ਪੰਜਾਬੀ ਕਰਦੇ ਨੇ ਹਿਮਾਚਲੀ ਕੁੜੀਆਂ ਦੀ ਮੰਗ | ਹਿਮਾਚਲ ਤੋੰ ਵਿਸ਼ਾਲ ਨਾਥ ਹਿੰਦੂ ਆਇਆ ਸਾਹਮਣੇ | Harpreet Singh Makhu

แชร์
ฝัง
  • เผยแพร่เมื่อ 26 ธ.ค. 2024

ความคิดเห็น • 1K

  • @SINGHGURJIT-m1m
    @SINGHGURJIT-m1m 6 หลายเดือนก่อน +84

    ਸਾਡੇ ਪੰਜਾਬੀ ਲੋਕ ਹਿਮਾਚਲ ਵਾਲਿਆਂ ਨੂੰ ਪੰਜਾਬ ਵਿੱਚ ਘਰ ਅਤੇ ਜ਼ਮੀਨਾ ਦਿੰਦੇ ਹਨ ਇਹਨਾਂ ਨੂੰ ਘਰ ਤੇ ਜ਼ਮੀਨਾਂ ਦੇਣੀਆਂ ਬੰਦ ਕਰਦੇਣ

  • @palwindersingh1252
    @palwindersingh1252 6 หลายเดือนก่อน +273

    ਪਹਾੜੀ ਲੋਕ ਪਹਿਲਾਂ ਤੋਂ ਹੀ ਸਿਖ ਵਿਰੋਧੀ ਮਾਨਸਿਕਤਾ ਰੱਖਦੇ। ਇੰਨਾ ਦੇ ਵੱਡੇ ਵਡੇਰੇ ਗੁਰੂ ਗੋਬਿੰਦ ਸਿੰਘ ਜੀ ਦਾ ਵਿਰੋਧ ਕਰਦੇ ਸਨ। ਕੇਸਰੀ ਚੰਦ, ਭੀਮ ਚੰਦ ਆਦਿ ਰਾਜੇ ਵਿਰੋਧ ਵਿਚ ਰਹੇ

    • @V.kumaar
      @V.kumaar 6 หลายเดือนก่อน +15

      Khalistan de naam te kharku Sikh ne kitne Sikh family khatam kitte ki oh Sikh virodhi nhin

    • @GurmeetKaur-iz1sk
      @GurmeetKaur-iz1sk 6 หลายเดือนก่อน +21

      ❤ਇਨਾ ਦਾ ਇੱਕੋ ਹੀ ਇਲਾਜ ਹੈ ਬਾਈਕਾਟ ਕਰੋ ਆਪ ਵੀ ਨਾ ਜਾਓ ਜਿੰਨੇ ਪੰਜਾਬ ਵਿੱਚ ਆਏ ਹੋਏ ਆ ਉਹਨਾਂ ਨੂੰ ਵੀ ਬਾਹਰ ਕੱਢੋ ਇਹਨਾਂ ਦੀ,ਅਕਲ ਟਿਕਾਣੇ ਆ ਜਾਣੀ

    • @manisingh3625
      @manisingh3625 6 หลายเดือนก่อน +8

      Tourist jana band karan.sabh thik ho jau

    • @HarwinderSingh-lk1hx
      @HarwinderSingh-lk1hx 6 หลายเดือนก่อน +11

      Khalistan da brod Himachal ne hi karna c hor vi lok hai ne par jado koi himachali Punjab de ghashe chard geya putt sadna Ashi vi nai

    • @inderjitgurdaspur1360
      @inderjitgurdaspur1360 6 หลายเดือนก่อน +2

      TU APNEY AAP NU GURU SAHEB NAL NA JODH TUSE GHARAM CHAUDRY GURU DAY NAL SE SAB JANDAY A

  • @GurnamSingh-i3e
    @GurnamSingh-i3e 6 หลายเดือนก่อน +255

    ਇਸ ਸ਼ਮੇ ਪੰਜਾਬੀਆਂ ਨੂੰ ਵਾਪਸ ਆ ਜਾਣਾ ਚਾਹੀਦਾ।
    ਹਿਮਾਚਲ ਜਾਣਾ ਬੰਦ ਕਰ ਦਿੱਤਾ ਜਾਵੇ।

    • @nareshthakur-kn5by
      @nareshthakur-kn5by 6 หลายเดือนก่อน +4

      Plz kro Sanu chahide hi nahi sade kol thode to zada angrej tourists aa

    • @Allindiatrevlerpb11
      @Allindiatrevlerpb11 6 หลายเดือนก่อน +4

      Aag na felao siri maan g

    • @ak47vale32
      @ak47vale32 6 หลายเดือนก่อน +4

      ​@@nareshthakur-kn5by ਸਾਡੇ ਪੰਜਾਬੀਆਂ ਨੂੰ ਆਦਤ ਪੈ ਗਈ..ਥੋਡੇ ਪਹਾੜੀਆਂ ਤੋ ਛਿੱਤਰ ਖਾਣ ਦੀ .😂

    • @HarjinderSingh-nz6uq
      @HarjinderSingh-nz6uq 6 หลายเดือนก่อน

      ਅਜੇ ਤਾਂ ਤੁਹਾਨੂੰ ਖਾਲਿਸਤਾਨ ਚਾਹੀਦਾ ਫਿਰ ਕਿੱਥੋਂ ਕਿੱਥੋਂ ਵਾਪਸ ਆਉਗੇ

    • @HarjinderSingh-nz6uq
      @HarjinderSingh-nz6uq 6 หลายเดือนก่อน +1

      ਯੂਰਪ ਦੀਆਂ ਕਾਫੀ ਕੰਟਰੀਆਂ ਜਿਨਾਂ ਨੇ ਜਰਮਨੀ ਇੰਗਲੈਂਡ ਸਵੀਟੀਅਰਲੈਂਡ ਇਟਲੀ ਉਹ ਇੱਕ ਲਿਖਤੀ ਰੂਪ ਵਿੱਚ ਲੈਂਦੀਆਂ ਜਦੋਂ ਉਹ ਪਨਾਹ ਦਿੰਦੀ ਆ॥ਜਦ ਤੁਹਾਡਾ ਕੋਈ ਸਮਝੌਤਾ ਗੌਰਮੈਂਟਾਂ ਨਾ ਹੋ ਜਾਂਦਾ ਜਾਂ ਤੁਹਾਡਾ ਖਾਲਸਤਾਨ ਬਣ ਜਾਂਦਾ ਤੁਹੀਂ ਵਾਪਸ ਆਪਣੀਦੇਸ ਵਿੱਚ ਜਾਓਗੇ ਜੇ ਇਹੋ ਜਿਹਾ ਬਣ ਗਿਆ ਬਾਕੀ ਇੰਡੀਆ ਦੀਆਂ ਸਟੇਟਾਂ ਚ ਉਦੋਂ ਵਾਪਸ ਆਉਣਾ ਲੋਕ ਜਿਹੜਾ ਯੂਰਪੀਅਨਾਂ ਦੇਸ਼ਾਂ ਨੇ ਕੱਢਣਾ ਜਾਂ ਅਮੈਰਿਕਾ ਨੇ ਕੱਢਣਾ ਉਹਨਾਂ ਦੇ ਰੱਖਣ ਲਈ ਤੁਹਾਡੇ ਕੋਲ ਜਗ੍ਹਾ ਹੈਗੀ

  • @malvindersingh1142
    @malvindersingh1142 6 หลายเดือนก่อน +143

    ਸਾਡੇ ਇੱਥੇ ਜਿਹੜੇ ਨੈਟਵਰਕਿੰਗ ਦਾ ਕੰਮ ਕਰਦੇ ਨੇ ਪੰਜਾਬੀ ਵੀਰ ਉਹਨਾਂ ਨੂੰ ਚਾਹੀਦਾ ਹੈ ਕਿ ਹਿਮਾਚਲ ਵਾਲਿਆਂ ਦੇ ਇੱਥੇ ਆਈਡੀ ਪਰੂਫ ਨਾ ਬਣਾਏ ਜਾਣ

  • @BalkarSingh-bg8oi
    @BalkarSingh-bg8oi 6 หลายเดือนก่อน +87

    ਕੰਗਨਾ ਵਰਗੇ ਅੱਤ ਵਾਦੀ ਲੋਕ ਹਿੰਦੂ ਤੇ ਸਿੱਖਾਂ ਵਿੱਚ ਪਾੜਾ ਪਾ ਰਹੇ ਨੇ।

    • @sanjogtarani3997
      @sanjogtarani3997 6 หลายเดือนก่อน +1

      ਵੀਰੋ ਆਪਾਂ ਆਪਸ ਵਿੱਚ ਨਹੀਂ ਲੜਨਾ ਕੰਗਣਾ ਕੋਣ ਹੈ ਅਸੀਂ ਨਹੀਂ ਜਾਣਦੇ ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ

    • @harsimrankumar9691
      @harsimrankumar9691 6 หลายเดือนก่อน

      ਯਾਰ ਤੁਹਾਡੀ ਗੱਲ ਬਿਲਕੁਲ ਸਹੀ ਆ ਪਰ ਆਪਾਂ ਆਪਣਾ ਦਿਮਾਗ ਵਰਤਣਾ ਵਾਂ ਕਿਸੇ ਦੇ ਪਿੱਛੇ ਲੱਗ ਕੇ ਆਪਣਾ ਭਾਈਚਾਰਾ ਕਿਉਂ ਖਰਾਬ ਕਰੀਏ ਤੇ ਜਿਹੜਾ ਵੀ ਹਿੰਦੂ ਸਿੱਖਾਂ ਵਿੱਚ ਪਾੜ ਪਾਉਣ ਦੀ ਕੋਸ਼ਿਸ਼ ਕਰੂਗਾ ਉਹਦਾ ਰਲ ਕੇ ਵਿਰੋਧ ਕਰਾਂਗਾ

    • @raptor00ful
      @raptor00ful 6 หลายเดือนก่อน

      Ur bastard bhindrawale has done this in early 80s

  • @bhupinderjitsingh6987
    @bhupinderjitsingh6987 6 หลายเดือนก่อน +138

    ਜੇ ਇਹੀ ਹਾਲ ਰਿਹਾ ਤਾਂ ਦੇਸ਼ ਦੇ ਖਿਲਾਫ ਮਜਬੂਰ ਕਰ ਦੇਣ ਗੇ ਇਹ ਲੋਕ ਪੰਜਾਬੀਆਂ ਨੂੰ

    • @HarjinderSingh-nz6uq
      @HarjinderSingh-nz6uq 6 หลายเดือนก่อน +6

      ਫਿਰ ਅਕਲ ਤੋਂ ਕੰਮ ਲਓ ਤਾਂ ਆਹ ਜਿਹੜੀਆਂ ਮਾੜੀਆਂ ਮੋਟੀਆਂ ਕੈਮਰੇ ਦੇ ਪਿੱਛੇ ਹੁੰਦੀਆਂ ਪਤਾ ਨਹੀਂ ਉਹਨੇ ਥੱਪੜ ਮਾਰਿਆ ਕਿ ਨਹੀਂ ਮਾਰਿਆ ਤੁਸੀਂ ਉਹਨੂੰ ਸੱਤਵੇਂ ਸਮਾਨ ਤੇ ਪਹੁੰਚਾ ਤਾ ਇਹੋ ਜਿਹੀਆਂ ਫੁਕਰੀਆਂ ਨੇ ਤੇ ਫਿਰ ਆਪਾਂ ਨੂੰ ਮੁਸੀਬਤ ਵਿੱਚ ਪਾਉਣਾ ਹੀ ਆ

    • @ranjeetSingh-hr4ko
      @ranjeetSingh-hr4ko 6 หลายเดือนก่อน

      Eh gall nhi bhulni chahi di ki aglya ne शंभू बॉर्डर नही टप्पन ditta

    • @hardeepsingh-sw7qr
      @hardeepsingh-sw7qr 6 หลายเดือนก่อน +1

      ​@@HarjinderSingh-nz6uqBai tusi kisay Galt femi which ho eh sochna soda bhut Galt hai ve Jay tusi ohna naal sahi raho gay ta tusi bach jawo gay...,.......dille dangeya which jehday sikhe apne aap nu pakke congrasi akhwonde se oh ve mareya gaye..ty ik gall hor Indra Gandhi jinha nay Mari se oh fade Gaye se ty dille dy aam sikha da ke kasur se oh ve ty ehna mar ditay ty tusi Halle ve eho Sochi jande ho......baki gall kangna dy bajey thapad de Bai os da dukh tusi kio maneya ja ta tusi B.J.P parti whicho ho ..nahe tusi os to ke laina kagna sadeya mawa nu gallat boli se ty agli de jameer jagdi se ty chata rakh Dita waise ve lagh bhagh Sara Punjab os dy naal hai hindu pariwar ve han kehna keha ve bhut badhiya kita hai ....

    • @harvirsingh3577
      @harvirsingh3577 6 หลายเดือนก่อน +2

      Sikh ek kayar kaum​@@ranjeetSingh-hr4ko

  • @kaursingh8369
    @kaursingh8369 6 หลายเดือนก่อน +231

    ਪੰਜਾਬੀਓ ਅਤੇ ਹਰਿਆਣੇਵਾਲਿਓ ਦੋ ਸਾਲ ਹਿਮਾਚਲ ਚ ਪੈਸੇ ਖਰਚ ਕਰ ਕੇ ਕੁੱਟ ਖਾਣ ਨਾ ਜਾਓ 🙏

    • @SANDEEPSINGHBADESHA
      @SANDEEPSINGHBADESHA 6 หลายเดือนก่อน +7

      ਪੇਸੈ ਲੈ ਕੇ ਕੁੱਟ ਖਾਣ ਜਾਦੇ ਆ ਆਪਣੇ ਆਲੇ

    • @nareshthakur-kn5by
      @nareshthakur-kn5by 6 หลายเดือนก่อน +9

      Haryana include na kro haryana khalistan di demand nahi kerda

    • @harrykallah4404
      @harrykallah4404 6 หลายเดือนก่อน +4

      ਪੰਜਾਬ ਦੇ ਵੱਡਾ ਘਰਾਣਿਆਂ ਵਾਲਾ ਲੋਕ ਮਸਤੀ ਕਰਨ ਜਾਂਦੇ ਆ, ਉਨ੍ਹਾਂ ਨੂੰ ਰੋਕ ਪਾਜੀ ,ਗਰੀਬ ਬੰਦ ਕੋਲ ਕਿੱਥੇ ਜਾ ਹੁੰਦੇ, ਪੰਜਾਬ ਦੇ ਲੋਕ ਨਾ ਜਣੇ ਗੇ ਤੇ himachal ਬੰਦ ਥੋੜ੍ਹੀ ਹੋ ਜਣੇ, ਬਾਕੀ ਸਟੇਟ ਤੇ ਬਹੁਤ ਆਉਂਦੇ ਆ,
      ਧਾਰਣ ਤੇ up , ਰਾਜਸਥਾਨ, ਹਰਿਆਣਾ ਵੀ ਬੈਠੇ c ਉਨ੍ਹਾਂ ਦੇ ਲੋਕਾਂ ਭੀ cisf ਵਿੱਚ ਆ ਉਨ੍ਹਾਂ ਕਿਸੇ ਨੇ ਥਾਪਰ ਨਹੀਂ ਮਾਰ ਆ; aa sab bjp ਦੀ ਚਾਲ ਸੀ, ਜੋ ਅਪ ਸਮਝ ਨਹੀਂ ਰਾਹੇ, ਉਨ੍ਹਾਂ ਥੋੜ੍ਹਾ ਜੇ planning ਕਰ ਕੇ ਦੋ ਸਟੇਟ ਦਾ ਮੋਹਾਲ ਖਰਾਬ ਕਰ ਦਿੱਤਾ

    • @bholakumar-rg2pq
      @bholakumar-rg2pq 6 หลายเดือนก่อน

      @@nareshthakur-kn5by jodha akbar di aulad .eh khalistan word tussi Brahmanwadi hindua ne hi introduced keeta si sikhan virudh nafrat da mahol payda karn Lai. Tussi hindu puraney dushman ho sikhan dey. Mugal mullya nal mil k saday Guruan nu shahed karvon Wali Kom ho tussi hindu

    • @Pteet683
      @Pteet683 6 หลายเดือนก่อน

      ​@@nareshthakur-kn5byHunn khalistan kitho aa geya vich nafratprast loko. Haryana vakhra nhi Punjab to

  • @littlebirdi
    @littlebirdi 6 หลายเดือนก่อน +233

    ਤਿੰਨ ਲਖ ਹਿਮਾਚਲੀ ਲੁਧਿਆਣਾ ਬੈਠਾ, ਦੋ ਲੱਖ ਹੋਸ਼ਿਆਰਪੂਰ ਬੈਠਾ, ਡੇਢ ਲੱਖ ਮੋਹਾਲੀ ਖਰੜ ਜੀਰਕਪੁਰ ਬੈਠਾ, ਤੁਸੀ ਨਾ ਜਾਓ ਹਿਮਾਚਲ, ਅਗਲੇ ਤਾਂ ਆ ਰਹੇ। ਤੁਸੀ ਇਕ ਇੰਚ ਜਮੀਨ ਨਹੀਂ ਖਰੀਦ ਸਕਦੇ ਹਿਮਾਚਲ ਚ, ਅਗਲੇ ਵੱਡੀ ਗਿਣਤੀ ਵਿਚ ਪੰਜਾਬ ਆ ਕੇ ਪੱਕਾ ਵਸੇਬਾ ਕਰ ਰਹੇ। ਜੋ ਅੱਜ ਹਿਮਾਚਲ ਚ ਹੋ ਰਿਹਾ, ਕਲ ਨੂੰ ਜੇ ਪੰਜਾਬ ਹੋਣ ਲਗ ਪਿਆ ਤਾਂ ਕਿੱਥੇ ਜਾ ਕੇ ਧਰਨੇ ਲਾਓ ਗੇ? ਪੰਜਾਬ ਵਿਚ ਵੀ ਹਿਮਾਚਲ ਵਾਲਾ ਪ੍ਰੋਪਰਟੀ ਕਨੂੰਨ ਲਾਗੂ ਕਰਵਾਓ, ਪੰਜਾਬ ਨੂੰ ਸ਼ਾਮਲਾਟ ਬਣਾ ਕੇ ਆਪਣਾ ਹੀ ਉਜਾੜਾ ਕਰੋ ਗੇ। ਹਿਮਾਚਲ ਸਮੇਤ ਅਜਿਹਾ ਕਨੂੰਨ ਪੰਜ ਹੋਰ ਸਟੇਟ ਵਿਚ ਲਾਗੂ ਹੈ, ਪੰਜਾਬ ਵਿਚ ਵੀ ਲਾਗੂ ਕੀਤਾ ਜਾਵੇ

    • @pamajawadha5325
      @pamajawadha5325 6 หลายเดือนก่อน +10

      Right veer

    • @memelife9136
      @memelife9136 6 หลายเดือนก่อน +19

      ਪੰਜਾਬੀਓ ਗੋਰ ਕਰੋ । ਬਾਰਹ ਜਾਣ ਦੇ ਪਰਵਾਸ ਨਾਲੋ ਵੀ ਬਹੁਤ ਬਹੁਤ ਵੱਡਾ ਮੁੱਦਾ ਪੰਜਾਬ ਵਿੱਚ ਹੋ ਰਹੇ up , ਬਿਹਾਰੀਆਂ ਦੇ ਪਰਵਾਸ ਦਾ । ਉੱਤਰਾਖੰਡ , ਹਿਮਾਚਲ , ਕੇਰਲਾ , ਆਂਧਰਾ ਪ੍ਰਦੇਸ਼ , ਤਮਿਲ ਨਾਢੂ ਸੱਭ ਸੂਬਿਆ ਦੇ ਕਾਨੂੰਨ ਬਣੇ ਨੇ ਨਾ ਕੋਈ ਜ਼ਮੀਨ ਖਰੀਦ ਸਕਦਾ ਨਾ ਵੋਟ ਪਾਂ ਸਕਦਾ । ਪੰਜਾਬ ਦਾ ਕਲਚਰ , ਬੋਲੀ , ਪਹਿਰਾਵਾ , ਧਰਮ ਫ਼ਿਰ ਵੀ ਇਹਨਾਂ ਸੂਬਿਆ ਤੋ ਕਿਤੇ ਉੱਤੇ ਆ । ਇਹ ਪੰਜਾਬ ਵਿੱਚ ਧੜਾਧੜ ਜ਼ਮੀਨਾਂ ਖਰੀਦ ਰਹੇ ਆ ਤੇ ਪੰਜਾਬ ਦੇ ਕਲਚਰ ਨੂੰ ਵੀ ਬਹੁਤ ਵੱਡੀ ਸੱਟ ਮਾਰੀ ਆ । ਪੰਜਾਬ ਦੇ ਸ਼ਹਿਰ up Bihar ਦੇ ਸ਼ਹਿਰ ਲੱਗਦੇ ਆ । ਹਾਲੇ ਵੀ ਟਾਈਮ ਆ ਕਾਨੂੰਨ ਦੀ ਮੰਗ ਕਰੋ । 2027 ਲਈ ਸੱਭ ਤੋਂ ਵੱਡਾ ਮੁੱਦਾ ਇਸਨੂੰ ਬਣਾਓ । ਨਹੀਂ ਤਾਂ ਪੰਜਾਬੀਆਂ ਦਾ ਹਾਲ ਪੰਜਾਬ ਵਿੱਚ ਹੀ Palestine ਵਰਗਾ ਹੋਜੂ । ਬਿਨਤੀ ਕਰ ਰਿਹਾ ਪੰਜਾਬੀਓ ਆਵਾਜ਼ ਉਠਾਓ । ਰਾਜਨੀਤੀ ਵਿੱਚ ਵੀ ਤੁਹਾਨੂੰ ਪਤਾ ਇਹ ਕਿਹੜੀ ਅਨਪੜ੍ਹ ਪੰਜਾਬ ਦੀ ਦੁਸ਼ਮਣ ਪਾਰਟੀ ਨੂੰ ਸਪੋਰਟ ਕਰਦੇ । ਆਵਾਜ਼ ਉਠਾਓ ਭਈਏ ਭਜਾਓ ਪੰਜਾਬ ਬਚਾਓ

    • @jattbroadcast176
      @jattbroadcast176 6 หลายเดือนก่อน +8

      ਪੰਜਾਬੀ ਬੰਦੇ ਨੂੰ ਆਪਣੇ ਲੋਕ ਵੀ ਕੰਮ ਕਰਦੇ ਦੇਖ ਜੱਰਦੇ ਨੀ ਕਟਾਣੀ ਕਲਾਂ main gt road ਤੇ ਪੰਪ ਤੋਂ ਪਹਿਲਾਂ ਇਕ ਯੂਪੀ ਵੱਲ ਦੇ ਦਾ ਢਾਬਾ ਤੇ ਪੈਟਰੋਲ ਪੰਪ ਦੇ ਨਾਲ ਹਮੀਰਪੁਰ ਹਿਮਾਚਲ ਵਾਲੇ ਪੰਡਿਤਾਂ ਦਾ ਢਾਬਾ । ਢਾਬੇ ਆਲੇ ਦੇ ਮੁੰਡਾ ਪੜ੍ਹਿਆ, ਰਹਿੰਦਾ, ਖਾਂਦਾ ਪੰਜਾਬ ਦਾ ਆਇਆ ਤੇ ਧੰਧਾ ਪੰਜਾਬ ਦੇ ਸਿਰ ਤੇ ਚੱਲ ਰਿਹਾ ਪਰ ਸਾਲ਼ੇ ਦੇ ਮਨ ਚ ਪੰਜਾਬੀਆਂ ਪ੍ਰਤੀ ਈਰਖਾ ਪਿਓ ਵੀ ਸਾਲਾ ਇਹੋ ਜਿਹਾ। ਇਕ ਇੰਜੀਨੀਅਰਿੰਗ ਕਾਲਜ ਉੱਥੇ ਨਾਲ ਏ ਡਾਇਰੈਕਟਰ ਨੇ ਡਰਾਈਵਰ ਹਿਮਾਚਲੀ ਰੱਖਿਆ ਉਹ ਸਾਰੇ ਸਟਾਫ ਦਾ ਪਿਓ ਆ । ਦੂਜਾ ਇਕ ਨੈੱਟਵਰਕ admin ਆ server room ਚ oh ਵੀ ਸਾਲਾ ਸਿਰੇ ਦਾ ਚਮਚਾ । ਜਦੋਂ ਕਦੇ ਆਪਤੇ ਇਹਨਾਂ ਲੋਕਾਂ ਤੇ ਸਕੀਮ ਲਾ ਗੇ ਫੇਰ ਪਤਾ ਲੱਗੂ ਕਿਵੇਂ ਰੱਖੀ ਦੇ ਪਰਦੇਸੀ ਬੰਦੇ । ਪੰਜਾਬ ਵਾਲੇ ਕਾਮੇ ਬੱਦੀ , ਮੋਹਾਲੀ ਚ ਕੰਮ ਦੀ ਭਾਲ ਕਰਕੇ ਵੇਖ ਲਿਓ ਹਿਮਾਚਲੀ ਆ ਤੋਂ ਉਹ ਦਿਨ ਅੱਖਾਂ ਖੁੱਲ੍ਹ ਜਾਣ ਗਿਆ।

    • @gursewak22pro93
      @gursewak22pro93 6 หลายเดือนก่อน

      ਪੰਜਾਬੀਆਂ ਨੂੰ ਬਹੁਤ ਵੱਡੇ ਦਿਲ ਵਾਲੇ ਕਹਿਕੇ ਚੰਮਲਾਉਦੇ ਹਨ ਇਹ ਪੰਜਾਬੀ ਇਸੇ ਫੂਕ ਵਿੱਚ ਆਕੇ ਹਿਮਾਚਲ ਯੂਪੀ ਬਿਹਾਰ ਰਾਜਸਥਾਨ ਵਾਲਿਆਂ ਨੂੰ ਪੰਜਾਬ ਵਿੱਚ ਜਗਾ ਦੇਈ ਜਾਂਦੇ ਹਨ ਪੰਜਾਬ ਤਾਂ ਖਤਮ ਦੇ ਕਿਨਾਰੇ ਹੈ ਜੀ ਕਿਉਕੇ 47 ਵਿੱਚ ਤੋੜਿਆ ਫੇਰ ਹਿਮਾਚਲ ਹਰਿਆਣਾ ਬਣਾਤਾ ਅੱਜ ਇਸ ਉਪਰ ਦੂਜਿਆਂ ਦਾ ਕੱਬਜਾ ਹੋ ਰਹਿਆ ਹੈ ਜੀ

    • @AmarjitSingh-eq3rl
      @AmarjitSingh-eq3rl 6 หลายเดือนก่อน +8

      ਇਹਨਾ ਵਿੱਚ ਕਨੂੰਨ ਬਣਾਉਣ ਦੀ ਹਿੰਮਤ ਨਹੀ ਪੰਜਾਬ ਨਾਲ ਲੱਗਦੇ ਹਿਮਾਚਲ ਦੇ ਅੰਦਰ 109 ਕਿਲੋਮੀਟਰ ਤਾ ਜਮੀਨ ਖਰੀਦਣ ਦੀ ਆਗਿਆ ਪੰਜਾਬ ਸਰਕਾਰ ਮੰਗ ਕਰੇ

  • @gurdansingh620
    @gurdansingh620 6 หลายเดือนก่อน +13

    ਪੰਜਾਬੀ ਭੈਣੋਂ ਤੇ ਭਰਾਵੋ ਹੱਥ ਜੋੜਕੇ ਬੇਨਤੀ ਹੈ ਤੁਹਾਡੇ ਚਰਨਾਂ ਵਿਚ ਇਹ ਬਹੁਤ ਹੀ ਖ਼ਤਰਨਾਕ ਸਾਜ਼ਿਸ਼ ਹੈ ਸਮਝੋ ਅਤੇ ਆਪਣੀ ਅਤੇ ਆਪਣੀ ਕੌਮ ਦੀ ਇੱਜ਼ਤ ਬਚਾਉ ਕਿਉਂਕਿ ਇਹ ਉਹ ਬੇਇਮਾਨ ਕੱਟੜ ਲੋਕ ਹਨ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਜੀ ਦੇ ਖ਼ਿਲਾਫ਼ ਮੁਗਲਾਂ ਦੇ ਨਾਲ ਮਿਲ ਕੇ ਡੱਟਕੇ ਮੋਰਚਾ ਲਾਇਆ ਸੀ ਅਤੇ ਮੁਗਲਾਂ ਤੋਂ ਜ਼ਿਆਦਾ ਹਮਲੇ ਕੀਤੇ ਸਨ। ਬਾਕੀ ਬਹੁਤ ਬਹੁਤ ਧੰਨਵਾਦ ਹੈ ਜੀ ਵੀਰ ਵਿਸ਼ਾਲ ਨਾਥ ਜੀ ਅਤੇ ਮੱਖੂ ਸਾਹਬ ਦਾ ਜੀ।।

  • @bhupinderjitsingh6987
    @bhupinderjitsingh6987 6 หลายเดือนก่อน +57

    ਦੁਨੀਆਂ ਦੀ ਬਰਬਾਦੀ ਦਾ ਟਾਇਮ ਆ ਗਿਆ

  • @amarjeetkaur1347
    @amarjeetkaur1347 6 หลายเดือนก่อน +154

    ਗਲਤ ਜਿਹੜਾ ਬਾਹਰੋਂ ਮੁੰਡਾ ਆਇਆ ਸੀ ਉਸ ਨਾਲ ਉਸ ਦੀ ਘਰ ਵਾਲੀ ਸੀ ਕਿਹੋਂ ਜਿਹੀ ਇਲਜ਼ਾਮ ਦੀਆਂ ਗੱਲਾਂ ਕਰਦੇ ਨੇ ਪੰਜਾਬੀਆਂ ਨੂੰ

    • @memelife9136
      @memelife9136 6 หลายเดือนก่อน +25

      ਪੰਜਾਬੀਓ ਗੋਰ ਕਰੋ । ਬਾਰਹ ਜਾਣ ਦੇ ਪਰਵਾਸ ਨਾਲੋ ਵੀ ਬਹੁਤ ਬਹੁਤ ਵੱਡਾ ਮੁੱਦਾ ਪੰਜਾਬ ਵਿੱਚ ਹੋ ਰਹੇ up , ਬਿਹਾਰੀਆਂ ਦੇ ਪਰਵਾਸ ਦਾ । ਉੱਤਰਾਖੰਡ , ਹਿਮਾਚਲ , ਕੇਰਲਾ , ਆਂਧਰਾ ਪ੍ਰਦੇਸ਼ , ਤਮਿਲ ਨਾਢੂ ਸੱਭ ਸੂਬਿਆ ਦੇ ਕਾਨੂੰਨ ਬਣੇ ਨੇ ਨਾ ਕੋਈ ਜ਼ਮੀਨ ਖਰੀਦ ਸਕਦਾ ਨਾ ਵੋਟ ਪਾਂ ਸਕਦਾ । ਪੰਜਾਬ ਦਾ ਕਲਚਰ , ਬੋਲੀ , ਪਹਿਰਾਵਾ , ਧਰਮ ਫ਼ਿਰ ਵੀ ਇਹਨਾਂ ਸੂਬਿਆ ਤੋ ਕਿਤੇ ਉੱਤੇ ਆ । ਇਹ ਪੰਜਾਬ ਵਿੱਚ ਧੜਾਧੜ ਜ਼ਮੀਨਾਂ ਖਰੀਦ ਰਹੇ ਆ ਤੇ ਪੰਜਾਬ ਦੇ ਕਲਚਰ ਨੂੰ ਵੀ ਬਹੁਤ ਵੱਡੀ ਸੱਟ ਮਾਰੀ ਆ । ਪੰਜਾਬ ਦੇ ਸ਼ਹਿਰ up Bihar ਦੇ ਸ਼ਹਿਰ ਲੱਗਦੇ ਆ । ਹਾਲੇ ਵੀ ਟਾਈਮ ਆ ਕਾਨੂੰਨ ਦੀ ਮੰਗ ਕਰੋ । 2027 ਲਈ ਸੱਭ ਤੋਂ ਵੱਡਾ ਮੁੱਦਾ ਇਸਨੂੰ ਬਣਾਓ । ਨਹੀਂ ਤਾਂ ਪੰਜਾਬੀਆਂ ਦਾ ਹਾਲ ਪੰਜਾਬ ਵਿੱਚ ਹੀ Palestine ਵਰਗਾ ਹੋਜੂ । ਬਿਨਤੀ ਕਰ ਰਿਹਾ ਪੰਜਾਬੀਓ ਆਵਾਜ਼ ਉਠਾਓ । ਰਾਜਨੀਤੀ ਵਿੱਚ ਵੀ ਤੁਹਾਨੂੰ ਪਤਾ ਇਹ ਕਿਹੜੀ ਅਨਪੜ੍ਹ ਪੰਜਾਬ ਦੀ ਦੁਸ਼ਮਣ ਪਾਰਟੀ ਨੂੰ ਸਪੋਰਟ ਕਰਦੇ । ਆਵਾਜ਼ ਉਠਾਓ ਭਈਏ ਭਜਾਓ ਪੰਜਾਬ ਬਚਾਓ

    • @dalvirsingh900
      @dalvirsingh900 6 หลายเดือนก่อน +10

      ਮਾਨ ਸਹਿਬ ਤੁਹਾਡੇ ਕੋਲ ਇਸ ਸਮੇ 92 mla ਨੇ ਕੋਈ ਤਾ ਕਨੰਨ ਬਣਾ ਦਿਓ ਜੋ ਪੰਜਾਬ ਦੀ ਜਮੀਨ ਕੋਈ ਬਹਾਰ ਦਾ ਬੰਦਾ ਨਾ ਖਰੀਦ ਸਕੇ ਇਹ ਮੋਕਾ ਦੁਬਾਰਾ ਨਹੀ ਆਉਣਾ ਨਹੀ ਤਾ ਜਦੋ ਤੱਕ ਤੁਸੀ ਜਿਉਦੇ ਰਹੋਗੇ ਪੁਰੇ ਪੰਜਾਬ ਇਸ ਲਈ ਤੁਹਾਨੂੰ ਹੀ ਕਹੇਗੇ

    • @ArshpreetSingh-qg4zy
      @ArshpreetSingh-qg4zy 6 หลายเดือนก่อน +3

      Us de gharwale nal c oh kethu ourt mangda c oe bake kahdea gadea bhan detea ke sare ourta de mang karde c jdo ene nafrat karde han ta Sade punjab wale baecat kar den marn bhukhe jdo hotla te koe gaeya he na. Na mandeya vitcho saman de kahred dare however sab jdo road te aunde dese ehe fer punjab Bane nu aunge mangen fer banun bande de put

    • @dgpsingh6704
      @dgpsingh6704 6 หลายเดือนก่อน +2

      ​@@dalvirsingh900ਵੀਰੇ, ਭਗਵੰਤ ਮਾਨ ਅਜਿਹਾ ਬਿੱਲ ਨਹੀਂ ਲੈ ਕੇ ਆਵੇਗਾ ਕਿਉਂਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਕੰਮ ਕਰਦੀ ਹੈ। ਕੇਂਦਰ ਸਰਕਾਰ ਦੇ ਇਸ਼ਾਰਿਆਂ ਤੇ ਹੀ ਪੰਜਾਬ ਦਾ ਘਾਣ ਹੋ ਰਿਹਾ ਹੈ।

    • @BalkarsinghSindhar-ls7ul
      @BalkarsinghSindhar-ls7ul 6 หลายเดือนก่อน

      ਵੀਰਾ ਕਿੰਨੀ ਗੰਭੀਰ ਗੱਲ ਕਰ ਰਿਹਾ ਸੀ।
      ਅਖੀਰ ਵਿੱਚ ਨਫ਼ਰਤ ਦੀ ਕੜੀ ਘੋਲ ਦਿੱਤੀ।
      ਕਨੂੰਨ ਬਣਾਉਣ ਲਈ ਲਾਮਬੰਦ ਹੋਵੇ
      ਪਰ ਨਫ਼ਰਤੀ ਬਕਵਾਸ ਤੇ ਕੰਟਰੋਲ ਕਰਨਾ ਜ਼ਰੂਰੀ ਹੈ।​@@memelife9136

  • @hsgill4083
    @hsgill4083 6 หลายเดือนก่อน +18

    ਪੰਜਾਬੀ ਲੋਕਾਂ ਨੂੰ ਹਿਮਾਚਲ ਵਿੱਚ ਜਾਣਾ ਬੰਦ ਕਰ ਦੇਣਾ ਚਾਹੀਦਾ ਹੈ ਹਿਮਾਚਲੀ ਪਹਾੜੀਆਂ ਨੂੰ ਆਪੇ ਅਕਲ ਆ ਜਾਵੇਗੀ ਜਦੋਂ ਸਾਡੇ ਪੰਜਾਬੀ ਵੀਰ ਹਿਮਾਚਲ ਜਾਣਾ ਬੰਦ ਕਰ ਦੇਣ ਪਰ ਸਾਰੇ ਲੋਕ ਮਾੜੇ ਨਹੀਂ ਹੁੰਦੇ

  • @malvindersingh1142
    @malvindersingh1142 6 หลายเดือนก่อน +72

    ਔਰ ਸਰਕਾਰ ਨੂੰ ਇਹ ਬੇਨਤੀ ਕਰੋ ਕਿ ਜਿਹੜੇ ਲੋਕ ਹਿਮਾਚਲ ਦੇ ਇੱਥੇ ਜਮੀਨਾਂ ਖਰੀਦ ਕੇ ਬੈਠੇ ਨੇ ਉਹਨਾਂ ਨੂੰ ਇਥੋਂ ਉਠਾ ਕੇ ਹਿਮਾਚਲ ਵਾਪਸ ਭੇਜਿਆ ਜਾਵੇ

    • @harry-nahar7702
      @harry-nahar7702 6 หลายเดือนก่อน

      Himachal vich koi v zameen nhi kharid sakda Punjab vich koi vi kutta Billa aa k Ghar bna rehn lagg janda Sarkara nu dhyan Dena chahida

    • @punjabindiangamer9230
      @punjabindiangamer9230 6 หลายเดือนก่อน

      Himachal kol sab kuchh te uto sada hisa hi hai fir vi eh lok hatde nhi

    • @pankajawasthi8381
      @pankajawasthi8381 6 หลายเดือนก่อน

      Tere peyo da punjab hega aap jado dujeya de name te othe zamin buy karde dream house banana ji asi himachal ch

  • @memelife9136
    @memelife9136 6 หลายเดือนก่อน +104

    ਪੰਜਾਬੀਓ ਗੋਰ ਕਰੋ । ਬਾਰਹ ਜਾਣ ਦੇ ਪਰਵਾਸ ਨਾਲੋ ਵੀ ਬਹੁਤ ਬਹੁਤ ਵੱਡਾ ਮੁੱਦਾ ਪੰਜਾਬ ਵਿੱਚ ਹੋ ਰਹੇ up , ਬਿਹਾਰੀਆਂ ਦੇ ਪਰਵਾਸ ਦਾ । ਉੱਤਰਾਖੰਡ , ਹਿਮਾਚਲ , ਕੇਰਲਾ , ਆਂਧਰਾ ਪ੍ਰਦੇਸ਼ , ਤਮਿਲ ਨਾਢੂ ਸੱਭ ਸੂਬਿਆ ਦੇ ਕਾਨੂੰਨ ਬਣੇ ਨੇ ਨਾ ਕੋਈ ਜ਼ਮੀਨ ਖਰੀਦ ਸਕਦਾ ਨਾ ਵੋਟ ਪਾਂ ਸਕਦਾ । ਪੰਜਾਬ ਦਾ ਕਲਚਰ , ਬੋਲੀ , ਪਹਿਰਾਵਾ , ਧਰਮ ਫ਼ਿਰ ਵੀ ਇਹਨਾਂ ਸੂਬਿਆ ਤੋ ਕਿਤੇ ਉੱਤੇ ਆ । ਇਹ ਪੰਜਾਬ ਵਿੱਚ ਧੜਾਧੜ ਜ਼ਮੀਨਾਂ ਖਰੀਦ ਰਹੇ ਆ ਤੇ ਪੰਜਾਬ ਦੇ ਕਲਚਰ ਨੂੰ ਵੀ ਬਹੁਤ ਵੱਡੀ ਸੱਟ ਮਾਰੀ ਆ । ਪੰਜਾਬ ਦੇ ਸ਼ਹਿਰ up Bihar ਦੇ ਸ਼ਹਿਰ ਲੱਗਦੇ ਆ । ਹਾਲੇ ਵੀ ਟਾਈਮ ਆ ਕਾਨੂੰਨ ਦੀ ਮੰਗ ਕਰੋ । 2027 ਲਈ ਸੱਭ ਤੋਂ ਵੱਡਾ ਮੁੱਦਾ ਇਸਨੂੰ ਬਣਾਓ । ਨਹੀਂ ਤਾਂ ਪੰਜਾਬੀਆਂ ਦਾ ਹਾਲ ਪੰਜਾਬ ਵਿੱਚ ਹੀ Palestine ਵਰਗਾ ਹੋਜੂ । ਬਿਨਤੀ ਕਰ ਰਿਹਾ ਪੰਜਾਬੀਓ ਆਵਾਜ਼ ਉਠਾਓ । ਰਾਜਨੀਤੀ ਵਿੱਚ ਵੀ ਤੁਹਾਨੂੰ ਪਤਾ ਇਹ ਕਿਹੜੀ ਅਨਪੜ੍ਹ ਪੰਜਾਬ ਦੀ ਦੁਸ਼ਮਣ ਪਾਰਟੀ ਨੂੰ ਸਪੋਰਟ ਕਰਦੇ । ਆਵਾਜ਼ ਉਠਾਓ ਭਈਏ ਭਜਾਓ ਪੰਜਾਬ ਬਚਾਓ

    • @sachdiawaaz581
      @sachdiawaaz581 6 หลายเดือนก่อน +12

      200% ਸਹੀ ਸਾਨੂੰ ਬੱਸ land reform ਕਾਨੂੰਨ ਚਾਹੀਦਾ । ਜੋ ਸਰਕਾਰ ਲਾਗੂ ਕਰੂ 2027 ਉਸਦਾ

    • @ksdhaliwal3670
      @ksdhaliwal3670 6 หลายเดือนก่อน

      ਸਾਰੀਆਂ ਪਾਰਟੀਆਂ ਹਰਾਮ ਖੋਰ ਹਨ। ਖਾਂਦੇ ਪੰਜਾਬ ਦਾ ਲੂਣ ਹਰਾਮ ਕਰਦੇ ਨੇ।

    • @vikramadityap732
      @vikramadityap732 6 หลายเดือนก่อน

      Bil kul. Sahi

    • @varinder3847
      @varinder3847 6 หลายเดือนก่อน

      UP BIHAR to tuhanu kyo nafrat ay. ????
      Himachal to Ki problem hogi hun. ????

  • @jaswantsingh1555
    @jaswantsingh1555 6 หลายเดือนก่อน +26

    ਹਿਮਾਚਲ ਦੇ ਟੂਰ ਸਦਾ ਲਈ ਬੰਦ ਕਰਕੇ ਹੀ ਹੱਲ ਹੋ ਸਕਦਾ ਹੈ

  • @jarnailsingh1731
    @jarnailsingh1731 6 หลายเดือนก่อน +6

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ।ਮੱਖੂ ਜੀ ਬਹੁਤ ਬਹੁਤ ਧੰਨਵਾਦ।

  • @SurinderSingh-ih1dk
    @SurinderSingh-ih1dk 6 หลายเดือนก่อน +21

    Kinni vaddi gall hai.....mera anand karaj Guru ghar hoya haiga...Wah Vishal g

  • @malvindersingh1142
    @malvindersingh1142 6 หลายเดือนก่อน +42

    ਮੈਂ ਤਾਂ ਇਹ ਹਿਸਾਬ ਲਾਇਆ ਕਿ ਕੁਝ ਅਮੀਰ ਬੰਦੇ ਜਿਹੜੇ ਗਰਮੀ ਬਰਦਾਸ਼ਤ ਨਹੀਂ ਕਰਦੇ ਉਹ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਜਰੂਰ ਜਾਂਦੇ ਆ ਉਨਾਂ ਲੋਕਾਂ ਨੂੰ ਚਾਹੀਦਾ ਕਿ ਉਹ ਪੰਜਾਬ ਦੇ ਲੋਕਾਂ ਦਾ ਸਾਥ ਦੇਣ ਔਰ ਉਹ ਹਿਮਾਚਲ ਵਾਲੀ ਸਾਈਡ ਛੱਡ ਕੇ ਜੰਮੂ ਕਸ਼ਮੀਰ ਚਲੇ ਜਾਣ

  • @punjabgroup
    @punjabgroup 6 หลายเดือนก่อน +7

    ਹਿਮਾਚਲ ਪ੍ਰਦੇਸ਼ ਵਾਲਿਆਂ ਨੂੰ ਪੰਜਾਬ ਵਿੱਚ ਪਿਆਰ ਦਿੱਤਾ ਜਾਵੇ।😊
    ਸੁਰਤ ਟਿਕਾਣੇ ਆ ਜਾਉ।

  • @maninderattari2753
    @maninderattari2753 6 หลายเดือนก่อน +55

    ਬਾਈਕਾਟ ਕਰੋ ਬੱਸ ਹਿਮਾਚਲ ਦਾ

  • @jaspalmanku3684
    @jaspalmanku3684 5 หลายเดือนก่อน

    🙏❤ positive and informative discussion.ਅਸੀਂ ਪੰਜਾਬੀ ਦੂਸਰੇ ਸੂਬੇ ਜਾਈਏ ਤਾਂ ਮਹਿਮਾਨ ਬਣਕੇ ਜਾਈਏ। ਯਾਤਰਾ ਦੀ ਹਰ ਪਖੋਂ ਤਿਆਰੀ ਤੇ ਪਲੈਨਿਗਂ ਕਰੋ।ਦੂਸਰੇ ਦਾ ਸਭਿਆਚਾਰ ਸਮਝੋ। ਧਿਆਨ ਰਖੋ ਨਵੀਂ ਜਗ੍ਹਾ ਕਿਵੇਂ ਵਰਤਾ ਕਰਨਾ ਕਰੌਣਾ। ਸਾਵਧਾਨੀ ਵਰਤੋ, ਹੋਸ਼ ਚ ਆਨੰਦ ਲੌ। ਅਗਰ ਜ਼ਿਆਦਾ ਵਾਰਦਾਤਾਂ ਹੋਣ , ਬਾਈਕਾਟ ਕਰੋ। ਆਪਣੇ ਪੰਜਾਬ ਚ ਬਹੁਤ ਸੋਹਣੀ ਆ ਜਗ੍ਹਾ ਹਨ ਉਥੇ ਜਾਓ ਆਪਣੇ ਸੂਬੇ ਦਾ ਬਿਜ਼ਨਸ ਤੇ ਸ਼ਾਨ ਵਧਾਓ। ਦਿਮਾਗ ਵਰਤੋ ਹਥਿਆਰ ਨਹੀਂ। ਪੰਜਾਬ ਨੂੰ ਸਾਫ ਰਖੋ ਇਹੀ ਅਮਰੀਕਾ,ਇਹੀ ਕਨੇਡਾ, ਇਹੀ ਯੌਰਪ। ਧੰਨ ਨਿਰੰਕਾਰ 🙏👍

  • @malvindersingh1142
    @malvindersingh1142 6 หลายเดือนก่อน +23

    ਮੱਖੂ ਸਾਹਿਬ ਜੀ ਨੇ ਪਹਿਲਾਂ ਵੀ ਤੁਹਾਡੀ ਇੱਕ ਵੀਡੀਓ ਸ਼ਾਇਦ ਹੋਰ ਵੀ ਕਿਸੇ ਦੀ ਇੱਕ ਵੀਡੀਓ ਦੇ ਵਿੱਚ ਇਹ ਆਪਣੀ ਸਲਾਹ ਦਿੱਤੀ ਸੀ ਕਿ ਜਿਸ ਤਰ੍ਹਾਂ ਸਾਰੇ ਕਹਿ ਰਹੇ ਆ ਕਿ ਹਿਮਾਚਲ ਵਿੱਚ ਦੋ ਸਾਲ ਤੱਕ ਨਾ ਜਾਓ ਬਿਲਕੁਲ ਵੀ ਨਾ ਜਾਓ ਸਾਰੇ ਏਕਾ ਰੱਖੋ ਤੇ ਉਹ ਆਪ ਹੀ ਸੁਧਰ ਜਾਣਗੇ

  • @parmpalsinghpalmann549
    @parmpalsinghpalmann549 6 หลายเดือนก่อน +31

    ਹਿਮਾਚਲ ਜਾਣਾ ਛੱਡ ਦਿਓ ਪੰਜਾਬੀਓ ਅਕਲ ਟਿਕਾਣੇ ਆ ਜਾਵੇ ਗੀ ਹੋਟਲ ਵਿਕ ਜਾਣ ਗੇ

  • @rajindersingh8304
    @rajindersingh8304 6 หลายเดือนก่อน +94

    ਹਿਮਾਚਲ ਜਾਣ ਦੀ ਬਜਾਏ ਜੰਮੂ ਕਸ਼ਮੀਰ ਜਾਵੋ ਹਿਮਾਚਲ ਜਿਉਂਦਾ ਹੀ ਪੰਜਾਬ ਦੇ ਲੋਕਾਂ ਤੋਂ ਕਮਾਈ ਕਰਕੇ

    • @AmreekSingh-q6t
      @AmreekSingh-q6t 6 หลายเดือนก่อน

      O bhai kashmiri ihna to vi gande , mai reha Sri Nagar

    • @SushilKumar-bm9kj
      @SushilKumar-bm9kj 6 หลายเดือนก่อน +1

      Apne Punjab nu vadiya bna lao, lgao ek acre vich chaar different different fruits trees. Kilometres tak tree disda nhi,,, ja k te dekho kise pind.
      Bnao vadia restaurants, pilao lassi.
      Roohafza kyun use krde o g ?

    • @gurpalsingh9338
      @gurpalsingh9338 6 หลายเดือนก่อน

      Bhai ik bar kashmir family naal ja ke dekh lvi fer pta lagega othe log kio nhi jande....

    • @AmreekSingh-q6t
      @AmreekSingh-q6t 6 หลายเดือนก่อน

      @@gurpalsingh9338 o bhearwa mai ta ohna de ghran ch kamm kita , jis dukaan to rashan laide c oh vi aakhda c ,sabh kafir baahar kadh dene

    • @kamalkishor5541
      @kamalkishor5541 6 หลายเดือนก่อน

      Punjabi v sharabaan peende ne open vich

  • @amarjeetkaur7137
    @amarjeetkaur7137 6 หลายเดือนก่อน +3

    ਮਾਤਾ ਜੀ ਦੇ ਦਰਬਾਰ ਹਨ ਅਸੀਂ ਤਾਂ ਜਾਵਾਂਗੇ ਮਾਤਾ ਚਿੰਤਪੁਰਨੀ ਅਤੇ ਜਵਾਲਾ ਜੀ

    • @RajinderSingh-rr9th
      @RajinderSingh-rr9th 6 หลายเดือนก่อน +1

      ਤਹਾਨੁੰ ਉਥੇ ਕੋਈ ਖ਼ਤਰਾ ਨਹੀਂ

    • @HarvinderSingh-oo6pf
      @HarvinderSingh-oo6pf 6 หลายเดือนก่อน

      Yar sharm ni tenu name nl kaur tusi tu kitha firdi lahnt tera ta

  • @rajbindersingh8237
    @rajbindersingh8237 6 หลายเดือนก่อน +58

    ਪੰਜਾਬੀਆਂ ਵਿੱਚ ਜੇ ਭੋਰਾ ਵੀ ਸਰਮ ਹੈ ਤਾਂ ਹਿਮਾਚਲ ਦਾ ਪੂਰਨ ਬਾਈਕਾਟ ਕੀਤਾ ਜਾਵੇ

    • @paramjitsinghrai2718
      @paramjitsinghrai2718 6 หลายเดือนก่อน +2

      👍

    • @punjabindiangamer9230
      @punjabindiangamer9230 6 หลายเดือนก่อน

      Yes

    • @gurpalsingh9338
      @gurpalsingh9338 6 หลายเดือนก่อน +1

      Yr bicotte kio eh khalistan da hisa bnega.... So nazar bnia rakho....

    • @tarsemlal6362
      @tarsemlal6362 6 หลายเดือนก่อน

      Right

    • @Gurfateh-x8j
      @Gurfateh-x8j 5 หลายเดือนก่อน

      Kal 1 july 2024 nu manali full a punjabis naal. Sada ek gawandi ne status laya

  • @dilbagpannu7799
    @dilbagpannu7799 6 หลายเดือนก่อน +1

    ਬਹੁਤ ਗਿਆਨ ਭਰਪੂਰ ਜਾਣਕਾਰੀ ਦਿੱਤੀ । ਜਿਸ ਦੇ ਪਹਿਲੇ ਸਾਨੂੰ ਜਾਣਕਾਰੀ ਨਹੀਂ ਸੀ ।ਧੰਨਵਾਦ ਮੱਖੂ ਜੀ ।

  • @narinderpaulsingh1035
    @narinderpaulsingh1035 6 หลายเดือนก่อน +2

    ਪੰਜਾਬੀਆਂ ਨੂੰ ਹਿਮਾਚਲ ਪ੍ਰਦੇਸ਼ ਦਾ ਟੋਟਲ ਬਾਈਕਾਟ ਕਰਨਾ ਚਾਹੀਦਾ ਹੈ।

  • @jagtarsehmi9530
    @jagtarsehmi9530 6 หลายเดือนก่อน +19

    ਹਿਮਾਚਲੀ ਨਾਲੇ ਤਾਂ ਪੰਜਾਬੀਆਂ ਤੋਂ ਕਮਾਈ ਕਰਦੇ ਆ ਨਾਲੇ ਪੰਜਾਬੀਆਂ ਨੂੰ ਬੁਰਾ ਭਲਾ ਬੋਲਦੇ

  • @ksdhaliwal3670
    @ksdhaliwal3670 6 หลายเดือนก่อน +19

    ਅਗ ਲਾਈ ਡੱਬੂ ਕੰਧ ਤੇ। ਹਿਮਾਚਲ ਦੇ ਲੋਕ ਭਲੇਮਾਣਸ ਨਹੀਂ। ਪੰਜਾਬੀ ਫੁਕਰੇ ਮਹਿੰਗੇ ਹੋਟਲ ਲੈ ਕੇ ਪੈਸਾ ਬਰਬਾਦ ਕਰਨ ਜਾਂਦੇ ਹਨ।

  • @1_Not_2B_Known....
    @1_Not_2B_Known.... 6 หลายเดือนก่อน +1

    ਮੱਖੂ ਵਿਸ਼ਾਲ ਪੁੱਤਰੋ ਇਹਨਾਂ ਦੇ ਨਾਲ ਸਰਕਾਰ ਵੀ ਐ ਨਹੀਂ ਤਾਂ ਇਹਨਾਂ ਦੀ ਕੀ ਮਜਾਲ ਹੈ

  • @ButaHoney-hr6br
    @ButaHoney-hr6br 6 หลายเดือนก่อน +11

    ਜਿਵੇਂ ਹਿਮਾਚਲ ਵਾਲੇ ਪਰਚੀ ਕਟਦੇ ਆ ਉਸੇ ਤਰ੍ਹਾਂ ਹੁਣ ਪੰਜਾਬ ਵਿੱਚ ਪਰਚੀ ਨਹੀਂ ਕਟਦੇ ਹਨ ਪਰ ਚਾਹੀਦਾ ਕਿ ਏਨਾ ਦੀ ਬੁ਼਼ ਕੁੱਟੋ

  • @indermohan4420
    @indermohan4420 6 หลายเดือนก่อน

    Thanks for providing noble advice
    Wrong doers need to be identified and punished accordingly..

  • @balrajdeepsingh615
    @balrajdeepsingh615 6 หลายเดือนก่อน +3

    ਜਦੋਂ ਹਿੰਦੂ ਰਾਸ਼ਟਰ ਬਣਾਉਣ ਦੀ ਮੰਗ ਹੁਦੀ ਆ ਉਦੋਂ ਕੋਈ ਨਹੀ ਕੌਦਾ ਇਸ ਵੀਰ ਨੇ ਸਹੀ ਕਿਹਾ ਜਦੋਂ ਮਰਦੇ ਨੇ ਉਦੋ ਲੰਗਰ ਪੰਜਾਬ ਵਾਲੇ ਇਹਨਾਂ ਨੂੰ ਖਵਾਉਦੇ ਨੇ

  • @gurnamsingh-ci7jm
    @gurnamsingh-ci7jm 6 หลายเดือนก่อน +9

    Very good Veer Baycat Himachal

  • @singhdavinder2390
    @singhdavinder2390 6 หลายเดือนก่อน +53

    ਹਿਮਾਚਲ ਪ੍ਰਦੇਸ਼ ਦੇ ਟੂਰ ਨੂੰ ਕੈਂਸਲ ਕਰ ਕੇ ਸ਼੍ਰੀ ਨਗਰ ਜਾਵਾਂਗੇ

    • @punjabindiangamer9230
      @punjabindiangamer9230 6 หลายเดือนก่อน

      Sare kiti javange te sada akal takhat dhaheya uda hi India gate parliament House lal kila vi udawan ge

    • @varinder3847
      @varinder3847 6 หลายเดือนก่อน +2

      Shrinagar to Chittar 🩴👞 khaa ke ,,GADVAL fer otho Chittar 🩴 khake Rajasthan fer otho Pred hoke agli yojna bna liyo
      Kise local GURDWARE je ke seva kro ,,,,LANGAR ch Rashan Daan kardo ,,,ristedari ch jaa aao ,,,

    • @SunnySingh-kd5tq
      @SunnySingh-kd5tq 6 หลายเดือนก่อน

      ​@@punjabindiangamer9230 ..nafrat mat felao ....veer request 🎉 love you truck bhar ke jee aaya nu ji welcome in Himachal Pradesh

    • @bhagwansingh906
      @bhagwansingh906 5 หลายเดือนก่อน +1

      @@varinder3847😅😅 👌👌👌👌👌👌👌👌👌👌👌👌👌🥰🥰🥰🥰🥰🥰

  • @GopiGill-uv8eu
    @GopiGill-uv8eu 6 หลายเดือนก่อน +13

    ਹਿਮਾਚਲ ਵਾਲਿਆਂ ਦਾ ਪੰਜਾਬ ਚੋਂ ਬਾਈਕਾਟ ਕਰੋ ਪੈਟਰੋਲ ਪੰਪ ਤੇ ਨੌਕਰੀਆਂ ਬੈਂਕ ਚ ਨੌਕਰੀਆਂ ਟਰਾਂਸਪੋਰਟ ਚ ਨੌਕਰੀਆਂ ਹੋਰ ਦੁਕਾਨ ਦੁਕਾਨ ਦੁਕਾਨ ਦੁਕਾਨ ਦੁਕਾਨਾਂ ਵੀ ਪਾ ਕੇ ਬੈਠੇ ਨੇ ਉਹਨਾਂ ਨੂੰ ਭਜਾਓ ਵਾਪਸ ਪਹਾੜਾਂ ਤੇ ਜਾ ਕੇ ਰੇੜੀਆਂ ਲਾਉਣਾ ਪੰਜਾਬ ਜ਼ਿੰਦਾਬਾਦ ਰਹੇਗਾ

    • @varinder3847
      @varinder3847 6 หลายเดือนก่อน

      Ahh comment Likh ke tu aap CANEDA di tyaari kar reha ay 😂

    • @NishantSharma-cv9ww
      @NishantSharma-cv9ww 6 หลายเดือนก่อน

      Oh taan theek hai pr padahangae taan hi nokrian karangae Punjab ch kudiyan taan kr rhiyan nokri Punjab ch munde hi vehle turi firde aa

  • @mahinderpal9404
    @mahinderpal9404 6 หลายเดือนก่อน +3

    ਮੈਂ ਪੰਜਾਬ ਦਾ ਵਾਸੀ ਹਾਂ ਅਤੇ ਹੋਸ਼ਿਆਰ ਪੁਰ ਜਿਲ੍ਹੇ ਨਾਲ ਸਬੰਧਤ ਹਾਂ। ਮੈਂ ਛੁੱਟੀਆਂ ਮਨਾਉਣ ਲਈ ਅਕਸਰ ਹਿਮਾਚਲ ਪ੍ਰਦੇਸ਼ ਵਿੱਚ ਜਾਂਦਾ ਆਉਂਦਾ ਰਹਿੰਦਾ ਹਾਂ। ਮੇਰੈ ਜਾਂ ਮੇਰੇ ਪਰਿਵਾਰ ਨਾਲ ਕਦੇ ਵੀ ਅਜਿਹੀ ਮੰਦਭਾਗੀ ਘਟਨਾ ਨਹੀਂ ਵਾਪਰੀ ਹੈ ਨਾ ਰੱਬ ਕਰੇ ਕਿਸੇ ਨਾਲ ਵਾਪਰੇ ।

  • @kulwantbedi4669
    @kulwantbedi4669 6 หลายเดือนก่อน +3

    ਵਿਸ਼ਾਲ ਨਾਥ ਦੀ ਸੋਚ ਨੂੰ ਸਲਾਮ

  • @Software541
    @Software541 6 หลายเดือนก่อน +10

    Bilkul sahi keha veer ne

  • @ranjeetkaur6746
    @ranjeetkaur6746 6 หลายเดือนก่อน +2

    ਇਹ ਵੀਰ ਹਮੇਸ਼ਾ ਹੀ ਸਿੱਖਾਂ ,ਤੇ ਸੰਤ ਭਿੰਡਰਾਂਵਾਲਿਆਂ ਦੇ ਹੱਕ ਵਿੱਚ ਬੋਲਦਾ ਹੁੰਦਾ ਹੈ। ਮੈਂ ਇਸ ਦੀਆਂ ਬਹੁਤ ਵੀਡੀਓ ਵੇਖੀਆਂ ਹਨ।

  • @Harbhajansingh-kw7ob
    @Harbhajansingh-kw7ob 6 หลายเดือนก่อน +6

    25% ਹਿਮਾਚਲ ਦੇ ਲੋਕ ਪੰਜਾਬ ਵਿੱਚੋਂ ਰੋਟੀ ਰੋਜ਼ੀ ਕਮਾਉਂਦੇ ਹਨ।

  • @rattandhaliwal
    @rattandhaliwal 6 หลายเดือนก่อน +1

    Vishal nath g your talk is unbiased I appreciate this person.

  • @shabaazsingh891
    @shabaazsingh891 6 หลายเดือนก่อน +36

    ਆਪਣੇ ਪਰਿਵਾਰ ਨਾਲ ਆਇਆ ਨੂੰ ਹਿਮਾਚਲੀਏ ਹੱਥੀ ਪੈ ਰਹੇ ਆ ਤੇ ਬਹਾਨਾ ਲਾ ਰਹੇ ਆ ਕਿ ਉਹ ਹਿਮਾਚਲੀ ਕੁੜੀਆਂ ਦੀ ਮੰਗ ਕਰਦੇ ਆ, ,,,,, ਜਿਹੜੇ ਚੜ ਕੇ ਆਏ ਨੂੰ ਆਪਣੀ ਜਾਨ ਬਚਾਉਣ ਲਈ ਆਪਣੀ ਜਨਾਨੀਆ ਪੇਸ਼ ਕਰਦੇ ਹੋਣ,, ਕੀ ਉਹਨਾਂ ਤੋਂ ਕੁੜੀਆਂ ਦੀ ਮੰਗ ਕਰਨ ਦੀ ਲੋੜ ਪੈਂਦੀ ਆ ?????

  • @HarveerBrar-rw8jm
    @HarveerBrar-rw8jm 6 หลายเดือนก่อน +2

    Very good punjab

  • @vishalaeri
    @vishalaeri 6 หลายเดือนก่อน +4

    Bhaut wadia video Makku ji .Bilkul theek boliya dona veera ne.

  • @BalvirSingh21475
    @BalvirSingh21475 6 หลายเดือนก่อน +31

    ਮਿਨਤਾਂ ਨਾ ਕੱਢੋ ਜਿਹੜੇ ਪੰਜਾਬ ਚ ਰਹਿਦੇ ਨੇ ਉਨਾਂ ਵੀ ਡਾਂਗ ਫੇਰੋ

  • @manjitsingh6788
    @manjitsingh6788 6 หลายเดือนก่อน +7

    विशाल नाथ बहुत अच्छी बात कर रहे हैँ

  • @sodhist
    @sodhist 6 หลายเดือนก่อน +1

    ਵਿਸ਼ਾਲ ਨਾਥ ਜੀ ਗਲਾ ਬਹੁਤ ਵਧੀਆ ਕੀਤੀਆਂ

  • @parmpalsinghpalmann549
    @parmpalsinghpalmann549 6 หลายเดือนก่อน +29

    ਕੰਗਨਾ ਕੋਲ ਸਿਗਰਟਾਂ ਵਿਚ ਪਾਓਣ ਵਾਲਾ ਨਸ਼ਾ ਸੀ ਇਸ ਲਈ ਤਲਾਸੀ਼ ਨਹੀਂ ਦਿੱਤੀ ਅਤੇ ਪਹਿਲਾਂ ਅੱਤਵਾਦੀ ਕਿਹਾ, ਫੇਰ ਪੁਲਿਸ ਕੀ ਕਰੇ

    • @AjitSingh-el4gf
      @AjitSingh-el4gf 6 หลายเดือนก่อน +2

      U r 100percent right

    • @AjitSingh-dh5jf
      @AjitSingh-dh5jf 6 หลายเดือนก่อน +1

      Nashe naal rajj ke agli ne apne yar nu deni si vichari da bootha pehlan hi vigarh ta punjab di sherni ne

    • @NishantSharma-cv9ww
      @NishantSharma-cv9ww 6 หลายเดือนก่อน

      😂😂😂😂😂😂

  • @tarakvicharpunjabichannel6624
    @tarakvicharpunjabichannel6624 6 หลายเดือนก่อน +1

    ਭਾਈ ਸਾਹਿਬ ਦੀ ਸੋਚ ਬਹੁਤ ਵਧੀਆ ਹੈ। ਦਿਲੋਂ ਸੈਲਿਊਟ ਹੈ।

  • @Merimovies4
    @Merimovies4 6 หลายเดือนก่อน +3

    ਲੱਗਦਾ ਪਹਾੜੀਆਂ ਨੂੰ ਪੰਜਾਬ ਦੀ ਤਾਕਤ ਵਿਖਾਉਣ ਦਾ ਟਾਇਮ ਆ ਗਿਆ, ਸਭ ਤੋਂ ਪਹਿਲਾਂ ਪੰਜਾਬੀਆਂ ਨੂੰ ਆਪਸੀ ਏਕਾ ਕਰਨ ਦੀ ਲੋੜ ਹੈ

  • @ਫੈਸਲਾਬਾਦਆਲੇ
    @ਫੈਸਲਾਬਾਦਆਲੇ 6 หลายเดือนก่อน +4

    ਮਖੂ ਸਾਹਬ ਸਾਡੇ ਵਾਲੇ ਵੀ ਘੱਟ ਨਹੀਂ ਕਿਉਂਕਿ ਚੌਥੇ ਕੁ ਦਿਨ ਕੋਈ ਉੱਠਕੇ ਭਾਰਤ ਦੇ ਝੰਡੇ ਨੂੰ ਪੈਰਾਂ ਹੇਠ ਲਤਾੜ ਦਿੰਦੇ ਨੇ ਪਰ ਉਸਦਾ ਖਮਿਆਜ਼ਾ ਸਾਰੇ ਪੰਜਾਬੀਆਂ ਨੂੰ ਭੁਗਤਣਾ ਪੈਂਦਾ ਹੈ।

  • @gursingh8358
    @gursingh8358 6 หลายเดือนก่อน +17

    ਵੀਰੋ ਸਿੱਖਾਂ ਨੇ 47 ਵੇਲੇ ਖਾਲਿਸਤਾਨ ਦੀ ਮੰਗ ਠੁਕਰਾਹ ਦਿੱਤੀ ਸੀ ਸਿੱਖ ਲੀਡਰਸ਼ਿਪ ਨੇ।

  • @amandeepsingh1389
    @amandeepsingh1389 6 หลายเดือนก่อน +3

    ਹਿਮਾਚਲ ਜਾਣਾ ਬੰਦ ਕਰੋ ਸਾਰੇ ਪੰਜਾਬੀ

  • @alambirsingh5076
    @alambirsingh5076 6 หลายเดือนก่อน +55

    ਛਿੱਤਰ ਫੇਰੋ ਪੰਜਾਬ ਵਿੱਚ ਹਿਮਾਚਲੀਆਂ ਨੂੰ ਫਿਰ ਇਹਨਾਂ ਦਾ ਦਿਮਾਗ ਟਿਕਾਣੇ ਆੳਣਾ

    • @akshaydogra8015
      @akshaydogra8015 6 หลายเดือนก่อน

      Aukat nahi tumari tumara mootpal tumara bhidrewala ki hand fad di thi army ne suna😂😂😂😂

  • @gurbaniTv31
    @gurbaniTv31 6 หลายเดือนก่อน +4

    ਮੱਖੂ ਸਾਹਿਬ ਮੈਂ ਕਾਫੀ ਸਾਲਾਂ ਤੋਂ ਟੈਕਸੀ ਚਾਲਕ ਹਾਂ ਮੈਂ ਪਹਿਲਾਂ ਬਹੁਤ ਹਿਮਾਚਲ ਚ ਗੀਆਂ ਵਾ ਇਹ ਲੋਕ ਬਹੂਤ ਹੀ ਘਟੀਆ ਸੋਚ ਦੇ ਨੇ ਜਾਦਾ ਤਰ ਇਸ ਟਾਈਮ ਪੰਜਾਬ ਹਾਈਲਾਈਟ ਹੈ ਪਰ ਹੋਰ ਬੀ ਕਈ ਸਟੇਟਾਂ ਨਾਲ ਇਹ ਕੁਝ ਹੋਇਆ ਪਰ ਉਹਨਾਂ ਸਟੇਟਾਂ ਦੇ ਕੋਈ ਲੋਕ ਬੋਲੇ ਨਹੀਂ ਆਪਣੇ ਕੰਗਣਾ ਕਰਕੇ ਇਸ ਬਾਰ ਮਸਲਾ ਜਿਆਦਾ ਭਖਿਆ ਹੋਇਆ ਹੈ ਪਰ ਇਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਜਦ ਇਹਨਾਂ ਦੇ ਛਿੱਤਰ ਫਿਰੇ ਤਾਂ ਇਹਨਾਂ ਤੋਂ ਕੀ ਬਣਨਾ ਇਹ ਆਪਣੀ ਸਭ ਦੀ ਗਲਤ ਫਹਿਮੀ ਹੈ ਕਿ ਰਸਤੇ ਜਿਆਦਾ ਨਹੀਂ ਇਹ ਵਹਿਮ ਉਹਨਾਂ ਨੂੰ ਕੱਢ ਦੇਣਾ ਚਾਹੀਦਾ ਤੇ ਆਪਣੇ ਲੋਕਾਂ ਨੂੰ ਇਹ ਸਿਰਫ ਇਹੀ ਡਰ ਸਾਡੇ ਮਨਾਂ ਵਿੱਚ ਬੈਠਿਆ ਹੋਇਆ ਹੈ ਇਹ ਵੀਰ ਦੀ ਗੱਲ ਸੁਣ ਕੇ ਮੈਂ ਇੱਕ ਇਹਨੂੰ ਵੀਰ ਨੂੰ ਗੱਲ ਕਹਿੰਦਾ ਜਿਹੜੇ ਤਰੀਕੇ ਨਾਲ ਇਹਨੇ ਗੱਲ ਕਹੀ ਆ ਨਾ ਇਹ ਵੀ ਸਾਨੂੰ ਨੀਵਾਂ ਦਿਖਾ ਰਿਹਾ ਮੈਂ ਮੇਰੇ ਖਿਆਲ ਚ ਜਦੋਂ ਵੱਧ ਮੈਂ ਹਿਮਾਚਲ ਵਿੱਚ ਰਿਹਾ ਹੋਇਆ ਠੀਕ ਹ ਨਾ ਜਿਹੜੇ ਲੋਕਾਂ ਨਾਲ ਤੁਹਾਡੇ ਹਿਮਾਚਲ ਤੇ ਗੱਲ ਕਰਦੇ ਨੇ ਨਾ ਉਹ ਤੋਂ ਭੈੜੀ ਗੱਲ ਵੀ ਕਰ ਹੀ ਨਹੀਂ ਸਕਦਾ ਯਾਰ ਜਿਹੜੇ ਤੁਸੀਂ ਗੱਲਾਂ ਕਰਦੇ ਹੋ ਠੀਕ ਹ ਨਾ ਹੁਣ ਮੈਂ ਖੁਦ ਹਿਮਾਚਲ ਜਾਣਾ ਛੱਡਿਆ ਹੋਇਆ ਮੈਂ ਖੁਦ ਨਹੀਂ ਗੱਡੀ ਲੈ ਕੇ ਜਾਂਦਾ ਉਥੇ ਇਥੇ ਰਸਤੇ ਬਹੁਤ ਨੇ ਭੱਜਣ ਨੂੰ ਇਥੋਂ ਫਿਰ ਬਚ ਜਾਣਗੇ ਛਿੱਤਰਾਂ ਖਾਣ ਤੋਂਮੈਨੂੰ ਪਤਾ ਸੀ ਚੰਡੀਗੜ੍ਹ ਹਿਮਾਚਲ ਦੇ ਲੋਕ ਕਿੰਨੇ ਰਹਿੰਦੇ ਨੇ ਇੱਥੇ ਆਲੇ ਦੁਆਲੇ ਪੰਚ ਕੋਲ ਹੋਰ ਜੀਰਕਪੁਰ ਇੰਨੇ ਇਲਾਕਿਆਂ ਦੇ ਵਿੱਚ ਕਹਿੰਦੇ ਰਹਿੰਦੇ ਨੇ ਇਹ ਇਹ ਕੀ ਕੁਝ ਨਹੀਂ ਮੰਗ ਕਰਦੇ ਫਿਰ ਇਹਨਾਂ ਦਾ ਰੋਜ਼ ਛਿੱਤਰ ਫਿਰਨ ਉਹ ਰਿਹਾ ਕੇ ਤਾਂ ਤੁਸੀਂ ਕੋਈ ਬੋਲਦੇ ਨਹੀਂ ਸਰ ਪੰਜਾਬ ਦੀ ਕੋਈ ਗੱਲ ਆਉਂਦੀ ਆ ਤੁਸੀਂ ਮੂੰਹ ਚੱਕ ਕੇ ਭੌਂਕਣ ਲੱਗ ਜਾਂਦੇ ਕੁੱਤੇ ਵਾਂਗ ਸਿਰ ਪੰਜਾਬ ਬਾਰੇ ਹੀ ਬੋਲਦੇ ਹੋ ਸੋ ਹੋਰ ਨਹੀਂ ਕੋਈ ਤੁਹਾਨੂੰ ਦਿਖਦਾ ਹੁੰਦਿਆਂ ਨੂੰ ਕੋਈ ਗੱਲ ਨਹੀਂ ਆਉਣ ਦਿਓ ਸਮਾਂ ਫਿਰ ਦੇਖਾਂਗੇ ਤੁਹਾਨੂੰ ਵੀ ਆਹ ਜਿਹੜੀ ਕਰਦੇ ਨਾ ਅੰਦਰ ਬਾਜੀ ਤੁਸੀਂ ਆਹ ਹਰਕਤਾਂ ਦੀਆਂ ਸਭ ਜਾਣਦਾ ਮੈਂ 36 ਤਰ੍ਹਾਂ ਤੇ ਮਿਲਦੇ ਆ ਸਾਨੂੰ ਲੋਕ ਇਥੇ ਰੋਜ ਇਹ ਜਿਹਦੇ ਨਾਲ ਗੱਲ ਕਰ ਰਹੇ ਹੋ ਨਾ ਵਿਸ਼ਾਲ ਲਾ ਦੇ ਤੇ ਖੁਦ ਇਸ ਕਰਕੇ ਭੇੜੀਏ ਦੀ ਸ਼ਕਲ ਚ ਸ਼ੇਰ ਬਣਿਆ ਬੈਠਾ ਸ਼ੇਰ ਦੀ ਖੱਲ ਪਾ ਕੇ ਇਹ ਜਾਣਦੇ ਇਹਨਾਂ ਨੂੰ ਸਾਰਿਆਂ ਨੂੰ ਅਸੀਂ

  • @RajinderKaur-f5u
    @RajinderKaur-f5u 6 หลายเดือนก่อน +1

    ਬਹੁਤ ਸੋਚਣ ਵਾਲੀ ਗੱਲ ਹੈ ਜੀ 🤔

  • @Fzr-x2n
    @Fzr-x2n 6 หลายเดือนก่อน +6

    ਲੁਧਿਆਣੇ ਦੇ ਹੋਟਲਾ ਵਿੱਚ 70% ਹਿਮਾਚਲੀ ਕੰਮ ਕਰਦੇ ਨੇ ਮੇਰੇ ਹਿਸਾਬ ਨਾਲ ਏਨਾ ਦੀ ਸੇਵਾ ਵੀ ਕਰੋ ਜਿੱਥੇ ਮਿਲਦੇ ਨੇ ਫੇਰ ਥੋੜਾ ਮਾਹੌਲ ਸੇਟ ਹੋਏਗਾ

  • @HarjinderSingh-ec9ew
    @HarjinderSingh-ec9ew 6 หลายเดือนก่อน

    Waheguru ji ka Khalsa waheguru Ji ki Fateh bi makhu Saab ji

  • @alambirsingh5076
    @alambirsingh5076 6 หลายเดือนก่อน +82

    ਰੱਜ ਕੇ ਛਿੱਤਰ ਫੇਰੋ ਪੰਜਾਬੀਆਂ ਨੂੰ ਇਹ ਹਿਮਾਚਲ ਲੈਣ ਹੀ ਜਾਂਦੇ ਨੇ ਪੈਸੇ ਦੇ ਕੇ ਛਿੱਤਰ ਖਾਣ

    • @didarsinghdhallu2352
      @didarsinghdhallu2352 6 หลายเดือนก่อน +3

      Sachi gl aw ji

    • @sonyrajput89000
      @sonyrajput89000 6 หลายเดือนก่อน +1

      ਅਸੀ ਹਰ ਸਾਲ ਜਾਣੇ ਆ ਹਿਮਾਚਲ ਬਾਬਾ ਬਾਲਕ ਨਾਥ ਜੀ ਦੇ ਮੱਥਾ ਟੇਕਣ ਸਾਨੂੰ ਤਾ ਕੁੱਟਿਆ ਨੀ ਕਿਸੇ ਨੇ ਕਦੇ ਹੋਰਾ ਨੂੰ ਪਤਾ ਨੀ ਕਿਊ ਕੁੱਟੀ ਜਾਂਦੇ...???

    • @Jasvir-Singh8360
      @Jasvir-Singh8360 6 หลายเดือนก่อน

      ਕੋਈ ਗੱਲ ਨਹੀਂ ਵੀਰ ਦਿਲ ਹੌਲਾ ਨਾ ਕਰ ਵਾਰੀ ਆਈ ਲੈ। ​@@sonyrajput89000

    • @charnjeetsinghwaddaghar7487
      @charnjeetsinghwaddaghar7487 6 หลายเดือนก่อน +4

      ​@@sonyrajput89000Ruk jao Thora time tuhade vi pai jangiya 😂

    • @BaldevSingh-fi2sk
      @BaldevSingh-fi2sk 6 หลายเดือนก่อน

      Very good veer jee best advice

  • @bikramjeetsingh8117
    @bikramjeetsingh8117 6 หลายเดือนก่อน +6

    It's deep rooted conciparacy against Sikhs.

  • @jaspalsingh-bg3fo
    @jaspalsingh-bg3fo 6 หลายเดือนก่อน

    Vishal tusi sachi bade chunge ho bahut bahut thanks🙏🏽🙏🏽☺️☺️

  • @AmandeepKaur-nl8dm
    @AmandeepKaur-nl8dm 6 หลายเดือนก่อน +4

    ਝੰਡੇ ਨੂੰ ਤਾ ਹੁਣ ਪੈਰਾਂ ਵਿਚ ਸੁਟਿਆ ਪਰ ਪੰਜਾਬੀਆਂ ਨੂੰ ਨਫ਼ਰਤ ਤਾ ਹਿਮਾਚਲੀ 1970-1971 ਕਰਦੇ ਨੇ ਜਦੋ ਮੇਰੇ ਪਾਪਾ ਪਹਿਲੀ ਵਾਰ ਆਰਮੀ ਵਿਚ ਡਿਊਟੀ ਤੇ ਗਏ ਸੀ। ਪਰ ਜੇ ਹਿਮਾਚਲੀ ਏਨੇ ਚੰਗੇ ਨੇ ਫਿਰ ਕਦੀ ਸੱਚ ਦੇ ਹੱਕ ਵਿਚ ਕਿਉ ਨਹੀ ਬੋਲਦੇ ਜਿਹੜੇ ਪੰਜਾਬ ਵਿਚ ਬੈਠੇ ਹਿਮਾਚਲੀ ਉਹ ਵੀ ਨੀ ਗ਼ਲਤ ਕਹੰਦੇ । 100% boycott Himachal

  • @LakhvirSingh-vf4eg
    @LakhvirSingh-vf4eg 6 หลายเดือนก่อน +1

    Waheguru ji ki fathe ji❤

  • @trucker518
    @trucker518 6 หลายเดือนก่อน +38

    ਇਹ ਕੋਈ ਦੇਵ ਭੂਮੀ ਨਹੀਂ ਇਹ ਤਾਂ ਸ਼ੈਤਾਨ ਭੂਮੀ ਆ

    • @varinder3847
      @varinder3847 6 หลายเดือนก่อน

      😂😂

  • @narindersharma8310
    @narindersharma8310 6 หลายเดือนก่อน +1

    Himachal government should take action against the culprits

  • @JaspalSingh-xu5ou
    @JaspalSingh-xu5ou 6 หลายเดือนก่อน +8

    ਸਰਕਾਰਾਂ ਕਿਥੇ ਮਰੀਆਂ ਹਨ।

  • @jspawaar675
    @jspawaar675 6 หลายเดือนก่อน +1

    ਵੀਰ ਹਰਪ੍ਰੀਤ ਸਿੰਘ ਮੱਖੂ ਸਾਹਿਬ ਜੀ ਸੱਤ ਸ੍ਰੀ ਅਕਾਲ ਜੀ, ਤੁਸੀਂ ਵੀ ਇਸ ਮੁੱਦੇ ਤੇ ਵਿਚਾਰ ਚਰਚਾ ਕਾਫ਼ੀ ਹੱਦ ਤੱਕ ਵਧੀਆ ਸ਼ਲਾਘਾਯੋਗ ਕੀਤੀ ਹੈ ਜੀ 🎉

    • @palwindersingh3731
      @palwindersingh3731 6 หลายเดือนก่อน

      VISHAL NATH JI BHUT ASHI JAANKAARI.

  • @Baljitmj1bo
    @Baljitmj1bo 6 หลายเดือนก่อน +3

    ਹਮਿਚਲ ਵਿੱਚ ਜਾਨਾ ਬੰਦ ਕਰੋ

  • @kksandhu1779
    @kksandhu1779 6 หลายเดือนก่อน

    Very well explained by Vishal Nath

  • @ghazal3576
    @ghazal3576 6 หลายเดือนก่อน +6

    ਸਹੀ ਗੱਲ ਐ,,, ਪੰਜਾਬੀ ਮੁੰਡੇ ਜਿੱਥੇ ਜਾਂਦੇ ਨੇ,,, ਓਥੇ ਗੰਦ ਪਾਉਣ ਹੀ ਜਾਂਦੇ ਨੇ,,, ਮਨੀਕਰਨ ਵੀ ਇਹਨਾਂ ਪੰਜਾਬੀਆਂ ਨੇ ਇਸੇ ਕਾਰਨ ਛਿੱਤਰ ਖਾਧੇ ਸੀ,,,, ਇਹ ਆਪਣੀਆਂ ਕਰਤੂਤਾਂ ਕਰਕੇ ਆਪਣੀ ਬਦਮਾਸ਼ੀ ਕਰਕੇ ਛਿੱਤਰ ਖਾਂਦੇ ਨੇ,,,, ਇਕੱਲਾ ਹਿਮਾਚਲ ਨਹੀਂ,,,, ਜਿੱਥੇ ਵੀ ਜਾਂਦੇ ਹੋ,, ਆਪਣੀਆਂ ਪੰਜਾਬ ਵਾਲੀਆਂ ਮਾੜੀਆਂ ਕਰਤੂਤਾਂ ਤੇ ਬਦਮਾਸ਼ੀ ਵਾਲਾ ਚੋਲਾ ਪੰਜਾਬ ਵਿੱਚ ਹੀ ਲਾਹ ਕੇ ਜਾਇਆ ਕਰੋ

  • @tirathsingh2352
    @tirathsingh2352 5 หลายเดือนก่อน

    ਵਾਹਿਗੁਰੂ ਜੀ 🙏🙏
    ਹਿਮਾਚਲ ਦੇ ਲੋਕੋ ਕਿਉਂ ਪੰਜਾਬ ਨਾਲ ਲੜਾਈ ਮੁੱਲ ਲੈਂਦੇ ਆ ਪੰਜਾਬ ਕੁੱਛ ਨਾਈ ਬਿਗੜਨਾ ਤੁਹਾਡੇ ਤੋਂ ਪਹਾੜੀਆ ਤੇ ਨਾਈ ਚੜ੍ਹ ਹੋਣਾ ਓਣਾ ਥਲੇ ਹੀ ਪੈਣਾ ਏਨਾ ਜਾਦ ਰੱਖ ਲਿਓਂ

  • @SatnamSingh-is5ke
    @SatnamSingh-is5ke 6 หลายเดือนก่อน +3

    ਕੀ ਹਿਮਾਚਲ ਪੰਜਾਬੀਆਂ ਦੀ ਏਕਤਾ ਵੇਖਣਾ ਚਾਹੁੰਦਾ ਹੈ।

  • @parmjitsingh1919
    @parmjitsingh1919 6 หลายเดือนก่อน +1

    Very nice information

  • @AadeshGaming-zd1pv
    @AadeshGaming-zd1pv 6 หลายเดือนก่อน +4

    ਮੈ ਜੰਮੂ-ਕਸ਼ਮੀਰ ਵਿੱਚ ਅਤੇ ਹਿਮਾਚਲ ਵਿੱਚ ਨੌਕਰੀ ਕੀਤੀ ਹੈ ਹੁਣ ਜੋ ਵੀ ਹੋ ਰਿਹਾ ਰਾਜਨੀਤੀ ਤਹਿਤ ਹੋ ਰਿਹਾ ।

  • @nunyranasingh5624
    @nunyranasingh5624 6 หลายเดือนก่อน

    Most welcome

  • @GURPREET0604
    @GURPREET0604 6 หลายเดือนก่อน +14

    ਬਹੁਤ ਵਧੀਆ ਤੇ ਸੱਚਾਈ ਹੈ ਵਿਸ਼ਾਲ ਜੀ.

  • @gurvindersinghbawasran3336
    @gurvindersinghbawasran3336 6 หลายเดือนก่อน +1

    ਵਿਸ਼ਾਲ ਨਾਥ ਵੀਰ ਜੀ ਨੇ ਖੁਦ ਕਿਹਾ ਹਿਮਾਚਲ ਪ੍ਰਦੇਸ਼ ਵਿਚ ਨਾ ਜਾਓ। ਸਾਨੂੰ ਦੱਸਿਆ ਵੀ ਹਿਮਾਚਲੀ ਲੋਕਾ ਏਕਤਾ ਹੈ। ਫਿਰ ਮੈ ਤਾਂ ਇਹੋ ਕਹਾਂਗਾ ਸਾਡੇ ਪੰਜਾਬ ਵਾਲਿਆ ਵਿੱਚ ਏਕਤਾ ਨਹੀ ਹੈ। ਸਾਨੂੰ ਬਿਲਕੁਲ ਹਿਮਾਚਲ ਘੁੰਮਣ ਫਿਰਨ ਨਹੀ ਜਾਣਾ ਚਾਹੀਦਾ।

  • @prmjitkaur1448
    @prmjitkaur1448 6 หลายเดือนก่อน

    Thanks ji

  • @SubhashKumar-et4st
    @SubhashKumar-et4st 6 หลายเดือนก่อน +7

    ਪਹਾੜੀ 22 ਧਾਰ ਦੇ ਰਾਜੇ ਨੇ ਪਹਾੜੀ ਪੁੱਤ ਕਿਸ ਕੇ ਭਾਤ ਖਾਈ ਕਿਸ ਕੇ

  • @jagdishsingh2362
    @jagdishsingh2362 6 หลายเดือนก่อน +2

    Vishal nathji very good job. THANKS for revealing the truth about current issues of Punjab HIMACHAL PRADESH. THANKS again.

  • @PINDWALIMASTI
    @PINDWALIMASTI 6 หลายเดือนก่อน +9

    Waheguru ji Waheguru ji Waheguru ji Waheguru ji Waheguru ji 🙏

  • @alokikvidhya1670
    @alokikvidhya1670 6 หลายเดือนก่อน +1

    Bhutt Bdiya eaditing keeti hai 😂😂😂😂😂😂😂😂🎉

  • @sarvjitsingh1880
    @sarvjitsingh1880 6 หลายเดือนก่อน +4

    ਵਿਸ਼ਾਲ ਨਾਥ ਦੀਆਂ ਗੱਲਾਂ ਤੋਂ ਸਾਫ ਪਤਾ ਲੱਗਿਆ ਕਿ ਹਿਮਾਚਲ ਜਾਣਾ ਮੌਤ ਨੂ ਗੱਲੇ ਲਗਾਉਣਾ ਹੈ ਅਣਕਿਆਸੀ ਮੌਤ ਨੂ ਸੱਦਾ ਦੇਣਾ ਹੈ

  • @ajaypreet7455
    @ajaypreet7455 6 หลายเดือนก่อน +1

    ਇਹ ਸਫਾਈ ਹੈ ਪਰ ਸਭ ਕੁਝ ਗਲਤ ਹੈ ਸਿੱਖ ਕੋਮ ਬਦਨਾਮ ਕਰ ਰਿਹਾ ਕੋਈ ਬਹਾਨਾ ਲਭਦਾ ਹਨ

  • @BalbirSingh-jv8un
    @BalbirSingh-jv8un 6 หลายเดือนก่อน +3

    SEYLUT HAI VISHAL NATH JI NU 🙏🏿

  • @BaljinderSingh-ig1zd
    @BaljinderSingh-ig1zd 6 หลายเดือนก่อน +1

    Na jyo Himachal ji

  • @khalsaji1699
    @khalsaji1699 6 หลายเดือนก่อน +3

    ਭਾਈ ੧੯੪੭ ਵਿੱਚ ਧੱਕੇ ਨਾਲ ਬਣਿਆ ਇੰਡੀਆ ਪੰਜਾਬ ਗਿਆ ਵੰਡਿਆ ।

    • @nabikumar2297
      @nabikumar2297 6 หลายเดือนก่อน

      ਓ ਮੂਰਖਾਂ ਇੰਡੀਆ ਪਹਿਲਾ ਤੋਂ ਹੀ ਆਂ ਹਿਸਟਰੀ ਪੜ ਘੁਸਿਆ ਆਂ ਪਾਕਿਸਤਾਨ ਵੰਡਿਆਂ ਗਿਆ ਪੰਜਾਬ ਵੰਡਿਆਂ ਗਿਆ

  • @4tracker88
    @4tracker88 6 หลายเดือนก่อน

    Makhu Sikh tera bahut bahut dhanwad es information lai

  • @MrXYZ-eq7zi
    @MrXYZ-eq7zi 6 หลายเดือนก่อน +3

    ਪੰਜਾਬੀਆਂ ਨੂੰ ਹਿਮਾਚਲ ਦਾ ਬਾਈਕਾਟ ਕਰਨਾ ਚਾਹੀਦਾ।

  • @gurubamrah9602
    @gurubamrah9602 6 หลายเดือนก่อน

    Jai hind❤

  • @virsasingh6859
    @virsasingh6859 6 หลายเดือนก่อน +10

    ਵਿਸਾਲ ਜੀ ਸਾਬਾਸ 🙏🙏

  • @satpalsingh-qp6co
    @satpalsingh-qp6co 6 หลายเดือนก่อน

    Very good ji

  • @parminderbrar888
    @parminderbrar888 6 หลายเดือนก่อน +8

    ਹਿਮਾਚਲ ਨੂੰ ਦੇਵ ਭੂਮੀ ਕਹਿੰਦੇ ਆ ਅਤੇ ਆਉਂਜਾਬ ਨੁ ਗੁਰੂਆਂ ਦੀ ਭੂਮੀ ਕਹਿੰਦੇ ਆ ਫੇਰ ਦੋਨੋ ਪ੍ਰਦੇਸ਼ਾ ਦੀ ਵਿਰਤੀ ਰਾਕਸ਼ ਵਾਲੀ ਕਿਊ

  • @bittitalwandisabo5343
    @bittitalwandisabo5343 6 หลายเดือนก่อน

    ਜਿਉਂਦੇ ਵਸਦੇ ਰਹੋ ਮੱਖੂ ਸਾਬ

  • @jattbroadcast176
    @jattbroadcast176 6 หลายเดือนก่อน +4

    ਪੰਜਾਬ ਸਰਕਾਰ ਨੂੰ ਚਾਹੀਦਾ ਲਾਡੋਵਾਲ ਟੋਲ ਪਲਾਜ਼ਾ ਵਰਗਾ ਟੋਲ ਹਿਮਾਚਲ ਪੰਜਾਬ ਬਾਰਡਰ ਤੇ ਲਾਕੇ ਹਿਮਾਚਲੀ ਆ ਦੀ ਧੁੱਕੀ ਕਢਾਵੇ। Lease ਤੋਂ ਬਗੈਰ ਜ਼ਮੀਨ ਨਾ ਲੈ ਸੱਕੇ ਕੋਈ ਬਾਹਰਲਾ ਆਕੇ। ਵਿਸਾਲ ਦੀ ਗੱਲ ਤੋਂ ਸਹਿਮਤ ਆ ਵੀ ਪੰਜਾਬ ਦੀ ਮੁੰਡੀਰ ਦੇ ਲੱਛਣ ਮਾੜੇ ਨੇ civic sense ਹੈ ਨੀ ਚਾਹੇ ਕੈਨੇਡਾ ਗਏ ਹੋਣ ਜਾਂ ਹਿਮਾਚਲ , ਤਾੜੀ ਇਕ ਹੱਥ ਨਾਲ ਨੀ ਵੱਜਦੀ ਬਿਲਕੁੱਲ ਸਹੀ ਆ । ਜੇ ਹਿਮਾਚਲ ਆਲੀਆਂ ਚੰਡੀਗੜ੍ਹ ਗੰਦ ਵੀ ਮਨਲੋ ਪਾਉਂਦੀਆਂ ਘੱਟ ਪੰਜਾਬ ਆਲੀਆਂ ਕਿਹੜਾ, ਕੈਨੇਡਾ ਗਈਆਂ ਦੇ ਕਿੱਸੇ ਸੱਭ ਨੂੰ ਜੱਗ ਜਾਹਿਰ ਨੇ। ਆਪਣੀ ਧਰਤੀ ਤੇ ਮੁੜ ਕੇ ਦੋਵੇਂ ਸੂਬਿਆਂ ਦੀਆਂ ਸਤੀ ਸਵਿਤਰੀ ਹੋਣ ਦਾ ਵਿਖਾਵਾ ਭਰਪੂਰ ਕਰਦਿਆ ਕੋਈ ਸ਼ੱਕ ਨੀ । ਪਰ ਜੇਕਰ ਕੋਈ ਹੋਰ ਸਟੇਟ ਦਾ ਆਕੇ ਤੁਹਾਡੀ ਸਟੇਟ ਚ ਕੁੜੀਆਂ ਛੇੜੇ ਤੇ ਮੰਗੇ ਤੇ ਲੋਕਲ ਪਬਲਿਕ ਦਾ ਗੁੱਸਾ ਹੋਣਾ ਤੇ ਕਰਨਾ ਬਿਲਕੁਲ ਲਾਜ਼ਮੀ ਆ । ਆਪਣੀ ਵੀ ਇਮੇਜ down ਹੁੰਦੀ ਇਸ ਚ । ਕੰਗਨਾ ਆਲੇ case ਤੋਂ ਪਹਿਲਾਂ ਵੀ ਕਈ ਮੁੰਡੇ ਨਿਸ਼ਾਨ ਸਾਹਿਬ ਲਾਏ ਗਏ ਹੋਏ ਛੇੜ ਛਾੜ ਦੇ ਚੱਕਰ ਆਂ ਚ ਕੁਟਾਪਾ ਹੋਇਆ। ਇਹੋ ਜੀ ਚੀਜਾਂ ਹਿਮਾਚਲੀ ਸਾਡੇ ਇਲਾਕੇ ਚ ਆਕੇ ਕਰੇ ਤਾਂ ਆਪਾਂ ਵੀ ਬਰਦਾਸ਼ਤ ਨੀ ਕਰਾਂਗੇ।
    ਵਿਆਹੇ ਸਪੈਨਿਸ਼ ਪੰਜਾਬੀ ਜੋੜੇ ਤੇ ਡਰਾਈਵਰਾਂ ਦਾ ਕੁਟਾਪਾ ਬੋਲ ਬਾਣੀ ਤੇ ਕੰਗਣਾ ਦੀ ਕਤੀਰਾ ਜਾਣ ਕੇ ਪੰਜਾਬੀਆਂ ਨੂੰ ਨੀਵਾਂ ਵਖੌਣ ਲਈ ਵੀ ਕਰ ਰਹੀ ਆ ਇਹ ਇਕ ਦੂਜਾ ਪਹਿਲੂ ਵੀ ਆ । ਬਾਕੀ ਆਪਾਂ ਨੂੰ ਵੀ ਸਭ ਨੂੰ ਹੋਰ ਸਟੇਟ ਚ ਸਬਿਅਤ ਢੰਗ ਨਾਲ ਪੇਸ਼ ਆਉਣਾ ਚਾਹੀਦਾ ਹੈ । ਗੱਡੀਆਂ ਚ dash cam ਲਵਾਕੇ ਜਾਓ ਜੇਕਰ ਹੋਰ ਸਟੇਟ ਚ ਕਿਤੇ ਵੀ ਜਾਣਾ ਆਪਣੇ ਕੋਲ proof ਹੋਵਣ ।
    ਇਸ ਤੋਂ ਇਲਾਵਾ ਚੰਡੀਗੜ੍ਹ ਚ ਵੀ ਵੇਖਿਆ ਮੈਂ ਆਪਣੇ ਲੋਕ ਬੌਹਤ ਘੱਟ ਦੇ ਜਾ ਰਹੇ ਨੇ ਚੰਡੀਗੜ੍ਹ ਤੋਂ ਦਾਹਵਾ ਨਾ ਛੱਡੋ ਹਰਿਆਣੇ, ਹਿਮਾਚਲ ਵਾਲੇ ਬੌਹਤ ਲੋਕ ਆਕੇ ਵਸਣ ਗਏ ਨੇ, ਓਹਨਾਂ ਤੋਂ ਚੰਡੀਗੜ੍ਹ ਦੀ ਪ੍ਰਾਪਰਟੀ buy back ਕਰੋ ਵੱਧ ਤੋਂ ਵੱਧ ਕੱਲ ਨੂੰ ਇਹਦਾ ਵੀ ਪਛਤਾਵਾ ਰਹਿ ਜਾਣਾ

  • @arjunsinghbhinder767
    @arjunsinghbhinder767 6 หลายเดือนก่อน +1

    ਓਥੇ ਜਾਣਾ ਬੰਦ ਕਰੋ

  • @ParamjitSingh-vo7tf
    @ParamjitSingh-vo7tf 6 หลายเดือนก่อน +5

    ਹਮਾਚਲੀਆ ਨੂੰ ਪੰਜਾਬ ਵਿਚੋਂ ਕਢਿਆ ਜਾਵੇ ਉਨ੍ਹਾਂ ਦੀਆ ਗਡੀਆ ਨੂੰ ਪੰਜਾਬ ਵਿਚੋ ਰੋਕਿਆ ਜਾਵੇ ਜੇ ਪਜਾਬ ਵਿਚੋ ਦੀ ਅਮਰਨਾਥ ਨੂੰ ਜਾਦੇ ਉਹਨਾਂ ਨੂੰ ਵੀ ਰੋਕਿਆ ਜਾਵੇ

    • @V.kumaar
      @V.kumaar 6 หลายเดือนก่อน

      Hemkunt sahib Nanded Sahib Manikarn sahib P. atna Sahib vi dusre state vich han Amarnaath Yatra rokan di soch ton pahla oh vi soch ke rakhna teri soch naal 99 percent Sikh vi sahmat nhin honge sach di support kro hindu Sikh na kro galat hindu hove ja Sikh us di ninda kro

    • @bholakumar-rg2pq
      @bholakumar-rg2pq 6 หลายเดือนก่อน

      @@V.kumaar tussi hindu puraney dushman ho sikhan dey .

  • @kulwantbedi4669
    @kulwantbedi4669 6 หลายเดือนก่อน +1

    ਪੰਜਾਬੀ ਬਿਲਕੁਲ ਹਿਮਾਚਲ ਨਾ ਜਾਣ