Arjan Dhillon ਦੇ ਗੀਤਾਂ ਵਾਲਾ Gurjeet Toot ਕੌਣ ਹੈ, ਜਿਸਨੂੰ ਮਾੜੇ ਟਾਈਮ ਇਕੱਲਾ ਛੱਡ ਗਏ ਸਾਰੇ ਕਬੱਡੀ ਕਲੱਬ.

แชร์
ฝัง
  • เผยแพร่เมื่อ 4 ม.ค. 2025

ความคิดเห็น • 65

  • @user.DeepBrar
    @user.DeepBrar วันที่ผ่านมา +1

    ਯਾਰ ਚੰਗੇ ਹੋਣ ਤਾਂ ਬੰਦਾ ਨਸ਼ੇ ਤੋਂ ਬਾਹਰ ਵੀ ਨਿਕਲ ਆਉਂਦਾ ਹੁੰਦਾ,ਤੇ ਇਹੋ ਜਿਹੇ ਯਾਰ ਵੀ ਕਿਸਮਤ ਨਾਲ ਮਿਲਦੇ

  • @singga5679
    @singga5679 5 หลายเดือนก่อน +11

    ਬਹੁਤ ਸੁਣਿਆ ਗੁਰਜੀਤ ਬਾਰੇ ਅੱਜ ਦੇਖ ਵੀ ਲਾਇਆ ਪਰ ਦੇਖ ਕੇ ਅੱਖ ਭਰ ਆਈ

  • @karmansingh8133
    @karmansingh8133 5 หลายเดือนก่อน +8

    ਗੁਰਜੀਤ ਤੂਤ ਸਿਰਾਂ ਪਲੇਅਰ ਸੀ ਜਾਫੀ ਡਰਦੇ ਸੀ ਗੁਰਜੀਤ ਤੂਤ ਤੋਂ ਵਧੀਆ ਪਲੇਅਰ ਸੀ ਮਨ ਬਹੁਤ ਦੁੱਖੀ ਹੋਇਆ ਜਦੋਂ ਇਹੋ ਜਿਹੀ ਖ਼ਬਰ ਸੁਣੀ ਵੱਡਾ ਪਲੇਅਰ ਨਸ਼ੇ ਦਾ ਸ਼ਿਕਾਰ ਜਾਵੇਗਾ ਯਕੀਨ ਨਹੀਂ ਹੁੰਦਾ

  • @sabysuniar2371
    @sabysuniar2371 6 หลายเดือนก่อน +23

    ਬਾਈ ਰੋਣਾ ਆ ਗਿਆ ਬਾਈ ਬਾਰੇ ਸੁਣਕੇ ਮੈਨੂੰ ਬਹੁਤ ਪਸੰਦ ਸੀ ਗੁਰਜੀਤ ਤੂਤ ਅਰਸ਼ ਤੋਂ ਫਰਸ਼ ਤੇ ਆ ਗਿਆ

    • @JustMalharVlogs
      @JustMalharVlogs  6 หลายเดือนก่อน +1

      ਸਹੀ ਕਿਹਾ ਤੁਸੀ 😔

  • @Mika786moga
    @Mika786moga 6 หลายเดือนก่อน +7

    ਸਾਡੇ ਨਾਲ ਦੇ ਘਰ ਮੈ ਆਮ ਹੀ ਆਉਂਦਾ ਦੇਖਿਆ ਸੀ ਬਲਜੀਤ ਸੈਦੋਕੇ ਦੇ ਕੋਲ ਆਉਂਦਾ ਸੀ ਮੈ ਛੋਟਾ ਸੀ ਸੁਭਾਅ ਬਹੁਤ ਵਧੀਆ ਸੀ,,, ਫਿਰ ਉਸ ਤੋਂ ਬਾਅਦ ਯੂਟਿਊਬ ਤੇ ਇੰਟਰਵਿਊ ਤੇ ਦੇਖਿਆ ਤਾਂ ਬਹੁਤ ਦੁੱਖ ਹੋਇਆ

    • @JustMalharVlogs
      @JustMalharVlogs  6 หลายเดือนก่อน +3

      ਸਹੀ ਕਿਹਾ ਵੀਰ ਬਹੁਤ ਦੁੱਖ ਹੋਇਆ 😔

  • @user.DeepBrar
    @user.DeepBrar วันที่ผ่านมา

    🎉ਇੱਕ ਤੂਤਾਂ ਦਾ ਗੁਰਜੀਤ ਕੁੜੇ-ਜੀਹਦੀ ਕੌਡੀ ਨਾਲ ਪ੍ਰੀਤ ਕੁੜੇ,, ਮੰਗਾ ਮਿਠਾਪੁਰੀਆ ਨਹੀਓਂ ਕਿਸੇ ਤੋਂ ਰੋਕੀਦਾ- ਤੂਤਾਂ ਦਾ ਗੁਰਜੀਤ ਵੀ ਕਹਿੰਦੇ ਰੇਡਰ ਚੋਟੀ ਦਾ🎉 ਵਾਹਿਗੁਰੂ ਮੇਹਰ ਕਰੇ ਵੀਰ ਤੇ🙏

  • @user.DeepBrar
    @user.DeepBrar วันที่ผ่านมา

    ਗੁਰਜੀਤ ਬਾਈ ਤੇ ਕਿਤਾਬ ਵੀ ਲਿਖੀ ਸੀ "ਬੁਰਜ ਖਲੀਫਾ"

  • @Surjeet-z5q
    @Surjeet-z5q 6 หลายเดือนก่อน +8

    ਬਾਈ ਚੰਗੇ ਦਿਨਾਂ ਵੇਲੇ ਕੋਈ ਭੁੱਲ ਜਾਂ ਗਲਤੀ ਹੋ ਗਈ ਲੱਗਦੀ ਤੁਹਾਡੇ ਤੋਂ ਜੋ ਰਬ ਨੇ ਅੱਜ ਆਹ ਦਿਨ ਦਿਖਾਏ ਤੁਹਾਨੂੰ , , ਕਈ ਵਾਰੀ ਅਣਜਾਣੇ ਵਿੱਚ ਹੋਈ ਗਲਤੀ ਦਾ ਹਰਜਾਨਾ ਭਰਨਾ ਪੇ ਜਾਂਦਾ

    • @JustMalharVlogs
      @JustMalharVlogs  6 หลายเดือนก่อน +2

      ਵਾਹਿਗੁਰੂ ਮੇਹਰ ਕਰਨ, ਸਬ ਦਾ ਭਲਾ ਹੋਵੇ 🙏🏻

  • @Khara07
    @Khara07 5 หลายเดือนก่อน +2

    Ustad gurjeet toot❤️

  • @MWAGAMINGS
    @MWAGAMINGS 5 หลายเดือนก่อน +3

    Ik toota da Gurjeet kurhe jhidi kodai nal preet kurhe ❤❤❤

  • @simar0190
    @simar0190 5 หลายเดือนก่อน +3

    😢😢😢 Bahot Dukh Lagga,

  • @rajdeepbhaini2918
    @rajdeepbhaini2918 5 หลายเดือนก่อน +5

    ਤੂਤਾਂ ਦਾ ਗੁਰਜੀਤ ਕਹਿੰਦੇ ਰੇਡਰ ਚੋਟੀ ਦਾ 💯💪🏻💪🏻

  • @bachitarsinghaulakh2219
    @bachitarsinghaulakh2219 6 หลายเดือนก่อน +3

    Rabba kirpa kari veer te😢

    • @JustMalharVlogs
      @JustMalharVlogs  6 หลายเดือนก่อน +1

      ਵਾਹਿਗੁਰੂ ਜੀ

  • @mani_6ill
    @mani_6ill 6 หลายเดือนก่อน +2

    Bohot vdia video ❤🔥

  • @HarshSingh-pu8jb
    @HarshSingh-pu8jb 6 หลายเดือนก่อน +2

    Bahut sohni video c bro thanks for this information
    Make great happen 👍

    • @JustMalharVlogs
      @JustMalharVlogs  6 หลายเดือนก่อน +1

      ਧੰਨਵਾਦ ਜੀ ਵੀਡਿਓ ਨੂੰ ਪਿਆਰ ਦੇਣ ਲਈ

  • @avneetkaurboparai
    @avneetkaurboparai 3 หลายเดือนก่อน

    Waheguru ji

  • @JalandharsinghSingh-bi1zv
    @JalandharsinghSingh-bi1zv 6 หลายเดือนก่อน +2

    Very said

  • @prabhjotkaur3937
    @prabhjotkaur3937 3 หลายเดือนก่อน

    Good 22

  • @JasvatSingh-z9r
    @JasvatSingh-z9r 5 หลายเดือนก่อน +2

    Very nice

  • @LavaBrar-zg5uz
    @LavaBrar-zg5uz 7 หลายเดือนก่อน +2

    Gur jeet ta gurjeet c❤❤❤❤❤

  • @Gurwindersingh-iv9me
    @Gurwindersingh-iv9me 5 หลายเดือนก่อน +1

    22 ❤😢

  • @princemalhar
    @princemalhar 7 หลายเดือนก่อน +2

    Bhut bdia video🫡

    • @JustMalharVlogs
      @JustMalharVlogs  7 หลายเดือนก่อน +1

      ਧੰਨਵਾਦ ਜੀ

  • @RamandeepSingh-cs9nf
    @RamandeepSingh-cs9nf 4 หลายเดือนก่อน

    Gurjeet toot Varga kise ma putt nhi jmna bhute jda dukh hoei

  • @vasdevchaudhary9147
    @vasdevchaudhary9147 3 หลายเดือนก่อน

    bai manu milda rhda a hun v❤

  • @gautamkanwar5507
    @gautamkanwar5507 6 หลายเดือนก่อน +2

    Bai bahut accha video c

    • @JustMalharVlogs
      @JustMalharVlogs  6 หลายเดือนก่อน +1

      ਧੰਨਵਾਦ ਜੀ

  • @SandeepSingh-vf8lx
    @SandeepSingh-vf8lx 7 หลายเดือนก่อน +2

    Bai boht km krda bro 😎

  • @ਰਾਜਵਿੰਦਰਸਿੰਘ-ਰ1ਨ
    @ਰਾਜਵਿੰਦਰਸਿੰਘ-ਰ1ਨ 6 หลายเดือนก่อน +2

    ❤❤❤❤

  • @sambhatti4764
    @sambhatti4764 3 หลายเดือนก่อน

    Gurjeet 22 de jivan te movie banni chaidi hai

  • @DeepakRai-rv5wj
    @DeepakRai-rv5wj 5 หลายเดือนก่อน +2

    bro appa bai da saath poora dita oss di interview dekh k o khud bi das devega k samrale ton kise ne meri kini help kiti

  • @sukhdeepsingh-ku3fc
    @sukhdeepsingh-ku3fc 6 หลายเดือนก่อน +9

    ਮੇਰੇ ਹੁਣ ਤੱਕ ਵੀ ਗੱਲ ਹੁੰਦੀ ਏ, ਗੁਰਜੀਤ 22 ਦੀ! ਤੇ 22 ਝੂਠ ਨਹੀਂ ਬੋਲਦਾ ਤੇ ਆਪਣੀਆਂ ਗ਼ਲਤੀਆਂ ਨੂੰ ਮੰਨ ਰਿਹਾ

    • @Tools5911
      @Tools5911 5 หลายเดือนก่อน +2

      Bhai aapa ik wari gll krni aa bhai naal bhut dukh hunda bhai nu dekh ke

  • @DeepakRai-rv5wj
    @DeepakRai-rv5wj 5 หลายเดือนก่อน +1

    bro appa bai da saath poora dita oss di interview dekh k

  • @gurpreetsinghjohal2231
    @gurpreetsinghjohal2231 7 หลายเดือนก่อน +2

    👍🏻👍🏻

  • @smith786ify
    @smith786ify หลายเดือนก่อน

    😢😢

  • @Amanshergill56
    @Amanshergill56 7 หลายเดือนก่อน +2

    bhji 1saal hogea teria video dekhde nu❤

    • @JustMalharVlogs
      @JustMalharVlogs  7 หลายเดือนก่อน +2

      Dhanwaad tuhadi support lai veer ji 💜

  • @satnamsinghsingh3749
    @satnamsinghsingh3749 6 หลายเดือนก่อน +5

    ਮੇਰੀ ਅਰਦਾਸ ਹੈ ਪੰਜਾਬ ਜਵਾਨੀ ਦੇ ਚਰਨਾਂ ਵਿਚ ਨਸ਼ਿਆਂ ਦਾ ਤਿਆਗ ਕਰੋ ,

    • @JustMalharVlogs
      @JustMalharVlogs  6 หลายเดือนก่อน +3

      ਬਹੁਤ ਨੇਕ ਵਿਚਾਰ ਨੇ ਤੁਹਾਡੇ 👍

    • @sultankhan004
      @sultankhan004 5 หลายเดือนก่อน +1

      ​@@JustMalharVlogsਨਸਾ ਬਾਈ ਜੀ ਨਸਾਂ ਦਾ ਨਸਾ ਨਾੜਾਂ ਕਮਜੋਰ ਕਰਦਾ ਮੈ ਨਵੇਂ ਮੁੰਡਿਆ ਨੂੰ ਜਦੋਂ ਰੋਕ ਦਾ ਕੋਈ ਨੀ ਮਨ ਦਾ

  • @gaganrupalinfo
    @gaganrupalinfo 3 หลายเดือนก่อน

    ⚔️

  • @TayyabJutt-g9g
    @TayyabJutt-g9g 6 หลายเดือนก่อน +3

    Bhi g gorjeet Ka nambr day do plz I am tayyab Ali jutt fsd solni pend kabdi plyr Pakistan

  • @Bhag_singh.65
    @Bhag_singh.65 7 หลายเดือนก่อน +2

    Bahi ji Bindy johal te video banayo

  • @ORIGINALHUMAN001
    @ORIGINALHUMAN001 7 หลายเดือนก่อน +2

    🫡🫡 🔥🔥

  • @karmjitsinghgill3323
    @karmjitsinghgill3323 5 หลายเดือนก่อน +1

    ਤੱਕੜਾ ਬਹੁਤ ਸੀ ਅਸੀ ਦੇਖਿਆ

  • @ਗੁਰਪ੍ਰੀਤਸਿੰਘ-ਚ5ਧ
    @ਗੁਰਪ੍ਰੀਤਸਿੰਘ-ਚ5ਧ 7 หลายเดือนก่อน +9

    ਸਾਰੀਆਂ ਕਲੱਬਾਂ ਤਾਂ ਸੀਲੂ ਦੀ ਬੁੰਡ ਚ ਵੜੀਆਂ ਪਈਆਂ ਨੇ ਉੱਨਾਂ ਨੂੰ ਸੀਲੂ ਤੋਂ ਬਿਨਾਂ ਟੱਟੀ ਨਹੀਂ ਆਉਂਦੀ

    • @anmolvirk156
      @anmolvirk156 6 หลายเดือนก่อน +4

      Sahi gal bai

  • @goodjosh3871
    @goodjosh3871 5 หลายเดือนก่อน +1

    ਪਤਾ ਜਦੋ ਬੰਦੇ ਚ ਜਾਨ ਹੁੰਦੀ ਓਹ ਹਰ ਇਕ ਚੀਜ਼ ਏਹ ਸੋਚਦਾ ਮੈਨੂੰ ਕੀ ਕਰਦੋ।ਓਇ ਵਹਿਮ ਤੂਤ ਨੂੰ ਲੇ ਬੈਠਾ ਨਸ਼ਾ ਕਿ ਕਰਦੋ ਮੈਨੂੰ ਅੰਨੀ ਜਾਨ ਆ

  • @amanchopra3774
    @amanchopra3774 4 หลายเดือนก่อน +1

    Canada cup kehndn wala har player 15K to 35k tk match ch kma lende is veer nal paisya da dhoka hoya hai

  • @SukhKhattra-yq2gu
    @SukhKhattra-yq2gu 7 หลายเดือนก่อน +4

    Jdo thapi marr k oungli khdi krda si 10 futt tai chly jndi si

  • @DjSingh-k3m
    @DjSingh-k3m 5 หลายเดือนก่อน +2

    Bi hun dobara help kitti si hun fer cigaretta de tota chuk k pinda ferda mohali awe na galt information dao loka nu fudi deo.

  • @DeepakRai-rv5wj
    @DeepakRai-rv5wj 5 หลายเดือนก่อน +1

    os nu jad marji phush lena

  • @SarwanSingh-je1qd
    @SarwanSingh-je1qd 5 หลายเดือนก่อน +2

    ❤❤❤❤❤