ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ 'ਚ ਕਿਸਾਨਾਂ 'ਤੇ ਹੋਈ ਕਾਰਵਾਈ ਨੂੰ ਲੈ ਕੇ ਥਾਣੇ ਦੇ ਬਾਹਰ ਕੀਤਾ ਪ੍ਰਦਰਸ਼ਨ

แชร์
ฝัง
  • เผยแพร่เมื่อ 21 พ.ย. 2024

ความคิดเห็น • 67

  • @rajwantsingh2523
    @rajwantsingh2523 27 วันที่ผ่านมา +7

    ਸਾਰੇ ਕਿਸਾਨਾਂ ਨੂੰ ਇਸ ਤਰਾਂ ਸਾਥ ਦੇਣਾ ਚਾਹੀਦਾ ਹੈ।

  • @GurmeetKaur-iz1sk
    @GurmeetKaur-iz1sk 21 วันที่ผ่านมา +3

    ਆਹ ਪੱਤਰਕਾਰ ਦੇਖ ਲਓ ਇਹ ਵੀ ਭੇਤ ਲੈਣ ਆਉਂਦੇ ਅਗਲਾ ਸਟੈਪ ਤੁਹਾਡਾ ਕੀ ਆ ਤੈਨੂੰ ਨਹੀਂ ਦਿਸਦਾ ਪਰ ਇਹਨਾਂ ਨੂੰ ਕੀ ਇਹਨਾਂ ਨੂੰ ਤਾਂ ਕਮੈਂਟਾਂ ਤਾਂ ਸ਼ੇਅਰ ਨਾਲ ਮਤਲਬ ਆ ਕੀ ਏਦਾਂ ਦੇ ਪੱਤਰਕਾਰ ਬਣੇ ਫਿਰਦੇ ਸਵਾਲ ਵੀ ਚੱਜ ਨਾਲ ਪੁੱਛਣੇ ਨਹੀਂ ਆਉਂਦੇ

  • @dsgpatwari4285
    @dsgpatwari4285 หลายเดือนก่อน +21

    ਓ ਪੱਤਰਕਾਰ ਸਾਹਿਬ ਤੂੰ ਹੀ ਦੱਸਦੇ ਫੇਰ ਕਿਸਾਨ ਕਰਨ ਕੀ ਤੂੰ ਯਾਰ ਇੱਕੋ ਗੱਲ ਬਾਰ ਬਾਰ ਕਰੀ ਜਾਨਾ ਫੇਰ ਹੱਲ ਦੱਸਦੇ ਤੂੰ ਫੈਕਟਰੀਆਂ ਵਾਲੇ ਪ੍ਰਦੂਸ਼ਨ ਬਾਰੇ ਕਿਉਂ ਨਹੀਂ ਬੋਲਦਾ

  • @jalourSingh-bz4dj
    @jalourSingh-bz4dj หลายเดือนก่อน +2

    ਵੀਰੇ ਆਪਾਂ ਕਿਸਾਨ ਲੋਕ ਬਹੁਤ ਬਦਨਾਮ ਹੋ ਰਹੇ ਹਾਂ ਦੂਜੀਆਂ ਕਮਿਟਮੈਂਟ

  • @KalaSingh-cj7rd
    @KalaSingh-cj7rd หลายเดือนก่อน +11

    ਕਿਸਾਨ ਜਥੇਬੰਦੀਆਂ ਜਿੰਦਾ ਬਾਦ ਏ

  • @GoldySidhu-ed8ed
    @GoldySidhu-ed8ed 27 วันที่ผ่านมา

    Bhut bdia ji awe hi thika .....

  • @KuldeepSingh-xt3kg
    @KuldeepSingh-xt3kg หลายเดือนก่อน +6

    50000 ਤੋ ਠੇਕਾ ਚੁੱਕ ਕੇ ਤੁਸੀ 70000 ਹਾਜਰ ਕਰਤਾ । ਪਰਾਲੀ ਦਾ ਹੱਲ ਤਾਂ 1000 ਤੋਂ 2000 ਵਿੱਚ ਹੋ ਜਾਦਾ । ਮੈ ਵੀ ਕਿਸਾਨ ਹਾ 7 ਸਾਲ ਤੋ ਅੱਗ ਨਹੀ ਲਾਈ। ਸੁਪਰ ਸੀਡਰ ਨਾ ਕਣਕ ਬੀਜੀ ਜਾਂਦੀ ਹੈ। ਆਲੂ ਬੀਜਣ ਤੇ ਖਰਚਾ ਜਰੂਰ ਹੁਦਾ 2000 ਤਕ ਦਾ ।ਪਰਾਲੀ ਵਿੱਚ ਵਾਹੁਣ ਨਾਲ ਮਿੱਟੀ ਵਿੱਚ ਪੋਲ ਪੈ ਜਾਦੀ ਹੈ ।ਆਲੂ ਜਿਆਦਾ ਨਿਕਲਦਾ। ਗ਼ਲਤ ਸੋਚਹੈ ਤੁਹਾਡੀ। ਸਾਡਾ ਦੇਸ਼ ਹੈ ਸਾਨੂੰ ਸਾਫ ਰੱਖਣਾ ਚਾਹੀਦਾ।ਸਾਡੀ ਆ ਸਰਕਾਰਾਂ ਨਹੀਂ ਠੀਕ ਹਨ। ਕਿਉ ਨੀ ਠੀਕ ਅਸੀਂ ਆਪ ਨੀ ਠੀਕ। ਸਰਕਾਰਾਂ ਵੀ ਸਾਡੇ ਭੈਣ ਭਰਾ ਨੇ। ਸਾਨੂੰ ਆਪਣੀ ਸੋਚ ਉਪਰ ਚੁੱਕਣੀ ਪਵੇਗੀ।

    • @_Hindustan0751
      @_Hindustan0751 หลายเดือนก่อน +1

      Asi 2 kille alle super seeder kitho lay k ayi eh 🏴🏴🏴

    • @DavinderSingh-wz7rl
      @DavinderSingh-wz7rl 23 วันที่ผ่านมา

      Veer mare ton prali diyan ghatha bann valya ne repar nal Mudd vda dite phila 500 mangde Fer 800 hun 1500 te aa gae daso ki karye tusi Das do ki hall karye hun

  • @karanmehra655
    @karanmehra655 หลายเดือนก่อน +2

    ਵਾਹਿਗੁਰੂ ਜੀ ਸਾਡੇ ਲਾਗੇ ਪਰਾਲੀ ਨੂੰ ਅੱਗ ਲਾਈ ਸੀ ਤੇ ਸਾਡਾ 100 ਚੂਚਾ ਮਰ ਗਿਆ ਧੂਏ ਦੇ ਨਾਲ ਇਹ ਦਾ ਜੁੰਮੇਵਾਰ ਉਹ ਅੱਗ ਲਾਉਣ ਵਾਲਾ ਕਿਸਾਨ ਹੀ ਹੈ ਜਾਂ ਨਹੀਂ

    • @GoldySidhu-ed8ed
      @GoldySidhu-ed8ed 27 วันที่ผ่านมา

      Parali tu lay jaya kro veer ji fr kisan nhi agg laon ge😂😂

  • @SatpalSingh-fc8jz
    @SatpalSingh-fc8jz 22 วันที่ผ่านมา

    Good

  • @shivrajsingh7661
    @shivrajsingh7661 หลายเดือนก่อน +1

    Very good

  • @inderjitsinghgill2754
    @inderjitsinghgill2754 หลายเดือนก่อน +7

    Paterkar ਜੀ ਗੱਲ ਘੁਮਾਓ ਨਾ ਕਿਸਾਨ ਹੋਰ ਕੀ ਕਰਨ

  • @sarbjitsinghtoor9809
    @sarbjitsinghtoor9809 หลายเดือนก่อน +3

    ਜਦੋਂ ਕਿਸਾਨਾ ਦੀ ਖੇਤ ਵਿੱਚ ਖੜੀ ਕਣਕ ਦੀ ਫ਼ਸਲ ਨੂੰ ਅੱਗ ਲੱਗ ਜਾਂਦੀ ਆ ਉਸ ਸਮੇ ਕਿਓਂ ਨਹੀਂ ਕੋਈ ਸਰਕਾਰੀ ਅਧਿਕਾਰੀ ਆਉਂਦਾ

  • @_Hindustan0751
    @_Hindustan0751 หลายเดือนก่อน

    Very good 👍👍👍

  • @daljitsingh8832
    @daljitsingh8832 28 วันที่ผ่านมา

    ਪਰਚਿਆਂ ਦੀ ਬਿਲਕੁਲ ਪਰਵਾਹ ਨਾ ਕਰੋ ਤੁਸੀਂ ਮਹਾਰਾਜ ਦਾ ਓਟ ਆਸਰਾ ਲੈ ਕੇ ਆਪਣੇ ਰਸਤੇ ਤੇ ਚਲਦੇ ਚਲੋ

  • @sukhrajsinghsukhi1745
    @sukhrajsinghsukhi1745 หลายเดือนก่อน +10

    ਝੋਨਾ ਸਰਕਾਰ ਖਰੀਦ ਨਹੀ ਰਹੀ ਆੱਗ ਲੰਗਣ ਤੇ ਸਰਕਾਰ ਦੀ ਗਾਡ ਪਾਟਦੀਆ

    • @Aaaaa-c6r
      @Aaaaa-c6r 29 วันที่ผ่านมา +1

      Jado environment khrab hon te tenu cancer hoya odo teri ghad patu😊

  • @manisingh-qy1vd
    @manisingh-qy1vd 29 วันที่ผ่านมา +2

    Bounce 100 ਰੁਪਏ ਦੇਣਾ ਚਾਹੀਦਾ ਸਰਕਾਰ ਨੂੰ ਕੁਇੰਟਲ ਦਾ

  • @AvtarSingh-gs1si
    @AvtarSingh-gs1si หลายเดือนก่อน +1

    ਬੋਲਣ ਵਾਲਾ ਵੀਰ ਨੇ ਕਿਨੇ ਏਕੜ ਝੋਨਾ ਬੀਜੀਆ ਕਿਥੇ ਬੀਜਿਆ ਨਹੀ ਬੀਜਿਆ ਹੋਣਾ ਅਗ ਲਾਊਣ ਨਾਲ ਧੂਆ ਫੈਲਦਾ ਸਾਹ ਆਊਣਾ ਔਖਾ ਹੋ ਜਾਦਾ ਬਿਮਾਰ ਬੰਦੇ ਮਰ ਵੀ ਜਾਦੇ ਆ ਜਿਆਦਾ ਧੂੰਆਂ ਬਹੁਤ ਨੁਕਸਾਨ ਦੇਹ ਹੈ ਸੋਚੋ ਜਰੂਰ ਸੋਚਿਓ

  • @jaspalmehak1770
    @jaspalmehak1770 29 วันที่ผ่านมา +1

    ਇਹ ਹੈ ਸਾਡਾ ਪੰਜਾਬ।

  • @KulwinderSingh-hw6tx
    @KulwinderSingh-hw6tx หลายเดือนก่อน +2

    ਅੱਗ। ਨਾਂ।ਲਾਓ।ਅੱਗ। ਲਾਉਣਾ।ਗਲਤ।ਸ

    • @AvtarSingh-q1g
      @AvtarSingh-q1g หลายเดือนก่อน +2

      Tu leja apne ghar

  • @PpPp-hr7ko
    @PpPp-hr7ko หลายเดือนก่อน

    ਸੁਪਰੀਮ ਕੋਰਟ ਦੇ ਜੱਜ ਸਾਹਮਣੇ ਧਰਨਾ ਕਰੋ

  • @harcharansingh1737
    @harcharansingh1737 หลายเดือนก่อน +6

    ਇਹ ਹੰਕਾਰੇ ਹੋਏ ਲੋਕ ਹਨ ਇਕ ਏਕੜ ਵਿਚੋਂ ,70 75 ,ਹਜ਼ਾਰ ਦਾ ਝੋਨਾ ਤੁਸੀਂ ਵੇਚਿਆ ਅਤੇ ਪਰਾਲੀ ਥਾਣੇ ਮੂਹਰੇ ਬਿਲਕੁਲ ਗਲਤ ਹੈ ਇਹਨਾਂ ਤੇ ਸਰਕਾਰ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ

    • @_Hindustan0751
      @_Hindustan0751 หลายเดือนก่อน

      Kon kehnda 75000 da chonna Hoya,,40000 da killa nikad reha ,asi marre paye hann ,tu fuddu ki gal karda 🏴🏴🏴

  • @welldefiners2084
    @welldefiners2084 27 วันที่ผ่านมา

    ਜਦੋਂ ਇਹੋ ਪਰਾਲੀ ਫੈਕਟਰੀ ਵਿਚ ਬਲਦੀ ਆ ਉਦੋਂ ਆਕਸੀਜਨ ਦੇਣ ਲੱਗ ਪੈਂਦੀ ਆ ਼਼਼਼਼਼ਡਾਕੂ ਸਰਕਾਰ

  • @PpPp-hr7ko
    @PpPp-hr7ko หลายเดือนก่อน +1

    ਪਰਾਲੀ ਦਾ ਹੱਲ ਨਹੀਂ ਕਿਸਾਨਾਂ ਕੋਲ
    ਪਰ ਕਣਕ ਦੇ ਟਾੜ ਦੀ ਤੂੜੀ ਬਣ ਜਾਦੀ ਫਿਰ ਨਾੜ ਕਿਊ ਸਾੜਦੇ ਹੋ
    ਨੋਟ ਮੈ ਵੀ ਕਿਸਾਨ ਹਾਂ ਜੀ ਪਰ ਪਰਾਲੀ ਨਾੜ ਨਹੀਂ ਸਾੜਦੇ ਅਸੀ

  • @_Dhillon_tractor_shorts_855
    @_Dhillon_tractor_shorts_855 หลายเดือนก่อน

    Jai kissan ❤❤❤

  • @didarsingh9673
    @didarsingh9673 หลายเดือนก่อน

    ਭਰਾਓ ਪਹਿਲਾਂ ਝੋਨੇ ਦਾ ਤੇ ਸਹੀ ਰੇਟ ਦਵਾ ਲਈਏ ਪਰਾਲੀ ਦੀ ਤੇ ਕੋਈ ਨਹੀਂ ਉਹਦੀਆਂ ਤੇ ਗੱਠਾਂ ਵੀ ਵਧ ਜਾਣਗੀਆਂ ਚਾਰ ਚੁਫੇਰੇ ਲੁੱਟ ਹੋ ਰਹੀ ਆ ਕਿਤੇ ਕੋਈ ਸੁਣਵਾਈ ਨਹੀਂ

  • @amarbhullar4866
    @amarbhullar4866 หลายเดือนก่อน +3

    ਭਗਵੰਤ ਮਾਨ ਨੇ ਕਿਸਾਨ ਖਤਮ ਕਰ ਦੇਣਾ ਪੰਜਾਬ ਨਕਸ਼ੇ ਤੋਂ ਮਿਟਾ ਦੇਣਾ

    • @balrajgill7039
      @balrajgill7039 หลายเดือนก่อน

      Parali jalan naal kissani kida k Amir ho jawega.

    • @PpPp-hr7ko
      @PpPp-hr7ko หลายเดือนก่อน

      @@amarbhullar4866 ਭਗਵੰਤ ਮਾਨ ਨੇ AK 47 ਫੜੀ ਹੈ ਭਰਾ ਮੇਰੇ ਆਪਣੇ ਆਪ ਵਿੱਚ ਸੁਧਾਰ ਕਰੋ ਪਰਾਲੀ ਨੂੰ ਪੈਲੀ ਦੇ ਬੰਨੇ ਰੱਖੋ

  • @KulwinderSingh-hw6tx
    @KulwinderSingh-hw6tx หลายเดือนก่อน +2

    ਅੱਗ।ਲਾਂ।ਕੈ। ਦਰਖਤਾਂ। ਨੂੰ।ਸਾੜ।ਦੱਦੇ। ਨੇ।ਪਾਂਛੀ।ਵੀ।ਵਚਾਰੇ।ਮੱਚ।ਜੱਦੇ। ਨੇ। ਨਾਂ।ਬਾਈ। ਨਾ।ਅੱਗ। ਨਾਂ।ਲਾ।ਇਸ।ਧਰਤੀ। ਉਤੇ।ਹੋਰ।ਕੋਮਾ।ਰੈਦੀਆ।ਅੱਗ। ਨਾਂ।ਲਾਓ

  • @SukhdevSingh-pw7ss
    @SukhdevSingh-pw7ss หลายเดือนก่อน +4

    ਏ ਤਾਂ ਸਭ ਡਰਾਮਾ ਕਰਦੇ ਨੇ ਸਭ ਕੁਝ ਹੋ ਜਾਂਦਾ ਹੁਣ ਪਰਾਲੀ ਨੂੰ ਅੱਗ ਲਾ ਰਹੇ ਨੇ ਜਦੋਂ ਕਣਕ ਨੂੰ ਅੱਗ ਲੱਗਦੀ ਫ਼ਿਰ ਕਿਵੇਂ ਰੋਡੇ

  • @welldefiners2084
    @welldefiners2084 27 วันที่ผ่านมา

    ਪਰਾਲੀ ਆ ਯਾਰ ਬੰਬ ਥੋੜਾ ਆ

  • @parmjitAd66
    @parmjitAd66 หลายเดือนก่อน

    ਝੋਨਾ ਨਾ ਬੀਜੋ ਕੋਈ ਜਰੂਰੀ ਤੁਹਾਡਾ ਬਿਜਨਸ ਹੈ

  • @_Hindustan0751
    @_Hindustan0751 หลายเดือนก่อน

    Punjab police de ik month salary na deo ,,ferr ptta lagg ju 🏴🏴🏴🏴

  • @darbaraeqadriadadasaisarka194
    @darbaraeqadriadadasaisarka194 27 วันที่ผ่านมา

    prali fook ke jihda polution hunda jmeen di upjao shakti ghtdi aa jihdiana bimariaan faildiaan dhuyen naal oho ni dikhda .andpur nagal ariya prali ni fookda kinna upjao te haria bharia ilaka oh v punjba da hissa bakiaan nu ki hunda prali mcheena nal roll bnakey bachi prali wichey kaddu krdo naley jmeen upjao hou

  • @RAJESHKUMAR-ix6of
    @RAJESHKUMAR-ix6of หลายเดือนก่อน

    Veer g sare mahakma ihna nu de dip g veer g punjab da bera garck

  • @BrainGamerSigma
    @BrainGamerSigma 16 วันที่ผ่านมา

    Kamzor hakumat di nishani hai eh.Juram karan valean de haqq vich dharana dena apni barbadi nu aavaaz maaran vali gall ai.Dharna den valean de khilaaf sakhat kaarvai kare hakumat.

  • @KewalSingh-e9u
    @KewalSingh-e9u หลายเดือนก่อน +1

    Ek trali nal kush nahi banda sare kisan prali le ke ayo sari prali ana de gete tr suto

  • @GoldySidhu-ed8ed
    @GoldySidhu-ed8ed 27 วันที่ผ่านมา

    Patarkar gall kyun ghumma rahe aa

  • @HappyManpuria-zq4uh
    @HappyManpuria-zq4uh หลายเดือนก่อน

    Ehna nu MSP na dao na koi khrido na koi sahulat dao tahi hatna ohna ne jutti di kami aa kissana aag lake bimari falai jande greeb mari jande aa

  • @BalvirAujla-w2d
    @BalvirAujla-w2d หลายเดือนก่อน

    🌹🌹🌹👌👌👌👌👌👌👌💪💪💪💪💪💪

  • @ranjeetsingh7754
    @ranjeetsingh7754 หลายเดือนก่อน

    Rice the farming na karo Punjab wich

  • @LovePreet-yp3ky
    @LovePreet-yp3ky หลายเดือนก่อน +1

    Bot he gandi sarkar

  • @lakhwindersingh7368
    @lakhwindersingh7368 หลายเดือนก่อน

    2012 nuhi sharr prale kunk jire vudea hunde aa

  • @BalkaurSingh-bx4ei
    @BalkaurSingh-bx4ei หลายเดือนก่อน +1

    ਛਿਤਰ,ਫੇਰੋ,ਵਿਹਲੜ

  • @Aaaaa-c6r
    @Aaaaa-c6r 29 วันที่ผ่านมา

    Modern magte 😅

  • @baljeetsingh451
    @baljeetsingh451 หลายเดือนก่อน

    Ana gussa aonda dekh k asi prali diya gatha bnon nu tyar aw supet seeder lan nu v tyar aw kisan krja la k v kirsani krn nu tyar aw par ehna dallya nu kisan di koi sar ni mandi ch rule kisan bs mare kisan hram diya bija nu koi frk ni

  • @jalourSingh-bz4dj
    @jalourSingh-bz4dj หลายเดือนก่อน

    ਵੀਰੇ ਤੁਹਾਨੂੰ ਮੈਂ ਵੀ ਜਿਮੀਦਾਰ ਆਪਾਂ ਨੂੰ ਸਭ ਕੁਝ ਗੋਰਮੈਂਟ ਦਿੰਦੀ ਆ ਪਰ ਆਪਾਂ ਚੰਬੜੇ ਹੋਏ ਨਾ ਜਾਣ ਕੇ ਕਰਦੇ ਆ ਪਰਾਲੀ ਸੜਦੇ ਆ ਪੁਰਾਣੀ ਦੋ ਦਿਨ ਠਹਿਰ ਜੋ ਬੇਲਰ ਆ ਕੇ ਕਰ ਲੈਣਗੇ ਐਡੀ ਛੇਤੀ ਕਣਕ ਬੀਜਣੀ ਹ ਤੁਸੀਂ ਲੋਕਾਂ ਨੂੰ ਹੈਰਾਨ ਕਰਨ ਤੇ ਲੱਗੇ ਹੋ ਹੜ ਜੋ ਇਹ ਗੱਲਾਂ ਛੱਡ ਦਿਓ ਹਰੇ ਝੰਡੇ ਚੱਕ ਕੇ ਤੁਰ ਪੈਨੇ ਹਰੇਕ ਗੱਲ ਤਾਂ ਰਾਹ ਬੰਦ ਲਿਆ ਸੜਕ ਬੰਦ ਨੇ ਕਿੱਥੇ ਜਾਈਏ ਲੋਕ

  • @RAVINDERSINGH-fh9pi
    @RAVINDERSINGH-fh9pi หลายเดือนก่อน

    ਫਸਲ ਵੀ ਸਿੱਟ ਦੋਇਓ

  • @gurpreet2991
    @gurpreet2991 หลายเดือนก่อน +3

    Purni video eh tan

  • @KuldeepSingh-xt3kg
    @KuldeepSingh-xt3kg หลายเดือนก่อน

    ਅੱਗ ਲਾ ਕੇ ਬਾਤਾ ਵਾਰਨ ਖ਼ਰਾਬ ਕਰਨਾ ਠੀਕ ਨਹੀਂ।

  • @flyingramandeepsingh5abb947
    @flyingramandeepsingh5abb947 หลายเดือนก่อน

    Daang phero ehna de 😂😂😂

  • @SukhdevSingh-b8o
    @SukhdevSingh-b8o หลายเดือนก่อน

    ehna da solution sirf dang ha

  • @GurdeepSingh-wr3py
    @GurdeepSingh-wr3py หลายเดือนก่อน

    Ptake bnd hune chide bilkul. Te fectrya da dhua 24 mhine chlda oh kithe jnda. Prdushn ta hun hi inna hoya. Hun kihri agg laie aa kisana de mohre pta ni kiyon chrde aa