ਗੁਰਦਾਸ ਮਾਨ ਨੂੰ ਸਿੰਘਾਂ ਦਾ ਚੈਲੰਜ, ਗੱਲ ਬੱਤੀ ਦੀ ਨਹੀਂ, ਗੱਲ ਗੁਰੂ ਦੀ ਹੈ, ਮੁਆਫੀ ਕਿਸੇ ਕੀਮਤ 'ਤੇ ਨਹੀਂ

แชร์
ฝัง
  • เผยแพร่เมื่อ 21 พ.ย. 2024

ความคิดเห็น • 32

  • @sukhjitsingh4593
    @sukhjitsingh4593 หลายเดือนก่อน +4

    ਧਰਮ ਦੇ ਠੇਕੇਦਾਰ

  • @RamTirath-b3j
    @RamTirath-b3j หลายเดือนก่อน +1

    Gurdas Mann Ji Jindabad

  • @RajwinderSingh-ul6sn
    @RajwinderSingh-ul6sn หลายเดือนก่อน

    🙏🙏🙏🙏

  • @manpreet9757
    @manpreet9757 หลายเดือนก่อน +1

    ਗੁਰਦਾਸ ਮਾਨ ❤❤❤

  • @GurdeepSingh-ne8jy
    @GurdeepSingh-ne8jy หลายเดือนก่อน +6

    ਇਹਨਾਂ ਬੰਦਿਆ ਨੂੰ ਲਗਦਾ ਹੋਰ ਕੋਈ ਕੰਮ ਨਹੀਂ ਰਿਹਾ ,ਕੋਈ ਮਾੜੀ ਜਿਹੀ ਗੱਲ ਹੋ ਤਾਂ ਜਾਵੇ ,ਬਦ ਬਹਿ ਜਾਣਗੇ ਮਾਈਕ ਫੜ ਕੇ। ਗਲ ਕੋਈ ਵੀ ਹੋਵੇ ਲਿਆ ਕੇ ਵਿੱਚ ਧਰਮ ਨੂੰ ,ਗੁਰੂ ਨੂੰ ਵਿੱਚ ਵਾੜ ਦਿੰਦੇ ਨੇ, ਪਹਿਲਾ ਚਮਕੀਲੇ ਦੀ ਫਿਲਮ ਪਿੱਛੇ ਪਏ ਹੋਏ ਸਨ ਤੇ ਹੁਣ ਇਹਨਾਂ ਨੂੰ ਗੁਰਦਾਸ ਮਾਨ ਮਿਲ ਗਿਆ ਭੜਾਸ ਕੱਢਣ ਲਈ।

    • @mannagra9825
      @mannagra9825 หลายเดือนก่อน

      😂😂😂😂😂😂

    • @buntymaan8412
      @buntymaan8412 หลายเดือนก่อน

      ਤੇਰੇ ਡੈਡੀ ਜਾ ਭਰਾ ਨੂੰ ਕੇਪੀਐੱਸ ਨਾਈਜ ਮਾਰ ਦਿੰਦਾ ਫੇਰ ਤੂੰ ਪਾ ਲੈਂਦਾ ਕੇਪੀਐੱਸ ਗਿੱਲ ਨਾਲ ਜੱਫੀਆ ਐੱਫਆਰ m ਪੁਛਦਾ ਵੀ ਕੀ ਕੰਮ ਫੜਿਆ ਚੱਲ ਚਵਲ

  • @mahingasingh4610
    @mahingasingh4610 หลายเดือนก่อน +2

    ਉਹ ਬੱਸ ਕਰੋ ਉਹ ਬੱਸ ਕਰੋ ਨਫਰਤਾ ਨਾ ਫਲਉ

  • @Davinder-q6m
    @Davinder-q6m หลายเดือนก่อน +1

    ਨਫਰਤ ਦੇ ਬੀਜ ਨਾ ਬੀਜੋ ਵੀਰੋ ਨਾ ੍ਬੀਜੋ ਲੋਕਾਂ ਨੂੰ ਆਪਸੀ ਭਾਈਚਾਰੇ ਨਾਲ ਰਹਿਣ ਦਿਓ

  • @mohinderpal8224
    @mohinderpal8224 หลายเดือนก่อน +1

    ਫੇਰ ਤੁਸੀ ਕੀ ਕਰ ਲੳਉਗੇ ਉਹਦਾ

  • @Davinder-q6m
    @Davinder-q6m หลายเดือนก่อน +2

    ਪੱਤਰਕਾਰ ਵੀਰ ਤੁਸੀ ਕਿਨੀ ਕੁ ਪੰਜਾਬ ਵਿੱਚ ਪੰਜਾਬੀ ਲੲਈ ਕੰਮ ਕੀਤਾ ਕੁਝ ਪੰਜਾਬ ਬਾਰੇ ਸੋਚੋ ਪੰਜਾਬ ਕਿਧਰ ਜਾ ਰਿਹਾ ਪੰਜਾਬ ਦੇ ਕਿਸੇ ਮੁਦੇ ਤੇ ਗੱਲ ਕਰੋ ਕਿਓਂ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਤੇ ਹੋਏ ਓ

  • @DavinderSingh-xj4ip
    @DavinderSingh-xj4ip หลายเดือนก่อน +2

    Guru ghr tu mafi magni bhundi ja mistake kiti ha ta eh kon hunda mafi di gul krn wala

  • @JaspreetSingh-kj7bp
    @JaspreetSingh-kj7bp หลายเดือนก่อน +2

    ਅਹਿਸਾਸ krn ਨੂੰ ਜਦੋਂ ਬੰਦਾ ਮਰ ਜਾਵੇ,
    ਫਿਰ ਹੁੰਦਾ
    ਤੁਸੀ ਅਪਣਾ vekho,ਅਪਣੇ ਬੱਚਿਆ ਨੂੰ ਸੰਭਾਲੋ
    ਦੂਜਿਆਂ ਦਾ ਫਿਕਰ ਨਾ ਕਰੋ
    ਠੇਕੇਦਾਰੌ

  • @Europeunion-z6y
    @Europeunion-z6y หลายเดือนก่อน +1

    Yaar asi ve punjabi va asi hun onu maaf krta va.veero tuse hun sare jnia onu maaf krdo yaar.maafi nu samjo maan nia kine vaar maafi mnge va.aapa punjabi na hoea .jia kesi inssan nia enni vaar maafi mange hove ta appa maaf na kria….

  • @Thabal__saab
    @Thabal__saab หลายเดือนก่อน +1

    Gurdasman..jindab

  • @RameshSoni-r8d
    @RameshSoni-r8d หลายเดือนก่อน

    Love you man saadji 🙏

  • @narinderpalsingh5349
    @narinderpalsingh5349 หลายเดือนก่อน

    ਬਿਲਕੁੱਲ ਸਹੀ

  • @RavindarKumar-h9z
    @RavindarKumar-h9z หลายเดือนก่อน

    😁😁😁

  • @sukhjitsingh4593
    @sukhjitsingh4593 หลายเดือนก่อน +2

    ਤੁਹਾਨੂੰ ਪੈਸਾ ਕਮਾਉਣ ਦਾ ਸਾਦਨ ਲੱਜ ਪਿਆ

  • @anushpreetkaur4344
    @anushpreetkaur4344 หลายเดือนก่อน +2

    Giani boota singh di video dekho.tulna nhi kitti o khenda c jaat os nll mildi a hun babe Nanak di jatt hor kise di khatri nhi ho skdi

  • @Omkar_sangrur
    @Omkar_sangrur หลายเดือนก่อน

    😂😂😂😂😂

  • @Europeunion-z6y
    @Europeunion-z6y หลายเดือนก่อน

    Chal yaar hun saddo har koi insaan galti krda va. Maan nia galti krti va ta o maafi mangda pia va.hun bus kro maaf krdo hun yaar o boli ve dekho ketho tak pacha reha va .kuj changa ve ketta va o appa ne dekhde . Aasi ta hun maaf krta yaar bhot var maafi mange va onia hun .apna farg bnda va maaf krdena chahe da va hun ok ji

  • @Davinder-q6m
    @Davinder-q6m หลายเดือนก่อน

    ਗਿਆਨੀ ਬੂਟਾ ਸਿੰਘ ਸੱਚ ਹੀ ਬੋਲਦਾ

  • @MandeepSingh-nw4js
    @MandeepSingh-nw4js หลายเดือนก่อน

    Nonsense post

  • @ManpreetKaur-jx7nf
    @ManpreetKaur-jx7nf หลายเดือนก่อน

    👎👎👎👎👎👎👎👎

  • @ManpreetKaur-jx7nf
    @ManpreetKaur-jx7nf หลายเดือนก่อน

    tu ee vada siana rah gia chaval kise than tha