Show with Ex DSP Balwinder Sekhon | Political | EP 327 | Talk with Rattan

แชร์
ฝัง
  • เผยแพร่เมื่อ 15 ก.ย. 2024
  • #dspbalwindersekhon #drugreport #talkwithrattan
    Talk with Rattan will provide you a platform where you will get information regarding politics, religious, current issues, agriculture, health care, sports and entertainment.
    This platform will provide you good and effective episodes related to State of Punjab.
    ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
    Download Spotify App and Follow Talk with Rattan Podcast
    spotify.link/5...
    Download Amazon Music App and Follow Talk with Rattan Podcast
    music.amazon.i...
    Facebook / talkwithrattanofficial
    Instagram / talkwithrattan
    Twitter / talkwithrattan
    Website talkwithrattan...
    ALL RIGHTS RESERVED © TALK WITH RATTAN

ความคิดเห็น • 137

  • @Yaarpunjabie
    @Yaarpunjabie 10 หลายเดือนก่อน +25

    ਵਾਪਸੀ ਤੇ ਬਹੁਤ ਬਹੁਤ ਮੁਬਾਰਕਾਂ ਸੇਖੋਂ ਸਾਬ ਜੀ ।

  • @malkiatsingh5143
    @malkiatsingh5143 10 หลายเดือนก่อน +23

    ਦੇਸ਼ ਨੂੰ ਸੇਖੋਂ ਵਾਲਾ ਸੱਚ ਅਪਨਾਉਣ ਦੀ ਲੋੜ ਹੈ।

    • @Izuku25
      @Izuku25 5 หลายเดือนก่อน

      Thug aa sala

  • @sahejbrar4700
    @sahejbrar4700 10 หลายเดือนก่อน +5

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਜੀ ਡੀ ਏਸ ਪੀ ਬਲਵਿੰਦਰ ਸਿੰਘ ਸੇਖੋਂ ਨੂੰ

  • @laleesandhu7476
    @laleesandhu7476 10 หลายเดือนก่อน +5

    ਸੇਖੋਂ ਸਾਹਿਬ ਅਕਸਰ ਬੜੇ ਬੇ-ਬਾਕ ਹੋ ਕਿ ਬੌਲਦੇ ਹਨ। ਗੁਰੂ ਸਾਹਿਬ ਦੀ ਬੜੀ ਕਿਰਪਾ ਹੈ ਕਿ ਨਿੱਡਰ ਤਰੀਕੇ ਨਾਲ ਅਜੌਕੇ ਪੰਜਾਬ ਨੂੰ ਇਹ ਬਿਆਨ ਕਰਦੇ ਹਨ । “ਵਾਹਿਗੁਰੂ” ਇਹਨਾਂ ਤੇ ਇਹ ਬਖ਼ਸ਼ਿਸ਼ ਬਣਾਈ ਰੱਖੇ।

  • @manvirsingh7522
    @manvirsingh7522 10 หลายเดือนก่อน +17

    ਡਰੱਗ ਮਾਫੀਆ ਦੇ ਵੱਡੇ ਡਰੱਗ ਸਮੱਗਲਰ ਨਹੀ ਫੜੇ ਜਾ ਰਹੇ । ਬੱਸ ਮਾੜੇ ਮਾਤੜਾ ਤੇ ਹੀ ਕਾਰਵਾਈ ਹੁੰਦੀ ਹੈ ।

  • @BhupinderSingh-pr5yc
    @BhupinderSingh-pr5yc 10 หลายเดือนก่อน +38

    ਰਤਨ ਬਾਈ ਤੁਹਾਡਾ ਧੰਨਵਾਦ ਸੱਚ ਬੋਲਣ ਵਾਲੇ ਬੰਦਿਆਂ ਨੂੰ ਦਿਖਾਉਣ ਲਈ ਸ਼ੇਖੋਂ ਸਾਬ ਨਾਲ ਇੱਕ ਮੁਲਾਕਾਤ ਪੌਡਕਾਸਟ ਤੇ ਵੀ ਬਹੁਤ ਜ਼ਰੂਰੀ ਹੈ ਧੰਨਵਾਦ ਜੀ ❤

    • @harpreetSinghhappy733
      @harpreetSinghhappy733 10 หลายเดือนก่อน

      Veere tuhade eh wale comment to kayi chora ne mach jana

    • @JassaBhangu-go2jj
      @JassaBhangu-go2jj 10 หลายเดือนก่อน

      😊😊😊😊😊😊😊😊😊

  • @gursahibsingh2182
    @gursahibsingh2182 10 หลายเดือนก่อน +9

    ਇਸ ਤੋ ਚੰਗਾ ਤਾਂ ਇਹ ਅਫੀਮ ਪੋਸਤ ਦੇ ਠੇਕੇ ਖੋਲ੍ਹਣ ਅਤੇ ਪੰਜਾਬ ਵਿੱਚ ਅਫੀਮ ਦੀ ਖੇਤੀ ਸ਼ੁਰੂ ਕਰ ਦਿਓ

  • @BarinderSinghKamboj
    @BarinderSinghKamboj 10 หลายเดือนก่อน +5

    ਇਹ ਗੱਲ ਲੋਕ ਜਾਣ ਚੁੱਕੇ ਹਨ ਤੁਹਾਡੇ ਦੱਸਣ ਜਾ ਸਮਝ ਕਾਰਨ ਕਿ ਨਸਾ ਬਿਲਕੁਲ ਇਹ ਸਰਕਾਰਾ ਅਫਸਰ ਸਿਸਟਮ ਆਪ ਵਿਕਾ ਰਿਹਾ ਇਹ ਸੱਚ ਹੈ ਪੱਧਰ ਵਰਗਾ ਸੱਚ

  • @harmansandhu4752
    @harmansandhu4752 10 หลายเดือนก่อน +4

    🐅We need leaders like Sekhon Saab in Punjab and our Punjab will get better day by day. GOD bless u Sekhon saab Raab hamesha Tohadeh sar opar hath rakha 🦅🙏

  • @kashmirapple3914
    @kashmirapple3914 10 หลายเดือนก่อน +9

    DSP ਸਾਬ ਜੱਦੋਂ ਅਰਦਾਸ ਹੋ ਜਾਵੇ ਤਾਂ ਡਾਕਟਰ ਵੀ ਏਹੀ ਕਹੀਂਦੇ ਆ mareez ਨੂੰ ਘਰ ਲੈ ਜਾਵੋ ਮਤਲਬ ਰਬ ਰਾਖਾ ਹੈ ਜੀ

  • @KingHunter3597
    @KingHunter3597 10 หลายเดือนก่อน +8

    ਪੰਜਾਬ ਦੇ ਬੱਬਰ ਸ਼ੇਰ ਸਾਬਕਾ DSP ਬਲਵਿੰਦਰ ਸਿੰਘ ਸੇਖੋਂ ਸਾਹਿਬ ਨੂੰ 2024 ਵਿੱਚ ਚੋਣਾਂ ਲੜਨਾਂ ਚਾਹੀਦਾ

  • @BarinderSinghKamboj
    @BarinderSinghKamboj 10 หลายเดือนก่อน +19

    ਸਰ ਤੁਸੀ ਜਿਨੇ ਪੰਜਾਬ ਵਿੱਚ ਸੱਚੇ ਬੰਦੇ ਹੋ ਜਿਹੜੇ ਬੋਲਦੇ ਹਨ। ਇਕੱਠੇ ਹੋਵੋ ਤਾਹੀ ਕੁੱਝ ਹੋ ਸਕਦਾ

  • @MandeepSingh-pi7be
    @MandeepSingh-pi7be 10 หลายเดือนก่อน +11

    .ਰਤਨ ਵੀਰ 🙏🙏

  • @jaswindersingh6776
    @jaswindersingh6776 10 หลายเดือนก่อน +5

    ਬਹੁਤ ਵਧੀਆ ਦੋਨੋਂ ਵੀਰ ਪਰਮਾਤਮਾ ਹਿੰਮਤ ਬਖਸ਼ੇ

  • @jaswantsinghsahota5344
    @jaswantsinghsahota5344 10 หลายเดือนก่อน +15

    So. Proud. Of. U. Sekhon. Sahib. God. Bless. U

  • @Dilrajveer007
    @Dilrajveer007 10 หลายเดือนก่อน +2

    Best wishes Sekhon saab Parmatma tuhanu lamba te sehatmand jeevan de hamesha chardikala vich rakhe tusi hamesha ida e sach d awaaz buland rakho sekhon saab nu CM bnauna chahida a ta Punjab da kuj ban sakda a

  • @AvtarSingh-pw7fv
    @AvtarSingh-pw7fv 10 หลายเดือนก่อน +4

    ਸੇਖੋਂ ਸਾਹਬ ਇੱਕ ਇਮਾਨਦਾਰ ਪੁਲਿਸ ਅਫਸਰ ਸਨ ਪਰ ਇਮਾਨਦਾਰ ਰਿਸ਼ਵਤਖੋਰਾਂ ਨੂੰ ਕਿੱਥੇ ਪਸੰਦ ਆਉਂਦੇ ਹਨ

  • @KingHunter3597
    @KingHunter3597 10 หลายเดือนก่อน +2

    ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀ ਰਿਹਾਅ ਕਰੋ
    ਸ. ਸੁਖਪਾਲ ਸਿੰਘ ਖਹਿਰਾ ਨੂੰ ਰਿਹਾਅ ਕਰੋ
    🔥🔥🔥🔥🔥🔥🔥🔥🔥🔥🔥

  • @RanbirsinghSweety-is8hk
    @RanbirsinghSweety-is8hk 10 หลายเดือนก่อน +3

    Sekhon sahib apni sehat da dyan rakho tuhada mission punjab bachao nashe hatao bahut jaruri hai ji

  • @SandhuSaab19932
    @SandhuSaab19932 10 หลายเดือนก่อน

    ਬਿਲਕੁਲ ਸਹੀ ਕਿਹਾ ਸੇਖ਼ੋਂ ਸਾਬ ਇਹ ਸਭ ਖਾਣ ਤੇ ਹੋਏ ਨੇ ਇਹਨਾਂ ਦੇ MLA ਨੇ ਤਾਂ ਥਾਣਿਆਂ ਦੇ ਵਿੱਚ ਹਫ਼ਤਾ ਬੰਨ ਲਿਆ ਆ ਇਹਨਾਂ ਦੇ MLA ਥਾਣਿਆਂ ਵਿੱਚੋ ਹਫ਼ਤਾ ਲੈਂਦੇ ਆ ਤਾਂ ਉਹ ਪੁਲਸ ਵਾਲੇ ਆਪਣੀ ਜੇਬ੍ਹਾਂ ਵਿੱਚੋ ਥੋੜ੍ਹਾ ਦੇਣਗੇ ਪੈਸੇ ਨਸ਼ੇ ਵਾਲਿਆਂ ਤੋਂ ਲੈਕੇ ਹੀ ਅੱਗੇ ਦੇਣਗੇ

  • @sarbjeetsingh9349
    @sarbjeetsingh9349 10 หลายเดือนก่อน +4

    ਬਾੲਈ ਰਤਨ ਆਪ ਜੀ ਦਾ ਬਹੁਤ ਬਹੁਤ ਧੰਨ ਵਾਦ ਜੀ। ਪੰਜਾਬ ਦੇਲੋਕਾ ਦੀ ਭਗਵੰਤ ਮਾਨ ਨੂੰ ਬੇਨਤੀ ਹੈ ਕੇ ਸੇਖੌ ਸਰ ਜੋ ਬੋਲ ਰਹੇ ਹਨ ਉਸ ਤੇ ਜਰੂਰ ਕੰਮ ਕਰਨ ਜੇ ਫਿਰ ਦਿਲੀ ਦੀ ਗਲ ਮੰਨਣੀ ਹੈ । ਤਾ। 2027 ਚ। ਭਗਵੰਤ ਮਾਨ ਝਾੜੂ ਦਾ ਸਪੜਾ ਸਾਫ ਕਰ ਦੇਣਗੇ ਲੋਕ । ਭਗਵੰਤ ਮਾਨ ਵੀ ਆਪਣੀ ਸੀਟ ਹਾਰ ਜਾਏਗਾ ।ਸੋਚ ਲੈ ਝਾੜੂ

  • @BarinderSinghKamboj
    @BarinderSinghKamboj 10 หลายเดือนก่อน +4

    ਲੋਕ ਕਹਿਣਗੇ ਕੀ negative ਬਹੁਤ ਹੈ ਸੇਖੋ ਸਾਹਬ ਪਰ ਮੈ ਕਹਿੰਦਾ Positive ਸੇਖੋ ਵਰਗਾ ਤਾ ਕੋਈ ਹੈ ਹੀ ਨਹੀ

  • @NarinderSingh-od9kr
    @NarinderSingh-od9kr 10 หลายเดือนก่อน +2

    DSP ਸੇਖੋਂ ਜੀ,,,,, ਸਿਸਟਮ ਸੁਧਰਨੇ ਲਈ ਸਿਸਟਮ ਦੇ ਅੰਦਰ ਆਉਣਾ ਪੈਣਾ,,,,, ਰਾਜਨੀਤੀ ਚ ਆਓ ਰਲ੍ਹਕੇ ਵੋਟਾਂ ਚ ਖੜ੍ਹੇ ਹੋਵੋ,,,🎉🎉

  • @nirmalsingh4372
    @nirmalsingh4372 10 หลายเดือนก่อน +4

    Sekhon keep it up I am always with you

  • @ProGaming-yq7fe
    @ProGaming-yq7fe 10 หลายเดือนก่อน +6

    Great. Man. Dsp. Saab. Ji

  • @nirankarsingh8884
    @nirankarsingh8884 10 หลายเดือนก่อน +1

    ਸੇਖੋਂ ਲਾਈਲਪਰ ਵਲੋਂ ਧੰਨਵਾਦ ਧੰਨਵਾਦ

  • @bskhara3331
    @bskhara3331 10 หลายเดือนก่อน

    ਬਿਲਕੁਲ ਠੀਕ ਗੱਲ ਏ ਸਰਕਾਰਾ ਹੀ ਵਿਕਾਉਦੀਆ ਨੇ ਚਿੱਟਾ ਤਾ ਹੀ ਤਾ ਸ਼ਰੇਆਮ ਵਿਕਦਾ ਏ

  • @BalwinderSingh-mc1lq
    @BalwinderSingh-mc1lq 10 หลายเดือนก่อน +3

    Sekhon Saab nice brave person thanks

  • @satinder5696
    @satinder5696 10 หลายเดือนก่อน

    ਸੇਖੋਂ ਸਾਬ ਤੁਹਾਨੂੰ ਸਲੂਟ ਆ ਜੀ

  • @eastandwestpunjabisbest2382
    @eastandwestpunjabisbest2382 10 หลายเดือนก่อน +8

    🌹All Honest Panjabi And Honest Panjabi Leaders Make New Punjab State Party, Then Panjabi And Panjab Safe And Progress, Thanks 🙏

  • @JoginderSingh-bj6qn
    @JoginderSingh-bj6qn 10 หลายเดือนก่อน

    ਸੇਖੋਂ ਸਾਹਿਬ ਜੀ ਇੱਥੇ ਸਭ ਕੁੱਝ ਵਿਕਾਊ ਹੈ।ਆਪ ਦੀ ਸਰਕਾਰ ਸਮੇਤ ਸਭ ਕੁੱਝ ਵਿੱਕ ਚੁੱਕਾ ਹੈ।ਭਗਵੰਤ ਸਿੰਘ ਇੱਕ ਮੋਹਰਾ ਹੈ।ਇਸ ਤੋੰ ਉਪਰਲੇ ਲੀਡਰ ਰਾਘਵ ਚੱਢਾ ਕੇਜਰੀਵਾਲ ਵਿਕ ਚੁੱਕਾ ਹੈ।ਮੋਟੀਆਂ ਰਕਮਾਂ ਲਈਆਂ ਜਾ ਰਹੀਆਂ ਹਨ।

  • @gurpreetmalhi6241
    @gurpreetmalhi6241 10 หลายเดือนก่อน +2

    Thanks for bringing him on ur show bro👍🏻👍🏻👍🏻

  • @Harjitsidhu3000
    @Harjitsidhu3000 10 หลายเดือนก่อน +2

    ਬਹੁਤ ਵਧੀਆ ਸੇਖੋ ਸਾਬ

  • @singhjasvir5370
    @singhjasvir5370 10 หลายเดือนก่อน +2

    Well said 💯🖊️✍️✔️balwinder sekhon

  • @LakhvirSingh-xq4iy
    @LakhvirSingh-xq4iy 7 หลายเดือนก่อน

    ਸੇਖੋ ਭਰਾਵਾ ਅਸੀਂ ਮਜਬੀ ਸਿੱਖ ਹਾਂ ਤੈਨੂੰ ਬਹੁਤ miss ਕਰਦੇ ਸੀ ਫੇਸਬੁੱਕ ਤੇ ਵੀ ਤੇਰੇ ਚੈਨਲ ਬੰਦ ਸੀ ਕਿਰਪਾ ਕਰਕੇ ਆਪਣਾ ਕੋਈ ਵੀ ਮੀਡੀਆ ਦਾ ਨੰਬਰ ਦਾ ਕੰਟਰੈਕਟ ਭੇਜ ਦੇ

  • @gurpartapdhillon4264
    @gurpartapdhillon4264 10 หลายเดือนก่อน

    ਸਾਡੇ ਦੇਸ਼ ਵਿੱਚ ਕਹੋ ਜਾਂ ਸਾਡੀ ਸਟੇਟ ਦੀ ਗੱਲ ਕਰੋ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਬਹੁਤ ਗੁੰਡਾ ਰਾਜ ਚੱਲ ਰਿਹਾ ਦੇਸ਼ ਦੀ ਫਿਕਰ ਕਿਸੇ ਨੂੰ ਨਹੀ

  • @harbinderparmar790
    @harbinderparmar790 10 หลายเดือนก่อน +1

    ਜੋ ਕੁਝ ਕਹਿਣਾ ਹੁਣੇ ਹੀ ਦੱਸੋ ਮੁੜਕੇ ਗੱਲ ਨਹੀ ਬਣਦੀ !

  • @KamaljiSingh-mc6yl
    @KamaljiSingh-mc6yl 10 หลายเดือนก่อน

    Sekhon Sahib Sat Shri Akal ji Sir j kar app ji Varge Insan Hongay ta jurur Ek Din Jurur Inkalab Ayaga Ek Policer hunde hoa enna loka da Chera saaf Kita hai Form Retd. Insp. Kamaljit Gill

  • @worldwidebroadcasting5787
    @worldwidebroadcasting5787 10 หลายเดือนก่อน

    SIR PLEASE FIGHT ELECTIONS
    PUNJAB NEEDS YOU
    WE STAND WITH YOU.
    YOU ARE A LEGEND FOR PUNJAB.

  • @ProGaming-yq7fe
    @ProGaming-yq7fe 10 หลายเดือนก่อน +4

    Dsp. Saab. Ji. Good. Sapech

  • @ravindersandhu5126
    @ravindersandhu5126 10 หลายเดือนก่อน +4

    well done dsp sahib i got lot of respect for you

  • @ਖੇਤੀ
    @ਖੇਤੀ 10 หลายเดือนก่อน +2

    Bhot vdia jankari diti sekhon Saab bilkul 1000% sahi bol rheo

  • @arshbatth4614
    @arshbatth4614 10 หลายเดือนก่อน

    ਚੰਗਾ ਕੰਮ ਕਰ ਰਹੇਂ ਓ ਰਤਨ ਵੀਰ।

  • @SandhuSaab19932
    @SandhuSaab19932 10 หลายเดือนก่อน

    ਬਾਈ ਜੀ DSP ਸੇਖ਼ੋਂ ਸਾਬ ਨਾਲ ਇਕ ਪੋਡਕਾਸਟ ਵੀ ਕਰੋ ਇਕ ਖਹਿਰਾ ਸਾਹਿਬ ਦੇ ਮੁੰਡੇ ਨਾਲ ਵੀ ਪੋਡਕਾਸਟ ਕਰੋ ਉਥੇ ਬਣਦੀ ਸਹੀ ਗੱਲ ਤਾਂ

  • @nsdhillon9937
    @nsdhillon9937 10 หลายเดือนก่อน +3

    Good 👍 janab

  • @bhindabrar6265
    @bhindabrar6265 10 หลายเดือนก่อน

    ਸੇਖੋਂ ਸਹਿਬ ਜੀ ਸਿਰਫ਼ mla ਹੀ ਬਦਲੇ ਨੇ ਪਰ ਸਾਡੇ ਪੰਜਾਬ ਨੂੰ ਤਾਂ ਆਫਿਸਰ ਹੀ ਚਲਾਉਂਦੇ ਨੇ ਓ ਸੱਭ ਉਹੀ ਨੇ ਤਾਂ ਹੀ ਚਿੱਟਾ ਬੰਦ ਨਹੀ ਹੋ ਰਿਹਾ ਜੀ

  • @balrajdeepsingh615
    @balrajdeepsingh615 10 หลายเดือนก่อน

    ਸੇਖੋ ਸਾਹਬ ਜਿੰਦਾ ਬਾਅਦ

  • @swaransinghsekhon4836
    @swaransinghsekhon4836 10 หลายเดือนก่อน +3

    Sekhon sahib sat Sri akaal

  • @BaljitSingh-bj4vm
    @BaljitSingh-bj4vm 10 หลายเดือนก่อน +1

    ਕਨੂੰਨ ਮਕਰੀ ਦਾ ‌ਜਾਲਾ ਹੈ ਹਾਥੀ ਤੋੜ ਕੇ ਨਿਕਲ ਜਾਦੇ ਹਨ ਕੀੜੇ ਮਕੌੜੇ ਫਸ ਜਾਂਦੇ ਹਨ ਜਾ ਮਰ ਜਾਂਦੇ ਹਨ ਝੂਠੇ ਛੂਟ ਜਾਂਦੇ ਹਨ ਸਚੇ ਫਸਾ ਦਿਤੇ ਜਾਂਦੇ ਹਨ ਆਮ ਆਦਮੀ ਪਾਰਟੀ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

  • @jagdevdhaliwal4692
    @jagdevdhaliwal4692 10 หลายเดือนก่อน +4

    Very good video

  • @mohinderkalsi7179
    @mohinderkalsi7179 10 หลายเดือนก่อน +1

    Wah sekho Saab bahut khoob .... Jio

  • @arvinderpalsingh4646
    @arvinderpalsingh4646 10 หลายเดือนก่อน

    Sr Hmeer sing no chona larao oh sachy te punjab da bhala chaun waly ikk changy insan ne 🙏🙏

  • @Harjitsidhu3000
    @Harjitsidhu3000 10 หลายเดือนก่อน +2

    V.good rattan siyan

  • @parmpalsinghpalmann549
    @parmpalsinghpalmann549 10 หลายเดือนก่อน +2

    ਸੇਖੋਂ ਸਾਹਬ ਤੁਸੀਂ ਆਪਣਾ ਚੈਨਲ ਬੰਦ ਨਾ ਕਰੋ. ਪਿਛਲੀਆਂ ਸਰਕਾਰਾਂ ਟਾਈਮ ਪੁਲਸ😊 ਅਫਸਰਾਂ ਨੇ ਤੁਹਨੂੰ ਅਤੇ ਆਮ ਜਨਤਾ ਨੂੰ ਨਜਾਇਜ਼ ਤੰਗ ਕੀਤਾ.ਇੰਟਰਵਿਉ ਕਰੀਏ ਤਾਂ ਕੇ ਅਫਸਰ ਨੰਗੇ ਹੋ ਸਕਣ.ਮੇਹਰ ਬਾਨੀ ਹੋਵੇ ਗੀ.

  • @gagandeep1458
    @gagandeep1458 10 หลายเดือนก่อน +2

    Use nota in lok sabha election this will be mirror for gov

  • @vikasbharti3236
    @vikasbharti3236 10 หลายเดือนก่อน +1

    Sekho sahib, Salute

  • @RanbirsinghSweety-is8hk
    @RanbirsinghSweety-is8hk 10 หลายเดือนก่อน +1

    Sekhon sahib aj sach dee keemat nahi kanoon ton v janta da Vishwas ghat bahut ghat gia tusi tan punjab di jawani bachan lai poora jor lagaya (jail kati)kise ne sahi keha sach baat pe milta hai sada jehar ka pyala waheguru tuhanu hor takat bakshe eh saadi waheguru ji age ardas hai ji

  • @balrajdeepsingh615
    @balrajdeepsingh615 10 หลายเดือนก่อน

    ਸੇਖੋ ਸਾਹਬ ਜੀਭ ਵਾਲੀ ਗੋਲੀ ਤੇ ਜਰੂਰ ਗੱਲ ਕਰਿਆ ਕਰੋ ਲੀਵਰ ਕਿਡਨੀਆਂ ਖੁਰਾਬ ਹੋਣ ਦੀਆ ਨੇ ਨਾਲੇ ਜੀਭ ਵਾਲੀ ਗੋਲੀ ਪੀਸ ਕੇ ਟੀਕਾ ਲਾਉਂਦੇ ਨੇ ਮੌਤ ਹੋ ਜਾਂਦੀ ਖ਼ਸਖ਼ਸ ਲਿਆਓ ਪੰਜਾਬ ਬਚਾਓ

  • @hsingh585
    @hsingh585 10 หลายเดือนก่อน

    Punjab nu sekhon sahib varge leaders di lod hai..sanu ehna di support karni cahidi hai

  • @Baljitsingh-yi3bg
    @Baljitsingh-yi3bg 10 หลายเดือนก่อน +1

    Very nice ❤

  • @parmpalsinghpalmann549
    @parmpalsinghpalmann549 10 หลายเดือนก่อน

    ਹਾਈਕੋਰਟ ਮਾਨਣੀਆਂ ਜੇ ਇਸ ਤਰ੍ਹਾਂ ਲੋਕ ਕਨੂੰਨ ਆਪਣੇ ਹੱਥ ਲੈਣ ਲੱਗ ਜਾਣ ਗੇ ਨਤੀਜਾ ਕਤਲ ਹੋਣ ਗੇ ਕਾਤਲ. ਬਾਹਰ.

  • @JassaJattShorts
    @JassaJattShorts 10 หลายเดือนก่อน

    Mere panjabi veere ehi 2-5 saal hege aa j sambh skde oo panjab nu tn samb lo nhi eh rangla panjab shdo ikla panjab v ni rehna….Mann Sarkar v ohi aa kla logo chnge hoya…M thode nl aa

  • @BarinderSinghKamboj
    @BarinderSinghKamboj 10 หลายเดือนก่อน +3

    ਪਰ ਬੰਦਾ ਕਿਥੋ ਤੱਕ ਭੱਜ ਜਾਵੇਗਾ ਜੀ ਜਿਥੇ ਸਭ ਵੀਕੀਆ ਹੋਵੇ

  • @user-ew3ly1vt2u
    @user-ew3ly1vt2u 10 หลายเดือนก่อน +3

    Very good jop

  • @BarinderSinghKamboj
    @BarinderSinghKamboj 10 หลายเดือนก่อน +1

    ਸਾਡੇ ਦੇਸ ਦੁਨੀਆ ਵਿੱਚ ਜੋ ਗੰਦ ਦਿਖਦਾ ਹੈ ਇਹ ਜਿਆਦਾਤਰ ਇਨਾ ਪ੍ਰੋਫੈਸ਼ਨਲ ਲੋਕਾ ਨੇ ਫੈਲਾਇਆ ਹੈ। ਲੋਕ ਸਮਝਣ ਇਨਾ ਗੱਲਾ ਨੂੰ

  • @nsdhillon9937
    @nsdhillon9937 10 หลายเดือนก่อน +3

    Sekhon sahib or Ratan Dhaliwal ji 🙏

  • @manvirsingh7522
    @manvirsingh7522 10 หลายเดือนก่อน +2

    ਕੋਈ ਡਰੱਗ ਸਮੱਗਲਰ ਗ੍ਰਿਫਤਾਰ ਕਰਨਾ ਚਾਹੇ ਤਾ ਹੀ ਹੋਣ , ਚਾਹੁੰਦਾ ਕੋਣ ਐ ?

  • @parmpalsinghpalmann549
    @parmpalsinghpalmann549 10 หลายเดือนก่อน +2

    ਸੇਖੋਂ

  • @harwindersingh5186
    @harwindersingh5186 10 หลายเดือนก่อน +4

    💯

  • @PrabhjotSinghPandher38
    @PrabhjotSinghPandher38 10 หลายเดือนก่อน

    Sekhon brother
    God bless you
    Ratandeep good work
    God bless

  • @RajRaj-wl3ux
    @RajRaj-wl3ux 10 หลายเดือนก่อน

    God bless you Ratan sir

  • @jagirsingh7683
    @jagirsingh7683 10 หลายเดือนก่อน +1

    ਸ਼ੇਖੋਂ ਸਾਬ ! ਅੱਜ ਕੱਲ ਸੰਸਾਰਿਕ ਪੱਧਰ ਦੀ ਵਿਚਾਰਧਾਰਾ ਨਾਲ ਚੱਲ ਰਹੀ ਹੈ, ਉਸਨੂੰ ਸਾਹਮਣੇ ਰੱਖ ਕੇ ਰਾਜਨੀਤੀ ਘੜਿਆ ਕਰੋ !!
    ਹੁਣ ਮੋਦੀ, ਕੇਜਰੀਵਾਲ, ਜਾਂ ਭਗਵੰਤ ਮਾਨ ਦੇ ਗੱਲ ਵੱਸ ਦੀ ਨਈਂ ਰਈ।ਇਸ ਲਈ ਆਪਣੀ ਅਨਰਜੀ ਐਵੇਂ ਹੀ ਵੇਸਟ ਨਾ ਕਰੋ,ਬੱਸ ਲੋਕਾਂ ਚ ਜਾਗਰੂਕਤਾ ਕਾਇਮ ਕਰੋ।

  • @satinderpalsingh6055
    @satinderpalsingh6055 10 หลายเดือนก่อน

    Waheguru ji 👏👏👏👏👏

  • @GurpreetSingh-r2l5y
    @GurpreetSingh-r2l5y 8 หลายเดือนก่อน

    Salam sakhin sahib

  • @sonujhajj9530
    @sonujhajj9530 10 หลายเดือนก่อน +1

    Ratan y podcast kro sekhon saab naal

  • @MANJITSINGH-vg8rl
    @MANJITSINGH-vg8rl 10 หลายเดือนก่อน +2

    Sekhon Sab alway right🙏🙏🙏

  • @John-hv5xj
    @John-hv5xj 10 หลายเดือนก่อน

    Live long sekhon ji god bless you

  • @sirajdeen9165
    @sirajdeen9165 10 หลายเดือนก่อน

    ਸ਼ੇਖੋਂ ਸਹਿਬ ਸਾਡੇ ਪਿੰਡ ਵਿੱਚ ਜਿੰਨੀਆਂ ਗਲੀਆ ਹਨ। ਉਨੇ ਹੀ ਚਿੱਟੇ ਦੇ ਡਾਨ ਹਨ। ਕਾਂਗਰਸ, ਅਕਾਲੀਆਂ,ਹੁਣ ਭੀ ਧੜੱਲੇ ਨਾਲ ਵਿਕ ਰਿਹਾ ਹੈ। ਜਿਹੜਾ ਭੀ ਅੱਗੋਂ ਹੁੰਦਾ ਹੈ ਵੀਡੀਓ ਪਾਕੇ ਥਰਟੇ ਸ਼ਰੇਆਮ ਬੈ

  • @balrajsinghgill3086
    @balrajsinghgill3086 10 หลายเดือนก่อน

    As told by bai deep singh

  • @KuldeepSingh-sb3ni
    @KuldeepSingh-sb3ni 10 หลายเดือนก่อน

    Congratulations g

  • @BhupinderSingh-pr5yc
    @BhupinderSingh-pr5yc 10 หลายเดือนก่อน +2

    ❤❤ 32:29

  • @kamaldhindsa8953
    @kamaldhindsa8953 10 หลายเดือนก่อน +3

    🙏👏👏👏

  • @MandeepSingh-pi7be
    @MandeepSingh-pi7be 10 หลายเดือนก่อน

    ਰਤਨ ਵੀਰਾ 🙏🙏

  • @Sukhpal.Giddarbaha
    @Sukhpal.Giddarbaha 10 หลายเดือนก่อน +3

    👍

  • @VarinderSingh-hd2le
    @VarinderSingh-hd2le 10 หลายเดือนก่อน +1

    DSP saab salute ✋

  • @balrajsinghgill3086
    @balrajsinghgill3086 10 หลายเดือนก่อน

    Vote for Siranjeet singh ji Mann for welfare of all

  • @ReshamSingh-pk1dh
    @ReshamSingh-pk1dh 10 หลายเดือนก่อน +2

    Badlega Baba Nanak shiabji Sama pb da

  • @RajenderSingh-ql6hc
    @RajenderSingh-ql6hc 10 หลายเดือนก่อน

    Sahi, India da legislative , executive, and judiciary system thik Kam nahi kar reha, constitutional changes jaroori, mantriya di power control public de hath hovey, je Kam thik nahi kar rahe ta hata devo, te sirf minimum tankhawh te Kam Karan no pension for matris.

  • @RanjitSingh-eq4lp
    @RanjitSingh-eq4lp 6 วันที่ผ่านมา

    Sekhon Saab good❤❤

  • @hardeepjagal1929
    @hardeepjagal1929 10 หลายเดือนก่อน +1

    ਬਿਲਕੁੱਲ ਸਹੀ ਕਿਹਾ ਸੇਂਖੋ ਸਾਬ ॥

  • @harmeshjangra3912
    @harmeshjangra3912 10 หลายเดือนก่อน

    Sachhh Bolan de sja milly sekhhon sahib nu

  • @baldevSingh-pd1ez
    @baldevSingh-pd1ez 10 หลายเดือนก่อน

    Sekhon Ji Zindabad ji SSA BATHINDA 🙏 FANA 🙏

  • @amarjeetsingh3869
    @amarjeetsingh3869 10 หลายเดือนก่อน

    ਸੇਖੋਂ ਸਾਹਿਬ ਜੀ ਬਹੁਤ ਧੰਨਵਾਦ ਕਰਦੇ ਹਾਂ ਜੀ ਬਿਲਕੁਲ ਸਹੀ ਅਤੇ ਸੱਚ ਕਿਹਾ 10 () 20 ਗਰਾਮ ਤਾਂ ਚਿੱਟਾ ਫੜਕੇ ਤਾਂ ਉਹ ਦੋਸ਼ੀ ਹੋ ਗਿਆ ਜਿਹੜੇ ਕਰੋੜਾਂ ਰੁਪਏ ਦਾ ਰੋਜ ਫੜਦੇ ਹੋ ਉਹਨਾਂ ਨੂੰ ਕੋਈ ਵੀ ਕੁਝ ਨਹੀਂ ਕਿਹਾ ਜਾਂਦਾ ਸ਼ਰਾਬ ਨਸ਼ਾ ਨਹੀ ਉਹ ਵੀ ਬੰਦ ਕਰਾਉ ਇਹਦੇ ਲਈ ਵੀ ਕਮੇਟੀ ਬਣਾਉ ਬਾਦਲ ਸੁਖਬੀਰ ਸੇਖੋਂ ਸਾਹਿਬ ਜੀ ਦੀ ਗੱਲ ਸੁਣੋਂ ਆ ਦੱਸੋ ਕਿਹੜੀ ਕੁਰਬਾਨੀ ਕਰੋਂਗੇ ਲੋਕਾਂ ਨੂੰ ਮੂਰਖ ਨਾ ਬਣਾਉ ਬਾਦਲ ਜੀ ਪਾਣੀ ਤਾਂ ਥੋਡੇ ਵੇਲੇ ਦਾ ਜਾ ਰਿਹਾ ਹੈ ਸੇਖੋਂ ਸਾਹਿਬ ਜੀ ਆਉਣ ਵਾਲੀਆਂ ਚੋਣਾਂ ਵਿੱਚ ਸੁਖਬੀਰ ਬਾਦਲ ਦੇ ਬਰਾਬਰ ਖੜੇ ਹੋ ਜਾਉ ਲੋਕਾਂ ਨੇ ਪਾਣੀ ਦਾ ਪਾਣੀ ਦੁੱਧ ਦਾ ਦੁੱਧ ਕਰ ਦੇਣਗੇ

  • @butasingh7657
    @butasingh7657 10 หลายเดือนก่อน +1

    Sekhon saab ji da ❤ to dhanwaad karde han ji🙏🙏
    Aap murdabaad

  • @gurcharansinghkanwar6805
    @gurcharansinghkanwar6805 10 หลายเดือนก่อน

    Hun khud te pai gyee ,dhakkeshahi ho gyee.1980 to 1995 Bina saboot arrest karke fake encounter karke punjab police ne 50000 munde katal kar ditte,same system vich tusi rahe ho,hun ki nwa ho gya?

  • @MukeshKumar-ml4ts
    @MukeshKumar-ml4ts 10 หลายเดือนก่อน

    Mere matlab di gal kiti, kive roko ge pani kithe roko ge.

  • @harmeshsharma7487
    @harmeshsharma7487 10 หลายเดือนก่อน

    Sekhon sab well done. I slaute to you

  • @harrisingh9327
    @harrisingh9327 10 หลายเดือนก่อน +1

    Punjabi lok sache loka pishe nahi kharde .
    Sachai ta aa hai .

  • @harjotsingh3651
    @harjotsingh3651 10 หลายเดือนก่อน

    19:02 te kehnde Peter virdee di gll ho rhi

  • @AmandeepSingh-tn7dd
    @AmandeepSingh-tn7dd 8 หลายเดือนก่อน

    Chitta bnd krn lae bhukki affem legel kre sarkar 🙏🙏