ਏ ਆਪਣਾ ਗੁਰਦੁਆਰਾ ਬੰਦ ਕਰਕੇ ਮਜ਼੍ਹਬੀ ਸਿੱਖਾਂ ਦੇ ਗੁਰਦੁਆਰਿਆਂ ਵਿੱਚ ਆਉਣ, ਗਿਆਨੀ ਮਨਦੀਪ ਸਿੰਘ ਵਿਦਿਆਰਥੀ

แชร์
ฝัง
  • เผยแพร่เมื่อ 16 ธ.ค. 2024

ความคิดเห็น • 986

  • @kuljitsinghwarraich7479
    @kuljitsinghwarraich7479 2 ปีที่แล้ว +29

    ਬਾਬਾ ਜੀ ਬਿਲਕੁਲ ਠੀਕ ਮੈ ਵੀ ਜਟ ਬਰਾਦਰੀ ਵਿਚੋਂ ਹਾ ਪਰ ਸਿੱਖ ਧਰਮ ਵਿੱਚ ਜਦੋਂ ਅਸੀਂ ਆ ਜਾਦੇ ਜਾਤਾਂ ਪਾਤਾਂ ਨਹੀਂ ਰਹਿ ਜਾਂਦੀ ਮੈ ਤੁਹਾਡੇ ਵਿਚਾਰਾਂ ਨਾਲ ਸਹਿਮਤ ਤੁਸੀ ਗੁਰਦੁਆਰੇ ਬਣਾਉ ਮੈ ਸਭ ਤੋਂ ਪਹਿਲਾਂ ਆਪਣੇ ਗੁਰੂ ਆਉਗਾ ਜੀ

  • @gulabsingh7497
    @gulabsingh7497 ปีที่แล้ว +2

    ਮਨਦੀਪ ਸਿੰਘ ਜੀ ਜੋ ਤੁਸੀਂ ਵਿਚਾਰ ਪੇਸ ਕੀਤੇ ਹਨ ਬਹੁਤ ਵਧੀਆ ਹਨ ਜਿਨਾ ਚਿਰ ਸਾਨੂੰ ਹਿੱਸੇਦਾਰੀ ਨਹੀ ਮਿਲਦੀ ਉਨਾਂ ਚਿਰ ਇਕ ਪਿੰਡ ਵਿਚ ਇਕ ਗੁਰਦੁਆਰਾ ਸਾਹਿਬ ਬਨਾਉਣ ਜਿਥੇ ਇੰਨਾ ਲੋਕਾਂ ਦਾ ਕਬਜਾ ਹੋਵੇ ਸਹਿਮਤੀ ਨਹੀ ਕਰਨੀ ਚਾਹੀਦੀ ਮਸਲਾ ਤਾਂ ਸਾਡੀ ਹਿੱਸੇਦਾਰੀ ਦਾ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ

  • @bobysingh4298
    @bobysingh4298 2 ปีที่แล้ว +99

    ਜਾਤ ਪਾਤ ਸਿੰਘਣ ਕਿ ਦੰਗਾ ।।।।
    ਜਾਤ ਪਾਤ ਦਾ ਵਿਚਾਰ ਹੀ ਬਿਪਰਨ ਦੀ ਰੀਤ ਹੈ। ਗੁਰੂ ਸਾਹਿਬ ਨੂੰ ਨਹੀ ਪਾਉਂਦਾ ਸਿੱਖਾਂ ਨਾਲ ਵਿਤਕਰਾ । 💯 Right 👍 Singh saab

    • @whoami-qc9pn
      @whoami-qc9pn 2 ปีที่แล้ว +1

      Sahi jii

    • @jonyatwaljonyatwal388
      @jonyatwaljonyatwal388 2 ปีที่แล้ว

      Eh gal ghdam chodhriya nu dasi jawe

    • @tekdhamot1025
      @tekdhamot1025 2 ปีที่แล้ว +1

      @@whoami-qc9pn ਧੰਨਵਾਦ ਜੀ ਭਾਈ ਵਿਦਿਆਰਥੀ ਜੀ

  • @BhinderSingh-n2d
    @BhinderSingh-n2d 4 หลายเดือนก่อน +1

    ਬਾਬਾ ਜੀ ਧਨਾਟ ਲੋਕਾਂ ਦੇ ਸਤਾਏ ਸਤਾਏ ਲੋਕਾਂ ਨੂੰ ਇਸਾਈ ਬਣਨ ਤੇ ਮਜਬੂਰ ਕੀਤਾ ਜਾ ਰਿਹਾ

  • @gurjotandabhijot9266
    @gurjotandabhijot9266 2 ปีที่แล้ว +73

    ਖਾਲਸਾ ਜੀ ਬਹੁਤ ਵਧੀਆ ਵਿਚਾਰ ਆਪ ਜੀ ਦੇ
    ਇਸ ਤਰਾਂ ਹੀ ਹੋਣਾ ਚਾਹੀਦਾ ਨਹੀ ਤਾਂ ਬਿਲਕੁਲ ਨਹੀ ਇਹਨਾਂ ਦੀਆਂ ਗੱਲਾ ਵਿੱਚ ਨਹੀ ਆਉਣਾ
    ਹਰ ਵਾਰ ਸਾਨੂੰ ਚਾਲ ਨਾਲ ਮਾਰਦੇ ਆ

  • @kessarsinghchandanpuri8301
    @kessarsinghchandanpuri8301 2 ปีที่แล้ว +1

    ਬਾਬਾ ਜੀ ਅਨੰਦ ਆ ਗਿਆ ਜੀ ਅੱਜ ਲੋਕ ਜਿਆਦਾ ਐਸੀ ਭਾਈ‌ਚਾਰਾ ਇਸਾਈ ਧਰਮ ਜਿਆਦਾ ਅਪਣਾ ਰਹੇ ਗੁਰਦੁਆਰੇ ਬਣਾਉਣ ਦੀ ਥਾ ਕਿਸੇ ਵੀ ਰੰਗਰੇਟਾ ਗੁਰੂ ਜੀ ਦੇ ਨਾਮ ਤੇ ਨਰਸਰੀ ਤੋ ਲੈ ਕੇ ਬਾਰਮੀ ਤੱਕ ਸਕੂਲ ਖੋਲੇ ਜਾਣ ਤੇ ਆਪਣੇ ਸਿੰਘਾ ਦੀਆ ਮੂਰਤੀਆ ਤੇ ਫਲੇਕਸਾ ਲਾਈਆ ਜਾਣ ਤੇ ਗਰੀਬ ਲੋਕਾ ਦੀਆ ਮੱਦਦ ਕੀਤੀ ਜਾਵੇ ਤਾ ਆਪਣੇ ਬੱਚੇ ਸਿੱਖੀ ਵਾਰੇ ਕੁਝ ਜਾਣਣ ਜੀ

  • @GurpreetSingh-dj3on
    @GurpreetSingh-dj3on 2 ปีที่แล้ว +135

    ਬਿਲਕੁਲ ਸਹੀ ਫੇਸਲਾਂ ਬਾਬਾ ਜੀ ਰੰਘਰੇਟੇ ਗੁਰੂ ਕੇ ਬੇਟੇ

  • @sctalwarafrompunjabindia1969
    @sctalwarafrompunjabindia1969 2 ปีที่แล้ว +1

    ਬਹੁਤ ਹੀ ਸੁੰਦਰ ਵਿਚਾਰ ਕਿ ਜੱਟਾਂ ਨੂੰ ਆਪਣੇ ਗੁਰਦੁਆਰੇ ਬੰਦ ਕਰ ਦੇਣੇ ਚਾਹੀਦੇ ਹਨ, ਸਾਰਿਆਂ ਨੂੰ ਮਜ੍ਹਬੀ ਸਿੱਖਾਂ ਦੇ ਬਣਾਏ ਗੁਰੂਦੁਵਾਰਿਆ ਵਿੱਚ ਆਉਣਾ ਚਾਹੀਦਾ ਹੈ I

  • @ManpreetSingh-by4np
    @ManpreetSingh-by4np 2 ปีที่แล้ว +104

    ਮਜ਼ਬੀ ਸਿੱਖ ਕੌਮ ਦਲੇਰਾਂ ਦੀ ਬਹੁਤ ਵਧੀਆ ਉਪਰਾਲਾ ਜੀ ਧੰਨਵਾਦ ਜੀ

    • @gurjantsingh7097
      @gurjantsingh7097 2 ปีที่แล้ว

      By

    • @dkmetcalf14598
      @dkmetcalf14598 2 ปีที่แล้ว +1

      Very nice khalsa ji.Sare pinda vich 1 shamsan ghaat bnaiya jave. Gurudawarean vich school khulne chahide hn.Menu pta gaiya e ke .Nahangan vich v jaat paat da vakhrevan kita janda hei.

    • @sapnokatour
      @sapnokatour ปีที่แล้ว

      Very nise new 🙏🙏🙏🙏🙏👍👍👍

  • @sukhwindersinghsukhwinders5362
    @sukhwindersinghsukhwinders5362 2 ปีที่แล้ว +1

    ਇਮਾਰਤਾਂ ਇਹਨਾਂ ਟੁੱਕੜ੍ਹ ਬੋਚਾਂ ਦੀ ਕੱਲ੍ਹਿਆਂ ਦੀ ਨਹੀਂ ਹੈ ਬਾਬਾ ਜੀ 🙏👈 ਮਾਇਆਂ,,ਰਸਤਾਂ,, ਵਸਤਾਂ,, ਸਾਰੇ ਨੱਗਰ ,, ਜਾਂ ਸ਼ਹਿਰ ਦੀਆਂ ਸਾਂਝੀਆਂ ਹੁੰਦੀਆਂ ਹਨ,, ਕਿਸੇ ਕੱਲ੍ਹੇ ਦੀ ਨਹੀਂ ਹੈ ਜੀ 🙏👈 ਵਾਹਿਗੁਰੂ ਜੀ 🙏👈 ਰੰਘਰੇਟੇ ਗੁਰੂ ਕੇ ਬੇਟੇ ਜ਼ਿੰਦਾਬਾਦ ਰਹੇਂਗੇ ਸਦਾ ਹੀ ਚੜ੍ਹਦੀ ਕਲ੍ਹਾਂ ਰਹਿਣੀ ਐ ਫ਼ੌਜਾਂ ਦੀ 🙏👈💐💐

  • @baldevsingh9391
    @baldevsingh9391 2 ปีที่แล้ว +1

    ਰਾਜਸਥਾਨ ਦੇ ਵਿਚ ਬਹੁਤ ਵਧੀਆ ਭਾਈ ਚਾਰਾ ਹੈ ਜੀ ਪੰਜਾਬ ਦੇ ਵਿਚ ਏ ਗਲਾ ਹੋ ਸਕਦਾ

  • @seerasinghsingh6162
    @seerasinghsingh6162 2 ปีที่แล้ว +4

    ਹਮ ਹੈਂ ਮਜ਼ਹਬੀ ਮਜ਼ਹਬ ਹਮਾਰਾ ਹਿੰਦੂ ਤੁਰਕ ਦੋਹੂੰ ਤੇ ਨਿਆਰਾ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਰੰਗਰੇਟਾ ਗੁਰੂ ਕਾ ਬੇਟਾ

  • @gulabsingh7497
    @gulabsingh7497 ปีที่แล้ว +1

    ਨੀਚਾਂ ਅੰਦਰ ਨੀਚ ਜਾਤ ਨੀਚੂ ਹੂੰ ਅਤੇ ਨੀਚ ਨਾਨਕ ਤਿੱਖੇ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ

  • @KuldeepSingh-wh6jf
    @KuldeepSingh-wh6jf 2 ปีที่แล้ว +5

    🌹🌹🌹🌹🌹🌷🌷🌷🌷🌷🌸🌸🌸🌸🌸🌺🌺🌺🌺🌺🙏🙏🙏🙏🙏✅✅✅✅✅❤️❤️❤️❤️❤️✌️✌️✌️✌️✌️☬☬☬☬☬☬☬☬☬☬ਭਾਈ ਗੁਰਦਿਆਲ ਸਿੰਘ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਪਹਿਗੁਰੂ ਜੀ ਕੀ ਫਤਿਹ ਤੁਹਾਡਾ ਬਹੁਤ ਵੱਡਾ ਉਪਰਾਲਾ ਹੈ ਯੋਧਿਆ ਦੇ ਇਤਿਹਾਸ ਤੋਂ ਜਾਣੂ ਕਰਵਾਉਣਾ ਦੱਬੇ ਕੁਚਲੇ ਲਿਤਾੜੇ ਲੋਕਾਂ ਦੇ ਹੱਕਾਂ ਨੂੰ ਸੱਭ ਦੇ ਸਾਹਮਣੇ ਕਰਨਾ ਸੂਰਮਗਤੀ ਵਾਲਾ ਕੰਮ ਹੈ ਖਾਲਸਾ ਜੀ ਵਾਹਿਗੁਰੂ ਤੁਹਾਡੇ ਤੇ ਮਿਹਰ ਦਾ ਹੱਥ ਸਦਾ ਹੀ ਬਣਾਈ ਰੱਖਣ ਖਾਲਸਾ ਜੀ🌹🌹🌹🌹🌹🌷🌷🌷🌷🌷🌸🌸🌸🌸🌸🌺🌺🌺🌺🌺🙏🙏🙏🙏🙏

  • @BhinderSingh-n2d
    @BhinderSingh-n2d 4 หลายเดือนก่อน +1

    ਬਾਬਾ ਜੀ ਜਿਦਣ ਗੁਰਦੁਆਰਾ ਤੁਸੀਂ ਇੱਕ ਕਰ ਲਿਆ ਇਹਨਾਂ ਨਾਲ ਜਿਹੜੇ ਰਹਿੰਦ ਲੋਕ ਉਹ ਵੀ ਗੁਰਦੁਆਰਾ ਨਾਲੋਂ ਟੁੱਟ ਜਾਣਗੇ ਇਹਨਾਂ ਨੇ ਗੁਰਦੁਆਰਾ ਆਪਣਿਆਂ ਚ ਵਿੱਚ ਵੜਨ ਨਹੀਂ ਦੇਣਾ

  • @jasbirsingh8190
    @jasbirsingh8190 2 ปีที่แล้ว +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮਾਨਯੋਗ ਗਿਆਨੀ ਮਨਦੀਪ ਸਿੰਘ ਵਿਦਿਆਰਥੀ ਜੀ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਮਜ੍ਹਬੀ ਸਿੱਖ - ਰੰਗਰੇਟੇ ਕੌਮ ਦੇ ਆਗੂਆਂ ਜਥੇਬੰਦੀਆਂ ਹੋਣ ਜਗ-ਜਾਣ ਚੁੱਕਿਆ ਹਨ। ਸਾਨੂੰ ਧਾਰਮਿਕ, ਸਮਾਜਿਕ, ਰਾਜਨੀਤਕ, ਆਰਥਿਕ ਮਸਲੇ ਹਰੇਕ ਜਗਹ ਬਰਾਬਰੀ ਦਾ ਦਰਜਾ ਲੋਣਾ ਹੈ ਕਿਉਂਕਿ ਅਸੀਂ ਗੁਰੂ ਦੇ ਪੁੱਤਰ ਹਾਂ ਕੀਸੇ ਦੇ ਬਹਿਕਾਵੇ / ਫੂਲਾਵੋ ਵਿਚ ਨਹੀ ਆਉਣਾ ਇਸ ਦਾ ਹਰ ਜਗ੍ਹਾ ਡਟਕੇ ਮੁਕਾਬਲਾ ਕਰਾਂਗੇ ਅਤੇ ਗਰੀਬਾਂ ਮਜਦੂਰਾਂ ਦੀ ਅਵਾਜ ਨੂੰ ਬੁਲੰਦ ਕੀਤਾ ਜਾਵੇਗਾ। ਗੁਰੂ ਮਹਾਰਾਜ ਗਿਆਨੀ ਮਨਦੀਪ ਸਿੰਘ ਵਿਦਿਆਰਥੀ ਜੀ ਅਤੇ ਸਮੂਚੋ ਮਜ੍ਹਬੀ ਸਿੱਖ ਜਥੇਬੰਦੀਆਂ ਨੂੰ ਚੜ੍ਹਦੀ ਕਲਾ ਵਿਚ ਰਖਣ 🙏JSPADRI

    • @sanjhasahibji3046
      @sanjhasahibji3046 2 ปีที่แล้ว

      Good vir ji fate

    • @balwantuppal8627
      @balwantuppal8627 2 ปีที่แล้ว +1

      ਬਾਬਾ ਜੀ ਲਗਰ ਹੁੰਦਾ ਹੈ ਲੂਗਰ ਨਹੀ ਹੁੰਦਾ

  • @ManpreetManj-b6y
    @ManpreetManj-b6y 4 หลายเดือนก่อน +1

    ਜੈਕਾਰਾ ਬੁਲਾਵੇ ਸੋ ਨਿਹਾਲ ਹੋ ਜਾਵੇ ਧੰਨ ਧੰਨ ਬਾਬਾ ਜੀਵਨ ਸਿੰਘ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ

  • @surjitsingh7592
    @surjitsingh7592 2 ปีที่แล้ว +39

    ਮੁਬਾਰਕਾ ਹਿਮਤ ਰੱਖਣ ਲਈ ਹੱਕ ਸੱਚ ਦੀ ਲੜਾਈ ਲੜ੍ਹਨ ਲਈ 🙏ਪ੍ਰੋ ਸੁਰਜੀਤ ਸਿੰਘ ਤਲਵਾੜਾ ਅਸੀ ਤੁਹਾਡੇ ਨਾਲ ਹਾਂ🔥🙏

    • @itzjeet8963
      @itzjeet8963 2 ปีที่แล้ว

      Nice baba ji

    • @itzjeet8963
      @itzjeet8963 2 ปีที่แล้ว

      Ssdi ess kom nap yud karaga

  • @santokhsingh2165
    @santokhsingh2165 2 ปีที่แล้ว +107

    🙏🙏 ਧੰਨ ਧੰਨ ਬਾਬਾ ਜੀਵਨ ਸਿੰਘ ਜੀ ਧੰਨ ਧੰਨ ਬਾਬਾ ਜੀਵਨ ਸਿੰਘ ਜੀ . ਗਿਆਨੀ ਜੀ ਨੇ ਬਹੁਤ ਵਧੀਆ ਵਿਚਾਰਾਂ ਕੀਤੀਆਂ ਹਨ ਕੌਮ ਇਨ੍ਹਾਂ ਦੇ ਨਾਲ

  • @faujimedia1999
    @faujimedia1999 2 ปีที่แล้ว +43

    ਬਹੁਤ ਵਧੀਆ
    ਭਾਈ ਮਨਦੀਪ ਸਿੰਘ
    ਭਾਈ ਗੁਰਦਿਆਲ ਸਿੰਘ ਜੀ

  • @sukhmindersingh7880
    @sukhmindersingh7880 2 ปีที่แล้ว +90

    ਰੰਗਰੇਟੇ ਗੁਰੂ ਕੇ ਬੇਟੇ ਖਾਲਸਾ ਜੀ ਤੁਹਾਡੀ ਸੋਚ ਨੂੰ ਸਲੋਟ ਹੈ ਵਾਹਿਗੁਰੂ ਜੀ ਚੜ੍ਹਦੀਕਲਾ ਰੱਖੇ 🙏

  • @KuldeepSingh-it8fg
    @KuldeepSingh-it8fg 2 ปีที่แล้ว +75

    ਮਜ੍ਹਬੀ ਕੌਮ ਦਲੇਰਾਂ ਦੀ 🙏🙏

    • @AmandeepSingh-ll3xh
      @AmandeepSingh-ll3xh 2 ปีที่แล้ว

      Jai ho

    • @Kisan-tz3pj
      @Kisan-tz3pj 2 ปีที่แล้ว +3

      ਅੰਮ੍ਰਿਤ ਸ਼ਕ ਕੇ ਡਾਕਟਰ ਨੇ ਭੰਗ ਕੀਤਾ, ਤੁਹਾਡੀ ਮਜਬੀ ਦੀ ਕੁੜੀ ਮੇਰੇ ਭਰਾ ਨਾਲ ਭਜ ਕੇ ਆ ਗਈ,

    • @ranghretagurukebete9459
      @ranghretagurukebete9459 2 ปีที่แล้ว

      @@Kisan-tz3pj Jattiya tan bhaj Gaya vaishya ban rahian na.

    • @ABCDEF-rp3zq
      @ABCDEF-rp3zq ปีที่แล้ว

      @@Kisan-tz3pj jattiya nhi pta tnu insta waliyaaa, sadiyaa bhena ne ohhh fuddi dyaaaa, hnkaar kd , guru ghar da doshi naa bn

    • @anroopkaurbhagtupur991
      @anroopkaurbhagtupur991 ปีที่แล้ว

      @@Kisan-tz3pj 🤣🤣ਵੀਰੇ ਫਿਰ ਕੀ ਹੌ ਗਿਆ
      ਨੀਦ ਨਾ ਵੇਖੇ ਬਿਸਤਰਾ ਤੇ ਇਛਕ ਨਾ ਵੇਖੇ ਜਾਤ

  • @ਕਰਤਾਰਸਿੰਘ-ਧ7ਫ
    @ਕਰਤਾਰਸਿੰਘ-ਧ7ਫ 2 ปีที่แล้ว +7

    ਬਾਬਾ ਮਨਦੀਪ ਸਿੰਘ ਵਿਦਿਆਰਥੀ ਜੀ ਅਸੀਂ ਬਾਬਾ ਜੀ ਤੁਹਾਡੇ ਨਾਲ ਨਾਲ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕੌਮ ਨੂੰ ਜਗਾ ਰਹੇ ਹੋ ਤੁਹਾਨੂੰ ਨਮਸਕਾਰ ਸਿੰਘ ਸਾਹਿਬ ਜੀ ਸਦਾ ਲਈ ਚੜ੍ਹਦੀ ਆ ਕਲਾਂ ਵਿੱਚ ਰਹੋ

  • @kulvindersingh9196
    @kulvindersingh9196 2 ปีที่แล้ว +6

    ਬਾਬਾ ਮਨਦੀਪ ਸਿੰਘ ਵਿਦਿਆਰਥੀ ਜੀ ਬਹੁਤ ਵਧੀਆ ਗੱਲ ਕੀਤੀ ਸਾਡੇ ਭਾਈਚਾਰੇ ਲੋਕਾਂ ਏਕਤਾ ਬਣਾਕੇ

  • @kaurasingh7750
    @kaurasingh7750 2 ปีที่แล้ว +57

    ਰੰਗਰੇਟਾ ਗੁਰੂ ਜੀ ਕਾ ਬੇਟਾ.ਖਾਲਸਾ ਤੁਸੀਂ ਬਹੁਤ ਵਧੀਆ ਵਿਚਾਰ ਦਿਤੇ .

  • @alexdhillon530
    @alexdhillon530 2 ปีที่แล้ว +22

    ਅਸੀ ਮਜਬੀ ਸਿੱਖਾ ਦੇ ਹੱਕ ਵਿੱਚ ਆ🙏🙏🙏🙏🙏🙏

    • @sukhraj2000
      @sukhraj2000 ปีที่แล้ว +1

      Vary.good.❤❤❤❤❤❤❤.

  • @bsingh1310
    @bsingh1310 2 ปีที่แล้ว +54

    ਬਹੁਤ ਵਧੀਆ ਵੀਚਾਰ ਸਰਕਾਰਾਂ ਨੇ ਕੁਝ ਨਹੀਂ ਸੰਵਾਰਨਾ ਆਪਸ ਵਿੱਚ ਮਿਲਬੈਠ ਕਿ ਗੱਲਾਂ ਨੂੰ ਨੇਪਰੇ ਚਾੜੋ ਇਕ ਦੂਸਰੇ ਨੂੰ ਨੀਚਾ ਦਿਖਾ ਕਿ ਜਲੂਸ ਨਾ ਕੱਢੋ ਖਾਲਸਾ ਜੀ ਮਜਬੀ ਮਜਬ ਹਮਾਰਾ ਸਿੱਖ ਦੀ ਕੋਈ ਜਾਤ ਨਹੀਂ ਸਤਿ ਸ੍ਰੀ ਅਕਾਲ ਸਭ ਨੂੰ

    • @deepsingh-yv9ll
      @deepsingh-yv9ll 2 ปีที่แล้ว

      ਸੱਚ ਕਿਹਾ ਜੀ

    • @KarnailSingh-hj7pb
      @KarnailSingh-hj7pb 2 ปีที่แล้ว

      ਬਹੂਤ ਹੀ।ਵੱਧਿਆ। ਵੀਰ ਜੀ।ਮੇ। ਅਮ੍ਰਿਤ। ਤਾਂ।ਪਾਨ। ਨਹੀਂ। ਕੀਤਾ।ਪਰ। ਗੂਰੁ। ਗ੍ਰੰਥ ਸਾਹਿਬ ਜੀ। ਨੂੰ।ਸੱਚੇ।ਹਿਰਦੇ।ਨਾਲ। ਸਤਿਕਾਰ। ਕਰਦਾ ਹਾਂ ਜੀ। ਗੂਰੁ। ਜੀ। ਦਾ।ਹੂਕਮ।ਹੇ।ਕੀ। ਸੱਭ।ਸਿਖਣ।ਕੋ।ਹੂਕਮ।ਹੇ। ਗੁਰੂ। ਮਾਨਿਉ ਗ੍ਰੰਥ।ਪਰ। ਲੋਕਾਂ ਦੀ।ਸੋਚ। ਵੱਖਰੀ ਹੈ।ਏ। ਤਾਂ।ਸੱਹੀ। ਨੀਂ।

  • @anil4907
    @anil4907 2 ปีที่แล้ว +7

    ਸਹੀ ਗੱਲ ਹੈ ਬਾਬਾ ਜੀ. ਇਹ ਬਹੁਤ ਜ਼ਰੂਰੀ ਹੈ. ਤੁਸੀਂ ਅੱਜ ਦੇ ਹਾਲਾਤਾਂ ਨੂੰ ਦਸਿਆ ਹੈ , ਭਾਵੇਂ ਕੋਈ ਮੰਨੇ ਜਾ ਨਾਂ ਮਨੇ . ਸਿੱਖੀ ਦਾ ਘਾਣ ਕਰ ਰਹੇ ਨੇ ਇਹ ਲੋਕ.
    ਸ਼ਰਮ ਆਉਣੀ ਚਾਹੀਦੀ ਹੈ ਏਨਾ ਨੂੰ.

  • @partapsingh7369
    @partapsingh7369 2 ปีที่แล้ว

    ਮੈਂ ਵੀ ਇਕ ਜੱਟ ਹਾਂ ਮੈਂ ਬਿਲਕੁਲ ਤੁਹਾਡੇ ਨਾਲ ਸਹਿਮਤ ਹਾਂ ਇਸਤਰਾਂ ਹੀ ਹੋਣਾ ਚਾਹੀਦਾ ਹੈ ਪਰ ਤੁਹਾਡੀ ਇਹ ਵੀ ਜ਼ਿਮੇਵਾਰੀ ਹੋਵੇਗੀ ਜਿੰਨੇਂ ਵੀ ਦੂਸਰੇ ਧਰਮ ਵੱਲ ਹਨ ਜਾਂ ਡੇਰਿਆਂ ਤੇ ਹਨ ਉਨ੍ਹਾਂ ਨੂੰ ਆਪਣੇ ਨਾਲ ਜੋੜਨਾ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਹਿ

  • @GurpreetSingh-mj3qh
    @GurpreetSingh-mj3qh 2 ปีที่แล้ว +12

    ਧੰਨ ਧੰਨ ਬਾਬਾ ਜੀਵਨ ਸਿੰਘ ਜੀ ਮਹਾਰਾਜ

  • @lovejeetatwal5821
    @lovejeetatwal5821 ปีที่แล้ว +2

    ਧੰਨ ਧੰਨ ਬਾਬਾ ਜੀਵਨ ਸਿੰਘ ਜੀ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਮਜ਼ਬੀ ਸਿੱਖ

  • @deepsaab9667
    @deepsaab9667 2 ปีที่แล้ว +33

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏🙏

  • @PB-id4py
    @PB-id4py 2 ปีที่แล้ว +2

    ਬਿਲਕੁਲ ਸਹੀ ਕਿਹਾ ਬਾਬਾ ਜੀ ਨੇ।ਏਹ ਜੁੱਤੀਆਂ ਦੇ ਲਾਇਕ ਨੇ। ਸਾਡੇ ਪਿੰਡ ਵੀ ਏਹ ਬਹੁਤ ਖੇਖਣ ਕਰਦੇ ਸੀ ਆਖਿਰ ਮਜਬੂਰ ਹੋ ਕੇ ਮਹਿਰਾ ਭਾਈਚਾਰੇ ਦੇ ਵੀਰਾਂ ਨੇ ਵੀ ਆਪਣੀ ਕਿਰਤ ਕਮਾਈ ਚੋਂ ਤੇ ਡੇਰੇ ਵਾਲਿਆਂ ਦੀ ਮੱਦਦ ਨਾਲ ਗੁਰੂ ਘਰ ਬਾਬਾ ਮੋਤੀ ਰਾਮ ਮਹਿਰਾ ਜੀ ਬਣਾਇਆ ਗਿਆ।

  • @hardeepsingh4113
    @hardeepsingh4113 2 ปีที่แล้ว +8

    ਬਾਬਾ ਜੀ ਨੇ ਬਹੁਤ ਵਧੀਆ ਸ਼ਬਦਾ ਵਿੱਚ ਗੱਲਬਾਤ ਕੀਤੀ ਪ੍ਰਮਾਤਮਾ ਇਹਨਾ ਨੂੰ ਹਮੇਸ਼ਾ ਚੱੜਦੀਕਲਾ ਵਿੱਚ ਰੱਖੇ ।

  • @balbirsingh9886
    @balbirsingh9886 2 ปีที่แล้ว +1

    ਵਾਹਿਗੁਰੂ ਜੀ ਮਿਹਰ ਕਰਨ, ਬਹੁਤ ਵਧੀਆ ਵਿਚਾਰ ਹਨ ਜੀ। ਗੁਰੂ ਸਾਹਿਬ ਜੀ ਨੇ ਨੀਵੀਆਂ ਨੂੰ ਉਚਾ ਕੀਤਾ ਸੀ। ਜਟ ਨਾਮ ਹੰਕਾਰ ਦਾ ਨਾਮ ਹੈ। ਗੁਰਬਾਣੀ ਸਾਰੀ ਚੂਹੜੇ ਚਮਾਰਾ ਦੀ ਹੈ। ਫਿਰ ਇਹ ਚੂਹੜੇ ਚਮਾਰਾ ਨੂੰ ਨਫਰਤ ਕਰਦੇ ਤੇ ਉਹਨਾਂ ਦੀ ਬਾਣੀ ਨੂੰ ਮਥੇ ਵੀ ਟੇਕੀ ਜਾਂਦੇ।

    • @BalwinderSingh-sv7hp
      @BalwinderSingh-sv7hp 2 ปีที่แล้ว

      ਵਾਹ ਜੀ ਤੁਹਾਡੀ ਸੋਚ ਨੂੰ ਨਮਸਕਾਰ!! ਮੂਰਖੋ ਬਾਣੀ ਚੂਹੜੇ , ਚਮਾਰਾਂ ਦੀ ਨਹੀਂ , ਸਗੋਂ ਨਿਰੰਕਾਰ ਦਾ ਰੂਪ ਹੈ " ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰ ਨ ਕੋਇ।।"
      ਜੇਕਰ ਵਿਚਾਰ ਕੇ ਵੇਖੋ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 6ਸਤਿਗੁਰੂ ਸਾਹਿਬ ਜੀ ਦੀ ਬਾਣੀ ਹੈ ਜੋ ਕਿ ਜਾਤ ਵਜੋਂ ਸਾਰੇ ਖੱਤਰੀ ਸਨ। ਇਸ ਤੋਂ ਇਲਾਵਾ ਬਾਬਾ ਫਰੀਦ ਜੀ ਮੁਸਲਮਾਨ,ਭਗਤ ਕਬੀਰ ਜੀ ਦੇ ਮਾਤਾ ਪਿਤਾ ਵੀ ਮੁਸਲਮਾਨ ,ਭਗਤ ਸਧਨਾ ਜੀ ਮੁਸਲਮਾਨ,ਭਗਤ ਰਵਿਦਾਸ ਜੀ ਚਮਾਰ,ਭਗਤ ਸੈਣ ਜੀ ਨਾਈ, ਭਗਤ ਨਾਮਦੇਵ ਜੀ ਛੀਂਬੇ, ਭਗਤ ਜੈਦੇਵ ਜੀ ਅਤੇ ਰਾਮਾਨੰਦ ਜੀ ਬ੍ਰਹਾਮਣ,ਭਗਤ ਧੰਨਾ ਜੀ ਜੱਟ ਜਾਤੀ ਦੇ ਸਨ। ਧੰਨ ਗੁਰੂ ਅਰਜਨ ਦੇਵ ਜੀ ਨੇ ਜਿਨ੍ਹਾਂ ਭਗਤਾਂ ਨੂੰ ਨੀਵੀਂ ਜਾਤ ਦੇ ਕਹਿ ਕੇ ਮੰਦਰਾਂ ਵਿੱਚ ਪੂਜਾ ਕਰਨ ਤੋਂ ਵੀ ਵਾਂਝਿਆਂ ਕੀਤਾ ਜਾਂਦਾ ਸੀ ਉਨ੍ਹਾਂ ਨੂੰ ਆਪਣੀ ਛਾਤੀ ਨਾਲ ਲਗਾਇਆ ਅਤੇ ਆਪਣੇ ਬਰਾਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਸਥਾਨ ਦਿੱਤਾ। ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਸੀ ਕਿ" ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ ।। ਰਹਾਉ।।" ( SGGSJ ਅੰਗ 349)

  • @harjit6143
    @harjit6143 2 ปีที่แล้ว +4

    ਧੰਨ ਧੰਨ ਬਾਬਾ ਜੀਵਨ ਸਿੰਘ ਰੰਘਰੇਟੇ ਗੁਰੂ ਕੇ ਬੇਟੇ ਗਿਆਨੀ ਜੀ ਬਹੁਤ ਵਧੀਆ ਵਿਚਾਰ ਕੀਤੇ ਗਏ ਹਨ 🙏🙏🙏

  • @Sukhwindersingh-wk6ox
    @Sukhwindersingh-wk6ox 2 ปีที่แล้ว +63

    ਗੁਡ ਗੁਡ ਗੁਡ ਖਾਲਸਾ ਜੀ ਬਹੁਤ ਵਧੀਆ ਜੀ

  • @vivojp8420
    @vivojp8420 2 ปีที่แล้ว +17

    ਸਭ ਤੋਂ ਦਲੇਰ ਕੌਮ ਹੈ ਮਜਬੀ ਸਿੰਘ ਕੌਮ ਹੈ ਤੁਸੀਂ ਅੱਗੇ ਵਧੌ ਅਸੀਂ ਆਪ ਜੀ ਦੇ ਨਾਲ ਹਾਂ

    • @prabh154thind
      @prabh154thind 9 หลายเดือนก่อน

      ਫਿਰ ਤਸੀ ਧਰਮ ਨਾ ਬਦਲੋ chistan na bano

  • @punjabilover7932
    @punjabilover7932 ปีที่แล้ว +1

    ਸਾਰੇ ਮਿਲ ਕੇ ਰਹੋ ਵੀਰੋ

  • @happyrangreta4909
    @happyrangreta4909 2 ปีที่แล้ว +6

    ਵਾਹਿਗੁਰੂ ਜੀ 🙏🏻 ਰੰਗਰੇਟਿਆਂ ਦੀ ਸ਼ਾਨ ਕੋਮੀ ਪ੍ਰਚਾਰਕ ਭਾਈ ਮਨਦੀਪ ਸਿੰਘ ਜੀ ਵਿਦਿਆਰਥੀ ਜੀ 💪🦁⚔️🙏

  • @KuldeepSingh-wh6jf
    @KuldeepSingh-wh6jf 2 ปีที่แล้ว +6

    🌹🌹🌹🌹🌹🌷🌷🌷🌷🌷🌺🌺🌺🌺🌺🌸🌸🌸🌸🌸🙏🙏🙏🙏🙏❤️❤️❤️❤️❤️✅✅✅✅✅ਜਥੇਦਾਰ ਖਾਲਸਾ ਮਨਦੀਪ ਸਿੰਘ ਵਿੱਦਿਆਰਥੀ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀ ਕੌਮ ਦੇ ਬਹੁਤ ਅਣਮੁੱਲੇ ਹੀਰੇ ਹੋ ਜੀ ਰੱਬਤੁਹਾਡੇ ਸਦਾ ਅੰਗ ਮੰਗ ਰਹੇ ਭਾਈ ਸਾਹਿਬ ਜੀ🌹🌹🌹🌹🌹🌷🌷🌷🌷🌷🌺🌺🌺🌺🌺🌸🌸🌸🌸🌸🙏🙏🙏🙏🙏

  • @chainsinghdhillon9199
    @chainsinghdhillon9199 2 ปีที่แล้ว +5

    ਗੁਰੂ ਦੇ ਸਿੱਖ ਦੀ ਕੋਈ ਜਾਤ ਪਾਤ ਨਹੀ
    ਜੋ ਜਾਤ ਪਾਤ ਨਾ ਨਾਲ ਬੋਲੋਦੇ ਨੇ ਉਸ ਨੂੰ ਸਮਜੋ
    ਆਪਾ ਗੁਰੂ ਸਾਹਿਬ ਦੀ ਮੰਨਣੀ ਹੈ ਵਾਹਿਗੁਰੂ ਜੀ
    🙏🙏🙏🙏🙏🙏🙏🙏🙏🙏🙏🙏🙏

  • @KaranSingh-x6v6d
    @KaranSingh-x6v6d 9 หลายเดือนก่อน +1

    वाहेगुरु वाहेगुरु वाहेगुरु वाहेगुरु वाहेगुरु❤❤❤❤❤

  • @SatnamSingh-cs1rp
    @SatnamSingh-cs1rp 2 ปีที่แล้ว +7

    ਬਹੁਤ ਬਹੁਤ ਬਹੁਤ ਬਹੁਤ ਬਹੁਤ ਸਾਰੀਆਂ ਮੁਬਾਰਕਾਂ ਜੀ """"""" ਤੁਸੀਂ ਤਾਂ ਮੇਰੇ ਦਿੱਲ ਕਰ ਰਹੇ ਹੋ

  • @KuldeepKaur-zz7mm
    @KuldeepKaur-zz7mm ปีที่แล้ว +1

    Waheguru ji 🙏 Ka khalsa waheguru ji ki fateh 🙏🙏🙏🙏♥️♥️💐

  • @sattibains4818
    @sattibains4818 2 ปีที่แล้ว +4

    Main Mann aa mere majbi Veera te, 🙏🙏

  • @NarinderSingh-qt4zw
    @NarinderSingh-qt4zw 2 ปีที่แล้ว +1

    ਗੁਰਦਵਾਰਾ ਬਦੰ ਨਾ ਕੌਰ । ਮਿਲ ਕਰ ਰਵੌ । ਗੁਰਦਵਾਰਾ ਸਾਰੈ ਰੱਖੋ। ਖਾਲੀਸਤਾਨ ਵੋਟ ਕਰੋ ।

  • @pargatbhutwadhiajimerapind7353
    @pargatbhutwadhiajimerapind7353 2 ปีที่แล้ว +11

    Very nice
    ਬਹੁਤ ਵਧੀਆ ਜੀ ਭਾਈ ਸਾਹਿਬ ਜੀ

  • @gteji
    @gteji 2 ปีที่แล้ว +1

    ਮੱਜਬੀ ਸਿੱਖ ਕੌਮ ਦਲੇਰਾ ਦੀ 🙏 ਸਹੀ ਗੱਲ ਆ ਜੱਟ ਕਿਸੇ ਗਰੀਬ ਦੀ ਸੁਣਦੇ ਨੀ 🙏 ਮੈਂ ਮਾੜਾ ਕਿਸੇ ਜਾਤ-ਪਾਤ ਨੂੰ ਨਹੀਂ ਕਹਿੰਦਾ ਪਰ ਮੇਰੇ ਨਾਲ ਹੋੲੀ ਆ 🙏

  • @gurvindersingh3088
    @gurvindersingh3088 2 ปีที่แล้ว +15

    ਗੁਰੂ ਘਰ ਅਡ ਅਡ ਹੀ ਠੀਕ ਹੈ.. ਚਮਕੌਰੇ ਦੇ, ਅੱਤੇ ਦੇ, ਬੇਦਾਵੇ ਦੇਣ ਵਾਲਿਆਂ, ਦੇ ਗੁਰੁਦ੍ਵਾਰੇ ਅਡ...
    ਬਾਬਾ ਜੀਵਨ ਸਿੰਘ ਦੇ ਵਾਰਿਸਾਂ ਦੇ, ਬਾਬਾ ਦਿੱਤ ਸਿੰਘ ਦੇ, ਬਾਬਾ ਗਰਜ਼ਾ ਸਿੰਘ ਦੇ,ਬਾਬਾ ਬੀਰ ਸਿੰਘ ਦੇ, ਬਾਬਾ ਧੀਰ ਸਿੰਘ ਦੇ, ਵਾਰਿਸਾਂ ਦੇ ਗੁਰੁਦ੍ਵਾਰੇ ਵੱਖਰੇ ਹੀ ਠੀਕ ਨੇ....10000000000%ਸਹੀ ਆ...

    • @jasbirsingh8190
      @jasbirsingh8190 2 ปีที่แล้ว +3

      ਬਿਲਕੁੱਲ ਸਹੀ ਗੱਲ ਹੈ ਵੀਰ ਜੀ

    • @indermann403
      @indermann403 2 ปีที่แล้ว

      This is wrong

  • @sarvjitsingh1369
    @sarvjitsingh1369 2 ปีที่แล้ว

    ਵੈਰੀ ਗੁਡ ਸਿੰਘ ਸਾਹੀਬ ਜੀ ਤੁਹਾਡੇ ਵੀਚਾਰਿ ਨਾਲ ਅਸੀ ਸਹਿਮਤ ਹਾ ।।।।

  • @Gallpunjabtepunjabiatdi202
    @Gallpunjabtepunjabiatdi202 2 ปีที่แล้ว +15

    ਮਹਾਨ ਕੋਸ਼ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਸਾਂਸੀ ਸਿੱਖ ਜਾਤੀ ਦਾ ਹੋਇਆ ਪਰ ਇਸ ਜਾਤੀ ਨਾਲ ਵੀ ਇਹੋ ਵਰਤਾਰਾ ਵਰਤ ਰਿਹਾ

    • @deepsingh-yv9ll
      @deepsingh-yv9ll 2 ปีที่แล้ว +6

      ਜੇ ਜਾਤਾ ਹੀ ਦੇਖਣਿਆ ਤ ਅੰਮ੍ਰਿਤੁ ਕੇਉ ਛਕਿਆ

  • @blackheart9491
    @blackheart9491 2 ปีที่แล้ว +1

    ਸਹੀ ਗੱਲ ਜੀ

  • @bajeetsingh7511
    @bajeetsingh7511 2 ปีที่แล้ว +6

    ਬਹੁਤ ਹੀ ਵਧੀਆ ਖਾਲਸਾ ਜੀ ਵਿਚਾਰ ਨੇ ਮੈਨੂੰ ਮਾਨ ਹੈ ਮਜਬੀ ਸਿੱਖ ਹੋਣ ਦਾ

    • @Kisan-tz3pj
      @Kisan-tz3pj 2 ปีที่แล้ว

      Guru ਗ੍ਰੰਥ ਸਾਹਿਬ ਚ ਜੱਟਾ ਦਾ ਨਾਮ v aunda , Sanu ਮਾਨ ਹੈ ਜੱਟ ਸਿੱਖ ਹੋਣ ਤੇ, ਧੰਨਾ ਭਗਤ ਦਾ ਨਾਂਮ v aunda,guru granth ਸਾਹਿਬ ਤੋਂ ਵਡਾ ਨਹੀਂ ਕੋਈ, ਧਨਾ ਭਗਤ ਦੀ ਬਾਣੀ ਵੀ ਹੈ ਵਿਚ,

  • @ACADEMY-r5v
    @ACADEMY-r5v 3 หลายเดือนก่อน

    ਸਤਿਨਾਮ ਵਾਹਿਗੁਰੂ ਜੀ 🙏 ਸਤਿਨਾਮ ਵਾਹਿਗੁਰੂ ਜੀ 🙏

  • @kashmirsingh7509
    @kashmirsingh7509 2 ปีที่แล้ว +26

    ਵਾਹਿਗੁਰੂ ਜੀ ਬਿਲਕੁਲ ਸਹੀ ਭਾਈ ਕਸਮੀਰ ਸਿੰਘ ਬਰਹੀਰ ਤੋਂ ❤️🙏

  • @jashannahar855
    @jashannahar855 ปีที่แล้ว +1

    ਰੰਘਰੇਟੇ ਗੁਰੂ ਕੇ ਬੇਟੇ , ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਵਿਚਾਰ ਸਾਂਝੇ ਕੀ ਬਾਬਾ ਮਨਦੀਪ ਸਿੰਘ ਵਿਦਿਆਰਥੀ ਜੀ ਚੜਦੀਕਲਾ ਵਿੱਚ ਰਹੋ 🙏🏻🙏🏻

  • @SukhdevSingh-ib9eh
    @SukhdevSingh-ib9eh 2 ปีที่แล้ว +34

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਧੀਆ ਵਿਚਾਰ।

  • @harcharansingh1737
    @harcharansingh1737 2 ปีที่แล้ว +3

    ਬਾਬਾ ਜੀ ਤੁਹਾਡੇ ਵਿਚਾਰ ਵਾਕਿਆ ਹੀ ਬਹੁਤ ਵਧੀਆ ਹੈ

  • @sandeepsinghbhangoo7612
    @sandeepsinghbhangoo7612 2 ปีที่แล้ว +11

    ਬਹੁਤ ਵਧੀਆ ਭਾਈ ਮਨਦੀਪ ਸਿੰਘ ਜੀ ਵਾਹਿਗੁਰੂ

  • @sukhbeersingh1122
    @sukhbeersingh1122 2 ปีที่แล้ว +7

    Baba ji asi ਨਾਲ ਹਾ ਜੀ

  • @fojisaab8939
    @fojisaab8939 ปีที่แล้ว +5

    ਧੰਨ ਧੰਨ ਸ਼੍ਰੋਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ❤ਸਿੰਘ ਜੀ

  • @rajdeepbhol8780
    @rajdeepbhol8780 2 ปีที่แล้ว +1

    ਬਾਬਾ ਜੀ ਕੋਈ ਵਿਰਲਾ ਹੀ ਪਿੰਡ ਹੋਵੇਗਾ ਜਿੱਥੇ ਜਾਤ ਪਾਤ ਦਾ ਵਿਤਕਰਾ ਕੀਤਾ ਜਾਂਦਾ ਹੈ। ਸਾਰੇ ਪੰਜਾਬ ਵਿੱਚ ਇੰਜ ਨਹੀਂ ਹੈ।

  • @poojakaur5928
    @poojakaur5928 2 ปีที่แล้ว +21

    ਖਾਲਸਾ ਜੀ ਮੈ ਵੀ ਬਾਣਾ ਪੋਣਾ ਚੋਦਾ ਹਾਂ ਜੇ ਤੁਸੀ ਕਵੋ ਤੇ ਮੈ ਆਪਣੀ ਕੋਮ ਨੂੰ ਜਾਗ ਰਤ ਕਰੂ ਗਾ ਤੇ ਉਪਰ ਲੈ ਕੇ ਆਵਾ ਗਾਂ ਪਾਵੇ ਜਾਨ ਚਲ ਜੇ ਮੇਰੀ

    • @ManjitSingh-ck9tv
      @ManjitSingh-ck9tv 2 ปีที่แล้ว +1

      Sat sri akkal -Betaji tu c male ho ja female jaldi amrit shko ji

    • @Kisan-tz3pj
      @Kisan-tz3pj 2 ปีที่แล้ว

      Tu v doctor ਵਾਂਗ ਅੰਮ੍ਰਿਤ ਸ਼ੱਕ ਕੇ ਭੰਗ ਕਰ ਦੇਣਾ, ਗੱਲਾਂ ਸੁਣ k ਉਤੇਜਿਤ ਨਾ ਹੋ, ਬਾਣੀ ਪੜ ਪਹਿਲਾ ਫਰ ਬਾਣਾ ਪਾਉਣ ਦਾ ਸੋਚੀ ,ਤੂੰ ਫਰ doctor ਵਾਂਗ ਕੇਸ ਕਟਣ ਲੱਗ ਜਾਵੇਗੀ

  • @sarabjitgill2160
    @sarabjitgill2160 ปีที่แล้ว +1

    Election is right decision ji.

  • @BaljinderSingh-pl6qj
    @BaljinderSingh-pl6qj 2 ปีที่แล้ว +14

    ਵਹਿਗਰੂ ਜੀ ਕਾ ਖਾਲਸਾ ਵਹਿਗਰੂ ਜੀ
    ਕੀ ਫਤੇਹ ਮਁਜਬੀ ਸਿਁ ਖ

    • @palwindersingh3731
      @palwindersingh3731 ปีที่แล้ว

      Bhai ji bhut hi ashe vichaar ne sab millka challo please . Jattan pattan ne hi sada berha gRak kRr ditta . Aapa ssrre ek pitta ekas ke hI Barik.

  • @tirathsingh2249
    @tirathsingh2249 2 ปีที่แล้ว +1

    ਬਹੁਤ ਵਧੀਆ ਤੁਹਾਡੀ ਸੋਚ ਬਾਬਾ ਜੀ

  • @ਡੀਮਨਮੁੰਡਾ
    @ਡੀਮਨਮੁੰਡਾ 2 ปีที่แล้ว +12

    ਬਹੁਤ ਵਧੀਆ ਉਪਰਾਲਾ ਹੈ ਜੀ 🙏

  • @KuldeepSingh-yg4sg
    @KuldeepSingh-yg4sg 4 หลายเดือนก่อน

    ਬਾਬਾ ਜੀ ਤੁਸੀਂ ਬਹੁਤ ਹੀ ਵਧੀਆ ਗੱਲ ਕੀਤੀ ਹੈ।ਇਹ ਸੱਚ ਹੈ।

  • @manjeetkaurrani1947
    @manjeetkaurrani1947 2 ปีที่แล้ว +12

    ਬੁਹਤ ਵिਦਅਾ ਸੋਚ ਹੈ🙏🙏🙏🙏🙏🙏

  • @DarshanSingh0001
    @DarshanSingh0001 2 ปีที่แล้ว +2

    ਬਹੁਤ ਹੀ ਵਧੀਆ ਕੀਤਾ ਗੁਰਦੁਆਰਾ ਸਾਹਿਬ ਵਿਚ ਤਾਂ ਪੁਰੇ ਰਾਜਪੂਤ ਵੜੇ ਬੈਠੇ

  • @mangalgill584
    @mangalgill584 2 ปีที่แล้ว +16

    ਇਕ ਹੋਰ ਦੁਸ਼ਮਣ di ਚਾਲ ਸਿੱਖਾਂ nu ਪਾੜਨ ਦੀ.... syabaash

    • @ਭਾਈਜੈਤਾਜੀਦਲ
      @ਭਾਈਜੈਤਾਜੀਦਲ 2 ปีที่แล้ว +2

      ਪਹਿਲਾਂ ਸਿੱਖ ਕੱਠੇ ਸੀ,????

    • @ABCDEF-rp3zq
      @ABCDEF-rp3zq ปีที่แล้ว

      Lnn te vjjoo jiiiiooo😅😅😅😅

    • @mangalgill584
      @mangalgill584 ปีที่แล้ว

      Eh soda ਕੰਮ tuaanu jachda. Toossi ਜਾਣੋ. ਏਹ kutte ਕੰਮ ਤੋਂ ਅਸੀਂ ਦੂਰ rehne ਆਹ praawa

  • @sonyfoujigurdaspur
    @sonyfoujigurdaspur 2 ปีที่แล้ว

    ਰੰਘਰੇਟੇ ਗੁਰੂ ਕੇ ਬੇਟੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @permsingh7156
    @permsingh7156 2 ปีที่แล้ว

    ਰੰਗਰੇਟਾ ਦਲ ਜਿੰਦ ਵਾਦ ਵਾਹਿਗੁਰੂ ਚੜਦੀ ਕਲ੍ਹਾ ਵਿਚ ਰੱਖੇ

  • @GurdeepSinghKhalsa-xq1kz
    @GurdeepSinghKhalsa-xq1kz 2 ปีที่แล้ว +5

    ਵਾਹਿਗੁਰੂ ਜੀ

  • @bschohan719
    @bschohan719 2 ปีที่แล้ว

    ਇਹੀ ਕਾਰਨ ਹੈ ਸੱਚੇ ਸੋਦੇ ਜਾ ਬਿਆਸ ਜਾਂਦੇ ਹੋਰ ਛੱਡੋ ਇਸਾਈ ਧਰਮ ਗ੍ਰਹਿਣ ਕਰ ਰਹੇ ਯਾਰ ਧਰਮ ਹੀ ਬਦਲਿਆ ਬਾਬਾ ਜੀ ਤੁਹਾਡੀ ਸੋਚ ਬਹੋਤ ਬਦੀਆ ਹੈ ਸੋ ਤਸੀ ਕਹਿਦੇ ਆਗਰ ਐਦਾ ਹੋਜੇ ਤਾਂ ਬਹੁਤ ਹੀ ਵਧੀਆ ਹੈਂ

  • @kamakhyagoatfarmassam5912
    @kamakhyagoatfarmassam5912 2 ปีที่แล้ว +24

    Excellent speach by gyani ji this discrimination by general category to SCs category in Punjab ..specialy with Mazbi Sikhs My sincere request to all Jat Sikhs or general category to create harmony ..If you fails in so it means you Jat Sikhs support MANUSRIMITI who follow this scripture .He is pure Hindu not Sikhs..

    • @Sunny-bh5gz
      @Sunny-bh5gz 2 ปีที่แล้ว

      They don't give a damn to manu smriti

  • @punjabitvddpunjabi8549
    @punjabitvddpunjabi8549 2 ปีที่แล้ว

    ਬਿਲਕੁਲ ਗ਼ਲਤ ਇੱਕ ਪਿੰਡ ਇੱਕ ਗੁਰਦੁਆਰਾ ਵਾਲੀ ਗੱਲ

  • @ishersingh9446
    @ishersingh9446 2 ปีที่แล้ว +9

    ਸਾਡੇ ਤਾਂ ਸਾਰੇ ਇਕੱਠੇ ਹੋ ਕੇ ਸੇਵਾ ਕਰਦੇ ਨੇ ਕੋਈ ਵਿਤਕਰਾ ਨਹੀਂ

    • @sukhirandhawa3723
      @sukhirandhawa3723 2 ปีที่แล้ว +2

      Kite v koi frk nhi y
      Ee bs jathedari te pardhangi da masla

    • @Sunny-bh5gz
      @Sunny-bh5gz 2 ปีที่แล้ว +1

      @@sukhirandhawa3723 ਸਹੀ ਇਹ ਵੀ ਸਟੇਟ ਦੇ ਭੇਜੇ ਨੇ ਤੋੜਨ ਨੂੰ

    • @sukhirandhawa3723
      @sukhirandhawa3723 2 ปีที่แล้ว

      @@Sunny-bh5gz hajii bai hrik akh dinda v jatta te rangrate sikha de gurudwarashib alag aa o loka ne apne lye bne aw coz door jna aukha hunda patti bna lende aw
      Kuj ko jathedaria te pardhangya de Bukh hunde aw
      Pr bai pure dunya cho koi v ewe da gurudwarashib dkho jithe koi kese v dhrm ja jatti wale bnde nu rokde hon matha taken to

    • @Sunny-bh5gz
      @Sunny-bh5gz 2 ปีที่แล้ว +1

      @@sukhirandhawa3723 paise da chakkar a jithe pardhan jatt Hove fir ja hor. Ik hor bnao te khud pardhan bno par sikh Na bno

    • @sukhirandhawa3723
      @sukhirandhawa3723 2 ปีที่แล้ว

      @@Sunny-bh5gz hajii bilkul ewe he fr sikh nu kyo bdnm kr Rea aw gye

  • @KarnailSingh-hj7pb
    @KarnailSingh-hj7pb 2 ปีที่แล้ว

    ਬਹੂਤ ਹੀ।ਵੱਧਿਆ।ਸੋਚ। ਵੀਰ ਜੀ। ਗੂਰੁ।ਘਰ।ਤਾਂ।ਇਕ।ਹੀ। ਹੋਣਾਂ ਚਾਹੀਦਾ ਹੈ। ਜੀ

  • @sardulsingh3596
    @sardulsingh3596 2 ปีที่แล้ว +7

    Veery. Nice

  • @sukhdevsinghdeol4952
    @sukhdevsinghdeol4952 2 ปีที่แล้ว

    ਮੈੰ ਬਾਬਾ ਜੀ ਨੂੰ ਇਹ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਹਰਿਆਣੇ ਪੁਨੇ ਬਹੁਤ ਦੇਰ ਤੱਕ ਪ੍ਰਚਾਰ ਕੀਤੀ ਤੁਹਾਡੇ ਨਾਲ ਕੋਈ ਟੋਰਚਰ ਹੋਇਆ ਸੀ ਤੁਹਾਡੀ ਤੇ ਸੰਗਤ ਨੇ ਬਹੁਤ ਮਦਦ ਕੀਤੀ ਪਰ ਤੁਸੀ ਫਿਰ ਜਾਤ ਪਾਤ ਵਿਚ ਉਲਜਨ ਲੱਗ ਗਏ

  • @JatinderSingh-ki7nk
    @JatinderSingh-ki7nk 2 ปีที่แล้ว +3

    Sikh kaum Da heera bhai Mandeep Singh ji

  • @raju-xz5un
    @raju-xz5un ปีที่แล้ว

    ਬਾਬਾ ਜੀ ਸੇਰਾ ਲਾ ਤਾਂ ਆਪ ਨੇ
    ਬਹੁਤ ਵਧੀਆ ਉਪਰਾਲਾ ਕਰਨ ਦੀ ਕੋਸ਼ਿਸ਼ ਹੈ ਆਪ ਜੀ ਦੀ

  • @asingh4019
    @asingh4019 2 ปีที่แล้ว +3

    ਬਹੁਤ ਵਧੀਆ ਵਿਚਾਰ ਖਾਲਸਾ ਜੀ ਧੰਨਵਾਦ🙏🙏🙏🙏🙏

  • @deepsingh-yv9ll
    @deepsingh-yv9ll 2 ปีที่แล้ว +1

    ਤੁਹਾਡਾ ਹੀ ਬੰਦਾ ਭਰਤਾ ਕਲਾਂ ਵਿੱਚ ਗੁਰਦੂਵਾਰੇ ਵਿੱਚ ਬਾਬਾ ਬਣਿਆ ਫੇਰ ਪਿੰਡ ਵਾਲਿਆ ਦੇ 2 ਧੜੇ ਬਿਨਐ ਫਿਰ ਕਿਰਪਾਨਾਂ ਕਡੀਆ ਅੱਜ ਵੀ ਬਹਰ use ਮੇਹਨਤ ਕਰਦੈ ਲੋਕਾਂ ਨੂ ਬੇਬਕੋਫ ਬਨਾ ਕੇ 10000 ਅਖੰਡ ਪਾਠ ਦਾ ਲੈਂਦਾ ਉਸੇ ਪਿੰਡ ਉਸਦਾ ਭਾਣਜਾ dusre ਗੁਰੁਡਵਾਰੇ ਦਾ ਪਾਠੀ ਹੇ ਜੋ ਰੇਹਰਾਂਸ ਤੂ ਬਾਦ ਰੁਮਲਾਂ ਸਹਿਬ ਰਾਤ ਨੂਂ ਵਿਸਾ ਕੇ ਚਲਾ ਜਾਂਦਾ ਗੁਰੂਵਾਰਾ ਸਹਿਬ ਸ਼੍ਰੀ ਗੁਰੂ ਗਰੰਥ ਸਹਿਬ ਜੀ ਦੇ ਸਰੂਪ 4 ਇੰਚ 5 ਇੰਚ ਫਾੜ ਕੇ ਟੇਪਾ ਲਾਇਆ ਹਨ ਅਗਰ ਸੰਗਤ ਸਵੇਰੇ ਜਲਦੀ ਆ ਜਾਵੇ ਤਾਂ ਤਾਲਾ ਨਹੀਂ ਖੋਲਦਾ ਪਹਿਲਾਂ ਜਬਾਬ ਤੁਹਾਨੂ ਤਾਂ ਨੀਂਦ ਨੀ ਆਉਦੀ ਸਭ ਕੁਛ ਇਸ ਕਰਕੇ ਚਲ ਰਿਹਾ ਹੈ ਕੇਉ ਕੀ ਬਾਬਾ ਜੀ ਨੇ ਕੁਛ ਆਗੂ ਬੰਦਏਆ ਨੂਂ ਪੈਸਾ ਵਿਆਜ ਤੇ ਦਿੱਤਾ ਹੋਇਆ ਕੇਉ ਜਦੋਂ ਕੋਈ ਬਾਬੇ ਦੇ ਅਪਓਜੇਟ ਬੋਲਣਾ ਚਉਦਾਂ ਬਾਬਾ ਮਰਵਉਣ ਦੀ damki ਦੇ ਦੇੰਦਾ (ਹੁਣ ਤੁਸੀਂ ਕਹੋਗੇ ਕੈਮਟੀਂ ਦਾ ਕੰਮ ਹੈ ਕੈਮਟੀਂ ਦਾ ਪ੍ਰਦਾਨ ਵੱਡੇ ਬਾਬਾ ਜੀ ਦਾ ਛੇਲਾ ਹੈ ਉਨਾਂ ਵਾਰੇ ਵੀ ਪੈਹਲਾ ਸੋਚੋ ਸੰਗਤ ਦਾ ਸੋਚੋ ਸੰਗਤ ਦੀ ਫਰਿਆਦ ਜਦੋਂ ਅਕਾਲ ਪੁਰਖ ਸੁਣਦਾ ਫਿਰ ਕਿਸੇ ਬਾਬੇ ਦਾ ਕੋਈ ਵਜੂਦ ਨਹੀਂ

  • @kuldeepsingh2548
    @kuldeepsingh2548 2 ปีที่แล้ว +7

    Dhan dhan baba jevan Singh ji 🙏🙏🙏

  • @ChamailSingh-l8z
    @ChamailSingh-l8z ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @balwindersingh-hi4sl
    @balwindersingh-hi4sl 2 ปีที่แล้ว +12

    Very good g khalsa g Waheguru g mehar karn g khalsa g

  • @baldebshing1061
    @baldebshing1061 2 ปีที่แล้ว +1

    ਬਾਬਾ ਜੀ ਸਹੀ ਗੱਲ ਕਹੀ ਮਜ਼ਬੀ ਸਿੱਖ ਸੁਰਮੇ

  • @palvindersandhu2033
    @palvindersandhu2033 2 ปีที่แล้ว +7

    🙏🙏💖💖🌹🌹🌹🌹Ekta hi hall hai na koi jatt na majhbi appaan ek aa sikh

    • @Cheetah_
      @Cheetah_ 2 ปีที่แล้ว

      bikul sandhu saab eh brahman lok sikh di power nu bass jaat paat rahi tod sakde c te oho hi hoya , aje v ikathe ho jo nahi ta aun wali 200, 300 saal tak bas naam hi reh jana k sikh kon hundi c

    • @Sunny-bh5gz
      @Sunny-bh5gz 2 ปีที่แล้ว +1

      @@Cheetah_ ਇਹ ਵੀਰ ਉਹੀ prooganda ਕਰ ਰਹੇ ਆ ।

  • @gillsingh1950
    @gillsingh1950 2 ปีที่แล้ว

    ਖਾਲਸਾ ਜੀ ਤੁਹਾਡੇ ਵਿਚਾਰ ਬਹੁਤ ਕੀਮਤੀ ਹਨ ਪਰ ਕੌਮ ਨੂੰ ਜਗੌਣ ਦੀ ਜਰੂਰਤ ਹੈ

  • @2ਆਲ਼ੇ
    @2ਆਲ਼ੇ 2 ปีที่แล้ว +6

    ਸਹੀ ਕਿਹਾ ਬਾਬਾ ਜੀ 🙏

  • @harmindersingh3277
    @harmindersingh3277 2 ปีที่แล้ว +3

    🙏🙏bahut wadhiya vichaar ne baba ji de

  • @jagdeepsharma7027
    @jagdeepsharma7027 2 ปีที่แล้ว +1

    Baba ji ajj ptta lga ke dhan guru gobind singh ji ne jo khalsa kem kita tuai sboot ho ji dill kuch krta sade pind bi eho haal ji ethe bi auna ji pind palia kalna ptiala ji ure bi building te kabja je

  • @sarvansingh3461
    @sarvansingh3461 2 ปีที่แล้ว +18

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਨੰਦ ਆਇਆ ਇਹ ਵਿਚਾਰ ਸੁਣ ਕੇ

  • @surindersinghsurinder6908
    @surindersinghsurinder6908 2 ปีที่แล้ว +6

    ਬਹੁਤ ਵਧੀਅਾ ਜੀ🙏🙏

  • @nirbhainahar8655
    @nirbhainahar8655 2 ปีที่แล้ว +1

    ਬਹੁਤ ਵਧੀਆ ਬਾਬਾ ਜੀ ਵੱਸਦੇ ਰਹੋ

  • @Sukhwindersingh-wk6ox
    @Sukhwindersingh-wk6ox 2 ปีที่แล้ว +15

    ਬਹੁਤ ਵਧੀਆ ਜੀ ਖਾਲਸਾ ਜੀ

  • @gskang7296
    @gskang7296 2 ปีที่แล้ว +2

    ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰੇ ਧੰਨਵਾਦ ਜੀ