ਜ਼ੀਰਕਪੁਰ ਦੀ ਵਸਨੀਕ ਭੈਣ ਮੋਨਿਕਾ ਕੁਦਰਤ ਦੀ ਗੋਦ 'ਚ ਬਣਾਉਣਾ ਚਾਹੁੰਦੀ ਸੀ ਮੈਡੀਟੇਸ਼ਨ ਹਾਲ ਕਦੇ ਬਾਇਓਲੋਜੀ ਦੀ ਸੀ...

แชร์
ฝัง
  • เผยแพร่เมื่อ 10 พ.ย. 2024

ความคิดเห็น • 1.2K

  • @surinderkaur9310
    @surinderkaur9310 หลายเดือนก่อน +81

    ਇਸ ਵੀਰ ਨੂੰ ਰੱਬ ਰਾਜ਼ੀ ਖੁਸ਼ੀ ਰੱਖੇ ਬਹੁਤ ਲੌਕਾਂ ਦੀ ਸੇਵਾ ਕਰਦੇ ਹਨ 😢😢

  • @jasveerkaurmaan9250
    @jasveerkaurmaan9250 หลายเดือนก่อน +79

    ਜੋ ਵੀ ਆ ਮੋਨੀਕਾ ਭੈਣ ਦੀ ਬੋਲੀ ਤੇ ਸੋਚ ਨੂੰ ਸਲੂਟ ਆ ਗੁਰਪ੍ਰੀਤ ਵੀਰ ਜਿਊਂਦੇ ਵਸਦੇ ਓ

  • @neelamdhiman687
    @neelamdhiman687 หลายเดือนก่อน +280

    ਧੰਨਵਾਦ ਓਹਨਾਂ ਦਾ ਜਿਹਨਾ ਨੇ ਇਸ ਦੀ ਮਦਦ ਲਈ ਮਿੰਟੂ ਵੀਰ ਨਾਲ ਸੰਪਰਕ ਕੀਤਾ,ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ 🙏🙏

  • @bindejawandha
    @bindejawandha หลายเดือนก่อน +169

    ਕਿਥੋਂ ਦੇਣ ਦੇ ਸਕਾਂਗੇ ਵੀਰੇ ਗੁਰਪ੍ਰੀਤ ਤੇਰਾ ਸੱਚੀਂ ਮਨ ਕਰਦਾ ਤੁਹਾਡੀ ਸੰਸਥਾ ਵਿੱਚ ਰਹਿਕੇ ਸੇਵਾ ਕਰੀਏ ਜਿਉਂਦੇ ਰਹੋ🙏🙏🙏🙏🙏 ਵੀਰੇ ਗੁਰਪ੍ਰੀਤ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਸਾਰੇ ਸੇਵਾਦਾਰਾਂ ਨੂੰ ਸੱਚੀ ਮਨ ਨਮ ਹੋ ਗਿਆ ਭੈਣ ਹਾਲਾਤ ਵੇਖਕੇ ਵਾਹਿਗੁਰੂ ਸਭ ਨੂੰ ਸਮਤ ਬਖਸ਼ੇ🙏🙏🙏🙏🙏🙏🙏🙏🙏

    • @harjeetsingh-fb2xd
      @harjeetsingh-fb2xd หลายเดือนก่อน +2

      Mintu veer he asli hakdaar baba akhwaoun da ya sant akhwaoun da .🙏🌹

    • @user-lk8ub8rj1igagandeep
      @user-lk8ub8rj1igagandeep หลายเดือนก่อน +2

      Hlo ji is kudi nu kise ne kuj karya hoya ek bar kise babe nu dekhya ke dekh laeo ji

    • @sekhonkanwar9784
      @sekhonkanwar9784 หลายเดือนก่อน

      @@user-lk8ub8rj1igagandeepakhade nehar te haiga baba jaa ayeo tusi boobnea da khera na shadeo tusi

    • @thebeautyworld7188
      @thebeautyworld7188 หลายเดือนก่อน

      ​Bhain mentally upset a oh khdi soch lai firde a well educated lgde mnu tusi but fr v ah gla​@@user-lk8ub8rj1igagandeep

  • @neelamdhiman687
    @neelamdhiman687 หลายเดือนก่อน +165

    ਕਿਹੜਾ ਕਰਮ ਅੱਗੇ ਆ ਗਿਆ , ਇਨ੍ਹਾਂ ਪੜ੍ਹ ਲਿਖ ਕੇ ਦਿਮਾਗ਼ੀ ਸੰਤੁਲਨ ਵਿਗੜਨ ਕਾਰਨ ਹਾਲਾਤ ਬਹੁਤ ਖ਼ਰਾਬ ਹੋ ਗਏ।ਵਾਹਿਗੁਰੂ ਜੀ ਇਹਨਾ ਮਾਂ ਅਤੇ ਧੀ ਨੂੰ ਠੀਕ ਕਰ ਦੇਣਾ।🙏

    • @ranjitkaur6650
      @ranjitkaur6650 หลายเดือนก่อน

      Waheguru ji

    • @GURPREETSINGH-yt9vd
      @GURPREETSINGH-yt9vd หลายเดือนก่อน +2

      Sister inna de ghrwala bht wda officer hai national company da usdi ego karn hai inna di ess halat da

  • @makingyourlifeparwanaji7811
    @makingyourlifeparwanaji7811 หลายเดือนก่อน +85

    ਪਰਿਵਾਰ ਦੇ ਮੈਂਬਰ ਇੱਕਲਾ ਰਹਿਣਾ ਪਸੰਦ ਕਰਨ ਲੱਗ ਜਾਣ ਤਾਂ ਇਹ ਹਾਲਾਤ ਬਣਦੇ ਨੇ। ਅੱਜਕਲ੍ਹ ਇਹ ਬਹੁਤ ਜਿਆਦਾ ਲੋਕ ਇਸ ਬੀਮਾਰੀ ਦਾ ਸ਼ਿਕਾਰ ਹੋ ਰਹੇ ਨੇ। ਧੰਨ ਹੈ ਓਹ ਮਾਂ ਜਿਸ ਨੇ ਗੁਰਪ੍ਰੀਤ ਸਿੰਘ ਜੀ ਨੂੰ ਜਨਮ ਦਿੱਤਾ। ਸਲੂਟ ਹੈ ਜੀ। ਵਾਹਿਗੁਰੂ ਜੀ ਸਾਰੀ ਮਨੁੱਖਤਾ ਦੀ ਸੇਵਾ ਟੀਮ ਨੂੰ ਚੜ੍ਹਦੀ ਕਲ੍ਹਾ ਬਖਸ਼ਣ ਜੀ।

    • @Lakhbirkaur-fw8ku
      @Lakhbirkaur-fw8ku หลายเดือนก่อน +4

      Ikala rehna kise nu pasand nahi hu a veer...koi na koi problem hundi ja dukh hunda aa

    • @charanjitpabla8841
      @charanjitpabla8841 หลายเดือนก่อน

      Yes eve hi hunda jinu asi pyar kriye but oh bekdri kre fr eho jeha step chukna pai jnda ki duniya toh vkh hi ho jaiye​@@Lakhbirkaur-fw8ku

    • @jaigurwantsingh6445
      @jaigurwantsingh6445 หลายเดือนก่อน

      This is not fact, some people to live alone ,it all depends on your circumstances, some people mentally upset within the family

  • @tarsemsinghrajput6675
    @tarsemsinghrajput6675 หลายเดือนก่อน +68

    ਕਲਯੁੱਗ ਦਾ ਰੱਬ ਦਾ ਬੰਦਾ ਬਾਈ ਗੁਰਪ੍ਰੀਤ ਮਨੁੱਖਤਾ ਦੀ ਸੇਵਾ ਵਾਲਾ। 🙏🏽🙏🏽🙏🏽

  • @amandeepsinghheera2537
    @amandeepsinghheera2537 หลายเดือนก่อน +8

    ਇਹ ਪਹਾੜੀਆਂ ਕਿਸੇ ਦੇ ਸਿੱਕੇ ਨਹੀਂ ਹੋ ਸੱਕਦੇ ਬਾਕੀ ਮਿੰਟੂ ਵੀ ਰ ਤੁਹਾਨੂੰ ਦਿਲੋਂ ਸਲੂਟ ਹੈ ਜੀ 🙏

  • @amarjitkaur1995
    @amarjitkaur1995 หลายเดือนก่อน +97

    ਵਾਹ ਓਏ ਦਾਤਿਆ, ਤੇਰੀ ਦੁਨੀਆਂ ਪਰੇ ਤੋਂ ਪਰੇ ਪਸਰੀ ਪਈ ਹੈ। ਗੁਰਪ੍ਰੀਤ ਜੀ ਅਤੇ ਉਹਨਾਂ ਦੀ ਟੀਮ ਦੀਆਂ ਸੇਵਾਵਾਂ ਦਾ ਕੋਈ ਜਵਾਬ ਨਹੀਂ। ਰੱਬ ਮੇਹਰ ਕਰੇ 🎉

  • @LakhvirsinghkangKang
    @LakhvirsinghkangKang หลายเดือนก่อน +55

    ਇਹ ਸੱਚਿਆ ਆਤਮਾ ਦੇ ਦਰਸ਼ਨ ਕਰ ਕੇ ਰੱਬ ਦੇ ਦਰਸ਼ਨ ਕਰ ਲਏ।ਜਿਉਂਦੇ ਵਸਦੇ ਰਹੋ ਸਾਰੀ ਟੀਮ।ਪਰਮਾਤਮਾ ਸਾਰੀ ਟੀਮ ਦੀ ਉਮਰ ਲੰਬੀ ਕਰੇ। ਤੰਦਰੁਸਤੀ ਬਖਸ਼ੇ

  • @AmanpreetMahal
    @AmanpreetMahal หลายเดือนก่อน +8

    ਸਲੂਟ ਇੰਨੀ ਚੰਗੀ ਸੋਚ ਵਾਹਿਗੁਰੂ ਜੀ

  • @amritvelagurujika
    @amritvelagurujika 9 วันที่ผ่านมา +1

    कितनी बड़ी सोच है बहन की कितनी बड़ी बड़ी बातें salute है इनके सपने सच होने चाहिए।

  • @raziasahota790
    @raziasahota790 หลายเดือนก่อน +27

    ਵਾਹਿਗੁਰੂ ਜੀ ਦੀ ਕਿੰਨੀ ਮਿਹਰ ਹੈ ਭੈਣ ਉਪਰ mentally upset ਹੋਣ ਦੇ ਬਾਵਜੂਦ ਵੀ ਉਹ ਆਪਣੇ ਘਰ ਵਿਚ ਆਇਆ ਨੂੰ ਕਿੰਨਾ ਸਤਿਕਾਰ ਨਾਲ ਖਾਣ ਪੀਣ ਲਈ ਦੇ ਰਹੀ ਏ

  • @gurdevkaur1209
    @gurdevkaur1209 หลายเดือนก่อน +3

    ਜਿਨਾ ਭੈਣਾਂ ਨੇ ਮੋਨਿਕਾ ਭੈਣ ਬਾਰੇ ਦੱਸਿਆ ਉਨਾਂ ਸਾਰੇ ਭੈਣਾਂ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਰੱਬ ਤੁਹਾਡਾ ਸਾਰਿਆਂ ਨੂੰ ਸਦਾ ਖੁਸ਼ੀਆਂ ਬਖਸ਼ੇ ਤੇ ਤੰਦਰੁਸਤੀ ਬਖਸ਼ੇ

  • @anoopkumarverma8449
    @anoopkumarverma8449 หลายเดือนก่อน +40

    ਪ੍ਰਮਾਤਮਾ ਇਸ ਭੈਣ ਤੇ ਮਾਤਾ ਨੂੰ ਛੇਤੀ ਤੋਂ ਛੇਤੀ ਠੀਕ ਕਰਨ
    ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਇਸ ਭੈਣ ਤੇ ਮਾਤਾ ਨੂੰ ਛੇਤੀ ਤੋਂ ਛੇਤੀ ਠੀਕ ਕਰਨ ਦੀ ਕਿਰਪਾਲਤਾ ਕਰੋ ਜੀ।😢😢😢😢😢😢😢😢😢😢

  • @kindasingh6235
    @kindasingh6235 หลายเดือนก่อน +14

    ਵੀਰ ਪੱਕਾ ਇਸ ਮੈਡਮ ਦੀ ਧੀ ਨਾਲ ਕੁੱਝ ਗਲਤ ਹੋਇਆ ਜੋ ਮੈਡਮ ਬੱਚੀ ਨੂੰ ਲੈ ਕੇ ਇੱਥੇ ਆ ਗਏ ਨੇ ਜੀ ਵਾਹਿਗੁਰੂ ਭਲੀ ਕਰੇ

  • @HarjinderKaur-cg4es
    @HarjinderKaur-cg4es หลายเดือนก่อน +3

    ਹਾਏਵੀਰ ਡੋਗੀਆ ਨੁੰ,ਨਾਲ,ਲੇਕੇਜਾਉ,ਵੀਰ,ਬੇਨਤੀਆ ਡੋਗੀਵੀ ਮਂਗਾਲਾ,ਉਹ,ਉਦਾਸਹੋਕੇ ਮੱਰਜਾਨ ਗੇ,ਉਹਵੀ ਇਨਾਭੇਣਾ,ਬਿੱਨਾਨੱਹੀ ਰੇਹ,ਸੱਕਦੇ ਵੀਰ,ਬੇਨੱਤੀ ਹੇ,ਡੋਗੀਵੀ ਮੰਗਵਾ ਲੱਉ,ਹਰਜਿੰਦਰਕੋਰ ਅੱਮ੍ਰਤਸੱਰ ਤੋ,ਬੇਨਤੀ,ਹੇ

  • @PankajKumar-gv4cw
    @PankajKumar-gv4cw 14 วันที่ผ่านมา

    ਸਤਿਕਾਰਯੋਗ ਵੀਰਜੀ ਅਤੇ ਪਿਆਰੇ ਭਰਾਵੋ ਅਤੇ ਭੈਣੋ, ਮੈਂ ਤੁਹਾਡੇ ਦੁਆਰਾ ਕੀਤੇ ਗਏ ਯਤਨਾਂ ਤੋਂ ਬਹੁਤ ਪ੍ਰਭਾਵਿਤ ਹੋਇਆ ਹਾੱ।
    ਇਹ ਪ੍ਰੋਗਰਾਮ ਤਾਜ਼ੀ ਹਵਾ ਦਾ ਸਾਹ ਹੈI
    ਮੈਂ ਰੱਬ ਅੱਗੇ ਅਰਦਾਸ ਕਰਦਾ ਹਾਂ ਕਿ ਅਸੀਂ ਸਾਰੇ ਤੁਹਾਡੇ ਦਰਸਾਏ ਮਾਰਗ 'ਤੇ ਚੱਲਣ ਦੇ ਯੋਗ ਹੋਵਾਂਗੇ।💐🌸🌹

  • @rattandhaliwal
    @rattandhaliwal หลายเดือนก่อน +19

    ਅਕਾਲ ਪੁਰਖ ਸਭ ਨੂੰ ਤੰਦਰੁਸਤੀ ਦੇਵੇ। ਵਾਹਿਗੁਰੂ ।

  • @dildeepsinghpb0367
    @dildeepsinghpb0367 หลายเดือนก่อน +2

    ਗੁਰਪ੍ਰੀਤ ਬਾਈ ਜੀ ਤੁਸੀਂ ਵਾਕੇ ਹੀ ਰੱਬ ਹੋਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @maan.saab2730
    @maan.saab2730 หลายเดือนก่อน +8

    👌ਅੱਜ ਰੱਬ ਹਿਮਾਚਲ ਵਿਚ 🙏

  • @satwindersingh1121
    @satwindersingh1121 หลายเดือนก่อน +2

    ਵਾਹਿਗੁਰੂ ਜੀ ਆਪ ਜੀ ਦੀ ਮਾਇਆ ਦਾ ਖੇਲ ਆ ਸੱਭ ਕੁਝ ਪਾਤਿਸ਼ਾਹ ਜੀ ,ਆਪ ਜੀ ਦੀ ਲੀਲਾ ਆਪ ਜਾਣਨਹਾਰ ਹੋ ,ਪਰ ਦੇਖ ਕੇ ਬੜੀ ਹੈਰਾਨੀ ਵੀ ਹੋਈ ਕਿ ਪੈਸਾ ਸੱਭ ਕੁਝ ਨਹੀ ਹੁੰਦਾ ਦੁੰਨੀਆ ਵਿਚ ,ਆਪਣੇ ਨਾਮ ਦਾਨ ਦੇ ਨਾਲ ਮੱਤ ਤੇ ਸੁਮੱਤ ਵੀ ਬਖਸ਼ਣਾ ,ਚੰਗੇ ਗੁਰਮੁੱਖਾ ਦਾ ਸਾਥ ਬਖਸ਼ਣਾ ,ਪਰਿਵਾਰ ਤੇ ਮੇਹਰਾਂ ਕਰਨੀਆ ਗੁਰੂ ਸਾਹਿਬ ਜੀ ,ਮਿੰਟੂ ਵੀਰ ਤੇ ਸਾਰੇ ਸੇਵਾਦਾਰਾ ਤੇ ਕਿਰਪਾ ਬਣਾਈ ਰਖਣੀ ਗੁਰੂ ਸਾਹਿਬ ਜੀ 🙏🙏

  • @Makhan-r1j
    @Makhan-r1j หลายเดือนก่อน +19

    ❤ ਵਾਹਿਗੁਰੂ ਜੀ ਮੋਨਿਕਾ ਮੈਡਮ ਉਹਨਾਂ ਦੀ ਬੇਟੀ ਤੇ ਸਾਥ ਦੇਣ ਵਾਲੇ ਸਾਰੇ ਭੈਣ ਭਰਾਵਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਕਿਰਪਾ ਕਰਿਓ ਜੀ ਜੱਲਦੀ ਤੌਂ ਜੱਲਦੀ ਠੀਕ ਹੋ ਜਾਣ ਜੀ ❤

  • @BaljinderKaur-tt4jb
    @BaljinderKaur-tt4jb หลายเดือนก่อน +14

    ਕੋਈ ਸ਼ਬਦ ਨਹੀਂ ਗੁਰਪ੍ਰੀਤ ਵੀਰੇ ਤੇ ਉਹਨਾਂ ਦੀ ਟੀਮ ਦਾ ਧੰਨਵਾਦ ਕਰਨ ਲਈ ਸਾਰੇ ਵੀਰਾਂ ਦਾ ਬਹੁਤ ਧੰਨਵਾਦ gbu

  • @singhcheema5400
    @singhcheema5400 หลายเดือนก่อน +3

    ਸ਼ਾਯਦ ਇਹ ਮਾਂ ਧੀ ਗ਼ਲਤ ਤਰੀਕੇ ਨਾਲ ਮੇਡੀਟੇਸ਼ਨ ਕਰ ਕੇ ਐਵੇਂ ਹੋ ਗਈਆਂ

  • @bittitalwandisabo5343
    @bittitalwandisabo5343 หลายเดือนก่อน +5

    ਕਿਸੇ ਤੇ ਵੀ ਮਾੜਾ ਸਮਾਂ ਨਾ ਆਵੇ ਮੇਰੇ ਮਾਲਕਾ 🙏

  • @gurdevkaur1209
    @gurdevkaur1209 หลายเดือนก่อน +10

    ❤❤ ਵਾਹਿਗੁਰੂ ਜੀ ਕਿਰਪਾ ਕਰੋ ਜੀ ਮੋਨਿਕਾ ਭੈਣ ਤੇ ਬੱਚੀ ਨੂੰ ਛੇਤੀ ਤੋਂ ਛੇਤੀ ਠੀਕ ਕਰ ਦਿਓ ਜੀ ਤੰਦਰੁਸਤੀ ਬਖਸ਼ੋ ਜੀ

  • @kulvirkaur8528
    @kulvirkaur8528 หลายเดือนก่อน +7

    Waheguru ਧੰਨਵਾਦ ਓਨਾ ਵੀਰਾ ਦਾ ਜਿਨ੍ਹਾਂ ਐਨਾ ਬਾਰੇ veer ਨੂੰ ਦੱਸਿਆ

  • @ਦੇਸੀਬੰਦੇ-ਯ5ਗ
    @ਦੇਸੀਬੰਦੇ-ਯ5ਗ หลายเดือนก่อน +18

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ। ਮੇਹਰਾ ਕਰੋ ਸੱਚੇ ਪਾਤਸ਼ਾਹ ਜੀ

  • @GurmeetSingh-jc2wu
    @GurmeetSingh-jc2wu หลายเดือนก่อน +2

    ਚੜਹਦੀ ਕਲਾ ਦੇ ਵਿੱਚ ਰੱਖਿਓ ਵਾਹਿਗੁਰੂ ਜੀ ਇਹਨਾਂ

  • @sunrisesunset979
    @sunrisesunset979 หลายเดือนก่อน +13

    KAHNA JI🙏 ਆਪਣੇ ਭਗਤਾਂ ਦੀ ਰੱਖਿਆ ਕਰਨਾਂ ਜੀ , ਤੰਦਰੁਸਤੀ ਬਖਸ਼ ਦਿਉ ਜੀ 🙏

    • @GurdevSingh-vd5ie
      @GurdevSingh-vd5ie หลายเดือนก่อน +1

      ਇਸ ਲਈ ਕਹੀ ਦਾ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਜੀਵਨ ਜਿਊਣ ਕਰੋ।।।🎉ਕਦੇ ਵੀ ਕੁੱਝ ਨਹੀਂ ਹੋਣਾ।।। ਮੇਰੇ ਨਾਲ ਵੀ ਕੁੱਝ ਇਸ ਤਰ੍ਹਾਂ ਹੋਇਆਂ ਹੋ ਰੇਹਾ ਹੈ।। ਗਵਾਂਡ ਚ ਰਹਿੰਦਾ ਇਕ ਗੁਜ਼ਰ ਪੁਲਿਸ ਨਾਲ ਉਸਦੇ ਚੰਗੇ ਸੰਬੰਧ ਨੇ ਉਸਦੇ ਦਫ਼ਤਰ ਚ ਔ ਤਾਸ਼ ਖੇਡਦੇ ਨੇ।।। ਪਿਛਲੇ ਕਈ ਸਾਲਾਂ ਤੋਂ ਔ ਪ੍ਰੇਸ਼ਾਨ ਕਰ ਰੇਹਾ ਹੈ ਪਰ ਪਿਛਲੇ ਤਿੰਨ ਸਾਲਾਂ ਤੋਂ ਉਸਨੇ ਇਕ ਸਾਜ਼ਿਸ਼ ਰਚੀ।। ਸਾਜਿਸ਼ ਘਾੜਿਆ ਨੇ ਬੜਾ ਹੀ ਦਿਮਾਗ ਲਾਇਆ ਕਿ ਇਸਨੂੰ ਕੀਵੇ ਵੀ ਬਰਬਾਦ ਯਾਂ ਪਾਗਲ ਕਰ ਦੇਈਏ 😢ਹਰ ਥਾਂ ਤੇ ਸਾਜਿਸ਼ ਨਵੀ ਤੋ ਨਵੀ।।।ਨਾ ਕਿਸੇ ਨੂੰ ਕੇਹਣ ਜੋਗਾ ਨਾ 😢ਜੇ ਕਹਾ ਵੀ ਤਾਂ ਲੋਕ ਕੇਹਣ ਗੇ ਇਹ ਪਾਗਲ ਹੈ।।।। ਅੱਜਕਲ ਫੋਨ ਤਾਂ ਕਿਸੇ ਦ ਵੀ ਆਸਾਨੀ ਨਾਲ ਸੁਣਿਆ ਜਾ ਸਕਦਾ ਹੈ।।।ਬਸ ਫੋਨ ਸੁਣਕੇ ਔਰ ਸਾਰਾ ਭੇਦ ਲੈਕੇ ਕੀ ਕਰ ਰੇਹਾ ਹੈ ਕਿੱਥੇ ਜਾਣਾਂ ਹੈ 😢 ਮੈਨੂੰ ਜਿਨ੍ਹਾਂ ਹੋ ਸਕੇ ਗੁੱਸਾ ਚੜੋਣਾ 😢 ਏਨਾਂ ਗੁੱਸਾ ਕਿ ਇਹ ਆਪਾ ਖੋ ਲਏ ਔਰ ਕੋਈ ਕਿਸੇ ਤੇ ਹੱਥ ਚੁੱਕ ਲਏ 😢😢😢😢ਉਸ ਨਾਲ ਵੈਰ ਇਸ ਲਈ ਕਿ ਔ ਗਲਿਆਂ ਚ ਕਬਜ਼ਾ ਕਰ ਤੇਜਾਬ ਕੈਮਿਕਲ ਵਾਲਾ ਕੰਮ ਪੁਲਿਸ ਪ੍ਰਸ਼ਾਸਨ ਦੀ ਨਿਗਰਾਨੀ ਚ ਕਰਦਾ ਸੀ ਜੋ ਬਾਅਦ ਚ ਆਪੇ ਬਦ ਹੋ ਗਿਆ।।।।😢ਖੁੰਦਕ ਇਸ ਹੱਦ ਤੱਕ ਕਿ ਅੰਦਰੋਂ ਅੰਦਰੀ ਸਾਜਿਸ਼ ਸਾੜਾ ਉਸਦੇ ਹਡੀ ਰਚਿਆ ਪਿਆ ਹੈ।,।।। ਬਹੁਤ ਸੇ ਸਿੱਖ ਅਖੋਤੀ ਵੀ ਆਪਣੇ ਨਾਲ ਸਾਜਿਸ਼ ਚ ਸ਼ਾਮਿਲ ਕਰ ਲੇ।।।। ਅਜ਼ ਐਤਵਾਰ ਹੈ।।।। ਅਜ਼ੇ ਤੱਕ ਕੋਈ ਸਾਜ਼ਿਸ਼ ਨਜਰ ਨਹੀਂ ਆਈ।।।ਛਾੰਮ ਤੱਕ ਜਰੂਰ ਔਹੋ ਏਹੀ ਪਲਾਨ ਬਣਾ ਰੇਹਾ ਹੈ ਅਜ਼ ਕਿਵੇਂ ਇਸਨੂੰ ਗੁੱਸਾ ਚੜਾਇਆ ਜਾਏ 😢😢😢😢ਮੇਰੇ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ‌‌।ਮੇਰਾ ਅਜ਼ੇ ਤੱਕ ਜਿੰਨਾ ਵੀ ਨੁਕਸਾਨ ਕੀਤਾ ਹੈ।। ਸਬ ਮੈਨੂੰ ਝਲਣ ਦੀ ਗੁਰੂ ਮਹਾਰਾਜ ਤੋਂ ਸ਼ਕਤੀ ਅਤੇ ਹੋਂਸਲਾ ਮਿਲਦਾ ਹੈ 🎉🎉🎉🎉🎉ਬਾਕੀ ਔਣ ਦਿਉ ਅੱਜ ਦੀ ਸਾਜ਼ਿਸ਼।।। ਸਿੱਖ ਇਕਲਾ ਹੀ ਭਾਰੀ ਹੈ।।।ਸਵਾ ਲੱਖ ਤੇ 🎉🎉🎉🎉🎉

  • @jagjiwankaur3938
    @jagjiwankaur3938 หลายเดือนก่อน +25

    ਗਾਵਾ ਨੂੰ ਨਹੀ ਖੋਲਿਆ ਉਹ ਵੀ ਬੇਜੁਆਨ ਨੇ😢😢ਤੁਹਾਡੀ ਬਹੁਤ ਵੱਡੀ ਸੇਵਾ🙏🙏🙏🙏🙏

    • @amanchatrath6511
      @amanchatrath6511 หลายเดือนก่อน

      Watch and listen full video

    • @supreet_maan
      @supreet_maan หลายเดือนก่อน +4

      Ohna da arrangement ho geya but dogs da ni hoya..😢

    • @jagjiwankaur3938
      @jagjiwankaur3938 หลายเดือนก่อน

      @@supreet_maan thanks

    • @GurmeetKaur-tn7nu
      @GurmeetKaur-tn7nu หลายเดือนก่อน

      @@supreet_maandogs will die without her…

    • @rajni6833
      @rajni6833 12 วันที่ผ่านมา

      @@supreet_maandogs v baad ch shelter legs c

  • @Makhan-r1j
    @Makhan-r1j หลายเดือนก่อน +17

    ❤ ਵਾਹਿਗੁਰੂ ਜੀ ਮਨੁੱਖਤਾ ਦੀ ਸੇਵਾ ਕਰਦੇ ਗੁਰਪ੍ਰੀਤ ਵੀਰ ਸਾਰੀ ਟੀਮ ਸਾਰੇ ਸੁਪਨੀਆ ਦੇ ਘਰ ਵਿੱਚ ਰਹਿੰਦੇ ਪਰਿਵਾਰਕ ਮੈਂਬਰਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @GurbachansinghMundi
    @GurbachansinghMundi หลายเดือนก่อน +3

    ਮਿੰਟੂ ਵੀਰ ਮੇਰੇ ਕੋਲ਼ ਸ਼ਬਦ ਨਹੀਂ ਤੁਹਾਡੀ ਤਾਰੀਫ਼ ਲਈ . ਮਨ ਭਰ ਆਇਆ ਦੇਖ ਕੇ ਇਹੇ ਹਾਲਾਤ ਇਹਨਾਂ ਮਾਵਾਂ ਧੀਆਂ ਦੇ . ਅਕਾਲ ਪੁਰਖ ਵਾਹਿਗੁਰੂ ਇਹਨਾਂ ਨੂੰ ਆਪਣੇ ਚਰਨਾਂ ਨਾਲ਼ ਜੋੜੇ . ਤੇ . ਦੁਵਾਰੇ ਤੋਂ ਵਧੀਆ ਜ਼ਿੰਦਗੀ bateet ਕਰ ਸਕਣ . 🙏 🙏 🙏 .

  • @sardarg4107
    @sardarg4107 หลายเดือนก่อน +10

    ਉਹ ਬੱਚੀ ਤੇ ਬਹੁਤ ਤਰਸ ਆ ਰਿਹਾ , ਵਾਹਿਗੁਰੂ ਜੀ ਤੰਦਰੁਸਤ ਕਰਨ । ਵੀਰੇ ਤੁਸੀ ਦਰਵੇਸ਼ ਨੂੰ ਨਾਲ ਲੈ ਕੇ ਆਉਣਾ ਸੀ ।

  • @Sidhumoosewala-wp2ux
    @Sidhumoosewala-wp2ux หลายเดือนก่อน +9

    ਬਹਾਰ ਦੀਆਂ ਸਟੇਂਟ ਦੀਆਂ ਸੰਸਥਾ ਨਾਲ ਉਨ੍ਹਾਂ ਦੇ ਰਿਸਤੇਦਾਰ ਨਾਲ ਰਾਬਤਾ ਕਰੋ ਭੇਜੋ ਉਨ੍ਹਾਂ ਨੂੰ ਉਨ੍ਹਾਂ ਕੋਲ ਬਹੁਤ ਵਧੀਆ ਸੇਵਾ ਕਰ ਰਹੇ ਕੀਤੀ ਤੁਸੀਂ ਪੰਜਾਬ ਚ ਬਹੁਤ ਪਰਿਵਾਰ ਨੇ ਤੁਹਾਡੀ ਲੋੜ ਆ ਉਨ੍ਹਾਂ ਨੂੰ 🙏 ਮਿੰਟੂ ਭਾਜੀ

  • @sultansingh7138
    @sultansingh7138 หลายเดือนก่อน +12

    ਵਾਹਿਗੁਰੂ ਜੀ ਭੈਣ ਤੇ ਬੇਟੀ ਨੂੰ ਤੰਦਰੁਸਤੀ ਬਖਸ਼ੋ 🙏❤️❤️❤️

  • @TVTVTVsSohna
    @TVTVTVsSohna หลายเดือนก่อน +3

    ਵਾਹਿਗੁਰੂ ਜੀ ਮੇਹਰ ਕਰਨ ਸਾਡੀਆਂ ਦੋਨਾ ਭੈਣਾ ਨੁੰ ਤੰਦਰੁਸਤੀ ਬਖਸ਼ਿਸ਼ ਕਰਨ ਜਲਦੀ ਹੀ ਸਾਡੀਆਂ ਭੈਣਾ ਤੰਦਰੁਸਤ ਹੋ ਕਿ ਅਪਣੀ ਇੱਛਾ ਪੂਰੀ ਕਰ ਸਕਣ ਵਾਹਿਗੁਰੂ ਜੀ ਮੇਹਰ ਕਰਨ ਵਾਹਿਗੁਰੂ ਜੀ ਵਾਹਿਗੁਰੂ ਜੀ

  • @Harshika-ub4vh
    @Harshika-ub4vh หลายเดือนก่อน +25

    ਪ੍ਰਮਾਤਮਾ ਇਸ ਭੈਣ ਤੇ ਮਾਤਾ ਨੂੰ ਛੇਤੀ ਤੋਂ ਛੇਤੀ ਠੀਕ ਕਰਨ
    ਪ੍ਰਮਾਤਮਾ ਅੱਗੇ ਬੇਨਤੀ ਹੈ ਕਿ ਇਸ ਭੈਣ ਨੂੰ ਛੇਤੀ ਤੋਂ ਛੇਤੀ ਠੀਕ ਕਰਨ ਜੀ।

  • @lovishgill5546
    @lovishgill5546 หลายเดือนก่อน +4

    ਗੁਰਪ੍ਰੀਤ ਬਾਈ ਪੰਜਾਬ ਨੂੰ ਤੁਹਾਡੇ ਵਰਗੇ ਬੰਦਿਆ ਦੀ ਬਹੁਤ ਲੋੜ ਹੈ 🫡❤️

  • @shamsherkaur9322
    @shamsherkaur9322 หลายเดือนก่อน +7

    ਬਹੁਤ ਵੱਡਾ ਪਰਉਪਕਾਰ ਹੈ ਜੀ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ

  • @sunnysahota5556
    @sunnysahota5556 หลายเดือนก่อน +1

    ਮਿੰਟੂ ਵੀਰ ਜੀ ਰੱਬ ਆਪ ਜੀ ਨੂੰ ਬਹੁਤ ਆਸ਼ਿਸ਼ ਦੇਣ❤

  • @GurpreetKaur-yf7nh
    @GurpreetKaur-yf7nh หลายเดือนก่อน +9

    Os veer da v thank you jine singing kri help bhutt kiti god bless you

  • @rajindersinghlotey6095
    @rajindersinghlotey6095 หลายเดือนก่อน

    ਸਲੂਟ ਹੈ ਉਸ ਮਾਂ ਨੂੰ ਜਿਸਨੇ ਰੱਬੀ ਰੂਹ ਗੁਰਪ੍ਰੀਤ ਸਿੰਘ ਵੀਰ ਨੂੰ ਜਨਮ ਦਿੱਤਾ।🙏🙏🏻💕💞

  • @mayankparmar9916
    @mayankparmar9916 หลายเดือนก่อน +30

    Just look at the dogs, how loyal they are. They made their survival easy in this dence and scary forest. They are not less than any angles and even far better than us so called humans. Pls also do something for these dogs otherwise they will die of hungry and they are already in big loss. See how that dog was standing right infront of the van and follows the car. Feeling very happy for both the ladies but sad too for the poor dogs.
    Lastly good bless the entire team, because of people like you, humanity is still alive.

    • @ParulSharma-k4e
      @ParulSharma-k4e หลายเดือนก่อน +5

      Bechare kanha ko bhi le jate woh bechara kaise car k piche bhag raha Tha 😢😢

    • @CharanjitDhaliwal-gs2ge
      @CharanjitDhaliwal-gs2ge หลายเดือนก่อน +1

      ​@@ParulSharma-k4eapne dheyan se vedio nhi dekha,,,,vaise bhi kabhi bhi dogs bhukhe nhi mrte,vo kahi na kahi se jugad kr ho lete hain,,,dogs vohan se move kr jate hain,,,aur cow ko unke pdosion ko dheyan rakhne ke liye de diya tha

    • @ParulSharma-k4e
      @ParulSharma-k4e หลายเดือนก่อน +2

      @@CharanjitDhaliwal-gs2geMaine bhi dhyan se dekha hai pira video.. chalo woh kahin aur move ho jayege per usko Kitna yaad karege woh Kitna pyar karti thi isliye bola

  • @satinderkaur7317
    @satinderkaur7317 หลายเดือนก่อน +15

    ਕਾਨਾ ਨੂੰ ਵੀ ਨਾਲ ਲੈ ਜਾਇਓ ਵੀਰ ਜੀ 🙏

  • @jarnail-jas
    @jarnail-jas หลายเดือนก่อน +73

    ਵੀਰ ਉਸ ਗਾਂ ਦਾ ਤੇ ਕੁੱਤੇ ਦਾ ਵੀ ਕੁੱਝ ਕਰਨਾ ਸੀ, ਕਿਸੇ ਸਹੀ ਥਾਂ ਤੇ ਪਹੁੰਚਾ ਦਿੰਦੇ ਉਹਨਾਂ ਨੂੰ ਵੀ, ਉਹ ਵੀ ਰੱਬ ਦੇ ਜੀਵ ਹਨ

    • @MkM-gj9gt
      @MkM-gj9gt หลายเดือนก่อน +2

      Koi dog wale aage aa kar inna nu le jaan

    • @lovelysadhu4221
      @lovelysadhu4221 หลายเดือนก่อน +7

      Ryt sahi boll rahe o kutey men vi baghwan rahtey han use bhi sath leke jana chahiye tha 😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢

    • @neelamdhiman687
      @neelamdhiman687 หลายเดือนก่อน +6

      @@jarnail-jas ਲਗਦਾ ਵੀਡਿਓ skip kar ਕੇ ਦੇਖੀ ਹੈ। ਸੰਭਾਲ ਕੇ ਆਏ ਸਨ।

    • @tejbirsandhu1180
      @tejbirsandhu1180 หลายเดือนก่อน

      ​@@neelamdhiman687loki v kyi var puri video nhi dekde

    • @IqbalSingh-lr5rq
      @IqbalSingh-lr5rq หลายเดือนก่อน +5

      @@neelamdhiman687 nhi vr dog ta piche piche a rhy c kli gaa sbali a

  • @HarpalSingh-uv9ko
    @HarpalSingh-uv9ko หลายเดือนก่อน +13

    ਗੁਰਪ੍ਰੀਤ ਵੀਰ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਇਸ ਮਾਂ ਬੇਟੀ ਤੇ ਟੀਮ ਨੂੰ ਚੜ੍ਹਦੀਕਲ੍ਹਾ ਵਿੱਚ ਰੱਖਣਾ ਇਹ ਮਾਂਵਾਂ ਧੀਆਂ ਜਲਦੀ ਤੋਂ ਜਲਦੀ ਠੀਕ ਹੋ ਜਾਣ।

    • @KAWALPREETKaur-c3u
      @KAWALPREETKaur-c3u หลายเดือนก่อน

      Waheguru ji salouat veer ji🙏🙏

  • @ManpreetKaur-um4yo
    @ManpreetKaur-um4yo หลายเดือนก่อน +1

    ਧੰਨ ਹੈ ਗੁਰਪ੍ਰੀਤ ਵੀਰ ਜੀ ਪਰਮਾਤਮਾ ਤੰਦਰੁਸਤੀ ਬਖਸ਼ੇ

  • @Lovenature-nt8zm
    @Lovenature-nt8zm หลายเดือนก่อน +36

    ਹਮੇਸ਼ਾ ਖੁਸ਼ ਰਹਿਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ ਸੁਣੋ ਮੰਨੋ 🙏

  • @BalwinderKaur-mu9zb
    @BalwinderKaur-mu9zb หลายเดือนก่อน

    ਵਾਹਿਗੁਰੂ ਜੀ ਗੁਰਪ੍ਰੀਤ ਵੀਰ ਅਤੇ ਇਨ੍ਹਾਂ ਦੀ ਪੂਰੀ ਟੀਮ ਨੂੰ ਹਮੇਸ਼ਾ ਚੜਦੀਆਂ ਕਲਾਂ ਵਿੱਚ ਰੱਖਣਾ 🙏🙏🙏

  • @KuldeepSingh-md1ub
    @KuldeepSingh-md1ub หลายเดือนก่อน +28

    ਭਾਈ ਗੁਰਪ੍ਰੀਤ ਸਿੰਘ ਜੀ ਕਿਸੇ ਸੰਤ ਤੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ ਹੈਗਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ 🚩🚩🚩🚩🚩

    • @satnamji__waheguriji
      @satnamji__waheguriji หลายเดือนก่อน +1

      ਗੁਰਪ੍ਰੀਤ ਵੀਰ ਜੀ ਬਹੁਤ ਵਧੀਆ ਸੇਵਾਵਾਂ ਕਰਦੇ ਆ ਪਰ ਜਦੋਂ ਕੋਈ ਗ਼ਲਤ ਕਹਿੰਦੇ ਵੀਰ ਜੀ ਬਹੁਤ ਦੁੱਖ ਲੱਗਦਾ ਜਿਹੜੇ ਲੋਕ ਗ਼ਲਤ ਕਹਿੰਦੇ ਆ ਕਦੇ ਕਿਸੇ ਦਾ ਇਲਾਜ ਕਰਾਇਆ ਕੀੜੇ ਕੱਢੇ ਮੁਆਫ਼ ਕਰਨਾ ਜੀ ਜੇ ਗ਼ਲਤ ਲਿਖਿਆ ਹੈ

    • @satnamji__waheguriji
      @satnamji__waheguriji หลายเดือนก่อน

      ਵੀਰ ਜੀ ਮੁਆਫ਼ ਕਰਨਾ ਜਿਹੜੇ ਲੋਕ ਗ਼ਲਤ ਕਹਿੰਦੇ ਉਹਨਾਂ ਨੂੰ ਕਹਾ

    • @dildeepsinghpb0367
      @dildeepsinghpb0367 หลายเดือนก่อน

      Sacchi Gurpreet bhai Rabba ਰੂਹ ਖੁਸ਼ ਹੋ ਗਈ ਬਾਈ ਜੀ ਤੁਹਾਡੀ ਸੇਵਾ ਦੇਖ ਕੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @simranmoudgill7510
    @simranmoudgill7510 หลายเดือนก่อน +1

    ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ

  • @Sidhuboutique156
    @Sidhuboutique156 หลายเดือนก่อน +3

    ਧੰਨ ਬਾਈ ਗੁਰਪ੍ਰੀਤ ਤੇਰੀ ਬਹੁਤ ਮਸੱਕਤ ਹੈ ਵੀਡੀਓ ਦੇਖ ਕੇ ਲੂੰ ਕੰਢੇ ਖੜ੍ਹੇ ਹੋ ਗਏ

  • @sidhuzzfebrics1429
    @sidhuzzfebrics1429 หลายเดือนก่อน +1

    ਵੀਰ ਜੀ ਬਹੁਤ ਸੋਹਣਾ ਕੰਮ ਕਰ ਰਹੇ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਪਰ ਇਨ੍ਹਾਂ ਦੇ ਕਾਨਾ ਕਰੀਸਨ ਨੂੰ ਨਾਲ ਲੈ ਆਉਣਾ ਸੀ ਉਹ ਤਾਂ ਮਰ ਜਾਂਣਗੇ ਦੇਖੇ ਨੀ ਸੀ ਜਾ ਰਹੇ ਬਹੁਤ ਦੂਰ ਤੱਕ ਨਾਲ ਆਏ ਸੀ 🙏🙏🥹

  • @MerapunjabPB03
    @MerapunjabPB03 หลายเดือนก่อน +9

    ਕੋਈ ਸਬਦ ਨਹੀਂ ਹਨ ਕਹਿਣ ਨੂੰ ਮੇਰਾ ਵੀਰ ਵੈਰੀ ਨਾਈਸ ਜੀ ਸਾਰੀ ਟੀਮ ਜਿਉਂਦੇ ਵਸਦੇ ਰਹੋ

  • @gurpreetsinghcahal6424
    @gurpreetsinghcahal6424 หลายเดือนก่อน

    ਬਾਈ ਗੁਰਪ੍ਰੀਤ ਸਿੰਘ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ

  • @Foujifoujan528
    @Foujifoujan528 หลายเดือนก่อน +16

    ਧੰਨ ਧੰਨ ਬਾਬਾ ਦੀਪ ਸਿੰਘ ਜੀ ਕ੍ਰਿਪਾ ਕਰਨਾ ਸਭ ਉੱਪਰ 🙏🏻🙏🏻🙏🏻🙏🏻😢😢😢😢

  • @BalwinderKaur-mu9zb
    @BalwinderKaur-mu9zb หลายเดือนก่อน

    ਹੇ ਵਾਹਿਗੁਰੂ ਜੀ ਇਨ੍ਹਾਂ ਮਾਂ ਬੇਟੀ ਨੂੰ ਤੰਦਰੁਸਤ ਕਰ ਦਿਓ 🙏🙏🙏

  • @r.v6573
    @r.v6573 หลายเดือนก่อน +4

    Ambulance Driver veer g nu parnaam 🙏🙏Waheguru ji driver veer nu Sada sachi seva bakshna.

  • @goldydhanjal7360
    @goldydhanjal7360 หลายเดือนก่อน +2

    ਅੱਖਾਂ ਭਰ ਆਈਆਂ। 🙏🙏ਵੀਰ ਜੀ

  • @jagjiwankaur3938
    @jagjiwankaur3938 หลายเดือนก่อน +4

    ਵਾਹਿਗੁਰੂ ਸਾਰੀ ਟੀਮ ਨੂੰ ਚੜਦੀ ਕਲਾ ਚ ਰਖਿਉ ਵਾਹਿਗੁਰੂ ਧੰਨਵਾਦ

  • @SukhwinderSingh-qn4rj
    @SukhwinderSingh-qn4rj 16 วันที่ผ่านมา +1

    Waheguru ji mehar karan ji

  • @dimpymalhotra4838
    @dimpymalhotra4838 หลายเดือนก่อน +9

    🙏🏻😞eh gll sch hai rabb khud nhi aa skda niche ....pr ohna ne tuhanu hi rbbb rup bhejya...baba ji tuhannu lmbi umar den ...or tuhaddi saari team tuhadde kdma te life time chale 🙏🏻

  • @NareshKumar-kk2uc
    @NareshKumar-kk2uc 27 วันที่ผ่านมา +1

    Wahe guru. Very good job.

  • @KamaljeetSingh-t4n
    @KamaljeetSingh-t4n หลายเดือนก่อน +7

    ਵਾਹਿਗੁਰੂ.ਜੀ.ਕਿਰਪਾ.ਕਰਨ.ਇਹਨਾ.ਮਾਂ.ਧੀ.ਦੇ.ਉਪਰ

  • @rakeshsingla2863
    @rakeshsingla2863 หลายเดือนก่อน +3

    ਗੁਰਪ੍ਰੀਤ ਜੀ ਤੁਸੀਂ ਰੱਬ ਰੂਪ ਹੋ ਵੀ ਬਹੁਤ ਵਧੀਆ ਉਪਰਾਲਾ ਕੀਤਾ ਇਹ ਅਤੇ ਕਰ ਵੀ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ 🙏🙏🙏🙏🙏🙏🙏

  • @randeepdeol3102
    @randeepdeol3102 หลายเดือนก่อน +5

    Schi bai ji tusi os parmatma da bhejya hoya oh nek insaan ho... Bai es duniya ch ehna sukh dard aa.. sada ta dard kujh v ni ehde aage.. bai schi tusi bahut wadiya kaam kr rye ho.. rab tuhanu tarakiya bakshe taki ehna warge hor loka di help kr apko bai ji tusi... ❤dilo salute aa bai ji aap ji.. Deg Teg fateh

  • @alishbairfan4872
    @alishbairfan4872 19 วันที่ผ่านมา

    Kis tarah ap logon ne un k mutabiq mahol bana ker convince kia ly jany k liye. Hats off for all of you.

  • @MattuBoys-e5m
    @MattuBoys-e5m หลายเดือนก่อน +13

    Yellow shirt wale veer di v . Treef ban di aa . Bhuat vadia kam kita veer ne . ❤🙏

  • @krishanjhatwal8577
    @krishanjhatwal8577 หลายเดือนก่อน

    thanks brother ਜਿਨਾਂ ਨੇ ਇਕ ਨੇਕ ਕੰਮ ਕਰਦੇ ਹਾ

  • @sonasharma7605
    @sonasharma7605 หลายเดือนก่อน +3

    ਧੰਨ ਤੁਸੀਂ ਧੰਨ ਢੋਡੀ ਸੋਚ ਬਾਈ ਜੀ

  • @nainachaudhary9120
    @nainachaudhary9120 21 วันที่ผ่านมา

    Veere dil to aasu aande hai 😢❤❤❤❤upr wala tenu lammbi umar suast, parivaar de vich raaji Khushi rakhe

  • @priyajmt1427
    @priyajmt1427 หลายเดือนก่อน +26

    ਬਾਬਾ ਦੀਪ ਸਿੰਘ ਜੀ

    • @KaramjitKaur-m4q
      @KaramjitKaur-m4q หลายเดือนก่อน

      Wahiguru g wahiguru g wahiguru g wahiguru g wahiguru g 🙏

  • @hafeezhayat2744
    @hafeezhayat2744 หลายเดือนก่อน +2

    ਵਾਹ ਰੱਬਾ ਤੇਰੀਆਂ ਬੇ ਪਰਵਾਇਆਂ

  • @gurmelram5171
    @gurmelram5171 หลายเดือนก่อน +28

    ਮਿੰਟੂ ਵੀਰ ਜੀ ਦਰਵੇਸ਼ ਨਾਲ ਲੈ ਕੇ ਆਓ ਰਾਹਾਂ ਚ ਭਟਕਦੇ ਫਿਰਨਗੇ

    • @GaurishaGarg-ef1oc
      @GaurishaGarg-ef1oc หลายเดือนก่อน +2

      Veere kafi loka ne video dekhni hai jehde koi b nede renda ohna v thoda dekhna payega mintu veera insaana vali sewa kr aya hun jo koi dogs di care krde han ohna da rescue of krn te jo society gau mata layi bni oh gau mata nu le aan nede tede jo b koi sanstha

    • @Simplegirl111-11
      @Simplegirl111-11 หลายเดือนก่อน

      WAHEGURU JI🙏

    • @Gursaya
      @Gursaya 19 วันที่ผ่านมา

      Bande saambhe jaan ohi bht aa kateeda nu kithe saambhan ge ehe

  • @tirathsingh6539
    @tirathsingh6539 หลายเดือนก่อน +2

    ਵਹਿਗੁਰੂ ਲੰਮੀਆਂ ਉਮਰਾਂ ਦੇਵੇ 👏❤️

  • @guggusidhu36
    @guggusidhu36 หลายเดือนก่อน +8

    ਵਾਹਿਗੁਰੂ ਵਾਹਿਗੁਰੂ ਜੀ 🙏 ਵੀਰ ਜੀ ਡੌਗ ਨੂੰ ਵੀ ਨਾਲ ਲੈ ਜਾਣਾ ਸੀ ਥੋਡੇ ਕੋਲ ਵਧਿਆ pal ਜਾਣਾ ਸੀ

  • @MastLallyjatt
    @MastLallyjatt หลายเดือนก่อน

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤ love you Mintoo singh ji salute 🫡 tuhanu ji

  • @lakhvirkaur5554
    @lakhvirkaur5554 หลายเดือนก่อน +3

    ਬਹੁਤ ਵਧੀਆ ਕੀਤਾ ਵੀਰ ਨੇ ਜੰਗਲ ਵਿੱਚ ਇਹਨਾਂ ਮਾਂ ਧੀ ਨਾਲ ਕੁਝ ਵੀ ਬੁਰਾ ਹੋ ਸਕਦਾ ਸੀ

  • @Vinca54
    @Vinca54 หลายเดือนก่อน +1

    ਵਾਹਿਗੁਰੂ ਜੀ ਇਸ ਭੈਣ ਅਤੇ ਬੱਚੀ ਨੂੰ ਛੇਤੀ ਠੀਕ ਕਰ ਦੇਣ। ਤੁਸੀਂ ਬਹੁਤ ਵਧਿਆ ਉਪਰਾਲਾ ਕਰ ਰਹੇ ਹੋ। 🙏

  • @NarinderPal-ul8id
    @NarinderPal-ul8id หลายเดือนก่อน +8

    ਮਿੰਟੂ ਭਾਜ਼ੀ ਦਾ ਰੈਸਕਿਊ ਬਹੁਤ ਵਧੀਆ ਤਰੀਕੇ ਨਾਲ਼ ਕਰਦੇ

  • @SandeepSandeep-tl7fu
    @SandeepSandeep-tl7fu หลายเดือนก่อน +1

    ਵੀਰ ਜੀ ਜਿਊਂਦੇ ਰਹਿਣ ਵਹਿਗੁਰੂ ਜੀ ਮੇਹਰ ਕਰਨ

  • @jattattitude6734
    @jattattitude6734 หลายเดือนก่อน +4

    Eh sb dekh k eve lgda k waheguru ji ne bhut smbhal k rkhya sanu.…. Nhi is je sochya jawe is bhen kol kisi cheez di kmi ni si ..... Waheguru ji hr saah pal pal nal shukrana tuhada ji 🙏🙏🙏🙏🙏🙏🙏

  • @HarjinderKaur-cg4es
    @HarjinderKaur-cg4es หลายเดือนก่อน

    ਵਾਹੇਗੁਰੂ ਦਾਤਿਆ ਤੇਰੇ ਰੰਗ ਨਿਆਰੇ ਕੱਰਨਕੱਰਾਵਨ ਹਾਰ,ਸੁਵਾਮੀ ਸੱਗਲਘੱਟਾਕਾ,ਅੱਤਰਜਾਮੀ 🙏🙏🙏🙏🙏ਉਨਾਂ,ਦੀ ਰੱਜਾ ਪੱਤਾਨੱਹੀ ਲੱਗਦਾ ਰੱਬਕੇੜਿਆ ਰੰਗਾਂ,ਵਿੱਚ,ਰਾਜੀ ਵਾਹੇਗੁੱਰੂ ਜੀ ਭੈਣਨੁੰ ਤਾਦਰੁੱਸਤੀ ਬੱਖਸਨ,ਧੰਨ,ਧੰਨ ਰਾਮਦਾਸ ਗੁੱਰ 🙏🙏🙏

  • @H4XZEROX216
    @H4XZEROX216 หลายเดือนก่อน +9

    Pleaseਏਨਾ ਦੇ ਕਾਨਾ ਨੂੰ ਵੀ ਜਰੂਰ ਲੈਕੇ ਆਉਣਾ ਜੀ ਸਾਨੂੰ ਜ਼ੂਰਰ ਦੱਸਣਾ ਅੱਗੇ ਦੀ ਜਿੰਦਗੀ ਬਾਰੇ ਕਿ ਬਣਿਆ ਜੀ

  • @SukhwinderKaur-qf6bs
    @SukhwinderKaur-qf6bs หลายเดือนก่อน

    ਵਾਹ ਜੀ ਵਾਹ ਵੀਰ ਜੀ ਧੰਨ ਹੋ ਤੁਸੀਂ ਕਿੰਨੀ ਸੋਹਣੀ ਸਕੀਮ ਲਈ

  • @tirathkaur847
    @tirathkaur847 หลายเดือนก่อน +6

    ਵੀਰ ਜੀ ਜਾਨਵਰਾਂ ਦਾ ਵੀ ਕੋ ਪ੍ਬੰਧ ਕਰ ਦਿਉ ਜੀ

  • @GurpreetKaur-ib5mu
    @GurpreetKaur-ib5mu หลายเดือนก่อน +1

    Thank you gurpreet veer ji waheguru ji

  • @RickyArora-k4n
    @RickyArora-k4n หลายเดือนก่อน +6

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾਂ

  • @RAVINDERSINGH-ye2if
    @RAVINDERSINGH-ye2if 27 วันที่ผ่านมา

    ehna nu khede aw rabb de angel, hr koi eda nhi kr skda ,bht wdia seva aw bai di rabb ehna nu hmesha jeode rakhe

  • @Mithubunny
    @Mithubunny หลายเดือนก่อน +19

    ਵਾਹਿਗੁਰੂ ਜੀ Dogs 🐕🐕ਪੂਖੇ ਮਰ ਜਾਣਗੇ ਕਿਰਪਾ ਕਰਕੇ ਉਨਾ ਨੂੰ ਵੀ ਭੈਣਾਂ ਦੇ ਨਾਲ ਰੱਖ ਲਵੋ ਨਹੀ ਤਾਂ ਉਨਾ ਦਾ ਹਾਲ ਵੀ ਬੁਹਤ ਮਾੜਾ ਹੋ ਜਾਣਾ ਇਹ ਬੇਜ਼ੁਬਾਨ ਇਨਸਾਨਾ ਵਾਂਗ ਆਪ ਖਾਣਾਂ ਬਣਾਕੇ ਨਹੀ ਖਾ ਸਕਦੇ।💔😭🙏

    • @Debatedarbaar
      @Debatedarbaar 27 วันที่ผ่านมา +1

      Veer ohna hu v le aaye , video paai aa❤

  • @Superhitcomedy-s7l
    @Superhitcomedy-s7l หลายเดือนก่อน +1

    ਤੁਸੀ ਰੱਬ ਦਾ ਰੂਪ ਬਣ ਕੇ ਉਨ੍ਹਾਂ ਦੀ ਜ਼ਿੰਦਗੀ ਬਦਲਣ ਆਏ 🙏 ਰੱਬ ਸਭ ਦਾ ਭਲਾ ਕਰੇ🙏

  • @SukhwinderSingh-wq5ip
    @SukhwinderSingh-wq5ip หลายเดือนก่อน +15

    ਕੁਦਰਤ ਬਲਿਹਾਰ ❤ ਜਿਉਂਦਾ ਜਾਗਦਾ ਰੱਬ ਬਾਈ ਗੁਰਪ੍ਰੀਤ ਸਿੰਘ ❤

    • @RadheSham-yg5sf
      @RadheSham-yg5sf หลายเดือนก่อน

      ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਹਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🌹🙏

  • @AntarSingh-k7t
    @AntarSingh-k7t หลายเดือนก่อน

    ਵਾਹਿਗੁਰੂ ਮੇਹਰ ਕਰੀ ਦੋਵੇਂ ਮਾਂਵਾਂ ਧੀਆਂ ਤੇ

  • @BHULLAR1.5M
    @BHULLAR1.5M หลายเดือนก่อน

    ਗੁਰਪ੍ਰੀਤ ਸਿੰਘ ਵੀਰ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾਂ ਚੜ੍ਹਦੀਕਲਾ ਚ ਰੱਖੇ ਜੋ ਕਾਰਜ ਤੁਸੀਂ ਕਰ ਰਹੇ ਹੋ ਉਸਦਾ ਦੇਣ ਕ਼ੋਈ ਨਹੀਂ ਦੇ ਸਕਦਾ

  • @Gulfheem7033
    @Gulfheem7033 หลายเดือนก่อน +3

    ਹਿਮਾਚਲ ਦਾ ਇਹ ਕਨੂੰਨ ਸਹੀ ਆ,,, ਐਥੇ ਪੰਜਾਬ ਚ ਕੋਈ ਮਰਜ਼ੀ ਰਜਿਸਟਰੀਆਂ ਕਰਾਈ ਜਾਵੇ ਕੋਈ ਪੁੱਛਣ ਵਾਲਾ ਨਹੀਂ,,, ਜੇਕਰ ਕੋਈ ਖੈਰੇ ਅਰਗਾ ਕਹਿੰਦਾ ਤਾਂ ਸਭ ਤੋਂ ਵਧ ਸਾਡੇ ਅਪਣੇ (ਅਖੌਤੀ) ਹੀ ਪਿਟਦੇ ਆ

  • @sukhdeepkaur9555
    @sukhdeepkaur9555 หลายเดือนก่อน +2

    ਦਰਵੇਸ਼ ਰੁਲ ਜਾਣਗੇ।

  • @MerapunjabPB03
    @MerapunjabPB03 หลายเดือนก่อน +4

    ਸਾਰੀ ਟੀਮ ਦੀ ਰੱਬ ਉਮਰ ਲੰਬੀ ਕਰੇ

  • @sukhidhillon4841
    @sukhidhillon4841 หลายเดือนก่อน +1

    ਰੱਬ ਲੰਮੀ ਉਮਰ ਬਖਸ਼ੇ ਤੁਹਾਨੂੰ ਗੁਰਪ੍ਰੀਤ ਬਾਈ ਜੀ