Prime Discussion (2606) || ਬੰਗਲਾਦੇਸ਼ ਦੇ ਵਿਗੜੇ ਹਾਲਾਤ ਦਾ ਭਾਰਤ 'ਤੇ ਅਸਰ ਸ਼ੁਰੂ

แชร์
ฝัง
  • เผยแพร่เมื่อ 9 ก.ย. 2024
  • #primeasiatv #primediscussion #jatinderpannu #breakingnews #cji #suprmecourt #bhagwantmaan #punjab #punjabnewstoday #punjabikhabra #vineshphogat #olympics2024 #hockey #hockeyteam #shiekhhasina #bangladesh #neerajchopra
    Prime Discussion (2606) || ਬੰਗਲਾਦੇਸ਼ ਦੇ ਵਿਗੜੇ ਹਾਲਾਤ ਦਾ ਭਾਰਤ 'ਤੇ ਅਸਰ ਸ਼ੁਰੂ, ਈ ਡੀ ਦਾ ਸਹਾਇਕ ਡਾਇਰੈਕਟਰ ਰਿਸ਼ਵਤ ਲੈਂਦਾ ਕਾਬੂ
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - JIO FIBER #2006
    Available in CANADA
    TELUS #2364 (Only Indian Channel in Basic Digital...FREE)
    Bell Satellite #685
    Bell Fiber TV #677
    Rogers #935
    ******************
    Available Worldwide on
    All Smart TV (Samsung , LG ,TCL , Apple TV , ROKU TV , Android TV)
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV
    Contact : +1-877-825-1314
    Content Copyright @ Prime Asia TV

ความคิดเห็น • 188

  • @deepbrar.
    @deepbrar. หลายเดือนก่อน +77

    ਜਿੱਤਿਆ ਪੰਜਾਬ ਹੈ ਭਾਵੇਂ ਚੜ੍ਹਦਾ ਪੰਜਾਬ ਹੈ ਤੇ
    *ਭਾਵੇਂ ਲਹਿੰਦਾ ਪੰਜਾਬ ਜ਼ਿੰਦਾਬਾਦ ਪੰਜਾਬ*
    ਸੋਨਾ, ਚਾਂਦੀ ਤੇ ਕਾਂਸੀ ਸਭ ਕੁਝ ਜਿੱਤਿਆ ਪੰਜਾਬ ❤️❤️❤️

    • @daljitsingh7980
      @daljitsingh7980 หลายเดือนก่อน +9

      ਦੀਪ ਬਰਾੜ 🙏❤️👌👌

    • @daljitsingh3631
      @daljitsingh3631 หลายเดือนก่อน +10

      ਬਿਲਕੁਲ ਸਹੀ✅✅

    • @jugsingh2006
      @jugsingh2006 หลายเดือนก่อน +3

      Kanshi nahin.

    • @gurjitkaur7
      @gurjitkaur7 หลายเดือนก่อน +3

      Deep 👉🏻✌🏻✌🏻✌🏻✌🏻✌🏻👈🏻

    • @Yo-yo-uu3wl
      @Yo-yo-uu3wl หลายเดือนก่อน +1

      Ki INDIA nehi jityaaa???

  • @ranjitsinghchhabra1165
    @ranjitsinghchhabra1165 หลายเดือนก่อน +33

    ਮਾਨਯੋਗ ਪੰਨੂ ਸਾਹਿਬ ਜੀ ਅਤੇ ਨਵਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ। ਮੈਂਨੂੰ ਤਾਂ ਇਹ ਲਗਦਾ ਹੈ ਕਿ ਬੰਗਲਾਦੇਸ਼ ਦੇ ਹਾਲਾਤ ਖਰਾਬ ਕਰਨ ਵਿੱਚ ਸਾਡੇ ਹੀ ਸੱਭ ਤੋਂ ਵੱਡੇ ਨੇਤਾ ਦਾ ਹੱਥ ਹੈ ਤਾਂ ਕਿ ਪੱਛਮੀ ਬੰਗਾਲ ਦੇ ਹਾਲਾਤ ਖਰਾਬ ਕੀਤੇ ਜਾਣ।

  • @BhupinderSingh-yg8cg
    @BhupinderSingh-yg8cg หลายเดือนก่อน +23

    ਪੰਨੂੰ ਸਾਬ੍ਹ ਜੀ,,, ਨਵਜੀਤ ਸਿੰਘ ਜੀ,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।

    • @NirmalSingh-kv7pi
      @NirmalSingh-kv7pi หลายเดือนก่อน +1

      😊😊aaaa😊😊😊😊😊😊😊😊😊

  • @RajinderSingh-vw6cz
    @RajinderSingh-vw6cz หลายเดือนก่อน +5

    ਪੰਨੂੰ ਵਰਗੇ ਦੱਲਿਆ ਦੀ ਡਿਊਟੀ ਸ਼ੁਰੂ ਹੁੰਦੀ ਹੈ ਜਦੋਂ ਏਹਨੂੰ ਬੁਰਕੀ ਪਾਉਣ ਵਾਲਿਆਂ ਦੀ ਕਿਰਕਿਰੀ ਹੁੰਦੀ ਹੈ। ਹਾਏ ਭਾਰਤ ਮਾਤਾ

    • @BalwinderSingh-rr8ug
      @BalwinderSingh-rr8ug หลายเดือนก่อน +2

      ਜ਼ਿਨੀ ਜਾਣਕਾਰੀ ਪੱਨੂ ਸਾਹਿਬ ਨੂੰ ਹੈ ਤੁਹਾਡੇ ਦਾਦੇ ਪੜਦਾਦੇ ਨੂੰ ਹੈ ਤਾਂ ਅੱਗੇ ਆਉ ਆਪਣੀ ਪਹਿਚਾਣ ਬਣਾਓ ਨਹੀਂ ਤਾਂ ਕਮ ਸੇ ਕਮ ਆਪਣੇ ਬਾਰੇ ਦੱਸੋ ਨਹੀਂ ਤਾਂ ਤਾਏ ਦੇ ਗਦੇੜਿਆ ਤੇ ਚੜਕੇ ਦੁਸਿਹਰੇ ਦੇਖੋ

  • @vajindersingh88268
    @vajindersingh88268 หลายเดือนก่อน +13

    ਪੰਨੂ ਸਾਹਿਬ ਸ਼੍ਰੋਮਣੀ ਕਮੇਟੀ ਵੱਲੋਂ ਛਾਪੇ ਗਏ ਗ਼ਲਤ ਇਤਿਹਾਸ ਪੜ ਕੇ ਲਗਦਾ ਕਿ ਸ਼੍ਰੋਮਣੀ ਦਾ ਪ੍ਰਬੰਧ ਨਾਗਪੁਰ ਤੋਂ ਚਲਦਾ ਹੋਵੇ

    • @BaljinderSingh-ri9gw
      @BaljinderSingh-ri9gw หลายเดือนก่อน +2

      ਗੁਰੂ ਸਾਹਿਬ ਬਾਰੇ ਮਾੜਾ ਸੋਚਣ ਵਾਲਿਆਂ ਦਾ ਅੰਤ ਨੇੜੇ ਹੀ ਆ

  • @KulwantSingh-qe3eo
    @KulwantSingh-qe3eo หลายเดือนก่อน +6

    ਪਨੂੰ ਸਾਹਿਬ ਨਵਜੀਤ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @Amarjeetsingh-lb9fn
    @Amarjeetsingh-lb9fn หลายเดือนก่อน +6

    ਪੰਨੂੰ ਜੀ ਜਾਵਲਿਨ ਵਿਚ ਗੋਲ਼ਡ ਮੈਡਲ ਜਿੱਤਣ ਵਾਲ਼ਾ ਵੀ ਪੰਜਾਬੀ ਵੀਰ ਏ। ਥੋੜ੍ਹਾ ਓਹਨੂੰ ਵੀ ਹਲਾਸ਼ੇਰੀ ਦੇ ਦਿੰਦੇ ਤਾਂ ਚੰਗਾ ਲਗਦਾ। ਨੀਰਜ ਦੀ ਮਾਤਾ ਨੇ ਇਹ ਕਹਿ ਕੇ ਨਦੀਮ ਵੀ ਮੇਰਾ ਈ ਪੁੱਤ ਏ,ਸਾਰੇ ਪਾਕਿਸਤਾਨੀਆਂ ਦੇ ਦਿਲ ਜਿੱਤ ਲਏ।

  • @RajinderSingh-vw6cz
    @RajinderSingh-vw6cz หลายเดือนก่อน +4

    ਏਸ ਦੇ ਅਨੁਸਾਰ ਜੋ ਬੰਦਾ ਭਾਰਤ ਪੱਖੀ ਗੱਲਾਂ ਕਰਦਾ ਓ ਪੌਜੀਟਿਵ ਅਤੇ ਜੋ ਭਾਰਤ ਪੱਖੀ ਨਹੀਂ ਓ ਨੈਗੈਟਿਵ। ਪਰ ਪੰਨੂੰ ਦੀ ਸੋਚ ਦਾ ਪੱਧਰ ਹੀ ਸੀਮਿਤ ਹੈ।

  • @jagjitsinghgrewal6375
    @jagjitsinghgrewal6375 หลายเดือนก่อน +9

    Sir, ਸਾਰੇ ਸਿੱਖ ਜਗਤ ਨੂੰ ਪਤਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਜੱਥੇਦਾਰ (ਸਾਹਿਬ ਕਹਿਣ ਦੇ ਲਾਇਕ ਨਹੀਂ ਹਨ) ਕਿਸ ਦੇ ਇਸ਼ਾਰਿਆਂ ਤੇ ਚਲਦੇ ਹਨ। ਇਸਲਈ rss ਦੀ ਕਿਤਾਬ ਕਿਸ ਦੇ ਇਸ਼ਾਰਿਆਂ ਤੇ ਛਪੀ ਸੀ ਇਹ ਕੋਈ ਵੱਡਾ state secret ਨਹੀਂ ਹੈ। ਇਸ ਪਰਿਵਾਰ ਨੇ ਗੱਦੀ ਤੇ ਪੈਸਿਆਂ ਦੇ ਲੋਭ ਚ ਸਿੱਖੀ ਰੋਲ ਦਿੱਤੀ ਹੈ। ਸਿੱਖਾਂ ਨੂੰ ਚਾਹੀਦਾ ਹੈ ਹੈ ਕਿ ਮੌਜੂਦਾ ਕਿਸੇ ਵੀ ਅਕਾਲੀ ਲੀਡਰ ਅਤੇ ਜਥੇਦਾਰਾਂ ਨੂੰ ਮੂੰਹ ਨਾ ਲਗਾਉਣ।
    ਧੰਨਵਾਦ।

  • @mandeepsandhu7811
    @mandeepsandhu7811 หลายเดือนก่อน +10

    ਪੰਨੂ ਸਾਬ ਜਿਵੇ ਅਕਾਲੀ ਦਲ ਦੇ ਟਾਈਮ ਕੀੜੇਮਾਰ ਦਵਾਈਆਂ ਚ ਕੀੜੇ ਪੈ ਗਏ ਸੀ ਓਸੇ tra ਹੁਣ DAP ਦੇ ਵਿਚੋਂ 46p % ਦੀ ਜਗ੍ਹਾ 18% phosphorus ਦੀ ਮਾਤਰਾ aae ਹੈ ਕੋਈ ਅਫਸਰ ਏਸ ਦੀ ਜਿੰਮੇਵਾਰੀ ਨਹੀਂ ਲੈ ਰਿਹਾ

  • @deepbrar.
    @deepbrar. หลายเดือนก่อน +20

    ਉਮਰ ਨਾਲ ਸਨਮਾਨ ਜ਼ਰੂਰ ਮਿਲਦਾ ਹੈ ਜੀ ਪਰ
    *ਆਦਰ ਤਾਂ ਤੁਹਾਡੇ ਵਿਹਾਰ ਨਾਲ ਹੀ ਮਿਲਦਾ ਹੈ*

    • @daljitsingh7980
      @daljitsingh7980 หลายเดือนก่อน +3

      ਦੀਪ ਬਰਾੜ ❤❤

    • @gurjitkaur7
      @gurjitkaur7 หลายเดือนก่อน +1

      Deep Veere gal ta sahi hai 👍🏻🙏🏻

    • @deepbrar.
      @deepbrar. หลายเดือนก่อน

      @@daljitsingh7980 ਸੰਧੂ ਵੀਰੇ 😍😍

    • @deepbrar.
      @deepbrar. หลายเดือนก่อน +1

      @@gurjitkaur7 ਧੰਨਵਾਦ ਦੀਦੀ 😍😍

  • @kuldeepsingh-xh6jv
    @kuldeepsingh-xh6jv หลายเดือนก่อน +4

    ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਅਕਾਲ ਜੀ ❤❤🎉🎉

  • @SatpalSingh-kq1im
    @SatpalSingh-kq1im หลายเดือนก่อน +3

    Sat shri.akaal sir ji to all ❤❤❤❤❤

  • @jeetsinghsidhu763
    @jeetsinghsidhu763 หลายเดือนก่อน +4

    ਜਿਥੇ ਰਿਸ਼ਵਤ ਖੋਰ ਕਾਨੂੰਨ ਵਿਕਦਾ ਹੋਵੇ ਤਾਂ ਉੱਥੇ ਨਿਰਦੋਸ਼ ਵੀ ਸਜਾ ਕੱਟਦੇ ਦੇਖੇ ਜਾ ਸਕਦੇ ਹਨ।

  • @balbirkalia1697
    @balbirkalia1697 หลายเดือนก่อน +4

    ਪੰਨੂੰ ਸਾਹਿਬ, ਭਾਰਤ ਸਰਕਾਰ ਦੇ ਲਈ ਤਾਂ ਉਹ ਕਹਾਵਤ ਬਿਲਕੁਲ ਸਾਰਥਿਕ ਹੋਈ ਹੈ ਕਿ ਜਦੋਂ ਸ਼ੇਰ ਨਹੀਂ ਆਇਆ ਸੀ ਉਦੋਂ ਤਾਂ ਮਜ਼ਾਕ ਲੱਗਦਾ ਸੀ ਪਰ ਜਦੋਂ ਸਾਹਮਣੇ ਆਇਆ ਤਾਂ ਉਦੋਂ ਪਤਾ ਲੱਗਾ ਕਿ ਕਿਸ ਭਾਅ ਵਿੱਕਦੀ ਹੈ। ਅੱਜ ਜਦੋਂ ਉਹਨਾਂ ਕਾਨੂੰਨਾਂ ਅਨੁਸਾਰ ਬੰਗਲਾਦੇਸ਼ ਦੇ ਹਿੰਦੂ ਸਰਨਾਰਥੀ ਬਾਰਡਰ ਤੇ ਖੜੇ ਹਨ ਫਿਰ ਸਰਕਾਰ ਹੁਣ ਕੀ ਸੋਚ ਰਹੀ ਹੈ।

  • @deepbrar.
    @deepbrar. หลายเดือนก่อน +18

    ਬੇਇਜ਼ਤੀ ਦਾ ਜਵਾਬ ਇੰਨੀ ਇੱਜ਼ਤ ਨਾਲ ਦੇਵੋ ਕੇ
    *ਸਾਹਮਣੇ ਵਾਲਾ ਖੁੱਦ ਤੇ ਸ਼ਰਮਿੰਦਾ ਹੋ ਜਾਵੇ...*

    • @daljitsingh3631
      @daljitsingh3631 หลายเดือนก่อน +4

      👌👌👌

    • @gurjitkaur7
      @gurjitkaur7 หลายเดือนก่อน +2

      Deep Mere chhote Veer Chup Rehna hi theek hai 🤫🤫🤫

    • @BaljinderSingh-ri9gw
      @BaljinderSingh-ri9gw หลายเดือนก่อน +3

      ਜਿਹੜਾ ਹਰ ਕਿਸੇ ਦੀ ਬੇਜਤੀ ਕਰਦਾ ਹੋਵੇ ਓਹਨੂੰ ਕਿਸਦੀ ਸ਼ਰਮ

    • @gurjitkaur7
      @gurjitkaur7 หลายเดือนก่อน +1

      @@BaljinderSingh-ri9gw jihna de ghr vich ijaat ne hundi ohh hi sabh de bejte karde ne 🙏🏻🙏🏻

    • @deepbrar.
      @deepbrar. หลายเดือนก่อน

      @@daljitsingh3631 ਧੰਨਵਾਦ ਜੀ 😍😍

  • @deepbrar.
    @deepbrar. หลายเดือนก่อน +16

    ਭਰੋਸਾ ਕਰਦੇ ਵਕਤ ਹੋਸ਼ਿਆਰ ਰਹੋ ਕਿਓਂਕਿ ‬
    ‪ *ਫਟਕੜੀ ਅਤੇ ਮਿਸ਼ਰੀ ਇੱਕੋ ਜਿਹੀ ਨਜ਼ਰ ਆਉਂਦੀ ਹੈ*

    • @daljitsingh7980
      @daljitsingh7980 หลายเดือนก่อน +4

      👍👍

    • @gurjitkaur7
      @gurjitkaur7 หลายเดือนก่อน +2

      Barar sahib ✅✍🏻✍🏻✍🏻✍🏻✍🏻✅🌹❤️🙏🏻

    • @deepbrar.
      @deepbrar. หลายเดือนก่อน

      @@daljitsingh7980 ਧੰਨਵਾਦ ਸੰਧੂ ਵੀਰੇ 😍😍

    • @deepbrar.
      @deepbrar. หลายเดือนก่อน +1

      @@gurjitkaur7 ਬਰਾੜ ਸਾਹਿਬ 😯😯 ਨਾ ਨਾ ਦੀਦੀ 😯 ਦੀਪੂ ਵੀਰੇ ਹੀ ਠੀਕ ਹੈ ਦੀਦੀ 😍😍

    • @gurjitkaur7
      @gurjitkaur7 หลายเดือนก่อน

      @@deepbrar. ❤️ to Salute Chhote Veer sadke java mere iko ik Deepu Veere de 🫶🏻✊🏻👏🏻🙏🏻

  • @surindersandhu796
    @surindersandhu796 หลายเดือนก่อน +1

    ਜੇਕਰ ਭਾਰਤ ਸਰਕਾ ਬੰਗਲਾ ਦੇਸ਼ ਨੂੰ ਪਾਕਿਸਤਾਨ ਤੋਂ ਵਖ ਦੇਸ਼ ਬਣਾ ਕੇ ਦੇਣ ਵਿੱਚ ਸਹਾਇਤਾ ਕਰ ਸਕਦੀ ਹੈ ਤਾਂ ਬੰਗਲਾ ਦੇਸ਼ ਦੇ ਹਿੰਦੂਆਂ ਨੂੰ ਵੀ ਬੰਗਲਾ ਦੇਸ਼ ਵਿੱਚ ਇਕ ਵਖਰਾ ਦੇਸ਼ ਬਾਂਣਾ ਕੇ ਦੈਣ ਵਿਚ ਸਹਾਇਤਾ ਕਰ ਸਕਦੀ ਹੈ।ਬੰਗਲਾ ਦੇਸ਼ ਨੂੰ ਅਕਲ ਤੋਂ ਕੰਮ ਲੈਣਾ ਚਾਹੀਦਾ ਹੈ ਕਿ ਕਿਤੇ ਦੇਸ਼ ਦੋ ਹਿਸਿਆ ਵਿੱਚ ਫਿਰ ਨਾ ਵੱਡਿਆ ਜਾਵੇ।ਹਰ ਇਨਸਾਨ ਨੂੰ ਅਜ਼ਾਦੀ ਨਾਲ ਰਹਿਣ ਤੇ ਧਾਰਮਿਕ ਅਜ਼ਾਦੀ ਮਾਣਨ ਦਾ ਪਦੈਸ਼ੀ ਹੱਕ ਹੈ।ਇਸ ਤੇ ਡਾਕਾ ਮਾਰਨ ਵਾਲੇ ਬਣਦੀ ਸਜ਼ਾ ਮਿਲਣ ਦੇ ਹੱਕਦਾਰ ਹਨ।

  • @GurmukhSingh-mz5it
    @GurmukhSingh-mz5it หลายเดือนก่อน +17

    ਵਾੜ ਹੀ ਖੇਤ ਨੂੰ ਖਾ ਰਹੀ ਹੈ ਰਬ ਹੀ ਰਾਖਾ ਹੈ

  • @palasingh5151
    @palasingh5151 หลายเดือนก่อน +3

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @SukhwinderSingh-wq5ip
    @SukhwinderSingh-wq5ip หลายเดือนก่อน +2

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @surinderpabla6343
    @surinderpabla6343 หลายเดือนก่อน +1

    Very good dhanbad ji 🙏

  • @dilbagpannu7799
    @dilbagpannu7799 หลายเดือนก่อน +1

    ਪੰਨੂੰ ਸਾਹਿਬ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ।
    ਕੀ ਬਣੂ ਇਹਨਾਂ ਦਾ । ਸਭ ਅਕਲ ਵਿਹੂਣੇ ਤੇ ਲਾਲਚੀ ਤੇ ਕੁਰਸੀਆਂ ਦੇ ਭੁੱਖੇ ਹੋਰ ਕੋਈ ਇਹਨਾਂ ਭਲੇ ਦੀ ਕੋਈ ਗੱਲ ਨਹੀ ਕਰਨੀ ।

  • @manjitdosanjh1457
    @manjitdosanjh1457 หลายเดือนก่อน +6

    ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਤੇ ਚਰਚਾ ਕੀਤੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਟੀਮ ਦਾ ਪੰਨੂੰ ਜੀ ਸਮਾਪਤੀ ਬਾਕਮਾਲ ਸੀ 🌹🙏

  • @ParveenKumar-cs2ow
    @ParveenKumar-cs2ow หลายเดือนก่อน +4

    ਪੰਨੂੰ ਸਾਹਿਬ ਸਤਿ ਸ੍ਰੀ ਆਕਾਲ ਜੀ ਕਦੀ ਜਿਹੜੇ ਗਰੀਬ ਜੇਲਾਂ ਵਿੱਚ ਬੰਦ ਨੇ ਉਹਨਾਂ ਬਾਰੇ ਵੀ ਕਦੇ ਚਿੰਤਾ ਕਰਿਆ ਕਰੋ ਜੀ

  • @RavinderKumar-bf8hv
    @RavinderKumar-bf8hv 28 วันที่ผ่านมา

    ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ
    ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ
    ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ

  • @nirmalbrar7713
    @nirmalbrar7713 หลายเดือนก่อน +5

    ਫੱਕਰੇ ਕੌਮ ਡੁਪਲੀਕੇਡ ਬਾਦਲ ਦਾ ਬੇੜਾ ਬੈਠਾ। ਸਿੱਖ ਕੌਮ ਦਾ ਬੇੜਾ ਬਠਾਉਣ ਵਿੱਚ ਬਾਦਲ ਜੁੰਡਲੀ ਦਾਹੱਥ ਹੈ। ਬਾਦਲਾਂ ਨੂੰ ਗਦਾਰ ਏ ਕੌਮ ਦਾਖਿਤਾਬ ਦੇਣਾ ਬਣਦਾ ਹੈ। ਬਾਦਲ ਦੇ ਸਿਵੇ ਤੇ ਜਾ ਕੇ ਜੁੱਤੀਆਂ ਮਾਰਨ ਦਾ ਇਤਹਾਸ ਸਿਰਜਣਾ ਚਾਹੀਦਾ। ਜਿਸ ਜੱਥੇਦਾਰ ਨੇ ਫੱਕਰੇ ਕੌਮ ਦਾ ਖ਼ਿਤਾਬ ਦਿੱਤਾ ਹੈ ਉਸ ਦਾ ਮੂੰਹ ਕਾਲਾ ਕਰਨਾ ਚਾਹੀਦਾ ਹੈ।

  • @Khattra-lw1mj
    @Khattra-lw1mj หลายเดือนก่อน

    ਇਹ ਵਿਦਿਆਰਥੀਆਂ ਦਾ ਹੀ ਅੰਦੋਲਨ ਸੀ, ਜਿਸ ਤੋਂ ਬਾਅਦ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਕਿ ਸ਼ੇਖ ਹਸੀਨਾ ਨੂੰ ਦੇਸ਼ ਛੱਡ ਕੇ ਭੱਜਣਾ ਪਿਆ।
    ਫੌਜ ਨੂੰ ਮਜਬੂਰੀ ਵੱਸ ਵਿਦਿਆਰਥੀਆਂ ਦਾ ਸਾਥ ਦੇਣਾ ਪਿਆ।

  • @narinderjeetsingh3994
    @narinderjeetsingh3994 หลายเดือนก่อน +2

    Sat Sri akaal to all 🙏🙏

  • @NirmaljitkaurVirk-pl8fp
    @NirmaljitkaurVirk-pl8fp หลายเดือนก่อน

    ਪੰਨੂ ਸਾਹਿਬ ਜੀ ਨਵਜੀਤ ਸਾਹਿਬ ਜੀ ਪਰਾਇਮ ਏਸੀਆ ਦੈ ਸਾਰੈ ਮੈਬਰਾ ਨੂ ਸਤਿ ਸਿਰੀ ਆਕਾਲ ਜੀ

  • @JaswantSingh-qi4ok
    @JaswantSingh-qi4ok หลายเดือนก่อน

    ਬਹੁਤ ਵਧੀਆ ਪੇਸ਼ਕਾਰੀ ਕਰਦੇ ਹੋ ਪੰਨੂ ਸਾਹਬ ਇਕ ਬੇਨਤੀ ਹੈ ਕਿ ਅਟਾਰੀ ਬਾਡਰ ਨੂੰ ਅਟਾਰੀ ਬਾਡਰ ਹੀ ਕਿਹਾ ਕਰੋ ਨਾਂ ਕਿ ਵਾਹਗਾ ਬਾਡਰ ਕਿਓਕਿ ਵਾਹਗਾ ਤਾਂ ਪਾਕਿਸਤਾਨ ਪਾਸੇ ਹੈ ਧੰਨਵਾਦ

  • @jasvirsingh3098
    @jasvirsingh3098 หลายเดือนก่อน +1

    Satsiriakal ji aap sb nu ji 🙏

  • @HariSingh-sx3vq
    @HariSingh-sx3vq หลายเดือนก่อน +2

    🙏🙏

  • @user-fu6kz8wh9f
    @user-fu6kz8wh9f หลายเดือนก่อน +3

    ਪੰਨੂ ਸਾਬ ਤੁਹਾਡਾ ਟੀ ਵੀ ਚੈਨਲ ਬੰਦ ਹੋ ਗਿਆ ਹੈ ਜੀ ।

  • @sonukhanna9998
    @sonukhanna9998 หลายเดือนก่อน +1

    Pannu sahab, main problem where 1 cr people coming in india, equal to 1 third 3 of Punjab, Bangladesh is joined with India, my question is that's why our government not demanding of these people land from Bangladesh

  • @daljitsingh7980
    @daljitsingh7980 หลายเดือนก่อน +3

    ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏

  • @Khattra-lw1mj
    @Khattra-lw1mj หลายเดือนก่อน

    ਬੰਗਲਾਦੇਸ਼ ਵਿੱਚ ਪ੍ਰਧਾਨਮੰਤਰੀ ਫੌਜ ਨੇ ਨਹੀਂ ਬਲਕਿ ਵਿਦਿਆਰਥੀ ਜਥੇਬੰਦੀਆਂ ਨੇ ਫੌਜ ਉਤੇ ਦਬਾਅ ਪਾਕੇ ਬਣਾਇਆ।

  • @SURJITSINGH-jm3dp
    @SURJITSINGH-jm3dp หลายเดือนก่อน

    Good job sir every body namskar g

  • @Karmjitkaur-gk1xq
    @Karmjitkaur-gk1xq หลายเดือนก่อน

    ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ
    ਅਤੇ ਨਵਜੀਤ ਜੀ 🙏🏻❤️🙏🏻❤️🙏🏻🌷🌷🌷🌷👌

  • @charanjitsingh4437
    @charanjitsingh4437 หลายเดือนก่อน

    ❤❤❤ਧੰਨਵਾਦ ਪੰਨੂੰ ਸਾਬ ਜੀ

  • @darbarasingh6553
    @darbarasingh6553 หลายเดือนก่อน

    🙏🙏👍🏻👍🏻

  • @sharmatenthouse1848
    @sharmatenthouse1848 หลายเดือนก่อน

    Jatinder Pannu g sat shri akal

  • @mohansinghwarval87
    @mohansinghwarval87 หลายเดือนก่อน

    ਬੰਗਲਾ ਦੇਸ਼ ਨੂੰ ਅਜ਼ਾਦ ਕਰਵਾਇਆ ਉਹੀ ਬਦਲਾ ਪਾਕਿਸਤਾਨ ਜੰਮੂ ਕਸ਼ਮੀਰ ਵਿੱਚ ਅੱਤਵਾਦ ਨੂ ਸ਼ਹਿ ਦੇ ਰਿਹਾ ਹੈ

  • @AshokKumar-xr5uj
    @AshokKumar-xr5uj หลายเดือนก่อน +2

    Pannu ji tusi great ho knowlegde dey hisab nall

  • @SwarnjeetSingh-cu3bn
    @SwarnjeetSingh-cu3bn หลายเดือนก่อน

    Pannu ji navjeet ji sat Shri akal ji ❤❤❤❤❤

  • @prabhdyalsingh4722
    @prabhdyalsingh4722 หลายเดือนก่อน

    ਫਰਾਂਸ ਉਲੰਪਿਕ ਦੇ ਖੇਡ ਪਿੰਡ ਵਿੱਚ ਇੰਤਜਾਮ ਪੁਖਤਾ ਹੋਣ ਤਾਂ ਜਿੱਤੇ ਹੋਏ ਮੈਡਲ ਨੂੰ ਇੱਲ ਝਪੱਟਾ ਨਹੀ ਮਾਰ ਸਕਦੀ।

  • @simranjeetsingh7482
    @simranjeetsingh7482 หลายเดือนก่อน +1

    Hockey very good india

  • @harshminderkaur8470
    @harshminderkaur8470 หลายเดือนก่อน +1

    Thanks pannu sir but it's much better if you also congrulate nadim who won gold bubby sidhu Canada 🇨🇦

  • @sarwansingh895
    @sarwansingh895 หลายเดือนก่อน

    👌🌹🙏

  • @Naseemahmed619
    @Naseemahmed619 หลายเดือนก่อน

    Ap dono ka sukrya mrhba mrhba ❤❤❤❤❤

  • @karnailtatla6098
    @karnailtatla6098 หลายเดือนก่อน

    ਪੰਨੂ ਸਹਿਥ ਜੀ ਇੰਗਲੈਂਡ ਦੀ ਸਮੱਸਿਆ ਵਿਰੇ ਵੀ ਚਾਨਣਾ ਪਾਉਂਣ ਦੀ ਵੀ ਕਿਰਪਾ ਕਰੋ ਜੀ

  • @PremPal-rg7jx
    @PremPal-rg7jx 18 วันที่ผ่านมา

    Panuu ji and navjeet ji sat shri akal ji

  • @jaspalsingh4959
    @jaspalsingh4959 หลายเดือนก่อน

    🙏🙏🙏🙏

  • @racpalsinghsamra778
    @racpalsinghsamra778 หลายเดือนก่อน

    Sat shri akaal ji

  • @sarwansingh8653
    @sarwansingh8653 หลายเดือนก่อน

    Bahut vàdhyia ji

  • @JasveerSingh-xf1cj
    @JasveerSingh-xf1cj หลายเดือนก่อน

    Good Sir ji

  • @JasvirSingh-ed5yz
    @JasvirSingh-ed5yz หลายเดือนก่อน

    Nice

  • @kanwarbirsingh1159
    @kanwarbirsingh1159 หลายเดือนก่อน

    Excellent 👌

  • @shashikantjoshi9315
    @shashikantjoshi9315 หลายเดือนก่อน

    ਸਤਿ ਸ੍ਰੀ ਅਕਾਲ ਜੀ

  • @BittuChambal-vl4hr
    @BittuChambal-vl4hr หลายเดือนก่อน

    Good job sir ji 👍👍

  • @shamshersingh7481
    @shamshersingh7481 หลายเดือนก่อน

    The zeal and enthusiasm with which Pannu Sahib is making the truth public is uncopetable.Long live Pannu Sahib.

  • @tejpalpannu2293
    @tejpalpannu2293 หลายเดือนก่อน

    Waheguru ji 🙏🙏🙏🇮🇳🇨🇦🇮🇳🙏🙏🙏

  • @simranjeetsingh7482
    @simranjeetsingh7482 หลายเดือนก่อน

    Prime discussion team good

  • @nachhattarsingh4890
    @nachhattarsingh4890 หลายเดือนก่อน

    Sat shri akal ji pannu shaib and all prime Asia tv worker good work good news

  • @simranjeetsingh7482
    @simranjeetsingh7482 หลายเดือนก่อน

    Prime discussion very good

  • @mvl1982
    @mvl1982 หลายเดือนก่อน

    Sat shri akal Pannu Sir ji te Navjeet Veer ji

  • @MohanSingh-kb6kt
    @MohanSingh-kb6kt หลายเดือนก่อน

    🙏🙏🌷🌷

  • @JagtarGill-u1z
    @JagtarGill-u1z หลายเดือนก่อน

    Very good punnu Shihab and navjeet ji thanks

  • @jaskanwarpalsingh8338
    @jaskanwarpalsingh8338 หลายเดือนก่อน

    💐🤲🙏

  • @narindersingh1761
    @narindersingh1761 หลายเดือนก่อน

    Welcome trlokpur kagra Himachal Pradesh narinder Singh pnu ji thanks so much ji bhut Vidya ji

  • @manusharma5059
    @manusharma5059 หลายเดือนก่อน

    Bangladesh situation is very bad. Indian govt should act on Bangladesh.

  • @harrygill9198
    @harrygill9198 หลายเดือนก่อน +3

    I am not agree with your reporting on Bangladesh

  • @Parmjit6104
    @Parmjit6104 หลายเดือนก่อน

    Waheguruji

  • @tajindersohal890
    @tajindersohal890 หลายเดือนก่อน

    Good panu sab

  • @suchasingh2663
    @suchasingh2663 หลายเดือนก่อน

    Sat Shri Akal Pannu Saab g and Navneet g

  • @ParamjeetKaur-wd4qc
    @ParamjeetKaur-wd4qc หลายเดือนก่อน

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:26

  • @ramandeepsingh4310
    @ramandeepsingh4310 หลายเดือนก่อน

    Good

  • @harbanssingh8145
    @harbanssingh8145 หลายเดือนก่อน

    ਪੰਨੂ ਜੀ ਸਰਸੇ ਵਾਲਾ ਤਾਂ ਭਾਜਪਾ ਦਾ ਫੁਫੜ ਹੈ।ਉਸ ਵਾਸਤੇ ਵੱਖਰੇ ਕਾਨੂੰਨ ਨੇ ਤੇ ਦੂਸਰਿਆ ਲਈ ਵੱਖਰੇ।

  • @simranjeetsingh7482
    @simranjeetsingh7482 หลายเดือนก่อน

    Jatinder pannu g very good

  • @amangil8587
    @amangil8587 หลายเดือนก่อน

    Pannu and Navjit Very good Paterkar

  • @jarnailsinghbhullar8023
    @jarnailsinghbhullar8023 หลายเดือนก่อน +1

    SSAkal to both of you.Welcome to Prime Asia program

  • @simranjeetsingh7482
    @simranjeetsingh7482 หลายเดือนก่อน

    Navjeet g very good

  • @nirmalsingh1706
    @nirmalsingh1706 หลายเดือนก่อน

    Panu ji nay tafseel naal biyankr Dita hai

  • @harwinderkaur9040
    @harwinderkaur9040 หลายเดือนก่อน

    KARMJIT KAUR CHAHAL BHEN JI SAT SHRI AKAL JI

  • @gurdeshsingh7824
    @gurdeshsingh7824 หลายเดือนก่อน

    Good night all members 🙋

  • @darshankaur8647
    @darshankaur8647 หลายเดือนก่อน

    Kejriwal did not give rishwat to Ed This is why he is suffering

  • @sukhi3077
    @sukhi3077 หลายเดือนก่อน

    🌹🙏🙏🙏🙏

  • @swaransingh4172
    @swaransingh4172 หลายเดือนก่อน

    Moga

  • @user-ci5fi6ce2q
    @user-ci5fi6ce2q หลายเดือนก่อน

    ਲਾਈਕ ਨੂੰ 239 ਜੀ

  • @manderchahal19
    @manderchahal19 หลายเดือนก่อน

    ਸਤਿਕਾਰਤ ਪੰਨੂ ਸਾਹਿਬ, ਮੈ ਤਕਰੀਬਨ ਤੁਹਾਡੀ ਉਮਰ ਦਾ ਹੀ ਹਾਂ। ਮੈ ਅੱਜ ਤੱਕ ਜੋ ਵੀ ਪੜਿਆ ਸੁਣਿਆਂ ਉਸ ਮੁਤਾਬਕ ਲਫਜ “ਤਗਮਾ” ਹੈ। ਪਰ ਅੱਜ ਤੁਹਾਡੇ ਮੂੰਹੋਂ ਇਸ ਨੂੰ “ਤਮਗਾ” ਸੁਣਿਆਂ। ਕਿਰਪਾ ਕਰਕੇ ਦੱਸਣਾ ਕਿ ਅਸਲੀ ਲਫਜ ਤਗਮਾ ਹੈ ਜਾਂ ਤਮਗਾ ( ਮੈ ਮਾਲਵੇ ਤੋਂ ਹਾਂ। ਸੋ ਹੋ ਸਕਦੈ ਪੰਜਾਬ ਦੇ ਕਿਸੇ ਭਾਗ ਵਿੱਚ ਇਸਨੂੰ ਤਗਮਾ ਕਿਹਾ ਜਾਂਦਾ ਹੋਵੇ ਤੇ ਕਿਸੇ ਦੂਜੇ ਵਿੱਚ ਤਮਗਾ। ਪਰ ਵਿਚਾਰ ਜਰੂਰ ਦੇਣਾ)

    • @rajdevsingh2736
      @rajdevsingh2736 หลายเดือนก่อน

      Tamaga hi keha jaanda hai g !

    • @manderchahal19
      @manderchahal19 หลายเดือนก่อน

      @@rajdevsingh2736 ਸਤਿਕਾਰਤ ਰਾਜਦੇਵ ਸਿੰਘ ਜੀ, ਤਮਗਾ ਕੋਈ ਸ਼ਬਦ ਨਹੀਂ ਹੈ। ਮਹਾਨਕੋਸ਼ ਵਿੱਚ ਤਗਮਾ ਲਿਖਿਆ ਹੈ।

  • @shaminderpalsingh5907
    @shaminderpalsingh5907 หลายเดือนก่อน +2

    ਪੰਨੂੰ ਸਾਹਿਬ ਜੀ ਆਪਣੀ ਜਾਣਕਾਰੀ ਨੂੰ ਦਰੁਸਤ ਕਰੋ ਜੀ, ਬੰਗਲਾਦੇਸ਼ ਦੇ ਨਵੇਂ ਨਿਯੁਕਤ ਹੋਏ ਪ੍ਰਧਾਨ ਮੰਤਰੀ ਨੂੰ ਉਥੇ ਦੀ ਫੌਜ ਨੇ ਨਾਮਜਦ ਨਹੀਂ ਕੀਤਾ ਬਲਕਿ ਪ੍ਰਦਰਸ਼ਨ ਕਰ ਰਹੇ ਵਿਦਿਆਰਥੀ ਵਰਗ ਦੇ ਲੀਡਰਾਂ ਨੇ ਕੀਤਾ ਸੀ। ਪਰ ਥੋਡੀ ਇਸ ਅਧੂਰੀ ਜਾਣਕਾਰੀ ਨਾਲੋ ਵੱਧ ਅਫ਼ਸੋਸ ਇਸ ਗੱਲ ਦਾ ਹੈ ਕਿ ਓਹਨਾਂ ਵਿਦਿਆਰਥੀਆਂ ਨੂੰ ਤੁਸੀਂ ਧਮੱਚੜ ਮਚਾਉਣ ਵਾਲੇ ਕੱਟੜਪੰਥੀ ਲੋਕ ਕਹਿ ਰਹੇ ਹੋ।

  • @husan007
    @husan007 หลายเดือนก่อน

    Pannu saab sunita Williams bare v thori knowledge deo ji...

  • @SinghBh-mu8wv
    @SinghBh-mu8wv หลายเดือนก่อน

    ਜਿਹਦਾ ਵੀ ਇਸ ਕਿਤਾਬ ਨੂੰ ਮਨਜ਼ੂਰੀ ਦੇ ਵਿੱਚ ਹੱਥ ਹੋਵੇ ਗੁਰੂ ਰਾਮਦਾਸ ਪਾਤਸ਼ਾਹ ਉਹਦਾ ਕੱਖ ਨਾ ਰਹੇ ਬੇੜਾ ਗਰਕ ਹੋਵੇ ਜਿੱਦਾਂ ਨਨੀ ਤੋਂ ਪਕੈਂਦੀ ਸੀ ਕੀ ਹੁਣ ਤੇਰੇ ਸੁੱਖੇ ਨਸ਼ੇੜੀ ਨੂੰ ਅਹੁਦੇ ਤੇ ਰਹਿਣਾ ਚਾਹੀਦਾ ਆਮ ਪਬਲਿਕ ਵੀ ਸਮਝ ਚੁੱਕੀ ਪੰਥ ਵੀ ਸਮਝ ਚੁੱਕਾ ਖੂਨ ਨਾ ਪੀਓ ਪੰਥ ਦਾ ਤਰਸ ਕਰ ਲਓ ਬੇਸ਼ਰਮੋ ਬਹੁਤ ਢਿੱਡ ਭਰ ਲੇ ਉਪਰ ਜਾਣ ਲਈ ਮਾੜੀ ਮੋਟੀ ਜਗਹਾ ਬਣਾ ਲਓ ਤੁਹਾਨੂੰ ਛੇਤੀ ਸੱਦ ਲੈਣਾ ਹਨੇਰੇ ਬਾਦਲ ਨੇ ਡੇਰਾਵਾਦ ਦਾ ਪਸਾਰਾ ਕੀਤਾ ਗੁਰੂ ਚੇਰ ਸਟਾਫਤ ਕੀਤੀ ਨਰਕਧਾਰੀਆਂ ਕੂਕਿਆਂ ਨੂੰ ਸਭ ਵੋਟਾਂ ਦਾ ਮਾਮਲਾ ਕਿਉਂ ਬਈ ਜਵਾਬ ਦਿਓ 30 ਅਗਸਤ ਨੂੰ ਜਥੇਦਾਰ ਸਾਹਿਬ ਵਿਚਾਰੋ ਪੰਥ ਦਿਉ ਜਾ ਬਾਦਲਾ ਦੇ

  • @dhaliwal1357
    @dhaliwal1357 หลายเดือนก่อน

    M ajj he bangladesh dyia videos dekhyia 2/4 jo k rooh nu kabon walia san

  • @GurpreetKaur-lx9tp
    @GurpreetKaur-lx9tp หลายเดือนก่อน

    🙏🇩🇪♥️

  • @avtarrattol3995
    @avtarrattol3995 หลายเดือนก่อน

    Sikho jago , Ehna balda tô Guru ghara tô Azaad Karao

  • @sukhmandersingh5500
    @sukhmandersingh5500 หลายเดือนก่อน

    News needn't to be reaped, fallow Anadpreet Singh patten.

  • @simranjeetsingh7482
    @simranjeetsingh7482 หลายเดือนก่อน

    Prime aisa team hlo g

  • @anita-lb4bw
    @anita-lb4bw หลายเดือนก่อน

    Why Desi Janta waste time in sports. Why milkha Singh didn't advice his children into sports. Think on this subject.

  • @swaranjitgill9583
    @swaranjitgill9583 หลายเดือนก่อน

    MODHI SAHH😊 HATLER A