250 ਕਿੱਲੇ ਪੈਲੀ ਘਰੇ 5 ਗੱਡੀਆ 25 ਸਾਲ ਤੋ ਸਰਪੰਚ । ਬੱਚੇ ਤਾ ਵੀ ਬਾਹਰ ਭੱਜਣ ਨੂੰ ਕਾਹਲੇ । MP ਦੇ ਸਰਦਾਰਾ ਦੀ ਜਿੰਦਗੀ

แชร์
ฝัง
  • เผยแพร่เมื่อ 16 ต.ค. 2024
  • #gurpreetkotli #interview #farmer
    Mic Used (Rode):- amzn.to/3lBbkGH
    Budget Vlog Mic :- amzn.to/3TwFgAo
    amzn.to/3Tw7TOd
    ਉਹ ਮਸਲੇ ਜਿੰਨਾ ਦਾ ਸਾਡੀ ਜਿੰਦਗੀ ਤੇ ਡੂੰਘਾ ਪ੍ਰਭਾਵ ਪੈਂਦਾ ਹੈ ਤੇ ਸਾਨੂੰ ਵਿਖਾਏ ਨਹੀ ਜਾ ਰਹੇ।ਉਹਨਾ ਮਸਲਿਆ ਬਾਰੇ ਡੂੰਘਾਈ ਚ ਜਾਣਨ ਲਈ।ਸਾਡੇ ਚੈਨਲ ਨੂੰ Subscribe ਕਰੋ ।
    Follow us on instagram-
    / gurpreetkotliofficial
    Follow us on twitter-
    / gurpreetskotli
    Subscribe to youtube-
    / @gurpreetkotli
    Follow us on facebook-
    / gurpreetkotliofficial
    For Promotion Contact-
    gurpreetskotli@gmail.com
    9592971259

ความคิดเห็น • 70

  • @harmandeepsingh6974
    @harmandeepsingh6974 ปีที่แล้ว +8

    ਏਹ ਤਾਂ ਮਾੜੀ ਗੱਲ ਆ ਤੁਹਾਡੇ ਲਈ ਦੇ ਬਾਈ ਜੀ 250 ਕਿਲੇ ਖੇਤੀ ਨਹੀਂ ਸਾਂਭੀ ਜਾਂਦੀ ਤਾਂ ਕਿਸੇ ਦੇ ਨਾਮ ਕਰਵਾਦੋ ਫਿਰ ਚਲੇ ਜਾਇਓ ਬਾਹਰ ਰੱਬ ਨੇ ਇਨੀ ਵਧੀਆ ਜ਼ਿੰਦਗੀ ਦਿੱਤੀ ਤਹਾਨੂੰ ਫਿਰ ਨੀ ਕੁਝ ਹੋਰ ਸਕਦਾ ਤੁਹਾਡਾ🙏🤗

  • @SukhwinderSingh-wq5ip
    @SukhwinderSingh-wq5ip ปีที่แล้ว +7

    ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @kspanjwarh
    @kspanjwarh ปีที่แล้ว +7

    ਪੰਜਾਬੀਓ ਨਾ ਜ਼ਮੀਨਾਂ ਵੇਚਿਓ।ਬੱਚੇ ਵੀ ਵੱਧ ਤੋਂ ਵੱਧ ਜੰਮੋ।ਬਾਹਰ ਵੀ ਗੁਲਾਮੀ ਹੈ

  • @MandeepSingh-kn7dm
    @MandeepSingh-kn7dm ปีที่แล้ว +5

    ਬਾਪੂ ਜੀ ਏਨਾ ਸ਼ੋਖ ਦਿੱਤਾ ਰੱਬ ਨੇ ਤਿਹਾਨੂੰ ਵਾਹਿਗੁਰੂ ਮੇਰ ਕਰਨ ਚੜ੍ਹਦੀਕਲਾ ਚ ਰੱਖਣ ਪਰ ਸਰਪੰਚ ਹੋਣ ਦੇ ਨਾਤੇ ਤੋਸੀ ਆਪਣੇ ਬੱਚਿਆਂ ਨੂੰ ਵਾਪਿਸ ਆਉਣ ਲੀ ਪ੍ਰੇਰਤ ਕਰੋ ਤੋਸ਼ੀ ਬਜ਼ੋਰਗ ਹੋ ਰਹੇ ਓ ਓਹਨਾ ਦੇ ਬੱਚੇ ਵੀਂ ਜਵਾਨ ਹੋਣ ਗੇ ਉਹ ਆਪਣੇ ਬੱਚੇ ਸੈਟ ਕਰਕੇ ਆਪ ਵਾਪਿਸ ਆ ਜਾਨ

  • @fatehdeol400
    @fatehdeol400 ปีที่แล้ว +11

    ਪੰਜਾਬ ਵਿੱਚ ਚੰਗਾ ਲਾਣਾ ਕੋਈ. ਨੀ ਬਾਹਰ. ਜਾਦਾ ਛੋਟੀ ਫਰਦ. ਆਲਾ ਬਾਹਰ. ਭੱਜੁ ਪਰਮਾਤਮਾ ਚੜਦੀ ਕਲਾ ਬਖਸੇ

    • @naunihalsingh4108
      @naunihalsingh4108 ปีที่แล้ว +2

      50 ਕਿਲੇਆ ਵਾਲੇ ਵੀ ਬਾਹਰ ਚਲੇ ਗਏ ਨੇ

    • @ProPlayer-su9cj
      @ProPlayer-su9cj ปีที่แล้ว +3

      ਸਾਬ ਤੋ ਵੱਦ 20+50ਕਿਲੇਵਾਲਹੀਜਾਦੇ

    • @ravinderbhullar9748
      @ravinderbhullar9748 ปีที่แล้ว

      ਹੁਣ ਸੋਚ ਬਦਲਗੀ ਜਮੀਨਾ ਵਾਲੇ ਜਮੀਨਾ ਵੇਚ ਕੇ ਭੱਜ ਰਹੇ ਨੇ

    • @khushdeep7172
      @khushdeep7172 ปีที่แล้ว +1

      ਮੇਰਾ ਪਿੰਡ ਗੋਲੇਵਾਲਾ ਬਾਈ ਜੀ ਮੇਰੇ ਪਿੰਡ ਵਿੱਚ ਸਭ ਤੋਂ ਵੱਧ 25/ ਕਿੱਲਿਆਂ ਜਿਆਦਾ ਵਾਲੇ ਹੀ ਵਿਦੇਸ਼ਾ ਨੂੰ ਭੱਜਦੇ ਹਨ

  • @sheetalsingh3875
    @sheetalsingh3875 ปีที่แล้ว +4

    ਬਾਈ ਯਾਰ ਪੰਜਾਬ ਨੂੰ ਬਚਾਅ ਲੳ, ਤੁਸੀਂ ਬਚਾਅ ਸਕਦੇ ਓ,

  • @beantsingh8325
    @beantsingh8325 ปีที่แล้ว +4

    ਸਰਦਾਰੀ ਛੱਡ ਕੇ ਗਲਾਮੀਆ ਵਲ ਨਾ ਭੇਜ।

  • @jagseersinghwahsgurukjibra9890
    @jagseersinghwahsgurukjibra9890 ปีที่แล้ว +2

    🙏🙏ਧੰਨਵਾਦ ਵਾਹਿਗੁਰੂ ਜੀ ਗੁਰਪੀ੍ਤ ਸਿੰਘ ਜੀ ਸਰਦਾਰ ਬੰਦੇ ਕਿਤੇ ਚਲੇ ਜਾਣ ਜੀ ਵਾਹਿਗੁਰੂ ਕਿਰਪੇ ਕਰਦੇ ਹਨ ਜੀ ਧੰਨਵਾਦ ਵੀਰ ਜੀ

  • @baljitbhullar1310
    @baljitbhullar1310 ปีที่แล้ว +6

    ਵਾਹਿਗੂਰੁ ਮੇਹਰ ਕਰੇ ਸਾਡਾ ਵੀ ਇਕਲੌਤਾ ਬੇਟਾ ਬਾਹਰ ਜਾਣ ਦੀ ਤਿਆਰੀ ਵਿਚ

  • @amsingh173
    @amsingh173 ปีที่แล้ว +5

    Anne hoe pae bahar jan de chakar vich bed chal jis dan kam nahi oh jave tan dik changi bhali jaidad chad ke jana murakhta hi hai

  • @ernsbrtp
    @ernsbrtp ปีที่แล้ว +2

    Human development goes like this always...Animal grazing..agriculture..industry..Even in Canada farm buildings are rotting, rusting.Italian Dutch settlers developed the land ,after 2 generations their children are leaving farming and moved to the cities. Nothing is permanent.

  • @parmjitsingh2834
    @parmjitsingh2834 ปีที่แล้ว +1

    ਅਜ ਦੀਆ ਸਰਕਾਰਾ ਨੇ,ਪੰਜਾਬ ਨੂੰ,,ਉਜੜੀ ਢਾਬ ,,ਬਣਾਤਾ ਬਚੇ ਢਾਬ ਚੋ ਕੀ ਲਭਣ ਆਪਣਾ ਭਵਿਖ,,ਹੁਣ ਤਾ ਸਵੇਰੇਘਰੋ ਗਿਆ ,,ਘਰ ਆਓ ਕਿ ਨਹ ਬੰਦਾ

  • @angrejsingh3242
    @angrejsingh3242 ปีที่แล้ว +7

    ਜਿਨਾ ਕੋਲੇ ਜਾਇਦਾਦ ਹੁੰਦੀ ਆ ਓਹਨਾ ਨੂ ਕੀ ਲੋੜ ਆਹ ਬਹਾਰ ਜਨਦੀ

    • @Baasnhuish
      @Baasnhuish ปีที่แล้ว +1

      ਖਰਚਾ ਵੀ krna ਹੁੰਦਾ

  • @deep_2113
    @deep_2113 ปีที่แล้ว +3

    Waheguru ji Mehar kare 🙏 Sikh com Tey 😊

  • @singhintaiwanbivan9761
    @singhintaiwanbivan9761 ปีที่แล้ว +1

    Vere jeonda❤ vasda reh veer

  • @mandeepsingh-rl2vm
    @mandeepsingh-rl2vm ปีที่แล้ว +2

    Vedio start karan t pehla dassea kar k Gwalior de kehrrhae pind vich aa te kehrrhae area vich... MP t bahut vadda hai... Tainu aje tak vedio banauni nai aai

    • @Baasnhuish
      @Baasnhuish ปีที่แล้ว

      Haha

    • @satveerrandhawa4817
      @satveerrandhawa4817 6 หลายเดือนก่อน

      Gwalior da gadi salampur pind wa sade hi ghr wa

  • @user-kk2ln3sc8d
    @user-kk2ln3sc8d ปีที่แล้ว +4

    Last time I met one man from india he said he had 50 people working for him was he never felt happy but uk he felt much happier then india working for some one else

    • @user-kk2ln3sc8d
      @user-kk2ln3sc8d ปีที่แล้ว +2

      @@jyotijot3303 in uk every one have taken loan

    • @Baasnhuish
      @Baasnhuish ปีที่แล้ว

      Thanks for sharing it with us

  • @rahulchoudhary4840
    @rahulchoudhary4840 ปีที่แล้ว +3

    Good veer kotli

  • @sukhrajsinghsukh8048
    @sukhrajsinghsukh8048 ปีที่แล้ว +1

    Waheguru ji 🙏

  • @pamsran9940
    @pamsran9940 ปีที่แล้ว +2

    Please don't let them come. It is good to stay over there. It is always stressful to live in canada. Please stay in India when you have good properties in India.

    • @jyotijot3303
      @jyotijot3303 ปีที่แล้ว

      ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਬੇਜ਼ਤੀ ਕਰ ਰਹੇ ਹਨ ਜੀਣ ਨਹੀਂ ਦਿੰਦੇ ਉਤੋਂ ਗ਼ਰੀਬੀ ਹੈ ਮੱਦਦ ਦੀ ਜ਼ਰੂਰਤ ਹੈ

  • @heydidyouknow7702
    @heydidyouknow7702 ปีที่แล้ว +3

    bai g bachea nu dil nal lake na rakho 18 saal to baad gharo kad do
    jado bache vehle rehnde ne te sara kis easily mil janda ohna nu laggda koi life ni sade kyuki jimevari da ehsaad nahi hunda

  • @jjimmy9763
    @jjimmy9763 ปีที่แล้ว +3

    Jiske paas paisa hai Visitor jaao Dunia dekho lekin Insaan wali Zindagi Bharat me hee hai jinke paas paisa hai./

  • @sukhrai4075
    @sukhrai4075 ปีที่แล้ว +16

    ਪਤਾ।ਨੀ।ਮਡੀਰ।ਨੂ।ਸਰਦਾਰੀ।ਛੰਡ।ਬਾਰ।ਦੇਹਾੜੀ।ਕਰਨੀ।ਕਿਉ।ਪੰਸਦ।।

    • @Navrajmahalvlog
      @Navrajmahalvlog ปีที่แล้ว

      Mehnat da mull milda oh dade pardiya Diya zamena jina bacheya ne mehnat krni hundi aukat ch reh k ohna nu ithe mehnat da mull nhi milda.

    • @hirasingh6735
      @hirasingh6735 ปีที่แล้ว

    • @hirasingh6735
      @hirasingh6735 ปีที่แล้ว

    • @JatinderSingh-yo3ji
      @JatinderSingh-yo3ji ปีที่แล้ว

      @@Navrajmahalvlog sahi gall wa othe mehnat da mull wa ethe overpopulation ton ilawa kuz nhi wa

  • @yogendrasingh257
    @yogendrasingh257 ปีที่แล้ว

    Punjabi Bhajao Mp Bachayo

  • @AmanDeep-pk5vw
    @AmanDeep-pk5vw ปีที่แล้ว

    Jede canada jayi jandy aa una dea mava bhena jedy band nhi lea skdy bhiaria sambi jandy aaa sch aa

  • @LuciFer-hy2fp
    @LuciFer-hy2fp ปีที่แล้ว +3

    Up Wale hagey aa

  • @yodhasingo1632
    @yodhasingo1632 ปีที่แล้ว +3

    Eni jameen ala ta kyu baher jabe ena nu ki lod aw

  • @kulwinderbrar2
    @kulwinderbrar2 ปีที่แล้ว +1

    Mudngiyan Kai mashiyan patan chat ke muden giyan 5'7 sal lagen ge

  • @birsingh1166
    @birsingh1166 ปีที่แล้ว

    majha bht aa mp ch

  • @jasvirsinghgrewal8331
    @jasvirsinghgrewal8331 ปีที่แล้ว

    Kehda area hai ji

  • @KulwinderKaur-rz1lv
    @KulwinderKaur-rz1lv ปีที่แล้ว

    Ehna da iPhone. November dio gi 🙏🙏🙏

  • @absakasingh8086
    @absakasingh8086 ปีที่แล้ว

    Keda pind ha bapu ji

  • @kuldeepsidhu1149
    @kuldeepsidhu1149 ปีที่แล้ว

    🙏🙏🙏

  • @sukhramsingh8961
    @sukhramsingh8961 ปีที่แล้ว

    Jaffe v tusi paunda ho nal le jeo

  • @binderfatehgarhia
    @binderfatehgarhia ปีที่แล้ว +1

    22 majdoora di interview vi kr majdoora da dukh sarkar age leke aa yr aa ta raje puje aa sachai dikhao 22

  • @balrajsingh8655
    @balrajsingh8655 ปีที่แล้ว +8

    बच्चों को अगर बाहर से रोकना है तो पढ़ाई बंद करो सरकारी स्कूल में पढ़ा हूं

  • @punjabismaajmilap8140
    @punjabismaajmilap8140 ปีที่แล้ว +3

    Tu ve suder a

    • @user-kk2ln3sc8d
      @user-kk2ln3sc8d ปีที่แล้ว

      They come here to have good time what young people say here they want to have fun

  • @gurmindersingh2909
    @gurmindersingh2909 ปีที่แล้ว +1

    Oh din door nahi,shitter khange bahar,bad baki punjab biharian ne sumbhal laya

  • @Navdeepmaan1
    @Navdeepmaan1 ปีที่แล้ว +1

    250 kille ek bhi helicopter ni

  • @SukhdeepSingh-v6k
    @SukhdeepSingh-v6k ปีที่แล้ว

    Jis kol 10k to jada ban lagna chda rab kuj hinda kol far v ja k dahdi kardy aa ader kamne hibda

  • @kalerfarm0001
    @kalerfarm0001 ปีที่แล้ว +1

    Ethe insaf ni haiga

  • @sukhrai4075
    @sukhrai4075 ปีที่แล้ว +1

    ਸੈਟਰ।ਸਰਕਾਰ।ਨੂ।ਚਾਹੀ।ਦਾ।ਜੈੜਾ।ਇਕ।ਵਾਰ।ਬਾਰ।ਪੀਆਰ।ਹੋਜੇ।ਮੁੜ।ਪੰਜਾਬ।ਨਾ।ਵੜਨ।ਦੇਣ

  • @vickysandhu6659
    @vickysandhu6659 ปีที่แล้ว

    M,p wale doode da kmaal aa

  • @anilkumarrajshthani2580
    @anilkumarrajshthani2580 ปีที่แล้ว

    Yaar hindi m likha kro

  • @user-kk2ln3sc8d
    @user-kk2ln3sc8d ปีที่แล้ว +2

    Look after people in punjab other way your money will make difference

  • @inderjeetsingh1403
    @inderjeetsingh1403 ปีที่แล้ว +1

    Sikh Dharam Da Parchaar Karo

  • @balbirsinghvirk5555
    @balbirsinghvirk5555 ปีที่แล้ว

    Nagar kuchh nahin 10 ghante duty ton bad neend vi nahin oni

  • @kakabullethomeroyalenfield7297
    @kakabullethomeroyalenfield7297 ปีที่แล้ว +1

    Apne Ghar nu Sambhalo. Baahar Bhaiya GIRI karn vich kush nai peya. Sardariya Saambho

  • @balvinderkaur7806
    @balvinderkaur7806 ปีที่แล้ว +1

    Annanu apni jameen tu bedakhal karo bahar ja Bihari bhaiya bande hai Sade bacche

  • @k.k1542
    @k.k1542 ปีที่แล้ว +1

    Mahol ta dekh la ki aw. Murkha. 250 kile ala nse nal bcha mrgya ohnu ki krna

  • @ManjitSingh-py4ro
    @ManjitSingh-py4ro ปีที่แล้ว

    Gori chamri, ayasi main reason in this case

  • @ramindersandhu1948
    @ramindersandhu1948 ปีที่แล้ว +1

    😂😂😂😂

  • @ramindersandhu1948
    @ramindersandhu1948 ปีที่แล้ว

    ਇਨੂ ਪੂਸੋ ਕੇ ਤੇਰੇ ਕੋਲੋ ਕਿਨੇ ਕਿਲੇ ਆ ।ਤੂੰ ਐਮ ਐਲ ਏ ਵੀ ਬਣ ਗਿਆ ਸੀ ਤੇ ਰੋਈ ਜਾਦਾ ਸੀ ਫਿਰ ਕ ਮੈਨੂੰ ਲੋਕਾ ਵੋਟਾ ਕਿਉ ਏਨਿਆ ਪਾ ਦਿਤੀਆ ।