marha bolan wale jrur suno Yograj Singh ji ne ki keha Sai Ladi Shah bare | mantri v painde c pairi

แชร์
ฝัง
  • เผยแพร่เมื่อ 12 ม.ค. 2025

ความคิดเห็น • 341

  • @lallyghuman8162
    @lallyghuman8162 11 หลายเดือนก่อน +23

    🙏❤️🙏ਝੋਲੀ ਭਰ ਦਿਉ "ਬਾਬਾ ਮੁਰਾਦ ਸ਼ਾਹ" ਮੁਰਾਦਾ ਨਾਲ ਤੇਰੀ, ਤੂੰ ਸੱਚੇ ਦਿਲੋ ਦੇਖ ਮੰਗ ਕੇ. 🙏🙂 ਜੈ ਸਾਂਈ ਲਾਡੀ ਸ਼ਾਹ ਸਰਕਾਰ ਜੀ ਦੀ 🙏❤️🙏🙏❤️❤️🙏🙏 ਸਦਾ ਹੀ ਜੈ ਹੋਵੇ ਮੇਰੇ ਪਿਆਰੇ ਬਾਪੂ ਦਾਤਾ ਜੀ ਸ਼ੇਰੇ ਮੁਰਾਦ ਸਾਈੰ ਲਾਡੀ ਸ਼ਾਹ ਸਰਕਾਰ ਜੀ ਦੀ ਜੀ 🙏🙏❤️❤️🙏🙏

  • @lallyghuman8162
    @lallyghuman8162 11 หลายเดือนก่อน +21

    💐💐ਇਹ ਗੱਦੀ ਮਸਤਾਂ ਦੀ ਦਮਾ ਦਮ ਮਸਤ ਕਲੰਦਰ ਕਰਦੀ ♥️🙏❤️ ਸਿਰ ਤੇ ਹੱਥ ਬਾਬਾ ਮੁਰਾਦ ਸ਼ਾਹ ਸਰਕਾਰ ਜੀ ਦਾ 🙏 ਜਿਸ ਦੇ ਦਰ ਤੋਂ ਸਭ ਦੀ ਖਾਲੀ ਝੋਲੀ ਭਰਦੀ 🙏❤️🌹🙏 🙏🙏❤️❤️🙏🙏 ਸਦਾ ਹੀ ਜੈ ਹੋਵੇ ਮੇਰੇ ਪਿਆਰੇ ਬਾਪੂ ਦਾਤਾ ਜੀ ਸ਼ੇਰੇ ਮੁਰਾਦ ਸਾਈੰ ਲਾਡੀ ਸ਼ਾਹ ਸਰਕਾਰ ਜੀ ਦੀ ਜੀ 🙏🙏❤️❤️🙏🙏🤍

  • @bulasingh9048
    @bulasingh9048 11 หลายเดือนก่อน +15

    🙏🏼ਜੈ ਸਾਂਈ ਲਾਡੀ ਸ਼ਾਹ ਜੀ🙏🏼
    💚ਸਾਂਈ ਜੀ ਤੁਹਾਡਾ ਸ਼ੁਕਰ ਹੈ ਜੀ💚
    ਬਹੁਤ ਵਧੀਆ ਦਿਨ ਬਤੀਤ ਹੋਇਆ ਜੀ
    🌸ਕੱਲ ਹਰ ਇਕ ਲਈ ਖੁਸ਼ੀਆ🌸
    ਭਰਿਆ ਦਿਨ ਲੈ ਕੇ ਆਉਣਾ ਜੀ
    🌸ਸਰਬੱਤ ਦਾ ਭਲਾ ਕਰਨਾ ਸਾਂਈ ਜੀ🌸
    🌸ਬਖਸ਼ ਲੈ ਸਾਂਈ ਜੀ🌸

    • @lallyghuman8162
      @lallyghuman8162 11 หลายเดือนก่อน

      💐💐 ਇਹ ਗੱਦੀ ਮਸਤਾਂ ਦੀ ਦਮਾ ਦਮ ਮਸਤ ਕਲੰਦਰ ਕਰਦੀ ❤️ਸਿਰ ਤੇ ਹੱਥ ਸਾਂਈ ਲਾਡੀ ਸ਼ਾਹ ਗੁਲਾਮ ਸ਼ਾਹ ਵਲੀ ਸਰਕਾਰ ਦਾ ਰਹਿੰਦੀ ਫਿਕਰ ਨਾਂ ਕਿਸੇ ਗੱਲ ਦੀ 🙏🙏❤️❤️🙏🙏 ਸਦਾ ਹੀ ਜੈ ਹੋਵੇ ਮੇਰੇ ਪਿਆਰੇ ਬਾਪੂ ਦਾਤਾ ਜੀ ਸ਼ੇਰੇ ਮੁਰਾਦ ਸਾਈੰ ਲਾਡੀ ਸ਼ਾਹ ਸਰਕਾਰ ਜੀ ਦੀ ਜੀ 🙏🙏❤️❤️🙏🙏🤍

  • @lallyghuman8162
    @lallyghuman8162 11 หลายเดือนก่อน +49

    💐💐 ਇਹ ਗੱਦੀ ਮਸਤਾਂ ਦੀ ਦਮਾ ਦਮ ਮਸਤ ਕਲੰਦਰ ਕਰਦੀ ❤️ਸਿਰ ਤੇ ਹੱਥ ਸਾਂਈ ਲਾਡੀ ਸ਼ਾਹ ਗੁਲਾਮ ਸ਼ਾਹ ਵਲੀ ਸਰਕਾਰ ਦਾ ਰਹਿੰਦੀ ਫਿਕਰ ਨਾਂ ਕਿਸੇ ਗੱਲ ਦੀ 🙏🙏❤️❤️🙏🙏 ਸਦਾ ਹੀ ਜੈ ਹੋਵੇ ਮੇਰੇ ਪਿਆਰੇ ਬਾਪੂ ਦਾਤਾ ਜੀ ਸ਼ੇਰੇ ਮੁਰਾਦ ਸਾਈੰ ਲਾਡੀ ਸ਼ਾਹ ਸਰਕਾਰ ਜੀ ਦੀ ਜੀ 🙏🙏❤️❤️🙏🙏🤍

    • @sarjitsingh3626
      @sarjitsingh3626 6 หลายเดือนก่อน +2

      Jay Sai laddi Shah Ji❤

    • @jaskaran0786
      @jaskaran0786 6 หลายเดือนก่อน +1

      @@lallyghuman8162 jai masta di 🥰mere bappu di jai

    • @hazoorsingh
      @hazoorsingh 6 หลายเดือนก่อน

      😢🎉🎉😂🎉🎉🎉😂😂😂🎉😂🎉🎉🎉

    • @hazoorsingh
      @hazoorsingh 6 หลายเดือนก่อน

      ​@@sarjitsingh3626🎉❤❤🎉🎉❤🎉❤❤😂😂❤❤❤🎉😂😂😂❤❤❤❤🎉❤

    • @TanuPriya-un4dq
      @TanuPriya-un4dq หลายเดือนก่อน

      Jai sai ji 🙇‍♀️

  • @lallyghuman8162
    @lallyghuman8162 11 หลายเดือนก่อน +5

    💐💐 ਇਹ ਗੱਦੀ ਮਸਤਾਂ ਦੀ,ਦਮਾ ਦਮਾ ਮਸਤ ਕਲੰਦਰ ਕਰਦੀ ❤️ ਸਿਰ ਹੱਥ ਬਾਬਾ ਸ਼ੇਰੇ ਸ਼ਾਹ ਜੀ ਦਾ🙏ਕਮੀ ਰਹਿੰਦੀ ਨਾਂ ਕਿਸੇ ਗੱਲ ਦੀ🙏🙏❤️❤️🙏🙏 ਸਦਾ ਹੀ ਜੈ ਹੋਵੇ ਮੇਰੇ ਪਿਆਰੇ ਬਾਪੂ ਦਾਤਾ ਜੀ ਸ਼ੇਰੇ ਮੁਰਾਦ ਸਾਈੰ ਲਾਡੀ ਸ਼ਾਹ ਸਰਕਾਰ ਜੀ ਦੀ ਜੀ 🙏🙏❤️❤️🙏🙏🤍

  • @VinodKumar-ix9xt
    @VinodKumar-ix9xt หลายเดือนก่อน +1

    ਜੈ ਬਾਬਾ ਮੁਰਾਦ ਸ਼ਾਹ ਜੀ ਸਾਈਂ ਜੀ ਸਭ ਤੇ ਮੇਹਰ ਕਰਨੀ ਜੀ ❤❤❤❤❤

  • @ManjitKaur-kc5ze
    @ManjitKaur-kc5ze 11 หลายเดือนก่อน +10

    ਜੈ ਸਾਂਈਆਂ ਦੀ ‌‌ਜੈ ਹੋਵੇ

  • @DineshDinesh-nh9wk
    @DineshDinesh-nh9wk 11 หลายเดือนก่อน +4

    Manas Ki Jaat Sabhe Eke Pehchanbo🧡🙏🏼🌺

  • @bhupindersingh2111
    @bhupindersingh2111 11 หลายเดือนก่อน +9

    🙏 ਜੈ ਸਾਈ ਜੀ ਦੀ 🙏

  • @sukhbirsinghdollar8705
    @sukhbirsinghdollar8705 11 หลายเดือนก่อน +31

    ੴ☬ਸਾਡਾ ਸਿਰ ਸਾਡੇ ਗੁਰੂ ਸਾਹਿਬ ਤੋਂ ਇਲਾਵਾ ਕਿਸੇ ਅੱਗੇ ਨਹੀ ਝੁੱਕਦਾ ਸਾਡਾ ਸਿਰ ਸਾਡੇ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਸ੍ਰੀ ਗੁਰੂ ਗ੍ਰੰਥ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਤੇ ਸ਼੍ਰੀ ਸਰਬਲੋਹ ਗ੍ਰੰਥ ਸਾਹਿਬ ਦੀ ਮੁਰੇ ਚੁੱਕਦਾ ਹੈ ਬਾਕੀ ਤੁਹਾਡੇ ਲਾਡੀ ਸ਼ਾਦੀ ਇੱਜ਼ਤ ਕਰਦੇ ਪਰ ਅਸੀਂ ਇਹਨੂੰ ਮੰਨਦੇ ਨਹੀਂ ਨਾ ਮੰਨਾਂਗੇ ਹਾਂ ਨਾ ਸਾਡਾ ਸਿਰ ਝੁਕੇ ਤੁਹਾਡੀ ਲਾਡੀ ਅੱਗੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ‌ ੴ☬ ⚔️⚔️🚩

    • @rohitsuraj8709
      @rohitsuraj8709 10 หลายเดือนก่อน +6

      Na man tenu kon keh reha maan mannde tan asi v nhi kise nu shankar ji de bina sun lai baki sai ji changi rooh si ohna nu duniya maanndi hai tere na mannan nal kuch ni hon lggea

    • @rohitsuraj8709
      @rohitsuraj8709 10 หลายเดือนก่อน +3

      Asi mahadev de bhagt han jina nu guru peer v poojde si apni philosophy apne kol rakh ok

    • @sukhbirsinghdollar8705
      @sukhbirsinghdollar8705 8 หลายเดือนก่อน +2

      @@rohitsuraj8709 satguru nanak sache patsah maharaj nu pujn waale peer rishni muhne devi devte hoe neh jina neh satguru nanak patsah ji nu apna bhagwan mahn deh c jehde duja tuade devi devte hunde raahe neh or shiv ji wargea neh tah satguru teg bahadur patsah maharaj ji deh bhakti kr puj deh c taahe tah shiv ji neh satguru teg bahadur patsah ji tau help mange hindu dharam deh rakhya lae kashmiri pandita nu darshan deh keha c ki tuada dharam koe devi devta nhi bacha skde tuc saare satguru teg bahadur patsah ji kol jao hmmੴ☬☝️☝️☝️

    • @jaskaran0786
      @jaskaran0786 8 หลายเดือนก่อน +2

      Sare hi dharma nu satkaar... Sai laadi shah ji mere sache pita ji 🥰ohna nu tuc mno ja na mno pr asi puri zindagi mande rhage. Or 2nd gal sai laadi shah ji 🥰GURU sahibana di bhut respect krde c.. Sai ji ta pagg di eni kadar krde c ki... Ek var sai ji de kol ek keshri pagg bne banda aa gya c matha tekan te sai laadi shah ji ne ohna nu sir chukoon to mna krta c.. Sai ji khnde c eh keshri rang aa eh mere pyo da rang aa ehnu mai paira ch ni rakhwa skda.. J matha tekna te hor pagg bn k aa... Te sai ji khnde c eh rang chande te chulda shona lagda 🥰❣️Baki maafi sb to mere vlo

    • @VJ-dv9iw
      @VJ-dv9iw 6 หลายเดือนก่อน

      Guru granth sahib to akal v lao sabdi ijat kro fuduo

  • @sajanmalkana2859
    @sajanmalkana2859 11 หลายเดือนก่อน +7

    Jai Dera baba Murad shah Jai Sai laddi shah ji mehar karo sachi sarkar mehar karo ✈️🙏🏼🙏🏼🙏🏼🙏🌷✈️✈️✈️✈️✈️✈️🌹✈️🙏🏼🙏🏼🙏🏼🙏🏼🙏🏼🙏🏼

  • @Sharma1komal
    @Sharma1komal 11 หลายเดือนก่อน +6

    Jai baba murad Shah Vali ji 🙏♥️
    Jai Sai laddi Shah ji 🙏♥️
    Jai Sai Vicky Shah ji 🙏♥️
    Sai Ji sub ty apna Mehar parya hath bnaei rakheoo Sai Ji 🙏♥️✈️🌹🌹🌹🌹🌹🤲🤲🤲🤲🤲

  • @veeruveeruveeru4404
    @veeruveeruveeru4404 11 หลายเดือนก่อน +12

    ਬਾਈ ਜੀ ਮੈਨੂੰ ਨਕੋਦਰ ਜਾਕੇ ਬੜਾ ਸਕੂਨ ਮਿਲਦਾ ਆ ਮੈਨੂੰ ਉਨਾ ਨੇ ਬਹੁਤ ਕੁਸ਼ ਦਿੱਤਾ ਆ ਪਰ ਮੈ ਉਨਾ ਦੇ ਕਾਬਲ ਨੀ ਬਣ ਸੱਕੀਆ ਮੈ ਤੇ ਉਨਾ ਨਾਲ ਵੀ ਧੋਖਾ ਕੀਤਾ ਆ ਫੇਰ ਵੀ ਉਨਾ ਨੇ ਮੇਰੇ ਸਿਰ ਤੇ ਹੱਥ ਰੱਖਿਆ ਜੈ ਬਾਬਾ ਮੁਰਾਦ ਸ਼ਾਹ ਜੀ

  • @sukhisingh7175
    @sukhisingh7175 11 หลายเดือนก่อน +7

    ਜੈਂ ਸਾਈਂ ਜੀ🎉🎉🎉

  • @AmrinderSingh-dw4fp
    @AmrinderSingh-dw4fp หลายเดือนก่อน

    ਜੈ ਸਾਂਈਂਂ ਲਾਡੀ ਸਾਹ ਜੀ ਨਿੰਦਿਆ ਛੱਡੋ ਸਾਰਿਆਂ ਦਾ ਸਤਿਕਾਰ ਕਰੋ ਸਾਧਾਂ ਸੰਤਾਂ ਦਾ ਕੋਈ ਭੇਦ ਨਹੀ ਪਾ ਸਕਦਾ

  • @karantaank4227
    @karantaank4227 11 หลายเดือนก่อน +4

    Jai sai ji di
    Love you mera Laddi sai Ji
    Hamesha apna mere sirr te rakheyo mere sai ji thoda bacha thode naal aa mere sai ji thode bache da saath na chhaddeyo
    ❤🤲🏻🧿🕌😘🌏🤲🏻❤

  • @SimranjeetKaur-t5v
    @SimranjeetKaur-t5v 11 หลายเดือนก่อน +10

    ਜੈ ਸਾਈਂ ਜੀ ਦੀ 🙇‍♀️🙇‍♀️🙏🙏🤲

  • @preetenggworksnakodar9726
    @preetenggworksnakodar9726 หลายเดือนก่อน

    Veere sai ji ohh baad ch ne pehla sada ohh rab v aa te sada yaar v aa te sada sab da pio v aaa

  • @hardeepbanger10
    @hardeepbanger10 11 หลายเดือนก่อน +3

    Sai ji ne hi mnu Sara kuch ditta
    Jai Sai ji ❤

  • @veeruveeruveeru4404
    @veeruveeruveeru4404 11 หลายเดือนก่อน +8

    ਉਸ ਡੇਰੇ ਵਿੱਚ ਕਦੇ ਵੀ ਕੋਈ ਗਲਤ ਕੰਮ ਨੂੰ ਪਰਮੋਟ ਨੀ ਕੀਤਾ ਜਾਦਾ ਲੋਕੀ ਐਮੇ ਹੀ ਭੱਡੀ ਜਾਦੇ ਆ

  • @bohemia3714
    @bohemia3714 10 หลายเดือนก่อน

    Love you baba Murad Shah ji jai baba Ladi Shah ji 💚💚

  • @Happyrai-g1r
    @Happyrai-g1r 3 หลายเดือนก่อน

    ਜੈ ਸਾਂਈ ਜੀ ❤️🙏❤️🙏🤟🤟

  • @sorabsorab5356
    @sorabsorab5356 11 หลายเดือนก่อน +1

    ਫ਼ਕਰਾਂ ਦੀ ਕੁੱਲੀ ਵਿਚ ਰਬ ਵਸਦਾ

  • @iqbalsingh693
    @iqbalsingh693 3 หลายเดือนก่อน +2

    Thank you 🙏🙏🙏🙏🙏👏👏🆗🆗🆗👏👏👏👏🤝🏾🤝🏾🤝🏾🦅

  • @ritabhagat4332
    @ritabhagat4332 11 หลายเดือนก่อน +4

    Jai sai ji jai sai g jai sai g jai sai g jai sai g jai sai g jai sai g jai sai g jai sai g jai sai g jai sai g jai sai g ❤❤❤❤

  • @birsingh9141
    @birsingh9141 7 วันที่ผ่านมา

    Yograj jee salute hai aap jee nu

  • @HarpremPalsingh
    @HarpremPalsingh 4 หลายเดือนก่อน

    योग राज जी ठीक कहते हैं। सब भक्तों का आदर करना चाहिए।

  • @inderjotsingh6852
    @inderjotsingh6852 11 หลายเดือนก่อน +2

    ❤️🙏🏼 jai sai ji jai sai ji jai sai ji jai sai ji jai sai ji 🙏🏼❤️

  • @happyjattu6658
    @happyjattu6658 11 หลายเดือนก่อน +6

    🙏🙏jai bapu murad shah vali ji 🙏🙏

  • @Souravkataria-y3r
    @Souravkataria-y3r 11 หลายเดือนก่อน +3

    mera 🕌raab mera sabh sai 🌹laddi sha ji 🤲🏻mera sbh 🙏🏻

  • @RaviKumar-mo3vj
    @RaviKumar-mo3vj 4 หลายเดือนก่อน +1

    ਰੱਬ ਕਿਸੇ ਰੂਪ ਵਿੱਚ ਮਿਲ ਸਕਦਾ ਏ । ਗੁਰੂਆ ਦੇ ਰੂਪ ਵਿੱਚ ਫੱਕਰ ਫਕਿਰ ਦੇ ਰੂਪ ਵਿੱਚ । ਯੋਧੇ ਦੇ ਰੂਪ ਵਿੱਚ ਕਿਸੇ ਵੀ ਰੂਪ ਵਿੱਚ ਮਿਲ ਸਕਦੇ ਏ ਰੱਬ ।

  • @DavinderSingh-em5nn
    @DavinderSingh-em5nn 11 หลายเดือนก่อน

    ਜੈ ਸਾਂਈ ਜੀ

  • @RaviDugg-et2ot
    @RaviDugg-et2ot 3 หลายเดือนก่อน

    ਸਹੀ ਗੱਲ ਜੀ

  • @DolphinsTalks
    @DolphinsTalks 10 หลายเดือนก่อน

    Masta da rutba bahut uchha hunda hai 🙏inna da satkar karna chahida hai. Video bahut acha lagya veer JI 🙏

  • @saurav1010
    @saurav1010 11 หลายเดือนก่อน +2

    🙏🙏🌺🌷JAI SAI LADDI SHAH JI🙏🙏🌺🌷

  • @jaimastadijaisaiji2761
    @jaimastadijaisaiji2761 11 หลายเดือนก่อน +1

    💚🌍🌏🌎🤲🙌🙌🙏🕋🕌🕌⛪🕍💎 Jaikara Gaddi Meera Gos Pak Baba Murad Shah Wali Ji Sarkar 💎🕍⛪🕌🕋🙏🙌🤲🤲🌎🌏🌍💚

  • @samtanwar1867
    @samtanwar1867 11 หลายเดือนก่อน +4

    Jai Sai Ladi Shah Ji 🙏🙏🙏🙏🙏🙏

  • @avtarkasoulino.1363
    @avtarkasoulino.1363 6 หลายเดือนก่อน +1

    Jai hy baba sery sha ji baba murad sha ji.baba ladi sha ji.. Baba surinder sha ji baker pur waly... Bilkul sach ji...

  • @happyjattu6658
    @happyjattu6658 11 หลายเดือนก่อน +5

    🙏🙏jai peera di 🙏🙏

  • @ravikaul4000
    @ravikaul4000 4 หลายเดือนก่อน

    Jai ਸਾਈਆ di❤❤❤❤❤🙏🙏🙏🙏🙏

  • @simransiroyia5536
    @simransiroyia5536 11 หลายเดือนก่อน +3

    Laddi Shah g meri v suno meri mannat Puri kro baba g.

  • @AhmadFazalelahi
    @AhmadFazalelahi 7 วันที่ผ่านมา

    G me baba bullah Shah SE hn
    Mena b ak bar baba Murad shah ane he ak bar Allah Karen ❤

  • @tavgunsarawara7345
    @tavgunsarawara7345 11 หลายเดือนก่อน +2

    jai sai ji ❤❤❤❤❤🙏🙏🙏🙏🙏👏👏👏👏👏💐

  • @MangaNaharNahar
    @MangaNaharNahar หลายเดือนก่อน

    Jai masta di ji jai sai di ji 🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹❤❤❤❤❤❤❤❤❤🌹🙏

  • @samtanwar1867
    @samtanwar1867 11 หลายเดือนก่อน +4

    Jai Sai Murad Shah Ji 🙏🙏🙏🙏🙏🙏

  • @Iamthebestji
    @Iamthebestji 2 หลายเดือนก่อน

    बाबा जी दी जय हो🙏🏼🌹🌹

  • @pritysikka6312
    @pritysikka6312 8 หลายเดือนก่อน

    Kya baat meri sarkara di .Jai mere laddi Sai ji Murad Shah ji ❤❤

  • @manudevgautam4013
    @manudevgautam4013 6 หลายเดือนก่อน +1

    There is a proverb , you never know you never go.
    ਸਾਈਂ ਜੀ ਦੇ ਸਵੇਰੇ ਦਰਵਾਰ ਇਸ਼ਨਾਨ 2 ਵਜੇ ਸਵੇਰੇ ਸ਼ੁਰੂ ਹੁੰਦਾ ਨਾਲ਼ ਹੀ ਦਰਬਾਰ ਸਾਹਿਬ ਜੀ ਤੌ ਬਾਨੀ ਦਾ ਪਾਠ ਸ਼ੁਰੂ ਹੌ ਜਾਂਦਾ , ਜੋੜ ਮੇਲੇ ਦੌਰਾਨ ਇੱਕ ਮਹਿਨਾ ਸਾਕੀ ਸ਼ਹੀਦਾਂ ਦੀ ਸਾਹਿਬ ਜਾਂਦਿਆਂ ਗੁਰੂ ਸਾਹਿਬ ਚੱਲਦੀ । ਸਰਬੰਸ ਦਾਣਿਆਂ ਵੇ ਦੇਨਾ ਕੋਣ ਦੀਉਗਾ ਤੇਰਾ ਦੇ ਬੋਲ ਓੁਣਾ ਦੀ ਦੇਣ ਹੈ। ਕਿਸੇ ਨੂੰ ਸੱਦ ਦੇ ਨਹੀ ਸੀ। ਪੁਜਾ ਉਣਾ ਲਈ ਮਾਂ ਬਾਪ ਦੀ ਸੇਵਾ ਸੀ ਤੇ ਧਰਮ ਅਪਨੇ ਗੁਰੂ ਨੂੰ ਮੰਨਣਾ ਤੇ ਗੁਰੂ ਦਾ ਕਹਿਣਾ ਮੰਨਣਾ ।ਸਰਵ ਧਰਮ ਇਜੱਤ ਮਾਨ ਕਰਨਾ ਸਿੱਖਿਆ ਸੀ।
    ਜੋ ਕਦੇ ਗਿਆ ਹੀ ਉਹ ਕੀ ਕਹੇਗਾ।ਸਾਈਂ ਜੀ ਨੇ ਕਦੇ ਸਾਈਂ ਨੂੰ ਮੰਨਣ ਦੀ ਗੱਲ ਨੀ ਕਿਤੀ ਉਹ ਕਹਿੰਦੇ ਸੀ ਜਿਸ ਮੰਨ ਦੇ ਹੋ ਉਸ ਨੂੰ ਮੰਨੋ

  • @newbhangragrouppendustar7050
    @newbhangragrouppendustar7050 11 หลายเดือนก่อน +2

    Jai sai ji ❤❤❤

  • @saurav1010
    @saurav1010 11 หลายเดือนก่อน +1

    🙏🙏🌺🌷JAI BABA MURAD SHAH JI🙏🙏🌺🌷

  • @aayushattri4168
    @aayushattri4168 11 หลายเดือนก่อน +2

    Jai sai ji ❤❤🙏🙏🙏🙏

  • @MandeepSingh-z1q
    @MandeepSingh-z1q 11 หลายเดือนก่อน +4

    ਜੋਗਰਾਜ ਹੁਣ ਕਾਦਾ ਬਾਬਾ ਏਦੀ ਉਮਰ ਹੋਗੀ ਅਕਲ ਖੋ ਬੈਠਾ ਦਾਵੇ ਕਰਦਾ ਬਾਬਾ ਦੀਪ ਸਿੰਘ ਸ਼ਹੀਦ ਜੀ ਦੀ ਕੁਲ ਚੋਂ ਹੋਣ ਦੇ ਗੱਲਾਂ ਸਿਗਟਾਂ ਪੀਣੇਆ ਦੀਆ ਕਰਦਾ ਬੱਡਾ ਬਿਦਵਾਨ 🙏🙏

    • @PB03FF-v6y
      @PB03FF-v6y 11 หลายเดือนก่อน +1

      ਸਹੀ ਗੱਲ ਆ

    • @PB03FF-v6y
      @PB03FF-v6y 11 หลายเดือนก่อน +1

      ਏਹ ਬਹੁਤ ਕਹਿੰਦਾ ਹੁੰਦਾ ਮੈ ਬਾਬਾ ਦੀਪ ਸਿੰਘ ਜੀ ਦਾ ਪੁੱਤਰ ਆ ਨਾ ਕੋਈ ਪੱਗ ਬੰਨੀ ਨਾ ਕੋਈ ਅਮ੍ਰਿਤ ਸੰਚਾਰ ਕੀਤਾ ਏਹਨੇ

    • @JagroopSingh-yp9dq
      @JagroopSingh-yp9dq 5 หลายเดือนก่อน

      ਸਹੀ ਕਿਹਾ ਬਾਈ ਜੀ ਇਹ ਖੱਚ ਬੰਦਾ ਹੈ ਗੱਲਾਂ ਕਰਦਾ ਬਾਬੇ ਦੀਪ ਸਿੰਘ ਜੀ ਦੇ ਪੁੱਤਰ ਹੋਣ ਦੀਆਂ

  • @harmansahi8429
    @harmansahi8429 11 หลายเดือนก่อน +2

    Jai Sai ji🙏❤

  • @swagy_boy_rising
    @swagy_boy_rising 3 หลายเดือนก่อน

    Jai Sai Ji Thanks🙏❤🌹

  • @parasluther7340
    @parasluther7340 8 หลายเดือนก่อน

    Lov u ❤️mera baba ❤️Murad sach sarkar ❤️ jai guru ❤️ sai gulam sach ji 🤎🌹

  • @sharmashalu116
    @sharmashalu116 11 หลายเดือนก่อน

    Jai sai ji veer ji
    Laddi shah jiehaa hor nia koi hona
    Mera sai ji ❤

  • @chanderkant4605
    @chanderkant4605 11 หลายเดือนก่อน

    Jai ho meri laddi sai sarkar ji 🌹🌹🌹🌹🌹🌹🌹🙏🙏🙏🙏🙏🙏🙏

  • @NarinderKumar-uz4hy
    @NarinderKumar-uz4hy 11 หลายเดือนก่อน +1

    Bohat change vichar aa ji.

  • @DeepakKumar-nt7xw
    @DeepakKumar-nt7xw 29 วันที่ผ่านมา +1

    ❤❤

  • @harkiratsinghgharu6135
    @harkiratsinghgharu6135 10 หลายเดือนก่อน

    ❤JAI MASTA DI 🌹 MERA YAAR MURADAN WANDAN WALI SARKAR 🌹 JAI DATA MURAD SHAH JI 786🪔 JAI DATA LADDI SHAH JI 🌹🙏🌹✈️✈️✈️✈️✈️

  • @j.s.fillms.sharma4828
    @j.s.fillms.sharma4828 11 หลายเดือนก่อน +2

    🙏🙏 Jai sai ji di 🙏🙏

  • @happyjattu6658
    @happyjattu6658 11 หลายเดือนก่อน +2

    🙏🙏jai sai laddi shah ji 🙏🙏

  • @paramjeetkaur9578
    @paramjeetkaur9578 11 หลายเดือนก่อน +1

    Jai sai ji di 🙏🙏🙏🙏🙏🙏🙏🌹❤️🌹

  • @chettankhullar8459
    @chettankhullar8459 11 หลายเดือนก่อน +3

    Om sai ram ji

  • @kahlon32
    @kahlon32 11 หลายเดือนก่อน

    ਜੈ ਸਾਈ ਜੀ

  • @vishallakhotra7035
    @vishallakhotra7035 11 หลายเดือนก่อน +1

    JAI BABA MURAD SHAH JI WLI
    JAI SAI LADDU SHAH JI WLI
    JAI MASTA DI
    JAI PEERA FAKEERA DI………….🙏🏻🙏🏻🙏🏻🙏🏻🙏🏻❤️❤️❤️❤️❤️🌹🌹🌹🌹🌹🪷🪷🪷🪷🪷🌺🌺🌺🌺🌺💐💐💐💐💐🌷🌷🌷🌷🌷🌎🌎🌎🌎🌎🌎🪔🪔🪔🪔🪔🪔🪔

  • @harvindersinghbaidwansingh2564
    @harvindersinghbaidwansingh2564 4 หลายเดือนก่อน

    Jai peer di g 🙏🌷♥️

  • @DineshKumar-tp8fb
    @DineshKumar-tp8fb 3 หลายเดือนก่อน

    ਲੋਕਾਂ ਨੂੰ ਸਾਈਆ ਫ਼ਕੀਰਾਂ ਤੋ ਮੰਗਣਾ ਨਹੀਂ ਆਉਂਦਾ ਫਿਰ ਕਹਿੰਦੇ ਸਾਨੂੰ ਕੁੱਝ ਨਹੀਂ ਮਿਲਿਆ ਜਦੋਂ ਤੁਹਾਡੇ ਦਿਮਾਗ ਵਿੱਚ ਗਦ ਚੱਲਦਾ ਹੋਵੇ ਫਿਰ ਤੁਸੀਂ ਕੀ ਆਸ ਰੱਖਦੇ ਆਸੀ ਜੋ ਲਾਡੀ ਸ਼ਈ ਜੀ ਤੇ ਮੁਰਾਦਾਂ ਸਾਹ ਜੀ ਤੋਂ ਜੋ ਨੀਵੇ ਹੋਕੇ ਚੋਲੀ ਅੱਡੀ ਸਾਂਈ ਜੀ ਨੇ ਮੁਰਦਾ ਨਾਲ ਭਰ ਦਿੱਤੀ ਕਿਸੇ ਚੀਜ਼ ਦੀ ਕਮੀ ਨਹੀਂ ਛੱਡੀ ਨਕੋਦਰ ਜਾ ਕੇ ਸਭ ਕੁੱਝ ਭੁਲ ਜਾਂਦਾ ਇਹਨਾਂ ਸਕੂਨ ਮਿਲਦਾ ਇੱਝ ਲੱਗਦਾ ਜਿਵੇਂ ਸਵਰਗਾਂ ਵਿੱਚ ਪੁੱਹਚ ਗੇਏ ਹੋਈਆ

  • @monikaraj566
    @monikaraj566 11 หลายเดือนก่อน +1

    Jai baba Murad Shah ji 🙏🙏. Jai Sai Gulaam Shah ji 🙏🙏🙏🙏🙏

  • @satnamsingh7439
    @satnamsingh7439 4 หลายเดือนก่อน

    Jai baba lady shaa ji 🙏🙏🙏🙏🙏

  • @rakeshbrar1113
    @rakeshbrar1113 11 หลายเดือนก่อน +1

    ❤❤❤Jai Sai ji di ❤❤❤❤

  • @deepakrana5856
    @deepakrana5856 11 หลายเดือนก่อน +1

    ❤❤ Jai Sai Ji ❤❤

  • @bms13786
    @bms13786 6 หลายเดือนก่อน

    ਜੈ ਸਾਈਂ ਲਾਡੀ ਸ਼ਾਹ ਜੀ

  • @happyjattu6658
    @happyjattu6658 11 หลายเดือนก่อน +2

    🙏🙏jai saiyan di 🙏🙏

  • @avtarkasoulino.1363
    @avtarkasoulino.1363 6 หลายเดือนก่อน +1

    Wahyguru ji..

  • @saig6798
    @saig6798 11 หลายเดือนก่อน +2

    Jai sai ji di🙏

  • @aartitanvi6805
    @aartitanvi6805 3 หลายเดือนก่อน +1

    Jai sai g 🙏🏻🙏🏻

  • @shammurari4081
    @shammurari4081 3 หลายเดือนก่อน +1

    Jai saiya ji di

  • @satmansharma390
    @satmansharma390 11 หลายเดือนก่อน +1

    jai sai ji di 🙏🙏🌹🌹🤲🤲

  • @punjabi2729
    @punjabi2729 11 หลายเดือนก่อน +2

    Jai sai g❤...

  • @nishanisha5902
    @nishanisha5902 2 หลายเดือนก่อน

    Jai Sai.Ji.Ki.Ji.

  • @happyjattu6658
    @happyjattu6658 11 หลายเดือนก่อน +1

    🙏🙏jai masta di 🙏🙏

  • @jaspreetlamba7315
    @jaspreetlamba7315 2 หลายเดือนก่อน

    ਸਾਈ ਸ਼ਿਵ ਸਾਈਂ ਸ਼ਿਵ

  • @rajuwadali786
    @rajuwadali786 3 หลายเดือนก่อน

    ❤Jai baba Murad Shah ji jai sai laddi Shah ji ❤

  • @ManpreetPanesar-x5f
    @ManpreetPanesar-x5f 2 หลายเดือนก่อน

    Haq murshad sach murshad ❤❤❤❤

  • @jajjshermar3687
    @jajjshermar3687 11 หลายเดือนก่อน +1

    SADA YAAR NAKODER DE WICH PEER MURADHA WALA…..🙏🏻😊

  • @mastokiduniya7868
    @mastokiduniya7868 11 หลายเดือนก่อน

    🙏🙏 Jai Sai Ji Di 🙏🙏

  • @vickybhasin817
    @vickybhasin817 11 หลายเดือนก่อน

    🙏🙏🌹🌹❤️❤️JAI SAI JI DEE🙏🙏🌹🌹❤️❤️🕉️🕉️🕉️🕉️🕉️🕉️🕉️🙏🙏

  • @rinkukhela3407
    @rinkukhela3407 11 หลายเดือนก่อน +1

    🙏jai sai ji Di Ji 🙏🥰❤

  • @Siyagaba2580
    @Siyagaba2580 7 วันที่ผ่านมา

    Lvu sai g

  • @SharnjeetSingh-u2u
    @SharnjeetSingh-u2u 11 หลายเดือนก่อน +1

    Great person jograj g

  • @inderjitpabbi4333
    @inderjitpabbi4333 11 หลายเดือนก่อน +3

    Jai said g di

  • @susheelsharma9856
    @susheelsharma9856 3 หลายเดือนก่อน

    Jai Murad shah jee kee Jai,Jai Ladies Sai Jee Kee Jai

  • @prathamsharma5467
    @prathamsharma5467 11 หลายเดือนก่อน

    Jai sai ram 🙏 sai baba sai ram ji om sai ram 🙏🌹🙏🪔🌺🌺

  • @nishanisha5902
    @nishanisha5902 2 หลายเดือนก่อน

    Jai.Sai.Ji.Ki.Ji.

  • @InderjitPal-o1n
    @InderjitPal-o1n 11 หลายเดือนก่อน

    Jai Sai ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @sidhuviiremissyou4718
    @sidhuviiremissyou4718 11 หลายเดือนก่อน

    Jai Sai ji mehr parya hath rakhna sarya tea ❤❤❤❤

  • @jaggasaroud961
    @jaggasaroud961 4 หลายเดือนก่อน

    Jai sai ji kirpa kro

  • @desibulls8600
    @desibulls8600 11 หลายเดือนก่อน

    🌷🙏🏽🌷Jay Sai Ji🌷🙏🏽🌷

  • @Tecnologybabu07
    @Tecnologybabu07 10 หลายเดือนก่อน

    Jai ho meri sarkar sai ji kirpa kro