ਅਮੀਰੀ ਦੀ ਨਿਸ਼ਾਨੀ ਹੁੰਦਾ ਸੀ ਘਰ ਵਿੱਚ ਰੇਡੀਓ ਦਾ ਹੋਣਾ,ਮਕੈਨਿਕ ਦੀਆਂ ਗੱਲਾਂ ਸੁਣਕੇ Podcast With Radio Mechanic

แชร์
ฝัง
  • เผยแพร่เมื่อ 17 ต.ค. 2024

ความคิดเห็น • 83

  • @harbhajansingh4067
    @harbhajansingh4067 2 หลายเดือนก่อน +1

    VARY। GOOD। ਪੁਰਾਤਨ। ਰੇਡੀਓ ਇਤਹਾਸ। ਸੁਣਕੇ। ਮਨ। ਨਿਹਾਲ। ਹੋ। ਗਿਆ। ਜੀ।

  • @vickyarora728
    @vickyarora728 2 หลายเดือนก่อน +20

    ਸਾਡੇ ਅੰਕਲ ਅਸ਼ੋਕ ਵਰਮਾ ਜੀ ਬਹੁਤ ਵਧੀਆਂ ਇਨਸਾਨ ਹਨ ਬਹੁਤ ਹੀ ਵਧੀਆ ਪ੍ਰੋਗਰਾਮ ਚੱਲ ਰਿਹਾ ਇਹੋ ਜਿਹੇ ਪ੍ਰੋਗਰਾਮ ਹੋਰ ਵੀ ਹੋਣੇ ਚਾਹੀਦੇ ਹਨ ਜੀ

    • @VivekBajaj-s6s
      @VivekBajaj-s6s 2 หลายเดือนก่อน +1

      ਤੇਰੇ ਸਪੈਸ਼ਲ ਅੰਕਲ ਆ ਫਿਰ ਤੂੰ ਭਗਤੇ ਤੋਂ ਹੋਵੇ ਗਾ

  • @jaswindersinghgill9350
    @jaswindersinghgill9350 2 หลายเดือนก่อน

    ਸਤਿਕਾਰ ਯੋਗ ਬਾਬੂ ਜੀ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਵਿਰਾਸਤ ਸਾਭ ਕੇ ਰੱਖਿਆ ਹੈ

  • @VermaRadioHouse
    @VermaRadioHouse 2 หลายเดือนก่อน +11

    ਲੋਕ ਆਵਾਜ਼ ਟੀਵੀ ਦੀ ਟੀਮ ਦਾ ਧੰਨਵਾਦ। 🙏🏻
    ਵਰਮਾ ਰੇਡੀਓ ਹਾਊਸ

  • @shivanisharma5562
    @shivanisharma5562 2 หลายเดือนก่อน +2

    ਵਧਿਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ,

  • @khushwindersingh7570
    @khushwindersingh7570 2 หลายเดือนก่อน +1

    ਵਾਹ ਜੀ ਵਾਹ ਅੱਖਾ ਵਿਚ ਪਾਣੀ ਭਰ ਆਇਆ. ਆ
    ਅੰਕਲ ਪੰਜਾਬ ਦਾ ਪੰਜਾਬੀਅਤ ਦਾ ਞਿਰਸਾ ਵਾਹਿਗੁਰੂ ਮਹੇਰ ਕਰਨ

  • @jasvirbrar167
    @jasvirbrar167 2 หลายเดือนก่อน +3

    ਬਹੁਤ ਵਧੀਆ ਵਿਚਾਰ ਹਨ ਜੀ ਬਹੁਤ ਬਹੁਤ ਧੰਨਵਾਦ ਜੀ

  • @dhillontraders2290
    @dhillontraders2290 2 หลายเดือนก่อน +2

    ਵਰਮਾ ਸਾਹਿਬ ਬਹੁਤ ਵਧੀਆ ਲੱਗਿਆ
    ਪ੍ਰਾਣੀਆਂ ਯਾਦਾ ਤਾਜਾ ਕਰਵਾ ਦਿੱਤੀਆ

  • @jaswindersinghgill9350
    @jaswindersinghgill9350 2 หลายเดือนก่อน

    ਲੋਕ ਅਵਾਜ ਟੀਵੀ ਦਾ ❤️ ਦਿਲ ਦੀਆਂ ਗਹਿਰਾਈਆ ਵਿਚੋਂ ਬਹੁਤ ਬਹੁਤ ਧੰਨਵਾਦ ਜੀ

  • @RavinderSingh-to2sx
    @RavinderSingh-to2sx 2 หลายเดือนก่อน

    ਬਹੁਤ ਸੋਹਣਾ ਯਾਦਾਂ ਬਾਰੇ ਗੱਲਬਾਤ ਸੁਣਕੇ ਆਨੰਦ ਆ ਗਿਆ ਹੈ ਵਰਮਾ ਜੀ👍👍👍

  • @drkanwaljeetsingh1303
    @drkanwaljeetsingh1303 2 หลายเดือนก่อน +1

    ਬਹੁਤ ਹੀ ਵਧਿਆ ਜਾਣਕਾਰੀ ਦਿੱਤੀ ,ਅੰਕਲ ਜੀ ਦਾ ਤੇ ਆਪ ਜੀ ਦੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ
    “ਮੇਰੇ ਦਾਦਾ ਜੀ ਨੇ ਸਭ ਤੋ ਪਹਿਲਾ ਰੇਡਿਉ 25-01-1966 ਨੂੰ ਲਿਆਂਦਾ ਸੀ ਜਿਸ ਦਾ ਲਾਇਸੈਂਸ ਅੱਜ ਵੀ ਮੇਰੇ ਕੋਲ ਪਿਆ”

  • @vijaysinghsran1185
    @vijaysinghsran1185 2 หลายเดือนก่อน +3

    ਬੀਬੀਸੀ ਲੰਦਨ ਖਬਰਾਂ ਵਿੱਚ ਮਾਰਕ ਟਲੀ, ਭਾਰਤ ਵਿੱਚ ਸੰਵਾਦਦਾਤਾ, ਦੀਆਂ ਖ਼ਬਰਾਂ ਜ਼ਰੂਰ ਹੁੰਦੀਆਂ ਸੀ। ਬਹੁਤ ਵਧੀਆ ਪ੍ਰੋਗਰਾਮ। ਯਾਦਾਂ ਤਾਜ਼ਾ ਕਰ ਦਿਤੀਆਂ ਜੀ 🙏

  • @DaljeetSingh-gt4gc
    @DaljeetSingh-gt4gc 2 หลายเดือนก่อน +1

    ਮੇਰੇ ਦਾਦਾ ਜੀ ਵੀ ਰੇਡੀਓ ਰੱਖਦੇ ਸੀ ਵਰਮਾ ਜੀ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਬਹੁਤ ਮਜਾ ਆਇਆ ਮਨਿੰਦਰ ਜੀ ਦੀ ਬਹੁਤ ਧੰਨਵਾਦ ਜੀ

  • @JagjitSingh_
    @JagjitSingh_ 2 หลายเดือนก่อน +2

    ਸਾਡੇ ਪਿੰਡ ਗਿਣਤੀ ਦੇ ਘਰਾਂ ਵਿੱਚ ਹੀ ਰੇਡੀਓ ਸਨ ਉਸ ਟਾਈਮ ਇੱਕ ਕਿਲਾ ਜਮੀਨ ਦੇ ਬਰਾਬਰ ਕੀਮਤ ਸੀ ਅਤੇ ਗਰਾਮ ਪੰਚਾਇਤ ਕੋਲ ਸਾਂਝਾ ਰੇਡੀਓ ਸੀ ਵੱਡਾ ਕੋਠੇ ਤੇ ਲਾਉਣ ਵਾਲਾ ਹਾਰਨ ਸੀ ਬਹੁਤ ਵਧੀਆ ਇੰਟਰਵਿਊ ਕੀਤੀ ਮਨਿੰਦਰ ਜੀ ਧੰਨਵਾਦ ਜਗਜੀਤ ਸਿੰਘ ਸਾਬਕਾ ਸਰਪੰਚ ਪਿੰਡ ਲੂਲਬਾਈ ਜਿਲਾ ਬਠਿੰਡਾ

  • @rajidhawanrajidhawan8837
    @rajidhawanrajidhawan8837 2 หลายเดือนก่อน +3

    ਬਹੁਤ ਵਧੀਆ ਪ੍ਰੋਗਰਾਮ ਸੀ ਇਨ੍ਹਾਂ ਦਾ ਮੋਬਾਈਲ ਨੰਬਰ ਹੈਂ ਜੀ

  • @GurpreetSingh-b6d
    @GurpreetSingh-b6d 2 หลายเดือนก่อน +3

    ਬਹੁਤ ਹੀ ਸੁਆਦ ਆਇਆ, ਮਨਿੰਦਰਜੀਤ ਜੀ ਪੌਡਕਾਸਟ ਸੁਣ ਕੇ, ਅੰਕਲ ਜੀ ਨੇ, ਬਾ-ਕਮਾਲ ਗੱਲਾਂ ਸੁਣਾਈਆਂ---ਗੁਰਪ੍ਰੀਤ ਮਾਲੇਰਕੋਟਲਾ---👌👌👌👌👍👍👍👍👌👌👌👌👍👍👍👍

  • @sukhchainsinghsandhu4246
    @sukhchainsinghsandhu4246 2 หลายเดือนก่อน +1

    ਮੇਰੇ ਕੋਲ ਕੋਈ ਅਲਫਾਜ਼ ਨਹੀਂ ਤੁਹਾਡੀ ਤਰੀਫ ਦੇ ਵਰਮਾ ਜੀ 🙏

  • @jarnailsingh6167
    @jarnailsingh6167 2 หลายเดือนก่อน +2

    ਸ਼੍ਰੀ ਅਸ਼ੋਕ ਵਰਮਾ ਜੀ ਬਹੁਤ ਹੀ ਸੁਲਝੇ ਹੋਏ ਚੰਗੇ ਇੰਨਸਾਨ ਹਨ, ਜਿਹਨਾਂ ਨੇ ਪੰਜਾਬੀ ਵਿਰਾਸਤ ਨੂੰ ਸੰਭਾਲਿਆ ਹੋਇਆ ਹੈ, ਜਿਹਨਾਂ ਪਾਸੋ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਰਹੇਗਾ। ਪ੍ਰਮਾਤਮਾ ਇਹਨਾਂ ਨੂੰ ਹੋਰ ਸਫਲਤਾ, ਤੰਦਰੁਸਤੀ ਅਤੇ ਲੰਬੀਆ ਉਮਰਾਂ ਬਖਸ਼ੇ

  • @Gurpreetmontreal
    @Gurpreetmontreal 2 หลายเดือนก่อน +1

    ਬਹੁਤ ਸਤਿਕਾਰ ਅੰਕਲ ਜੀ ਨੂੰ।ਪਰ ਬਾਈ ਕਿਸੇ ਕੈਸਿਟਾ ਭਰਨ ਤੇ ਵੇਚਣ ਵਾਲੇ ਨਾਲ ਪੌਡਕਾਸਟ ਕਰੋ। ਜਿਹੜਾ 2000 ਤੋ ਬਾਅਦ ਦਾ ਸਮਾ ਦੱਸੇ। ਕੋਈ ਖੁੱਲੇ ਸੁਭਾਹ ਵਾਲਾ ਹੋਵੇ ਜਿਵੇ ਸਾਰਿਆ ਦੀਆ ਗੱਲਾ ਦੱਸੇ ਮੁੰਡੇ ਕੁੜੀਆ ਦੀਆ । ਜਿਵੇ ਕਿਵੇ ਗੀਤ ਲਿਖਕੇ , ਕੈਸਿਟਾ ਨਵੀਆ ਵੇਚਣੀਆ,ਧਾਰਮਿਕ ਕੈਸਟਾ, ਕਿਵੇ ਡੈੱਕ ਵੇਚਣੇ ਜਾ ਰਿਪੇਅਰ ਕਰਨੇ। ਕੋਣ ਕੋਣ ਆਉਦਾ ਸੀ ਜਿਵੇ ਡਰਾਇਵਰ ਬੱਸਾ ਵਾਲੇ, ਟਰੱਕਾ ਵਾਲੇ ਜਾ ਟਰੈਕਟਰ ਵਾਲੇ ਕੀ ਕੀ ਪਸੰਦ ਸੀ । ਉਹ ਸਮਾ ਕਿਸ ਤਰਾ ਦੇ ਲੋਕ ਆਉਦੇ ਫਿਰ ਕਿੰਨਾ ਟੈਮ ਬੈਠਦੇ ਕੀ ਕੀ ਗੱਲਾ ਕਰਦੇ। ਮਿਸ ਪੂਜਾ ਜਾ ਇਸ ਤੋ ਪਹਿਲਾ ਦੇ ਸਿੰਗਰਾ ਦੇ ਸਮੇ ਦੀਆ ਗੱਲਾ ਕੈਸਿਟ ਯੁੱਗ ਬਹੁਤ ਵਧੀਆ ਸੀ। ਪੂਰਾ ਪੌਡਕਾਸਟ ਕਰੋ ਸਿਰਫ ਇਸ ਵਿਸੇ ਤੇ । ਸਾਡੇ ਵਰਗੇ ਜਾ 25-40/45 ਸਾਲ ਵਾਲੇ ਸਾਰੇ ਸੁਣਨਗੇ ਅਰਾਮ ਨਾਲ। ਆਹ ਤਵਿਆ ਬਾਰੇ ਜਾ ਚਾਦੀ ਰਾਮ ਬਾਰੇ ਸਾਡੇ ਵਰਗਿਆ ਨੂੰna interest a na knowledge a । ਅਸੀ ਸੁਣਨਾ ਕਿਵੇ ਧਰਮ੍ਰਪੀਤ. ਅਲਬੇਲਾ, ਸਦੀਕ, ਜਾ ਦੋਗਾਣੇ ਵਾਲੇ ਹੋਰ ਕਲਾਕਾਰਾ ਦੀਆ ਕੈਸਿਟਾ ਤੇ ਉਹ ਚੋਣਵੇ ਗਾਣਿਆ ਬਾਰੇ। ਲੱਭੋ ਬੰਦ ਉਵੇ ਦਾ

  • @taranjitsingh7467
    @taranjitsingh7467 2 หลายเดือนก่อน +4

    ਮੇਰੇ ਦਾਦਾ ਜੀ ਨੂੰ ਬਹੁਤ ਸੌਂਕ ਸੀ ਰੇਡੀਓ ਦਾ , ਮਰਦੇ ਦਮ ਤਕ ਉਹ ਰੇਡੀਓ ਸੁਣਦੇ ਰਹੇ ਹੁਣ ਵੀ ਉਨਾਂ ਦਾ ਆਖਰੀ ਰੇਡੀਓ ਸਾਡੇ ਕੋਲ ਸਾਂਭਿਆ ਹੋਇਆ

  • @chamkaursingh5203
    @chamkaursingh5203 2 หลายเดือนก่อน +1

    ਸਿੱਧੂ ਸਾਹਿਬ ਬਹੁਤ ਵਧੀਆ ਜੀ ਮੇਰੇ ਵੱਡੇ ਭਰਾ ਨਾਲ ਪ੍ਰੋਗਰਾਮ ਪੇਸ਼ ਕਰਨ ਲਈ ਧੰਨਵਾਦ ਜੀ।

  • @BhupinderSingh-yg8cg
    @BhupinderSingh-yg8cg 2 หลายเดือนก่อน +5

    ਅਸ਼ੋਕ ਵਰਮਾ ਜੀ ਨੂੰ ਪ੍ਰਮਾਤਮਾ ਜੀ ਚੜਦੀ ਕਲਾ ਵਿੱਚ ਰੱਖਣ ਜੀ।

  • @kashmirsingh6802
    @kashmirsingh6802 2 หลายเดือนก่อน +4

    ਮਨਿੰਦਰ ਸਿੰਘ ਜੀ ਸਾਡੀ ਬੇਨਤੀ ਹੈ ਕਿ ਵਰਮਾ ਜੀ ਤੋਂ ਸਾਨੂੰ ਕੋਈ ਟੈਵਲ ਸੈੱਟ ਰੇਡੀਓ ਵੱਡਾ ਰੇਡੀਓ ਮਿਲ ਜਾਏ ਤੇ ਬਹੁਤ ਮਿਹਰਬਾਨੀ ਹੋਏਗੀ

  • @PB.-13
    @PB.-13 12 วันที่ผ่านมา

    ਮੇਰਾ 91 ਦਾ ਜਨਮ ਆਂ ਤੇ ਕਿੰਨੀਆਂ ਸੋਹਣੀਆਂ ਗੱਲਾਂ ਨੇ ਤੇ ਕਿੰਨਾ ਸੋਹਣਾ ਸਮਾਂ ਸੀ, ਬਾਕੀ ਜਿਹੜੀਆਂ ਤਰੀਖਾਂ ਦੱਸ ਦੱਸ ਗੱਲਾਂ ਸੁਣਾਈਆਂ ਨੇ ਵਰਮਾ ਜੀ ਨੇ ਉਹਨੇ ਹੋਰ ਸਵਾਦ ਲਿਆਤਾ..।

  • @jasvirgill3622
    @jasvirgill3622 2 หลายเดือนก่อน +3

    Bilkul 100 percent schian glaan Manjinder Sidhu sahib te Varma sahib thanks

  • @learnandsharewithavyaan2329
    @learnandsharewithavyaan2329 2 หลายเดือนก่อน +2

    ਵਿਰਾਸਤ ਦਾ ਖ਼ਜ਼ਾਨਾ ਹੈ ਇਹਨਾਂ ਕੋਲ 👏👏👏👏

  • @kulwinderbrar2537
    @kulwinderbrar2537 2 หลายเดือนก่อน +1

    wah mazza aa gya purane time dia gallan sunke ji

  • @reshamsingh7609
    @reshamsingh7609 2 หลายเดือนก่อน +1

    Bahut badhiya.... Very good job..... Carry on....

  • @Sukhdev03596
    @Sukhdev03596 2 หลายเดือนก่อน +3

    ਸਾਡੇ ਗੁਆਂਢੀ ਕਲਕੱਤੇ ਤੋਂ ਰੇਡੀਓ ਲੈਕੇ ਆਇਆ ਸੀ
    ਸਾਡੇ ਪੰਜ ਛੇ ਘਰਾਂ ਚ ਕੋਈ ਕੰਧ ਨਹੀਂ ਹੁੰਦੀ ਸੀ ਦੁਪਹਿਰ ਤੋਂ ਬਾਅਦ ਰੇਡੀਓ ਲਾ ਦੇਣਾ ਪਹਿਲਾਂ ਕੀਰਤਨ ਚੱਲਣਾ ਫਿਰ ਦਿਹਾਤੀ ਪ੍ਰੋਗਰਾਮ ਚੱਲਣਾ ਠੰਡੂ ਰਾਮ ਤੇ ਮਾਸਟਰ ਜੀ ਖੁੱਲੀਆਂ ਗੱਲਾਂ ਕਰਨੀਆਂ
    ਜੋਂ ਅੱਜ ਵੀ ਚੇਤੇ ਨੇ
    ਅੱਜ ਚਾਹੇ ੫੦ ਸਾਲਾਂ ਦੇ ਹੋਗੇ

  • @DaljitSingh-jh7yu
    @DaljitSingh-jh7yu 2 หลายเดือนก่อน +2

    ਠੰਡੂ ਰਾਮ ਹੋਰਾਂ ਦੇ ਦਿਹਾਤੀ ਪ੍ਰੋਗਰਾਮ ਤੋਂ ਬਾਅਦ ਪੰਜਾਬੀ ਖਬਰਾਂ ਜਲੰਧਰ ਰੇਡੀਓ ਤੋਂ ਬਾਅਦ ਸੁਖਵੰਤ ਕੌਰ ਢਿੱਲੋਂ ਦੀ ਅਵਾਜ਼ ਵਿੱਚ ਸੁਣਾਈਆਂ ਜਾਂਦੀਆਂ ਸਨ ਬਹੁਤ ਵਧੀਆ ਅਵਾਜ਼ ਸੀ

  • @JagjitSingh_
    @JagjitSingh_ 2 หลายเดือนก่อน +1

    ਮਨਿੰਦਰ ਜੀ ਤੁਸੀਂ ਬਾਬੂ ਅਸੋਕ ਜੀ ਨਾਲ ਰੇਡੀਓ ਤੋਂ ਗੱਲ ਸੁਰੂ ਕੀਤੀ ਬਾਬੂ ਜੀ ਨੂੰ ਹਰੇਕ ਵਿਸੇ ਬਾਰੇ ਧਾਰਮਿਕ ਰਾਜਨੀਤਕ ਪੇਂਡੂ ਸਹਿਰੀ ਬੋਲ ਚਾਲ ਹਰ ਛੋਟੀ ਵੱਡੀ ਜਾਣਕਾਰੀ ਹਾਸਿਲ ਹੈ ਵਾਹਿਗੁਰੂ ਤੰਦਰੁਸਤੀ ਬਖਸ਼ੇ

  • @pirtpalsandhu1923
    @pirtpalsandhu1923 2 หลายเดือนก่อน +2

    Sidhu sahib and Ashok ji thanks ❤ bahut bdaia story sunai

  • @harbansdhillon-x8q
    @harbansdhillon-x8q 2 หลายเดือนก่อน +1

    ਮੇਰੇ ਪਿਤਾ ਜੀ ਕੋਲ ਅੱਜ ਵੀ ਰੇਡੀਉ ਹੇ ਤੇ ਰੋਜ ਸੁਣਦੇ ਹਨ ਪਹਿਲੇ ਸਪੀਕਰ ਦਾ ਬਹੁਤ ਸੀ (ਬਹੁਤ ਵਧੀਆ ਗਲਬਾਤ ਹੇ)❤❤❤❤❤❤❤❤❤❤❤❤❤❤❤❤❤❤❤❤❤❤❤❤

  • @DaljitSingh-jh7yu
    @DaljitSingh-jh7yu 2 หลายเดือนก่อน +3

    ਇਕ ਤੀਜੀ ਕੰਪਨੀ ਫਿਲਿਪਸ ਵੀ ਸੀ ਸਾਡੇ ਘਰ ਫਿਲਪਸ ਦਾ ਰੇਡੀਓ 2ਬੈਂਡ ਦਾ ਸੀ ਜਿਸ ਦੀ ਬੈਟਰੀ ਅਲੱਗ ਰੱਖੀ ਜਾਂਦੀ ਸੀ ਅਰਥ ਧਰਤੀ ਵਿੱਚ ਲੱਗਦੀ ਸੀ ਇਕ ਏਰੀਅਲ ਉਪਰ ਕੋਠੇ ਤੇ ਡੰਡੇ ਨਾਲ ਜੋੜਿਆ ਜਾਂਦਾ ਸੀ ਉਹ ਰੇਡੀਓ ਰਾਮਪੁਰੇਫੂਲ ਦੀ ਪਸ਼ੂ ਮੰਡੀ ਤੋਂ ਲਿਆਂਦਾ ਸੀ ਉਹ ਹਲਵਾਈ ਦੀ ਦੁਕਾਨ ਸੀ ਹਲਵਾਈ ਦੁੱਧ ਦੀ ਕੜਾਹੀ ਵਿੱਚ ਡਿੱਗ ਪਿਆ ਸੀ ਉਸ ਦੇ ਇਲਾਜ ਲਈ ਉਸਦੇ ਰਿਸ਼ਤੇਦਾਰਾਂ ਨੇ ਦੁਕਾਨ ਦਾ ਸਮਾਨ ਵੇਚਿਆ ਤੇ ਸਾਡੇ ਪਿਤਾ ਜੀ ਖ਼ਰੀਦ ਕੇ ਲਿਆਂਦਾ ਸੀ

  • @jitsingh153
    @jitsingh153 2 หลายเดือนก่อน +1

    ਬਹੁਤ ਹੀ ਵਧੀਆ ਜੀ ❤🎉

  • @HarjitSingh-ms9rh
    @HarjitSingh-ms9rh 2 หลายเดือนก่อน +2

    Very nyc, Waheguru ji hor v chardiyan kalan bakshan ji

  • @pardeepsharma7578
    @pardeepsharma7578 2 หลายเดือนก่อน +1

    ਬਹੁਤ ਵਧੀਆ ਇੰਟਰਵਿਊ ਜੀ 🙏

  • @DIGGERSDATA
    @DIGGERSDATA 2 หลายเดือนก่อน +3

    ehnu kehnde aa bai asli podcast love u bai sidhu and uncle ji

  • @satjitjhajj6956
    @satjitjhajj6956 2 หลายเดือนก่อน +1

    Good g

  • @LokrajSingh-e9q
    @LokrajSingh-e9q 2 หลายเดือนก่อน +4

    Thanks fazilka Melbourne

  • @AvtarSingh-pw7fv
    @AvtarSingh-pw7fv 2 หลายเดือนก่อน +2

    ਸਾਡੇ ਕੋਲ ਮਰਫੀ ਕੰਪਨੀ ਦਾ ਰੇਡੀਓ ਹੁੰਦਾ ਸੀ ਜੋ 1971 ਵਿੱਚ ਪਾਕਿਸਤਾਨ ਨਾਲ ਲੱਗੀ ਜੰਗ ਦੀਆਂ ਖਬਰਾਂ ਸੁਨਣ ਲਈ ਲਿਆਂਦਾ ਸੀ ਮੈਂ ਉਦੋਂ ਛੇਵੀਂ ਵਿੱਚ ਪੜਦਾ ਸੀ

  • @ramkrishan6908
    @ramkrishan6908 2 หลายเดือนก่อน

    Realy hardwork, very interesting sir

  • @jagdevbrar6100
    @jagdevbrar6100 2 หลายเดือนก่อน +1

    ਅਸ਼ੋਕ ਵਰਮਾ ਜੀ ਬਿੱਲਕੁਲ ਸਹੀ ਕਹਿ ਰਹੇ ਹਨ ਮੇਰੇ ਭਾਈ ਕੋਲ਼ ਰੇਡੀਓ ਸੀ ਸਹੁਰਿਆਂ ਨੂੰ ਜਾ ਰਿਹਾ ਸੀ ਲੋਕ ਬਸ ਦੇ ਵਿੱਚ ਉਠ ਉਠ ਵੇਖਦੇਂ ਸਨ ਕਿ ਬਾਈ ਕੋਲ ਪਤਾ ਨਹੀਂ ਕੀ ਸ਼ੈਅ ਹੈ ਜੋ ਆਪੇ ਹੀ ਬੋਲੀ ਜਾਂਦੀ ਹੈ ਤਕਰੀਬਨ ਸਨ ਉਨੀ ਸੋ ਚਰੰਜਾ ਪਚਵੰਜਾ ਦੀ ਗੱਲ ਹੈ

  • @mamtayadav4071
    @mamtayadav4071 2 หลายเดือนก่อน +1

    Bhut vdhia

  • @bupindersingh7592
    @bupindersingh7592 2 หลายเดือนก่อน +1

    Bahut vadia gall baat

  • @MalkitSingh-u8i
    @MalkitSingh-u8i 2 หลายเดือนก่อน +2

    ਇਸ ਦਾ ਲਾਈਸੈਂਸ ਵੀ ਬਣਦਾ ਸੀ ਉਸ ਸਮੇਂ

  • @bantdealwalia
    @bantdealwalia 2 หลายเดือนก่อน +2

    ਸਮਾਂ ਬਹੁਤ ਦੂਰ ਲੰਘ ਗਿਆ ਹੈ।ਜਿਹੜਾ ਕਿਸੇ ਵੀ ਕੀਮਤ ਤੇ ਵਾਪਸ ਆਉਣ ਵਾਲਾ ਨਹੀਂ।ਏਸ ਲਈ ਬੀਤੇ ਬਾਰੇ ਸੋਚਕੇ ਆਪਣਾ ਸਮਾਂ ਖਰਾਬ ਕਰਨਾ ਕੋਈ ਬਹੁਤੀ ਸਿਆਣਪ ਵਾਲੀ ਗੱਲ ਨਹੀਂ।

  • @OZ_Lif3
    @OZ_Lif3 2 หลายเดือนก่อน

    ❤❤🎉🎉 Boht vadiya 🎉🎉 📻 🎙 📡 Radio, Texla TV 📺, Onida, weston, Dish Antenna 📡 Lok thandey, Tehzeeb waley.. Religious Jeharr nahi c..

  • @alkahanda6523
    @alkahanda6523 2 หลายเดือนก่อน +2

    Nice information

  • @MintuMonga
    @MintuMonga 2 หลายเดือนก่อน +3

    Good.veer.g

  • @mandeeprandhawa8852
    @mandeeprandhawa8852 2 หลายเดือนก่อน +1

    superb sidhu saab , superb interview

  • @RameshKumar-ow2ek
    @RameshKumar-ow2ek 2 หลายเดือนก่อน +2

    ਰੇਡੀਓ ਦੇ ਲਾਇਸੇਸ ਡਾਕਘਰ ਦੇ ਵਿਚ ਬਣਦੇ ਸੀ ਇਹ ਵੀ ਦਸਦੇ

  • @chamkaursingh7454
    @chamkaursingh7454 2 หลายเดือนก่อน +1

    ਕੀੜੇ ਖਾ ਦਿਲਸ਼ਾਦ ਅਖਤਰ ਦਾ ਪਿਓ ਸੀ । ਸਨੇਹ ਲਤਾ ਨੇ ਗਾਇਆ ਸੀ ਦੀਦਾਰ ਸਿੰਘ ਸੰਧੂ ਨਾਲ ।

  • @angrejchand3913
    @angrejchand3913 2 หลายเดือนก่อน +2

    Very
    Nice performance

  • @kaushalkamboj6881
    @kaushalkamboj6881 2 หลายเดือนก่อน +1

    Very nice Uncle Ji🙏👍👍

  • @rishavverma9007
    @rishavverma9007 2 หลายเดือนก่อน +4

    ❤❤❤❤

  • @RakeshKumar-zl3ud
    @RakeshKumar-zl3ud 2 หลายเดือนก่อน +2

    Ashok verma jee very nice man

  • @gurindersidhu1625
    @gurindersidhu1625 2 หลายเดือนก่อน +1

    Sidhu sahib very good

  • @charanjeetsingh8305
    @charanjeetsingh8305 2 หลายเดือนก่อน

    ❤good

  • @pirtpalsandhu1923
    @pirtpalsandhu1923 2 หลายเดือนก่อน +1

    Had biti sunae

  • @GurmakhSandhu-dz2pl
    @GurmakhSandhu-dz2pl 2 หลายเดือนก่อน +1

    Radio aj v Chlda gya nahin Bai ji❤

  • @RajandeepKaur-jh3ug
    @RajandeepKaur-jh3ug 2 หลายเดือนก่อน +1

    Radio ik wadi shann hundi c

  • @theimpactful8750
    @theimpactful8750 2 หลายเดือนก่อน +1

    Maninderjit sidhu kuzh vakhra hi visha la ke aounda ae,hun kise retired veterinary doctor da interview kro jis nu retire hoe nu 10,15 saal ho gye hon. Oh purne punjab ate loka de pashova naal prem di gal suna sakda hai

  • @MajorSingh-gn7wn
    @MajorSingh-gn7wn 2 หลายเดือนก่อน +1

    In 1969 foundation stone lay down by Sanjay Gandhi at 500 year anniversary of Guru Nanak Dev ji

  • @gurlalsinghbrar111
    @gurlalsinghbrar111 2 หลายเดือนก่อน +1

    Dady vi dasde hunde aa jithe light dekhde si bamb sut dinde si

  • @sahilgaming9116
    @sahilgaming9116 2 หลายเดือนก่อน +1

    ਅਸ਼ੋਕ ਕੁਮਾਰ ਵਰਮਾ ਜੀ

  • @rakeshraswanta1312
    @rakeshraswanta1312 2 หลายเดือนก่อน

    ਵਰਮਾ ਜੀ 81 ਚ ਤਾਂ ਮੈਂ ਦੇਖਿਆ tv 78 ਚ ਆਇਆ ਹੋਊ ਜਿਹੜ੍ਹਾ ਤੁਸੀਂ 88 ਕਹਿ ਰਹੇ ਹੋ

  • @JinderBrar-zn5sn
    @JinderBrar-zn5sn 2 หลายเดือนก่อน +1

    Thermal Da Nih Pathar 1968 Vich Rakhia Cm Justice Gurnam Singh

  • @jeetdhillon7343
    @jeetdhillon7343 2 หลายเดือนก่อน +1

    Ameen siani passed away.

  • @mv8173
    @mv8173 2 หลายเดือนก่อน +2

    👍🏼👍🏼👍🏼🙏🏻🙏🏻🙏🏻

  • @SndpMehra-zc6iu
    @SndpMehra-zc6iu 2 หลายเดือนก่อน +1

    Sanehlata

  • @JoggaSingh-vw3yf
    @JoggaSingh-vw3yf 2 หลายเดือนก่อน

    Mere dady kol murfi da dadio si

  • @pardeepgill8715
    @pardeepgill8715 2 หลายเดือนก่อน +2

    Ashok verma the m no dana

  • @harbanssingh2167
    @harbanssingh2167 2 หลายเดือนก่อน +1

    That Pakistan Bomb had given birth to Bathinda Military station

  • @shivcharandas1984
    @shivcharandas1984 2 หลายเดือนก่อน

    Radio da licence Lena penda se.

  • @gssidhu364
    @gssidhu364 2 หลายเดือนก่อน

    H A T S A P P N U M B E R O F 😂

  • @Deepak.arora48
    @Deepak.arora48 2 หลายเดือนก่อน +3

    Nice❤❤

  • @ParveenKumar-sk5vp
    @ParveenKumar-sk5vp 2 หลายเดือนก่อน +4

    ❤❤❤❤

  • @mehreenbrar12
    @mehreenbrar12 2 หลายเดือนก่อน +2

    👍👍👍

  • @meetflexprinters
    @meetflexprinters 2 หลายเดือนก่อน +4

    ❤❤❤

  • @RamSingh-us4yo
    @RamSingh-us4yo 2 หลายเดือนก่อน +1

    ❤❤❤❤