ਸਵ ਬਾਦਲ ਦੇ ਪਤੀ ਪਤਨੀ ਦੇ ਰਿਸ਼ਤੇ ਦਾ ਝੂਠ, ਤੱਥਾਂ ਸਮੇਤ ਖ਼ੁਲਾਸਾ ਕੀਤਾ dr gurdarshan singh dhillon ਨੇ

แชร์
ฝัง
  • เผยแพร่เมื่อ 27 ต.ค. 2024

ความคิดเห็น • 116

  • @SatnamSingh-pk2ko
    @SatnamSingh-pk2ko ปีที่แล้ว +21

    ਵਾਹ ਭਾਈ ਗੁਰਦਾਰਸਾਨ ਸਿੰਘ ।ਕਮਾਲ ਕਰਤਾ ਜੇ ਗੁਰੂ ਮਾਹਰਾਜ ਆਪ ਜੀ ਨੂਂ ਚੜਦੀ ਕਲਾ ਵਿਚ ਰਖੇ ਠੀ ਕ

  • @Amrindersingh-it7xw
    @Amrindersingh-it7xw 9 หลายเดือนก่อน +2

    ਡਾ. ਸਾਹਿਬ ਤੁਹਾਡੀ ਸਪੀਚਾਂ ਬਹੁਤ ਵਧੀਆ ਤੇ ਸੁਣਨ ਵਾਲੀਆਂ ਹੈ ਅਤੇ ਗਿਆਨ ਵਾਲੀਆਂ ਨੇ। ਕਿਰਪਾ ਕਰਕੇ ਦਸਿਓ ਕੇ ਤੁਹਾਡੇ ਨਾਮ ਦੇ ਪਿਛੇ ਲੱਗਾ ਢਿੱਲੋਂ ਤੁਰਕੀ ਹੈ ਜਾਂ ਹਿੰਦੂ?

  • @daljeetsingh5152
    @daljeetsingh5152 ปีที่แล้ว +15

    ਪ੍ਰਕਾਸ਼ ਬਾਦਲ ਤੇ ਹੋਰ ਵੀ ਕਈ ਜਿਹੜੇ ਕਿ ਸਿੱਖੀ ਸਰੂਪ ਵਿੱਚ ਹਨ, ਤੇ ਸਿੱਖਾਂ ਵਾਲੀ ਉਨ੍ਹਾਂ ਦੀਆਂ ਦਿੱਖ ਹੈ
    ਏਹ ਸਾਰੇ ਸਿੱਖ ਪੰਥ ਲਈ ਤੇ ਸਿੱਖਾਂ ਵਾਸਤੇ ਬੱਜਰ ਕੁਰਹਿਤ ਤਮਾਕੂ ਵਰਗੇ ਹਨ।
    ਇਨ੍ਹਾਂ ਭੇਖੀ ਸਿੱਖਾਂ ਦਾ ਬਹਿਸ਼ਕਾਰ ਕਰਨਾ ਚਾਹੀਦਾ ਹੈ।

  • @amannagra8579
    @amannagra8579 ปีที่แล้ว +14

    ਹਿੰਦੂ ਸਿਰਫ ਆਪਣੇ ਫਾਇਦੇ ਤੇ ਵਿਖਾਵੇ ਲਈ ਹਿੰਦੂ ਸਿੱਖ ਭਾਈ ਭਾਈ ਕਹਿ ਰਹੇ ਹਨ। ਸਿੱਖਾਂ ਵਾਸਤੇ ਤਾਂ ਇਸ ਦੁਨੀਆ ਦਾ ਹਰ ਬੰਦਾ ਭਾਈ ਹੈ।

  • @ksbagga7506
    @ksbagga7506 ปีที่แล้ว +13

    ਸਿੱਧੀਆਂ ਗੱਲਾਂ ਹਨ ਡਾਕਟਰ ਸਾਹਿਬ ਜੀ ਦੀਆਂ। ਸੱਚੀ ਸੁੱਚੀ ਸਿਰਜਣਾ ਦੀ ਪ੍ਰੀਕ੍ਰਿਆ ਹੈ।ਇਸ ਤੋਂ ਸਦਾ ਸੇਧ ਮਿਲਦੀ ਰਹੇਗੀ, ਪੱਕੀ ਗੱਲ ਹੈ।

  • @bb-vi5db
    @bb-vi5db 2 หลายเดือนก่อน +1

    ਗੁਰੂ ਸਹਿਬ ਸ੍ਰ ਗੁਰਦਰਸ਼ਨ ਸਿੰਘ ਨੁ ਚੜਦੀ ਕਲਾ ਤੇ ਤੰਦਰੁਸਤੀ ਬਖਸ਼ਣ ਜੀ

  • @singh17karnail
    @singh17karnail ปีที่แล้ว +10

    ਪ੍ਰਕਾਸ਼ ਸਿੰਘ ਬਾਦਲ ਤਾਂ ਗੁਰਬਾਣੀ ਦਾ ਊੜਾ ਐੜਾ ਵੀ ਨਹੀ ਸੀ ਜਾਣਦਾ ਇਸ ਗੱਲ ਦਾ ਹੀ ਤਾਂ ਮਣਖ ਹੈ ਕਿ ਸੌ ਸਾਲ ਪੁਰਾਤਨ ਅਕਾਲੀ ਦਲ ਨੂੰ ਇਸ ਸਾਕਤ ਮੱਤੀਏ ਪ੍ਰਧਾਨ ਨੇ ਮਲੀਆ ਮੇਟ ਕਰ

  • @MalkitSingh-lx7ec
    @MalkitSingh-lx7ec ปีที่แล้ว +4

    ਡਾਂ ਸਾਹਿਬ ਜੀ ਜੇਕਰ ਤੁਸੀਂ ਆਪਣੀ ਦਾੜ੍ਹੀ ਰੰਗਣੀ ਬੰਦ ਕਰਦੇਵੋ ਤਾਂ ਚੰਗਾ ਲੱਗੇਗਾ ਜੀ

  • @vishalsugga3570
    @vishalsugga3570 ปีที่แล้ว +7

    ਗੁਰ ਦਰਸ਼ਨ ਸਿੰਘ ਜੀ ਦਾ‌ ਬਹੁਤ ਬਹੁਤ ਧੰਨਵਾਦ

  • @pritpalsingh7180
    @pritpalsingh7180 ปีที่แล้ว +11

    ਡਾ ਸਾਹਬ ਬਿਲਕੁਲ ਠੀਕ ਕਹਿ ਰਹੇ ਹੋ ਇਹ ਲੋਕ ਤਾ ਵੋਟਾਂ ਵਾਲੇ ਸਿੱਖ ਹਨ ।

  • @nirmalsingh4694
    @nirmalsingh4694 ปีที่แล้ว +1

    ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਜਿਸ ਵਕਤ ਬੇਈ ਨਦੀ ਵਿੱਚੌ ਟੁਬੀ ਲਾ ਨਿਕਲੇ ਤਾਂ ਕਿਹਾ ਸੀ। ਨਾ ਹਮ ਹਿਦੂੰ ਨਾ ਮੁਸਲਮਾਨ। ਗੁਰੂ ਅਰਜਨ ਦੇਵ ਜੀ ਨੇ ਇਸ ਨੂੰ ਵਿਸਤਾਰ ਨਾਲ ਪੇਸ਼ ਕੀਤਾ । ਅੰਗ ੧੧੩੬ ਤੇ।

  • @daljeetsingh5152
    @daljeetsingh5152 ปีที่แล้ว +12

    ਵਾਹਿਗੁਰੂ ਜੀ ਡਾਕਟਰ ਸਾਬ ਨੂੰ ਲੰਮੀਆਂ ਉਮਰਾਂ ਤੇ ਨਾਂਮ ਦਾਨ ਬਖਸ਼ਣ ਜੀ।
    ਸਾਰੀਆਂ ਗੱਲਾਂ ਤੋਂ ਸਹਿਮਤ ਹਾਂ।

  • @simarjitgarcha3873
    @simarjitgarcha3873 ปีที่แล้ว +9

    ਬਹੁਤ ਲੋਕ ਕੰਮੈਂਟ ਕਰ ਦਿੰਦੇ ਨੇ ਕੇ dr ਸਾਹਿਬ ਵਰਗੇ ਲੋਕ ਆਪਣੇ ਬੱਚਿਆਂ ਨੂੰ ਸ਼ਹੀਦ ਹੋਣ ਲਈ ਕਿਓਂ ਨਹੀਂ ਪ੍ਰੇਰਤ ਕਰਦੇ, ਵੈਸੇ ਤਾਂ ਕੋਈ ਵੀ ਬੁੱਧੀਜੀਵੀ ਕਿਸੇ ਨੂੰ ਵੀ ਮਰਨ ਲਈ ਨਹੀਂ ਕਹਿੰਦਾ ਸਿਰਫ ਸਾਡੀ ਹੀ ਅਕਲ ਦੀ ਕਮੀ ਹੁੰਦੀ ਆ ਕੇ ਅਸੀਂ ਕਿਸੇ ਵਿਚਾਰ ਪਿੱਛੇ ਦੀ ਸਾਈਕਲੋਜੀ ਨਹੀਂ ਸਮਝ ਸਕਦੇ, ਬਾਕੀ ਸੋਚਣ ਦੀ ਗੱਲ ਹੈ ਕੇ ਜਿਹਨਾਂ ਦੇ ਬੱਚੇ ਸ਼ਹੀਦ ਹੋਏ ਨੇ ਅਸੀਂ ਉਹਨਾਂ ਦੀ ਵੀ ਕਿੰਨੀ ਮੰਨਦੇ ਹਾਂ

  • @surindersinghsidhamerimathohri
    @surindersinghsidhamerimathohri ปีที่แล้ว +11

    ਕਾਸ਼ ਪ੍ਰਕਾਸ਼ SIN ਬਾਦਲ ਨੂੰ ਪਤਾ ਹੁੰਦਾ ਕਿ ਸਭ ਕੁਝ ਇਥੇ ਹੀ ਰਹਿ ਜਾਣਾ ਹੈ??ਤੇ ਪੰਜਾਬ ਲਈ ਤੇ ਸਿੱਖਕੌਮ ਲਈ ਕੁਝ ਚੰਗਾ ਕੰਮ ਕਰ ਜਾਦਾ ਜਾ ਕਰਦਾ?? ਤੇ ਆਪਣੇ-ਆਪ ਦੇ ਪਰਿਵਾਰ ਲਈ ਸਿੱਖ ਕੌਮ ਸਿੱਖ ਸਿਧਾਂਤ ਦਾ ਘਾਣ ਨਾ ਕਰਦਾ।।
    ਇਕ ਸਮਾ ਸੀ ਜਦੋ ਇਸ ਦੀ ਘਰ ਵਾਲੀ ਕੋਲ ਲੋਕ ਪੈਸਿਆ ਦੇ ਸੂਟਕੇਸ ਲੈ ਕੇ ਜਾਦੇ ਹੁੰਦੇ ਸਨ??ਕੋਈ ਵੀ ਕੰਮ ਜਾ ਨੋਕਰੀ ਲਈ?? ਤੇ ਕੁਝ ਲੋਕਾ ਦੇ ਕੰਮ ਵੀ ਨਹੀ ਸੀ ਹੁੰਦੇ?ਤੇ ਉਹ ਨਰਕਾ ਨੂੰ ਜਾਦੇ ਸਮੇ ਸਭ ਕੁਝ ਇਥੇ ਹੀ ਛੱਡ ਗਈ????ਹੁਣ ਇਹ ਨਰਕੀਆ ਸ਼ਾਇਦ ਉਸ ਕੋਲ ਜਾ ਕੇ ਪਛਤਾਏ ਗਾ??ਕਿ ਸਾਨੂੰ ਦੋਵਾ ਨੂੰ ਰੱਬ ਨੇ ਚੰਗੇ ਕੰਮ ਕਰਨ ਦਾ ਮੌਕਾ ਦਿੱਤਾ ਸੀ ਪਰ ਅਸੀ??ਏਨੀ ਲੰਬੀ ਉਮਰ ਉਪ੍ਰੰਤ ਹੋਣ ਤੋ ਬਾਅਦ ਵੀ ਆਪਣੇ-ਆਪ ਦੇ ਪਰਿਵਾਰ ਦੇ ਸਵਾਰਥ ਲਈ?? ਰੱਬ ਤੇ ਸਿੱਖ ਕੌਮ ਤੇ ਪੰਜਾਬੀਆ ਦੇ ਗੁਨਾਹਗਾਰ ਬਨਣ ਤੋ ਸਿਵਾਏ ਹੋਰ ਕੁਝ ਨਹੀ ਕੀਤਾ??
    ਪੰਜਾਬ ਦੀ ਤ੍ਰਾਸਦੀ ਹੈ ਕੇ ਪੰਜਾਬ ਨੂੰ ਭੇਖੀ ਸਿੱਖ ਲੀਡਰਾ ਨੇ ਆਪਣੇ-ਆਪ ਦੇ ਪਰਿਵਾਰ ਤੇ ਚਮਚਿਆ ਲਈ??? ਨਾਸਮਝ ਤੇ ਬੇਵਕੂਫ ਸਿੱਖਾ ਨੂੰ ਹੋਰ ਬੇਵਕੂਫ ਬਣਾਇਆ ਤੇ ਪੰਜਾਬ ਤੇ ਪੰਜਾਬੀਅਤ ਤੇ ਸਿੱਖ ਕੌਮ ਸਿੱਖ ਸਿਧਾਂਤ ਦਾ ਘਾਣ ਕੀਤਾ।
    ਪੰਜਾਬ ਲਈ ਕਰਜਾ ਤੇ ਉਜਾੜਾ ਤੇ ਆਪਣੇ-ਆਪ ਤੇ ਆਪਣੇ-ਆਪ ਦੇ ਚਮਚਿਆ ਦੀ ਤਰੱਕੀ ਪੰਜਾਬ ਦੀ ਲੁੱਟ ਕਰ ਕਰ ਕਰ ਕੇ ।।
    ਸਿੱਖ ਸਿਧਾਂਤ ਤੇ ਸਿੱਖ ਕੌਮ ਦਾ ਘਾਣ ਕੁਰਸੀ ਦੇ ਕਰਕੇ RSS, BJP, ਦੇ ਹੱਥ ਠੋਕਾ ਬਣਕੇ।।
    RSS AND BJP ਦੇ ਹੱਥ ਠੋਕਾ ਬਣ ਕੇ ਸਿੱਖ ਸਿਧਾਂਤ ਦੇ ਉਲਟ ਕੰਮ ਕੀਤੇ ਤੇ ਇਸ ਨਰਕੀਏ ਨੇ ਸਾਰੀ ਉਮਰ ਸਿੱਖ ਕੌਮ ਦੇ ਨਾਸਮਝ ਤੇ ਬੇਵਕੂਫ ਸਿੱਖ ਲੋਕਾ ਨੂੰ ਬੇਵਕੂਫ ਬਣਾਇਆ ਤੇ ਸਿੱਖਾ ਦੀਆ ਉੱਚ ਸੰਸਥਾਵਾ ਤੇ ਕਬਜਾ ਕਰ ਕੇ ਲੁੱਟਿਆ ਤੇ ਸਿੱਖਾ ਲਈ ਉਸ ਪੈਸੇ ਨਾਲ ਕੁਝ ਚੰਗਾ ਨਹੀ ਕੀਤਾ??
    ਬਾਹਰੋ ਇਸਾਈ ਗੋਰਿਆ ਨੇ ਪੰਜਾਬ ਦਿਆ ਪਿੰਡਾ ਵਿੱਚ ਸਕੂਲ ਖੋਲ ਕੇ ਉਹਨਾ ਨੂੰ ਮੁਫਤ ਸਿੱਖਿਆ ਦੇ ਕੇ ਇਸਾਈ ਬਣਾਇਆ ਤੇ ਪਰ ਇਸ ਨਰਕੀਏ ਨੇ ਦਰਬਾਰ ਸਾਹਿਬ ਦਾ ਸਰਮਾਇਆ ਲੁੱਟਿਆ ਜੋ ਕਿ ਇਸ ਨੂੰ ਸਿੱਖ ਕੌਮ ਲਈ ਸਕੂਲ-ਕਾਲਜਾ ਤੇ ਹੋ ਮਨੁੱਖਤਾ ਲਈ ਵਰਤਣਾ ਚਾਹੀਦਾ ਸੀ??ਪਰ ਇਹ ਉਹ ਸਿੱਖ ਸੰਸਥਾਵਾ ਦਾ ਸਰਮਾਇਆ ਤੇ ਸਿਧਾਂਤ ਦਾ ਨਜਾਇਜ ਇਸਤੇਮਾਲ??ਆਖੌਤੀ ਜਥੇਦਾਰਾ ਰਾਹੀ ਕਰਦਾ ਰਿਹਾਅ???
    ਤੇ ਆਖਿਰ ਵਿੱਚ ਪੰਜਾਬ ਤੇ ਨਾਸਮਝ ਤੇ ਬੇਵਕੂਫ ਸਿੱਖਾ ਨੂੰ ਥੋੜੀ ਸਮਝ ਆਈ ਤੇ ਸਮਝਦਾਰੀ ਤੋ ਕੰਮ ਲੈ ਕੇ ਇਸ ਚੋਰ ਪਰਿਵਾਰ ਨੂੰ ਨਕਾਰਿਆ???
    ਹੁਣ ਇਹ ਨਰਕੀਆ ਦੋਵੇ ਹੱਥ ਝਾੜ ਕੇ ਨਰਕਾ ਵਿੱਚ ਆਪਣੀ ਘਰ ਵਾਲੀ ਕੋਲ ਨਰਕਾ ਵਿੱਚ ਸਿਆਸਤ ਕਰੇ ਗਾ???ਜੇ ਇਸ ਦਾ ਵੱਸ ਚੱਲਿਆ???

    • @beantsingh5006
      @beantsingh5006 ปีที่แล้ว +2

      Wah veer ji . U said everything very TRUE and authentic. A heartfelt salute to your goodself.

    • @kulwantsingh1904
      @kulwantsingh1904 ปีที่แล้ว

      Good 👍

  • @harbanssingh6037
    @harbanssingh6037 ปีที่แล้ว +2

    Absolutely right keha Bhai sahib

  • @gurmailkaur4428
    @gurmailkaur4428 ปีที่แล้ว +1

    ।।ਵਰਤ ਨ ਰਹੳੁ ਨ ਮਹ ਰਮਦਾਨਾ ।। ।। ਤਿਸੁ ਸੇਵੀ ਜੋ ਰਖੈ ਨਿਦਾਨਾ ।।

  • @kokoyoyo2363
    @kokoyoyo2363 ปีที่แล้ว +3

    ਏਸ ਸ਼ਬਦ ਨੂੰ ਪੰਜਾਬ ਦੇ ਸਕੂਲਾਂ ਵਿਚ ਮੌਰਨਿੰਗ ਅਸੈਬਲੀ ਦੀ ਪਰੇਅਰ ਵਜੋੰ ਗਾਇਨ ਕੀਤਾ ਜਾਣਾ ਚਾਹੀਦਾ ਹੈ ਜੀ

  • @daljeetsingh5152
    @daljeetsingh5152 ปีที่แล้ว +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
    ਸਤਿ ਸ੍ਰੀ ਆਕਾਲ ਗੁਰ ਬਰ ਅਕਾਲ।
    ਰਾਜ ਕਰੇਗਾ ਖਾਲਸਾ।
    ਡਾਕਟਰ ਸਾਬ ਨੂੰ ਸੁਨਣਾ ਬਹੁਤ ਹੀ ਅੱਛਾ ਲੱਗਦਾ ਹੈ।

    • @Amrindersingh-it7xw
      @Amrindersingh-it7xw 9 หลายเดือนก่อน

      ਡਾ. ਸਾਹਿਬ ਤੁਹਾਡੀ ਸਪੀਚਾਂ ਬਹੁਤ ਵਧੀਆ ਤੇ ਸੁਣਨ ਵਾਲੀਆਂ ਹੈ ਅਤੇ ਗਿਆਨ ਵਾਲੀਆਂ ਨੇ। ਕਿਰਪਾ ਕਰਕੇ ਦਸਿਓ ਕੇ ਤੁਹਾਡੇ ਨਾਮ ਦੇ ਪਿਛੇ ਲੱਗਾ ਢਿੱਲੋਂ ਤੁਰਕੀ ਹੈ ਜਾਂ ਹਿੰਦੂ?

  • @jogindersaini7200
    @jogindersaini7200 5 หลายเดือนก่อน

    ਧੰਨਵਾਦ ਡਾਕਟਰ ਸਾਹਿਬ I

  • @sukhwindersandhu2959
    @sukhwindersandhu2959 ปีที่แล้ว +4

    ਡਾ. ਸਾਹਿਬ ਨਾ ਹਮ ਹਿੰਦੂ ਨਾ ਮੁਸਲਮਾਨ ਤੋ ਭਾਵ ਇਹ ਲੱਗਦਾ ਹੈ ਕਿ ਸਿੱਖ ਇੱਕ ਵੱਖਰਾ ਧਰਮ ਹੈ। ਵੈਸੇ ਏਕਸ ਪਿਤਾ ਏਕਸ ਕਿ ਹਮ ਬਾਰਕ, ਤੇ ਏਕ ਨੂਰ ਤੇ ਸਭ ਜਗ ਉਪਜਿਆ ਭਾਵ ਗੁਰਬਾਣੀ ਪਿਆਰ ਤੇ ਸਾਂਝੀਵਾਲਤਾ ਦਾ ੳਪਦੇਸ਼ ਹੈ। ਹੁਣ ਅਸੀ ਭਰਾ ਕਹਿ ਲਈਏ ਜਾਂ ਪਰਵਾਰ। ਬਾਕੀ ਇਹ ਨਾਹਰਾ ਨੇਤਾਵਾਂ ਨੇ ਆਪਣੀ ਰਾਜਨੀਤੀ ਨੂੰ ਸਾਹਮਣੇ ਰੱਖ ਕੇ ਰਚਿਆ ਜਿਵੇ ਹਿੰਦੀ ਚੀਨੀ ਭਾਈ ਭਾਈ ਇਤ ਆਦਿ। ਇਹ ਨਾਹਰਾ ਹਰ ਨੇਤਾ ਜਾਂ ਸੰਤ ਨੇ ਵੀ ਪ੍ਰਚਾਰਿਆ ਜਿਵੇਂ ਸੰਤ ਫਤਿਹ ਸਿੰਘ ਜੀ ਵੀ ਅਕਸਰ ਕਰਿਆ ਕਰਦੇ ਸਨ। ਕਪੂਰ ਸਿੰਘ ਜੀ ਲਿਖਦੇ ਹਨ ਜਿਵੇਂ ਬੰਦਾ ਡਰਿਆ ਹੋਵੇ ਤੇ ਉਹ ਆਪਣੇ ਬਚਾਅ ਲਈ ਭਰਾ ਦੇ ਲਫਜ ਦੀ ਰੱਟ ਲਾ ਲੈਂਦੇ ਹਨ ਸੁਆਦ ਤੇ ਤਾਂ ਆਵੇ ਜੇ ਅਗਲਾ ਵੀ ਸਾਨੂੰ ਭਰਾ ਕਹੇ। ਡਾ. ਜੀ ਜੇ ਸਿੱਖ ਵਾਕਿਆ ਹੀ ਗੁਰੂ ਨੂੰ ਹਾਜ਼ਰ ਨਾਜ਼ਰ ਸਮਝਦੇ ਹੋਣ ਤਾਂ ਗੁਰੂ ਜੀ ਦੀ ਹਜ਼ੂਰੀ ਵਿੱਚ ਲੜਾਈ ਝਗੜਾ ਤੇ ਅੱਪਸ਼ਬਦਾਂ ਦੇ ਨਾਲ ਨਾਲ ਪੱਗਾਂ ਵੀ ਲੱਥਦੀਆ ਹਨ ਕਿੳਂ?ਅਸਲੀਅੱਤ ਕੁੱਝ ਹੋਰ ਹੀ ਹੁੰਦੀ ਹੈ। ਸੋ ਕਿਉਂ ਮੰਦਾ ਵਾਲਾ ਵਾਕ ਕੀ ਸਾਡੇ ਧਰਮ ਚ ਵਾਕਿਆ ਹੀ ਅਸੀ ਇਸ ਸਿਧਾਂਤ ਦੀ ਪ੍ਰੈਕਟਿਸ ਕਰਦੇ ਹਾਂ?

  • @sahibsinghcheema4151
    @sahibsinghcheema4151 ปีที่แล้ว

    Thank you brother ❤

  • @raghbirsingh8373
    @raghbirsingh8373 ปีที่แล้ว

    ਬਹੁਤ ਵਧੀਆ ਜਾਨਕਾਰੀ ਭਾਈ ਸਾਹਿਬ ਜੀ ਬਹੁਤ ਧੰਨਵਾਦ ਜੀ ਤਹਾਨੂ ਸਾਲੂਟ ਹੈ ਜੀ

  • @zaildarcheema106
    @zaildarcheema106 ปีที่แล้ว +1

    ਜਿੰਨਾ ਚਿਰ ਪੰਜਾਬ ਦੇ ਲੋਕ ਔਰ ਸਿੱਖ ਕੌਮ ਬਾਦਲ ਪਰਿਵਾਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਕਬਜਾ ਨਹੀਂ ਲੈ ਲੈਂਦੇ ਉਨਾਂ ਚਿਰ ਸਿੱਖ ਕੌਮ ਦਾ ਔਰ ਪੰਜਾਬ ਦਾ ਕੁੱਝ ਨਹੀਂ ਹੋਣਾ

    • @harmindersingh5609
      @harmindersingh5609 5 หลายเดือนก่อน

      ਜਿੰਨਾ ਚਿਰ ਪੰਜਾਬ। ਭਾਰਤ ਦੇ ਕਬਜ਼ੇ ਚੋਂ ਅਜ਼ਾਦ ਨਹੀਂ ਹੁੰਦਾ
      ਉਹਨਾਂ ਚਿਰ ਪੰਜਾਬ ਤੇ ਸਿੱਖਾਂ ਦਾ ਭਲਾ ਨਹੀਂ ਹੋ ਸਕਦਾ

  • @sharanpreetrehal8826
    @sharanpreetrehal8826 8 หลายเดือนก่อน

    Waheguru ji ❤❤

  • @balramrathore2554
    @balramrathore2554 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਸਰਦਾਰ ਸਾਹਿਬ ਨੂੰ ਕਾਫੀ ਜਾਣਕਾਰੀ ਹੈ ਪਰੰਤੂ ਦਾੜ੍ਹੀ ਨੂੰ ਵੱਸਮਾ , ਸਿੱਖ ਰਹਿਤ ਮਰਿਆਦਾ ਅਨੁਸਾਰ ਸਹੀ ਨਹੀ ਹੈ ਜੀ
    ਬਾਕੀ ਆਪ ਸੂਝਵਾਨ ਹੋ , ਗੁਸਤਾਖੀ ਲਈ ਮਾਫ਼ੀ ਚਹੁੰਦਾ ਹਾਂ

  • @tarvindersingh1072
    @tarvindersingh1072 ปีที่แล้ว +1

    ਸੱਚੀ ਅਤੇ ਸੁੱਚੀ ਗੱਲ

  • @ChamkaurSingh-zz1yg
    @ChamkaurSingh-zz1yg ปีที่แล้ว

    Sir g bahut this hai Changi gall nu Changi Kahane very nice g ss aakal g

  • @jasbirpalsingh8910
    @jasbirpalsingh8910 ปีที่แล้ว

    Waheguru ji

  • @kuljindersingh8282
    @kuljindersingh8282 ปีที่แล้ว +2

    ਬਿਲਕੁਲ ਸਹੀ ਆ ਜੀ ਤੁਹਾਡੀਆਂ ਗੱਲਾਂ।।

  • @silversinghsilver2961
    @silversinghsilver2961 ปีที่แล้ว +1

    ਬਹੁਤ ਬਹੁਤ ਧੰਨਵਾਦ ਜੀ ਗੁਰਬਾਣੀ ਦੇ ਅਰਥ ਸਮਝਾਉਣ ਲਈ ਜੀ

  • @SPJ58
    @SPJ58 2 หลายเดือนก่อน

    ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਰੱਖਣ

  • @singh17karnail
    @singh17karnail ปีที่แล้ว +1

    ਇਹ ਕਮੀ ਸਾਡੀ ਆਪਣੀ ਹੈ ਕਿ ਅਸੀ ਸਿੱਖੀ ਅਸੂਲਾਂ ਤੋ ਕੋਰਿਆਂ ਨੂੰ ਆਪਣੇ ਆਗੂ ਸਮਝ ਬੈਠੇ ਹਾਂ।
    ਵੋਟਾਂ ਵਾਲੇ ਰਾਜ ਨੇ ਸਾਡਾ ਬੇੜਾ ਗਰਕ ਕੀਤਾ ਹੈ।
    ਗੁਰੂ ਨੇ selection ਦਾ ਸਿਧਾਂਤ ਦਿੱਤਾ ਸੀ ਪਰ ਅਸੀ election ਸਿਸਟਮ ਵਿਚ ਪੈ ਗਏ।

  • @Dilbagsingh-my4eg
    @Dilbagsingh-my4eg ปีที่แล้ว +1

    ਧੰਨਵਾਦ ਡਾ, ਸਾਬ ਜੀ

  • @kamaljeetsidhu3060
    @kamaljeetsidhu3060 ปีที่แล้ว +8

    ਢਿੱਲੋਂ ਸਾਹਿਬ ਜੀ ਆਪਣੇ ਜੁਆਕਾਂ ਨੂੰ ਵੀ ਸ਼ਹੀਦ ਹੋਣ ਲਈ ਕਿਓਂ ਨਹੀਂ ਪ੍ਰੇਰਿਤ ਨਹੀਂ ਕਰਦੇ।

  • @baljindersinghkmow3566
    @baljindersinghkmow3566 ปีที่แล้ว

    good waheguru. ge

  • @gurmeetgill1898
    @gurmeetgill1898 ปีที่แล้ว +1

    ਡਾਕਟਰ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਅੰਦਰ ਦੀ ਗੱਲ ਕੀਤੀ ਹੈ ਆਤਮਿਕ ਅਵਸਥਾ ਦੀ ਗੱਲ ਕੀਤੀ ਹੈ ਗੁਰੂ ਸਾਹਿਬ ਜੀ ਨੇ ਬਾਹਰਲੀ ਬੋਡੀ ਦੀ ਗੱਲ ਨਹੀਂ ਕੀਤੀ। ਜਦੋਂ ਵੀ ਕੋਈ ਮਨੁੱਖ ਵਹਿਗੁਰੂ ਜੀ ਦਾ ਸਿਮਰਨ ਕਰਕੇ ਅੰਦਰੋਂ ਇਕ ਪਰਮਾਤਮਾ ਦੇ ਦਰਸ਼ਨ ਕਰਦਾ ਹੈ ਉਸ ਨੂੰ ਸਾਰੀ ਸਿਰਸਟੀ ਸਾਰੇ ਧਰਮ ਇਕੋ ਹੀ ਜਾਪਦੇ ਹਨ। ਬਾਕੀ ਇਹ ਦੁਨੀਆਂ ਤੇ ਜਿਸ ਨੇ ਆਪਣਾ ਮਤਲਬ ਕੱਢਣਾ ਹੁੰਦਾ ਹੈ ਉਹ ਆਪਣੇ ਢੰਗ ਵਰਤ ਕੇ ਆਪਣੇ ਮਸਲੇ ਹੱਲ ਕਰ ਲੈਂਦੇ ਹਨ ਜੀ।।

  • @partapbahal3812
    @partapbahal3812 ปีที่แล้ว

    ਬਹੁਤ ਵਧੀਆ ਜੀ

  • @baldevsinghbansal2270
    @baldevsinghbansal2270 ปีที่แล้ว +3

    ਪੰਡਿਤ ਮੁਲਾਂ ਜੋ ਲਿਖਿ ਦੀਆ ਛਾਡਿ ਚਲੇ ਹਮ ਕਛੁ ਨਾ ਲਿਆ।।
    ਸਿੱਖ ਫਿਲਾਸਫੀ ਬਾਕੀ ਧਰਮਾਂ ਨਾਲੋਂ ਵੱਖਰੀ ਹੈ। ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਪਰਾਣ।। ਸ਼ਬਦ ਗੁਰੂ ਗ੍ਰੰਥ ਸਾਹਿਬ ਜੀ।। ਏਕੋ ਹੈ ਭਾਈ ਏਕੋ ਹੈ ।।ਸਾਹਿਬ ਮੇਰਾ ਏਕੋ ਹੈ।।੧ਓ।।

  • @charnsingh4399
    @charnsingh4399 ปีที่แล้ว +2

    " ਏਕੁ ਪਿਤਾ ਏਕਸ ਕੇ ਹਮ ਬਾਰਕ ਤੂ ਮੇਰਾ ਗੁਰ ਹਾਈ " ( ਅੰਕ 612 ) ਅਸੀਂ ਸਾਰੇ ਇਕੁ ਪਰਮਾਤਮਾ ਦੇ ਪੁੱਤਰ ਹਾਂ। ਜੋ ਇਕੁ ਗੁਰੂ ਦੇ ਸਿੱਖ ਹਨ , ਇਕੁ ਗੁਰੂ ਨੂੰ ਮੰਨਣ ਵਾਲੇ ਹਨ ਉਹ ਸਭ " ਗੁਰ ਭਾਈ " ਹਨ ।

  • @agamsingh-ur1zo
    @agamsingh-ur1zo ปีที่แล้ว

    🙏🙏🙏🙏🙏👌👌

  • @Mohindar-ti5nf
    @Mohindar-ti5nf ปีที่แล้ว +2

    GSDhillon great reply to all who speak ill against GSDhillon , sir. Great message to the world over.

  • @kartarsinghrandhawa2280
    @kartarsinghrandhawa2280 ปีที่แล้ว +5

    May Waheguru continue to bless you Dr. Sahib 🙏

  • @ranjit487
    @ranjit487 ปีที่แล้ว

    TITLE OF THE VIDEO IS NOT CORRECT FOR ITS CONTENTS.

  • @baltejsilnghdhillon4297
    @baltejsilnghdhillon4297 4 หลายเดือนก่อน

    Very Correct View

  • @ZorawarSunnder
    @ZorawarSunnder 8 หลายเดือนก่อน

    Azadi Hi Hall

  • @HardeepSingh-by4wb
    @HardeepSingh-by4wb ปีที่แล้ว +1

    Sach sir
    Kewal kurshi pyari hai sikhi nahi

  • @BalwinderSingh-lb7fs
    @BalwinderSingh-lb7fs ปีที่แล้ว +4

    ਸਰਦਾਰ ਜੀ ਤੁਹਾਡੀਆਂ ਸਾਰੀਆਂ ਗੱਲਾ ਠੀਕ ਮੰਨਦੇ ਹਾਂ ਪਰ ਸਿੱਖੀ ਆਪਣੇ ਤੇ ਸੁਰੂ ਹੁੰਦੀ ਹੈ ਵਾਹਿਗੁਰੂ ਜੀ ਆਪ ਜੀ ਨੂੰ ਵੀ ਰਹਿਤ ਮਰਿਆਦਾ ਦੀ ਬਖਸ਼ਿਸ਼ ਕਰਨ ਜੀ🙏🙏

  • @romysekhon8254
    @romysekhon8254 ปีที่แล้ว +6

    Very well explained by Dr Gurdarshan Singh ji . The Guru Granth Sahib Hymns clearly defines the Sikhi . Guru Granth Sahib was compiled , codified in a Written tradition not from oral tradition like all other religions manuscript’s. So the Sikhs are blessed.

  • @PalwinderKaur-te7mw
    @PalwinderKaur-te7mw 6 หลายเดือนก่อน

    Sikhs Nor Hindu Nor Muslims SIKHS are independent followers of God Only God i.e waheguru jee kaa Khalsa waheguru jee kee fatey Khalsa Khalsa Khalsa and Khalsa Khalistan and Khalistan Zindabad

  • @jagdevsingh7524
    @jagdevsingh7524 ปีที่แล้ว +2

    ਸਭ ਤੋਂ ਪਹਿਲਾਂ ਮੈਂ ਇਹ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਮੈਂ ਸਵਰਗੀ ਬਾਦਲ ਦਾ ਹਮਾਇਤੀ ਨਹੀਂ ਹਾਂ। ਡਾ: ਸਾਹਿਬ, ਹਿੰਦੂ ਸਿੱਖ ਭਾਈ ਭਾਈ ਜਾਂ ਹਿੰਦੂ ਸਿੱਖ ਪਤੀ ਪਤਨੀ , ਬਾਦਲ ਦੇ ਇਸ ਬਿਆਨ ਬਾਰੇ ਗੱਲ ਕਰਨੀ, ਆਪ ਜੀ ਨੂੰ ਬਾਦਲ ਦੀ ਮੌਤ ਤੋਂ ਬਾਅਦ ਹੀ ਯਾਦ ਆਈ ??? ਜ਼ੋ ਸਵਾਲ ਆਪ ਬਾਦਲ ਦੇ ਸਮੱਰਥਕਾਂ ਨੂੰ ਕਰ ਰਹੇ ਹੋ, ਉਹੀ ਸਵਾਲ ਆਪ ਜੀ ਨੇ ਬਾਦਲ ਦੇ ਜਿਉਂਦੇ ਜੀਅ ਕਦੇ ਬਾਦਲ ਨੂੰ ਕੀਤਾ ਸੀ ?? ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਮੁਤਾਬਿਕ ਆਪ ਜੀ ਨੇ ਆਪਣੀ ਜਾਤ ਨਾਸ ਕਿਉਂ ਨਹੀਂ ਕੀਤੀ ਜੀ ??

    • @dhanwantmoga
      @dhanwantmoga ปีที่แล้ว

      Prof. Saab diyan old videos daikh lao tuhano ah comment karn di lood na paindi

    • @jagdevsingh7524
      @jagdevsingh7524 ปีที่แล้ว

      @@dhanwantmoga ਕੋਈ ਲਿੰਕ ਭੇਜੇ ਦਿਉ ਬਾਈ ਜੀ।

  • @manmohansingh-su3sm
    @manmohansingh-su3sm ปีที่แล้ว +4

    Aaj votan Wales sikh he kaum da nuksan kar rahe hun

  • @assaram522
    @assaram522 2 หลายเดือนก่อน

    Good thought

  • @ravinderkaur3837
    @ravinderkaur3837 ปีที่แล้ว +1

    Very nice 👍🏻

  • @amarjitkaur3467
    @amarjitkaur3467 ปีที่แล้ว +1

    Right

  • @GurpreetSingh-kb6ih
    @GurpreetSingh-kb6ih ปีที่แล้ว

    Professor sahib jo sewa kar rahe ho mahan hai par DAADI KAALI NA KARIYA KARRO JI

  • @jindersingh6611
    @jindersingh6611 ปีที่แล้ว +1

    Old speaking leacher dr ji thankyou.

  • @rajinderhira4670
    @rajinderhira4670 ปีที่แล้ว +1

    Is there any link between headline and matter of storey?. Please don't mislead the viewers.

  • @GurpreetSingh-ep5jx
    @GurpreetSingh-ep5jx ปีที่แล้ว +1

    Good 👍

  • @BellBottom-yn9rp
    @BellBottom-yn9rp ปีที่แล้ว +2

    ਢਿਲੌਂ ਸਾਬ ਕੀ ਸਿੱਖੀ ਵਿੱਚ ਦਾੜੀ ਰੰਗਣੀ ਜਾਇਜ਼ ਹੈ ਜੋ ਕੇ ਤੁਸੀਂ ਰੰਗੀ ਹੋਈ ਹੈ , ਉਮੀਦ ਹੈ ਕਿ ਤੁਸੀਂ ਜਵਾਬ ………… ਦਿਉ ਗੇ 🙏

  • @boparaisaab707
    @boparaisaab707 ปีที่แล้ว +2

    Goods

  • @lakhwinderbhangoo3424
    @lakhwinderbhangoo3424 ปีที่แล้ว +1

    Dr. Sahib, I would like to suggest not to use the Sardar world for Mr. Badal. Mr. or Siri Maan will be more appropriate for this guy.

  • @harjindersinghmankoo4980
    @harjindersinghmankoo4980 ปีที่แล้ว

    Pure Thoughts

  • @pritpalsingh1997
    @pritpalsingh1997 ปีที่แล้ว +2

    Jad tak punjab dae raaz garib sikh (mazheb dae pakka sikh) kol nahi anndaee tadtak punjab dae phala nani ho sakdae. Prakash singh dhillon,sukhbir dhillon,capt amrinder singh sidhu , brar, rajinder bathal. Vargaeaae nu utaro, tae mazhab dae pakka sikh nu punjab dae raaz deo.

  • @surindersinghsidhamerimathohri
    @surindersinghsidhamerimathohri ปีที่แล้ว +1

    ਪੰਜਾਬ ਦੀ ਤ੍ਰਾਸਦੀ ਹੈ ਕਿ ਪੰਜਾਬ ਦੇ ਕੁਝ ਨਾਸਮਝ ਤੇ ਬੇਵਕੂਫ ਲੋਕ ਇਸ ਤਰਾ ਦੇ ਭੋਕੜ ਲੀਡਰਾ ਨੂੰ ਪਾਸ਼ੰਦ ਕਰਦੇ ਹਨ??ਜਿਹੜੇ ਭੋਕਣ ਤੋ ਸਿਵਾਏ ਹੋਰ ਕੁਝ ਉਪਲੱਬਧੀਆ ਨਹੀ ਹਨ।??
    ਭਗਵੰਤ ਮਾਨ ਨੂੰ ਹੋਰ ਕੋਈ ਪੰਜਾਬ ਦਾ ਬੰਦਾ ਜਾ ਪੰਜਾਬ ਦਾ ਕੋਈ ਕੰਮ ਨਹੀ ਸਿਵਾਏ ਸਿੱਧੂ ਮੂਲੇਵਾਲੇ ਦੇ???
    ਇਹ ਪੁਰਾਣੀਆ ਚੋਰ ਗੁਨਾਹਗਾਰ ਗਿਰੋਹ ਪਾਰਟੀਆ ਜੋ ਪੰਜਾਬ ਤੇ ਪੰਜਾਬੀਅਤ ਤੇ ਪੰਜਾਬ ਦੇ ਲੋਕਾ ਲਈ ਕੁਝ ਹੋਰ ਮੰਦਾ ਨ੍ਹੀ ਸਿਵਾਏ ਆਪਣੇ-ਆਪ ਦੀਆ ਘਰਾ ਨੂੰ ਭਰਨਾ ਦੇ ਬੇ-ਵਜਾ ਮੁਦਿਆ ਤੇ ਪੰਜਾਬ ਦੇ ਲੋਕਾ ਨੂੰ ਬੇਵਕੂਫ ਬਣਾਉਣਾ??
    ਇਹ ਪੁਰਾਣੀਆ ਚੋਰ ਗੁਨਾਹਗਾਰ ਗਿਰੋਹ ਪਾਰਟੀਆ ਪੰਜਾਬ ਲੁੱਟਿਆ ਕੁਟਿਆ ਮਾਰਿਆ ਬਰਬਾਦ ਕਰਜਾਈ ਨਸ਼ਿਆ ਚ ਡੋਬਿਆ

  • @HarbansSingh-mv2bw
    @HarbansSingh-mv2bw ปีที่แล้ว

    Dr badal de hundia ta bolia nahi hun galan kafda

  • @adv.madanlal13
    @adv.madanlal13 ปีที่แล้ว

    Dr Sahib,in Punjab Hindus n Sikhs are Punjabis,PUNJABIAT is their identity all over the world and they are followers of Sikh Gurus n other saints of India from different parts of India again.....they can not be seen as isolated from each other....

  • @shamsingh7078
    @shamsingh7078 ปีที่แล้ว +1

    Very bad thinking.Hindu añd Sikhs have a relation of Roti and Beti. Can you marry your Children in muslim family
    ? Come on with me to see thousands of families of Hindu and Sikhs who have relationship with each others.

  • @jagirsingh7683
    @jagirsingh7683 ปีที่แล้ว +1

    ਢਿਲੋਂ ਸਾਹਬ ਕੀ (ਹਿੰਦੂ ਸਿੱਖ ਭਾਈ ਭਾਈ) ਵਾਲ਼ੀ ਵਿਚਾਰਧਾਰਾ ਗ਼ਲਤ ਹੈ?!! ਯਾਰ ਤੁਹਾਡੇ ਵਰਗੇ ਟੁੱਕੜ ਬੋਚ ਵਿਦਵਾਨਾਂ ਨੇ ਬਾਦਲ ਦੇ ਜਿਉਂਦੇ ਜਿਉਂਦੇ ਸਿੱਖਾਂ ਨੂੰ ਇਹ ਗੱਲਾਂ ਪਹਿਲਾਂ ਕਿਉਂ ਨਾ ਦੱਸੀਆਂ!!??
    ਉਸ ਵਿਦਵਾਨੀ ਦੀ ਕੋਈ ਕੀਮਤ ਨਹੀਂ ਜੋ ਡੰਡੇ ਤੋਂ ਡਰ ਜਾਵੇ । ਬਲਕਿ ਤੇਰੇ ਵਰਗੇ ਵਿਦਵਾਨਾਂ ਲਈ ਤਾਂ "ਡੰਡਾ"ਨਹੀਂ ਛਿੱਤਰ' ਸ਼ਬਦ ਵਰਤਣਾ ਚਾਹੀਦੈ। ਦੂਜੇ ਪਾਸੇ ਤੁਸੀਂ ਲੋਕ,ਇੰਦਰ ਸਿੰਘ ਘੱਗਾ, ਰਣਜੀਤ ਸਿੰਘ ਢੱਡਰੀਆਂ, ਹਰਨੇਕ ਸਿੰਘ ਵਰਗਿਆਂ ਨੂੰ ਅਨਪੜ੍ਹ ਲੋਕ ਦੱਸਦੇ ਹੋ!?
    ਤੁਹਾਡੇ ਕੌਲੀਚੱਟਾਂ ' ਤੋਂ ਤਾਂ ਉਹੀਓ ਅਨਪੜ੍ਹ ਸਿੱਖਾਂ ਵਾਸਤੇ ਹਜ਼ਾਰਾਂ ਗੁਣਾਂ ਚੰਗੇ,ਜੋ ਸਮੇਂ ਅਨੁਸਾਰ ਸੱਚ ਕਹਿਣ ਦੀ ਹਿੰਮਤ ਤਾਂ ਰੱਖਦੇ ਨੇ!!
    ਬਾਕੀ ਰਾਜੇ ਸ਼ੀਂਹ, ਮੁਕੱਦਮ ਕੁੱਤੇ, ਬਾਰੇ ਵੀ," ਨਾਨਕ"ਨੇ ਸਿੱਖਾਂ ਨੂੰ ਇਹ ਗੱਲ ਕਦੋਂ ਕਹੀ, ਇਹਦੇ ਉਤੇ ਵੀ ਥੋੜੀ ਜਈ ਵਿਦਵਾਨੀਂ ਘੋਟ ਦਈਂ 😊

    • @vardaantv542
      @vardaantv542 ปีที่แล้ว +1

      JO BNDA ANTI SIKH SAAZISH DIYAN CHAVLA DHADRI, INDER GHUGOO TE NEKI VRGE KUTTIA NU SAHI KEH SKDA, OH MAHA MOORAKH HI HO SKDA, NEKI GURU SAHIB JI DI AUQAAT BARE BHAUNKDA, MATA SAHIB KAUR JI BARE BHAUNKDA, DHADRI SAHIB SHRI GURU GRANTH SAHIB JI NU GURU HI NHI MANN DA, GHAGGA HAR GAL SIKHI DE KHILAAF KRDA, TE TU OHNA DA SUPPORTER BN DA HAIN MTLB HAIN TU VI BHED HI, JO DHADRI KEHNDA KE BANI PARH KE PANI AMRIT NHI BN SKDA, TE FER PARMESHAR DWAR AAP VI AMRIT SHKAUNDA, JO KEHNDA ARDAS KRNA NAL KUCH NHI HUNDA TE KOI NHI SUN DA TE AAP LOKA DE KAROBAR VICH VAADHE DI ARDAS KRDA, AATMIK SHANTI DI ARDAS KRDA, KYON KE DOLLARS DA LIFAAFA BHARA MILDA, TE TU JE AKL HUNDI TAN DHADRI NU PUCHHDA YA OHDA KHEHRHA HI SHADD DINDA KE JIS KAM NU TU GLT KEHNDA HAIN OHI KAM TU AAP KYON KRDA ?

    • @vardaantv542
      @vardaantv542 ปีที่แล้ว +1

      GURU SAHIB DA NAAM SATKAAR NAL JO NHI LAINDA OH ZALEEL BHED HUNDI

  • @tvchannelsingh7058
    @tvchannelsingh7058 ปีที่แล้ว

    ਵੈਰੀ ਗੁੱਡ

  • @sanjeevmaheshwari8150
    @sanjeevmaheshwari8150 ปีที่แล้ว

    Nawa Funda ❓

  • @pritpalsingh1997
    @pritpalsingh1997 ปีที่แล้ว +2

    Pagala vastae pagalkhana hega bevkuf vastae koi bevkufkhana nahi hega india vich

  • @5aab65
    @5aab65 8 หลายเดือนก่อน

    Dr Sahib mein thoda video ajj 10/2/24 nu daikh reha te jo tusi yahudiya vare keha te Hindu Sikha vare jo gal kahi hai aa kise haadh tak aahi hai. ik gal appa sariya nu mannni pai i hai ke ajj ASLI GURU de sikh 1ya adha% hi reha gaiye ne, ah gal hai ke sikh gurudware jande ne ya apne guru de against kush vi sun na nahi chaionde, magar o roo jo 17vi, 18vi,19vi sadhi vich sikha de andher si o ajj hai ni, Pehli gal tusi mano gey ke ajj jam da bacha SINGH ya KAUR ban janda, Aa kiss ne chalaiya si? Singh ya Kaur naam lain vaste ta Guru ne Sir mange si na ke cigratta peen vi singh te sharaab peen wali vi kaur, tusi viseo de daikhi honi ik bibi jo hundi ta adhi nangi aa par naam hai hard kaur.
    Tusi yahudiya ware keha ke tusi kade vi yahudi nu Christian yahudi bhai bhai kehnde nahi suniya? Na tusi kade vi suno ge. Pata kion? Yahudiya vich SELF RESPECT hai 2700 saal baad vi ona di ANAKH mari ni, Mein aithe punjabiya di gal karoon kion ke Sikh aina warge nahi hun, sir te pag ban ke koi sikh nahi ban janda, Asli sikh bahot hi ghut ne, aa ne punjabi, jina nu koi farak ni painda jado Guru di beadbi hundi hai ya Gurudwariya vich Guru de moore ik dusre diya pagaa laoande ne, A thonu sikh lagde ne? Meinu ta ni lagde, A ne KESHADHARI hindu jinna ne sare Gurudwariya vich te hor sikh centra uute kabzaa kita hoiya, mein sharat laa ke keh sakda ke 1 lakh vich aa apni zameer baich dinde ne. Pind di Sarpanchi laiyee a Rab nu Tab keh dinde ne aa ohi ne jina ne ik mint nahi si laiyaa hindu dharam vich jaan lagiya jis din Bandha Singh ji Bahadur nu shaheed kita si, te sikha de sira de mul pain lag ge si, aina di jaat Kord Kirdliya di hai, Time Time te rang badalde ne. Tusi hi daso ke jado Guru Gobind Singh ji ne hath kar ke keha si ke " een putran ke sees par vaar diye su 4, 4 muay to kiya huya jeevat kaiyee hazar". O ajj warge si jina de moo to ahi suni daa ke "aapa ki laina"? Aina nu fukri shaikhi, jhootha Hankaar, ik apne aap to begair hor kise di aina nu fikar ni, jida badaa fukraa ajj punjabi hai koi hor ni hona.

  • @financeinpunjabi04
    @financeinpunjabi04 4 หลายเดือนก่อน

    Channel show nhi ho Raha

  • @sukhjeetdhillon7534
    @sukhjeetdhillon7534 ปีที่แล้ว

    🙏🙏🌹🌷

  • @5aab65
    @5aab65 8 หลายเดือนก่อน

    Dr sahib Sardar Parkash singh badal na kaho, ouse da asli naam Chaudary Parkash Chand Badal hai, tusi Sardar kahi ja rahe ho

  • @SatpalSingh-u7p
    @SatpalSingh-u7p ปีที่แล้ว

    ❤ sat Shri akal ji dr❤

  • @harbanssingh8896
    @harbanssingh8896 ปีที่แล้ว

    Sikh da janam kadon hoya ate kis kom ton pehla sikh paida hoya c

  • @sukhjeetdhillon7534
    @sukhjeetdhillon7534 ปีที่แล้ว +3

    Kute da kam bhaounkna,Dr dahib nu galt kehna kateerhan da kam hai

  • @kuldipkumar4627
    @kuldipkumar4627 ปีที่แล้ว

    Dr. Sahib ji, bhai bhai nhi te fir dushman dushman ne?Manas ki zaat eko peh..........

  • @inderjitkaursandhu9464
    @inderjitkaursandhu9464 ปีที่แล้ว

    🙏Sir ji uhave deviated from Sikhism of Guru Gobind Singh ji as u are colouring ur beard So please leave this & become Gursikh Dharwad 🙏🙏

  • @gurmailsingh5679
    @gurmailsingh5679 ปีที่แล้ว +3

    ਡਾਕਟਰ ਦੂਸਰੇ ਦੀ ਨਿਦਿਆ ਕਰਨ ਵਾਲਾ ਵੰਦਾ ਕਦੇ ਸਿੱਖ ਨਹੀਂ ਹੋ ਸਕਦਾ

    • @the.singh.ssus1
      @the.singh.ssus1 ปีที่แล้ว +1

      Lakh di Lanat tere te murkha

    • @garrysingh7311
      @garrysingh7311 ปีที่แล้ว

      Je tenu keh da ke tera bap tera guandi a ta fer mn le ga gurmail sarma

  • @5aab65
    @5aab65 8 หลายเดือนก่อน

    There is no such thing as Saijdhari Sikh. You are either a Sikh or you are not. Tusi ya sikh ho ya nahi, jerda banda ya budi apne aap nu Jatt, Ramghardiya Ravidasia ya jo vi jaat paat vich mande ne o Kade vi sikh nahi ho sakda. So jina chir insaan Khande da Pahul nahi lainda o sikh hai hi nahi. Full stop

  • @assaram522
    @assaram522 2 หลายเดือนก่อน

    Badal is hindu minded for vote not sikh

  • @surinderromana4singh141
    @surinderromana4singh141 ปีที่แล้ว +2

    Absolutely right dr. Sahib gur fathey

  • @jaswantghuman3178
    @jaswantghuman3178 ปีที่แล้ว +1

    Badal nu fad la

  • @RajinderSingh-kg8yv
    @RajinderSingh-kg8yv ปีที่แล้ว

    Bakwas karda. Dharm de apne asul han. Sabhe sanjhiwal sadain da ki matlab hai.

  • @romywalia6219
    @romywalia6219 8 หลายเดือนก่อน

    Ada pagal ha

  • @aman28266
    @aman28266 ปีที่แล้ว

    Apan sikh jews di examples kad tad dai jawange.

  • @RajbirSingh-el7if
    @RajbirSingh-el7if ปีที่แล้ว +1

    DR SAAB Ssa ji Thodi age 65 yrs to Jada honi mainu lagda. Tusi apni young age ch stand Lena c. Pehla Kyo ni bole Sari umar hundali hun Retirement to baad ki josh aagea. Shilajit khali lagda.
    Hun tusi aao mohali morche lga te Baitho. Bandi singha lyi ND Ghar ni jana morche te rehna.

  • @dalwindersingh6323
    @dalwindersingh6323 ปีที่แล้ว +1

    🤭😯🤨🤔😊😄😁😂😂😂🤣🤣🤣

  • @munishmodgill8025
    @munishmodgill8025 ปีที่แล้ว

    Dhillon Saab Apne 5 purkhea de nam dasso apne ap pta lagg Jana Hindu Sikh bhai bhai keo kehde ne jyda padan de ethe lorrr nhi

    • @npsbrar560
      @npsbrar560 ปีที่แล้ว

      Munish ji, oh vichardhara di gall kar rahe han. Tusi DNA di gall kar rahe ho. DNA India de sare Dharma de lokan ik ho sakda hai.
      Vichardhara alag alag hai.
      All r respectable.🙏