Sukhbir Badal ਦੀ ਥਾਂ ਕੌਣ ਹੋਵੇਗਾ ਪ੍ਰਧਾਨ, Parminder Dhindsa ਨੇ ਕਰ 'ਤਾ ਸਪੱਸ਼ਟ ? Akali Dal Revolt | N18L

แชร์
ฝัง
  • เผยแพร่เมื่อ 25 มิ.ย. 2024
  • ਸੁਖਬੀਰ ਬਾਦਲ ਦੀ ਥਾਂ ਕੌਣ ਹੋਵੇਗਾ ਪ੍ਰਧਾਨ, ਪਰਮਿੰਦਰ ਢੀਂਡਸਾ ਨੇ ਕਰ 'ਤਾ ਸਪੱਸ਼ਟ ? | Akali Dal Crisis | N18L
    #sukhbirbadal #parminderdhindsa #news18punjab #akalidal #punjabnews #punjabnews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_live
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 47

  • @Fun_with_fateh
    @Fun_with_fateh 8 วันที่ผ่านมา +15

    ਅਕਾਲੀ ਦਲ ਨੇ ਸੰਨ ਸਤੰਨਵੇ ਤੋਂ ਬਾਅਦ ਪੰਦਰਾਂ ਸਾਲ ਰਾਜ ਕੀਤਾ। ਪਰ ਅਫਸੋਸ ਕਿ ਜਥੇਦਾਰ ਕਾਉਂਕੇ ਜੀ। ਅਤੇ ਭਾਈ ਖਾਲੜਾ ਜੀ ਨੂੰ ਕਦੇ ਭੁੱਲ ਕੇ ਵੀ ਯਾਦ ਨਹੀਂ ਕੀਤਾ। ਹੁਣ ਲੋਕਾਂ ਨੇ ਸੱਤਾ ਤੋਂ ਸਦਾ ਲਈ ਬਾਹਰ ਕਰਤੇ। ਹੁਣ ਭਾਈ ਸਾਹਿਬ ਖਾਲੜਾ ਜੀ ਅਤੇ ਜਥੇਦਾਰ ਕਾਉਂਕੇ ਸਾਹਿਬ ਇਨ੍ਹਾਂ ਦੇ ਯਾਦ ਆ ਰਹੇ ਹਨ ਜਿਨ੍ਹਾਂ ਦੀਆਂ ਫਾਈਲਾਂ ਇਹਨਾਂ ਲੋਕਾਂ ਦੇ ਰਾਜ ਵਿੱਚ ਧੂੜ ਵਿੱਚ ਦੱਬ ਕੇ ਰਹਿ ਗਿਆ ਸੀ। ਇਨ੍ਹਾਂ ਸੱਚੇ ਲੋਕਾਂ ਨੂੰ ਖਤਮ ਕਰਨ ਵਾਲੇ ਸ ਉ ਨ। ਅਤੇ ਆਲਮ ਵਰਗੇ ਲੋਕਾਂ ਨੂੰ ਤਰੱਕੀ ਦੇ ਕੇ ਪੰਜਾਬ ਦੇ ਸਮੂਹ ਸਿੱਖ ਭਾਈਚਾਰੇ ਦੇ ਜ਼ਖਮਾਂ ਤੇ ਮੱਲ੍ਹਮ ਲਗਾਉਣ ਦੀ ਥਾਂ ਨਮਕ ਲਗਾ ਕੇ ਪੰਜਾਬ ਦੇ ਲੋਕਾਂ ਨੂੰ ਜਲੀਲ ਕੀਤਾ। ਭਾਈ ਖਾਲੜਾ ਜੀ ਦਾ ਇਹ ਕਸੂਰ ਸੀ ਕਿ ਉਨ੍ਹਾਂ ਨੇ ਪੁੱਜੀ ਹਜ਼ਾਰ ਨਿਰਦੋਸ਼ ਸਿੱਖਾਂ ਨੋਜਵਾਨ ਦੀਆਂ ਲਾਵਾਰਿਸ ਕਹਿ ਕੇ ਸਾੜ ਦਿੱਤਾ ਗਿਆ ਸੀ। ਪਰ ਅਫਸੋਸ ਕਿ ਅੱਜ ਪੰਜਾਬ ਅਤੇ ਪੰਥ ਦੀਆਂ ਬਾਤਾਂ ਪਾਉਣ ਵਾਲੇ ਲੋਕਾਂ ਨੇ ਆਪਣੇ ਰਾਜ ਵਿੱਚ ਕਦੇ ਮੂੰਹ ਖੋਲੀਆਂ ਜਾ ਇਨ੍ਹਾਂ ਪਰਿਵਾਰਾਂ ਦੀ ਸਾਰ ਲਈ ਅੱਜ ਵੋਟਾਂ ਲੈਣ ਲਈ ਇਹ ਇਨ੍ਹਾਂ ਮਹਾਨ ਗੁਰੂ ਦੇ ਸਿੱਖਾਂ ਦਾ ਸਹਾਰਾ ਲੈਣ ਲਈ ਤਰਲੋ ਮੱਛੀ ਹੋ ਰਹੇ ਹਨ ਪਰ ਪੰਜਾਬ ਦੇ ਸਿੱਖ ਨੌਜਵਾਨਾਂ ਨੂੰ ਅਪੀਲ ਹੈ ਕਿ ਖਾਲੜਾ ਜੀ ਅਤੇ ਜਥੇਦਾਰ ਸਾਹਿਬਾਨ ਕਾਉਂਕੇ ਜੀ ਇਨ੍ਹਾਂ ਬਾਰੇ ਪੂਰੀ ਜਾਣਕਾਰੀ ਲਵੋ ਫਿਰ ਆਪਣੇ ਵੋਟ ਜਿਸ ਨੂੰ ਚਾਹੋ ਪਾ ਦਿਉ ਦੂਸਰਾਂ ਸਵਾਲ। ਡੀ ਜੇ ਪੀ ਸੈਣੀ ਆਲਮ ਇਜ਼ਹਾਰ ਅਤੇ ਉਮਰਾਨੰਗਲ ਵਰਗੇ ਲੋਕਾਂ ਦੀਆਂ ਪ੍ਰਾਪਤੀਆਂ ਵੀ ਜਾਣ ਲੈਣਾ ਇੱਕ ਸਵ ਪੁਲਿਸ ਵਾਲੇ ਪਿੰਕੀ ਦੀਆਂ ਜਿਉਂਦੇ ਜੀਅ ਬਣਾਇਆ ਵੀਡੀਓ ਵੀ ਜ਼ਰੂਰ ਦੇਖੋ ਫੇਸਬੁੱਕ ਅਤੇ ਯੂਟਿਊਬ ਤੇ ਤੁਹਾਨੂੰ ਇਨ੍ਹਾਂ ਲੋਕਾਂ ਦੀਆਂ ਕਹਾਣੀਆਂ ਆਮ ਮਿਲ ਜਾਣਗੀਆਂ। ਕਿ ਇਹ ਲੋਕ ਕੀ ਕਰਦੇ ਸਨ ਅਤੇ ਕਿਵੇਂ ਅਤੇ ਕਿਨਾਂ ਲੋਕਾਂ ਨੇ ਇਨ੍ਹਾਂ ਨੂੰ ਤਰੱਕੀ ਵੀ ਦਿੱਤੀ ਅਤੇ ਬਚਾਇਆ ਵੀ। ਇੱਕ ਗੱਲ ਮਗਰ ਨਾ ਜਾਉ ਕਿ ਪੰਥ ਨੂੰ ਖਤਰਾ ਹੈ ਜਾਂ ਪੰਜਾਬ ਬਚਾਓ ਪਰ ਇਹ ਦੇਖੋ ਅਤੇ ਸੁਣੋਂ ਕਿ ਪੰਜਾਬ ਕਰਜਾਈ ਕਿਸ ਨੇ ਕੀਤਾ ਅਤੇ ਸਾਡੇ ਨਹਿਰੀ ਪਾਣੀ ਤੇ ਕਿਹੜੇ ਲੋਕਾਂ ਨੇ ਡਾਕਾ ਮਰਵਾਇਆ ਹੈ ਅਸੀਂ ਮੁਫ਼ਤ ਵਿੱਚ ਪਾਣੀ ਦਿੰਦੇ ਹਾਂ। ਪਰ ਅਫਸੋਸ ਕਿ ਪੰਜਾਬ ਨੂੰ ਉਹ ਸਟੇਟਾਂ ਪੱਥਰ ਅਤੇ ਲੂਣ ਵੀ ਪੈਸੀਆ ਦਾ ਦਿੰਦੇ ਹਨ। ਪਰ ਵੀਹ ਰੁਪਏ ਵਿਚ ਇੱਕ ਬੋਤਲ ਪਾਣੀ ਮਿਲਦਾ। ਪਰ ਅਸੀਂ ਹਰ ਇੱਕ ਘੰਟੇ ਵਿੱਚ ਅਰਬਾਂ ਰੁਪਏ ਦਾ ਪਾਣੀ ਮੁੰਫਤ ਕਿਉਂ ਅਤੇ ਕਿਸ ਨੇ ਦਿੱਤਾ। ਕੀ ਅਸੀਂ ਆਪਣੇ ਪਾਣੀ ਦਾ ਮੁੱਲ ਨਹੀਂ ਲੈ ਸਕਦੇ। ਪਰ ਅਫਸੋਸ ਕਿ ਅਗਲੇ ਟੁੱਟੇ ਫੁੱਟੇ ਪੱਥਰ ਦੇ ਵੀ ਠੋਕ ਕੇ ਪੈਸੇ ਲੈਂਦੇ ਹਨ। ਕਿਉਂ ਕਿਉਂ ਕਿਉਂ ਅਤੇ ਜੁੰਮੇਵਾਰ ਕੌਣ ਹੈ ਲੱਭੋ

    • @didarjawanda8374
      @didarjawanda8374 7 วันที่ผ่านมา

      ਜਦੋਂ ਤੱਕ ਬਾਦਲਾਂ ਦਾ ਪਰਿਵਾਰ ਬਾਦਲਾਂ ਦੇ ਰਿਸ਼ਤੇਦਾਰ ਪਾਰਟੀ ਵਿੱਚੋਂ ਹੁੰਦੇ ਨਹੀਂ ਵਾਹਰ ਉਦੋਂ ਤੱਕ ਅਕਾਲੀ ਦਲ ਦਾ ਦੀਵਾ ਰਹੇਗਾ ਗੁੱਲ ਪਰ ਦੇ ਇਹ ਲੋਕਾਂ ਨੂੰ ਕਰ ਦਿੱਤਾ ਜਾਵੇ ਬਾਹਰ ਹੋ ਸਕਦਾ ਫ਼ੇਰ ਹੋ ਜਾਵੇ ਬੇੜਾ ਪਾਰ ਹੁਣ ਇਹ ਸਭ ਭੁੱਲ ਜਾਣ ਸੁੱਖ ਵੀਰ ਮੁੱਖ ਮੰਤਰੀ ਬਣਕੇ ਚਲਵਾਏਗਾ ਸਰਕਾਰ ਕਿਉਂ ਕਿ ਬਾਦਲਾਂ ਦਾ ਪਰਿਵਾਰ ਬਾਦਲਾਂ ਦੇ ਰਿਸ਼ਤੇਦਾਰ ਗੁਰੂ ਗ੍ਰੰਥ ਸਾਹਿਬ ਜੀ ਨੇ ਦਿੱਤੇ ਹਨ ਨਕਾਰ ਸੌਦਾ ਸਾਧ ਦੀਆਂ ਜੁੱਤੀਆਂ ਚੱਟਣ ਵਾਲੇ ਬਾਦਲਾਂ ਦੇ ਰਿਸ਼ਤੇਦਾਰ ਪਰਿਵਾਰ ਸਿੱਖ ਧਰਮ ਦੇ ਵੱਡੇ ਗਦਾਰ

  • @balwindersingh-so4pv
    @balwindersingh-so4pv 9 วันที่ผ่านมา +7

    ਕਿਸੇ ਕੁਰਬਾਨੀ ਵਾਲੇ ਪਰਿਵਾਰ ਵਿੱਚੋ ਪ੍ਰਧਾਨ ਬਣੋ ਬੀਬੀ ਖਾਲੜਾ ਵੀ ਸਹੀ ਪ੍ਰਧਾਨ ਹਨ ਬਾਕੀ ਹੋਰ ਵੀ ਕੁਰਬਾਨੀ ਵਾਲੇ ਪਰਿਵਾਰ ਹਨ

  • @gurnamsinghkhalsa5722
    @gurnamsinghkhalsa5722 9 วันที่ผ่านมา +4

    ਬੀਬੀ ਖਾਲੜਾ ਸਹੀ ਅਕਾਲੀ ਦਲ ਵਾਸਤੇ ਪ੍ਰਧਾਨਗੀ ਯੋਗ ਹਨ
    ਦੂਜੇ ਪਾਸੇ ਅਕਾਲ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਹੈ ਕਿ ਸਾਰੀਆਂ ਅਕਾਲੀ ਦਲਾਂ ਨੂੰ ਭੰਗ ਕੀਤਾ ਜਾਵੇ

  • @user-dx5cd8vy9l
    @user-dx5cd8vy9l 8 วันที่ผ่านมา +1

    Ok a 22 gg

  • @seoramsingh1703
    @seoramsingh1703 5 วันที่ผ่านมา

    ਸੁਖਬੀਰ ਸਿੰਘ ਬਾਦਲ ਜੀ ਤੁਸੀਂ ਆਪਣੇ ਆਪ ਹੀ ਪਰਧਾਨੀ ਤੋ ਅਸਤੀਫਾ ਦੇ ਦਿਓ ਗਲ ਢਕੀ ਰਹਿ ਜਾਏਗੀ ਨਹੀਂ ਲੋਕਾਂ ਨੇ ਹਟਾ ਤਾ ਥੋਨੂੰ ਦੇਣਾ ਹੀ ਹੈ

  • @ajaibsingh9858
    @ajaibsingh9858 8 วันที่ผ่านมา +1

    ਪਤਰਕਾਰ ਨੂੰ ਸਵਾਲਸਹੀ ਪੁਛਣੇ ਚਾਹੀਦੇ ਹਨ ਜੇ ਸਵਾਲ ਪੁਛਣੇੰ ਨੇ ਤਾ ਆਮ ਲੋਕਾਂ ਕੋਲ ਜਾਕੇ ਪੁਛੋ। ਸਖਵੀਰ ਨੇ ਠੇਕਾ ਨੀ ਲਿਆ ਕਾਲੀ ਦਲ ਦਾ। ਤੂੰ ਇਹ ਦਸ ਜਿੰਨੇ ਵੀ ਲਟੇਰੇ ਕੱਠੇ ਹੋਏ ਨੇ ਇੰਨਾ ਵਿੱਚ ਕਿਹੜਾ ਪਰਵਾਰ ਹੈ ਜਿਸ ਦੀ ਕੋਈ ਕੁਰਵਾਨੀ ਕੀਤੀ ਹੋਵੇ ਤਾਂ ਲੋਕਾਂ ਚ ਆਕੇ ਦਸਣ ਸਭ ਗੋਲਕ ਦੇ ਲਟੇਰੇ ਨੇ।

  • @Fun_with_fateh
    @Fun_with_fateh 8 วันที่ผ่านมา +1

    ਪੱਤਰਕਾਰ ਵੀਰ ਜੀ ਇਹ ਸਿਰਫ਼ ਤੇ ਸਿਰਫ਼ ਇੱਕ ਚਾਲ ਹੈ ਪਰਾਲੀ ਦਲ ਦੀ ਪਰ ਸੁਆਲ ਹੈ ਕਿ ਹੁਣ ਉਹ ਲੋਕ ਚਲ ਵਸੇ ਜੋਂ ਹਰ ਵਾਰ ਕਹਿੰਦੇ ਹੁੰਦੇ ਸਨ ਕਿ ਵੋਟਾਂ ਪੰਥ ਨੂੰ ਪਾਵਾਂਗੇ ਪਰ ਖੁਸ਼ੀ ਦੀ ਗੱਲ ਹੈ ਕਿ ਸੋਸ਼ਲ ਮੀਡੀਆ ਰਾਹੀਂ ਜਥੇਦਾਰ ਕਾਉਂਕੇ ਸੈਣੀ ਆਲਮ ਇਜ਼ਹਾਰ ਉਮਰਾਨੰਗਲ ਵਰਗੇ ਲੋਕਾਂ ਨੂੰ ਪਨਾਹ ਦੇਣ ਵਾਲੇ ਲੋਕ ਹੁਣ ਭੁੱਲ ਜਾਣ। ਪੱਚੀ ਹਜ਼ਾਰ ਤੋਂ ਵੱਧ ਝੂਠੇ ਪੁਲਿਸ ਮੁਕਾਬਲਿਆਂ ਦੀ ਪੋਲ ਖੋਲਣ ਵਾਲੇ ਭਾਈ ਸਾਹਿਬ ਖਾਲੜਾ ਜੀ ਜਿਨ੍ਹਾਂ ਦੇ ਉਪਰਾਲੇ ਕਰਕੇ ਦੋਸ਼ੀਆਂ ਨੂੰ ਅੱਜ ਵੀ ਸਜ਼ਾਵਾਂ ਹੋ ਰਹੀਆਂ ਹਨ। ਪਰ ਅਫਸੋਸ ਕਿ ਉਨ੍ਹਾਂ ਦੇ ਅਗਵਾ ਕਰਨ ਤੋਂ ਬਾਅਦ ਅੱਜ ਤੱਕ ਪਤਾ ਨਹੀਂ ਲੱਗ ਸਕਿਆ ਕਿਉਂ। ਉਨ੍ਹਾਂ ਦੇ ਕੇਸ ਦੀ ਫਾਈਲ ਅੱਜ ਤੱਕ ਧੂੜ ਵਿੱਚ ਕਿਸ ਨੇ ਲਕੋਈ ਹੈ ਅੱਜ ਕੱਲ੍ਹ ਦੀ ਨੋਜਵਾਨ ਪੀੜੀ ਇਹ ਸਭ ਕੁਝ ਜਾਣਨਾ ਚਾਹੁੰਦੇ ਹਨ ਪਰ ਅਫਸੋਸ ਕਿ ਅੱਜ ਵੀ ਕਈ ਲੋਕ ਇਹ ਸਭ ਜਾਣਦੇ ਹੋਏ ਵੀ ਪਰਾਲੀ ਵਾਲੇ ਲੋਕਾਂ ਨਾਲ। ਇਹ ਲੋਕ ਸਿਰਫ ਉੱਪਰੋਂ ਹੀ ਅਲੱਗ ਅੰਦਰ ਖਾਤੇ ਘਿਓ ਖਿਚੜੀ। ਲੋਕਾਂ ਵਿੱਚ ਚਰਚਾ ਛਿੜ ਪਈ ਹੈ ਕਿ ਹੁਣ ਇੱਕ ਪਰਿਵਾਰ ਉਹ ਕਿਸੇ ਵੀ ਪਾਰਟੀ ਨਾਲ ਸਬੰਧਤ ਹੋਵੇ ਪੰਜਾਬ ਦੇ ਲੋਕ ਉਨ੍ਹਾਂ ਤੇ ਭੁੱਲ ਕੇ ਵੀ ਵਿਸ਼ਵਾਸ ਨਹੀਂ ਕਰਦੇ

  • @user-ej6yx4ke9j
    @user-ej6yx4ke9j 9 วันที่ผ่านมา +1

    ਜੰਥੇਦਾਰ ਸੰਤਾ ਸਿੰਘ ਪੜਿਆ ਲਿੰਖਆ ਅਮਾਨਦਾਰ ਤੇ ਸਿਰੇ ਨਿੰਤ ਨਿਮੀ ਤੇ ਗਰੀਬ ਸ਼ਿੰਖ ਸੰਬ ਨੂੰ ਨਾਲ ਲੈ ਕੇ ਚੰਲਣ ਵਾਲਾ ਸਾਰੀ ਉਮਰ ਲਾਤੀ ਕਾਲੀ ਦੰਲ ਲਈ ਸੰਤਾ ਸਰਕਾਰ ਬਣਊਣ ਦੀ ਸੰਮਰੰਥਾ ਰੰਖਦਾ ਲੰਬਾ ਸਮਾਂ ਜਿਲੇ ਦੀ
    ਪਰਦਾਨਗੀ ਦਾ ਤੰਜਰਬਾ ਹੈ ਸਟੇਟ ਚਲਾਉਣ ਦੀ ਸੰਮਰਥਾ ਰੰਖਦਾ

  • @JaggaBadal
    @JaggaBadal 9 วันที่ผ่านมา +1

    Eh ta appna pardan banna chahonde ne.......kade jitt ke ta dekhao

  • @romysingh2474
    @romysingh2474 7 วันที่ผ่านมา

    ਮਨਪਰੀਤ ਸਿੰਘ ਇਆਲੀ ਵਧੀਆ ਇਨਸਾਨ ਹੈ.

  • @SukhwinderSingh-ti1bx
    @SukhwinderSingh-ti1bx 9 วันที่ผ่านมา

    Parminder ਢੀਂਡਸਾ ਜੀ nake ਦਿਲ ਇਨਸਾਨ ਹਨ ਢੀਂਡਸਾ ਸਾਹਿਬ jindabad

  • @bhadursingh2272
    @bhadursingh2272 8 วันที่ผ่านมา

    Sara0sukhbir hiro

  • @MannaJand
    @MannaJand วันที่ผ่านมา

    ਅਮ੍ਰਿਤਪਾਲ ਸਿੰਘ ਖਾਲਸਾ ਪ੍ਰਧਾਨ

  • @pavittarsingh739
    @pavittarsingh739 8 วันที่ผ่านมา

    ਲੂੰਬੜ (ਭੂੰਦੜ) ਨੂੰ ਪੁੱਛੋ ਲੀਡਰ ਛੱਡੋ, ਇਹ ਦੱਸੋ ਲੋਕ ਕਿੰਨੇ ਨੇ ਪਿਤਾ ਸਮਾਨ ਆਲ਼ੇ ਨਾਲ਼ ?

  • @pavittarsingh739
    @pavittarsingh739 8 วันที่ผ่านมา

    ਪਰਮਿੰਦਰ ਸਿੰਘ ਢੀਂਡਸਾ ਵਧੀਆ ਇਨਸਾਨ ਹਨ।ਬੀਬੀ ਖਾਲੜਾ ਨੂੰ ਪ੍ਰਧਾਨ ਬਣਾਇਆ ਜਾਵੇ।

  • @user-ej6yx4ke9j
    @user-ej6yx4ke9j 9 วันที่ผ่านมา

    ਬਾਦਲ ਨੂੰ ਵੋਟ ਨਹੀਂ ਪੈ ਸਕਦੇ

  • @bhindasingh3444
    @bhindasingh3444 8 วันที่ผ่านมา

    Bibi khalda no pardhan bano

  • @singhharjinder1059
    @singhharjinder1059 7 วันที่ผ่านมา

    Adeshpartap singh karion

  • @JagdeepSinghJachak
    @JagdeepSinghJachak 8 วันที่ผ่านมา

    ਹਰਪ੍ਰੀਤ ਭਾਜਪਾ ਦਾ ਸੇਵਕ

  • @pavittarsingh739
    @pavittarsingh739 8 วันที่ผ่านมา

    ਵਡਾਲ਼ਾ ਸਾਹਿਬ ਭਾਈ ਸਰਬਜੀਤ ਸਿੰਘ ਦਾ ਵਿਰੋਧ ਕਰਦੇ ਰਹੇ।

  • @GurwinderSingh-gy6mx
    @GurwinderSingh-gy6mx 9 วันที่ผ่านมา

    ਸਖਬੂੀਰ। ਸਿਘ ਨਹੀ ਲੰਥੈ ਗਾ

  • @KuldeepSingh-hy7or
    @KuldeepSingh-hy7or 8 วันที่ผ่านมา

    prem singh chandu majra

  • @prabhjitsingh6689
    @prabhjitsingh6689 7 วันที่ผ่านมา

    Bebe khalrra jadabad us nu bnao prdahn s g p c

  • @jaswinderkaur3252
    @jaswinderkaur3252 9 วันที่ผ่านมา

    Sant samaz di akal takhat bare ki khiyal han. Oh muryada nu follow krde hai akal takhat di

  • @gurdialhothi5181
    @gurdialhothi5181 9 วันที่ผ่านมา

    Gurpartap singh wadala sahi ne bibi khalrha jee li eh chijan kujh v nhi ohna da satkar hai

  • @JaswantSingh-yb3mb
    @JaswantSingh-yb3mb 9 วันที่ผ่านมา

    ਪਾਰਟੀ. ਨੇ.ਥੋਨੂ.ਪਾਵਰਾ.ਦਿਤੀੱਆ.ਸੀ.ਪਰ.ਲੀਡਰਾ..ਨੇ.ਬੇੜਾ.ਗਰਕ.ਕੀਤਾ.ਘਰ.ਭਰ.ਲੲਏ.ਆਬਦੇ.ਹੁਣ.ਬਾਦਲ. ਮਾੜੈਆ

  • @DarshanSingh-oe1pu
    @DarshanSingh-oe1pu 4 วันที่ผ่านมา

    Sukdav.singh.Dhadsa

  • @KuldeepSingh-hy7or
    @KuldeepSingh-hy7or 8 วันที่ผ่านมา

    pro. chandumajra ha jo parti nu jita sakdea

  • @satindersingh3699
    @satindersingh3699 8 วันที่ผ่านมา

    Dhindsa sahib ji baadbi karwai ta behbal kand ehna na karwaai sacha sad nu mafi egna na karwai ehh loka da khial aa hun vote akali dal nu nahi pani

  • @GurcharanSingh-p9x
    @GurcharanSingh-p9x 8 วันที่ผ่านมา

    Hreak war dhidsa har jande c wade badal sahib adjust krde c hun gdari krde

  • @GurwinderSingh-gy6mx
    @GurwinderSingh-gy6mx 9 วันที่ผ่านมา

    ਅਗੈ ਆਮ ਪਾਲਟੂੀ ਵਾਲੈ ਆਖਦੈ

  • @balkarsingh9729
    @balkarsingh9729 9 ชั่วโมงที่ผ่านมา

    ਇਕੱਲਾ ਪ੍ਰਧਾਨ ਨਹੀਂ ਤੂਸੀਂ ਸਾਰੇ ਲੂਟੇਰਿਆ ਨੇਂ ਬੇੜਾ ਗ਼ਰਕ ਕੀਤਾ ਅਕਾਲੀ ਦਲ ਦਾ

  • @BadharsinghWarrich
    @BadharsinghWarrich 9 วันที่ผ่านมา

    Das vari rusge kade dhisda jitiaa nahi hun eih dasn ge kon phrdan

  • @chanansingh8241
    @chanansingh8241 2 วันที่ผ่านมา

    ਸ੍ਰੋਮਣੀ ਅਕਾਲੀ ਦਲ ਬਾਦਲ ਹੀ ਪੰਥ ਹਿਤੈਸ਼ੀ ਪੰਥਕ ਦਰਦੀ ਪਾਰਟੀ ਹੈ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਸਰਬ ਪਰਵਾਨਤ ਪ੍ਰਧਾਨ ਹਨ ਹਰ ਵਰਗ ਹਰ ਜਾਤੀ ਦਾ ਵਿਅਕਤੀ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਪੂਰਨ ਭਰੋਸਾ ਰਖਦਾ ਹੈ ਤੇ ਬਾਦਲ ਸਾਬ ਨਾਲ ਖੜਾ ਹੈ

  • @bhajansingh3849
    @bhajansingh3849 8 วันที่ผ่านมา

    Eh sab kursi de bhukhe ne, dal badluan ne beda gark krta sad da

  • @GurwinderSingh-gy6mx
    @GurwinderSingh-gy6mx 9 วันที่ผ่านมา

    ਨਹੀਂ ਲੰਥੈ ਗੀਾ ਸੁਖਬੀਰ ਇਹ ਸਬ ਭੈਣ ਚੈਦ ਸੁਖਬੀਰ ਸਿਘ ਸਿਆ ਕੋਈ ਗਲ ਨੀ ਜੰਟਾ

  • @bhadursingh2272
    @bhadursingh2272 8 วันที่ผ่านมา

    Harprit aap bandala bjp eali ate khalra theek

  • @GurwinderSingh-gy6mx
    @GurwinderSingh-gy6mx 9 วันที่ผ่านมา

    ਜਾਅ ਕਿਤੈ ਮੂਹ ਧੈਹ ਜਾਕੈ ਸੁਖਬੂੀਰ ਸਿਘ ਜਿੰਦਾ ਬਾਅਦ

  • @user-ej6yx4ke9j
    @user-ej6yx4ke9j 9 วันที่ผ่านมา

    ਸੁਖਵੀਰ ਬਾਦਲ ਨੇ ਪੈਸੇ ਲੈਣ ਕਰਕੇ ਰੇਤਾ ਸ਼ਰਾਬ ਸਾਰੇ ਮਹਿਕਮਿਆਂ ਚ ਪੈਸਾ ਖਾਦਾ

  • @divamplayer
    @divamplayer 9 วันที่ผ่านมา

    Dhindsa sab apni sunam seet ta tusi kad nahi sake me 1995 to dekda a reha tuhana bhawan das arora ne jitna nahi dita

  • @labhsingh3199
    @labhsingh3199 9 วันที่ผ่านมา

    Akalia badal na punjab lut kk kha lia

  • @labhsingh3199
    @labhsingh3199 9 วันที่ผ่านมา

    Lutera