@@grewal2202All are labour.? Ok tell truth about corporate jobs too, Struggle is everywhere. Not everybody get government jobs or start their business.
Menu ji 1 years ho gya ayi nu work permit te ayi c mein but menu kam nhi mileya aw and menu pta kive survive kr Rahi aw so please sach da satth deyo .canada na ayo. Har ik insaan mehnnat krna chounda aw but kam nhi milda aw pher kehri mehnnat kraye. Jdo mein koi vi intreview dekh diya .ta mein comments read krdi aw .os vich lokaa de comments hunde aw .mehnnat nhi krde .mehnnant krn to darde ne . Pta insaan keyo sacahayi sunnan to darde ne . Insaan di ummar ghatt rahi aw . Inssan 50 sall di ummar ch marde c hun 23 sall ch marr rahe ne . 😢😢
Ah sab halat india vich b ne, canada vich mere friends 60k to 70k monthly earn kar rhe ne , kuddiya li oh viyah krake nhi jandiya unha kol fer kam nhi ho sakda apni safety apne hath ch hundi h j kudiya india to he marrige karke canada jaan ta culture b safe ho jana
Asi ta india punjab vich bethe swaad nall canada waleya de madee haal dekhide ee jao hun dihadi sale bhut hwa karde c bhut swaad aauoda mada haal dekh ke canada waleya de rooh khush ho jandi ee
Punjab kehda sabh kujh free aaa, waapas aajo punjab vich dihaadi karlo. Punjab wich grocery free ni Gaddi da petrol free ni Gaddi da loan free ni Home loan free ni Mobile free ni Transport free ni Kharcha Punjab vich vi aaa Kamm taa kamrna penaaa
All western countries are no superior to India. Its just that till now there population was low so everything was in control, but as the immigration has increased their systems are collapsing.
Ithey aa key life kista tey reh jandi saah ni aan dindi contrives Facilities ta hai par zindgi sirf anjaan jihi reh jandi mano contry nu hi kihla rahey aa ohna dey citizen paal rahey aa
I think the only peoples wants to come back Punjab who have the good land holding but the peoples who have small land holding they should not make the mistake to thinking to come back to India .Atleast you are living in develop country please just carry on fighting there is always light end of the tunnel
ਬਿਲਕੁਲ ਸੱਚ ਬੋਲਣ ਲਈ ਧੰਨਵਾਦ ਜੀ ਭਾਈ ਸਾਹਿਬ ਜੀ ਗਰੀਬਾਂ ਨੇ ਟੱਕਰ ਮਾਰਦੇ ਪਰ ਇਹ ਐਸ਼ ਕਰਨ ਜਾਂਦੇ ਪਰ ਗਰੀਬਾਂ ਦੀ ਮਦਦ ਕਰਨੀ ਚਾਹੀਦੀ ਹੈ
DrsdrrRSSrrRSSsessderdsatsesssssst1stssssdssdrsrssrrrrRSSssrssrssssesssessrsssss1strsess+se1st
ਕੈਨੇਡਾ ਵਿੱਚ ਪਹਿਲਾਂ ਗਏ ਪ੍ਰੀਵਾਰਾਂ ਦੀ ਆਰਥਿਕ ਹਾਲਤ ਬਹੁਤ ਵਧੀਆ ਹੈ। ਉਨਾਂ ਨੇ ਚੰਗੇ ਕਾਰੋਬਾਰ ਖੜ੍ਹੇ ਕਰ ਲਏ ਹਨ। ਉਨਾਂ ਸਿੱਖ ਪ੍ਰੀਵਾਰਾਂ ਨੇ ਬਹੁਤ ਹੀ ਵਧੀਆ ਗੁਰੂ ਘਰ ਉਸਾਰੇ ਹਨ। ਵਧੀਆ ਹੋਵੇਗਾ,ਜੇਕਰ ਗੁਰੂ ਘਰਾਂ ਦੇ ਪ੍ਰਬੰਧਕ ਵੱਡੀ ਗਿਣਤੀ ਵਿੱਚ ਫਲੈਟਾਂ ਦੀ ਉਸਾਰੀ ਕੀਤੀ ਜਾਵੇ ਤਾਂ ਕਿ ਸ਼ੁਰੂ ਸ਼ੁਰੂ ਵਿੱਚ ਪੜ੍ਹਨ ਆਏ ਆਰਥਿਕ ਤੌਰ ਤੇ ਗਰੀਬ ਬੱਚਿਆਂ ਨੂੰ ਸਹਾਰਾ ਦਿੱਤਾ ਜਾਵੇ ਤਾਂ ਕਿ ਉਨਾਂ ਨੂੰ ਸ਼ੋਸ਼ਣ ਹੋਣ ਤੋਂ ਬਚਾਇਆ ਜਾ ਸਕੇ। ਪੜਨ ਆਏ ਬੱਚਿਆਂ ਨੂੰ ਸ਼ੁਰੂ ਵਾਲੇ 4-6 ਮਹੀਨੇ ਜਾਂ ਕੁੱਝ ਵੱਧ ਸਮਾਂ ਗੁਰੂ ਘਰਾਂ ਵਿੱਚ ਸਹਾਰਾ ਦਿੱਤਾ ਜਾਵੇ।ਇੱਕ ਇੱਕ ਛੋਟੇ ਕਮਰੇ ਵਿਚ 4 ,6 ਜਾਂ 8 -8 ਬੱਚੇ ਠਹਿਰਾਏ ਜਾਣ। ਉਨਾਂ ਨੂੰ ਲੰਗਰ ਪ੍ਰਸ਼ਾਦੇ ਦੀ ਸਹੂਲਤ ਵੀ ਦਿੱਤੀ ਜਾਵੇ।ਇਸ ਰਿਹਾਇਸ਼ ਅਤੇ ਲੰਗਰ ਬਦਲੇ ਜਿੰਨਾ ਹੋ ਸਕੇ,ਨਾਰਮਲ ਕਿਰਾਇਆ ਲੈ ਲਿਆ ਜਾਵੇ।ਦੁੱਖ,ਸੁੱਖ,ਠੰਡੇ ,ਤੱਤੇ ਅਤੇ ਚੰਗੇ ਮਾੜੇ ਦਿਨ ਮਨੁੱਖਤਾ ਤੇ ਆਉਂਦੇ ਰਹਿੰਦੇ ਹਨ।ਇੱਕ ਦੂਜੇ ਦਾ ਸਹਿਯੋਗ ਜਰੂਰ ਦਿਉ ਜੀ। ਬਹੁਤ ਬਹੁਤ ਧੰਨਵਾਦ ਜੀ।
ਯਾਨੀ ਹੋਰ ਬੱਚੇ ਆਈ ਜਾਣ ਖਾਣ ਪੀਣ ਤੇ ਰਹਿਣ ਦਾ ਫਿਕਰ ਨਾ ਕਰਨ ਤੇ ਜੋ ਨਹੀਂ ਵੀ ਆਉਣਾ ਚਾਹੁੰਦਾ ਉਹ ਵੀ ਆ ਕੇ ਇਸ ਦਲਦਲ ਵਿੱਚ ਫਸ ਜੇ
ਇਹ ਕਨੇਡਾ ਹੈ ਇੰਡੀਆ ਨਹੀਂ ਇਥੇ ਮੁਫ਼ਤਖੋਰੀ ਬਿਲਕੁਲ ਨਹੀਂ ਼
ਪਰ ਪੱਕਾ ਕਿਹੜਾ ਗੁਰਦਵਾਰੇ ਵਾਲੇ ਕਰਵਾ ਦੇਣਗੇ!!!!ਉਹ ਕਹਿ ਰਹੇ ਪੜ੍ਹ ਕੇ 2 ਸਾਲ ਕੰਮ ਦਾ ਤਜ਼ਰਬਾ ਕਰ ਕੇ ਅਪਣੇ ਦੇਸ਼ ਦੀ ਤਰੱਕੀ ਕਰੋ
@@jagdeeppsingh right veer
ਸਾਰਾ ਪੰਜਾਬ ਟਰਕਡਰਾੲੀਵਰ ਬਣ ਕੇ ਕਨੇਡਾ ਜਾ ਵੜਿਅਾ ਹੈ ਬਾਕੀ ਬਜੁਰਗ ਸਾਰੇ ਪੈਨਸਨ ਲੈਣ ਲੲੀ ਵੀ ਕਨੇਡਾ ਚਲੇ ਗੲੈ ਹਨ ਸਿਸਟਮ ਦਾ ਨਜਾੲਿਜ ਫਾੲਿਦਾ ਲਿਅਾ ਜਾ ਰਿਹਾ ਹੈ ਖਜਾਨਾ ਸਰਕਾਰ ਦਾ ਵੇਹਲਾ ਕਰ ਦੇਣਗੇ ਪੰਜਾਬੀ ਮਾਹਿਰ ਹਨ ੲਿਸ ਕੰਮ ਦੇ
ਜਿਸ ਕਨੇਡਾ ਨੂੰ ਅਸੀਂ ਸਵਰਗ ਸਮਝਦੇ ਸੀ ਅੱਜ ਉਹ ਕਨੇਡਾ ਦੁਨੀਆ ਭਰ ਵਿੱਚੋਂ ਸਭ ਤੋਂ ਮਾੜਾ ਨਰਕ ਬਣ ਚੁੱਕਿਆ ਹੈ ਇਸ ਨਰਕ ਵਿੱਚ ਆਪਣੇ ਮਸੂਮ ਬੱਚਿਆਂ ਨੂੰ ਨਾ ਸੁੱਟਿਆ ਜਾਵੇ
ਇਹ ਵੀਰ ਕਹਿ ਰਿਹਾ ਐ ਕਿ ਬੱਚੇ ਕੰਮ ਨਾਂ ਮਿਲਣ ਕਰਕੇ ਜਦੋਂ ਡਿਪਰੈਸ਼ਨ ਵਿੱਚ ਆ ਜਾਂਦੇ ਨੇ ਤਾਂ ਫਿਰ ਉਹ ਨਸ਼ਾ ਕਰਨ ਲੱਗ ਜਾਂਦੇ ਨੇ ਬਾਈ ਜੀ ਨਸ਼ਾ ਕਰਨਾ ਤਾਂ ਬੰਦੇ ਦੀ ਆਪਣੀ ਮਰਜੀ ਹੁੰਦੀ ਇੱਕ ਖਾਸ ਗੱਲ ਤੁਹਾਨੂੰ ਹੋਰ ਦੱਸਾ ਕਿ ਸਿਰਫ ਉਹੀ ਬੱਚੇ ਡਿਪਰੈਸ਼ਨ ਵਿੱਚ ਜਾਂਦੇ ਨੇ ਜਿੰਨਾ ਨੇ ਪੰਜਾਬ ਰਹਿੰਦੇ ਹੋਏ ਕਦੇ ਆਪਣੇ ਮਾਂ ਬਾਪ ਨੂੰ ਪਾਣੀ ਦਾ ਗਿਲਾਸ ਵੀ ਨਹੀਂ ਦਿੱਤਾ ਹੁੰਦਾ ਮੇਰੀ ਗੱਲ ਤੁਹਾਨੂੰ ਸ਼ਾਇਦ ਬੁਰੀ ਲੱਗੇ ਪਰ ਸੱਚ ਇਹ ਹੈ ਕਿ ਪੰਜਾਬੀ ਜਦੋਂ ਥੋੜਾ ਬਹੁਤ ਸੌਖਾ ਹੁੰਦਾ ਐ ਤਾਂ ਉਹ ਕੰਮ ਕਰਨ ਲੱਗਿਆ ਇਹ ਜ਼ਰੂਰ ਦੇਖਦਾ ਐ ਕਿ ਉਹ ਜਿਹੜਾ ਕੰਮ ਕਰ ਰਿਹਾ ਉਸ ਕੰਮ ਨੂੰ ਕੋਈ ਛੋਟਾ ਜਾਂ ਮਾੜਾ ਨਾਂ ਕਹੇ ਬੱਸ ਏਹੋ ਹੀ ਕੰਮ ਨਾਂ ਮਿਲਣ ਦਾ ਸੱਭ ਤੋਂ ਵੱਡਾ ਕਾਰਨ ਐ ਇੱਕ ਤਾਂ ਪੰਜਾਬੀਆਂ ਦੀ ਈਗੋ ਤੇ ਦੂਜੀ ਗੱਲ ਕਿ ਜਦੋਂ ਕੁੱਝ ਕਰਨਾ ਆਉਂਦਾ ਹੀ ਨਹੀਂ ਤਾਂ ਫਿਰ ਬੰਦਾ ਕੰਮ ਕਰ ਵੀ ਕੀ ਸਕਦਾ ਐ ਘਰ ਵਿੱਚ ਅੱਜ ਕੱਲ ਦੇ ਮਾਂ ਪਿਓ ਬੱਚੇ ਨੂੰ ਡੱਕਾ ਤੋੜਨ ਨਹੀਂ ਦਿੰਦੇ ਕਿਉਂ ਕਿ ਸ਼ਰੀਕੇ ਵਿੱਚ ਮੁੱਛ ਵੀ ਉੱਚੀ ਰੱਖਣੀ ਜ਼ਰੂਰੀ ਸਮਝਦੇ ਆਂ ਆਪਾਂ ਇਹ ਰਹੀਸਪੁਣਾ ਅਸਲ ਵਿੱਚ ਬੱਚੇ ਦੇ ਕਦੇ ਕੰਮ ਨਹੀਂ ਆਉਂਦਾ ਖ਼ਾਸਕਰ ਜਦੋਂ ਬੱਚਾ ਘਰ ਤੋਂ ਦੂਰ ਬਾਹਰਲੇ ਮੁਲਕਾਂ ਵਿੱਚ ਹੋਵੇ ਬਾਕੀ ਤੁਸੀ ਆਪ ਸਮਝਦਾਰ ਹੋ ............!
ਸਤ ਸ੍ਰੀ ਅਕਾਲ
ਬਿਲਕੁਲ ਸੱਚ ਬੋਲਣ ਲਈ ਧੰਨਵਾਦ ਹਰਮੇਲ ਸਿੰਘ ਕੋਕਰੀ
ਵੀਰ ਜੀ ਆਪਣੇ ਪਿਓ ਦਾਦੇ ਇਹ ਕਹਿੰਦੇ ਹੁੰਦੇ ਸੀ ਜਿਹਨੇ ਦੁੱਧ ਪੁੱਤ ਵੇਚ ਤਾ ਉਹ ਵੀ ਬੰਦੈ ਪਰ ਹੁਣ ਤਾ ਕੁੜੀਆ ਵੀ ਸੀਰੀ ਰਲਾ ਦਿੱਤੀਆ ਉਹ ਵੀ ਅੰਗਰੇਜਾ ਨਾਲ ਕੁੜੀਆ ਵੇਚਣ ਲੱਗ ਗਏ
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਇਥੇ ਲੇਵਰ ਕਰਦੇ ਹਨ ਜਿਨ੍ਹਾਂ ਇੰਡੀਆ ਵਿੱਚ ਪਾਣੀ ਪਾਕੇ ਨਹੀਂ ਪੀਤਾ ਖੇਤਾਂ ਵਿਚ ਕੰਮ ਕਿਵੇ ਕਰਨਗੇ ਇਕ ਕਮਰੇ ਦਾ ਘਰ 1500ਡਾਲਰ ਕਿਰਾਯਾ ਹੈ ਵਧ ਤੋਂ ਵਧ ਦੋ ਹਜਾਰ ਕਮਾਉਣ ਬਾਕੀ ਖਰਚਾ ਕਿਥੋਂ ਆਉਣਾ ਗੁਰਦੁਆਰੇ ਹਜਾਰਾਂ ਬਚੇ ਖਾਣਾ ਖਾਣ ਲਈ ਮਜਬੂਰ ਹਨ
ਪੰਜਾਬ ਦੇ ਲੋਕਾਂ ਦੀ ਧੋਣ ਵਿਚ ਕਿਲਾ ਉਹ ਨਹੀ ਪੁਟਦੇ ਨਾਲ ਹੀ ਲੈ ਕੇ ਆਉਦੇ ਫੈਕਟਰੀਆਂ ਵਿੱਚ ਬਈਆਂ ਦੀ ਤਰਾਂ ਮਜਦੂਰੀ ਕਰਦੇ ਨੇ ਤਾਂ ਵੀ ਕਿੱਲਾ ਜਿਵੇ ਦਾ ਤਿਵੇ
Your language tells your mind setup . How come you can say bhaiya de tra . What you are ? It’s human duty to work hard no matter what job it is .
@@JATTPB04WALA You are labour of Canada, aren't you?
Matlab te ohi wa chahe punjabi ch ya English ch keh lavo othe kehda DC lag jana karniya te shifta hi wa 😂😂 par eh ni mande 😂😂
Absolutely right
@@grewal2202All are labour.?
Ok tell truth about corporate jobs too, Struggle is everywhere.
Not everybody get government jobs or start their business.
ਸੋਡੀ ਸ਼ਾਬ ਭਟੀ ਸ਼ਾਬ ਬਿਲਕੁਲ ਠੀਕ ਇੰਟਰਵਿਊ ਕਰ ਰਹੇ ਹੋ ਮੌਨਟਰੀਅਲ ਸਹੋਤਾ
ਸਿਰਫ ੨% ਪੰਜਾਬੀ ਵਿਦਿਆਰਥੀ ਅਸਲ ਵਿਦਿਆਰਥੀ ਨੇ ਬਾਕੀ ਸਾਰੇ ਸਿਰਫ ਪੱਕੇ ਹੋਣ ਨੂੰ ਆਉਂਦੇ ਨੇ ਅਤੇ ਅੱਜ ਦੀ ਪੀੜੀ ਨੂੰ ਜਮਾ ਲਿਆਕਤ ਇੱਜ਼ਤ ਨਹੀਂ ਜ਼ੁਬਾਨ ਮਾੜੀ ਊਟ-ਪਟਾਂਗ ਬਾਲ ਵੇਖ ਹੀ ਦੂਰੋਂ ਪਤਾ ਲੱਗ ਜਾਂਦਾ ਹੈ ਕਿ ਇਹ ਚਿੱਟੇ ਬੂਟਾਂ ਵਾਲਾ ਦੇਸੀ ਹੀ ਹੈ । 🙏
ਗਰੀਬ ਤਾ ਜਾਣ ਪਰ ਸਭ ਤੋ ਜਾਦਾ ਅਮੀਰ ਜਾਦੇ ਨੇ ਅਸੀ ਗਰੀਬ ਹਾ ਸਾਡਾ ਬੱਚਾ ਅਪਨਾ ਖਰਚਾ ਕਡ ਕੇ ਵੀਹ ਹਜਾਰ ਵੀ ਭੇਜ ਦੇਵੇ ਤਾ ਥਹੁਤ ਹੈ
100 ਹੱਥ ਰੱਸਾ ਸਿਰੇ ਤੇ ਗੰਢ।ਪੂਰੇ ਸੰਸਾਰ ਵਿੱਚ ਵਧ ਰਹੀ ਜਨ ਸੰਖਿਆ ਹੀ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ। ਕੈਨੇਡਾ ਵਿੱਚ ਤਿੰਨ ਚਾਰ ਸਾਲਾਂ ਤੋਂ ਆਏ ਰਿਸੈਸਨ ( ਮੰਦੀ) ਕਰਕੇ,ਜਨ ਸੰਖਿਆ ਵੱਧਣ ਕਰਕੇ ਖ਼ਰਚੇ ਵੱਧ ਰਹੇ ਹਨ ਅਤੇ ਦਿਨੋਂ ਦਿਨ ਕਮਾਈ ਘੱਟਦੀ ਜਾ ਰਹੀ ਹੈ।ਇਸ ਕਰਕੇ ਚੋਰੀਆਂ,ਲੁੱਟਾਂ-ਖੋਹਾਂ ਅਤੇ ਨਸ਼ੇ ਵੀ ਵੱਧਦੇ ਜਾ ਰਹੇ ਹਨ। ਭਾਰਤ ਵਿੱਚ*8-10 ਏਕੜ ਜ਼ਮੀਨ ਵਾਲੇ ਪ੍ਰੀਵਾਰਾਂ ਨੂੰ ਕੇਵਲ 12 ਪੜ੍ਹ ਕੇ ਬਾਹਰ ਬਿਦੇਸ਼ ਬਿਲਕੁੱਲ ਨਹੀਂ ਜਾਣਾ ਚਾਹੀਦਾ। ਵਾਹਿਗੁਰੂ ਚੜ੍ਹਦੀ ਕਲਾ ਬਖ਼ਸ਼ੇ।
ਪੰਜਾਬੀ ਕਨੇਡਾ ਵਾਸਤੇ ਪਾਗਲ ਹੋ ਚੁੱਕੇ ਹਨ,,,,ਲੋਕ ਜਵਾਨ ਧੀਆਂ ਨੂੰ ਇਕੱਲਿਆਂ ਕਨੇਡਾ ਭੇਜ ਕੇ ਧਰੋਹ ਕਮਾ ਰਹੇ ਹਨ😢😢😢😢😢
Pppppp00ppppppppp0pppppppppppppppp00pppppppppppppppppppppppppp0pppppppppppppppppppppppppppppppppppppppppppppppppppppppppppppppppppppppppppppppppppppppp
Know Tera koi nhi gea
19:03
19:24
@@sarbsingh3127ਪੰਜਾਬੀ ਦੀ ਕਹਾਵਤ ਹੈ ਹੱਥ ਨਾ ਉਪੜੇ ਥੂ ਕੌੜੀ 😄
Menu ji 1 years ho gya ayi nu work permit te ayi c mein but menu kam nhi mileya aw and menu pta kive survive kr Rahi aw so please sach da satth deyo .canada na ayo. Har ik insaan mehnnat krna chounda aw but kam nhi milda aw pher kehri mehnnat kraye. Jdo mein koi vi intreview dekh diya .ta mein comments read krdi aw .os vich lokaa de comments hunde aw .mehnnat nhi krde .mehnnant krn to darde ne . Pta insaan keyo sacahayi sunnan to darde ne . Insaan di ummar ghatt rahi aw . Inssan 50 sall di ummar ch marde c hun 23 sall ch marr rahe ne . 😢😢
100 % SAHI KEH RAHE NE BAHTI VEER BURA HALL AA
ਸਹੀ ਹਾਲਤ ਦੱਸਣ ਲਈ ਧੰਨਵਾਦ ਜੀ
Good job sodhi sahab
Bilkul sachai bian kiti hai.shukria sach dasan Lai
Hard work punjab vitch kar lo
ਬਿਲਕੁਲ ਸਹੀ ਗੱਲ ਹੈ
Enna de dimaag vich eh notion aa ki othe dehadidaar v Ameer hunda😂. Apne Jawaak bevkoof ne ehde vich koi dohraaye nhi
American economy nu koi kass faraq nahi peya. I am an RN in Sacramento, California and make $250,000 to 300,000/ year. I love America 🇺🇸.
What about tax
@@GurwinderSingh-yf6hc -20-30
Depends on your number of dependents and your tax deductions .
I like much you and have given
full information of Canadian and Canada. thankyou.
ਸਚਾੲੀ ੲਿਹ ਹੈ ਕਿ ਪਾਪੂਲੇਸਨ ਬਹੁਤ ਵਧ ਗੲੀ ਹੈ ਸਾਰਾ ਅਨਪੜ ਤਬਕਾ ਵਿਅਾਹ ਕਰਵਾ ਕਰਵਾਂ ਕਨੇਡਾ ਪਹੁੰਚ ਚੁਕਾ ਹੈ ਪੜਨ ਤੇ ਭਾੲੀ ਜੀ ਕੋੲੀ ਵਿਰਲਾ ਅਾੳੁਦਾ ਹੈ ਬਾਕੀ ਤੇ ਡਾਲਰ ਤੇ ਪੀਅਾਂਰ ਲੈਣ ਹੀ ਮੇਨ ਮਕਸਦ ਹੈ
Ah sab halat india vich b ne, canada vich mere friends 60k to 70k monthly earn kar rhe ne , kuddiya li oh viyah krake nhi jandiya unha kol fer kam nhi ho sakda apni safety apne hath ch hundi h j kudiya india to he marrige karke canada jaan ta culture b safe ho jana
So Nice Interview and Programme, Thanks
ਵਾਹਿਗੁਰੂ ਮੇਹਰ ਕਰੋ ❤
Thank u veer for good information 🙏🙏Sada beta vi vapas aa gea g canada Chad k hamesha lai bhut aokha c othe 🙏
@chillpunjab6248 Sri muktsar sahib
ਬਹੁਤ ਚੰਗਾ ਕੀਤਾ ਹੈ | ਤੁਹਾਨੂੰ ਬਹੁਤ ਵਧਾਈਆਂ ਜੀ |
@@shivdevsingh3626 thanks g
Bhatti ji each and every word is correct
ਜਿਨ੍ਹਾਂ ਨੂੰ ਲਗਦਾ ਪੰਜਾਬ ਖਾਲੀ ਹੋ ਰਿਹਾ ਇਕ ਵਾਰ ਗੱਡੀ ਲੈ ਕੇ ਸੜਕ ਤੇ ਨਿਕਲੋ 😀 ਭੈਣਨਾ ਬੰਦੇ ਤੇ ਬੰਦੇ ਚੜਿਆ ਪਿਆ ..
But o bande Apne Punjab de v hone chahidi aa o hune up Bihar de
@@HARMANJOTSINGH-v4o ਪੰਜਾਬੀ ਹੀ ਆ ਸਾਰੇ ਵੀਰ ਜੀ
@@sarb7 ਨਹੀਂ ਹੈਗੇ ਵੀਰ ਜੀ ਸਾਨੂੰ ਪਤਾ ਅਸੀਂ ਰਹਿਣੇ ਆ ਏਥੇ ਦੁਆਬਾ ਤਾਂ ਖਤਮ ਹੋ ਗਿਆ ਸਿਰਫ ਮਾਲਵਾ ਹੀ ਆ ਥੋੜਾ ਬਹੁਤ ਮਝਾ ਹੈਗਾ ਬਾਕੀ ਤਾਂ ਖਤਮ ਹੀ ਆ
Vire college ja k dekho khali hoye pye aa
Sahi gal aia
ਗੁੱਡ ਜੌਪ ਸਰ ਜੀ
ਬਿਲਕੁਲ ਸੱਚ ਹੈ ਜੀ ਪੰਜਾਬੀਓ ਸਮਜ ਜਾਓ
ਬਿਲਕੁਲ ਸੱਚ ਹੈ ਜੀ
ਕੈਨੇਡਾ ਵਿਚ ਹਾਲਾਤ ਬਹੁਤ ਖਰਾਬ ਹਨ ਜੀ ਕੰਮ ਕਾਜ ਬਿਲਕੁਲ ਨਹੀ ਹੈ
Thanks ,MR SODHI New chandigarh.
Very good and informative interview.
True picture of Canada painted by Mr Bhatti
Excellent thanks 🇺🇸
Medical zero health care vale courses te bahut restrictions lok mar rehe ne canada govt zero zero
If you are in Canada you should leave without wasting any time 😂 . If you are in India please don’t come here
He is right
ਪੰਜਾਬ ਦੇ ਹਾਲਾਤ ਕਿੰਨੇ ਕੂ ਚੰਗੇ ਨੇ ਮਜ਼ਦੂਰ ਦੀ ਦਿਹਾੜੀ ਪੰਜ ਸੌ ਰੁਪਏ ਆ ਚਾਲੀ ਰੁਪਏ ਕਿਲੋ ਆਲੂ ਸੱਠ ਰੁਪਏ ਕਿਲੋ ਪਿਆਜ਼ ਜਿਸ ਦੇ ਦੌ ਬੱਚੇ ਨੇ ਕਿਵੇਂ ਪਰਿਵਾਰ ਦੀ ਦੇਖਭਾਲ ਕਰੂ ਹਿਸਾਬ ਤੁਸੀਂ ਆਪ ਲਾ ਲਵੋ ਵੱਡੇ ਵਿਦਵਾਨ ਨਾ ਬਣੌ
Very nice information
ਕੈਨੇਡਾ ਚ ਬਰੈਮਟਨ ਚ ਚੋਰੀਆ ਵੀ ਬਹੁਤ ਹੁੰਦਿਆ ਨਾਅ ਸਟੂਡੈਂਟ ਚੋਰ omg
ਭਾਰਤ ਵਿਚ ਕੁਝ ਨਹੀਂ ਹੁੰਦਾ ਸਾਲਿਆ ਦਿਨੇ ਸ਼ਰੇਆਮ ਬਜ਼ੁਰਗਾਂ ਦੇ ਕੰਨਾਂ ਵਿੱਚੋਂ ਵਾਲੀਆਂ ਖਿੱਚ ਕੇ ਕੰਨ ਪਾੜ ਰਹੇ ਮੋਟਰਾਂ ਦੀਆਂ ਤਾਰਾਂ ਨਹੀਂ ਛਡਦੇ ਕਨੇਡਾ ਵਿੱਚ ਤੇਰੀ ਭੈਣ ਗੜ ਲਈ ਸਾਲ਼ੇ ਭਾਰਤੀ ਕੇਸਾਧਾਰੀ ਬਾਂਦਰ ਕਨੇਡਾ ਅਮਰੀਕਾ ਨੂੰ ਬਦਨਾਮ ਕਰਨ ਲੱਗੇ ਹਨ ਕਿਉਂਕਿ ਉਹ ਸਿੱਖ ਕੌਮ ਖਾਲਿਸਤਾਨ ਦੇ ਹੱਕ ਵਿੱਚ ਖੜੇ ਹੋ ਗਏ ਹਨ
ਇਥੇ ਕੰਮ ਕਰੋ
Wahey guru mera punjab di roty b Doty
Mera pind
Very good 😂 ਰੋਵੋ ਤਾ ਹਸੋ ਆਵੋ ਕਨੇਡਾ ਤਾਅਇੰਡੀਆ ਨਾਸੋ😂😂❤❤
Sach bole Sodhi Sahib Bhatti Sahib
Student eh k aye c we have enough funds to support our education & we will come back to home country . What govt can do for this ?
Good information ji
ਉੱਥੇ ਬੱਸਾਂ ਦਾ ਕਿਰਾਏ ਦਾ ਫ੍ਰੀ ਆ, ਉੱਥੇ ਕਿਸਾਨਾਂ ਨੂੰ ਫ੍ਰੀ ਬਿਜਲੀ ਹੈਂਗੀ, ਉੱਥੇ 600 ਯੂਨਿਟ ਬਿਜਲੀ ਘਰਾਂ ਨੂੰ ਫ੍ਰੀ ਬਿਜਲੀ ਆ, ਉੱਥੇ ਸਬਸਿਡੀਆਂ ਦਿੱਤੀਆਂ ਜਾਂਦੀਆਂ, ਸਾਨੂੰ ਤਾ ਪਾਣੀ ਵੀ ਫ੍ਰੀ ਆ. ਸਾਡਾ ਬਿਜਲੀ ਬੋਰਡ ਕਰਜੇ ਡੁਬਿਆ ਪਿਆ ਗਾ, ਪੰਜਾਬ ਕਰਜੇ ch ਡੁਬਿਆਂ ਪਿਆ, ਫਿਰ ਵੀ ਸਰਕਾਰ ਕਰਜਾ ਉਠਾ ਕੇ ਪੰਜਾਬ ਦੀ ਜਨਤਾ ਦੇ ਨਖਰੇ ਉਠਾ ਰਹੀ ਆ, ਕੈਨੇਡਾ ਚ ਕੁੱਝ ਵੀ ਫ੍ਰੀ ਨਹੀਂ ਆ, ਉੱਥੇ ਪ੍ਰਾਈਵੇਟ ਕੰਪਨੀ job ਦਿੰਦੀਆਂ ਨੇ, ਕੰਪਨੀਆ ਦਾ ਸਾਮਾਨ ਵਿਕਦਾ ਜਿਆਦਾ ਗਾ, job ਪੈਦਾ ਹੁੰਦੀਆਂ ਨੇ. ਪੰਜਾਬ ਚ ਇੰਡਸਟਰੀ ਦਾ ਵਿਰੋਧ ਕੀਤਾ ਜਾਂਦਾ ਗਾ, Canada quality of education ਦਿੰਦਾ ਗਾ, ਤਾ ਜੋ ਲੋਕ ਕੰਪਨੀਆ ਬਣਾਉਣ. ਪੰਜਾਬ ਦੇ ਲੋਕਾਂ ਦਾ ਮਕਸਦ ਸਰਕਾਰੀ job ਲੈਣਾ. ਸਰਕਾਰ ਚਾਹੇ ਉਸਨੂੰ ਤਨਖਾਹ ਕਰਜਾ ਚੱਕ ਕੇ ਹੀ ਕਿਉਂ ਨਾ ਦੇਵੇ.
ਬੁੰਡ ਤੱਕ ਜ਼ੋਰ ਲਤਾ ਲਿਖਣ ਲਈ 😅
@@Mt-kfs ਤੇਰੀ ਤਾਂ ਨਹੀਂ ਬੁੰਡ ਦੁੱਖੀ, ਤੂੰ ਕਿਉਂ ਔਖਾ ਹੋਈ ਜਾਣਾ ਗਾ. 😂
@@lovepunjab2738 ਗਿਆਨੀ 😃
@@Mt-kfs ਪੰਜਾਬ ਚ ਸਾਰੇ ਜ਼ਾਹਿਲ ਥੋੜੀ ਆ. 😄
@@lovepunjab2738 ਦਿਲ ਤੇ ਲੈ ਗਿਆ ਘੁੰਸਾਂ ਫਿਲੋਸਫਰ🤣
Ramandeep Sodhi ji boht he vadia te point to point gallan keetian tusi .
Boht vadia conversation
Asi ta india punjab vich bethe swaad nall canada waleya de madee haal dekhide ee jao hun dihadi sale bhut hwa karde c bhut swaad aauoda mada haal dekh ke canada waleya de rooh khush ho jandi ee
Good information
ਭਾਈ ਸਾਹਿਬ ਜੀ ਤੁਸੀਂ ਇੱਥੇ ਕੀ ਕਰਦੇ ਹੋ ਤੁਸੀਂ ਇੱਕ ਵਾਰੀ ਪੰਜਾਬ ਵਿੱਚ ਇੱਕ ਸਾਲ ਲਾਉ ਤੁਹਾਨੂੰ ਪਤਾ ਲੱਗ ਜਾਵੇ ਕਿ ਕਿਹੜੀ ਚੀਜ਼ ਮੁੱਖਤ ਮਿਲ ਦੀ ਹੈ
Sandeep Bhatti ji india vich sansad mantry bhi Thapard Khandelwal ne pan
I am also coming back this winter
Ethey vapas na aain oothey he reh gand nahi chahida
Bill kull sahi keha bai ji 🙏
Aawde Desh vich kaam Karo ji
Indian government must think about this situation
Punjab kehda sabh kujh free aaa, waapas aajo punjab vich dihaadi karlo.
Punjab wich grocery free ni
Gaddi da petrol free ni
Gaddi da loan free ni
Home loan free ni
Mobile free ni
Transport free ni
Kharcha Punjab vich vi aaa
Kamm taa kamrna penaaa
Bhatti sahib, giving truly and honestly report
कनाडा देश को अब केवल बड़े-बड़े विशेषज्ञों की ही जरुरत है।
ਕਰਿੲ ਕਿ ਪਤਾ ਨਹੀ ਰਿਸ਼ਤਾ ਵੀ ਨਹੀ ਕਰਦੇ ਮੁੰਡਾ ਨੌਕਰ ਹੈ ਜਾ ਬਾਹਰ ਹੈ
Where your forefathers , prevailed all problems and succeeded , it means new generation generation generation is very weak.
All western countries are no superior to India. Its just that till now there population was low so everything was in control, but as the immigration has increased their systems are collapsing.
ਪੰਜਾਬ ਵਿੱਚ ਤੁਰੰਤ ਹੀ ਲੋਨ ਉਤਰ ਜਾਂਦੇ ਹਨ।
Yes it’s true
Ithey aa key life kista tey reh jandi saah ni aan dindi contrives Facilities ta hai par zindgi sirf anjaan jihi reh jandi mano contry nu hi kihla rahey aa ohna dey citizen paal rahey aa
Vadu lok jaan ge te asar kam te hoyega
Bus kuch time wait Karo Punjab sara vapis aajo Bhaiya ethe kabja karlenge na Ghar de na Bahar de
Bilkul sachiyan Gallan Kanya Ni veer ji ne
Going to Canada is a big mistake I have come back those who will think about Canada will be at loss
Waheguru ji Ensan nu Kiti’s v chan nee Saver nee hunda
Weheguruji
Canada bahot maara haal hai hun naa aayo 🙏
In schools Punjabi students are teaching Gora students Punjabi gaalan.
I think the only peoples wants to come back Punjab who have the good land holding but the peoples who have small land holding they should not make the mistake to thinking to come back to India .Atleast you are living in develop country please just carry on fighting there is always light end of the tunnel
ਜੁਮੇਵਾਰ ਕੌਣ ਹੈ
Bai Tuhi a jimewar
Good suggestions.
Emergency waiting of six hours
well known .
Very good
Sari umar lone nahin utrade
Bhatti bhaji u r best
No work in Canada
Unemployment
ਕੈਨੇਡਾ ਬਿਹਾਰ ਬਣ ਗਿਆ ਹੈ
Waheguru ji ❤️ 🙏
100/ true
ਮੈਂ ਤਾਂ ਸਰੀ ਚੱਲਿਆ LMIA ਲੈਕੇ
Tel di shishi vii naal le k jaayi veer😅
@@Sam-c7c2q ਤੂੰ ਇਹ ਕੁਝ ਕਰਦਾ ਲੱਗਦਾ
ਕੀ ਕਰੇਗਾਂ ਪੁੱਤ,ਅਜੇ ਵੀ ਵੇਲਾ,ਨਨਾ ਆਵੀਂ ਮੈਂ ਇੱਥੇ ਬੈਠੀ ਹਾ ਪੋਤੇ ਪੋਤੀ ਲਈ ਪਰ ਮੇਰੇ ਬੇਟੇ ਨੇ Telus company ਵਿੱਚੋ 10 ਸਾਲ ਦੀ ਨੌਕਰੀ ਬਾਅਦ ਵੀ 5000 ਕਾਮਿਆਂ ਸਮੇਤ ਕੱਢ ਦਿੱਤਾ,ਫੇਰ ਜੌਬ ਲਈ ਤਾਂ ਜੀਰੋ ਤੋਂ ਤਨਖਾਹ ਜਿਸ ਨਾਲ ਮਕਾਨ ਤੇ ਗੱਡੀ ਦੀਆਂ ਕਿਸ਼ਤਾਂ ਨਹੀਂ ਨਿਕਲਦੀਆਂ,ਬਚੋ,ਬਚੋ
ਕਿਸ਼ਤਾਂ ਭਰਦੇ ਭਰਦੇ ਸਾਰੀ ਉਮਰ ਲੰਘ ਜਾਂਦੀ
24:56
Ghar kistan te govt dindi hai, malik nahin ban sakde
Right ji
Easy loan at low interest then high interest. This has side effects.
ਸੱਚ ਆਖਦਾ ਵੀਰੇ
Lokanu nhi jana chahida Canada nu
Dona beers tha nffilo dhanwsvad jhalky sunsets point by point dava bad th. 😊
Naaa jao bhai
Agents are not telling about reality to the students. They earn their commissions only
ਸਿਸਟਮ ਲੋਕ ਪੱਖੀ ਨਹੀਂ
Zmen bech chlo 🍁 😅
ਕੁਵਾਰੀ ਕੁੜੀ ਕਦੇ ਨਾ ਭੇਜਣ
punjab vich firotiya jva v nhi mangiya jandiya punjab di tusi nagtive side pash karde ho
Mr pm trudeue shoud stop spending on war
Interest +tax=help war
Jine bhukha marna oh canada chal jave punjab ta punjab he a kudia pesia oiche dhanda karan lag paia othe
🎉Speaking without any reason no such problem is there do hard work leave the profession of videos do hard work do not earn money from u tube
Samjh ni a riha sachayi ki a
Good information sir 👍
Single room basements 1000 to 1200 dollar he extra negativity dekha reha