ਗੋਪੀ ਦਾ ਘਰ ਤੇ ਗੋਪੀ ਦੇ ਸ਼ੌਕ ।ਗੱਲਾ ਤਜਰਬੇ ਚੋ ਨਿੱਕਲਦੀਆ ਐਵੇ ਨੀ ਦੁਨੀਆ ਦੀਵਾਨੀ ।ਸਰਪੰਚ ਉੱਠਣ ਨੂੰ ਫਿਰਦਾ

แชร์
ฝัง
  • เผยแพร่เมื่อ 16 ธ.ค. 2024

ความคิดเห็น • 202

  • @Sarpanch.2
    @Sarpanch.2 ปีที่แล้ว +29

    ਜਿਹੜਾ ਬੰਦਾ ਮਸ਼ਹੂਰ ਹੁੰਦਾ ਉਹਦੀ ਵੀਡਿਉ ਬਣਾਉਣ ਤੂਰ ਜਾਦਾਂ ਸੁਆਦ ਤਾਂ ਆਂ ਜੇ ਪਹਿਲਾਂ ਕਿਸੇ ਗਰੀਬ ਦੀ ਬਾਂਹ ਫੜੇ

    • @Guri55136
      @Guri55136 6 หลายเดือนก่อน

      ਗਰੀਬ ਦੀ ਬਾਂਹ ਫੜਨੀ ਸਰਕਾਰ ਦੀ ਜ਼ਿੰਮੇਵਾਰੀ ਸੋ ਸਰਪੰਚ ਸਾਬ ਸਰਕਾਰ ਚੁਣਨ ਵੇਲੇ ਇਸ ਬਾਰੇ ਸੋਚਿਆ ਕਰੋ , ਹਰ ਬੰਦਾ ਆਪਣੀ ਮੌਜ ਲਈ ਕੰਮ ਕਰਦਾ ਤੈਨੂੰ ਚੰਗਾ ਲਗਦਾ ਵੇਖ ਨਹੀਂ ਹੋਰ ਕੁਝ ਬਥੇਰਾ ਵੇਖਣ ਨੂੰ । ਗਰੀਬ ਜਿੰਨਾ ਚਿਰ ਆਪ ਨੀ ਆਪਣਾ ਸੋਚਦਾ ਓਹਨਾ ਚਿਰ ਗਰੀਬ ਈ ਰਹੁ । ਤੇ ਗ਼ਰੀਬਾਂ ਬਾਰੇ ਸੋਚਣ ਲਈ ਸਰਕਾਰ ਨੂੰ ਪੁੱਛੋ ।

  • @jarmejasinghbrar9111
    @jarmejasinghbrar9111 ปีที่แล้ว +18

    ਕੈਮਰਾ ਚੱਕਕੇ ਇੰਟਰਵਿਊ ਲੈਂਣੀ ਤੁਰ ਪੈਂਦਾ ਇੰਟਰਵਿਊ ਲੈਂਣੀ ਸਿੱਖਲੈ ਕੋਟਲੀ ਅਗਲੇ ਨੂੰ ਗੱਲ ਪੂਰੀ ਕਰਨ ਨੀ ਦਿੰਦਾ ਗੱਲ ਗੱਲ ਤੇ ਗੱਲ ਕੱਟੀ ਜਾਂਦਾ ਇੰਟਰਵਿਊ ਦਾ ਸਵਾਦ ਗਾਲੀ ਜਾਂਦਾਐ ਮੈਂ ਤਾਂ ਗੱਲ ਕੱਟਣ ਕਾਰਨ ਅੱਧ ਚੋ ਵਿਡੀਉ ਦੇਖਣੀ ਬੰਦ ਕਰ ਦਿੱਤੀ

  • @Vanshhacker444
    @Vanshhacker444 ปีที่แล้ว +7

    ਬਾਈ ਕੰਮ ਕੀਤਾ ਹੈ ਬੇਰੋਜਗਾਰ ਕਰ ਦਿੱਤਾ ਮਨਿਗ ਬੰਦ ਕਰ ਦਿੱਤੀ ਬਾਹਰ ਤੋ ਰੇਤਾ ਬੱਜਰੀ ਆ ਰਿਹਾ ਹੈ ਧਰਨਾ ਵਿਚ ਨਾਰਾ ਦਿੰਦਾ ਨੇ ਕਿਸਾਨ ਮਜ਼ਦੂਰ ਏਕਤਾ ਜਿੰਦਬਾਦ ਮਜਦੂਰ ਦੇ ਨਾਲ ਕੋਈ ਸਾਥ ਨਹੀ ਦਿੰਦਾ

  • @satnam_bhangu.1915
    @satnam_bhangu.1915 ปีที่แล้ว +16

    ਵਧੀਆ ਬੰਦਾ ਗੋਪੀ ❤❤

  • @RanjitSingh-ms2yu
    @RanjitSingh-ms2yu 11 หลายเดือนก่อน +3

    ਗੋਪੀ ਦਿਆਂ ਗੰਲਾ ਬਹੁਤ ਸਮਝਣ ਵਾਲੀਆਂ ਜੈੜੇ ਕਹਿੰਦੇ ਪਿੰਡ ਕੰਮ ਕਰਨ ਦਾ ਫੈਦਾ ਨਹੀਂ ਉਹ ਨਾਂ ਦੇਖਣ ਉਨ੍ਹਾਂ ਨੂੰ ਦੇਖਣ ਦਾ ਫੈਦਾ ਨਹੀਂ

  • @avtargrewal3723
    @avtargrewal3723 6 หลายเดือนก่อน

    ਗੁਰਪ੍ਰੀਤ ਕੋਟਲੀ ਬਾਂਈ ਧੰਨਵਾਦ ਵਾਹਿਗੁਰੂ ਜੀ ਚੜਦੀ ਕਲਾ ਰੱਖਣ

  • @DavinderSinghSidhu60
    @DavinderSinghSidhu60 11 หลายเดือนก่อน +2

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ਜੀ 🙏🙏

  • @channigill9396
    @channigill9396 ปีที่แล้ว +12

    ਜਿਸ ਦੀ ਇੰਟਰਵਿਊ ਕਰਨ ਲਈ ਜਾਂਦੇ ਓਸ ਨੂੰ ਵੀ ਗੱਲ ਕਰਨ ਦਿਆ ਕਰੋ

    • @kuldeepgrewal1913
      @kuldeepgrewal1913 ปีที่แล้ว

      Bai enu interview krni e nai andi.. chvlann mari jnda.. ik gl nu ta sirree la lee..

    • @SukhwinderSinghSukhwinde-tj6ij
      @SukhwinderSinghSukhwinde-tj6ij 10 หลายเดือนก่อน

      ਉੱਲੂ ਪੱਤਰਕਾਰ ਗੱਲ ਵਿੱਚੇ ਕੱਟੀ ਜਾਂਦਾ ।

  • @balvirsingh2658
    @balvirsingh2658 ปีที่แล้ว +19

    ਵਾਹਿਗੁਰੂ ਮਿਹਰ ਕਰਨ ਜੀ 🎉

  • @surjitkhosasajjanwalia9796
    @surjitkhosasajjanwalia9796 10 หลายเดือนก่อน +1

    ਜਾਹਲੀ ਗਰੁੱਪ ਬਣਾ ਕੇ, ਵੱਡੇ ਕਿਸਾਨਾਂ ਨੇ ਇੱਕ ਇੱਕ ਜਾਣੇ ਨੇ ਸਾਰੇ ਸੰਦਾ ਤੇ ਸਬਸਿਡੀ ਲੇ ਲਈ

  • @jarmanbrar9376
    @jarmanbrar9376 ปีที่แล้ว +6

    ਗੋਪੀ ਬਾਈ ਆਪਾ ਭਾਈ ਕੇਰੇ ਪਲੇਸ ਚ ਮਿਲੇ ਸੀ❤ਬਰਾੜ❤

    • @baldevsidhu7719
      @baldevsidhu7719 ปีที่แล้ว

      ਬਾਈ ਤੁਸੀ ਭਾਦੀ ਕੇ ਕੇਰੇ ਤੋ ਜਿਥੇ ਗੂਗੂ ਗਿਲ ਵਿਆਹਾ ?

  • @narmalsingh548
    @narmalsingh548 ปีที่แล้ว +4

    ਗੋਪੀ ਬਾਈ ਦੀ ਗੱਲ ਸਹੀ ਐ ਠੇਕੇ ਵਾਲੇ ਜਿਆਦਾ ਰਸਤਾ ਭੱਢਦੇ ਨੇ

  • @nirvalsingh6516
    @nirvalsingh6516 ปีที่แล้ว +27

    ਵਾਹਿਗੁਰੂ ਚੜਦੀਆ ਕਲਾ ਕਰੇ ਵੀਰ

  • @jassichahal5833
    @jassichahal5833 ปีที่แล้ว +8

    ਕੋਟਲੀ ਤੂੰ ਵੀ ਬਾਈ ਚੋਣ ਲੜੀ ਸੀ ਤੂੰ ਲੀਡਰ ਨੀ ਸੀ ਹੁਣ ਕਿਉ ਲੋਕਾ ਨੂੰ ਫੁੱਦੂ ਬਾਨਾਉਣੇ

  • @SatnamSinghTung
    @SatnamSinghTung 6 หลายเดือนก่อน

    ਗੋਪੀ ਭਾਜੀ ਚੰਗੀ ਗੱਲ ਕਰਦਾ ❤❤❤

  • @jaspalkhoslababbu8594
    @jaspalkhoslababbu8594 10 หลายเดือนก่อน +1

    Good Gopi

  • @JaswinderKaur-ux9wd
    @JaswinderKaur-ux9wd ปีที่แล้ว +1

    ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖੇ

    • @JaswinderKaur-ux9wd
      @JaswinderKaur-ux9wd ปีที่แล้ว

      ਮੇਰਾ ਪਿੰਡ ਵੀ ਕੋਟਲੀ ਆ ਬਾਈ

  • @satnams1170
    @satnams1170 ปีที่แล้ว +22

    ਕੋਟਲੀ ਕੰਜਰ ਬੰਦਾ ਸਿਰੇ ਦਾ ਵੋਟਾਂ ਚ ਗਰੀਬ ਲੋਕਾਂ ਨੇ ਇਹਨੂ 100-200 ਦਿੱਤਾ ਇਹਨੇ ਉਹਨਾਂ ਦੇ ਪੇਸੈ ਆ ਦੇ ਨਜ਼ਾਰੇ ਲਏ ਕਿਸੇ ਦੀ ਸਾਰ ਨਹੀ ਲਈ

  • @charankaoni5238
    @charankaoni5238 ปีที่แล้ว +5

    ਪਹੀਆ ਵਡ ਵਡ ਟਰੇਕਟਰ ਟ੍ਰਾਲੀ ਨਹੀਂ ਨਗਦੀ ਖਾਲੀ ਗਿਆਰਾ ਫੁੱਟ ਟ੍ਰਾਲੀ ਨਹੀਂ ਮੁੜਦੀ ਲੋਕਾਂ ਨੇ ਵਡ ਵਡ ਸ਼ਰਮ ਲਾਹ ਦਿਤੀ

  • @Harjinderbrar-j2e
    @Harjinderbrar-j2e ปีที่แล้ว +2

    ਬਾਈ ਜੀ ਅਸਲ ਵਿੱਚ ਇਹ ਬਰਾੜਾਂ ਦੇ ਸ਼ੌਕ ਬਹੁਤ ਹੀ ਅਵੱਲੇ ਹੁੰਦੇ ਹਨ। ਧੰਨਵਾਦ ਜੀਉ।

  • @HardeepSingh-kh2jk
    @HardeepSingh-kh2jk ปีที่แล้ว

    ਗੋਪੀ ਗੱਲਾਂ ਤੇਰੀਆਂ ਬਿਲਕੁਲ ਸੱਚੀਆਂ ਨੇ

  • @unitedcolors2920
    @unitedcolors2920 ปีที่แล้ว +19

    ਗੋਪੀ ਬਾਈ ਇਹ ਬੰਦੇ ਨੂੰ ਕਿਉ ਇੰਟਰਵਿਊ ਦਿੱਤੀ,

  • @punjabsandhu6294
    @punjabsandhu6294 ปีที่แล้ว +2

    MLA kotli saab 😂😂

  • @gurdevssingh3358
    @gurdevssingh3358 ปีที่แล้ว +2

    Gopy. Bhi Dil da saf banda

  • @jagjeetphotographysivian5933
    @jagjeetphotographysivian5933 ปีที่แล้ว

    16.00 te bhaut sohni gall kiti aa Bai ne

  • @KingHunter3597
    @KingHunter3597 ปีที่แล้ว +4

    ਘੋੜੀਆਂ ਅਤੇ ਕੁੱਤਿਆਂ ਦਾ ਸ਼ੌਂਕ ਤਾਂ ਚਲੋ ਮੰਨਿਆਂ ਸਰਦਾਰੀ ਸ਼ੌਂਕ ਆ,
    ਵੈਸੇ ਤਾਂ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਪਰ ਯਾਰ ਬੱਕਰੀਆਂ ਤੇ ਕਬੂਤਰਾਂ ਦਾ ਸ਼ੌਂਕ ਤਾਂ......😅

  • @gurnaibsingh609
    @gurnaibsingh609 6 หลายเดือนก่อน

    ਸਹੀ ਗੱਲ ਐ

  • @kulwindesingh8519
    @kulwindesingh8519 ปีที่แล้ว +1

    Gopi banda very good es de naal da very puoor

  • @KalaSingh-mv9bm
    @KalaSingh-mv9bm ปีที่แล้ว +1

    ਕੋਟਲੀ, ਬਾਈ, ਗੁਰਪ੍ਰੀਤ, ਗੋਪੀ, ਬਾਈ ਦਾ ਮੋਬਾਇਲ ਨੰਬਰ, ਤੇ, ਪਿੰਡ ਕਹਿੜਾ, ਗੋਪੀ ਬਾਈ, ਨੂੰ, ਮਿਲਕੈ, ਆਉਣਾ

  • @dhanwantmoga
    @dhanwantmoga 5 หลายเดือนก่อน +1

    Kotli aap he Boli janda ….Ah Bhalda Badal di support kare ….jena gand Badal kya paya hor kese nahi paya

  • @HKCognitionclasses
    @HKCognitionclasses ปีที่แล้ว +5

    Gurpreet veer ji tuhanu contact kidan kr sakde aa agar koi news deni hove ta

  • @tarunkad12
    @tarunkad12 ปีที่แล้ว

    Bohut vadeya gall kahi aw aag walli.

  • @sukhwantgillgill6674
    @sukhwantgillgill6674 ปีที่แล้ว +3

    Very good Gippy💖💖💖💖

  • @jarmanbrar9376
    @jarmanbrar9376 ปีที่แล้ว +66

    ਬਾਈ ਜੀ ਕੱਮਟ ਪਜਾਬੀ ਚ ਕਰੀਆ ਕਰੋ

    • @RanjeetSingh-tq4lw
      @RanjeetSingh-tq4lw ปีที่แล้ว +6

      Bachay tuci bhar kad tay aa aa tay coment Punjabi vich os nal ki hoi ga bai

    • @avtarchaudry2851
      @avtarchaudry2851 ปีที่แล้ว

      Bai m himachal vich ria apni bhooa kol prda c bai hun ds menu Punjabi likhni nhi aundi yar bai tusi eh dekho jdo kite sine krde uthe angrezi vich krde sare

    • @kabootarbazi3107
      @kabootarbazi3107 ปีที่แล้ว +7

      ਸ਼ਰਮ ਕਰ ਪੰਜਾਬੀ ਵੀ ਗਲਤ ਲਿਖੀ ਤੂੰ 😂😂😂😂😂

    • @avtarchaudry2851
      @avtarchaudry2851 ปีที่แล้ว

      @@kabootarbazi3107 veer ji m ta pehla bol dita ki menu Punjabi nhi likhni aundi

    • @amarpalsinghsidhu5965
      @amarpalsinghsidhu5965 ปีที่แล้ว

      Bai ji Punjabi shi likho pehla.. Galt likhde o

  • @GurmeetKaur-d5d
    @GurmeetKaur-d5d ปีที่แล้ว +1

    Bai kotli kot bhai vali gal sachi hou lagda 😂😂😂😂😂

  • @AmandeepSingh-fh1ru
    @AmandeepSingh-fh1ru ปีที่แล้ว +6

    Repotr veer ji koi gal gopi veer di puri bi ho laan day bach tok ka gal puri ni Hon deda

  • @sodhisingh4817
    @sodhisingh4817 ปีที่แล้ว +4

    You are great brother ji ❤

  • @kairontelecom7724
    @kairontelecom7724 ปีที่แล้ว +2

    Sira banda gopy❤

  • @aboharjanthagaraje833
    @aboharjanthagaraje833 ปีที่แล้ว +10

    Kotli wala Galt Banda
    Gopi to kuj Galt swal pusda c

  • @luckychaudhary4649
    @luckychaudhary4649 ปีที่แล้ว

    Lucky chaudhary pp blue best of luck Gopi Veer❤👍🙏

  • @premmakkar3428
    @premmakkar3428 ปีที่แล้ว +3

    You are great brother god bless you

  • @jsbrar4407
    @jsbrar4407 ปีที่แล้ว +5

    jor ta kotli ne v bhut laya c ganda ja tractor lai ke bhut lashan kite hun mama tu loka nu pushda v politics kive a 😅😅😅

  • @KalaSingh-mv9bm
    @KalaSingh-mv9bm ปีที่แล้ว

    ਦੱਸੀਂ, ਬਾਈ

  • @abhijotsingh8060
    @abhijotsingh8060 ปีที่แล้ว +7

    ਬਾਈ ਗੋਪੀ ਘੈਂਟ ਬੰਦਾ

  • @SatnamSingh-q5q
    @SatnamSingh-q5q 11 หลายเดือนก่อน

    Gopi sirra bai

  • @JaswinderSingh-lg9wv
    @JaswinderSingh-lg9wv ปีที่แล้ว +1

    Very good👍💯

  • @GillSaab-jh3nn
    @GillSaab-jh3nn ปีที่แล้ว +4

    ਬਾਈ ਦੀਆਂ ਗੱਲਾਂ ਠੀਕ ਨੇ ਪਰ ਅਸਰ ਕੋਈ ਨਹੀਂ ਕਰਦਾ

  • @jashanpreetSandhu-ms3ps
    @jashanpreetSandhu-ms3ps 11 หลายเดือนก่อน

    Siraa bnda gopi veer ❤

  • @jagseersingh5295
    @jagseersingh5295 ปีที่แล้ว +4

    Kotli alya gl poori ta kr lain dya kr vich hi boli jna

  • @MyOpinionMyLife
    @MyOpinionMyLife ปีที่แล้ว +12

    Gall kyon katti janda Gopi Bai di viche ei ohnu bolan hi ni dinda puri gall

    • @baazimurrahbull4389
      @baazimurrahbull4389 ปีที่แล้ว +1

      Sachi gal aa veer

    • @satveerkhosa4731
      @satveerkhosa4731 ปีที่แล้ว +2

      Kotli nu Gopi di chdai hjm nhi hudi Gopi sachiya snon wala bnda tahe gl kt da kotli

    • @MyOpinionMyLife
      @MyOpinionMyLife ปีที่แล้ว

      @@satveerkhosa4731 sachii gall

  • @jashandeepsinghsekhon7032
    @jashandeepsinghsekhon7032 11 หลายเดือนก่อน

    ਸ਼ੇਅਰ ਤਾ ਰੰਡੇਆਲੇ ਆਲੇ ਦਾ ਚੋਰੀ ਕੀਤਾ ਸੀ

  • @tarsemsinghjohal6748
    @tarsemsinghjohal6748 ปีที่แล้ว +5

    Masala labda c Gopi bai ton kotli wala bni ni gl

  • @avtarsinghavtarsinghaulakh4770
    @avtarsinghavtarsinghaulakh4770 ปีที่แล้ว +2

    ਗੋਪੀ, ਬਾਈ, ਘੈਂਟ, ਬੰਦਾ,

  • @kuldeepbuttar665
    @kuldeepbuttar665 ปีที่แล้ว +3

    Good job 👏

  • @RatanLal-ho5km
    @RatanLal-ho5km 11 หลายเดือนก่อน

    😊 हरियाणा में 300 परालीरुपए क्विंटल

  • @Manohardass-gn9id
    @Manohardass-gn9id ปีที่แล้ว +1

    Very nice.ji

  • @armaandeepsingh6852
    @armaandeepsingh6852 ปีที่แล้ว

    ਕੋਟਲੀ ਬਾਈ ਬਹੁਤ ਵਧੀਆ ਗੱਲ ਆ

  • @SamsherSingh-w8y
    @SamsherSingh-w8y ปีที่แล้ว

    Very Good 22G

  • @PReet1322-GS
    @PReet1322-GS 10 หลายเดือนก่อน

    tubewell connection deva do ji please 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😢😢😢😢

  • @KuldipSingh-jr4bb
    @KuldipSingh-jr4bb ปีที่แล้ว

    Bilkul sahi ki lokna ne drdiyna ne sarope pvae c

  • @tarsemlal9356
    @tarsemlal9356 ปีที่แล้ว +1

    Dila ghar da kabila Gopi ji

  • @GoraSandhu-up1mh
    @GoraSandhu-up1mh ปีที่แล้ว

    Good bai

  • @shukdevsingh691
    @shukdevsingh691 5 หลายเดือนก่อน

    Very nice video

  • @arashchandi7942
    @arashchandi7942 ปีที่แล้ว

    bai craaa laya pea 👌

  • @chnnakamboj-nh4nz
    @chnnakamboj-nh4nz ปีที่แล้ว +1

    You are Right

  • @gursewakdhaliwal3779
    @gursewakdhaliwal3779 ปีที่แล้ว

    Bai yr Tu ohnu koi gal Puri ni krn ditti har gal vch Gopi Bai nu chup krwa k nmi gal tor lena edda thodi hunda yr oh enna Ghaint banda

  • @charanjitsingh837
    @charanjitsingh837 ปีที่แล้ว

    Bai. Ji. Ghatha. Vale. Tarale. Bijli. Vali. Train. De. Fatak. De. Darvajia. Nal. Vi. Lagnge

  • @harmanmaan8037
    @harmanmaan8037 ปีที่แล้ว

    Veer tri rasta ale gal shi a pr rasta aya kitho a b dko o b jamna vich to he cuta hoya a

  • @GurcharansinghSandhu-f9z
    @GurcharansinghSandhu-f9z 11 หลายเดือนก่อน

    Good👍👍

  • @parwindersingh8945
    @parwindersingh8945 ปีที่แล้ว

    Good job gopi ji

  • @amrindersingh4061
    @amrindersingh4061 ปีที่แล้ว +3

    Nice❤

  • @veerusingh1966
    @veerusingh1966 11 หลายเดือนก่อน

    Very good ji

  • @harbhajansoomal4709
    @harbhajansoomal4709 ปีที่แล้ว

    Very good Bai ji

  • @kiranjeetkaur222
    @kiranjeetkaur222 ปีที่แล้ว

    Bai kotli wala aap wahla bolda ,, duje di gall wahli kattda

  • @MangatRam-zo1ob
    @MangatRam-zo1ob 6 หลายเดือนก่อน

    Kehda pind hai Bai Gopi
    Sahi adress dasso Bai ji

  • @harmanjotsingh6504
    @harmanjotsingh6504 ปีที่แล้ว

    Bai da kabutar ta vedio bnao

  • @brar-bathindewala
    @brar-bathindewala ปีที่แล้ว +1

    Apne page te bhut vidio a
    Apne Facebook page da star a gooi

  • @JatinderSingh-ee3vz
    @JatinderSingh-ee3vz ปีที่แล้ว +1

    Gopi siaaaaaa 🙏

  • @Bihari-br5cq
    @Bihari-br5cq ปีที่แล้ว +2

    Waheguru ji

  • @NarinderpalSingh-xh8vw
    @NarinderpalSingh-xh8vw ปีที่แล้ว

    Banda. Dana. Te. Sidha. Rab. Khush. Rakhey. Ess nu

  • @victorian8530
    @victorian8530 ปีที่แล้ว

    60 lakh 😂😂😂😂😂😂😂

  • @Vanshhacker444
    @Vanshhacker444 ปีที่แล้ว +1

    ਬਾਈ ਪਾਰਲੀ ਦੀ ਗੱਲ ਕਰਦੇ ਹੋ ਪੰਜਾਬ ਵਿਚ ਪਾਣੀ ਨੂੰ ਤਰਸਣ ਗੇ ਪਾਰਲੀ ਵੇਚਣ ਲਈ ਜਮੀਨਾਂ ਨਹੀਂ ਰਹਿਣ ਗਾਇਆ

  • @ManjotSingh-sc9mb
    @ManjotSingh-sc9mb 7 หลายเดือนก่อน

    Bai gopi bai nu b bol lain deo , tuc gl vicho ktt dinde oh , eniya vdiya gllna krda gopi veer tuc gl pori ni hon dinde !!

  • @mannsabb9611
    @mannsabb9611 ปีที่แล้ว

    Asi b ghata alia nal laye tarecter y raste n jama tarli vadia n fas jandi ghir jandi rehndia c roj ik do t

  • @inderjitdhaliwal3447
    @inderjitdhaliwal3447 ปีที่แล้ว +1

    Pastrkar saab, bai dia bhot gallan adhia ktt tia. O gll dsda te tuc topic change kr dinne

  • @rehrasssinghthindcanada-oi2th
    @rehrasssinghthindcanada-oi2th ปีที่แล้ว

    Andonlan. De. Vicho niklia kotly ajj bada chikna jiha bania

  • @bahadursinghkang1371
    @bahadursinghkang1371 ปีที่แล้ว

    Gopi nice banda

  • @aadeshbrar
    @aadeshbrar ปีที่แล้ว +2

    16:43 nikki jhi gal te dharna launna bhaut galt aa.. DC/ SSP/Mla/MP de ghar agge baithan..
    saada ghar da viah assi baraat gye sangrur.. moge toon barnala highway band kitta c .. 45 min da raah c palace da te saanu 2.5 ghnte lagge saara viah khraab krta… gal hun viah dobaara taan ni aunna te aap saale chittad jhaad k ghnte baadh ghar nu turgye dharne aale

  • @KashmirKaur-f8y
    @KashmirKaur-f8y 22 วันที่ผ่านมา

    Vir ji punjab di khar mango

  • @parmitsingh9779
    @parmitsingh9779 11 หลายเดือนก่อน

    😢😢😢😢😢😢😢😢😢

  • @arrymaan9577
    @arrymaan9577 ปีที่แล้ว

    Bai yaar tu agle nu gal puri ni karan dinda kotli

  • @JaspalSingh-hi3xy
    @JaspalSingh-hi3xy ปีที่แล้ว +1

    Hello🙏🙏🙋

  • @AmritSidhu-hp9ok
    @AmritSidhu-hp9ok ปีที่แล้ว

    Y gopi da pind khda

  • @sonusandhu922
    @sonusandhu922 ปีที่แล้ว +1

    Nice person

  • @ramindersandhu1948
    @ramindersandhu1948 ปีที่แล้ว +1

    Gopi veer ih jihra tery interweo lai riha ih bahut vadda fukkra aa.oh phir badd ch rondda v hondda. Kissy chaj de bandy nal interweo kar veer

  • @mahindrsingj1763
    @mahindrsingj1763 ปีที่แล้ว +1

    🎉good

  • @ekamsohi4621
    @ekamsohi4621 11 หลายเดือนก่อน

    22 kotli gal bhuat cut da tu

  • @parmitsingh9779
    @parmitsingh9779 11 หลายเดือนก่อน

    😅😅😅😅😅😊😊😊😅😅😅😂😂😂😂😂🎉🎉🎉

  • @jassichahal5833
    @jassichahal5833 ปีที่แล้ว +1

    ਕੋਟਲੀ ਸਰਮ ਕਰ

  • @gurpreetvirk8699
    @gurpreetvirk8699 ปีที่แล้ว

    Gopi 22 da pind kehda aa