CONVERSATION WITH INDIAN AND CANADIAN BORN • THEIR THINKINGS | Podcast 7 | Dhadrianwale

แชร์
ฝัง
  • เผยแพร่เมื่อ 1 ก.พ. 2024
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official TH-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    TH-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #podcast
    #canadastudents
    #indianstudents
  • บันเทิง

ความคิดเห็น • 362

  • @harinderkaur5075
    @harinderkaur5075 4 หลายเดือนก่อน +71

    ਭਾਈ ਸਾਹਿਬ ਜੀ ਨੇ ਬੱਚੀਆਂ ਨਾਲ ਬਹੁਤ ਵਧੀਆ ਤਰੀਕੇ ਨਾਲ ਗੱਲਬਾਤ ਕੀਤੀ ਅਤੇ ਬੱਚੀਆਂ ਨੂੰ ਹੌਸਲਾ ਦਿੱਤਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏

  • @harmandeepsingh6894
    @harmandeepsingh6894 4 หลายเดือนก่อน +134

    ਭਾਈ ਸਾਹਿਬ ਜੀ ਦੁਨੀਆ ਨੂੰ ਚੰਗੇ ਰਸਤੇ ਤੇ ਪਾਅ ਰਹੇ ਆ ਕੋਈ ਵਿਰਲਾ ਇਨਸਾਨ ਹੀ ਇਹ ਕੰਮ ਕਰਦਾ ਹਰ ਇਕ ਨੂੰ ਆਪਣੀ ਆਪਣੀ ਹੁੰਦੀ ਆ ਪਰ ਭਾਈ ਸਾਹਿਬ ਦੁਨੀਆ ਬਾਰੇ ਸੋਚਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

    • @gurimaan9814
      @gurimaan9814 4 หลายเดือนก่อน +5

      👌👌👍

    • @GurinderSingh-bz3kq
      @GurinderSingh-bz3kq 4 หลายเดือนก่อน +4

      Yes veer ji waheguru ji Bai Saab te mehar rakhe har wele

    • @hardipsingh7691
      @hardipsingh7691 4 หลายเดือนก่อน +3

      I'm totally agree with you ji 🙏

    • @Prameshardeep
      @Prameshardeep 4 หลายเดือนก่อน +3

      Right

    • @amitsandhu_
      @amitsandhu_ 4 หลายเดือนก่อน +3

      ਬਿਲਕੁਲ ਸਹੀ ਜੀ 🙏

  • @gurjeetkaur9238
    @gurjeetkaur9238 4 หลายเดือนก่อน +49

    ਭਾਈ ਸਾਹਿਬ ਜੀ ਸ਼ੁਕਰੀਆ ਜੀ ਬਹੁਤ ਬਹੁਤ ਤੁਸੀਂ ਹਰ ਵਿਸ਼ੇ ਤੇ ਖੁੱਲਕੇ ਗੱਲ ਕਰਦੇ ਓ ਸਾਡੇ ਬੱਚਿਆਂ ਦੀਆਂ ਮੁਸ਼ਕਲਾਂ ਵੀ ਸੁਲਝਾ ਰਹੇ ਓ ਬਹੁਤ ਵਧੀਆ ਲੱਗਦਾ ਜੀ ਜਿਉਂਦੇ ਵਸਦੇ ਰਹੋ ਜੀ 🙏❤️❤️🙏

  • @KamaljitKaur-fy3uu
    @KamaljitKaur-fy3uu 4 หลายเดือนก่อน +53

    ਵਾਅਅਅਅਅਓ 😳👌👏ਸਿੱਖਿਆ ਵਰਗੇ ਵਿਸ਼ੇ ਤੇ ਆਪਣਾ ਨਜ਼ਰੀਆ ਦਿੰਦਿਆਂ ਸਿਰੇ ਦੀ ਸੋਹਣੀ ਗੱਲਬਾਤ ਕੀਤੀ ਸਾਡੀ ਸੁਖਨੂਰ ਤੇ ਨਾਨਕੀ ਪੁੱਤਰ ਨੇ ❤ਤਹਿ ਦਿਲੋਂ ਧੰਨਵਾਦ ਇਸ ਇੰਨੇ ਪਿਆਰੇ ਪੋਡਕਾਸਟ ਲਈ ਜੀ 🙏

  • @NirmalSingh-os3lt
    @NirmalSingh-os3lt 4 หลายเดือนก่อน +21

    ਵਾਹ ਭਾਈ ਸਾਹਿਬ ਜੀ ਧੰਨਵਾਦ 13 13 ਸਾਲ ਦੀਆਂ ਬੱਚੀਆਂ ਦੇ ਹੌਸਲੇ ਨੂੰ ਸਲਾਮ ਹੈ ❤❤❤❤❤ ਨਿਰਮਲ ਸਰਵਰਪੁਰ

  • @parmjeetdha3681
    @parmjeetdha3681 4 หลายเดือนก่อน +37

    ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀਅ ਬਹੁਤ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏🙏

    • @Jaikisan84
      @Jaikisan84 4 หลายเดือนก่อน

      😂😂😂😂😂😂😂😂😂😂😂😂😂tampoo

  • @amitsandhu_
    @amitsandhu_ 4 หลายเดือนก่อน +23

    ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ 🙏 ਬਹੁਤ ਵਧੀਆ ਉਪਰਾਲਾ ਜੀ 🙏👍

  • @ManjitKaur-wl9hr
    @ManjitKaur-wl9hr 4 หลายเดือนก่อน +25

    ਬੱਚਿਆਂ ਦੀ ਗੱਲਬਾਤ ਤੋਂ ਪਤਾ ਲੱਗਦਾ ਕਿ ਵਿਕਸਤ ਦੇਸ਼ਾਂ ਦਾ ਸਿੱਖਿਆ ਸਿਸਟਮ ਜਿਆਦਾ supportive ਹੈ l ਬੱਚਿਆਂ ਦੀ ਗੱਲਬਾਤ ਬਹੁਤ ਵਧੀਆ ਲੱਗੀ l ਧੰਨਬਾਦ ਭਾਈ ਸਾਹਿਬ ਜੀ 🙏🙏

    • @surinder474
      @surinder474 4 หลายเดือนก่อน +1

      Kise din india ch best school de bache le ke ayio, convent school de students nu. Punjab vich hee bare convent school Han, ludhiana ch, Chandigarh ch, fir dekhyio, Canada de apne indian born students kise vee tarah Indian students de kol nahi khar sakde. Baki Canada ch kee hai IAS mukable te. Baki police jado parents nu arrest Kar lendi hai ik thappar maar den te, sabh dee life tabah ho jandi hai, ese laee shooting chal rahi hai usa de school vich.

    • @jaggisekhon4643
      @jaggisekhon4643 4 หลายเดือนก่อน

      You are right.

  • @hoteldivine2506
    @hoteldivine2506 4 หลายเดือนก่อน +16

    ਵਾਹਿਗੁਰੂ ਜੀ।
    ਬੱਚਿਆਂ ਦੀ ਗੱਲ ਸੁਣ ਕੇ । ਬਹੁਤ ਵਧੀਆ ਲੱਗਾ ਜੀ
    ਸਤਿਗੁਰੂ ਜੀ। ਸੱਚੇ ਪਾਤਸ਼ਾਹ ਜੀ ਇਨ ਬੱਚਿਆਂ ਤੇ । ਸਿਰ ਉੱਪਰ ਆਪਣਾ ਮਿਹਰ ਭਰਾ ਹੱਥ ਰੱਖਣਾ ਜੀ। ਅੰਗ ਸੰਗ ਸਹਾਈ ਹੋਣਾ ਜੀ।।।

  • @BalwinderSingh-wo6wh
    @BalwinderSingh-wo6wh 4 หลายเดือนก่อน +15

    ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ

  • @RajinderKaur-qk9ox
    @RajinderKaur-qk9ox 4 หลายเดือนก่อน +9

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ🙏

  • @hoteldivine2506
    @hoteldivine2506 4 หลายเดือนก่อน +9

    ਭਾਈ ਸਾਹਿਬ ਜੀ ਦੀ ਗੱਲ ਬਹੁਤ ਪਿਆਰੀ ਲੱਗੀ ਜੀ । ਰੋਣਾ ਆਵੇ ਤੋ । ਰੋ ਲੇਣਾ ਚਾਹੀਦਾ । ਬਿਲਕੁਲ ਸਹੀ ਗੱਲ ਹੈ ਜੀ।।

  • @balwindersingh-nz2hm
    @balwindersingh-nz2hm 4 หลายเดือนก่อน +5

    ਧੀਆਂ ਧਿਆਣੀਆਂ ਹੀ ਨਹੀਂ , ਅੱਜ ਧੀਆਂ ਸਿਆਣੀਆਂ ਅਤੇ ਬਹੁਤ ਸਮਝਦਾਰ ਹਨ। ਭਾਈ ਸਾਹਿਬ ਜੀ ਅਸਲ ਵਿੱਚ ਤੁਸੀਂ ਬਹੁਤ ਸਮਝਦਾਰ ਇਨਸਾਨ ਹੋ । ਇੱਕ ਪ੍ਰਚਾਰਕ ਵੀ ਵਧੀਆ ਅਤੇ ਸਮੁੱਚੇ ਜੀਵਨ ਨੂੰ ਸੰਸਾਰ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਧੰਨਵਾਦ ਭਾਈ ਸਾਹਿਬ ਜੀ।

  • @jagirsingh7683
    @jagirsingh7683 4 หลายเดือนก่อน +15

    ਬੱਚਿਆਂ ਦੀ ਗੱਲਬਾਤ ਸੁਣ ਕੇ ਬਹੁਤ ਸਾਰਾ ਸਿੱਖਣ ਨੂੰ ਮਿਲਿਆ, ਖ਼ਾਸ ਕਰਕੇ ਬੱਚਿਆਂ ਨਾਲ਼ ਵੱਡਿਆਂ ਨੂੰ ਗੱਲਬਾਤ ਕਰਨ ਦਾ ਮਹੌਲ ਜ਼ਰੂਰ ਬਨਾਉਣਾ ਚਾਹੀਦਾ ਹੈ ਤਾਂ ਕਿ ਬੱਚੇ ਆਪਣਾ ਦੁੱਖ ਸੁੱਖ ਤੁਹਾਡੇ ਨਾਲ ਸਾਂਝਾ ਕਰ ਸਕਣ।

  • @user-ce9iv3nk6d
    @user-ce9iv3nk6d 4 หลายเดือนก่อน +12

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਆਪ ਦਾ ਬਹੁਤ ਬਹੁਤ ਧੰਨਵਾਦ ਜੀ ਆਪ ਨੇ ਬਹੁਤ ਹੀ ਸੋਹਣੇ ਢੰਗ ਨਾਲ ਮੈਸੇਜ ਦਿਤਾ

  • @balvirkaur9925
    @balvirkaur9925 4 หลายเดือนก่อน +7

    ਬਹੁਤ ਵਧੀਆ ਵਿਸ਼ਾ ਹੈ ਇਹੋ ਜਿਹੇ ਵਿਸ਼ੇ ਘੋਖਣ ਦੀ ਲੋੜ 🙏🙏

  • @gurjantsingh1369
    @gurjantsingh1369 4 หลายเดือนก่อน +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @ManjitKaur-lu7oy
    @ManjitKaur-lu7oy 4 หลายเดือนก่อน +7

    ਭਾਈ ਸਾਹਿਬ ਜੀ ਨੂੰ ਗੂਰ ਫਤਿਹ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ਬਹੂਤ ਵਧੀਆ ਵਿਚਾਰ ਨੇ ਜੀ।❤❤❤❤❤❤

  • @kuldeepsingh-xh6jv
    @kuldeepsingh-xh6jv 4 หลายเดือนก่อน +7

    ਭਾਈ ਸਾਹਿਬ ਜੀ ਬਹੁਤ ਵਧੀਆ ਲੱਗਿਆ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ,

  • @ManjitSingh-ox1cc
    @ManjitSingh-ox1cc 4 หลายเดือนก่อน +8

    ਭਾਈ ਸਾਹਿਬ ਜੀ ਬਹੁਤ ਵਧੀਆ podcasts ਕਰਨ ਲੱਗੇ ਨੇ, ਚੰਗੇ debates ਤੇ discussions ਹੀ ਸਾਡਾ ਪੰਜਾਬੀਆਂ ਦਾ ਰਾਹ ਸੌਖਾ ਕਰ ਸਕਦੇ ਨੇ, ਬਹੁਤ ਬਹੁਤ ਧੰਨਵਾਦ ਜੀ

  • @narinderniti6085
    @narinderniti6085 4 หลายเดือนก่อน +7

    ਭਾਈ ਸਾਹਿਬ ਜੀ .ਤੁਹਾਡਾ ਬਹੁਤ ਬਹੁਤ ਧੰਨਵਾਦ ਜੀ .ਚੰਗੇ ਕੰਮ ਕਰਦੇ ਰਹੋ .🙏🙏🙏🙏🙏❤

  • @VipanjeetKaur-uc2hr
    @VipanjeetKaur-uc2hr 4 หลายเดือนก่อน +9

    ਵਾਹਿਗੁਰੂ ਜੀ

  • @user-pl4nn9bv2q
    @user-pl4nn9bv2q 4 หลายเดือนก่อน +7

    ਬਹੁਤ ਵਧੀਆ ਜੀ ਦੋਨੋਂ ਬੱਚੇ ਬਹੁਤ ਵਧੀਆ ਤਰੀਕੇ ਨਾਲ ਗੱਲਬਾਤ ਕਰਦੇ ਆ ਜੀ ਇਸ ਤਰ੍ਹਾਂ ਅਧਿਆਪਕਾ ਤੇ ਬੱਚਿਆਂ ਦੇ ਮਾਪਿਆਂ ਨੂੰ ਹਰ ਇੱਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ 🙏🙏🙏

  • @rajinderkaur3731
    @rajinderkaur3731 4 หลายเดือนก่อน +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤

  • @ginni404
    @ginni404 4 หลายเดือนก่อน +8

    ਵਾਹ ਵਾਹ ਵਾਹ ਵਾਹ ਵਾਹ ਮਹਾਰਾਜ ਸਾਹਿਬ ਜੀਉ ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @gurjeetkaur9238
    @gurjeetkaur9238 4 หลายเดือนก่อน +8

    ਬਹੁਤ ਪਿਆਰੀਆਂ ਸਮਝਦਾਰ ਬੱਚੀਆਂ ਨੂੰ ਸੁਣਿਆ ਤੇ ਬਹੁਤ ਵਿਸਵਾਸ਼ ਨਾਲ ਜਵਾਬ ਦਿੱਤੇ ਬੱਚਿਆਂ ਨੂੰ ਬਹੁਤ ਕੁਝ ਸਿੱਖਣ ਲਈ ਮਿਲਿਆ ਧੰਨਵਾਦ ਭਾਈ ਸਾਹਿਬ ਜੀ ਬੱਚਿਆਂ ਦੀ ਸੋਚ ਨਜਰੀਆ ਪੜਿਆ ਤੇ ਸੁਣਿਆ ਜਿਸ ਤਰਾਂ ਤੁਸੀਂ ਸੇਵਾ ਕਰ ਰਹੇ ਓ ਸਮਾਜ ਵਿੱਚ ਵਾਹਿਗੁਰੂ ਹੋਰ ਅੱਗੇ ਲੈ ਕੇ ਜਾਣ ਜੀ ਤੁਹਾਨੂੰ 🙏ਸੱਚ ਸਰਬੱਤ ਦਾ ਭਲਾ ਚਾਹੁਂਦੇ ਓ ਜੀ ਜੀਓ ਜੀ 🙏

  • @bittubansa3810
    @bittubansa3810 4 หลายเดือนก่อน +10

    🙏❤️🌹 Waheguru ji ka khalsa waheguru ji ki Fateh ji 🙏❤️🌹

  • @MrJapjee
    @MrJapjee 4 หลายเดือนก่อน +7

    ਸਿੰਘ ਸਾਹਿਬ ਜੀ ਉਥੋਂ ਦੀਆਂ ਚੰਗੀਆਂ ਗੱਲਾਂ ਦੱਸ ਰਹੇ ਹੋ ਇਥੋਂ ਦੀਆਂ ਬੁਰੀਆਂ ਦੱਸ ਰਹੇ ਹੋ ਉਥੇ ਵੀ ਬੁਰੀਆਂ ਨੇ ਇੱਥੇ ਵੀ ਚੰਗੀਆਂ ਨੇ ਉਥੋਂ ਦੀ ਬੁਰੀ ਹ ਕਿ ਬੱਚਾ 18 ਸਾਲ ਦਾ ਹੋਣ ਤੋਂ ਬਾਅਦ ਕਹਿ ਦਿੰਦਾ ਮੈਂ ਤੁਹਾਡੇ ਨਾਲ ਨਹੀਂ ਰਹਿਣਾ ਚਾਹੁੰਦਾ ਮੈਂ ਅਲੱਗ ਰਹਿਣਾ ਉਥੇ ਮਾਂ ਬਾਪ ਆਪਣੇ ਬੱਚਿਆਂ ਦਾ ਭਵਿੱਖ ਸੋਚੇ ਬਿਨਾਂ ਇੱਕ ਮਿੰਟ ਦੇ ਵਿੱਚ ਤਲਾਕ ਲੈ ਕੇ ਅਲੱਗ ਹੋ ਜਾਂਦੇ ਹਨ ਕੋਈ ਨਹੀਂ ਦੇਖਦਾ ਕਿ ਸਾਡੇ ਬੱਚਿਆਂ ਦਾ ਭਵਿੱਖ ਹੈ ਇਥੇ ਮਾਂ ਬਾਪ ਆਪਣਾ ਭਵਿੱਖ ਖਰਾਬ ਕਰ ਲੈਂਦੇ ਆ ਕੋਈ ਗੱਲ ਨਹੀਂ ਅਸੀਂ ਐਡਜਸਟ ਕਰ ਲਵਾਂਗੇ ਪਰ ਬੱਚਿਆਂ ਦਾ ਭਵਿੱਖ ਨਾ ਖਰਾਬ ਹੋਵੇ ਇਹ ਵੀ ਦੱਸੋ ਨਾ ਧੰਨਵਾਦ

    • @charanjitsingh375
      @charanjitsingh375 4 หลายเดือนก่อน

      ਇਹ ਜੋ ਵੀ ਪ੍ਰੋਗਰਾਮ ਕਰਦੇ ਹਨ ਓਹ ਮਿੱਥੇ ਨਿਸ਼ਾਨੇ ਅਨੁਸਾਰ ਕਰਦੇ ਹਨ।ਇੱਥੇ ਵੀ ਨਿਸ਼ਾਨਾ ਇਹ ਸੀ ਕਿ ਅਸੀਂ ਧਾਰਮਿਕ ਗ੍ਰੰਥ ਸਿਰਫ ਪੜ੍ਹਨੇ ਹਨ ਮੱਤ ਅਪਣੀ ਤੇ ਹੀ ਚਲਣਾ ਹੈ।

  • @raniskaur5921
    @raniskaur5921 4 หลายเดือนก่อน +8

    Both Nanaki and Sukhnoor are very intelligent for their age and both are very sweet too. I am sure parents of both girls feel so proud. Thanks to Bhai Sahib bringing these type of topics to their platform.

    • @KiranKaur-ye1uo
      @KiranKaur-ye1uo 2 หลายเดือนก่อน

      ਹੈਲਪ ਮੀ ਗਰੀਬ ਕੁੜੀ ਹਾ

  • @jasskaur8116
    @jasskaur8116 3 หลายเดือนก่อน +2

    Nanaki nd suhknoor are very talented babies best of luck beta sty hpy

  • @Harman_sran.001
    @Harman_sran.001 4 หลายเดือนก่อน +7

    ਉਧਰ ਦੀਆ ਚੰਗੀਆ ਗੱਲਾ ਦੱਸੀਆ, ਇੱਧਰ ਦੀਆ ਮਾਡ਼ੀਆ ਇਸਨੂੰ ਕਹਿੰਦੇ ਆ ਇੱਕ ਈਮਾਨਦਾਰ ਬਿਜਨਸਮੈਨ ਪਰਚਾਰਕ......

  • @devinderpalsingh1010
    @devinderpalsingh1010 4 หลายเดือนก่อน +4

    , ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਆਪ ਜੀ ਦਾ ਇਹੋ ਜਿਹੇ ਉਪਰਾਲਿਆਂ ਲਈ 💖💖🙏🙏🙏

  • @karamjitdhaliwal5781
    @karamjitdhaliwal5781 4 หลายเดือนก่อน +4

    ਭਾਈ ਸਾਹਿਬ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ 🎉 ਬੱਚੇ ਦੋਨੋਂ ਹੀ ਬਹੁਤ ਵਧਾਈਆਂ ਹਨ🎉

  • @reshpalkaur1076
    @reshpalkaur1076 4 หลายเดือนก่อน +4

    Dona bachian ne hahut hee vadhia treeke nall gallan keetian hañ . Chhoti Umar vadian gallan.dill bahut khush hoia.

  • @jagdeepkaur104
    @jagdeepkaur104 4 หลายเดือนก่อน +8

    Wahegur ji🙏🙏🙏🙏

  • @navjit2
    @navjit2 4 หลายเดือนก่อน +4

    ਵਾਹ ਜੀ ਵਾਹ ਬਹੂਤ ਵਧੀਆ ਲੱਗਾ ਭਾਈ ਸਾਬ ਜੀ 🙏🏻🙏🏻❤️❤️🙏🏻🙏🏻

  • @simranjeetsingh6960
    @simranjeetsingh6960 4 หลายเดือนก่อน +6

    I m also focused on concept not only from books from class 4th. But my teachers' always motivated me for creative new things.

  • @user-qd1dj1qv3c
    @user-qd1dj1qv3c 3 หลายเดือนก่อน +2

    ,ਬਹੁਤ ਵਧੀਆ ਗੱਲਬਾਤ ਭਾਈ ਸਾਹਿਬ ਜੀ , ਇਸ ਤਰਾਂ ਦੇ podcast ਜਰੂਰ ਬਣਾਇਆ ਕਰੋ ।👌🙏 ੴ

  • @sarbjeetkaur281
    @sarbjeetkaur281 3 หลายเดือนก่อน +2

    ਬਹੁਤ ਵਧੀਆ ਜੀ

  • @jaswindersingh2424
    @jaswindersingh2424 3 หลายเดือนก่อน +1

    ਬਿਲਕੁਲ ਪ੍ਰਾਈਵੇਟ ਸਕੂਲਾਂ ਦਾ ਬਿਜਨੈਸ ਏ , ਸਹੀ ਕਿਹਾ ਭਾਈ ਸਾਹਿਬ ਨੇ 👍👍

  • @sikandersinghsidhu-ti1ce
    @sikandersinghsidhu-ti1ce 3 หลายเดือนก่อน +1

    ਧੰਨ ਬਾਬਾ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ

  • @Satnamsingh-kj5nh
    @Satnamsingh-kj5nh 4 หลายเดือนก่อน +4

    ❤❤❤❤ ਭਾਈ ਸਾਬ ਜੀ ਧੰਨਵਾਦ

  • @pardeepsinghsingh7928
    @pardeepsinghsingh7928 4 หลายเดือนก่อน +4

    Bhai sahib je waheguru je Mehar karan 🙏🏻🙏🏻🙏🏻🙏🏻

  • @Kitty-qh8qj
    @Kitty-qh8qj 4 หลายเดือนก่อน +5

    ਬਹੁਤ ਪਿਆਰੀਆਂ ਬੱਚੀਆਂ ਹਨ ਜੀ ❤

  • @narpinderkaur5274
    @narpinderkaur5274 4 หลายเดือนก่อน +2

    ਭਾਈ ਸਾਹਿਬ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਦਸਦੇ ਹਨ

  • @dishakour13
    @dishakour13 4 หลายเดือนก่อน +5

    🙏 Waheguru g 🙏

  • @gurwindersandhu3257
    @gurwindersandhu3257 4 หลายเดือนก่อน +5

    ਭਾਈ ਸਾਹਿਬ ਜੀ college ਦਾ ਤਾ ਕਨੈਡਾਂ ਚ ਵੀ business ਐ ਪੁਰਾ । only 2 rooms ਦਾ college ਹੁੰਦਾ ਐ ਤੇ 30-30 students ਦੇ 3 -3 ਬੈਚ ਬਣਾ ਦਿੰਦਾ ਐ online hi classes ਦੇ ਰਹੇ ਐ only ਪੈਸਾ ਇੱਕਠਾਂ ਕਰ ਦੇ ਐ

  • @JasbirKaur-mi9fr
    @JasbirKaur-mi9fr 4 หลายเดือนก่อน +4

    Dono bacheaa very intelligent ❤ God bless bacho

  • @user-mz7zy1dx1h
    @user-mz7zy1dx1h 4 หลายเดือนก่อน +4

    Waheguru ji🙏🙏

  • @parmjitkaur4575
    @parmjitkaur4575 3 หลายเดือนก่อน

    ਬਾਬਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻 ਬਹੁਤ ਵਧੀਆ ਉਪਰਾਲਾ ਹੈ ਜੀ 🙏🏻❤️

  • @gurdevsingh3957
    @gurdevsingh3957 3 หลายเดือนก่อน

    ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ ਭਾਈ ਸਾਹਿਬ ਨਵੇਂ ਨਵੇਂ ਮੁੱਖ ਮੁੱਦੇ ਨੂੰ ਸੰਗਤਾਂ ਦੇ ਸਾਹਮਣੇ ਲਿਆ ਕੇ ਪੇਸ਼ ਕਰਦਾ ਹਨ ਜੀ 🎉🎉🎉

  • @blessedblessed4096
    @blessedblessed4096 4 หลายเดือนก่อน +2

    bache tussi bhot hi utchi soch rakhde ho.. mainu tan dono betiyan bachey nahi mahatma ji lag rahiyan han... 🎉🎉 god bless you beta ji hamesha khush raho🎉

  • @ankitkhatri9795
    @ankitkhatri9795 4 หลายเดือนก่อน +3

    Dadriya wale baba ji ess krke e vdiya lgde....soch vdiya vdiya ...real sikh

  • @KantaRani-xy2eo
    @KantaRani-xy2eo 4 หลายเดือนก่อน +3

    Thank you Bhai sahib ji har veshya te gal bat karn

  • @ashmeetkaur7982
    @ashmeetkaur7982 4 หลายเดือนก่อน +2

    ਬਹੁਤ ਵਧੀਆ ਜੀ ਅੱਜ ਬਹੁਤ ਕੁਝ ਸਿੱਖਣ ਲਈ ਮਿਲਿਆ ❤❤❤🙏🏻🙏🏻🙏🏻🙏🏻

  • @jaswindersingh2424
    @jaswindersingh2424 3 หลายเดือนก่อน

    ਇਹ ਬਹੁਤ ਵਧੀਆ ਵਿਸ਼ਾ ਚੁਣਿਆ ਭਾਈ ਸਾਹਿਬ ਨੇ
    ਅਜਿਹੇ ਵਿਸ਼ਿਆਂ ਤੇ ਸਿੱਖ ਸੰਗਤ ਨੂੰ ਧਿਆਨ ਦੇਣ ਦੀ ਜ਼ਰੂਰਤ ਏ

  • @Paramjitsingh-on5eo
    @Paramjitsingh-on5eo 4 หลายเดือนก่อน +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ,,🙏🙏❤️❤️🙏🙏

  • @samsingh-mp5ku
    @samsingh-mp5ku 4 หลายเดือนก่อน +1

    Bhai saab ji tuhadda dilon dhanwad

  • @malkiatsingh3297
    @malkiatsingh3297 4 หลายเดือนก่อน +2

    Thanks Bhai sahib for your efforts and support to make our community better

  • @SINGH13KHALSA
    @SINGH13KHALSA 4 หลายเดือนก่อน +1

    ਏਦਾਂ ਵਿਚਾਰਾਂ ਦੀ ਸਾਂਝ ਨਾਲ ਬੱਚਿਆਂ ਵਿਚ ਹੋਰ ਜਾਗਰੁਕਤਾ ਪੈਦਾ ਹੋਵੇਗੀ

  • @ranjitkaur6432
    @ranjitkaur6432 4 หลายเดือนก่อน +1

    Sat shri Akaal ji🙏🏿🙏🏿bhuttt bhutt good msg.....s de rahe ho bacheya nu hosla milda aw app diya galla batta sun ke dil ch rekh len ge❤❤wah wah Bhai Saab ji🎉❤❤

  • @gurjindersingh4666
    @gurjindersingh4666 4 หลายเดือนก่อน +2

    Dhanbad.Bhai.Shib.ji

  • @virenderkamboj2384
    @virenderkamboj2384 4 หลายเดือนก่อน +4

    Waheguru ji HR 75

  • @updeshs8303
    @updeshs8303 4 หลายเดือนก่อน

    ਬਹੁਤ ਵਧੀਆ ਹੈ ਭਾਈ ਸਾਹਿਬ ਜੀ ਬੱਚਿਆਂ ਦੀ ਗੱਲ ਬਾਤ satisfied ਸੀ ਮੈਨੂੰ ਲੱਗਦਾ ਅਮਰੀਕਾ ਦਾ ਤੇ ਇੰਡੀਆ ਦਾ ਇਹੀ ਫਰਕ ਹੈ

  • @BaljinderKaur-tq4se
    @BaljinderKaur-tq4se 4 หลายเดือนก่อน +2

    Bhai sabb je ❤❤
    Bahut vadia vichare keta good .excellent dove betiya🎉🎉❤❤

  • @preetikaur-zw5wm
    @preetikaur-zw5wm 4 หลายเดือนก่อน +4

    💯 waheguru ji ❤❤

  • @ravinderkaur7866
    @ravinderkaur7866 4 หลายเดือนก่อน +1

    bhaji sabh ji thavdi bhathi bhuat sweet a waheguru jikhush rahhan 🙏🙏

  • @sehajsehajgrewal.2328
    @sehajsehajgrewal.2328 3 หลายเดือนก่อน +1

    Thank you Bhai sahab ji ❤❤

  • @happysamra5911
    @happysamra5911 3 หลายเดือนก่อน +1

    Bhut sohne topic te podcast aa rahe ne umeed aa k ik din bhut sohna smajj sirjeya javega bhut bhut dhanbadd bhai sahib tuhada

  • @laddyjassal5625
    @laddyjassal5625 4 หลายเดือนก่อน +1

    ❤❤❤❤ਭਾਈ ਸਾਹਿਬ ਜੀ ਧੰਨਵਾਦ

  • @ManjotSingh-sr9xf
    @ManjotSingh-sr9xf 4 หลายเดือนก่อน +3

    Waheguru ji

  • @user-ho8jw5kc4b
    @user-ho8jw5kc4b 4 หลายเดือนก่อน

    ਬਹੁਤ ਵਧੀਆ ਉਪਰਾਲਾ ਧੰਨਵਾਦ ਭਾਈ ਸਾਹਿਬ ਜੀ

  • @JasbirKaur-mi9fr
    @JasbirKaur-mi9fr 4 หลายเดือนก่อน +2

    Bahut hi vadeaa gla education deaa very good 👍

  • @americanandpunjabilifevlog3951
    @americanandpunjabilifevlog3951 4 หลายเดือนก่อน +4

    Creativity is accepted in art and English classes but in math and science rules and formulas are the same worldwide 🌍

    • @Gurmukkh
      @Gurmukkh 3 หลายเดือนก่อน

      math and science de experiments ch kafi creativity paai ja skdi hai ji

  • @jagjitkaur8671
    @jagjitkaur8671 4 หลายเดือนก่อน +2

    Very intelligent girls-Nanki and Sukhnoor

  • @ratanjit9675
    @ratanjit9675 3 หลายเดือนก่อน

    ਬਚੀਆਂ ਨੇ ਬਹੁਤ ਵਧੀਆਂ ਤਰੀਕੇ ਨਾਲ ਗਲਾਂ
    ਦਸੀਆਂ ਬਾਬਾ ਜੀ ਨੇ ਵੀ ਬਹੁਤ ਵਧੀਆਂ ਸਵਾਲ ਪੁਛੇ
    ਬਹੁਤ ਧੰਨਵਾਦ

  • @bhagwantkaur674
    @bhagwantkaur674 4 หลายเดือนก่อน +1

    THANKS THANKS bhai shibe g Chardikala Hova g ❤❤❤❤❤❤

  • @Simba_da_Cockapoo
    @Simba_da_Cockapoo 4 หลายเดือนก่อน +4

    Very nice! Thank you for creating something for kids, as this is normally hard to come across in the Sikh community. Hope to see more episodes like this in the future!🙏🏼

  • @user-xo1mq1qv8g
    @user-xo1mq1qv8g 4 หลายเดือนก่อน +1

    Waheguru ji ka Khalsa waheguru ji ki Fateh bhai saab ji 🙏🏻🙏🏻

  • @rattansingh4351
    @rattansingh4351 4 หลายเดือนก่อน +2

    Wah ji wah Bhai Sahib ji 🙏🙏🙏🙏🙏

  • @SukhwinderSingh-wq5ip
    @SukhwinderSingh-wq5ip 4 หลายเดือนก่อน +1

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @amreeksingh2225
    @amreeksingh2225 3 หลายเดือนก่อน +1

    Waheguru ji Mehar karna

  • @gurmitsingh8533
    @gurmitsingh8533 4 หลายเดือนก่อน

    bhut pyare bache hai ser utte chuni bhut sohni lag rahi waheguru ji kirpa karn 👏👏👏👏👏

  • @gurvinderthind8178
    @gurvinderthind8178 4 หลายเดือนก่อน +1

    Bahut badhiya Laga podcast rab Mehar Karan 🙏🙏

  • @vpvp4130
    @vpvp4130 4 หลายเดือนก่อน +2

    वाहेगुरु जी

  • @palaksuneja1890
    @palaksuneja1890 4 หลายเดือนก่อน +1

    Bhut vadhiya jankari bhut thanks asi v bhut kuch sikhage

  • @darshankaddonwalaofficial
    @darshankaddonwalaofficial 4 หลายเดือนก่อน

    Podcast ਸਾਰੇ ਹੀ helpfull ਨੇ ਥੋੜ੍ਹੇ ਨੀ ਬੁਹਤ ਬੁਹਤ ਜਿਆਦਾ ਇਕੱਲਾ ਅੱਜ ਵਾਲਾ ਨੀ ਸਾਰੇ ਹੀ⛳⛳

  • @GurpreetSingh-zi1hx
    @GurpreetSingh-zi1hx 4 หลายเดือนก่อน +1

    ਵਾਹਿਗੁਰੂ ਜੀ 🌹 ਵਾਹਿਗੁਰੂ ਜੀ 🙏

  • @chanpreetkaur7912
    @chanpreetkaur7912 4 หลายเดือนก่อน +2

    ਬੋਹਤ ਵਧੀਆ

  • @satamsingh6432
    @satamsingh6432 4 หลายเดือนก่อน

    ਬਹੁਤ ਵਧੀਆ ਭਾਈ ਸਾਹਿਬ ਜੀ 🎉🎉🎉🎉🎉

  • @RajuGill-yj1cj
    @RajuGill-yj1cj 4 หลายเดือนก่อน +1

    Dono betiya bahot hi piaariya ne god bless u bacheo

  • @balwindersingh-nz2hm
    @balwindersingh-nz2hm 4 หลายเดือนก่อน +1

    ਬਹੁਤ ਵਧੀਆ ਜੀ। ਧੰਨਵਾਦ ਜੀਓ

  • @avtar209
    @avtar209 3 หลายเดือนก่อน

    ਬਹੁਤ ਚੰਗਾ ਕੰਮ ਕਰਦੇ ਹੋ ਜੀ 🙏🙏

  • @sarbjitchhina480
    @sarbjitchhina480 3 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @manjitkaursandhu4785
    @manjitkaursandhu4785 4 หลายเดือนก่อน +2

    Good job ji God bless u ji 🙏🙏❤❤🙏🙏

  • @ramfalsingh4523
    @ramfalsingh4523 4 หลายเดือนก่อน +3

    Sat Sri akal ji ❤

  • @harjindersinghnanu1360
    @harjindersinghnanu1360 4 หลายเดือนก่อน +1

    Thanks bhai sahib ..dowe bchya da v bahut kuch sikhnn nu milya

  • @foodofpunjabandhealthtips4307
    @foodofpunjabandhealthtips4307 3 หลายเดือนก่อน

    ਬਹੁਤ ਵਧੀਆ ਵਿਸ਼ਾ 🙏🙏 ਬਹੁਤ ਕੁੱਛ ਸਿੱਖਣ ਨੂੰ ਮਿਲਿਆ 👍🏼

  • @52394
    @52394 หลายเดือนก่อน

    ਸਹੀ ਗੱਲ ਜੀ, ਬੱਚਿਆਂ ਨੂੰ ਥਿਊਰੀ ਤੇ ਪ੍ਰੈਕਟਿਕਲ ਹੋਣਾ ਜ਼ਰੂਰੀ ਹੈ ਸਾਡੇ ਦੇਸ਼ ਵਿੱਚ ਥੋੜਾ ਸਿਸਟਮ ਸਹੀ ਹੋਣਾ ਚਾਹੀਦਾ ਹੈ! ਬੱਚਿਆਂ ਨੂੰ ਬੇਬਾਕ ਹੋਣਾ ਚਾਹੀਦਾ ਹੈ ਹਰ ਗੱਲ ਕਹਿਣਾ ਆਉਣਾ ਚਾਹੀਦਾ ਹੈ ਜੀ

  • @Panji2000
    @Panji2000 4 หลายเดือนก่อน +2

    Very intelligent girls. Well said that memorizing for test is not understanding of concept. They need to learn why, when, how ?