ਕਿਰਤ ਕਰੋ ਵਿਹਲੇ ਨਾ ਰਹੋ - Sant Baba Darshan Singh ji Khalsa Tapoban Dhakki Sahib

แชร์
ฝัง
  • เผยแพร่เมื่อ 17 พ.ย. 2024

ความคิดเห็น • 200

  • @jaswinderkauraujla1056
    @jaswinderkauraujla1056 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🌹❤️🙏🙏

  • @KaurDhaliwal-hf8ls
    @KaurDhaliwal-hf8ls ปีที่แล้ว +1

    ਧੰਨ ਧੰਨ ਬਾਬਾ ਜੀ

  • @nawabceify
    @nawabceify 5 วันที่ผ่านมา

    ਵਹਿਗੁਰੂ ਜੀਓ ਵਾਹਿਗੁਰੂ ਜੀ🙏🌹

  • @satinderkaur8324
    @satinderkaur8324 2 ปีที่แล้ว

    ਧੰਨ ਪਿਆਰੇ ਗੁਰਦੇਵ ਜੀਉ 🙏🌹🙏

  • @rambhajkumar9413
    @rambhajkumar9413 4 ปีที่แล้ว +1

    Vahe guru di khalsa te vahe guru di fatah

  • @gill.manjitgill9554
    @gill.manjitgill9554 4 ปีที่แล้ว +1

    WAHEGURU Ji WAHEGURU Ji WAHEGURU Ji WAHEGURU Ji WAHEGURU Ji WAHEGURU Ji WAHEGURU Ji WAHEGURU Ji WAHEGURU Ji WAHEGURU Ji WAHEGURU Ji WAHEGURU Ji WAHEGURU Ji WAHEGURU Ji sant Baba Darshan Singh Ji Khalsa pyare Mahapurush g

  • @jattmovie1896
    @jattmovie1896 3 ปีที่แล้ว +1

    ਧੰਨ ਧੰਨ ਬਾਬਾ ਦਰਸ਼ਨ ਸਿੰਘ ਜੀ

  • @khalsa.tejbirr5223
    @khalsa.tejbirr5223 4 ปีที่แล้ว +21

    🌹🙏🏻🌹ਮੇਰੀ ਕੋਟਿ ਕੋਟਿ ਨਮਸ਼ਕਾਰ ਹੈ ਅੈਸੇ ਮਹਾਂਪੁਰਸ਼ਾਂ ਨੂੰ🌹🙏🏻🌹
    ਚੜ੍ਹਦੀਕਲਾ ਹੈ ਜੀ ..ਦੁਨੀਆਂ ਦੇ ਕੋਨੇ ਕੋਨੇ 'ਚੋਂ ਸੰਗਤਾਂ ਅੱਜ ਤਪੋਬਣ ਦੇ,ਮਹਾਂਪੁਰਸ਼ਾਂ ਦੇ ਦਰਸ਼ਨ ਕਰਨ ਆਉਂਦੀਆਂ ਹਨ ਤੇ ਸਭ ਦਾ ੲਿਹੋ ਕਹਿਣਾ ਕਿ ਜਿੱਦਾਂ ਤਪੋਬਣ ਵਿਖੇ ਪੁਰਾਤਨ ਵਿਰਸੇ ਨੂੰ ਸੰਭਾਲ ਕੇ ਰੱਖਿਅਾ ਜਾ ਰਿਹਾ ਹੈ,ੲਿਹ ਪਹਿਲਾਂ ਹੋਰ ਕਿਤੇ ਨਹੀਂ ਵੇਖਿਅਾ।ਸਭ ੲਿਹੋ ਕਹਿੰਦੇ ਹਨ ਕਿ ਤਪੋਬਣ ੲਿੱਕ ਬਹੁਤ ਹੀ ਵਿਲੱਖਣ ਅਸਥਾਨ ਹੈ ਜਿੱਥੇ ਨਾ ਸਿਰਫ ਨਾਮ ਬਾਣੀ ਨਾਲ ਜੋੜਿਅਾ ਜਾਂਦਾ ਬਲਕਿ ਗੁਰੂ ਮਹਾਰਾਜ ਦੀਆਂ ਪੁਰਾਤਨ ਪ੍ਰੰਪਰਾਵਾਂ ਨਾਲ ਵੀ ਜੋੜਿਅਾ ਜਾਂਦਾ ਹੈ।

  • @prabhjotkaur6553
    @prabhjotkaur6553 4 ปีที่แล้ว +9

    ਧੰਨ ਗੁਰੁ ਨਾਨਕ ਦੇਵ ਜੀ ਨੇ ਉਪਦੇਸ਼ ਦਿੱਤਾ ਕਿ ਕਿਰਤ ਕਰੋ, ਨਾਮ ਜਪੋ , ਵੰਡ ਛਕੋ । ਬਾਬਾ ਜੀ ਨੇ ਇਹਨਾ ਵਚਨਾ ਤੇ ਪੂਰਾ ਪਹਿਰਾ ਦਿੱਤਾ । ਧੰਨ ਹਨ ਬਾਬਾ ਜੀ ਜੋ ਨਾ ਸਿਰਫ ਰਬ ਨਾਲ ਜੋੜਦੇ ਹਨ ਬਲਕਿ ਗੁਰਬਾਣੀ ਅਨੁਸਾਰ ਜੀਵਨ ਜਿਉਣ ਦਾ ਜਾਚ ਸਿਖਾਉਂਦੇ ਹਨ।🙏🙏🙏🙏

  • @khalsa.tejbirr5223
    @khalsa.tejbirr5223 4 ปีที่แล้ว +4

    ਨਹੀਂੳੁਂ ਰੀਸਾਂ ਤੇਰੀਆਂ ਖਾਲਸਾ ਜੀ ਨਹੀਂੳੁਂ ਰੀਸਾਂ ਤੇਰੀਅਾਂ❤️
    ਪੁਰਾਤਨ ਵਿਰਸੇ ਦੀ ਸੰਭਾਲ ਕਰਨ ਵਾਲੇ ਸੰਤ ਖਾਲਸਾ ਜੀ ਢੱਕੀ ਸਾਹਿਬ ਵਾਲੇ ਸਿੱਖ ਕੌਮ ਦੇ ਪਹਿਲੇ ਅੈਸੇ ਮਹਾਂਪੁਰਸ਼ ਹਨ। ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਖਾਲਸਾ ਜੀ ਦੇ ਜੋ western culture ਚ ਪੈਕੇ ਅਾਪਣੇ ਪੁਰਾਤਨ ਸੱਭਿਅਾਚਾਰ, ਪੁਰਾਤਨ ਵਿਰਸੇ ਨੂੰ ਭੁੱਲਦੀ ਜਾ ਰਹੀ ਨੌਜਵਾਨ ਪੀੜੀ ਨੂੰ ੲਿਸ ਪੁਰਾਤਨ ਵਿਰਾਸਤ ਦੀ ਮਹੱਤਤਾ ਦਾ ਅਹਿਸਾਸ ਕਰਵਾ ਰਹੇ ਹਨ। ਸੱਚਮੁੱਚ ਜੋ ੲਿਹ ਸਭ ਕੁਝ ਪੁਰਾਤਨ ਚੀਜ਼ਾਂ ਪੁਰਾਤਨ ਵਿਰਸਾ ਮੈਨੂੰ ਢੱਕੀ ਸਾਹਿਬ ਵਿਖੇ ਵੇਖਣ ਨੂੰ ਮਿਲ ਗਿਅਾ ੲਿਹ ਹੋਰ ਕਿਤੇ ਨਹੀਂ ਸੀ ਮਿਲਣਾ ਕਿੳੁਂਕਿ ੲਿਹ ਸਭ ਤਾਂ ਮਾਨੋ ਅੱਜ ਸੰਸਾਰ ਤੋਂ ਸਭ ਅਲੋਪ ਹੀ ਹੋ ਚੁੱਕਿਅਾ ਹੈ...ਧੰਨਵਾਦ ਹੈ ਖਾਲਸਾ ਜੀ ਦਾ ਜੋ ਸਾਨੂੰ ਸਾਡੀਅਾਂ ਅਸਲ ਜੜ੍ਹਾਂ ਨਾਲ ਜੋੜ ਰਹੇ ਹਨ🙏🏻🙏🏻

  • @Harpreetkaur-he3hj
    @Harpreetkaur-he3hj 2 ปีที่แล้ว

    ਸਤਿ ਬਚਨ ਨੇ ਬਾਬਾ ਜੀ ਦੇ ਬਾਬਾ ਜੀ ਸਾਡੇ ਪਾਰ ਉਤਾਰਨਹਾਰ ਹਨ

  • @kanwaljitkaur3201
    @kanwaljitkaur3201 4 ปีที่แล้ว +4

    ਸੰਤ ਜੀ ਆਪ ਕਿਰਤ ਕਰੋ ਨਾਮ ਜਪੋ ਦੇ ਸਿਧਾਂਤ ਤੇ ਪਹਿਰਾ ਦਿੰਦੇ ਹੋਏ ਸੰਗਤ ਨੂੰ ਵੀ ਅਜਿਹਾ ਕਰਨ ਦੀ ਪ੍ਰੇਰਨਾ ਦਿੰਦੇ ਹਨ

  • @charnjitmaan6223
    @charnjitmaan6223 3 ปีที่แล้ว

    ਵਾਹਿਗੁਰੂ ਜੀ 🙏🙏

  • @SatnamSingh-uj5hl
    @SatnamSingh-uj5hl 4 ปีที่แล้ว +10

    ਧੰਨ ਧੰਨ ਸੰਤ ਬਾਬਾ ਦਰਸਨ ਸਿੰਘ ਜੀ ਖਾਲਸਾ

  • @nonehalsingh9783
    @nonehalsingh9783 4 ปีที่แล้ว +2

    ਕਿਰਤ ਵੀ ਨਾਮ ਸਿਮਰਣ ਵੀ
    ਸਤ ਸਤ ਨਮਨ

  • @khalsa.tejbirr5223
    @khalsa.tejbirr5223 4 ปีที่แล้ว +14

    🌹ਵਾਹ ਵਾਹ ਰੰਗ ਨਿਅਾਰੇ ੲੀ ਨਿਅਾਰੇ ਨੇ ਗੁਰੂ ਤੇ ਗੁਰੂ ਦੇ ਪਿਅਾਰਿਅਾਂ ਦੇ🙏🏻 ..
    ਸੱਚਮੁੱਚ ਮਨ ਖੁਸ਼ ਹੋ ਗਿਅਾ ਜੀ ੲਿਹ video ਵੇਖਕੇ.. ਬਹੁਤ ਹੀ ਮਾਣ ਮਹਿਸੂਸ ਹੁੰਦਾ ਹੈ ਖਾਲਸਾ ਜੀ ਤੇ..ਭਾਵੇਂਕਿ ਹੁਣ ਮੈਂ live ਅਾਪਣੀਅਾਂ ਅੱਖਾਂ ਨਾਲ ੲਿਹ ਸਭ ਨਹੀਂ ਵੇਖ ਸਕਦੀ ਪਰੰਤੂ ਮੈਂ ਅਾਪਣੀਂ ਅੱਖੀ ਖਾਲਸਾ ਜੀ ਨੂੰ ਨਾਮ ਜੱਪਣ ਜਪਾੳੁਣ ਦੇ ਨਾਲ ਨਾਲ ਹੱਥੀਂ ਕਿਰਤ ਕਰਦਿਅਾਂ ਨੂੰ ਵੀ ਵੇਖਿਅਾ..ਧੰਨ ਹਨ ਰੱਬ ਦੇ ਪਿਅਾਰੇ ਜੋ ਸਾਨੂੰ ੲਿਹ ਪੂਰਨੇ ਪਾਕੇ ਦਿਖਾੳੁਂਦੇ ਹਨ ਕਿ ਗੁਰੂ ਨਾਨਕ ਮਹਾਰਾਜ ਦਾ ਅਸਲ ੳੁਪਦੇਸ਼ ਕੀ ਹੈ,ਕਿਵੇਂ ੳੁਸ ੳੁਪਦੇਸ਼ ਨੂੰ ਕਮਾੳੁਣਾ ਹੈ..ਖਾਲਸਾ ਜੀ ਨੇ ਅੱਜਤੱਕ ਜੋ ਵੀ ਕਿਹਾ ੳੁਹ ਪਹਿਲਾਂ ਕਰਕੇ ਦਿਖਾੲਿਅਾ..ਖਾਲਸਾ ਜੀ ਸਦਾ ਸਾਨੂੰ ਨਾਮ ਜੱਪਣ ਦੇ ਨਾਲ ਨਾਲ ਹੱਥੀਂ ਕਿਰਤ ਕਰਨ ਦਾ ਵੀ ੳੁਪਦੇਸ਼ ਦਿੰਦੇ ਹਨ।

  • @kamaldeepkaur9750
    @kamaldeepkaur9750 4 ปีที่แล้ว +2

    ਧੰਨ ਬਾਬਾ ਜੀ ਜੋ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਤੇ ਆਪ ਸੁਰੂ ਤੋ ਹੀ ਚਲ ਰਹੇ ਹਨ ਤੇ ਸੰਗਤਾਂ ਨੂੰ ਵੀ ਚੱਲਣ ਦਾ ਹੋਕਾ ਦੇ ਰਹੇ ਹਨ ਇਹੋ ਜਿਹੇ ਮਹਾਂ ਪੁਰਸ਼ਾਂ ਦੀ ਅੱਜ ਦੇ ਸਮੇਂ ਵਿੱਚ ਬਹੁਤ ਲੋੜ ਹੈ ਪਰਮਾਤਮਾ ਮਹਾਪੁਰਸ਼ਾਂ ਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖਣ🙏🙏

  • @gssingh5983
    @gssingh5983 3 ปีที่แล้ว

    ਬਾਬਾ ਜੀ ਦੀ ਮਰਿਆਦਾ ਬਹੁਤ ਉਚੀ ਸੁਚੀ ਹੈ ਵਾਹਿਗੁਰੂ ਜੀ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ ਜੀ

  • @mannukaur6675
    @mannukaur6675 3 ปีที่แล้ว

    Babaji tusi tah rabb roop ho 🙏🏻🙏🏻🙏🏻🙏🏻

  • @karanvirkullar110
    @karanvirkullar110 3 ปีที่แล้ว

    💐💐🌹🌹🌷🌷🙏🏻🙏🏻ਧੰਨ ਧੰਨ ਮਹਾਰਾਜ ਜੀਉ🙏🏻🙏🏻🌷🌷🌹🌹💐💐

  • @gurbajsingh1765
    @gurbajsingh1765 4 ปีที่แล้ว +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
    ਨਾਲੇ ਕਰਦੇ ਨੇ ਕਿਰਤ ਸਾਹਿਬ ਮੇਰੇ ਨਾਲੇ ਜਪਾਉਂਦੇ ਨਾਮ ਸੰਗਤਾਂ ਨੂੰ

  • @apaardeep1837
    @apaardeep1837 4 ปีที่แล้ว +3

    Rab da name tan bhut sunya pr hun rab wakh v lyaa waheguru g

  • @babbubabbu4524
    @babbubabbu4524 4 ปีที่แล้ว +1

    Ajj de akhoti sant kimti bane pa ke mehngia motran ch beh ke duniya nu magar lai firde ne par dhan a dhaki de sant jo sab km hathi karde ne loko hun te apnea akha kholo

  • @karamjeetkaur8376
    @karamjeetkaur8376 3 ปีที่แล้ว +1

    ਧੰਨ ਧੰਨ ਬਾਬਾ ਦਰਸ਼ਨ ਸਿੰਘ ਜੀ ਖਾਲਸਾ 🙏🙏🙏🙏🙏🙏

  • @ਸਿ਼ਕਾਰੀਗਰਮਜਲਦਾ
    @ਸਿ਼ਕਾਰੀਗਰਮਜਲਦਾ 4 ปีที่แล้ว +4

    ਧੰਨ ਸੰਤ ਬਾਬਾ ਦਰਸ਼ਨ ਸਿੰਘ ਜੀ ਖ਼ਾਲਸਾ 🙏

  • @RamSingh-lr5he
    @RamSingh-lr5he 2 ปีที่แล้ว +1

    Waheguru ji mehar karo ji 🙏🙏

  • @kamalpreetsingh9120
    @kamalpreetsingh9120 4 ปีที่แล้ว +33

    ਨਾ ਤਾਂ ਦੁਨੀਆਂ ਤੇ ਕੋਈ ਢੱਕੀ ਸਾਹਿਬ ਵਰਗਾ ਅਸਥਾਨ ਵੇਖਿਆ ਹੈ ਨਾ ਹੀ ਕੋਈ ਇਹੋ ਜਿਹਾ ਸੰਤ ਵੇਖਿਆ ਸਰਵੋਤਮ ਸਰਵੋਤਮ ਸਰਵੋਤਮ

    • @dilsidaksingh1959
      @dilsidaksingh1959 4 ปีที่แล้ว +3

      ਸੰਤਾ ਦੀ ਤੁਲਨਾ ਨਹੀ ਕਰੀਦੀ ਪਿਆਰੇ ਜੀ

    • @gurjotsingh1668
      @gurjotsingh1668 4 ปีที่แล้ว +1

      @@dilsidaksingh1959 sahi keha veer ....sadu sant sare rabb de pyare a...

    • @happymeenu8862
      @happymeenu8862 4 ปีที่แล้ว

      Ffggf

    • @brahamveer1718
      @brahamveer1718 4 ปีที่แล้ว

      Veer ji ik sant tuci dekhya a hor v bahut sant ne jo media to door reh k sabh kuj karde ne

    • @kamalpreetsingh9120
      @kamalpreetsingh9120 4 ปีที่แล้ว +1

      @@brahamveer1718 ਸਭ ਆਪੋ ਆਪਣੀ ਜਗ੍ਹਾ ਸਤਿਕਾਰਯੋਗ ਹਨ ਜੀ ਅਸੀਂ ਕਿਸੇ ਦੀ ਨਿੰਦਿਆ ਨਹੀਂ ਕਰਦੇ ਪਰ ਜਿਨ੍ਹਾਂ ਦੀ ਸੰਗਤ ਨੇ ਸਾਨੂੰ ਨਸ਼ਿਆਂ ਵਿਸ਼ਿਆਂ ਵਿੱਚੋਂ ਕੱਢਕੇ ਇੱਕ ਅਕਾਲ ਪੁਰਖ ਨਾਲ ਜੋੜਿਆ ਹੈ ਸਾਡੇ ਲਈ ਉਹ ਸਭ ਤੋਂ ਉੱਤਮ ਹਨ

  • @jasmeetsingh1078
    @jasmeetsingh1078 3 ปีที่แล้ว +1

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @harwinderkaur5295
    @harwinderkaur5295 ปีที่แล้ว

    Dhan Dhan BABA Darsan Singh ji 🙏🏻

  • @bindersinghdhindial5460
    @bindersinghdhindial5460 4 ปีที่แล้ว +7

    ਧੰਨ ਹਨ ਮਹਾਂਪੁਰਖ

  • @SajjadAli-gg9uo
    @SajjadAli-gg9uo 4 ปีที่แล้ว +1

    Bahut nice khush hoia mn🌹🌹🌹awe gey darshan lai

  • @hardeepsingh5734
    @hardeepsingh5734 4 ปีที่แล้ว +2

    ਧੰਨ ਧੰਨ ਨੇ ਸਾਧੂ ਬਾਬਾ ਦਰਸਨ ਸਿੰਘ ਜੀ ਮਹਾਰਾਜ

  • @gill.manjitgill9554
    @gill.manjitgill9554 4 ปีที่แล้ว +1

    Shri Guru Nanak Dev Ji WAHEGURU Ji WAHEGURU Ji WAHEGURU Ji

  • @evenjitkaur2169
    @evenjitkaur2169 4 ปีที่แล้ว

    ਅਸੀ ਬਲਿਹਾਰੇ ਜਾਂਦੇ ਹਾਂ ਐਸੇ ਮਹਾਂਪੁਰਸ਼ਾਂ ਤੋਂ ਜੋ ੲਿਹੀ ਨਹੀਂ ਕੀ ਸਿਰਫ ਉਪਦੇਸ਼ ਕਰਦੇ ਹਨ ਬਲਕਿ ਆਪਣੇ ਕਮਾਏ ਹੋਏ ਬਚਨ ਸੁਣਾਕੇ ਸੰਗਤਾਂ ਨੂੰ ਨਿਹਾਲ ਕਰਦੇ ਹਨ...ਸੰਤ ਖਾਲਸਾ ਜੀ ਨੇ ਪਹਿਲਾਂ ਆਪ ਭਗਤੀ ਤੇ ਅੱਜ ਸਾਡੇ ਵਰਗੇ ਕਲਯੁਗੀ ਜੀਵਾਂ ਨੂੰ ਨਾਮ ਜਪਾਕੇ ਸਾਡਾ ਭਲਾ ਕਰ ਰਹੇ ਹਨ ....ਸੰਤ ਖਾਲਸਾ ਜੀ ਨੇ ਆਪ ਸੇਵਾ ਕੀਤੀ ਤੇ ਸਾਡੇ ਵਰਗੇ ਪਾਪੀ ਜੀਵਾਂ ਨੂੰ ਸੇਵਾ ਸਿਮਰਨ ਕਰਨ ਦੀ ਮਹਾਨਤਾ ਸਮਝਾਉਂਦੇ ਹਨ...ਸੰਤ ਖਾਲਸਾ ਜੀ ਦੀ ਦੇਖ ਰੇਖ ਹੇਠ ਅੱਜ ਵੀ ਢੱਕੀ ਸਾਹਿਬ ਵਿਖੇ ਕਿੰਨੀਅਾਂ ਸੇਵਾਵਾਂ ਚਲ ਰਹੀਆਂ ਹਨ, ਖਾਲਸਾ ਜੀ ਮਨੁੱਖਤਾ ਦੀ ਭਲਾਈ ਹਿੱਤ ਅਨੇਕਾਂ ਕਾਰਜ਼ ਕਰ ਰਹੇ ਹਨ।

  • @gill.manjitgill9554
    @gill.manjitgill9554 4 ปีที่แล้ว +2

    🙏 WAHEGURU Ji WAHEGURU 🙏 WAHEGURU Ji 🙏 WAHEGURU Ji 🙏 WAHEGURU Ji 🙏 WAHEGURU Ji 🙏 WAHEGURU ji 🙏 WAHEGURU Ji 🙏

  • @bulletproof_77.
    @bulletproof_77. 4 ปีที่แล้ว +4

    Waaheguru rbb vrgi rooh h Khalsa Baba Darshn singh g

  • @rockseerha8377
    @rockseerha8377 4 ปีที่แล้ว +6

    Waheguru Ji,
    Keerat Karo, Naam Japo, Vand Shako. 🙏🙏😊😊☝️☝️👌👌,
    Waheguru Ji, Waheguru Ji.

  • @rajindersinghrandhawa5039
    @rajindersinghrandhawa5039 3 ปีที่แล้ว

    Sat shree Akal baba ji

  • @rajendrajaroliya6224
    @rajendrajaroliya6224 4 ปีที่แล้ว +1

    Jay baba darshan Singh ji ki

  • @ginasadana780
    @ginasadana780 2 ปีที่แล้ว

    Harjot: Waheguruji Babaji,🙏

  • @gill.manjitgill9554
    @gill.manjitgill9554 4 ปีที่แล้ว +1

    WAHEGURU ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @GurpreetSingh-uf1xi
    @GurpreetSingh-uf1xi 4 ปีที่แล้ว +2

    ਸੰਤ ਖਾਲਸਾ ਜੀ ਸਾਨੂੰ ਕਲਯੁਗੀ ਜੀਵਾਂ ਨੂੰ ਕਿਰਤ ਕਰਨ ,ਵੰਡ ਛੱਕਣ ਤੇ ਨਾਮ ਜਪਣ ਦਾ ਸੰਦੇਸ਼ ਦੇ ਕੇ ਸਾਨੂੰ ਜੀਵਨ ਜਿਉਣ ਦੀ ਜਾਂਚ ਸਿਖਾਉਦੇ ਹਨ ,ਇਹੋ ਜਿਹੇ ਮਹਾਪੁਰਖ ਤਾ ਕਰਮਾ ਨਾਲ ਮਿਲਦੇ ਹਨ ਜੀ ।

  • @rinkudhillon4573
    @rinkudhillon4573 4 ปีที่แล้ว +25

    ਇਹ ਤਾ ਧਰਤੀ ਨਸ਼ੀਬਾ ਵਾਲੀ ਜਿੱਥੇ ਸੰਤ ਸਾਧ ਉਤਰੇ

  • @gill.manjitgill9554
    @gill.manjitgill9554 4 ปีที่แล้ว +1

    Baba Darshan Singh Ji Khalsa

  • @khalsa.tejbirr5223
    @khalsa.tejbirr5223 4 ปีที่แล้ว +9

    ਸੰਤ ਖਾਲਸਾ ਜੀ ਨੂੰ ਢਾਹੁਣ ਲੲੀ ਪਤਾ ਨਹੀਂ ਕਿੰਨਿਅਾਂਨੇ ਅੱਡੀ ਚੋਟੀ ਦਾ ਜ਼ੋਰ ਲਾ ਲਿਅਾ,ਢਾਹਣ ਵਾਲੇ ਖੁਦ ਢਹਿ ਗੲੇ ਪਰ ਸੰਤ ਖਾਲਸਾ ਜੀ ਵੇਖੋ ਅੱਜ ਦੁੱਗਣੀ ਚੜਦੀਕਲਾ ਚ ਹਨ..ਵੈਸੇ ਵੀ ਵਾਹਿਗੁਰੂ ਜੀ ਤਾਂ ਖੁਦ ਅਾਪਣੇ ਸੰਤਾਂ ਭਗਤਾਂ ਦੀ ਜੈ ਜੈ ਕਾਰ ਕਰਵਾੳੁਂਦੇ ਹਨ।ਨਿੰਦਕਾਂ ਦੋਖੀਅਾਂ ਨੂੰ ਤਾਂ ਬਾਣੀ ਸਦਾ ਧਿਰਕਾਰਾਂ ਹੀ ਪਾੳੁਂਦੀ ਹੈ। ਖਾਲਸਾ ਜੀ ਨੇ ਧਰਮ ਲੲੀ,ਸਾਡੇ ਲੲੀ ਸਿੱਖ ਕੌਮ ਲੲੀ ਅਨੇਕਾਂ ਤਸੀਹੇ ਝੱਲੇ ਤੇ ਵੇਖੋ ਅੱਜ ਗੁਰੂ ਦਾ ਖਾਲਸਾ ਲੱਖਾਂ ਕਰੋੜਾਂ ਦਿਲਾਂ ਤੇ ਰਾਜ਼ ਕਰਦਾ ਹੈ,ਲੱਖਾਂ ਸੰਗਤਾਂ ਦੇ ਦਿਲਾਂ ਦੀ ਧੜਕਣ ਹੈ ਗੁਰੂ ਕਲਗੀਅਾਂ ਵਾਲੇ ਦਾ ਪਿਅਾਰਾ ਸੰਤ ਸਿਪਾਹੀ ਸੰਤ ਖਾਲਸਾ ❤️

  • @pardeepkhattra1563
    @pardeepkhattra1563 4 ปีที่แล้ว +3

    ਵਾਹਿਗੁਰੂ ਜੀ🌹🌹🙏🙏💖💖💗💗

  • @BalwinderSingh-kj1qk
    @BalwinderSingh-kj1qk 3 ปีที่แล้ว

    First time darshan hoye wah waheguru

  • @dalvirdalvir4354
    @dalvirdalvir4354 4 ปีที่แล้ว +1

    Ram Ram je🙏🙏🙏🙏🙏🙏🙏🙏🙏🙏🙏

  • @gurjantsingh9057
    @gurjantsingh9057 4 ปีที่แล้ว +2

    Great Sant Baba Darshan Singh ji 🙏🙏🙏

  • @ranjodhsingh3945
    @ranjodhsingh3945 4 ปีที่แล้ว +1

    ਵਾਹਿਗੁਰੂ ਜੀ

  • @JaswantSingh-kf4vb
    @JaswantSingh-kf4vb 4 ปีที่แล้ว +2

    Dhan Dhan Guru Nanak Dew ji maharaj ji

  • @pardeepkhattra1563
    @pardeepkhattra1563 4 ปีที่แล้ว +2

    ਸੰਤ ਖਾਲਸਾ ਜੀਅਾਂ ਨੇ ਅੱਜ ਤੱਕ ਕੋੲੀ ਵੀ ਕਾਰਜ ਅੈਸਾ ਨਹੀ ਜੋ ਨਾ ਕੀਤਾ ਹੋਵੇ ਅਾਪ ਜੀਅਾਂ ਨੇ ਗੁਰੂ ਨਾਨਕ ਦੇ ਘਰ ਦੇ ਨਾਮ ਜਪੋ ਧਰਮ ਦੀ ਕਿਰਤ ਕਰੋ ਅਤੇ ਵੰਡ ਕੇ ਛਕੋ ਦੇ ਸੰਦੇਸ਼ ਨੂੰ ਦੇਨੀਅਾ ਦੇ ਕੋਨੇ ਕੋਨੇ ਪਹੁੰਚਾੳੁਣ ਦੀ ਕੋੲੀ ਕਸਰ ਬਾਕੀ ਨਹੀ ਛੱਡੀ। ਜਿੱਥੇ ਬਾਬਾ ਜੀਅਾਂ ਨੇ ਖਾਲਸੇ ਦੇ ਪੁਰਾਤਨ ਵਿਰਸੇ ਨੂੰ ਸੰਭਾਲਿਅਾ ਹੈ ੳੁੱਥੇ ਅਾੳੁਣ ਵਾਲੀਅਾਂ ਪੀੜੀਅਾਂ ਲੲੀ ਘਰੇਲੂ ਪੁਰਾਤਨ ਵਿਰਸੇ ਨੂੰ ਸੰਭਾਲਿਅਾ ਹੈ ਜੀ। ਬਾਬ ਜੀ ੲਿਹ ਵੀ ੳੁਪਦੇਸ਼ ਕਰਦੇ ਹਮ ਕਿ ਗੁਰੂ ਮਹਾਰਾਜ ਜੀ ਦੀਅਾਂ ਪੁਰਾਤਨ ੲਿਤਿਹਾਸਿਕ ਨਿਸ਼ਾਨੀਅਾਂ ਨੂੰ ਵੀ ੳੁਮੇ ਹੀ ਸੰਭਾਲ ਕੇ ਰੱਖਿਅਾ ਜਾਵੇ ਤਾਂ ਜੋ ਸਾਡੀਅਾਂ ਅਾੳੁਣ ਵਾਲੀਅਾਂ ਪੀੜੀਅਾਂ ਸਿੱਖੀ ੲਿਤਿਹਾਸ ਤੋ ਜਾਣੂ ਹੋ ਸਕਣ। ਅਾਪ ਜੀ ਅਜਿਹੇ ਪਹਿਲੇ ਸਤਿਪੁਰਸ਼ ਹਨ ਜਿਹਨਾਂ ਨੇ ਅਜਿਹੇ ਕਾਰਜ ਕੀਤੇ ਹਨ।

  • @gill.manjitgill9554
    @gill.manjitgill9554 4 ปีที่แล้ว +2

    WAHEGURU Ji WAHEGURU Ji❤️❤️❤️❤️❤️❤️❤️❤️❤️❤️❤️❤️❤️

  • @MOHNAKHAN
    @MOHNAKHAN 4 ปีที่แล้ว +4

    ਕੋਈ ਢੱਕੀ ਬਾਰੇ ਜੋ ਮਰਜੀ ਭੌਂਕੀ ਜਾਵੇ,
    ਮੈਨੂੰ ਢੱਕੀ ਦੀ ਆਹ ਵੀਡੀਓ ਅਤੇ ਆਹ ਅੰਦਾਜ਼ ਬਹੁਤ ਪਸੰਦ ਆਇਆ।

  • @sukhjeetsingh4084
    @sukhjeetsingh4084 3 ปีที่แล้ว +1

    Rabb ji , Baba ji de darshan karn da ikk mauka de deyo ji , sewa karn nu g karda ae mahapur khaa di 🙏🙏🙏🏻

  • @mandeepsanghera8775
    @mandeepsanghera8775 3 ปีที่แล้ว

    Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je

  • @deepamehrotra6712
    @deepamehrotra6712 4 ปีที่แล้ว

    DHAN Dhan you are , Nameshkaar Baba Jee

  • @jassinehal8133
    @jassinehal8133 3 ปีที่แล้ว

    Good ji

  • @ravidhillon4154
    @ravidhillon4154 4 ปีที่แล้ว +2

    Bhut vdiya lgya g

  • @Sukhwindersingh-wk6ox
    @Sukhwindersingh-wk6ox 4 ปีที่แล้ว +1

    Wah wah wah baba ji

  • @balwinderkaur4881
    @balwinderkaur4881 4 ปีที่แล้ว

    ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀਓ

  • @AmandeepSingh-kn8jc
    @AmandeepSingh-kn8jc 4 ปีที่แล้ว +2

    Dhan sant khalsa ji

  • @gurtejsinghkhalsa6428
    @gurtejsinghkhalsa6428 4 ปีที่แล้ว +2

    ਸੰਤ ਖਾਲਸਾ ਜੀਅਾਂ ਦਾ ਸੰਦੇਸ਼ ਨਿਰੋਲ ਗੁਰਮਤਿ ਦਾ ੳੁਪਦੇਸ਼ ਹੈ ਜੀ ਬਾਬਾ ਜੀਅਾਂ ਨੇ ਤਾਂ ਪਹਿਲਾਂ ਤੋਂ ਹੀ ਗੁਰੂ ਨਾਨਕ ਦੇ ਘਰ ਦਾ ਨਾਮ ਜਪੋ, ਧਰਮ ਦੀ ਕਿਰਤ ਕਰੋ ਅਤੇ ਵੰਡ ਕੇ ਛਕੋ ਦਾ ਸੰਦੇਸ਼ ਦਿੱਤਾ ਹੈ ਜੀ। ਬਾਬਾ ਜੀਅਾਂ ਨੇ ਪਹਿਲਾ ਗੁਰਮਤਿ ਨੂੰ ਗੁਰੂ ਅਾਸ਼ੇ ਅਨੁਸਾਰ ਅਾਪ ਕਮਾੲਿਅਾ ਹੈ ਜੀ ਫਿਰ ਸੰਗਤਾਂ ਨੂੰ ੳੁਪਦੇਸ਼ ੳੁਪਦੇਸ਼ ਦਿੱਤਾ। ਬਾਬਾ ਜੀਅਾਂ ਨੇ ਅਾੳੁਣ ਵਾਲੀਅਾਂ ਪੀੜੀਅਾਂ ਨੂੰ ਪੁਰਾਤਨ ਵਿਰਸੇ ਤੋਂ ਜਾਣੂ ਕਰਾੳੁਣ ਲੲੀ ਪੁਰਾਤਨ ਵਿਰਸੇ ਨੂੰ ਵੀ ਸੰਭਾਲਿਅਾ ਹੋੲਿਅਾ ਹੈ ਜੀ। ਮੈਂ ਤਾਂ ੲਿਹ ਹੀ ਕਹਾਂਗੀ ਕਿ ਜਿਥੇ ਬਾਬਾ ਜੀਅਾਂ ਨੇ ਗੁਰੂ ਨਾਨਕ ਦੇ ਘਰ ਦਾ ਨਿਰੋਲ ਗਰਮਤਿ ਦੇ ਸੰਦੇਸ਼ ਨੂੰ ਦੁਨੀਅਾਂ ਦੇ ਕੋਨੇ ਕੋਨੇ ਪਹੁੰਚਾੳੁਣ ਦੀ ਕੋੲੀ ਕਸਰ ਬਾਕੀ ਨਹੀਂ ਛੱਡੀ ੳੁੱਥੇ ਬਾਬਾ ਜੀ ਪਹਿਲੇ ਸਤਿਪੁਰਸ਼ ਹਨ ਜਿੰਨਾਂ ਨੇ ਖਾਲਸੇ ਦੀਅਾਂ ਪੁਰਾਤਨ ਰਿਵਾੲਿਤਾਂ ਨੂੰ ਅਤੇ ਪੁਰਾਤਨ ਵਿਰਸੇ ਨੂੰ ਸੰਭਾਲਿਅਾ ਹੈ ਜੀ।

  • @tajindersingh4223
    @tajindersingh4223 4 ปีที่แล้ว +2

    Wahe guru

  • @jagjeetsuhag3100
    @jagjeetsuhag3100 4 ปีที่แล้ว +1

    JAY VAAHE GURU

  • @Sukhwindersingh-wk6ox
    @Sukhwindersingh-wk6ox 4 ปีที่แล้ว

    Dhan.dhan dhan baba ji

  • @satnamsingh333
    @satnamsingh333 2 ปีที่แล้ว +2

    Waheguru ji 🌻🌸

  • @SatnamSingh-uj5hl
    @SatnamSingh-uj5hl 4 ปีที่แล้ว +3

    Wahaguru ji

  • @majorsinghsivia9896
    @majorsinghsivia9896 4 ปีที่แล้ว

    Kot kot namskar guru de pyare

  • @gurjindersingh9060
    @gurjindersingh9060 4 ปีที่แล้ว

    Baba ji app ji nu kott kott parnam

  • @mannukaur6675
    @mannukaur6675 3 ปีที่แล้ว

    Life wich ek wari jaroor darshan karangey parmatma meher kare sanu maukka dewe 🙏🏻🙏🏻🙏🏻🙏🏻🙏🏻🙏🏻

  • @AshokkumarkhandlaAshokkhandla
    @AshokkumarkhandlaAshokkhandla 4 ปีที่แล้ว

    Hariom

  • @KULVEER-Gharuan1313
    @KULVEER-Gharuan1313 3 ปีที่แล้ว +1

    🙏🙏🙏🙏🙏🌹❤️

  • @theworldofeverything7010
    @theworldofeverything7010 4 ปีที่แล้ว +2

    Waheguru ji🙏🙏

  • @SukhveerSingh-qg1go
    @SukhveerSingh-qg1go 4 ปีที่แล้ว

    Kya baat hai sanan di

  • @HardeepSingh-mb3jw
    @HardeepSingh-mb3jw 4 ปีที่แล้ว

    Bhut khoob

  • @SatnamSingh-uj5hl
    @SatnamSingh-uj5hl 4 ปีที่แล้ว +1

    Wahaguru wahaguru ji

  • @gurvindersingh8237
    @gurvindersingh8237 ปีที่แล้ว

  • @movies_lover13
    @movies_lover13 4 ปีที่แล้ว +1

    Waheguru ji

  • @prabhjotkaur6553
    @prabhjotkaur6553 4 ปีที่แล้ว +1

    wahaguru

  • @jattmovie1896
    @jattmovie1896 3 ปีที่แล้ว

    🙏🙏🙏🙏🙏🙏🙏

  • @deepramgharia6747
    @deepramgharia6747 4 ปีที่แล้ว

    Waheguru ji darshn deo

  • @onkarbhandal7680
    @onkarbhandal7680 4 ปีที่แล้ว

    Baba ji s s A baba ji from USA Seattle

  • @lakhwinderkhai4787
    @lakhwinderkhai4787 4 ปีที่แล้ว

    Thanks babe ji

  • @onkarbhandal7680
    @onkarbhandal7680 4 ปีที่แล้ว +1

    Wheaguru ji❤️

  • @KrishanSingh-ip9bd
    @KrishanSingh-ip9bd 4 ปีที่แล้ว +1

    Baba. Ji. Chardicala

  • @ShubhamSingh-pl3ip
    @ShubhamSingh-pl3ip 3 ปีที่แล้ว

    Waheguru ji manu maat bakso ji me kaam kar skha ji

  • @apaardeep1837
    @apaardeep1837 4 ปีที่แล้ว

    Shci sawa

  • @shailendrasingh-ze7hw
    @shailendrasingh-ze7hw 4 ปีที่แล้ว +1

    Baba ji ki jai ho .panjabi desh ki san hai .wahaguru ji khalsa wahaguru ji ki fateh .paji likhne me kuchh mistek hua ho to mafi magta hu .kyo ki mai panjabi nhi hindu rajpoot hu.

  • @rupindersingh752
    @rupindersingh752 4 ปีที่แล้ว +1

    🙏🏻🙏🏻🙏🏻🙏🏻🙏🏻

  • @GurpreetSingh-uf1xi
    @GurpreetSingh-uf1xi 4 ปีที่แล้ว +1

    🙏🙏🙏

  • @lakhwinderkhai4787
    @lakhwinderkhai4787 4 ปีที่แล้ว

    God bless you

  • @ਸੁੱਖਸਹਿਜਪ੍ਰੀਤਸਿੰਘ

    💛💛🙏

  • @movies_lover13
    @movies_lover13 4 ปีที่แล้ว +1

    ⚘❤⚘❤⚘❤

  • @sarlamishra5580
    @sarlamishra5580 4 ปีที่แล้ว +3

    Main bhi judna chahta hu baba ji apna ashirwad diziye

  • @jagdeepkaur5039
    @jagdeepkaur5039 4 ปีที่แล้ว

    👍👍👍👍👍

  • @HarvinderSingh-os1fx
    @HarvinderSingh-os1fx 4 ปีที่แล้ว +2

    Baba atar singh ji reru sahib dine hal cholande te rat nu naam japde sun

    • @khalsa.tejbirr5223
      @khalsa.tejbirr5223 4 ปีที่แล้ว +2

      prabh ki baat ਗੁਰਬਾਣੀ ਕਹਿੰਦੀ ਹੈ ਵਾਹਿਗੁਰੂ ਦੇ ਪਿਅਾਰੇ ਸੰਤਾਂ ਭਗਤਾਂ ਦੀ ਚਾਲ ਨਿਰਾਲੀ ਹੀ ਹੁੰਦੀ ਹੈ, ਅਸੀਂ ਜੀਵ ਭੇਦ ਨਹੀਂ ਜੇ ਪਾ ਸਕਦੇ।

  • @prabhjotkaur6553
    @prabhjotkaur6553 4 ปีที่แล้ว +1

    ਆਹ ਜੋ dislike ਕਰਦੇ ਨੇ ਇਹਨਾ ਨੂੰ ਪੰਜਾਬੀ ਵਿੱਚ ਵੀਡੀਓ ਸਮਝ ਨੀ ਆਉਂਦੀ ਜਾ ਸਮਝਣਾ ਨੀ ਚਾਹੁੰਦੇ ??😒

    • @jasmindersingh4981
      @jasmindersingh4981 4 ปีที่แล้ว +3

      Dislike ਕਰਣ ਵਾਲ਼ੇ ਢਡਰੀਆਂਵਾਲੇ ਅਤੇ ਮਿੱਸਨਰੀਆਂ ਦੇ ਚੇਲੇ ਨੇ ਪੈਣ ਜੀ

  • @kamalpreetsingh9120
    @kamalpreetsingh9120 4 ปีที่แล้ว +25

    ਢੱਕੀ ਵਾਲਾ ਨੀ ਕਿਸੇ ਨੇ ਬਣ ਜਾਣਾ ਰੀਸਾਂ ਤਾਂ ਬਥੇਰੇ ਕਰਦੇ

    • @brahamveer1718
      @brahamveer1718 4 ปีที่แล้ว

      Dhaki wale to uper dekhna ta gurdaspur ayo

    • @kamalpreetsingh9120
      @kamalpreetsingh9120 4 ปีที่แล้ว +1

      @@brahamveer1718 ਸਾਡੇ ਲਈ ਅਸਲੀ ਸਾਧੂ ਸੰਤ ਗੁਰਸਿਖ ਸਭ ਸਤਿਕਾਰਯੋਗ ਹਨ ਪਰ ਢੱਕੀ ਸਾਹਿਬ ਵਾਲੇ ਤਾਂ ਢੱਕੀ ਸਾਹਿਬ ਵਾਲੇ ਹੀ ਹਨ ਕੋਈ ਹੋਰ ਨਹੀਂ ਹੈ ਇਨ੍ਹਾਂ ਵਰਗਾ

    • @brahamveer1718
      @brahamveer1718 4 ปีที่แล้ว

      Kamalpreet Singh tuci gurdaspur ayo tuhanu dikhal dinde a gristh Jeewan vich reh ke nirlep mahapurakh eh dhakki wale ta Dera bna ke aish kar rahe ne chitte kapprey pa ke apne aap nu jna rahe ne... oh shbd parho jin har paya tiney shupaya.. ik hor shabad hon najeek khudaye de bhed na kise den.. jehre asli mahapurakh hunde ne oh apne aap nu Shupa ke rakhde ne aam insaan ban k dharti te rehnde ne

    • @brahamveer1718
      @brahamveer1718 4 ปีที่แล้ว

      Kamalpreet Singh jo asli sadhu hunde ne oh apne aap nu ik aam insan dasde ne sadgi vich rehnde ne sabh nu Guru Granth Sahib de larr launde ne tuci sari duniya ghum ke nahi vekhi tuhanu bahut mahapurakh milnge jehre brahmgyani hunde hoye v ik Aam insan ban k rehnde hoye duniya nu guru de larr launde ne bhai veer singh te bhai randhir singh ji v maharakh brahmgyani san par ohna apna aap jnaya nahi

    • @kamalpreetsingh9120
      @kamalpreetsingh9120 4 ปีที่แล้ว +1

      @@brahamveer1718 ਢੱਕੀ ਸਾਹਿਬ ਵਾਲੇ ਨਿਰੇ ਸਾਧੂ ਹੀ ਨਹੀਂ ਹਨ ਉਹ ਇੱਕ ਸੰਤ ਸਿਪਾਹੀ ਵੀ ਹਨ ਜਿਨ੍ਹਾਂ ਨੇ ਖਾਲਸਾਈ ਸ਼ਾਨਾਂ ਨੂੰ ਵੀ ਬਰਕਰਾਰ ਰੱਖਿਆ ਹੈ ਚਿੱਟੇ ਕੱਪੜੇ ਪਾਉਣੇ ਅਤੇ ਅਸਥਾਨ ਜਿਸਨੂੰ ਗੁਰੂ ਨਾਨਕ ਪਤਸ਼ਾਹ ਜੀ ਨੇ ਧਰਮਸਾਲਾ ਆਖਿਆ ਸੀ, ਬਣਾਉਣੇ, ਹਾਥੀ ਘੋੜੇ ਰੱਖਣੇ ਵਧੀਆ ਵਸਤਰ ਪਾਉਣੇ ਖਾਲਸਾਈ ਠਾਠ ਬਾਠ ਨਾਲ ਨਾਮ ਜਾਪਦੇ ਹੋਏ ਗੁਰਮਤਿ ਅਨੁਸਾਰ ਵਿਚਰਨਾ ਇਹ ਗਲਗ਼ੀਧਰ ਪਾਤਸ਼ਾਹ ਜੀ ਨੇ ਆਪਣੇ ਖਾਲਸੇ ਨੂੰ ਬਾਖੂਬੀ ਸਿਖਾਇਆ ਹੈ ਅਤੇ ਇਸ ਤਰਾਂ ਵਿਚਰਨ ਦਾ ਹੁਕਮ ਕੀਤਾ ਹੈ, ਪੜ੍ਹੋ ਰਹਿਤਨਾਮੇ, ਇਸ ਦੇ ਸਬੰਧ ਵਿੱਚ ਕਲਗੀਧਰ ਜੀ ਦੇ ਪਰਮ ਪਿਆਰਿਆਂ ਨੂੰ ਕਿਸੇ ਤੋਂ ਲਾਇਸੰਸ ਲੈਣ ਦੀ ਲੋੜ ਨਹੀਂ ਹੈ

  • @harwinderkaur4934
    @harwinderkaur4934 4 ปีที่แล้ว +1

    Sanu man a baba g tuc gharuan sadde pind de ho