Show with Dr Gurdarshan Singh Dhillon | Sikh | Historian | EP 325 | Talk with Rattan

แชร์
ฝัง
  • เผยแพร่เมื่อ 6 ก.ย. 2024
  • #talkwithrattan #syl #punjabwatercrises
    Talk with Rattan will provide you a platform where you will get information regarding politics, religious, current issues, agriculture, health care, sports and entertainment.
    This platform will provide you good and effective episodes related to State of Punjab.
    ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
    Download Spotify App and Follow Talk with Rattan Podcast
    spotify.link/5...
    Download Amazon Music App and Follow Talk with Rattan Podcast
    music.amazon.i...
    Facebook / talkwithrattanofficial
    Instagram / talkwithrattan
    Twitter / talkwithrattan
    Website talkwithrattan...
    ALL RIGHTS RESERVED © TALK WITH RATTAN

ความคิดเห็น • 72

  • @gurchransingh5674
    @gurchransingh5674 10 หลายเดือนก่อน +16

    ਧੰਨਵਾਦ ਦਿਲੋ ਸਲੂਟ ਰਤਨਦੀਪ ਸਿੰਘ ਧਾਲੀਵਾਲ ਵੀਰ ਪੰਜਾਬ ਦੇ ਅਸਲ ਮੁੱਦਿਆਂ ਤੇ ਵਿਚਾਰ ਕਰਨ ਲਈ

  • @gursahibsingh2182
    @gursahibsingh2182 10 หลายเดือนก่อน +3

    ਹੜਾ ਵੇਲੇ ਤਾਂ ਪੰਜਾਬ ਦਾ ਨੁਕਸਾਨ ਕਰਦਾ ਪਾਣੀ ਉਸ ਟਾਈਮ ਤਾ ਕੋਈ ਸੂਬਾ ਸਰਕਾਰ ਕਹਿੰਦੀ ਨਹੀ ਵੀ ਜਿਸ ਹਿਸਾਬ ਸਾਡੇ ਸੂਬਿਆ ਨੂੰ ਪਾਣੀ ਮਿਲਦਾ ਉਸ ਹਿਸਾਬ ਨਾਲ ਪੰਜਾਬ ਦੇ ਲੋਕਾ ਨੂੰ ਮਾਜਵਾ ਦੇਣ ਸਾਰੇ

  • @anmolpreet6228
    @anmolpreet6228 10 หลายเดือนก่อน +2

    Thanks G S Dhillon Sahib. Punjab has been uprooted by Delhi and our politician, from all spheres, only God can help Punjab.

  • @hopiothihopiothi6767
    @hopiothihopiothi6767 10 หลายเดือนก่อน +4

    Punjab de pani de sab de wade vidwan .. sardar dhillon Saab 🙏🙏🙏wmk

  • @HappySingh-ul7qq
    @HappySingh-ul7qq 10 หลายเดือนก่อน +3

    ਇਹਨਾ ਦੀ ਆਖੀ ਕੱਲੀ ਕੱਲੀ ਗੱਲ ਸੱਚ ਹੈ

  • @ajayjatt1728
    @ajayjatt1728 10 หลายเดือนก่อน +6

    ਬਿਲਕੁੱਲ ਸਹੀ ਕੇਹਾ ਜੀ ਕੇ ਪੰਜਾਬ ਦੇ ਗ਼ੱਦਾਰ ਸਾਰੇ ਰਾਜਨੀਤਿਕ ਲੀਡਰ ਨੇ। ਸਾਰੀਆਂ ਪਾਰਟੀਆਂ ਬਰਾਬਰ ਦੀਆਂ ਅਪਰਾਧੀਆ ਨੇ ਪੰਜਾਬ ਨੂੰ ਲੁੱਟਣ ਲਈ।

  • @LovePunjab82
    @LovePunjab82 10 หลายเดือนก่อน +5

    Absolutely Right 👍

  • @bikramjitbasra2948
    @bikramjitbasra2948 10 หลายเดือนก่อน +1

    ਬਿਲਕੁਲ ਸਹੀ

  • @eastandwestpunjabisbest2382
    @eastandwestpunjabisbest2382 10 หลายเดือนก่อน +3

    🌹only Honest Panjabi And Honest Panjabi Leaders Zindabad 🙏

  • @ginnibhangu2666
    @ginnibhangu2666 10 หลายเดือนก่อน

    ਬਿਲਕੁੱਲ ਸਹੀ ਕਿਹਾ ਢਿੱਲੋਂ ਸਾਬ ਲਾਜਵਾਬ ਸਵਾਲ ਜਵਾਬ ਰਤਨ ਛੋਟੇ ਵੀਰ ਧੰਨਵਾਦ ਦੁਬਾਰਾ ਗੁਰਫ਼ਤਿਹ 🙏🙏🙏

  • @kamalpreetsingh7805
    @kamalpreetsingh7805 10 หลายเดือนก่อน +2

    Very sad for Punjab

  • @manjindersingh4278
    @manjindersingh4278 10 หลายเดือนก่อน +1

    ਹਲੇ v time ha ਅਪਣੇ ਹੱਕਾ ਦੀ ਪਹਿਚਾਣ ਕਰੋ

  • @partapvirk5898
    @partapvirk5898 10 หลายเดือนก่อน +2

    Dr. Dhillon Jee ! your lecture was very informative. The only thing I do not agree with is that there has to be a solution. One solution is Khalasthan, a totally separate state. Another solution is to go back to 1966 and once again make Punjab what it was then, annex Haryana, Himachal, and section of Rajasthan. Third solution, as land is property of the state, no Punjab or Center government have a right to take away its sovereignty of the land from the people of Punjab. Hold a referendum to show what Punjabi wants. I believe even the world back and other western government might place a pressure on the center government to find the wishes of the people. Sir ! you are more knowledgeable on the Punjab waters than the most of us, please come up with one solution, and get the mass movement on that issue alone, in Punjab and abroad.

  • @dhaliwal604
    @dhaliwal604 10 หลายเดือนก่อน +2

    very good job Rattandeep singh ji 😊

  • @dilshersingh3935
    @dilshersingh3935 10 หลายเดือนก่อน

    I'm a youth. Thank you for giving information

  • @AmandeepSingh-bu4wn
    @AmandeepSingh-bu4wn 10 หลายเดือนก่อน +1

    ਬਹੁਤ ਵਧੀਆ ਵਿਚਾਰ ਜੀ

  • @AmrikSingh01984
    @AmrikSingh01984 2 หลายเดือนก่อน

  • @kamalkaur8243
    @kamalkaur8243 10 หลายเดือนก่อน +1

    Ihna nu 1 November nu buluna cahida jina nu pta leader te sare ikoo jehe ne

  • @chamkaur_sher_gill
    @chamkaur_sher_gill 10 หลายเดือนก่อน

    ਰਤਨ ਵੀਰ ਜੀ ਸਤਿ ਸਰੀ ਅਕਾਲ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @wahegurujiwaheguruji4306
    @wahegurujiwaheguruji4306 10 หลายเดือนก่อน +2

    ♦️♦️♦️♦️♦️
    ਢਿਲੋਂ ਸਾਬ ਜੀ ਤੁਸੀਂ ਪਾਣੀ ਦੀ ਫ੍ਰੀ ਲੁੱਟ ਦੀ ਸ਼ੁਰੂਆਤ ਕਰਵਾਉਣ ਵਾਲੇ ਮੁੱਖ ਮੰਤਰੀ ਭੀਮ ਸੈਨ ਸੱਚਰ ਦਾ ਜ਼ਿਕਰ ਪਤਾ ਨਹੀਂ ਕਿਉਂ ਕੀਤਾ, ਕਿਉਂਕਿ ਉਸ ਦੁਸ਼ਟ ਨੇ ਇਸ ਪਾਣੀ ਦੇ ਪੰਜਾਬ ਨੂੰ ਮਿਲਦੇ ਪੈਸੇ ਬੰਦ ਕੀਤੇ ਸਨ! ਨਹੀਂ ਤਾਂ ਬਾਅਦ ਵਾਲਿਆ ਤੋਂ ਦੂਜੀਆ ਸਟੇਟਾਂ ਏਨਾ ਪਾਣੀ ਨਾਂ ਲੈਂਦੀਆ ਜੇਕਰ ਉਹਨਾਂ ਨੂੰ ਪਾਣੀ ਦੇ ਪੈਸੇ ਅਦਾ ਕਰਨੇ ਪੈਂਦੇ!

  • @paramjitparamjit1070
    @paramjitparamjit1070 10 หลายเดือนก่อน +1

    Rattan vir ji jionde rao ,hak sach di gall punjab lai fikarmand

  • @jagmeetsingh9973
    @jagmeetsingh9973 10 หลายเดือนก่อน +1

    Waheguru ji waheguru ji

  • @balwindersinghkallowal9033
    @balwindersinghkallowal9033 9 หลายเดือนก่อน

    Please tell us about ਬਾਲਾਸਾਰ BALASAR agriculture farm irrigation canal history :

  • @jaswindersingh-lq6sl
    @jaswindersingh-lq6sl 10 หลายเดือนก่อน +1

    Azadi hee hall hai

  • @giansingh9874
    @giansingh9874 10 หลายเดือนก่อน

    ਬਹੁਤ ਵਧੀਆ ਵਿਚਾਰ ਚਰਚਾ ਕੀਤੀ ਹੈ ।

  • @JatinderSingh-1202
    @JatinderSingh-1202 10 หลายเดือนก่อน +1

    ਅਜ਼ਾਦੀ ਹੱਲ

  • @combatx3373
    @combatx3373 10 หลายเดือนก่อน

    Sahi gall kahi lutti hoi cheez kive vapas lai la jad ki ehna leadera neh Panjaab vech ke khaa gey Hun siyapa Ahi aw ..

  • @jeevansingh3948
    @jeevansingh3948 10 หลายเดือนก่อน

    Bhut vdiya interview veere

  • @sunnypb3183
    @sunnypb3183 10 หลายเดือนก่อน +1

    Y dr sukhdarahN singh dhillon de nal ik hor interview kri javve full detail de vich ❤

  • @user-dk1dv6yi3k
    @user-dk1dv6yi3k 10 หลายเดือนก่อน

    Ratan veer asi v ajj sikhe 40sall de hoke...tnx

  • @nachattargill2643
    @nachattargill2643 10 หลายเดือนก่อน

    Thanks Ratandeep 22 g❤❤

  • @public-voice1023
    @public-voice1023 10 หลายเดือนก่อน

    Thank you Dr.shab

  • @gagandipsingh7734
    @gagandipsingh7734 10 หลายเดือนก่อน

    Bapu sada zindabad

  • @hsingh2420
    @hsingh2420 10 หลายเดือนก่อน

    Dhillon sahib naal v galh krde reha kro bai

  • @dilbagaulakh4444
    @dilbagaulakh4444 10 หลายเดือนก่อน

    Thax bro es show cho bhout pta lgya te samjya ❤thanxx

  • @johncrisis8894
    @johncrisis8894 10 หลายเดือนก่อน

    True

  • @SukhdeepSingh-oz2qg
    @SukhdeepSingh-oz2qg 19 วันที่ผ่านมา

    ❤ very god job sir je❤

  • @singhbirring3663
    @singhbirring3663 10 หลายเดือนก่อน

    ਰਤਨ ਬਾਈ ਢਿੱਲੋ ਸਾਬ ਨੂੰ ਪੁੱਛਣਾ ਸੀ ਕਿ ਲੋਕਾ ਰਾਹੀਂ ਪਟੀਸ਼ਨ ਪਾਈ ਜਾ ਸਕਦੀ ਜਾ ਵਰਲਡ ਕੋਰਟ ਵਰਗਾ ਕੋਈ ਹੱਲ.

  • @sarbjitdhillon6224
    @sarbjitdhillon6224 10 หลายเดือนก่อน

    Dhill0n..sahib.is.very.geneosman.p.u.ch.sirkad.profferhan
    ..

  • @rajvirbrar1254
    @rajvirbrar1254 10 หลายเดือนก่อน

    Very good

  • @inderjitsingh1912
    @inderjitsingh1912 10 หลายเดือนก่อน +2

    ਜਦ ਤੱਕ ਕੋਈ ਸਿੱਖ ਮੁੱਖ ਮੰਤਰੀ ਨੀਂ ਬਣਦਾ ਤਦ ਤੱਕ ਕੁਝ ਨੀ ਹੋ ਸਕਦਾ

    • @baljindersingh1184
      @baljindersingh1184 10 หลายเดือนก่อน +1

      ਬਹੁਤੇ ਸਿੱਖ ਹੀ ਬਣੇ ਨੇ ।ਇਹ ਗੱਲ ਹੈ ਕਿ ਪੰਜਾਬ ਦਾ ਹਮਦਰਦ ਨਹੀਂ ਬਣਿਆ। ਬਿਨਾ ਲਛਮਣ ਸਿੰਘ ਗਿੱਲ ਤੋਂ ਸਭ ਨੇ ਪੰਜਾਬ ਤੇ ਪੰਜਾਬੀਅਤ ਨਾਲ ਧ੍ਰੋਹ ਕਮਾਇਆ ਹੈ ।ਲਛਮਣ ਸਿੰਘ ਗਿੱਲ ਨੇ ਹੀ ਪੰਜਾਬੀ ਲਾਗੂ ਕੀਤੀ ਅਤੇ ਪਿੰਡਾਂ ਨੂੰ ਸੜਕਾਂ ਬਣਵਾਈਆਂ ।ਪਰ ਉਸ ਨੂੰ ਛੇ ਮਹੀਨੇ ਬਾਅਦ ਹੀ ਲਾਹ ਦਿੱਤਾ ਗਿਆ।

    • @inderjitsingh1912
      @inderjitsingh1912 10 หลายเดือนก่อน +2

      @@baljindersingh1184 ਸਾਰੇ ਪੱਗ ਵਿਚ ਸਿਰ ਫਸਾ ਕੇ ਬੈਠੇ ਸੀ ਸਿੱਖ ਕੋਈ ਨੀ

    • @kitabiduniyapunjabknowledg7976
      @kitabiduniyapunjabknowledg7976 10 หลายเดือนก่อน

      Samjhote sikha ne hi kite aa

    • @navjotsandhu8866
      @navjotsandhu8866 8 หลายเดือนก่อน

      Ohna nu sikh na kaho Matlabi lok c jo apni kursi layee ya hor fayda layee apney he lokan naal dhokha kardey rahey tey hun v kar rahey hai aur asin ohna nu votes de k wah wah kar rahey hundey haan.Bahut kamiyaa sadey ch v hai jo asin koi changa leader nahin Chun sakey.

  • @Harjitnagra68
    @Harjitnagra68 10 หลายเดือนก่อน

    ਸਮੱਸਿਆ ਤਾਂ ਆਹੀ ਆ ਕਿ ਹਰ ਬੰਦਾ ਜ਼ਿੰਦਗੀ ਦੇ ਆਖ਼ਰੀ ਸਮੇਂ ਚ ਵਿਕੀਪੀਡੀਆ ਬਣ ਜਾਂਦਾ ਹੈ ! ਰਾਅ ਦੇ ਸਾਬਕਾ ਲੇਖਕ .. ਈਡੀ ਦੇ ਸਾਬਕਾ ਲੇਖਕ … ਸੀ ਬੀ ਆਈ ਦੇ ਸਾਬਕਾ ਲੇਖਕ ,, ਸਾਬਕਾ ਚੀਫ ਜਸਟਿਸ . ਸਾਬਕਾ ਹੀ ਸਿਆਸਤਦਾਨ ਤੋਂ ਲਾਕੇ ਸਭ ਗਿਆਨ ਦਿੰਦੇ ਹਨ ਬੱਸ … ਲੜਾਈ ਨੀ ਲੜਦੇ … ਸਾਰਿਆਂ ਨੇ ਟੌਪ ਦੀਆਂ ਨੌਕਰੀਆਂ ਹੰਢਾਈਆਂ ਨੇ … ਕਬਰਾਂ ਚ ਜਾਣ ਵੇਲੇ ਹਰ ਕੋਈ ਹੀਰੋ ਬਣਦੈ ,,, ਜਵਾਨੀ ਵੇਲੇ ਦਰਦ ਕਿੱਥੇ ਸੀ ??? ਕੋਈ ਨੀ ਚਾਹੁੰਦਾ ਕਿ ਸੰਘਰਸ਼ ਕੀਤਾ ਜਾਵੇ … ਪਰ ਕੋਈ ਹੋਰ ਕਰੇ … ਇਹ ਸਾਰੇ ਚਾਹੁੰਦੇ ਨੇ

  • @avtarsinghgill9354
    @avtarsinghgill9354 7 หลายเดือนก่อน

    ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਢਿੱਲੋਂ ਸਾਹਿਬ ਸੌ ਫੀਸਦੀ ਸੱਚੀ ਗੱਲ ਕਹਿ ਰਹੇ ਹਨ। ਇਹ ਹੌਸਲੇ ਵਾਲੇ ਮਰਦ ਹੀ ਕਹਿ ਸਕਦੇ ਹਨ। ਮੈਂ ਪੰਜਾਬ ਦੇ ਸਿੰਜਾਈ ਵਿਭਾਗ ਵਿੱਚੋਂ ਰਿਟਾਇਰ ਹੋਇਆ ਹਾਂ।

  • @gurjas99
    @gurjas99 4 หลายเดือนก่อน

    ਦੋਸਤੋ ਕਿਸੇ ਵੀ ਪਾਰਟੀ ਨੂੰ ਕੁਝ ਵੀ ਨਹੀਂ ਪਤਾ ਕਿ ਅੈਸ ਵਾਈ ਐਲ ਵਿੱਚਲੀ ਜਮਨਾਂ ਕਿਥੋਂ ਸੁਰੂ ਹੋਈ,ਹੁੰਦੀ ਹੈ ਇੱਹ ਲੀਡਰ ਕਦੇ ਵੀ ਆਪਣੇ ਏਰੀਏ ਤੋਂ ਬਾਹਰ ਨਹੀਂ ਗਏ ਜਮਨਾ ਨਦੀ ਸ਼ੁਰੂ ਹੁੰਦੀ ਹੈ ਅੰਬ ਸਾਹਿਬ ਤੋਂ ਇਹ ਹੈ ਹਿਮਾਚਲ ਹਰਿਆਣਾ ਦੀ ਹੱਦ ਤੇ ਹੈ ਅੱਗੇ ਹੈ ਪਾਉਟਾ ਸਾਹਿਬ ਫਿਰ ਜਮਨਾਂ ਨਗਰ ਤੇ ਜਮਨਾਂ ਨਗਰ ਤੋਂ ਦਿੱਲੀ ਤੱਕ ਪਹੁੰਚ ਗਈ ਜਮਨਾਂ ਇਹ ਮੁੱਦਾ ਸੁਪਰੀਮ ਕੋਰਟ ਵਿੱਚ ਕਿਸੇ ਵੀ ਪਾਰਟੀ ਨੇ ਜਾਣ ਬੁੱਝ ਕੇ ਨਹੀਂ ਚੁਕਿਆ ਹੁਣ ਸਿਰਫ ਕਿਸਾਨ ਯੂਨੀਅਨਾਂ ਇਹ ਮੁੱਦਾ ਸੁਪਰੀਮ ਕੋਰਟ ਵਿੱਚ ਸਿਰੇ ਦਾ ਐਡਵੋਕੇਟ ਖੁਦ ਕਰਕੇ ਹੀ ਹੱਲ ਕਰਵਾਉਣ ਲਈ ਜੋਰ ਲਗਾ ਕੇ ਸਿਰੇ ਲਾਇਆ ਜਾ ਸਕਦਾ ਹੈ

  • @sarbjeetsingh4415
    @sarbjeetsingh4415 10 หลายเดือนก่อน

    👍🙏

  • @JatinderSingh-1202
    @JatinderSingh-1202 10 หลายเดือนก่อน

    ਪਾਣੀ ਦੀ ਮੁੱਦੇ ਸਰਦਾਰ ਸਾਬ ਦੀ interview ਕਰੋ ਤਾਂ ਕਿ ਪਤਾ ਲੱਗ ਸਕੇ ਕਿਵੇਂ ਮਾਰਿਆ ਪੰਜਾਬ ਨੂੰ

  • @ozzozz3529
    @ozzozz3529 10 หลายเดือนก่อน

    J kite cricket match jone shuru ho jaan khalistan te pakistan te australia dea teams de 😂😂😂 agg lgg ju indian hkumt de 👈👈👈gaur kreo g.very important,games and team of khalistan 👈👈😄😄parliament nu apeal hi hai...fer juduge ypung te youth.. v.h

  • @johndhillon99
    @johndhillon99 10 หลายเดือนก่อน +1

    sikhan naal indian goverment bhut mada kar rhi a 😢y

  • @dharamveersingh7627
    @dharamveersingh7627 10 หลายเดือนก่อน

    9:09…17%…4.5%…..2.5%….ਤੱਥ ਜੋ ਨਿਰੰਤਰ ਸੁਚੇਤ ਕਰ ਰਹੇ….ਹੋਵੋਂਗੇ🔴🚦❓

  • @RajinderSingh-pp2ch
    @RajinderSingh-pp2ch 10 หลายเดือนก่อน

    Pani nu sambal karo. Eh kudraty jal ਚੱਕਰ hai eh khatm nhi ho sakda.

  • @user-sd7dm2zg7b
    @user-sd7dm2zg7b 10 หลายเดือนก่อน

    Punjab ch hamesha uneducated leader bane aa es krke progress ni hundi. Jehra koi intelligent bnda ohnu sideline kr dende

  • @rajinderhira4670
    @rajinderhira4670 10 หลายเดือนก่อน

    Dhillon sahib ji ! No justification in your argument that a comedian cannot understand Punjab issues. Comedy is a most difficult profession of world. Thousands pass Ph.Ds every year in the world. But not so comedians .Comedy needs extraordinary sharp intellect.

  • @jassar100
    @jassar100 10 หลายเดือนก่อน

    Punjabi leaders ही नहीं पंजाबी वोटर भी corrupt ने।
    हरियाणा भी पंजाब दा ही part है उस दा भी हिस्सा है।

    • @bhattizorawarsingh
      @bhattizorawarsingh 10 หลายเดือนก่อน +1

      Phir haryana state nu punjab ch milado phir koi logic banda ada bolan naal haryana punjab da hisa nai ban jana

    • @jassar100
      @jassar100 10 หลายเดือนก่อน

      @@bhattizorawarsingh पंजाब के सिखो ने अलग किया था जो उसका हिस्सा बनता है बह SC लेकर देगा।
      सिख बात तो सरवत के भले की करते है पर जिनका हक़ बनता है उनको अपना हक़ भी नहीं देते।

    • @Politics-Situation
      @Politics-Situation 10 หลายเดือนก่อน

      @@jassar100Sikh Apna Haq Chhad de V Nhi, haryana + Panjab Dona di Dushman Delhi aa,Pani Miluga Sbnu Milu Par Jdo Pehla Wla Panjab ikatha hogia Fr milu..Jo Maharaja Ranjit Singh Vele c oH Wala!!

    • @jassar100
      @jassar100 10 หลายเดือนก่อน +1

      @@Politics-Situation Sikh तो हरियाणा का हक़ भी उसको नहीं देते , बो दिन दूर नहीं जब हरियाणा के सिख पंजाब के सिखो से दूर होंगे।

    • @bhattizorawarsingh
      @bhattizorawarsingh 10 หลายเดือนก่อน

      @@jassar100 haryana da haq kida hoya?? Dhillon saab di galan changi tra suno wo kya bol rahe hai agar phir vi appko samaj na lage phir appka rabb rakha

  • @jassar100
    @jassar100 10 หลายเดือนก่อน

    जे कहता है कि में तो हरचंद सिंह को सिख ही नहीं मानता, sabas , तू अपनी दादी को रंगता है कि तू ग़ुरबानी को follow करता है।
    राजस्थान का पानी तो पाकिस्तान से लिया है और हरियाणा का पानी उसका हक़ बनता है becauseबह पंजाब का part था।
    you people are good to blame centre nothing else.
    You always blame politicians, who choose them , you people, corrupt voters always choose corrupt leaders so blame yourselves.

  • @PrabhjotSingh-ku5nv
    @PrabhjotSingh-ku5nv 10 หลายเดือนก่อน

    Ohh ehnu kithe bulaa Liaa.... Ehne gappaan maar maar.. Saare.. Thok dene

  • @partapvirk5898
    @partapvirk5898 10 หลายเดือนก่อน

    Dr. Dhillon Jee ! your lecture was very informative. The only thing I do not agree with is that there has to be a solution. One solution is Khalasthan, a totally separate state. Another solution is to go back to 1966 and once again make Punjab what it was then, annex Haryana, Himachal, and section of Rajasthan. Third solution, as land is property of the state, no Punjab or Center government have a right to take away its sovereignty of the land from the people of Punjab. Hold a referendum to show what Punjabi wants. I believe even the world back and other western government might place a pressure on the center government to find the wishes of the people. Sir ! you are more knowledgeable on the Punjab waters than the most of us, please come up with one solution, and get the mass movement on that issue alone, in Punjab and abroad.

  • @partapvirk5898
    @partapvirk5898 10 หลายเดือนก่อน

    Dr. Dhillon Jee ! your lecture was very informative. The only thing I do not agree with is that there has to be a solution. One solution is Khalasthan, a totally separate state. Another solution is to go back to 1966 and once again make Punjab what it was then, annex Haryana, Himachal, and section of Rajasthan. Third solution, as land is property of the state, no Punjab or Center government have a right to take away its sovereignty of the land from the people of Punjab. Hold a referendum to show what Punjabi wants. I believe even the world back and other western government might place a pressure on the center government to find the wishes of the people. Sir ! you are more knowledgeable on the Punjab waters than the most of us, please come up with one solution, and get the mass movement on that issue alone, in Punjab and abroad.