ਨਾਮ ਜਪ ਲੈ - Sant Baba Darshan Singh Ji Tapoban Dhakki Sahib

แชร์
ฝัง
  • เผยแพร่เมื่อ 31 ต.ค. 2019
  • Naam Jap Lai | ਨਾਮ ਜਪ ਲੈ
    ਸੰਤ ਬਾਬਾ ਦਰਸ਼ਨ ਸਿੰਘ ਜੀ ਖਾਲਸਾ | SANT BABA DARSHAN SINGH JI KHALSA
    ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ (ਲੁਧਿਆਣਾ)
    GURDWARA TAPOBAN DHAKKI SAHIB MAKSUDRA (LUDHIANA)
    Website Link:
    www.dhakkisahib.tv
    TH-cam Media Clips: / dhakkisahibtv
    FOR MORE VIDEOS CLICK ON LINK AND SUBSCRIBE : bit.ly/2uMbNIw
    Contact us - +91- 9872888550, +91-9915715600, +91-9872752208
    Copyright © 2019 tapoban dhakki sahib All Rights Reserved
    #SantBabaDarshanSinghJiKhalsa
    #TapobanDhakkiSahib, #Maksudra

ความคิดเห็น • 378

  • @jasveerkaur9503
    @jasveerkaur9503 ปีที่แล้ว +3

    Wahe guru g Mayer Karo g 🙏🙏🙏

  • @satnamsingh-ep2ei
    @satnamsingh-ep2ei 2 ปีที่แล้ว +8

    ਚੌਥਾ ਨਾਮ ਬ੍ਰਹਮ ਗਿਆਨੀ ਸੰਤ ਹੀ ਦਿੰਦੇ ਹਨ ਜਾਂਦੇ ਸਿਰਸਟੀ ਸ੍ਸਾਜੀ ਹੈ ਸੋਹੰ ਬਰਭਮ ਸਾਜਿਆਆਹੈ ਸੋਹੰ ਸਬਦ ਦੁਆਰਾ ਸਿਰਸਟੀ ਸਾਜੀ ਹੈ। ਪਹਿਲਾਂ ਤਿੰਨ ਖੂਣ ਸਾਂਝੇ ਫਿਰ ਪੰਜ ਤੱਤ ਬਣਾਏ ਪੰਜ ਤੱਤਾਂ ਦੀ ਦੇਹ ਬਣਾਈ ਫੁਰਨੇ ਵਿਚਦੇਹ ਬਣਾਈ ਫੁਰਨੇ ਵਿਚ ਮਾਇਆ ਰਚੀ ਮਾਇਆ ਤੇਪਰੀਤ ਬੰਬ ਪਾਇਆ ਤਿੰਨ ਗੁਣਾ ਪੈਦਾ ਹੋਏ ਤਿੰਨੇ ਗੁਣ ਅਕਾਸ਼। ਵਿਚ ਲੈਣ ਹੋਇ ਫਿਰ ੍ਰਪੰਜ ਤੱਤ ਹੋਇ ਪੰਜੇ ਤੱਤਾਂ ਦੀ ਦੇਹ ੍ਣੀ ਧਰਤੀ ਪਾਣੀ ਵਿਚ ਲੈਣ ਹੋ ਗੲੀ ੍ਰਪਾਣੀ ਅਗਨੀ ਦੁਵਾਰਾ ਹਵਾ ਸਚ ਲੈਣ ਹੋ ਗੲੀ ਹਵਾ ਅਕਾਸ਼ ਵਿੱਚ ਲੈਣ ਹੋ ਗਈ ਇਸਤਰਾਂ ਇਨਸਾਨ ਦਾ ਜਨਮ ਹੋਇਆ ਨਾ ਸੀ ਚਾਰ ਕਿਤਾਬਾਂ ਉਦੋਂ ਇਹ ਇਹ ਸ਼ਿਵ ਮਹਾਰਾਜ ਜੀ ਅਤੇ ਭੋਲੇ ਨਾਥ ਦਾ ਉਪਦੇਸ਼ ਹੈ ਇਸਤੋਂ ਬਾਅਦ ਸਾਰੇ ਗ੍ਰੰਥਾਂ ਦੀ ਰਚਨਾ ਕੀਤੀ ਹੈ ਜੈ ਸ਼ਿਵ ਭੋਲੇ ਨਾਥ ਦੀ ਜੈ ਹੋਵੇ

    • @ChanansinghbhathalBhathal
      @ChanansinghbhathalBhathal หลายเดือนก่อน

      ❤ 1:12 🎉

    • @kikarsinghbrar6414
      @kikarsinghbrar6414 2 วันที่ผ่านมา

      @@satnamsingh-ep2ei
      ਵਾਹਿਗੁਰੂ ਜੀਉ
      ਗੁਰੁ ਈਸਰੁ ਗੁਰੁ ਗੋਰਖੁ ਬਰਮਾ,
      ਗੁਰੁ ਪਾਰਬਤੀ ਮਾਈ ।।
      ਜਪੁਜੀ ਸਾਹਿਬ ਪਉੜੀ ਨੰਬਰ ੫ ,
      ਗੁਰੂ ਗੁਰੂ ਗੁਰੁ ਕਰਿ ਮਨ ਮੋਰ।।
      ਗੁਰੂ ਬਿਨਾ ਮੈ ਨਾਹੀ ਹੋਰੁ ।।
      ਗੁਰਬਾਣੀ ਅਨੁਸਾਰ ਗੁਰੂ ਹੀ ਸ਼ਿਵ ਹੈ ,
      ਗੁਰੂ ਹੀ ਗੋਰਖ ਅਤੇ ਬਰਮਾ ਹੈ ,
      ਗੁਰੂ ਹੀ ਪਾਰਬਤੀ ਮਾਈ ਹੈ।।
      ਹਮ ਕਾਹੂ ਕੀ ਕਾਣਿ ਨਾ ਕਢਤੇ
      ਅਪਨੇ ਗੁਰ ਪਰਸਾਦੇ ।।
      ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਗ, ੯੬੯ ।।

  • @eerrtdrdddr3567
    @eerrtdrdddr3567 4 ปีที่แล้ว +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @balwinderkaur4881
    @balwinderkaur4881 4 ปีที่แล้ว +25

    ਨਾਮ ਜਪ ਲੈ ਜ਼ਿੰਦੇ ਨੀ ਆਈ ਐਂ ਕਰ ਕੇ ਕਰਾਰ

  • @khalsa.tejbirr5223
    @khalsa.tejbirr5223 4 ปีที่แล้ว +7

    ਨਾਮ ਜੱਪਲੈ ਜ਼ਿੰਦੇ ਨੀ ਅਾੲੀਂ ੲੇਂ ਕਰਕੇ ਕਰਾਰ.....
    ਸਤਿ ਵਚਨ ਜੀ ਸਤਿਪੁਰਸ਼ਾਂ ਦੇ...ਸੰਤ ਖਾਲਸਾ ਜੀ ਨੇ ਪਹਿਲਾਂ ਖੁਦ ਅਤੁੱਟ ਘਾਲਣਾ ਘਾਲੀਅਾਂ ਹਨ,ਪਹਿਲਾਂ ਖੁਦ ਗੁਰਬਾਣੀ ਨੂੰ ਕਮਾੲਿਅਾ ਹੈ, ਤਾਂਹੀ ਹੁਣ ਸਾਨੂੰ ੳੁਪਦੇਸ਼ ਕਰ ਰਹੇ ਹਨ...ਅੈਸੇ ਸਤਿਪੁਰਸ਼ ਹੀ ਸਾਨੂੰ ਗੁਰਮਤਿ ਦੀ ਰੌਸ਼ਨੀ ਅਨੁਸਾਰ ਮਾਰਗ ਦਰਸ਼ਨ ਕਰਵਾ ਸਕਦੇ ਹਨ ਜੀ ਕਿੳੁਂਕਿ ਅਸੀਂ ਕਲਿਯੁਗੀ ਜੀਵ ਤਾਂ ੲਿੰਨੇ ਭੁੱਲਣਹਾਰ ਹਾਂ ਕਿ ਦਾਤਾਂ ਵਿੱਚ ਮਸਤ ਹੋਕੇ ਦਾਤਾਂ ਦੇਣ ਵਾਲੇ ਦਾਤਾਰ ਨੂੰ ਤਾਂ ਬਿਲਕੁਲ ਹੀ ਭੁੱਲ ਚੁੱਕੇ ਹਾਂ,ੲਿੱਥੋਂ ਤੱਕ ਕਿ ਅਸੀਂ ਤਾਂ ਦਿਨ ਵਿੱਚ ੲਿੱਕ ਵਾਰ ਵੀ ਪ੍ਰਮਾਤਮਾ ਦਾ ਸ਼ੁਕਰਾਨਾ ਨਹੀਂ ਕਰਦੇ ...ਸੰਤ ਖਾਲਸਾ ਜੀ ਸਾਨੂੰ ਬਾਰਮ ਬਾਰ ੲਿੱਕੋ ਗੱਲ ਸਮਝਾ ਰਹੇ ਹਨ ਕਿ ਵਾਹਿਗੁਰੂ ਜੀ ਨੇ ਸਾਡੇ ਤੇ ਅਪਾਰ ਰਹਿਮਤ ਕੀਤੀ ਹੈ,ਸਾਨੂੰ ਮਨੁੱਖਾ ਜਨਮ ਬਖਸ਼ਿਅਾ ਹੈ,ਜੇ ਹੁਣ ਵੀ ਅਸੀਂ ਪ੍ਰਭੂ ਨਾਲ ਕੀਤੀ ਵਾਅਦਾ ਨਾ ਪੂਰਾ ਕੀਤਾ,ਭਗਤੀ ਨਾ ਕੀਤੀ ਤਾਂ ਫਿਰ ਚੁਰਾਸੀ ਦਾ ਗੇੜ ਫਿਰ ਤਿਅਾਰ ਹੈ।

  • @kamalpreetsingh9120
    @kamalpreetsingh9120 4 ปีที่แล้ว +24

    ਬਹੁਤ ਹੀ ਸੁੰਦਰ ਅਮੋਲਕ ਬਚਨ ਹਨ ਜੀ

    • @user-wn8wu1vk3k
      @user-wn8wu1vk3k 3 ปีที่แล้ว +1

      wahe guru wahe guru wahe guru wahe guru wahe guru wahe guru wahe guru wahe guru wahe guru ji

    • @tabsingh8592
      @tabsingh8592 2 ปีที่แล้ว +1

      @@user-wn8wu1vk3k waheguru ji 🙏🙏🌷🙏 waheguru ji 🙏🙏🌷🙏 waheguru ji 🙏🙏🌷🙏🌷🙏🌷 waheguru ji 🙏🙏🌷🌷

    • @jassleen5720
      @jassleen5720 2 ปีที่แล้ว

      Waheguru Waheguru Waheguru Waheguru Waheguru Waheguru Waheguru 🙏

  • @user-jr1jh8cg5b
    @user-jr1jh8cg5b 4 ปีที่แล้ว +5

    ਨਾਮ ਜਪ ਲੈ ਜਿੰਦੇ ਨੀ ਆਈ ਐਂ ਕਰ ਕੇ ਕਰਾਰ

  • @karamjeetkaur8376
    @karamjeetkaur8376 2 ปีที่แล้ว +5

    ਧੰਨ ਧੰਨ ਪਿਅਾਰੇ ਬਾਬਾ ਦਰਸ਼ਨ ਸਿੰਘ ਜੀੳ ਧੰਨ ਨੇ ਤੁਹਾਡੇ ਵਚਨ ਜਿਹੜੇ ਤਪਦੇ ਹਿਰਦਿਆਂ ਨੂੰ ਠਾਰਦੇ ਨੇ 🙏🙏🙏🙏🙏🙏

  • @evenjitkaur2169
    @evenjitkaur2169 4 ปีที่แล้ว +3

    ਨਾਮ ਜਪ ਲੈ ਜਿੰਦੇ ਨੀ ਆਈ ਐ ਕਰ ਕੇ ਕਰਾਰ ।

  • @kirandeepkaur5975
    @kirandeepkaur5975 4 ปีที่แล้ว +1

    ਜਦ ਸਾਰੇ ਲੋਕ ਸਾਥ ਛੱਡ ਦੇਣ ਉਦੋਂ ਗੁਰੂ ਹੀ ਬੰਦੇ ਨੂੰ ਗਲ ਨਾਲ ਲਾਉਂਦੇ ਹਨ।

  • @anandkhattra7442
    @anandkhattra7442 4 ปีที่แล้ว +4

    ਧੰਨ ਗੁਰੂ ਪਿਅਾਰੇ ਸਾਧੂ ...

  • @evenjitkaur2169
    @evenjitkaur2169 3 ปีที่แล้ว +6

    Waheguru ji waheguru ji waheguru ji waheguru ji

  • @next-levelluxury8487
    @next-levelluxury8487 2 ปีที่แล้ว +5

    Ik onkar satnam Shri Waheguru Ji

  • @rajkaran5284
    @rajkaran5284 3 ปีที่แล้ว +6

    Waheguru 🙏🏻 waheguru 🙏🏻 waheguru 🙏🏻 waheguru 🙏🏻 waheguru 🙏🏻 waheguru 🙏🏻 waheguru 🙏🏻 waheguru 🙏🏻 waheguru 🙏🏻 waheguru 🙏🏻

  • @mannukaur6675
    @mannukaur6675 3 ปีที่แล้ว +8

    Waheguruji apne charna naal jodd lawo 🙏🏻🙏🏻🙏🏻

  • @flopjeevan6406
    @flopjeevan6406 2 ปีที่แล้ว +1

    Hey akaal purakh waheguru Ji tuci bade Beant ho tuci Mehar Karo g sache patshaah g

  • @bhupeshchander1739
    @bhupeshchander1739 ปีที่แล้ว +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🌹🌹🌹🌹🌹🙏🙏🙏🙏🙏

  • @avtarsinghmarwa9667
    @avtarsinghmarwa9667 ปีที่แล้ว +2

    ਵਾਹਿਗੁਰੂ ਜੀ ਬੇਅੰਤ ਹੈ

  • @benipaliqbal8675
    @benipaliqbal8675 4 ปีที่แล้ว +13

    ਸਾਨੂੰ ਭੁਲਿਆ ਨੂੰ ਰਸਤੇ ਪਾਉਂਦੇ ਨੇ ਸੰਤ ਖਾਲਸਾ ਜੀ

  • @1RabbPyara
    @1RabbPyara 2 ปีที่แล้ว +4

    ਵਾਹਿਗੁਰੂ ਸਮਰੱਥ ਮਿਹਰ ਕਰੇ ਜੀ ਕਰਾਰ ਨਿਭ ਜਾਵੇ
    ਸੰਤ ਸਹਾਈ ਜੀਅ ਜੀਅ ਕੇ ਭਵਜਲ ਤਾਰਨਹਾਰ
    ਸਭ ਤੇ ਊਚੇ ਜਾਣੀਐ ਨਾਨਕ ਨਾਮ ਪਿਆਰ

  • @balwinderkaur4881
    @balwinderkaur4881 4 ปีที่แล้ว +13

    ਵਾਹਿਗੁਰੂ ਜੀ

  • @balpreetrandhawabalpreet8503
    @balpreetrandhawabalpreet8503 3 ปีที่แล้ว +7

    Waheguru Ji Waheguru Ji

  • @jasmeetkingra3344
    @jasmeetkingra3344 2 ปีที่แล้ว +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @harjitsingh4670
    @harjitsingh4670 3 ปีที่แล้ว +2

    ਨਾਮ ਜੱਪ ਲੈ ਜਿੰਦੇ ਨੀ ਆਈਐ ਕਰ ਕੇ ਕਰਾਰ

  • @satgurudaasra
    @satgurudaasra 2 ปีที่แล้ว +4

    🙏ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏💐💐💐💐💐💐💐💐💐💐💐💐💐🌹🌹🌹🌹🌹🌹🌹🌹🌹🌹🌹🌹🌹🌹👌👌👌👌👌👌👌👌👌👌👌👌👌👌

  • @rupinderkaur7188
    @rupinderkaur7188 4 หลายเดือนก่อน +2

    ਵਾਹਿਗੁਰੂ ਜੀ 🙏

  • @gaganjas1209
    @gaganjas1209 4 ปีที่แล้ว +2

    Satnam

  • @gurbaazctsingh9289
    @gurbaazctsingh9289 2 ปีที่แล้ว +4

    🙏🌹🌹waheguruji 🌹🌹🙏

  • @paramjeetkaur7142
    @paramjeetkaur7142 2 ปีที่แล้ว +8

    Waheguru ji ka khalsa waheguru ji ki Fateh

  • @butasingh4239
    @butasingh4239 4 ปีที่แล้ว +6

    🙏🙏🙏🙏🙏 ਵਾਹਿੰਗੁਰੂ

  • @amandeepdandiwal3268
    @amandeepdandiwal3268 2 ปีที่แล้ว +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @next-levelluxury8487
    @next-levelluxury8487 2 ปีที่แล้ว +6

    Satnam waheguru ji satnam waheguru ji

  • @sandipsamra7937
    @sandipsamra7937 4 ปีที่แล้ว +26

    Baba ji tuhade darshan nu Mann lochda 🙏🏻

    • @kessorsingh7114
      @kessorsingh7114 4 ปีที่แล้ว +2

      Waheguru ji hamesha chadhdikala ch rakhna

    • @HarpreetSingh-mi8lh
      @HarpreetSingh-mi8lh 4 หลายเดือนก่อน

      Hnji bht mera vi
      Kitna sakoon milda
      Sunke bhajan

  • @rupindersinghkhalsa2320
    @rupindersinghkhalsa2320 3 ปีที่แล้ว +7

    ਧੰਨ ਧੰਨ ਸੰਤ ਬਾਬਾ ਦਰਸ਼ਨ ਸਿੰਘ ਜੀ

  • @iqbaldiaryfarmpaliakhurd2118
    @iqbaldiaryfarmpaliakhurd2118 2 ปีที่แล้ว +5

    Waheguru.ji

  • @paramdasparamdas6632
    @paramdasparamdas6632 ปีที่แล้ว +2

    Nanak naam chardi kala tere bhane sarbat da bhala
    Waheguru jee sub da bhala ker Cee
    Awesome message hoi. rub da fazal e karam jee 🇨🇦 Canada 🇬🇧💕💕💕💕🥁🎸💕🪔🪔🪔🪔🪔🪔🪔🪔🪔🪔🪔joog joog jeo jee.das PARAM das

  • @IqbalSingh-ub9vl
    @IqbalSingh-ub9vl 10 หลายเดือนก่อน +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 💕🙏 ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਿਸ਼ਾਹ ਜੀਉਂ ਸਰਬੱਤ ਦਾ ਭਲਾ ਕਰੋ ਜੀ ਵਾਹਿਗੁਰੂ ਜੀ

  • @RealMe-ur7iv
    @RealMe-ur7iv ปีที่แล้ว +2

    Waheguru ji 🙏🙏🌹🌹🙏🙏🌹🌹🙏🙏🌹🌹🙏🙏🌹🌹💐

  • @davindersinghsikh3436
    @davindersinghsikh3436 3 ปีที่แล้ว +4

    Waheguru🌹🙏 Waheguru🌹🙏 Waheguru🌹🙏 Waheguru🌹🙏 Waheguru🌹🙏

  • @manjitgurm6943
    @manjitgurm6943 3 ปีที่แล้ว +2

    Dhan Dhan pyare Satpursh ji kinne pyaar naal prer ke naam jpaunde hn ji 🙏 asi den nhi de skde Satpursh jia da jinah din raat lokai nu naam jpa ke bhla kr rhe hn ,dukhia de dukh sun sewa and simran kra dukh nivarde hn ji

  • @sukhwindervirdee8005
    @sukhwindervirdee8005 ปีที่แล้ว +4

    I love this sabed. ਬਹੁਤ ਵਧੀਆ ਹੈ

  • @SatnamSingh-yi4yp
    @SatnamSingh-yi4yp ปีที่แล้ว +2

    Waheguru ji ka khalsa waheguru ji ki Fateh 🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿💐🌹🥀🌷🌺🌸🏵️🌻🌼🍀☘️🍃🌿🌱🌾🍁🍂💮🪴🌵🌴🌳🌲💐💐🦚🦚🦚🦚🦚🦚🦚🦚🦚🦚🦚🦚🦚🦚🦚🦚🦚🦚🦚🦚🦚🦚🦚🦚🦚🦚🦚🦚🦚🦚🦚🦚🦚🦚🦚🦚🦚🦚🦚🦚🦚🦚🦚🦚🦚🦚🦚🦚🦚🦚🦚🦚🦚🦚🦚🦚🦚🦚🦚🦚🦚🦚🦚🦚🦚🦚🦚🦚🦚🦚🦚🦚🦚🦚🦚🦚🦚🦚🦚🦚🦚🦚🦚🦚🦚🦚

  • @AmanAman-bd9cd
    @AmanAman-bd9cd 4 ปีที่แล้ว +57

    ਨਾਮ ਜਪਣਾ ਅਤੇ ਸੇਵਾ ਕਰਨੀ ਜਿੰਦਗੀ ਦਾ ਅਸਲ ਮਨੋਰਥ ਹੈ...

    • @prempalsingh3219
      @prempalsingh3219 2 ปีที่แล้ว +1

      Harjit Harman

    • @ramanmand8187
      @ramanmand8187 ปีที่แล้ว +1

      @@prempalsingh3219 lllllll lol l😇😂😂

    • @kulwindersingh-qf1ox
      @kulwindersingh-qf1ox ปีที่แล้ว

      @@ramanmand8187 aaaaaaaaaaaaaaaaaaaaaaaaaaaaaaaaaaaaaaa

  • @gurbaxdhandi3833
    @gurbaxdhandi3833 ปีที่แล้ว +2

    Waheguru waheguru waheguru ji dhan ha🏵️🏵️🏵️🏵️🏵️🙏🙏🙏🙏🙏🙏💐👍

  • @AvtarSingh-ou6dn
    @AvtarSingh-ou6dn ปีที่แล้ว +2

    ਧੰਨ ਗੁਰੂ ਨਾਨਕ ਦੇਵ ਜੀ 🙏

  • @GurpreetSingh-jm8tg
    @GurpreetSingh-jm8tg 4 ปีที่แล้ว +6

    WaheGuru Ji Guru Nanak 👋👋👋👋👋

  • @jknagra5511
    @jknagra5511 2 ปีที่แล้ว +2

    Naam jaap la ni jinde ni aai h kar k karar Waheguru ji Apna naam deo 🙏

  • @devendersingh4953
    @devendersingh4953 2 ปีที่แล้ว +1

    Wahegur 🌹 🙏 Wahegur🙏🌹 Wahegur 🌹 🙏 Wahegur 🙏🌹Wahegur 🌹 🙏 Wahegur 🙏🌹

  • @HardeepSingh-mb3jw
    @HardeepSingh-mb3jw 4 ปีที่แล้ว +5

    Waheguru waheguru g

  • @rockseerha8377
    @rockseerha8377 4 ปีที่แล้ว +6

    Waheguru Ji🤲☝️,
    Waheguru Ji,
    Waheguru Ji,
    Waheguru Ji, ☝️☝️☝️☝️☝️☝️☝️

  • @SukhmanSingh-up8js
    @SukhmanSingh-up8js 2 หลายเดือนก่อน +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤

  • @Gurdeepsingh-wk3qw
    @Gurdeepsingh-wk3qw ปีที่แล้ว +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏

  • @krishanlal1701
    @krishanlal1701 2 ปีที่แล้ว +5

    Wahigruji. Wahigruji. Wahigruji 🌹👏🏻 waheguru ji Mehar karn sab per

  • @lovesingh8730
    @lovesingh8730 3 ปีที่แล้ว +10

    ਸਤਿਨਾਮ ਜੀ ਵਾਹਿਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਹਾਜਰ ਹੈ ਵਿਧਾਈ ਕਿਸਾਨ ਦੀ ਜੈ ਮੋਰਚਾ ਫਤਹਿ ਹੋਵੇ ਰਾਖਾ ਨਾਨਕ ਦੇਵ ਜੀ ਨਾਨਕ ਦੇਵ ਜੀ ਹਾਜਰ ਹੈ ਫਤਹਿ ਹੋਵੇ ਰਾਖਾ ਗੋਬਿੰਦ ਸਿੰਘ ਜੀ ਹਾਜਰ ਹੈ

  • @JasbirSingh-mu4if
    @JasbirSingh-mu4if ปีที่แล้ว +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @majorsingh5137
    @majorsingh5137 ปีที่แล้ว +2

    Waheguru ji 🐦🐧🕊🦅🦚🦜🌳🌳🌳🌲🌳🌳

  • @nirmalgirn3151
    @nirmalgirn3151 ปีที่แล้ว +2

    Waheguru waheguru waheguru Ji 🙏📿📿📿🙏🙏🙏🙇🙇🙇🙇🙇

  • @mannukaur6675
    @mannukaur6675 3 ปีที่แล้ว +1

    Naam jap lai jinde waheguru ji 🙏🏻🙏🏻🙏🏻🙏🏻

  • @sukhdevrao5699
    @sukhdevrao5699 2 ปีที่แล้ว +5

    Satnam ਵਾਹਿਗੁਰੂ ਜੀ

  • @lovesingh8730
    @lovesingh8730 3 ปีที่แล้ว +9

    ਵਾਹਿਗੁਰੂ ਜੀ ਨਾਨਕ ਜੀ ਵਾਹਿਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਹਾਜਰ ਹੈ ਫਤਹਿ ਹੋਵੇ ਰਾਖਾ ਗੋਬਿੰਦ ਸਿੰਘ ਜੀ ਹਾਜਰ ਹੈ ਵਿਧਾਈ ਕਿਸਾਨ ਨੂੰ ਜੈ ਮੋਰਚਾ ਫਤਹਿ ਹੋਵੇ ਗੋਬਿੰਦ ਸਿੰਘ ਜੀ ਹਾਜਰ ਹੈ ਫਤਹਿ ਹੋਵੇ

  • @kamaljitkoursandhukamalsan9758
    @kamaljitkoursandhukamalsan9758 4 ปีที่แล้ว +5

    🙏🌹 Dhan Guru Nanak dhan Guru Nanak dhan Guru Nanak ji🌹🙏

  • @kakasingh8228
    @kakasingh8228 2 ปีที่แล้ว +2

    ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ

  • @flopjeevan6406
    @flopjeevan6406 2 ปีที่แล้ว +1

    Hey akaal purakh waheguru waheguru Ji tuci bade Beant ho tuci Mehar Karo g sache patshaah g

  • @Chanderjitsinghx0
    @Chanderjitsinghx0 7 วันที่ผ่านมา

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮੇਹਰ ਕਰਨਾ ਸਭ ਤੇ

  • @harsimransingh6634
    @harsimransingh6634 2 ปีที่แล้ว +16

    ਸੰਤਾਂ ਦੇ ਦਰਸ਼ਨ ਕਰਕੇ ਮਨ ਵਾਹਿਗੁਰੂ ਨਾਲ ਜੁੜ ਜਾਂਦਾ ਹੈ। ਬਹੁਤ ਸੋਹਣੀ ਵੀਡਿਓ ਹੈ

    • @mehreen5453
      @mehreen5453 ปีที่แล้ว

      ਸਤਿਨਾਮ ਵਾਹਿਗੁਰੂ

    • @baldishdaroch
      @baldishdaroch 11 หลายเดือนก่อน

      Waheguru ji 🙏 waheguru ji 🙏🎉🎉🎉🎉🎉🙏🙏🙏🙏🙏

    • @HarpreetSingh-mi8lh
      @HarpreetSingh-mi8lh 3 หลายเดือนก่อน

      G bill kul satnaam waheguru ji 🙏🌹🌹🙏🙏🙏

  • @KundanSingh-hn8vn
    @KundanSingh-hn8vn 3 ปีที่แล้ว +5

    Waheguruji waheguruji

  • @rajghuman3837
    @rajghuman3837 4 ปีที่แล้ว +11

    Satnaam Vaheguru Ji....

  • @gurukibani3188
    @gurukibani3188 3 ปีที่แล้ว +21

    ਧੰਨ ਧੰਨ ਬਾਬਾ ਬੁੱਢਾ ਜੀ ਧੰਨ ਧੰਨ ਬਾਬਾ ਅਟੱਲ ਰਾਏ ਜੀ ਮਹਾਰਾਜ ਜੀ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਜੋਰਾਵਰ ਸਿੰਘ ਜੀ ਧੰਨ ਬਾਬਾ ਫ਼ਹਿਤੇ ਸਿੰਘ ਜੀ ਧੰਨ ਧੰਨ ਮਾਂ ਗੁਜਰੀ ਜੀ

  • @surjeetk2576
    @surjeetk2576 2 ปีที่แล้ว +2

    Wahe Guru ji Meher kirpa karna bless my whole family with good health bless my children fulfil their wishes and success in job and prosperity happiness in life 🙏🙏

  • @ajit2227
    @ajit2227 ปีที่แล้ว +2

    Waheguru waheguru waheguru ji 🙏

  • @lovesingh8730
    @lovesingh8730 3 ปีที่แล้ว +3

    ਸਤਿਨਾਮ ਜੀ ਵਾਹਿਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਹਾਜਰ ਹੈ ਵਿਧਾਈ ਕਿਸਾਨ ਦੀ ਜੈ ਮੋਰਚਾ ਫਤਹਿ ਹੋਵੇ ਰਾਖਾ ਆਸੀਨਾਨਕ ਦੈ ਗੂਲਾਮ ਜੀ ਹਾਜਰ ਆਸੀਨਾਨਕ ਦੈ ਗੂਲਾਮ 🦆❤🦆❤🦆🦆🦆🦆🦆🦆🦆🦆🦆🦓🐎🐎🐎🐎🐎🐎🐘🐘🐘🐘🐘🐘🐦🐧🐦🐤🐪🐫🐫🐪🐿🦆🐊🦋

    • @harfruitplantspunjab1RabbPyara
      @harfruitplantspunjab1RabbPyara ปีที่แล้ว

      ਵਾਹਿਗੁਰੂ ਜੀ ਤੇਰਿਆਂ ਨੂੰ ਨਾਮਸ਼ਕਾਰ 👏🏻🙏🏻

  • @jaswantkaur777
    @jaswantkaur777 3 หลายเดือนก่อน +2

    Waheguru waheguru waheguru JI

  • @bhupinderkaur4021
    @bhupinderkaur4021 ปีที่แล้ว +1

    Satnam wheuguru ji me her Karana

  • @hardeepsingh5734
    @hardeepsingh5734 4 ปีที่แล้ว +16

    ਰੱਬ ਦਾ ਹੀ ਰੁਪ ਹੁੰਦੇ ਸਾਧੂ ਭਲਾ ਕਰਦੇ ਸਾਰੀ ਦੁਨੀਆਂ ਦਾ

  • @ManpreetKaur-sj3ot
    @ManpreetKaur-sj3ot ปีที่แล้ว +5

    Waheguru ji,,

  • @jaswinderkauraujla1056
    @jaswinderkauraujla1056 3 ปีที่แล้ว +6

    Waheguru ji🙏🙏

  • @HarjinderSingh-xy4ji
    @HarjinderSingh-xy4ji 3 วันที่ผ่านมา

    Pyare mahapurush Baba darshan singh ji 🙏🙏🙏🙏🙏🙏🙏🙏

  • @gurisidhu2424
    @gurisidhu2424 4 ปีที่แล้ว +4

    Waheguru ji

  • @DAVINDER3278
    @DAVINDER3278 4 ปีที่แล้ว +4

    Waheguru Ji

  • @ramansidhu2092
    @ramansidhu2092 4 ปีที่แล้ว +2

    Dhan Mahapursh jo naam jpde te sngt nu jponde hn.

  • @kamaldeepkaur9750
    @kamaldeepkaur9750 4 ปีที่แล้ว +5

    waheguru g

  • @cheemwheguruacheema3295
    @cheemwheguruacheema3295 4 ปีที่แล้ว +35

    ਬਹੁਤ ਪਿਆਰਾ ਕਲਿੱਪ ਸੁਤੀ ਆਤਮਾ ਜਾਗਦੀ ਹੇ ਮਨਾ ਜਿਹੜੇ ਵਾਹਿਗੁਰੂ ਪਿਆਰੇ ਨਾਲ ਵਆਦੇ ਕੀਤੇ ਯਾਦ ਦਿਵਾਉਦਾ ਹੈ ਕਲਿੱਪ

  • @paramdasparamdas6632
    @paramdasparamdas6632 ปีที่แล้ว +1

    🌈🌈🌈🍎🌈🍎🌈🌈🌈waheguru jee
    Baba jaan (our Hero)
    Bhaut khoob shabad
    Kirtan Katha Kavita
    Safe dill vich app jee mashoor hosee
    Sadh sangat bhaga waley jo kareeb sae Deedar keresa,
    Hum door sae Wah Wah keresa joog joog jeo baba jaan.
    🪔🪔🪔🪔🪔🪔🪔🪔🪔🪔🪔🪔🪔🪔🇨🇦Canada sae
    Das PARAM das📿📿📿📿📿❤️we love you sant baba jee.
    Baba jaan app jee awesome awesome
    Keri,Nanak sahib jee aur be app jee te karam Farmie.

  • @rajinderkaurbakshi4667
    @rajinderkaurbakshi4667 ปีที่แล้ว +1

    Dhan Dhan Shri guru Gobind Singh ji Maharaj Sarbans Dhani Dashpita ji 🙏🙏💕Waheguru ji🙏🙏

  • @sarpreetsinghgrewal7019
    @sarpreetsinghgrewal7019 4 ปีที่แล้ว +5

    🙏🚩IKOMKAAR SATNAAM SHIRI WAHEGURU JIO🚩🙏

  • @manjitkaur2645
    @manjitkaur2645 2 ปีที่แล้ว +3

    🙏🏼🙏🏼Waheguru ji Baba ji🙏🏼🙏🏼❤🌹🌹🌹🌹🌹💐💐

  • @ajit2227
    @ajit2227 ปีที่แล้ว +1

    Waheguru ji DHAN DHAN Maharaj Jio💐🙏🙏🙏🙏🙏🙏🙏🙏🙏🙏🙏🙏🙏💐

  • @rajwinderpandher7335
    @rajwinderpandher7335 4 ปีที่แล้ว +6

    Pooran barhamgaini, bhagti di moorat sant baba Darshan Singh ji tapoban dhakki sahib wala

  • @gurisekhon7770
    @gurisekhon7770 2 ปีที่แล้ว +1

    Waheguru g baba g sabh te mehar kro g is 🙏🙏🌹🌹💕🪴🪴🌷🌷👏👏👌👌👌👌

  • @ajit2227
    @ajit2227 ปีที่แล้ว +1

    Waheguru ji waheguru ji waheguru ji kirpa karo ji 💐🙏🙏🙏💐

  • @jaswinderkumar4157
    @jaswinderkumar4157 4 ปีที่แล้ว +5

    waheguru ji 🌹👏

  • @jasmeetsingh1078
    @jasmeetsingh1078 3 ปีที่แล้ว +6

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @user-wn8wu1vk3k
    @user-wn8wu1vk3k 3 ปีที่แล้ว +3

    wahe guru ji

  • @SinghSingh-pu1mn
    @SinghSingh-pu1mn 2 ปีที่แล้ว +1

    Satnam waheguru ji buht Sohna sand he g

  • @gurjantkaur6401
    @gurjantkaur6401 2 ปีที่แล้ว +1

    Waheguru ji da Khalsa waheguru ji di fateh ji 🙏🙏🙏 waheguru waheguru waheguru waheguru 🙏🙏🙏🙏 waheguru waheguru waheguru waheguru 🙏🙏🙏🙏🙏 waheguru waheguru waheguru waheguru 🙏🙏🙏🙏🙏 waheguru waheguru waheguru waheguru 🙏🙏🙏🙏🙏 waheguru waheguru waheguru waheguru waheguru waheguru waheguru waheguru 🙏🙏🙏🙏🙏🙏

  • @paramdasparamdas6632
    @paramdasparamdas6632 ปีที่แล้ว +2

    🌈🌈🌈Waheguru jee
    Baba jaan,sanu bhaut He shabad piyara lage dill khush ho janda Kia Kahoob. Alfaz Nahee Bryan ker sakde per meri
    Ruh das sakde hi
    Nanak sahib jee de apar kirpa hoi hi
    Joog joog jeo Hero sahib,🪔🪔🪔🪔🪔🪔🍇🍎we love you
    Baba jaan🪁🪷🌹🌷🌷
    Canada das PARAM das🇨🇦🇨🇦🇨🇦🇨🇦✈️✈️✈️

  • @chanchalkour4533
    @chanchalkour4533 2 ปีที่แล้ว +3

    Waheguruji Satnam Ji 🙏

  • @harmanwaraich2990
    @harmanwaraich2990 2 หลายเดือนก่อน

    ♥️🙏ਵਾਹਿਗੁਰੂ ਜੀ ♥️🙏♥️🙏

  • @lovesingh8730
    @lovesingh8730 3 ปีที่แล้ว +3

    ਸਤਿਨਾਮ ਜੀ ਵਾਹਿਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਹਾਜਰ ਹੈ ਫਤਹਿ ਹੋਵੇ ਸਚੁ ਹੈ ਫਤਹਿ ਹੋਵੇ ਸਚਧਰਮਰਖੈਨੀਰਕਾਰ

  • @kessorsingh7114
    @kessorsingh7114 4 ปีที่แล้ว +3

    Waheguru ji hamesha chadhdikala ch rakhna