Gurjeet Toot Navi Jindgi Di Suruaat | Kabaddi Blog | Gurpreet Sehji | Bittu Dugaal | Arjan Award |

แชร์
ฝัง
  • เผยแพร่เมื่อ 25 ต.ค. 2024

ความคิดเห็น • 1.1K

  • @ARSHDEEPSINGH-ec1nq
    @ARSHDEEPSINGH-ec1nq 3 ปีที่แล้ว +156

    ਰੂਹ ਖੁਸ਼ ਹੋ ਗਈ ।
    ਗੁਰਜੀਤ ਤੂਤ ਦੀ ਹੈਲਪ ਲਈ 365 ਤੇ ਇਸ ਵਧੀਆ ਨਗਰ ਦਾ ਧੰਨਵਾਦ ਜਿੰਨ੍ਹਾਂ ਕੋਚਿੰਗ ਰਾਂਹੀ ਗੁਰਜੀਤ ਨੂੰ ਕਬੱਡੀ ਨਾਲ ਜੋੜਿਆ🙏🙏

  • @kindalitt5594
    @kindalitt5594 3 ปีที่แล้ว +1

    ਬਹੁਤ ਚੰਗਾ ਕੰਮ ਕੀਤਾ ਵੀਰੇ ਹੁਣ ਗੁਰਜੀਤ ਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ ਇੱਜ਼ਤ ਰੱਖੀ ਲੋਕਾਂ ਦੀ ਪਰਦੀਪ ਵੀਰੇ ਦਾ ਧੰਨਵਾਦ

  • @KuldeepSingh-de6nw
    @KuldeepSingh-de6nw 3 ปีที่แล้ว +59

    ਵੀਰ ਜੀ ਅੱਖਾਂ ਚੋ ਪਾਣੀ ਆ ਗਿਆ 22 ਨੂੰ ਦੇਖ ਕੇ ਮੇਰੇ ਵੱਡੇ ਭਰਾ ਤੇ ਵਾਹਿਗੁਰੂ ਜੀ ਮਿਹਰ ਕਰੀਂ ਸਾਦਾ ਖੁਸ ਰਖੀ ਵੀਰ ਨੂੰ ਇਸ ਦੇ ਪਰਵਾਰ ਨੂੰ
    FROM ARMY

  • @peaceformind627
    @peaceformind627 3 ปีที่แล้ว +2

    ਮਾੜੇ ਕੰਮਾਂ ਚ ਲਾਉਣ ਵਾਲੇ ਤਾਂ ਬਹੁਤ ਹੁੰਦੇ ਨੇ ਪਰ ਬੁਰੇ ਰਸਤੇ ਤੋਂ ਹਟਾ ਕੇ ਸਿੱਧੇ ਰਾਹੇ ਪਾਉਣ ਵਾਲਾ ਕੋਈ ਵਿਰਲਾ ਹੁੰਦਾ। ਸਭ ਵੀਰਾਂ ਦਾ ਧੰਨਵਾਦ ਗੁਰਜੀਤ ਭਲਵਾਨ ਨਾਲ ਖੜਨ ਲਈ। ਗੁਰਜੀਤ ਭਲਵਾਨਾ ਬੜਾ ਤਕੜਾ ਨਾਮ ਆ ਤੂੰ ਕਬੱਡੀ ਦਾ ਸ਼ੇਰਾ ਰੁਲ ਨਾ ਜਾਵੀ ਐਵੇ

  • @brownboy1993
    @brownboy1993 3 ปีที่แล้ว +30

    ਬਿੱਟੂ ਦੁਗਾਲ ਵੀ ਗੇਮ ਵੀ ਸਿਰਾ ਸੀ, ਧੰਨਾ ਭਗਤ ਸੀ ਕਬੱਡੀ ਦਾ ਬਿੱਟੂ ਦੁਗਾਲ ਮਿਸ ਯੂ 😓😓

  • @lakhisaggu3739
    @lakhisaggu3739 3 ปีที่แล้ว +1

    ਉਹ ਲੋਕਾਂ ਦਾ ਵੀ ਭਲਾ ਹੋਵੇ ਜਿਨ੍ਹਾਂ ਨੇ ,
    ਬਾਈ ਦੇ ਮਾਤਾ ਪਿਤਾ ਅੱਗੋਂ ਨੂੰ ਤਾਹਨੇ ਮਾਰ ਨਿਰਾਸ਼ ਕੀਤਾ ਤੇ ਵੀਰ ਗੁਰਜੀਤ ਦੀਆ ਫ਼ਾਲਤੂ ਗੱਲਾਂ ਬਣਾਈਆਂ।
    ਇਹ ਸਾਡੇ ਸਮਾੱਜ ਦੇ ਨਿਕੰਮੇ ਲੋਕਾਂ ਦਾ ਕੰਮ ਆ।

  • @amrikasathiala1199
    @amrikasathiala1199 3 ปีที่แล้ว +7

    Gurjeet bai hun ਹੌਸਲਾ ਨਾ ਛੱਡੀ wmk ਬਾਈ ਤੇ ਹੁਣ ਪਹਿਲਾ ਵਾਂਗ ਗੁਰਜੀਤ ਗੁਰਜੀਤ ਹੋਵੇ ਇੱਕ ਤੂਤਾਂ ਦਾ ਗੁਰਜੀਤ ਕੁੜੇ ਜਿਹਦੀ ਕੋਡੀ ਨਾਲ ਪ੍ਰੀਤ ਕੁੜੇ 🙏🙏🙏🙏

  • @samardeep5626
    @samardeep5626 3 ปีที่แล้ว +1

    ਕਿਸੇ ਪਰਮੋਟਰ ਨੂੰ ਬਾਂਹ ਫੜਨੀ ਚਾਹੀਦੀ ਆ ਹੀਰਾ ਬੰਦਾ ਆ ਗੁਰਜੀਤ ਬਾਕੀ ਵਾਹਿਗੁਰੂ ਜੀ ਮੇਹਰ ਕਰਨਗੇ

  • @kauragill1185
    @kauragill1185 3 ปีที่แล้ว +62

    ਗੁਰਜੀਤ ਵੀਰ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ 👍👍👍👌👌👌💖💖💖💖

  • @brownboy1993
    @brownboy1993 3 ปีที่แล้ว +8

    ਇੱਕ ਤੂਤਾਂ ਦਾ ਗੁਰਜੀਤ ਕੁੜੇ
    ਜਿਹਦੀ ਕਬੱਡੀ ਨਾਲ ਪ੍ਰੀਤ ਕੁੜੇ wmk🙏🙏

  • @indergunike
    @indergunike 3 ปีที่แล้ว +12

    ਨਵੀ ਜਿੰਦਗੀ ਲਈ ਬਾਈ ਨੂੰ ਬਹੁਤ ਬਹੁਤ ਮੁਬਾਰਕਾਂ
    ਪਰਮਾਤਮਾ ਪਹਿਲਾਂ ਨਾਲੋਂ ਵੀ ਵੱਧ ਖੁਸ਼ੀਆ ਤੇ ਤੰਦਰੁਸਤੀ ਦੇਵੇ ....🙏🙏🙏🙏🙏 love you Gurjeet vre ❤❤❤❤❤

  • @avtarsingh-qk4gm
    @avtarsingh-qk4gm 3 ปีที่แล้ว +59

    ਬਹੁਤ ਵਧੀਆ ਬਾਈ ਦਿਲ ਖੁਸ ਹੋ ਗਿਆ 🥰 ਬਾਈ ਗੁਰਜੀਤ ਵਾਪਸ ਆਉ ਜਰੂਰ ਗਰੋਡ ਚੋ

  • @deepdeep-pq5xj
    @deepdeep-pq5xj 3 ปีที่แล้ว +19

    ਬਾਪੂ ਜੀ ਕੋਈ ਨੀ ਰੱਬ ਸੁਨੁਗਾ ਬਹੁਤ ਤਕੜਾ ਖੇਡਿਆ ਪੁੱਤ ਤੇਰਾ ਕੋਈ ਨੀ ਕਈ ਬਾਰ ਗੱਡੀ ਲਾਈਨ ਤੋਂ ਲੇਹ ਜਾਂਦੀ ਆ ਵਾਹਿਗੁਰੂ ਮੇਹਰ ਕਰੋ ਬਾਪੂ ਜੀ 👏

  • @gurdeepsinghgurdeep2528
    @gurdeepsinghgurdeep2528 3 ปีที่แล้ว +2

    ਮੇਰੇ ਮਨ ਦੀ ਇੱਛਾ ਪੂਰੀ ਹੋ ਗਈ ਬਾਈ ਗੁਰਜੀਤ ਤੂਤ ਦੀ ਹੈਲਪ ਕਰੋ ਬੱਧ ਤੋ ਬੱਧ ਵੀਰਾਂ ਨੇ ਗਰੁੱਪ ਵੀ ਬਣਾਇਆ ਫੈਨ ਤੂਤਾਂ ਵਾਲੇ ਗੁਰਜੀਤ ਦੇ ਗੁਰਜੀਤ ਦੇ ਫੈਨ ਗਰੁੱਪ ਵਿੱਚ ਐਡ ਹੋਵੋ

  • @daljitsandhu8603
    @daljitsandhu8603 3 ปีที่แล้ว +10

    ਗੁਰਜੀਤ ਤੂਤ ਅੱਜ ਵੀ ਇਤਹਾਸ ਬਣਾ ਸਕਦਾ ❤️🙏🙏

  • @Jattsaab11-m6o
    @Jattsaab11-m6o 3 ปีที่แล้ว

    ਗੁਰਜੀਤ ਤੂਤ ਨਵੀਂ ਜ਼ਿੰਦਗੀ ਲਈ ਅਰਦਾਸ ਕਰਦੇ ਹਾਂ ਵਾਹਿਗੁਰੂ
    ਕਿਰਪਾ ਬਨਾਈ ਰੱਖ ਵਾਹਿਗੁਰੂ ਅੱਗੇ ਇਹੀ ਅਰਦਾਸ ਕਰਦੇ ਹਾਂ

  • @7888vavinder
    @7888vavinder 3 ปีที่แล้ว +63

    ਗੁਰਜੀਤ ਵੀਰ ਪਿਛਲਾ ਸਭ ਕੁਝ ਮਾੜਾ ਸੁਪਨਾ ਸਮਝ ਕੇ ਭੁੱਲ ਜਾ । ਆਉਣ ਵਾਲਾ ਸਮਾਂ ਬਹੁਤ ਹੀ ਵਧੀਆ ਆਉਣ ਵਾਲਾ ਹੈ

  • @SandeepSharma-pt3bq
    @SandeepSharma-pt3bq 3 ปีที่แล้ว +1

    ਬਹੁਤ ਵਧੀਆ ਕੰਮ ਕੀਤਾ ਹੈ ਇੰਨਾ ਵੀਰਾਂ ਨੇ। ਗੁਰਜੀਤ ਨੂੰ ਇੱਕ ਕੋਚ ਦੇ ਰੂਪ ਵਿੱਚ ਕਬੱਡੀ ਦੀ ਗਰਾਊਂਡ ਵਿੱਚ ਫ਼ੇਰ ਲੈ ਕੇ ਆਏ। ਗੁਰਜੀਤ ਤੂਤ ਦੀ ਜਿੰਦਗੀ ਵਿੱਚ ਇਹ ਇੱਕ ਨਵਾਂ ਮੋੜ ਵੀ ਸਾਬਤ ਹੋ ਸਕਦਾ ਹੈ ਕਿਉਂਕਿ ਇਸ ਖਿਡਾਰੀ ਵਿੱਚ ਐਨੀ ਕਬੱਡੀ ਭਰੀ ਹੋਈ ਹੈ ਕਿ ਇਹ ਆਪਣੇ ਤਜ਼ਰਬੇ ਨਾਲ ਕਈ ਨਵੇਂ ਖਿਡਾਰੀਆਂ ਨੂੰ ਤਰਾਸ਼ ਕੇ ਹੀਰੇ ਬਨਾ ਸਕਦਾ।

  • @gurshangillz7819
    @gurshangillz7819 3 ปีที่แล้ว +21

    ਹੀਰਾ ਫਿਰ ਤੋ ਤਰਾਸ਼ੀਆਂ ਜਾ ਰਹਿਆ love you 22 gurjeet toot ❤️❤️❤️❤️

  • @gagandeepsingh6417
    @gagandeepsingh6417 3 ปีที่แล้ว +48

    ਬਾਈ ਗਲਤੀ ਸਭ ਤੋਂ ਹੁੰਦੀ ਆ ਬਹੁਤ ਸੋਹਣਾ ਉਪਰਾਲਾ ਆਪ ਦਾ

  • @gurtejsingh9749
    @gurtejsingh9749 3 ปีที่แล้ว +28

    ਮਾਂ ਦਾ ਪਿਆਰ ਸਲਾਮ ਮਾਤਾ ਜੀ ਨੂੰ। ਵੀਰ ਹੋਰਾ ਦਾ ਵੀ ਸ਼ੁਕਰਾਨਾ। ਗੁਰਜੀਤ ਵੀਰ ਜੀ ਬਹੁਤ ਬਹੁਤ ਸ਼ੁਭਕਾਮਨਾਵਾਂ ਜੀ । ਮਨ ਨੂੰ ਸਕੂਨ ਮਿਲਿਆ ਬਹੁਤ ਜੀ।

  • @rajdeepsinghdhanju9824
    @rajdeepsinghdhanju9824 3 ปีที่แล้ว

    ਇਸ ਸਥਿਤੀ ਵਿੱਚ ਬੰਦੇ ਨੂੰ ਹਮਦਰਦੀ ਅਤੇ ਚੰਗੇ ਇਨਸਾਨ ਦੇ ਸਾਥ ਦੀ ਜਰੂਰਤ ਹੁੰਦੀ ਹੈ। ਸਾਰੇ ਪੰਜਾਬੀ ਵੀਰਾਂ ਨੂੰ ਬੇਨਤੀ ਹੈ ਕਿ ਗੁਰਜੀਤ ਦਾ ਸਾਥ ਦਿਓ।

  • @harmandeepsingh3218
    @harmandeepsingh3218 3 ปีที่แล้ว +16

    ਜਿਉਂਦੇ ਵਸਦੇ ਰਹੋ ਬਾਈ ਜਿੰਨਾ ਨੇ ਗੁਰਜੀਤ ਬਾਈ ਦੀ ਬਾਂਹ ਫੜੀ🙏

  • @MohanSingh-mf6gl
    @MohanSingh-mf6gl 3 ปีที่แล้ว +1

    ਜਦੋਂ ਬਾਈ ਗੁਰਜੀਤ ਨੇ ਗਰਾਊਂਡ ਨੂੰ ਮੱਥਾ ਟੇਕਿਆ ਸੱਚੀ ਸਰੀਰ ਨੂੰ ਕਬਨੀ ਛਿੜ ਗਈ ਤੇ ਦਿਲ ਖੁਸ਼ ਹੋ ਗਿਆ ਵਾਹਿਗੁਰੂ ਜੀ 🙏ਬਾਈ ਗੁਰਜੀਤ ਤੇ ਮੇਰ ਭਰਿਆ ਹੱਥ ਬਣਾਈ ਰੱਖਣ 🙏❤️❤️❤️

  • @fanustaadmorbuppianede8494
    @fanustaadmorbuppianede8494 3 ปีที่แล้ว +26

    ਜਿਸ ਦਿਨ ਮੈਂ ਪਹਿਲੀ ਵਾਰ ਬਾਈ ਦੇ ਇੰਨੇ ਮਾੜੇ ਹਾਲਾਤ ਦੇਖੇ ਤਾਂ ਮੱਲੋ ਮੱਲੀ ਰੋਣਾ ਹੀ ਆ ਰਿਹਾ ਸੀ

  • @makhankalas660
    @makhankalas660 3 ปีที่แล้ว

    ਬਹੁਤ ਵਧੀਆ ਸਾਹਜੀ ਵੀਰ ਜੀ ਤੁਹਾਡਾ ਬਹੁਤ ਧੰਨਵਾਦ ਜੀ ਗੁਰਜੀਤ ਤੂਤ ਦਾ ਸਾਥ ਦੇਣ ਲਈ

  • @zoracalifornia3828
    @zoracalifornia3828 3 ปีที่แล้ว +9

    Full sport Gurjeet veere ajj sachi roya mein v sada bhra sade kol aya gya... promise set ho lhn de canada leh k ayo tenu ... always respect you bro

  • @harindersingh266
    @harindersingh266 3 ปีที่แล้ว

    ਵਾਹਿਗੁਰੂ ਜੀ ਮਿਹਰ ਕਰਨਗੇ ਗੁਰਜੀਤ ਬਾਈ ਬਹੁਤ ਵਿਰਲੇ ਮੁੜ੍ਹਕੇ ਆਉਂਦੇ ਨੇ ਗਲਤ ਰਾਹ ਤੋਂ ਮੁੜ੍ਹਕੇ ਸ਼ੁੱਭ ਕਾਮਨਾਵਾਂ ਵੀਰੇ।

  • @maadad7082
    @maadad7082 3 ปีที่แล้ว +7

    ਗੁਰਜੀਤ ਵੀਰ ਇਨ੍ਹਾਂ ਲੋਕਾਂ ਦਾ ਤੇ ਆਪਣੇ ਪਰਿਵਾਰ ਦਾ ਭਰੋਸਾ ਕਾਇਮ ਰੱਖੀ

  • @fanustaadmorbuppianede8494
    @fanustaadmorbuppianede8494 3 ปีที่แล้ว

    ਮੈਂ ਬਾਈ ਗੁਰਜੀਤ ਤੂਤ ਨੂੰ ਦਿਲੋਂ ਪਿਆਰ ਕਰਦਾ ਹਾਂ ਮੈਂ ਬਾਈ ਨੂੰ ਕਦੇ ਮਿਲਿਆ ਤਾਂ ਨਹੀਂ ਸਿਰਫ ਬਾਈ ਦੇ ਮੈਚ ਹੀ ਦੇਖੇ ਨੇ ਮੈਂ ਦਿਲੋਂ ਅਰਦਾਸ ਕਰਦਾ ਹਾਂ ਕਿ ਵਾਹਿਗੁਰੂ ਜੀ ਬਾਈ ਨੂੰ ਜਲਦੀ ਤੰਦਰੁਸਤੀ ਬਖਸ਼ਣ।

  • @rajavirk4999
    @rajavirk4999 3 ปีที่แล้ว +14

    ਬਾਈ ਬੰਬ ਰੇਡਰ ਰਿਹਾ ਤੂਤਾ ਵਾਲਾ ਅਪਣੇ ਟਾਈਮ ਵਿੱਚ ਉੰਗਲ ਖੜੀ ਰੱਖੀ ਬਾਈ ਨੇ ਵਾਹਿਗੁਰੂ ਮੇਹਰ ਕਰੇ

  • @brownboy1993
    @brownboy1993 3 ปีที่แล้ว +1

    ਬਹੁਤ ਬਹੁਤ ਧੰਨਵਾਦ ਪ੍ਰਦੀਪ ਕਬੱਡੀ 365 ਆਲੇ ਦਾ ਜਿਹਨੇ ਗੁਰਜੀਤ ਤੂਤ ਨੂੰ ਇੱਕ ਨਵਾਂ ਰਾਹ ਦਿਖਾਇਆ ਤੇ ਗੁਰਜੀਤ ਫਿਰ ਤੋਂ ਕਬੱਡੀ ਨਾਲ ਜੁੜਿਆ, ਵਾਹਿਗੁਰੂ ਮਹਿਰ ਕਰੇ ਗੁਰਜੀਤ ਤੂਤ ਇਸੇ ਤਰਾਂ ਕਬੱਡੀ ਨਾਲ ਜੁੜਿਆ ਰਹੇ ਤੇ ਨੌਜਵਾਨ ਪੀੜ੍ਹੀ ਨੂੰ ਵਧੀਆਂ ਖਿਡਾਰੀ ਬਣਾਵੇ ਤੇ ਸੋ ਸਾਰੀ ਉਮਰ ਨਾਮ ਚੱਲਦਾ ਰਹੇ ਤੂਤਾਂ ਦੇ ਗੁਰਜੀਤ ਦਾ,,

  • @avtarsingh-qk4gm
    @avtarsingh-qk4gm 3 ปีที่แล้ว +23

    ਪਰ ਬੜੇ ਦੁਖ ਦੀ ਗੱਲ ਆ ਲਾਨਤ ਆ ਕਬੱਡੀ ਪਲੇਅਰਾ ਜਿਹਨਾ ਕੋਲ ਸਬ ਕੁਝ ਵਾਧੂ ਆ ਕਿਸੇ ਇੱਕ ਪਲੇਅਰ ਨੇ ਮੱਦਦ ਨਹੀ ਕੀਤੀ

    • @Singhboy749
      @Singhboy749 3 ปีที่แล้ว +3

      jealous karde ik duje to yaar player vi

  • @JaspreetSingh-sn3qb
    @JaspreetSingh-sn3qb 3 ปีที่แล้ว

    ਪਰਦੀਪ ਬਾਈ ਰੱਬ ਤੈਨੂੰ ਤਰਕੀਆ ਬਖ਼ਸ਼ੇ ਕੋਈ ਨੀ ਬਾਈ ਨਾਲ ਆ ਤੇਰੇ ਗੁਰਜੀਤ ਜਿਨੇ ਜੋਗੇ ਹੋਏ ਹੈਲਪ ਕਰਾਗੇ ਤੇਰੇ ਲਈ ਹੁਣ ਗਲਤ ਰਾਹ ਨਾ ਪਈ ਬਾਈ 🙏🏻

  • @HarpalSingh-Aj-Ay
    @HarpalSingh-Aj-Ay 3 ปีที่แล้ว +5

    ਕੋੲਈ ਗੱਲ ਨਹੀ ਜੱਟਾ ਦਿਲ ਨਹੀ ਛੱਡੀ ਦਾ ਮਾੜਾ ਸਮਾ ਵੀ ਚੰਗਾ ਹੁੰਦਾ ਜੋ ਪਰਖ ਕਰਵੇ ਸੱਜਣਾ ਦੀ

  • @bhupindersidhu6615
    @bhupindersidhu6615 3 ปีที่แล้ว

    Haejeet brar ton bad eh sher ne loka de dil ch jagah banayi...bdi khushi hoi veer nu fer ton fit vekh k...

  • @sonudandiwal5129
    @sonudandiwal5129 3 ปีที่แล้ว +4

    ਵਾਹਿਗੁਰੂ ਮੇਹਰ ਕਰੇ , ਬਾਈ ਗੁਰਜੀਤ ਨੂੰ ਤੰਦਰੁਸਤੀ ਬਖਸ਼ੇ ਜਲਦੀ ਠੀਕ ਹੋ ਕੇ ਬਾਈ ਗਰਾਊਂਡ ਵਿੱਚ ਵਾਪਸੀ ਕਰੇ

  • @vickychaudhary1388
    @vickychaudhary1388 3 ปีที่แล้ว +1

    Super Star....
    Gurjit toota wala...
    waheguru chardi kalan vich Rakhe mere veer Gurjeet toot nu...

  • @ramandeepwander9454
    @ramandeepwander9454 3 ปีที่แล้ว +3

    ਵਾਹਿਗੁਰੂ ਬਾਈ ਗੁਰਜੀਤ ਤੂਤ ਤੇ ਮੇਹਰ ਭਰਿਆ ਹੱਥ ਬਣਾਈ ਰੱਖੀ

  • @rajwindernambardarrr575
    @rajwindernambardarrr575 3 ปีที่แล้ว +1

    22 bhut dill khush hoyeaa yrrr. Bhut jeadaaa. Gurjeet nu pyr krn vale kehde kehde awwww

  • @jagjitsinghjagjitsingh1991
    @jagjitsinghjagjitsingh1991 3 ปีที่แล้ว +28

    22 ਗੁਰਜੀਤ ਸਿੰਘ ਤੂਤ ਤੇ ਰੱਬ ਮੇਹਰ ਕਰੇ

  • @manjindermann2083
    @manjindermann2083 3 ปีที่แล้ว

    ਵਾਹਿਗੁਰੂ ਚੜਦੀ ਕਲਾ ਰੱਖੇ ਬਾਈ ਗੁਰਜੀਤ ਨੂੰ ਵੀ ਤੰਦਰੁਸਤੀ ਬਖਸ਼ੇ

  • @yadwindersingh8534
    @yadwindersingh8534 3 ปีที่แล้ว +47

    ਜਿਉਂਦਾ ਰਹ video ਬਣਾਉਣ ਵਾਲਿਆਂ 👏

  • @harpreetgill1409
    @harpreetgill1409 3 ปีที่แล้ว

    ਵਾਹ ਵੀਰੇ ਜਿਉਂਦਾ ਰਹਿ ਪ੍ਰਮਾਤਮਾ ਕਿਰਪਾ ਕਰੇ ਤੈਨੂੰ ਚੜ੍ਹਦੀ ਕਲਾ ਬਖਸ਼ੇ 🙏🙏🙏🙏🙏🙏🙏🙏

  • @SanjeevYadav-cr2re
    @SanjeevYadav-cr2re 3 ปีที่แล้ว +6

    ਬਹੁਤ ਵਧੀਆ ਉਪਰਾਲਾ ਕੀਤਾ ਬਾਈ ਜੀ ਵਾਹਿਗੁਰੂ ਗੁਰਜੀਤ ਬਾਈ ਨੂੰ ਚੜ੍ਹਦੀ ਕਲਾ ਬਖਸ਼ੇ ਤੰਦਰੁਸਤੀ ਬਖਸ਼ੇ।ਬੜੀ ਤਸੱਲੀ ਹੋਈ ਰੂਹ ਖੁਸ਼ ਹੋ ਗਈ

  • @HarbansSingh-gg7hj
    @HarbansSingh-gg7hj 3 ปีที่แล้ว

    tnx y sehji ji gurjeet toot nu dekh ke mn dukhi hunda y satr bnda y gurjeet jldi set hove y tnx y gurpreet sehji and sri team da ji te sandeep dode huna y da

  • @sranboy2853
    @sranboy2853 3 ปีที่แล้ว +9

    ਹੁਣ ਪਰਮਾਤਮਾ ਅੱਗੇ ਇਹ ਹੀ ਅਰਦਾਸ ਆ ਬਾਈ ਤੇ ਕਿਰਪਾ ਕਰਕੇ ਤੇ ਇਸ ਏਰੀਏ ਵਿੱਚੋਂ ਟੋਪ ਦੇ ਪਲੇਅਰ ਪੈਦਾ ਹੋਣ

  • @ranjodhsingj9588
    @ranjodhsingj9588 2 ปีที่แล้ว

    ਬਾਈ ਦੀ ਗੱਲ ਸੱਚੀ ਸਾਫ ਦਿਲ ਗੁਰਜੀਤ ਨੂੰ ਇਹ ਪਿਆਰ ਮਿਲ ਰਿਹਾ

  • @yadwindersingh8534
    @yadwindersingh8534 3 ปีที่แล้ว +5

    ਦੁਨੀਆ ਫੈਨ aaa ਗੁਰਜੀਤ di ਕਲ b tee ਅੱਜ b 👏❤❤❤❤❤❤
    Love from ਅਨੰਦਪੁਰ ਸਾਹਿਬ

  • @deeppendu1127
    @deeppendu1127 3 ปีที่แล้ว

    ਰੱਬ 🙏🙏ਸਦਾ ਚੜ੍ਹਦੀ ਕਲਾ ਰੱਖ੍ਹੇ ਗੁਰਜੀਤ 22 ਨੂੰ

  • @sachdiawaaznews
    @sachdiawaaznews 3 ปีที่แล้ว +15

    ਕਨੇਡਾ ਕਬੱਡੀ ਕੱਪ 2007 ਵਿੱਚ ਬਹੁਤ ਵਧੀਆ ਖੇਡਿਆਂ ਸੀ ਗੁਰਜੀਤ

  • @deviljatt1220
    @deviljatt1220 3 ปีที่แล้ว

    ਚੰਦ ਪੁਰਾਣੇ ਕੱਪ ਤੇ ਰੇਂਡਾ ਦੇਖੀਆਂ ਸੀ ਬਾਈ ਦੀਆ 2008 ਵਿੱਚ ਸਿਰਾ ਗੇਮ ਸੀ ,,ਬਾਬਾ ਮਿਹਰ ਕਰੇ ਬਾਈ ਤੇ 🙏🏻🙏🏻

  • @Punjabimaaboli92
    @Punjabimaaboli92 3 ปีที่แล้ว +21

    ਸਹਿਜੀ ਬਾਈ ਐਨਕਾਂ ਵਾਲੀਆਂ ਵੱਡੀਆਂ ਲਾਈਆਂ ਅੱਜ 😂😂ਸਿਰਾ ਕੰਮ ਬਾਈ ਲਵ ਯੂ

  • @sarbgill9338
    @sarbgill9338 3 ปีที่แล้ว

    Salute aa 22.g hona nu jina ne gurjeet toot di bah fadi fer to, Waheguruji sab te kirpa krn te gurjeet 22 fer to gelunda wich back ave,

  • @Punjabsingh023
    @Punjabsingh023 3 ปีที่แล้ว +6

    ਤੇਰੇ ਨਾਲ ਬਾਈ ਬਹੁਤ ਪਿਆਰ ਆ,ਗੁਰਜੀਤ ਸਾਨ ਬੰਦਾ

  • @JaswinderSingh-rv1xn
    @JaswinderSingh-rv1xn หลายเดือนก่อน

    We belong to haryana we oftenly listen about Gurjeet toot
    "Come back and done it up bro"

  • @ishq_da_waaris
    @ishq_da_waaris 3 ปีที่แล้ว +14

    ਉਮੀਦ ਆ ਨਵੀ ਸਵੇਰ ਨੂੰ ਬਾਈ ਬੋਹਤ ਚੰਗੇ ਬਣਾਏਗਾ ਛੱਡ ਜਾਵੇ ਸਾਰਾ ਕੁਝ ਬੋਹਤ ਪਿਆਰ ਆ ਲੋਕਾਂ ਦੇ ਦਿਲਾਂ ਚ ਲੋਕਾਂ ਦੀ ਉਮੀਦ ਤੇ ਖਰਾ ਉਤਰੀ ਹੁਣ

  • @ਰਿੰਪੀਬਰਾੜਗੱਜਣਵਾਲਾ

    ਚੜ੍ਹਦੀ ਕਲਾ,,,,, ਰਿੰਪੀ ਬਰਾੜ ਗੱਜਣਵਾਲਾ 🙏🙏

  • @Malik-zn2lt
    @Malik-zn2lt 3 ปีที่แล้ว +15

    Well done,gurjet big player of maa kehd kabdii da,sb veer bhie ki bht zidia support or help kry ❤️🙏🇵🇰

    • @brarsukh2177
      @brarsukh2177 3 ปีที่แล้ว

      ❣️❣️

    • @Malik-zn2lt
      @Malik-zn2lt 3 ปีที่แล้ว

      @@brarsukh2177 so thnks 💝

  • @nomigujjar4242
    @nomigujjar4242 3 ปีที่แล้ว +1

    Bhuaaaat wadiya gal aa bhai rab tawanu hamesha khuch rahke....

  • @prempalsidhu3222
    @prempalsidhu3222 3 ปีที่แล้ว +6

    ਵਾਹਿਗੁਰੂ ਜੀ ਮੇਹਰ ਕਰਨ ਗੇ ਆੜੀ ਆਪਾਂ ਕਿਹੜਾ ਰੱਬ ਦੇ ਮਾਂਹ ਮਾਰੇਂ ਆ

  • @hanssaab5176
    @hanssaab5176 3 ปีที่แล้ว +1

    ਸਤ ਸ਼੍ਰੀ ਅਕਾਲ ਜੀ
    ਜੈ ਵਾਲਮੀਕਿ ਜੀ
    ਬੋਹਤ ਵਧਿਆ ਕਮ ਕਰ ਰਹੇ ਹੋ ਤੁਸੀ ਕਬੱਡੀ ਦੇ ਖਿਡਾਰੀ ਦੀ ਮਦਦ ਕਰਦੇ ਹੋ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਪਰ ਸਾਡੇ ਇਸ਼ਟ ਸ਼੍ਰੀਸ਼ਟੀ ਕਰਤਾ ਭਗਵਾਨ ਵਾਲਮੀਕਿ ਜੀ ਬਾਰੇ ਅਪਸ਼ਬਦ ਬੋਲੇ ਜਾਂਦੇ ਹਨ ਮੈਂ ਇਸ ਚੈਨਲ ਦੇ ਐਮ ਡੀ ਨੂੰ ਬੇਨਤੀ ਕਰਦਾ ਹਾਂ ਕਿ ਆਪਣੇ ਚੈਨਲ ਦੇ ਰਿਪੋਟਰ ਤੋਂ ਮਾਫ਼ੀ ਮੰਗਆਈ ਜਾਵੇ ਜੋ ਕਿ ਆਪਸ ਵਿੱਚ ਭਾਈਚਾਰਾ ਬਣਿਆ ਰਹੇ ਅਸੀਂ ਮਨਦੇ ਹਾਂ ਤੁਸੀ ਵੀਡਿਓ ਵਿਚੋਂ ਇਹ ਸੀਨ ਕਟ ਦਿੱਤਾ ਹੈ ਪਰ ਜੋ ਲੋਕਾਂ ਨੇ ਦੇਖ ਲਈ ਹੈ ਓਹਦੇ ਕਰਕੇ ਮਾਫ਼ੀ ਮਗਨੀ ਜਰੂਰੀ ਹੈ
    ਧੰਨਵਾਦ

    • @fikarnot4307
      @fikarnot4307  3 ปีที่แล้ว +1

      th-cam.com/video/NqC7-1NUSao/w-d-xo.html

  • @fikarnot4307
    @fikarnot4307  3 ปีที่แล้ว +5

    ਇਸ ਚੈਨਲ ਨੂੰ ਸਬਸਕਰਾਇਬ ਅਤੇ ਸੇਅਰ ਕਰਦੋ ਜੀ।
    Please share and subscribe channel

  • @JaspreetSingh-sn3qb
    @JaspreetSingh-sn3qb 3 ปีที่แล้ว

    ਬਾਈ ਨਾਲ਼ ਹਮਦਰਦੀ ਕੋਈ ਨੀ ਸ਼੍ਹੇਰ ਜ਼ਕਮੀ ਹੋ ਜਾਂਦੇ ਆ ਬਾਈ ਨੂੰ ਗਲਤ ਰੋਗ ਲੱਗ ਗਿਆ c ਪਰ ਦਵਾਵਾਂ ਨਾਲ ਆ ਬਾਈ ਦੇ 🙏🏻

  • @dulla_Rauli_pind_0055
    @dulla_Rauli_pind_0055 3 ปีที่แล้ว +19

    ਤੂਤਾਂ ਦਾ ਗੁਰਜੀਤ ਵੀ ਕਹਿੰਦੇ ਰੇਡਰ ਚੋਟੀ ਦਾ ❤️🕘

  • @DilsherSukhna
    @DilsherSukhna หลายเดือนก่อน

    ਇੱਕ ਤੂਤਾਂ ਦਾ ਗੁਰਜੀਤ ਕੁੜੇ ਜਿਦੀ ਕੌਡੀ ਨਾਲ ਪ੍ਰੀਤ ਕੁੜੇ ❤ ਗੁਰਜੀਤ ਤੂਤ 💪🏻

  • @jugarajsingh3589
    @jugarajsingh3589 3 ปีที่แล้ว +3

    ਗੁਰਜੀਤ ਵੀਰ ਜੀ love you ❤️

  • @harmanvirk35
    @harmanvirk35 3 ปีที่แล้ว +2

    Aah wadhiya gall aa
    Salute aa bai nu ..
    Sadd k teri soch te...
    Bhucho yaad aa

  • @mandeepsingh-ix9mb
    @mandeepsingh-ix9mb 3 ปีที่แล้ว +8

    Toot veer lamiya umara mano .navi jindi di shurwat mubark hove

  • @amritsinghrandhawa5489
    @amritsinghrandhawa5489 3 ปีที่แล้ว +2

    Bhut e vadia km kita ah te veera ne baba nanak chrdi.kla ch rakhe veera nu

  • @bhaivariyamsingh2521
    @bhaivariyamsingh2521 3 ปีที่แล้ว +3

    22ਤੁਹਾਡੀ ਸਿਫਤ ਕਰਨ ਲਈ ਸ਼ਬਦ ਥੋੜੇ ਆ ❤❤❤❤🙏🙏

  • @sukhchainsinghwarring9835
    @sukhchainsinghwarring9835 3 ปีที่แล้ว +2

    ਬਹੁਤ ਵਧੀਆ ਕੋਸ਼ਿਸ਼ ਹੈ ਬਾਈ ਜੀ ਤੁਹਾਡੀ..! ਵਾਹਿਗੁਰੂ ਸਦਾ ਅੰਗ ਸਹਾਈ ਰਹਿਣ..!

  • @nexion5144
    @nexion5144 3 ปีที่แล้ว +53

    ਗੁਰਜੀਤ ਬਾਈ ਤਕੜਾ ਹੋ िਦਲ ਨਾ ਛॅਢ

  • @gurchahal2007
    @gurchahal2007 3 ปีที่แล้ว

    ਬਹੁਤ ਬਹੁਤ ਧੰਨਵਾਦ ਬਾਈ ਪਰਦੀਪ ਤੇ ਹੈਪੀ ਦਾ ਜਿੰਨਾ ਕਰਕੇ ਅੱਜ ਇੱਕ ਅਨਮੋਲ ਹੀਰਾ ਦੁਆਰਾ ਚਮਕ ਦੇਣ ਲੱਗਾ ਸਾਰੀ ਹੀ ਖਿਡਾਰੀ ਵੀਰਾ ਨੂੰ ਬੇਨਤੀ ਆ ਕੀ ਵੱਧ ਤੋਂ ਵੱਧ ਬਾਈ ਦੇ ਕੈਂਪ ਲਗਾਏ ਜਾਣ ਧੰਨਵਾਦ ਬਾਈ ਆ ਦਾ ਜਿੰਨਾ ਨੇ ਬਾਈ ਦਾ ਕੈਂਪ ਸੁਰੂ ਕੀਤਾ ਉਮੀਦ ਆ ਬਾਈ ਆਪਣੀਆ ਉਮੀਦਾਂ ਤੇ ਖਰਾ ਉੱਤਰੂ

  • @jagjitsinghsingh119
    @jagjitsinghsingh119 3 ปีที่แล้ว +14

    Ik toota da gurjit kude jahdi kodi nal Preet kude Boot vdia oprala ji

  • @gurchahal2007
    @gurchahal2007 3 ปีที่แล้ว

    ਬਹੁਤ ਹੀ ਸਰਮ ਦੀ ਗੱਲ ਆ ਕਬੱਡੀ ਜਗਤ ਲਈ ਕੋਈ ਵੀ ਪ੍ਰਮੋਟਰ ਦੱਸ ਦੱਸ ਲੱਖ ਰੁਪਏ ਲਾ ਕੇ ਟੂਰਨਾਮੈਂਟ ਕਰਵਾਉਣ ਵਾਲੇ ਕੋਈ ਵੀ ਅੱਗੇ ਨਹੀਂ ਆਈਆਂ ਤੇ ਨਾ ਹੀ ਕੋਈ ਨਾਮੀ ਪਲੇਅਰ ਬੇਨਤੀ ਆ ਬਾਈ ਹੱਥ ਬੰਨ੍ਹ ਕੇ ਏਦਾਂ ਨਾ ਕਰਿਆ ਕਰੋ ਮਾੜਾ ਸਮਾਂ ਕਿਸੇ ਨੂੰ ਦੱਸ ਕੇ ਨੀ ਆਉਂਦਾ ਬਾਈ

  • @chardikalahwale7630
    @chardikalahwale7630 3 ปีที่แล้ว +4

    Waheguru da sukar , gurjeet paji ida e himmat rakhni waheguru sabh pehlan nalo v vadia sara kuch kruga

  • @mohmaadkhan6385
    @mohmaadkhan6385 3 ปีที่แล้ว +1

    ਬਹੁਤ ਵਧੀਆ ਗੱਲ ਆ ਵੀਰੇ god bless you veer ਗੁਰਜੀਤ

  • @haarisch7524
    @haarisch7524 3 ปีที่แล้ว +3

    TOOT TOOT HOWE DI GROUNDA CHH FRR IK VARI LOVE♥️♥️🧡🧡 FROM PAKISTAN 🇵🇰🇵🇰

  • @37records92
    @37records92 3 ปีที่แล้ว

    ਬਹੁਤ ਬਹੁਤ ਪਿਆਰ ਗੁਰਜੀਤ ਵੀਰ ਨੂੰ ❤️❤️

  • @pammach2052
    @pammach2052 3 ปีที่แล้ว +19

    Yrr Mere Koll Bai Gg Shabad Nahi Hage K Kive Thuda Thanwad Kra K Tuc Ene Made Time Vich Bai Di HelP KITI🙏🙏🙏🙏

  • @varindersingh349
    @varindersingh349 3 ปีที่แล้ว

    ਹੇ ਅਕਾਲਪੁਰਖ ਵਾਹਿਗੁਰੂ ਜੀ ਵੀਰੇ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੀ🙏🙏🙏🙏🙏

  • @makhanparmar4751
    @makhanparmar4751 3 ปีที่แล้ว +4

    ਜਿਉਦਾ ਰਹ video ਬਣਾਉਣ ਵਾਲਿਆਂ 👍👍 good job bro

  • @Karen-nr6if
    @Karen-nr6if 3 ปีที่แล้ว

    ਜਿਹਦੀ ਕਬੱਡੀ ਨਾਲ ਪ੍ਰੀਤ ਕੁੜੇ, ਉਹ ਤੂਤਾਂ ਦਾ ਗੁਰਜੀਤ ਕੁੜੇ
    👌👌🤙🤙💪💪💪

  • @sabidhillon4338
    @sabidhillon4338 3 ปีที่แล้ว +9

    Love you ver rab ਤੈਨੂੰ ਤਰੱਕੀਆਂ ਬਖਸ਼ੇ ❤️🙏🙏🙏

  • @Jagjitsingh-ql3rw
    @Jagjitsingh-ql3rw 3 ปีที่แล้ว

    ਰਹੁ ਖੁੱਸ ਹੋ ਗਈ ਗੁਰਜੀਤ ਵੀਰ ਦੇ ਵਾਪਸੀ ਦੇਖ ਕੇ

  • @rohitchandpuri5151
    @rohitchandpuri5151 3 ปีที่แล้ว +5

    Room khush hogiioo baiiiii g.....dil nu bhtt skoon milyaaa......

  • @sandhusaab-lo8nx
    @sandhusaab-lo8nx 3 ปีที่แล้ว

    22 bht vdia hoya. Gurjeet 22 dii kismet ne ta mod laina e c rab di kirpa nal. Is pind lai v ahhe maan dii gll aw Kyoki gurjeet 22 de kuj krn de jnoon ne is pind cho kaiya dii jindgi bna deni 🙏🏻

  • @b.smehra760
    @b.smehra760 3 ปีที่แล้ว +6

    Luv u veere, rooh khush ho gai, ajj kabaddi di zitt ho gai

  • @IPS_JAGRAON
    @IPS_JAGRAON 3 ปีที่แล้ว

    ਮੁਬਾਰਕਾਂ ਗੁਰਜੀਤ ਵੀਰੇ ਹੋਜਾ ਬੱਸ ਦੁਬਾਰਾ ਫਿੱਟ ਤੇ ਆਜਾ ਗ੍ਰਾਉੰਡਆ ਚਾ ਵਾਪਸ ਉਡੀਕ ਕਰਦੇ ਆ ਤੇਰੀ.. ਬਾਕੀ ਬਾਬਾ ਮੇਹਰ ਕਰੁ ਵੀਰੇ.. God bless u

  • @JaspalSingh-br6cl
    @JaspalSingh-br6cl 3 ปีที่แล้ว +4

    So good job paji jo tusi Gurjeet paji di help kiti parmatma hamesha chardi kla bakhshi god bless you 🙏🙏🙏🌹🌹🌹🌹🌹

  • @gurveersingh2804
    @gurveersingh2804 3 ปีที่แล้ว

    dil bot khush aa.. rabba game ta oda ni kar skada gurjeet avdi.. par din oda de lya de jidaos time c jdu slaama hundia c. bai gurjeet toot de. waheguru ji

  • @kulwindersingh8775
    @kulwindersingh8775 3 ปีที่แล้ว +3

    ਵਾਹਿਗੁਰੂ ਮੇਹਰ ਕਰੇ ਵੀਰ ਤੇ

  • @JaspinderGill-i4r
    @JaspinderGill-i4r 3 หลายเดือนก่อน

    ਵਾਹਿਗੁਰੂ ਚੜਦੀਕਲਾ ਵਿੱਚ ਰਖੇ ਹਮੇਸ਼ਾ ੨੨ ਨੂੰ 👍👍👍💯💯💯💯❤️❤️❤️❤️❤️✌️✌️✌️✌️✌️✌️🙏🙏🙏🙏🙏🙏🙏

  • @sukhvirsinghsidhu9578
    @sukhvirsinghsidhu9578 3 ปีที่แล้ว +3

    Waheguru ji 🙏🙏 mehr kro
    ਮੇਹਰ ਕਰੋ ਭਰਾ ਤੇ ਕਰ िਗਅਾ ਝੋਟਾ ਵਾਪਸੀ

  • @gurnishansingh7041
    @gurnishansingh7041 3 ปีที่แล้ว +1

    Rab Na maraa bandaa da maran nal banda nahi marda salam veer nu

  • @MandeepSingh-ss6cy
    @MandeepSingh-ss6cy 3 ปีที่แล้ว +12

    Gurjeet y hun sab set karde te isnu koi ehsaan na samji eh tera haq c

  • @gursewaksingh6283
    @gursewaksingh6283 3 ปีที่แล้ว +2

    gurjeet bai nu dubara fr too us traa dekh ground ch vekh bahut vadia laga ,thanks to all who support him (Gursewak dhurkot )

  • @sidhugymboy662
    @sidhugymboy662 3 ปีที่แล้ว +8

    God bless you all of them for helping

  • @onlycrickethighlights3222
    @onlycrickethighlights3222 3 ปีที่แล้ว

    ਵਾਹਿਗੁਰੂ ਜੀ ਮੇਹਰ ਕਰਨਾ ਗੁਰਜੀਤ ਵੀਰ ਤੇ