮੰਦੇ

  • @puntysingh5902
    @puntysingh5902 3 หลายเดือนก่อน +4

    ਜੱਟਾ ਦੇ ਜਰੂਰ ਜਾਣ ਵਾੲੀ ਲੰਗਰ ਬਹੁਤ ਚਲਦਾ ਜੀ

  • @baljinderbanipal3438
    @baljinderbanipal3438 3 หลายเดือนก่อน +8

    ਸਾਡੀ ਕੌਮ ਇੰਨਾ ਕੁੱਝ ਕਰਦੀ ਹੈ ਤੇ ਕੰਗਣਾ ਮੋਦੀ ਖਾਲਿਸਤਾਨੀ ਤੇ ਸੋ ਸੋ ਰੁਪਏ ਤੇ ਬੈਠੀਆ ਔਰਤਾ ਕਹਿੰਦੀ ਤੇ ਹੋਰ ਪਤਾ ਕੀ ਕੁਛ।
    ਇਸ ਕੌਮ ਦੇ ਨਿਸ਼ਾਨ ਸਦਾ ਝੂਲਦੇ ਰਹਿਣਗੇ।
    ਮਨ ਨੀਵਾ ਪਰ ਮੱਤ ਉਚੀ ਰੱਖੀ ਮਾਲਕਾ🙏

  • @jaspreetsekhon4633
    @jaspreetsekhon4633 3 หลายเดือนก่อน +3

    ਹੋਡਲੇ ਵਾਲਾ ਤਾਂ ਸਾਡੇ ਪਿੰਡਾਂ ਦਾ ਮੁੰਡਾ ਬਾਈ

  • @KishanSingh-xg6vi
    @KishanSingh-xg6vi 3 หลายเดือนก่อน +4

    Dhan Dhan baba shri guru Nanak dev ji
    So proud asi sikh dharam nu blong karde ha

  • @Deept6033
    @Deept6033 หลายเดือนก่อน

    Jis kom de Guru sahi bana g di shiksha hi inni uchi hai,oh kom tan hamesha chaddhi Kalla vich hi rahu

  • @jaisinghsekhon7
    @jaisinghsekhon7 3 หลายเดือนก่อน +1

    So proud of you I feel very proud because I also belong Sikh community

  • @gurwantsandhu2699
    @gurwantsandhu2699 3 หลายเดือนก่อน +6

    ਬਹੁਤ ਵਧੀਆ ਵਾਹਿਗੁਰੂ ਜੀ

  • @Daljit-g3i
    @Daljit-g3i 3 หลายเดือนก่อน +1

    Oho ih tan kde ni ਸੁਣੀਆਂ ਸੀ ਧੰਨਵਾਦ ripn veere tuhda

  • @GurnekSingh-l6c
    @GurnekSingh-l6c 3 หลายเดือนก่อน

    ਸਚਾਈ ਵਿਖਾਈ ਐ ਵੀਰ ਜੀਓ ਆਪ ਜੀ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ 💚 ਧੰਨਵਾਦ ਹੈ ਜੀ।🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯💚👏

  • @avtarcheema3253
    @avtarcheema3253 3 หลายเดือนก่อน +1

    ਹਰ ਦੇਸ਼ ਦੇ ਚੰਗੇ ਮਾੜੇ ਗੁਣ ਦਿਖਾਉਣ ਲਈ ਧੰਨਵਾਦ 🙏🙏

  • @DeepSidhu-re6tz
    @DeepSidhu-re6tz 3 หลายเดือนก่อน +17

    ਰਿਪਨ ਵੀਰੇ ਸਰਕਾਰ ਇੰਨਾ ਨੂੰ ਪੈਸੇ ਡੰਰਗ ਵਾਸਤੇ ਦਿੰਦੇ ਇੰਨਾ ਦੀ ਵੰਸ ਖਤਮ ਹੌਲੀ ਹੌਲੀ ਕਰਦੇ ਪਹਿਲਾਂ ਬਹੁਤ ਜ਼ਿਆਦਾ ਸੀ ਹੌਲੀ ਹੌਲੀ ਖਤਮ ਹੁੰਦੇ ਜਾਂਦੇ ਹੈ

  • @gsssbhulleriansrimuktsarsa1778
    @gsssbhulleriansrimuktsarsa1778 3 หลายเดือนก่อน +6

    ਛੋਟੇ ਤੇਰਾ ਵੀ ਨਾਮ ਲਿਖਿਆ ਜਾਉ ਜਾਣਕਾਰੀ ਵਾਸਤੇ❤😊

  • @baljindersingh7802
    @baljindersingh7802 3 หลายเดือนก่อน +6

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @_Lopon007
    @_Lopon007 3 หลายเดือนก่อน +5

    ਬਹੁਤ ਵਧੀਆ ਬਲੌਗ ਵੀਰ ❤

  • @AmrikSingh-fi1mn
    @AmrikSingh-fi1mn 3 หลายเดือนก่อน

    ਗੁਰੂ ਨਾਨਕ ਫਰੀ ਕਿਚਨ ਦੀ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਜੀ ।

  • @ParamjitSingh-nk9lr
    @ParamjitSingh-nk9lr 2 หลายเดือนก่อน +1

    Dhan dhan guru nanak dev ji krpaa karnee enaa savadaraa thA

  • @MaanBrar7007
    @MaanBrar7007 2 หลายเดือนก่อน

    ਕਰੈਕ ਨਾਮ ਆ ਓਹਦਾ ਵੀਰ, ਜਿਹੜਾ ਕੱਚ ਤੇ ਨਛਾ ਕਰਦੇ ਆ

  • @PreetDhaliwal-xh6dm
    @PreetDhaliwal-xh6dm 3 หลายเดือนก่อน +2

    Guru Nanak ji misan very good do it sawa for nice thanks ❤️💕🙏😊

  • @HardeepSingh-tr5qb
    @HardeepSingh-tr5qb 3 หลายเดือนก่อน +3

    I love you blog ripan ji.❤deepa bathinda to.❤❤

  • @mandeepsingh-dl8qi
    @mandeepsingh-dl8qi 3 หลายเดือนก่อน +3

    Very nice video presentation and all about hasting street incident. God bless you Rippan Beta ji

  • @yadwinder.sekhon
    @yadwinder.sekhon 3 หลายเดือนก่อน +7

    ਨਾਨਕ ਸਰ ਵਾਲੇ ਗੁਰੂਦੁਆਰਾ ਸਾਹਿਬ ਨਹੀਂ ਠਾਠ ਕਹਿਦੇ ਇਹ ਬਾਬੇ ਨਾਨਕ ਜੀ ਤੇ ਬਾਬਾ ਨੰਦ ਸਿੰਘ ਜੀ ਦੀ ਤਸਵੀਰ ਲਾਉਂਦੇ ਹਨ ਬਾਕੀ ਗੁਰੂਆਂ ਦੀ ਨਹੀਂ ਨਾ ਨਿਸ਼ਾਨ ਸਾਹਿਬ ਲਾਉਂਦੇ ਹਨ । ਗੁਰੂ ਗਰੰਥ ਸਾਹਿਬ ਜੀ ਦੀ ਬੀੜ ਸਾਹਿਬ ਜਰੂਰ ਹੁੰਦੀ ਹੈ ਸਾਈਡ ਤੇ ਠਾਠ ਵਾਲੇ ਬੈਠਦੇ ਹਨ ।
    ਮੂਲ ਮੰਤਰ ਦਾ ਵੀ ਫਰਕ ਹੈ ੴਤੋਂ ਗੁਰਪ੍ਰਸਾਦ ।ਤੱਕ ਗੁਰੂਘਰਾਂ ਵਿਚ ਤੇ ਠਾਠ ਵਿੱਚ ੴ ਤੋਂ ਨਾਨਕ ਹੋਸੀ ਪੀ ਸੱਚ ॥
    ਜੇ ਗਲਤੀ ਲੱਗੇ ਤਾਂ ਮੁਆਫੀ ਚਾਹਾਂਗਾ ।

  • @parvindersingh3466
    @parvindersingh3466 3 หลายเดือนก่อน +1

    Bahut vadia veer ji 👍

  • @jagmeetsekhon92
    @jagmeetsekhon92 3 หลายเดือนก่อน +1

    Bohot sohna bnya hoya gurudwara nanaksar sahib 🎉❤

  • @zahoorahmad456
    @zahoorahmad456 3 หลายเดือนก่อน +1

    Love 💕💕 you work bro thanks Love ❤ from Pakistan

  • @TarbunatorBrand
    @TarbunatorBrand 3 หลายเดือนก่อน +8

    ਰਿਪਨ ਵੀਰ ਜੀ ਸ਼ਹੀਦ ਭਾਈ ਮੇਵਾ ਸਿੰਘ ਜੀ ਸਾਡੇ ਪਿੰਡ ਲੋਪੋਕੇ ਜਿਲ੍ਹਾ ਅੰਮ੍ਰਿਤਸਰ ਤੋਂ ੨੫ਕਿਲੋ ਮੀਟਰ ਦੀ ਦੂਰੀ ਤੇ ਹੈ ਸਾਨੂੰ ਮਾਣ ਹੈ ਕਿ ਅਸੀਂ ਸ਼ਹੀਦ ਭਾਈ ਮੇਵਾ ਸਿੰਘ ਜੀ ਲੋਪੋਕੇ ਜੀ ਦੇ ਪਿੰਡ ਵਾਸੀ ਹਾਂ ਆਪ ਜੀ ਨੂੰ ਬੇਨਤੀ ਹੈ ਕਿ ਜ਼ਰੂਰ ਆਉਣਾ ਜੀ ਆਪ ਜੀ ਨੂੰ ਜੀ ਆਇਆਂ ਨੂੰ ਬੇਨਤੀ ਹੈ ਜੀ

  • @himmatgill2090
    @himmatgill2090 3 หลายเดือนก่อน +1

    bhut vadia lga bai ripan khusi sat shiri akal ji waheguru ji chardicala ch rakhn

  • @ParamjitSingh-i1h
    @ParamjitSingh-i1h 3 หลายเดือนก่อน +98

    ਇਹਨੂੰ ਕਹਿੰਦੇ ਨਰਕ ਸਵਰਗ ਨਰਕ ਸਵਰਗ ਇਹੀ ਆ ਬਾਬਾ ਜਸਵੰਤ ਸਿੰਘ ਜੀ ਕਹਿੰਦੇ ਹੁੰਦੇ ਸੀਗੇ ਉਹ ਕਹਿੰਦੇ ਨਾਨਕ ਸੁਰ ਕੀ ਹੁੰਦਾ ਜਾਂ ਕਹਿੰਦੇ ਬਠਿੰਡੇ ਜਾਂ ਕਦੇ ਜਾਂ ਅਫਰੀਕਾ ਜਾ ਕੇ ਦੇਖ ਲਓ

    • @balvirsahota9447
      @balvirsahota9447 3 หลายเดือนก่อน +7

      ਕਾਕਾ ਤੇਰੇ ਬਹੁਤ ਵਧੀਆ ਬਲੋਕ ਹੁੰਦੇ ਨੇ ਪਰਮਾਤਮਾ ਤੈਨੂੰ ਤੰਦਰੁਸਤੀ ਬਖਸ਼ੋ ਚੜਦੀ ਕਲਾ ਰੱਖੇ ਮੈਂ ਬਲਵੀਰ ਸਹੋਤਾ ਪਿੰਡ ਦਾਨੇਵਾਲ ਤਸੀਲ ਸ਼ਾਹਕੋਟ ਜਿਲਾ ਜਲੰਧਰ

    • @Balbirsinghusa
      @Balbirsinghusa 3 หลายเดือนก่อน +2

      @@balvirsahota9447ਸਤਿ ਸਿਰੀ ਅਕਾਲ।ਮੇਰਾ ਪਿੰਡ ਗਾਂਧਰਾਂ।

    • @rampalsingh8659
      @rampalsingh8659 3 หลายเดือนก่อน +2

      ਕੀ ਬਠਿੰਡੇ ਕੀ

    • @makhansingh4983
      @makhansingh4983 3 หลายเดือนก่อน

      ਮ੫੫੦੦😊ਪੀਰ😊ਤਮ

    • @agricultureimpliment9525
      @agricultureimpliment9525 3 หลายเดือนก่อน

      .

  • @rajendersinghdhillon5413
    @rajendersinghdhillon5413 3 หลายเดือนก่อน

    Waheguru ji ka khalsa waheguru ji ki fatah..❤

  • @IPS_JAGRAON
    @IPS_JAGRAON 3 หลายเดือนก่อน +4

    ♥️ਨਾਨਕਸਰ ਭਗਤੀ ਸ਼ਕਤੀ ਦਾ ਘਰ ♥️
    ♥️🙏🏻ਮੇਰੇ ਧੰਨ ਧੰਨ ਪਿਆਰੇ ਬਾਬਾ ਨੰਦ ਸਿੰਘ ਜੀ ਤੁਹਾਡੀ ਜੈ ਜੈ ਕਾਰ ♥️♥️🙏🏻
    ♥️ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ♥️🙏🏻

  • @baljithindsingh9214
    @baljithindsingh9214 3 หลายเดือนก่อน

    ਇੰਨਾ ਵੀ ਖਤਰਾ ਨਹੀ ਇਹ ਲੋਕ ਆਪਣੇ-ਆਪ ਵਿੱਚ ਹੀ ਮਸਤ ਰਹਿਦੇ ਕਿਸੇ ਨਾਲ ਵੀ ਕੋਈ ਗਲਤ ਵਿਵਹਾਰ ਨਹੀ ਕਰਦੇ। ਸਰਕਾਰ ਵੀ ਫੰਡਿਗ ਕਰਦੀ ਹੈ।

  • @manjitsinghkandholavpobadh3753
    @manjitsinghkandholavpobadh3753 3 หลายเดือนก่อน

    ❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @SawinderSingh-o3w
    @SawinderSingh-o3w 3 หลายเดือนก่อน +12

    ਪੰਜਾਬੀ ਛੱਚੇ ਛੁਚੇ ਇਨਸਾਨ ਨੇ ,ਲਾਈਕ ਕਰੋ

    • @kuljitsingh5556
      @kuljitsingh5556 3 หลายเดือนก่อน +4

      ਭਰਾਵਾ ਲਿਖਿਆ ਤਾਂ ਠੀਕ ਕਰੋ,ਸੱਚੇ ਸੁੱਚੇ ਹੁੰਦਾ ਨਾ ਕਿ ਛੱਚੇ ਛੁਚੇ।

  • @gurjitaus
    @gurjitaus 3 หลายเดือนก่อน

    Kirpa Guru Nanak Patshah ji di
    Waheguru ji
    🙏🙏🙏🙏🙏

  • @gsssbhulleriansrimuktsarsa1778
    @gsssbhulleriansrimuktsarsa1778 3 หลายเดือนก่อน +11

    ਇਹ ਤਾਂ ਚਿੱਟੇ ਵਾਲਿਆਂ ਨਾਲੋਂ ਵੀ ਗਰਕੇ ਪਏ ਆ। ਸਿੱਧਾ ਖੜਿਆਂ ਵੀ ਨਹੀਂ ਜਾਦਾ। 😮

  • @SatnamSingh-fe3tg
    @SatnamSingh-fe3tg 3 หลายเดือนก่อน +3

    Dhan Guru Nanak Dev g Chadikala Rakhna 🙏

  • @rajindersinghsingh1311
    @rajindersinghsingh1311 3 หลายเดือนก่อน

    ਬਹੁਤ ਵਧੀਆ ਜੀ ਜਾਨਕਾਰੀ ਲਈ

  • @terwandersingh3605
    @terwandersingh3605 22 วันที่ผ่านมา

    Kuala Lumpur has more than 10 gurdwaras in Malaysia., Tat Khalsa, Sentul Gurdwara, Titi wangsa, Kg Pandan, High Street, Sungei Besi, Ampang Gurdwara, Man Duab gurdwara, Selayang Gurdwara. and Parliment Gurdwara. There are 10,000 Sikhs in Kuala Lumpur. Baba Gurdit Singh in the Komatu Mara incident (Vancouver) was from Serendah Malaysia. He was a contractor. He build the serendah gurdwara. Google and find out more. The well in the gurdwara he build, is still preserved.

  • @davinderpal987
    @davinderpal987 3 หลายเดือนก่อน +4

    ਧੰਨ ਗੁਰੂ ਨਾਨਕ
    ਧੰਨ ਗੁਰੂ ਨਾਨਕ ਦੇਵ ਜੀ ਦੇ ਮਹਾਂ ਵਾਕ ਅਨੁਸਾਰ ਹੀ ਦੁਨੀਆਂ ਭਰ ਦੇ ਸਿੱਖਾਂ ਵੱਲੋਂ ਕਿਰਤ ਕਰੋ ਨਾਮ ਜਪੋ ਵੰਡ ਛਕੋ ਦੀ ਪਾਲਣਾ ਕਰਦੇ ਹੋਏ 20 ਰੁਪਿਆ ਦਾ ਲੰਗਰ ਰਹਿਦੀ ਦੁਨੀਆਂ ਤੱਕ ਨਾਂ ਮੁਕਣ ਵਾਲਾਂ ਹੈ

  • @jaiveervlogs3324
    @jaiveervlogs3324 3 หลายเดือนก่อน +2

    Bhot dar lagda rat nu. Asi aap experience kita ,Ma te meri friend doordesh kar rahe si te sanu es street de through jana pyia . Kana nu hath lag ge mud ke nahi janna es jagha .

  • @HarmansinghBadesha
    @HarmansinghBadesha 3 หลายเดือนก่อน +2

    ਇਨਾ ਨੂ ਨਸ਼ੇ ਦਾ ਰੋਗ ਲਗਾ ਹੁਣ ਇਨਾ ਦੀ ਮਜਬੂਰੀ ਬਣਗੀ😢😢

  • @deep_2113
    @deep_2113 3 หลายเดือนก่อน +4

    Waheguru ji Sikh com nu hamisha charde kalha vich rakhe 🙏😊

  • @BrandedStorePB67
    @BrandedStorePB67 2 หลายเดือนก่อน

    ਵਧੀਆ ਯਾਰ ਹੌਮ ਲਿਸ ਤਾ ਕਨੇਡਾ ਵਿੱਚ ਆਮ ਹੁੰਦੇ ਆ ਵਧੀਆ

  • @Varindersingh-im2gd
    @Varindersingh-im2gd 3 หลายเดือนก่อน +1

    Waheguru ji.. Baba nanak da 20 rs da chalaya langar Canada 🇨🇦 amarika tak chal reha🙏🙏🙏🙏❤❤❤❤👏👏👏👏

  • @GurpreetSingh-os4gn
    @GurpreetSingh-os4gn 3 หลายเดือนก่อน

    ਬਹੁਤ ਵਧੀਆ ਲੱਗਿਆ ਵੀਰ ਜੀ

  • @grewalraman5795
    @grewalraman5795 3 หลายเดือนก่อน

    Waheguru ji waheguru ji 🙏🙏 Dhan Dhan shri Guru Nanak Dav Ji Maharaj ji 🙏🙏

  • @hsgill4083
    @hsgill4083 3 หลายเดือนก่อน

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਵਾਹਿਗੁਰੂ ਜੀ ਸ਼੍ਰੀ ਗੁਰੂ ਨਾਨਕ ਨਾਮ ਚੜ੍ਹਦੀਕਲਾ ਤੇਰੇ ਭਾਂਣੇ ਸਰਬੱਤ ਦਾ ਭਲ਼ਾ

  • @KuldeepSingh-xe5mr
    @KuldeepSingh-xe5mr 3 หลายเดือนก่อน

    ਬਹੁਤ ਵਧੀਆ👍💯👍💯👍💯

  • @JagtarSingh-ed9qp
    @JagtarSingh-ed9qp 3 หลายเดือนก่อน +1

    Very good ji thank for you

  • @pardeepsingh3334
    @pardeepsingh3334 3 หลายเดือนก่อน +10

    ਬੈਸਟ ਕਪਲ ਟੂਰਿਸਟ ਬਲੋਗਰ

  • @ਸ਼ਮਨਜੀਤਸਿੰਘਭੱਟੀਸ੍ਰਮਨਜੀਤਸਿੰਘ

    ਚੰਡੀਗੜ ਨੂੰ city beautiful ਕਿਹਾ ਜਾਂਦਾ ਜਦ ਕਿ ਕਈ ਨਰਕ ਰੂਪੀ ਕਲੋਨੀਆਂ ਵਸੀਆਂ ਹੋਈਆਂ ਏਥੇ। ਉਝ ਵੀ ਇਕ ਪਾਸਾ ਰੌਸ਼ਨ ਤੇ ਦੂਜਾ ਕੁੱਪ ਹਨ੍ਹੇਰ ਹੁੰਦਾ।

  • @sushilgarggarg1478
    @sushilgarggarg1478 3 หลายเดือนก่อน +4

    Satnam wahaguru I ❤❤❤

  • @mangalsingh8905
    @mangalsingh8905 3 หลายเดือนก่อน +2

    Kye baat he Puttar Ripan khusi
    Very Nice Very Beautiful
    Rab Sukhrakhe

  • @omparkashsingh1851
    @omparkashsingh1851 3 หลายเดือนก่อน

    ਆਲ ਦ ਬੈਸਟ❤❤❤❤

  • @ManjitKumar-xq2my
    @ManjitKumar-xq2my 3 หลายเดือนก่อน +1

    Dhan dhan baba nanak ji 🙏

  • @preetinerkaur6287
    @preetinerkaur6287 3 หลายเดือนก่อน

    Nice video khush raho Waheguru ji

  • @surindersyal6575
    @surindersyal6575 หลายเดือนก่อน

    17 ਤੋਂ 20 ਸਾਲ ਦੇ ਬੱਚਿਆਂ ਨੂੰ ਇਕੱਲੇ ਕਨੇਡਾ ਭੇਜਣ ਤੋਂ ਗੁਰੇਜ ਕੀਤਾ ਜਾਵੇ। ਉਥੇ ਨਸ਼ੇ ਪੰਜਾਬ ਨਾਲੋਂ ਘੱਟ ਨਹੀਂ ਹਨ। ਕੱਚੀ ਉਮਰ ਦੇ ਬੱਚੇ ਜਲਦੀ ਨਸ਼ਿਆਂ ਦੀ ਆਦਤ ਦੇ ਸ਼ਿਕਾਰ ਹੋ ਸਕਦੇ ਹਨ।

  • @kulvirsamra9604
    @kulvirsamra9604 3 หลายเดือนก่อน +1

    ਛੋਟੇ ਵੀਰ ਮੈਂ ਤੁਹਾਡੇ ਸਾਰੇ ਵਲੌਗ ਦੇਖੇ ਬਹੁਤ ਵਧੀਆ ਲੱਗਦੇ ਸੀ ਜਦੋ ਤੋ ਤੁਸੀਂ ਵੈਨਕੂਵਰ ਦੇ ਹੇਸਟਿੰਗ ਸਟ੍ਰੀਟ ਵਾਲਾ ਵਲੌਗ ਪਾਇਆ ੮੦% ਗਲਤ ਜਾਣਕਾਰੀ
    ਕਿਉਂਕਿ ਮੈਨੂ ੩੦+ ਸਾਲ ਹੋ ਗਏ ਕੰਮ ਕਰਦੇ ਨੂੰ

    • @amarjitsingh3090
      @amarjitsingh3090 3 หลายเดือนก่อน +2

      Ohh kidda veer...sahi jankaribki hai..plzz loka nu dasso...comment ch likh k...

  • @sarjitsinghgill3649
    @sarjitsinghgill3649 3 หลายเดือนก่อน

    ਧੰਨਵਾਦ ਪਿੰਡ ਬੁੱਕਣ ਵਾਲਾ ਮੋਗਾ

  • @JashanSingh-y2j
    @JashanSingh-y2j 3 หลายเดือนก่อน +2

    Very good bai ji from moga punjab Ajit pal singh thanks very much

  • @amandeepaman8923
    @amandeepaman8923 3 หลายเดือนก่อน

    Vry nyc vlog veer..bhout knowledge milyi🙏thanku veer rab thonu chardi kla ch rakhe

  • @dharvindersingh7453
    @dharvindersingh7453 3 หลายเดือนก่อน +1

    Dhan Dhan Shri Guru Nanak Dev Ji Maharaj Ji Tuhadi Sikhi Dhan Hai,Langar Di Sewa Mahan Hai

  • @jasjas1731
    @jasjas1731 3 หลายเดือนก่อน +3

    ਇਨ੍ਹਾਂ ਵੇਚਾਰਿਆ ਨੂੰ ਹਾਲਾਤਾਂ ਨੇ ਇਦਾ ਦਾ ਬਣਾ ਦਿੱਤਾ।

  • @mewasingh3980
    @mewasingh3980 3 หลายเดือนก่อน +7

    ਰਿੰਪਨ ਵੀਰ ਏਸ ਬਿਮਾਰੀ ਤੋ ਤਾ ਕੋਈ ਵੀ ਕੰਟਰੀ ਨਹੀ ਬਚੀ ਵੀ ਏ ਬਿਮਾਰੀ ਤਾ ਸਾਰੀ ਦੁਨੀਆ ਵਿਚ ਫੈਲੀ ਹੋਈ ਹੈ

  • @mandeepbansal8574
    @mandeepbansal8574 3 หลายเดือนก่อน

    Bless the sevadars & nice video 🙏🙏

  • @karanbirsingh2463
    @karanbirsingh2463 3 หลายเดือนก่อน

    Wmk ji sarbat Da bhla kreo ji ❤🎉❤🎉🎉🎉❤❤❤❤❤❤❤❤❤❤❤❤❤❤🎉❤

  • @niranjansinghjhinjer1370
    @niranjansinghjhinjer1370 3 หลายเดือนก่อน

    Shukriya Putter jionde wasde raho 🙏

  • @jaswinderkaur-pd7cm
    @jaswinderkaur-pd7cm 3 หลายเดือนก่อน

    So proud to be a sikh

  • @HarbansSingh-t7d
    @HarbansSingh-t7d 3 หลายเดือนก่อน

    Waheguru mehar kare ji

  • @SatinderKaur-u8m
    @SatinderKaur-u8m 3 หลายเดือนก่อน

    Bahut wadia information,

  • @vikrantGUPTA-iz5un
    @vikrantGUPTA-iz5un 3 หลายเดือนก่อน

    RIPAN JI YOU ARE GREAT VLOGGER.