ไม่สามารถเล่นวิดีโอนี้
ขออภัยในความไม่สะดวก

Gurjeet Toot Bare Pind Di Soch | Ek Sham | Toot Villagers | Kabaddi Vlog 8 | Indian Ideal | Sehji |

แชร์
ฝัง
  • เผยแพร่เมื่อ 16 ส.ค. 2024

ความคิดเห็น • 218

  • @brownboy1993
    @brownboy1993 3 ปีที่แล้ว +8

    ਇੱਕ ਤੂਤਾਂ ਦਾ ਗੁਰਜੀਤ ਕੁੜੇ ਜਿਹਦੀ ਕਬੱਡੀ ਨਾਲ ਪ੍ਰੀਤ ਕੁੜੇ wmk gbu ਪਿੰਡ ਦਾ ਨਾਂ ਦੁਨਿਆਂ ਚ ਚਮਕਾਇਆ ਆ ਗੁਰਜੀਤ ਤੂਤ ਨੇ, ਵਾਹਿਗੁਰੂ ਮਹਿਰ ਕਰੇ ਗੁਰਜੀਤ ਤੂਤ ਫਿਰ ਤੋਂ ਤਕੜਾ ਹੋ ਕੇ ਮੈਦਾਨਾਂ ਦਾ ਸਿੰਗਾਰ ਬਣੇ wmk🙏🙏🙏🙏

  • @jagjeetsingh1068
    @jagjeetsingh1068 3 ปีที่แล้ว +60

    2007 ਵਿੱਚ ਅਖ਼ਬਾਰ ਵਿੱਚ ਬਾਈ ਲੲੀ ਲੇਖ ਛਪਿਆ ਸੀ ਤੇ ਨਾਲ ਬਾਈ ਦੀ ਫ਼ੋਟੋ ਤੇ ਗਲ਼ ਵਿੱਚ ਤਵੀਤ ਪਾਈਆਂ ਸੀ ਤੇ ਸਿਰ ਲੇਖ ਸੀ ਅਖ਼ਬਾਰ ਦਾ ਚੱਕੀਆਂ ਦੇ ਪੁੜਾਂ ਵਰਗੇ ਹਿੱਕ ਦਾ ਮਾਲਕ ਤੂਤਾਂ ਆਲ਼ਾ ਗੁਰਜੀਤ 👍👍👍👍

    • @haltdaurhpunjabdi1537
      @haltdaurhpunjabdi1537 3 ปีที่แล้ว +5

      Bai ji sacchi gl a mai odo 13 saal da C tey sirf naam sunya C toot toot aa ikk player tey fer akkhbaar ch photo aayi c te mai o ktt k frame ch jarhi c ghare

    • @grewalgrewal9442
      @grewalgrewal9442 2 ปีที่แล้ว +1

      Ajit vich ayi si

    • @adygill7580
      @adygill7580 หลายเดือนก่อน

      ਸੁਨੱਖਾ ਕਿਹੜਾ ਥੋੜਾ ਸੀ ਪਤੰਦਰ, ਨਜ਼ਰਾਂ ਈ ਖਾਗੀਆਂ ਜਾਪਦੈ। ਐਡਾ ਛਤੀਰ ਵਰਗਾ ਕੱਦ, ਸਾਹਨ ਅਰਗਾ ਸਰੀਰ ਸੀ, ਐਡੀ ਦੇਹ, ਰੂਪ। ਪਰਮਾਤਮਾ ਚੜ੍ਹਦੀ ਕਲਾ ਬਖ਼ਸ਼ਣ ਤੂਤ ਵੀਰੇ ਨੂੰ। ਅਕਸਰ ਦਿਲ ਦੇ ਸਾਫ ਬੰਦੇ ਅਜਿਹੇ ਧੋਖੇ ਖਾਂਦੇ ਨੇ।

  • @brownboy1993
    @brownboy1993 3 ปีที่แล้ว +20

    ਬਾਬੇ ਨੇ 10.44 ਬਹੁਤ ਵਧੀਆ ਗੱਲਾਂ ਕੀਤੀਆਂ ਆ ਜੀ, ਬੰਦਾ ਠੋਕਰਾਂ ਖਾ ਖਾ ਕੇ ਡਿੱਗ ਡਿੱਗ ਕੇ ਤਕੜਾ ਬਣਦਾ ਆ ਸਹੀ ਗੱਲ ਆ ਜੀ,,

  • @nexion5144
    @nexion5144 3 ปีที่แล้ว +48

    ਜੋ ਮਰਜੀ ਅਾਖੋ ਗੁਰਜੀਤ ਨੇ ਤੂਤ िਪੰਢ ਦਾ ਨਾਮ ਕੇਰਾ ਦੁਨੀਅਾ ਦੇ ਨਕਸ਼ੇ ਤੇ ਚਮਕਾਤਾ ਸੀ,,❤💛

  • @brownboy1993
    @brownboy1993 3 ปีที่แล้ว +21

    ਹੁਣ ਮੈਨੂੰ ਗੁਰਜੀਤ ਤੂਤ ਕਾਫੀ ਹੱਦ ਤੱਕ ਠੀਕ ਲੱਗਦਾ ਆ ਵਾਹਿਗੁਰੂ ਦੀ ਕਿਰਪਾ ਨਾਲ wmk gbu🙏🙏🙏

  • @avtarsingh1943
    @avtarsingh1943 3 ปีที่แล้ว +8

    ਵਾਹਿਗੁਰੂ ਮਿਹਰ ਕਰੇ ਬਾਈ ਗੁਰਜੀਤ ਤੂਤ ਤੇ,ਬਾਕੀ ਬਾਈ ਗੁਰਪ੍ਰੀਤ ਸੇਹਜੀ ਦਾ ਵੀ ਬਹੁਤ ਬਹੁਤ ਧੰਨਵਾਦ ਜੀ,

  • @veerpalkaur1847
    @veerpalkaur1847 3 ปีที่แล้ว +10

    Gurjit toot veer te mehar kar Allha bless you from Jammu tawi

  • @nexion5144
    @nexion5144 3 ปีที่แล้ว +34

    ਗੁਰਜੀਤ ਨੂੰ ਚੰਗੀ ਖੁਰਾਕ ਦੇਵੋ,,ੳਸਦੀ ਨੀਂਦਅਤੇ ਭੁॅਖ ਸਹੀ ਹੋ ਜਾਵੇ ,,ਬਾਕੀ ਬਾਈ ਹੌਂਸ਼ਲਾ ਰॅਖੀ,,

  • @ranjitkhalsa0243
    @ranjitkhalsa0243 3 ปีที่แล้ว +8

    ਚਿਹਰੇ ਤੋਂ ਪਤਾ ਲੱਗਦਾ ਕੇ ਗੁਰਜੀਤ ਠੀਕ ਹੋ ਰਿਹਾ
    ਸਹਿਜੀ ਵੀਰ ਸ਼ੋਸ਼ਲ ਮੀਡੀਏ ਤੇ ਲੋਕਾਂ ਸਾਹਮਣੇ ਲਗਾਤਾਰ ਗੁਰਜੀਤ ਨੂੰ ਰੱਖੀਂ

  • @reshamsingh329
    @reshamsingh329 3 ปีที่แล้ว +11

    ਵੀਰ ਬੰਦਾ ਖੁਸ ਹੇ ਖੁਸ ਰਹਿਣਾ ਚਾਹੀਦਾ ਤੁਹਾਨੁ ਵੇਖ ਕੇ ਵੀ ਖੁਸ ਹੋੲਿਅਾ

  • @makhankalas660
    @makhankalas660 3 ปีที่แล้ว +4

    ਵਾਹਿਗੁਰੂ ਜੀ ਗੁਰਜੀਤ ਤੂਤ ਵੀਰ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @balwindersinghsingh8510
    @balwindersinghsingh8510 3 ปีที่แล้ว +3

    ਵੀਰ ਦੇ ਨਾਂ ਤੇ ਕਿਤਾ਼ਬ ਵੀ ਛਪੀ ਸੀ
    ਕਬੱਡੀ ਦੀ ਸੁਨਹਿਰੀ ਪੈਡ਼ ਗੁਰਤੀਤ ਤੂਤ

  • @user-kk7dg8fl9y
    @user-kk7dg8fl9y 3 ปีที่แล้ว +14

    ਇੱਕ ਤੂਤਾਂ ਦ‍ਾ ਗੁਰਜੀਤ ਕੁੜੇ ਜਿਹਦੀ ਕਬੱਡੀ ਨਾਲ ਪ੍ਰੀਤ ਕੁੜੇ....

  • @user-kk7dg8fl9y
    @user-kk7dg8fl9y 3 ปีที่แล้ว +5

    ਘੈਂਟ ਬਾਈ ਜੀ ... ਸਹਿਜ ਬਾਈ ਜੀ ਧੰਨਵਾਦ ਜੀ ... 😘😍🙏

  • @baljindersinghveer4757
    @baljindersinghveer4757 3 ปีที่แล้ว +4

    ਵਾਹਿਗੁਰੂ ਚੜਦੀ ਕਲਾ ਵਿਚ ਰੱਖਣ

  • @jagsirsingh4420
    @jagsirsingh4420 3 ปีที่แล้ว +4

    ਵਹਿਗੁਰੂ ਮੇਹਰ ਕਰੂ। ਬੱਸ ਆਪਣੇ ਆਪ ਤੇ ਵਿਸ਼ਵਾਸ ਰੱਖੀ। ਲੋਕਾਂ ਦਾ ਮਾਣ ਨਾ ਤੋੜੀ। ਵਹਿਗੁਰੂ ਸਮੱਤ ਬਖਸ਼ੀ।🙏🙏🙏

  • @kinggaming-gf8tm
    @kinggaming-gf8tm 3 ปีที่แล้ว +9

    Jo v sajjan bai de help kr rahe aa onna de ghar de waheguru ji kush rakhan

  • @sukhrajdhillondhillon3440
    @sukhrajdhillondhillon3440 3 ปีที่แล้ว +7

    2007 ਵਿੱਚ ਪਿੱਥੋ ਵੇਖਿਆ ਸੀ ਸੈਦੋਕੇ ਦੀ ਟੀਮ ਚ ਪੂਰੇ ਟੂਰਨਾਮੈਂਟ ਚ ਇੱਕ ਜੱਫਾ ਲੱਗਿਆ ਸੀ ਬੈਸਟ ਨਿੱਕਲਿਆ ਸੀ

  • @sukhveersinghsukh6779
    @sukhveersinghsukh6779 3 ปีที่แล้ว +4

    ਵੀਰ ਜੀ ਮੇਰਾ ਇੱਕ ਸੁਪਨਾ ਆ ਕਿ ਗੁਰਜੀਤ ਬਾਈ ਨੂ ਕੈਨੇਡਾ ਖੇਡਦਾ ਦੇਖਲਾ ਫਿਰ ਭਾਵੇਂ ਰੱਬ ਮੈਨੂੰ ਦੂਜੇ ਦਿਨ ਹੀ ਚੱਕ ਲੇ ਮੇਰੀ ਅਰਦਾਸ ਰੱਬਾ ਛੇਤੀ ਸੁਣ ਦੇ ਬਾਈ ਜਲਦੀ ਕੈਨੇਡਾ ਜਾਵੇ ਗੁਰਪ੍ਰੀਤ ਵੀਰ ਮੈਂ ਸਮਾਲਸਰ ਤੂ

  • @gurdasparminder8730
    @gurdasparminder8730 3 ปีที่แล้ว +6

    Gurjeet toot bhai Bhut vadia step lea tu waheguru Maher kre 🙏🙏

  • @HarjotsinghgurmGurm
    @HarjotsinghgurmGurm 3 ปีที่แล้ว +10

    ਬਧੀਆ ਬਾਈ ਜੀ ਬਹੁੱਤ ਬਹੁੱਤ ਧੰਨਵਾਦ ਥੋਡਾ ਜਿਹੜੇ ਇੱਕ ਅਨ ਸਾਨ ਦੀ ਜਿੰਦਗੀ ਬਦਲ ਤੇ ਲੱਗੇ ਹੋ ਧੰਨਵਾਦ ਜੀ

  • @brownboy1993
    @brownboy1993 3 ปีที่แล้ว +5

    ਗੁਰਜੀਤ ਤੂਤ ਤੇ ਵੀ ਇੱਕ ਫਿਲਮ ਬਣਨੀ ਚਾਹੀਦੀ ਆ ਜੀ wmk🙏🙏🙏

  • @dilsadkhan3376
    @dilsadkhan3376 3 ปีที่แล้ว +4

    Mera papa bhut fan aa gurjeet y da

  • @buntykot4303
    @buntykot4303 2 ปีที่แล้ว +2

    bhut vadiya kita paji tusi

  • @Honey_singh07
    @Honey_singh07 3 ปีที่แล้ว +6

    Chaki de purra wargay hik da malak
    Tuta da Gurjeet,💪💪💪💪💪💪💪❤️❤️❤️❤️❤️😁😁😁😁😁

  • @kawaljeetmahlakawaljeetmah1016
    @kawaljeetmahlakawaljeetmah1016 3 ปีที่แล้ว +9

    ਤੂਤਾਂ ਵਾਲਿਆ ਇੱਕ ਤੇ ਹੁੰਦਾ ਸਟਾਰ ਤੂੰ ਤੇ ਸੁਪਰ ਡੁਪਰ ਸਟਾਰ ਵਾ ਵਧੀਆ ਟੋਹਰ ਤਰੀਕੇ ਵਿੱਚ ਰਿਹਾ ਕਰ

  • @sattukaler6623
    @sattukaler6623 3 ปีที่แล้ว +1

    Jis time 2007 ch gurjeet best c us time sade pind wala bittu dugal best c miss u bittu y

  • @gurbinderSingh-kv3fw
    @gurbinderSingh-kv3fw 2 ปีที่แล้ว +1

    Gurjeet toot y sirra reha apne time vich

  • @DilpreetSingh-ho5ib
    @DilpreetSingh-ho5ib 3 ปีที่แล้ว +1

    dilo pyar a gurpreet sir ji tanu vi rabb har ek khushi da tusi jo gurjit toot sir lyi krda pa ho ...

  • @rajinderbal2290
    @rajinderbal2290 3 ปีที่แล้ว +2

    Rang Roop nu farak pai Giya Bai tuhada bohut thanks

  • @jagsirsingh4420
    @jagsirsingh4420 3 ปีที่แล้ว +8

    ਗੁਰਜੀਤ ਨੂੰ ਬਜ਼ਾਰ ਦੀ ਕੋਈ ਵੀ ਚੀਜ਼ ਜਿਵੇਂ ਕਿ ਕੋਲਡਰਿੰਕ ਜਾਂ ਹੋਰ ਤਲੀ ਹੋਈ ਨਾਂ ਦੇਵੋ,,, ਪਰਹੇਜ਼ ਰੱਖੋ,, ਜਲਦੀ improveਮੈਂਟ ਹੋਊ।ਬਾਈ ਜੀ 🙏🙏🙏

  • @lovelykaur4789
    @lovelykaur4789 3 ปีที่แล้ว +6

    Waheguru ji nal your veere good bless you veere

  • @makhankalas660
    @makhankalas660 3 ปีที่แล้ว +2

    ਵਾਹਿਗੁਰੂ ਜੀ ਸਾਹਜੀ ਵੀਰ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

    • @fikarnot4307
      @fikarnot4307  3 ปีที่แล้ว

      Thanks veer ji channel subcribe and har video nu share kardiya karo ji

  • @UniversalSidhu0001
    @UniversalSidhu0001 3 ปีที่แล้ว +1

    ਬਾਈ ਮੈਂ ਕਾਕਾ ਬੰਗੀ ਵਾਲੇ ਦੇ ਪਿੰਡ ਤੋ ਆ ਬਠਿੰਡਾ ਤੋਂ , ਬਾਈ ਨੇ ਦੱਸਿਆ ਸੀ ਬਾਈ ਵਾਰੇ ਪਰ ਹੁਣ ਆਜੂਗੀ ਲਾਇਨ ਤੇ ਭਰਾ। ਵਾਹਿਗੁਰੂ ਜੀ ਮੇਹਰ ਕਰਨਗੇ

  • @ali179RB
    @ali179RB หลายเดือนก่อน

    Toot district Amritsar mara dada dai pind si
    Dug toot zindabad

  • @sherapunjab4162
    @sherapunjab4162 3 ปีที่แล้ว +1

    ਗੁਰਜੀਤ ਹੁਣ ਤੇਰੀ ਚ ਬਹੁਤ ਸੁਧਾਰ ਆ ਹੌਸਲਾ ਰੱਖੀਂ ਮੈਂ ਵੀ ਇਸ ਸਮੇਂ ਤੋਂ ਲੰਘਿਆ ਭਰਾਵਾਂ ਪਰ ਹੁਣ ਸਭ ਠੀਕ ਆ ਤੇ ਲਗਦਾ ਅਸਲ ਜ਼ਿੰਦਗੀ ਇਹੀ ਆ,ਨਸ਼ੇ ਦੀ ਗੁਲਾਮੀ ਬਹੁਤ ਮਾੜੀ ਆ।ਜਦੋਂ ਸਭ ਕੁਝ ਛੱਡ ਕੇ ਪਹਿਲਾਂ ਵਾਂਗ ਬਣ ਗਿਆ ਫੇਰ ਦੇਖੀ ਜ਼ਿੰਦਗੀ ਦਾ ਸਵਾਦ ਆਉਂਦਾ।

  • @harchandbrar8568
    @harchandbrar8568 3 ปีที่แล้ว +1

    ਉਗਲਾਂ ਸੱਚੀ ਟੁਟੀਆਂ ਪਈਆਂ ਗੁਰਜੀਤ ਦੀਆਂ

  • @jsinghjatana5361
    @jsinghjatana5361 3 ปีที่แล้ว +1

    ਬਾਈ ਦੀ ਸਿਹਤ ਦਾ ਫ਼ਰਕ ਪੈਣਾ ਸ਼ੁਰੂ ਹੋ ਗਿਆ

  • @JagtarSingh-zt1gw
    @JagtarSingh-zt1gw 3 ปีที่แล้ว +4

    Gurjeet y hun ta bhaut thik lagda dakhan ch waheguru mehar rakha gurjeet y ta love you y

  • @khizarhayyat4997
    @khizarhayyat4997 3 ปีที่แล้ว +3

    Thanks sehji Bhai boht Khushi hoi Bhai nu fit hundya dkh k

  • @manveertiwana9016
    @manveertiwana9016 3 ปีที่แล้ว +1

    Sirra veere khus rakhe rabb tuhnu te gurjit veere nu thik hoja gurjeet veere match dekhne tuhade dubara ton bai ji love yu aa veere

  • @Heybrohowru
    @Heybrohowru 3 ปีที่แล้ว +3

    ਸਿਕੰਦਰ ਢੁਡੀਕੇ ਵੀ ਬਹੁਤ motivational ਮੁੰਡਾ

    • @jagjeet8518
      @jagjeet8518 ปีที่แล้ว

      Haha,ohdi naa e gl kr bhraa

  • @jagindersingh1797
    @jagindersingh1797 8 หลายเดือนก่อน

    Kamal da Banda Gurjeet yaar fakkar aa bai

  • @jugseerwalia2391
    @jugseerwalia2391 2 ปีที่แล้ว +1

    Love uu gurjeet toot bro

  • @Kulwinderbenipal-mx6jl
    @Kulwinderbenipal-mx6jl 3 ปีที่แล้ว +2

    ਵਾਹਿਗੁਰੂ ਜੀ ਮੇਹਰ ਕਰੀ

  • @gurjotsingh1369
    @gurjotsingh1369 3 ปีที่แล้ว +1

    Love bai gurjeet toot nu bai bhut vdia km kr rhe ho

  • @jaskaransingh2794
    @jaskaransingh2794 ปีที่แล้ว

    Waheguru Mehar kri bai fr to ohe gurjeet bne

  • @deepsahota7781
    @deepsahota7781 3 ปีที่แล้ว +1

    Waheguru mhear kari gurjeet bai tey

  • @jattlife7647
    @jattlife7647 ปีที่แล้ว

    Waheguru mehar kre gurjeet 22 te ehi ardaas aa parmatma agge

  • @manindersingh6189
    @manindersingh6189 3 ปีที่แล้ว +1

    Good job support gurjit bhai eat good diet God bless u always and ur family waheguru kirpa kari bhai tai 🙏🙏

  • @arnavmannamavmann
    @arnavmannamavmann 3 ปีที่แล้ว +1

    Y ji tusi bhut khus Dil bande ho

  • @aliworld8545
    @aliworld8545 2 ปีที่แล้ว +1

    Kabadi da old Gundda 🔥

  • @iqbaljunaidiqbaljunaid9872
    @iqbaljunaidiqbaljunaid9872 ปีที่แล้ว

    Gaee jawani fer na awndi lakh huraaka khaiye. Allah bhai ko sehat dain

  • @goraboparai6349
    @goraboparai6349 3 ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ

  • @rajusandhu727
    @rajusandhu727 3 ปีที่แล้ว +2

    Waheguru ji mehar Karo

  • @hssekhongaming6985
    @hssekhongaming6985 3 ปีที่แล้ว +14

    ਮਾੜੇ ਟਾਈਮ ਮਰਦਾ ਤੇ ਹੀ ਆਓੁਦੇ ਹੁੰਦੇ ਹੈ

  • @mandeepkundu5237
    @mandeepkundu5237 3 ปีที่แล้ว +2

    Bhai me haryana se aap ka teh dil se dhanyavaad karda bhai ka

  • @BRARSAAB-wv7jt
    @BRARSAAB-wv7jt 3 ปีที่แล้ว +3

    Gurjeet veer nu dekh k socha vich pai jnda dimag ...ki c ki bnn jnda vnda hje v time haga....plz ceree

  • @sukhisidhu7674
    @sukhisidhu7674 3 ปีที่แล้ว

    bai bhut sohna yr sreer te sehat sohni ho gyi

  • @akash-ke7nq
    @akash-ke7nq ปีที่แล้ว

    Gurjeet toot kabaddi history ch no 1 rahuga

  • @arnavmannamavmann
    @arnavmannamavmann 3 ปีที่แล้ว +1

    Y ji tusi bhut bdia uprala kr rahe ho

  • @gaivybhullar5184
    @gaivybhullar5184 2 ปีที่แล้ว +1

    Bnao veer ji film Gurjeet veere te

  • @deepsahota7781
    @deepsahota7781 3 ปีที่แล้ว

    Buhat buhat dhanwad ji

  • @ssssboy2790
    @ssssboy2790 3 ปีที่แล้ว +2

    Mnu ta full lgda hun vvv

  • @JagtarSingh-kt2ux
    @JagtarSingh-kt2ux 3 ปีที่แล้ว +1

    Very good bro getting better day by day thanks

  • @kishansinghsabarwall2860
    @kishansinghsabarwall2860 ปีที่แล้ว

    Legend

  • @jeevansidhu6470
    @jeevansidhu6470 3 ปีที่แล้ว +1

    Gurjeet toot seraaa a

  • @yadwindersandhu4976
    @yadwindersandhu4976 3 ปีที่แล้ว

    sehaji veer rabb tera bhala kri tu bai nu farsh to arsh te phuchaa deve bai da dhyan rakhi

  • @rahulpunia9433
    @rahulpunia9433 3 ปีที่แล้ว +2

    God bless you veer

  • @BaljinderSingh-qr4pz
    @BaljinderSingh-qr4pz 2 ปีที่แล้ว +1

    Jionda vasda rehh video banon walayaa teri video bihane kabaddi de mahaan rooh , Kabaddi de harfan moule plyer de sanu darshan krwa dina. Soddi himat sadka sadda big bro hun thik lagda wa

  • @dilijangill1960
    @dilijangill1960 2 ปีที่แล้ว

    Love from leenda Punjab 🇵🇰

  • @HarpalSingh-uv9ko
    @HarpalSingh-uv9ko 3 ปีที่แล้ว +1

    Sehji bai vadia video hundia Teriya. God bless you dear brother.

  • @indersukh7674
    @indersukh7674 2 ปีที่แล้ว

    ਤੂਤਾ ਦਾ ਗੁਰਜੀਤ।

  • @vardaansingh3884
    @vardaansingh3884 3 ปีที่แล้ว

    God bless you bai ji..

  • @jugseerwalia2391
    @jugseerwalia2391 2 ปีที่แล้ว

    Waheguru ji mehr rkhio sb th🙏🙏🙏🙏🙏🙏🙏🙏🙏🙏🙏🙏🙏

  • @jagsirsinghsidhu1811
    @jagsirsinghsidhu1811 3 ปีที่แล้ว

    Good luck 👍 bro 💪 cery on wmk

  • @simarmalah6073
    @simarmalah6073 3 ปีที่แล้ว +1

    Gurjeet bai ❤❤❤❤❤

  • @harpreetkaur6963
    @harpreetkaur6963 3 ปีที่แล้ว +3

    Ehey A toota da gurjeet kury jehdi kabbdi dai naal preet kury

  • @pawandeepgill7176
    @pawandeepgill7176 3 ปีที่แล้ว

    Siraa banda jhota wa y

  • @freestockvideosanytyp3956
    @freestockvideosanytyp3956 3 ปีที่แล้ว +1

    yarrrr veere nu dekh dekh dil khush hunda😘😘😘 ehnu dekhde rahe an chote hunde main veere da fan an yarrrrr❤️❤️ ❤️❤️❤️ menu milwado yar kalla aunga pairi hath laune yarrr khani har ek ede wargi a main ghr dsna kiwe dsa yr baki tusi dsea jina hoea krkr jau veere lai

    • @gurjantsinghguri7588
      @gurjantsinghguri7588 3 ปีที่แล้ว

      Veer ji ferozepur cantt ajo otho faridkot road nikl da os road te thora e htwa pind aa veer da toota wala tusi kehre area toh ?

    • @freestockvideosanytyp3956
      @freestockvideosanytyp3956 3 ปีที่แล้ว

      @@gurjantsinghguri7588 ludhiana doraha veer

  • @saleemkhokhar24
    @saleemkhokhar24 2 ปีที่แล้ว

    Waheguru mehar veer te

  • @sukhveersinghsukh6779
    @sukhveersinghsukh6779 3 ปีที่แล้ว +1

    ਬਾਈ ਜਿਹੜੇ ਮੇਲੇ ਤੇ ਕਹੋ ਆਪਾਂ ਉਸੇ ਮੇਲੇ ਬੁਲਟ ਦੇਵਗੇ ਮੇਰੇ ਯਾਰ ਦੋਸਤ ਦੁਬਾਈ ਵਾਲੇ। ਆਖਦੇ ਆ

    • @fikarnot4307
      @fikarnot4307  3 ปีที่แล้ว

      Your number bro thanks 🌹 9914254374

  • @KS-wd1ho
    @KS-wd1ho 3 ปีที่แล้ว

    Waheguru mera kara sab ta

  • @sukhchainsinghvehniwal57
    @sukhchainsinghvehniwal57 3 ปีที่แล้ว

    Good job Bai ji

  • @tariwaraich5784
    @tariwaraich5784 ปีที่แล้ว

    ਇਕ ਤੂਤਾ ਦਾ ਗੁਰਜੀਤ ਕੁੜੇ ਜਿਹਾਦੀ ਕਬੱਡੀ ਨਾਲ ਪ੍ਰੀਤ ਕੁੜੇ ਸਿਰਾ ਰੇਡਰ ਆ ਬਾਈ

  • @omnindersingh3960
    @omnindersingh3960 2 ปีที่แล้ว

    Gurjeet bai kant banda veer rab karu mahar ji

  • @bhullarbeant1643
    @bhullarbeant1643 3 ปีที่แล้ว +7

    ਦੰਦ ਲਵਾਤਾ ਤੂਤ ਦੇ ,,ਵਦੀਆ ਲਗਦਾ ਹੁਣ

  • @Jatindergill2023
    @Jatindergill2023 3 ปีที่แล้ว +2

    Sehji veer main Chandigarh to aa te main bai nu milna chauna. Te naal tusi v hoye ta gal hi kujh hor hougi. Tuhada dona da no hai mere kol jldi hi time kad k phone krunga. I wish jldi mulakaat hove. Waheguru mehar kre🙏🏼

  • @PalwinderSingh-hl6bk
    @PalwinderSingh-hl6bk 3 ปีที่แล้ว

    Kaim videos

  • @happysharma1650
    @happysharma1650 3 ปีที่แล้ว +1

    Birji Bittu Duggal bhi v bhulya n janda

  • @user-ms4nm3ww2n
    @user-ms4nm3ww2n 3 ปีที่แล้ว

    Waheguru g

  • @pb31sports65
    @pb31sports65 ปีที่แล้ว

    Bro gurjit toot te makhan saidoke di jodi no 1 c bro makhan saidoke nl v interview krla kde plzz 🙏🙏🙏

  • @prabhjitsingh6716
    @prabhjitsingh6716 ปีที่แล้ว

    Gurjit 22 ji kabaddi vapisi Karo hun

  • @jagroopsingh5686
    @jagroopsingh5686 3 ปีที่แล้ว

    Nice veer

  • @ramankahlon6563
    @ramankahlon6563 2 ปีที่แล้ว +1

    Hoyaa ki see gurjeet nu

  • @yadwinderdad5107
    @yadwinderdad5107 3 ปีที่แล้ว

    Nsha krn toh pehla sochna chaida c hun baki player nu v dekhna chaida wa gurjeet wal dekh k

  • @HarpreetSingh-fv5fh
    @HarpreetSingh-fv5fh 3 ปีที่แล้ว

    Att veer ji

  • @lawrencebisnoidajiiiiiijaa7824
    @lawrencebisnoidajiiiiiijaa7824 3 ปีที่แล้ว +1

    Ek toota da gujeet kude, jeedi koudi naal preet kude

  • @deepsahota7781
    @deepsahota7781 3 ปีที่แล้ว +1

    Sheji bai hor v player di interview karo tah punjab dey sare pinda vich kabaddi nal new jenrestion nu joria jawy

  • @harjitsinghdhaliwal9653
    @harjitsinghdhaliwal9653 3 ปีที่แล้ว +1

    Hathur cup hunda c and appa ta Gurjeet bai da Match dekhn jande c