ਹਿਮਾਚਲ ‘ਚ NRI ਸਿੱਖ ਅਤੇ ਗੋਰੀ ਤੇ ਹਮਲਾ, ਗੰਭੀਰ ਜਖਮੀ
ฝัง
- เผยแพร่เมื่อ 13 มิ.ย. 2024
- ਹਿਮਾਚਲ ‘ਚ NRI ਸਿੱਖ ਅਤੇ ਗੋਰੀ ਤੇ ਹਮਲਾ, ਗੰਭੀਰ ਜਖਮੀ #punjabinews #himachalpradesh #kanganaranaut
#Trendind1 #PunjabiNews #PunjabiLatestNews
Follow us on
Twitter : / vishav_tv
Instagram : vishav_tv?...
Facebook : officialvish...
Visit Our Website - www.vishavtv.com
Subscribe Us For More Updates 👆 and press 🔔 Icon
Thx dear
Thanks
ਜੌ ਹਿਮਾਚਲ ਪੰਜਾਬ ਵਿੱਚ ਹਨ ਇਹਨਾਂ ਜੁਤੀਆਂ ਕਿ ਫੇਰ ਇਥੋਂ ਕੱਡੋ ਹਿਮਾਚਲ ਵਾਲੇ ਅੱਤਵਾਦੀ ਹਨ
Attwad lahona paina 😂😂
Kangna vare ty boat hasde c tusi fukreo
Ah gal kiti veer sahi gal jasa ko tasa
ਹਿਮਾਚਲ ਪੰਜਾਬ ਦਾ ਹਿਸਾ ਜਦੋਂ ਖਾਲਿਸਤਾਨ ਬਣੂਗਾ ਇਹ ਸਟੇਟ ਆਪਾਂ ਨੂੰ ਮਿਲੂਗੀ ਅਤਵਾਦੀ ਕ਼ਰਾਰ ਨਾ ਦਿਉ ਆਪਾਂ ਪਹਿਲਾਂ ਅਤਵਾਦੀ ਕਹਾਵਾਂਗੇ
Tusi fukraya no bhan deni@@Aman-pm5wc
ਹਿਮਾਚਲ ਨਾ ਜਾਵੋਂ ਔਰ ਜੋਂ ਮੋਹਾਲੀ ਵਿੱਚ ਕਲੋਨੀ ਹਿਮਾਚਲੀਆ ਨੇ ਕੱਟੀ ਬਾਹਰ ਲਿਖ ਕੇ ਲਾਇਆ ਕਿ ਕਿਸੇ ਪੰਜਾਬੀ ਨੂੰ ਪਲਾਟ ਨਹੀਂ ਮਿਲੇਗਾ ਜ਼ੋਰ ਦੇਕੇ ਕਲੋਨੀ ਕੈਸਲ ਕਾਰਵਾਈ ਜਾਵੇ ਧੰਨਵਾਦ
Mohali kithe a eh colony
Main mohali vich rehanda ha menu daso ehe kithy hai
Aje vi sabal jao sikho
Mohali vich kethe wa ehe jgah
ਵੀਰ ਜੀ ਇਹ ਮੁਹਾਲੀ ਵਿੱਚ ਕਿਸ ਜਗ੍ਹਾ ਹੈ ਜੀ
ਇਤਿਹਾਸ ਗਵਾਹ ਹੈ ਕਿ ਪਹਾੜੀ ਰਾਜੇ , ਸਿੱਖ ਕੋਮ ਦੇ ਸਭ ਤੋਂ ਵੱਡੇ ਗ਼ੱਦਾਰ ਰਹੇ ।
History is witness that guru is ran away and got shelter in Maratha Empire
ਪੰਜਾਬ ਦਾ ਹਿਮਾਚਲੀਆਂ ਬਿਨਾਂ ਸਰ ਸਕਦਾ ਪਰ ਹਿਮਾਚਲ ਪ੍ਰਦੇਸ਼ ਦਾ ਪੰਜਾਬੀਆਂ ਬਿਨਾਂ ਨਹੀਂ ਸਰਦਾ।
ਹਿਮਾਚਲ ਨਹੀ ਜਾਣਾ ਚਾਹੀ ਦਾ।ਪਹਿਲਾ ਸਚੇਤ ਕੀਤਾ ਸੀ।ਹੁਣ ਵੀ ਸਤਰਕ ਰਹੋ
ਖਾਲਿਸਤਾਨੀ ਸਿੱਖਾਂ ਨੂੰ ਹਿਮਾਂਚਲ ਵਿੱਚ ਗੁੰਡੇ ਅਤੇ ਮਾੜੇ ਵਿਵਹਾਰ ਵਾਲੇ ਘੱਟ ਆਈਕਿਊ ਜਨਸੰਖਿਆ ਦੇ ਰੂਪ ਵਿੱਚ ਸਮਝਿਆ ਜਾਂਦਾ ਹੈ। ਇਸ ਲਈ ਹਿਮਾਂਚਲ ਜ਼ਿਆਦਾ ਗੜਬੜ ਨਹੀਂ ਕਰੇਗਾ। ਅਸਲ ਵਿੱਚ ਤੁਹਾਡੇ ਘੱਟ IQ ਅਤੇ ਮੋਟੇ ਦਿਮਾਗ ਦੇ ਬਾਵਜੂਦ ਅਸੀਂ ਆਸ ਕਰਦੇ ਹਾਂ ਅਤੇ ਪ੍ਰਾਰਥਨਾ ਕਰਦੇ ਹਾਂ ਕਿ ਤੁਸੀਂ ਕਿਸੇ ਤਰ੍ਹਾਂ IELTS ਨੂੰ ਕਲੀਅਰ ਕਰ ਸਕੋ ਅਤੇ ਆਪਣੇ ਅੱਤਵਾਦੀ ਗਧੇ ਨੂੰ ਇਸ ਦੇਸ਼ ਤੋਂ ਠੰਡੇ ਨਰਕ ਕੈਨੇਡਾ ਵਿੱਚ ਲੈ ਜਾਓ।
@@sunnyrajput1912kya gal kise khalistani ja sikha ne tere ghar a k bij pa ta, jehra ena tapda, 😂
@@gurusidhu1709 ਇੱਕ ਵਾਰ ਪੰਜਾਬੀ ਕੇਸਰੀ ਨੇ ਇੱਕ ਖਬਰ ਛਾਪੀ ਕਿ 50 ਸਰਦਾਰ ਗੇ ਅਤੇ ਮੂਰਖ ਹਨ। sardaar ਨੇ ਪੰਜਾਬੀ ਕੇਸਰੀ ਦੇ ਖਿਲਾਫ ਅੰਦੋਲਨ, ਮਾਰਚ ਅਤੇ ਵਿਰੋਧ ਸ਼ੁਰੂ ਕੀਤਾ, ਅਗਲੇ ਦਿਨ ਪੰਜਾਬੀ ਕੇਸਰੀ ਨੇ ਮਾਫੀ ਮੰਗੀ ਅਤੇ ਪ੍ਰਕਾਸ਼ਿਤ ਕੀਤਾ 50% ਸਰਦਾਰ ਬੁੱਧੀਮਾਨ ਹਨ ਅਤੇ ਗੇ ਨਹੀਂ ਹਨ; ਉਦੋਂ ਹੀ ਸਰਦਾਰ ਨੇ ਆਪਣਾ ਵਿਰੋਧ ਰੱਦ ਕਰ ਦਿੱਤਾ। ਹੁਣ ਜਾ ਕੇ ਇੱਕ ਗੋਲ ਕਮਰੇ ਦੇ ਇੱਕ ਕੋਨੇ ਵਿੱਚ ਬੈਠੋ!
ਜਿਹੜੇ ਹਿਮਾਚਲ ਵਾਲੇ ਪੰਜਾਬ ਵਿੱਚ ਹਨ ਉਨ੍ਹਾਂ ਦੀ ਮਾਰ ਕੁੱਟ ਨਾ ਕੀਤੀ ਜਾਵੇ, ਇਨ੍ਹਾਂ ਨੂੰ ਸਮਝਾ ਕੇ ਪੰਜਾਬ ਚੋਂ ਇਨ੍ਹਾਂ ਦੇ ਹਿਮਾਚਲ ਵਿੱਚ ਹੀ ਭੇਜ ਦਿਓ, ਅਗਰ ਆਕੜ ਦਿਖਾਓਣ ਤਾਂ ਛਿੱਤਰ ਪਰੇਡ ਕਰ ਕੇ ਭਜਾਓ।
@@user-nx9ix7nw8j 1) ਤੁਹਾਨੂੰ ਇੱਕ ਮੂਰਖ/ਪਾਰਾਨਾਈਡ/ ਜਾਂ ਸਾਜ਼ਿਸ਼ੀ ਮਾਨਸਿਕਤਾ ਵਾਲੇ ਪਰਿਵਾਰ ਨਾਲ ਸਬੰਧਤ ਵਿਅਕਤੀ ਨੂੰ ਇਹ ਮੰਨਣ ਦੀ ਲੋੜ ਹੈ ਕਿ ਸਰਕਾਰ ਨੇ ਪੰਜਾਬ ਨੂੰ ਬਦਨਾਮ ਕਰਨ ਲਈ ਲੋਕਾਂ ਨੂੰ ਨੌਕਰੀ 'ਤੇ ਰੱਖਿਆ ਹੈ, ਸਪੱਸ਼ਟ ਤੌਰ 'ਤੇ ਤੁਹਾਡੇ ਪਿੰਡ ਵਾਲੇ ਨੂੰ ਇਹ ਨਹੀਂ ਪਤਾ ਕਿ ਸਰਕਾਰਾਂ ਕਿਵੇਂ ਕੰਮ ਕਰਦੀਆਂ ਹਨ। 2) ਪੰਜਾਬ ਨੂੰ ਬਦਨਾਮ ਕਰਨ ਦੀ ਕੀ ਲੋੜ ਹੈ??? ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਹਰ ਕੋਈ ਜਾਣਦਾ ਹੈ ਕਿ ਪੰਜਾਬ ਨਸ਼ਿਆਂ, ਬੰਦੂਕ ਦੇ ਸੱਭਿਆਚਾਰ, ਖਾਲਿਸਤਾਨੀ ਕੱਟੜਪੰਥ, ਕਰਜ਼ੇ ਅਤੇ ਬਿਜਲੀ ਸੰਕਟ ਲਈ ਮਸ਼ਹੂਰ ਹੈ, ਸਾਧਾਰਨ ਦਿਮਾਗ ਵਾਲੇ ਲੋਕ ਜਿਨ੍ਹਾਂ ਨੂੰ ਕਾਨੂੰਨ ਅਤੇ ਵਿਵਸਥਾ ਨਾਲ ਜੁੜੇ ਰਹਿਣ ਵਿੱਚ ਮੁਸ਼ਕਲ ਆਉਂਦੀ ਹੈ 3) ਹਿੰਦੂਆਂ ਦੀ ਆਮਦਨੀ ਦਾ ਸਿਖਰ 1% ਹੈ ਭਾਵੇਂ ਉਹ ਅਮਰੀਕਾ, ਕੈਨੇਡਾ ਹੋਵੇ। , ਆਸਟ੍ਰੇਲੀਆ; ਬਹੁਤੇ ਹਿੰਦੂ ਕਾਨੂੰਨੀ ਤੌਰ 'ਤੇ ਉਹ ਵੀ ਪੰਜਾਬ ਦੇ ਲੋਕਾਂ ਦੇ ਉਲਟ ਚੰਗੇ ਕਾਲਜਾਂ ਅਤੇ ਕੰਪਨੀਆਂ ਕੋਲ ਜਾਂਦੇ ਹਨ ਜੋ ਜਾਂ ਤਾਂ ਜਾਅਲੀ ਕੋਲਾਜਾਂ ਵਿਚ ਦਾਖਲਾ ਲੈਂਦੇ ਹਨ, ਜਾਂ ਗੈਰ-ਕਾਨੂੰਨੀ ਰਸਤੇ ਰਾਹੀਂ ਸਿਰਫ ਝੂਠੀਆਂ ਕਹਾਣੀਆਂ ਦੇ ਅਧਾਰ 'ਤੇ ਸ਼ਰਣ ਲਈ ਅਪੀਲ ਕਰਨ ਲਈ; ਮੈਂ ਲੰਡਨ ਵਿੱਚ ਸਿੱਖ ਸ਼ੋਸ਼ਣ ਕਰਨ ਵਾਲੇ ਗੈਂਗ ਜਾਂ ਕੈਨੇਡਾ ਵਿੱਚ ਸਿੱਖਾਂ ਦੇ ਡਰੱਗ ਅਤੇ ਕਾਰ ਚੋਰੀ ਕਰਨ ਵਾਲੇ ਗਿਰੋਹ ਦੀਆਂ ਬਹੁਤ ਸਾਰੀਆਂ ਕਹਾਣੀਆਂ ਸੁਣੀਆਂ ਹਨ 4) ਦੋਸਤ ਜਿਸ ਤਰ੍ਹਾਂ ਪ੍ਰਜਨਨ ਕਮਜ਼ੋਰ, ਨੁਕਸਦਾਰ, ਬੌਧਿਕ ਤੌਰ 'ਤੇ ਬੇਚੈਨ ਔਲਾਦ ਪੈਦਾ ਕਰਦੇ ਹਨ, ਉਸੇ ਤਰ੍ਹਾਂ ਪ੍ਰਜਨਨ ਦੇ ਨਤੀਜੇ ਵਜੋਂ ਪੈਦਾ ਹੋਣ ਵਾਲੇ ਵਿਚਾਰ ਕਮਜ਼ੋਰ, ਭਰਮ, ਦੂਰ ਹੁੰਦੇ ਹਨ। ਅਸਲੀਅਤ; ਬਹੁਤੇ ਸਿੱਖ ਪੰਜਾਬੀ ਖਾਸ ਕਰਕੇ ਪੇਂਡੂ ਪਿਛੋਕੜ ਵਾਲੇ ਬਹੁਤ ਹੀ ਮੂਰਖ ਵਿਚਾਰ ਰੱਖਦੇ ਹਨ ਕਿਉਂਕਿ ਉਹ ਕਦੇ ਵੀ ਬੌਧਿਕ ਤੌਰ 'ਤੇ ਬਾਹਰ ਨਿਕਲਣ ਦੀ ਕੋਸ਼ਿਸ਼ ਨਹੀਂ ਕਰਦੇ, ਉਨ੍ਹਾਂ ਦੇ ਦਿਮਾਗ ਪਲਾਸਟਿਕ ਦੇ ਥੈਲੇ ਦੇ ਅੰਦਰ ਭੁੱਲੀਆਂ ਸਬਜ਼ੀਆਂ ਵਾਂਗ ਸੜੇ ਹੋਏ ਅਤੇ ਬਦਬੂਦਾਰ ਹੁੰਦੇ ਹਨ।
ਪੰਜਾਬੀਆ ਨੂੰ ਹਿਮਾਚਲ ਵਿੱਚ ਘੁੰਮਣ ਨਹੀਂ ਜਾਣਾਂ ਚਾਹੀਦਾ। ਹਿਮਾਚਲੀ ਜਿਹੜੇ ਪੰਜਾਬ ਵਿੱਚ ਕੰਮ ਕਰ ਰਹੇ ਹਨ ਉਹਨਾਂ ਬਾਰੇ ਵੀ ਪੰਜਾਬੀਆਂ ਨੂੰ ਸੋਚਣਾ ਪੈਣਾ ਹੈ।
Bilkul sahi kha tusi Bai ji
ਪੰਜਾਬ ਵਿੱਚ ਪੈਟਰੋਲ ਪੰਪਾਂ ਤੇ ਹਿਮਾਚਲ ਵਾਲੇ ਆ ਇਨ੍ਹਾਂ ਸਾਰੇ ਦੀ ਛਿੱਤਰ ਪਰੇਡ ਕਰੋ
ਪੰਜਾਬ ਵਿਚ ਵੀ ਹਿਮਾਚਲੀ ਅੱਤਵਾਦੀਆ ਨੂੰ ਜੁਤੀ ਫੇਰੋ
Tu aap atankwadi aaa dujiya hu atankwadi bol Raha 😂😂😂😂
ਸਾਡੇ ਲੋਕ ਵੀ ਪਾਗਲ ਹਨ ਹਿਮਾਚਲ ਅਬ ਲੈਣ ਜਾਦੇ ਇਕ ਸਾਲ ਹਿਮਾਚਲ ਕੋਈ ਨਾ ਜਾਵੋ ਇਹਨਾ ਦਿਆ ਅੱਖਾ ਖੁੱਲ ਜਾਨਗਿਆ
Sai gal aa..jiny punjabi jandy aa..ona sir paldy aa...
ਬਿਲਕੁਲ ਦਰੁਸਤ ਕਿਹਾ।
Bai tere kahin te modh janga ana Jana e aa
Ek saal nai Veer 20 Saal Tak na jao
@@user-se9gi7jz7e”षहाडीए मीत होते किसके खाए पीए खिसके । पुरानी कहावत है
ਇਨ੍ਹਾਂ ਹਮਲਾ ਕਰਨ ਵਾਲਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।
ਇਸ ਫੈਮਲੀ ਨੂੰ ਮੁੱਖ ਮੰਤਰੀ ਤੇ ਪੋਰਟਲ ਤੇ ਕੰਪਲੇਂਟ ਕਰਨੀ ਚਾਹੀਦੀ ਹੈ। ਵੱਡੇ ਪੱਧਰ ਤੇ ਇਸ ਗੱਲ ਦਾ ਐਕਸ਼ਨ ਲੈਣਾ ਚਾਹੀਦਾ ਹੈ।
ਪੰਜਾਬੀਆ ਨੂੰ ਬੇਨਤੀ ਹੈ ਕਿ ਹਿਮਾਚਲ ਨਾ ਜਾਉ, ਤੁਸੀਂ ਆਪਣਾ ਪੈਸਾ ਹਿਮਾਚਲ ਵਿੱਚ ਨਾ ਖਰਚੋ, ਕਿਤੇ ਹੋਰ ਚਲੇ ਜਾਉ
No one asking you to go Himachal or not. Mind your you business
ਤੁਹੀ ਸਾਰੇ ਕੈਨੇਡਾ ਵਗ ਜਾਓ ਹਿਮਾਚਲ ਨਾ ਜਾਓ 😂😂😂
ਹਿਮਾਚਲ ਦਾ ਬਾਈਕਾਟ ਕਰੋ ਸਾਰੇ ਸਿੱਖ
ਹਿਮਾਚਲ ਦੇ ਅੱਤਵਾਦੀਆ ਦੇ ਪੁਲਿਸ ਪ੍ਰਸ਼ਾਸਨ ਕਾਰਵਾਈ ਕਰੇ
ਪੰਜਾਬੀਓ ਤੁਸੀਂ ਹੁਣ ਵੀ ਜੇ ਨਾ ਸਮਝੇ ਤਾਂ ਤੁਹਾਡੀ ਹੋਂਦ ਖਤਮ ਹੋ ਜਾਣੀ ਆ,, ਪੰਜਾਬ ਵਿੱਚ ਜਿੰਨੇ ਵੀ ਪਹਾੜੀ ਹਿਮਾਚਲੀ ਹਨ ਸਾਰੇ ਸਿਰ ਪਾੜ ਕੇ ਪੰਜਾਬ ਤੋਂ ਬਾਹਰ ਕਰੋ।
ਹਿਮਾਚਲ ਵਾਲਿਆਂ ਦੀ ਛਿੱਤਰ ਪਰੇਡ ਕਰੋ ਪੰਜਾਬ ਵਿੱਚ। ਇਹਨਾਂ ਦੱਲਿਆਂ ਦਾ ਉਪ੍ਰੇਸ਼ਨ ਸ਼ੁਰੂ ਕਰ ਦੇਣਾ ਚਾਹੀਦਾ ਹੈ।
ਵੀਰੇ ਮੈਂ ਪੰਜਾਬੀ ਹਾਂ ਪਰ ਮੇਰੀ ਪਤਨੀ ਹਿਮਾਚਲੀ ਹੈ। ਮੈਂ ਤਾਂ ਜੇ ਮੈਥੋਂ ਹੋ ਸਕਿਆ ਉਹਦੀ ਛਿੱਤਰ ਪਰੇਡ ਕਰੂੰ ਜਿਹੜਾ ਪੰਜਾਬੀਆਂ ਨੂੰ ਅਤਿਵਾਦੀ ਤੇ ਹਿਮਾਚਲੀਆਂ ਨੂੰ ਇਕ ਰੱਸੇ ਬੰਨ੍ਹ ਕੇ ਅਤਿਵਾਦੀ ਜਾਂ ਗੁੰਡੇ ਆਦਿ ਕਹੂ। ਨਹੀਂ ਤਾਂ ਆਪਣਾ ਮੂੰਹ ਸਿਰ ਕੱਜ ਕੇ ਐਥੋਂ ਭੱਜ ਜੂੰਗਾ ਇਕ ਦਿਨ। ਥੋਡੇ ਆਂਢ-ਗੁਆਂਢ ਦੇ ਕਾਟੋ ਕਲੇਸ਼ ਮੇਰੇ ਤੋਂ ਵੇਖੇ ਨਹੀਂ ਜਾਣੇ। ਮੈਨੂੰ ਆਪਣੀ ਪਤਨੀ ਅਤੇ ਉਸਦੇ ਬਹੁਕੌਮੀ ਬੱਚਿਆਂ ਨਾਲ ਪਿਆਰ ਹੈ।
Boycott of Himachal Pradesh
ਬਿਲਕੁਲ ਵੀਰੋ ਛਿੱਤਰ ਪਰੇਡ ਕਰਨੀ ਚਾਹੀਦੀ ਹੈ ਪਰ ਕੁਝ ਗੰਦੇ ਬੰਦੇ ਹਰ ਜਗਾ ਹੁੰਦੇ ਹਨ ਜਿਵੇ ਉਹ ਜਿਹਨਾਂ ਨੇ ਭਰਾਂਵਾਂ ਨਾਂਲ ਕੁੱਟ ਮਾਰ ਕੀਤੀ ਹੱੈ
@@dtfludhiana8672tu apna shuru kr. Leya tu eda kar apne peo nu Himachal shad a o wad k sut denge. Fir tu Kato kalesh to door rhi .
⁰⁰ 95y@@parmindersinghjawandha3358
ਹਿਮਾਚਲ ਚ ਜਾਣਾ ਬੰਦ ਕਰ ਦੋ , ਇਹ ਭੁੱਖੇ ਮਰ ਜਾਣ ਗਏ ।
ਆਪਾਂ ਬਹੁਤ ਵੱਡੇ ਬਹਿਮ ਪਾਲੀ ਬੈਠੇ ਹਾਂ ਨਾਂ ਆਪਾਂ ਕਿਸੇ ਨੂੰ ਰਜਾਅ ਸਕਦੇ ਹਾਂ ਨਾਂ ਭੁੱਖਾ ਮਾਰ ਸਕਦੇ ਹਾਂ
@@GotaSingh-gj7dq ਇਹੀ ਤਾਂ ਗੱਲ ਮਾੜੀ ਹੈ ਜਿਹੜਾ ਅਸੀਂ ਕਿਸੇ ਦੀ ਸੁਣਦੇ ਨਹੀਂ ਆਪਣਾ ਗਿਆਨ ਵਿੱਚ ਝਾੜਨ ਲੱਗ ਜਾਂਦੇ ਹਾਂ ਜਿਨ੍ਹਾਂ ਵੀ ਟੁਰਿਸਟ ਹਿਮਾਚਲ ਜਾਂਦਾ ਹੈ ਉਹ ਪੰਜਾਬ ਵਿਚ ਦੀ ਹੋ ਕੇ ਹੀ ਜਾਂਦਾ ਹੈ ਜਦੋ ਟੁਰਿਸਟ ਹੀ ਨਾਂ ਲੰਘਣ ਦਿੱਤੇ ਫਿਰ ਕਮਾਈ ਬੰਦ ਹੋ ਜਾਣੀ ਹੈ ਤੇ ਜਦੋ ਕਮਾਈ ਬੰਦ ਫਿਰ ਬਾਕੀ ਤੂੰ ਪੰਜਾਬ ਦਾ ਲੱਗਦਾ ਨਹੀਂ ਕਿਉਂਕਿ ਤੇਨੂੰ ਭੋਰਾ ਵੀ ਦੁੱਖ ਨਹੀਂ ਲੱਗਾ
Jao Himachal Khao siter@@GotaSingh-gj7dq
@@chardikalapvt.driverwf.3869 ਸਿਰਫ਼ ਪੰਜਾਬੀ ਹੀ ਜਾਣਾ ਬੰਦ ਕਰ ਦੇਣ ਤਾਂ ਵੀ ਸਿਆਪਾ ਪੈ ਜਾਣਾ ਇਹਨਾਂ ਨੂੰ । ਨਾਲੇ ਹਿਮਾਚਲੀ ਪੰਜਾਬ ਵਿੱਚ ਕਿਉੰ ਪਾਲੇ ਹਨ ।
Right veer
ਸਪੇਨ ਸਰਕਾਰ ਵਲੋਂ ਵੀ ਇਹ ਕੇਸ ਨੂੰ ਚਕਣਾ ਚਾਹੀਦਾ ਹੈ
ਹਿਮਾਚਲ ਵਾਲੇ ਭੁੱਖੇ ਮਰ ਜਾਣ ਜੇ ਅਸੀਂ ਟੂਰਿਸਟ ਨਾ ਜਾਣ। ਪੰਜਾਬੀਓ ਕਸ਼ਮੀਰ ਜਾੳ।
Kashmeer v ehi haal hai ..
ਜਿਹੜੇ ਕਹਿੰਦੇ ਆ ਪੰਜਾਬ ਗੁਲਾਮ ਨਹੀਂ , ਆਹੀ ਗੁਲਾਮੀ ਆ ਪੰਜਾਬ ਵਾਲੇ ਓ
Sahi gal
dar fitemuh tera bhai vhare vich nafrat faila reha
@@ishu_sharma38 Kangana Mummy. jo marzi bakwas kare..oh pyaar aa..te ih nafrat aa? Balle Tuhade Bhaichare waleyo
Bhayaa than than sikhan nu ku rhe hn
@@ishu_sharma38kitni ghatiya mansikta hai,Hindu agar sikho ko mar bhi de,to koi nafrat nahi,or sikh apni takleef bhi jahir kare,to vo nafrat faila raha hai,dor dor fitte muh tere😡?
ਜਿੰਨੀ ਜਲਦੀ ਹੋ ਸਕੇ,ਫਿਰਕੂ ਕੰਗਣਾ ਰਣੌਤ ਤੇ ਦੇਸ ਧਰੋਹੀ ਦਾ ਪਰਚਾ ਕਰਨਾ ਚਾਹੀਦਾ ਹੈ!
Tusi ja ke karvado
ਕਦੇ ਇਸ ਦੇਸ਼ ਵਿੱਚ ਸਿੱਖਾਂ ਨੂੰ ਇਨਸਾਫ ਮਿਲਿਆ
Kangna ranot te kulwinder kour dona di braber di galti hai.
@@shavysingla8412Kangna Ranaut galti dasseo singla ji kiwen hai, Kulvinder kaur khalastanni ne apni Check wali jagah chad ke Kangna ji de kol jakey attack kita hai. Ehna Sikhreya ton katey darde ho eh sarey log HINDUION ton bahut nafrat kardey ne
@@manindersharma4053
Hun wale incident ch ta kulwinder kour doshi e.
Pehla kangna ne kiha c dharne ch aurtavdihadi te aundia ne.
Hun kujh dihadi te v hongia.saria aurta ta dihadi te nahi c?
Bas eni galti kangna di hai.
ਪੰਜਾਬਿਉ ਹੁਣ ਵੀ ਜੇ ਇਕੱਠੇ ਨਾ ਹੋਏ ਤਾਂ ਲੱਖ ਦੀ ਲਾਹਨਤ। ਬਾਡਰਾਂ ਤੇ ਜੂਤ ਫੇਰੋ।ਇਹ ਪੰਜਾਬ ਸਰਕਾਰ ਨੂੰ ਸਟੈਂਡ ਲੈਣਾ ਚਾਹੀਦਾ।
Jut tainu chahiye
ਬਲਵਿੰਦਰ ਸਿੰਘ ਜੀ ਇਹ ਮਸਲਾ ਮੁੱਖਮੰਤਰੀ ਅਤੇ ਡੀਜੀਪੀ ਤੱਕ ਪਰਸਨਲ ਤੌਰ ਤੇ ਪਹੁੰਚੋ
ਸੀ ਤਾਂ ਹਿਮਾਚਲ ਪ੍ਰਦੇਸ਼ ਵੀ ਪਹਿਲਾਂ ਪੰਜਾਬ ਦਾ ਹਿੱਸਾ,, ਗੰਦੀ ਸਿਆਸਤ ਨੇ ਖੋਹ ਲਿਆ,, ਚਲੋ ਕੋਈ ਨਾ ਰੱਬ ਨਿਆਂ ਕਰੂ,,,,, ਹੁਣ ਆਪਣੇ ਪੰਜਾਬ ਨੂੰ ਹੀ ਹਿਮਾਚਲ ਪ੍ਰਦੇਸ਼ ਤੋਂ ਵੱਧ ਖੂਬਸੂਰਤ ਬਣਾਓ, ਬਾਈ ਜੀ।। ।।
Haanji bilkul, himachal, hareaana, Dilli aadi Punjab hi hun !! 😢
ਹਿਮਾਚਲ ਵਾਲਿਆ ਨੂੰ ਪੰਜਾਬ ਵਿੱਚੋ ਬਾਹਰ ਕੱਢੋ
Sarvice kr k kdo. Video bna k
@@kamalpreetsingh6296 sahi keha bhai…. Service kro ena himachali loka di
ਜਦੋਂ ਹਿਮਾਚਲ ਵਾਲੇ ਸਾਨੂੰ ਰਹਿਣ ਵਾਸਤੇ ਜਗ੍ਹਾ ਨਹੀਂ ਦਿੰਦੇ, ਫਿਰ ਪੰਜਾਬ ਵਾਲੇ ਕਿਉਂ ਇਨ੍ਹਾਂ ਨੂੰ ਰਹਿਣ ਲਈ ਜਗ੍ਹਾ ਦਿੰਦੇ ਹਨ?
@@SuchaSingh-jw4ss ਸਹੀ ਕਿਹਾ ਜੀ
@@kamalpreetsingh6296karke dekho hemkut sahib bhi ...band karwa denge pahadi lok a ....
ਨਾਂ ਵੀਰੋ ਜਾਵੋ ਹਿਮਾਚਲ ਕੋਈ ਲੋੜ ਨਹੀ ਕਸ਼ਮੀਰ ਚੱਕੇ ਜਾਵੋ ਵੀਰੋ
ਖਾਲਿਸਤਾਨੀ ਸਿੱਖਾਂ ਨੂੰ ਹਿਮਾਂਚਲ ਵਿੱਚ ਗੁੰਡੇ ਅਤੇ ਮਾੜੇ ਵਿਵਹਾਰ ਵਾਲੇ ਘੱਟ ਆਈਕਿਊ ਜਨਸੰਖਿਆ ਦੇ ਰੂਪ ਵਿੱਚ ਸਮਝਿਆ ਜਾਂਦਾ ਹੈ। ਇਸ ਲਈ ਹਿਮਾਂਚਲ ਜ਼ਿਆਦਾ ਗੜਬੜ ਨਹੀਂ ਕਰੇਗਾ। ਅਸਲ ਵਿੱਚ ਤੁਹਾਡੇ ਘੱਟ IQ ਅਤੇ ਮੋਟੇ ਦਿਮਾਗ ਦੇ ਬਾਵਜੂਦ ਅਸੀਂ ਆਸ ਕਰਦੇ ਹਾਂ ਅਤੇ ਪ੍ਰਾਰਥਨਾ ਕਰਦੇ ਹਾਂ ਕਿ ਤੁਸੀਂ ਕਿਸੇ ਤਰ੍ਹਾਂ IELTS ਨੂੰ ਕਲੀਅਰ ਕਰ ਸਕੋ ਅਤੇ ਆਪਣੇ ਅੱਤਵਾਦੀ ਗਧੇ ਨੂੰ ਇਸ ਦੇਸ਼ ਤੋਂ ਠੰਡੇ ਨਰਕ ਕੈਨੇਡਾ ਵਿੱਚ ਲੈ ਜਾਓ।
Sangant jee kashmir ch bhot pyaar m8ldaa punjabiyan nu . J& K ch ayoo bhot vadiyaa palace Hai kashmir ch .
@@sunnyrajput1912 ਸੰਨੀ ਜੀ ਕਾਹਦਾ ਦੁੱਖ ਲੱਗਾ ਜੇ ਤੁਸੀ ਉਹਨਾਂ ਭਰਾਂਵਾ ਦੀ ਜਗਾ ਹੁੰਦੇ ਤਾਂ ਕੀ ਕਹਿੰਦੇ ਜ਼ਰੂਰ ਦਸਣਾ
ਕੇਰਲਾ ਜਾਊ ਕਸ਼ਮੀਰ ਵੀ ਸੇੱਫ ਨੀ
ਪੰਜਾਬੀਆਂ ਨੂੰ ਪੁੱਛੋ ਹਿਮਾਚਲ ਵਿੱਚ ਲੈਣ ਕੀ ਜਾਂਦੇ ਪੰਜਾਬ ਦੇ ਵਿੱਚ ਹਿਮਾਚਲ ਨਾਲੋਂ ਜਿਆਦਾ ਪਹਾੜੀਆਂ ਨੇ ਉੱਥੇ ਕਿਉਂ ਨਹੀਂ ਜਾਂਦੇ ਸਿਰਫ 90 ਦਿਨ ਪੰਜਾਬੀ ਜਾਣਾ ਬੰਦ ਕਰ ਦਿਓ ਇਹਨਾਂ ਦਾ ਹਾਲ ਦੇਖਿਓ ਪਹਾੜੀਆਂ ਦਾ
ਮੇਰੇ ਵੀਰੋ ਆਪਣੇ ਪੰਜਾਬ ਅੰਦਰ ਹਿਮਾਚਲ ਪ੍ਰਦੇਸ਼ ਦੇ ਲੌਕ ਹਰ ਜਗਾ ਤੇ ਕੰਮਕਾਰ ਕਰ ਰਹੇ ਹਨ ਤੇ ਦੂਜੇ ਪਾਸੇ ਸ਼ਾਡੇ ਪੰਜਾਬ ਦੇ ਲੋਕ ਭੁੱਖਮਰੀ ਤੇ ਮਹਿੰਗਾਈ ਤੇ ਬੈਰੋਜਗਾਰੀ ਦਾ ਸ਼ਿਕਾਰ ਹੋ ਕੇ ਮਰ ਰਹੇ ਹਨ ਇਸ਼ ਤੇ ਸ਼ਾਰੇ ਪੰਜਾਬ ਦੇ ਲੋਕ ਗੌਰ ਕਰੌ ਪੂਰੇ ਪੰਜਾਬ ਦੇ ਵਿਁਚੋ ਇਹਨਾਂ ਹਿਮਾਚਲ ਪ੍ਰਦੇਸ਼ ਗੁੰਡਿਆਂ ਦਾ ਬਿਸ਼ਤਰਾ ਗੌਲ ਕਰੌ ਇਹ ਹਿਮਾਚਲੀ ਬਹੁਤ ਹੰਕਾਰੇ ਹੋਏ ਗੰਦੀ ਨਸ਼ਲ ਦੇ ਲੋਕਂ ਹਨ
ਇਹੀ ਘਟਣਾ ਪੰਜਾਬ ਚ ਹੋਈ ਹੁੰਦੀ ਤਾਂ ਸਾਰਾ ਪੰਜਾਬ ਮੀਡੀਆ ਨੇ ਕੀ ਬਣਾ ਦੇਣਾ ਸੀ ਤੁਹਾਨੂੰ ਪਤਾ ਹੀ ਆ
ਜਿਨੀ ਜਲਦੀ ਹੌਵੇ ਕੱਗਨਾ ਰੀਔਤ ਤੇ ਦੇਸ ਧਰੌਈ ਦਾ ਪਰਚਾ ਦਰਜ ਕਰਨਾ ਚਾਹੀਦਾ ਹੇ
Tu ja ke karva do
@@user-td7cy9hl9f karwaye hoe ne bahut, lekin Dictator Bharat sarkar di vajah to action nahi hunda
Ki jawaka waliya ਗੱਲਾਂ karda ye....parcha ta 84 waleya te ni hoya....te tu kangna te parcha karwaana....akal kado aavegi tuhanu loka nu....
@@user-td7cy9hl9fkrVsjrurjrageabdalidewarsofikrnakrotimeainwalahehudukingdomdeastvadjovdaro
ਪਹਿਲਾ ਮੇ ਵੀ ਹਿਮਾਚਲ ਕਾਫ਼ੀ ਵਾਰ ਗਿਆ ਮੇਰੀਆ ਅੱਖਾ ਸਾਹਮਣੇ ਬੁਹਤ ਵਾਰ ਇਹ ਹਿਮਚਲੀਆ ਨੇ ਪੰਜਾਬੀਆਂ ਨਾਲ਼ ਅਤਿਆਚਾਰ ਕੀਤਾ
ਤੁਸੀ ਲੋਕ ਅੰਬ ਫੜਨ ਗਏ ਸੀ ਹਿਮਾਚਲ ਪ੍ਰਦੇਸ਼. ਚੰਗਾ ਹੋਇਆ. ਆਪਣੇ ਘਰ ਰਹੋ
😂😂😂😂😂😂 veer ji tusi ta had hi kar ti 😂😂😂😂
ਹਿਮਾਚਲ ਦੇ ਡੋਗਰੇ ਹਨ। ਜਿਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਵੀ ਦਗਾ ਕਮਾਇਆ ਸੀ ਅਤੇ ਅੱਜ ਫਿਰ ਪੰਜਾਬੀਆਂ ਨਾਲ ਦਗਾ ਕਮਾ ਰਹੇ ਹਨ।
ਜਿਹੜੇ ਹਿਮਾਚਲੀ ਪੰਜਾਬ ਵਿੱਚ ਹਨ ਉਹਨਾਂ ਨੂੰ ਲੰਗਰ ਛਕਾਈਏ
ਲੰਗਰ ਨਹੀਂ ਛਿੱਤਰ ਪਰੇਡ ਕਰੋ ਹਿਮਾਚਲ ਵਾਲਿਆਂ ਦੀ
Ryte
ਬਾਈ ਗਲਤੀ ਸਾਡੇ ਲੋਕਾਂ ਦੀ ਇਹ ਆ ਜੇ ਅਸੀਂ ਇਹਨਾਂ ਨੂੰ ਕੁਝ ਵੀ ਨੀ ਕਹਿੰਦੇ ਇੱਕ ਵਾਰ ਬੁੰਡ ਡਾਅ ਦਿੱਤੀ ਜਾਵੇ ਤਾਂ ਪਤਾ ਲੱਗਜੇ ਕਿ ਸਿੱਖਾਂ ਤੇ ਹਮਲਾ ਕਰਨਾਂ ਕਿੰਨਾਂ ਘਾਤਕ ਹੋ ਸਕਦਾ ਜਰ ਇਹ ਦੇਸ਼ ਨੂੰ ਆਪਣੇ ਪਿਓਂਦਾਂ ਹੀ ਸਮਝੀ ਬੈਠੇ ਨੇ
Sahe gaal vir
Langar vich kheer deni asi apne HP veera nu😅😅
मेरी आपसे advoice है की आपको Spain की Embassy मे हाज़िर हो कर सभी आपबीती ब्यान करनी चाहिये तभी spain embaasdor यहाँ India मे govt. के notice करेगा और बहुत बड़ा action लिया जायेगा 🙏
ਹਿਮਾਚਲੀ ਬੀਜੇਪੀ ਵਾਲਿਆਂ ਦਾ ਬਜੰਤਰ ਕਰਨਾ ਸ਼ੁਰੂ ਕਰਨਾ ਚਾਹੀਦਾ ਹੈ।
ਪੰਜਾਬ ਵਿਚ ਹਿਮਾਚਲ ਦੀ ਕੋਈ ਗੱਡੀ ਨਾ ਵੜਨ ਦੇਵੋ । ਬੈਰੀਆਰ ਤੇ ਨਾਕਾ ਲਾ ਲਵੋ।
ਹਿਮਾਚਲੀ ਅੱਤਵਾਦੀਆਂ ਨੂੰ ਪੰਜਾਬ ਵਿੱਚੋਂ ਬਾਹਰ ਕੱਢ ਦਿੱਤਾ ਜਾਣਾ ਚਾਹੀਦਾ ਹੈ।ਗੁਲਾਮ ਪੰਜਾਬੀ ਮਾਨਸਿਕਤਾ
Pehla apna atankwadi nu control kar fir bol Himachal nu
ਪੰਜਾਬੀਆਂ ਨੂੰ ਬੇਨਤੀ ਆ ਨਾ ਜੋ ਹਿਮਾਚਲ ਘੁੰਮਣ ਕਿਤੇ ਹੋਰ ਚੱਲੇ ਜੋ ਨਹੀਂ ਤਾ ਇੱਦਾ ਹੈ ਤੁਹਾਡੇ ਤੇ ਹਮਲੇ ਹੁੰਦੇ ਰਹਿਣੇ 🙏🙏
ਇਹਨਾਂ ਪਹਾੜੀ ਪ੍ਰਦੇਸ਼ ਦੇ ਲੋਕਾਂ ਨੂੰ ਪੰਜਾਬ ਵਿੱਚ ਆਉਣਾ ਬਦ ਕੀਤਾ ਜਾਵੇ
ਪਹਿਲਾ ਹੀ ਪੰਜਾਬੀ ਬੋਲ ਰਹੇ ਸੀ ਹਿਮਾਚਲ ਨਾ ਜਾਇਉ ..ਨਾ ਜਾਇਉ .. ਜੰਮੂ ਕਸਮੀਰ ਵੀ.....ਹੋਰ ਬਹੁਤ ਜਗਾ ਘੁਮਣ ਲਈ ...ਉਤਰਾਖੰਡ ਚਲੇ ਜਾਉ . ਹੇਮਕੁੰਟ ਸਾਹਿਬ.. ਨਾਨਕ ਮੱਤਾ ਸਾਹਿਬ ...ਨੈਨੀਤਾਲ .ਅਸਾਮ ਚਲੇ ਜਾਉ....ਕੇਰਲਾ ਬੀਚ....ਅੰਡੋਮਾਨ ਨਿਕੋਬਾਰ......ਠੰਡ ਚ ਰਾਜਸਥਾਨ ਜਾਉ...ਇਤਹਾਸਕ ਕਿਲੇ ਦੇਖੋ ..ਨਾਲੇ ਸਭ ਜਗਾ ਹਿਮਾਚਲ ਨਾਲੋ ਸਸਤੀ ਆ....... ਫਿਰ ਵੀ ਪਤਾ ਨੀ ਕੀ ਅੰਡੇ ਲੈਣ ਜਾਂਦੇ ਆ ਲੋਕ
ਧੱਕੇ ਖਾਣ ਜਾਂਦੇ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਜਾਉਂ ਜਿਥੇ ਮੁਸਲਮ ਭਾਈਚਾਰਾ ਆਪਾ ਨੂੰ ਸਮਝਦਾ ਵੀ ਹੈ
Sahi gal a veer
Jamu vich foujia nu pathar marde ne
ha muslim bhaicha jida ke afghan muslim bhaichare to dar ke sikh indian punjab vich bhaje aye ne
@@RajivKumar-iv7jwkashmiri pandit kon dariya se 😂😂
@@pushpindersingh4singh408 ha pandit accept karde a ki mulle kise de sage nahi per sikh kaum jis de guruyan da Muslims ne katal kar diya chote chote saheb jadeya nu niya bich chna dita us time to le ke aj tak vi sikh kadi Pakistan te kadi Afghanistan Cho apna sabh kush Chad ke india bhaj aunda je eh sach nahi ta menu das
ਬਹੁਤ ਹੀ ਮਾੜੀ ਘਟਨਾ ਵਾਪਰੀ। ਅਜਿਹੀਆਂ ਕਈ ਥਾਵਾਂ ਤੇ ਹਿਮਾਚਲ ਵਿਚ ਹਿਮਾਚਲੀ ਲੋਕਾਂ ਨੇ ਪੰਜਾਬੀਆਂ ਅਰਥਾਤ ਸਿੱਖਾਂ ਉਤੇ ਬਿਨਾਂ ਗਲ ਦੇ ਹਮਲੇ ਕਰਕੇ ਬੇਇਜ਼ਤ ਕੀਤਾ ਹੈ। ਇਹਨਾਂ ਨੂੰ ਸਬਕ ਸਿਖਾਉਣ ਲਈ ਪੰਜਾਬ ਸਰਕਾਰ ਨੂੰ ਤੁਰੰਤ ਉਚਿਤ ਕਾਰਵਾਈ ਕਰਨੀ ਚਾਹੀਦੀ ਹੈ ਕਿਉਕਿ ਹਿਮਾਚਲ ਵਿਚ ਕਾਂਗਰਸ ਦੀ ਸਰਕਾਰ ਹੈ ਅਤੇ ਦੋਸ਼ੀਆਂ ਨੂੰ ਪਕੜ ਕੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ।
ਮੇਰੀ ਸਿੱਖਾਂ ਅੱਗੇ ਬੇਨਤੀ ਹੈ ਕਿ ਜਦੋਂ ਤੁਸੀਂ ਦੂਸਰੇ ਰਾਜਾਂ ਵਿੱਚ ਜਾਦੇ ਹੋ ਤਾਂ ਆਪਣੀ ਜਿਆਦਾ ਟੋਰ ਤੇ ਆਕੜ ਨਾ ਦਿਖਾਓ ਅਤੇ ਗੁਰੂਆਂ ਦੇ ਉਪਦੇਸ਼ਾਂ ਅਨੁਸਾਰ ਮਨ ਨੂੰ ਨੀਵਾਂ ਰਖੋ ।। ਕੋਈ ਵੀ ਆਦ ਮੀ ਭਾਵੇ ਕਿਨਾ ਵੀ ਤਕੜਾ ਹੋਵੇ, ਹਰ ਜਗ੍ਹਾ ਲੜ ਨਹੀਂ ਸਕਦਾ ਅਤੇ ਸਮੇਂ ਅਨੁਸਾਰ ਉਸਨੂ ਨੀਵਾਂ ਰਹਿ ਕੇ ਕਈ ਝਗੜੇ ਸੁਲਝਾਉਣਏ ਪੈ ਦੇ ਹਨ।। ਵੈਸੇ ਵੀ ਅਜਕਲ ਦੇਖਣ ਵਿੱਚ ਆ ਰਿਹਾ ਹੈ ਕਿ ਸਿੱਖ ਹਥਿਆਰ ਤੋਂ ਬਿਨਾਂ ਲੜਨਾ ਭੁੱਲ ਗਏ ਹਨ ਤੇ ਅਜਿਹੀਆਂ ਲੜਾਈਆਂ ਵਿੱਚ ਮਾਰ ਹੀ ਖਾਣੀ ਪੈਦੀ ਹੈ ।। ਏਸ ਲਈ ਮੇਰੀ ਬੇਨਤੀ ਹੈ ਕਿ ਜੋਕਰ ਤੁਸੀ ਅਜਿਹੀ ਜਗਾਹ ਤੇ ਹੋ ਜਿਥੇ ਤੁਹਾਨੂੰ ਲਗਦਾ ਹੈ ਕਿ ਸਾਹਮਣੇ ਵਾਲੀ ਪਾਰਟੀ ਤੁਹਾਡੇ ਤੋ ਕਾਫੀ ਮਜਬੂਤ ਹੈ ਤਾਂ ਕੌਸ਼ਿਸ਼ ਕਰੋ ਕਿ ਮਸਲੇ ਨੂੰ ਸੁਲਹ ਸਫ਼ਾਈ ਨਾਲ ਸੁਲਝਾ ਲਿਆ ਜਾਵੇ ਭਾਵੇਂ ਏਸ ਤਰ੍ਹਾਂ ਕਰਨ ਨਾਲ ਥੋੜਾ ਬਹੁਤਾ ਪੈਸਿਆਂ ਦਾ ਨੁਕਸਾਨ ਵੀ ਝਲਨਾ ਪਵੇ ।। ਮੈ ਦੇਸ਼ ਦੇ ਕਾਫੀ ਰਾਜਾਂ ਵਿਚ ਘੁਮੇਆ ਹਾਂ ਅਤੇ ਮੈਂ ਦੇਖ਼ਿਆ ਹੈ ਕਿ ਹਿਮਾਚਲ ਅਤੇ ਕੁੱਝ ਹੋਰ ਰਾਜਾਂ ਵਿੱਚ ਸਿੱਖਾਂ ਪ੍ਰਤੀ ਈਰਖਾ ਅਤੇ ਜਲਨ ਵਧਦੀ ਜਾ ਰਹੀ ਹੈ । ਮਨੀਕ੍ਰਨ ਬਾਈਕਾ ਤੇ ਜਾਣ ਵਾਲੇ ਨੌਜਵਾਨਾਂ ਦੀ ਬਹੁਤ ਵਾਰ ਕੁਟਾਈ ਹੁੰਦੀ ਹੈ । ਇੱਕ ਦੋ ਮਾਮਲਿਆਂ ਵਿਚ ਤਾਂ ਸਿੱਖ ਨੌਜਵਾਨਾਂ ਨੁੰ ਜਾਨੋ ਹੀ ਮਾਰ ਦਿੱਤਾ ਗਿਆ । ਅਗਰ ਪਹਿਲਾਂ ਤੋਂ ਹੀ ਕਿਸੇ ਨੂੰ ਮਾਰਨ ਦੀ ਸਾਜ਼ਿਸ਼ ਹੋਵੇ ਤਾਂ ਓਸ ਵਿਅਕਤੀ ਨੂੰ ਕਿਸੇ ਗੱਲ ਤੋਂ ਉਕਸਾਕੇ ਲਣਨ ਲਈ ਮਜਬੂਰ ਕੀਤਾ ਜਾ ਸਕਦਾ ਹੈ ਅਤੇ ਫਿਰ ਸਾਜ਼ਿਸ਼ ਅਨੁਸਾਰ ਮਿੰਟਾਂ ਵਿੱਚ ਭੀੜ ਬੁਲਾਕੇ ਉਸ ਵਿਅਕਤੀ ਦੀ ਖੂਬ ਕੁਟਾਈ ਕੀਤੀ ਜਾ ਸਕਦੀ ਹੈ । ਇਸ ਲਈ ਸਿੱਖਾਂ ਅੱਗੇ ਬੇਨਤੀ ਹੈ ਕਿ ਹਾਲਾਤਾਂ ਅਨੁਸਾਰ ਆਪਣਾ ਬਚਾਅ ਕਰੋ ਅਤੇ ਕਿਸੇ ਸਾਜ਼ਿਸ਼ ਨੂੰ ਕਾਮਯਾਬ ਨਾ ਹੋਣ ਦਿਓ । ਧੰਨਵਾਦ ।।
ਕੰਗਨਾ ਕਹਿੰਦੀ ਸੀ ਪੰਜਾਬ ਵਿੱਚ ਅੱਤਵਾਦ ਪਨਪ ਰਿਹਾ ਹੈ, ਕੀ ਹੁਣ ਹਿਮਾਚਲ ਵਿੱਚ ਅੱਤਵਾਦ ਨਹੀਂ ਪਨਪ ਰਿਹਾ ?
Khujli tum logo ko hi lgi hoti hai
Eh gal ta koi karda nahi uthea Sade bande mar rhe uthea aatwadi hai sare jehre tourist nu mar rhe oh attwadi ne hun kithea gayi Kangna ranaut hun de bhashan tu hun nahi boldi tu tere Himachali aatwadiya ne aatwadi hamla kita tourist utea hun bol Himachali aatwadi bol hun
@@pahadithakur3636 ik hor attwadi aa gyi
Par shuruaat kulwinder ne Kari agar wo haath nhi uthati to Aisa nhi hota
Log naraaz himachal ke kyuki unki beti par hamla hua
Ye sab bahut galat hai
Koi kisi par haath mat uthao
Jo bolna hai muh se bolo
@@mayankjoshi3931 tumhare hishab se toh fir khalistan ki maang karne waale bhi sahi hai kyuki Sikhs ki sabse badi jagah golden temple par attack Kiya indian government ne
ਕਿੱਥੇ ਆ ਪੰਜਾਬ ਦਾ ਸੀਐਮ, ਜਿਹੜਾ ਰੰਗਲੇ ਪੰਜਾਬ ਦੀ ਗੱਲ ਕਰਦੇ ਆ।
ਇਕ ਬੰਦਾ ਪੰਗਾ ਲੈ ਲੈਂਦਾ, ਸਾਰਾ ਪੰਜਾਬ ਪੂਰੀ ਦੁਨੀਆਂ ਵਿੱਚ ਬਦਨਾਮ ਹੋਈ ਜਾਂਦਾ, ਗੁਰੂਆਂ ਪੀਰਾਂ ਦੀ ਧਰਤੀ ਨੂੰ ਫੁਕਰਿਆਂ ਨੇਂ ਬਦਨਾਮ ਕਰ ਦਿੱਤਾ ਹੈ, ਸਹਿਬਜ਼ਾਦਿਆਂ ਦੀ ਕੁਰਬਾਨੀ, ਸਰਬੰਸ ਦਾਨ, ਚਾਰ ਉਦਾਸੀਆਂ, ਸਮੁੱਚੀ ਮਾਨਵਤਾ ਨੂੰ ਸਰਬਸਾਂਝੀ ਵਾਲਤਾ ਦਾ ਉਪਦੇਸ ਦੇਣ ਵਾਲ਼ੀ ਕੌਂਮ, ਅੱਜ ਛੋਟੀਆਂ ਛੋਟੀਆਂ ਫੁਕਰਪੰਥੀਆਂ ਕਾਰਨ ਬਦਨਾਮ ਹੋ ਰਹੀ ਹੈ
ਬਹੁਤ ਮਾੜੀ ਗੱਲ ਆ
ਮੇਰੇ ਪੰਜਾਬੀ ਞੀਰ ਞੀ ਭੌਲੀਆ ਗੱਲਾ ਕਰਦੇ ਹਨ ਕੰਗਣਾ ਤੇ ਪਰਚਾ ਦਰਜ ਕਦੇ ਨਈ ਕਰਨ ਗਏ ਆਪਾ ਗੁਲਾਮ ਆ ਞੀਰ ਹਰ ਥਾ ਤੇ ਞਿਤਕਰਾ ਕਰਦੇ ਹਨ ❤❤❤❤❤❤❤❤❤❤
ਪਹਿਲਾ ਤਾ ਜੋਬਨ ਵੀਰੇ ਧੰਨਵਾਦ ਤੁਹਾਡਾ ਪੰਜਾਬੀਆਂ ਵਾਲਾ ਜਿਗਰਾ ਦਿਖਾਇਆ ਦੂਸਰੀ ਗੱਲ ਜਿੱਥੇ ਦੇਬੀ ਤੁਸੀਂ ਪੀਆਰ ਹੋ ਉਥੇ ਦੀ ਸਰਕਾਰ ਨੂੰ ਕਹਿ ਕੇ ਮੋਦੀ ਸਰਕਾਰ ਨੂੰ ਇੱਕ ਨੋਟਿਸ ਕਢਵਾਵੋ
मैं वी कमेन्ट विच एही advoice लिखी आ जी
ਪਹਿਲਾਂ ਵੀ ਹੁੰਦੇ ਆ ਪੰਜਾਬੀਆਂ ਤੇ ਹਮਲੇ ਹਿਮਾਚਲ ਵਿਚ
ਮੈਂ ਤਾਂ ਪਹਿਲਾਂ ਹੀ ਰੌਲਾ ਪਾਇਆ ਸੀ ਜਦੋਂ ਹਰਿਆਣੇ ਵਿੱਚ ਇੱਕ ਸਿੱਖ ਨੌਜਵਾਨ ਦੀ ਕੁੱਟਮਾਰ ਹੋਈ ਸੀ,,,, ਕਿ ਇਹ ਲੋਕ ਪੰਜਾਬੀਆਂ ਨੂੰ ਅਹਿਸਾਸ ਕਰਵਾ ਰਹੇ ਹਨ ਕਿ ਤੁਸੀਂ ਇੱਕ ਥੱਪੜ ਮਾਰਿਆ ਸੀ ਤੇ ਅਸੀਂ ਓਹਦਾ ਰਿਜ਼ਲਟ ਤੁਹਾਨੂੰ ਪੰਜਾਬ ਤੋਂ ਬਾਹਰ ਦਿਖਾਵਾਂਗੇ,,,
ਹੋਰ ਲਾਵੋ ਲੰਗਰ ਹਿਮਾਚਲ ਵਿੱਚ ਜਾਕੇ ।
Bahut vadiya soach hai veer ji 🙏
ਬਾਈ ਜੀ ਪੁਲਿਸ ਰਿਪੋਰਟ ਕਰਨੀ ਚਾਹੀਦੀ ਹੈ।
ਕਿਸਾਨ ਯੂਨੀਅਨ ਨੂੰ ਚਾਹੀਦਾ ਹੈ ਕਿ ਇਸ ਤੇ ਕੋਈ ਪ੍ਰੋਗਰਾਮ ਦੇ ਣ
ਹਿਮਾਚਲ ਵਿੱਚ ਘੁੰਮਣ ਜਾਣਾ safe ਨਹੀ ਹੈ ਬੇਨਤੀ ਹੈ ਨਾ ਜਾਓ
ਇਨ੍ਹਾਂ ਨੇ ਤਾਂ ਅੌਰੰਗਜ਼ੇਬ ਨਾਲ ਰਲਕੇ ਦਸਮੇਸ਼ ਪਿਤਾ ਵਿਰੁੱਧ ਚੜਕੇ ਆ ਗਏ ਸੀ, ਹੁਣ ਤਾਂ ਸਿੱਖ ਹੈ ਈ ਗੁਲਾਮ ਨੇ।
ਹਿਮਾਚਲ ਲੋਕਾਂ ਉੱਤੇ ਕਾਰਵਾਈ ਕੀਤੀ ਜਾਵੇ
ਵੀਰੋ ਅਸੀਂ ਲੋਕ ਕੀ ਕਰਦੇ ਹਾਂ ਹਿਮਾਚਲ ਵਿਚ ਸਿੱਖਾਂ ਤੇ ਕਿੰਨੇ ਹਮਲੇ ਹੋ ਗਏ ਪੰਜਾਬ ਵਿੱਚ ਅਸੀਂ ਹਿਮਾਚਲ ਵਾਲਿਆਂ ਨੂੰ ਨੌਕਰੀ ਤੇ ਰੱਖਦੇ ਹਾਂ ਇਨ੍ਹਾਂ ਨੂੰ ਬਾਹਰ ਕਢ ਦੋ ਯਾ ਕੰਗਨਾ ਤੇ ਹਿਮਾਚਲ ਵਾਲਿਆਂ ਤੇ ਕਰਵਾਈ ਹੋਵੈ ਜੀ
ਸਾਡੇ ਲਾਗੇ 10 ਤੋਂ15 ਹਿਮਾਚਲੀ ਏ ਪੰਜਾਬ ਚ ਰਹਿੰਦੀ ਹੈ ਅਸੀਂ ਵੀ ਹਮਲਾ ਜਰੂਰ ਕਰਾਂਗੇ ਜੇ ਇਹ ਨਾ ਲੋਕ ਸੁਧਰੇ ਤੇ
Ena nu Kam dana
Band Karo
Sab to pala
Far. Hindu da bicat karo
Koi nahi hath lagana sardar har sath mein hain yeh bhi yaad karna 😂😂😂😂
@@the_mountain_boyStone worshiping Indians.
Veer ji bicot only Himachali not Hindus aapa Punjab da mahol khrab nahi karna ji, s@@gurjindersingh1871
@@the_mountain_boy ਸਾਥ ਮੈ ਏਧਰ ਭੀ ਬਹੁਤ ਹੈ ਤੇ ਸ਼ਿਤਰ ਪੰਜਾਬੀਆਂ ਨੂੰ ਬਹੁਤ ਮਾਰਨੇ ਆਉਂਦੇ ਹੈ 😡
ਬਾਈ ਜੀ ਸਾਰੇ ਪੰਜਾਬ ਦੇ ਹਾਈਵੇ ਰੋਡ ਦੇ ਪ੍ਰੋਟੈਸਟ ਹੋਣਾ ਚਾਹੀਦਾ ਕਿ ਹਿਮਾਚਲ ਦੀ ਯਾਤਰਾ ਬੰਦ ਕਰੋ ਕਸ਼ਮੀਰ ਜਾਓ ਹਿਮਾਚਲ ਨਾਲੋਂ ਕਿਤੇ ਸੋਹਣਾ ਕਸ਼ਮੀਰ ਹੈ ਜਦੋਂ ਤੁਸੀਂ ਹਿਮਾਚਲ ਜਾਣਾ ਬੰਦ ਕਰ ਦਿੱਤਾ ਉਹ ਆਪੇ ਭੁੱਖੇ ਮਰਨਗੇ ਉਹਨਾਂ ਦੀ ਇਕੋਨਮੀ ਘਟੀ ਗਈ ਉਥੇ ਦੀ ਸਰਕਾਰ ਬੇਵਕੂਫ ਹੈ ਜਿਹੜੀ ਆਪਣੇ ਆਪਰੇਟਰਾਂ ਨੂੰ ਪਰੇਸ਼ਾਨ ਕਰਦੇ ਆ ਆਪਣੇ ਲੋਕਾਂ ਤੋਂ ਐਸੇ ਲੋਕਾਂ ਤੇ ਦੇਸ਼ ਧਰੋਹੀ ਦਾ ਮੁਕਦਮਾ ਦਰਜ ਹੋਣਾ ਚਾਹੀਦਾ ਇਹਨਾਂ ਨੂੰ ਜੇਲਾਂ ਚ ਰੱਖਣਾ ਚਾਹੀਦਾ ਇਹਨਾਂ ਨੂੰ ਪਤਾ ਲੱਗੇ ਵੀ ਕਿਸੇ ਟੂਰਿਸਟ ਨੂੰ ਕਿਵੇਂ ਖਰਾਬ ਕਰੀ ਦਾ ਪੰਜਾਬ ਵਿੱਚ ਹਰ ਇੱਕ ਸਟੇਟ ਦਾ ਬੰਦਾ ਬੈਠਾ ਪਰ ਪੰਜਾਬੀ ਫਿਰ ਵੀ ਖੁੱਲ ਦਿਲੀ ਨਾਲ ਕਿਸੇ ਨੂੰ ਨਹੀਂ ਪੁੱਛਦੇ ਸਭ ਨੂੰ ਲੰਗਰ ਪਾਣੀ ਛਕਾਉਂਦੇ ਆ ਬੇੜਾ ਗਰਕ ਹੋ ਜੇ ਨਾ ਪਹਾੜੀਆਂ ਦਾ ਪਾਪੀ ਲੋਕ ਪਹਾੜ ਦੇ ਪੱਥਰ ਇਹਨਾਂ ਦੇ ਚਿੱਤ ਜੰਗਲ ਗਏ ਨਾ ਮੁੜਦੇ ਇਹ ਨਾ ਕਿਸੇ ਦੇ ਮਿੱਤ
ਸਾਰੇ ਪੰਜਾਬੀ ਹਿਮਾਚਲ ਪ੍ਰਦੇਸ਼ ਵਿਚ ਜਾਣਾ ਬੰਦ ਕਰ ਦਿਓ ਆਪੇ ਇਹਨਾਂ ਦੀ ਆਰਥਿਕ ਸਥਿਤੀ ਡਾਵਾਂਡੋਲ ਹੋ ਜਾਵੇਗੀ
ਜੈ ਹਿਮਾਚਲ ਵਾਲੈ ਗਲਤੀ ਮਨਦੇ ਤਾ ਠੀਕ ਹੈ ਨਹੀ ਤਾ ਪੰਜਾਬ ਆਣ ਤੈ ਉਹਨਾ ਦਾ ਸਵਾਗਤ ਕਰੋ
ਔ ਬਾਈ ਦਿਮਾਗ ਵੀ ਵਰਤ ਲਿਆ ਕਰੋਂ ਕਦੇ।।ਇਹ ਸਾਜ਼ਿਸ਼ ਵੀ ਹੋ ਸਕਦੀ ਹੈ।।ਸਾਰੇ ਹਿਮਾਚਲੀਐ।ਬੁਰੇ ਕਿਵੇਂ ਹੋ ਗਏ।।ਇਹ ਲੀਡਰਾਂ ਦੇ ਛੱਡੇ ਹੋਏ ਗੁੰਡੇ ਨੇ ਚੰਦ ਕੁ ਹੋਣ ਗੇ।। ਜਿੰਨਾ ਨੂੰ ਛੂਟ ਦਿੱਤੀ ਹੈ।।ਆ ਦਿੱਲੀ ਚ ਕਨਹਿਆ ਕੁਮਾਰ ਨੂੰ ਥਪੜ ਮਾਰਨ ਵਾਲਾ।।ਕਿਸ ਪਾਰਟੀ ਦਾ ਸੀ ਜਗ ਜਾਹਿਰ ਹੋ ਗਿਆ ਹੈ।। ਕੋਈ ਵੀ ਘਰ ਗ੍ਰਹਿਸਥੀ ਜੀਵਨ ਜੀਊਣ ਵਾਲਾ। ਬੰਦੇ ਨੂੰ ਅਪਣੇ ਕੰਮਾ ਜੀਵਨ ਮੁਸ਼ਿਕਲਾਂ ਤੋਂ ਵੇਲ ਨਹੀ ਹੈ।।ਔ ਕਯੋਂ ਕਰਨ ਗੇ।।ਇਹ ਤਾਂ ਲੀਡਰਾਂ ਦੀ ਛੈਅ ਤੇ ਹੈ।।ਸਾਰਾ ਪਤਾ ਤਾਂ ਹੈ ਦੇਸ਼ ਚ ਕੀ ਚੱਲ ਰਿਹਾ ਹੈ।।।😢ਇਹ ਖ਼ਬਰਾਂ ਨੂੰ ਨਾ ਦਿਖਾਉ।।😢😢😢😢
ਵੀਰੇ ਮੈਂ ਪੰਜਾਬੀ ਹਾਂ ਪਰ ਮੇਰੀ ਪਤਨੀ ਹਿਮਾਚਲੀ ਹੈ। ਮੈਂ ਤਾਂ ਜੇ ਮੈਥੋਂ ਹੋ ਸਕਿਆ ਜਿਹੋ ਜਿਹਾ ਸਵਾਗਤ ਤੁਸੀਂ ਕਰਨ ਨੂੰ ਕਹਿੰਦੇ ਹੋ ਉਹਦਾ ਕਰੂੰ ਜਿਹੜਾ ਪੰਜਾਬੀ ਹਿਮਾਚਲੀ ਦੀ ਬੂ-ਦੁਹਾਈ ਪਾਊ। ਨਹੀਂ ਤਾਂ ਆਪਣਾ ਮੂੰਹ ਸਿਰ ਕੱਜ ਕੇ ਐਥੋਂ ਭੱਜ ਜੂੰਗਾ ਇਕ ਦਿਨ। ਥੋਡੇ ਇਹ ਆਂਢ-ਗੁਆਂਢ ਦੇ ਕਾਟੋ ਕਲੇਸ਼ ਮੇਰੇ ਤੋਂ ਵੇਖੇ ਨਹੀਂ ਜਾਣੇ ਤੇ ਮੈਨੂੰ ਆਪਣੀ ਪਤਨੀ ਅਤੇ ਉਸਦੇ ਬਹੁਕੌਮੀ ਬੱਚਿਆਂ ਨਾਲ ਪਿਆਰ ਹੈ।
ਵੀਰ ਜੀ ਅਸੀਂ ਤਾਂ ਤਿਆਰ ਹਾਂ ਸਵਾਗਤ ਕਰਨ ਨੂੰ ਪਹਾੜੀਆਂ ਦਾ 🥾🥾🥾ਨਾਲ
ਬਾਈ ਲੀਡਰਾਂ ਨੇ ਅੱਗ ਲਾ।।ਆਪ ਡਬੂ ਕੰਧ ਤੇ।।ਵਾਲੀ ਕਹਾਵਤ ਸੱਚ ਨਾ ਹੋਣ ਦਿਉ।।।
ਹਿਮਾਚਲ ਵਿਚ ਜਾਨਾ ਬੰਦ ਕਰੋ
ਜੇਕਰ ਏਸ ਤਰਾਂ ਨਸਲੀ ਹਮਲੇ ਹੁੰਦੇ ਨੇ ਹਿਮਾਚਲ ਚ ਸਿਖਾਂ ਤੇ ਤਾਂ ਵਹੁਤ ਈ ਗੰਭੀਰ ਮਸਲਾ ਹੈ ਤੇ ਦੋਨਾਂ ਸਰਕਾਰਾ ਨੂੰ ਇਸ ਚੀਜ ਨਾਲ ਸਖਤੀ ਨਾਲ ਨਜਿਠਣਾ ਚਾਹੀਦਾ ਹੈ ।ਨਹੀਂ ਤਾਂ ਆਮ ਪਵਲਿਕ ਨੂੰ ਪਰੇਸ਼ਾਨੀ ਦਾ ਸਾਮਣਾ ਕਰਨਾ ਪੈ ਸਕਦਾ ਹੈ ।
ਹਿਮਾਚਲ ਅੱਤਵਾਦੀ # ਟੈਗ ਟਰੈਡ ਕਰਾਓ
ਸਾਰੇ ਪੰਜਾਬੀ ਵੀਰੇ ਕਥੇ ਹੋ ਕੇ ਏਕ ਹੋਕੇ ਹੰਬਲਾ ਮਾਰ ਕੇ, ਪੰਜਾਬ ਚ ਵਸਦੇ ਸਾਰੇ ਹਿਮਾਚਲੀ ਲੋਕਾਂ ਨੂੰ ਲੰਗਰ ਛਕਾਓ। ਵੇਖਿਓ ਕੋਈ ਰਹਿ ਨਾ ਜਾਵੇ ਛਕਾ ਛਕਾ ਲੰਗਰ ਸਾਲਿਆ ਨੂੰ ਬਿਹੋਸ਼ ਕਰ ਦਿਓ
ਹਿਮਾਚਲੀ ਗੁਰੂਦਵਾਰੇ ਮੱਥਾ ਵੀ ਨਹੀਂ ਟੇਕਦੇ । ਸਿੱਧੇ ਲੰਗਰਾਂ ਵਿੱਚ ਵੜਦੇ ਹਨ ।
Himachal pukhye nagye aaaaa schedule tribe certificate te punjab vich naukri landye aaaaaa
ਤੁਸੀਂ ਲੋਕ ਯਾਰ ਹਿਮਾਚਲ ਜਾਂਦੇ ਹੀ ਕਿਉਂ ਜੇ ਖੇ ਖਾਣ ਜਾਂਦੇ ਜੀ ਆਪੇ ਭੁੱਖੇ ਮਰਨਗੇ ਉਹ
ਬਹੁਤ ਦੁਖਦਾਈ ਖ਼ਬਰ ਹੈ ਅਜੇ ਹਿਮਾਂਚਲ ਜਾਣ ਤੋਂ ਗੁਰੇਜ਼ ਕਰੋ ਜੀ
ਖਾਲਿਸਤਾਨੀ ਸਿੱਖਾਂ ਨੂੰ ਹਿਮਾਂਚਲ ਵਿੱਚ ਗੁੰਡੇ ਅਤੇ ਮਾੜੇ ਵਿਵਹਾਰ ਵਾਲੇ ਘੱਟ ਆਈਕਿਊ ਜਨਸੰਖਿਆ ਦੇ ਰੂਪ ਵਿੱਚ ਸਮਝਿਆ ਜਾਂਦਾ ਹੈ। ਇਸ ਲਈ ਹਿਮਾਂਚਲ ਜ਼ਿਆਦਾ ਗੜਬੜ ਨਹੀਂ ਕਰੇਗਾ। ਅਸਲ ਵਿੱਚ ਤੁਹਾਡੇ ਘੱਟ IQ ਅਤੇ ਮੋਟੇ ਦਿਮਾਗ ਦੇ ਬਾਵਜੂਦ ਅਸੀਂ ਆਸ ਕਰਦੇ ਹਾਂ ਅਤੇ ਪ੍ਰਾਰਥਨਾ ਕਰਦੇ ਹਾਂ ਕਿ ਤੁਸੀਂ ਕਿਸੇ ਤਰ੍ਹਾਂ IELTS ਨੂੰ ਕਲੀਅਰ ਕਰ ਸਕੋ ਅਤੇ ਆਪਣੇ ਅੱਤਵਾਦੀ ਗਧੇ ਨੂੰ ਇਸ ਦੇਸ਼ ਤੋਂ ਠੰਡੇ ਨਰਕ ਕੈਨੇਡਾ ਵਿੱਚ ਲੈ ਜਾਓ।
@@sunnyrajput1912Chatt BjP di tatti rajj k chatt
ਹੋਰ ਦਿਉ ਨੌਕਰੀਆਂ ਪੰਜਾਬ ਵਿੱਚ ਇਹਨਾ ਨੂੰ
ਵੇਲਾ ਆ ਗਿਆ ਏ ਖੁੱਡਾ ਵਿੱਚ ਹੱਥ ਪਾਉਣ ਦਾ
ਪੰਜਾਬੀਉ ਸਾਵਧਾਨ ਹੋ ਜਾਊ, ਪਰਮਾਤਮਾ ਨੇ ਸੱਭ ਕੁੱਝ ਦਿੱਤਾ ਹੈ, ਤੁਸੀਂ ਹਿਮਾਚਲ ਪ੍ਰਦੇਸ਼ ਜਾ ਕੇ ਟਿੰਡੇ ਲੈਣੇ ਨੇ, ਜੇ ਘੁਮਣਾ ਫਿਰਣਾ ਕਨੈਡਾ ਜਾਉ, ਅਮਰੀਕਾ ਜਾਉ, ਭਾਰਤ ਵਿੱਚ ਸਿਰਫ਼ ਨਫ਼ਰਤ ਹੈ, 🚩🚩
ਫਿਰ ਲੋਕਾਂ ਨੇ ਕਹਿਣਾ ਸਿੱਖ ਗ਼ਰਮ ਖਿਆਲੀ ਆ ਜੇ ਕਿਸੇ ਸਿੱਖਾਂ ਨੇ ਕੋਈ ਵਾਥਾ ਕੀਤਾ ਤਾ ਪੰਜਾਬ ਦੇ ਲੋਕੋ ਨਾ ਹਮਾਚੀਲ ਜਾਓ ਤੇ ਨਾ ਕਿਸੇ ਨੂੰ ਪੰਜਾਬ ਚ ਵੜਨ ਦਾਓ ਪੰਜਾਬ ਦੇ ਲੋਕੋ
ਤੁਸੀਂ ਪੰਜਾਬੀਆਂ ਨਾਲ ਇਸ ਤਰਾਂ ਕਰੋਗੇ, ਤਾਂ ਹਿਮਾਚਲ ਵਾਲਿਓ ਬਚਦੇ ਤੁਸੀਂ ਵੀ ਨਹੀਂ,ਕੀ ਪੰਜਾਬ ਆਉਣਾ ਬੰਦ ਕਰ ਦਿਓਗੇ।
ਇਕ ਨੀਤੀ ਆਪਨੇ ਪੰਜਾਬੀਆਂ/ ਕਿਸਾਨਾਂ ਕੋਲ ਹੋਣੀ ਚਾਹੀਦੀ ਹੈ ਕਿ ਅਸੀਂ ਹਿਮਾਚਲ ਦੇ ਕਿਸਾਨਾਂ (ਠਾਕੁਰ) ਨੂੰ ਆਪਣੇ ਨਾਲ ਲੈ ਕੇ ਤੁਰੀਏ ਤਾਂ ਸਾਨੂੰ ਕੋਈ ਖਤਰਾ ਨਹੀਂ।
ਹਿਮਾਚਲ ਵਿਚ ਕਾਨੂੰਨ ਵੱਖਰੇ ਹਨ ਉਥੇ ਜਦੋਂ ਆਪਣੀ ਗੱਡੀ ਵਿੱਚ ਦਾਖਲ ਹੁੰਦੇ ਹੋ ਤਾਂ ਐਂਟਰੀ ਟੈਕਸ ਦੇਣਾ ਪੈਂਦਾ ਹੈ ਜਿਵੇਂ ਕਿ ਇਹ ਭਾਰਤ ਤੋਂ ਵੱਖ ਹੋਵੇ ਬਾਹਰਲੇ ਪ੍ਰਦੇਸ਼ ਦੇ ਜਮੀਨ ਨਹੀ ਲੇ ਸਕਦੇ ਇਸ ਨਾਲ ਵੀ ਹਿਮਾਚਲ ਵਾਲਿਆ ਨੂੰ ਹੱਲਾਸ਼ੇਰੀ ਵਿਚ ਵਾਧਾ ਹੁੰਦਾ ਹੈ
ਸਾਰੇ ਪੰਜਾਬੀਆਂ ਨੂੰ ਇਹ ਸਲਾਹ ਹੈ ਕਿ ਉਹ ਇਕੱਲੇ ਅਤੇ ਰਾਤ ਨੂੰ ਯਾਤਰਾ ਨਾ ਕਰਨ|
ਹਿਮਾਚਲੀਆਂ ਨੂੰ ਵੀ ਪੰਜਾਬ ਵਿਚੋਂ ਕਢੋ ਇਹਨਾਂ ਪਹਾੜੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਨਹੀਂ ਬਖਿਸਿਆ ਸੀ ਬੇ ਯਕੀਨੇ ਨੇ ਇਹ ਲੋਕ ਪੰਜਾਬੀਓ ਸੁਣ ਲਵੋ ਪਹਾੜੀਆਂ ਦੇ ਕਾਰਨਾਮੇ ਫਿਰ ਕਦੋਂ ਜਾਗੋਗੇ ਭਰਾਓ। ਹਿਮਾਚਲ ਨਾ ਜਾਵੋ ਅਤਿਵਾਦੀ ਰਹਿੰਦੇ ਐ ਉਥੇ
ਇਹੇ ਘਟਨਾ ਨਿੰਦਨਜੌਗ ਹੈ ਮੇਰੀ ਬੇਣਤੀ ਹੈ ਹਿਮਾਚਲ ਨਾ ਜਾਊ ਜੈ ਜਾਣਾ ਹੈ ਕਸ਼ਮੀਰ ਜਾਊ ਧੰਨਵਾਦ ਜੀ
ਹਿਮਾਚਲ ਜਾਣਾ ਬੰਦ ਕਰੋ ਪੰਜਾਬੀਉ ਇਨਾਂ ਦੀ ਨਾਨੀਚੇਤੇ ਆ ਜਾਵੇਗੀ
Je ਵੈਰ ਵਦ ਗਿਆ ਤਾਂ ਹਿਮਾਚਲ ਦੇ ਲੋਕ ਬਹੁਤ ਨੇ ਪੈਟਰੋਲ ਪੰਪਆ ਤੇ ਕੰਮ ਕਰਦੇ ,
ਫਿਰ ਉਹ ਕੀ ਕਰ ਲੈਣਗੇ ਪੰਪ ਬੰਦ ਕਰ ਦੇਣਗੇ ਫੂੱਦੁ
ਜੇ ਪੰਜਾਬ ਨੇ ਹਿਮਾਚਲ ਤੋਂ ਜਾਣਾ ਬੰਦ ਕਰ ਦਿੱਤਾ ਤਾਂ ਹਿਮਾਚਲ ਨੂੰ ਆਪਣੀ ਔਕਾਤ ਪਤਾ ਲੱਗ ਜਾਣੀ ਹੈ ਕਿਉਂਕਿ ਹਿਮਾਚਲ ਸਿਰਫ ਟੂਰਿਸਟ ਪਲੇਸ ਤੇ ਹੀ ਚੱਲਦਾ ਹੈ ਲੋਕੀ ਆਉਂਦੇ ਹਨ ਤੇ ਉਹਨਾਂ ਦਾ ਰੋਜ਼ਗਾਰ ਚਲਦਾ ਹੈ
Sahi ai
ਹਿਮਾਚਲ ਦੇ ਲੋਕਾਂ ਨੂੰ ਪੰਜਾਬ ਤੋਂ ਬਾਹਰ ਕੱਢ ਦਿਓ, ਪੈਟਰੋਲ ਪੰਪਾਂ 'ਤੇ ਸ਼ਰਾਬ ਦੇ ਠੇਕੇ ਤੇ ਹਿਮਾਚਲੀ ਵੇਚਣ ਵਾਲਿਆਂ ਦੇ ਜੁੱਤੀ ਫੇਰੋ
⏩ਕੀ ਹਿਮਾਚਲ ਪੁਲਿਸ ਨੇ ਕੇਸ ਦਰਜ ਕੀਤਾ ਹੈ।
ਪੰਜਾਬ ਆਲਿਓ ਇਕ ਸਾਲ ਹਿਮਾਚਲ ਚ ਘੁੰਮਣ ਜਾਣਾ ਬੰਦ ਕਰੋ, ਧੂੰਆਂ ਨਿਕਲ ਜਾਊ ਇਹਨਾਂ ਦਾ
ਜੇ ਹੁਣ ਤੁਸੀ ਪੰਜਾਬੀਓ ਕੁਛ ਨਾ ਕੀਤਾ ਤਾਂ ਲੱਖ ਲਾਹਨਤ
ਕਿੱਥੇ ਨੇ ਜੋ ਸਿੱਖ ਬੀਜੇਪੀ ਵਿਚ ਬੈਠੇ ਨੇ। ਸਿਰਸਾ, ਬਿੱਟੂ, ਦਿੱਲੀ ਕਮੇਟੀ ਵਾਲੇ
ਬਹੁਤ ਵਧੀਆ ਹੋ ਰਿਹਿਆ ਜਿੰਨਾ ਸਾਡਾ ਵਿਰੋਧ ਹੋਵੇਗਾ ਸਾਡਾ ਘਰ ਖਾਲਿਸਥਾਨ ਜਲਦੀ ਬਣੇਗਾ
ਖਾਲਿਸਤਾਨੀ ਸਿੱਖਾਂ ਨੂੰ ਹਿਮਾਂਚਲ ਵਿੱਚ ਗੁੰਡੇ ਅਤੇ ਮਾੜੇ ਵਿਵਹਾਰ ਵਾਲੇ ਘੱਟ ਆਈਕਿਊ ਜਨਸੰਖਿਆ ਦੇ ਰੂਪ ਵਿੱਚ ਸਮਝਿਆ ਜਾਂਦਾ ਹੈ। ਇਸ ਲਈ ਹਿਮਾਂਚਲ ਜ਼ਿਆਦਾ ਗੜਬੜ ਨਹੀਂ ਕਰੇਗਾ। ਅਸਲ ਵਿੱਚ ਤੁਹਾਡੇ ਘੱਟ IQ ਅਤੇ ਮੋਟੇ ਦਿਮਾਗ ਦੇ ਬਾਵਜੂਦ ਅਸੀਂ ਆਸ ਕਰਦੇ ਹਾਂ ਅਤੇ ਪ੍ਰਾਰਥਨਾ ਕਰਦੇ ਹਾਂ ਕਿ ਤੁਸੀਂ ਕਿਸੇ ਤਰ੍ਹਾਂ IELTS ਨੂੰ ਕਲੀਅਰ ਕਰ ਸਕੋ ਅਤੇ ਆਪਣੇ ਅੱਤਵਾਦੀ ਗਧੇ ਨੂੰ ਇਸ ਦੇਸ਼ ਤੋਂ ਠੰਡੇ ਨਰਕ ਕੈਨੇਡਾ ਵਿੱਚ ਲੈ ਜਾਓ।
@sunnyrajput1912 Is stone worshiping a sign of intelligence. Stone worshipping people.
Pakistani bhasa na bolo@@permvirsingh
@@Wickedrimmy APNE PEO DE COMMENT TE KARTA APNE JEEJE RAJPOOT TE VI ARNA SI
@@ly9fq das hor kinna gand baka main competition la le
ਲੱਖ ਦੀ ਲਾਹਣਤ ਹੋਊ ਹਿਮਾਚਲ ਜਾਕੇ ਆਪਣੀਆਂ ਇੱਜ਼ਤਾਂ ਖਰਾਬ ਕਰਾਓਂਣ ਵਾਲਿਆਂ ਤੇ..
ਅਸੀਂ ਪੰਜਾਬ ਵਿੱਚ ਪਹਾੜੀਆਂ ਨੂੰ ਸੰਭਲੀ ਬੈਠੇ ਹਾਂ ਬਹੁਤ ਦਰਿਆਦਿਲੀ ਦਿਖਾ ਲਈ ਸਿਆਸੀ ਗੇਮ ਵੀ ਸਮਝਦੇ ਹਾਂ ਪਰ ਬੇਦੋਸ਼ਿਆਂ ਦੀ ਕੁੱਟਮਾਰ ਰੋਕਣਾ ਸਰਕਾਰ ਦੀ ਡਿਊਟੀ ਐ ਓਹ ਆਪਣਾਂ ਫਰਜ ਨਹੀਂ ਨਿਭਾਓਂਦੀ ਤਾਂ ਬਹੁਤ ਗਲਤ ਮਾਹੋਲ ਬਣੇਗਾ ਜੋ ਪੰਜਾਬੀ ਕਦੇ ਵੀ ਨਹੀਂ ਚਾਹੁੰਦੇ ਸਿਰ ਪਈ ਡਫਲੀ ਅਸੀਂ ਵਜਾਓਂਦੇ ਨਹੀਂ ਪਾੜ ਕੇ ਸਾਹਮਣੇ ਵਾਲੇ ਦੇ ਗਲ ਪਾ ਦਈਦੀ
ਨਾਂ ਛੇੜੋ ਇਹਨਾਂ ਪੰਜਾਬੀਆਂ ਦੀ ਅਣਖ ਨੂੰ 🙏🏻
ਬਾਈ ਇੱਕ ਤਾਂ ਸਾਡੀ ਪੰਜਾਬੀ ਕੌਮ ਵੀ ਜੁੱਤੀਆਂ ਦੀ ਯਾਰ ਹੋ ਗਈ ਐਨੇ ਦਿਨਾਂ ਤੋਂ ਰੌਲ਼ਾ ਪੈ ਰਿਹਾ ਨਾ ਜਾਓ ਹਿਮਾਚਲ ਪਰ ਇਹ ਹੱਟਦੇ ਕਿੱਥੇ ਨੇ
ਘਟਨਾ ਵਾਪਰੀ, ਮਾੜੀ ਗੱਲ ਐ, ਬਾਕੀ ਦੋਵੇਂ ਵੀਰ ਬਹੁਤ ਸਮਝਦਾਰ ਨੇ, ਇਨਾ ਦੇ ਪਰਿਵਾਰ ਚ ਵਿਦੇਸ਼ੀ ਮੈਂਬਰ ਵੀ ਸ਼ਾਮਲ ਹੋਈ ਜੋ ਬੜੀ ਨੇਕ ਰੂਹ ਜਾਪ ਰਹੀ ਏ, ਰੱਬ ਦੀ ਤੁਹਾਡੇ ਤੇ ਬੜੀ ਕਿਰਪਾ ਏ ਜੀ । ਪਰਮਾਤਮਾ ਪਿਆਰ ਬਣਾਈ ਰੱਖੇ।
ਬਹੁਤ ਵਧੀਆ, ਜੈਸੇ ਕੋ ਤੈਸਾ।
ਪੰਜਾਬੀ ਅੱਤਵਾਦੀ ਨਹੀ ਅੱਤਵਾਦੀ ਤਾਂ ਹਿਮਾਚਲੀ ਹਨ ਜਿੰਨਾ ਨੇ ਕੇਵਲ ਦੋ ਨਿਹੱਥੇ ਪੰਜਾਬੀ ਬੰਦਿਆਂ ਉਪਰ ਦੋ ਤਿੰਨ ਸੌ ਹਿਮਾਚਲੀਆਂ ਨੇ ਹਥਿਆਰਾਂ ਨਾਲ ਹਮਲਾ ਕਰਕੇ ਜਖਮੀ ਕਰ ਦਿੱਤਾ
ਜਿੰਨੀ ਦੇਰ ਤੱਕ ਤੁਸੀਂ ਸ਼ਸ਼ਤਰ ਧਾਰੀ ਨਹੀ ਹੋਵੋਂਗੇ ਤੁਸੀਂ ਛਿੱਤਰ ਖਾਂਦੇ ਰਹੋਂਗੇ
Saster ta sare he chuk lange veere Rab ne sab nu hath per dite aa fer sare vadh vadh mar jayeo hindu sikh appsas ch 😢😢
@@roi0roop893 SARE HINDU TA AJE VI WADDAN DI HE SOCH RAHE NE
@@ly9fq ejha kujh nahi h bro. sare dharama ch change te bure log humde aa
@@roi0roop893 youtube te scince journey naam da channel search karo.
ਪੰਜਾਬ ਸਰਕਾਰ ਪੰਜਾਬੀਆ ਦੀ ਸੁਰੱਖਿਆ ਲਈ ਤੁਰੰਤ ਪੰਜਾਬੀਆ ਲਈ ਐਡਵਾਈਜ਼ਰੀ ਜਾਰੀ ਕਰੋ ਅਤੇ ਪੰਜਾਬੀਆਂ ਲਈ ਹੈਲਪਲਾਈਨ ਨੰਬਰ ਜਾਰੀ ਕਰੋ
ਬੰਦ ਕਰੋ ਯਾਰ ਕਿਓਂ ਨਾਲੇ ਪਹਾੜੀਆਂ ਦੇ ਘਰ ਭਰ ਰਹੇ ਓ,ਨਾਲੇ ਛਿੱਤਰ ਖਾ ਰਹੇ ਓ, ਇੱਕ ਵਾਰ ਹਿਮਾਚਲ ਵਾਲਿਆਂ ਨਾਲ ਪੂਰਨ ਤੌਰ ਤੇ ਬਾਈਕਾਟ ਕਰੋ, ਨਾਂ ਇਹਨਾਂ ਨੂੰ ਪੰਜਾਬ ਚੁ ਵੜਨ ਦਿਓ ਨਾਂ ਆਪ ਹਿਮਾਚਲ ਜਾਓ, ਬਾਹਰ ਕੱਢੋ ਭੈਣ ਦਿਆਂ ਯਾਰਾਂ ਨੂੰ ਪੰਜਾਬ ਚੋਂ,
ਮੈਂ ਤਾਂ ਬਹੁਤ ਖੁਸ਼ੀ ਮਨਾਉਣਾ ਵੀ ਸਾਡੇ ਪੰਜਾਬੀਆਂ ਨਾਲਇਸ ਤਰ੍ਹਾਂ ਹੀ ਹੋਣਾ ਚਾਹੀਦਾ
ਦਲੇਰੀ ਏ ਵੀਰਾਂ ਦ ਆਪਣੇ ਜ਼ੋਰ ਤੇ ਬਚ ਗੇ ਜੇ