ਕੀ ਭਾਈ ਸੰਗਤ ਸਿੰਘ, ਹਰੀ ਸਿੰਘ ਨਲਵਾ, ਬਾਬਾ ਦੀਪ ਸਿੰਘ ਸਾਰੇ ਸ਼ਹੀਦ ਹਨ ਰੰਘਰੇਟੇ ? ਮੁਲਾਕਾਤ ਨਿਰੰਜਨ ਸਿੰਘ ਆਰਫ਼ੀ Part1

แชร์
ฝัง
  • เผยแพร่เมื่อ 4 ม.ค. 2025

ความคิดเห็น • 1.2K

  • @RanjitSingh-lr6ff
    @RanjitSingh-lr6ff 2 ปีที่แล้ว +207

    ਸਾਨੂੰ ਮਾਣ ਹੈ ਮਜ਼ਬੀ ਸਿੱਖ ਹੋਣ ਤੇ ਪ੍ਰਣਾਮ ਕਰਦਾ ਸਹੀਦਾਂ ਨੂੰ 🙏❤🌹

    • @notorioussandhu7252
      @notorioussandhu7252 ปีที่แล้ว +1

      Esse gal da rolla va menu koi ve jwab nhi de sakhiya bhut time to ,dr.gurinder singh rangretta nu ve bhut vaar puchiya .harek nu maan aa apni jaat te par je jatt jatt krda phir ethaas kolan lagg jande aa ke guru sahib ne jaata khatam kitiya saddi vaari, dr gurinder rangretta te hor kuch ko lokk jatta nu jatt kehan te hankari ,ghadam choudri(ਘੜੱਮ-ਚੌਧਰੀ) te hor pta nhi ke kuj kehan lagg janda aa . Eda kyo ??

    • @sahabsinghkarnal2839
      @sahabsinghkarnal2839 ปีที่แล้ว +3

      @@notorioussandhu7252 paaji ghadam chaudhry onaa nu akhaya 5 percent badal cm Beant buchhad cm Maninder captain kps gill jinha khalsa panth da nuksaan keeta

    • @Dyal22-m3q
      @Dyal22-m3q 11 หลายเดือนก่อน

      ​@@notorioussandhu7252ਜਿਹੜੇ ਅਸਲੀ ਜੱਟ। ਆ ਵੀਰ ਓਹ ਤਾਂ ਮਿਲਦੇ ਜੁਲਦੇ ਆ ਇੱਕ ਦੂਜੇ ਨੂੰ ਨਾਹੀਂ ਕੋਈ ਹੰਕਾਰ ਵਾਲੀ ਗੱਲ ਪਿੰਡਾਂ ਵਿੱਚ ਕਿੰਨੀਆਂ ਗੱਲਾਂ ਹੋ ਜਾਂਦੀਆਂ ਜ਼ਨਾਨੀਆਂ ਦੀਆਂ ਪੰਡਾਂ ਦੇ ਨਾਲ਼ ਨਾਲ਼ ਦਾਤੀਆਂ ਵੀ ਰੱਖ ਲੈਂਦੇ ਆ

    • @GurpreetGopy-i2b
      @GurpreetGopy-i2b 6 หลายเดือนก่อน

      ​@@notorioussandhu7252baba ta kehde AAA kiunki pehl tusi kiti jaat paat di tusi v shudar hoo par nrayaneya ne tuhanu aapne wal kar lia garnal bnata te tusi ghmundi ho gai asi Jatt aa te bande nu Banda nahi samjde c Pani aad roti di nfrat bhade di nafrat har pakho nafrat jad ke majbi slkh mastaniya ne tuhadiya ijtta te jmeena di rakhiya kiti te karke jagla vich chle jade c

  • @boony1511baba
    @boony1511baba 3 ปีที่แล้ว +227

    ਅਾਰਫੀ ਸਾਹਿਬ ਬਕਮਾਲ ਇਤਿਹਾਸਕਾਰ ਹਨ
    ਬਹੁਤ ਮਿਹਨਤ ਕੀਤੀ ਹੈ,,,,,ਇਤਿਹਾਸ ਵਿੱਚ,,,,ਮੈਨੂੰ ਮਾਣ ਹੈ ਸਰਦਾਰ ਸਾਹਿਬ ਤੇ

  • @LakhvirSingh-bw3bt
    @LakhvirSingh-bw3bt 3 ปีที่แล้ว +199

    ਬੜਾ ਮਾਣ ਮਹਿਸੂਸ ਹੁੰਦਾ ਹੈ ਕੇ ਮੈ ਰੰਗਰੇਟਾ ਪਰਿਵਾਰ ਨਾਲ ਸਬੰਧਤ ਹਾ ਪਰਮਾਤਮਾ ਅਰਫੀ ਸਾਹਿਬ ਨੁ ਲੰਮੀ ਉਮਰ ਬਖਸ਼ਣ

    • @notorioussandhu7252
      @notorioussandhu7252 ปีที่แล้ว

      Esse gal da rolla va menu koi ve jwab nhi de sakhiya bhut time to ,dr.gurinder singh rangretta nu ve bhut vaar puchiya .harek nu maan aa apni jaat te par je jatt jatt krda phir ethaas kolan lagg jande aa ke guru sahib ne jaata khatam kitiya saddi vaari, dr gurinder rangretta te hor kuch ko lokk jatta nu jatt kehan te hankari ,ghadam choudri(ਘੜੱਮ-ਚੌਧਰੀ) te hor pta nhi ke kuj kehan lagg janda aa . Eda kyo ??

    • @LakhvirSingh-bw3bt
      @LakhvirSingh-bw3bt ปีที่แล้ว

      @@notorioussandhu7252 ਵੀਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੇ ਮਜ਼੍ਹਬੀ ਸਿੱਖ ਬਣਾਏ, ਜਿਸ ਵਿਚ ਤੁਸੀ ਵੀ ਓਹ, ਹਮ ਹੈ ਮਜ਼੍ਹਬੀ ਮਜ਼੍ਹਬ ਹਮਾਰਾ ਹਿੰਦੂ ਤੁਰਕ ਦੁਹਾਂ ਸੇ ਨਿਆਰਾ ਮਹਾਰਾਜ ਆਪਣੇ ਆਪ ਨੂੰ ਮਜ਼੍ਹਬੀ ਸਿੱਖ ਦੱਸ ਰਹੇ ਨੇ ਜਿਸਦਾ ਅਰਥ ਹੈ ਧਰਮ ਦਾ ਪਕਾ ਜਿਨਾਂ ਚਿਰ ਮਹਾਰਾਜ ਰਹੇ ਤੁਸੀ ਮਜ਼ਹਬੀ ਸਿੱਖ ਬਣੇ ਰਹੇ ਜਦੋ ਗਏ ਤੁਸੀ ਆਵਦੀ ਜਾਤ ਅੱਗੇ ਕਰਤੀ nai ਸਿੱਖ, ਜੱਟ ਸਿੱਖ, ਸ਼ੈਂਬਾ ਸਿੱਖ, ਰਾਇ ਸਿੱਖ, ਤਰਖ਼ਾਣ ਸਿੱਖ, ਜਾਤ ਕਯੋਂ ਨਹੀ ਛੱਡੀ ਤੁਸੀ ਓਨਾ ਲੋਕਾ ਨਾਲ ਬੈਠਣਾ, ਵਿਚਰਨਾ, ਸਾਥ ਰਹਿਣਾ, ਨਹੀ ਸੀ ਚਾਉਂਦੇ ਥੋਨੂ ਜਾਤ ਦਾ ਹੰਕਾਰ ਸੀ es ਕਰਕੇ ਤੁਸੀ ਜਾਤ ਨਹੀ ਛੱਡੀ, ਤੁਸੀਂ ਗੁਰੂ ਦੀ ਇਕ ਨਹੀ ਮੰਨੀ ਗੁਰੂ ਗੋਬਿੰਦ ਸਿੰਘ ਜੀ ਦਾ ਮੁੱਖ ਵਾਕ ਆ ਮਜ਼ਹਬੀ ਸਿੱਖ ਕਦੇ ਓਨਾ ਜੱਟ ਸਿੱਖ ਕਿਹਾ, ਨਹੀ ਕਿਹਾ, ਰੰਗਰੇਟਾ ਇਕ ਮੈਡਲ ਆ Jo ਜੰਗ ਵਿੱਚ ਜੂਝਣ ਮਗਰੋਂ ਮਹਾਰਾਜ ਵਲੱ ਖਿਤਾਬ ਦਿੱਤਾ ਗਿਆ

    • @notorioussandhu7252
      @notorioussandhu7252 ปีที่แล้ว

      @@LakhvirSingh-bw3bt th-cam.com/video/BZM_755iBQU/w-d-xo.html ਇਹਨੂੰ ਜਾਂਦੇ ਹੋ ਭਾਈ? ਵੀਡੀਉ ਦੇਖ ਕੇ ਦਸਿਓ।

  • @bschungha8542
    @bschungha8542 2 ปีที่แล้ว +168

    ਬੇਸ਼ਕ ਮੈ ਜਿੰਮੀਦਾਰ ਹਾਂ but ਬਾਬਾ ਜੀਵਨ ਸਿੰਘ ਜੀ ਮੈਨੂੰ ਜਾਨ ਤੋਂ ਪਿਆਰਾ ਹੈ
    ਰੰਗਰੇਟਾ ਗੁਰੂ ਕਾ ਬੇਟਾ
    ਅਮਰ ਸ਼ਹੀਦ ਨੂੰ ਸਲੂਟ ਸਲੂਟ ਸਲੂਟ ਹੈ

    • @SherSingh-xt1ze
      @SherSingh-xt1ze ปีที่แล้ว +4

      Wah veer g asli sihk de pehchn sikhi nu sach toh janu krona and sach bolna ❤wahe guru g

    • @AngrejManawal-vs6hq
      @AngrejManawal-vs6hq ปีที่แล้ว +1

      ❤❤❤

    • @AmandeepSingh-tf3mw
      @AmandeepSingh-tf3mw 8 หลายเดือนก่อน +1

      Bhut sohni gl kai bai ji

    • @ACADMY.acadmy
      @ACADMY.acadmy 6 หลายเดือนก่อน

      ਸਤਿਨਾਮ ਵਾਹਿਗੁਰੂ ਜੀ 🙏🙏🙏

  • @bajeetsingh7511
    @bajeetsingh7511 2 ปีที่แล้ว +255

    ਮੈਨੂੰ ਬਹੁਤ ਮਾਣ ਹੈ ਜੀ ਮਜਬੀ ਸਿੱਖ ਹੋਣ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਆਰਿਫ ਸਾਹਬ ਜੀ

    • @HarpalSingh-th4ll
      @HarpalSingh-th4ll 2 ปีที่แล้ว +2

      Oh veer ki ho gea teri mtt nu..jeda .sikh bn gea amrit skk k oh kde mjhabi ni hunda...te jeda hle vi jata pata vich fseya h oh kde sikh nhi ho skda..bhek bhave koi vi dhari firda hove

    • @Thakur47308
      @Thakur47308 2 ปีที่แล้ว +3

      Kya baat hai,, vdi kmaal di soch hai naa,, sikh ta sikh hunda hai eh majhabi jatt da rola kidro aa gya,, tuci hun sikh nu v do hisseya ch wnd lo,, guru maharaj ne ta hr jaat paat de loka nu apne naal jod ke sikh bnaya c jdo sikh bn gya bnda fir jaat paat da rola hi khtm,, kyoon puthe passe nu ture ho

    • @GurmailSingh-uz8dr
      @GurmailSingh-uz8dr 2 ปีที่แล้ว +1

      @@Thakur47308 ok

    • @amarjeetsimar9593
      @amarjeetsimar9593 2 ปีที่แล้ว +7

      @@HarpalSingh-th4ll je oh jat hunda fer eh tusi kade ni bolan si ,

    • @maloutwaleranjitsingh9305
      @maloutwaleranjitsingh9305 2 ปีที่แล้ว +2

      ਰੰਘਰੇਟੇ ਗੁਰੂ ਕੇ ਬੇਟੇ

  • @palwindersingh2210
    @palwindersingh2210 ปีที่แล้ว +48

    100% ਸੱਚ ਹੈ ਜੀ।ਜਥੇਦਾਰ ਸਾਹਿਬ ਪ੍ਰਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ।👌👌👍👍❤️

  • @amrindersinghbrar8804
    @amrindersinghbrar8804 2 ปีที่แล้ว +71

    ਧੰਨ ਧੰਨ ਬਾਬਾ ਜੀਵਨ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ

  • @ਸੁਖਦੇਵਭੱਟੀਫਿਰੋਜ਼ਪੁਰੀ

    ਸ੍ਰ ਨਿਰੰਜਨ ਸਿੰਘ ਆਰਫੀ ਵਰਗੇ ਇਤਿਹਾਸਕਾਰ ਵਿਦਵਾਨਾਂ ਤੇ ਰੰਘਰੇਟਾ ਕੌਮ ਨੂੰ ਬਹੁਤ ਮਾਣ ਹੈ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ।

  • @JagjitSingh-xv4br
    @JagjitSingh-xv4br 2 ปีที่แล้ว +70

    ਤੁਹਾਡਾ ਬਹੁਤ ਬਹੁਤ ਧੰਨਵਾਦ ਨਿਰੰਜਨ ਸਿੰਘ ਆਰਫੀ ਜੀ ।

  • @mangalsahota8629
    @mangalsahota8629 3 ปีที่แล้ว +106

    ਆਰਫ਼ੀ ਸਾਹਿਬ ਨੂੰ ਮੈਂ ਦਿਲੋਂ ਸਲੂਟ ਕਰਦਾ ਹਾਂ

  • @NanakSingh-v6p
    @NanakSingh-v6p 11 หลายเดือนก่อน +4

    ਬਹੁਤ ਬਹੁਤ ਧੰਨਵਾਦ ਜੀ ਸਾਨੂੰ ਮਾਣ ਹੈ ਮਜ਼ਬੀ ਸਿੱਖ ਹੋਣ ਤੇ

  • @manmohan162
    @manmohan162 11 หลายเดือนก่อน +6

    100% ਸੱਚ ਹੈ ਜੀ।ਸਹਾਦਤਾਂ ਮਜਬੀ ਸਿੰਘਾਂ ਦੀਆਂ ਹਨ,ਰੰਘਰੇਟੇ ਗੁਰੂ ਕੇ ਬੇਟੇ ਬੜੇ ਮਹਾਨ ਬਬਰ ਸ਼ੇਰ ਹਨ।

  • @gss3007
    @gss3007 3 ปีที่แล้ว +221

    ਇੱਕ ਜੱਟ ਵਜੋਂ ਮੈਂ ਕਹਿੰਨਾਂ ਸਭ ਤੋਂ ਵਧੀਕ ( ਵੱਧ)ਸਹਾਦਤਾਂ ਮਜਬੀ ਸਿੰਘਾਂ ਦੀਆਂ ਹਨ,,,,,ਸਾਡੀ ਕੌਮ ਦਾ ਹਰਿਆਵਲ ਦਸਤਾ ਹਨ,,,,,,,,,ਜਦੋਂ ਜੱਟ ਤੇ ਮਜਬੀ ਕੱਠੇ ਹੋਏ ਆ ,ਕਾਬਲ ਕੰਬਿਆ ਤੇ ਦਿੱਲੀ ਨੇਂ ਵੀ ਰਾਹ ਦਿੱਤਾ,,,ਏਕਾ ਬਣਿਆ ਰਹੇ ਨਹੀਂ ਦੋਹਾਂ ਨੂੰ ਮਾਰੂ rss..

    • @sampuransinghsampuransingh6366
      @sampuransinghsampuransingh6366 2 ปีที่แล้ว +14

      ਸਹੀ ਗੱਲ ਆ ਯਾਰ ਸਬ ਤੋ ਵੱਧ ਕਸੂਰ ਆਹ ਗੀਤਾਂ ਦਾ ਜੋ ਜੱਟ ਜੱਟ ਕਰਦੇ ਆ ਅਸਲ ਜਿੰਦਗੀ ਚ ਜੱਟ ਕਿ ਹੈ ਉਹ ਸਬ ਨੂੰ ਪਤਾ ਆਂ

    • @JasveerSingh-xl8nn
      @JasveerSingh-xl8nn ปีที่แล้ว +2

      Sachi gal beer ji

    • @Kisan-tz3pj
      @Kisan-tz3pj ปีที่แล้ว +3

      Kyuki tu Jatt nhi mjbi h te jtt bannke gal kr reha

    • @gss3007
      @gss3007 ปีที่แล้ว +1

      @@Kisan-tz3pj ਮੈਨੂੰ ਲੱਗਦਾਂ ਤੂੰ ਵੀ ਮੁੰਡਾਂ ਏਂ ਤੇ ਰੰਨ ਬਣਿਆ ਫਿਰਦਾਂ।

    • @jujharsingh5461
      @jujharsingh5461 ปีที่แล้ว +1

      Jhuthe itihaschor baba deep singh Sandhu de vanshaj ajj v shehzadpur te pahuwind hege ne puchh la nale 300 sal purane records v hege sab ehi kehnde baba deep singh ji jatt cge
      Koi itihas da dastavez laike aa nhi bak bak band kar

  • @DineshDinesh-nh9wk
    @DineshDinesh-nh9wk 10 หลายเดือนก่อน +12

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮਜ਼੍ਹਭੀ ਸਿੰਘ
    ਸਰਦਾਰ ਹਰੀ ਸਿੰਘ ਨਲੂਆ ਮਜ਼੍ਹਬੀ ਸਿੰਘ

    • @sahilk6703
      @sahilk6703 7 วันที่ผ่านมา

      Sir Hari singh nalwa ji is from uppal khatri community.

  • @Malkeetsingh-zc3ys
    @Malkeetsingh-zc3ys 3 ปีที่แล้ว +98

    Bhot vadia ji 🤗❤️ ਰੰਗ ਰੇਟੇ ਗੁਰੂ ਕੇ ਬੇਟੇ ❤️

  • @swarnsingh6389
    @swarnsingh6389 5 หลายเดือนก่อน +7

    ਆਰਫੀ ਸਾਹਬ ਜੀ ਰੰਗਰੇਟਾ ਮਜ਼ਬੀ ਸਿੱਖ ਕੌਮ ਦਾ ਇਤਿਹਾਸ ਜੋ ਆਪ ਜੀ ਨੇ ਉਜਾਗਰ ਕੀਤਾ ਬਹੁਤ ਬਹੁਤ ਧੰਨਵਾਦ ਜੀ ਰੰਗਰੇਟਾ ਗੁਰੂ ਕਾ ਬੇਟਾ ❤ ਸੇ ਸਲੂਟ ਹੈ

  • @Noor-kb4cb
    @Noor-kb4cb 3 ปีที่แล้ว +208

    ਰੰਘਰੇਟੇ ਗੁਰੂ ਕੇ ਬੇਟੇ ਬੜੇ ਮਹਾਨ ਬਬਰ ਸ਼ੇਰ ਹਨ। ਨਿਰੰਜਨ ਸਿੰਘ ਆਰਿਫ ਬਹੁਤ ਹੀ ਮਹਾਨ ਵਿਦਵਾਨ ਹਨ। ਧੰਨਵਾਦ।

    • @sahibgill2778
      @sahibgill2778 2 ปีที่แล้ว +1

      Jatt v guru de 10hjari 20 hjari ne

    • @punjabtv2097
      @punjabtv2097 2 ปีที่แล้ว +1

      @@sahibgill2778 veer sahib koi gl nhi ehna Veera nu khn deo jo khde a apa show nhi Krna guru sbh janda aw smrth aw oh ohnu pta aw k kisan kina bhola mehnat kash insan a

    • @baljitkaur4961
      @baljitkaur4961 2 ปีที่แล้ว +3

      Rangrete guru ke bete nahi guru sahib ji nr keha rangreta guru ka beta .🙏🏻 Bhai jaita ji 🙏🏻

    • @Sandhu_Jaipb46
      @Sandhu_Jaipb46 2 ปีที่แล้ว +3

      @@baljitkaur4961 baba jiwan Singh Sade lai one hi satkarirt ne jine hor singh

    • @DeepSingh-bs8sz
      @DeepSingh-bs8sz ปีที่แล้ว +1

      @@sahibgill2778 nai veer jatt hindu aa rangrete asli sikh aa

  • @kewalsingh5580
    @kewalsingh5580 3 ปีที่แล้ว +77

    ਜਾਣਕਾਰੀ ਲਈ ਧੰਨਵਾਦ ਜੀ

  • @balwinderdhaliwal8157
    @balwinderdhaliwal8157 2 ปีที่แล้ว +46

    ਆਰਿਫ਼ ਸਾਹਿਬ ਜੀ ਆਪ ਜੀ ਦੀ ਮਹਿਨਤ ਨੂੰ ਸਲੂਟ

  • @parmjeetsooch2621
    @parmjeetsooch2621 10 หลายเดือนก่อน +7

    ਮਜਬੀ ਸਿੰਘਾਂ ਦਾ ਇਤਿਹਾਸ ਬਹੁਤ ਸਤਿਕਾਰ ਯੋਗ ਹੈ ਰਮਾਇਣ ਮਾਹਾ ਰਿਸੀ ਬਾਲਮੀਕ ਜੀ ਨੇ ਮਹਾਭਾਰਤ ਮਾਹਾ ਰਿਸੀ ਵੇਦਵਿਆਸ ਜੀ ਨੇ ਭਾਰਤ ਦਾ ਸੰਵਿਧਾਨ ਡਾ ਭੀਮ ਰਾਓ ਅੰਬੇਡਕਰ ਸਾਬ ਨੇ ਲਿਖਿਆਂ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਰੰਘਰੇਟੇ ਗੁਰੂ ਕਾ ਬੇਟੇ ਦਾ ਨਾਮ ਦਿੱਤਾ ਹੈ ❤❤

  • @deepchand6605
    @deepchand6605 3 ปีที่แล้ว +64

    ਇਤਿਹਾਸ ਸਹੀ ਲਿਖਣਾ ਚਾਹੀਦਾ ਹੈ।
    ਜੀਵਨ ਸਿੰਘ ਜੀ ਦਾ ਨਾਮ ਲੈਣ ਤੇ ਸ਼ਰਮ ਆਉਂਦੀ ਹੈ।

  • @paramjeetsandhu2222
    @paramjeetsandhu2222 11 หลายเดือนก่อน +2

    ਬਹੁਤ ਵਧੀਆ ਜਾਣਕਾਰੀ ਸਰਦਾਰ ਸਾਬ ਨਾਰੰਜਣ ਸਿੰਘ ਜੀ

  • @gursewakgursewak1013
    @gursewakgursewak1013 2 ปีที่แล้ว +56

    ਮੇਰੀ ਔਕਾਤ ਤਾਂ ਹੈ ਬਹੁਤ ਛੋਟੀ,
    ਤੇਰਾ ਰੁਤਬਾ ਮਹਾਨ,,
    ਮੈਨੂੰ ਜਾਣਦਾ ਨਾਂ ਕੋਈ,,,
    ਤੈਨੂੰ ਪੂਜਦਾ ਜਹਾਨ....🙏🙏
    ਵਾਹਿਗੁਰੂ ਜੀ🙏🙏
    ਭਲਾ ਕਰੀ ਸਭ ਦਾ

  • @jashannahar855
    @jashannahar855 2 ปีที่แล้ว +19

    ਬਹੁਤ ਵਧੀਆ ਜਾਣਕਾਰੀ ਮਿਲੀ ਆਰਫੀ ਸਾਹਬ ਜੀ ਕੋਲੋਂ ਵਾਹਿਗੁਰੂ ਲੰਮੀਆਂ ਉਮਰਾਂ ਬਖਸੇ਼ ਏਸੇ ਤਰਾਂ ਹੋਰ ਵੀ ਉੱਪਰਾਲੇ ਕਰਦੇ ਰਹੋ ਜੀ ਮਾਣ ਹੈ ਤੁਹਾਡੇ ਤੇ ਜਿੰਨਾ ਨੇ ਬਹੁਤ ਸਖਤ ਮਿਹਨਤ ਕਰਕੇ ਐਨੀ ਖੋਜ ਕੀਤੀ ਤੇ ਮਹਾਨ ਯੋਧਿਆਂ ਦਾ ਜਿਕਰ ਕੀਤਾ 🙏🙏🙏🙏

  • @Turban_king771
    @Turban_king771 ปีที่แล้ว +26

    ਧੰਨ ਧੰਨ ਭਾੲੀ ਜੈਤਾ ਜੀ 🙏🙏🙏🙏🙏

  • @ranjodhsingh9821
    @ranjodhsingh9821 3 ปีที่แล้ว +53

    ਬਹੁਤ ਵਧੀਆ ਇਤਿਹਾਸ ਦੱਸਿਆ ਤੁਸੀਂ

  • @Boom_buster001
    @Boom_buster001 2 ปีที่แล้ว +29

    रंगरेटे गुरु के बेटे
    जय वाल्मीकि जी
    धन धन बाबा जिवन सिंह जी
    धन धन बाबा दीप सिंह जी
    धन धन सरदार हरि सिंह नलवा जी
    धन धन भाई मनि सिंह जी
    धन धन बाबा अकाली फूला सिंह जी , आप ने जो इतिहास बताया वो सही है सर आप का बहुत बहुत धन्यवाद
    जय वाल्मीकि जय मजहबी सिख

    • @pardeepsahota1884
      @pardeepsahota1884 2 ปีที่แล้ว +3

      Valmik samaj Valmiki samaj nu majbut samaj nal na jodo Apne Dharm ke RO aur apna itihaas Labo Majid Shikha no Valmiki na bnao mujhe bhi sikhana itihaas na kharab karo WaheGuru Ji ka Khalsa WaheGuru Ji ki Fateh

  • @amolaksingh1022
    @amolaksingh1022 2 ปีที่แล้ว +50

    ਸੱਚ ਦਾ ਸੱਚ ਸਾਹਮਣੇ ਲਿਆਉਣ ਲਈ ਤੁਹਾਡਾ ਧੰਨਵਾਦ

    • @notorioussandhu7252
      @notorioussandhu7252 ปีที่แล้ว

      Esse gal da rolla va menu koi ve jwab nhi de sakhiya bhut time to ,dr.gurinder singh rangretta nu ve bhut vaar puchiya .harek nu maan aa apni jaat te par je jatt jatt krda phir ethaas kolan lagg jande aa ke guru sahib ne jaata khatam kitiya saddi vaari, dr gurinder rangretta te hor kuch ko lokk jatta nu jatt kehan te hankari ,ghadam choudri(ਘੜੱਮ-ਚੌਧਰੀ) te hor pta nhi ke kuj kehan lagg janda aa . Eda kyo ??

  • @tavindersinghchahal2309
    @tavindersinghchahal2309 3 ปีที่แล้ว +137

    ਰੰਘਰੇਟੇ ਬੱਬਰ ਮਜ੍ਹਬੀ ਸਿੱਖ ਹੀ ਹੁੰਦੇ ਆ
    ਨਹੀਂ ਦੇਖਿਆ ਤਾਂ ਦਿੱਲੀ ਵਿਚ ਮਜ੍ਹਬੀ ਸਿੱਖ ਨਿਹੰਗ ਸਿੰਘਾਂ ਵੱਲੋਂ ਲਾਏ ਸੋਧੇ ਜੱਟ ਜੱਟ
    ਤਾਂ ਸਾਡਾ ਗੀਤਾਂ ਵਿੱਚ ਹੀ ਰਿਹ ਗਿਆ।

    • @nooralhassanggg4387
      @nooralhassanggg4387 3 ปีที่แล้ว +3

      Hello chahal yaar jatt hunde aa main sochda c sirf chamar hi hunde aa par gall kush samjh nahi aodi baba jogi ram ji chahal

    • @nitsimransingh7183
      @nitsimransingh7183 3 ปีที่แล้ว +4

      Dharma nu jatt patt vich na wando🙏🏻🙏🏻🙏🏻🙏🏻🙏🏻🙏🏻🙏🏻🙏🏻🙏🏻waheguru ji ka khalsa waheguru ji ki fateh

    • @jaswinderchahal2275
      @jaswinderchahal2275 2 ปีที่แล้ว +1

      ਕਦੋ ਤੇ ਕਿੱਥੇ ਦਿੱਲੀ ਵਿੱਚ ਮਜਬੀ ਨੇ ਜੱਟ ਨੂੰ ਸੋਧਾ ਲਾ ਦਿੱਤਾ ਸਾਲਿਆ ਝੂਠ ਬੋਲੀ ਜਾਂਦਾ

    • @Zimidaarvlogs605
      @Zimidaarvlogs605 2 ปีที่แล้ว +7

      ਹਾਜੀ ਸਹੀ ਆ ਅੱਜ ਤਾਂ ਹੀ ਜਿਆਦਾ ਆਪਣੇ ਆਪ ਨੂੰ ਰੰਗਰੇਟੇ ਕਹਿੰਦੇ ਬੰਦੇ ਬੀੜੀਆਂ ਪੀਂਦੇ ਆ ਇਸਾਈ ਬਣਦੇ ਆ, ਤੇ ਜਿਹਨਾ ਨੂੰ ਜੱਟ ਕਹਿਨੇ ੳ ੳਹ ਵੀ ਬਹੁਤੇ ਗਲਤ ਆ ਪਰ ਜਿਆਦਾਤਰ ਮਸਤਾ ਦੇ ਚੇਲੇ ਡੇਰਿਆਂ ਦੇ ਚੇਲੇ ਤੇ ਇਸਾਈ ਆਪਣੇ ਆਪ ਨੂੰ ਰੰਗਰੇਟੇ ਕਹਿਣ ਵਾਲੇ ਹੀ ਆ

    • @Baljitsapra123
      @Baljitsapra123 2 ปีที่แล้ว +6

      @@Zimidaarvlogs605 sahi gall pr bhraa merea derea nu chlaan vale kon Christian beas sirse valaa kon ehe jatt e aa

  • @ehdnejeudhdj2862
    @ehdnejeudhdj2862 ปีที่แล้ว +7

    ਮੈਂ ਰੱਬ ਅੱਗੇ ਅਰਦਾਸ ਕਰੂੰਗਾ ਦੇ ਮੈਨੂੰ ਅਗਲਾ ਜਨਮ ਇਨਸਾਨ ਦਾ ਮਿਲਿਆ ਤੇ ਮੈਨੂੰ ਮਜ਼ਬੀ ਸਿੱਖ ਕੌਮ ਵਿੱਚ ਪੈਦਾ ਕਰਿਓ ਚਾਹੇ ਗਰੀਬ ਪਰਿਵਾਰ ਹੋਵੇ

  • @gurbakhssingh6778
    @gurbakhssingh6778 ปีที่แล้ว +7

    ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਬਾਬਾ ਜੀਵਨ ਸਿੰਘ ਜੀ ਬਾਬਾ ਵੀਰ ਸਿੰਘ ਜੀ ਬਾਬਾ ਧੀਰ ਸਿੰਘ ਜੀ

  • @harjindersingh5165
    @harjindersingh5165 3 ปีที่แล้ว +54

    ਬਿਲਕੁਲ ਸਹੀ ਗੱਲ ਕਰ ਰਿਹੇ ਨਹ ਵੀਰ ਜੀ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫ਼ਤਿਹ 🙏🙏🙏🙏🙏🙏❤️❤️❤️

  • @ranjodhsingh9821
    @ranjodhsingh9821 2 ปีที่แล้ว +37

    ਬਹੁਤ ਵਧੀਆ ਨਰੰਜਣ ਸਿੰਘ ਜੀ ਬਹੁਤ ਧੰਨਵਾਦ ਸਾਨੂੰ ਇਤਿਹਾਸ ਦੱਸਣ ਦੀ

  • @kuldeepsingh3280
    @kuldeepsingh3280 3 ปีที่แล้ว +25

    ਇिਤਹਾਸ िਸਰਜਣ ਲਈ ਧੰਨਵਾਦ ਸਰ ਜੀ

  • @sukhrajsingh5516
    @sukhrajsingh5516 2 ปีที่แล้ว +23

    ਬਾਬਾ ਦੀਪ ਸਿੰਘ ਜੀ
    ਬਾਬਾ ਹਰੀ ਸਿੰਘ ਨਲਵਾ ਜੀ
    ਬਾਬਾ ਬੋਤਾ ਸਿੰਘ ਜੀ
    ਬਾਬਾ ਗਰਜਾ ਸਿੰਘ ਜੀ
    ਅਕਾਲੀ ਫੂਲਾ ਸਿੰਘ ਜੀ
    ਬਾਬਾ ਜੀਵਨ ਸਿੰਘ ਜੀ
    ਭਾਈ ਸੰਗਤ ਸਿੰਘ ਜੀ
    ਭਾਈ ਮਹਿਤਾਬ ਸਿੰਘ ਜੀ
    ਬਾਬਾ ਬੀਰ ਸਿੰਘ ਜੀ
    ਬਾਬਾ ਧੀਰ ਸਿੰਘ ਜੀ
    ਇਹ ਸਾਰੇ ਕੋਮੀ ਯੋਧੇ ਮਜਬੀ ਸਿੱਖ ਹਨ

    • @Blink.Blacks
      @Blink.Blacks ปีที่แล้ว +2

      Baba Bota Singh te Hari Singh Nalwa Majbi Sikh Nhi c

    • @sahilk6703
      @sahilk6703 7 วันที่ผ่านมา +1

      Sir Hari singh nalwa ji is from uppal khatri community.

  • @JaspalSingh-ul6ys
    @JaspalSingh-ul6ys ปีที่แล้ว +15

    ਮੈ ਜਾਤ ਕਰਕੇ ਮਜਬੀ ਨਹੀ
    ਪਰ ਏ ਸਾਰੇ ਸ਼ਹੀਦ ਰੰਗਰੇਟੇ ਹੀ ਹਨ
    ਏਸੇ ਲਈ ਤੇ ਰੰਗਰੇਟਿਆ ਨੂੰ ਮਜਬੀ ਕਿਹਾ ਜਾਦਾ ਹੈ
    ਮਜਬੀ ਦਾ ਮਤਲਬ ਮੱਜ੍ਹਬੀ ਜੋ ਮਜਹਬ ਵਿਚ ਪੱਕਾ
    ਪੱਕਾ ਹੀ ਸਿਰ ਲਾ ਕੇ ਲੱੜ ਸਕਦਾ
    ਏ ਸਚਾਈ ਜੱਟ ਨਹੀ ਬਰਦਾਸ਼ਤ ਕਰਦੇ
    ਏ ਸਾਰੇ ਸਿਆਪੇ ਜੱਟਾ ਦੇ ਪਾਏ ਹੋਏ ਹਨ

  • @RaviKumar-yj7mr
    @RaviKumar-yj7mr 3 ปีที่แล้ว +163

    ਮੈਨੂੰ ਮਾਨ ਹੈ ਮਜ੍ਹਬੀ ਸਿੰਘ ਹੋਣ ਦਾ 80% ਕੁਰਬਾਨੀਆਂ ਧੰਨ ਬਾਬਾ ਦੀਪ ਸਿੰਘ ਜੀ ਮਜ੍ਹਬੀ ਸਿੰਘ ਜੀ 🙏

    • @punjabtv2097
      @punjabtv2097 2 ปีที่แล้ว +6

      Bai g sandhu family cho avde nanke pind rhde se baba Deep Singh g frzpur district ch auda badala bamb de kol othe rhde rhe baba g nankA pind eh jat family nl smbnd rkhde ne eda avde ap nu sabit krn lyi guru de Singha de itihas nl shed shad na kro veer g baba jeewan Singh rangreta di asi guru sahib jini bhagti krde a ohna de chrna ch asi baithe a

    • @gurpreetsinghjalandhar8596
      @gurpreetsinghjalandhar8596 2 ปีที่แล้ว +1

      90%

    • @sukhsukh8083
      @sukhsukh8083 2 ปีที่แล้ว +15

      @@punjabtv2097 nahi veer baba Deep Singh Ji majvi Sikh c rahi gall surname.di mera surname thind a but main majvi a wiki pedia ne sara jhamela paeya e veer Google te serch karan naalo history cheak kareya karo g waheguru ji ka khalsa waheguru ji ki Fateh 🙏🙏

    • @Sarbjitsingh-fo3wb
      @Sarbjitsingh-fo3wb 2 ปีที่แล้ว +2

      Sat Shir akaal sir ji

    • @Sunny-bh5gz
      @Sunny-bh5gz 2 ปีที่แล้ว

      Hahaha OK Mr Kumar . ਆ ਕਿਧਰੋਂ ਸਿੰਘ ਆ

  • @sajanmattu3314
    @sajanmattu3314 2 ปีที่แล้ว +20

    ਆਰਫੀ ਸਾਹਿਬ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🏻🙏🏻🙏🏻🙏🏻

  • @gurisodhi2376
    @gurisodhi2376 3 ปีที่แล้ว +132

    ਰੰਘਰੇਟੇ ਤਾਂ ਰੰਘਰੇਟੇ ਹੀ ਰਹਨ ਗੇ

    • @AkashDeep-zh9yn
      @AkashDeep-zh9yn 3 ปีที่แล้ว

      Shi aa y

    • @jagtarsahota5404
      @jagtarsahota5404 3 ปีที่แล้ว +4

      ਦਲੇਰ ਕੌਮ ਰੰਗਰੇਟੇ

    • @JaswinderSingh-dk7ox
      @JaswinderSingh-dk7ox 3 ปีที่แล้ว +1

      Bilkul sahi 👍👍👍

    • @jaswant7151
      @jaswant7151 3 ปีที่แล้ว +1

      ਰੰਘਰੇਟਾ ਸ਼ੇਰ ਦਿਲ👍👍👍

    • @ManjeetSingh-gf1cm
      @ManjeetSingh-gf1cm 3 ปีที่แล้ว +2

      100% ਸਹੀ ਆ ਵੀਰ ।।।ਪਰ ਬਾਈ ਰੰਗਰੇਟੇ ਹਿੰਦੂਆਂ ਚ ਆਉਦੇ ਜਾ ਸਿੱਖਾ ਚ

  • @gurdialsingh8443
    @gurdialsingh8443 3 ปีที่แล้ว +67

    ਆਰਫੀ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਲਈ ਬੇਨਤੀ ਹੈ ਕਿ ਮਜਬੀ ਸਿਖਾਂ ਦਾ ਇਤਹਾਸ ਕਿਤਾਬ ਨਹੀਂ ਮਿਲ ਰਹੀ ਹੈ ਆਪਣਾਂ ਫੂਨ ਨੰਬਰ ਦੱਸਣ ਦੀ ਕਿਰਪਾ ਕਰੋ ਜੀ ਗੁਰਦਿਆਲ ਸਿੰਘ ਰੰਘਰੇਟਾ

    • @saiboutique7869
      @saiboutique7869 2 ปีที่แล้ว

      ਮੈਂ ਿਫਰ ਇਹ ਦੱਸ ਕਿ ਰੰਗਰੇਟੇ ਗੁਰੂ ਕੇ ਬੇਟੇ ਗੁਰੂ ਜੀ ਨੇ ਕਿਸ ਨੂੰ ਕਿਹਾ

    • @KulwinderSingh-tl5xi
      @KulwinderSingh-tl5xi 2 ปีที่แล้ว

      Proud of marshal majbi sikh baba jivan Singh baba deep singh

    • @supermovementomg4254
      @supermovementomg4254 2 ปีที่แล้ว

      Gurdial singh g tusi.kehdi jagha tu aa

  • @jasbirsingh8190
    @jasbirsingh8190 3 ปีที่แล้ว +2

    ਵਾਹਿਗੁਰੂ ਜੀ ਕਾ ਖਾਸਲ ਵਾਹਿਗੁਰੂ ਜੀ ਕੀ ਫਤਹਿ ਮਾਨਯੋਗ ਆਰਿਫ ਸਾਹਿਬ ਜੀ ਆਪ ਨੋ ਬਹੁਤ ਹੀ ਸੈਹਨੋ ਤਰਿਕੇ ਨਾਲ ਟੀਵੀ-TV Channel ਤੋਂ ਇਤਿਹਾਸਕ ਤਥਾ ਦੋ ਨਾਲ ਰੰਗਰੇਟੋ ਸਿੱਖਾ ਦੋ ਇਤਿਹਾਸਕ ਬਾਰੇ ਗਲਾ ਕਿਤੀਆ ਹਨ , ਗੁਰੂ ਮਹਾਰਾਜ ਆਰਿਫ ਸਾਹਿਬ ਨੂੰ ਚੜ੍ਹਦੀ ਕਲਾ ਵਿਚ ਰਖਣ JSPADRI !

  • @BalkarSingh-ko2qy
    @BalkarSingh-ko2qy 11 หลายเดือนก่อน +2

    ਸਤਿਕਾਰ ਯੋਗ ਨਿਰੰਜਨ ਸਿੰਘ rc ਸਾਹਿਬ ਜੀ ਆਪ ਜੀ ਵਰਗੇ ਕੌਮ ਦੇ ਹੀਰੇ ਕੌਮ ਦਾ ਨਾਂਮ ਧੁੰਦਲੇ ਭਵਿੱਖ ਵਿੱਚੋ ਬਾਹਰ ਕੱਢ ਕੇ ਲਿਆਂਦਾ ਤੇ ਏਸੇ ਤਰ੍ਹਾਂ ਦੇ ਕਥਾ ਵਾਚਕ ਨੂੰ ਯਗ੍ਰਿਤ ਕੀਤਾ ਹੈ ਗੱਲ ਵਾਕਿਆ ਹੀ 101%ਸਹੀ ਹੈ ਜੀ ਜਿੰਨੇ ਵੀ ਰਾਗੀ ਢਾਡੀ ਕਥਾ ਵਾਚਕ ਨੇ ਰੰਘਰੇਟੇ ਗੁਰੂ ਬੇਟੇ ਦਾ ਇਤਹਾਸ ਗੋਲ ਮੋਲ ਕਰ ਦਿੰਦੇ ਹਨ ਜੀ

  • @gurmindersingh9777
    @gurmindersingh9777 3 ปีที่แล้ว +51

    ਅਰਫੀ ਸਾਬ ਬਹੁਤ ਮਹਾਨ ਨੇ ਜੀ।

  • @blackheart9491
    @blackheart9491 3 ปีที่แล้ว +187

    ਬਾਬਾ ਦੀਪ ਸਿੰਘ ਬਹਾਦਰ ਮੱਜਬੀ ਸਿੱਖ ਸੀ

    • @notorioussandhu7252
      @notorioussandhu7252 ปีที่แล้ว +2

      Esse gal da rolla va menu koi ve jwab nhi de sakhiya bhut time to ,dr.gurinder singh rangretta nu ve bhut vaar puchiya .harek nu maan aa apni jaat te par je jatt jatt krda phir ethaas kolan lagg jande aa ke guru sahib ne jaata khatam kitiya saddi vaari, dr gurinder rangretta te hor kuch ko lokk jatta nu jatt kehan te hankari ,ghadam choudri(ਘੜੱਮ-ਚੌਧਰੀ) te hor pta nhi ke kuj kehan lagg janda aa . Eda kyo ??

    • @anroopkaurbhagtupur991
      @anroopkaurbhagtupur991 ปีที่แล้ว +7

      @@notorioussandhu7252 ਵੀਰੇ ਰੰਘਰੇਟੇ ਗੁਰੂ ਦੇ ਬੇਟੇ ਹਨ ਇਹ ਗੁਰੂ ਜੀ ਵੱਲੌ ਮਿਲਿਆ ਖਿਤਾਬ ਆ ਰੰਘਰੇਟਾ ਮਜਹਬੀ ਕੌਈ ਜਾਤ ਨਹੀ
      ਆਪਣੇ ਮਜਹਬ ਧਰਮ ਦੇ ਪੱਕੇ ਸਿੱਖਾ ਨੂੰ ਗੁਰੂ ਜੀ ਨੇ ਮਜਹਬੀ ਆਖਿਆ ਸੀ
      ਹਮ ਹੈ ਮਜਹਬੀ ਮਜਹਬ ਹਮਾਰਾ
      ਹਿੰਦੂ ਤੁਰਕਣ ਦੌਹਾ ਸੇ ਨਿਆਰਾ (ਲੌਹ ਗਰੰਥ
      ਵੀਰੇ ਤੱਨੂ ਤਾ ਜੱਟ ਦੇ ਮਤਲਬ ਦਾ ਵੀ ਪਤਾ ਨਹੀ ਹੌਣਾ

    • @harmansinghharmansingh8194
      @harmansinghharmansingh8194 ปีที่แล้ว +3

      ​@@notorioussandhu7252Mai Jatt hai Baba Deep Singh Ji Majbisikhhai

    • @harmansinghharmansingh8194
      @harmansinghharmansingh8194 ปีที่แล้ว +1

      ​@@notorioussandhu7252to nakali jata hai mein asalijatthai

    • @anroopkaurbhagtupur991
      @anroopkaurbhagtupur991 ปีที่แล้ว

      ​@@harmansinghharmansingh8194🙏🙏

  • @Gurbirnahar123
    @Gurbirnahar123 3 ปีที่แล้ว +166

    ਬਾਬੇ ਜੀਵਨ ਸਿੰਘ ਜੀ ਦਾ ਨਾਮ ਲੈਣ ਤੋ ਇਹਨਾ ਨੂੰ ਡਰ ਲੱਗਦਾ ਆ

    • @kawaljitsingh8207
      @kawaljitsingh8207 3 ปีที่แล้ว +1

      🙏🙏🙏

    • @pizzaboy599
      @pizzaboy599 3 ปีที่แล้ว

      Haaa

    • @maanmaan4606
      @maanmaan4606 3 ปีที่แล้ว +2

      hm veer drn kiyu na akhir Pnjvi olaad Panjve puttr kisde ne

    • @warriorclan543
      @warriorclan543 3 ปีที่แล้ว +3

      Kinu dar lagda Hai ik bar youtube te search kar lai baba jiwan Singh fer dekh layi apnis akha naal eda tan bhai taru singh ji da name b ghat aunda Hai pata nahi kine ene shaheed hoye jina da naam kom kol nahi eda Matlab eh nahi ki janke kise da name leya janda hai baki ajj punjab de pinda ch kon dharam badal reha tuc dekhlo jake ajj ohna de warsa nu ki ho gaya jo Dharam badal rahe ne hun bahane naa den lag jana sikh kade dharam nahi badlda

    • @tavindersinghchahal2309
      @tavindersinghchahal2309 3 ปีที่แล้ว +2

      ਸੱਚ ਆ।

  • @kalachsamajahda4999
    @kalachsamajahda4999 2 ปีที่แล้ว +14

    ਇਤਿਹਾਸ ਸੁਣੋ ਪੱਤਰਕਾਰ ਜੀ ਇਤਿਹਾਸ ਕਿ ਆ ਕਿਉਂ ਕਿ ਸੱਚ ਹਮੇਸ਼ਾ ਇੱਕ ਦਿਨ ਸਾਹਮਣੇ ਆ ਹੀ ਜਾਂਦਾ ਮਹਜਵੀ ਸਿੱਖ ਲੋਕ ਪੜ ਲਿਖ ਗਏ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @prempremsinghsingh2982
    @prempremsinghsingh2982 3 ปีที่แล้ว +54

    Majbi Sikh 🦁🦁🦁🦁💪💪💪💪💪🙏🏼🙏🏼🙏🏼🙏🏼🚩🚩

  • @kuvamanahat4231
    @kuvamanahat4231 3 ปีที่แล้ว +33

    Great sir thanks soooooooooo much...

    • @ajaypal7485
      @ajaypal7485 3 ปีที่แล้ว

      Sahi gal kiran madam

    • @sakattarsingh3
      @sakattarsingh3 2 ปีที่แล้ว

      Majbhji. Sikh koom jinda bad ji

  • @nirbhainahar8655
    @nirbhainahar8655 3 ปีที่แล้ว +69

    ਦਿੱਲੀ ਕਿਸਾਨ ਮਜਦੂਰ ਅੰਦੋਲਨ ਵਿੱਚ ਵੀ ਮਜ੍ਹਬੀ ਸਿੱਖ ਰੰਗਰੇਟਾ ਬਾਬਾ ਜੱਗੀ ਸਿੰਘ ਨੇ ਹੀ ਕੁਰਬਾਨੀ ਦਿੱਤੀ ਆ ਇਹ ਰੰਗਰੇਟਾ ਸੂਰਮਾ ਕੁੱਟ ਤੋਂ ਨੀ ਡਰਿਆ
    ਫਿਰ ਤੁਸੀ ਕਹੋ ਗੇ ਇਹ ਰੰਗਰੇਟਾ ਨਹੀਂ ਸੀ

    • @Lakhwindersingh-cb8vx
      @Lakhwindersingh-cb8vx 2 ปีที่แล้ว

      वीर जी एहना एक्सीडेंट नाल मरण वाले वी शहीद हुन्दे ने

    • @dhainchand1643
      @dhainchand1643 2 ปีที่แล้ว +12

      ਨਾਹਰ ਸਾਹਿਬ , ਜੱਗੀ ਹੁਰੀਂ ਕੁਰਬਾਨੀਆ ਕਰਦੇ ਰਹਿ ਗਏ,
      ਜੱਟ ਆਪਣੀ ਫ਼ਸਲ ਅਡਾਨੀ ਦੇ
      ਸੈਲੋ ਵਿਚ ਵੇਚਣ ਲੈ ਗੇ।

    • @sukhsukh8083
      @sukhsukh8083 2 ปีที่แล้ว

      @@dhainchand1643 sahi bai

    • @ਸੁਖਦੀਪਸਿੰਘ-ਦ5ਘ
      @ਸੁਖਦੀਪਸਿੰਘ-ਦ5ਘ 2 ปีที่แล้ว +2

      @@dhainchand1643 ਦੀਪ ਸਿੰਘ ਸਿੱਧੂ ਦੀ ਕੁਰਬਾਨੀ ਭੁੱਲ ਗਏ ਕੁਰਬਾਨੀ ਬੜੀ ਚੀਜ਼ ਏ ਸਿੱਖੀ ਚ ਨਾ ਕਿ ਜਾਤ ਪਾਤ

    • @Sunny-bh5gz
      @Sunny-bh5gz 2 ปีที่แล้ว +1

      @@dhainchand1643 a gya agg lau . Odo tuhanu khalistani disde c

  • @SukhchainSingh-cr8jg
    @SukhchainSingh-cr8jg 3 ปีที่แล้ว +57

    Baba Ji Deep Singh, Hari Singh Nalwa, Bhai Jeewan Singhji and many more are patriotic to the backbone.

    • @kuldeepsingh-qj7hw
      @kuldeepsingh-qj7hw 3 ปีที่แล้ว +9

      True Ramgreta Sikhs are strong pillars of Khalsa Sarkar.🔥

    • @vishal_rapstar44
      @vishal_rapstar44 ปีที่แล้ว +1

      Sb valmiki smaaj k sher the vo jinhone sikho ki aaan bchaayi guru teg bhadur ji ka sir laake

  • @nirbhainahar8655
    @nirbhainahar8655 3 ปีที่แล้ว +41

    ਸ਼ਹੀਦ ਬਾਬਾ ਜੀਵਨ ਸਿੰਘ ਰੰਗਰੇਟਾ ਦਾ ਨਾਮ ਲੈਣ ਤੋਂ ਡਰਦੇ ਆ

  • @prabhupunjabtenthouse59
    @prabhupunjabtenthouse59 3 ปีที่แล้ว +60

    ਮਜ੍ਹਬੀ ਸਿੰਘ ਬਾਬਾ ਜੀਵਨ ਸਿੰਘ ਜੀ ਬਾਬਾ ਦੀਪ ਸਿੰਘ ਜੀ ਮਜ੍ਹਬੀ

    • @Sidhumosewalafan488
      @Sidhumosewalafan488 2 ปีที่แล้ว +2

      Baba deep singh jatt c ji sandhu jatt history pdo pehla

    • @ravindergill8228
      @ravindergill8228 2 ปีที่แล้ว +2

      @@Sidhumosewalafan488 ena nu ki pta yr ithias da

    • @GurjantSingh-di1sq
      @GurjantSingh-di1sq 2 ปีที่แล้ว +1

      @@Sidhumosewalafan488 ehna nu adat aa hrek nu mjbi bnon di Hari Singh nalwa ji uppal cast de c te khatri Sikh c hun tusi dsso uppal kede mjbi hunde aa baba deep singh v Sandhu Jatt c Tarn Taran vich pahuvind pind aa ohna da eve bkwas krde hrek nu mjbi bnonde j sare e Shahid majbi c fer Sikh path na kaho fer majbi path kaho bki kithe jaan gy khatri Jatt kmo

    • @Sidhumosewalafan488
      @Sidhumosewalafan488 2 ปีที่แล้ว

      @@GurjantSingh-di1sq hmm bro hun jo gl m kehn lga ina nu ag lg jni a Guru Gobind Singh phla gobind rai c oh v jatt cumunity ch jnme c usto vad fr Ona ne amret shk lya guru gobind Singh bn gye.eh mai ni histry ds rhi a.eh sb nu mjbi singh bna dende a .ina ne Holi holi histry change kr Deni a.pr jo sch oh sch hi rehnda.hari singh nlwa jatt c te oh bht vde cmandar c ina nu puchn wala howe us tym cast dekh k bhrti krde c ina nu odo kithe bhrti krde c.apne jatt bolde ni te eh histry bdli jnde a

    • @Sidhumosewalafan488
      @Sidhumosewalafan488 2 ปีที่แล้ว

      @@GurjantSingh-di1sq eh khnde jat Sikh nhi jd k jatt kisan nu keha gya ina nu koi puche balmiki Sikh hunde a fr.balmik bhagwan hindu devta c te Guru nank dev ji ne murti di Puja da khandan kita c te Guru Gobind Singh ne keha c Guru maneo granth sb sikhn ko hukm ha.te eh balmik bhagwan nu sb to vda mnde a Guru Granth shib to v.

  • @worldinfo3232
    @worldinfo3232 2 ปีที่แล้ว +8

    🌟🌟🌟🌟ਜਿੰਨੇ ਵੀ ਸਿੱਖ ਗੁਰੂ ਦੇ ਰੰਗ ਵਿਚ ਰੰਗੇ ਹੋਏ ਹਨ ਉਹ ਸਾਰੇ ਹੀ ਰੰਗਰੇਟੇ ਹਨ ।
    ਰੰਗਰੇਟਾ ਕੋਈ ਜਾਤ ਨਹੀਂ ਹੈ।
    ਰੰਗਰੇਟਾ ਗੁਰੂ ਕਾ ਬੇਟਾ।

  • @jagseersingh9034
    @jagseersingh9034 3 ปีที่แล้ว +69

    ,ਸਾਨੂੰ ਮਾਨ ਹੈ ਮਹਜਬੀ ਹੋਣ ਦਾ ਸਿੱਖ ਧਰਮ ਵਿੱਚ 5 ਸੰਗਤ ਸਿੰਘ ਹੋਏ ਨੇ ਜੀ

  • @lakhwindersingh6863
    @lakhwindersingh6863 ปีที่แล้ว +6

    ਧੰਨ ਧੰਨ ਬਾਬਾ ਜੀਵਨ ਸਿੰਘ ❤❤

  • @RaviKumar-yj7mr
    @RaviKumar-yj7mr 2 ปีที่แล้ว +15

    🙏ਮੈਨੂੰ ਮਾਨ ਹੈ ਮਜ੍ਹਬੀ ਸਿੰਘ ਹੋਣ ਦਾ

  • @gillsuspect912
    @gillsuspect912 ปีที่แล้ว +12

    ਮਜਬੀ ਸਿੰਘ ਬਾਕਮਾਲ ਕੌਮ ਹੈ, ਸਿਰਫ਼ ਆਪਣੇ ਲੋਕਾਂ ਦੀ ਬੇਰੁਖੀ ਕਰਕੇ ਇਸ ਕੌਮ ਨੂੰ ਜੋ ਮਹੱਤਵਤਾ ਮਿਲਣੀ ਚਾਹੀਦੀ ਸੀ ਉਹ ਨਹਿ ਮਿਲ਼ੀ, ਫ਼ੇਰ ਵ ਕੱਲਗੀਧਰ ਮਹਾਰਾਜ ਦੀ ਮੇਹਰ ਹੈ ਕੀ ਇਹ ਕੌਮ ਅੱਜ ਵੀ ਸੇਵਾ ਨਿਭਾ ਰਹੀ ਹੈ ਤੇ ਨਿਬਾਉਂਦੀ ਰਹੇਗੀ 🙏🏻

  • @vijayteja8794
    @vijayteja8794 3 ปีที่แล้ว +34

    🙏🙏🙏🙏🙏🙏🙏Waheguru ji ka khalsa Waheguru ji ki fateh🙏🙏🙏🙏🙏🙏🙏 Dhan Dhan baba Jeevan Singh Ji🙏🙏🙏🙏🙏🙏

  • @channisandhu8358
    @channisandhu8358 3 ปีที่แล้ว +25

    Arfi sahib bht bht dhanvaad

  • @BalwantSingh-rz4ch
    @BalwantSingh-rz4ch ปีที่แล้ว +11

    ਕੁਰਬਾਨੀਆਂ ਦੇਣ ਵਾਲੇ ਕਦੇ ਜ਼ਾਤਾਂ ਨਹੀਂ ਦੇਖਦੇ ਅਪਣੇ ਧਰਮਾਂ ਦੀ ਗਰੀਬ ਮਜ਼ਲੂਮਾਂ ਦੀ ਰੱਖਿਆ ਕਰਦੇ ਹਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਜੀ ਭਾਈ ਜੈਤਾ ਜੀ

    • @GursewakSingh-sh2hs
      @GursewakSingh-sh2hs 5 หลายเดือนก่อน

      Bhrava jehre hankari bande kise nal duka karan te kise di cheej te aapna dava duke nal thokan ohna nu samjauna tan banda hai yaa nahi

  • @harwindersartaj
    @harwindersartaj 2 ปีที่แล้ว +16

    ਧਰਮ - ਸਿੱਖ 🙏
    ਜਾਤੀ - ਸਿੱਖ🙏
    ਗੋਤਰ - ਸਿੱਖ 🙏

    • @RamanDeep-jh7pb
      @RamanDeep-jh7pb ปีที่แล้ว +2

      Eh GL jtta nu puchh ohh mande aa is gl nu

    • @vishalbangar5056
      @vishalbangar5056 ปีที่แล้ว +1

      ਤੁਹਾਡੀ ਸੋਚ ਨੂੰ ਸਲਾਮ ਹੈਂ ਪਰ ਜਦੋਂ ਕੋਈ ਜਾਤ ਦਾ ਹੰਕਾਰੀ ਸਾਨੂ ਨੀਵਾਂ ਦਿਖੋਂਦਾ ਤਾ ਆ ਗੱਲਾਂ ਸਾਮਣੇ ਰੱਖਣੀਆਂ ਪੈਂਦੀਆਂ

  • @gurumailsinghinsan8486
    @gurumailsinghinsan8486 ปีที่แล้ว +1

    ਬਾਬਾ ਜੈਤਾ ਸਿੰਘ ਜੀ ਬਾਬਾ ਜੀਵਨ ਸਿੰਘ ਜੀ ਹੋਰ ਜਿੰਨੇ ਵੀ ਸਿੱਖ ਕੌਮ ਦੇ ਵੱਡੇ ਵੱਡੇ ਬਹਾਦਰ ਯੋਧੇ ਰੰਗਰੇਟੇ ਹੋਏ ਨੇ ਉਹਨਾਂ ਦਾ ਨਾਂ ਲੈਣ ਤੋਂ ਯਾਰ ਬਹੁਤ ਇਹਨਾਂ ਨੂੰ ਡਰ ਲੱਗਦਾ ਜਿੰਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਰੰਗਰੇਟੇ ਗੁਰੂ ਕੇ ਬੇਟੇ ਦਰਜਾ ਦਿੱਤਾ ਹੋਵੇ ਸਿੱਖ ਕੌਮ ਦੇ ਵਿੱਚ

  • @ravdeepsingh2627
    @ravdeepsingh2627 2 ปีที่แล้ว +16

    Bhut hi vadia gal kahi aa likhi aa niranjan singh aarfi ji very nice sir rangraite gurru ke baite eh sab majbi sikh si .jina shahidiyan payian .ehna shahida nu dil to naman aa satkar karde aa🙏🙏🌹👌👍

  • @Thegreatpunjabhistory2.5
    @Thegreatpunjabhistory2.5 9 หลายเดือนก่อน +2

    ਮਹਾਨ ਯੋਧੇ ਮਜ਼੍ਹਬੀ ਸਿੱਖ 🙏🏻🙏🏻🙏🏻🙏🏻, ਬਾਬਾ ਜੀਵਨ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਹਰੀ ਸਿੰਘ ਨਲੂਆ, ਬਾਬਾ ਫੂਲਾ ਸਿੰਘ ਜੀ ਸਾਡੀ ਸਿੱਖ ਕੌਮ ਦੇ ਅਮਰ ਸ਼ਹੀਦ 🫡🫡🫡

  • @RamPrakash-dz2ol
    @RamPrakash-dz2ol 3 ปีที่แล้ว +110

    ਮਾਨ ਏ ਮਜ਼ਬੀ ਸਿੱਖ ਕੌਮ ਤੇ ਸੇਰਾ ਦੀ ਕੌਮ

    • @nexion5144
      @nexion5144 3 ปีที่แล้ว

      😂😂

    • @gurindersingh4753
      @gurindersingh4753 2 ปีที่แล้ว

      @@nexion5144 dand kadan wali kedi gal a ,Baki pta chal Gayea Hy ki Teri nasal ki a

    • @parkashsingh641
      @parkashsingh641 2 ปีที่แล้ว +2

      @@nexion5144 eda lagea mirch ladgi 😂😂😂

  • @davil9801
    @davil9801 3 ปีที่แล้ว +50

    ਮਜ਼ਬੀ ਸਿੱਖ ਕੌਮ ਦਲੇਰਾ ਦੀ

    • @singarasingh3257
      @singarasingh3257 4 หลายเดือนก่อน

      ਮਰਨੋਂ ਮੂਲ ਕਦੇ ਨਾ ਡਰਦੀ,ਮਝਵੀ ਕੌਂਮ ਦਲੇਰਾ ਦੀ

  • @gillakash7041
    @gillakash7041 3 ปีที่แล้ว +61

    Rangrete zindabad

  • @KuldeepSingh-zx1ff
    @KuldeepSingh-zx1ff 3 ปีที่แล้ว +27

    Bhut sujhwan te samjdar insaan sardar saab ji🙏🙏

  • @GurpreetSingh-ny4do
    @GurpreetSingh-ny4do 3 ปีที่แล้ว +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @BappuZindabad
    @BappuZindabad ปีที่แล้ว +6

    Majbi Sikh hon te Maan aa sanu 💪

  • @HarryRandhawa-bz9hv
    @HarryRandhawa-bz9hv 3 ปีที่แล้ว +33

    ਜੇਹਰੇ ਗੁਰੂ ਦੇ ਹਨ ਹੋ ਸਾਰੇ ਰੰਗਰੇਟਾ ਨੇ ਰੰਗ ਰੇਟਾਂ ਗੁਰੂ ਕਾ ਬੇਟਾ

  • @sukhwindersukhwinder3632
    @sukhwindersukhwinder3632 2 ปีที่แล้ว +10

    ਮਾਣ ਹੈ ਸਾਨੂੰ ਰੰਗਰੇਟਾ ਕੌਮ ਦੇ ਮਹਾਨ ਸ਼ਹੀਦ ਜਰਨੈਲ ਧੰਨ ਧੰਨ ਬਾਬਾ ਦੀਪ ਸਿੰਘ ਬਾਬਾ ਜੀਵਨ ਸਿੰਘ ਹਰੀ ਸਿੰਘ ਨਲੂਆ ਹਨ

    • @sahilk6703
      @sahilk6703 7 วันที่ผ่านมา

      Sir Hari singh nalwa ji is from uppal khatri community.even vanit nalwa ji descendant of hari singh nalwa ji has clearly mentioned in her book champions of Khalsa ji

  • @Mannu603
    @Mannu603 ปีที่แล้ว +15

    Main jatt sikh ha mazbhi sikh hi sikhi de Asli hakkdaar ne

  • @ninderkaur2213
    @ninderkaur2213 3 ปีที่แล้ว +23

    Arfisabi Sab. Good job

  • @kavinroots8113
    @kavinroots8113 2 ปีที่แล้ว +6

    4 ਸਾਹਿਬਜਾਦੇ ਫਿਲਮ ਚ ਬਾਬਾ ਜੀਵਨ ਸਿੰਘ ਦਾ ਨਾਮ ਨਹੀਂ ਲਿਆ ਗਿਆ।ਉਦੋਂ ਪੱਤਰਕਾਰਤਾ ਤੇਲ ਲੈਣ ਗਈ ਹੁੰਦੀ ਆ ਸੋਡੀ।ਮਜ਼ਬੀ ਸਿੰਘ ਦਾ ਬੁੰਗਾ ਢਾਹ ਤ ਅੰਮ੍ਰਿਤਸਰ ਸਾਬ ਓਥੇ ਜਾ ਕੇ ਨਹੀਂ ਪੁੱਛਦੇ।

  • @gopisingh4814
    @gopisingh4814 11 หลายเดือนก่อน +1

    ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮੁੱਖੋਂ ਉਚਾਰੇ ਬੋਲ ਹਨ
    ਮੈਂ ਹੂੰ ਮਜ੍ਹਬੀ ਮਜ਼ਹਬ ਹਮਾਰਾ ਹਿੰਦੂ ਤੁਰਕ ਦੋਹਾਂ ਤੇ ਨਿਆਰਾ ਸਾਨੂੰ ਮਾਣ ਹੈ ਅਸੀਂ ਮਜ੍ਹਬੀ ਸਿੰਘ ਹਾਂ

  • @ajitsinghatwal5072
    @ajitsinghatwal5072 2 ปีที่แล้ว +10

    ⛳⛳Rangrete guru ke bete panth naal smete jindawaad ❤❤❤❤❤⚔⚔⚔⚔⚔👍🏻👍🏻

  • @mohinderpurewal9701
    @mohinderpurewal9701 ปีที่แล้ว +2

    Waheguruji waheguruji waheguruji waheguruji waheguruji waheguruji

  • @jagdeeprai492
    @jagdeeprai492 3 ปีที่แล้ว +17

    Waheguru mehar kro sadi kom nu ikathi krke khalse nu ikjut krke chad.di klaah baksho ranghrete guru k bete 🙏🙏🙏🙏🙏

  • @brownbelly3552
    @brownbelly3552 3 ปีที่แล้ว +40

    Good job sir

    • @Jiopunjab
      @Jiopunjab  3 ปีที่แล้ว

      Thank you so much

    • @ptc-vo4rs
      @ptc-vo4rs 2 ปีที่แล้ว

      Ragrete guru ke Bete

  • @sunilmaahi9079
    @sunilmaahi9079 2 ปีที่แล้ว +5

    Sachi suchi gall... Proud to be majbi

  • @jagirsingh5196
    @jagirsingh5196 ปีที่แล้ว

    ਭਾਈ ਫੇਰ ਤੁਸੀਂ ਖੁਸ਼ ਹੋ ਜੇਕਰ ਗੁਰੂ ਸਾਹਿਬ ਜੀ ਨੂੰ ਵੀ ਰੰਘਰੋਟਾ ਕਹਿਨਾਂ ਕਰ ਦੇਈਏ

  • @kushpreetmaan4805
    @kushpreetmaan4805 3 ปีที่แล้ว +40

    ਮਜ਼ਬੀ ਸਿੱਖ ੲਿਕ ਮਾਰਸ਼ਲ ਕੌਮ

  • @RaviKumar-yj7mr
    @RaviKumar-yj7mr 2 ปีที่แล้ว +2

    🙏🙏🙏🙏👌👌👌ਵਾਹਿਗੁਰੂ ਜੀ

  • @bholasingh6816
    @bholasingh6816 3 ปีที่แล้ว +5

    Very good speech RangReta ithas

  • @deepagharu7533
    @deepagharu7533 3 ปีที่แล้ว +29

    ਸੱਚਾ ਸਿੱਖ

  • @sukhbirsingh9143
    @sukhbirsingh9143 3 ปีที่แล้ว +7

    Aarfi Saab waheguru ji lambiya ummra bakhse g

  • @gurkeetsingh11
    @gurkeetsingh11 2 ปีที่แล้ว +8

    Dhan Baba deep Singh Ji Shaheed mazhabi Sikh Ranghrete guru ke bate 🙏🙇🙏

  • @prempremsinghsingh2982
    @prempremsinghsingh2982 3 ปีที่แล้ว +16

    Waheguru ji🙏🏼🙏🏼🙏🏼🙏🏼🚩🚩🚩🚩

  • @jaskarankaurmazahbisikhsar5576
    @jaskarankaurmazahbisikhsar5576 3 ปีที่แล้ว +30

    Mazahbi sikh Rangrete guru ke bete marshall and Royal sardar 🏇🏇🙏🏿❤️🙏🏿❤️🙏🏿❤️🙏🏿❤️🙏🏿❤️🙏🏿❤️🙏🏿❤️🙏🏿❤️🙏🏿❤️🙏🏿❤️🙏🏿❤️🙏🏿❤️🙏🏿❤️🙏🏿❤️🙏🏿❤️🙏🏿❤️🙏🏿❤️🙏🏿❤️🙏🏿❤️🙏🏿❤️❤️🏇❤️🏇❤️🏇❤️🏇❤️🏇❤️🏇🙏🏿🏇❤️🏇

  • @IS_THAT_GAMING
    @IS_THAT_GAMING 2 ปีที่แล้ว

    ਸਿੰਘ ਜੀ ਜਾਣਕਾਰੀ ਦੇਣ ਲਈ ਬਹੁਤ ਧੰਨਵਾਦ ਜੀ

  • @SherSingh-dq3ih
    @SherSingh-dq3ih 3 ปีที่แล้ว +4

    ਬਹੁਤ ਵਧੀਆ ਜੀ

  • @gurmukhsinghsidhu7072
    @gurmukhsinghsidhu7072 ปีที่แล้ว +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @ਸੁਖਦੀਪਸਿੰਘ-ਦ5ਘ
    @ਸੁਖਦੀਪਸਿੰਘ-ਦ5ਘ 2 ปีที่แล้ว +3

    ਈਸਾਈ ਬਣ ਰਹੇ ਨੇ ਬਹੁਤ ਤੇਜੀ ਨਾਲ ਜੱਟ ਰੰਗਰੇਟਾ ਚਮਾਰ ਖੱਤਰੀ ਝੋਰ ਸੱਭ ਦੀਆ ਕੁਰਬਾਨੀਆਂ ਬੇਮਿਸਾਲ ਨੇ ਜਾਤ ਪਾਤ ਦੇ ਕੋਹੜ ਚੋ ਨਿਕਲੋ ਨਹੀਂ ਤਾਂ ਦੇਖਦੇ ਹੈ ਦੇਖਦੇ ਸੱਭ ਨੇ ਧਰਮ ਤੋਂ ਦੂਰ ਹੋਈ ਜਾਣਾ ਇੱਕ ਹੋਵੋ ਜਾਤ ਪਾਤ ਤਾਂ ਮੰਨੀਏ ਜੇਕਰ ਰੱਬ ਨੇ ਬਣਾਈ ਹੁੰਦੀ ਗੁਰੂ ਸਾਹਿਬ ਨੇ ਬਾਹ ਲਾ ਤੀ ਜਾਤ ਪਾਤ ਮਿਟਾਨੇ ਦੀ ਪਰ ਆਪਾ ਨੀ ਸੁਧਰੇ 🙏🙏

  • @wildjam4373
    @wildjam4373 7 หลายเดือนก่อน +2

    ਸਿੱਖ ਧਰਮ ਵਿੱਚ 95 % ਕੁਰਬਾਨੀਆਂ ਨੀਵੀਆਂ ਜਾਤਾਂ ਤੇ ਗਰੀਬ ਲੋਕਾਂ ਨੇ ਦਿੱਤੀਆਂ ਮਜ਼੍ਹਬੀ ਸਿੱਖ, ਰਾਮਦਾਸੀਏ ਸਿੱਖ, ਰਾਮਗੜੀਏ ਸਿੱਖ ( ਮਿਸਤਰੀ), ਸਾਂਸੀ ਸਿੱਖ ਆਦਿ ਬਹੁਤ ਹੋਏ ਨੇ ਤੁਸੀਂ ਗਿਣ ਵੀ ਨਹੀਂ ਸਕਦੇ
    ਬਾਕੀ ਸਿੱਖਾਂ ਦੀ ਕੋਈ ਕੌਮ ਤੇ ਜਾਤ ਨਹੀ ਹੈ ਉਹ ਗੁਰੂ ਦੇ ਸਿੱਖ ਹਨ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏

  • @ਕਰਮਸਿੰਘ-ਜ2ਭ
    @ਕਰਮਸਿੰਘ-ਜ2ਭ 2 ปีที่แล้ว +27

    ਸਿੱਖ ਕੌਮ ਵਿੱਚ ਮਜਬੀ ਸਿੱਖ ਰਮਦਾਸੀਏ ਸਿੱਖ ਰਾਮਗੜ੍ਹੀਆ ਸਿੱਖਾ ਦੀ ਹੀ ਕੁਰਬਾਨੀਆਂ ਨੇ ਜਟਵਾਦ ਨੇ ਤਾ ਮੋਕਾ ਦੇਖ ਕੇ ਕੁੜੀਆਂ ਦੇ ਕੇ ਜਮੀਨਾ ਲੈ ਲੲਈਆ ਸੀ ਸਚਾਈ ਆ ਕੋੜੀ ਜਰੂਰ ਲੱਗੂ 🙏🙏🙏

    • @gurpajsingh2797
      @gurpajsingh2797 2 ปีที่แล้ว +2

      ਅਸਲ ਗੱਲ ਆ ਵੀਰ

    • @ਸਰਦਾਰਸਾਬ-ਟ6ਟ
      @ਸਰਦਾਰਸਾਬ-ਟ6ਟ ปีที่แล้ว +2

      ਚਵਲੇ ਜਹਾਨ ਦੀਏ ਬਾਬਾ ਬੰਦਾ ਸਿੰਘ ਬਹਾਦਰ ਨੇ ਜਮੀਨਾ ਦਿੱਤੀਆਂ ਵਾਂ

    • @AmandipSingh-ov3qe
      @AmandipSingh-ov3qe 8 หลายเดือนก่อน

      ​@@jsingh2 asi ne kudiya vechiya tusi vechiya te ajj canda Jaan de chakr ch pua di kudi de chuda pa dine o tusi giri hoi mansikta tohadi tusi ta angreja nu bund diti kode ho ho ke

    • @AmandipSingh-ov3qe
      @AmandipSingh-ov3qe 8 หลายเดือนก่อน

      ​@@jsingh25 dollor dekh ke tusi golk de uppro chack lene o 😂😂😂😂😂😂

    • @gaganpreet489
      @gaganpreet489 4 หลายเดือนก่อน

      😂😂 ਤੁਹਾਡੇ ਕੋਲ ਵੀ ਜਮੀਨਾ ਹੇਗੀਆ ਸੀ ਤੁਸੀ ਮਾਵਾ ਦੇਕੇ ਲਈਆ ਸੀ ਗਿਟਲੋ 😂😂 ਫਿਰ ਸਾਲਿਉ ਅਨਪੜੋ ਕਤੀੜ😂😂

  • @BaljinderSingh-cz2pg
    @BaljinderSingh-cz2pg 3 ปีที่แล้ว +13

    Very good Ji

  • @successallcoming1362
    @successallcoming1362 2 ปีที่แล้ว +5

    ਮਜ਼ਬੀ ਸਿੱਖ ਕੋਈ ਜਾਤੀ ਨਹੀਂ ਹੈ। ਮਜ਼ਬ ਜਾਣੀ ਧਰਮ , ਧਰਮੀ ਸਿੱਖ ਫ਼ਕਰ ਵਾਲ਼ੀ ਗੱਲ ਹੈ ਇੰਨੇ ਸਿੰਘਾਂ ਵਿਚੋਂ ਸਾਨੂੰ ਹੀ ਧਰਮ ਦੇ ਵਾਰਿਸ ਨਜੁਕਤ ਕੀਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ,,,,,, ਇਹ ਲੋਕਾਂ ਨੇ ਗੁਰੂ ਸਾਹਿਬ ਦੇ ਫੈਂਸਲੇ ਨੂੰ ਮੰਨਿਆ ਨਹੀਂ, ਤਾਹੀਂ ਤਾਂ ਗੁਰੂ ਸਾਹਿਬ ਤੋਂ ਦੂਰ ਹਟ ਰਹੇ ਨੇ

    • @LubhayaJassal-fk6ky
      @LubhayaJassal-fk6ky ปีที่แล้ว +1

      Sikh kaum vich sabh ton vadh kurbaanian jihna nu tusin chuhuharhe, Chamaar kehande ho ohna ne hi keetian han, jattan ne tan Guru Gobind Singh ji naal gaddaria hi keetian san atey dhokha hi si.

  • @HarpalSingh-uv9ko
    @HarpalSingh-uv9ko 2 ปีที่แล้ว +1

    ਆਰਫੀ ਸਾਹਬ ਜੀ ਬਹੁਤ ਬਹੁਤ ਧੰਨਵਾਦ ਜੀ

  • @PremSingh-rv4tg
    @PremSingh-rv4tg 3 ปีที่แล้ว +14

    Very good